Prime Special (365) || ਕੀ ਅਧਾਰ ਕਾਰਡ ਬਣਾਉਣਾ ਗੈਰ ਕਾਨੂੰਨੀ | ਕਿਵੇਂ ਕਾਨੂੰਨੀ ਰੂਪ ‘ਚ ਪੈਸੇ ਭੇਜੇ ਜਾਣ ਵਿਦੇਸ਼ ?

Поделиться
HTML-код
  • Опубликовано: 24 янв 2025

Комментарии • 286

  • @antieuntie8724
    @antieuntie8724 Год назад +13

    ਅੱਜ ਮੈਨੂੰ ਆਪਣੇ ਵੀਰ ਬਾਠ ਦੀਆ ਬਹੁਤ ਵਧੀਆ ਜਾਣਕਾਰੀਆ ਸੁਣ ਕੇ ਬਹੁਤ ਚੰਗਾ ਲੱਗਾ ਤੇ ਮਾਣ ਮਹਿਸੂਸ ਹੌੲਿਆ ਕਿਉਕਿ ਵੀਰ ਜੀ ਸਾਡੇ ਪਿੰਡ ਚੌਣੇ ਦੇ ਰਹਿਣ ਵਾਲੇ ਹਨ ਵਾਹਿਗੁਰੂ ਜੀ ਤੁਹਾਨੂੰ ਹੌਰ ਤਰੱਕੀਆ ਬਖਸ਼ਣ ਵੀਰ ਜੀ🙏🙏

  • @bawajassal4109
    @bawajassal4109 Год назад +1

    ਵਧੀਆ ਅਤੇ ਲੋੜੀਂਦੀ ਜਰੂਰੀ ਜਾਣਕਾਰੀ ਲਈ ਧੰਨਵਾਦ ਜੀ।
    ਇਕ ਸਵਾਲ ਹੈ ਕਿ ਐਨ ਆਰ ਆਈ ਮਾਂ ਬਾਪ ਅਤੇ ਐਨ ਆਰ ਆਈ ਬੱਚੇ/ਬੱਚੀ ਦੀ ਇੰਡੀਅਨ ਬੱਚੀ/ਬੱਚੇ ਨਾਲ ਹੋਈ ਸ਼ਾਦੀ ਕਿਸ ਤਰਾਂ ਰਜਿਸਟਰਡ ਹੋਵੇਗੀ, ਕਿਉੰਕਿ ਮੈਰਿਜ ਰਿਜਸਟਰਾਡ ਦਫਤਰ ਅਧਾਰ ਕਾਰਡ ਦੀ ਮੰਗ ਕਰਦੇ ਹਨ। ਜਦਿ ਕਿ ਐਨ ਆਰ ਆਈ ਦਾ ਅਧਾਰ ਕਾਰਡ ਬਣ ਨਹੀਂ ਸਕਦਾ

  • @moujigurmel
    @moujigurmel Год назад +7

    ਘਰੋਂ ਗਏ ਫ਼ਿਰੰਗੀ ਦੇ ਮਾਰਨੇ ਨੂੰ, ਅੱਗੋਂ ਕੁੰਜੀਆਂ ਹੱਥ ਫੜਾਇ ਆਏ।ਮੰਗੇ ਫੰਡ, ਦਿੱਤੀ ਫੌਜ।ਹੇ ਪੰਜਾਬ ਤੇਰੇ ਇਹੀ ਭਾਗ।

  • @gurrajsinghvirk
    @gurrajsinghvirk Год назад +10

    ਜਿੰਨਾਂ ਕੋਲ ਅਧਾਰ ਕਾਰਡ ਪੀ ਆਰ ਹੋਣ ਤੋਂ ਪਹਿਲਾਂ ਦੇ ਬਣੇ ਹੋਏ ਹਨ ਕੀ ਉਹ ਪੰਜਾਬ ਆਕੇ ਆਪਣਾ ਅਧਾਰ ਕਾਰਡ ਲੋੜ ਪੈਣ ਤੇ ਜਾਂ ਦਫ਼ਤਰੀ ਵਰਤੋ ਵਾਸਤੇ ਵਰਤ ਸਕਦੇ ਹਨ ਜਾਂ ਨਹੀਂ ?
    ਕਿਰਪਾ ਕਰਕੇ ਜਵਾਬ ਜ਼ਰੂਰ ਦਿਉ ਧੰਨਵਾਦੀ ਹੋਵਾਂਗਾ

  • @manjindersingh9973
    @manjindersingh9973 Год назад +4

    ਬੈਂਕ ਵਿੱਚ ਬਨਣ ਵਾਲੇ ਜਾਦਾਤਰ ਆਧਾਰ ਕਾਰਡ ਵਿੱਚੋ ਪੰਜਾਬੀ ਨੂੰ ਖਤਮ ਕਰ ਦਿੱਤਾ ਜਾਂਦਾ

  • @baldevsinghgill6557
    @baldevsinghgill6557 Год назад +1

    ਲਾਜਵਾਬ ਤੇ ਬੇਹੱਦ ਮੁੱਲਵਾਨ ਜਾਣਕਾਰੀ ਲਈ ਬਹੁਤ ਬਹੁਤ ਸ਼ੁਕਰੀਆ ਜੀ ਛਾਬੜਾ ਸਾਹਿਬ ਤੇ ਪਿਆਰ ਬਾਠ ਸਾਹਿਬ ਜੀਓ

  • @toodesi
    @toodesi Год назад +2

    ਬਾਠ ਸਾਬ ਤੇ ਛਾਬੜਾ ਸਾਬ ਦਾ ਬਹੁਤ ਬਹੁਤ ਧੰਨਵਾਦ! ਬਹੁਤ ਲੋੜਿੰਦੀ ਜਾਣਕਾਰੀ ! 🙏🙏

  • @rajinderaustria7819
    @rajinderaustria7819 Год назад +5

    ਬਾਠ ਸਾਹਿਬ ਬਹੁਤ ਹੀ ਅੱਛੀ ਇਨਫੋ ਦਿੱਤੀ ਤੁਹਾਡਾ ਅਤੇ ਛਾਬੜਾ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜੀ।
    RAJINDER SINGH AUSTRIA
    (VIENNA)

  • @amarjitdhillon4636
    @amarjitdhillon4636 Год назад +4

    ਬਹੁਤ ਕੀਮਤੀ ਜਾਣਕਾਰੀ ਲਈ ਧੰਨਵਾਦ ਜੀ!

  • @TejinderSingh-vz5eg
    @TejinderSingh-vz5eg Год назад +2

    ਇੰਨੀ ਜਰੂਰੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ,

  • @hazaracheema925
    @hazaracheema925 2 месяца назад

    ਬਹੁਤ ਹੀ ਵਧੀਆ ਜਾਣਕਾਰੀ

  • @baldevsinghkular3974
    @baldevsinghkular3974 2 месяца назад

    ਬਹੁਤ ਵਧੀਆ ਪੇਸ਼ਕਸ਼। ਖਾਸ ਕਰਕੇ ਐਨ ਆਰ ਵੀਰ ਭੈਣਾ ਵਾਸਤੇ ਬਹੁਤ ਫਾਇਦੇਮੰਦ ਹੋਵੇਗੀ।ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

  • @HarinderSingh-uj1hr
    @HarinderSingh-uj1hr Год назад +2

    ਬਾਠ ਸਰ ਬਹੁਤ ਵਧੀਆ ਗੱਲਾ ਦੱਸੀਆ ਹਨ ਧਨਵਾਦ ਜੀ

  • @iqbalsinghsidhu855
    @iqbalsinghsidhu855 Год назад

    ਬਾਠ ਸਾਹਬ ਤੇ ਛਾਬੜਾ ਜੀ ਨੇ ਬਹੁੱਤ ਹੀ ਵਦੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @bhajansingh2857
    @bhajansingh2857 2 месяца назад

    ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ🙏💐

  • @ramsarup9658
    @ramsarup9658 Год назад

    ਵਧੀਆ ਜਾਣਕਾਰੀ ਜੀ

  • @satpalkhullar2302
    @satpalkhullar2302 10 месяцев назад

    ਛਾਬੜਾ ਜੀ ਜਾਣਕਾਰੀ ਲਈ ਧੰਨਵਾਦ। ਬੇਟੇ ਬਾਠ ਦਾ ਵਧੀਆ ਪੋਗਰਾਮ।

  • @jaspalsingh9068
    @jaspalsingh9068 Год назад +1

    Pancard adarcard ਲਿੰਕ ਬਾਰੇ ਜਾਣਕਾਰੀ ਦਿੱਤੀ ਜਾਵੇ ਇਹ ਕੀ ਹੈ ਇਹਦਾ ਜੋੜਨਾ ਚਾਹੀਦਾ ਹੈ ਜਾ ਨਹੀਂ ਇਹਦੇ ਵਾਰੇ ਦੱਸੋ

  • @PardeepSingh-pw3ct
    @PardeepSingh-pw3ct Год назад +11

    This is really valuable information. I respect Mr Daljit Chabra for educating us on such an important topic. But it is really easy to sit on a tv show and advice people what to do and what not to do. The way he talks, he makes things look so easy. However, the reality is far different. When you go to India and deal with the judiciary only then you come to know how impossible it is to get any clerical work done.

  • @pritpalsingh7060
    @pritpalsingh7060 13 дней назад

    The information you gave today through Mr Chhabra is extremely helpful for all the people of the world. Mr Chhabra explained very nicely. Thanks a lot to both of you and the T V station.

  • @pakharsinghsaini203
    @pakharsinghsaini203 12 дней назад

    ਧੰਨਵਾਦ ਸ਼ੂੀ ਮਾਨ ਜੀ, ਸਵਾਲ - ਕੀ ਇੰਡੀਆ ਚ ਪੈਨਸ਼ਨ ਮਿਲ ਰਹੀ ਹੈ ਉਸ ਸੇਵਿੰਗ ਅਕਾਊਟ ਨੂੰ ਐਨ ਆਰ ਓ ਅਕਾਊਟ ਚ ਤਬਦੀਲ ਕੀਤਾ ਜਾ ਸਕਦਾ ਹੈ ? 🙏🙏

  • @charanjitkaur6036
    @charanjitkaur6036 Год назад

    ਬਹੁਤ ਵਧੀਆ ਪਰੋਗਰਾਮ ਸਵੇਰੇ ਕੀਤਾ ਜੀ ਬਹੁਤ ਚੰਗਾ ਲੱਗਾ ਜੀ ਛਾਬੜਾ ਵੀਰ ਜੀ ਨੇ ਵਧੀਆ ਜਾਣਕਾਰੀ ਦਿਤੀ ਜੀ

  • @BalkaranBal
    @BalkaranBal Год назад

    ਬਹੁਤ ਵਧੀਆ ਜਾਣਕਾਰੀ…..

  • @gurinderkaler5422
    @gurinderkaler5422 Год назад +3

    ਗੱਲਾ ਕੰਮ ਦੀਆ, ਪਰ ਕੁਝ ਗੁੰਝਲਦਾਰ।

  • @upkarkaurjhooti7488
    @upkarkaurjhooti7488 Год назад

    Return ਬਾਹਰਲੇ ਮੁਲਕ ਵਿੱਚ ਜਿੱਥੇ ਰਹਿ ਰਹੇ ਹੁੰਦੇ ਹਾ ਉਸ ਵਿੱਚ ਭਰਨਾ ਜਾ ਕੀ ਇੰਡੀਆ ਵਿੱਚ ਪਰ ਇੰਡੀਆ ਚ ਤੇ ਕੋਈ ਅਜਿਹਾ ਪਰਸੀਦੇ ਸਾਨੂੰ ਬਾਹਰ ਕੋਈ ਜਾਨਕਾਰੀ ਹੀ ਨਹੀਂ?

  • @sangatsingh3001
    @sangatsingh3001 Год назад

    ਕੀ ਛਾਬੜਾ ਸਾਹਿਬ ਅਮਰੀਕਨ ਸਿਟੀਜਨ NRI ਖਾਤਾ ਬੇਕ ਵਿੱਚ ਖਾਤਾ ਖੋਲ ਸਕਦਾ ਬਾਹਰਲੇ ਕੰਟਰੀ ਦਾ ਸਰਨਾਵਾ ਦੇ ਕੇ ਪਲੀਜ ਜਰੂਰ ਦੱਸਣਾ ਮਿਹਰਬਾਨੀ ਹੋਵੇਗੀ

  • @parghatsingh3112
    @parghatsingh3112 Год назад +2

    ਪिਹਲਾ gst ਫੇਰ ੳੁॅਥੇ ਟੈਕਸ ਫੇਰ income ਤੇ ਟੈਕਸ
    ਖੂਨ िਨਚੋੜ िਲਅਾ ਲੋਕਾ ਦਾ ਕੰਮ ਕਰਨਾ ਬਹੁਤ ਅੌਖਾ ਬਾਹਰ ਵੀ

  • @singhsaab8664
    @singhsaab8664 Год назад

    sirse te birse (ਪਰ ਇਨ੍ਹਾਂ ਦੋਹਾਂ ਚ ਜ਼ਮੀਨ ਅਸਮਾਨ ਦਾ ਫਰਕ ਆ )(in starting kisan Andolan) ਕਹਿਣ ਵਾਲਿਉ ਸਤਿਸ੍ਰੀ ਅਕਾਲ ਜੀ . ਪਰ ਤੁਸੀਂ ਇਹ ਗੱਲ ਤਾਂ ਦੱਸੀ ਨਹੀਂ ਕਿ ਜਦੋਂ ਤੁਸੀਂ ਪੰਜਾਬ ਤੋਂ ਬਾਹਰ ਜਾ ਕੇ ਐਨ ਆਰ ਆਈ ਬਣ ਗਏ ਪਰ ਅਧਾਰ ਕਾਰਡ ਤਾਂ ਤੁਹਾਡਾ ਪਹਿਲਾਂ ਹੀ ਬਣਿਆ ਤੇ ਕੀ ਤੁਸੀਂ 4-5 ਸਾਲ ਬਾਅਦ ਆਏ ਪਰ ਅਧਾਰ ਕਾਰਡ ਤਾਂ ਤੁਹਾਡੇ ਕੋਲ ਪਹਿਲਾਂ ਹੀ ਹੈਗਾ ਵਾ ਫਿਰ ਉਸਦਾ ਕੀ ਕੀਤਾ ਜਾਵੇ ਉਹ ਤਾਂ ਤੁਸੀਂ ਦੱਸਿਆ ਹੀ ਨਹੀਂ ਕੇ ਜਾਣ ਬੁਝ ਕੇ ਇੱਕ ਸਵਾਲ ਰੱਖ ਲਿਆ ਕੇ ਲੋਕ ਕੁਮੈਂਟ ਕਰਨਗੇ। ਸੁਣਦਿਆਂ ਇੱਕ ਸਵਾਲ ਹੋਰ ਦਿਮਾਗ ਚ ਆਇਆ ਸੀ ਪਰ ਉਹਦਾ ਹੁਣ ਚੇਤਾ ਹੀ ਭੁੱਲ ਗਿਆ ਹੁਣ ਫਿਰ ਸਾਰਾ ਦੁਬਾਰਾ ਸੁਣਨਾ ਪਊ

  • @charanjitkaur6036
    @charanjitkaur6036 Год назад +22

    ਧੰਨਵਾਦ ਬਾਠ ਜੀ ਤੁਸੀ ਪਰੋਗਰਾਮ ਲੈਕੇ ਆਏ ਜੀ

    • @rawelsingh6747
      @rawelsingh6747 Год назад +2

      ਬਾਠ ਸਾਹਿਬ ਤੁਹਾਡਾ ਧੰਨ ਵਾਦ

    • @hardipsingh2450
      @hardipsingh2450 Год назад

      @@rawelsingh6747 qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqàààààaààààààààààààààààaàaààààààaàààaaàaaaàààaàaaaàaaààaaàààaàaaaaaàaaaààaàaààaaàaà

    • @shahnerinder1920
      @shahnerinder1920 Год назад

    • @GurmukhSingh-sn2bs
      @GurmukhSingh-sn2bs Год назад +1

      @@rawelsingh6747 %q%%%%%%%

    • @rashusharma1496
      @rashusharma1496 Год назад

      @@hardipsingh2450 mmmmmmmm.

  • @preetdhillon-dc8vg
    @preetdhillon-dc8vg Год назад

    ਪੁਤਰ ਜੀ ਤੁਹਾਡਾ ਪਰੋਗਰਾਮ ਬਹੁਤ ਚੰਗਾ ਲੱਗਾ ਹੈ ਜੀ

  • @jaisinghrandhawa-cz3bo
    @jaisinghrandhawa-cz3bo Год назад

    ਜੇ ਅਕਾਉਂਟ ਸਾਂਝਾ ਹੈ ਇੱਕ ਇੰਡੀਅਨ ਹੈ ਤੇ ਇੱਕ ਅੈਨ ਆਰ ਆਈ ਹੈ, ਇਸ ਸਬੰਧੀ ਜਾਣਕਾਰੀ ਦਿਉ

  • @skvirk2669
    @skvirk2669 Год назад +2

    Chabra Saab is gentle man, loaded with knowledge of regard to this matter.

  • @user-sb4yo6hr7j
    @user-sb4yo6hr7j Год назад +1

    ਜਿਹੜੇ ਪੈਨਸ਼ਨਰ ਪੰਜਾਬ ਸਰਕਾਰ ਦੇ ਤੇ ਸੈਂਟਰ ਸਰਕਾਰ ਦੇ ਨੇ, ਪਰ ਉਹ ਐਨ ਆਰ ਆਈ ਜਾਂ ਉਹਨਾਂ ਨੇ ਪੀ ਆਰ ਲੈ ਲਈ ਹੈ, ਉਨ੍ਹਾਂ ਲਈ ਕਿਹੜੇ ਖਾਤੇ ਚਾਹੀਦੇ ਹਨ ਉਨ੍ਹਾਂ ਨੂੰ ਕੀ ਕਰਨਾ ਪਵੇਗਾ

  • @ravinderrameana5138
    @ravinderrameana5138 Год назад

    ਧੰਨਵਾਦ ਬਾਠ ਸਾਹਬ ਤੇ ਛਾਬੜਾ ਸਾਹਬ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ.. ਪਰ ਇੱਕ ਦੋ ਗੱਲਾਂ ਨੇ ਜੋ ਮੈ ਪੁੱਛਣਾ ਚਾਹੁੰਦਾ ਹਾਂ
    1. ਜੇਕਰ ਕਿਸੇ ਵਿਅਕਤੀ ਕੋਲ ਪਹਿਲਾਂ ਹੀ ਅਧਾਰ ਕਾਰਡ ਹੈ ਤੇ ਉਹ ਬਾਅਦ ਵਿੱਚ ਕਿਸੇ ਹੋਰ ਦੇਸ਼ ਦਾ ਨਾਗਰਿਕ ਬਣਿਆ ਤਾ ਕੀ ਉਹ ਆਪਣਾ ਆਧਾਰ ਕਾਰਡ ਵਰਤ ਸਕਦਾ ਪਹਿਲਾਂ ਵਾਂਗ ਜਾ ਨਹੀਂ?
    2. ਜੇਕਰ ਕਿਸੇ ਵਿਅਕਤੀ ਕੋਲ ਪਹਿਲਾਂ ਹੀ ਪੈਨ ਕਾਰਡ ਹੈ ਤੇ ਉਹ ਬਾਅਦ ਚ ਕਿਸੇ ਹੋਰ ਦੇਸ਼ ਦਾ ਨਾਗਰਿਕ ਬਣਿਆ ਤਾ ਕੀ ਉਹ ਉਸ PAN CARD ਨਾਲ ਹੀ India ਚ ਆਪਣਾ NRO account operate ਕਰ ਸਕਦਾ ਜਾਂ ਉਸਨੂੰ ਉਹ ਪੈਨ ਕਾਰਡ ਸਰੰਡਰ ਕਰਕੇ ਹੋਰ ਬਣਾਉਣਾ ਪਵੇਗਾ , NON-Resident ਵਾਲਾ ,
    ਜੇਕਰ ਹੋ ਸਕੇ ਤਾ ਜਵਾਬ ਦਿਉ ਜੀ , ਬਹੁਤ ਧੰਨਵਾਦ 🙏🏻

  • @kamalurs
    @kamalurs Год назад +1

    The best episode in prime time life

  • @jaswindersingh-jp5fj
    @jaswindersingh-jp5fj Год назад +1

    ਜਿਸ ਕੋਲ ਬਾਹਰ ਜਾਣ ਤੋਂ ਪਹਿਲਾਂ ਬਣਿਆ ਓਹ ਚੱਲਦਾ

  • @manjindersingh6486
    @manjindersingh6486 Год назад

    ਸ੍ਰੀ ਮਾਨ ਜੀ ਇਕ ਗੱਲ ਜਰੂਰ ਦੱਸਿਉ ਰਣਜੀਤ ਸਿੰਘ ਦਾ ਰਾਜ ਸਿੱਖ ਰਾਜ ਸੀ?
    ਕੀ ਉਸ ਸਮੇਂ ਜਾਤ ਪਾਤ ਨਹੀਂ ਸੀ ।ਇਕ ਹੀ ਸਟੋਰੀ ਚਲਦੀ ਹੈ ਬੇਬੇ ਵਾਲੀ।

  • @tejpalpannu2293
    @tejpalpannu2293 Месяц назад

    Waheguru ji 🙏 🙏 🙏 🙏 🙏

  • @blmalik
    @blmalik Год назад +3

    Your talk on TCS @20% watched by me today had two big mistakes. The limit of Rs.700000 is no more. The limit has been abolished. Earlier also TCS @5% was deducted only on amount above 7 lakhs. Please check

    • @Worldwidevirk
      @Worldwidevirk Год назад

      Bai tell me how many o's u have after seven, i m bit high right now!

    • @blmalik
      @blmalik Год назад

      @@Worldwidevirk Sir five zero after 7. Good joke. It is 7 lakhs . The limit has been abolished in the new budget. Earlier if you remitted Rs 8 lakhs, 5% was deducted on one lakh only. Under the new budget it will be 20% on the whole amount. You seem to be interested in the matter. Will like to remain in touch with you Mr. Virk.

    • @subhashsharma7523
      @subhashsharma7523 Год назад +1

      Yes you are right

  • @InderjitSingh-uu4us
    @InderjitSingh-uu4us Год назад +8

    Need to double check - TCS is 20% on entire amount wef 1.7.2023. And condition of 182 days stay in India for NRIs to get Adhaar has been removed.

    • @riverocean4380
      @riverocean4380 Год назад

      Yes Adhaar on arrival. BUT ONLY for those who hold Indian passport.

    • @surinderbrar4249
      @surinderbrar4249 Год назад

      For NRI'S , who hold foreign passport need stay in India for 182 days to get Adhaar.

  • @baldevsinghkular3974
    @baldevsinghkular3974 Год назад +1

    What a lovely & Public friendly Presentation.Thank you Prime Asia TV, Mr Chhabra Ji & of course Our very dear friend!.Mr Parmvir Singh Baath ❤️

  • @tejinder9162
    @tejinder9162 Год назад

    Gurraj singh ji का सवाल बहुत बढ़िया है l ज़वाब दें जी l

  • @igsayin
    @igsayin Год назад +1

    Excellent information given by Mr Chabbra and your questions Bath saab were the primary source of extracting that information😊👍

  • @jagjitgill2605
    @jagjitgill2605 9 дней назад

    K
    ਕੀ ਡਰਾਫਟ ਲਿਜਾ ਸਕਦੇ ਹਾਂ।

  • @initialending4668
    @initialending4668 Год назад

    Bahot shaandaar

  • @angrejsingh-vf5oo
    @angrejsingh-vf5oo Год назад +1

    ਮੇਰਾ ਬੇਟਾ ਕਨੇਡਾ ਪੀ ਆਰ ਹੈੰ ਮੈ ਜੁਆਇੰਟ ਅਕਾਊਂਟ ਕਰਵਾਇਆ ਊਸਦਾ ਆਧਾਰ ਕਾਰਡ ਦੇ ਕੇ ਜੋ ਪਹਿਲਾਂ ਬਣਿਆ ਸੀ ਕੀ ਇਹ ਠੀਕ ਹੈ ਜੀ

  • @daljitvehniwalia2178
    @daljitvehniwalia2178 Год назад

    ਬਾਠ ਸਾਹਿਬ ਅਗਰ ਪੈਨ ਕਾਰਡ ਕਿਸੇ ਦਾ ਪਹਿਲਾਂ ਪੁਰਾਣਾ ਬਣਿਆ ਹੋਵੇ ਕੀ ਉਹ ਵਰਤ ਸਕਦਾ ਹੈ।

  • @akvinderkaur8418
    @akvinderkaur8418 Год назад

    Boht vdhia samjha dits ji tuc thanx v mch

  • @hks8263
    @hks8263 Год назад

    Thank you 🙏

  • @colonelstravels8385
    @colonelstravels8385 Год назад

    Thank you very much for such an informative talk.
    Jatinder

  • @ravishinghomes1
    @ravishinghomes1 Год назад

    Thank you so much ❤❤

  • @JasbirSingh-fk7ii
    @JasbirSingh-fk7ii Год назад +1

    Very Very Great information from Respected Lawyer DS chhabra G

  • @paramjeetkaur945
    @paramjeetkaur945 Год назад +1

    ਬਾਠ ਸਾਬ ਜੀ ਸਤਿ ਸ੍ਰੀ ਆਕਾਲ ਜੀ ਮੈਂਨੂੰ ਮੇਰੇ ਪੱਤੀ ਦੀ ਪੈਨਸ਼ਨ ਮਿਲਦੀ ਹੈ ਪਰ ਬੈਂਕ ਵਾਲਿਆਂ ਕਿਹਾ ਤੁਸੀ ਅਧਾਰ ਕਾਰਡ ਬਿਨਾਂ ਐਂਟਈਐਮ ਕਾਂਡ ਨਹੀਂ ਲੇ ਸਕਦੇ ਦੋ ਵਾਰੀ ਜਾ ਕੇ ਅਧਾਰ ਕਾਰਡ ਅਪਲਾਈ ਕੀਤਾ ਪਰ ਅੱਜ ਤੱਕ ਕਾਰਡ ਨਹੀਂ ਮਿਲੀਆਂ ਦੱਸੋ ਕਿ ਕਰਨਾ ਚਾਹੀਦਾ ਹੈ ਧੰਨਵਾਦ ਜੀ

  • @amarjitsandhu6152
    @amarjitsandhu6152 Год назад +1

    Great and helpful information for NRI. Thx for sharing.

  • @santokhsingh1154
    @santokhsingh1154 Год назад

    S . Chhabra sahib g very nice speech

  • @satnambhutta6449
    @satnambhutta6449 Год назад

    Bath sahib and Shabrra Sahib lot of thanks for head up about Tex information
    Thank you

  • @sukhisidhu9361
    @sukhisidhu9361 6 дней назад

    waha guru ji

  • @Nareshkumar-jt4io
    @Nareshkumar-jt4io Год назад

    very informative. Thankyou.

  • @AraYoon-n3b
    @AraYoon-n3b 2 месяца назад

    Bath Saab
    If In India you opened LIC account and moved to canada, LIC Is for 20 years or ten years , what is the next procedure.

  • @simranjitgill9338
    @simranjitgill9338 Год назад

    Thank you so much!

  • @rajmangat7857
    @rajmangat7857 Год назад

    You have very good knowledge and it is very helpful, thank you very much. The last video was really good and this video is also great.

  • @AmrikSingh-xj8ul
    @AmrikSingh-xj8ul Год назад

    Thanks veer ji

  • @NathaSingh-xl4zl
    @NathaSingh-xl4zl Год назад

    Very good information Bath saab. Thank u.

  • @ManmohanSingh-sf6ji
    @ManmohanSingh-sf6ji Год назад +1

    Very great and useful information 👍

  • @ComfortIQ
    @ComfortIQ Год назад

    Bath Sahb Pariwar ali bhasha ch v Gehne (Gold) kinna ku lai ke aa skde ya ja skde?
    ☺️

  • @ravinderkaur5357
    @ravinderkaur5357 Год назад

    Sir bahutt bahut dhanvad g tuhada rh program lai ke aoun te

  • @Bill-lo3pe
    @Bill-lo3pe Год назад

    Thanks for presenting a very informative presentation

  • @Arbind359
    @Arbind359 Месяц назад

    Sim card nahi milda India wich , na OCI card nall te foriengn passport naal ehda ki elaj hei ji daseo jara Bath Sahib

  • @srgholdings1913
    @srgholdings1913 Год назад

    Bahut hi vadia information thanks to Bath baiji and Chabbra Saab

  • @charanjitkaur6036
    @charanjitkaur6036 Год назад

    ਸਤਿ ਸ੍ਰੀ ਅਕਾਲ ਬਾਠ ਜੀ

  • @kuldeepsinghjaura2787
    @kuldeepsinghjaura2787 Год назад

    ਤੁਹਾਡੀ ਕਿਸੇ ਗੱਲ ਦੀ ਕਿਸੇ ਨੂੰ ਕੋਈ ਸਮਝ ਨਹੀਂ ਆਈ ਐਵੇਂ ਗੋਲਮੋਲ ਗੱਲਾਂ ਹੀ ਕੀਤੀਆਂ ਹਨ

  • @satdevsharma6980
    @satdevsharma6980 Год назад

    Thx,Baath Sahib, Chhabra Sahib ji.V.good informations. Appreciate 🙏🇺🇸

  • @jogindersingh7631
    @jogindersingh7631 Год назад

    ਕੀ ਮੈਂਭਾਰਤ ਤੋ ਡੈਵਟ ਕਾਰਡ ਯ ਐਸ ਐਚਚਲਾਸਕਦਾ

  • @BALVINDERSINGH-uf1fx
    @BALVINDERSINGH-uf1fx Год назад

    ਕੀ ਵਿਜਿਟਰ ਜੋ ਕਿ ਛੇ ਮਹੀਨਿਆਂ ਤੋ ਭਾਰਤ ਬਾਹਰ ਐਨ ਆਰ ਆਈ ਹੈ

  • @gurmailsinghbajwa7631
    @gurmailsinghbajwa7631 Год назад

    Very important information 👌

  • @lovely998676
    @lovely998676 Год назад

    Visitor here but every year live in Canada more then 6 months

  • @singhsurinder2629
    @singhsurinder2629 Год назад

    Very good advice

  • @SultanSingh-wo8jt
    @SultanSingh-wo8jt Год назад

    Bahot vadia laga Vir Ji

  • @harmeshbadhan6571
    @harmeshbadhan6571 22 дня назад

    Please ask him about pension account of the senior citizens living abroad. Banks do not convert the pension accounts to NRO. What should be done?

  • @paramjithothi8495
    @paramjithothi8495 Год назад

    Good information Batth Saab

  • @reetgill8697
    @reetgill8697 Год назад +1

    ਜੇ ਕਰ ਬਾਹਰ ਆਉਣ ਤੋਂ ਪਹਿਲਾ ਹੀ ਅਧਾਰ ਕਾਰਡ ਬਣਿਆ ਹੋਵੇ ਤਾਂ

  • @baljeetsahota7154
    @baljeetsahota7154 Год назад

    V useful program with chhabra sahib,thank you

  • @akaur4533
    @akaur4533 Год назад

    Our lack of awareness ਵੀਰ ji
    Thanks for your information

  • @KourSingh-k6c
    @KourSingh-k6c 2 месяца назад

    Sir, you have told that NRI can send money without any tax from NRO account in his own foreign account lt is NRO orNRE account.Secondly please clear it and if it can be sent in my son’s account .

  • @sukhjinderkaur4699
    @sukhjinderkaur4699 Год назад

    Good program

  • @gurbhajankaur3281
    @gurbhajankaur3281 Год назад +1

    V nice 👌

  • @nirmalsingh-ss6oh
    @nirmalsingh-ss6oh Год назад

    Very nice, knowledgeable and educative interview

  • @kulwantbedi4669
    @kulwantbedi4669 Год назад

    Thanks Bath Sahib ji.

  • @pmjk8937
    @pmjk8937 Год назад

    Bahut vadhia information. We N.R.I desperately need it.

  • @tarasidhu8574
    @tarasidhu8574 Год назад

    Very good information Bath sahib

  • @jaspalkang7668
    @jaspalkang7668 Год назад +3

    I was in India last year and Suvidha center people said you can’t apply fo PAN if you don’t have Adhar card. But NRI can’t get Adhar card unless he stays in India for more than six months.Can you clear this issue please.

    • @mani8912
      @mani8912 Год назад

      Kang Saab Suvida Center employees not trained for income tax related service ,, Yes NRI can apply pan you can simply apply on Income Tax Website and pan card will be deliver on your foreigner Address. and this category pan only need your foreigner documents like Passport or OCI, or your other ID,,, AADHAR card is mandatory for ONLY Indian Residents.

  • @mehtabkaur6865
    @mehtabkaur6865 Год назад

    Jihre pension er he te canda da p r bhi Hove te allready us koll adhar card te pan card hai te us da ji hall hai badh ji and jarurr dena

  • @sukhchainsingh9449
    @sukhchainsingh9449 Год назад

    ਕੀ ਪੈਨ ਕਾਰਡ ਇੱਕ ਹੀ ਕਿਸਮ ਦਾ ਹੈ,ਜਾਂ ਫਿਰ ਐਨ.ਆਰ.ਆਈ ਵਾਸਤੇ ਕੋਈ ਵਖਰੇਵਾਂ ਹੈ?

  • @ravinderkaur2640
    @ravinderkaur2640 Год назад +3

    SSA Baath saab ji waheguru ji mehar karan

  • @satnamkhattra1602
    @satnamkhattra1602 Год назад

    Buht hi Vadiea jankari diti a g

  • @harwantsanga7585
    @harwantsanga7585 Год назад

    Great message

  • @monikaur3095
    @monikaur3095 Год назад +4

    What about those got Aadhar when was in India but later he went to Canada and got PR or citizen there.

  • @SarbjitSingh-ek1si
    @SarbjitSingh-ek1si Год назад

    Thanks sr.

  • @happysinghsingh1191
    @happysinghsingh1191 Год назад

    Thanks

  • @kulwantsinghbhatia3605
    @kulwantsinghbhatia3605 Год назад

    Thanks for information. I want to know what are the harmful effects of NRO account