Badal parivar nu weak karan da Eko Eko tareeka eh hai ke akali dal nu strong karo. Ehna strong ke koi v khada jit jayega. Jihna party weak hoyegi badal strong hoyega
ਜਦੋਂ ਗਲਤੀਆਂ ਸ਼ੁਰੂ ਹੋਈਆਂ ਉਦੋਂ ਤੁਸੀਂ ਕਿਉਂ ਨਹੀਂ ਬੋਲੇ ।ਚਮਚੇ ਬਣੇ ਰਹੇ । ਬੁਰਕੀਆਂ ਉਡੀਕਦੇ ਰਹੇ ਪਹਿਲੀ ਬੇਅਦਬੀ ਤੇ ਵੀ ਚੁੱਪ ਰਹੇ । ਸੰਗਤਾਂ ਤੇ ਗੋਲੀਆਂ ਚਲਾਈਆਂ ਤਾਂ ਵੀ ਚੁੱਪ ਰਹੇ । ਟੌਹੜਾ ਬਾਹਰ ਕਢਿਆ ਤਾਂ ਵੀ ਚੁੱਪ । ਢੀਂਡਸਾ ਨੇ ਵੱਖਰਾ ਅਕਾਲੀ ਦਲ ਬਣਾ ਲਿਆ ਤਾਂ ਵੀ ਚੁਪ ਰਹੇ ।ਜਗੀਰ ਕੌਰ ਬੋਲੀ ਤੁਸੀਂ ਚੁੱਪ ਰਹੇ । ।।। ਗਲਤੀਆਂ ਛੁਪਾਉਣਾ ਚੋਰਾਂ ਦਾ ਸਾਥ ਦੇਣਾ ਮਹਾਂ ਗਲਤੀ । ਸ਼ਾਬਾਸ਼ ਹੁਣ ਤਾਂ ਭੌਂਕਣ ਲੱਗਾ ਐਂ। Why you couldn't speak in the beginning of their mistakes.. you didn't speak on nirankari massacre. You kept mum on removal of Tohra. at the time of ousting Mr Raviindar Singh . Forgiving soda sadh and promoting his film with 90 lakh. At the time of dishonouring takhat jathedars. You didn't leave when Dhindsa left. You didn't stand with bibi Jagir kaur. You kept going on to promote his misk. You are a big blunder. You kept on standing with the blunders. You are not liable to be forgiven. Even then thanks for leaving the culprits and telling truth.
Rattan, jado jawaharlal Nehru, sahibzadiya de saheedi gurudwara vich aaya sii. Ehna ne bolan ni dita. Pm kuch Punjab nu deeke hi janda. Eh jaila dee laake hi sii.
Sikhism da ghan jagirdaar jattwad ne kita hai. Jado akali dal sikhism dee philosophy manv ke jat sabe ek pechanvo nu phul ke jattwad tak simat ho gia, ta inha da ehi hasar hona see
Narike near Amargarh near malerkotla de akali de ve interview karo . Oh dasu kimye ohdi sari jameen vika dity badlan ne , hans raj hans de hath thoota fira dita se . Chitter maro badlan de
ਤੁਸੀ Badal nu hale vi asha kahi jane o jis ne 1978 13 singh shaheed karvaa ke apni gaddi vich narakdhari gurbachne app karnal tak shad ke aiya. Ouse nu changaa kahne o. Sharam karo. Jade parkash chand badal akaliya vich aiya aise da ik hi agenda si, sikh te sikhi jithe marji jave meri kursi kitey na jave. Sukhe amli ta haiyee Keshadhari hindu aa, paise piche apni maa nu baich daive. Bainti aa ke hale vi sach na lakovo, sida kaho ke bipar nal ral ke Badal ne sara punjab kale khoo ch sit ta.
1978 vich Dharam yudh morche vich jan wale Singha da Taran taran Railway Fatak re accident karwa k 25 Singh Shaheed ho gae .Eh sara kuj planed c .par os wele Sikh kaum ne ehdi janch karwai hundi ta 1984 Wala Ghalookara na hunda
ਧੰਨਵਾਦ ਰਤਨ ਵੀਰ ਜੋ ਅਜਿਹੇ ਪਰਿਵਾਰਾ ਨੂੰ ਪੰਜਾਬੀ ਆ ਨੂੰ ਅੱਗੇ ਲੈ ਕੇ ਆਏ ਹੋ ,ਅਜਿਹੇ ਪਰਿਵਾਰ ਅਕਾਲੀ ਦਲ ਦੀ ਜੜ੍ਹਾਂ ਸਨ
ਧੰਨਵਾਦ ਦਿਲੋ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਰਤਨਦੀਪ ਸਿੰਘ ਧਾਲੀਵਾਲ ਵੀਰ ਇਮਾਨਦਾਰੀ ਨਾਲ ਪੱਤਰਕਾਰੀ ਕਰ ਰਹੇ ਹੋ
ਬਹੁਤ ਅੱਛਾ ਕੰਮ ਕਰ ਰਹੇ ਹੋ ਰਤਨ ਧਾਲੀਵਾਲ ਜੀ ਮੌਜੀ ਸਾਹਿਬ ਦਾ ਵੀ ਧੰਨਵਾਦ ਜਿਹਨਾਂ ਨੇ ਆਕਾਲੀ ਦਲ ਤੇ ਚਾਨਣਾ ਪਾਇਆ🙏🙏
Baba ji 20 saal pehla bolna.chahida si
@@MalkitSingh-nl1sgee53
ਬਿਲਕੁਲ ਸਹੀ ਗੱਲ ਹੈ ਜੀ
ਬਾਦਲ ਪਰਿਵਾਰ ਨੂੰ ਬਾਹਰ ਕਰੋ
ਜਦੋ ਗੂਰੂ ਗ੍ਰੰਥ ਸਾਹਿਬ ਦੀ ਬੇ ਅਦਬੀ ਹੋਈ ਓਦੋਂ ਕਿਓਂ ਨਹੀਂ ਭੌਂਕਿਆ . .???
ਹੁਣ ਜਦੋਂ ਬਾਦਲ ਜ਼ਹਾਜ਼ ਡੁੱਬ ਗਿਆ , ਛਾਲਾਂ ਮਾਰਨ ਲੱਗਿਆਂ !
ਨਹੀਂ ਬਾਬਾ ਹੁਣ ਗੱਲ ਨਹੀਂ ਬਣਨੀ , ਨਾ ਸੁਣਨੀ ਤੇਰੀ ਕਿਸੇ ਨੇ ! ਹੁਣ ਵਾਲ਼ੀ ਜਨ੍ਰੇਸ਼ਨ ਬਹੁਤ ਪੜ੍ਹੀ ਲਿਖੀ ਹੈ !
🙏
ਰਤਨ ਭਰਾ ਨੇ ਕਿਹਾ ਅਕਾਲੀ ਗ੍ਰਾਫ ਡਿੱਗ ਰਿਹਾ,,, ਜਨਾਬ ਡਿੱਗ ਗਿਆ ਹੈ,,,, ਏਹ ਬਜ਼ੁਰਗ ਬੋਲ ਰਿਹਾ ਕਿਉੰ ਕਿ ਖਾਣ ਨੂੰ ਨ੍ਹੀ ਰਿਹਾ ਕੁੱਛ ਅਕਾਲੀ ਦਲ ਚ,,,, ਗੱਲ਼ ਤਾਂ ਬਣਦੀ ਸੀ ਜੇਕਰ ਪਹਿਲਾਂ ਬਾਦਲ ਪਰਿਵਾਰ ਨੂੰ ਬਾਹਰ ਕੱਢਦੇ ਅਕਾਲੀ ਦਲ ਚੋਂ 🙏 ਜਾਤ - ਪਾਤ ਦੇਖ਼ ਕੇ ਗ੍ਰੰਥੀ+ ਗੁਰੂਘਰਾਂ ਦੇ ਪ੍ਰਧਾਨ ਰੱਖੇ 🙏 ਆਮ ਸਿੱਖ ਨੂੰ ਤੁਸੀਂ ਝੱਲਦੇ ਨੀ ਖੜ੍ਹਨ ਨੀ ਦੇਂਦੇ ਗੁਰੂਘਰ ਚ
ਸੋਹਣੀ ਗੱਲਬਾਤ
ਕਮੇਟੀ ਵਾਲਿਆਂ ਨੂੰ ਸਿਰਫ ਸੰਗਤਾਂ ਦਾ ਪੈਸਾ ਚਾਹੀਦਾ ਹੈ ਕੋਈ ਸਿੱਖ ਬਣੋ ਜਾਂ ਨਾ ਬਣੋ ਕਮੇਟੀ ਵਾਲਿਆਂ ਦੀਆਂ ਪ੍ਰੋਪਰਟੀਆ ਵਧੀ ਜਾਂਦੀਆਂ ਨੇ ਵਾਹਿਗੁਰੂ ਜੀ
ਜਦੋ ਪਰਕਾਸ਼ ਸਿੰਘ ਨੇ ਕਾਗਰਸ ਦੇ ਨਿਸ਼ਾਨ ਉਤੇ ਚੋਣ ਲੜਕੇ ਰਾਜਨੀਤਕ ਜੀਵਨ ਦੀ ਸ਼ੁਰੂਆਤ ਕਰਨ ਤੋ ਬਾਅਦ ਅਕਾਲੀ ਦਲ ਵਿਚ ਕਦਮ ਰਖਿਆ ਹੈ ਉਦੋ ਸਿਰਫ ਇਕ ਹੀ ਅਕਾਲੀ ਦਲ ਸੀ ਪਰ ਅਜ ਕਲ ਅਕਾਲੀ ਦਲਾ ਦੀ ਗਿਣਤੀ ਕਰਨੀ ਵੀ ਮੁਸ਼ਕਲ ਹੈ ਕਿ ਅਕਾਲੀ ਦਲ ਐਨੇ ਬਣ ਚੁਕੇ ਹਨ ਜੋ ਸਿਰਫ ਬਾਦਲਾ ਦੇ ਕਾਰਨ ਹੀ ਬਣੇ ਹਨ ਕਿਉਕਿ ਅਕਾਲੀ ਦਲ ਵਿਚ ਜੋ ਵੀ ਲੀਡਰ ਉਭਰਦਾ ਸੀ ਬਾਦਲ ਉਨਾ ਉਨਾ ਲੀਡਰਾ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਰਹੇ ਇਸ ਕਰਕੇ ਉਹੀ ਸੀਨੀਅਰ ਲੀਡਰ ਆਪਣਾ ਆਪਣਾ ਅਕਾਲੀ ਦਲ ਬਣਾਉਦੇ ਗੲਏ ਫੁਟ ਦਾ ਕਾਰਨ ਸਿਰਫ ਬਾਦਲਾ ਦਾ ਪਰਿਵਾਰਕ ਮੋਹ ਹੀ ਹੈ।
ਪਹਿਲਾਂ ਮੋਜੀ ਸਾਹਿਬ ਸਾਡੀ ਤੁਸੀਂ ਨਹੀ ਸੁਣਦੇ ਸੀ ਮੈਂ ਕਹਿੰਦਾ ਸੀ ਇਹ ਅਕਾਲੀ ਨਹੀ ਰਹੇ ਪਰ ਸੁਕਰ ਹੈ ਤੁਹਾਨੂੰ ਪਤਾ ਲਗ ਗਿਆ
ਬਹੁਤ ਵਧੀਆ ਵਿਚਾਰ ਹਨ ।
Good mouji sahib
ਜਦੋਂ ਤੈਨੂੰ ਪਤਾ ਕਿ 78ਵਿੱਚ ਬਾਦਲ ਨੇ ਨਿਰੰਕਾਰੀਆਂ ਦੀ ਮਦਦ ਕੀਤੀ ਫੇਰ ਅੱਜ ਤੱਕ ਬਾਦਲ ਦੇ ਨਾਲ ਕਿਉ ਰਿਹਾ
Aa sala Sara aa 🦂🦂🦂🦂🦂🦂🦧🦧🦧🦥🦥🦥
Right
ਜਿਉਂਦੇ ਰਹੋ, ਤੁਸੀ ਸੱਚ ਬੋਲਿਆ , ਪਰ ਲੇਟ ਬੋਲੇ ਹੁਣ ਅਕਾਲੀ ਦਲ ਦਾ ਬਹੁਤ ਨੁਕਸਾਨ ਹੋ ਗਿਆ ਹੈ। ਮਾੜੇ ਬੰਦੇਆ ਦੇ ਕਾਰਣ।
Par sachh bahut der baad bolea jawaani khatam ho gai
ਬਹੁਤ ਹੀ ਵਧੀਆ ਚੈਨਲ ਹੈ।
ਇਸ ਬਾਦਲ ਪਰਿਵਾਰ ਵਿੱਚੋ ਖਾਸ ਕਰ ਸੁਖਬੀਰ ਸਿੰਘ ਬਾਦਲ ਅਤੇ ਇਸਦੇ ਸਾਲੇ ਮਜੀਠੀਆ ਦੇ ਵੱਲੋ ਆਪਣੇ ਦੇ ਹਿੱਤਾਂ ਖਾਤਰ ਅੱਜ ਸ੍ਰੋਮਣੀ ਅਕਾਲੀ ਦਲ ਪਾਰਟੀ ਨੂੰ ਤਕਰੀਬਨ ਬਿਲਕੁਲ ਹੀ ਖਤਮ ਕਰਕੇ ਰੱਖ ਦਿੱਤਾ ਹੈ।ਧੰਨਵਾਦ ਜੀਉ।
ਮੌਜੀ ਸ।ਹਬ ਜਦੋ ਬ।ਦਲ ਨਰੰਕ।ਰੀ ਨੂੰ ਦਿਲੀ ਸਁਡ ਕੇ ਅ।ਿੲਅ। ਸੀ ਓੁਦੋ ਠੀਕ ਸਿ
ਬਿਲਕੁੱਲ (100%)ਸੱਚ ਆ ।ਮੋਜੀ ਸਾਹਿਬ ਪੁਰਾਣੇ ਵਰਕਰ ਆ ।ਸਾਡੇ ਬਜੁਰਗ ਵੀ ਤੇ ਅਸੀ ਵੀ ਅਕਾਲੀਦਲ ਦੀ ਸੇਵਾ ਕੀਤੀਆ। ਪਰ ਸੁਖਬੀਰ ਬਾਦਲ ਪਰਿਵਾਰ ਵਾਦ ਚ
ਸਹੀ ਗੱਲ ਹੈ ਜਦੋ ਸਰਕਾਰ ਆਉਦੀ ਹੈ ਕਰਬਾਨੀ ਵਾਲੇ ਵਰਕਰ ਪਿਛੇ ਵੱਡੇ ਵੱਡੇ ਬੈਗਾ ਵਾਲੇ ਅੱਗੇ ਹੁੰਦੇ ਨੇ
Baba 💯,% sachhi aa gal a koodi ta lagnaa gaiaa
ਖਾਲੀਦਲ ਬਾਦਲ ਦੂਖਬੀਰ ਪਾਗਲ ਨੂੰ ਬਾਹਰ ਕੱਢਿਆ ਜਾਵੇ
Good💯💯💯💯👍
ਇੱਕ ਕੌੜਾ ਸੱਚ ਇਹ ਵੀ ਹੈ ਜਦੋ ਤੋ ਅਕਾਲੀ ਦਲ ਵਲੋ ਹਰਸਿਮਰਤ ਕੌਰ ਬਠਿਡਾ ਤੋ ਚੋਣ ਲੜਨ ਲੱਗੀ ਹੈ ਪਾਰਟੀ ਦਾ ਬਠਿਡਾ ਮਾਨਸਾ ਬਹੁਤ ਹੀ ਜਿਆਦਾ ਨੁਕਸਾਨ ਹੋਇਆ ਹੈ
ਜਸਵੰਤ ਸਿੰਘ ਮਾਨ ਪਿੰਡ ਦੌਲਾ। ਮੇਰੇ ਬਜ਼ੁਰਗਾਂ ਨੇ ਵੀ ਚਾਰ ਸਾਲ ਬਾਦਲ ਨਾਲ ਲੁਧਿਆਣਾ ਜੇਲ੍ਹ ਵਿੱਚ ਕੈਦ ਕੱਟੀ ਹੋਈ ਹੈ। ਪਰ ਮੁੱਲ ਕੋਈ ਨਹੀਂ ਪਾਇਆ। ਬਾਅਦ ਵਿਚ ਆਇਆ ਨੂੰ ਚੇਅਰਮੈਨ ਦਿੱਤੀ ਗਈ।
Sahi gal kiti moji sahib ne
ਬਾਬਾ ਜੀ ਬਹੁਤ ਸੱਚ ਬੋਲ ਰਹੇ ਓ ।
ਸੱਚ ਹਮੇਸਾ ਕੋੜਾ ਹੈ
Badal parivar nu weak karan da Eko Eko tareeka eh hai ke akali dal nu strong karo. Ehna strong ke koi v khada jit jayega. Jihna party weak hoyegi badal strong hoyega
ੲਿਹ ਸਾਡੇ ਪੰਥ ਦੇ ਮਹਾਨ ਪ੍ਰਚਾਰਕ ਨੇ.ਜਿੰਨਾਂ ਚਿਰ SGPC ਚ ਕੰਮ ਕਰਦੇ ਸੀ ਬਾਦਲਾ ਦੇ ਸੋਹਲੇ ਗਾੳੁਦੇ ਰਹੇ ...ੲਿਕ ਵੀ ਜੇਲ ਦਸ ਦੇਣ ਜਿਥੇ ਬਾਦਲ ਰਿਹਾ ਹੋਵੇ ਸਭ ਬਕਚਾਟ ਹੈ
ਬਾਦਲ ਪਰਿਵਾਰ ਪਾਰਟੀ ਤੋੰ ਬਾਹਰ ਕਰੋ
ਜਦੋਂ ਗਲਤੀਆਂ ਸ਼ੁਰੂ ਹੋਈਆਂ ਉਦੋਂ ਤੁਸੀਂ ਕਿਉਂ ਨਹੀਂ ਬੋਲੇ ।ਚਮਚੇ ਬਣੇ ਰਹੇ । ਬੁਰਕੀਆਂ ਉਡੀਕਦੇ ਰਹੇ ਪਹਿਲੀ ਬੇਅਦਬੀ ਤੇ ਵੀ ਚੁੱਪ ਰਹੇ । ਸੰਗਤਾਂ ਤੇ ਗੋਲੀਆਂ ਚਲਾਈਆਂ ਤਾਂ ਵੀ ਚੁੱਪ ਰਹੇ । ਟੌਹੜਾ ਬਾਹਰ ਕਢਿਆ ਤਾਂ ਵੀ ਚੁੱਪ । ਢੀਂਡਸਾ ਨੇ ਵੱਖਰਾ ਅਕਾਲੀ ਦਲ ਬਣਾ ਲਿਆ ਤਾਂ ਵੀ ਚੁਪ ਰਹੇ ।ਜਗੀਰ ਕੌਰ ਬੋਲੀ ਤੁਸੀਂ ਚੁੱਪ ਰਹੇ । ।।।
ਗਲਤੀਆਂ ਛੁਪਾਉਣਾ ਚੋਰਾਂ ਦਾ ਸਾਥ ਦੇਣਾ ਮਹਾਂ ਗਲਤੀ ।
ਸ਼ਾਬਾਸ਼ ਹੁਣ ਤਾਂ ਭੌਂਕਣ ਲੱਗਾ ਐਂ।
Why you couldn't speak in the beginning of their mistakes.. you didn't speak on nirankari massacre. You kept mum on removal of Tohra. at the time of ousting Mr Raviindar Singh . Forgiving soda sadh and promoting his film with 90 lakh.
At the time of dishonouring takhat jathedars. You didn't leave when Dhindsa left. You didn't stand with bibi Jagir kaur. You kept going on to promote his misk.
You are a big blunder. You kept on standing with the blunders. You are not liable to be forgiven.
Even then thanks for leaving the culprits and telling truth.
ਬਾਦਲ ਗਲਤੀ ਤਾ ਕਰਦਾ ਸੀ ਪਰ ਬੜੀ ਸਫਾੲੀ ਨਾਲ ਪਤਾ ਨਹੀ ਲਗਣ ਦਿੰਦਾ ਸੀ....
ਹੁਣ ੲਿਹ ਪ੍ਰਧਾਨਗੀ ਦਾ ਹਕਦਾਰ ਅਾ
Aj boll rahey phella boldey sr.
Gal..shie..ji
🙏🙏🙏🚩🚩🚩🚩🚩
Hun v Amritpal Singh Sabndi Jathedar valo Lia faisla Badala da hi. Baiadbi te Jathebandia nu kieo nahi Bulaia?
ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਬਾਦਲ ਦਲ ਦਾ ਖਤਮ ਹੋਣਾ ਬਹੁਤ ਜ਼ਰੂਰੀ ਹੈ
Tusi sache ho
ਓ ਬਾਬਾ ਇਥੇ ਆਕੇ ਕਿਉ ਥਿੜਕ ਗਿਆ ਜਦੋ 1978. ਵਿਚ ਨਿਰੰਕਾਰੀ ਆ ਨੇ 13 ਸਿੰਘ ਸ਼ਹੀਦ ਕਰ ਦਿਤੇ ਸੀ ਉਦੋ ਤਾ ਸੁਖਵੀਰ ਹਰਸਿਮਰਤ ਅਤੇ ਮਜੀਠੀਆ ਵਗੈਰਾ ਵੀ ਨਹੀ ਸੀ ਉਦੋ ਤੋ ਸਿੰਘਾ ਨੂੰ ਸ਼ਹੀਦ ਕਰਨ ਵਾਲੇ ਨਿਰੰਕਾਰੀਆ ਨੂੰ ਖੁਦ ਬਾਦਲ ਨੇ ਆਪਣੀ ਸਰਕਾਰੀ ਗਡੀ ਰਾਹੀ ਦਿਲੀ ਭੇਜਿਆ ਸੀ ਪਰ ਤੁਸੀ ਕਹਿ ਰਹੇ ਹੋ ਪਰਕਾਸ਼ ਬਾਦਲ ਬਹੁਤ ਚੰਗਾ ਚੰਗਾ ਸੀ ਚੰਗਾ ਨਹੀ ਮਿੰਨਾ ਸੀ ਜਿਵੇ ਕਹਿੰਦੇ ਨੇ ਮਿੰਨੇ ਨੇ ਪਿੰਡ ਉਜਾੜੇ ਇਸ ਗਲ ਤੋ ਜਰਾ ਵੀ ਘਟ ਨਹੀ ਸੀ।
ਬਾਦਲ ਪਰਿਵਾਰ ਪੰਜਾਬੀਆਂ ਦਾ ਬੇਈਮਾਨ ਨੇਤਾ, ਬਾਦਲ ਪਰਿਵਾਰ ਤੇ ਮਜੀਠੀਆ ਪਰਮਾਤਮਾ ਬੇੜਾ ਕਰੇ ਗਰਕ
ਜੀ ਓਏ ਰਤਨ ਛੋਟੇ ਵੀਰ ਬੰਬ ਈ ਕੱਢ ਮਾਰਿਆ ਆ ਬਾਬੇ ਨੇ ਤਾਂ. ਅੱਕਿਆ ਪਿਆ ਪਤੰਦਰ 🤣🤣🙏
ਵੱਡੇ ਬਾਦਲ ਨੇ ਕਿਹੜੇ ਚੰਗੇ ਕੰਮ ਕੀਤੇ ਹਨ ਸਿੱਖਾਂ ਨਾਲ ਗਦਾਰੀ ਕੀਤੀ ਹੈ
ਰਤਨ ਦਲਜੀਤ ਸਿੰਘ ਕਲਸੀ ਦੇ ਘਰ ਵੀ ਜਾਵੋ
ਮੱਛੀ ਪੱਥਰ ਚੱਟ ਕੇ ਵਾਪਿਸ ਮੁੜਦੀ ਹੈ ਮੌਜੀ ਸਾਹਿਬ
1978 Vich Badala ne Singha nu Sheed karvaia. Sachi gel hai.
👍👍👍👍👍👍
Ik din jaroor samj lena Sikho sab kush Indian state kr rahe te ase 1947 too ik duje naal lage rahe. Galami samjo sab kush samj a jana 🙏🏼
ਜੇਲ੍ਹਾ ਕੱਟਣ ਵਾਲੇ ਤਾ ਹੁਣ ਪਾਰਟੀ ਤੋ ਦੂਰ ਹੋ ਗੇ
Sach Kiha Bapu ji ne
ਬਹੁਤ ਦੇਰ ਬਾਅਦ ਬੋਲਿਆ ਸਚ ਵੀ ਝੂਠ ਬਰਾਬਰ ਹੀ ਹੁੰਦਾ ਹੈ ।
ਮੌਜੀ ਸਹਿਬ ਸਿੱਖੀ ਦਾ ਘਣ ਸਿੱਖੀ ਦਾ ਘਣ ਬੋਲ ਰਹੇ ਹੋ, ਇਹ v ਦਸੱਸੋ ਤੁਸੀ ਅੰਮ੍ਰਿਤਧਾਰੀ ਹੋ ਕੇ ਸ਼ਰਾਬ ਕਿਉ ਪੀਂਦੇ ਹੋ
ਬਾਲਾ ਦੁਖ ਤਾ ਇਹ ਵੀ ਆਉਦਾ ਬੰਦੇ ਨੂ ਇਸ ਉਮਰੇ ਆਕੇ,ਜਦੋ ਉਸਦੇ ਬੱਚੇ ਕਹਿੰਦੇ ਤੂ ਕੀ ਬਣਾਇਆ ਰਾਜਨੀਤੀ ਚ ਕੋਈ ਪ੍ਰਾਪਰਟੀ ਅਹੁਦਾ ਤਾ ਲਿਆ ਨੀ ਐਵੇ ਡਾਗਾ ਖਾਦੀਆ
Pehla Sare Purane Leader Rale Hoe Si Jado Sarkar Si Odo Koi Ni Bolea Hun Jado Lokan Ne Nakarta Hun Sare Boli Jande
Pahila Leader Khandani khas kr ke Emandar v hunde c. Hun ta Badal ke lakha Crora dia Ticketa vaich de ne Oh MLA Ben Doone Paise kamonde ne.
Bapu sach bolya per bdi der bad bolya eh kam ta 84 vele to hi shuru hoya c ...bapu badal b kehra ghat aa
Balianwali ton jathrdar Bachan singh with Mukhtiar singh mauji etc
Eh v n hove Ohna Manoun te tusi Menn Javo Lok Tuhanu v Lahanta Pain gia.
Bht vddia kurbani ditia apne punjab de vddya ne shiromani Akali dal de jhande hetha
Pr badal tabbr leh k beh gya es mahaan prty nu
Sahi bai
Dharam tey rajniti ikkathey kitey tan hi eh kuchh shuru hoya
ਵੱਟ ਕੱਢ ਤੇ ਰਤਨ ਆ ਤਾਂ java
Hun sare bolan ge
Lakhlanat pehla tuhadi jameer kithe mri c
You can’t give big Badal clearance he destroyed Panjab and SGPC tell us what SGPC has done for Sikhism
Rattan, jado jawaharlal Nehru, sahibzadiya de saheedi gurudwara vich aaya sii. Ehna ne bolan ni dita. Pm kuch Punjab nu deeke hi janda. Eh jaila dee laake hi sii.
Jathedara nu Sed ke Soude Saad nu Muaafi Divaie.Eh Sukhbir Pardangi nahi cheda Akali Dal nahi Bach Sakda.
Sikhism da ghan jagirdaar jattwad ne kita hai. Jado akali dal sikhism dee philosophy manv ke jat sabe ek pechanvo nu phul ke jattwad tak simat ho gia, ta inha da ehi hasar hona see
ਬਾਦਲ ਦਾ ਨਾਮ ਲਾਵੋ ਪਾਰਟੀ
ਨਾਲ਼ੋਂ । ਅਸੀ ਅਕਾਲੀ ਦਲ ਨਾਲ ਚਟਾਨ ਵਾਗੂਂ ਖੜੇ ਹੋਵਾਂਗੇ
Very good. Waheguru ji
Ajj worker koi ni sb leader hr party vich
SGPC ne apni jimmewari nhi nibhai
Gadaar badal parivaar nu shiki te party cho bhar kdo….. as parivaar jida pappi koi ni…jina ne apne hi guru di beydbi karvayi
Baba tusi sab luko luko papp akalia de jida hun valtoha krda hun
Badal te Mahjitiya nu shiki cho bhar kado….rrs da gulam aa badal parivaar….badal payo putt jida pappi koi nai
Narike near Amargarh near malerkotla de akali de ve interview karo . Oh dasu kimye ohdi sari jameen vika dity badlan ne , hans raj hans de hath thoota fira dita se . Chitter maro badlan de
Punjab di trasdi li pura jhund jumewar ha nihang poolha sumedh Saini azhar alm kps gill ena ne he pale hoe c
Baba ji hun tak tusi ko ane loka de mager lag ke apana sama barbad kiya na hi griba da koi udar kiya
A sab hoya hi thode karr k a . Hun kha fer roti nal mulli.
Kush samje loko
Akaleedal why they are cheek raha why they 1984 get together when Herminder sahib oper atak hoaia were was Akiladal shame on Alalidal
Pehla kurbani dinda c abhi lenda
ਤੁਸੀ Badal nu hale vi asha kahi jane o jis ne 1978 13 singh shaheed karvaa ke apni gaddi vich narakdhari gurbachne app karnal tak shad ke aiya. Ouse nu changaa kahne o. Sharam karo. Jade parkash chand badal akaliya vich aiya aise da ik hi agenda si, sikh te sikhi jithe marji jave meri kursi kitey na jave. Sukhe amli ta haiyee Keshadhari hindu aa, paise piche apni maa nu baich daive. Bainti aa ke hale vi sach na lakovo, sida kaho ke bipar nal ral ke Badal ne sara punjab kale khoo ch sit ta.
Badal family and esde paltu jena Time baher nahi honde kaom ne akali dal nu vote nahi daina
Kuch ne hunda akalidal nu
Akali dal nu es tra de chawal zaleel or chamche dhaadi ne sivaye chamchagiri de hor kujh nai keeta eh kaulichat mostly jhooth bol riha kateerh
Nasha vech ke akali dal vehra gark
Badal family don’t dislike ple
1978 vich Dharam yudh morche vich jan wale Singha da Taran taran Railway Fatak re accident karwa k 25 Singh Shaheed ho gae .Eh sara kuj planed c .par os wele Sikh kaum ne ehdi janch karwai hundi ta 1984 Wala Ghalookara na hunda