DES PUADH : ਹਾਥੀਆਂ ਨੂੰ ਢਾਹੁਣ ਵਾਲੇ ਸੂਰਮਿਆਂ ਦੀ ਗਾਥਾ l Jagdeep Singh l Manjit Singh Rajpura l B Social

Поделиться
HTML-код
  • Опубликовано: 3 янв 2025

Комментарии • 701

  • @Roopneet_16
    @Roopneet_16 Год назад +15

    ਬਾਈ ਜੀ ਸਾਖੀ ਸੁਣਾਉਣ ਦੀ ਕਲਾ ਵੀ ਆਉਣੀ ਚਾਹੀਦੀ ਹੈ ਤਦ ਹੀ ਸੱਚ ਪ੍ਰਤੀਤ ਹੁੰਦੀ ਹੈ ਕਥਾ ਕਰਨ ਵਾਲੇ ਬਾਬੇ ਸਾਖੀ ਨੂੰ ਵੀ ਮਿਥਿਹਾਸ ਸਾਬਤ ਕਰਨ ਦੀ ਕਲਾ ਰੱਖਦੇ ਹਨ

  • @bathindaize
    @bathindaize Год назад +27

    ਬਾਬਾ ਜੀ ਦੀ ਚਿੰਤਾ ਜਾਇਜ ਹੈ ਜੀ
    ਬਹੁਤ ਹੀ ਸੋਹਣੇ ਤਰੀਕੇ ਨਾਲ ਗੱਲ ਬਾਤ ਕਰ ਰਹੇ ਨੇ
    ਪੰਜਾਬੀ ਮਾਂ ਬੋਲੀ ਤੇ ਸਾਰੇ ਪਾਸਿਆਂ ਤੋਂ ਹੀ ਹਮਲੇ ਹੋ ਰਹੇ ਨੇ ਕਿਓਂ ਕੇ ਓਹਨਾ ਦਾ ਮਕਸਦ ਇਹ ਹੈ ਕੇ ਆਉਣ ਵਾਲੀ ਪੀੜੀ ਕੋਲ ਬੋਲੀ ਨਈ ਹੋਵੇ ਗੀ ਤਾਂ ਇਤਿਹਾਸ ਨਈ ਪੜਨ ਗੇ ਤੇ ਜੜਾਂ ਨਾਲੋਂ ਟੁੱਟ ਜਾਣ ਗੇ
    ਵਾਹਿਗੁਰੂ ਜੀ
    🙏🏼

  • @21gbNaturalFarm
    @21gbNaturalFarm Год назад +9

    ਆਨੰਦ ਅਾ ਗਿਆ ਸਿੰਘਾਂ ਦੇ ਵਰਤਾਰੇ ਸੁਣ ਕੇ । ਅੱਜ ਸੋਚਣ ਤੇ ਮਜਬੂਰ ਕਰ ਦਿੱਤਾ ਤੁਸੀਂ ਵੀ ਅਸੀਂ ਕਿਸ ਦੇ ਵਾਰਿਸ ਹਾਂ । ਵਾਹਿਗੁਰੂ ਜੀ ਹੋਰ ਹਿੰਮਤ ਦੇਣ ਤੁਹਾਨੂੰ ਜੀ ਚੜਦੀਕਲਾ

  • @deepgill43
    @deepgill43 Год назад +25

    ਕਿਆ ਖੂਬਸੂਰਤ ਵਿਆਖਿਆ ਕੀਤੀ ਆ, ਕਾਸ਼ ਸਾਡਾ ਵੀ ਸਿਦਕ ਏਂਵੇਂ ਦਾ ਬਣ ਜਾਵੇ 🙏🏼🙏🏼

    • @dgpsingh6704
      @dgpsingh6704 Год назад +6

      ਗੁਰੂ ਨਾਨਕ ਸਾਹਿਬ ਪਾਤਿਸ਼ਾਹ ਜੀ ਅੱਗੇ ਬੇਨਤੀ ਕਰਿਆ ਕਰੋ "ਮਹਾਰਾਜ ਜੀ ਕਿਰਪਾ ਕਰੋ ਪੁਰਾਤਨ ਸਿੰਘਾਂ ਜਿਹਾ ਸਿਦਕ ਬੱਖਸਓ ਤੇ ਆਪਜੀ ਦੇ ਪੰਧ ਦੇ ਰਾਹੀ ਬਣ ਜਾਈਏ। ਆਪ ਜੀ ਦਾ ਰਾਜ ਮੁੜ ਸਥਾਪਤ ਕਰ ਦੇਈਏ।"
      ਵਾਹਿਗੁਰੂ ਮੇਹਰ ਕਰੇ ਕੌਮ ਇਕੱਠੀ ਹੋ ਕੇ ਮੁੜ ਖਾਲਸਾ ਰਾਜ ਸਥਾਪਿਤ ਕਰੇ।

  • @amarindersingh9740
    @amarindersingh9740 Год назад +17

    ਬਹੁਤ ਵਧੀਆ ਜੀ, ਸਾਡੀ ਮਾਂ ਬੋਲੀ ਖਤਮ ਕਰਨ ਲੱਗੇ ਸਕੂਲ , ਪੰਜਾਬੀ ਬੋਲਣ ਸਰਮ ਮੰਨਦੇ ,ਸਾਡੇ ਇਤਿਹਾਸ ਖਤਮ ਕੀਤਾ ਜਾ ਰਿਹਾ ਕਿਤਾਬਾਂ ਵਿਚੋਂ ਵਾਹਿਗੁਰੂ ਕਿਰਪਾ ਕਰਨ ਆਪਣੇ ਬੱਚਿਆਂ ਪੰਜਾਬੀ ਭਾਸ਼ਾ ਜਰੂਰ ਬਲਾਓ ਅੰਗਰੇਜ਼ੀ ਭਾਸ਼ਾ ਤੇ ਹਿੰਦੀ ਬੋਲਣ ਤੋਂ ਰੋਕੋ

  • @jasssingh5281
    @jasssingh5281 Год назад +27

    ਭਾਈ ਸਾਬ ਦੀ ਲਿਖਤ ਅਤੇ ਬਿਅਾਨ ਕਰਨ ਦਾ ਢੰਗ ਲਾਜਵਾਬ ਅਾ ਚਿੱਤ ਕਰਦੈ ਸੁਣੀ ਜਾਈਏ, ਮਾਹਰਾਜ ਸਾਡੇ ਲੋਕਾਂ ਨੂੰ ਇਹੋ ਜਹੀ ਚੜਦੀਕਲਾ ਵਾਲੀ ਮਤ ਅਤੇ ਪੰਥ ਲਈ ਪਿਅਾਰ ਬਖਸ਼ਣ ....🙏🏻❤

  • @surindersinghbhambrah
    @surindersinghbhambrah Год назад +2

    ਕਮਾਲ ਹੀ ਕਮਾਲ.... ਬਹੁਤ ਵਧੀਆ ਤਰੀਕੇ ਨਾਲ ਹਰ ਸ਼ਬਦ ਪਰੋੲਿਅਾ... ਬਹੁਤ ਸਾਲਾਂ ਤੋਂ ਮੈਂ ਕੲੀ ਕਿਤਾਬਾਂ ਪੜ੍ਹਨ ਲਈ ਸ਼ੁਰੂ ਕੀਤੀਆਂ ਪਰ ਸ਼ਾਇਦ ਹੀ ਕੋਈ ਸਿਰੇ ਚੜ੍ਹੀ ਹੋਊ... ਪਰ ੲਿਹਨਾ ਕਿਤਾਬਾਂ ਨੇ ਮੈਨੂੰ ਕੀਲ ਕੇ ਰੱਖ ਦਿੱਤਾ.. ਪਹਿਲਾਂ ਭਾਗ (ਹੰਨੈ ਹੰਨੈ ਪਾਤਸ਼ਾਹੀ) 4 ਦਿਨਾਂ ਵਿੱਚ ਹੀ ਪੜ੍ਹ ਲਈ.. ਕਥਾ ਅਤੇ ਕਥਾਕਾਰ ਨੇ ਅੈਸਾ ਬੰਨ੍ਹਿਆ ਕਿ ਦੂਜਾ ਭਾਗ (ਬੇਲਿਓ ਨਿਕਲਦੇ ਸ਼ੇਰ) ਪੜ੍ਹਨ ਲਈ ਸਿਰਫ਼ 2 ਦਿਨ ਹੀ ਲਗੇ... ਹੁਣ ਤੀਸਰਾ ਭਾਗ ੳੁਡੀਕ ਰਿਹਾ.. ਭਾਈ ਜਗਦੀਪ ਸਿੰਘ ਵਧਾਈ ਦੇ ਪਾਤਰ ਹਨ

  • @butasinghdhirapattra4435
    @butasinghdhirapattra4435 Год назад +13

    ਬਿਲਕੁਲ ਠੀਕ । ਪਹਿਲਾ ਸੁਣੀਦਾ ਸੀ ਕੇ ਵਦੇਸ਼ਾ ਵਿੱਚ ਜਵਾਕ ਅਤੇ ਜਨਾਨੀਆ ਅਪਣੀ ਮਰਜੀ ਕਰਦੇ ਨੇ । ਪਰ ਹੁਣ ਅੰਗਰੇਜੀ ਸਭਿਆਚਾਰ ਭਾਰੂ ਹੋਣ ਕਰਕੇ ਜਵਾਕ ਅਤੇ ਜਨਾਨੀਆ ਪੰਜਾਬ ਵਿੱਚ ਵੀ ਅਪਣੇ ਬੰਦੇ ਅਤੇ ਪਿਉ ਦੀ ਨਹੀ ਮੰਨਦੇ।
    ਇਹ ਵਿਕਾਸ ਹੋਇਆ ਏ ਪੰਜਾਬ ਦਾ।

    • @ManjeetKaur-nc8qj
      @ManjeetKaur-nc8qj Год назад

      Bande te peo v kuj bande ban k dekhon
      Tusi kini education de rahe ho smaaj nu ..sikhism di..
      Comments respectfully krya karo..

  • @PB23horse
    @PB23horse Год назад +83

    ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਭਾਵੇ ਨਿਹਾਲ ਹੋ ਜਾਵੇ ਫਤਿਹ ਭਾਵੇ ਸਤਿ ਸ਼ਰੀ ਅਕਾਲ 🙏🙏🙏

  • @jassajaswinder8864
    @jassajaswinder8864 Год назад +54

    ਵਾਹਿਗੁਰੂ ਜੀ ਲੂ ਕੰਡੇ ਖੜ੍ਹੇ ਹੋਗੇ ਸਾਖੀਆਂ ਸੁਣਾ ਕੇ ਵਹਿਗੁਰੂ ਜੀ ਮੇਹਰ ਕਰੇ ਭਾਈ ਸਾਹਿਬ ਤੇ

  • @JashanGill-b4s
    @JashanGill-b4s 56 минут назад

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🙏🙏🙏🙏ਧੰਨ ਭਾਗ ਬਾਬਾ ਜੀ ਤੁਹਾਡੇ ਤੋ ਇਤਹਾਸ ਸੁਣ ਕੇ ਲੂਈ ਕੰਡੇ ਖੜ੍ਹੇ ਹੋ ਗਏ🙏🙏

  • @Mann251
    @Mann251 Год назад +298

    ਬਾਬਾ ਜੀ ਏਸ ਮੌਡਰਨ ਐਜੂਕੇਸ਼ਨ ਨੇਂ ਸਾਡੇ ਜਵਾਕਾਂ ਅਤੇ ਲੋਕਾਂ ਨੂੰ ਸਿਰੇ ਦੇ ਨਖਿੱਧ , ਡਰਪੋਕ ਅਤੇ ਨਕੰਮੇਂ ਬਣਾ ਰੱਖਿਆ ਹੈ ! ਜੀਹਨਾਂ ਨੂੰ ਆਪਣੇਂ ਨਿੱਜ ਤੋਂ ਸਿਵਾਏ ਹੋਰ ਕੁੱਝ ਨਹੀਂ ਸੁੱਝ ਰਿਹਾ ! ਗੁਰੂ ਪਾਤਸ਼ਾਹ ਸੁਮੱਤ ਬਖਸ਼ਣ ਇਨ੍ਹਾਂ ਨੂੰ 🙏

    • @arshpreet.singh.
      @arshpreet.singh. Год назад +11

      ਬਿਲਕੁਲ ਜੀ ।

    • @Ghudani_Kalan
      @Ghudani_Kalan Год назад +11

      It depends on the upbringing of kids. Modern and traditional education can go hand in hand.

    • @akbohemia5280
      @akbohemia5280 Год назад +6

      ਐਡਕੈਸ਼ਨ ਦੀ ਕੋਈ ਗਲਤੀ ਨਹੀਂ ਗਲਤੀ ਆਪਣੇ ਲੋਕਾਂ ਦੀ ਆ ਸਾਰੀ ਬਾਣੀ ਤੋਂ ਆਪ ਦੂਰ ਹੋਈ ਜਾਂਦੇ

    • @jaspreet.singhbrar8496
      @jaspreet.singhbrar8496 Год назад +3

      ਸੱਚ, ਹੈ, ਵੀਰ, ਜੀ, ਸਾਡੀਆਂ, ਪੀੜੀਆਂ, ਵਿੱਚ, ਪ੍ਰਮਾਤਮਾ, ਫਿਰ, ਤੋ, ਬਖਸ਼ਣ, ।

    • @HarpreetSingh-iy9lv
      @HarpreetSingh-iy9lv Год назад +2

      @@akbohemia5280 nope it’s those who decided to set the curriculum it’s the fault of education designed by Indian state

  • @gagandeepsingh6710
    @gagandeepsingh6710 Год назад +41

    ਧੰਨ ਧੰਨ ਸ਼ਹੀਦੋ ਸਿੰਘੋ 🙏🏻

  • @SatwantSinghGrewal
    @SatwantSinghGrewal Год назад +90

    ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ 🙏

  • @jaspreetsingh-vj9cf
    @jaspreetsingh-vj9cf Год назад +4

    Dekh lya BABA JI bhar aa k v
    Bs jaldi vapis aa ਰਹੇ an vapis ਪੰਜਾਬ...BABA MEHAR ਕਰੇ

  • @ਜਸਪਿੰਦਰਸਿੰਘ-ਬ1ਰ

    ਬਾਬਾ ਜੀ ਤੁਹਾਡੇ ਮੂੰਹੋਂ ਇਤਿਹਾਸ ਸੁਣ ਕੇ ਤੇ ਤੁਹਾਡੀ ਚੜਦੀਕਲਾ ਦੇਖ ਕੇ ਮਨ ਧੰਨ ਹੋਗਿਆ ਜੀ 🙏

  • @armaanlyrics825
    @armaanlyrics825 Год назад +16

    ਮੈਂ ਵੀ ਕਿੱਸੇ ਸਕੂਲ ਚ ਕੰਮ ਕਰਦਾ ਸੀ ਪ੍ਰਾਈਵੇਟ ਚ ਉੱਥੇ ਵੀ ਪੰਜਾਬੀ ਚ ਗੱਲ ਨੀ ਕਰਨ ਦਿੰਦੇ ਸੀ ਮਨ ਉਦਾਸ ਹੁੰਦਾ ਸੀ ਵੇਖ ਕੇ

  • @rajbirsingh7539
    @rajbirsingh7539 Год назад +14

    ਬੇਸ਼ਕੀਮਤੀ ਜਾਣਕਾਰੀ ਦਿੱਤੀ ਹੈ ਵੀਰੋ ਆਪ ਨੇ,,,ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਣ,,

  • @lambardaaramrik4008
    @lambardaaramrik4008 Год назад +13

    ਬਾਈ ਜਗਦੀਪ ਸਿੰਘ ਪਹਿਲੀ ਵਾਰ ਕਮੇਂਟ ਕੀਤਾ ਪਰ ਤੇਰੇ ਵਰਗੇ ਲੇਖਕ ਹੋਣ ਤਾਂ ਕੌਮ ਕਦੇ ਢਹਿੰਦੀ ਕਲਾ ਚ ਨਾ ਜਾਵੇ ਆਹ ਰਲੇਵਾਂ ਜੇਹਾ ਨਾ ਹੋਵੇ ਇੱਕੋ ਅਕਾਲ ਦੇ ਪੂਜਕ ਇੱਕੋ ਜੋਤ ਦੇ ਜਾਏ ਇੱਕੋ ਨਸਲ ਸਿੱਖੀ ਦੇ ਵਾਰਸ ਸਿੰਘ ਕਾਸ਼ ਮੈਂ ਵੀ ਬਾਬਿਆਂ ਵਰਗਾ ਬਣ ਜਵਾਂ ਵਾਹਿਗੁਰੂ

  • @TarlochanManes
    @TarlochanManes Год назад +68

    ਵਾਹ ਜੀ ਵਾਹ ਸੱਚੀ ਐਵੇ ਲੱਗਾ ਗਿਵੇ ਜੰਗ ਵਿੱਚ ਬਾਬਿਆ ਨਾਲ ਲੜ੍ਹ ਰਹੇ ਹੋਈਏ ਇਵੇ ਦੀਆ ਇੰਟਰਵਿੳ ਲਿਆਉਦੇ ਰਿਹਾ ਕਰੋ

  • @cheema740
    @cheema740 Год назад +10

    22 ਜੀ ਤੁਹਾਡੀ ਇੰਟਰਵਿਊ ਵਿੱਚ ਅਜਿਹੀ ਸ਼ਾਨਦਾਰ ਸ਼ਖਸੀਅਤ ਲਿਆਉਣ ਲਈ ਧੰਨਵਾਦ। ਧੰਨਵਾਦ ਭਾਈ ਸਾਹਿਬ ਇੰਨੀ ਸ਼ਾਨਦਾਰ ਕਿਤਾਬਾਂ ਲਿਖਣ ਲਈ। ਮੈਂ ਇਹਨਾਂ ਕਿਤਾਬਾਂ ਬਾਰੇ ਬਹੁਤ ਕੁਝ ਸੁਣਿਆ ਹੈ। ਮੈਂ ਜਾਣਨਾ ਚਾਹੁੰਦਾ ਹਾਂ ਕਿ ਕੋਈ ਇਹਨਾਂ ਨੂੰ ਅਮਰੀਕਾ ਜਾਂ ਕੈਨੇਡਾ ਵਿੱਚ ਕਿੱਥੋਂ ਪ੍ਰਾਪਤ ਕਰ ਸਕਦਾ ਹੈ? ਧੰਨਵਾਦ

    • @dhartideputt1700
      @dhartideputt1700 Год назад

      ਆਪ ਜੀ ਨੂੰ ਭੈਜਦਾ ਗੇ ਦੱਸੋ ਜੀ

  • @HarpreetSingh-ik1bf
    @HarpreetSingh-ik1bf Год назад +15

    ਸਿੱਖ ਮਾਂਪਿਆ ਨੂੰ ਸਕੂਲ ਤੋਂ ਇਲਾਵਾ ਘਰ ਵਿੱਚ ਖ਼ੁਦ ਪੰਜਾਬੀ ਭਾਸ਼ਾ ਅਤੇ ਸਿੱਖ ਇਤਿਹਾਸ ਪੜਾਉਣਾ ਚਾਹੀਦਾ ਹੈ 🙏

  • @navdeepsingh-to9ip
    @navdeepsingh-to9ip Год назад +3

    ਪੋਤਾ ਚੜਤ ਸਿਓ ਦਾ ਲਲਕਾਰਾ, ਜਾ ਲਾਹੌਰ ਚ ਅਫਗਾਨਾ ਨੂੰ ਵੰਗਾਰ ਦਾ, ਜੌਹਰ ਐਸਾ ਵੀ ਦਿਖੋਂਦਾ ਤਲਵਾਰ ਦਾ, ਮੁੱਲ ਮਿਤਰੋ ਸ਼ਹਾਦਤਾ ਦਾ ਤਾਰਦਾ, ਬਾਹਰ ਨਿਕਲ ਅਬਦਾਲੀ ਦਿਆਂ ਪੋਤਿਆਂ ਟਾਈਮ ਨਹੀਓ ਝੋਲ ਮੋਲ ਦਾ.... ਕੰਧਾਂ ਕਾਬਲ ਕੰਧਾਰ ਦੀਆ ਕੰਬਦੀਆਂ ਜਦੋ ਸਰਦਾਰ ਬੋਲਦਾ.
    ਬਹੁਤ ਬਹੁਤ ਵਧਿਆ ਗੀਤ by babbu maan ji 🙏🏻 sara komi ਇਤਿਹਾਸ

  • @ammyjhorar9120
    @ammyjhorar9120 Год назад +23

    ਧੰਨ ਹੋਗੇ ਬਾਬਾ ਜੀ ਤੁਹਾਨੂੰ ਸੁਣ ਕੇ ਵਾਹਿਗੁਰੂ ਮੇਹਰ ਕਰਨ

  • @harmansndhu1
    @harmansndhu1 Год назад +16

    ਧੰਨ ਧੰਨ ਬਾਬਾ ਨੌਧ ਸਿੰਘ ਜੀ ਸ਼ਹੀਦ🙏🏻

  • @Nadarsandhu911
    @Nadarsandhu911 Год назад +42

    ਬੁਹਤ ਵਦੀਆ ਇਤਿਹਾਸ ਸੁਣਾਇਆ ਬਾਬਾ ਜੀ ਬੁਹਤ ਧੰਨਵਾਦੀ ਹਾਂ ਤੁਹਾਡੇ ,,,ਇਸ ਤਰਾ ਦੀਆਂ ਵੀਡਿਓ ਹੋਰ ਵੀ ਆਉਣੀਆਂ ਚਾਹੀਦੀਆਂ ਹਨ ਬਾਬਾ ਜੀ

  • @Backward_pb61
    @Backward_pb61 Год назад +22

    ਦੌਲਤਾਂ ਨੂੰ ਠੋਕਰ ਤਾਂ ਅੱਜ ਵੀ ਮਾਰਦੇ ਨੇ ਗੁਰੂ ਕੇ ਪੁੱਤ ਹਵਾਰਾ ਸਿੰਘ ਦੀ ਜ਼ਮੀਨ ਅਣਮੁੱਲੀ ਐ ਵੀਰੇ ਜੀ 🙏 ਪਰ ਓਹਨਾਂ ਨੂੰ ਕੋਈ ਫਰਕ ਨਹੀਂ

  • @dharmindersingh5939
    @dharmindersingh5939 Год назад +9

    ਬਹੁਤ ਬਹੁਤ ਧੰਨਵਾਦ ਖ਼ਾਲਸਾ ਜੀ, ਸਮੁੱਚੀ ਸਿੱਖ ਕੌਮ ਨੂੰ ਜਗਾਉਣ ਲਈ ਬਹੁਤ ਹੀ ਵਧੀਆ ਉਪਰਾਲਾ ਸ਼ੁਰੂ ਕੀਤਾ ਗਿਆ।ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ।।🙏

    • @nirmalsingh864
      @nirmalsingh864 Год назад

      ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ।❤❤।।

  • @chaudhary8085
    @chaudhary8085 Год назад +62

    ਮੇਰਾ ਕੰਲਗੀਆਂ ਵਾਲਾ ਓਹੋ ਕੌਮ ਸਾਜਕੇ ਗਿਆ ਜਿਹੜੀ ਹਰ ਬਖਤ ਮੌਤ ਨੂੰ ਡਰਾਉਂਦੀ ਹੈ ਧੰਨ ਧੰਨ ਮੇਰਾ ਬਾਜ਼ਾਂ ਵਾਲਾ ਸਾਈਂ ਦਸ਼ਮੇਸ਼ ਪਿੱਤਾ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ 🙏

    • @dilpreetsingh7684
      @dilpreetsingh7684 4 месяца назад

      Dhan Dhan Sri Guru Gobind Singh Sahib ji Maharaj ji

  • @Hrpeeta
    @Hrpeeta 2 дня назад

    ਵਾਹਿਗੁਰੂ ਜੀ 👏❤️ ਤੀਜੇ ਭਾਗ ਦਾ ਬੇਸਬਰੀ ਨਾਲ ਉਡੀਕ 👏❤️

  • @thenewone1254
    @thenewone1254 Год назад +81

    ਕਮਾਲ ਦੀ ਗੱਲ ਬਾਤ ਕਰੀ ਆ ਭਾਈ ਸਾਬ ਉਮੀਦ ਕਰਦੇ ਕੁਝ ਕੂ ਨੂੰ ਤਾ ਪੱਲੇ ਪਵੇ ਕੇ ਅਸੀ ਗਵਾ ਕਿ ਰਹੇ ਆ !! ਅਕਾਲ ਸਹਾਏ 🔥

  • @davindersingh4757
    @davindersingh4757 Год назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਗਦੀਪ ਵੀਰੇ ਤੁਹਾਡੇ ਵਿਚਾਰ ਅਨੰਦ ਮੰਗਲ ਨੇ ਤੁਹਾਡੇ ਛੋਟੇ ਵੀਰ ਸਮਰਾਟ ਸੁਰਿੰਦਰ ਸਿੰਘ ਜੀ ਹੈੱਡ ਗ੍ਰੰਥੀ ਬੁੱਢਾ ਦਲ 96ਕਰੋੜੀ ਵੀ ਇੱਕ ਵਿਲੱਖਣ ਰੂਹ ਨੇ ਤੁਸੀ ਦੋਨਾ ਵੀਰਾ ਤੇ ਅਕਾਲ ਪੁਰਖ ਹਮੇਸ਼ਾ ਮੇਹਰ ਭਰਿਆ ਹੱਥ ਰੱਖਿਓ ❤

  • @sukhpreetsingh8758
    @sukhpreetsingh8758 Год назад +25

    Eh interview 3 4 vaar sunlyi te har vaar ohni hi fresh lagdi te josh bhar dendi zindagi ch 🦁🙏 waheguru ji koum nu ikatrata bakshan 🪯⚔️

  • @rajvirkaur9552
    @rajvirkaur9552 Год назад +4

    ਵਾਹਿਗੁਰੂ ਜੀ,,,, ਹੁਣ ਸਾਡੀਆ ਮਾਵਾਂ ਦੀ ਬਹੁਤ ਵੱਡੀ ਜਿੰਮੇਵਾਰੀ ਹੈ ਇਹ ਇਤਿਹਾਸ ਅਸੀ ਆਪਣੇ ਬੱਚਿਆ ਨੂੰ ਦੱਸੀਏ।

  • @indergitlallee4522
    @indergitlallee4522 Год назад +37

    Thanks for sharing Sikh history which is not known commonly

  • @param.sidhu7
    @param.sidhu7 Год назад +19

    ਦਿਲ ਚ ਵਸੇ ਦੇਸ਼ ਪੰਜਾਬ ❤️❤️

  • @bghel_khalsaraj
    @bghel_khalsaraj 5 месяцев назад +1

    ਬਾਬਾ ਜਗਦੀਪ ਸਿੰਘ ਜੀ, ਮੈਂਨੂੰ ਕਿਤਾਬਾਂ ਦੇ ਨਾਮ dsio, ਜੋ ਮੈਂ ਅਪਣੀ ਬਚੀਆਂ ਨੂੰ ਸਾਖੀਆਂ ਪੜ੍ਹ ਕੇ ਸੁਣਾ ਸਕਾਂ ਜੀ, ਹੋ ਸਕੇ ਤਾਂ ਖੁਦ ਹੀ ਦਿਓ ਜਵਾਬ ਕਿਉਕਿ ਕਾਮਰੇਡ ਲੋਕਾਂ ਨੇ ਵੀ ਦੇਣੀਆਂ ਨੇ ਨਸੀਅਤਾਂ
    ਧਨਵਾਦ

    • @KaurM1699
      @KaurM1699 5 месяцев назад

      ਬੇਲਿਓਂ ਨਿਕਲਦੇ ਸ਼ੇਰ ਅਤੇ ਹੰਨੈ ਹੰਨੈ ਪਾਤਸ਼ਾਹੀ ਇਹ ਦੋਨੋ ਕਿਤਾਬਾਂ ਨੇ ਜਗਦੀਪ ਸਿੰਘ ਫਰੀਦਕੋਟ ਦੀਆਂ 🙏🙏

  • @dilbagsingh9175
    @dilbagsingh9175 Год назад +12

    ਸਾਡਾ ਇਤਿਹਾਸ ਵੀ ਲੱਬਣਾ ਅਉਖਾ ਆਂ ਬਾਬਾ ਜੀ, ਪੜ੍ਹਨ ਨੂੰ ਜੀ ਤਾਂ ਕਰਦਾ ਪਰ ਲੱਭਣਾ ਅਉਖਾ ਜੀ

    • @baljitsingh7914
      @baljitsingh7914 Год назад +3

      ਜੀਹਨੇ ਇਤਿਹਾਸ ਪੜਨਾ ਉਹ ਨੂੰ ਲੱਭਣਾ ਅੋਖਾ ਨਹੀ ਵੀਰ ਜੀ

    • @HardeepSingh-z7r
      @HardeepSingh-z7r 6 месяцев назад

      Bai ji rehne kitthe aa...kise kitaban wali dukaan te Gaye????you tube te search Kita???fir kive kehne v ithaas miliya nai

  • @inderkhokhar3325
    @inderkhokhar3325 Год назад +7

    ਬੇਨਤੀ ਹੈ ਕਿ ਇਸ interview ਦੇ ਹੋਰ ਵੀ part ਅੱਗੇ ਲਿਆਂਦੇ ਜਾਣ 🙏

  • @deep1987able
    @deep1987able Год назад +12

    ਬਾਬਾ ਦੀਪ ਵਾਲਾ ਪ੍ਰਸੰਗ ਵਾ ਕਮਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @m_a_n_d_e_e_p_s_i_n_g_h_1991
    @m_a_n_d_e_e_p_s_i_n_g_h_1991 4 месяца назад +2

    ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਖਾਲਸਾ ਹੈ ਇਸਦਾ ਰਾਜ ਗੁਰੂ ਪਾਤਸ਼ਾਹ ਨੇ ਸੂਰਜ ਦੇ ਚੜਨ ਤੋ ਸੂਰਜ ਛਿੱਪਣ ਤੱਕ ਰਾਜ ਕਰਵਾਉਣਗੇ।ਪਾਤਸ਼ਾਹ ਇਹ ਫੁਰਮਾ ਗਏ ਨੇ

  • @meraputsharry2012
    @meraputsharry2012 7 дней назад

    ਵੀਰ ਜੀ ਇਹ ਇਤਿਹਾਸਕ ਜਾਣਕਾਰੀ ਵਾਲੀਆਂ ਕਿਤਾਬਾਂ ਕਿੱਥੋਂ ਮਿਲਣਗੀਆਂ ਜ਼ਰੂਰ ਦੱਸਿਓ, ਧੰਨਵਾਦ

  • @harinderjitsinghmalhi9962
    @harinderjitsinghmalhi9962 Год назад +11

    ਅਮਨਦੀਪ ਸਿੰਘ ਜੀ ,
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
    ਕਾਲਕਾ ਕਸੋਲੀ ਰਾਸਤੇ ਜਾਂਦੇ ਇਕਲੋਤਾ ਪਰ ਕੁਦਰਤ
    ਨਾਲ ਭਰਪੂਰ ਝਰਨੇ ਬਾਬਤ ਜਾਣਕਾਰੀ ਸਾਝੀ ਕਰਨੀ ਬਣਦੀ ਸੀ ।
    ਝਰਨੇ ਦੀ ਸਾਫ -ਨਿਰਮਲ-ਆਬਸ਼ਾਰ ਨੂੰ ਮਾਣਦਿਆਂ ਸਾਰੀਆਂ ਹੁਣ ਤੱਕ ਦੀਆਂ ਤਕਲੀਫ਼ਾਂ ਭੁਲ ਜਾਣੀਆਂ ਸਨ ।

  • @shindachahal216
    @shindachahal216 Год назад +50

    ਧੰਨ ਮੇਰਾ ਦਸਮੇਸ ਪਿਤਾ 🙏🏽🙏🏽♥️♥️♥️♥️♥️

    • @PawanKumar-wx2ml
      @PawanKumar-wx2ml 3 месяца назад

      Dhan dhan sodhi patshah daswen guru Shree Guru Gobind Singh Ji, jinhone aapne dharm di raksha karn vaste hinduon mein se khasa fauj banyee.

  • @manishwarsingh8969
    @manishwarsingh8969 Год назад +11

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਵਾਹਿਗੁਰੂ ਮਿਹਰ ਕਰੇ ਚੜਦੀ ਕਲਾ ਬਖਸ਼ੇ ਤੁਹਾਨੂੰ ਤੰਦਰੁਸਤ ਖੁਸ਼ਹਾਲ ਰਹੋ ਇਸੇ ਤਰ੍ਹਾਂ ਕੋਮ ਦੀ ਸੇਵਾ ਕਰਦੇ ਰਹੋ,,

  • @sixtyfivemakhan65
    @sixtyfivemakhan65 Год назад +2

    ਵਾਹਿਗੁਰੂ ਸਤਿਨਾਮੁ 🙏🏻

  • @samyaad8493
    @samyaad8493 9 месяцев назад +1

    ਮੌਤ ਤੋਂ ਡਰਨਾ ਛੱਡਣਾ ਸਿਖਾਓ ਬੱਚਿਆਂ ਨੂੰ ਜਿਵੇਂ ਅੱਜ ਕਲ ਲੱਗ ਜਾਂਦੇ ਕੇ ਇਹਨਾਂ ਸਾਡੇ ਜਵਾਕ ਮਰਵਾਉਣੇ ਜੇ ਏਦਾਂ ਹੀ ਪਹਿਲਾਂ ਵਾਲੇ ਸੋਚ ਲੈਂਦੇ ਤਾਂ ਅੱਜ ਜਿਹੜਾ ਤੁਸੀਂ ਮਾਣ ਕਰਦੇ ਪੰਜਾਬੀਆਂ ਤੇ ਉਹ ਨਹੀਂ ਸੀ ਕਰਦੇ ਹੋਣਾ ਪਾਠ ਕਰਨਾ ਸਿਖਾਓ ਬਾਣੀ ਪੜਨੀ ਬਹੁਤ ਤਾਕ਼ਤ ਹੈ ਮੌਤ ਦਾ ਡਰ ਕੱਢ ਦਿੰਦੀ 🙏

  • @ViralOnes
    @ViralOnes Год назад +11

    Proud to be a Sikh ❤

  • @jjnhfdk
    @jjnhfdk Год назад +4

    ਤੁਹਾਡਾ ਕਿਤਾਬ ਦਾ ਨਾਮ ਘੱਟ ਕਲੀਅਰ ਹੁੰਦਾ। ਕਿਤਾਬ ਸਿੱਧੀ ਕਰਕੇ ਫੋਕਸ ਕਰਕੇ ਵੀ ਦਿਖਾਓ।
    ਮੈਨੂੰ ਸਮਝ ਆਇਆ
    ਬੇਲਿਓਂ ਨਿਕਲੇ ਸ਼ੇਰ...... ਭਾਈ ਜਗਦੀਪ ਸਿੰਘ (ਕੀ ਸਹੀ ਹੈ?)

  • @baljeetsingh9675
    @baljeetsingh9675 Год назад +12

    ਧੰਨ ਧੰਨ ਬਾਬਾ ਨੌਧ ਸਿੰਘ ਜੀ ਸ਼ਹੀਦ (ਮੀਤ-ਜਥੇਦਾਰ ਮਿਸਲ ਸ਼ਹੀਦਾਂ)

  • @harindersingh266
    @harindersingh266 Год назад +4

    ਬਾਕਮਾਲ ਇਤਿਹਾਸ ਸ਼ਹਾਦਤਾਂ ਦੀ ਦਾਸਤਾਨ ਵੀਰੋ ਲੂੰ ਕੰਢੇ ਖੜੇ ਹੁੰਦੇ ਸੁਣਕੇ। ਬਹੁਤ ਬਹੁਤ ਧੰਨਵਾਦ

  • @jeetsingh-qj9kx
    @jeetsingh-qj9kx Год назад +5

    ਧੰਨ ਧੰਨ ਗੁਰੂ ਤੇ ਧੰਨ ਗੁਰੂ ਕੇ ਸਿੱਖ । ਗੁਰੂ ਸਾਹਿਬ ਸਾਨੂੰ ਵੀ ਏਹੀ ਦਲੇਰੀ ਤੇ ਦ੍ਰਿੜ ਨਿਸ਼ਚੇ ਬਖਸ਼ਣ ਤਾਂ ਕਿ ਖ਼ਾਲਸਾ ਜੀ ਆਪਣਾ ਖੁੱਸਿਆ ਹੋਇਆ ਰਾਜ ਭਾਗ ਵਾਪਿਸ ਲੈ ਸਕਣ ।

  • @dr.paramjitsingh
    @dr.paramjitsingh Год назад +6

    ਦਾਸ ਨਾਲ ਵੀ ਏਦਾਂ ਹੀ ਹੋਇਆ, 11 ਵੀਂ ਚ ਅਚਾਨਕ ਸਾਰਾ ਕੁਝ ਅੰਗਰੇਜ਼ੀ ਚ ਹੋਣ ਕਾਰਨ ਮੈਂ ਖੁਦ ਨੂੰ ਨਲਾਇਕ ਸਮਝਣਾ ਸ਼ੁਰੂ ਕਰ ਦਿੱਤਾ ਸੀ, ਹਾਲਾਂ ਕਿ 10 ਵੀ ਚ ਮੈ ਮੈਰਿਟ ਚ ਆਇਆ ਸੀ। ਭਾਸ਼ਾ ਦੇ ਅਚਾਨਕ ਬਦਲ ਜਾਣ ਕਾਰਨ ਮੈਂ ਓਨਾ ਕਾਮਯਾਬ ਨਾ ਹੋ ਸਕਿਆ।

  • @gurpreetSingh-k6n
    @gurpreetSingh-k6n Год назад +21

    ਵੀਰ ਜੀ ਹੋਰ ਪਾਰਟ ਬਣਾਉ ਸਾਰੀ ਕਥਾ ਸਣਾਉ ਅਨੰਦ ਆਗਿਆ ਸੁਣਕੇ 🙏🙏🙏🙏🙏

  • @dhanguru1
    @dhanguru1 Год назад +8

    ਵਾਹ ਜੀ ਇਹ ਹੁੰਦਾ ਇਤਿਹਾਸ ਨੂੰ ਜਿਊਂਦਾ ਕਰਨਾ

  • @gurvindersinghgill5552
    @gurvindersinghgill5552 Год назад +6

    ਜਗਦੀਪ ਬਾਈ ਜੀ ਤੁਸੀਂ ਬਹੁਤ ਦੂਰਅੰਦੇਸ਼ੀ ਗੱਲਾਂ ਦੱਸ ਰਹੇ ਹੋ

  • @sanisingh4676
    @sanisingh4676 Год назад +3

    ਫਤਿਹ ਬੁਲਾਵੇ ਯੋਧਿਆਂ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ

  • @luvpreetsingh4887
    @luvpreetsingh4887 Год назад +6

    ਸਾਡਾ ਇਤਿਹਾਸ ਸੁਣ ਕੇ ਲੁਈ ਕੰਢੇ ਹੋਗੀ ,,, ਮੈ ਅੱਜ ਪਹਿਲੀ ਵਾਰ ਇਹ ਗੱਲਾਂ ਸੁਣੀਆਂ ਨੇ ਸਕੂਲ ਵਿੱਚ ਹੋਣਗੀਆਂ ਜਾ ਨਹੀ ਇਹ ਵੀ ਨੀ ਪਤਾ ਕਿਉੰਕਿ ਸਾਨੂੰ ਦਸਿਆ ਨੀ ਜਾਂਦਾ ਸੀ ਢੰਗ ਨਾਲ ,,, ਮੇਰੀ ਉਮਰ 26 ਸਾਲ ਦੀ ਹੈ ਇਹ ਗੱਲਾਂ ਐਨੀ ਉਮਰ ਵਿੱਚ ਪਹਿਲੀ ਵਾਰ ਸੁਣੀਆਂ ਮੈ

    • @ParminderLehal
      @ParminderLehal Год назад +1

      ਦੱਸਣਾ ਕਿਹਨੇ ਹੈ? ਪਹਿਲੀ ਜ਼ਿੰਮੇਵਾਰੀ ਮਾਂ ਦੀ ਹੁੰਦੀ ਹੈ। ਬਹੁਤੀਆਂ ਮਾਵਾ ਨੂੰ ਖੁਦ ਨਹੀ ਪਤਾ। ਉਸਤੋਂ ਵੀ ਵੱਡੀ ਗੱਲ ਕਿ ਮਾਂਵਾਂ(ਆਧਿਨੁਕ ਸਿੱਖ ਔਰਤਾਂ) ਆਜ਼ਾਦੀ ਦੇ ਨਾਂ ਥੱਲੇ ਅਜਿਹੇ ਚੱਕਰਾਂ ਵਿਚ ਫਸ ਚੁੱਕੀਆਂ ਨੇ ਕਿ ਅਸੀਂ ਗੱਲ ਵੀ ਕਰਨ ਜੋਗੇ ਨਹੀਂ। ਥੋਡੀ ਉਮਰ ਦੇ ਲਿਹਾਜ਼ ਨਾਲ ਸ਼ਾਇਦ ਤੁਸੀਂ ਜਿਆਦਾ ਜਾਣਦੇ ਹੋਵੋਗੇ ਕਿ ਅੱਜ ਕੱਲ੍ਹ ਸਿੱਖ ਕੁੜੀਆਂ ਦਾ ਕੀ ਹਾਲ ਹੈ ਤੇ ਉਹਨਾਂ ਦੇ ਮਾਂ ਪਿਉ ਦਾ ਇਸ ਸਭ ਵਰਤਾਰੇ ਵਿਚ ਕੀ ਰੋਲ ਹੈ।

    • @rkour4088
      @rkour4088 Год назад +1

      Eh gala sab tu pehla sanu Sadi maa sady dada g dadi g dasn fer e sanu pta lag sakda e oh koi koshish nhi karda na bachy baith ky sun na chounda na mapy sunada e

  • @NirmalSingh-lk4zb
    @NirmalSingh-lk4zb Год назад +9

    🙏🏻ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🏻

  • @ajaydeepsingh4577
    @ajaydeepsingh4577 Год назад +7

    Waheguru!! Bhot kuj sikhn nu milea bhot bhot dhanwad eh podcast lai👌🏻

  • @manveersinghchahal687
    @manveersinghchahal687 Год назад +8

    ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਵਾਲੀ ਪੰਕਤੀ ਤੋਂ ਥੋੜਾ ਪਰਹੇਜ਼ ਕਰਕੇ , ਰਾਜ ਬਿਨਾ ਨਹਿ ਧਰਮ ਚਲੇ ਹੈਂ॥ਧਰਮ ਬਿਨਾ ਸਬ ਦਲ਼ੇ ਮਲੇ ਹੈਂ। ਦਾ ਵੀ ਜਾਪ ਕਰ ਲਿਆ ਕਰੋ। 🙏🙏🙏🙏

    • @amarpreetsingh161
      @amarpreetsingh161 Год назад +2

      ਵੀਰ ਗੁਰਬਾਣੀ pick n choose ਵਾਲਾ ਵਿਸ਼ਾ ਨੀ ਹੈਗਾ🙏🙏

    • @manveersinghchahal687
      @manveersinghchahal687 Год назад +3

      @@amarpreetsingh161 ਪ੍ਰਚਾਰਕ ਤਾਂ pick n choose ਹੀ ਕਰ ਰਹੇ ਆ ਰਾਜ ਦੇ ਉਲਟ ਵਾਲੀਆਂ ਗੱਲਾਂ

  • @rajdawinderkaur215
    @rajdawinderkaur215 Год назад +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਬਹੁੱਤ ਹੀ ਵਧੀਆ ਢੰਗ ਨਾਲ ਸਾਖੀ ਪੇਸ ਕੀਤੀ ਗਈ ਹੈ

  • @GurtejSing-no9qm
    @GurtejSing-no9qm Год назад +1

    ਭਾਈ ਸਾਹਿਬ ਜੀ ਦੀ ਇੰਟਰਵਿਊ ਬਹੁਤ ਵਧੀਆ ਲੱਗੀ ਵਾਹਿਗੁਰੂ ਚੜ੍ਹਦੀ ਕਲ੍ਹਾ ਬੱਖਸੇ ਜੀ।।

  • @sehajpreet1807
    @sehajpreet1807 Год назад +1

    ਅੱਜ ਬੜੀ ਲੋੜ ਆ ਇਹੋ ਜਿਹੇ ਮਹਾਨ ਵਿਦਵਾਨਾਂ ਦੀ 👏👍

  • @rajindersingh215
    @rajindersingh215 Год назад +24

    Excellently Sikh history explained by Jagdee Singh Saabh.

  • @malwinderwalia2119
    @malwinderwalia2119 Год назад +11

    ਦਿਲੋ ਧੰਨਵਾਦ ਵੀਰ ਜੀ ਮੈ ਇਹ ਦੋਨੋਂ ਬੁੱਕ ਅਮਜੌਣ ਤੋਂ ਮੰਗਵਾ ਲਈਆਂ ਹਨ

  • @gurjeetsinghsekhon4406
    @gurjeetsinghsekhon4406 Год назад +2

    ਬਹੁਤ ਵਧੀਆ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜੀ‌ ਬਹੁਤ ਬਹੁਤ ਧੰਨਵਾਦ ਜੀ

  • @SinghTheMaster
    @SinghTheMaster Год назад +10

    ਬਹੁਤ ਅਨੰਦਮਈ ਵਾਰਤਾਲਾਪ 👏

  • @dalbirdhillon7332
    @dalbirdhillon7332 Год назад +2

    Sahib shiri guru gobind sahib g kom nu eda hi chad di kala bakshe🙏

  • @punjabidrivermehkma9375
    @punjabidrivermehkma9375 Год назад +8

    ਪੰਜਾਬ ਪੰਜਾਬੀ ਜਿੰਦਾ ਬਾਦ ॥,
    ਸਾਡੇ ਹੀਰੋ ਸਾਡੇ ਸਿੰਘ ਆਂ ੴ 🙏🏼🙏🏼

  • @ajayxdhillon
    @ajayxdhillon Год назад +14

    ਧਨ ਸਾਡੀ ਮਹਾਨ ਧਰਤੀ🌾⚔️

  • @bigvision8636
    @bigvision8636 Год назад +4

    ਜ਼ਿੰਦਗੀ ਵਿੱਚ ਦੇਖਿਆ ਅਜੱਤਕ ਦਾ ਸਭਤੋਂ ਵਧੀਆ ਇੰਟਰਵਿਊ

  • @JatinderSingh-ds3dt
    @JatinderSingh-ds3dt Год назад +2

    ਮੇਰਾ ਰੁੱਸੇ ਨਾ ਕਲਗ਼ਿਆਂ ਵਾਲਾ ਜਗ ਭਾਵੇ ਸਾਰਾ ਰੁੱਸ ਜਾਵੇ 🙏

  • @Rebel0001
    @Rebel0001 Год назад +21

    ਸਾਡੇ ਲੋਕ ਤਾਂ ਵੈਸੇ ਛੋਟੀ ਉਮਰ ਚ ਜਵਾਕਾਂ ਨੂੰ ਡਰਾਈ ਜਾਣਗੇ ਅਖੇ ਚੁੱਪ ਕਰਜਾ ਨਈਂ ਔ ਗਿਆ ਮਾਂਊ.. ਬੱਸ ਐਥੌਂ ਡਰ ਸ਼ੁਰੂ ਹੋ ਜਾਂਦਾ.

  • @harjitsinghkheri9298
    @harjitsinghkheri9298 Год назад +12

    ਧੰਨਵਾਦ ਭਾਈ ਸਾਹਿਬ ਜੀਓ। ਤੁਸੀਂ ਬਹੁਤ ਮਹਾਨ ਕਾਰਜ ਕਰ ਰਹੇ ਹੋਂ।

  • @ਯੁਗਰਾਜਸਿੰਘਜੱਸੜ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏

  • @jagirsingh5196
    @jagirsingh5196 Год назад +3

    ਧੰਨਵਾਦ ਮਨਜੀਤ ਸਿੰਘ ਮਿੱਤਰਾ

  • @rainavdeepsingh5121
    @rainavdeepsingh5121 Год назад +6

    Ena hosla, kiya batt, rooh khush kr diti.

  • @gagansran725
    @gagansran725 Год назад

    ਬਹੁਤ ਚੰਗੀ ਜਾਣਕਾਰੀ ਖ਼ਾਲਸਾ ਜੀ ਨੂੰ,,, ਕਿਤਾਬ ਜਰੂਰ ਪੜਿਓ

  • @Roopneet_16
    @Roopneet_16 Год назад +2

    ਇਕ ਪੱਖ ਇਹ ਵੀ ਹੈ ਕਿ ਛੋਟੇ ਘੱਲੂਘਾਰੇ ਵਿੇਚ ਵੱਡੇ ਘੱਲੂਘਾਰੇ ਤੋ ਵੱਧ ਸ਼ਹਾਦਤਾਂ ਹੋਈਆਂ ਸਨ
    ਚੜ੍ਹਦੀ ਕਲਾ ਦਾ ਸਬੂਤ ਦੇਣ ਲਈ ਘੱਟ ਸ਼ਹੀਦੀਆਂ ਵਾਲੇ ਘੱਲੂਘਾਰੇ ਨੂੰ ਵੱਡੇ ਘੱਲੂਘਾਰੇ ਦਾ ਨਾਮ ਦਿੱਤਾ ਗਿਆ

    • @GurdeepDhillon1984
      @GurdeepDhillon1984 Год назад

      Nhi vir ji a shahidia eik din vich hoea par vda ghluughara lnma te dukhdai c sikha nu dukh jhlna pea c

  • @rajbirgillsabhra972
    @rajbirgillsabhra972 Год назад +3

    ਞਾਹਿਗੁਰੂ ਜੀ ਬਹੋਤ ਪਿਆਰੀ ਞਿਚਾਰ ਧਾਰਾ ਕੀ ਐਦਾ ਲਗਦਾ ਸੀ ਕੇ ਸੁਣੀ ਜਾਞਾ
    ਬਾਈ ਜੀ ਇਹਨਾ ਦੇ ਨਾਲ ਹੋਰ ਞਲੋਗ ਲੈ ਕੇ ਆਉ

  • @shamshermanes2315
    @shamshermanes2315 Год назад +2

    ਧੰਨ ਧੰਨ ਦਸ਼ਮੇਸ਼ ਪਿਤਾ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਨੇ ਬੱਬਰ ਸ਼ੇਰਾ ਦੀ ਕੌਮ ਸਾਜੀ ਐ ਜੌ ਹਰ ਮੁਸਕਿਲ ਔਂਕੜਾ ਦਾ ਡੱਟ ਕੇ ਮੁਕਾਬਲਾ ਕਰਦੀ ਰਹੀ ਤੇ ਸਦਾ ਕਰੇਗੀ

  • @mannukhehra8866
    @mannukhehra8866 Год назад

    ਹੇ ਅਕਾਪੁਰਖ ਸਾਹਿਬ ਜੀਓ ਖ਼ਾਲਸੇ ਪੰਥ ਨੂੰ ਸਦਾ ਚੜ੍ਹਦੀਕਲਾ ਚ ਰੱਖਣਾ ਜੀ

  • @karandeepsingh1721
    @karandeepsingh1721 Год назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।🌹🌹💐💐💐🙏🙏🙏🙏🙏

  • @rashapalsunny4748
    @rashapalsunny4748 Год назад +3

    ਇਹ ਕਿਤਾਬ ਕਿੱਥੋਂ ਮਿਲੂ

  • @VirenderSingh-zs6ye
    @VirenderSingh-zs6ye Год назад +1

    ਵਾਹਿਗੁਰੂ 🙏

  • @ਦੇਗਤੇਗਫਤਹਿਪੰਥਕੀਜੀਤ

    ਖ਼ੂਨ ਉਬਾਲੇ ਖਾਣ ਲੱਗਾ ਇਹ ਸੁਣ ਕੇ 🦁

    • @GurdeepDhillon1984
      @GurdeepDhillon1984 Год назад +1

      Vir merea hor pasine kio aunde ne and bhagta nu je eithas sun lea ta mar mitan nu tyar ho jange

  • @DAVINDERSINGH-uq9bt
    @DAVINDERSINGH-uq9bt Год назад +5

    ਵਾਹਿਗੁਰੂ ਚੜਦੀਕਲਾ ਬਖਸਣ ਬਾਈ ਜੀ🙏🏼🙏🏼

  • @joshansingh2014
    @joshansingh2014 Год назад +1

    Waheguru ji ka Khalsa Waheguru ji ki fateh🌺🙏🌺🙏🌺⚔️🌺⚔️🌺great information🙏 Khalsa ji🙏

  • @Backward_pb61
    @Backward_pb61 Год назад +3

    ਮੈਂ ਸਰਚ ਕਰਿਆ ਸੀ ਸਿੱਖਾਂ ਦਾ ਇਤਿਹਾਸ ਇਹ ਵੀਡਿਓ ਆ ਗਈ ਜੀ ਬਹੂਤ ਸੋਹਣੀ ਗੱਲ ਲੱਗੀ ਜੀ 🙏

  • @bhargavraman2457
    @bhargavraman2457 6 месяцев назад

    Dhan Guru Gobind Singh Ji 🙏🙏
    Waheguru Ji ka Khalsa
    Waheguru Ji ki Fateh 🙏🙏

  • @SinghSaab-fs4kl
    @SinghSaab-fs4kl Год назад +1

    Life ch pheli var koi interview poori dekhi... Pta hi nhi chklya kive time lang gya...bhut vdya and vdya tang nall story dsi ,,bhai saab ne🙏🙏

  • @satnamjihasingh7849
    @satnamjihasingh7849 10 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @dgpsingh6704
    @dgpsingh6704 Год назад +5

    ਹੁਣ ਵੀ ਵਕਤ ਆਵੇਗਾ ਜਦੋਂ ਭਾਰਤ ਦੀ ਹਕੂਮਤ ਸਿੱਖਾਂ ਨਾਲ ਸੰਧੀ ਕਰਨ ਦੀ ਕੋਸ਼ਿਸ਼ ਕਰੇਗੀ।

  • @amritgill8561
    @amritgill8561 Год назад +4

    ਧੰਨ ਧੰਨ ਸ਼ਹਿਦ ਸਿੰਘ🙏🏻

  • @GursewakSingh-fz3pg
    @GursewakSingh-fz3pg Год назад +3

    ਬਾਬਾ ਜੀ ਚੜਦੀ ਕਲਾ

  • @samra0008
    @samra0008 Год назад +3

    Wahguru ji kush marji hoja ma Punjab vich larh k shahid ho gya baba ji ❣️🦅🐆⚔️

  • @karanvirdhillon3115
    @karanvirdhillon3115 Год назад +5

    God bless you ❤️🙏🙏

  • @manvindervirk4552
    @manvindervirk4552 Год назад +8

    Waheguru ji ka Khalsa waheguru ji ki Fateh ji

  • @BaljitsinghBhallaiana
    @BaljitsinghBhallaiana Год назад +2

    ਕਮਾਲ ਕਮਾਲ ਕਮਾਲ 💐💐💐💐💐 ਬਾਬਾ ਜੀ ਦਾ ਧੰਨਵਾਦ