ਪੰਜਾਬ ਦੇ ਲੋਕਾਂ ਲਈ ੨ ਚੰਗੀਆਂ ਤੇ ੨ ਮਾੜੀਆਂ ਖਬਰਾਂ CM Bhagwant Maan Govt 4 latest news | Judge SinghChahal

Поделиться
HTML-код
  • Опубликовано: 25 янв 2025

Комментарии • 50

  • @Butasingh-ld7cd
    @Butasingh-ld7cd 3 часа назад

    ਕਿਥੇ ਕਿਥੇ ਲਾਵੇਗੀ ਮਾਨ ਸਰਕਾਰ ਕੈਮਰੇ ਕਿਉਂਕਿ ਰਿਸ਼ਵਤ ਤਸੀਲਾ ਨਹੀਂ ਤਸੀਲਾ ਤੋਂ ਬਾਹਰ ਲਈ ਜਾਂਦੀ ਹੈ।

  • @harpalbhatti3012
    @harpalbhatti3012 День назад +21

    ਰਿਸ਼ਵਤ ਕੈਮਰੇ ਤੋਂ ਅੱਗੇ -ਪਿੱਛੇ ਹੋ ਕੇ ਵੀ ਲਈ ਜਾ ਸਕਦੀ ਹੈ।

  • @darbarasinghbajwa3195
    @darbarasinghbajwa3195 День назад +8

    Nice ji

  • @iqbalsingh5246
    @iqbalsingh5246 День назад +4

    ਮਹਿਕਮੇ ਦੀ ਪੰਜਾਬੀ ਵੀ ਲੋਕਾਂ ਨੂੰ ਸਮਝ ਨੀ ਆਉਣੀ

  • @jogindersaini7200
    @jogindersaini7200 День назад +4

    ਪਟਵਾਰੀਆਂ ਦੇ ਦਫ਼ਤਰਾਂ ਵਿੱਚ ਜੋ ਹੋ ਰਿਹਾ ਹੈ ਉਸਦਾ ਕੀ ਹੱਲ ਹੈ?😅

  • @gurvinderbadesha5003
    @gurvinderbadesha5003 День назад +3

    ਰਿਸ਼ਵਤ ਜੋਰਾਂ ਨਾਲ ਚੱਲ ਰਹੀ ਪ੍ਰਤੀ ਰਜਿਸਟਰੀ 2500 ਆ ਕੈਮਰਾ ਤਾਂ ਇਕ ਡਰਾਮਾ...

  • @jagtarsamra7203
    @jagtarsamra7203 День назад +4

    ਡਰਾਈਵਿੰਗ ਲਾਈਸੈੰਸ ਮੈਨੂੰ ਮਾਰਚ 2023 ਤੌ ਨਹੀ ਮਿਲਿਆ ਰੀਨਿਊ ਹੋਣ ਲਈ ਦਿਤਾ ਹੋਇਆ ਹੈ

  • @joginderpal5819
    @joginderpal5819 День назад +5

    ਤਾਲੇ ਸਾਧਾਂ ਲਈ ਹੁੰਦੇ ਹਨ। ਚੋਰਾਂ ਲਈ ਨਹੀਂ।

  • @gurmelsinghmalhi8684
    @gurmelsinghmalhi8684 14 часов назад +1

    ਫਰਕ ਤਾਂ ਪੳੂਗਾ ਰਿਸ਼ਵਤ ਅਾਮ ਲੋਕਾਂ ਤੋਂ ਜਿਅਾਦਾ ਲੲੀ ਜਾਂਦੀ ਹੈ

  • @sukhwantsingh8937
    @sukhwantsingh8937 10 часов назад

    ਰਿਸ਼ਵਤ ਤਾਂ ਅਰਜੀ ਨਵੀਸ ਹੀ ਲੈ ਲੈਂਦਾ ਏ ਸ਼ਾਮ ਨੂੰ ਜਾ ਅਗਲੇ ਦਿਨ ਅਫ਼ਸਰ ਤੱਕ ਪਹੁੰਚਾ ਦਿੱਤੀ ਜਾਂਦੀ ਹੈ

  • @narindersingh2387
    @narindersingh2387 3 часа назад

    ਕਨੂੰਨ ਵਿੱਚ ਤਬਦੀਲੀ ਕਰਕੇ cm ਅਤੇ ਮਨਿਸਟਰਾਂ ਦੀ ਭਰਤੀ ਇਕ ਟੈਸਟ ਲੈ ਕੇ ਆਮ ਲੋਕਾਂ ਵਿੱਚੋ ਭਰਤੀ ਕਰਨੀ ਚਾਹੀਦੀ ਹੈ ਅਤੇ ਘੱਟੋ ਘੱਟ ਐਜੂਕੇਸ਼ਨ ਯੋਗਤਾ ਰਖਣੀ ਚਾਹੀਦੀ ਹੈ ਇੱਕ ਅੱਠਵੀਂ ਪਾਸ ਮਨਿਸਟਰ ਵੀ Ig Dig Dc ਅਤੇ ਡਾਕਟਰਾਂ ਨੂੰ ਮੀਟਿੰਗਾ ਵਿੱਚ ਡਾਂਟ ਲਾਓਦੇ ਰਹਿੰਦੇ ਹਨ

  • @shamsingh8572
    @shamsingh8572 День назад +3

    Very.good.news.

  • @Kiranjeetkaur59843
    @Kiranjeetkaur59843 День назад +2

    ਭੰਡ ਕਰਜ਼ਾ ਲੈ ਲੈ ਕੇ ਅਪਣੇ ਇਕੱਠੇ ਕਰੀ ਜਾ ਰਿਹਾ 😡😡😢😪😥

  • @harjinderharjinder8456
    @harjinderharjinder8456 День назад +12

    ਕੈਮਰਿਆਂ ਦੇ ਲਾਉਣ ਨਾਲ ਰਿਸ਼ਵਤ ਬੰਦ ਨਹੀਂ ਹੋਣੀ

  • @jaggasidhus123
    @jaggasidhus123 День назад +6

    ਮਾਨ ਮਾਨ ਸਾਡਾ ਮਾਣ ਭਗਵੰਤ ਮਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

    • @BalvirsinghSingh-u4b
      @BalvirsinghSingh-u4b День назад

      Iss naal cprtipton🎉no gjatni. Tehsilan ch hor raaste bahu ne. Agents rahin lai rkhe ne

  • @ranjodhsingh7736
    @ranjodhsingh7736 День назад +8

    ਬਾਦਲ ਸਰਕਾਰ ਵੇਲੇ ਤਾਂ ਪੰਜਾਬੀ ਵਿੱਚ ਹੀ ਆਉਂਦਾ ਸੀ।

  • @havensanjeev7847
    @havensanjeev7847 14 часов назад

    ਸਰ ਜੀ ਆਪਣੇ ਚੈਨਲ ਰਾਹੀਂ ਸਰਕਾਰ ਤੱਕ ਖ਼ਬਰ ਪੁਚਾਵੋ ਕਿ ਸਭ ਤੋਂ ਵੱਧ ਸੇਵਾ ਕੇਂਦਰਾਂ ਵਿੱਚ ਮੁਲਾਜ਼ਮਾਂ ਵੱਲੋਂ ਆਮ ਜਨਤਾ ਦੀ ਖੱਜਲਖੁਆਰੀ ਕੀਤੀ ਜਾਂਦੀ ਹੈ। ਸਭ ਤੋਂ ਵੱਧ ਫਗਵਾੜਾ ਸ਼ਹਿਰ ਤੇ ਜਲੰਧਰ, ਹੁਸ਼ਿਆਰਪੁਰ ,ਹੋਰ ਜ਼ਿਲ੍ਹਿਆਂ ਵਿਚ ਵੀ
    ਕਿਉਂਕਿ ਸਭ ਤੋਂ ਵੱਧ ਲੇਬਰ ਵਰਗ ਦੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਨੇ ਮੁਲਾਜ਼ਮ, ਦੂਜੇ ਲੇਬਰ ਮਹਿਕਮੇ ਵੱਲੋਂ ਵੀ ਕੋਈ ਘਾਟ ਨਹੀਂ, ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਲੇਬਰ ਮਹਿਕਮੇ ਵੱਲੋਂ ਮਜ਼ਦੂਰਾਂ ਨੂੰ ਪ੍ਰੇਸ਼ਾਨ ਜ਼ਿਆਦਾ ਕੀਤਾ ਜਾਂਦਾ ਹੈ, ਤੇ ਕੰਮ 0000% ਕਰਦੇ ਨੇ।
    ਲੇਬਰ ਮਹਿਕਮੇ ਚੰਡੀਗੜ੍ਹ ਵਲੋਂ , ਮਜ਼ਦੂਰਾਂ ਦਾ 27 ਨੰਬਰ ਫਾਰਮ ਇਗਲੰਸ ਵਿਚ ਕੱਢਿਆ ਗਿਆ ਹੈ।
    ਜਿਸ ਨੂੰ 99% ਸਰਪੰਚ ,ਨੰਬਰਦਾਰ, ਐਮ ਸੀ, ਆਦੀ , ਵੈਰੀ ਫਾਈ ਨੀ ਕਰਦੇ ਨੇ, (ਮੋਹਰ ਨਹੀਂ ਲਾਉਂਦੇ ਹਨ) ਅਤੇ ਸੇਵਾ ਕੇਂਦਰਾਂ ਵਿੱਚ ਮੁਲਾਜ਼ਮਾਂ ਨੂੰ ਵੀ ਫਾਇਲਾਂ ਕੰਪਿਊਟਰ ਦੇ ਵਿੱਚ ਸੰਮਿਟ ਕਰਨੀਆਂ ਨਹੀਂ ਆਉਂਦੀਆਂ ਜਿਸ ਕਾਰਨ ਮਜ਼ਦੂਰ ਦਾ ਇਸ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਤੋਂ ਵਿਸ਼ਵਾਸ ਉਠ ਚੁੱਕਿਆ ਹੈ।
    ਪੰਜਾਬ ਸਰਕਾਰ ਦੇ ਲੇਬਰ ਮੰਤਰੀ ਵੀ ਮਜ਼ਦੂਰਾਂ ਪ੍ਰਤੀ ਗੰਭੀਰਤਾ ਨਾਲ ਧਿਆਨ ਨਹੀਂ ਦੇ ਰਹੇ।
    ਅਸੀਂ ਇਕੱਠੇ ਹੋ ਕੇ ਚੰਡੀਗੜ੍ਹ ਲੇਬਰ ਮਹਿਕਮੇ ਨੂੰ ਕਈ ਵਾਰ ਮਿਲ ਕੇ ਦੱਸਿਆ ਹੈ ਕਿ ਪੰਜਾਬ ਵਿੱਚ ਹਰ ਜ਼ਿਲ੍ਹੇ ਵਿੱਚ ਲੇਬਰ ਮਹਿਕਮੇ ਵੱਲੋਂ ਐਕਟ 1996 ਬੀ ਓ ਸੀ ਡਬਲ ਯੂ ਦੇ ਕੋਈ ਵੀ ਕੰਮ ਨਹੀਂ ਹੋ ਰਹੇ ਨੇ। ਸਰ ਜੀ ਮੇਹਰਬਾਨੀ ਕਰਕੇ ਆਪਣੇ ਚੈਨਲ ਰਾਹੀਂ ਪੰਜਾਬ ਸਰਕਾਰ ਤੱਕ ਸਾਡਾ ਮੈਸੇਜ ਪਚਾਵੋ ਜੀ , ਲੇਬਰ ਪ੍ਰਧਾਨ ਸੰਜੀਵ ਕੁਮਾਰ

  • @RajinderPalSingh-io6bz
    @RajinderPalSingh-io6bz День назад +1

    2027 nu Election hai Maan sarkar hosh vich aa rahi hai 🙏

  • @Kiranjeetkaur59843
    @Kiranjeetkaur59843 День назад +1

    ਹਰ ਮਹਿਕਮੇ ਵਿੱਚ ਹਰ ਚੀਜ਼ ਦੀ ਰਿਸ਼ਵਤ ਲਈ ਜਾਂਦੀ ਹੈ 😡😡😢😪😥

  • @jagtarsamra7203
    @jagtarsamra7203 День назад +3

    ਕੈਮਰੇ ਪਟਵਾਰੀਆਂ ਦੇ ਦਫਤਰਾਂ ਚੱ ਲਾਉਣੇ ਜਰੂਰੀ ਨੇ

  • @CHARANJITSANDHU-c7y
    @CHARANJITSANDHU-c7y День назад +9

    W WAHEGURU JI !

  • @VinodKumar-uh2ed
    @VinodKumar-uh2ed День назад +2

    Corruption de paisai ta wasika names hi le lende han.

  • @Kiranjeetkaur59843
    @Kiranjeetkaur59843 День назад +1

    ਰਿਸ਼ਵਤ ਨਸ਼ਾ ਆਮ ਚੱਲ ਰਿਹਾ 😡😡😪😥

  • @BhupinderSingh-ik2dh
    @BhupinderSingh-ik2dh День назад

    ਮਾਨ ਸਾਹਿਬ ਕੈਮਰੇ ਲਗਾਉਣ ਨਾਲ ਤਾ ਦ ਰਿਸ਼ਵਤ ਵਧੇਗੀ ਕਿਉਂਕਿ ਨਾਲ ਵਿਚੋਲਗੀ ਵੀ ਵਧੇਗੀ ਤੇਜਬ ਸਾਈਡ ਤੇ ਹੋ ਜਾਵੇਗੀ ਮਾਣ ਸਾਹਿਬ ਸਿੱਧੇ ਕੰਮ ਕਰੋ ਕਿਉਂ ਪੁੱਠੇ ਚੱਕਰਾਂ ਚ ਬੜੇ ਹੋਣ ਰਿਸ਼ਵਤ ਬੰਦ ਨੇ ਹੋਵੇਗੀ ਸਤਿਨਾਮ ਜੀ

  • @Kiranjeetkaur59843
    @Kiranjeetkaur59843 День назад

    ਭੰਡ ਦੀਆਂ ਬਸ ਗੱਲਾਂ ਹੀ ਨੇ ਹੋਣਾ ਕੁੱਝ ਵੀ ਨਹੀਂ 😡😡

  • @Khushwakhat
    @Khushwakhat День назад +1

    ਅਰਜਨ ਨਵੀਸ ਦੇ ਰੂਪ ਵਿੱਚ ਕੰਮ ਹੋਵੇਗਾ, ਡਰਾਈਵਿੰਗ ਲਾਈਸੈਂਸ ਦੇ ਭਿਸਾਟਚਰ ,ਪੰਜਾਬ ਪੁਲਿਸ ਲੋਕ। ਨੂੰ ਲੁੱਟ ਅਤੇ ਕੁੱਟਮਾਰ ਕਰ vip culture ਵਧ ਗਿਆ

  • @satpalsingh8770
    @satpalsingh8770 День назад +1

    ਮਨਪਰੀਤ 1 ਤੇ ਪੀਪਾ2 ਹੈ

  • @lakhbirsingh7485
    @lakhbirsingh7485 День назад +1

    ਵਿੱਤੀ ਹਾਲਤ 18 ਵੇ ਨੰਬਰ ਤੇ ਆ ਗਿਆ ਦੇਸ਼ ਵਿਚੋਂ ਜੀ

  • @tarlochnsingh2159
    @tarlochnsingh2159 День назад

    ਉਹ ਤਾਂ ਪਹਿਲਾਂ ਹੀ ਪਟਵਾਰੀ ਹੀ ਫ਼ੜ ਲੈਂਦਿਆਂ

  • @BhinderSran-ky8ok
    @BhinderSran-ky8ok День назад +2

    ਝਾੜੂ ਪੋਚਾ ਵਾਲੀ ਸਰਕਾਰ ਫੋਨ ਹੈ ਹਰ ਫਰੰਟ ਓਤੇ ਭੰਡ ਗੱਪੀ ਸਿਰੇ ਦਾ ਹੈ ਬਾਈ

  • @amarjitbrar6938
    @amarjitbrar6938 День назад

    ਕੋਟਕਪੂਰਾ ਚੋਂ ਪੰਜਾਬੀ ਵਿੱਚ ਬਿਜਲੀ ਦਾ ਬਿੱਲ ਆਇਆ ਹੈ ਜੀ।

  • @satpalsingh8770
    @satpalsingh8770 День назад +1

    ਤਹਿਸੀਲਾਂ ਵਿਚ ਚਾਹ ਵਾਲੀਆ ਦੁਕਾਨਾਂ ਇਸ ਵਾਸਤੇ ਹਨ

  • @gurcharankulana
    @gurcharankulana 12 часов назад

    ਚਾਹਲ ਭਾਜੀ ਮੈ ਸਵੈਰੈ ਚਾਰ ਵਜੇ ਜਿਨਾ ਚਿਰ ਤੁਹਾਡੀਆ ਖਬਰਾ ਨਹੀ ਸੂਣਦਾ ਉਹਨਾ ਫਿਰ ਚਾਰ ਨਹੀ ਪੀਤੀ ਜਾਦੀ ਗੁਰਚਰਨ ਸਰਪੰਚ ਕੁਲਾਣਾ ਮਾਨਸਾ

  • @saytruth1382
    @saytruth1382 День назад +2

    Cameras are not the only
    device to check the corruption

  • @abhijotsingh3452
    @abhijotsingh3452 День назад +1

    sade lehragaga vich plot di registri de Tesildar lehra 25000 riswat leda h eh h emandari wali sarkar

  • @netarsingh7752
    @netarsingh7752 День назад +1

    Corruption nahi ruk sakdi

  • @shamshersingh8101
    @shamshersingh8101 День назад +1

    🎉😢

  • @shamsingh8572
    @shamsingh8572 День назад +1

    Kuj.nahi.hona.veer.ji...

  • @shamshersingh8101
    @shamshersingh8101 День назад +1

    DDG

  • @BalvirsinghSingh-u4b
    @BalvirsinghSingh-u4b День назад +2

    Mashoorian te barbadi band hove

  • @shamsingh8572
    @shamsingh8572 День назад

    Punjab.sarkar.de.samuche.m.l.a..Aapdi.5sall.di.tanukhah.khàjane.vich.jama.karaun.Q.ki.smuche.m.l.a.karorpati.hun....

  • @FakirChand-uc4fh
    @FakirChand-uc4fh День назад +1

    Shrama bhagsar muktsarsibh

  • @lachhmansingh7843
    @lachhmansingh7843 12 часов назад

    Jo police parchhashan vale Rishvat da ki ?

  • @ChahalCom
    @ChahalCom 8 часов назад

    Bekwas kush nhi hona pila vi tool fre nedr dita si kise te koi karyi nhi hoia

  • @majorsingh9440
    @majorsingh9440 День назад +1

    Jazz Ji Bus kiraya dawal Kar rahe hai Ji

  • @UshwinderSinghMehta-ei9id
    @UshwinderSinghMehta-ei9id День назад

    Bakaar sarkar