Jagdeep Singh faridkot Interview ਦੁਸ਼ਮਣ ਦੇ ਭੂਤਰੇ ਹਾਥੀ 'ਚੋਂ ਬਾਬਾ ਬਚਿੱਤਰ ਸਿੰਘ ਨੂੰ ਕੱਟਾ ਕਿਵੇਂ ਦਿੱਸਿਆ ?

Поделиться
HTML-код
  • Опубликовано: 27 янв 2025

Комментарии • 126

  • @JasveerSinghShow
    @JasveerSinghShow  5 месяцев назад +20

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

    • @manpreet9353
      @manpreet9353 5 месяцев назад +3

      ਬਹੁਤ ਸਾਰਾ ਪਿਆਰ, ਸਾਡੇ ਲਈ ਵੀਰ ਨੂੰ ਸਮੇਂ ਸਮੇਂ ਰੂਬਰੂ ਕਰਵਾਉਣ ਲਈ ❤🙏🏻🙏🏻💯✅

    • @TheKingHunter8711
      @TheKingHunter8711 5 месяцев назад +1

      ❤👍🏻

    • @TheKingHunter8711
      @TheKingHunter8711 5 месяцев назад +1

      ਭਾਈ ਅੰਮ੍ਰਿਤਪਾਲ ਸਿੰਘ (ਬੰਦੀ-ਸਿੰਘ) ਰਿਹਾਈ ਮੋਰਚੇ ਦੀ Video ਵੀ ਜਰੂਰ ਪਾਓ ਜੀ 🙏🏻

    • @SikhWorl7042
      @SikhWorl7042 5 месяцев назад

      ਬਾਬਾ ਜੀ ਬਚਿੱਤਰ ਸਿੰਘ ਵਾਲੀ ਕਿਤਾਬ ਦਾ ਨਾਮ ਦੱਸ ਦਿਓ ਜੀ

    • @gurigill309
      @gurigill309 День назад

      Book da naam ki e

  • @meradeshowepunjab3155
    @meradeshowepunjab3155 5 месяцев назад +18

    ਸਿੱਖੀ ਸਾਰੇ ਜੱਗ ਤੋਂ ਨਿਆਰੀ ਹੈ ਜੀ ਜਗਦੀਪ ਸਿੰਘ ਦਾ ਤਰੀਕਾ ਬਹੁਤ ਸੋਹਣਾ

  • @sukhkang4547
    @sukhkang4547 5 месяцев назад +9

    ਜਸਵੀਰ ਸਿੰਘ ਜੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ 🙏

  • @JagseerSingh-gu5mk
    @JagseerSingh-gu5mk 5 месяцев назад +12

    ਸਿੰਘ ਸਾਹਿਬ ਦਾ ਪਹਿਰਾਵਾ ਦੇਖ ਕੇ ਮਨ ਬਹੁਤ ਖੁਸ਼ ਹੋਇਆ

  • @TheKingHunter8711
    @TheKingHunter8711 5 месяцев назад +2

    ਸੱਚ ਉੱਤੇ ਪਹਿਰਾ ਦੇਣ ਅਤੇ ਆਪਣੇ ਕਿਤੇ ਨਾਲ ਬਫਾ ਕਮਾਉਣ ਕਰਕੇ ਅਸੀਂ ਪਿਆਰੇ ਵੀਰ ਜਸਵੀਰ ਸਿੰਘ ਦਾ ਬਹੁਤ ਧੰਨਵਾਦ ਕਰਦੇ ਹਾਂ ਅਤੇ ਵਾਹਿਗੁਰੂ ਅੱਗੇ ਵੀਰ ਲਈ ਤੰਦਰੁਸਤ ਦੇ ਦੀ ਅਰਦਾਸ ਕਰਦੇ ਹਾਂ ਵਾਹਿਗੁਰੂ ਵੀਰ ਜਸਵੀਰ ਸਿੰਘ ਉੱਤੇ ਕਿਰਪਾ ਰੱਖੇ ਅਤੇ ਅਸੀਂ ਵੀਰ ਦੇ ਹਮੇਸ਼ਾਂ ਨਾਲ ਹਾਂ

  • @anmoldeepkaur3850
    @anmoldeepkaur3850 5 месяцев назад +4

    ਜਕਾਰੇ ਬੁਲਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰਨ ਧੰਨ ਸ਼ਹੀਦ ਭਾਈ ਬੱਚਿਤਰ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ 🙏🙏

  • @Q-singh526
    @Q-singh526 5 месяцев назад +9

    ਭਾਈ ਜਗਦੀਪ ਸਿੰਘ ਦੀਆ ਗੱਲਾ ਹਮੇਸ਼ਾ ਜੋਸ਼ ਭਰਦੀਆ ਤੇ ਸਿੱਖ ਹੋਣ ਤੇ ਬਹੁਤ ਹੀ ਮਾਣ ਮਹਿਸੂਸ ਕਰਵਾਉਦੀਆ.
    ਬਹੁਤ ਵਧੀਆ ਪ੍ਰੋਗਰਾਮ ਭਾਜੀ ਜਸਵੀਰ ਸਿੰਘ ਜੀ

  • @sukhpalsingh5196
    @sukhpalsingh5196 5 месяцев назад +3

    ਵਾਹਿਗੁਰੂ ਬਾਬਾ ਜੀ ਬੁਹਤ ਸੋਹਣਾ ਇਤਹਾਸ ਆਪਣਾ ਚੜਦੀ ਕਲਾ ਵਾਲਾ 🙏🙏🙏

  • @Singh-vk8bk
    @Singh-vk8bk 5 месяцев назад +12

    ਵਾਹ ਬਾਈ ਜਸਵੀਰ ਸਿੰਘ ਜੀ ਐਸੀਆਂ ਵੀਡੀਓ ਸਿਰਫ਼ ਤੁਹਾਡੇ ਚੈਨਲ ੳਤੇ ਹੀ ਮਿਲਦੀਆਂ ਹਨ ਧੰਨ ਗੁਰੂ ਕੇ ਸਿੱਖ

    • @TheKingHunter8711
      @TheKingHunter8711 5 месяцев назад +1

      ਤੁਸੀਂ ਜਾਣਦੇ ਹੀ ਹੋਵੋਂਗੇ ਕਿ ਹੋਰ ਸਭ ਚੈੱਨਲ ਤਾਂ ਝਾੜੂ-ਪਾਰਟੀ (ਭੰਡ) ਦੇ ਹੱਥੀਂ ਵਿਕ ਗਏ ਜਾਂ ਅੱਗੇ ਝੁਕ ਗਏ ਕੇਜੀ-ਮੀਡੀਆ ਬਣ ਗਏ ਹਨ ਜੀ ਸਿਰਫ 5-4 ਚੈੱਨਲ ਹੀ ਬਚੇ ਹਨ ਜੋਂ ਸੱਚ ਉੱਤੇ ਪਹਿਰਾ ਦੇ ਰਹੇ ਨੇ ਅਤੇ ਆਪਣੇ ਪੱਤਰਕਾਰਤਾ ਪੇਸ਼ੇ ਨਾਲ ਵੀ ਬਫਾ ਕਰ ਰਹੇ ਹਨ, ਸੈਂਟਰ ਵਾਲੇ ਜਿਆਦਾਤਰ ਚੈੱਨਲ ਬੀਜੇਪੀ ਅੱਗੇ ਝੁਕੇ ਅਤੇ ਗੋਦੀ-ਮੀਡੀਆ ਬਣੇ ਹੋਏ ਹੀ ਹਨ, ਪੰਜਾਬ ਅਤੇ ਦਿੱਲੀ ਦੇ 80% ਚੈੱਨਲਾਂ ਦੇ ਮਾਲਕ ਵਿਕੇ ਗਏ ਪਰ ਉਨਾਂ ਦੇ ਕੁੱਝ ਰਿਪੋਰਟਰ ਨਹੀਂ ਵੀ ਵਿਕੇ ਉਨਾਂ ਨੇ ਏਸ ਵੀਰ ਵਾਂਗ ਖੁਦ ਦੇ ਅਲੱਗ ਚੈੱਨਲ ਬਣਾਏ ਹੋਏ ਨੇ ਜਿਵੇਂ ਦਿੱਲੀ ਦਾ NDTV-ਚੈੱਨਲ ਦਾ ਛੱਡਕੇ ਰਵੀਸ਼ ਕੁਮਾਰ ਨੇ ਆਪਣਾ ਖੁਦ ਚੈੱਨਲ ਬਣਾਇਆ ਹੋਇਆ ਹੈ ਜੀ

  • @tajindersingh7909
    @tajindersingh7909 5 месяцев назад +4

    ਬਹੁਤ ਵਧੀਆ ਪੱਤਰਕਾਰੀ ਕਰਦੇ ਹੋ ਵੀਰ ਜੀ । ਪਰਮਾਤਮਾ ਹਮੇਸ਼ਾ ਅੰਗ ਸੰਗ ਸਹਾਈ ਰਹਿਣ

  • @AkaurRandhawa07
    @AkaurRandhawa07 5 месяцев назад +5

    ਆਪ ਜੀ ਬੇਹੱਦ ਵਧੀਆ ਕੰਮ ਕਰ ਰਹੇ ਹੋ

  • @Gurbaazsingh-j2k
    @Gurbaazsingh-j2k 5 месяцев назад +2

    ਵਾਹਿਗੁਰੂ ਜੀ ਮੇਹਰ ਰੱਖਣ ਵੀਰ ਜੀ ਤੁਸੀਂ ਸਾਡੇ ਵਰਗੇ ਨੌਜਵਾਨ ਨੂੰ ਇਤਿਹਾਸ ਸੁਣਾ ਕੇ ਸਿੱਖ ਵੱਲ ਮੌੜ ਰਹੇਗੀ🙏🙏

  • @blackrider_badesha4132
    @blackrider_badesha4132 5 месяцев назад +8

    ਤੀਜੀ ਕਿਤਾਬ ਦੀ ਬਹੁਤ ਉਡੀਕ ਆ ਖਾਲਸਾ ਰਾਜ ਚਲਾਇਆ

  • @TheKingHunter8711
    @TheKingHunter8711 5 месяцев назад +1

    ਪੰਥ, ਪੰਜਾਬ ਦੇ ਇਮਾਨਦਾਰ
    ਅਤੇ ਭਰੋਸੇਯੋਗ ਪੱਤਰਕਾਰ ਵੀਰ
    ਜਸਵੀਰ ਸਿੰਘ ਜੀ ਬਹੁਤ ਧੰਨਵਾਦ🙏🏻
    ❤❤❤❤❤❤❤❤❤❤

  • @virpalcheema9606
    @virpalcheema9606 5 месяцев назад +4

    ਇਹ ਮਹਾਰਾਜਾ ਰਣਜੀਤ ਸਿੰਘ ਨੂੰ ਪਾਰਸ ਕਹਿਣ ਵਾਲੀ ਕਹਾਣੀ ਬਹੁਤ ਛੋਟੇ ਹੁੰਦੇ ਤੀਜੀ ਚੌਥੀ ਕਲਾਸ ਦੇ ਵਿੱਚ ਇੰਗਲਿਸ਼ ਦੇ ਵਿੱਚ ਪੜੀ ਸੀ ਤੇ ਜੋ ਦੂਜੀ ਕਹਾਣੀ ਹੈ ਬਾਬਾ ਜੀ ਰਾਜੇ ਦਾ ਕਹਿ ਗਿਆ ਸਿਪਾਹੀ ਏ ਇਹ ਕਵਿਤਾ ਸੀ , ਇਹ ਵੀ ਕਿਸੇ ਛੋਟੀ ਕਲਾਸ ਦੇ ਵਿੱਚ ਹੀ ਪੜੀ ਹੈ ਪਰ ਅੱਜ ਦੇ ਸਿਲੇਬਸ ਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਬਾਹਰ ਕੱਢ ਦਿੱਤੀਆਂ ਗਈਆਂ। ਹੋਰ ਵੀ ਬਹੁਤ ਕੁਝ ਹੈ ਜੋ ਸਿਲੇਬਸ ਤੋਂ ਬਾਹਰ ਕਰ ਦਿੱਤਾ ਗਿਆ। ਸਾਡੇ ਬੱਚਿਆਂ ਨੂੰ ਇਤਿਹਾਸ ਦੇ ਨਾਲੋਂ ਤੋੜਿਆ ਜਾ ਰਿਹਾ,
    ਤੋੜਿਆ ਕੀ ਜਾ ਰਿਹਾ
    ਬਹੁਤ ਬੁਰੀ ਤਰ੍ਹਾਂ ਨਾਲ ਤੋੜ ਦਿੱਤਾ ਗਿਆ।

  • @Cricketkahani07
    @Cricketkahani07 5 месяцев назад +7

    ਬਾਈ ਤੇਰੇ ਜਿੰਨੀ ਹਿੰਮਤ ਨਾਲ ਕੋਈ ਪੱਤਰਕਾਰ ਨੀ ਗੱਲ ਕਰਦਾ
    ਵਾਹਿਗੁਰੂ ਕਿਰਪਾ ਕਰੁ 🙏⛳️

  • @jagdevbrar6100
    @jagdevbrar6100 3 месяца назад +1

    ਜੱਥੇਦਾਰ ਸਾਹਿਬ ਜੀ ਦੇ ਮੂੰਹੋਂ ਇਤਿਹਾਸ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ

  • @ਮੰਗਲ-ਫ8ਬ
    @ਮੰਗਲ-ਫ8ਬ 4 дня назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @meradeshowepunjab3155
    @meradeshowepunjab3155 5 месяцев назад +7

    ਸਾਰੇ ਸ਼ੇਅਰ ਕਰੋ ਵੀਰ ਦੇ ਚੈਨਲ ਨੂੰ ਬਹੁਤੇ ਚੈਨਲ ਤਾਂ ਅਸ਼ਲੀਲ ਵੀਡੀਓ ਦਿਖਾ ਕੇ ਸਾਡੀ ਪੀੜ੍ਹੀ ਨੂੰ ਮਾੜੇ ਪਾਸੇ ਹੀ ਤੋਰ ਰਹੇ

  • @navjyotsingh6786
    @navjyotsingh6786 5 месяцев назад +2

    ਜਸਵੀਰ ਵੀਰੇ ਬਹੁਤ ਵਧੀਆ ਕਰ ਰਿਹੋ ਤੁਸੀ।

  • @gillmanpreetsingh1990
    @gillmanpreetsingh1990 3 месяца назад +1

    ਬਹੁਤ ਵਧੀਆ ਕਾਰਜ ਕਰ ਰਹੇ ਹੋ ਜੀ ❤, ਜਿਓੰਦੇ ਵੱਸਦੇ ਰਹੋ ਜੀ ❤

  • @Manindersingh440Manindersingh
    @Manindersingh440Manindersingh 5 месяцев назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @AkaurRandhawa07
    @AkaurRandhawa07 5 месяцев назад +2

    ਵਾਹਿਗੁਰੂ ਜੀ ਹਮੇਸ਼ਾ ਆਪ ਜੀ ਤੇ ਹਮੇਸ਼ਾ ਮੇਹਰ ਬਣਾਈ ਰੱਖਣ

  • @ਦੇਗਤੇਗਫਤਹਿਪੰਥਕੀਜੀਤ

    ਗੁਰੂ ਦਾ ਪਿਆਰਾ ਸਿੰਘ ਭਾਈ ਜਗਦੀਪ ਸਿੰਘ ਫਰੀਦਕੋਟ ❤❤

  • @sikanderjitdhaliwal2078
    @sikanderjitdhaliwal2078 5 месяцев назад +6

    ਮਸਤ ਹਾਥੀ ਉੱਤੇ ਕੇਸਰੀ ਚੰਦ ਹਥਿਆਰਾਂ ਸਮੇਤ ਤਿਆਰ ਪਰ ਤਿਆਰ ਹਾਥੀ ਦੇ ਚਾਰੇ ਪਾਸੇ ਫੌਜ ਦਾ ਘੇਰਾ ਨਾਂ ਕਿ ਸਿਰਫ ਇਕੱਲ਼ਾ ਹਾਥੀ। ਐਨੇ ਘੇਰੇ ਵਿੱਚ ਜਾ ਕੈ ਤਵੀਆਂ ਵਿੱਚ ਦੀ ਨਾਗਨੀ ਪਾਰ ਕਰ ਦੇਣੀ ਇਹ ਸਭ ਗੁਰੂ ਦੀ ਕਿਰਪਾ ਨਾਲ ਹੀ ਹੋਇਆ।

  • @TheKingHunter8711
    @TheKingHunter8711 5 месяцев назад +1

    ❤Good-Job👍🏻
    Veer Jasveer Singh Ji
    💚💚💚💚💚💚💚💚💚

  • @jaspalkaur4354
    @jaspalkaur4354 5 месяцев назад +3

    ਬਹੁਤ ਖੂਬ 🙏🙏🙏

  • @Mr.Indianexperiments2951
    @Mr.Indianexperiments2951 5 месяцев назад +4

    ਅਨੰਦ ਆ ਗਿਆ ਜੀਓ

  • @malkitsingh6103
    @malkitsingh6103 5 месяцев назад +3

    ਵਾਹਿਗੁਰੂ ਜੀ

  • @amandeepsinghrajpuraofficial
    @amandeepsinghrajpuraofficial 5 месяцев назад +3

    ਵਾਹਿਗੁਰੂ ਜੀ🙏

  • @Gurjantsinghvaltoha
    @Gurjantsinghvaltoha 5 месяцев назад +1

    🙏🏻🙏🏻

  • @balkamboj
    @balkamboj 5 месяцев назад +3

    ਧੰਨ ਸਿੱਖੀ ❤ ਧੰਨ ਗੁਰੂ ❤ ਧੰਨ ਗੁਰੂ ਕੇ ਸਿੱਖ

  • @sukhwindersinghsingh8799
    @sukhwindersinghsingh8799 5 месяцев назад +6

    ਵੀਡੀਓ ਛੋਟੀ ਸੀ, (ਪਰ ਬਹੁਤ ਵਧੀਆ ਸੀ,

  • @baldeepkaur9004
    @baldeepkaur9004 5 месяцев назад +1

    ਵਾਹ ਚੜ੍ਹਦੀਕਲਾ 🙏❤️🎉

  • @satpreetbatth7557
    @satpreetbatth7557 5 месяцев назад +4

    Veer ji rab chardi kla kare tuhadi te sikh panth di

  • @jasmeetsingh6025
    @jasmeetsingh6025 5 месяцев назад +2

    Dhan Shaheed Bhai Bachiter singh sahib ji

  • @SandeepBhullar-go8jq
    @SandeepBhullar-go8jq 5 месяцев назад +1

    Jasbeer singh tusi bhut vdia ptrkaar o

  • @harpreetsinghthind2816
    @harpreetsinghthind2816 5 месяцев назад +5

    🙏🚩🌹❤️ਵਾਹਿਗੁਰੂ

  • @ipreetturh
    @ipreetturh 5 месяцев назад +2

    waheguru chardikla ch rakhe ❤

  • @PrabhjitsinghSingh-ju7uo
    @PrabhjitsinghSingh-ju7uo 5 месяцев назад +3

    Waheguru ji ka Khalsa waheguru Ji ki Fateh ji

  • @prabhsingh9325
    @prabhsingh9325 5 месяцев назад +1

    ਚੜਦੀਕਲਾ ⚔️

  • @KuldeepKaur-s3t
    @KuldeepKaur-s3t 3 месяца назад +1

    Waheguru g

  • @KirtisinghPunjabto
    @KirtisinghPunjabto 5 месяцев назад +9

    ਇਸ ਵੀਰ ਦੇ ਮੂੰਹੋਂ ਇਤਿਹਾਸ ਸੁਣ ਕੇ ਲੂੰ ਕੰਢੇ ਖੜ੍ਹੇ ਹੋ ਜਾਂਦੇ

  • @princechopra5449
    @princechopra5449 5 месяцев назад +1

    ਵਾਹਿਗੁਰੂ

  • @GurmeetSingh-xc3bg
    @GurmeetSingh-xc3bg 5 месяцев назад +4

    ਵਾਹਿਗੁਰੂ

  • @Jagdishsingh-ub9mb
    @Jagdishsingh-ub9mb 5 месяцев назад +1

    Waheguru ji 🙏

  • @sarshdeep
    @sarshdeep 5 месяцев назад +4

    Wonderful 👌🏻

  • @sarshdeep
    @sarshdeep 5 месяцев назад +3

    Good Work Jasveer Veerji! 🌸

  • @bricksingh1313
    @bricksingh1313 5 месяцев назад +1

    Best channel, only present truth

  • @gurvindersidhu1843
    @gurvindersidhu1843 5 месяцев назад

    13:24 waheguru waheguru Kine mahaan jodhe rhe Sikh kaum ch 🔥🦅

  • @SandeepBhullar-go8jq
    @SandeepBhullar-go8jq 5 месяцев назад +1

    Good job bro ❤

  • @prabhjotsingh7991
    @prabhjotsingh7991 5 месяцев назад +2

    Bai Jasveer te bai Jagdeep dono hi komm de heere ne❤❤

  • @Naginderjit-j6s
    @Naginderjit-j6s 10 дней назад

    Thnx for this podcast ji...

  • @manjinderbrar4468
    @manjinderbrar4468 5 месяцев назад +1

    Bhut bhut vadia bai ji , guru kirpa krn thode te

  • @GurpreetSingh-s7e2j
    @GurpreetSingh-s7e2j 4 месяца назад +2

    ❤❤❤❤

  • @jagdeepsingh3590
    @jagdeepsingh3590 5 месяцев назад +1

    Waheguru ji

  • @simranjeet2002
    @simranjeet2002 5 месяцев назад

    ਵਾਹਿਗੁਰੂ ਵਾਹਿਗੁਰੂ

  • @BlessingsofWaheguru-ds4zu
    @BlessingsofWaheguru-ds4zu 5 месяцев назад

    Excellent Waheguru

  • @officialsukh7715
    @officialsukh7715 5 месяцев назад +1

    Best of luck jasveer veer i know they are always try to ban your official account bcz your always speak up for panth punjab humans right that's why they're not except you but we're always with you

  • @ikmanpandher7538
    @ikmanpandher7538 5 месяцев назад

    Waheguru ji ❤.

  • @happy6799
    @happy6799 5 месяцев назад +1

    Gurusahib mehr karn ❤

  • @harmanpreet_07
    @harmanpreet_07 5 месяцев назад

    Jagdeep singh faridkot veer kol bhut dharmik saakhiya da gyaan peya hai jo ki sangat nu oh bhut vdiya treeke naal apni likhat rahi pesh krde han apni likhi kitaaba vich .. ove hi veer jasveer singh muktsar apni sachhi pakki patrakaari krke te khalsa panth de prati sacchi bhavna te sikh ate sikhi lyi har kuch yatna krn wale bnde han , ta krke asi sangat da v farj bnda h k asi saare ehna do veera da sath deiye ta ki srkaar false reports krke ehna da nuksaan na kre

  • @sukhjeetgill99
    @sukhjeetgill99 5 месяцев назад

    Khalistan zindabad 🙏

  • @Manindersingh440Manindersingh
    @Manindersingh440Manindersingh 5 месяцев назад +1

    Doing good job 👍👍

  • @TheKingHunter8711
    @TheKingHunter8711 5 месяцев назад +1

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ✅️
    Bhai Amritpal Singh Rihaa Kro
    Modi-Shah BJP-RSS Murdabad👎🏻

  • @gursewak4887
    @gursewak4887 5 месяцев назад

    Bhttt vadia kmm kr rhe oo bai tusi panth punjab di gl kr rhe oo... jyunde vsdde raho bai.. guru ramdas ji ang sang sahai hon🤲🏻👏🏻

  • @harmanpreet_07
    @harmanpreet_07 5 месяцев назад +1

    Bhut doongi jaankaari ❤

  • @Australianvlog101
    @Australianvlog101 5 месяцев назад +1

    Jagdeep Singh g hona di hor interview kreya kro g.. rabb mehar kre

  • @singh0174
    @singh0174 4 месяца назад

    ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਨਾਲ ਵੀ ਇੱਕ ਮੁਲਾਕਾਤ ਕਰਵਾਓ ਜੀ

  • @gurdasssingh8881
    @gurdasssingh8881 5 месяцев назад +1

  • @punjabikahani3876
    @punjabikahani3876 5 месяцев назад +1

    Beautiful interview

  • @Jatinsingh1699
    @Jatinsingh1699 5 месяцев назад +1

    🙏🙏

  • @kulvirkaurparmar1588
    @kulvirkaurparmar1588 5 месяцев назад +1

    Sachi pajhi Khalsa raj a jave

  • @_nishan_sandhu_
    @_nishan_sandhu_ 5 месяцев назад +1

    🙏

  • @TheKingHunter8711
    @TheKingHunter8711 5 месяцев назад +1

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ❤
    Bhai Amritpal Singh Rihaa Kro
    Modi-Shah BJP-RSS Murdabad👎🏻

  • @amrindersingh-dl7gm
    @amrindersingh-dl7gm 5 месяцев назад

    🙏❤️

  • @SukhaSingh-n1x
    @SukhaSingh-n1x 5 месяцев назад

    ❤🙏🙏

  • @JUGRAJSINGH-yb8md
    @JUGRAJSINGH-yb8md 5 месяцев назад

    👍

  • @ArshdeepKaur-eg1cz
    @ArshdeepKaur-eg1cz 5 месяцев назад +2

    🙏🙏

  • @arshpindersingh934
    @arshpindersingh934 5 месяцев назад +2

    Bahut shona content pesh kr rhe jasveer singh ji tusi

  • @charanjitsingh5769
    @charanjitsingh5769 4 месяца назад +2

    WJKK WJKF, Veerji, can i know which book is bhai sahib reading from? book name?, tq ji

  • @pallasandhu3693
    @pallasandhu3693 5 месяцев назад +1

    Chardikla🚩

  • @prabhjotsingh7991
    @prabhjotsingh7991 5 месяцев назад +2

    Chardikla👍❤️

  • @VirkHome-or4tl
    @VirkHome-or4tl 5 месяцев назад +1

    Full interview pao g

  • @PawanKumar-wx2ml
    @PawanKumar-wx2ml Месяц назад

    Sirsa nadi de vichhore ke baad kahan gaye thay. Chhote sahibyadian di shaheedi ke baad kahan thay koyee modha den aage nahin aaya. Veer Banda Wairagi ji ko kisne dhokha deea kaun nahin janta. Hariduar ja kar aapne purohit ji se puchho kitni der baad aapke bajurgon ke naam puchho 100 saal pehle koi singh nahin tha.Gallan karnian dher sukhalian ji.

  • @mandeepsinghbabbu2854
    @mandeepsinghbabbu2854 5 месяцев назад +1

    ਸਿਰਲੇਖ ਸਹੀ ਕਰੋ ਉਹ ਹਾਥੀ ਹਿੰਦੂ ਪਹਾੜੀ ਰਾਜਿਆਂ ਦਾ ਸੀ ਨਾਕਿ ਮੁਗਲਾਂ ਦਾ

    • @karansahi5087
      @karansahi5087 5 месяцев назад

      Te Hindu raje kehra Dost C..

  • @sukhpreetsingh-d7n
    @sukhpreetsingh-d7n 5 месяцев назад

    Lai rehan de aiwe bhonkiya mari janda…..
    Soch k dekho j film ban gayi isdiya gappan te ta ki bnuga..🤣🤣

  • @ParminderKaur-zm4kw
    @ParminderKaur-zm4kw 5 месяцев назад +2

    Veer ji ik video sikh history de literature te bnao, jo ehna kol v kitaba ne ohna da ki name hai te kitho mil skdia ne

  • @harmeetsingh5179
    @harmeetsingh5179 5 месяцев назад +1

    ਭਾਈ ਸਾਹਿਬ ਜੀ ਜਦੋਂ ਤੁਸੀਂ ਬਾਣੇ ਚ ਬਹਿ ਕੇ ਝੂਠ ਬੋਲਦੇ ਨੇ ਉਸ ਟਾਈਮ ਸਾਰੇ ਸਿੱਖ ਜਗਤ ਦਾ ਸਿਰ ਨੀਵਾ ਕਰਦੇ ਜੇ। ਤੁਹਾਡੇ ਦਿਲ ਦੀ ਭਾਵਨਾ ਹੋ ਸਕਦੀ ਹੈ ਪਰ ਸੱਚ ਤੋਂ ਕੋਹਾਂ ਦੂਰ। ਬਚਿੱਤਰ ਸਿੰਘ ਨੇ ਕੀ ਕਿਹਾ ਉਹ ਬਚਿੱਤਰ ਸਿੰਘ ਨੂੰ ਪਤਾ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ।

  • @malkitsingh4011
    @malkitsingh4011 4 месяца назад +2

    🙏🙏

  • @BittuSingh-vn8uc
    @BittuSingh-vn8uc 5 месяцев назад +2

    ਵਾਹਿਗੁਰੂ ਜੀ 🙏

  • @Jagdishsingh-ub9mb
    @Jagdishsingh-ub9mb 5 месяцев назад +2

    Waheguru ji 🙏

  • @AmandeepSingh-bu4wn
    @AmandeepSingh-bu4wn 5 месяцев назад +2

    ਵਾਹਿਗੁਰੂ ਸਾਹਿਬ ਜੀ

  • @gurvindersidhu1843
    @gurvindersidhu1843 5 месяцев назад

    13:24 waheguru waheguru Kine mahaan jodhe rhe Sikh kaum ch 🔥🦅

  • @kiratsargun6536
    @kiratsargun6536 5 месяцев назад +1

    Waheguru ji

  • @ManpreetKaur-on6vj
    @ManpreetKaur-on6vj 5 месяцев назад +1

    🙏🙏

  • @_nishan_sandhu_
    @_nishan_sandhu_ 5 месяцев назад +1

  • @JUGRAJSINGH-yb8md
    @JUGRAJSINGH-yb8md 5 месяцев назад

    👍

  • @akaalfauj7561
    @akaalfauj7561 5 месяцев назад

    🙏

  • @DAVINDERSINGH-uq9bt
    @DAVINDERSINGH-uq9bt 5 месяцев назад +3

    ਵਾਹਿਗੁਰੂਜੀ🙏🏻