Bai ji Bilkul sahi bol rhe mohali ch hr bnda Hindi ja English bolda te eh private school wale punjab Waleya nu naukri te v ni rkhde Himachal ja south Waleya nu phl dinde hai
Sat Shri Akal G, App g dove best ho appne field ch. Kyi din da ik khyal c Man ch jdo supreme court ne khalistan de ute Speech ja jalsa v kr skhn te Right hai sada koi illegal nhi. Te esa channel ja Media kyu nhi jo Add k Sikh Homeland de naffe nukksan or Vad Addkara bare youth or Punjab nu kyu nhi Aware krda. Dhanvad G, Socheyo jrur.
ਅੱਜ ਦੋ ਰਤਨ ਇਕੱਠੇ ਹੋ ਗਏ 😀 ਗੱਲਾਂ ਦੇਸੀ ਘਿਓ ਵਰਗੀਆਂ ਹਲਕੇ ਕਾਲਜੇ ਤੇ ਦੋਗਲੀ ਨਸਲ ਦਿਆਂ ਨੂੰ ਪਚਣਗੀਆਂ ਨ੍ਹੀ 😀😀😀
ਪੰਜਾਬ ਦੇ ਦੋ ਬੈਸਟ ਪੱਤਰਕਾਰ।
ਜਿੰਨੀ ਵਾਰੀ ਬਾਈ ਮਨਜੀਤ ਨੂੰ ਸੁਣੀਦਾ ਹੈ ਚੰਗਿਆੜੇ ਹੀ ਕੱਢਦਾ ਚੋਬਰ👌👍 ਬਾਬਾ ਮਿਹਰ ਰੱਖੇ ਖਿੱਚੀ ਰੱਖੋ ਕੰਮ ਰਤਨ ਵੀਰ ਤੁਸੀਂ ਵੀ ।
ਬਾਈ ਮਨਜੀਤ ਰਾਜਪੁਰਾ ਬਾਹਲਾ ਘੈਂਟ ਬੰਦਾ , ਸੱਚੀ ਗੱਲ ਕੋਈ ਓ ਕਹਿ ਸਕਦਾ
ਮਨਦੀਪ ਸਿੰਘ ਸਲਾਣਾ
ਜਿਲਾ ਫਤਿਹਗੜ੍ਹ ਸਾਹਿਬ ਤੋਂ
ਗੁਰੂ ਮਹਾਰਾਜ ਦੋਵੇਂ ਵੀਰਾਂ ਨੂੰ ਲੰਬੀ ਉਮਰ ਬਖਸ਼ਣ 🙏
ਮਨਜੀਤ ਬਾਈ ਸੋਚ ਬਹੁਤ ਵਧਿਆ, ਸਲਾਮ ਹੈ ਸੰਘਰਸ਼ ਨੂੰ, ਪੁਆਧ ਭਾਸ਼ਾ ਪੂਰੇ ਇਲਾਕੇ ਦਾ ਮਾਨ ਹੈ ਇਥੇ ਕਾਫੀ ਬਰਾਦਰੀਆਂ ਹਨ ਜੋ ਇਹ ਭਾਸ਼ਾ ਬੋਲਦੇ ਅਤੇ ਬੋਲਣ ਚ ਮਾਨ ਮਹਿਸੂਸ ਕਰਦੇ ਹਨ ਇਹ ਇਥੋਂ ਦੇ ਵੱਸਦੇ ਹਰੇਕ ਪੰਜਾਬੀ ਗੁੜਤੀ ਹੈ, ਬੜੀ ਘੈਂਟ ਭਾਸਾ ਯੋ❤
ਮੰਜਿਲਾਂ ਨੂੰ ਸਰ ਅੰਦਰੂਨੀ ਅਹਿਸਾਸ ਨਾਲ ਹੁੰਦਾ ਜਦ ਅੰਦਰ ਨੂੰ ਇਤਿਹਾਸ, ਬੋਲੀ ਤੇ ਹੋਂਦ ਨਾਲ ਬਿੰਨ ਲਿਆ ਕੋਈ ਤਿੜਕਾ ਨਹੀਂ ਸਕਦਾ ਆਪਾਂ ਨੂੰ
ਵਾਹਿਗੁਰੂ ਮੇਹਰ ਕਰੇ🙏
ਬਾਈ ਦੀ ਬੋਲੀ ਹੀ ਬਹੁਤ ਵਧੀਆ ਲੱਗੀ ਮੈਨੂੰ ਤਾਂ ਜਿਉਂਦੇ ਰਹੋ ਭਰਾਵੋ
ਮੇਰਾ 1992 ਦਾ ਜਨਮ ਆ.. ਜਿਹੜਾ ਪੰਜਾਬ ਦਾ ਬੇੜਾ ਗਰਕ 2005 ਤੋਂ ਹੁਣ ਤੱਕ ਹੋਇਆ ਉਹ ਕਦੇ ਨਹੀਂ ਹੋਇਆ ਤੇ ਚਿੰਤਾ ਦੀ ਗੱਲ ਇਹ ਆ ਵੀ ਲੋਕ ਇਹਨੂੰ ਕਹਿੰਦੇ ਨੇ ਵੀ ਕੋਈ ਫਿਕਰ ਆਲੀ ਗੱਲ ਨਹੀਂ..। ਆਰਥਿਕ ਪੱਖ ਇੱਕ ਪਾਸੇ ਜਿਹੜਾ ਇੱਕ ਮਹੌਲ ਹੁੰਦਾ ਕਿਸੇ ਸੂਬੇ ਦਾ ਪਿੰਡਾਂ ਦਾ ਉਹ ਈ ਖਰਾਬ ਹੋ ਰਿਹਾ..। ਹਰ ਬੰਦਾ ਨਿੱਜ ਪਾਲ਼ ਰਿਹਾ.।
ਬੱਲੇ ਉ ਰਾਜਪੁਰੇ ਵਾਲਿਆ ਵੀਰਾਂ,
ਬਹੁਤ ਸੋਹਣੀ ਗੱਲਬਾਤ ਆ ਪਰ ਲੋਕ ਕੰਮ ਦੀਆ ਗੱਲਾ ਨਹੀ ਸੁਣਦੇ ਲੱਖਾ ਵਿਊ ਆਲੀ ਇੰਟਰਵਿਊ ਆ
ਕਈ ਹੁਣ ਵੀ ਆਪਣੀ ਪੁਆਧੀ ਨੂੰ ਹਿੰਦੀ ਕਹਿਣਗੇ ਮਨਜੀਤ ਬਾਈ ਆਪਣੇ ਆਪ ਨੂੰ ਬਾਹਲ਼ਾ ਪੜ੍ਹੇ ਲਿਖੇ ਕਹਿਣ ਵਾਲੇ
ਧੰਨਵਾਦ ਦਿਲੋ ਸਲੂਟ ਰਤਨਦੀਪ ਧਾਲੀਵਾਲ ਵੀਰ ਦੋਵਾ ਵੀਰਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਬਾਈ ਜੀ ਦੀਆਂ ਗੱਲਾਂ ਸੱਚੀਆਂ ਅਤੇ ਖ਼ਰੀਆਂ ਹਨ
ਬਹੁਤ ਵਧੀਆ ਵੀਡੀਓ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਪਰਿਵਾਰਾਂ ਨੂੰ ਸਤਿ ਸ੍ਰੀ ਅਕਾਲ ਸਭ ਨੂੰ
ਧੰਨਵਾਦ ਸਰਦਾਰ ਸਾਹਿਬ ਤੁਸੀਂ ਪੰਜਾਬ ਦੀ ਅਸਲ ਕਹਾਣੀ ਪੇਸ਼ ਕੀਤੀ
Manjit Punjab da asali putt hai. Support him to save our culture .
ਬਹੁਤ ਹੀ ਖੂਬ। ਹਮੇਸ਼ਾਂ ਦੀ ਤਰਾਂ ਰਤਨਦੀਪ ਸਿੰਘ ਆਪਣੀ ਜ਼ੁੰਮੇਵਾਰੀ ਨਭੋਂਦੇ ਹੋਏ
ਅਸਲ ਵਿੱਚ ਬਾਈ ਮਨਜੀਤ ਦੀ ਗਲਬਾਤ ਸੁਣਕੇ ਪੁਰਾਣਾ ਸਾਝਾ ਪੰਜਾਬ ਯਾਦ ਆ ਗਿਆ ਦੇਖਿਆ ਤਾ ਨਹੀ ਉਮਰ ਘੱਟ ਆ ਮਹਿਸੂਸ ਕੀਤਾ ਪੁਰਾਣਾ ਪੰਜਾਬ ਇਵੇ ਦਾ ਹੋਵੇਗਾ ਪੁਆਦ ਵਿੱਚੋ ਬਲਦ ਲੈਣ ਜਾਦੇ ਬਹੁਤ ਹੀ ਮਿਲਣਸਾਰ ਲੋਕ ਜਵਾਨ ਦੇ ਪੱਕੇ ਦਿੱਲ ਦੇ ਸੱਚੇ ਸੂਰਮੇ ਲੋਕ
Very Touching
ਬਹੁਤ ਹੀ ਬੇਮਿਸਾਲ 🙏🙏 ਬਾਈ ਜੀ
ਵੀਰ ਜੀ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਜਿਉਂਦੇ ਰਾਹੋਂ ਤੰਦਰੁਸਤ ਖੁਸ਼ ਰੱਖਣ ਮਾਲਕ ਧੰਨਵਾਦ
ਬਾਈ ਮਨਜੀਤ ਸਿੰਘ ਰਾਜਪੁਰਾ ਜੀ ਤੁਸੀਂ ਕਦੇ ਸਮਾਜਿਕ ਮੁੱਦੇ ਚੈਨਲ ਵਾਲੇ ਮਨਜੀਤ ਨਾਲ ਇੰਟਰਵਿਊ ਕਰੋ ਉਹ ਬੰਦਾ ਸਿੱਖਾਂ ਵਿੱਚ ਪਤਾ ਨਹੀਂ ਕਿਉਂ ਜ਼ਾਤ ਪਾਤ ਦੀ ਨਫ਼ਰਤ ਫੈਲਾਉਣ ਦਾ ਕੰਮ ਕਰਦਾ ਉਸ ਨੇ ਉਹ ਹੀ ਮੁੱਦਾ ਚੁੱਕਣਾ ਜਿਸ ਵਿੱਚ ਕੋਈ ਉਚ ਨੀਚ ਹੋਵੇ ਬਾਈ ਤੇਰੀਆਂ ਗੱਲਾਂ ਬਹੁਤ ਵਧੀਆ ਲੱਗਦੀਆਂ ਹਨ
ਸ਼ੇਰ ਪੁੱਤਰ ਪੰਜਾਬ ਦੇ
ਬਹੁਤ ਹੀ ਵਧੀਆ ਗੱਲ ਬਾਤ ਹੈ ਜੀ
ਦੋਵੇਂ ਵੀਰਾਂ ਨੂੰ ਸਤਸ਼੍ਰੀਅਕਾਲ 🌹🙏❤️🌹.
ਬਹੁਤ ਵਧੀਆ ਮਨਜੀਤ ਜੀ🙏
ਧੰਨਵਾਦ
ਪੰਜਾਬ ਅਤੇ ਮਾਂ ਬੋਲੀ ਦੇ ਪਹਿਰੇਦਾਰਾਂ ਨੂੰ ਸਲਾਮ।
ਬਾਈ ਮਨਜੀਤ ਚੰਗਿਆੜਾ 👌👌👌
Rattan Bai & Manjit Singh Rajpura bai both are my favourite 👌 Keep it up 👍
Ratan and Manjeet You both are legends and voices of Punjab. I have a hard time to write Punjabi on the computer. I like your firecracker Punjabi.
ਬਾਈ ਮਨਜੀਤ ਸਿੰਘ ਰਾਜਪੁਰਾ ਜੀ ਪੰਜਾਬ ਦੇ ਬੇੜਾ ਗ਼ਰਕ ਕਰਨ ਵਾਲੇ ਨੂੰ ਜਿੰਨਾ ਨੇ ਸਿੱਖਾਂ ਦੇ ਮੁੰਡਿਆਂ ਨੂੰ ਹਬਸ਼ੀਆਂ ਵਾਂਗ ਕੇਸ਼ ਦਾੜੀਆਂ ਕੱਟਣ ਲਾਇਆ ਉਨ੍ਹਾਂ ਵਿੱਚ ਗਾਉਣ ਵਾਲਿਆਂ ਵਿਚੋਂ ਤਾ ਅਜੇ ਪੱਗਾਂ ਦਾੜੀਆਂ ਕੇਸਾਂ ਧਾਰੀ ਹਨ ਪਰ ਕਬੱਡੀ ਖਿਡਾਰੀਆਂ ਨੇ ਸਭ ਤੋਂ ਵੱਧ ਇਸ ਤਰ੍ਹਾਂ ਦੇ ਉਲਟੇ ਸਿੱਧੇ ਕੇਸ ਦਾੜੀਆਂ ਕੱਟਣ ਲਾਇਆ ਬਾਕੀ ਸਾਧਾਂ ਸੰਤਾਂ ਦੇ ਰਹਿਦੀ ਕਸਰ ਕੱਢ ਦਿੱਤੀ
ਗੱਲਾਂ ਮੇਰੇ ਪਿਆਰੇ ਵੀਰ ਦਿਆਂ ਬਹੁਤ ਹੀ ਸੱਚੀਆਂ ਹਨ ਪ੍ਰਮਾਤਮਾ ਵੀਰ ਦੀ ਉਮਰ ਲੰਮੀ ਕਰੇਂ ਪ੍ਰਮਾਤਮਾ
Bhai Manjit Singh dillon hamdard rakhda Panjab, Panjabi te Panjabiyat vaste. Bhut sohna interview👍
ਮਨਜੀਤ ਸਿੰਘ ਰਾਜਪੁਰਾ ਜੀ ਖਹਿਰੇ ਨੇ ਤਾ ਆਪਣੇ ਬੋਲ ਪੂਰੇ ਕੀਤੇ ਪਰ ਉਸ ਬਿਲ ਉੱਤੇ ਬਹਿਸ ਤਾ ਉਨ੍ਹਾਂ ਨੇ ਕਰਵਾਉਣੀ ਸੀ ਜਿੰਨਾਂ ਦੇ ਹੱਥ ਕੁਰਸੀ ਹੈ ਤੁਸੀਂ ਕਦੇ ਉੜੀਸਾ ਅਤੇ ਝਾੜਖੰਡ ਵਿੱਚ ਦੇਖੋਂ ਜਾ ਕੇ ਕਿਸੇ ਵੀ ਕਾਰਖਾਨੇ ਵਿੱਚ ਪਹਿਲਾਂ ਉਨ੍ਹਾਂ ਨੂੰ ਨੌਕਰੀਆਂ ਉੱਤੇ ਰੱਖਿਆ ਜਾਂਦਾ 80, ਫੀਸਦੀ ਉਸ ਤੋਂ ਬਾਅਦ ਵੀ ਉਹ ਛੇਤੀ ਕੀਤਿਆਂ ਬਾਹਰ ਦੇ ਲੋਕਾਂ ਨੂੰ ਨੌਕਰੀਆਂ ਨਹੀ ਦੇਣ ਦਿੰਦੇ ਪਰ ਸਾਡੇ ਲੋਕਾਂ ਦਾ ਤਾਂ ਏਕਾ ਹੀ ਨਹੀਂ ਹੋ ਸਕਦਾ ਕਿਉਂਕਿ ਅਸੀ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਛੱਡ ਕੇ ਤਰ੍ਹਾਂ ਤਰ੍ਹਾਂ ਦੇ ਡੇਰਿਆਂ ਨੂੰ ਮੰਨਣ ਲੱਗ ਪਏ ਸਾਡੇ ਲੋਕਾਂ ਨੂੰ ਇਹ ਹੀ ਸਮਝ ਨਹੀਂ ਕਿ ਜਦੋਂ ਸਾਡੇ ਛਿੱਤਰ ਪੈਣੇ ਹਨ ਉਨ੍ਹਾਂ ਨੇ ਕੁੱਝ ਨਹੀਂ ਦੇਖਣਾ ਖਾਲੀ ਪੰਜਾਬੀ ਹੀ ਦੇਖਣਾ ਇੰਦਰਾ ਕਾਂਡ ਵੇਲੇ ਪੰਜਾਬੀ ਹਿੰਦੂਆਂ ਨਾਲ ਵੀ ਸਾਡੇ ਵਾਂਗ ਹੋਇਆ ਮੱਧਪ੍ਰਦੇਸ਼ ਦੇ ਸਾਗਰ ਤੋਂ ਅੱਗੇ ਇੱਕ ਪੰਜਾਬੀ ਹਿੰਦੂ ਸਿੱਧੀ ਦਾ ਹੋਟਲ ਸੀ ਉਸ ਦੀ ਲੜਕੀ ਤਿੰਨ ਦਿਨ ਬਾਅਦ ਮੋੜੀ ਸੀ
ਕੋਰੀਆਂ ਗੱਲਾਂ ਬਾਈ 🙏🙏
ਬਹੁਤ ਵਾਧੀਆਂ ਗੱਲਾ ❤
Wahh vuht wadia vichar jo aa sach C
Very Good Job Brother 👍 from UK 🇬🇧 London
ਅਵਤਾਰ ਸਿੰਘ ਭੇਲੇ ਹਰਪਾਲ ਪੁਰ 🌹🙏❤️🌹👌.
ਮੈਂ ਸਾਰੇ ਕਮੈਂਟ ਪੜੇ ਕਿਉਂਕਿ ਮੈ ਮੂਤ ਪੀਣਿਆ ਦੇ ਕਮੈਂਟ ਲੱਭਦਾ ਸੀ ਇਹ ਦੇਖਣ ਲਈ ਕੇ ਇਹਨਾਂ ਦੇ ਮਨ ਚ ਪੰਜਾਬ ਲਈ ਕਿੰਨੀ ਨਫਰਤ ਆ. ਮੈ ਹਮੇਸ਼ਾ ਮੂਤ ਪੀਣਿਆ ਦੇ ਕਮੈਂਟ ਲੱਭਦਾ ਹੁਨਾ. ਸਾਰੀ ਦੁਨੀਆ ਦੇ ਉਲਟ ਮੈਨੂੰ ਮੂਤ ਪੀਣੇ ਦਾ ਕਮੈਂਟ ਲੱਭ ਹੀ ਗਿਆ. ਇਹ ਸਾਰੀ ਦੁਨੀਆ ਤੋਂ ਉਲਟ ਹਮੇਸ਼ਾ ਪੰਜਾਬ ਦੇ ਖਿਲਾਫ ਕਮੈਂਟ ਕਰਨਗੇ
ਸੱਚੀਆਂ ਖਰੀਆਂ ਗੱਲਾਂ ਬਾਈ ਦੀਆਂ🙏🙏 🥇
Baut vadia interview.Chingare kad ta❤love from germany 🇩🇪 ❤❤❤
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਕੋਲ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਅੰਤਾ ਦੀ ਗਰੀਬੀ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ
ਵਾਹ ਆਹ ਸਚਾਈ ਹੈ ਇਹਨਾਂ ਦੀ ਪੱਤਰਕਾਰੀ ਸੁਣੋ ????
ਬਹੁਤ ਵਧੀਆ ਗੱਲਬਾਤ
Bhut vdiya lgea Bai Sach nal khde raho bas tusi hamesha Sach da sath diya bhut bhutt Dhanbad thoda ehe interview layi
Bahut hi vadhia interview
ਬਹੁਤ ਵਧੀਆ ਗੱਲ ਬਾਤ
ਚੜ੍ਹਦੀ ਕਲਾ
Eye opening conversation.. boycott gippy grewal kind singers
ਗੱਲ ਪੰਜਾਬੀ ਦੀ ਕਰ ਰਹੇ ਨਾਮ ਇੰਗਲਿਸ਼ ਵਿੱਚ ਚੈਨਲ ਦਾ
ਬਿਲਕੁਲ ਸਹੀ ਕਿਹਾ ਵੀਰ
Bohat wadya gal bat ha
Bai ji Bilkul sahi bol rhe mohali ch hr bnda Hindi ja English bolda te eh private school wale punjab Waleya nu naukri te v ni rkhde Himachal ja south Waleya nu phl dinde hai
Manjit Rajpuria is the best
Thanks beer ❤so mouch
ਮੰਜੀਤ। ਬਾਈ। ਸਤਿ। ਸ੍ਰਿ। ਅਕਾਲ। 🙏🙏🙏🙏🙏
Wah vir ji jeo
Bhut vdia bai pehli wari sunya par swad a gya
ਮਨਜੀਤ ਸਿੰਘ ਰਾਜਪੁਰਾ ❤
Kia batt ha bai sab such ha
Yo lai baat jma sirra bai ne 🙏🙏🙏
ਘੈਂਟ ਗੱਲਬਾਤ 👍🏻
ਜਮੀਰਾਂ ਵਾਲੇ ਸਿੰਘ
ਬਿਲਕੁੱਲ ਸਹੀ ਹੈ ਤੇ ਦੁੱਖ ਦਾਈ ਹੈ
Very nice thought aa veer gust de
Rattan and manjeet both great🙏💪
ਫਿਰ ਤਾਂ ਬਾਈ ਜੀ ਸਿਰਫ ਗੁਰੂ ਗ੍ਰੰਥ ਸਾਹਿਬ 'ਚ' ਪੰਜਾਬੀ ਰਹਿ ਜਾਣੀ ਐਂ।
Very nice ji
੧੦੦% ਸੱਚ ਗੱਲਾਂ
Menu baut vadia banda lagda Manjeet bai ❤❤
Thanks
Good
ਬਹੁਤ ਵਧੀਆ ਵੀਰ
Very nice
Sat Shri Akal G, App g dove best ho appne field ch. Kyi din da ik khyal c Man ch jdo supreme court ne khalistan de ute Speech ja jalsa v kr skhn te Right hai sada koi illegal nhi. Te esa channel ja Media kyu nhi jo Add k Sikh Homeland de naffe nukksan or Vad Addkara bare youth or Punjab nu kyu nhi Aware krda. Dhanvad G, Socheyo jrur.
Siraaaa yr
ਸਹੀ ਗੱਲ ਆ ਜੀ 🙏
Very good Swad a Gaya
🙏 ਅਸੀਂ ਹੈਗੇ
ਬਾਈ ਜੀ ਅੱਜਕਲ ਕਿਸੇ ਤੇ ਜਕੀਨ ਕਰਨਾ ਔਖਾ ਹੋਇਆ ਊ ਆਪਣਾ ਜਾ ਕੋਈ ਹੋਰ ਆਂ
Mai thode sare episode dekhda ji
Kaint a bai
ਸਹੀ ਵੀਰ ਆ
Badiya
ਰਤਨ ਨਾਲ ਗਲ-ਬਾਤ....ਮਾਂ ਦੀ ਬੋਲੀ ਬੋਲੋ...ਪਰ ਅੱਜ ਕੱਲ ਦੀਆਂ ਮਾਂਵਾਂ ਦਾ ਕੀ ਕਿਹੀਏ!
ਬੁੱਝੜ ਖਾਨੇ (ਅੰਗਰੇਜ਼ੀ ਮਧਿਆਮ) ਵਾਲੇ ਸਕੂਲਾਂ ਦੇ ਵਿਰੋਧ ਵਿੱਚ ਸੰਘਰਸ਼ ਕਰਨਾ ਚਾਹੀਦਾ
🔥🔥👌👌schiya glla
ਮੰਨਦੇ ਆ ਪੰਜਾਬੀ ਸਾਡੀ ਮਾਂ ਬੋਲੀ ਆ ਤੇ ਬਹੁਤ ਜਰੂਰੀ ਆ
ਪਰ ਅੰਗਰੇਜੀ ਜੁਬਾਨ ਦੇ ਵਗੈਰ ਵੀ ਅਜੌਕੇ ਸਮੇ ਵਿੱਚ ਗੱਲ ਨੀ ਬਣਦੀ ਇਹ ਵੀ ਜਰੂਰੀ ਆ ਤੇ ਉਹਨਾਂ ਸਕੂਲਾਂ ਨੂੰ ਬੁੱਚੜਖਾਨਾ ਕਹਿਣਾ ਗਲਤ ਆ ਜਿੰਨੇ ਵੀ ਇਸ ਵੀਡਿਉ ਨੂੰ ਦੇਖ ਕੇ ਸਹੀ ਸਹੀ ਬੋਲ ਰਹੇ ਨੇ ਉਹ ਇਹ ਦੱਸਣ ਵੀ ਉਹਨਾਂ ਦਾ ਕਿਹਨਾਂ ਦਾ ਜਵਾਕ ਸਰਕਾਰੀ ਸਕੂਲ ਵਿੱਚ ਪੜਾਈ ਕਰ ਰਿਹਾ
ਅੱਜ ਮੁੰਬਈ ਚ ਸ਼ਰੇਆਮ ਭਗਵਾਨ ਰਾਮ ਦਾ ਰੂਪ ਬਣਾ anti ਮੁਸਲਮਾਨ ਨਾਰੇ ਲੱਗੇ ਜਵਾਕ ਤਕ ਵਰਤੇ ਗਏ ।ਪਰ ਕੋਈ ਮੀਡੀਆ ਨਹੀਂ ਬੋਲੀ ਬੁਰਕੀ ਦਾ ਸਵਾਲ ਆ
ਸਭ ਤੋਂ ਮਾੜੀ ਗੱਲ ਇਹ ਹੋਈ ਕਿ ਸਾਡੀਆਂ ਸਾਂਝਾਂ ਖਤਮ ਹੋ ਗਈਆਂ,ਅੱਗੇ ਪਿੰਡ ਦੀ ਪਰਲੀ ਪੱਤੀ ਦਾ ਹਾਲ ਵੀ ਪਤਾ ਹੁੰਦਾ ਸੀ,ਪਹਿਲਾਂ ਗਵਾਂਢੋ ਧਿਆਨ ਹਟਿਆ ਫਿਰ ਘਰ ਦੇ ਜੀਆਂ ਤੋ ਧਿਆਨ ਹਟਿਆ,ਹੁਣ ਭਾਈ ਵੀ ਭਾਈ ਨਾਲ ਨਹੀਂ ਬੋਲਦਾ,ਇਕ ਇਕ ਘਰ ਵਿਚ ਚਾਰ ਚਾਰ ਚੁੱਲ੍ਹੇ ਬਣ ਗਏ ਨੇ
Chardikalaa Veerr ❤
Y ji manu u da no di lod a jruri plz no snd krdu
ਬਾਈ ਪਹਿਲਾਂ ਆਪਣਾਂ ਆਸਲੀ ਜੀਵਨ ਦਿਖਾ
👍👍👍
Rajpura bnda kaint a yr
👍🏻
Dono patarkar punjab de bohot suhird patarkar ne
..gallan sab sochn Valia ne ..bacha lu punjab nu je bacha hunda
ਮਨਜੀਤ ਸਿੰਘ ਜੀ ਤੁਹਾਡੇ ਇਲਾਕੇ ਬੋਲੀ ਬੋਲੋ ਮਾਨ ਨਾਲ
Yar manjeet singh Punjabi vi bhart ch naukri kar rhe ne , alag alag state vich, j koi nede de sube da aa vi giya ta ki hoiya , asi saare bharti an