Bahaut vadiya gallan kar rahe hon ji….Apne vich kami bas aini hain ki sadi liv parmatma na judi nahin hain jis karke apan sach di rah te nahin turde…parmatma sab te mehar karen
ਬੱਚੀਆਂ ਨੂੰ ਗੁਰੂਮਤ ਦੀ ਸਿੱਖਿਆ ਘਰ ਤੋਂ ਪਹਿਲੇ ਦਿਨ ਤੋਂ ਕਰ ਦੇਣੀ ਚਾਹੀ ਦੀ ਆ ਤੇ ਮਾਂ ਅਤੇ ਪਿਤਾ ਗੁਰੂਮਤ ਅਨੁਸਾਰ ਜੀਵਨ ਬਤੀਤ ਕਰ ਕੇ ਦਿਖਾਣ, need to settle examples for them. So that they can Learn everything under the influence of ਗੁਰੂਬਾਨੀ ਚਾਹੇ ਤੁਸੀਂ ਦੁਨੀਆ ਦੇ ਕਿਸੇ ਵੀ ਖ਼ਿੱਤੇ ਵਿੱਚ ਰਹੋ. Like ਯਹੂਦੀਆਂ ਨਿ. ਕਿੱਤਾ ਸੀ। ਬੱਚੀਆਂ ਦਾ thought process ਬੇਹੱਦ ਤੇਜ ਹੰਦਾ they learn so quickly if parents just try little bit
Waheguru jii aj ton Sri Japajii sahib da paath Shuru kar riha jii rojana Shaam nu Mehar karyo waheguru jii and jeda veer, sister comment read kare oh v waheguru jii age ardaas karyo k mainu paath karn da bal bakhshan
kehra sikh itihaas jehra sara e jhootha te virodiya da likhya hoya . 😂..sikhi de sidhant hi sab kuch ne jo gurbani ch ne .. baki ehe hor grantha de havala de riha ..
Harjeet Veer, bhaven Sikh Qaum di History, tuhade mutabik Virodhi Historians da likhia hai, par fer vi Sikh Qaum varga koyi vi hor nahi hai Veer ji. Hum Rakhat Paatshahi Dawa, Ja Itko Ya Utko Pawa...Zindabad Zordaar Zabardast Sikh Qaum...🙏
ਪਹਿਲਾਂ ੲਿਸ ਲੲੀ ਸਿੱਖ ਪੱਕੇ ਹੁੰਦੇ ਸੀ । ਪਹਿਲੀ ਕਲਾਸ ਤੋਂ ਪੜਾੲੀ । ਗੁਰਦੁਅਾਰਾ ਸਾਹਿਬ ਵਿੱਚ ਹੁੰਦੀ ਸੀ । ਜੋ ੧ਓ ਤੋਂ ਸ਼ੁਰੂ ਹੁੰਦੀ ਸੀ । ਜਪੁਜੀ ਸਾਹਿਬ ਫੇਰ ਪੰਜ ਗਰੰਥੀ । ਫੇਰ ਸੀ੍ ਗੁਰੂ ਗਰੰਥ ਸਾਹਿਬ ਜੀ ।
ਮੈਂ ਵੀ ਇਹ ਧਾਰਮਿਕ ਕਿਤਾਬ ਪੜ ਰਿਹਾ ਹਾਂ ਸ਼ੁਰੁਆਤ ਇਸ ਦੀ ਤਾਰਾ ਸਿੰਘ ਵਾਂ ਤੋ ਹੁਂਦੀ ਹੈ ਪੜਦੇ ਪੜਦੇ ਜੋਸ਼ ਵੀ ਆਉਂਦਾ ਹੈ ਆਪਣੇ ਇਤਿਹਾਸ ਤੇ ਇਹਨਾਂ ਸਿੰਘਾਂ ਤੇ ਮਾਣ ਵੀ ਹੁੰਦਾ ਹੈ ਇਹ ਧਾਰਮਿਕ ਕਿਤਾਬ ਅਮ੍ਰਿਤਸਰ ਵਿੱਚ ਭਾਈ ਚਤਰ ਸਿੰਘ ਅਤੇ ਸਿੰਘ ਬ੍ਰਦਰਜ਼ ਤੇ ਮੌਜੁਦ ਹੈ
Name ke aa book da ji ?
@@aulakhvideos8311 ਹਨੇ ਹਨੇ ਪਾਤਸ਼ਾਹੀ
ਹੰਨੇ ਹੰਨੇ ਪਾਤਸ਼ਾਹੀ
ਧੂਅ ਪਾਉਂਦੀਆਂ ਭਾਈ ਸਾਬ ਦੀਆਂ ਗੱਲਾਂ 🙏 ਤੁਹਾਡੀ ਸੇਵਾ ਸਫਲ ਹੋਏਗੀ ਭਾਈ ਜੀ ਅਸੀਂ ਮੁੜਾਂਗੇ ਆਪਣੇ ਘਰਾਂ ਨੂੰ 🙏
ਪਹਿਲਾ ਵੀਰ ਨਿੱਕਾ ਜਿਹਾ ਕੰਮ ਕਰਲਾ ਕੋਈ ਤੇਰਾ ਖ਼ਰਚਾ ਨਹੀ ਹੋਣਾ ਨਾਮ ਮਗਰ ਸਿੰਘ ਲਿਖ ਲੈ ਜੇ ਗੋਤ ਬਿਨਾ ਨਹੀ ਸਰਦਾ ਤਾ ਸਿੰਘ ਦੇ ਪਿੱਛੇ ਗੋਤ ਲਿਖ ਲੈ
@@JagroopSingh-no7xy ਜੀ ਬਾਈ ਜੀ 🙏♥️ ਧੰਨਵਾਦ ਬਹੁਤ ਬਹੁਤ … ਮਾਫ਼ੀ ਚਾਹੁੰਦਾ ਇਹ ਪਹਿਲਾਂ ਤੋਂ ਆ ਰਿਹਾ ਸੀ ਨਾਮ , ਧਿਆਨ ਵਿੱਚ ਨੀ ਰਿਹਾ
ਧੰਨ ਦਸ਼ਮੇਸ਼ ਪਿਤਾ , ਕਿਰਪਾ ਕਰਨ ਸਭ ਤੇ ਸਭਦੀ ਘਰ ਵਾਪਸੀ ਹੋਵੇ
Waheguru mehar kre ji tuhade te
ਵੀਰ ਮਨਜੀਤ ਅੱਜ ਦੀ ਮੁਲਾਕਾਤ ਲਾਜਵਾਬ ਸੀ ਜੋ ਸਡਿਆ ਹਿਰਦਿਆ ਨੂ ਹਲੂਨ ਕੇ ਬਹੁਤ ਕੁਝ ਸੋਚਨ ਤੇ ਮਜਬੂਰ ਕਰ ਗੀ,ਆਸ ਕਰਦੇ ਹਾ ਕਿ ਅੱਗੇ ਤੋ ਇਹੋ ਜਿਹੇ ਹੋਰ ਉਪਰਾਲੇ ਜਾਰੀ ਰੱਖੋਗੇ
🙏 waheguru ji ka khalsa waheguru ji ki fateh
ਅਕਾਲ ਹੀ ਅਕਾਲ ਹੈ । ਬਹੁਤ ਜ਼ਿਆਦਾ ਦਿਮਾਗੀ ਤਾਕਤ ਮਿਲੀ ਭਾਈ ਸਾਹਬ ਦੀਆਂ ਬਾ-ਕਮਾਲ ਖਾਲਸਾਈ ਗੱਲਾਂ ਸੁਣ ਕੇ
ਬਹੁਤ ਹੀ ਅਨੰਦ ਆਇਆ ਇਸ ਵਾਰਤਾਲਾਪ ਨੂੰ ਸੁਣ ਕੇ, ਪਾਤਸ਼ਾਹੀ ਦਾਅਵੇ ਵਾਰੇ ਪਹਿਲੀ ਵਾਰ ਦੀਪ ਸਿਧੁ ਦੇ ਮੂੰਹੋਂ ਸੁਣਿਆ ਸੀ ਅੱਜ ਦੁਬਾਰਾ ਵੀਰ ਕੋਲ਼ੋਂ ਪਾਤਸ਼ਾਹੀ ਦਾਅਵੇ ਅਤੇ ਸਿੱਖ ਇਤਿਹਾਸ ਦੇ ਯੋਧਿਆਂ ਦੀਆ ਗੱਲਾ ਸੁਣ ਕੇ ਬਹੁਤ ਮਾਣ ਹੋਇਆ |
ਰੂਹ ਤ੍ਰਿਪਤ ਹੋ ਗਈ। ਭਾਈ ਸਾਹਿਬ ਤੋਂ ਇਤਿਹਾਸ ਸੁਣਕੇ। ਬਹੁਤ ਵਧੀਆ ਗੱਲਬਾਤ।
😂😂 jhoithe itihaas juna mrzi pad lo jdo tak bani na pdi sach ni sahmne aana ..
@@harjitsingh9701tu saleya sare granth pade a..na akal na maut
ਬਹੁਤ ਚੰਗੀ ਗੱਲ ਬਾਤ ਹੈ ਜੀ.... ਸਿੱਖ ਕੌਮ ਨੂੰ ਵੀ ਹੁਣ ਨਵੀਆਂ ਨੀਤੀਆਂ ਘੜਨੀਆ ਚਾਹੀਦੀ ਹੈ... ਸਾਰੇ ਗੁਰੁਦ੍ਵਾਰੇ ਦੋ ਨਿਸ਼ਾਨ ਸਾਹਿਬ ਝੂਲਾਉਣ ਮੀਰੀ ਤੇ ਪੀਰੀ.... ਨੀਲਾ ਤੇ ਕੇਸਰੀ.... ਤਿਕੋਣ ਨਹੀਂ ਚੋਕੋਰ....
ਅਸਲ ਵਿੱਚ ਸਾਡਾ ਨਿਸ਼ਾਨ ਸਹਿਬ ਨੀਲਾ ਸੀ ਇਹ ਕੇਸਰੀ ਅਸੀਂ ਬਾਮਣ ਦੀ ਚਾਲ ਵਿੱਚ ਫਸ ਗਏ ਜੇ ਸਾਡਾ ਨਿਸ਼ਾਨ ਸਹਿਬ ਨੀਲਾ ਹੁੰਦਾ ਜੋ ਹੈ ਦੇਸ਼ ਦੇ ਕਰੋੜਾਂ ਦਲਿਤ ਸਾਡੇ ਨਾਲ ਜੁੜ ਜਾਣਗੇ ਇਹ ਬਾਮਣ ਨਹੀ ਚਾਹੁੰਦਾ
ਨੀਲਾ ਤੇ ਬਸੰਤੀ
ਏਹੀ ਪ੍ਰਚਾਰ ਦੀ ਲੋੜ ਹੈ। ਅੱਜ 🎉🎉🎉❤❤
ਬਹੁਤ ਖੂਸੂਰਤੀ ਨਾਲ ਪੇਸ਼ਕਸ ਕਰੀ 🙏 । ਵੀਰ ਜਗਦੀਪ ਸਿੰਘ ਜੀ ਨੇ। ਬਹੁਤ ਵਧੀਆ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
ਵੀਰ ਮਨਜੀਤ ਸਿਹੁੰ ਅਤੇ ਲਿਖਣਹਾਰ ਵੀਰ ਜਗਦੀਪ ਸਿੰਘ ਬਹੁਤ ਸਹੀ ਗੱਲਬਾਤ ਕੀਤੀ ਆ ਤੁਸਾਂ ਨਿੱਜ/ਪ੍ਰਾਈਵੇਸੀ ਨਾਲ ਪਿਆਰ ਖਾਲਸੇ ਦਾ ਵਿਹਾਰ ਨਹੀਂ
Bahaut vadiya gallan kar rahe hon ji….Apne vich kami bas aini hain ki sadi liv parmatma na judi nahin hain jis karke apan sach di rah te nahin turde…parmatma sab te mehar karen
ਵੀਰ ਜੀ ਬਹੁਤ ਹੀ ਵਧੀਆ ਨਾਵਲ ਲਿਖਿਆ, ਪਹਿਲੀ ਕਿਤਾਬ ਜਿਸ ਨੂੰ ਪੂਰੀ ਕਰਨ ਦਾ ਚਾਅ ਸੀ🙏🏻
ਮੇਰੇ ਕੋਲ ਕੋੲੀ ਸਬਦ ਨਹੀ ਤੁਹਡਾ ਧੰਨਵਾਦ ਕਰਨ ਦੇ ਵਾਹਿਗੁਰੂ ਚੜਦੀ ਕਲਾ ਰਖੇ ਵੀਰੋ
ਬਹੁਤ ਵਧੀਆ ਗੱਲਬਾਤ ਏਹੋ ਜਿਹੀਆਂ ਕਿਤਾਬਾਂ ਹੀ modernity ਨੂੰ confrontation ਦੇਊਗੀ ਤੇ ਅਗਾਂਹ ਵੀ ਏਹੋ ਜਿਹੇ ਕਾਰਜ ਤੇ ਬਾਤਾਂ ਪਾਉਂਦੇ ਰਹੋ
20 year age .. ਕਿਰਪਾ ਹੋਈ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ
🙏♥️🙏♥️WAHEGURU JIO♥️🙏♥️🙏
🙏♥️🙏♥️WAHEGURU JIO♥️🙏♥️🙏
🙏♥️🙏♥️WAHEGURU JIO♥️🙏♥️🙏
🙏♥️🙏♥️WAHEGURU JIO♥️🙏♥️🙏
🙏♥️🙏♥️WAHEGURU JIO♥️🙏♥️🙏
🙏♥️🙏♥️WAHEGURU JIO♥️🙏♥️🙏
ਅੱਖਾਂ ਖੋ੍ਹਲ ਦਿੱਤੀਆਂ ਜੀ। thanks
ਬਹੁਤ ਵਧੀਆ ਵੀਚਾਰ ਤੇ ਜਾਣਕਾਰੀ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ
ਬੱਚੀਆਂ ਨੂੰ ਗੁਰੂਮਤ ਦੀ ਸਿੱਖਿਆ ਘਰ ਤੋਂ ਪਹਿਲੇ ਦਿਨ ਤੋਂ ਕਰ ਦੇਣੀ ਚਾਹੀ ਦੀ ਆ ਤੇ ਮਾਂ ਅਤੇ ਪਿਤਾ ਗੁਰੂਮਤ ਅਨੁਸਾਰ ਜੀਵਨ ਬਤੀਤ ਕਰ ਕੇ ਦਿਖਾਣ, need to settle examples for them. So that they can Learn everything under the influence of ਗੁਰੂਬਾਨੀ ਚਾਹੇ ਤੁਸੀਂ ਦੁਨੀਆ ਦੇ ਕਿਸੇ ਵੀ ਖ਼ਿੱਤੇ ਵਿੱਚ ਰਹੋ. Like
ਯਹੂਦੀਆਂ ਨਿ. ਕਿੱਤਾ ਸੀ।
ਬੱਚੀਆਂ ਦਾ thought process ਬੇਹੱਦ ਤੇਜ ਹੰਦਾ they learn so quickly if parents just try little bit
ਵੀਰ ਮਨਜੀਤ ਸਿੰਘ ਜੀ ਦੇਸ਼ ਪੁਆਧ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ
ਭਾਈ ਮਨਜੀਤ ਸਿੰਘ ਚੰਗਿਆੜਾ ਜੀ ਤੁਸੀਂ ਸਾਡੇ ਪੁਆਦ ਦੀ ਸ਼ਾਨ ਹਨ। ਧੰਨਵਾਦ
ਸਿੱਖ ਮਿਸ਼ਨਰੀ ਲੁਧਿਆਣਾ ਨੂੰ ਫੰਡਿੰਗ ਕਰਦੋ ਅਸਲ ਸਿੱਖ ਇਤਿਹਾਸ ਘਰ ਘਰ ਪਹੁੰਚ ਜਾਊ। ਅਸੀਂ ਖੁਦ ਇਨਾਮ ਲੈਣ ਦੇ ਲਾਲਚ ਚ ਕੁਝ ਸਾਡੇ ਅਧਿਆਪਕ ਵੀ ਕੁੱਟ ਕੁੱਟ ਕੇ ਤਿਆਰੀ ਕਰਵਾਉਂਦੇ ਸੀ। ਅੱਜਕਲ ਸਕੂਲਾ ਚ ਡਰਾਮਾ ਜਿਆਦਾ।
🙏🏻ਵਾਹਿਗੁਰੂ ਜੀ ਕਾ ਖਾਲਸਾ🙏🏻 🙏🏻ਵਾਹਿਗੁਰੂ ਜੀ ਕੀ ਫ਼ਤਿਹ 🙏🏻 ਸਿੰਘ ਸਾਹਿਬ ਜੀ ਆਪ ਜੀ ਨੇ ਜੋ ਵਾਰਤਾ ਕੀਤੀ ਹੈ,ਓਹ ਸੋਲਾਂ ਆਨੇ ਸੱਚੀ ਹੈ, ਛੋਟੇ ਸਾਂ ਤਾਂ ਪਿਤਾ ਜੀ ਰੋਜ਼ ਰਾਤ ਸਾਨੂੰ ਇਕ ਸਾਖੀ ਸੁਣਾਉਣੀ ,ਜੇ ਕਿਤੇ ਸਫਰ ਵਿੱਚ ਹੋਣਾ ਤਾਂ ਅਸੀਂ ਕਹਿਣਾ ਕੋਈ ਆਪਣੀ ਜ਼ਿੰਦਗੀ ਦੇ ਕੋਈ ਅਨੁਭਵ ਬਾਰੇ ਸੁਣਾਓ, ਤਾਂ ਉਹਨਾਂ ਨੇ ਸਾਨੂੰ ਆਪਣੀ ਜ਼ਿੰਦਗੀ ਦੇ ਉਹ ਕਿਸੇ ਸੁਣਾਉਣੇ ਜਿਨਾ ਨਾਲ ਸਿੱਖੀ ਪਰਪੱਕ ਹੁੰਦੀ ਸੀ॥ ਅੱਜ ਅਸੀਂ ਲੋਕ ਕਹਿੰਦੇ ਕੀ ਪ੍ਰਚਾਰਕ ਪ੍ਰਚਾਰ ਨਹੀਂ ਕਰਦੇ, ਪਰ ਬਚਿਆਂ ਦੇ ਪਹਿਲੇ ਪ੍ਰਚਾਰਕ ਗੁਰੂ ਤਾਂ ਮਾਤਾ ਪਿਤਾ ਹੁੰਦੇ ਹਨ , ਅਸੀਂ ਆਪਣੇ ਫਰਜ਼ ਭੁੱਲ ਰਿਹੇ ਹਾਂ।ਆਪ ਜੀ ਬਚਨ ਸੁਣ ਕੇ ਪਿਤਾ ਜੀ ਵੱਲੋਂ ਸੁਣਾਈਆਂ ਸਾਖੀਆਂ ,ਉਹ ਸਮਾਂ ਇਕ ਦਮ ਅੱਖਾਂ ਆ ਗਿਆ ਪਿਤਾ ਜੀ ਨੂੰ ਯਾਦ ਕਰਦਿਆਂ ਅੱਖਾਂ ਨਮ ਹੋ ਗਈਆ । ਮੈਂ ਇਕ ਦਿਨ ਦੁਕਾਨ ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਡੀ ਸੀ ਦਫਤਰ ਦੇ ਬਾਹਰ ਕਿਸਾਨ ਮੋਰਚਾ ਲਾ ਕੇ ਬੇਠੈ ਹੋਏ ਹਨ ਮੇਰੇ ਦਿਮਾਗ ਚ ਇਕ ਗੱਲ ਆਈ ਦੇਖੋ “ ਦਾਤੇ ਮੰਗਤਿਆਂ ਕੋਲੋਂ ਮੰਗਣ ਆਏ “ ਜਿਹੜੇ ਸਾਡੇ ਤੁਹਾਡੇ ਪੈਸਿਆਂ ਨਾਲ ਟੱਬਰ ਪਾਲ ਰਿਹੇ ਉਹ ਤੁਹਾਨੂੰ ਕੀ ਦੇਣਗੇ | ਆਪ ਜੀ ਦੀ ਸਾਰੀ ਵਾਰਤਾ ਸੁਣ ਕੇ ਮਨ ਬਹੁਤ ਖੁਸ਼ ਹੋਇਆ । 🙏🏻ਵਾਹਿਗੁਰੂ ਜੀ ਕਾ ਖਾਲਸਾ 🙏🏻 🙏🏻ਵਾਹਿਗੁਰੂ ਜੀ ਕੀ ਫ਼ਤਿਹ 🙏🏻
ਬਹੁਤ ਬਹੁਤ ਧੰਨਵਾਦ ਸਿੱਖ ਇਤਹਾਸ ਸਾਂਝਾ ਕਰਨ ਲਈ।🙏
It’s a great book complete book.Every Sikh should read it.Must read.
ਮਨਜੀਤ,ਸਿੱਘ,ਬਾਬਾ,ਧੰਨਵਾਦ,ਜੀ,ਵਾਹਿਗੁਰੂ,ਮੇਹਰ,ਭਰਿਆਹੰਥ,ਰਂੱਖਣ,ਜੀ
ਸਿੱਖ ਪੰਥ ਚ ਇਹ ਬਹੁਤ ਮੁਸ਼ਕਿਲ ਆ ਕਿ ਜੋ ਮੈਂ ਕਹਿ ਰਿਹਾ ਉਤੇ ਕਿੰਤੂ ਪ੍ਰੰਤੂ ਨਾ ਕਰੋ। ਤਰਕ ਨੀ ਲੱਭਣਾ ਚਹੁੰਦੇ ਖੁਦ।
Waheguru jii aj ton Sri Japajii sahib da paath Shuru kar riha jii rojana Shaam nu Mehar karyo waheguru jii and jeda veer, sister comment read kare oh v waheguru jii age ardaas karyo k mainu paath karn da bal bakhshan
Tusi svere kreya kro Japuji Sahib da path
Je eda he ithias ware gal hon lag je .. adhe masle hal ho jan … veere eda he gal bat karde raho .. te duniya diya akhan kholde raho
22 ji tuhadi 100 books order karanga te shera nu daunga, ❤❤❤❤❤waheguru ji dao thapra, ardaas kabool karo pita ji, dasmesh pita ji❤❤❤❤❤
Shaah Kitaab Ghar, Opposite Punjabi University Patiala... The shop and the shop owner is the marvelous peace of the universal energy....
ਬਹੁਤ ਵਧੀਆ ਮੁਲਾਕਾਤ ਵੀਰ ਜੀ। 💐💐💐💐
ਵੀਰ ਜੀ ਬੇਨਤੀ ਹੈ ਜੀ ਆਕਾਲ ਅਕੈਡਮੀ ਬੜ੍ਹੂ ਸਾਹਿਬ ਵਾਲਿਆਂ ਨੂੰ ਸਕੂਲ ਖੋਲਣ ਲਈ ਵੱਧ ਤੋਂ ਵੱਧ ਜ਼ਮੀਨਾਂ ਦਾਨ ਦੇ ਕੇ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਉਦਮ ਕਰਨਾ ਚਾਹੀਦਾ ਹੈ ਸਿਖਾਂ ਨੂੰ
Very nice Waheyguru chardikala rakhey sikh koum di 💪🏽🙏🙏🙏🙏🙏
ਸਿੱਖ ਇਤਿਹਾਸ 17 ਸਾਲ ਦੀ ਉਮਰ ਵਿੱਚ ਪੜ੍ਹਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਹੌਲ਼ੀ ਹੌਲ਼ੀ ਰੋਜ਼ ਪੜ੍ਹੋ
ਤੂੰ ਬਿੱਲਕੁਲ ਸਹੀ ਕਿਹਾ ਹੈ ।ਧੰਨਵਾਦ ਜੀ ।
ਨਹੀ ਜੀ 12 ਜਾ 13 ਸਾਲ ਦੀ ਉਮਰ ਵਿੱਚ ਹਲਕਾ ਜਿਹਾ ਜ਼ਿਆਦਾ ਬੋਝ ਨਹੀ ਦੱਸਣਾ ਸੂਰੂ ਕਰ ਦੇਣਾ ਚਾਹੀਦਾ ਖੇਡ ਖੇਡ ਵਿੱਚ ਹੀ ਹੋਵੇ ਭਾਵੇ ਸਾਡੇ ਗੁਰੁਦੁਵਾਰੇ ਤਾ ਸਿਰਫ ਸਵੇਰ ਸ਼ਾਮ ਦੀ ਮਰਿਯਾਦਾ ਤੱਕ ਰਹਿ ਗਏ
5 ਤੋਂ 7 ਸਾਲ ਦੀ ਉਮਰ ਚ ਜੇ ਬੱਚੇ ਨੂੰ ਨਿੱਕੀਆਂ ਨਿੱਕੀਆਂ ਸਾਖੀਆਂ ਸੁਣਾਈਏ ਤਾਂ ,ਸਿੱਖੀ ਤੋਂ ਕਦੇ ਨੀ ਥਿੜਕਣਗੇ
Janam ton pehlan hi itihaas sunaunha shuru kr denha chahida
ਭਾਈ ਹੁਣ ਕਿਸਨੂੰ ਸਹੀ ਕਹੀਏ🥲?
ਬਹੁਤ ਬਹੁਤ ਵਧੀਆ ਜਾਣਕਾਰੀ ਜੀ... 🙏🙏🙏
Va Ji va kea baat hai JNAB ji waheguru ji 👍
ਆਨੰਦ ਆ ਗਿਆ ਜੀ
ਬਹੁਤ ਖੂਬਸੂਰਤ ਗੱਲਾਂ ਜੀ 🙏😀
ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਹਨ ਜੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀ 👏👏
ਅਨੰਦ ਹੀ ਅਨੰਦ 🙏🙏
ਬਹੁਤ ਵਧੀਆ ਤੇ ਜਾਣਕਾਰੀ ਭਰਪੂਰ 🙏🙏
ਵਾਹਿਗੁਰੂ ਜੀ ਚੜ੍ਹਦੀਕਲਾ ਬਖ਼ਸ਼ਿਸ਼ ਕਰਨ ਵੀਰ ਜੀ ਏਸੇ ਤਰ੍ਹਾਂ ਕੌਮ ਦੀ ਸੇਵਾ ਕਰਦੇ ਰਹਿਣ
kehra sikh itihaas jehra sara e jhootha te virodiya da likhya hoya . 😂..sikhi de sidhant hi sab kuch ne jo gurbani ch ne .. baki ehe hor grantha de havala de riha ..
Harjeet Veer, bhaven Sikh Qaum di History, tuhade mutabik Virodhi Historians da likhia hai, par fer vi Sikh Qaum varga koyi vi hor nahi hai Veer ji. Hum Rakhat Paatshahi Dawa, Ja Itko Ya Utko Pawa...Zindabad Zordaar Zabardast Sikh Qaum...🙏
@@harjitsingh9701hun tu dase gaa kidaa ithas hega kida nai sala katedd
❤❤ ਵਹਿਗੁਰੂ ਜੀ ਸਭਨਾਂ ਤੇ ਮੇਹਰ ਕਰਨ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
Bhai jagdeep Singh ji is too much great personality
ਬਾਈ ਤੈਨੂੰ interview ਲੈਣ ਦਾ ਜਮਾ ਚੱਜ ਨੀ... ਕਿੰਨੀ ਸੋਹਣੀ ਗੱਲ ਕਰਦਾ ਸੀ ਜਗਦੀਪ ਵਿੱਚ ਹੋਰ ਹੀ ਭੂੰਡ ਛੱਡ ਦਿੰਨਾ... ਪੜ ਕੇ ਲਿਆ ਕਰੋ interview..
ਵਾਹਿਗੁਰੂ ਜੀ ਮੈਂ ਦੁਬਾਈ ਵਿਚ ਰਹਿੰਦਾਂ ਆ, ਮੈਨੂੰ 4 ਮਹੀਨੇ ਤੋਂ ਹੰਨੇ ਹੰਨੇ ਪਾਤਸ਼ਾਹ ਕਿਤਾਬ ਨਹੀਂ ਮਿਲ ਰਹੀ, Amazon ਤੇ ਵੀ ਨਹੀਂ ਹੈ,
ਬਹੁਤ ਵਧੀਆ ਵਿਚਾਰ
ਮੈਂ ਪੜ੍ਹਨੀ ਸ਼ੁਰੂ ਕੀਤੀ ਹੈ ਹੰਨੇ ਹੰਨੇ ਪਾਤਸ਼ਾਹੀ ਬਹੁਤ ਸੋਹਣਾ ਲਿਖਿਆ ਜੀ
ਵਾਹ ਜੀ ਵਾਹ ।
ਕਿਥੋ ਮਿਲੇਗੀ ਕਿਤਾਬ ਵੀਰ ਜੀ
Moge tan Malhotra book dipo main bazar ton
Macro Global immigration services ਦੇ ਹਰ ਸੈਂਟਰ ਤੇ ਵੀ ਇਹ ਨਾਵਲ ਉਪਲਬਧ ਹੈ।
@@sukhagill1162 ਧੰਨਵਾਦ ਵੀਰ
ਬਹੁਤ ਵਧੀਆ ਵਿਚਾਰ । ਧੰਨਵਾਦ ਜੀ।
Veer ji sukh milea ji....
Parnam Shahida nu 🙏🏻🙏🏻🙏🏻🙏🏻🙏🏻🙏🏻🥰🥰🥰😍😍😍
ਬਹੁਤ ਸਹੁਣੀ ਗੱਲਬਾਤ।
Thank u khalsa ji. Guru fateh bhai sahib ji.
ਚੜਦੀਕਲਾ ... ਅਕਾਲ ਹੀ ਅਕਾਲ
ਬਾਬਾ ਜੀ ਮੇਰੇ ਮਨ ਵਿਚ ਇਕ ਵਿਚਾਰ ਅਕਸਰ ਆਉਂਦਾ ਹੈ ਕੀ ਜਦੋਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਜਦੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਬੇਅਦਬੀ ਦੀ ਗੱਲ ਸੁਣੀ ਤਾਂ ਜਦੋਂ ਬਾਬਾ ਜੀ ਨੇ ਸ੍ਰੀ ਅੰਮ੍ਰਿਤਸਰ ਵੱਲ ਚਾਲੇ ਪਾਏ ਤਾਂ ਮੈ ਸੋਚਦਾ ਹੁੰਦਾ ਜਿਹਨਾਂ ਦੇ ਭਾਵਨਾ ਸੀ ਭਾਵ ਜਦੋਂ ਬਾਬਾ ਜੀ ਨੇ ਗੁਰੂਦਵਾਰਾ ਲਕੀਰ ਸਾਹਿਬ ਵਾਲੀ ਥਾਂ ਤੇ ਲਕੀਰ ਮਾਰ ਕੇ ਲਲਕਾਰਿਆ ਹੋਵੇਗਾ ਤਾਂ ਉੱਥੇ ਜੌ ਵੀ ਪੰਜਾਬ ਦਾ ਨੌਜਵਾਨ ਹੋਵੇਗਾ ਜਿਹੜੇ ਅੰਦਰ ਦਰਬਾਰ ਸਾਹਿਬ ਪ੍ਰਤੀ ਭਾਵਨਾ ਹੋਵੇਗੀ ਓਹ ਭਾਵੇਂ ਹਿੰਦੂ ਮੁਸਲਿਮ ਜਾ ਕਿਸੇ ਵੀ ਜਾਤ ਦਾ ਹੋਵੇ ਓਹ ਲਕੀਰ ਪਾਰ ਕਰਕੇ ਆਇਆ ਹੋਵੇਗਾ ਨਾ ਜੀ ( ਇਹ ਜੀ ਮੇਰੇ ਵਿਚਾਰ ਨੇ ਬਾਕੀ ਤੁਸੀ ਆਪਣੇ ਵਿਚਾਰ ਦਸੋ ਜੀ )
Sardar Jagdeep Singh ji di likhi eh Bahumulli Kitaab har Sikh nu pad ni chahi di hai Mere Sikh Veero...🙏
Satnam waheguru
Wageguru ji ਕਾ ਖਾਲਸਾ ਵਾਹਿਗੁਰੂ ਜੀ ਫ਼ਤਹਿ
Waheguru guru khalsa waheguru ji fath ji khalsa ji tusi saki wali
ਕੋਈ ਸਬਦ ਨੂ ਵੀਰੇ 🙏🏽🙏🏽🙏🏽💝💝💝
ਚੜਦੀਕਲਾ ਜੀ
ਵਾਹਿਗੁਰੂ
ਚੜਦੀ ਕਲਾ ਰਹੇ ਖਾਲਸੇ ਦੀ ਵੀਰ
❤ ' :ਚੜ੍ਹਦੀਕਲਾ ਜੀ 🙏
Amazing information, feeling proud
1000% sach han sab galla
ਇਹ ਪੱਤਰਕਾਰ ਜਾਣ ਬੁੱਝ ਕੇ ਗਲ ਹੋਰ ਪਾਸੇ ਲੈ ਜਾ ਰਿਹਾ
Very nice vichar
ਬਹੁਤ ਅਨੰਦ ਆਇਆ ਫੌਜੋ
Waheguru ji
ਚੜ੍ਹਦੀਕਲਾ ...
ਵਾਹਿਗੁਰੂ ❤
Chardika Bhai sab hun tk lakha shahadtan hoyia hn singha singhnya Dian.
ਬਹੁਤ ਵਧੀਆ ਕਿਤਾਬ ਲਿਖੀ ਤੁਸੀਂ ਸਿੰਘ ਸਾਹਿਬ ਕੋਸ਼ਿਸ਼ ਕਰਾਂਗੇ ਖਰੀਦ ਕੇ ਪੜ੍ਹੀਏ
Kitab da name ds do g
ਬਹੁਤ ਵਧੀਆ ਤਰੀਕੇ ਨਾਲ ਵਿਚਾਰ ਪੇਸ਼ ਕੀਤੇ ਆ❤❤
ਵਾਹ,,, ਬੇਮਿਸਾਲ ...😎
ਬਹੁਤ ਵਧੀਆ ਗੱਲਬਾਤ ਜੀ🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
ਵਾਹਿਗੁਰੂ ਜੀ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ।। ਖਾਲਸਾ ਅਕਾਲ ਪੁਰਖ ਕੀ ਫੌਜ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ।। ਮਹਾਰਾਜਾ ਰਣਜੀਤ ਸਿੰਘ ਵਰਗਾ ਖਾਲਸਾ ਰਾਜ ਚਾਹੀਦਾ ਹੈ ਖਾਲਸੇ ਦਾ ਰਾਜ ਹੋਵੇਗਾ ਜੀ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
Waheguru ji❤❤❤❤❤
ਬਹੁਤ ਸੋਹਣੀ ਕਿਤਾਬ ਐ ਬਾਈ 👌👌👌👌 ਪੜ੍ਹਨੀ ਚਾਹੀਦੀ ਹੈ
ਚੜ੍ਹਦੀਕਲਾ
ਵੀਰੇ ਜਿਉਂਦੇ ਰਹੋ❤️🙌🙏
bahot wdiya interview manjeet singh ji, jagdeep singh ty rajinder singh rahi nal hor interviews kro
ਵਾਹ ਮਨਜੀਤ
Bhut vadiya Veer g
ਵਾਹਿਗੁਰੂ ਜੀ 🙏🙏🙏🙏
ਅੱਜ ਸਭ ਦੇ ਉਪਰ ਨਿੱਜ ਹਾਵੀ ਹੋ ਰਿਹਾ ਹੈ।
bhut vdia ji
Koi bol nhi mere kol teeeh dilo dhanwaad g
ਪਹਿਲਾ ਦਰਸ਼ਕ
Both vadia g 🙏🏻 Akal g
Dhan guru dhan guru sikhi ❤
Bhaut khoob Bhai sahb g 🙏🙏
Jagdeep bai 👌🏻👌🏻