Jagdeep Singh Faridkot Interview | ਅਬਦਾਲੀ, ਮੱਸਾ ਰੰਘੜ ਤੇ ਇੰਦਰਾ ਦੇ ਭਰਮ ਤੋੜਣ ਵਾਲੇ ਬਾਬਿਆਂ ਦੀ ਗਾਥਾ

Поделиться
HTML-код
  • Опубликовано: 1 июн 2024
  • ਘੱਲੂਘਾਰਿਆਂ ਵਿੱਚੋਂ ਵੀ ਕੁੰਦਨ ਬਣ ਕੇ ਨਿਕਲਦਾ ਖਾਲਸਾ ਪੰਥ
    ਭਾਈ ਜਗਦੀਪ ਸਿੰਘ ਫਰੀਦਕੋਟ ਨਾਲ ਸਿੱਖ ਇਤਿਹਾਸ 'ਤੇ ਵਿਚਾਰ ਚਰਚਾ #Sikhism
    #interview #sikh #sikhhistory #jagdeepsinghfaridkot #history

Комментарии • 356

  • @JasveerSinghShow
    @JasveerSinghShow  Месяц назад +98

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️

    • @ParminderSingh-lm4lm
      @ParminderSingh-lm4lm Месяц назад +20

      Jasveer pls let me know how to I support you

    • @amritdingoria2609
      @amritdingoria2609 Месяц назад +5

      🎉

    • @JasveerSinghTalks
      @JasveerSinghTalks Месяц назад +3

      @@ParminderSingh-lm4lm ਤੁਸੀਂ ਚੈਨਲ ਨੂੰ ਸਬਸਕਰਾਈਬ ਕਰਕੇ ਨਾਲ ਮਹੀਨੇਵਾਰ ਮੈਂਬਰਛਿਪ ਜਰੀਏ ਮਦਦ ਕਰ ਸਕਦੇ ਹੋ

    • @vikramjit1517
      @vikramjit1517 Месяц назад +5

      Thanks jasveer Singh ji bohat sohni podcast a eda di hor jankari jaroor dassia karo

    • @GagandeepkaurBhullar-ux8qu
      @GagandeepkaurBhullar-ux8qu Месяц назад +2

      ਭਾਈ ਸਾਹਿਬ ਸੰਤ ਜਰਨੈਲ ਸਿੰਘ ਜੀ ਦੀਆ ਹੋਰ ਸਾਖੀਆਂ ਤੇ ਇੰਟਰਵਿਊ ਕਰੋ ਬੇਨਤੀ ਆ ਜੀ 🙏🏻🥹

  • @Singh-vk8bk
    @Singh-vk8bk Месяц назад +160

    ਜੇ ਮੱਸੇ ਰੰਘੜ ਦੀ ਵਾਰਿਸ ਇੰਦਰਾ ਆਈ ਤਾਂ ਸੁੱਖਾ ਸਿੰਘ ਮਹਿਤਾਬ ਸਿੰਘ ਦੇ ਵਾਰਿਸ ਸਤਵੰਤ ਸਿੰਘ ਬੇਅੰਤ ਸਿੰਘ ਵੀ ਆਏ ਇਹੀ ਤਾਂ ਸ਼ਹੀਦਾਂ ਦੀ ਕਲਾ ਹੈ

    • @KabalSingh-mi3et
      @KabalSingh-mi3et Месяц назад +4

      WAHEGURU JI 🙏🙏

    • @iqbalsingh8430
      @iqbalsingh8430 Месяц назад +1

      Ek gangu da khandan hai

    • @MrAmrit66666
      @MrAmrit66666 Месяц назад

      Namak harami ki hundi hai?

    • @Manmohitsingh12345
      @Manmohitsingh12345 Месяц назад +3

      ਵੀਰੇ ਸਿੰਘ ਆਉਦੈ ਰੇਹਨੇ ਆ ਸਾਡੇ ਵਿਚੋ ਹੀ

    • @satindersingh7406
      @satindersingh7406 Месяц назад +4

      ਬਾਬਾ ਮਹਿਤਾਬ ਸਿੰਘ ਦੇ ਪਰਿਵਾਰ ਵਿੱਚ ੭ਵੀ ਪੀੜ੍ਹੀ ਵਿੱਚ ਜਨਰਲ ਸ਼ਬੇਗ ਸਿੰਘ ਨੇ ਵੀਰ ਜੀ

  • @user-cg8qt5bx2w
    @user-cg8qt5bx2w Месяц назад +43

    ਮੈਂ ਸੋਚ ਦਾ ਹੁੰਨਾ ਕਈ ਵਾਰ ਵੀ ਪਹਿਲਾਂ ਕਿਉਂ ਨੀਂ ਕੋਈ ਇਹੋ ਜਿਹੇ ਸੂਰਮੇ ਪੈਦਾ ਹੋਏ ਫਿਰ ਮੈਨੂੰ ਖਿਆਲ ਆਇਆ ਆਉਂਦਾ ਕਿ ਪਹਿਲਾਂ ਕਿਸੇ ਧਰਮ ਵਿੱਚ ਸੱਚੇ ਪਾਤਿਸਾਹ ਗੁਰੂ ਗੋਬਿੰਦ ਸਿੰਘ ਵਰਗਾ ਮੁਰਸਦ ਵੀ ਨੀਂ ਪੈਦਾ ਹੋਇਆ ਪ੍ਰਨਾਮ ਸਹੀਦਾਂ ਨੂੰ🙏🏼

  • @meradeshowepunjab3155
    @meradeshowepunjab3155 Месяц назад +80

    ਵਾਹ ਜੂਨ 84 ਦੀ 40 ਵੀਂ ਬਰਸੀ ‘ਤੇ ਕਿੰਨੀ ਸੋਹਣੀ ਗੱਲਬਾਤ ਪੇਸ਼ ਕੀਤੀ, ਇਹ ਹੈ ਪੰਥ ਪੰਜਾਬ ਦੀ ਆਵਾਜ ਤੇ ਸਾਡਾ ਅਸਲੀ ਚੈਨਲ
    ਜਸਵੀਰ ਸਿੰਘ ਦਿਲੋਂ ਸ਼ੁਕਰੀਆ ਤੁਹਾਡਾ ਧੰਨ ਭਾਈ ਜਗਦੀਪ ਸਿੰਘ

  • @tonysingh3343
    @tonysingh3343 Месяц назад +48

    ⚔️ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਜੀ ਭਿੰਡਰਾਂਵਾਲੇ ਅਮਰ ਰਹਿਣ ਅਮਰ ਰਹਿਣ ⚔️🦅🙏🏻🙏🏻

  • @kuldeepkaur-uw8tn
    @kuldeepkaur-uw8tn Месяц назад +33

    ਕਿੰਨੀ ਸੋਹਣੀ ਸਾਖੀ ਲਿਖੀ ਆ ਵੀਰ ਮੇਰੀ ਧੀ ਵੀ ਚਾਅ ਨਾਲ਼ ਪੜ੍ਹਦੀ ਆ, ਧੰਨਵਾਦ ਜਗਦੀਪ ਵੀਰ ਜੀ

  • @vickyhair5522
    @vickyhair5522 Месяц назад +23

    ਸਦਾ ਚੜਦੀ ਕਲਾ ਦੀ ਹੀ ਕਰਦੈ ਭਾਈ ਜਗਦੀਪ ਸਿੰਘ ਜੀ ਸੁਕਰਿਆ

  • @navjotamargarh7783
    @navjotamargarh7783 Месяц назад +17

    ਭਾਈ ਜਗਦੀਪ ਸਿੰਘ ਜੀ ਦੀ ਸੇਵਾ ਲੱਗੀ ਹੋਈ ਐ ਗੁਰੂ ਪਾਤਸ਼ਾਹ ਵੱਲੋ , ਪੰਥ ਤੋਂ ਭੁੱਲੇ ਭੱਟਕਿਆ ਦੇ ਮੂੰਹ ਅਕਾਲ ਪੁਰਖ ਦੇ ਵੱਲ ਕਰਨ ਦੀ |
    ਧਨ ਭਾਈ ਜਗਦੀਪ ਸਿੰਘ ਜੀ ਤੁਸੀਂ
    ਗੁਰੂ ਪਾਤਸ਼ਾਹ ਤੁਹਾਡੀ ਸੇਵਾ ਸਫਲ ਕਰਨ 🙏

  • @sukhwindersinghgill622
    @sukhwindersinghgill622 Месяц назад +51

    ਭਾਈ ਜਗਦੀਪ ਸਿੰਘ ਦੀਆਂ ਦੋਵੇ ਕਿਤਾਬਾਂ ਮੇਰੀ ਘਰੇਲੂ ਲਾਈਬ੍ਰੇਰੀ ਵਿੱਚ ਹਨ । ਮੈ ਪੜ੍ਹੀਆਂ ਹਨ ਭਾਈ ਸਾਬ ਉਨ੍ਹਾਂ ਕਿਤਾਬਾਂ ਵਿੱਚ ਵੀ ਅਤੇ ਆਪਣੀਆਂ ਇੰਟਰਵਿਊਜ਼ ਵਿੱਚ ਵੀ ਸਿੰਘ ਜਥਿਆਂ ਦੇ ਨਾਲ ਨਾਲ ਵਿਚਰਦੇ ਹਨ ।ਵਾਹਿਗੁਰੂ ਕਰੇ ਭਾਈ ਜਗਦੀਪ ਸਿੰਘ ਇਸੇ ਤਰਾਂ ਸਿੱਖ ਇਤਿਹਾਸ ਦੀ ਸੇਵਾ ਕਰਦੇ ਰਹਿਣ ।ਅਕਾਲ ਪੁਰਖ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ।

    • @gurbaajsingh-qo4rw
      @gurbaajsingh-qo4rw Месяц назад

      Right❤

    • @kharoudgoldy
      @kharoudgoldy Месяц назад

      ਵੀਰ ਜੀ ਕੀ ਨਾਮ ਨੇ ਕਿਤਾਬਾਂ ਦੇ ਜੀ

    • @sukhwindersinghgill622
      @sukhwindersinghgill622 Месяц назад

      @@kharoudgoldy ਜੀ ਇਤਿਹਾਸਿਕ ਨਾਵਲ ਹਨ । 1 ਹੰਨੇ ਹੰਨੇ ਪਾਤਸ਼ਾਹੀ ਤੇ ਦੂਸਰੀ ਬੇਲਿਓਂ ਨਿਕਲਦੇ ਸ਼ੇਰ ।

    • @sukhwindersinghgill622
      @sukhwindersinghgill622 Месяц назад +1

      @@kharoudgoldy ਜੀ 1. ਹੰਨੇ ਹੰਨੇ ਪਾਤਸ਼ਾਹੀ 2.ਬੇਲਿਓਂ ਨਿਕਲਦੇ ਸ਼ੇਰ ।

    • @sukhwindersinghgill622
      @sukhwindersinghgill622 Месяц назад +1

      @@kharoudgoldy ਪਹਿਲੀ ਹੰਨੇ ਹੰਨੇ ਪਾਤਸ਼ਾਹੀ ਤੇ ਦੂਸਰੀ ਬੇਲਿਓਂ ਨਿਕਲਦੇ ਸ਼ੇਰ

  • @gurdipsingh6709
    @gurdipsingh6709 Месяц назад +18

    ਧੰਨ ਧੰਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 20 ਵੀਂ ਸਦੀ ਦੇ ਮਹਾਨ ਸ਼ਹੀਦ ਹਨ ।। ਸੰਤ ਸਦਾ ਹੀ ਅਮਰ ਹਨ ।। ✍️🙏🙏🙏🙏🙏

  • @googleuser747
    @googleuser747 Месяц назад +26

    ਇਹ ਹੀ ਤੇ ਹੈ ਸਾਡਾ ਅਸਲੀ ਇਤਿਹਾਸ ਜੋ ਸਾਡੇ ਬੱਚਿਆਂ ਨੂੰ ਜਾਨਣਾ ਬਹੁਤ ਜਰੂਰੀ ਹੈ ਜੀ!ਸਿੱਖ ਕੌਮ ਦੇ ਦੁਸ਼ਮਣ ਸਾਡੇ ਬੱਚਿਆਂ ਨੂੰ ਆਪਦਾ ਲਿਖਿਆ ਹੋਇਆ ਗਲਤ ਅਤੇ ਝੂਠਾ ਇਤਿਹਾਸ ਪੜ੍ਹਾਉਣਗੇ ਜੀ!ਜਿਸ ਤਰ੍ਹਾਂ ਇਹ ਲੋਕ 84 ਨੂੰ ਪੇਸ਼ ਕਰਦੇ ਨੇ ਜੀ! ਪਰ ਸਾਡੇ ਕੁੱਝ ਤੁਹਾਡੇ ਵਰਗੇ ਵੀਰ ਸੱਚਾ ਸਿੱਖ ਇਤਿਹਾਸ ਸੰਗਤ ਦੇ ਸਾਹਮਣੇ ਰੱਖ ਦੇ ਨੇ ਤਾਂ ਜੋ ਸਾਡੇ ਬੱਚਿਆਂ ਨੂੰ ਸਹੀ ਸਿੱਖ ਇਤਿਹਾਸ ਪਤਾ ਚੱਲ ਸਕੇ ਜੀ।ਧੰਨਵਾਦ ਵੀਰ ਜੀ ਤੁਹਾਡਾ ਦੋਵਾਂ ਵੀਰਾ ਦਾ ਜੀ।

  • @Singh-vk8bk
    @Singh-vk8bk Месяц назад +54

    ਜੂਨ ਮਹੀਨੇ ਦੀ ਪਹਿਲੀ ਇੰਟਰਵਿਊ ਇਸ ਚੈਨਲ 'ਤੇ ਦੇਖੀ ਹੈ ਬਾਕੀ ਤਾਂ ਵੋਟਾਂ ਨੂੰ ਰੋਈ ਜਾਂਦੇ, ਇਹੀ ਪਰਖ ਦੀ ਘੜੀ ਹੁੰਦੀ ਕਿ ਤੁਸੀਂ ਹੋਰ ਰੌਲਿਆਂ 'ਚ ਆਪਣਾ ਇਤਿਹਾਸ ਤੇ ਆਪਣੇ ਸ਼ਹੀਦਾਂ ਦੀ ਗੱਲ ਕਰਨੀ ਤਾਂ ਨਹੀਂ ਛੱਡ ਦਿੱਤੀ

  • @Navroop_kaur_5321
    @Navroop_kaur_5321 Месяц назад +21

    ਵੀਰ ਜੀ ਅਸੀਂ ਅੱਜ ਤੱਕ ਰਹਿਮ ਦੇ ਪਾਤਰ ਜੇ ਹੀ ਬਣੀ ਜਾਂਦੇ ਹਾਂ ਮੈ ਅੱਜ ਦੇ ਹੀ ਸੋਚ ਰਿਹਾ ਸੀ ਕਿ ਅਸੀਂ 84 ਦੀ ਸਾਡੀ ਚੜ੍ਹਦੀ ਕਲਾ ਦੀ ਗੱਲ ਕਿਉਂ ਨਹੀਂ ਕਰਦਾ ਤਖ਼ਤ ਦੀ ਹਮੇਸ਼ਾ ਹੀ ਤਖ਼ਤਾ ਨਾਲ ਤੇ ਸੱਚ ਦੀ ਝੂਠ ਨਾਲ ਲੜਾਈ ਰਹੀ ਤੇ ਰਹਿਣੀ ਹੈ ਤੁਸੀਂ ਸਹੀ ਪੱਖ ਰੱਖਿਆ ਧੰਨਵਾਦ

  • @sahibjot1044
    @sahibjot1044 Месяц назад +84

    ਫ਼ਰੀਦਕੋਟ ਆਲੇ ਸਿੰਘ ਜੀ ਨਾਲ ਥੋੜਾ ਸਮਾਂ ਪਾ ਕੇ ਇੰਟਰਵਿਊ ਕਰ ਲਿਆ ਕਰੋ❤️🪯

  • @baldeepkaur9004
    @baldeepkaur9004 Месяц назад +9

    ਬਹੁਤ ਐਨਰਜੀ ਮਿਲਦੀ ਇਹਨਾਂ ਫੋਜਾ ਦੀਆਂ ਬਾਤਾਂ ਸੁਨ ਕੇ.. 🙏❤️

  • @Huntersofcanada
    @Huntersofcanada Месяц назад +15

    ਬਾਈ ਜਸਵੀਰ ਦਿਲ ਜਿੱਤ ਲਿਆ ਅੱਜ ਤਾਂ ਬਾਬਾ ਜੀ ਨਾਲ ਹੋਰ ਵੀ ਵਿਚਾਰ ਚਰਚਾ ਕਰਿਓ ਸੁਣਕੇ ਰੂਹ ਨੂੰ ਸਕੂਨ ਮਿਲਦਾ ਵਾਹਿਗੁਰੂ ਚੜਦੀਕਲਾ ਚ ਰੱਖੇ ਤੁਹਾਨੂੰ 🙏

  • @raghuveersinghgill8653
    @raghuveersinghgill8653 Месяц назад +23

    ਜਗਦੀਪ ਸਿੰਘ ਜੀ ਅਕਾਲ ਤਖਤ ਦੇ ਜਥੇਦਾਰਾਂ ਨੂੰ ਵੀ ਇਹੋ ਜਿਹੀਆਂ ਯੂਨੀਵਰਸਿਟੀਆਂ ਤਿਆਰ ਕਰਨੀਆਂ ਚਾਹੀਦੀਆਂ ਹਨ ਜਿਸ ਵਿੱਚ ਪੰਜਾਬ ਦਾ ਇਤਿਹਾਸ ਪੜਾਇਆ ਜਾਵੇ ਤੇ ਪੰਜਾਬ ਦੇ ਯੂਥ ਨੂੰ ਪਤਾ ਲੱਗੇ ਕਿ ਸਾਡਾ ਇਤਿਹਾਸ ਕੀ ਹੈ ਬਹੁਤੇ ਤਾਂ ਆਪ ਦੇ ਬੱਚਿਆਂ ਨੂੰ ਇਹੀ ਦੱਸ ਰਹੇ ਹਨ ਕਿ 84 ਸਿੱਖਾਂ ਦੀ ਆਪ ਦੀ ਗਲਤੀ ਸੀ ।

    • @user-ch3bp5gd1i
      @user-ch3bp5gd1i Месяц назад

      ਉਏ ਵੀਰ ਕਿਥੇ ਹਨੇਰੇ ਚ ਟਕਰਾ ਮਾਰਦੇ ਫਿਰਦੇ ਹੋ ਸਾਡੀਆ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਬੀਜੇਪੀ ਅਪਣੇ ਬੰਦੇ ਫਿੱਟ ਕਰ ਗਈ ਏ

  • @Singh-vk8bk
    @Singh-vk8bk Месяц назад +20

    ਸਾਰੇ ਸਾਥ ਦਿਓ ਇਸ ਚੈਨਲ ਦਾ ਕਿਉਂਕਿ ਸਾਡੀ ਨੌਜਵਾਨੀ ਨੂੰ ਐਸੇ ਪ੍ਰੋਗਰਾਮ ਦੇਖਣੇ ਚਾਹੀਦੇ, ਮੈ ਜਸਵੀਰ ਸਿੰਘ ਨੂੰ ਕਈ ਸਾਲ ਤੋਂ ਦੇਖ ਰਿਹਾਂ ਪੰਥ ਦੀ ਆਵਾਜ ਹੈ ਇਹ ਵੀਰ

  • @jashpalsingh1875
    @jashpalsingh1875 Месяц назад +15

    ਦੇਗ ਤੇਗ ਫਤਹਿ ਪੰਥ ਕੀ ਜੀਤ ਰਾਜ ਕਰੇਗਾ ਖ਼ਾਲਸਾ ❤❤❤

  • @user-gd9pp9hy2r
    @user-gd9pp9hy2r Месяц назад +11

    ਸੱਚੀ ਗੱਲ ਹੈ ਵੀਰ ਜੀਓ ਛੋਟੇ ਵੀਰ ਜਸਬੀਰ ਸਿੰਘ ਤੇ ਸਿੰਘ ਭਰਾ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️✍️✍️✍️💯

  • @Davinder_singh794
    @Davinder_singh794 Месяц назад +11

    ਵਾਹਿਗੁਰੂ ਚੜਦੀ ਕਲਾ ਬਖਸਣ ਵੀਰਾਂ ਨੂੰ ਬਹੁਤ ਹੀ ਚੜਦੀ ਕਲਾ ਦਾ ਸੁਨੇਹਾ ਦਿੱਤਾ ਜੀ 🙏🙏

  • @GagandeepkaurBhullar-ux8qu
    @GagandeepkaurBhullar-ux8qu Месяц назад +8

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਹਰਾਜ❤
    ਧੰਨ ਧੰਨ ਸ਼ਹੀਦੋਂ ਸਿੰਘੋ ਧੰਨ ਧੰਨ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ❤
    ਅੰਗ ਸੰਗ ਸਹਾਈ ਰਿਹੋ ਕੌਮ ਦੇ 🙏🏻
    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਫਤਿਹ ਬਖ਼ਸ਼ਿਸ਼ ਕਰਿਓ ਜੀ ❤

  • @triloksingh4126
    @triloksingh4126 15 дней назад +2

    ਅਕਾਲਪੁਰਖ ਵਾਹਿਗੂਰੁ ਜੀ, ਅਪਨੇ ਬੱਚੇਆਂ ਨੁ ਸੁਮੱਤ ਦੇ ਕੇ ਰੱਖਣਾ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

  • @simranjeetsingh3735
    @simranjeetsingh3735 3 дня назад +1

    ਬਹੁਤ ਕਿਰਪਾ ਭਾਈ ਜਗਦੀਪ ਸਿੰਘ ਜੀ ਉਪਰ ਅਤੇ ਓਹਨਾ ਦੇ ਅਧਿਆਪਕ ਪ੍ਰੋ:ਹਰਪਾਲ ਸਿੰਘ ਪੰਨੂ ਕਿ ਉਪਰ ਵਾਹਿਗੁਰੂ ਜੀ ਦੀ ਦੋਨਾਂ ਦਾ ਸਾਖੀ ਸੁਣਾਉਣ ਦਾ ਢੰਗ ਬਹੁਤ ਅਨੋਖਾ ਹੈ।

  • @Sandeepkaur19794
    @Sandeepkaur19794 Месяц назад +3

    ਵਾਹ ਜੀ ਵਾਹ ਐਸੇ ਚੜਦੀ ਕਲਾ ਵਾਲੇ ਸਿੰਘਾ ਦੀ ਸੰਗਤ ਕਰਵਾਉਣ ਲਈ ਧੰਨਵਾਦ, ਜਿੰਨਾ ਨੇ ਇਸ ਤਰੀਕੇ ਨਾਲ ਇਤਿਹਾਸ ਸੁਣਾਇਆ, 🙏

  • @balbirsakhon6729
    @balbirsakhon6729 Месяц назад +5

    ਵਾਹਿ ਗੁਰੂ ਜੀ ਕਾ ਖਾਲਸਾ।
    ਾਹੱਗੁਰੂ ਜੀ ਕੀ ਫਤਿਹ
    ਜਗਦੀਪ ਵੀਰ ਜੀ ਇਹਨਾਂ ਕਿਤਾਾਬਾਂ ਦਾ ਨਾਂ ਜਰੂਰ ਦੱਸਣਾਂ
    ਅੱਗੇ ਵਾਲੀ ਇੰਨਟਰਵਿਓ ਤੇ
    ਦੋਵਾਂ ਸਿੰਘਾਂ ਦਾ ਧੰਨਵਾਦ

  • @balbirsakhon6729
    @balbirsakhon6729 Месяц назад +6

    ਕੋਮ ਦੇ ਸਹੀਦਾਂ ਸਿੰਘਾਂ ਨੂੰ ਵਾਰ ਵਾਰ
    ਪਰਨਾਮ ਪਰਨਾਮ ਪਰਨਾਮ
    🙏🙏🙏🙏🙏🙏🙏

  • @GurpreetSingh-wb2dm
    @GurpreetSingh-wb2dm Месяц назад +10

    ਸੱਚੀ ਸੋਚੀ ਪੱਤਰਕਾਰੀ🙏🙏

  • @user-xg7ct4mi9j
    @user-xg7ct4mi9j Месяц назад +8

    ਵਾਹਿਗੁਰੂ ਜੀ।ਕੌਮ ਦੇ ਹੀਰਿਆਂ ਨੇ ਚਿਠੀਆਂ ਪਾਕੇ ਤੋਪਾਂ ਟੈਂਕਾਂ ਨਾਲ ਹਮਲਾ ਕਰਾਇਆ ਸ਼ਹੀਦੀ ਜੋੜ ਮੇਲੇ ਤੇ।ਆਪ ਹੱਥ ਖੜ੍ਹੇ ਕਰਕੇ ਨਿਕਲ਼ੇ।ਜੇਹੜੇ ਹੱਥ ਖੜ੍ਹੇ ਕਰਕੇ ਉਨ੍ਹਾਂ ਤੇ ਫੁੱਲਾਂ ਦੀ ਵਰਖਾ ਹੁੰਦੀ ਹੈ।ਮਰੀ ਜ਼ਮੀਰ ਵਾਲੇ ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ ਸਿਰਫ਼ ਫੜਾ ਹੀ ਮਾਰਦੇ ਹਨ।ਅਜ ਉਨ੍ਹਾਂ ਦੁਸ਼ਟਾ ਗੁਰ ਦੋਖੀਆਂ ਦੀ ਜ਼ੇਬ ਵਿਚੋਂ ਜਥੇਦਾਰ ਪ੍ਰਧਾਨ ਨਿਕਲਦੇ ਹਨ। ਦੁਰਫਿਟੇ ਮੂੰਹ ਉਨ੍ਹਾਂ ਲੋਕਾਂ ਦੇ।ਸਚ ਸਪ ਪਰਦੱਖ ਹੈ ਵੀਚਾਰ ਕਰਕੇ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @thewowfood
    @thewowfood Месяц назад +7

    ਹਮੇਸ਼ਾ wait ਰਹਿੰਦੀ ਆ ਜਗਦੀਪ ਸਿੰਘ ਫਰੀਦਕੋਟ ਜੀ ਦੀ ਇੰਟਰਵਿਊ ਦੀ ❤❤❤❤❤❤

  • @karamjitsingh27
    @karamjitsingh27 Месяц назад +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @HarmanSingh-lk3ix
    @HarmanSingh-lk3ix Месяц назад +2

    ਬਹੁਤ ਹੀ ਚੜਦੀ ਕਲਾ ਵਾਲਿਆਂ ਗੱਲਾ ਜੇ ਕੋਈ ਸੋਚੇ ਤੇ ਧੰਨ ਹੋ ਏਦਾ ਦੇ ਸੋਚ ਵਾਲੇ ਬੰਦੇ 🙏🙏

  • @Kaurk1984
    @Kaurk1984 Месяц назад +3

    ਜਗਦੀਪ ਵੀਰ ਦੀ ਹਰ ਗੱਲ ਦਿਲ ਤੇ ਲਗਦੀ ਆ ❤ ਬਕਮਾਲ ਵਿਚਾਰ ਹੁੰਦੇ ਨੇ 🙏

  • @tarjeetsingh8619
    @tarjeetsingh8619 Месяц назад +5

    ਰਾਜ ਕਰੇਗਾ ਖਾਲਸਾ

  • @gurpalgill9314
    @gurpalgill9314 23 дня назад +1

    ਬਹੁਤ ਉੱਤਮ ਵੀਚਾਰ ਹਨ ਖਾਲਸਾ ਜੀ ਦੇ।

  • @gurmitsingh1908
    @gurmitsingh1908 Месяц назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagroopkaur3241
    @jagroopkaur3241 Месяц назад +5

    ਵਾਹ❤❤❤

  • @kalasidhu-wo3pv
    @kalasidhu-wo3pv Месяц назад +5

    ਬਾਈ।ਜਗਦੀਪ।ਲਵ।ਯੁ।ਪਰ।ਮਨਜਿੰਦਰ।ਸਿੱਘ।ਈ।ਸੀ।ਖਾੜਕੁ।ਦੀ।ਇੰਟਰਬੁਹ।ਕਰੁ।ਜੀ

  • @GurwinderSingh-il5em
    @GurwinderSingh-il5em Месяц назад +1

    ਵਾਹਿਗੁਰੂ ਜੀਓ ਬੋਹਤ ਸੋਹਣਾ ਇਤਿਹਾਸ ਸੁਣਾਇਆ ਜੀ ❤❤

  • @BaljitKaur-bb9yo
    @BaljitKaur-bb9yo Месяц назад +6

    Aaj Karega Khalsa Khalistan jindabad❤

  • @harminderkaur9056
    @harminderkaur9056 Месяц назад +1

    ਬਹੁਤ ਵਧੀਆ ਢੰਗ ਨਾਲ ਇਤਿਹਾਸ ਪੇਸ਼ ਕਰਨ ਲਈ ਵੀਰ ਜਸਵੀਰ ਸਿੰਘ ਅਤੇ ਵੀਰ ਜਗਦੀਪ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਅਤੇ ਦੁਆਵਾਂ।❤❤❤

  • @swaransingh483
    @swaransingh483 Месяц назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @fatehabhepal8760
    @fatehabhepal8760 Месяц назад +10

    ਸੰਤ ਬਾਬਾ ਜਰਨੈਲ ਸਿੰਘ ਭਿੰਰਾਂਵਾਲਿਆਂ ਬਾਰੇ ਹੋਰ ਜਾਣਕਾਰੀ ਦਵੋ, ਜਿਵੇਂ ਤੁਸੀਂ ਦੱਸਿਆ ਵੀ ਬੁਹਤ ਸਾਖੀਆਂ ਨੇ।

    • @satwindersingh6365
      @satwindersingh6365 Месяц назад +2

      Mere kol audio ch sari details hai je thonu chahidi ta dsdo

    • @fatehabhepal8760
      @fatehabhepal8760 Месяц назад

      ​@@satwindersingh6365eda ta mai bohut book ready kiti, pr jo Santa de naal rhe uss time jaa jina ne akkhan naal dekhyea sant ji nu, ohde pta jankari laini c

    • @satwindersingh6365
      @satwindersingh6365 Месяц назад

      @@fatehabhepal8760 surinder singh talking panjab da Mard e Mujahid series sunlo bht wadia jankari diti h day to day

  • @amardeepmanesh8867
    @amardeepmanesh8867 29 дней назад +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ।। 🙏🙏

  • @chanpreet4
    @chanpreet4 Месяц назад +2

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀ 👏👏

  • @user-fr4kc2cr9o
    @user-fr4kc2cr9o Месяц назад +2

    ਧੰਨਵਾਦ ਜੀ ਯੂਨੀਵਰਸਿਟੀ ਲੈਵਲ ਦੀ ਗੱਲ-ਬਾਤ ਤੁਸੀ ਕੀਤੀ ਆ ਬਹੁਤ ਮੇਹਰਬਾਨੀ

  • @manmohansingh5810
    @manmohansingh5810 Месяц назад +1

    ਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ।

  • @gurmukhsingh6126
    @gurmukhsingh6126 Месяц назад +3

    ਵਾਹਿਗੁਰੂ ਜੀ ❤

  • @RupinderKaur-ee8wr
    @RupinderKaur-ee8wr Месяц назад +4

    Waheguru ji hamesha chardi klaa vich rakhna ji🙏🙏🙏❤

  • @Punjab_tv84
    @Punjab_tv84 Месяц назад +3

    Dil to sikhyia jassveer veere , full interview dekhya swad aa gya

  • @arvsingh6287
    @arvsingh6287 Месяц назад +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏

  • @harvinderkamra9126
    @harvinderkamra9126 Месяц назад +2

    ਵਾਹਿਗੁਰੂ ਸੱਚੇ ਪਾਤਿਸ਼ਾਹ ਮੇਹਰ ਕਰਨ

  • @jobansingh8142
    @jobansingh8142 Месяц назад +4

    ਜਗਦੀਪ ਸਿੰਘ ਨਾਲ ਵੀਰੇ ਹਫਤੇ ਵਿੱਚ ੧,੨ ਪੋਡਕਾਸਟ ਜ਼ਰੂਰ ਕਰੋ ਬਹੁਤ ਲੋੜ ਅੱਜ ਦੇ ਸ਼ਮੇ ਵਿੱਚ ਭਾਈ ਸਾਬ ਦੇ ਪ੍ਰਚਾਰ ਦੀ

  • @goodvibesyes
    @goodvibesyes Месяц назад +3

    ਬਾਣੀ ਪੜਿਆ ਕਰੋ ਵੱਧ ਤੋ ਵੱਧ,ਜਿੱਥੋਂ ਸ਼ਕਤੀ ਮਿਲਣੀ ਐ ਤੇ ਗੁਰੂ ਸਾਹਿਬ ਜੀ ਨੇ ਕਿਰਪਾ ਕਰਨੀ ਐ

  • @sikhheritage1313
    @sikhheritage1313 Месяц назад +1

    ਬਹੁਤ ਵਧੀਆ ਬਾਬਾ ਜੀ ਸ਼ਹੀਦਾਂ ਸੂਰਮਿਆਂ ਦਾ ਇਤਿਹਾਸ ਬਹੁਤ ਬਰੀਕੀ ਨਾਲ ਸਾਂਝਾ ਕੀਤਾ ਹੈ

  • @amarjotsingh7861
    @amarjotsingh7861 Месяц назад

    DHan han veer ji Jo tusi saari history suna de de ho 🙏 mahraaj tuhanu chardikala vich rakhan. Loo kAnda khada ho janda eh sun ke 🙏🙏🙏

  • @sarabjitdhaliwal4388
    @sarabjitdhaliwal4388 Месяц назад +1

    ਖੂਬਸੂਰਤ ਇੰਟਰਵਿਊ

  • @jaswinderrathor
    @jaswinderrathor Месяц назад +1

    Waheguru ji ka Khalsa waheguru ji ki fateh ♥️♥️♥️

  • @realtorsingh
    @realtorsingh Месяц назад +1

    ਭਾਈ ਜਗਦੀਪ ਸਿੰਘ ਜੀ ਵਾਹਿਗੁਰੂ ਜੀ ਆਪ ਜੀ ਤੇ ਮੇਹਰ ਭਰਿਆ ਹੱਥ ਰੱਖਣ । ਬਹੁਤ ਵਧੀਆ ਦ੍ਰਿਸ਼ ਚਿਤਰਿਆ।

  • @kamalsingh-dc1vs
    @kamalsingh-dc1vs Месяц назад +1

    ਭਾਈ ਸੁੱਖਾ ਸਿੰਘ ਤਰਖਾਣ ਰਾਮਗੜ੍ਹੀਆ ਸਿਖ ❤❤

  • @AmritpalSingh-cz2ec
    @AmritpalSingh-cz2ec Месяц назад

    Waheguru ji bhai jagdeep singh ji nu ehve hi chardikla vich rakhe... Singhan di sakhiyan ehna di likha teh ehna di zuban toh sunan vich boht anand aunda... Dil krda bas sakhiyan suni hi jaiye

  • @Luvlyfvlogs
    @Luvlyfvlogs Месяц назад +2

    Jagdeep singh d soch chaidi ajj te sikh leaderaa ch

  • @GurpreetSingh-nw5rr
    @GurpreetSingh-nw5rr Месяц назад +2

    Ba Kamal gal baat. Bai ji tuhadian gallan sun ke mind positive ho gya. Singh sahib ji ne bahut he positive gallan kittian nhi tan jehra v aunda oh hwa ch he gallan karda.

  • @harindersingh1153
    @harindersingh1153 Месяц назад +2

    Jasveer Singh Ji, bahut sohni discussion. 🙏

  • @morningstar7760
    @morningstar7760 Месяц назад +4

    Dhanwaad jasveer beere, mnu jagdeep singh sab to sakhia sun ni bhot vdia lgdia, dhanwada twada ehna lmba interview pesh krn li

  • @user-or9wf6mw1o
    @user-or9wf6mw1o Месяц назад +2

    Jasbir veere bohut2dhanvad S Jagdeep Singh ji Dey vichaar sun k Banda chardikla vich a janda

  • @GurwinderSinghBhullar445
    @GurwinderSinghBhullar445 Месяц назад +2

    Jasveer veer bahut vadia upraala tuhada 🙏🏻

  • @BaljitSingh-ts9nk
    @BaljitSingh-ts9nk Месяц назад +1

    ਵਾਹਿਗੁਰੂ ਜੀ ਇਹ ਗੱਲਾਂ ਬਾਬਾ ਜੀ ਬਹੁਤ ਵਧੀਆ

  • @DavinderSingh-on3gu
    @DavinderSingh-on3gu Месяц назад +2

    ਵਾਹਿਗੁਰੂ ਜੀ

  • @Singh_life92
    @Singh_life92 Месяц назад +2

    ਬਹੁਤ ਅਨੰਦ ਬਣਿਆ ਜੀ ਗੱਲਬਾਤ ਚੋ, ਬਾਬਾ ਜਗਦੀਪ ਸਿੰਘ ਨੂੰ ਤਾ ਭਾਵੇ ਸਾਰਾ ਦਿਨ ਸੁਣੀ ਜਾਈਏ ਮਨ ਹੋਰ ਚੜਦੀ ਕਲਾ ਚ ਈ ਹੁੰਦਾ ਜਾਂਦਾ

  • @parmvirsinghgill04
    @parmvirsinghgill04 Месяц назад +2

    Blessed person s Jagdeep Singh with a nice view point

  • @manpreet9353
    @manpreet9353 Месяц назад

    ਬਹੁਤ ਸਾਰਾ ਧੰਨਵਾਦ ਜਸਵੀਰ ਵੀਰ ਜੀ, ਵੀਰੇ ਨੂੰ ਦੁਬਾਰਾ ਲੈਣ ਕੇ ਆਉਣ ਵਾਸਤੇ ❤🙏🏻🙏🏻

  • @SikanderSingh-nb9sw
    @SikanderSingh-nb9sw Месяц назад +1

    Waheguru ji ka khalsa..waheguru ji ki fateh..bahut vadia gian dita bhai sahib g..

  • @nirmaldhillon3293
    @nirmaldhillon3293 Месяц назад +3

    Guru sahib kirpa krn dova veera di chardikla krn 🙏

  • @khalsaji1699
    @khalsaji1699 3 дня назад

    ਜਸਪਤ ਰਾਇ ਨੂੰ ਗੋਲੀ ਨਾਲ ਫੁੰਡਿਆ ਸੀ ਬਾਬਾ ਅਘੜ ਸਿੰਘ ਨੇ ਜੋਕਿ ਸ਼ਹੀਦ ਭਾਈ ਮਨੀ ਸਿੰਘ ਦੇ ਪਰਿਵਾਰ ਵਿੱਚੋਂ ਸਨ ਤੇ ਉਹਨਾਂ ਦੇ ਭਰਾ ਨੱਘੜ ਸਿੰਘ ਦੀ ਪੀੜੀ ਅੱਜ ਤੱਕ ਚਿਰੋਕਣੱਉ ਗੁਰੂ ਦੀ ਸੇਵਾ ਵਿੱਚ ਤਤਪਰ ਹਨ । 🙏। ਜਸਵੀਰ ਸਿੰਹਾਂ Well Done 🙏

  • @drjagtarsinghgill4589
    @drjagtarsinghgill4589 Месяц назад +4

    ਭਾਈ ਮਨਜਿੰਦਰ ਸਿੰਘ ਈਸੀ ਜੀ ਦੀ ਇੰਟਰਵਿਊ ਜਰੂਰ ਕਰਿਉ ਬਾਈ ਜੀ

  • @SubhdeepSingh-cr3ix
    @SubhdeepSingh-cr3ix Месяц назад

    ਚੜ੍ਹਦੀ ਕਲਾ

  • @vickyhair5522
    @vickyhair5522 Месяц назад +2

    Bhai jagdeep ji wohat sukrya

  • @khalsagamer2043
    @khalsagamer2043 Месяц назад +2

    Faridkot wale Singh nal agge v interview karde rhea karo bara anand aunda sun ke 🙏🙏🙏

  • @AmandeepSingh-bu4wn
    @AmandeepSingh-bu4wn Месяц назад +1

    ਵਾਹਿਗੁਰੂ ਸਾਹਿਬ ਜੀ

  • @cheema930
    @cheema930 Месяц назад +3

    Jagdeep bai di interview di tai bahut wait rehndi aw

  • @kashmirsingh6991
    @kashmirsingh6991 Месяц назад +3

    ਮਰਦੇਮੁਹਿਜਾਦ ਬਾਬਾ ਏ ਕੌਮ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਾ ਜਿੰਦਾਬਾਦ🙏🙏🙏🙏🙏

  • @user-or9wf6mw1o
    @user-or9wf6mw1o Месяц назад +3

    Baba ji asi darshan kite Santa Dey bohut sohni Katha krdey c

  • @balrajsingh6035
    @balrajsingh6035 20 дней назад +1

    Puria kharia kitiya bebeo Puri chadhdikala ehi janan di lod ai sab nu 💯❤️❤️

  • @gurpreetranouta5252
    @gurpreetranouta5252 Месяц назад +2

    ਧੰਨ ਧੰਨ ਗੁਰੂ ਨਾਨਕ ਸਾਹਿਬ ਜੀ
    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਮਾਹਾਰਾਜ ਜੀ ਦਾ ਥਾਪੜਾ ਕੌਮ ਸਿਰ
    ਸ਼ਬਦ ਹੀ ਨਹੀਂ ਗੁਰੂ ਸਾਹਿਬ ਜੀ ਦੀ ਸਿਫ਼ਤ ਲਈ

  • @user-ch3bp5gd1i
    @user-ch3bp5gd1i Месяц назад

    ਜਿਹੜੇ ਸਿੱਖ ਘਰਾਣੇ ਪੰਜਾਬੋ ਬਾਹਰ ਵਸੇ ਹੋਏ ਹਨ ਉਹਨਾ ਦਾ ਵੀ ਖਿਆਲ ਰੱਖਿਆ ਕਰੋ ਬਹੁਤ ਬੁਰੀ ਨਜ਼ਰ ਨਾਲ ਦੇਖਿਆ ਜਾਂਦਾ ਫਿਰ ਕੲਈ ਵਾਰ ਲੁੱਟ ਖਸੁੱਟ ਦੇ ਨਾਲ ਨਾਲ ਧੀਆਂ ਭੈਣਾ ਨੂੰ ਵੀ ਬੇਪਤ ਹੋਣਾ ਪਿਆ ਏ ਵੀਰੋ

  • @donniedeepsingh7536
    @donniedeepsingh7536 Месяц назад +2

    Waheguru ji❤❤❤

  • @Virk_Gurpreet.6800
    @Virk_Gurpreet.6800 Месяц назад +1

    ਸੱਚ ਮੁੱਚ ਕਿੰਨਾ ਮਾਣ ਮੱਤਾ ਇਤਹਾਸ ਹੈ ਸਾਡਾ,, ਜੇ ਆਪਣੇ ਬੱਚਿਆਂ ਨੂੰ ਵਿਸਥਾਰ ਚ ਦੱਸਿਆ ਜਾਵੇ ਤੇ ਕਦੇ ਵੀ ਸਾਡੀ ਆਉਣ ਵਾਲੀ ਪੀੜੀ ਪੰਜਾਬ ਨੂੰ ਪਿੱਠ ਨਹੀਂ ਦਿਖਾਵੇਗੀ… ਇੱਕ ਗੱਲ ਹੋਰ, ਅਬਦਾਲੀ ਦਾ ਸਾਕਾ ਸੁਣ ਕੇ ਸਿੱਧੂ ਦਾ ਗਾਣਾ ਚੇਤੇ ਆ ਗਿਆ - ਮੇਰੇ ਬਾਰੇ ਪੁਛ ਲਈਂ ਜਾ ਪੋਰਸ ਅਬਦਾਲੀਆਂ ਤੋਂ… ਸ਼ਾਇਦ ਏਸੇ ਕਰਕੇ ਸਿੱਧੂ ਮਾਰਿਆ ਗਿਆ ਕਿ ਉਹਦੇ ਬੋਲ ਸਾਡੇ ਬੱਚੇ ਤੇ ਨੌਜਵਾਨ ਬਹੁਤ ਸੁਣ ਰਹੇ ਸਨ..!! 🙏🙏🙏

  • @navkainth3587
    @navkainth3587 Месяц назад +1

    ਬਹੁਤ ਬਹੁਤ ਧੰਨਵਾਦ ਜੀ ❤

  • @luckygrewal4421
    @luckygrewal4421 Месяц назад +2

    Great General Subeg Singh ji..............

  • @user-gv2fj4pk6f
    @user-gv2fj4pk6f Месяц назад +1

    “Waheguru ji ka Khalsa Waheguru ji ki Fateh''

  • @punjabibhangra9636
    @punjabibhangra9636 Месяц назад +1

    ਰਾਜ ਕਰੇਗਾ ਖਾਲਸਾ 🙏

  • @gurpreetgill9440
    @gurpreetgill9440 Месяц назад +3

    Sach kiha veer mainu v bahut dukh c 84 nu black day dasi gye apne lok,, ithaas rach ditta sikh kaum ne dubbara 84 vich

  • @MadeinPanjab1699
    @MadeinPanjab1699 Месяц назад

    ਪੰਥ ਦੀ ਰੂਹ ਇੱਕ ਹੋਣੀ ਚਾਹੀਦੀ ਫ਼ੇਰ ਸਿਦਕ,ਸੱਚਾਈ ਅਤੇ ਤਾਕਤਾਂ ਪੈਦਾ ਹੋਣਗੀਆਂ ਅਤੇ ਮਹਾਰਾਜ ਆਲ਼ਾ ਪੂਰਨ ਪੰਥ ਪ੍ਰਗਟ ਹੋਣਾ ਫ਼ੇਰ ਜੇ ਇੱਕ ਵੀ ਸਿੰਘ ਹੋਵੇਗਾ ਓਹ ਵੀ ਪੂਰਨ ਪੰਥ ਹੋਵੇਗਾ ਸਿੱਖ ਐਂਗਲੋ ਜੰਗ ਵੇਲ਼ੇ ਦਰਿਆ ਤੋਂ ਪਾਰ ਕਿੰਨੇ ਹੀ ਸਿੱਖ ਸਿਪਾਹੀ ਧੋਖੇ ਨਾਲ਼ ਅੰਗਰੇਜ਼ਾਂ ਨੇ ਮਾਰ ਸੁੱਟੇ ਪਰ ਇੱਕ ਸਿੰਘ ਹਜੇ ਵੀ ਮੋਰਚਾ ਬਣਾ ਕੇ ਮੁਕਾਬਲਾ ਕਰਦਾ ਰਿਹਾ ਗੋਰਿਆਂ ਨੂੰ ਨੇੜੇ ਵੀ ਨਾ ਖੰਗਣ ਦੇਵੇ ਅੰਗਰੇਜ਼ਾਂ ਨੇ ਬਥੇਰਾ ਚਾਲਬਾਜ਼ੀ ਨਾਲ਼ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਵੀ ਕਿਹਾ ਕਿ ਤੇਰੀ ਫ਼ੌਜ ਮਰ ਚੁੱਕੀ ਹਾਰ ਚੁੱਕੀ ਤੂੰ ਵੀ ਹਥਿਆਰ ਸਿੱਟ ਦੇ ਸਿੰਘ ਕਹਿੰਦਾ ਹਜੇ ਪੰਥ ਦਾ ਹੁਕਮ ਨੀ, ਹਥਿਆਰ ਨੀ ਸਿੱਟ ਸਕਦਾ
    ਅੰਗਰੇਜ਼ ਸੋਚਾਂ ਚ ਪੈ ਗਏ ਕੇ ਇਹ ਪੰਥ ਕੀ ਆ ਜਿਸਦਾ ਸਿੰਘ ਹੁਕਮ ਏਨੀ ਤਨਦੇਹੀ ਨਾਲ਼ ਨਿਭਾਉਂਦੇ ਪੰਥ ਕੀ ਆ ਬੱਸ ਇਹੀ ਪੰਥ ਆ ਨਾ ਇਹਦਾ ਕੋਈ ਜਿਸਮ ਆ ਨਾ ਜਥਾ ਪੰਥ ਓਹ ਆ ਜੋ ਮਹਾਰਾਜ ਨੇ ਪ੍ਰਗਟ ਕੀਤਾ ਓਸਨੂੰ ਆਪਣੀ ਤਾਕਤ ਦਿੱਤੀ ਸਿਦਕ ਦਿੱਤਾ ਸੱਚਾਈ ਦਿੱਤੀ, ਦਯਾ ਧਰਮ ਹਿੰਮਤ ਮੋਹਕਮ ਦੇ ਕੇ ਸਾਹਿਬ ਬਣਾਇਆ ਪੰਥ ਮਹਾਰਾਜ ਦੀਆਂ ਸਿੱਖਿਆਵਾਂ ਆ ਮਹਾਰਾਜ ਦੀ ਰੂਹ ਆ ਅਕਾਲ ਪੁਰਖ ਦੀ ਮੌਜ ਆ ਪਾਤਸ਼ਾਹੀ ਦਾਅਵਾ ਦਾ ਦਾਅਵੇਦਾਰ ਆ ਅਜ਼ਾਦ ਆ ਆਕੀ ਰਹੇ ਨਾ ਕੋਇ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ ਖ਼ਾਲਸਾ ਰਾਜ ਖ਼ਾਲਸਤਾਨ ਬੇਗ਼ਮਪੁਰਾ ਜ਼ਿੰਦਾਬਾਦ ❤❤❤

  • @DeepSingh-kb4uv
    @DeepSingh-kb4uv Месяц назад +4

    🙏🙏🙏

  • @MesterkulwantDhaliwal
    @MesterkulwantDhaliwal Месяц назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Babafatehsinghakali
    @Babafatehsinghakali Месяц назад +1

    Waheguru ji jo apji suna rahe ho bol apji rahe ho and sun ke josh te aa he reha maan v mahsoos ho reha k asi kina de varas ha dhanwad apji da guru sahib chardikla bakshan ❤️🦅🐊🙏

  • @dilpreetkaur4994
    @dilpreetkaur4994 Месяц назад +3

    ਵੀਰ ਜੀ ਕੁਝ ਕਿਤਾਬਾਂ ਦੇ ਸੁਝਾਅ ਜ਼ਰੂਰ ਦਿਓ ਜੋ 84 ਦੇ ੲਿਤਿਹਾਸ ਨੂੰ ਪੰਥ ਦੇ ਨਰੇਟਿਵ ਚੋ ਦੱਸਣ

  • @Malhi_DeeP_Singh
    @Malhi_DeeP_Singh Месяц назад

    ਇਤਿਹਾਸ ਸੁਣ ਕੇ ਅਨੰਦ ਆ ਗਿਆ🌷🌷🙏🏻🫡

  • @johalprabhjot7211
    @johalprabhjot7211 Месяц назад +1

    Aj di interview bohat hi vadiya thanku