Lakhvinder singh lakha tusi Punjab layi bahut vadia Kam kita beant bhchad Marta sahi kita salute a thoda bekhoof jajva moat to na daran da main thoda fan ho giya u are real hero and dilawar Singh shahed zindabad 💪
Bai sahib tuhadi sikh kaum nu bhut vaddi den . Main tuhadi bhut interview dekhi aa .tusi sikh kaum de Jodhe ho . Apa ta kehne aa punjabi maa boli ta sarkar kro . Pr tusi jehre nikke nikke english de word bolde o change nhi lagde . Is gal Val jrur Dyan dyio j gl Changi lage .
Salute aa bhai sahib jii thnuu lakh var sir chuka chuka k ndd rattan veer eda di interview lae k ayaa kro ..god bless uhh nd waheguru ji sarbat da bhla karan ..kaum de sir t mehar bhryaa hath rakhn ...
ਇਕ ਇਕ ਗੱਲ ਬੜੀ ਗੰਭੀਰ ਤੇ ਧਿਆਨ ਨਾਲ ਸੁਣਨ ਵਾਲੀ ਹੈ ਭਾਈ ਸਾਹਿਬ ਜੀ ਦੀ। ਭਾਈ ਸਾਬ ਵਾਹੇਗੁਰੂ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਣ। ਕੌਮ ਦੀ ਡਿੱਗੀ ਪੱਗ ਇਹਨਾਂ ਯੋਧਿਆ ਨੇ ਮੁੜ ਕੌਮ ਦੇ ਸਿਰ ਤੇ ਰੱਖੀ ਤਾਹੀਂ ਅੱਜ ਅਸੀਂ ਜਿਉਂਦੇ ਹਾਂ। ਜੇਕਰ ਇਹ ਯੋਧੇ ਬੇਅੰਤੇ ਬੁੱਚੜ ਨੂੰ ਸੋਧਾ ਨਾਂ ਲਾਉਂਦੇ ਤਾਂ ਉਦੋਂ ਦੀਆ ਸਰਕਾਰਾਂ ਨੇ ਇਕ ਵੀ ਸਿੱਖ ਜੀਉਂਦਾ ਨਹੀਂ ਛੱਡਣਾ ਸੀ , ਕਿਉੰਕਿ ਝੂਠੇ ਮੁਕਾਬਲੇ ਰੁਕਣੇ ਨਹੀਂ ਸੀ ਤੇ ਇਕ ਦਿਨ ਸਾਡੀ ਵੀ ਵਾਰੀ ਆ ਜਾਣੀ ਸੀ। ਸਿੱਖ ਕੌਮ ਸੱਬ ਕੁੱਝ ਭੁੱਲ ਗਈ ਜੱਦ ਕੇ ਜਿਸ ਤਰ੍ਹਾਂ ਹਿੰਦੂ ਕੌਮ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦਾ ਦੇਣਾ ਨਹੀਂ ਦੇ ਸਕਦੇ ਬਿਲਕੁੱਲ ਉੱਸੇ ਤਰਾਂ ਸਿੱਖ ਕੌਮ ਵੀ ਇਹਨਾਂ ਯੋਧਿਆ ਦਾ ਦੇਣਾ ਨਹੀਂ ਦੇ ਸਕਦੀ ਕਿਉੰਕਿ ਇਹ ਪੰਜਾਬ ਪੁਲਿਸ ਵਿਚ ਨੋਕਰੀ ਕਰਦੇ ਸੀ, ਵਧੀਆ ਜ਼ਿੰਦਗੀ ਜੀਅ ਰਹੇ ਸੀ, ਜੇਕਰ ਇਹਨਾਂ ਅੰਦਰ ਕੌਮ ਲਈ ਪਿਆਰ ਨਾਂ ਹੁੰਦਾ ਤਾਂ ਇਹਨਾਂ ਨੂੰ ਕੀ ਲੌੜ ਸੀ ਇਹ ਕੁਰਬਾਨੀ ਦੇਣ ਦੀ। ਇਹਨਾਂ ਯੋਧਿਆ ਨੇ ਕੌਮ ਦੇ ਉੱਪਰੋਂ ਅਪਣਾ ਨਿੱਜ ਤਿਆਗ ਦਿੱਤਾ, ਸਾਨੂੰ ਵੀ ਅਪਣਾ ਥੋੜਾ ਥੋੜਾ ਨਿੱਜ ਤਿਆਗ ਕੇ ਇਹਨਾਂ ਸਿੰਘਾਂ ਨਾਲ਼ ਖੜਾ ਹੋਣਾ ਚਾਹੀਦਾ ਹੈ। ਭਾਈ ਸਾਹਿਬ ਕਿੰਨੇ INTELLIGENT ਹਨ ਇਹ ਇਹਨਾਂ ਦੀਆਂ ਗੱਲਾਂ ਨੂੰ ਜੇਕਰ ਗੰਭੀਰ ਹੋ ਕੇ ਸੁਣਿਆ ਜਾਵੇ ਤਾਂ ਕੋਈ ਹੋਰ ਪ੍ਰਮਾਣ ਦੀ ਲੋੜ ਨਹੀਂ ਹੈ,ਤੇ ਸੱਭ ਤੋਂ ਵੱਧ ਇਹ ਗੱਲ ਕਿ ਭਾਈ ਸਾਹਿਬ ਐੱਨੀ ਲੰਬੀ ਜੇਲ ਕੱਟੀ ਤੇ ਹੁਣ ਵੀ ਕੱਟ ਰਹੇ ਆ ਪਰ ਗੁਰੂ ਦੇ ਸਿੰਘ ਦੀ ਚੜੀਕਲਾ ਅਜੇ ਵੀ ਬਰਕਰਾਰ ਹੈ।
kya baat hai bhai saab baut hi asha explain kitta tuhada dena sikh kaum nhi de sakdi
I'mOn
@@satwantkaur2941 EXACTLY
ਖਾਲਸਾ ਜੀ ਸਮਾਂ ਨਾਜਕ ਹੈ ਸਾਰੀ ਸਿੱਖ ਕੌਮ ਨੂੰ ਬਹੁਤ ਹੀ ਜਲਦੀ ਇੱਕ ਨਿਸ਼ਾਨ ਸਾਹਿਬ ਜੀ ਤੇ ਇਕੱਠੇ ਹੋ ਜਾਣਾ ਚਾਹੀਦਾ ਹੈ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ
ਬਹੁਤ ਵਧੀਆ ਗੱਲ ਹੈ ਹਮੇਸ਼ਾ ਚੜ੍ਹਦੀ ਕਲਾ ਦਾ ਮਕਸਦ ਹੀ ਆਸਵੰਦ ਰਹਿਣਾ ਹੈ। ਵਧੀਆ ਲੱਗਿਆ। ਵਾਹਿਗੁਰੂ ਜੀ ਕਿਰਪਾ ਕਰਨ ਜਲਦੀ ਹੀ ਰਿਹਾਈ ਹੋਵੇ।
ਜੇਆਸੀ।।ਜੰਗ।ਦੇ।ਮਦਾਨ।ਚਿਤ।ਤਕੜੇ।ਹਾਂ।ਤੇ।ਕੇਵਲ।ਟੋਕ।ਫਿਰ।ਹੀ।ਹੋਵੇ।ਗਾ
ਭਾਈ ਸਾਹਿਬ ਤੁਹਾਡਾ ਸਿੱਖ ਕੌਮ ਵਿੱਚ ਬਹੁਤ ਵੱਡਾ ਯੋਗਦਾਨ ਹੈ,
ਬਹੁੱਤ ਕੁਝ ਸਿੱਖਣ ਨੂੰ ਮੀਲੀਆ ....Salute both of u
ਧੰਨਵਾਦ ਵੀਰ ਜੀ...ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ..ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ-ਨਾਲ ਸਾਨੂੰ ਤੁਹਾਡੇ ਵਰਗੇ ਸਿੱਖਾਂ 'ਤੇ ਹਮੇਸ਼ਾ ਮਾਣ ਮਹਿਸੂਸ ਹੁੰਦਾ ਹੈ ਜੋ ਇਨਸਾਫ ਲਈ ਲੜਦੇ ਹਨ।
ਪੱਤਰਕਾਰ ਭਰਾ ਨੂੰ SALUTE TO HIS WORK
ਬਹੁਤ ਵਧੀਆ ਇੰਟਰਵਿਊ ਹੈ ਜੀ,ਸਲੂਓਟ ਹੈ ਤੁਹਾਨੂੰ ਬਾਈ ਸਾਹਿਬ, ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।
ਭਾਈ ਸਾਹਿਬ ਤੁਹਾਡੀ ਕੁਰਬਾਨੀ ਨੂੰ ਕਰੋੜ ਕਰੋੜ ਸਲਾਮ,ਵਾਹਿਗੁਰੂ ਤੁਹਾਡੀ ਉਮਰ ਲੰਮੀ ਕਰੇ
😢And
Iiiooiuooo iu hi
😊..
ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਸਾਰੇ ਜੁਝਾਰੂਆਂ ਨੂੰ ਕੋਟਿ ਕੋਟਿ ਪ੍ਰਣਾਮ ਵੀਰ ਜੀ ਸਿੱਖ ਕੌਮ ਤੁਹਾਡੇ ਫ਼ਕਰ ਹੈ ਸਿੱਖ ਕੌਮ ਦੀ ਇਹ ਹੀ ਬਦਕਿਸਮਤੀ ਹੈ ਆਪਣੀ ਨੂੰ ਸਰਦਾਰ ਤੇ ਗ਼ਦਰ ਦੀ ਪਹਿਚਾਣ ਨਹੀਂ ਆਕਾਲ ਪੁਰਖ ਮਿਹਰ ਕਰਨ ਕੌਮ ਇਕ ਨਿਸ਼ਾਨ ਸਾਹਿਬ ਹੇਠ ਇਕੱਠੀ ਹੋਵੇ ਵਾਹਿਗੁਰੂ ਜੀ
ਲਖਵਿੰਦਰ ਸਿੰਘ ਭਾਈ ਸਾਹਿਬ ਜ਼ਿੰਦਾਬਾਦ ਸ਼ਹਿਦ ਹਨ ਬਹਾਦਰ ਆਦਮੀ ਸਲਾਮ ਇਸ ਵੀਰ ਨੂੰ
ਲਖਵਿੰਦਰ ਸਿੰਘ ਬਹੁਤ ਵਧੀਆ ਵਿਚਾਰ ਲੱਗੇ🙏🏻 ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
ਵਾਹਿਗੂਰ ਜੀ ਅਮ੍ਰਿਤਪਾਲ ਸਿੰਘ ਨੂੰ ਚੜਦੀਆ ਕਲਾ ਬਖਸ਼ਣ
ਭਾਈ ਸਾਹਬ ਤੁਹਾਡੀ ਸੇਵਾ ਨੂੰ ਕੁਰਬਾਨ
ਵਾਹਿਗੁਰੂ ਜੀ ਤੁਹਾਨੂੰ ਚਡ਼ਦੀਕਲਾ ਵਿੱਚ ਰੱਖੇ
ਜਦੋਂ ਸਿੱਖ ਆਪਣੀ (Ego,position and Wealth) ਤਿਆਗ ਕੇ ਆਪਣੇ ਸਿੱਖ ਕਿਰਦਾਰ ਨੂੰ ਉੱਚਾ ਤੇ ਸੁੱਚਾ ਰੱਖ ਕੇ ਜਿਉਣ ਲੱਗ ਪਏ ਤਾਂ ਹਰ ਮਦਾਨ ਫ਼ਤਿਹ ਹੋਵੇਗੀ ! ਨਹੀਂ ਤਾਂ 1765-1800 ਤੱਕ 35 ਸਾਲ ਮਿਸਲਾਂ ਆਪਸ ਵਿੱਚ ਲੜੀਆਂ ! 50 ਸਾਲ ਦੇ ਖ਼ਾਲਸਾ ਰਾਜ ਤੋਂ ਬਾਅਦ ਅੱਜ ਤੱਕ ਸਿੱਖਾਂ ਸ਼ਿਕਾਰ ਖੇਡਿਆ ਜਾ ਰਿਹਾ ਹੈ ਆਪਣਿਆਂ ਤੇ ਗੇਰਾ ਵੱਲੋਂ! ਜੇ ਅੱਜ ਸਿੱਖ Educate ਹੋਕੇ 5-7 ਸਿੱਖਾਂ ਦਾ 1 ਗਰੁਪ ਬਣਾ ਕੇ (ਇਹਨਾਂ ਗਰੁਪਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ)ਆਪਸ ਲੜ ਰਹੇ ਹਰ ਤੇ ਇਹ ਮਿਸਲਾਂ ਨੂੰ ਵੀ ਪਿੱਛੇ ਛੱਡ ਗਏ ਹਨ ! ਕਈ ਡੋਂਗਿਆਂ ਨੂੰ ! 🙏
Salute and respect to you singh saaab g . And you guys deserve justice and you deserve your relief . As soon as possible
Ratan paji tusi vi sachi patrkari karde ho rab mehar kare tuhadete ❤❤❤🙏🙏🙏
Salute to living martyr!!!He is the real asset of our society.Zindabad !!
ਲਖਵਿੰਦਰ ਸਿੰਘ ਲੱਖਾ ਵੀਰ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈ
Bahut badhiya vichar Singh sahab ji De Waheguru Chardi Kala rakhan
ਬੰਦੀ ਸਿੰਘਾਂ ਦੀ ਰਿਹਾਈ ਬਿਲਕੁਲ ਜਾਇਜ ਹੈ, ਬਹੁਤ ਪਹਿਲਾਂ ਛੱਡਿਆ ਜਾਣਾ ਚਾਹੀਦਾ ਸੀ, ਸਰਕਾਰਾਂ ਬੇਈਮਾਨ ਹਨ !
Lakhwinder Bhaji We Salute To you With all Singh❤❤❤❤ ❤
ਆਪਣੀ ਕੌਮ ਦੀ ਤ੍ਰਾਸਦੀ ਕਿ ਆਪਣੀਆ ਸਿਰਮੌਰ ਸੰਸਥਾਵਾਂ ਨੇ ਆਪਣੀ ਕੌਮ ਵਾਸਤੇ ਸਾਰਾ ਜੀਵਨ ਹੀ ਲੇਖੇ ਲੱਗਾ ਦੇਣ ਕੌਮ ਦੀ ਚੜਦੀਕਲਾ ਵਾਸਤੇ ਪਰ ਕੌਮ ਨੇ ਏਨਾ ਖਾਤਰ ਕੁਝ ਵੀ ਨਹੀਂ ਕਰਿਆ
ਸੋਚ ਕੇ ਸ਼ਰਮ ਮਹਿਸੂਸ ਹੋਣੀ ਚਾਹੀਦੀ ਹੈ ਕਿ ਭਾਈ ਸਾਹਿਬ ਦਾ ਆਵਦਾ ਘਰ ਤੱਕ ਨਹੀਂ ਅਜੋਕੇ ਸਮੇਂ ਚ ਨਾ ਆਵਦਾ ਵਕੀਲ ਜੋ ਕੇਸ ਦੀ ਪੈਰਵੀ ਕਰ ਰਿਹਾ ਉਹ ਵੀ ਸਰਕਾਰੀ ਵਕੀਲ ਕਰਿਆ ਹੋਇਆ ਭਾਈ ਸਾਹਿਬ ਨੇ
ਜੇਕਰ ਕੋਈ ਵੀ ਵੀਰ ਲੱਖਾ ਨਾਰੰਗਵਾਲ ਭਾਈ ਸਾਹਿਬ ਜੀ ਜਾ ਇਹਨਾਂ ਦੇ ਪਰਿਵਾਰ ਨਾਲ ਸਪੰਰਕ ਕਰਵਾ ਸਕਦਾ ਹੋਵੇ ਤਾ ਬੇਨਤੀ ਹੈ ਕਿ ਜ਼ਰੂਰ ਮੇਰੇ ਕੁਮੈਟ ਦਾ ਜਵਾਬ ਦੇਣ
🙏🙏 waheguru ji mehr krn tuhade te veer ji ❤️🙏 salute both of you 👑👑
ਕੀ ਇਹ ਲੋਕ ਯੋਧੇ ਸੀ। ਜਿੰਨਾ ਏਡਾ ਵੱਡਾ ਯੁਧ ਲੜਿਆ ਹੋਵੇ ਇਹ ਤਾਂ ਆਪ ਈਰਖਾ ਕਰ ਰਹੇ ਆ।
ਬਹੁਤ ਦੁੱਖ ਹੋਇਆ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
ਜਾਲਮ ਬੇਅੰਤੇ ਨੂੰ ਉਡਾਉਣ ਵਾਲੇ, ਸਭ ਯੋਧਿਆਂ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਵਿੱਚ ਰੱਖਣ, ਸਾਰੇ ਸੂਰਬੀਰਾਂ ਤੇ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਇਤਿਹਾਸ ਵਿੱਚ ਚਮਕੇਗੀ !
Bhai Lakhwinder Singh ji ,mein v Narangwal toh Han.Tuhadi v har sikh de Dil wich ohni hi repect ha jini hor Bandi singa dee.
Dil toh selute ha tuhanu.
Big big respect real hero 🙏🙏
ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ।
Lkhwindar singh ji very good speech, u are tru ,God bles u
ਵਾਹਿਗੁਰੂ 🙏ਜੀ ਮੇਹਰ ਕਰਨ ਬਹੁਤ ਜਲਦ ਵਾਹਿਗੁਰੂ 🙏 ਕਿਰਪਾ ਕਰਨ ਬਹੁਤ ਬਹੁਤ ਧੰਨਵਾਦ ਜੀ 🙏
ਵਾਹਿਗੁਰੂ ਜੀ ਸਭਨਾਂ ਤੇ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ 🙏🙏🙏🙏🙏
Waheguru ji chardikla bakse ji
ਬਹੁਤ ਵਧਿਆ ਗੱਲ-ਬਾਤ ਹੋ ਰਹੀ ਹੈ।
ਤੁਸੀਂ ਸਾਰੇ ਬੰਦੀ ਸਿੰਘ ਯੋਧੇ ਹੋ ਵਿਚਾਰ ਚਾਹੇ ਅਲੱਗ ਹੋਣ
Salute Waheyguru chardikala rakhey Aap ji di 💪🏽🙏🙏🙏🙏🙏
ਵੀਰ ਇਹ ਸੱਚਾ ਜੋਧਾ ਹੈ
ਸੋਚੋ ਜਦੋ ਸਾਰੇ ਇਕੱਠੇ ਤੁਰੇ ਕੌਮ ਲਈ ਫਿਰ ਇਕੱਲਾ ਹਵਾਰਾ ਹੀਰੋ ਕਿਵੇ ਬਣਿਆ
ਭਾਈ ਲਖਵਿੰਦਰ ਸਿੰਘ ਜੀ ਤੁਹਾਡੀ ਕੁਰਬਾਨੀ ਬਹੁਤ ਵੱਡੀ ਹੈ ਸਿੱਖ ਕੌਮ ਸਦਾ ਹੀ ਤੁਹਾਡੀ ਰਿਣੀ ਹੈ ਪਰ ਇਹ ਗੱਲ ਤੁਹਾਡੀ ਬਿਲਕੁਲ ਸੱਚ ਹੈ ਕਿ ਸ਼੍ਰਮੋਣੀ ਕਮੇਟੀ ਹੋਰ ਸੰਸਥਾਵਾਂ ਨੇ ਤੁਹਾਡਾ ਸਾਥ ਨਹੀਂ ਦਿੱਤਾ ਸਾਥ ਵੀ ਕਿਵੇ ਦਿੰਦੇ ਇਹ ਸਰਕਾਰ ਦੇ ਚਪਲੀ ਝਾੜ ਨੇ ਪਰ ਆਮ ਸਿੱਖ ਕੌਮ ਨੇ ਤੁਹਾਡਾ ਸਾਥ ਦਿੱਤਾ ਆਮ ਸਿੱਖ ਕੌਮ ਦੇ ਦਿਲ ਵਿਚ ਤੁਹਾਡਾ ਬਹੁਤ ਸਤਿਕਾਰ ਹੈ
Lakha bai ji waheguru mehar kre tusi Sikh kom da hira ho
Lakhvinder singh lakha tusi Punjab layi bahut vadia Kam kita beant bhchad Marta sahi kita salute a thoda bekhoof jajva moat to na daran da main thoda fan ho giya u are real hero and dilawar Singh shahed zindabad 💪
ਭਾਈ ਲਖਵਿੰਦਰ ਸਿੰਘ ਜੀ ਤੁਸੀਂ ਰਾਜੋਆਣਾ ਬਾਰੇ ਸਚਾਈ ਦੱਸੀ ਕਿ ਕਿਉਂ ਕਦਮ ਪਿੱਛੇ ਪੁੱਟਿਆ ਬਹੁਤ ਕੁੱਝ ਸਚਾਈ ਸਮਝ ਆਈ ਭਾਈ ਸਾਹਿਬ
Waheguru kirpa karn
Chetti bar aun bandi Singh 🙏🏾🙏🏾
Jo singh shaheed ho gaye & jo v jailan ch band ne thodi sabh di kurbani lai Sikh kaum hamesha tuhadi shukargujar rahegi 🙏🏻
Sira interview, rattan vire tera fan ho main ta. Inne badhiya swal te une hi badhiya jwab...
Ah makkar wargeya tere to kujh sikhna chaida.
Right
ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਰਤਨ
ਜੇਕਰ ਪੰਜਾਬ ਜਾਂ ਸਾਡੇ ਸਿੱਖ ਧਰਮ ਦੇ ਹੱਕਾਂ ਲੲੀ ਗੱਲ ਕਰਦਾ ਤਾਂ ਹਿੰਦੂ ਸਟੇਟ ੳੁਹਨਾਂ ਨੂੰ ਅਲੀਮੀਨੇਟ ਕਰ ਦਿੰਦੀ ਹੈ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਅਤੇ ਕੌਮੀ ਸ਼ਹੀਦ ਦੀਪ ਸਿੱਧੂ
ਪਰਮਾਤਮਾ ਦੀ ਮਿਹਰ ਬਣੀ ਰਹੇ ਤੁਹਾਡੇ ਤੇ ਖਾਲਸਾ ਜੀ।
ਰੰਘਰੇਟਾ ਗੁਰੂ ਕਾ ਬੇਟਾ
Bhai saab thanu dil diya gehraia to bhut sara pyar
😢
God bless you brother 🙏🙏🙏🙏❤️❤️❤️❤️❤️🙏🙏🙏🙏🙏🙏
Waheguru ji ka khalsha waheguru g ki faith God bliss you brother
ਬਹੁਤ ਵਧੀਆ ਵਿਚਾਰ ਨੇਂ ਸਿੰਘ ਸਾਹਿਬ ਦੇ
Bai sahib tuhadi sikh kaum nu bhut vaddi den . Main tuhadi bhut interview dekhi aa .tusi sikh kaum de Jodhe ho . Apa ta kehne aa punjabi maa boli ta sarkar kro . Pr tusi jehre nikke nikke english de word bolde o change nhi lagde . Is gal Val jrur Dyan dyio j gl Changi lage .
Waheguru ji chaddikla che rakhan tuhanu🙏🏻🙏🏻🙏🏻🙏🏻🙏🏻🙏🏻
ਭਾਈ ਲਖਵਿੰਦਰ ਸਿੰਘ ਜੀ ਤੁਹਾਡੀ ਕੁਰਬਾਨੀ ਬਹੁਤ ਵਧੀਆ ਹੈ ਵੱਡੀ ਹੈ, ਪਰ ਮੇਰੇ ਖਿਆਲ ਚ ਨਾ ਤੁਹਾਨੂੰ ਕਿਸੇ ਸਿੱਖ ਰਾਜਨੀਤਕ ਬੰਦੇ ਤੋਂ ਕੋਈ ਆਸ ਰੱਖਣੀ ਚਾਹੀਦੀ ਹੈ ਨਾ ਕਿਸੇ ਸੰਗਤ ਤੋਂ। ਤੁਹਾਨੂੰ ਗੁਰੂ ਨੇ ਵੈਲੀਡੇਟ ਕਰਨਾ ਨਾ ਕੀ ਕਿਸੇ ਹੋਰਧਿਰ ਨੇ ਨਾ ਰਤਨ ਨੇ।
Very energetic and positive person. Thank you so much you did great job for us. Waheguru g mehar rakhan.
ਦਿਲੋ ਸਲੂਟ ਲੱਖਾਂ ਜੀ ❤❤❤❤❤❤
ਤੁਹਾਡੀ ਕੁਰਬਾਨੀ ਦਲੇਰੀ ਦਿਰੜਤਾ ਅਤੇ ਕੌਮ ਪ੍ਰਤੀ ਸਮਰਪਿਤ ਭਾਵਨਾ ਲਈ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ
Salute aa bhai sahib jii thnuu lakh var sir chuka chuka k ndd rattan veer eda di interview lae k ayaa kro ..god bless uhh nd waheguru ji sarbat da bhla karan ..kaum de sir t mehar bhryaa hath rakhn ...
Bhai lakha g UR really Mars thinking person
We always respect all bhandi singh
U all r in our hearts
You have done great to Sikhism-wish ýòù long life We are proud of you
ਚੜਦੀਕਲਾ ਚ ਬਾਬਾ ਜੀ
This is what an experienced and learned person is. He learnt so much while in a Jail. Really, salute sir🙏🙏
ਭਾਈ ਸਾਹਿਬ ਅੰਮ੍ਰਿਤਪਾਲ ਨੇ ਤਾਂ ਆਵਦੇ ਆਪ ਨੂੰ ਸਾਬਿਤ ਕਰਤਾ ਨੌਜਵਾਨਾਂ ਨੂੰ ਵੱਢੀ ਗਿੱਣਤੀ ਵਿੱਚ ਅੰਮ੍ਰਿਤ ਛਕਾ ਕੇ...... ਥੋਡਾ ਯੋਗਦਾਨ ਵੀ ਬਹੁਤ ਅਣਮੁੱਲਾ ਹੈ ਪਰ ਕਿਰਪਾ ਕਰਕੇ ਆਪਾਂ ਆਪਣੇ ਛੋਟੇ ਭਰਾ ਅੰਮ੍ਰਿਤਪਾਲ ਸਿੰਘ ਦੀ ਹੌਂਸਲਾ ਅਫਜ਼ਾਈ ਕਰੀਏ।......... ਬੱਸ ਬੇਨਤੀ ਆ 🙏
Ratan bahut badia veer singh sahib chardi kala rakhe waheguru.
Bhai lakhvinder singh jindabad
Salute, REAL HERO ,,JINDA SHAHID👏👏
He is talking very sensible. Nice interview. Thanks
Salute aa singh saab nu..
ਸਿੰਘ ਦੀ ਚੜ੍ਹਦੀ ਕਲਾ ਹੁਣ ਤੱਕ,,,
Waheguru ji mehr krn heeria te🙏🙏
ਵਹਿਗੁਰੂ ਜੀ 🙏🙏🙏🙏
ਭਾਈ ਸਾਹਿਬ ਬੇਨਤੀ ਕਰਦਾ ਰਾਜਾਂ ਰੋਹੀੜਾ ਘੱਲੂਘਾਰਾ ਹਲਕਾ ਅਮਰਗੜ੍ਹ ਵੀਰ ਜੀ ਸਾ ਮਾਨ ਸਾਹਿਬ ਜੀ ਦੀ ਟੀਮ ਕਾਫੀ ਮੈਂਬਰਾਂ ਨੂੰ ਲੋਕਾਂ ਵਿਚਰਨ ਦੀ ਅਪੀਲ ਕੀਤੀ ਪਰ ਕਿਸੇ ਨੇ ਇਸ ਨੂੰ ਵੀ ਤਵੱਜੋ ਨਹੀਂ ਦਿੱਤੀ
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ
Waheguru ji ka Khalsa waheguru ji ki Fateh ji
God bless u Lakhwinder singh veer g God fullfill ur all desires
Waheguru Lami umer bakse ana singha nu
salute a sade koam dey yodhya nu
🙏 ਵਾਹਿਗੁਰੂ ਜੀ 🙏🙏🙏
Waheguru jii
Waheguru g Sari Sikh com nu ekta te chardicalaa bakhsana g
Parnam Yodhian nu. Veer ji tuhanu sun ke bahut bdia lga.
ਭਾਈ ਸਾਹਿਬ ਦੀਆਂ ਗੱਲਾਂ ਬਿਲਕੁਲ ਢੁਕਵੀਆਂ ਨੇ ਖਾਲਿਸਤਾਨ ਬਾਰੇ
Bhaji sabb ji zindabad
Lakhwinder veer ji thuhanu kotan kot parnaam hai koi v ountayi nahi hai in you, salute to you
Bandi Singh khalsa Jindabaad hai te rahenge waheguru Ji mahar pariya hath rakhe sariya Bandi Singh te
Energetic interview
Sahi gal ah ji🙏🙏🙏💯💯💯✅✅
ਅਸਲੀ ਵਾਰਿਸ ਪੰਜਾਬ ਦਾ ਕੌਣ ਤੁਸੀ ਆਪਣੀ ਰਾਇ ਦਿਉ ਇਹ ਯੋਧੇ ਜਿਨ੍ਹਾਂ ਦੀ ਸਾਰੀ ਜਿੰਦਗੀ ਰੁਲ ਗਈ ਜਾ ਜਿਹੜੇ ਐਸ ਦੀ ਜਿੰਦਗੀ ਜਿਉ ਰਹੇ ਆ
Waheguru Ji Ka Khalsa Waheguru Ji Ki Fateh. Baba ji thuhaday Mehar karan ji. Chardi kala ch rho ji. Waheguru Ji!
Very,,,good,,,bai,,,lakhvinder,singh,,,khalsa,,,ji🎉harpal,,singh,,nordi,tarn,taran🎉
Khalistan zindabad 💪 💯🚩 u are great Lakha Bhai sahib ji
AMRITPAL SINGH JINDABAD KING 🤴 ♥️
ਲੱਖਵਿੰਦਰ singh jindawad
Out. Side. Team. Is. Responsible. For. These. Grievancies
ਬਹੁਤ ਵਧੀਆ ਗੱਲ ਕੀਤੀ ਆ
ਵਾਹਿਗਰੂ ਮੇਹਰ ਰੱਖੇ
ਲੱਖਾ ਬਾਈ ਜੀ ਸਲੂਟ ਸਲੂਟ ਸਲੂਟ
WAHEGURU ji