ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋਗੇ, ਸੁਣੀ ਗਈ ਅਰਦਾਸ,ਕਦੇ ਡੋਲਣ ਨਹੀਂ ਦੇਵੇਗੀ ਸਿੰਘ ਦੀ ਆਹ ਇੰਟਰਵਿਊ,

Поделиться
HTML-код
  • Опубликовано: 26 янв 2025

Комментарии • 129

  • @satwantsingh5735
    @satwantsingh5735 7 дней назад

    Bhut ਵਧੀਆ ਜੀ

  • @apsinghjattfarmaruae1573
    @apsinghjattfarmaruae1573 14 дней назад

    Waheguru

  • @Khushwakhat
    @Khushwakhat 21 час назад

    ਸਹੀ ਗੱਲ

  • @akashdeepsingh6751
    @akashdeepsingh6751 Год назад +17

    ਵਾਹਿਗੁਰੂ ਜੀ ਬਾਈ ਜਗਦੀਪ ਸਿੰਘ ਖ਼ਾਲਸਾ ਜੀ ਨੂੰ ਹੋਰ ਚੜਦੀ ਕਲਾ ਬਖ਼ਸ਼ਣ, ਇਸ ਤਰਾ ਹੀ ਲਿਖਦੇ ਰਵੋ ਜੀ।

  • @Dhillon42305
    @Dhillon42305 День назад

    Bhut Vadia baba ji

  • @gurpreetsinghbhullar7221
    @gurpreetsinghbhullar7221 Год назад +4

    ਬੜੀ ਕਿਰਪਾ ਕਰਕੇ ਵਾਹਿਗੁਰੂ ਨੇ ਆਪ ਤੋਂ ਇਹ ਸੇਵਾ ਲਈ ਆ।ਲਖਪਤ ਰਾਏ, ਧਿਆਨ ਚੰਦ ਡੋਗਰੇ ਦੀਆਂ ਰੂਹਾਂ ਅੱਜ ਵੀ ਮੌਜੂਦ ਆ‌। ਅਵਤਾਰ ਸੰਧੂ ਦੇ ਰੂਪ ਵਿੱਚ।

  • @IN_Punjab07
    @IN_Punjab07 Год назад +27

    ਜਗਦੀਪ ਭਾਉ ਸੱਚ ਬੋਲਦੇ ਓਂ ਮਹਾਰਾਜ ਕਿਰਪਾ ਕਰਨ਼ ਵੀਰੇ ਚੜ੍ਹਦੀਕਲਾ ਕਰਨ ਮਹਾਰਾਜ ...

  • @paramjeetsandhu315
    @paramjeetsandhu315 Год назад +2

    🎉 ਬਹੁਤ ਵਧੀਆ

  • @indimaan_music
    @indimaan_music 10 месяцев назад +2

    Waheguru g❤

  • @avtarsingh2531
    @avtarsingh2531 6 месяцев назад

    ਧੰਨੁ ਗੁਰੂ ਧੰਨੁ ਗੁਰੂ ਦਾ ਖਾਲਸਾ।ਹਰ ਮੈਦਾਨ ਫਤਿਹ

  • @jindercheema33984
    @jindercheema33984 Год назад +1

    ਵਾਹ ਉ ਸ਼ੇਰਾ ਜੀ ਉਏ ♠️🎁

  • @manjindersingh540
    @manjindersingh540 Год назад +1

    ਚੜ੍ਹਦੀਕਲਾ

  • @ManinderAulakh-g8d
    @ManinderAulakh-g8d 7 месяцев назад

    ਰਾਜ ਕਰੇਗਾ ਖ਼ਾਲਸਾ 🙏🚩

  • @JagwinderSinghgondara
    @JagwinderSinghgondara 6 месяцев назад

    ਜੀ ਵੱਡੇ ਵੀਰ ਪੰਜਾਬ ਨਾਲ ਸਾਡਾ ਪਿਆਰ ਆ ਸਾਡੇ ਇਤਿਹਾਸ 🙏ਨਾਲ ਸਾਡਾ ਪਿਆਰ ਆ ਇਸ ਨਾਲੋ ਅਸੀ ਟੁੱਟ ਨੀ ਇੱਸ ਤੋ ਕਦੇ ਅਸੀ ਦੂਰ ਨੀ ਹੋ ਸਕਦੇ

  • @talsahota
    @talsahota 6 месяцев назад

    ਵਾਹਿਗੁਰੂ ਜੀ ,ਚੜਦੀ ਕਲਾ 🙏

  • @varindersinghprince553
    @varindersinghprince553 5 месяцев назад

    ਖਾਲਸਾ ਜੀ ਬਹੁਤ ਉੱਚੀ ਸੋਚ ਵਾਲੇ ਇਨਸਾਨ ਉ ਤੁਸੀ ਜਾਨਕਾਰੀ ਦੇਣ ਲਈ ਧੰਨਵਾਦ

  • @amandeep9187
    @amandeep9187 11 месяцев назад +1

    Wmk 🤲

  • @ManinderSingh-tv7ej
    @ManinderSingh-tv7ej 7 месяцев назад +1

    ਜਦੋਂ ਗ਼ਦਰ ਲਹਿਰ ਖੜੀ ਹੋਈ ਓਦੋ ਇਸ ਦੇਸ਼ ਦੇ ਹਾਕਮ ਇਹ ਸਮਜ ਗਏ ਸੀ ਕੇ ਸਿੱਖ ਕੌਮ ਨੂੰ ਜੇ ਨਾ ਕਬੋ ਕੀਤਾ ਤਾਂ ਏਹਨਾਂ ਨੇ ਹਿੰਦੁਸਤਾਨ ਤੇ ਰਾਜ ਕਰ ਲੈਣਾ ਉਸਤੋਂ ਬਾਅਦ ਦੇਸ਼ ਜਦੋਂ ਆਜ਼ਾਦ ਹੋਇਐਂ ਓਦੋ ਹੀ ਕੌਮ ਨੂੰ ਫਟਵਾ ਮਿਲਣ ਲੱਗ ਗਏ ਸੀ. ਜ਼ਾਰੀਮ ਪੇਸ਼ਾ ਕੌਮ ਕਿਹਾ ਗਿਆ. ਜੋ ਅੱਜ ਤੱਕ ਵੀ ਲਿਖਿਆ ਹੋਇਆ.ਹਜੇ ਤੱਕ ਉਹ ਸਬਦ ਵਾਪਸ ਨਈ ਲਏ ਸਟੇਟ ਨੇ ਤਾਹੀ ਸਿੱਖ ਹਮੇਸ਼ਾ ਟਾਰਗੇਟ ਤੇ ਰਹਿੰਦਾ ਜਦਕਿ ਇਹ ਦੇਸ਼ ਚ ਸਾਰਿਆਂ ਤੋਂ ਵੱਧ ਪੁੰਨ ਦਾਨ ਲੰਗਰ ਲਾਗੋਨ ਵਾਲੀ ਕੌਮ ਹੈ ਸਾਰਾ ਸੰਸਾਰ ਇਸ ਗੱਲ ਨੂੰ ਮੰਨਦਾ ਕੇ ਸਿੱਖ ਕੌਮ ਬਹੁਤ ਪਰਉਪਕਾਰਾ ਵਾਲੀ ਕੌਮ ਹੈ ਪਰ ਹਿੰਦੁਸਤਾਨ ਦੇ ਲੋਕ ਫੇਰ ਵੀ ਇਹ ਮੰਨਣ ਨੂੰ ਤਿਆਰ ਨਈ

  • @Singh_sardar
    @Singh_sardar Год назад +2

    ਚੜਦੀ ਕਲਾ

  • @DilpreetSandhu-i9j
    @DilpreetSandhu-i9j Год назад +4

    Waheguru ji waheguru ji ❤

  • @avtarsingh2531
    @avtarsingh2531 6 месяцев назад

    ਅੱਜ ਦੇ ਸਮੇਂ ਵਿੱਚ ਸਿੱਖ ਕੌਮ ਨੂੰ ਸਭ ਤੋਂ ਵੱਧ ਖ਼ਤਰਾ ਤਰਕਵਾਦੀ ਲੋਕਾਂ ਤੋਂ ਹੈ ਜਿਹੜੇ ਆਦਿ ਅਤੇ ਦਸਮ ਗ੍ਰੰਥ ਬਾਣੀ ਇਤਿਹਾਸ ਤੇ ਤਰਕ ਕਰ ਰਹੇ ਹਨ ਇਨ੍ਹਾਂ ਬੇਈਮਾਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ।

  • @Anandpb02
    @Anandpb02 3 месяца назад

    Nanak naam chrdi kla tere bhaney sarbat da bhla

  • @SukhwinderSingh-jb2oy
    @SukhwinderSingh-jb2oy 6 месяцев назад

    Satnam waheguru khalsa Raj jindabad

  • @gurbaajsingh-qo4rw
    @gurbaajsingh-qo4rw Год назад

    Wahguruji

  • @ManinderSingh-tv7ej
    @ManinderSingh-tv7ej 7 месяцев назад

    ਉੱਜੜ ਜਾਣ ਵਾਲੇ ਪੱਖ ਤੋਂ ਮੈ ਦੇਖਦਾ ਕੌਮ ਨੂੰ ਥੋੜੀ ਦੇਰ ਪਹਿਲਾ ਕੰਮੈਂਟ ਕੀਤਾ ਹੁਣ ਬਾਬਾ ਜੀ ਉਹ ਗੱਲ ਸੁਣਾ ਹੀ ਦਿੱਤੀ. ਕਮਾਲ ਹੋਗੀ ਬਾਬਾ ਜੀ ਚੜ੍ਹਦੀ ਕਲਾਂ ਹੋਗੀ ਸੁਣਕੇ 🙏🙏🙏

  • @TejSingh-gh8qo
    @TejSingh-gh8qo 5 месяцев назад

    Very best interview aa ji bahut kuj milda aa sikhan nu ji

  • @ManinderSingh-tv7ej
    @ManinderSingh-tv7ej 7 месяцев назад

    ਹੁਣ ਵਾਲੀ ਪੀੜੀ ਦੀ ਚੜ੍ਹਦੀ ਕਲਾਂ ਵਾਸਤੇ 84 ਦਾ ਹੋਣਾ ਜ਼ਰੁਰੀ ਸੀ ਕਿਉਕਿ 47 ਤੋਂ ਬਾਅਦ ਚ ਕੌਮ ਡਰਨ ਲੱਗ ਗਏ ਸੀ. ਇਸ ਲਈ ਉਹ ਜ਼ਰੁਰੀ ਚ ਸਾਡਾ ਦੁਸ਼ਮਣ ਕੌਣ ਇਹ ਪਹਿਚਾਣ 84 ਨੇ ਕਰਾਈ ਹੈ. ਕਿਉਕਿ ਨੌਂ ਮਾਸ ਦੇ ਰਿਸਤੇ ਵਾਲਾ ਪ੍ਰਪੋਗਾਂਦਾ ਤੇ ਨਚਾਰ ਵੱਲ ਕੌਮ ਜਾ ਰਹੀ ਸੀ ਇਸ ਵਾਸਤੇ ਸੰਤ ਇਹ ਸਮਝ ਗਏ ਸੀ ਕੇ ਹੁਣ ਕੌਮ ਨੂੰ ਸੰਗਰਸ਼ ਵਿੱਚੋ ਕੱਢਣਾ ਪਵੇਗਾ ਨਈ ਤਾਂ ਕੌਮ ਲੜਨਾ ਭੁੱਲ ਜਾਉਗੀ.

  • @sukhdevkaur9697
    @sukhdevkaur9697 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤

  • @jassi13
    @jassi13 Год назад +1

    Bahut khoob 🎉🎉🎉🎉

  • @Jassa.pb03
    @Jassa.pb03 Год назад +6

    Fan ho gye yrr bnde de 🫡

  • @Sandeep.Singh.17655
    @Sandeep.Singh.17655 8 месяцев назад

    ਧੰਨ ਵਾਹਿਗੁਰੂ ਜੀਓ 🙏🙏🙏🙏

  • @ManinderSingh-tv7ej
    @ManinderSingh-tv7ej 7 месяцев назад

    ਪਹਿਲਾ ਪਾਤਸ਼ਾਹ ਦੇ ਬੋਲ ਇਕ ਬਾਬਾ ਜੀ ਇਕ ਪਿੰਡ ਗਿਆ ਉਹਨਾਂ ਨੇ ਪ੍ਰਸ਼ਾਦਾ ਸਕਾਇਆ ਉਹਨਾਂ ਨੂੰ ਕਿਹਾ ਬਾਬਾ ਜੀ ਇਹ ਪਿੰਡ ਉੱਜੜ ਜਾਵੇ. ਅਗਲਾ ਪਿੰਡ ਗਏ ਉਹਨਾਂ ਨੇ ਬਾਬਾ ਜੀ ਦਾ ਅਪਮਾਨ ਕੀਤਾ ਉਹਨਾਂ ਕਿਹਾ ਤੁਸੀਂ ਐਥੈ ਬਸੇ ਰਹੋ. ਜਿਹੜਾ ਸਿੱਖ ਬਾਹਰ ਜਾ ਰਹੇ ਹੈ ਉਹਨਾਂ ਨੇ ਪੰਥ ਨੂੰ ਪ੍ਰਗਟ ਕਰਨਾ ਸਾਰੀ ਧਰਤੀ ਤੇ ਰਾਜ ਕਰੇਗਾ ਖਾਲਸਾ ਇਹ ਪ੍ਰਤੱਖ ਰੂਪ ਚ ਪ੍ਰਗਟ ਹੋਵੇਗਾ ਹੀ ਹੋਵੇਗਾ ਜੇ ਬਾਹਰ ਜਾਕੇ ਸਿੱਖ ਆਪਣਾ ਪ੍ਰਚਾਰ ਕਰਨਗੇ ਤਾਹੀ ਖਾਲਸਾ ਰਾਜ ਤੋਂ ਜਾਣੋ ਹੋਣਗੇ ਲੋਕ 🙏🙏🙏

  • @dhindsaaman1713
    @dhindsaaman1713 7 месяцев назад

    Bhut ਖੂਬਸੂਰਤ...

  • @luckygrewal4421
    @luckygrewal4421 9 месяцев назад

    Waheguru ji ka khalsa Waheguru ji ki fateh..........

  • @BaljinderSingh-ik9if
    @BaljinderSingh-ik9if 7 месяцев назад

    ❤ok Bire

  • @harmelsingh5552
    @harmelsingh5552 Год назад +1

    Satnam SRI waheguru ji ❤❤😊😊😊😊😊❤

  • @RajwinderSingh-bp1zx
    @RajwinderSingh-bp1zx Год назад

    ❤❤❤❤❤❤akaaal hee akaal❤❤❤❤❤❤

  • @hardeepkaur984sidhukaur6
    @hardeepkaur984sidhukaur6 6 месяцев назад

    ਵੀਰ ਜੀ ਪਲੀਜ਼ continue .it is need of time . good personality.interviewer is also very humble and ਗੁਰਸਿੱਖ personality

  • @TheAman2459
    @TheAman2459 7 месяцев назад

    🙏🏼🙏🏼🙏🏼🙏🏼🙏🏼🙏🏼🙏🏼

  • @jaswinderkaurdhillon
    @jaswinderkaurdhillon Год назад +6

    Bhai saab di har interview akha kholdi a.mai har interview suni.mann jurda sikhi naal ,sikhi sidhanta naal ena di interview sunn k.

    • @gurbaajsingh-qo4rw
      @gurbaajsingh-qo4rw Год назад

      Waheguru ji warynice ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @dhirajsobti
    @dhirajsobti Год назад +3

    waheguru ji hamesa chardikala c rakan

  • @WAHEGURUJIKAKHALSA11
    @WAHEGURUJIKAKHALSA11 Год назад

    Chardikala🙏🏻

  • @ViralOnes
    @ViralOnes Год назад +1

    ਬਹੁਤ ਬਹੁਤ ਧੰਨਵਾਦ ਜੀ... ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਜੀ... ❤❤❤❤

  • @baldeepkaur9004
    @baldeepkaur9004 6 месяцев назад

    🙏❤️🎉

  • @ManinderSingh-tv7ej
    @ManinderSingh-tv7ej 7 месяцев назад

    ਕਸੂਰ ਫਤਿਹ ਕੀਤਾ ਓਦੋ ਕਸੂਰ ਦਾ ਕੋਈ ਐਸਾ ਘਰ ਨਈ ਸੀ ਜਿਸ ਘਰ ਚ ਲਾਸ਼ ਨਾ ਹੋਵੇ ਉਹ ਘਲੋਗਾਰਾ ਦਾ ਬਦਲਾ ਹੀ ਸੀ. ਕਿਵੇ ਇਕ ਬਾਹਮਣ ਦੀ ਘਰ ਵਾਲੀ ਪਿੱਛੇ ਏਨਾ ਵਧਾ ਜੰਗ ਕੀਤਾ ਥੋੜਾ ਜੇ ਖਾਲਸੇ ਨੇ ਓਦੋ ਮੁੜ ਪਾਇਆ ਸੀ ਉਸਤੋਂ ਪਹਿਲਾ ਸਾਡੇ ਤੇ ਚੜ ਚੜ ਆਏ ਸੀ ਉਸ ਪਾਸੇ ਤੋਂ ਅਬਦਾਲੀ ਵਰਗੇ ਉਸਤੋਂ ਬਾਅਦ ਦਰਾ ਖਹਿਬਰ ਦਾ ਰਾਹਹ ਬੰਦ ਹੋਇਆ ਉਸਤੋਂ ਬਾਅਦ ਹਿੰਦ ਤੇ ਕੋਈ ਉਸ ਰਾਹ ਤੋਂ ਚੜਕੇ ਨਈ ਆਇਆ. ਅੰਗਰੇਜ ਆਏ ਸੀ ਕਲਾਕਾਤਾਂ ਵਾਲੇ ਪਾਸੇ ਤੋਂ

  • @iqbalsingh8430
    @iqbalsingh8430 7 месяцев назад

    Baba ji aajkal de Jawan Jay kare laundi bajaye jarde Lai jande ne

  • @rajvindersingh5321
    @rajvindersingh5321 Год назад

    Waheyguru

  • @StudentofHistory1946
    @StudentofHistory1946 Год назад +3

    ਵੀਰ ਤੁਸੀ ਬਹੁਤ ਚੰਗੀ ਵੀਡੀਉ ਬਣਾਈ ਪਰ ਤੁਸੀ ਨਾ ਤੇ ਕੋਈ ਟੈਗ ਜੋੜਿਆ ਨਾ ਕੋਈ ਇਹਨਾ ਦਾ ਨਾਮ discription
    ਵਿੱਚ ਜੋੜਿਆ ਨਾ ਹੀ discription
    ਵਿੱਚ ਕੋਈ ਵੀਡੀਉ ਬਾਰੇ ਜਾਣਕਾਰੀ ਦਿੱਤੀ ਜਿਸ ਕਾਰਨ ਯੂ ਟਿਊਬ ਇਸ ਵੀਡੀਉ ਨੂੰ ਪ੍ਰਮੋਟ ਕਰਦਾ ਇਸੇ ਕਾਰਨ ਵਿਉ ਨੀ ਆ ਰਹੇ ਜਾ ਇਹ ਕਹਿ ਲਈਏ ਕਿ ਸਾਡੇ ਤੱਕ ਵੀਡੀਉ ਨਹੀ ਪਹੁੰਚ ਰਹੀ

  • @gurbaajsingh-qo4rw
    @gurbaajsingh-qo4rw Год назад

    Wahwah❤

  • @varunsharma3532
    @varunsharma3532 6 месяцев назад

    40:42 sudh naal budh

  • @ShamsherSingh-qi4gu
    @ShamsherSingh-qi4gu Год назад +1

    ❤️❤️

  • @AbhiBains612
    @AbhiBains612 Год назад

    Waheguru ji

  • @JagdeepSingh-ih1wt
    @JagdeepSingh-ih1wt Год назад

    Waheguru ji waheguru ji

  • @MandeepSingh-nn5pz
    @MandeepSingh-nn5pz Год назад

    🙏

  • @gurbaajsingh-qo4rw
    @gurbaajsingh-qo4rw Год назад

    Waheguru ji warynice ❤

  • @iqbalsingh8430
    @iqbalsingh8430 9 месяцев назад

    Hindu Ho Jahan Sikh Hove itihaas sorry Anu pata hona chahie kyunki kabhi intekatar bhi shak bane Singh

  • @neerajgrover4332
    @neerajgrover4332 Год назад

    Jagdeep ji mayi bhago ji di koi book h ta daso ji

  • @ozzozz3529
    @ozzozz3529 Год назад

    🙏🙏

  • @ShamsherSingh-qi4gu
    @ShamsherSingh-qi4gu Год назад

    👍👍👍

  • @MandeepSingh-nn5pz
    @MandeepSingh-nn5pz Год назад

    🙏❤️

  • @gursangamsingh11
    @gursangamsingh11 Год назад

    🙏🏻👍🏻🙂

  • @Momanddadbakkers
    @Momanddadbakkers 8 месяцев назад

    bai g preview thoda j ght krea kro sari speech tn g tuc preview vich e dikha diti🙏🏻🙏🏻

  • @iqbalsingh8430
    @iqbalsingh8430 7 месяцев назад

    Jagdeep bahu jekar lakhpat the sir Varna hai ta hathi te chadhna Pau girl was any hai

  • @TheAman2459
    @TheAman2459 7 месяцев назад

    Veere aah golian saadian kudian 19 saal ton thalle khaa rahiaan te abortion ho rahe aa … Shere Punjab Radio te Harjit Singh Gill ton puch leyo

  • @gaganpreetxp
    @gaganpreetxp 7 месяцев назад

    hune sab to jarure kam hai cristian covertion rokna te wapas lokan nu sikh dharam ch le ke ana.

  • @avtarsandhu4758
    @avtarsandhu4758 Год назад

    ਅਬਦਾਲੀਆਂ ਨੂੰ ਸਡੋ ਤੁਸੀਂ ਕੋਈ ਆਪਣੀ ਕਰਤੁਤ ਦਸੋ ਲੜਨਾ ਭਿੜਨਾ ਕੁਤਿਆ ਬਿਲਿਆ ਦਾ ਕੰਮ ਹੁੰਦਾ ਧਰਮੀਆ ਬਦੀਆ ਨੂੰ ਸਾਰੀਆ ਦਾ ਭਲਾ ਮੰਗਣਾ ਚਾਹੀਦਾ ਹੈ ਗੁਰੂ ਘਰ ਨੇ ਸਾਨੂੰ ਇਹੋ ਸਖਾਈਆ ਸਰਬਤ ਦਾ ਭਲਾ ਮੰਗਣ ਵਾਲੇ ਕਿਸੇ ਦਾ ਬੁਰਾ ਨਹੀਂ ਸੋਚਦੇ ਭਾਵੇਂ ਉਹ ਅਬਦਾਲੀ ਹੋਵੇ ਜਾ ਮੁਗਲਾਬੀ ਹੋਵੇ ਭਾਈ ਘਨ੍ਹਈਆ ਵਰਗੀਆਂ ਨੇਂ ਪਿਆਰ ਨਾਲ ਜਗ ਜਿਤੀ ਸੀ ਨਾ ਕਿ ਹਥਆਰਾ ਨਾਲ਼ 😢 ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਵਿੱਚ ਸਾਨੂੰ ਕੀ ਸਮਜਿਆ 😢ਸਚ ਕਓ ਸੁਣ ਲਓ ਸਾਹਿਬੇ ਜਿਨ ਪਿਆਰ ਕਿਆ ਤਿੰਨ ਹੀ ਪਰਿਬੋ ਪਾਇਓ
    ਸਭਨਾਂ ਦੇ ਵਿਚ ਅਬਦਾਲੀ ਮੁਗ਼ਲ ਸੂਗਲ ਸਬ ਆ ਜਾਂਦਾ ਹਨ ਕੇ😢ਧਰਮ ਨਹੀਂ ਸਖੋਦਾ ਆਪਸ ਵਿੱਚ ਵੇਰ ਰਖਣਾ ਇਹ ਲਾਣੇ ਬਾਣੇ ਪਾ ਕੇ ਲੋਕਾਂ ਨੂੰ ਪਿਆਰ ਦਾ ਸਦੇਸ ਦਿਆ ਕਰੋ ਨਾ ਕੇ ਧਰਮ ਦੇ ਨਾਮ ਉਪਰ ਖੁਨ ਖ਼ਰਾਬਾ ਕਰਵੋਣਾ ਦਾ ਇਹ ਕਹਿੜੇ ਘੁਲੌਘਾਰੇ ਦੀ ਗੱਲ ਕਰਦੇ ਜੇ ਇਕ ਘਲੋਕਾਰਾ ਯਾਦ ਰਖੋ ਸਿਰਤੇ ਹਰ ਦਮ ਮੌਤ ਮਡਰਾ ਰਹੀ ਹੈ ਪਤਾ ਨਹੀਂ ਕਾਲ ਨੇ ਕਹਿੜੇ ਵੇਲੇ ਦਾੱਣ ਦੇ ਥਲੇ ਦਬਾਅ ਦੇਣਾ
    ਬਹੁਤੇ ਭੇਖ ਕਰਹਿ ਭੇਖਧਾਰੀ ਅਤਰ ਤ੍ਰਿਸ਼ਨਾ ਹੋਵੇ ਹਕਾਰੀ ਆਪ ਨਾਂ ਕੀਨੇ ਬਾਜ਼ੀ ਹਾਰੀ
    ਧਦੇ ਧਾਵਤ ਜਗ ਬਾਦੀਆ ਬੁਝੇ ਨਾ ਵਿਚਾਰ 😢 ਜੰਮਣ ਮਰਨ ਵਸੀਰੀਆ ਮਨਮੁਖ ਮੁਗਧ ਗਵਾਰ

    • @harmandhatt
      @harmandhatt Год назад +2

      Y pehla ta maharaj dasve patsah di bani di pangti glt likki a dujji gl sikhi da sidhant bohat dungha eve ni sarean te avdi soch lai di hundi baki gl krde o tc j ta baba deep singh ji, akali baba phoola singh ji, baba jassa singh ramgarhia, baba baghel sigh ji kinne k nam likha gjnti ch ni aune ki ona ne jung ni kitta bakki j tc dasve patsah di gll kro ta maharaj ta ehh v kehnde a chare jug kahani challag teg di te bahki veere prem di khed bohat dunghi a jehre yodhe jung krde a na rann tatte ch one ch jehra prem hunda na apas ch odi koi rees ni nale ikk dujje nal jung krde te prem apar hunda bakki jo manana mani jao

    • @amritpalsingh9413
      @amritpalsingh9413 Год назад +1

      Mai sare cmnt read krda c ta sare lok bhut vdia cmnt kr rahe c te mai sochya k chlo shukar aa koi kutta billa galt bhonkan wala ni aaya, fe mai avatar landhu da cmnt pdya fe mnu pta lgga k tuc jinna vdia kamm v krlo ta v dunia ne bhonka giri krni e aa

    • @avtarsandhu4758
      @avtarsandhu4758 Год назад

      ​@@harmandhattਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਿਸਲੇ ਜਨਮਾ ਦੀ ਹੱਡ ਬੀਤੀ ਸਾਡੇ ਅੱਗੇ ਰੱਖੀ ਹੈ
      ਕਈ ਜਨਮ ਮੇ ਕੀਟ ਪਤੰਗਾ ਕਈ ਜਨਮ ਪੰਖੀ ਸਘ ਪੇਓ
      ਅੱਗੇ ਤਵਾਨੂ ਯਾਦ ਹੀ ਹੋਣਾ ਕਹਿੜੀ ਕਹਿੜੀ ਜੁਨਾ ਵਿਚ ਜਗੋ ਜੁਗ ਸਣਦੇ ਆਏ ਹਾ ਇਹ ਜਿਨਾ ਦੇ ਤੁਸੀਂ ਨਾਮ ਲੇਦਾ ਜੇ ਇਨਾਂ ਦਾ ਕਿਸੇ ਵੀ ਗਰਿਥ ਪੌਥੀ ਵਿਚ ਨਾ ਦਰਜ ਨਹੀਂ ਹੈ ਏਦੇ ਦੇ ਅੱਜ਼ ਵੀ ਹੇਗੇ ਸੀ ਸਲਾਮਾਬਿਨਾਦਨ ਵਰਗੇ ਬਗਦਾਦੀ ਵਰਗੇ ਸਦਾਮਸੇਨ ਵਰਗੇ ਜਿਨਾ ਨੇ ਹਜ਼ਾਰਾਂ ਬੇਗੁਨਾਹ ਦੀਆਂ ਜ਼ਿੰਦਗੀਆਂ ਮਿਟੀ ਵਿਚ ਮਲਾ ਦਿਤੀਆ ਹਕਾਰ ਵਿਚ ਆ ਕੇ ਨਾਲ ਆਪਣੀ ਵੀ ਮਿਟੀ ਪਲੀਤ ਕਰਤੀ
      ਸਤਾ ਮਹਿਤਮਾ ਦਾ ਰਸਤਾ ਏਨੇ ਤੋ ਵਖਰਾ ਹੈ ਉਹ ਸਾਨੂੰ ਚੋਰਾਸੀ ਦੇ ਚੱਕਰ ਵਿਚੋਂ ਕੱਢਣ ਲਈ ਅਓਦੇ ਹਨ ਨਾ ਕਿ ਕੁਤੀਆ ਬਿਲਿਆ ਵਾਂਗਰ ਧਰਮਾਂ ਦੇ ਨਾਮ ਉਪਰ ਲੜੋੜ ਅਓਦੇ ਹਨ
      ਚਾਰੋ ਜੁਗ ਚੋਰਾਸੀ ਭੋਗੀ ਅਤ ਦੁਖ ਪਾਵਹਿ ਨਰਕ ਰਿਹਾ

    • @Ramandep1111
      @Ramandep1111 Год назад +1

      ​@@avtarsandhu4758phale gl ta aw sale tnu bani de arth chagi thra ni auonde 😂dusri gl avda DNA check kr ja k 😂

    • @BittaSidhu-q9f
      @BittaSidhu-q9f Год назад

      @avtarsandhu , hardu lahnat jina ne Tere wrga gay jamya , lahnat Teri sari Umar te behnchoda

  • @chanpreetsingh337
    @chanpreetsingh337 Год назад

    Veerji tussi jeda 140kg wlaa bachan kitta hai ohda ki matlab ?

  • @varunsharma3532
    @varunsharma3532 6 месяцев назад

    Agar mai A se D tak Jaa kar vaapis aau , toh bc 2 baar paer ki neeche hogaa

  • @GurdeepSingh-ne8jy
    @GurdeepSingh-ne8jy 8 месяцев назад

    ਹੁਣ ਥੋੜ੍ਹਾ ਕੀ ਖਿਆਲ ਹੈ ਕਿ ਹੁਣ ਪੰਜਾਬੀ ਚੋਲੇ ਪਾ ਕੇ ਵੇਹਲੜ ਬਣ ਜਾਣ ਬਾਬਿਆਂ ਵਾਂਗੂੰ? ਨਚੀਏ tapie ਵੀ ਨਾ।ਇਕ ਚਮਕੀਲੇ ( ਸੂਰਮੇ) ਨੇ ਸਾਰੇ ਅਖੌਤੀ ਵਿਦਵਾਨ ਕੰਮ ਲਾਏ ਹੋਏ ਨੇ। 5:17

    • @skillgameryt999
      @skillgameryt999 4 месяца назад +2

      ਭਰਾਵਾ ਤੂੰ ਨਹੀਂ ਗੁਰੂ ਦੀ ਗੱਲ ਮੰਨਣੀ ਤੇ ਨਾ ਮੰਨ ਪਰ ਇਹ ਆਪਣੇ ਬੇਵਕੂਫਾਂ ਵਾਲੇ ਸਵਾਲ ਨਾ ਖੜੇ ਕਰ ਹੁਣ ਤੂੰ ਤਾਂ ਕਹੇਗਾ ਜੀ ਗੁਰੂ ਨੂੰ ਆਪਾਂ ਸਵਾਸ ਸਵਾਸ ਕਿਵੇਂ ਚੇਤੇ ਰੱਖ ਸਕਦੇ ਹਾਂ ਹੋਰ ਵੀ ਤੇ ਦੂਜੇ ਕੰਮ ਹੁੰਦੇ ਹਨ ਪੁੱਤ ਸਿੱਖ ਧਰਮ ਵਿੱਚ ਤੇਰੇ ਵਰਗਿਆਂ ਦੀ ਲੋੜ ਨਹੀਂ ਅਖੋਤੀ ਤੇਰੀ ਸੋਚ ਹੈ ਆਪਣੀ ਸੋਚ ਨੂੰ ਬਦਲ ਖੋਟੀ ਸੋਚ ਵਾਲਾ ਮਾਲਕ ਤੈਨੂੰ ਸੁਮੱਤ ਬਖਸ਼ੇ

    • @DALJITSINGH-dz7vw
      @DALJITSINGH-dz7vw 4 месяца назад

      ਫਿਟੇ ਹਾਲ

    • @GurdeepSingh-ne8jy
      @GurdeepSingh-ne8jy 4 месяца назад

      @@skillgameryt999 ਜਿਹੜੀ ਚਰਚਾ ਚਮਕੀਲੇ ਬਾਰੇ ਛਿੜੀ ਹੋਈ ਹੈ ਇਹ ਗੁਰੂ ਦੀ ਗੱਲ ਨਹੀਂ ਕੀਤੀ ਜਾ ਰਹੀ ਸਗੋਂ ਇਹ ਸਾਬਤ ਕੀਤਾ ਜਾ ਰਿਹਾ ਹੈ ਕਿ ਉਹ

    • @GurdeepSingh-ne8jy
      @GurdeepSingh-ne8jy 4 месяца назад +1

      @@skillgameryt999 ਹੁਣ ਇਹ ਸਾਬਤ ਕੀਤਾ ਜਾ ਰਿਹਾ ਹੈ ਕਿ ਚਮਕੀਲੇ ਨੂੰ ਮਾਰਨਾ ਸਹੀ ਸੀ । ਚਮਕੀਲੇ ਦੇ ਗੀਤਾਂ ਵਿਚ ਗੁਰੂ ਸਾਹਿਬ ਜਾਂ ਧਰਮ ਬਾਰੇ ਕਿਤੇ ਵੀ ਗਲਤ ਨਹੀ ਸੁਣਨ ਚ ਆਇਆ। ਹੋਰ ਕਲਾਕਾਰ ਵੀ ਚਮਕੀਲੇ ਤੋ ਗਰਮ ਗਾ ਰਹੇ ਸਨ ਜਿਹਨਾਂ ਨੂੰ ਕੋਈ ਝਰੀਟ ਵੀ ਨਹੀਂ ਆਈ। ਤੁਸੀ ਹਰੇਕ ਗਲ ਵਿਚ ਲਿਆ ਕੇ ਧਰਮ ਨੂੰ ਵਾੜ ਦਿੰਦੇ ਹੋ ।ਜਿਹਨਾ ਨੇ ਚਮਕੀਲਾ ਮਾਰਿਆ ਸੀ ਓਹ ਕਿੰਨੇ ਕੂ ਧਾਰਮਿਕ ਖਿਆਲਾਂ ਵਾਲੇ ਸੀ ਯੂ ਟਿਊਬ ਤੇ ਸਭ ਕੁਝ ਪਿਆ ਹੈ ਖਾੜਕੂਵਾਦ ਦੇ ਸਮੇਂ ਹਿਆਤੇ ਬਾਦ ਵਿੱਚ ਕਿਹੋ ਜਿਹੀ ਗਾਇਕੀ ਚਲੀ ਸਭ ਨੂੰ ਪਤਾ ਹੈ। ਕੀ ਓਹਨੂੰ ਮਾਰ ਕੇ,ਜਿਹਨੂੰ ਤੁਸੀ ਲਚਰਤਾ ਆਖਦੇ ਹੋ* ਖਤਮ* ਹੋ ਹੈ?

    • @skillgameryt999
      @skillgameryt999 4 месяца назад +1

      @@GurdeepSingh-ne8jy ਤੈਨੂੰ ਕਿਹੜੇ ਮਹਾਨ ਵਿਦਵਾਨ ਨੇ ਕਿਹਾ ਹੈ ਕਿ ਚਮਕੀਲਾ ਸੂਰਮਾ ਸੀ ਜੇ ਚਮਕੀਲੇ ਵਰਗੇ ਸੂਰਮੇ ਹਨ ਫਿਰ ਤਾਂ ਸਾਰੇ ਗਾਇਕ ਹੀ ਸੂਰਮੇ ਹਨ ਸੂਰਮੇ ਇਹਨਾਂ ਨੂੰ ਨਹੀਂ ਕਿਹਾ ਜਾਂਦਾ ਸੂਰਮੇ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਨਾਂ ਨੇ ਹੱਸ ਕੇ ਮੌਤ ਲਾੜੀ ਨੂੰ ਵਰਿਆ ਅਸੀਂ ਸੂਰਮੇ ਬਾਬਾ ਦੀਪ ਸਿੰਘ ਜੀ ਸ਼ਹੀਦ ਭਾਈ ਮਨੀ ਸਿੰਘ ਜੀ ਸ਼ਹੀਦ ਇਹਨਾਂ ਨੂੰ ਆਖਦੇ ਹਾਂ ਤੇਰੇ ਲਈ ਹੋਏਗਾ ਚਮਕੀਲਾ ਸੂਰਮਾ ਪਰ ਸਿੱਖ ਪੰਥ ਲਈ ਨਹੀਂ ਹੈ ਚਮਕੀਲਾ ਠੀਕ ਬੰਦਾ ਸੀ ਪਰ ਸੂਰਮਾ ਨਹੀਂ ਸੀ ਕਿਸੇ ਵੀ ਆਮ ਜਿਹੇ ਬੰਦੇ ਨੂੰ ਸੂਰਮਾ ਨਹੀਂ ਕਿਹਾ ਜਾ ਸਕਦਾ ਸੂਰਮਾ ਉਸ ਨੂੰ ਆਖਦੇ ਹਨ ਜੋ ਰਨ ਮੈਦਾਨ ਵਿੱਚ ਤੇਗ ਦੇ ਜੌਹਰ ਵਿਖਾਏ ਜਾਂ ਫਿਰ ਗਊ ਗਰੀਬ ਦੀ ਰੱਖਿਆ ਕਰੇ ਹੱਕਾਂ ਲਈ ਖਲੋਏ ਉਸ ਨੂੰ ਸੂਰਮਾ ਕਿਹਾ ਜਾਂਦਾ ਹੈ ਨਾ ਕਿ ਕਿਸੇ ਆਮ ਜਿਹੇ ਗਾਇਕ ਨੂੰ

  • @unjh_ee
    @unjh_ee Год назад

    ਗੱਪਾਂ ਮਾਰੀ ਜਾਂਦਾ ਬੈਠਾ

    • @sikhgamer1638
      @sikhgamer1638 11 месяцев назад +3

      Tu na sun ja k teri jhji matt boliwood di khbra dekh

    • @manpreetjohal6042
      @manpreetjohal6042 10 месяцев назад

      Oh ta gappa marda tu hun ds kdu auna hune dekh lende apa koun Hai Sacha koun jhoda aja jad margi

  • @varunsharma3532
    @varunsharma3532 6 месяцев назад +1

    #saatviklife 21:46

  • @PrabhjitsinghSingh-ju7uo
    @PrabhjitsinghSingh-ju7uo 5 месяцев назад

    Waheguru Ji ka Khalsa waheguru Ji ki Fateh ji

  • @gurbaajsingh-qo4rw
    @gurbaajsingh-qo4rw Год назад

    Wahguruji

  • @narindersingh6616
    @narindersingh6616 Год назад +1

    Waheguru ji 🙏🙏

  • @gurbaajsingh-qo4rw
    @gurbaajsingh-qo4rw Год назад

    Wahguruji

  • @KaviKavi-vy1gc
    @KaviKavi-vy1gc Год назад

    Waheguru ji 🙏🙏🙏🙏❤️♥️♥️♥️

  • @SandeepSingh-zi3nc
    @SandeepSingh-zi3nc Год назад

    ❤❤

  • @gurbaajsingh-qo4rw
    @gurbaajsingh-qo4rw Год назад +1

    Wahguruji