DES PUADH : Daljit Singh Bittu l Manjit Singh Rajpura l B Social

Поделиться
HTML-код
  • Опубликовано: 18 окт 2024
  • DES PUADH : ਖਾੜਕੂ ਸੰਘਰਸ਼ ਦੇ ਸੁਨਹਿਰੀ ਦੌਰ ਦੇ ਅਣਜਾਣੇ ਕਿੱਸੇ Daljit Singh Bittu l Manjit Singh Rajpura l B Social
    #daljitsinghbittu
    #ManjitSinghRajpura
    #BSocial
    Download Spotify App & Follow B Social Podcast:
    open.spotify.c....
    Facebook Link : / bsocialofficial
    Instagram Link : / bsocialofficial
    Program : Des Puadh
    Host : Manjit Singh Rajpura
    Guest : Daljit Singh Bittu
    Camera By : Harmanpreet Singh, Varinder Singh
    Editor : Jaspal Singh Gill
    Digital Producer : Gurdeep Kaur Grewal
    Label : B Social

Комментарии • 358

  • @lakhmirsinghkhalsa8282
    @lakhmirsinghkhalsa8282 Год назад +64

    ਭਾਈ ਸਾਹਿਬ ਜੀ ਦੀਆਂ ਗੱਲਾਂ ਬਿਲਕੁਲ ਸੱਚੀਆਂ ਹਨ ਜੋ ਕਿ ਸੰਘਰਸ਼ ਦੋਰਾਨ ਜੋ ਕੁਝ ਵਾਪਰਿਆ ਸੱਚ ਹੈ

  • @satinderpalsingh47
    @satinderpalsingh47 Год назад +110

    ਮੇਰੇ ਦਿਲ ਚ ਬੜਾ ਸਤਿਕਾਰ ਹੈ ਤੇ ਰਹੇਗਾ ਬਾਬਾ ਦਲਜੀਤ ਸਿੰਘ ਬਿੱਟੂ 🙏🏾

  • @surjitgill6411
    @surjitgill6411 Год назад +55

    ਮਨਜੀਤ ਸਿੰਘ ਜੀ ਕਾਲਾ ਦੌਰ ਤਾਂ ਹੁਣ ਹੈ ਅਸੀਂ ਵੇਖਦੇ ਹਾਂ ਕਿ ਕਿਵੇਂ ਚਿੱਟੇ ਨੇ ਘਰਾਂ ਦੇ ਘਰ ਤਬਾਹ ਕੀਤੇ ਪੲਏ ਆ ਮਾਂ ਪਿਓ ਭੈਣਾਂ ਸੰਤਾਪ ਹੰਢਾ ਰਹੀਆਂ। ਸਭ ਤੋਂ ਵੱਧ ਦੁਖੀ ਨੇ ਨਵੀਆਂ ਵਿਆਹੀਆਂ ਬੇਟੀਆਂ ਜਿਨ੍ਹਾਂ ਦੇ ਪਤੀ ਚਿੱਟੇ ਖਾਤਰ ਉਨ੍ਹਾਂ ਨੂੰ ਹਰ ਕੰਮ ਕਰਨ ਲਈ ਮਜਬੂਰ ਕਰ ਰਹੇ ਨੇ ਤੇ ਉਹ ਜ਼ਮੀਰ ਕੇ ਦੁਖੀ ਹੋਈਆਂ ਕਰ ਰਹੀਆਂ । ਜਿਨ੍ਹਾਂ ਦੀਆਂ ਵਿਆਹੁਤਾ ਜ਼ਿੰਦਗੀ ਦੀਆਂ ਸਧਰਾਂ ਮਲੀਆ ਮੇਟ ਹੋ ਰਹੀਆਂ । ਅੱਜ਼ ਹੀ ਮੈਂ ਮੋਗੇ ਅਜਿਹੀ ਬੇਟੀ ਆਪਣੀਆਂ ਅੱਖਾਂ ਨਾਲ ਵੇਖੀ ਤੇ ਉਸ ਨੇ ਰੋ ਰੋ ਕੇ ਆਪਣੀ ਗਾਥਾ ਸੁਣਾਈ। ਉਹ ਤਾਂ ਇੱਕ ਸੁਨਹਿਰੀ ਦੌਰ ਸੀ ਜਦੋਂ ਅਸੀਂ ਵੇਖਿਆ ਕਿ ਕਿਵੇ ਲੜਕੀਆਂ ਆਪਣੀ ਇੱਛਾ ਨਾਲ ਜੁਝਾਰੂ ਸਿੰਘਾਂ ਨਾਲ ਵਿਆਹ ਕਰਵਾਉਣ ਲਈ ਆਪਣੇ ਮਾਪਿਆਂ ਨੂੰ ਕਹਿੰਦੀਆਂ ਤੇ ਫਿਰ ਆਪ ਏ ਕੇ ਸੰਤਾਲੀ ਫੜ ਕੇ ਮੈਦਾਨੇ ਜੰਗ ਉਤਰਦੀਆਂ ਪੁਲਿਸ ਮੁਕਾਬਲੇ ਵੀ ਕਰਦੀਆਂ। ਘੋਲੀਆ ਕਲਾਂ

    • @GurdeepDhillon1984
      @GurdeepDhillon1984 Год назад +1

      ਮਨਜੀਤ ਸਿੰਘ ਬਾਹੁਤ ਵਡੀ ਮਿਲਨੀ ਕਰਾਈ ਤੁਸੀਂ

    • @Kandarakheda
      @Kandarakheda 7 месяцев назад

      ruclips.net/video/ScCYuUnXJ1Y/видео.htmlsi=BX8otRwQ33HbsL8S

    • @QwertyUiop-g7k
      @QwertyUiop-g7k 7 месяцев назад +1

      ਬਾਈ ਸੁਰਜੀਤ ਤੁਸੀ cwc ਵਿੱਚ ਨੌਕਰੀ ਕੀਤੀ ਹੈ

    • @balwinderwaraich3459
      @balwinderwaraich3459 7 месяцев назад

      ❤,ਰਾਇਟ

  • @surjitgill6411
    @surjitgill6411 Год назад +14

    ਮਨਜੀਤ ਜੀ ਵਾਕਿਆ ਹੀ ਮਹਾਨ ਨੇ ਉਹ ਪਰਿਵਾਰ ਜਿਨ੍ਹਾਂ ਨੇ ਸਮਾਜ ਵਿੱਚ ਰਹਿ ਕੇ ਆਪਣੇ ਪਰਿਵਾਰ ਪਾਲਦੇ ਹੋਏ ਵੀ ਇਨਾ ਵੱਡਾ ਕਾਰਜ ਕੀਤਾ। ਜਿਨ੍ਹਾਂ ਨੇ ਨੌਕਰੀਆਂ ਕਰਦੇ ਹੋਏ ਵੀ ਖਾੜਕੂਆਂ ਦੇ ਗੁਪਤ ਸੂਤਰ ਧਾਰਕ ਰਹੇ। ਆਪਣੇ ਪੂਰੇ ਦੇ ਪੂਰੇ ਪਰਿਵਾਰ ਕੁਰਬਾਨ ਕਰ ਦਿਤੇ ਗਏ। ਉਦਾਹਰਣ ਦੇ ਵਜੋਂ ਕੋਟ ਈਸੇ ਖਾਂ ਕੋਲ ਇੱਕ ਪਿੰਡ ਹੈ ਜਿੱਥੇ ਕਿਸੇ ਘਰ ਖਾੜਕੂਆਂ ਦੀ ਠਾਹਰ ਸੀ ਪੁਲਿਸ ਮੁਕਾਬਲੇ ਕਰਦੇ ਹੋਏ ਨਿਕਲ ਗੲਏ ਪਰ ਮਗਰੋਂ ਪੁਲੀਸ ਨੇ ਉਸ ਪੂਰੇ ਦੇ ਪੂਰੇ ਪਰਿਵਾਰ ਨੂੰ ਬੁਰੀ ਤਰ੍ਹਾਂ ਮਾਰਿਆ ਸਰੀਰ ਦਾ ਕੱਦੂਕਸ ਕਰ ਕਰ ਕੇ ਮਾਸ ਉਧੇੜਿਆ।

    • @Ranglapunjab103
      @Ranglapunjab103 Год назад +2

      ਉਸ ਪਿੰਡ ਦਾ ਨਾਂ ਆ ਕਿੱਲੀ ਬੋਦਲਾਂ।ਉਹਨਾਂ ਦੇ ਘਰ ਲੰਗਰ ਪਾਣੀ ਛਕਣ ਆਏ ਸਿੰਘਾਂ ਦੀ ਕਿਸੇ ਮੁਖਬਰੀ ਕਰ ਦਿਤੀ।ਇਕ ਥਾਣੇਦਾਰ ਨੇ ਨੰਬਰ ਬਣਾਉਣ ਲਈ ਦੋ ਤਿੰਨ ਸਿਪਾਹੀ ਲੈਕੇ ਰੇਡ ਪਾ ਦਿਤੀ।ਖਾੜਕੂ ਸੂਰਮੇ,ਥਾਣੇਦਾਰ ਤੇ ਇਕ ਪੁਲਸੀਏ ਨੂੰ ਮਾਰਕੇ ਆਪਣੀ ਜਾਨ ਬਚਾਕੇ ਭੱਜ ਗਏ ਤੇ ਪਰੀਵਾਰ ਨੂੰ ਬਲਦੀ ਦੇ ਬੁਥੇ ਦੇ ਗਏ।ਕੇਂਦਰੀ ਫੋਰਸਾਂ ਨੇ ਜਿਹੜਾ ਕਹਿਰ ਉਸ ਰਾਤ ਉਸ ਪਰੀਵਾਰ ਤੇ ਢਾਹਿਆ ਸੁਣਕੇ ਰੂਹ ਕੰਬ ਜਾਂਦੀ ਹੈ।ਦੂਜੇ ਦਿਨ ਉਸ ਪਰੀਵਾਰ ਦੇ ਸੱਤ ਜੀਆਂ ਦੇ ਕੱਠੇ ਸਿਵੇ ਬਲੇ ਸਨ।

  • @birkhara6420
    @birkhara6420 Год назад +34

    ਸਾਡੀ ਸਬ ਦੀ ਹਰ ਰੋਜ ਏਹੀ ਅਰਦਾਸ ਹੋਨੀ ਚਾਹਿਦੀ ਕਿ ਭਾਈ ਦਲਜੀਤ ਸਿੰਘ ਬਿੱਟੂ ਵਰਗੇ ਪੰਜਾਬ ਦੀ ਅਗਵਾਈ ਕਰਣ .🙏🙏🙏🙏🙏❤️❤️❤️❤️❤️

  • @NavjotSingh-bh3ol
    @NavjotSingh-bh3ol Год назад +13

    ਬਹੁਤ ਸਤਿਕਾਰ ਯੋਗ ਸ਼ਖਸੀਅਤ ਮਾਨਯੋਗ ਭਾਈ ਦਲਜੀਤ ਸਿੰਘ ਜੀ ❤❤🙏🙏

  • @harmailsingh283
    @harmailsingh283 Год назад +42

    ਦਾਦ ਹੈ ਤੁਹਾਡੀ ਸੋਚ ਨੂੰ ਦਲਜੀਤ ਸਿੰਘ ਜੀ

  • @surjitgill6411
    @surjitgill6411 Год назад +8

    ਮਨਜੀਤ ਜੀ ਇਹ ਸੱਚ ਹੈ ਕਿ ਸੰਤਾਂ ਦੀ ਦ੍ਰਿਸ਼ਟੀ ਹੀ ਐਸੀ ਸੀ ਜਿਸ ਤੇ ਵੀ ਪੈ ਜਾਂਦੀ ਤਾਂ ਉਹ ਉਨ੍ਹਾਂ ਵੱਲ ਹੀ ਖਿਚਿਆ ਜਾਂਦਾ। ਅਜਿਹੀਆਂ ਘਟਨਾਵਾਂ ਬੇਅੰਤ ਨੇ ਤੇ ਨਛੱਤਰ ਸਿੰਘ ਰੋਡੇ ਵਾਲੀ ਗੱਲ ਵੀ ਸੱਚ ਹੈ ਜਦੋਂ ਅਸੀ ਸਤੱਤਰ ਅਠੱਤਰ ਵਿਚ ਰੋਡੇ ਕਾਲਿਜ ਪੜਦੇ ਸੀ ਉਸ ਸਮੇਂ ਉਹ ਕਾਮਰੇਡ ਨਕਸਲੀ ਲਹਿਰ ਵਿੱਚ ਸੀ ਤੇ ਬਾਅਦ ਵਿਚ ਉਨੀ ਸੌ ਕਿਆਸੀ ਚ ਲਾਲਾ ਜਗਤ ਨਾਰਾਇਣ ਕਾਂਡ ਵੀ ਉਨ੍ਹਾਂ ਨੇ ਹੀ ਸਿਰੇ ਚਾੜ੍ਹਿਆ ਸੀ।

  • @malkiatsingh4162
    @malkiatsingh4162 Год назад +18

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏

  • @jaspindergill9702
    @jaspindergill9702 Год назад +8

    Bhai Bittu g 👍💯💯🙏 waheguru hmesha chardikala cc rakhe bhai sabb nu 🙏

  • @SukhwinderSingh-wq5ip
    @SukhwinderSingh-wq5ip Год назад +11

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @harbansbrar1946
    @harbansbrar1946 Год назад +6

    ਸਾਰੇ ਸਿੱਖ ਆਗੂ ਜੋ ਕੌਮ ਪ੍ਰਤੀ ਸੁਹਿਰਦ ਹਨ ਉਹ ਸਾਰੇ ਕੱਠੇ ਹੋ ਜਾਣ ਤੇ ਮਿਲਕੇ ਐਸਜੀਪੀਸੀ ਪ੍ਰਬੰਧ ਸੰਭਾਲਣ ਤੇ ਸਿੱਖ ਧਰਮ ਸਿੱਖ ਇਤਿਹਾਸ ਸਿੱਖ ਗੁਰੂਆਂ ਦੀ ਅਕਾਲੀ ਬਾਣੀ ਨੂੰ ਸੰਭਾਲਣ ਤੇ ਪ੍ਰਚਾਰ ਕਰਨ ,
    ਤਾਹੀ ਕੌਮ ਬਚੂ ,” ਕੁਰਬਾਨ ਹੋਣ ਵਾਲੇ ਹੀ ਇਹ ਕਰ ਸਕਦੇ ਹਨ “ । ਕਰੋ ਜ਼ਰੂਰ ਕਰੋ ।

  • @gurneksinghkharay5059
    @gurneksinghkharay5059 Год назад +5

    ਅਕਾਲ ਪੁਰਖ ਸਭ ਦਾ ਭਲਾ ਕਰਨ ਜੀ।🙏🏼🙏💚💚👍👌👌☝️☝️💯

  • @SukhdeepSingh-vf4qq
    @SukhdeepSingh-vf4qq 27 дней назад +1

    ਭਾਈ ਦਲਜੀਤ ਸਿੰਘ ਬਿੱਟੂ। ਪ੍ਰਣਾਮ ਜੀ।।।

  • @Balbirsinghusa
    @Balbirsinghusa Год назад +52

    ਮੇਰੇ ਨਾਨਕੇ ਠਾਹਰ ਹੁੰਦੀ ਸੀ ਕੋਟਲੀ ਅਰਾਈਆਂ ਖਾੜਕੂਆ ਦੀ।ਆਦਮਪੁਰ ਇਲਾਕੇ ਵਿੱਚ ਜਿਹੜਾ ਰਵੀ ਸਿੰਘ ਖਾਲਸਾ ਦੇ ਨਾਨਕਿਆਂ ਦਾ ਪਿੰਡ ਵੀ ਆ।

    • @Kandarakheda
      @Kandarakheda 7 месяцев назад

      ruclips.net/video/ScCYuUnXJ1Y/видео.htmlsi=BX8otRwQ33HbsL8S

    • @gurmandeepsingh9368
      @gurmandeepsingh9368 7 месяцев назад +3

      M from majha, mere nanke from loharka, they did a lot of seva for them. Felt blessed from being a part of that family.

    • @harrys8915
      @harrys8915 7 месяцев назад +4

      Sada pind v Adampur area ch Dhirowal Bhai Shehzada da pind.

    • @harpreetsingh-zm3jl
      @harpreetsingh-zm3jl Месяц назад +1

      ਪਿੰਡ ਧੁਦਿਆਲ ਤੋਂ ਵੀਰ ਜੀ

  • @navpreetkaur8581
    @navpreetkaur8581 Год назад +1

    ਬਾ ਕਮਾਲ ਅੰਦਾਜ਼ ਠਰੰਮਾਂ ਬਿਲਕੁਲ ਸ਼ਾਤ ਤਰੀਕਾਂ ਗੱਲ ਕਰਨ ਦਾ, ਇਹ ਬਖਸ਼ਿਸ਼ ਕਿਸੇ ਕਿਸੇ ਤੇ ਹੁੰਦੀ ਹੈ ਪਰਮਾਤਮਾ ਚੜਦੀ ਕਲਾ ਬਖਸ਼ੇ ਅੰਗ ਸੰਗ ਸਹਾਈ ਰਹੇ ਧੰਨਵਾਦ

  • @harkirpalsingh1605
    @harkirpalsingh1605 18 дней назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਵਾਨ ਕਰਨੀ ਜੀ ਦਲਜੀਤ ਸਿੰਘ ਬਿਟੂ ਜੀ ਅਤੇ ਮਨਜੀਤ ਸਿੰਘ ਜੀ🙏🙏🙏

  • @HariSingh-jf2fg
    @HariSingh-jf2fg Год назад +8

    Meri kaum de mahaan heere, bhai Diljeet singh Bittu aap ji nu koti koti parnaam🙏🙏

  • @deklassic2912
    @deklassic2912 Год назад +5

    ਬਹੁਤ ਸੋਹਣੀ ਇੰਟਰਵਿਊ। ਧੰਨਵਾਦ ਸਾਂਝੀ ਕਰਨ ਲਈ।

    • @yashwantsingh4901
      @yashwantsingh4901 Год назад +1

      The fòrces who actèd to destroy the movement will be destroyed We are now through the world

  • @rockysingh1350
    @rockysingh1350 Год назад +5

    Thank you bhai bittu te host veere da interview lai

  • @sachdehami2158
    @sachdehami2158 Год назад +6

    ਦਿਲਜੀਤ ਸਿੰਘ ਬਿੱਟੂ, ਅੱਜ ਸਿੱਖਾ ਦੀ ਸ਼ਾਨ ਕਾਇਮ ਹਾ ਤਾ ਖਾੜਕੂ ਸਿੰਘਾ ਕਰਕੇ ਆ

  • @gurmukhsingh6126
    @gurmukhsingh6126 2 месяца назад

    ਬਹੁਤ ਹੀ ਸਤਿਕਾਰ ਯੋਗ ਵੀਰ ਭਾਈ ਦਲਜੀਤ ਸਿੰਘ ਬਿੱਟੂ ਜੀ ਜ਼ਿੰਦਾ ਸ਼ਹੀਦ ❤❤ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ

  • @navtejsingh9243
    @navtejsingh9243 7 месяцев назад +2

    Salute to the sacrifices of the Sikhs for their survival

  • @satinderpalsingh47
    @satinderpalsingh47 Год назад +16

    ਪੱਤਰਕਾਰ ਵੀਰ ਏ ਨੇ ਆਪਣੇ ਯੋਧੇ ਕਿਸੇ ਨੂੰ ਨਿੰਦਿਆਂ ਭੱਡਿਆਂ ਨ੍ਹੀ ਬਸ ਓ ਗੱਲ ਕੀਤੀ ਜੋ ਏਕੇ ਦੀ ਵਾਂ ਕੰਮ ਦੀ ਇਹੋ ਜਿਹੇ ਸਿੰਘਾ ਦੀ ਇੰਟਰਵਿਊ ਕਰੋ ਹੁਣ ਕੌਮੀ ਯੋਧੇ ਰਣਜੀਤ ਸਿੰਘ ਕੁੱਕੀ ਗਿੱਲ ਹੁਰਾਂ ਦੀ ਵੀ ਇੰਟਰਵਿਊ ਕਰੋ🙏🏾

    • @rajendersangha6736
      @rajendersangha6736 Год назад

      Right 👍🙏🙏

    • @Anonymous-bu4nl
      @Anonymous-bu4nl Год назад +9

      Kuki gill tan sarya nu nind da hai😢

    • @Dhaliwalmanilegendfan
      @Dhaliwalmanilegendfan Год назад

      @@Anonymous-bu4nlਗਲਤ ਸਾਰਿਆ ਨੂੰ ਨਹੀ ਨਵੇ ਉੱਠੇ ਸੂਰਮਿਆ ਨੂੰ ਜੋ ਆਪਣੇ ਨਿੱਜ ਨੂੰ ਪੰਥ ਦੀ ਲੜਾਈ ਬਣਾਈ ਬੈਠੇ ਨੇ

    • @MugFilmz
      @MugFilmz Год назад

      @@Anonymous-bu4nl HNJI

  • @gurmailsingh2712
    @gurmailsingh2712 Год назад +5

    ਪੁਆਦ ਵਾਲਿਆਂ ਦੀ ਬੋਲੀ ਬਹੁਤ ਸੋਹਣੀ ਦਿਲ ਕਰਦਾ ਸੁਣੀ ਜਾਈਏ

  • @Truckerpb14
    @Truckerpb14 Год назад +3

    Bhai Sahib di sikhya nu hor channels wale v agge lai k aun tan vadia gall hai. Uss time da pata lagna chahida ajj di peedi nu 🙏🏻

  • @kashmirasingh3259
    @kashmirasingh3259 Год назад +4

    ਸਿੱਖ ਇਤਹਾਸ ਵਿੱਚ ਆਪ ਦੀ ਬਹੁਤ ਵੱਡੀ ਕਰਬਾਨੀ ਹੈ

  • @prabhjotPandher493
    @prabhjotPandher493 Год назад +8

    ਠੀਕ ਕਿਹਾ ਭਾਈ ਸਾਬ ਜੀ

  • @lakhbirgrewal7733
    @lakhbirgrewal7733 Год назад +1

    Daljeet Singh ji Punjab upper jo sama aaiya hai. Bahut sochna wali gal hai
    Tuhadi speech bahut josh wali and dil kamb riha hai
    Sade sikh bhaiaan ne ina julam siha hai

  • @singhdhaliwal6483
    @singhdhaliwal6483 Год назад +12

    ਕਕਰਾਲੀ ਪਪਰਾਲੀ ਦੋ ਪਿੰਡ ਹੋਇਆ ਸੀ ਜੀ ਮੁਕਾਬਲਾ ਸਾਰੀ ਰਾਤ ਦਿਨ ਤਕਰੀਬਨ ਦੋ ਦਿਨ ਚੱਲਿਆ ਸੀ ਮੈਂ ਬਹੁਤ ਛੋਟਾ ਸੀ ਨਾ ਯਾਦ ਨੀ

    • @baljindersingh-yx4kk
      @baljindersingh-yx4kk Год назад

      ਕਿਹੜਾ ਏਰੀਆ ਜੀ?

    • @singhdhaliwal6483
      @singhdhaliwal6483 Год назад

      @@baljindersingh-yx4kk ਮੋਰਿੰਡਾ ਵੀਰ

    • @kaler4637
      @kaler4637 Год назад +3

      @@singhdhaliwal6483 khadku da naam Didar Singh Dari Pind Amargarh
      Khamano kol aa
      Sade ghar vicho hi c
      Dada ji lagde c

    • @singhdhaliwal6483
      @singhdhaliwal6483 Год назад

      @@kaler4637 theek aa veer

    • @sardar_gurjot
      @sardar_gurjot Год назад

      @@kaler4637 dhan bhaag

  • @AmarjitSingh-vg9ji
    @AmarjitSingh-vg9ji Год назад +21

    Waheguru ji mehar kareo 🙏🙏🙏

  • @harmanmalhi7202
    @harmanmalhi7202 6 месяцев назад +1

    bhut vaddiya kurbaniya ji ohna ghara diyaa sade lok ohna bare bol k nahi raji

  • @didarsandhu9987
    @didarsandhu9987 Год назад

    Baba Daljit singh ji tusi Sade lai bhot satkar yog ho ate hor v sare Singh jehde tuhade naal c sangharsh ch sare Singh sare shaheed singha nu asi dilo pyar ate satkar karde aa Sade dil ch pehlo v satkar c sangharsh de singha waste par tuhadi kitaab padan to baad ate ah interview to baad satkar hor wadh gya Sadi Ardas ch hamesha tuhanj yaad rakhage rehndi zindgi tai🙏❤❤❤

  • @Ashishkhattri
    @Ashishkhattri 7 месяцев назад

    Bahut mithi boli toadi bhai sahib ji bahut sehj nal apni gal rakhde

  • @surjitsingh6134
    @surjitsingh6134 2 месяца назад

    ਬਹੁਤ ਹੀ ਸਤਿਕਾਰ ਭਾਈ ਦਲਜੀਤ ਸਿੰਘ ਬਿੱਟੂ ਜੀ ਦਾ।

  • @harmindersinghsandhu5878
    @harmindersinghsandhu5878 Год назад +3

    Bhai Daljit Singh bittu boht mehaan ruh aa…. Bhai Daljit Singh g nu panth di vaag door sambaalan

  • @babliram3794
    @babliram3794 Год назад +2

    ਸਿੱਖ ਸੰਗਰਸ਼ ਨੂੰ ਕਾਲ਼ੇ ਦੌਰ ਦਾ ਨਾਮ ਇੰਡੀਅਨ ਸਟੇਟ ਦੇ ਬ੍ਰਾਹਮਣਵਾਦੀ ਮਾਨਸਿਕਤਾ ਵਾਲ਼ੇ ਸਿਸਟਮ ਦੇ ਲੋਕਾਂ ਦੇ ਮੂੰਹ ਵਿੱਚ ਪਾਇਆ ਕਿਵੇ ਪਾਇਆ ਮੀਡੀਆ ਰਾਹੀਂ ਉਹਨਾਂ ਦੀ political power ਦੇ ਥੱਲੇ ਜੋਂ ਧਿਰਾਂ ਰਾਜਨੀਤਕ ਪਾਵਰ ਹਾਸਲ ਕਰਨੇ ਉਹਨਾਂ ਦੀ ਗੁਲਾਮੀ ਅਧੀਨ ਚਲਦੇ ਆ ਰਹੇ ਨੇ ਫੇਰ ਚਾਹੇ ਉਹ ਪੰਜਾਬ ਦਾ CM ਹੋਵੇ ਜਾ ਫੇਰ ਕੋਈ mla MP ਹੋਵੇ ਇੰਡੀਅਨ ਸਟੇਟ ਨੇ ਸਭ ਕੌਡੇ ਕਰਕੇ ਰੱਖੇ ਹੋਏ ਨੇਂ

  • @GulrezSinghBoparai
    @GulrezSinghBoparai Год назад +12

    Bhai Sahib da dena nai de sakdi kaum 🙏

  • @badnamyoutuber7427
    @badnamyoutuber7427 Год назад +3

    ਜੋ ਦੋਲੇ ਵਾਲਾ ਬਾਬਾ ਗਁਲਾ ਕਰਦਾ ਸੀ ..ਬਿੱਟੂ ਭਾਈ ਸਾਹਿਬ ਆਪਣਾ ਪੱਖ ਰੱਖਣ....pro TV ta ਭਾਈ ਸਾਹਿਬ ਨੇ ਪਹਿਲੀ ਇੰਟਰਵਿਊ ਕਰੀ ਸੀ ...ਮੇਰੇ ਕੋਲ ਦੇ ਨੇ ਭਾਈ ਸਾਹਿਬ ਜੀ..ਪਾਕ ਪਵਿੱਤਰ ਨੇ..ਮਨਜੀਤ ਬਾਈ ਦੋਲੇ ਵਾਲੇ ਤੋ ਪੁੱਛੋ..ਹੋ ਗਈ ਤਸੱਲੀ .....ਇਹ ਨੇ ਅਸਲੀ ਖਾੜਕੂ ਕਰ ਲਵੋ ਦਰਸ਼ਨ 👏👏👏👏👏👏👏

  • @rajwantkaur1408
    @rajwantkaur1408 Год назад +4

    ਰਣਜੀਤ ਸਿੰਘ ਸੰਧੂ ਅਮਿੰਤ੍ਸਰ ਵੱਲੋ ਫਤਿਹ ਪ੍ਰਵਾਨ ਕਰਨੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @kanwaljitsingh8391
    @kanwaljitsingh8391 Год назад +15

    Daljit Singh Bittu is a poised soul

  • @avtarsingh5210
    @avtarsingh5210 Год назад +5

    Waheguru Ji 🙏🙏

  • @SukhwinderSingh-jb2oy
    @SukhwinderSingh-jb2oy Год назад +5

    Satnam waheguru khalsa Raj jindabad

  • @karamjitsinghsalana4648
    @karamjitsinghsalana4648 Год назад +7

    Waheguru g

  • @narinderdeol8968
    @narinderdeol8968 Месяц назад

    🙏ਵਹਿਗੁਰੂ ਜੀ🙏

  • @vikasdeepsinghsarao2432
    @vikasdeepsinghsarao2432 Год назад +1

    ਚੜ੍ਹਦੀ ਕਲਾ ਜੀ🙏

  • @KulwantSingh-sg5ox
    @KulwantSingh-sg5ox Год назад +3

    Manjeet ਬਾਈ ਤੇਰਾ ਚਾਦਰਾ ਕਿੱਥੇ ਹੈ ਯਾਰ ਚਾਦਰੇ ਬਿਨਾ ਸਵਾਦ ਨਹੀਂ ਆਉਂਦਾ

  • @Fateh.imaan.Singh.Sandhu
    @Fateh.imaan.Singh.Sandhu 6 месяцев назад +2

    Saint Sipaahi,,Miirri Te piirri,,Bhagtii Tee Shaktii ,, Dharam Te Raajneeti,,
    Raaj hai Te Dharam hai,, Sadi GuLam soch nu Azaad krn waLe,, Baba ee Kaum,, Mardeee Mujaahid,, JernaiLa de JernaiL,, "Amar Saheed Yodha Saint Baba JernaiL Singh Ji Khalsa Bhindrawale,,ji 🙏🦅💛🐅
    Saint Baba Gurbachan Singh Ji Khalsa BhindrawaLe 🙏
    Saint Baba Kartar Singh Ji Khalsa Bhindrawale 🙏
    Saheed Jathedar Saint Baba Gurdev Singh Ji Keyonke 🙏
    Saheed Bhai Gurdeep Singh Ji Deepa (Heeran wali) 🙏
    Saheed Bhai Amrik Singh Ji Khalsa BhindrawaLe 🙏
    Saheed Baba Thaara Singh Ji🙏
    Saheed GernaL Shubeg Singh Ji Khalsa 🙏
    Saheed Bhai Surinder Singh ji Sodhi 🙏
    Saheed Bhai Raspal Singh Ji Chandraa 🙏
    Jathedar Harminder Singh Ji Nihang 🙏
    Bhai Bagga Sheera Ji 🙏
    BHARAT WaLo Qatal kriya gaiyaa 200000 Sikhs Lashaa cho 25000 Lasha Di Pashaan Kr Lawarris Lasha De Warris bnan wale Yodha Bhai Jaswant Singh Ji Khalra 🙏
    Saheed Bhai Sukhdev Singh (Sukha Ji)🙏
    Saheed Bhai Harjinder Singh (Jinda Ji )🙏
    Saheed Bhai Dilawar Singh Ji Babbar 🙏
    Saheed Bhai Beyant Singh Ji 🙏
    Saheed Bhai Satwant Singh Ji 🙏
    Saheed Bhai Kehar Singh Ji 🙏
    Saheed Jathedar Baba Gurbachan Singh Ji Manochahal 🙏
    Saheed Jathedar Baba Avtar Singh Ji Barhmaa 🙏
    Saheed Jathedar Bhai Paramjeet Singh Ji Panjwarh 🙏
    Saheed Bhai Jugraaj Singh Ji Toofan 🙏
    Saheed Bhai Balwinder Singh Ji Jattana 🙏
    Saheed Bhai Talwinder Singh Ji Parmar 🙏
    Saheed Bhai Sukhdev Singh Ji Babbar 🙏
    Saheed Bhai Ranjit Singh Ji Neeta🙏
    Saheed Giani Mohar Singh Ji Khalsa 🙏 (2 bachiya saheed ,1 singhni saheed )poora pariwar tumba tumba udd gya kaum Lyi
    Saheed Bhai Manbir Singh Ji Chaheru 🙏
    Saheed Bahi Seetal Singh Ji Matewal 🙏
    Saheed Bhai Arror Singh Ji 🙏
    Saheed Bhai Waryaam Singh Ji Khappianwali 🙏
    Saheed Bhai Sinder Singh Ji Raja 🙏
    Saheed Bhai Satnam Singh Ji Satta 🙏
    Saheed Salwinder Singh Ji Dhamka 🙏
    Saheed Bhai Kulwinder Singh Ji Deol 🙏
    Saheed Bhai Bohar Singh Ji DeoL 🙏
    Saheed Bhai Ranjit Singh ji Kraka VaLtoha 🙏
    Saheed Bhai Tarsem Singh Ji Kohar 🙏
    Saheed Bhai Ghukkar Singh Ji Babbar 🙏
    Saheed Bhai Anokh Singh Ji Babbar 🙏
    Saheed Bhai Harjinder Singh Ji Paara 🙏
    Saheed Bhai Raminderjeet Singh Ji Babbar (Tainee)🙏
    Saheed Bibi Manjit Kaur Ji 🙏
    Saheed Bhai Jernail Singh Ji Halwara 🙏
    Saheed Bhai Mangal Singh Ji Bamb 🙏
    Saheed Bhai Sukhwinder Singh Ji Sangha 🙏
    Saheed Bhai Chamkaur Singh Ji Dhala 🙏
    Saheed Bibi Kulwinder Kaur Ji 🙏
    Saheed Bibi Waheguru Kaur ji (6 saal di saheed sikh bibi) 🙏
    Saheed Bachi Jagwinder Kaur Ji 🙏
    Saheed Bhai Baksish Singh Ji Manowal 🙏
    Saheed Bhai Major Singh Ji Nagoke 🙏
    Saheed Bhai pippal Singh ji Toofan 🙏
    Saheed Bhai Harjinder Singh ji AKA Mathra Singh🙏
    Saheed Bhai Tarsem Singh Ji Matewal 🙏
    Saheed Bhai Surinder Singh Ji Shinda 🙏
    Saheed Bhai Bachittar Singh Ji Tikka 🙏
    Saheed Bhai Daljeet Singh Ji Payara 🙏
    Saheed Bhai Sukhwinder Singh Ji Papu Gora 🙏
    Saheed Bhai Iqbal Singh Ji Babbar 🙏
    Saheed Bhai Hardeep Singh Ji Babbar 🙏
    Saheed Bhai Major Singh Ji Johal 🙏
    Saheed Bhai Gurpal Singh Ji PaaLa 🙏
    Saheed Bhai Bikramjeet Singh Ji Kamoke 🙏
    Saheed Jathedar Talwinder Singh ji babbar 🙏
    Saheed Bhai Davinder Singh Ji Babbar 🙏
    Saheed Gernal Laabh Singh Ji 🙏
    Saheed Bibi Upkar Kaur ji 🙏
    Saheed Bhai Ghukkar Singh Ji Babbar 🙏
    Saheed Bibbi Bimal Kaur ji 🙏
    Saheed Bibi Balbir Kaur ji🙏
    Saheed bibi Paramjit Kaur Ji 🙏
    Saheed bibi Harsharan Kaur ji 🙏
    Saheed Bibi Satnam Kaur Ji🙏 (8 saal di saheed bibi)
    Saheed Bhai Nacchtar Singh Rode 🙏 (Naksali Lehar to Dharm Youdh Morche ch Hissa pon wale )
    Saheed Bhai Jasbir Singh Ji Rode 🙏
    Saheed Bhai Swaran Singh Ji Rode 🙏
    Saheed Bhai Jagir Singh Spokesman 🙏
    Saheed Bhai Swaran Singh Ji Nihang 🙏
    Saheed Bhai Sukhwinder Singh Ji (k.c sharma)
    Saheed Bhai Harjinder Singh Ji Banty 🙏
    Jeyonda Saheed Bhai Bhagwan Singh Ji (car seva waLe 40 baabeya di Jathebandi cho 37 Saheed hoge Sadi Kaum Lyi) 🙏
    Saheed Jathedar Bhai Kanwarjeet Singh Ji SuLtanwind 🙏
    Saheed bhai Gurmukh Singh Ji Nagoke 🙏
    Saheed Bhai Kulwant Singh Ji Babbar 🙏
    Saheed Bhai Shinder Singh Ji Kaliya 🙏
    Saheed Bhai Harjinder Singh Ji Para 🙏
    Saheed Bhai Harbhajan Singh Ji Mand 🙏
    Saheed bhai Panthjeet Singh Ji 🙏
    Saheed Bhai Satnam Singh Ji Sheena 🙏
    Saheed bhai Parmatma Singh Ji 🙏
    Saheed Jathedar Bhai Talwinder Singh Ji babbar 🙏
    Saheed Bhai Mengha Singh Ji 🙏
    Saheed Bhai Fauja Singh Ji 🙏
    Saheed Bhai RasaL Singh Ji
    🙏
    Saheed bhai Inderjeet Singh Ji jammu 🙏
    Saheed Bhai Jatinderpal Singh Ji Billa 🙏
    Saheed Bhai Balwinder Singh Ji 🙏
    Saheed Bhai Amarjeet Singh Ji Babbar 🙏
    Saheed Kaka Bhai Manpreet Singh ji 🙏 ( 18 din da saheed singh Bhai)
    Saheed bhai Baaz Singh Ji 🙏
    Saheed Bhai Gurdeep Singh Ji Viroke 🙏
    Saheed Jathedar Bhai Dalbir Singh Ji Abhiyaasi 🙏
    Saheed Gurd Kaur Ji 🙏
    Khalsathan di Azadi Lyi saheed hoye (10 din de chote sikh bache jina de glee ch tayar paa jlaya, 3 mhine de sikh bache jina Ltaa to fad darbar sahib ji diya diwara naL mar saheed kreya bharti army née,, jina singha nu 2 jeep magar ban k paadeya, jinna singha de sarir nu cheer namak bhar deeta gya Bharat vloo,, jina singha de tail diesel pa sadeya gya, jina singha nu kpdeya wali press La La k JLaya gyaa, jina singha singhniya nu delhi diya sdkaa te sadeya ,,jinna Singha de 200 200 tukde kar drya ch suteya gyaa,, Khalsathan di azadi Lyi Jinaa Sikhs bibiya diya izzata Lutiya gaiya bhartiya vLo,,, jina sikhs bibiya de gupatanga ch bharti jhndee Lgaye gye ,, maa naL putt sohre naL nuh nu bharti hindustaniya diya jaiLa ch paya gya ,, jinaa sikhs nu nehara kmaada ch qataL kreya gyaa,,, Khalsathan di azaadi Lyi jinaa singha de poore poore pariwar nu hindustaniya ne maareya, pariwar de 3 3 4 4 member maar dete gye,, Punjabi Lagu krvon Lyi 1 Lakh +Jaila ktan wale Singha nu , khaLsathan di Azaadi Lyi (1947-2024) Tak Yogdaan Paun wale har os sikh ( bibbi, bache,,bjurag,, nojwan singh)agee ser jhukda hai 🙏🙏
    37 Sikhs Gurudwareya Utee Bharti Indian Fojiya vloo gherabndi Kar k Attack Kreya gya ,, Darbar Sahib Ji wich Sikh Libarary nu agg Lgaa deti gyi jide wich puratan sikh granth sahib ji, Te puratan Guru Granth Sahib ji nu saadeya gya,, Khajana Lut Lya Gyaa ,, Boota sne hind army Gurughraa wich vdiii ,, te 3 desha di army vloo gherabndi kr akaal Thakhat dhaya ,, 🙏🙏🙏
    Saheed Bhai Avtar Singh Ji khanda 🙏
    Saheed Bhai Hardeep Singh Ji Nijjar 🙏
    Saheed Veer Deep Singh Sidhu 🙏
    Khalsathan Di Azaadi Lyi 30 30 40 40 SaaL to Indian State VLo JaiLa ch Rakhe Gyee Bandi singha di Kurabi agee ser jhukda hai🙏
    Jathedar Bhai Jagtar Singh Ji Hawara 🙏
    Bhai Balwant Singh Ji Rajoana 🙏
    Baba ee Kaum,,Jernaila de Jernail,, Amar Saheed Yodha Saint Baba Jernail Singh Ji Khalsa Bhindrawaleya Wale de Puttar Bhai Amritpal Singh Ji Khalsa 🙏
    Bhai PapaLpreet Singh Ji Khalsa 🙏
    Bhai Basant Singh Ji 🙏
    Bhai Bhagwant Singh Ji 🙏
    Te jeene ve Singh Sadi Kaum di Azadi Lyi dibrugarh KaLe pani diya jaiLa ch bheje Bharat ne,, har os Singh nu rehndi Duniya tak Sikh dharam satkar denda rhu 🙏
    Yodha Jernail Bhai Gurpatwant Singh Ji Pannu 🙏
    Sikh Kaum da Heera,,Yodha,,jernail,, Bhai Daljit Singh Ji Bittu 🙏 (Rabb tuhadi 150 saal umar kree tuhadi hmesha ee Lod hai sanu,, ) 🙏
    Kharku Singh 🦅 ,,Vdaa Veer,, Baba Baksish Singh Ji 🙏 (Tuhade Balidan Nu 🙏)🙏
    Sardar Bharpoor Singh Ji Balbir 🙏 ♥ (Mhaan Speaker sikh kaum de )
    Sardar (Bapu) Ajmer Singh Ji (The Sikhs Viewpoint) (Mere nojwan sikh Veero suneya krooooo ena nu,,)🙏
    Sardar Simranjeet Singh Ji Maan 🙏
    Sardar Imaan Singh Ji Maan 🙏
    Sardar Kanwarpal Singh Ji Khalsa (DaL Khalsa)🙏
    Sardar Paramjeet Singh ji Mand (DaL Khalsa) 🙏
    Dhan Dhan Sahib Guru Garanth Sahib Ji 🙏
    Thakhta de Thakhat "Thakhat Sachkhand Darbar Sahib Ji,, Amritser 🙏
    Dhan Dhan Guru Hargobind Singh ji 🙏
    Sarbans de Daani,, Puttra de Daani ,,KaLgiya waaLe,, Dhan Dhan Dhan Guru Gobind Singh Ji,, 🙏
    Sher ee Punjab Maharaja Ranjit Singh Ji
    Sahibzada Baba Ajit Singh Ji 🙏
    Sahibzada Baba Jhujjar Singh Ji 🙏
    Sahibzada Baba Jorawar Singh ji 🙏
    Sahibzada Baba Fateh Singh Ji 🙏

  • @kaur13337
    @kaur13337 Год назад +3

    Thanks!

  • @galaxynote2488
    @galaxynote2488 Год назад +6

    Eh bhai daljit singh bittu hi eho jehe YODHE rahe han , jina uttey har ik jathe da banda maan karda si Khadku sangharsh doraan , paanve ina de jathe dey hor loga vicho kuj ku uss paddar dey jeevan vaale nehi si,
    Par isda matlab eh nehi ki eho jehe yodhe sachi niyatt naal nehi lade, eh hamesha Guru de pyaar ch rangge rahe atey sachh naal jude rahe ney.
    Har sangharsh di kuj kamiya zaroor hundiya par kuj shakksiyatta hamesha KAUM leyi yatansheel rehnde han atey sachi suchi niyatt atey kurbaani naal lge rehande hann,
    Eh soorme ajj vi zameeni paddar uttey sikhi leyi nojwaani nu Guide kar rahe ney.

  • @rantheersingh4308
    @rantheersingh4308 7 месяцев назад

    BhaiBittuji.diI.salutehisthoughtof.patience.BlindfaithinAkal.Purkh.Hosh.andjosh.

  • @satnamkahlon8398
    @satnamkahlon8398 Год назад +3

    waheguru mehar rakhan chardikala bakhashn

  • @gurmailmangat-ou9nd
    @gurmailmangat-ou9nd Год назад +2

    Veer ji s s akal ajj tuhdi intro dekh rahe c rachhpal singh veer nu asi pind wale cia thane to body lai k ay veer una de father chacha ajit singh una dee body v lai k ay sade ek chacha kanpur una de netar kad k shheed kar dite gurnaam gamma veer v sade apne ne chrdi kala ch vaheguru rab rakha f parmjit s mangat v chhandran

  • @jpkaur6596
    @jpkaur6596 Год назад +12

    Waheguru g thonu chd di klla ch rkhn

  • @IqbalSingh-vg5pc
    @IqbalSingh-vg5pc 2 месяца назад

    ਭਾਈ ਦਲਜੀਤ ਸਿੰਘ ਜੀ ਤੁਸੀ ਧਨ ਹੋ.

  • @ramangill2131
    @ramangill2131 4 месяца назад

    ਵਾਹਿਗੁਰੂ ਜੀ 🙏

  • @ਰਾਜਨਪ੍ਰੀਤਸਿੰਘ

    ਭਾਈ ਦਲਜੀਤ ਸਿੰਘ ਬਿੱਟੂ ਜਿੰਦਾਬਾਦ

  • @ajypalsingh-zr5ug
    @ajypalsingh-zr5ug 7 месяцев назад

    Bhouth thanwad bhai daljit Singh zee

  • @princechopra5449
    @princechopra5449 26 дней назад

    ਵਾਹਿਗੁਰੂ

  • @user-zy1yu8ls3y
    @user-zy1yu8ls3y 7 месяцев назад

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🏻
    ਧੰਨ ਬਾਬਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🙏🏻❤️

  • @AvtarSingh-ox4lg
    @AvtarSingh-ox4lg 5 месяцев назад +1

    ਇੱਕ ਨੌਜੁਆਨ ਨੂੰ ਫੜਕੇ ਪੁਲਸ ਠਾਣੇ ਲੇਕੇ ਆਈ ਮੈ ਵੀ ਉਸ ਦਿਨ ਤੜਕੇ 5 ਵਜੇ ਉੱਥੇ ਹੀ ਸੀ ਉਸ ਦੀ ਪੁਲਸ ਵੱਲੋਂ ਕੀਤੀ ਮਾਰ ਕਟਾਈ ਦੌਰਾਨ ਓਸ ਦੀ ਬਾਂਹ ਟੁੱਟ ਗਈ ਮੇਰੇ ਲਾਗੇ ਬੈਠਾ ਸੀ
    ਮੈ ਪੁੱਛ ਲਿਆ ਕਿ ਤਕਲੀਫ ਹੁੰਦੀ ਹੋਵੇਗੀ ਪਰ ਸਦਕੇ ਓਸ ਸੂਰਮੇੱ ਦੇ
    ਕਹਿੰਦਾ ਤਕਲੀਫ ਓਹਨਾਂ ਨੂੰ ਹੁੰਦੀ ਹੈ ਜੋ ਸਰੀਰ ਨੂੰ ਆਪਣਾਂ ਸਮਝਦੇ ਹਨ ਜਿਹਨਾਂ ਨੇ ਮੰਨ ਲਿਆ ਕਿ ਸਰੀਰ ਤਾਂ ਗੁਰੂ ਦਾ ਹੈ ਮੇਰਾ ਨਹੀਂ ਭਾਵੇਂ ਮੇਰੇ ਟੁਕੜੇ ਕਰ ਦਿੱਤੇ ਜਾਂਣ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Panthitihaskhet
    @Panthitihaskhet Год назад +6

    🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼
    🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼
    🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼
    🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼
    🙏🏼🌾🪔ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ🪔🌾🙏🏼

  • @renurattanpall7937
    @renurattanpall7937 7 месяцев назад

    Very nice interview

  • @5aab65
    @5aab65 7 месяцев назад +1

    Veer Bitu ji, jo tusi sikhi prampraa di gal kiti hai, a fer dubara jaroor avey ga. Kade vi time iko jeha nahi rehnda. Ajj bipar ne bahut ganda te firko naag val paiya hoiya. Akal Takhat da jathedaar fer Akali phula singh ji varge awaey ga. A sache patshah da takhat aa na ke ke kise luche te blatkari devi devte da. Waheguru appe sikh nu thaprda dain gey. Jis din sikh guru di gal mannan lag giya.

  • @Sk-qc3mq
    @Sk-qc3mq Год назад

    Thank you for this video

  • @SurinderSingh-kd1sy
    @SurinderSingh-kd1sy 7 месяцев назад

    ਭਾਈ ਦਲਜੀਤ ਸਿੰਘ ਬਿੱਟੂ ਚੜਦੀ ਕਲਾ ।।

  • @AmritpalSingh-i3c
    @AmritpalSingh-i3c 3 месяца назад

    Good Manjit Singh Rajpura

  • @rajbirsingh7539
    @rajbirsingh7539 Год назад

    ਰਹੇ ਖਾਲਸੇ ਦੀ ਚੜਦੀ ਕਲਾ

  • @gurneksinghkharay5059
    @gurneksinghkharay5059 Год назад +1

    Waheguru ji 💚👍👌👌🙏🏼

  • @lovepreetbrar3758
    @lovepreetbrar3758 17 дней назад

    waheguru

  • @Raman42002
    @Raman42002 Год назад +1

    Boht vadi qurabni hai bhai sahab di kaum layi🙏

  • @salkhandhillon3878
    @salkhandhillon3878 Год назад +1

    ਸਤਿਨਾਮ ਵਾਹਿਗੁਰੂ ਜੀ ਭਾਈ ਦਲਜੀਤ ਸਿੰਘ ਜਿੰਦਾਬਾਦ

  • @NIRMALSINGH-yb8hn
    @NIRMALSINGH-yb8hn Год назад +2

    ਬਹੁਤ ਵਧੀਆ ਇਨਸਾਨ ਹਨ ਭਾਈ ਦਲਜੀਤ ਸਿੰਘ ਬਿੱਟੂ

  • @renurattanpall7937
    @renurattanpall7937 7 месяцев назад

    We are missing those days ❤

  • @AVTARSINGH-zu3cj
    @AVTARSINGH-zu3cj 7 месяцев назад

    So great

  • @guy4mpunjab
    @guy4mpunjab Год назад

    ਬਹੁਤ ਸੋਹਣੀ ਗੱਲਬਾਤ ਹੈ ਜੀ।

  • @nirmalbassi3945
    @nirmalbassi3945 Год назад +1

    waheguru ji

  • @balvindersandhar4657
    @balvindersandhar4657 Год назад +4

    ਕ਼ਈ ਹਿੰਦੂ ਵੀਰ ਵੀ ਸੰਘਰਸ਼ ਵਿੱਚ ਸ਼ਾਮਲ ਸਨ ਪਰ ਸਰਕਾਰ ਨੇ ਸਿੱਖਾਂ ਨੂੰ ਵੱਖਰਿਆਂ ਕਰ ਲਿਆ ❤❤❤❤

  • @amritbains8474
    @amritbains8474 Год назад +2

    Salute....

  • @SatnamSingh-bg3bh
    @SatnamSingh-bg3bh Год назад

    ਵਾਹਿਗੁਰੂ ਜੀ🚩🚩🚩🚩 ਸਤਿਨਾਮ ਜੀ🚩🚩🚩🚩🚩🚩🚩🚩🚩

  • @public-voice1023
    @public-voice1023 Год назад +1

    Veer ji sat seri akal, veer ji C5 RUclips channel te Atanderpal Singh ji ne kug swal kete aa ,bittu ji , kukki ji, sukhi bare please bittu ji nu jurur pucho please, thank you so much ji 🙏

  • @KuldeepSingh-fc8gc
    @KuldeepSingh-fc8gc 6 месяцев назад

    ਪਰਨਾਮ ਯੋਧਿਆਂ ਨੂੰ

  • @harrysaini7311
    @harrysaini7311 Год назад +12

    Ma ehna kitab padi aa bhut vadia kitab aa ik bar jaror pado

  • @navrajhundal3552
    @navrajhundal3552 3 месяца назад

    Ji koi ds skda h eh LEFT te RIGHT da ki mtlb h in detail?

  • @pachitarsingh9580
    @pachitarsingh9580 Год назад

    ਵਾਹਿਗੁਰੂ ਜੀ

  • @AvtarSingh-rg9hy
    @AvtarSingh-rg9hy 11 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🙏❤️.

  • @SandeepSingh-l5d2f
    @SandeepSingh-l5d2f Год назад

    Bahi sahib g sadda b yadha see,bittu babba g name se harbans singh banssa mand ch babbra da grup see,pind butth garh,

  • @Realhorselover-ii6nk
    @Realhorselover-ii6nk Год назад +3

    Harminder Singh sandhu da moder Krna glt hoya bhai ji

  • @gursandhu7442
    @gursandhu7442 Год назад +4

    Waheguru sadi kaum de yodhey

  • @harsimrangill7426
    @harsimrangill7426 Год назад +2

    kya soch a yr bhai daljit di 🙏🏻, apane thought process nal comapre kariye tan apana soch da level da pata lagda, apa waka e materialistic life jeonde a bhajj nath ch rehne a baiji di life kini setisfied hougi etho pata lagds

    • @cs2874
      @cs2874 Год назад

      do follow him on his own youtube channel, also on sikh siyasat and The sikh viewpoint.

  • @havelienterprises135
    @havelienterprises135 Год назад +1

    ਮਨਜੀਤ ਸਿੰਘ ਚੰਗਿਆੜਾ ਜੀ ਝੰਜੇੜੀ ਪਿੰਡ ਧਿਆਨ ਸਿੰਘ ਧਿਆਨਾ(ਬੱਬਰ) ਜੋ ਹਰਿਆਣਾ ਵਿੱਚ ਭਾਈ ਹਰਮੀਤ ਸਿੰਘ ਭਾਉਵਾਲ ਨਾਲ ਸ਼ਹੀਦ ਹੋਏ ਪੁਆਦ ਦਾ ਵਡਾ ਯੋਧਾ ਹੋਏ ਗੁੰਮ ਨਾਮ ਸ਼ਹੀਦ ਹੋ ਨਿਬੜੇ ।

  • @rinkusidhu7464
    @rinkusidhu7464 Год назад

    🙏🙏🙏🙏 ਵਾਹਿਗੁਰੂ ਜੀ

  • @shamsherbhathal1434
    @shamsherbhathal1434 Год назад +10

    ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ

  • @freshneweveryday
    @freshneweveryday Год назад +3

  • @prabh230
    @prabh230 Год назад +2

    🙏🏾💎

  • @harinderpalsingh7904
    @harinderpalsingh7904 7 месяцев назад

    🙏🏻🙏🏻🙏🏻🙏🏻🙏🏻👍

  • @Hollywoodmoves12
    @Hollywoodmoves12 4 месяца назад

    Daljit singh ji 🙏

  • @ss-pm6oj
    @ss-pm6oj Год назад +4

    Asal Khadku Singh ❤

  • @karamjitsinghsalana4648
    @karamjitsinghsalana4648 Год назад +2

    Wàheguru g mehàr kàrn

  • @tarsemsingh810
    @tarsemsingh810 7 месяцев назад

    ਗੁਰੂ ਸਾਹਿਬ ਜੀ ਇਨਸਾਫ਼ ਕਰਨਗੇ।