ਅਦਾਕਾਰ ਜਰਨੈਲ ਸਿੰਘ ਦਾ ਅਹਿਮ ਇੰਟਰਵਿਊ, ਕੱਲੀ ਕੱਲੀ ਗੱਲ ਸੁਣਨ ਵਾਲੀ | JASVEER SINGH SHOW | JARNAIL SINGH

Поделиться
HTML-код
  • Опубликовано: 27 янв 2025

Комментарии • 233

  • @JasveerSinghShow
    @JasveerSinghShow  9 месяцев назад +79

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️

    • @meradeshowepunjab3155
      @meradeshowepunjab3155 9 месяцев назад +12

      ਜਿਵੇਂ ਉਮੀਦ ਸੀ ਓਵੇ ਦੀ ਵੀਡੀਓ ਪੇਸ਼ ਕੀਤੀ , ਹਮੇਸ਼ਾਂ ਸਪੋਰਟ ਹੈ ਚੈਨਲ ਨੂੰ

    • @narinderjitkaurkaur2244
      @narinderjitkaurkaur2244 9 месяцев назад +2

      🙏🙏

    • @SurinderSingh-jz2nf
      @SurinderSingh-jz2nf 9 месяцев назад

      ❤❤ by qqqqq❤ QQ QQ AA .
      Oo uu lv ko​

    • @ranikaur1945
      @ranikaur1945 8 месяцев назад +1

      ਬਹੁਤ ਵਧੀਆ ਵਿਚਾਰ ਵੀਰ ਜੀਓ 🙏🙏

    • @JaswantSingh-ss1cd
      @JaswantSingh-ss1cd 8 месяцев назад

      ਠਹਚ❤😂ਛ😊​@@meradeshowepunjab3155

  • @Q-singh526
    @Q-singh526 9 месяцев назад +73

    ਫਿਲਮੀ ਦੁਨੀਆ ਵਿੱਚ ਵੀ ਕੋਈ ਬੰਦਾ ਹੈ ਜਿਸਦੀ ਸਿਰਫ ਦਿੱਖ ਹੀ ਨਹੀ ਬਲਕਿ ਸੋਚ,ਦਿਲ,ਦਿਮਾਗ,ਜ਼ੁਬਾਨ ਵੀ “ਪੰਜਾਬੀ” ਹੈ.
    ਸਿੱਖਿਆ ਮਿਲੀ ਸਰਦਾਰ ਜਰਨੈਲ ਸਿੰਘ ਜੀ ਦੀਆ ਗੱਲਾਂ ਸੁਣ ਕੇ.
    ਧੰਨਵਾਦ ਸਰਦਾਰ ਜਸਵੀਰ ਸਿਂਘ ਜੀ.

  • @meradeshowepunjab3155
    @meradeshowepunjab3155 9 месяцев назад +44

    ਬਹੁਤ ਸੋਹਣੀ ਗੱਲਬਾਤ ਜਸਵੀਰ ਸਿੰਘ ਜੀ, ਸਾਰੇ ਦਿਓ ਸਾਥ ਬਾਈ ਦੇ ਚੈਨਲ ਦਾ ਪੰਜਾਬ ਦੇ ਹੱਕ ‘ਚ ਡਟਣ ਵਾਲਾ ਪੱਤਰਕਾਰ

  • @gurbajsingh6609
    @gurbajsingh6609 9 месяцев назад +35

    ਰੱਬੀ ਰੂਹਾਂ ਨੇ ਰੱਬੀ ਰੰਗ ਵਿੱਚ ਗੁਣਾ ਦਾ ਗਾਇਨ ਕੀਤਾ ਕੋਟ ਕੋਟ ਧੰਨਵਾਦ

  • @Singh-vk8bk
    @Singh-vk8bk 9 месяцев назад +16

    ਜਸਵੀਰ ਜੀ ਬਹੁਤ ਸੋਹਣੀ ਵੀਡੀਓ 🙏
    Support #JasveerSinghShow

  • @jeet428
    @jeet428 9 месяцев назад +38

    ਬਿਲਕੁਲ ਪੰਜਾਬੀਆ ਨੂੰ ਹੀ ਪੰਜਾਬੀਆ ਦੀ ਮਦਦ ਕਰਨੀ ਪੈਣੀ ਐ ਸਰਕਾਰਾ ਨੇ ਕੁਝ ਨੀ ਕਰਨਾ। ਭਈਆ ਤੋ ਸਮਾਨ ਖਰੀਦਣਾ ਬੰਦ ਕਰੋ।

  • @Singh-vk8bk
    @Singh-vk8bk 9 месяцев назад +56

    ਪੰਜਾਬ ਦਾ ਕੋਈ ਚੈਨਲ ਇਹ ਗੱਲਾਂ ਨ੍ਹੀਂ ਕਰਦਾ, ਰੱਬ ਤੁਹਾਡੀ ਉਮਰ ਲੰਬੀ ਕਰੇ - ਸਾਰੇ ਸਪੋਰਟ ਕਰੋ ਬਾਈ ਦੇ ਚੈਨਲ ਦੀ

    • @Devilboys-u6f
      @Devilboys-u6f 8 месяцев назад

      Baba ji history book da name dso ji koi

  • @KirtisinghPunjabto
    @KirtisinghPunjabto 9 месяцев назад +22

    ਜਸਵੀਰ ਸਿੰਘ ਜੀ ਤੁਸੀਂ ਤੇ ਫਿਲਮੀ ਐਕਟਰ ਨੇ ਜੋ ਗੱਲਾਂ ਕੀਤੀਆਂ ਏਹੀ ਤਾਂ ਸਾਨੂੰ ਅਸਲ 'ਚ ਲੋੜ ਹੈ ਦੇਓ ਸਾਥ ਕਰਦਿਓ ਸ਼ੇਅਰ ਅੱਗੇ ਵੀਡੀਓ,

  • @jeet428
    @jeet428 9 месяцев назад +40

    ਰਾਸਟਰਵਾਦੀਆ ਦੇ ਬੜੀਆ ਮਿਰਚਾ ਲੱਗਣੀਆ ਸੱਚ ਸੁਣ ਕੇ।

  • @GurpreetSingh-mk1dn
    @GurpreetSingh-mk1dn 8 месяцев назад +13

    ਭਾਈ ਸਾਹਿਬ ਦੀਆਂ ਗੱਲਾਂ ਬਹੁਤ ਸਿਆਣੀਆਂ ਨੇ ਚੜ੍ਹਦੀ ਕਲਾ ਵਾਲੀਆਂ ਨੇ

  • @singhthiara7054
    @singhthiara7054 6 месяцев назад +1

    Thanks!

  • @GurmeetKaur-xt4wp
    @GurmeetKaur-xt4wp 9 месяцев назад +14

    ਪੰਜਾਬ, ਪੰਜਾਬੀ, ਪੰਜਾਬੀਅਤ ਜਿੰਦਾਬਾਦ 🙏🙏❤️❤️❤️

  • @jassikaur8781
    @jassikaur8781 9 месяцев назад +11

    ਬਹੁਤ ਵਧੀਆ ਵਿਚਾਰ ਵਾਹਿਗੁਰੂ ਚੜ੍ਹਦੀ ਕਲਾ ਕਰਨ ਪੰਜਾਬੀਆਂ ਦੀ ਪੰਜਾਬ ਦੇ ਸਕੂਲਾਂ ਵਿੱਚ ਹਿੰਦੀ ਤੇ ਜਿਆਦਾ ਧਿਆਨ ਦਿੱਤਾ ਜਾਂਦਾ ਪੰਜਾਬੀ ਨੂੰ ਤੀਜੇ ਨੰਬਰ ਤੇ ਰਖਿਆ ਹੈ

  • @Mandeepsingh-ub5vz
    @Mandeepsingh-ub5vz 9 месяцев назад +11

    ਵਾਹਿਗੁਰੂ ਜੀ ਭਾਈ ਜਰਨੈਲ ਸਿੰਘ ਦੀ ਚੜ੍ਹਦੀ ਕਲਾ ਵਿਚ ਰੱਖਣ

  • @jaswindersinghtoor4048
    @jaswindersinghtoor4048 9 месяцев назад +16

    ਬਹੁਤ ਵਧੀਆ ਵਿਚਾਰ ਸਿੰਘ ਜੀ ਦੇ।

  • @Dosanjh84
    @Dosanjh84 9 месяцев назад +9

    ਬਹੁਤ ਵਧੀਆ ਗੱਲ-ਬਾਤ ਸਰਦਾਰ ਜਰਨੈਲ ਸਿੰਘ ਜੀ ਨਾਲ, ਮੇਰੀ ਬੇਨਤੀ ਹੈ ਸਾਰੇ ਵੀਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ , ਤਾਂ ਜੋ ਸਭ ਨੂੰ ਅਣਮੁੱਲੀ ਗੱਲ-ਬਾਤ ਸੁਣਨ ਨੂੰ ਮਿਲੇ।

  • @GurdeepSingh-su5ev
    @GurdeepSingh-su5ev 9 месяцев назад +12

    ਬਹੁਤ ਵਧੀਆ ਗੱਲਬਾਤ ਪੰਜਾਬ ਪੰਜਾਬੀਅਤ ਜਿੰਦਾਬਾਦ

  • @dhindsajasjitsingh7337
    @dhindsajasjitsingh7337 9 месяцев назад +12

    ਜਸਵੀਰ ਬਾਈ ਜੀ ਸ਼ਾਨਦਾਰ ਗੱਲਬਾਤ ,ਜਰਨੈਲ ਬਾਈ ਜੀ ਨੇ ਰੂਹ ਖੁਸ਼ ਕਰ ਦਿੱਤੀ , ਅਖੀਰ ਵਾਲੀ ਸਤਰਾਂ ਕਮਾਲ ਬੋਲੇ ਜਰਨੈਲ ਬਾਈ ਜੀ 🙏🙏🙏

  • @baggasingh9234
    @baggasingh9234 8 месяцев назад +6

    ਤੁਹਾਡਾ ਸਾਰਿਆਂ ਦਾ ਧੰਨਵਾਦ ਵੀਰ ਜਰਨੈਲ ਸਿੰਘ ਜੀ,,,

  • @bikermaan5805
    @bikermaan5805 9 месяцев назад +7

    ਸਾਡਾ ਪੰਜਾਬ ਰੈਮ ਦਿਲ ਹੈ ਜੋਂ ਪ੍ਰਵਾਸੀ ਬੱਈਆ ਹੈ ਉਹ ਰੈਮ ਦਿਲ ਵਾਲਾ ਨਹੀਂ ਪਰ ਇਹ ਕਨੁਨਾ ਤੋਂ ਵੱਡਾ ਵਿਸ਼ਾ ਹੈ ਧਿਆਨ ਮਾਰੋ ਜੋਂ ਪੰਜਾਬ ਵਿੱਚ ਮਨੁੱਖ ਲਈ ਸੇਵਾ ਸੁਸਾਇਟੀਆ ਵਿੱਚ ਪਰਵਾਸੀ ਲੋਕਾਂ ਦੀ ਸੇਵਾ ਕਰ ਰਹੇ ਨੇ ਉਹ ਪਰਵਾਸੀ ਨੇ ਜੋਂ ਗੁਰੂ ਗ੍ਰੰਥ ਸਾਹਿਬ ਦੀ ਅਤੇ ਸਿੱਖ ਦੀ ਦਸਤਾਰ ਦੀ ਬੇਅਬਦੀ ਕਰਦੇ ਨੇ ਕੀ ਬਿਹਾਰ ਵਿਚ ਮਨੁੱਖ ਲਈ ਹੈ ਸੇਵਾ ਸੁਸਾਇਟੀ ਕਿ ਸਿੱਖ ਲਈ ਸੋਚ ਬੱਈਆ ਨੇ ਸਾਡੇ ਪੰਜਾਬ ਵਿੱਚ ਅਣਖੀ ਖੂਨ ਖਤਮ ਕਰ ਰਹੇ ਨੇ ਇਹ ਪਰਵਾਸੀ ਕੁੱੜੀਆਂ ਵੀ ਪੜਦਾ ਰੱਖਣ ਲਈ ਪ੍ਰਵਾਸੀ ਨਾਲ ਧੱਕੇ ਖਾ ਰਹੀਆਂ ਨੇ ਪੰਜਾਬੀ ਮੁੰਡਿਆਂ ਤੋਂ ਦੂਰ ਰੇਹਦੀਆ ਨੇ ਖਤਮ ਹੋ ਗਈ ਕਹਾਣੀ ਪਰ ਕੌਣ ਹੈ ਜੋਂ ਬਿੱਲੀ ਦੇ ਗਲ ਟੱਲੀ ਬੰਨੇ ਗਾ ਜਥੇਬੰਦੀਆਂ ਖਤਮ ਗੁਰੂ ਘਰਾਂ ਦੀਆਂ ਮਰਿਆਦਾਵਾਂ ਤੇ ਕਮੇਟੀਆਂ ਖਤਮ ਬਸ ਇਕ ਗੋਲਕਾਂ ਨੇ ਜੋਂ ਖਤਮ ਨਹੀਂ ਹੋ ਸਕਦੀਆਂ ਇਹਨਾਂ ਗੋਲਕਾਂ ਨੇ ਗੁਰੂ ਜੀ ਤੋਂ ਅਤੇ ਬਾਣੀ ਤੋਂ ਸਿੱਖ ਕੌਮ ਦੂਰ ਕਰ ਦਿੱਤਾ ਪਰ ਸਿੱਖ ਕੌਮ ਕੌਣ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜਾਬ ਦੀ ਨੌਜਵਾਨੀ ਹੀ ਪੁਛਿਆ ਕਰੇਗੀ ਕਿ ਇਹ ਕਿਤਾਬ ਕਿਸ ਕੰਮ ਲਈ ਹੈ ਗੋਲਕ ਦੇ ਪੈਸੇ ਨੇਂ ਗੁਰਬਾਣੀਂ ਨੂੰ ਕਿਤਾਬ ਕੈਹਣ ਲਾ ਦੇਣਾ ਹੈ ਗੁਰੂ ਘਰਾਂ ਵਿੱਚ ਕਮਰੇ ਸੰਗਤਾਂ ਨੂੰ ਹੀ ਕਿਰਾਏ ਤੇ ਦਿੰਦੇ ਨੇ ਪੇਸ਼ਾ ਕੌਮ ਦਾ ਹੁੰਦਾ ਤਾਂ ਕੌਮ ਤੋਂ ਕਿਰਾਇਆ ਲੈਂਦੇ ਨੇ ਹਰ ਇਤਹਾਸਕ ਗੁਰੂ ਘਰਾਂ ਵਿੱਚ ਦੁਕਾਨਾਂ ਲੋਣ ਲਈ ਫੁੱਟਾਂ ਦੇ ਹਿਸਾਬ ਨਾਲ ਗੁਰੂ ਘਰ ਦੀ ਧਰਤੀ ਦਾ ਕਿਰਾਇਆ ਲੇ ਰਹੇ ਨੇ ਗੁਰੂ ਜੀ ਦੇ ਹੁਕਮ ਨੂੰ ਪਾਸੇ ਕਰ ਦਿੱਤਾ ਗੁਰੂ ਜੀ ਦੀ ਗੋਲਕ ਗਰੀਬ ਦਾ ਮੂੰਹ ਗੋਲਕਾਂ ਤੱਕ ਕਿ ਗਰੀਬ ਆਪਣੇ ਗੁਰੂ ਦੇ ਦਰ ਤੇ ਦਕਾਨ ਦਾਰੀ ਨਹੀਂ ਕਰ ਸਕਦਾ ਵੀਰ ਜੀ ਹੱਥ ਕੇ 😂 ਬੇਨਤੀ ਹੈ ਹਰ ਗੁਰੂ ਦੀ ਖ਼ਬਰ ਲੱਈ ਜਾਵੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।

  • @Gursimrnn
    @Gursimrnn 9 месяцев назад +9

    ਸੋਹਣੀ ਤੇ ਸੁਚੱਜੀ ਵਾਰਤਾਲਾਪ ਲੲੀ ਤੁਹਾਡਾ ਦੋਵਾਂ ਭਰਾਵਾ ਦਾ ਬਹੁਤ ਬਹੁਤ ਧੰਨਵਾਦ ਜੀ 🙏

  • @bhupinderpaul9547
    @bhupinderpaul9547 9 месяцев назад +9

    ਬਿਲਕੁਲ ਸਹੀ ਗੱਲਾਂ ਕਹੀਆਂ ਨੇ ਭਾਈ ਸਾਹਿਬ ਨੇ, ਪਰ ਇਸ ਗੱਲ ਦਾ ਹੱਲ ਕੀ ਹੋਵੇ, ਵਿਚਾਰਨ ਦੀਆਂ ਗੱਲਾਂ ਨੇ

  • @chaingangsoldier0609
    @chaingangsoldier0609 9 месяцев назад +3

    ਭਾਈਸਾਹਿਬ ਜੀ ਸਿਖਾਂ ਦਾ ਡੁਬਣ ਦਾ ਸਭ ਤੌ ਵਡਾ ਕਾਰਣ ਸਤਿਗੁਰੂ ਤੌ ਬਿਪਰੀਤ ਜਾਣ ਦਾ ਹੈ ਜੀ। ਅਸੀ ਗੁਰਮਤਿ ਬਿਬੇਕ ਅਤੇ ਖਾਲਸਈ ਬਿਬੇਕ ਦੇ ਧਾਰਣੀ ਨਹੀ। ਚੜਦੀ ਕਲਾ ਕਿਥੌ ਮਿਲਣੀ ਹੈ ਜੀ।

  • @JagtarSingh-qh8jc
    @JagtarSingh-qh8jc 6 месяцев назад

    ❤❤❤Manh Khus Ho Gya Jarnail Siyaaaaa ❤❤❤

  • @AmrikSingh-fi1mn
    @AmrikSingh-fi1mn 9 месяцев назад +4

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ । ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ ।

  • @Panjabtalks84
    @Panjabtalks84 9 месяцев назад +3

    ਸ਼ਾਨਦਾਰ ਜੀ 👏👏👏

  • @SurinderKhehra-ix5ie
    @SurinderKhehra-ix5ie 9 месяцев назад +10

    ਬਹੁਤ ਵਧੀਆ ਪ੍ਰੋਗਰਾਮ ਹੈ ਬਾਈ ਜੀ ਪਰ ਹੁਣ ਪੰਜਾਬੀ ਬੋਲੀ ਲਈ ਬਹੁਤ ਕੰਮ ਕਰਨਾ ਪੈਣਾ ਹੈ ਕਿਉਂਕਿ ਸਾਡੇ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਦਾ ਬੁਰਾ ਹਾਲ ਆ ਜੇਕਰ ਟੀਚਰਾਂ ਤੇ ਬੱਚਿਆਂ ਦਾ ਹੀ ਪੰਜਾਬੀ ਨਾਲੋਂ ਰਾਬਤਾ ਟੁੱਟ ਜਾਵੇਗਾ ਤਾਂ ਬੱਚਾ ਹੋਰ ਕਿੱਥੋਂ ਸਿੱਖੇਗਾ ਅੱਜ ਸਕੂਲ ਸਿੱਖਿਆ ਦੇ ਕੇਂਦਰ ਘੱਟ ਤੇ ਵਪਾਰ ਬਹੁਤਾ ਹੋ ਗਏ ਹਨ ਮਾਂ ਬਾਪ ਦੀ ਦੌੜ ਵੀ ਬੱਚੇ ਨੂੰ ਮਹਿੰਗੀ ਸਿੱਖਿਆ ਦਿਵਾਉਣ ਵੱਲ ਹੈ ਮਿਆਰੀ ਨਹੀਂ

  • @AmandeepSingh-bu4wn
    @AmandeepSingh-bu4wn 9 месяцев назад +4

    ਬਹੁਤ ਵਧੀਆ ਵਿਚਾਰ ਕੀਤੇ ਜੀ

  • @sukhwindersinghsingh8799
    @sukhwindersinghsingh8799 9 месяцев назад +2

    *ਵਾਹਿਗੁਰੂ, ਤੁਹਾਨੂੰ ਸਭ ਨੂੰ ਚੜਦੀ ਕਲਾ - ਤੰਦਰੁਸਤੀ ਬਖਸ਼ੇ*
    🥰🥰🥰🥰🥰🥰💎🥰🥰🥰🥰🥰🥰

  • @KirtisinghPunjabto
    @KirtisinghPunjabto 9 месяцев назад +4

    ਵਾਹ ❤

  • @KartarsinghChohan-xi3fo
    @KartarsinghChohan-xi3fo 6 месяцев назад +1

    ਸਹੀ ਗੱਲ ਹੈ ਬਾਈ ਜੀ ਦੀ

  • @BaljitSingh-ts9nk
    @BaljitSingh-ts9nk 9 месяцев назад +4

    ਬਹੁਤ ਬਹੁਤ ਧੰਨਵਾਦ ਬਾਈ ਜੀ

  • @balrajgill3164
    @balrajgill3164 9 месяцев назад +2

    ਵੀਰ ਜੀ ਜਰਨੇਲ ਸਿੰਘ ਜੀ ਜੈੜਾ ਬੱਦਾ ਪੰਜਾਬੀ ਮਾ ਬੋਲੀ ਦੀ ਜਾ ਬਹਾਰ ਦੇ ਲੋਕਾ ਦੀ ਜੱਗਾ ਜਮੀਨ ਖਰੀਦਣ ਦੀ ਗੱਲ ਕੱਰਦਾ ਵਾ ਲੱਖੇ ਵੱਰਗਾ ਓਨੁ ਪਾਪੀ ਲੋਕੀ ਗਦਾਰ ਆਖਦੇ ਆ ❤ ਧੰਨ ਵਾਦ ਵੀਰ ਜੀ ਪੰਜਾਬੀ ਬੋਲਣ ਦੀ ਗੱਲ ਕੀਤੀ ਆ ਵੀਰ ਜੀ

  • @tarsemsinghrajput6675
    @tarsemsinghrajput6675 9 месяцев назад +2

    ਲਵ ਯੂ ਜਰਨਲ ਸਾਬ੍ਹ 🎉

  • @jagjitkaur5803
    @jagjitkaur5803 9 месяцев назад +5

    ਬਹੁਤ ਬਹੁਤ ਧੰਨਵਾਦ ਜੀ ਸੱਚੀਆਂ ਗੱਲਾਂ ਕਰਨ ਅਤੇ ਸਮਝਾਉਣ ਲਈ 🙏🙏

  • @tarsemsinghrajput6675
    @tarsemsinghrajput6675 9 месяцев назад +2

    ਸਾਡਾ ਜਰਨਲ। ਜਰਨੈਲ ਸਿਊ 🎉🎉🎉

  • @amritpalkaur4359
    @amritpalkaur4359 9 месяцев назад +3

    ਵੀਰ ਬਹੁਤ ਵਧੀਆ ਲੱਗੀ ਮੁਲਾਕਾਤ

  • @SatinderSingh-hu9zs
    @SatinderSingh-hu9zs 9 месяцев назад +5

    ਵਾਹਿਗੁਰੂ ਜੀ ਕਿਰਪਾ ਬਖਸ਼ਣ ਪਰਮਾਤਮਾ ਬਾਈ ਜਸਵੀਰ ਜੀ ਤੇ

  • @luckygrewal4421
    @luckygrewal4421 9 месяцев назад +6

    Excellent vichar.........

  • @VarinderSingh-vq6ti
    @VarinderSingh-vq6ti 9 месяцев назад +3

    22 g ਰੂਹ ਖੁਸ ਹੋ ਗਈ ❤❤❤❤❤

  • @KuldipSingh-pq1or
    @KuldipSingh-pq1or 9 месяцев назад +3

    ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ

  • @Raju-g2j2p
    @Raju-g2j2p 9 месяцев назад +1

    ਬਾਈ ਜੀ ਤੁਸੀਂ ਜੋ ਗਰੀਬਾਂ ਵਾਸਤੇ ਸੋਚਿਆ ਬਹੁਤ ਉੱਚੀ ਸੋਚ ਦੇ ਮਾਲਕ ਉਹ ਜੀ

  • @jaspreetdhillon2359
    @jaspreetdhillon2359 9 месяцев назад +1

    Respect sir 🙏🙏🫡 ਇੰਨਾ ਸੱਚ ਬੋਲਣ ਦਾ ਸਾਹਸ

  • @birsingh4200
    @birsingh4200 9 месяцев назад +1

    ਸੈਂਟਰ ਸਰਕਾਰ ਪੰਜਾਬ ਵਿੱਚੋਂ ਪੰਜਾਬੀਆਂ ਨੂੰ ਬਾਹਰ ਕੱਢਣ ਤੇ ਤੁੱਲੀ ਹੋਈ ਆ। ਪੰਜਾਬ ਦੀ ਜਮੀਨ ਅਤੇ ਪਾਣੀ ਉੱਤਮ ਹੈ, ਇਸ ਤੇ ਅੰਬਾਨੀ ਦਾ ਅਤੇ ਆਰ ਐਸ ਐਸ ਕਬਜ਼ਾ ਕਰਨਾ ਚਾਹੁੰਦੇ ਹੈ।

  • @OptimisticGolfBall-xc7wv
    @OptimisticGolfBall-xc7wv 9 месяцев назад +6

    ਮੱਤ ਤੋ ਦੋਰਾ ਚੱਕ ਕਿ ਸਮਜਣ ਵਾਲੀਆਂ ਗੱਲਾਂ

  • @GurjinderDeol-td7lj
    @GurjinderDeol-td7lj Месяц назад

    ਵਾਹਿਗੁਰੂ ਤੇਰਾ ਸ਼ੁਕਰ ਹੈ ❤❤

  • @jagwindersingh5131
    @jagwindersingh5131 7 месяцев назад +1

    Waheguru Ji
    Only one solution free Punjab from India . Nothing Else

  • @harvinderkamra9126
    @harvinderkamra9126 9 месяцев назад +2

    Good job The jasveer Singh Show

  • @HARPREETSINGH-er6lg
    @HARPREETSINGH-er6lg 8 месяцев назад

    ਸਾਨੂੰ ਇਹੋ ਜਿਹੇ ਜਰਨੈਲਾਂ ਦੀ ਸੋਚ ਤੇ ਚਲਣਾਾ ਚਾਹੀਦਾ ਹੈ ਜਿਹੜਾ ਸਾਨੂੰ ਪੰਜਾਬ ਦੇ ਪੰਜਾਬੀਅਤ ਦੀਆਂ ਗੱਲਾਂ ਦੱਸੇ ਦਿਲ ਤੋਂ ਸਲੂਟ ਹੈ ਜੀ ਜਰਨੈਲ ਸਾਹਿਬ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਸਾਡੇ ਬੱਚਿਆਂ ਨੂੰ ਇਦਾਂ ਹੀ ਵਧੀਆ ਵਧੀਆ ਗੱਲਾਂ ਦੱਸੋ

  • @sahibsinghcheema4151
    @sahibsinghcheema4151 9 месяцев назад +4

    ਧੰਨਵਾਦ ਜੀ ਵਾਹਿਗੁਰੂ ❤

  • @KuldipSingh-pq1or
    @KuldipSingh-pq1or 9 месяцев назад +4

    ਯੂ ਐਸ ਐਮ ਆਈ ਜ਼ਿੰਦਾਬਾਦ

  • @jashanpreetsingh1129
    @jashanpreetsingh1129 9 месяцев назад +9

    ਵੀਰ ਜੀ ਬਾਈ ਅਮਰਦੀਪ ਸਿੰਘ ਗਿੱਲ ਜੀ ਦੀ ਵੀ interview ਜਰੂਰ ਕਰਿਓ

  • @tarolchansinghsursingh9989
    @tarolchansinghsursingh9989 9 месяцев назад +1

    ੲਕ ੲਕ ਗਲ ਸਚ ਬਹੁਤ ਹੀ ਵਧੀਅਾ ਛੋਟੇ ਵੀਰ ਜਸਵੀਰ ਸਿੰਘ ਜੀ ਅਾ ਤਾ ਦੁਖਦੀ ਰਗ ਦੀ ਤੇ ਗਲ ਬਾਤ ਕੀਤਾ ਭਾੳੁ ਜਰਨੈਲ ਸਿੰਘ ਜੀ ਹੋਣਾ ਨਾਲ

  • @mandeephathan6958
    @mandeephathan6958 4 дня назад

    Very good ਬੰਦਾ ਬਾਈ ਜਰਨੈਲ ਸਿੰਘ ਭਾਜੀ

  • @GurnekSingh-l6c
    @GurnekSingh-l6c 9 месяцев назад +2

    ਬਾਈ ਵਾਹਿਗੁਰੂ ਜੀ ਆਪ ਜੀ ਦੀ ਉਮਰ ਬੰਬੀਂ ਕਰਨ ਜੀ 💚🙏🙏🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️💯

  • @tangocharly4217
    @tangocharly4217 9 месяцев назад +1

    ਸਹੀ ਜਰਨੈਲ ਸਿੰਘ ਜੀ ,,
    ਮੈਂ ਬੇਟੇ ਦਾ ਨਾਮ ਰਣਜੋਰਾਵਰ ਸਿੰਘ ਰੱਖ ਲਿਆ,,
    ਸਾਰੇ ਰਿਸ਼ਤੇਦਾਰ ਘਰ,ਵਾਲੇ ਖਿਲਾਫ,,

  • @birsingh4200
    @birsingh4200 9 месяцев назад

    ਬਾਬਾ ਜਰਨੈਲ ਸਿੰਘ ਜੀ ਸਲਾਮ ਆ ਤੁਹਾਡੀ ਸੋਚ ਨੂੰ।

  • @DeepsidhuSidhu-c9e
    @DeepsidhuSidhu-c9e 9 месяцев назад +1

    ਬਹੁਤ ਵਧੀਆ ਸੋਚ ਬਾਈ ਜੀ

  • @BaljidersinghAfsar
    @BaljidersinghAfsar 8 месяцев назад

    ਬਹੁਤ ਸੁਣੀਆਂ ਗੱਲ ਕੀਤੀਆਂ ਬਾਈ 🙏

  • @ParamjitSingh13517
    @ParamjitSingh13517 8 месяцев назад +1

    Waheguru ji 🙏 Mehar Karo ji 🙏

  • @harmanbath713
    @harmanbath713 9 месяцев назад +1

    ਰੌਣਕ ਮੇਲੇ ਮੁੱਕ ਜਾਦੇ ਨੇ ਸਾਹ ਜਿਸ ਵੇਲੇ ਰੁੱਕ ਜਾਦੇ ਨੇ ।।
    ਜਿਹੜੇ ਕਹਿੰਦੇ ਜਾਨ ਤੋਂ ਪਿਆਰਾ ਲੋੜ ਪੈਣ ਤੇ ਲੁਕ ਜਾਂਦੇ ਨੇ ।।
    ਤੇ ਬੀਜ਼ ਕੇ ਜੇ ਨਾਂ ਰੱਖੀ ਰੱਖੀਏ ਪੰਛੀ ਫਸਲਾਂ ਟੁਕ ਜਾਦੇ ਨੇ

  • @manjeetkhangura3816
    @manjeetkhangura3816 8 месяцев назад +1

    First time watching your show , I'm lucky, baiji Jarnail Singh Ji nu suniya,so proud of you and him 🙏👌👍🙏🙏

  • @ParampalkaurPannu
    @ParampalkaurPannu 9 месяцев назад +29

    ਵੀਰ ਜੀ ਨਿਰਾਸ਼ ਹੋਣ ਦੀ ਲੋੜ ਨਹੀਂ ਮੋੜਾ ਪੈ ਗਿਆ ਹੁਣ ਫਿਰ ਪੁਰਾਣੇ ਨਾਂ ਰੱਖ ਰਿਹੇ ਨੇ ਵਿਆਹ ਦੇ ਕਾਰਡ ਵੀ ਪੰਜਾਬੀ ਵਿੱਚ ਸ਼ਪਾਉਣ ਲੱਗ ਪਏ ਹਨ

    • @user.DeepBrar
      @user.DeepBrar 3 месяца назад

      ਜੀ ਬਿਲਕੁਲ , ਮੇਰੇ ਭਤੀਜੇ ਦਾ ਨਾਮ ਮਹਿਤਾਬ ਸਿੰਘ, ਜ਼ੋਰਾਵਰ ਸਿੰਘ ਤੇ ਪਿੰਡ ਦੇ ਜਵਾਕ ਸਾਰੇ ਸਰਦਾਰ ਨੇ, ਗੋਲ ਮਟੋਲ ਸਰਦਾਰ ਬੱਚੇ ਦੇਖ ਕੇ ਦਿਲ ਖੁਸ਼ ਹੋ ਜਾਂਦਾ

  • @gurnamsingh6163
    @gurnamsingh6163 9 месяцев назад +7

    ਅੱਜ ਤੋਂ 40 50 ਸਾਲ ਪਹਿਲਾਂ ਘਰਾ ਵਿੱਚ ਕੀਸੇ ਨੂੰ ਜੇ ਅਵਾਜ ਨਹੀਂ ਸੁਣੀ ਜਾਂ ਗੱਲ ਸਮਝ ਨਹੀਂ ਆਈ ਦੂਜੀ ਕਿਹੀ ਦਾ ਸੀ
    ਮੈਂ ਫਾਰਸੀ ਨਹੀ ਬੋਲਦਾ
    ਕੀ ਮੈਂ ਫਾਰਸੀ ਬੋਲਿਆ

  • @KuldeepKaur-z5f6j
    @KuldeepKaur-z5f6j 9 месяцев назад +1

    Bahut bdhiaa glan Bhai Saab ne

  • @KuldeepKaur-z5f6j
    @KuldeepKaur-z5f6j 9 месяцев назад +1

    Bhai Saab ne bahut bdhiaa sunaeaa

  • @AkallSahayi
    @AkallSahayi 8 месяцев назад

    Jarnail Singh ji u r very spiritual person and waheguru ji tuhanu hor chardikala bakshan ji...

  • @RajbirSingh-lq6dn
    @RajbirSingh-lq6dn 9 месяцев назад +1

    Bhuat vadia jasveer singh g es tra de singha nl interview ♥️

  • @SonuSinghsahota001
    @SonuSinghsahota001 9 месяцев назад +1

    ❤Right Waheguru ji ❤

  • @jashanhundal987
    @jashanhundal987 9 месяцев назад +1

    Bhot kuj Sikh leaw aj aw interview to bhot bhot sukrana ji 🙏🙏🙏🙏

  • @onkarsahota1677
    @onkarsahota1677 8 месяцев назад

    ਪੰਜਾਬ ਦੇ ਵਿੱਚ ਸਿੱਖ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਮਾਧਿਅਮ ਸਕੂਲਾਂ ਵਿੱਚ ਸਿੱਖਿਆ ਦੇਣ ਲਈ ਬੱਚੇ ਦੇ ਕੱਕਾਰਾਂ ਨੂੰ ਲਾਹ ਕੇ ਚੋਕੀਦਾਰ ਦੇ ਹੱਥਾਂ ਵਿੱਚ ਦੇਕੇ ਸਕੂਲ ਅੰਦਰ ਜਾਣ ਤੋਂ ਬਾਅਦ ਪੰਜਾਬੀ ਬੋਲਣ ਤੇ ਜੁਰਮਾਨਾ ਵੀ ਦੇਣਾ ਪੈਂਦਾ ਹੈ। ਗੁਰੂਆਂ ਦਾ ਅਮ੍ਰਿਤ ਕੱਕਾਰਾਂ ਗੁਰੂਆਂ ਦੀ ਬੋਲੀ ਦੀ ਬੇਅਬਦੀ ਹੋ ਰਹੀ ਹੈ ਅਤੇ ਅੰਗਰੇਜ਼ੀ ਪ੍ਰਧਾਨ ਬਣੀਂ ਹੋਈ ਹੈ

  • @gurpreetbrar1133
    @gurpreetbrar1133 9 месяцев назад +1

    ਬਹੁਤ ਵਧੀਆ ਗੱਲਾ ਤੇ ਕੰਮ ਦੀਆ

  • @JaspalSingh-fo9hh
    @JaspalSingh-fo9hh 9 месяцев назад +1

    Very nice ji 🙏🙏

  • @benipalbenipal3163
    @benipalbenipal3163 9 месяцев назад +1

    ਜਿਉਂਦਾ ਰਹਿ ਵੱਡੇ ਵੀਰ

    • @KiranKiran-o5w
      @KiranKiran-o5w 9 месяцев назад +1

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਰੇਹੜੀ ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ.ਘਰ ਚਲਾ ਸਕਾ

  • @shersingh3615
    @shersingh3615 9 месяцев назад +1

    🙏👏👌Much Best veer ji waheguru kirpa kre

  • @veergill2130
    @veergill2130 8 месяцев назад +1

    N ਬਾਪੂ

  • @KuldipSingh-pq1or
    @KuldipSingh-pq1or 9 месяцев назад +3

    ਭਾਈ ਸਾਹਿਬ ਜੀ ਲੋਕ ਕਹਿੰਦੇ ਹਨ ਕਿ ਭਈਆ ਆਪਣੀ ਮਿਹਨਤ ਕਰਦਾ ਹੈ ਪਰ ਉਹਨਾਂ ਲੋਕਾਂ ਨੂੰ ਇਹ ਨਹੀ ਪਤਾ ਭਈਆ ਨੇ ਪੰਜਾਬੀ ਲੋਕਾਂ ਦਾ ਰੋਜ਼ਗਾਰ ਖੋ ਲਿਆ ਹੈ

    • @ssktrucking4791
      @ssktrucking4791 9 месяцев назад

      Tenu gall samaj ni auni teri jehniyat jamna par wali lahadi , rozgar karna Ik pase agle punjab di Tasveer badalan ch lage per is mitti ch guruan ne shaheedan e khoon dholia .. Mughals angrejan ne jor la k dekh lia tusin v la lo

  • @tirathkaur847
    @tirathkaur847 9 месяцев назад +1

    ਬਹੁਤ ਵਧੀਆ ਗੱਲਬਾਤ ਵੀਰ ਜੀ ਧੰਨਵਾਦ ਜੀ🙏🏼

  • @KawalNijjar-fd4pl
    @KawalNijjar-fd4pl 9 месяцев назад +1

    ਬਹੁਤ ਵਧੀਆ ਵਾਰਤਾਲਾਪ

  • @HarpreetKaur-ii5do
    @HarpreetKaur-ii5do 9 месяцев назад +1

    Veer G tusi lage raho khenewal khe janate weheguru koi kala vertege

  • @HarpreetSingh-zm1su
    @HarpreetSingh-zm1su 9 месяцев назад +4

    ਵੀਰੇ ਪੋਡਕਾਸਟ ਕਰਦੇ ਰਿਹੋ ਖਾਸਕਰ ਜਗਦਿਪ ਵੀਰੇ ਹੋਰਾ ਨਾਲ

  • @satnamkahlon8398
    @satnamkahlon8398 9 месяцев назад +1

    True it's our past being our enemy but we'll grow no matter what we are blessed Punjab wasda gura de na tee

  • @gurnamkaurdulat3883
    @gurnamkaurdulat3883 9 месяцев назад +1

    ਬਹੁਤ ਵਧੀਆ ਗੱਲ ਬਾਤ ਹੈ।

  • @manjeetkhangura3816
    @manjeetkhangura3816 8 месяцев назад +2

    Save Punjabi and our culture 👍🙏

  • @m.k.2097
    @m.k.2097 9 месяцев назад +1

    Great discussion...Jarnail singh ji diya gla hamesha e bohat genuine te practical hundiya aa, it's really nice ki oh problem de naal solutions vi pesh krde aa. 👍🏻

  • @BabbarKhalsa-h8r
    @BabbarKhalsa-h8r 9 месяцев назад +2

    ਕਲਾਕਾਰ ਜੀ। ਇਤਿਹਾਸ ਵੇਖੋ ਸਭ ਕੁਝ ਪਰਦੱਖ ਹੈਂ। ਕਮੇਟੀ ਦਾ ਜਨਮ ਦਾਤਾ ਅੰਗਰੇਜ਼ ਹੈ।ਇਹ ਸਾਰੇ ਗੁਰ ਦੋਖੀ ਹਨ।ਤੁਸੀ ਕਰਦੱਖ ਦੀਆਂ ਫਿਲਮ ਬਨਾਓ। ਨਾਲੇ ਤੁਹਾਡਾ ਕੰਮ ਚੰਗਾ ਚਲੇਗਾ।ਨਾਲੇ ਜੋ ਧਰਮ ਦੇ ਠੇਕੇਦਾਰ ਹੈ। ਉਨ੍ਹਾਂ ਦੀਆਂ ਫਿਲਮਾਂ ਬਨਾਓ। ਜੋ ਉਨਾਂ ਦੇ ਪੈਰੀ ਹੱਥ ਲੋਉਦੇ ਹਨ। ਉਨ੍ਹਾਂ ਭੋਲੇ ਸਿਖਾਂ ਨੂੰ ਦੇਖਾਓ ।ਇਹ ਦੁਸ਼ਟ ਕੀ ਕੀ ਕਰਤੂਤਾਂ ਕਰਦੇ ਹਨ।ਕਰੋ ਸਪੰਰਕ ਬਾਬਾ ਬਬੱਰ ਖਾਲਸਾ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @DavinderSingh-nu5sq
    @DavinderSingh-nu5sq 9 месяцев назад +2

    Good report

  • @meharsinghgill1734
    @meharsinghgill1734 9 месяцев назад +6

    ਜਰਨੈਲ ਸਿੰਘ ਗੱਲਾਂ ਸਹੀ ਕਰ ਰਿਹਾ। ਪਰ ਜੋ ਤੁਹਾਨੂੰ ਉਜਾੜ ਤੇ ਉਜੜਿਆਂ ਵੇਖਣਾ ਚਾਹੁੰਦੇ ਉਹਨਾਂ ਸਰਕਾਰਾਂ ਤੋਂ ਆਸ ਕਰਦੇ ਉਹ ਕੁਝ ਕਰਦੇ ਕਿਉ ਨਹੀ। ਮਾਰਨ ਵਾਲੇ ਤੋਂ ਪਾਣੀ ਦੀ ਆਸ ਕਰ ਰਹੇ ਹੋ। ਇੰਝ ਨਹੀਂ ਹੋਣਾ।।

  • @lakhvinderbhatti3715
    @lakhvinderbhatti3715 9 месяцев назад +4

    ਬਾਈ ਮੈਂ ਪੈਂਟ ਦਾ ਕੰਮ ਕਰਦਾ ਸਾਡੇ ਪਿੰਡ ਦਾ ਇਕ ਪਰਿਵਾਰ ਆਸਟਰੇਲੀਆ ਆ ਓਹਨਾ ਨੇ ਆਪਣੇ ਘਰ ਦਾ main gate ਰੰਗ ਕਰਵਾਣਾ ਸੀ 500 ਰੁਪਏ ਪਿੱਛੇ ਓਹਨਾ ਨੇ ਮੈਨੂੰ ਮਨਾ ਕਰਤਾ ਬਾਈਏ ਤੋਂ ਕੰਮ ਕਰਵਾ ਲਿਆ ਮੈਂ ਕਿਹਾ ਲੱਖ ਲਾਹਨਤ ਤੁਹਾਡੇ ਡਾਲਰ ਤੇ ਜੇ 500 ਪਿੱਛੇ ਬੀਈਏ ਨੇੜੇ ਕਰ ਲਿਆ

  • @nahalbalwindersingh4413
    @nahalbalwindersingh4413 9 месяцев назад +1

    🙏🏻 akal ji both vadia ji waheguru karpa karn ji.,........

  • @yshpreet.s
    @yshpreet.s 9 месяцев назад +2

    Kmaaal di te boht jroori discussion veer ji💙💯

  • @JeetBargariKabaddi
    @JeetBargariKabaddi 9 месяцев назад +2

    Waheguru ji ka kalsha Waheguru ji ki fathe ji 🙏

  • @matabaljeetkaurji
    @matabaljeetkaurji 9 месяцев назад +1

    V v good v v nice ji

  • @GurpreetSingh-xr7hh
    @GurpreetSingh-xr7hh 9 месяцев назад +3

    👍👍👍👍👍

  • @baljidersingh-ep1ef
    @baljidersingh-ep1ef 9 месяцев назад +1

    God bless you

  • @RajinderSingh-p9u
    @RajinderSingh-p9u 9 месяцев назад

    ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਇਹ ਰੋਕਾਂ ਇਸ ਲਈ ਹਨ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਨਾ ਹੋ ਸਕੇ

  • @jatindersidhu6301
    @jatindersidhu6301 9 месяцев назад +1

    Very good

  • @BlessingsofWaheguru-ds4zu
    @BlessingsofWaheguru-ds4zu 9 месяцев назад

    Exceptional Waheguru

  • @manajersinghkalse
    @manajersinghkalse 9 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🎉🎉🎉🎉🎉🎉

  • @PremSingh-vo8pi
    @PremSingh-vo8pi 9 месяцев назад +2

    Good 22G