ਮੁਗਲਾਂ ਨੂੰ ਭਾਜੜਾਂ ਪਾਉਣ ਵਾਲਾ ਸਿੱਖ ਯੋਧਾ | Sikh History | Punjab Siyan | Nawab Kapoor Singh

Поделиться
HTML-код
  • Опубликовано: 18 янв 2025

Комментарии • 676

  • @SukhdevSingh-tv8hp
    @SukhdevSingh-tv8hp Год назад +36

    ਸਾਥੀ ਆਪਜੀ ਮਹਾਨ ਇਤਿਹਾਸ ਤੋਂ ਜਾਣੂ ਕਰਵਾ ਰਹੇ ਹੋ. ਬਹੁਤ ਬਹੁਤ ਮੁਬਾਰਕਾਂ 👍

  • @JasMH
    @JasMH Год назад +22

    ਆਪ ਜੀ ਨੂੰ ਵਾਹਿਗੁਰੂ ਜੀ ਹੋਰ ਹਿੰਮਤ ਬਖਸ਼ਣ ਤਾਕਿ ਤੁਸੀਂ ਸਾਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਰਹੋ ।
    ਦਸਤਾਰ ਸਜਾ ਕੇ ਸਿੱਖੀ ਸਰੂਪ ਵਿੱਚ ਬਹੁਤ ਖੂਬਸੂਰਤ ਲਗਦੇ ਹੋ, ਵਾਹਿਗੁਰੂ ਹੋਰ ਕਿਰਪਾ ਕਰੇ🙏🙏🙏🙏🙏

  • @charanjeetsingh3216
    @charanjeetsingh3216 Год назад +36

    ਉਸ ਵੇਲੇ ਦੇ ਸਿੱਖਾਂ ਚ ਲਾਲਚ ਨਹੀ ਸੀ ਹੂੰਦਾ ਪਰ ਆਜ ਤਾ ਰਾਤੋ ਰਾਤ ਸਿਖ੍ਹ ਗੁਰੂ ਘਰ ਚ ਬੈਠ ਕੇ ਮਹਾਰਾਜ ਦੀ ਹਜ਼ੂਰੀ ਚ ਲਿੱਤੀਆਂ ਕੱਸਮਾਂ ਨੂੰ ਭੁਲ ਕੇ ਦਲ ਬਦਲ ਲੈਂਦੇ ਨੇ ਔਰ ਸਿਖੀ ਸਿੱਧਾਂਤਾਂ ਟੋਹ ਓਹੋ ਕੋਸੌ ਦੂਰ ਨੇ ਸੱਚੇ ਪਾਤਸਾਹ ਇੰਨ ਲੀਡਰਾਂ ਨੂੰ ਚੰਗੀ ਮੱਤ ਬਖਸ਼ਿਸ਼ ਕਰੇ।

  • @googleuser747
    @googleuser747 Год назад +13

    ਧੰਨਵਾਦ ਭਾਜੀ। ਤੁਸੀਂ ਸਾਡੇ ਇਤਿਹਾਸ ਨੂੰ ਰਿਕਾਰਡ 'ਤੇ ਕਰ ਰਹੇ ਹੋ! ਸਾਡੀਆਂ ਉਹ ਪੀੜੀਆਂ ਜੋ ਸਾਡੇ ਤੋਂ ਬਾਅਦ ਵੀ ਇਸ ਇਤਿਹਾਸ ਨੂੰ ਦੇਖਣਗੀਆਂ ਸੁਣਨਗੀਆਂ ਤੇ ਜਾਨਣਗੀਆਂ ਸਾਡੇ ਇਤਿਹਾਸ ਵਾਰੇ। ਇਹ ਬੁਹਤ ਵੱਡਾ ਕੰਮ ਏ ਜੋ ਤੁਸੀਂ ਕਰ ਰਹੇ ਹੋ! ਨਹੀ ਤਾ ਕਈ ਲੋਕ ਸਾਡੇ ਇਤਿਹਾਸ ਨੂੰ ਵੀ ਬਦਲਣਾ ਚਾਹੁੰਦੇ ਨੇ! ਪਰ ਤੁਹਾਡੇ ਇਸ ਉਪਰਾਲੇ ਨਾਲ ਇਸ ਨੂੰ ਬਦਲਣਾ ਸੰਭਵ ਨਹੀਂ ਹੋਵੇਗਾ ਉਹਨਾਂ ਲੋਕਾਂ ਲਈ! ਇਸ ਕੰਮ ਨੂੰ ਕਦੇ ਵੀ ਤੁਸੀਂ ਬੰਦ ਨਾ ਕਰਿਓ! ਇਹ ਕੰਮ ਇਸ ਤਰ੍ਹਾਂ ਹੀ ਚੱਲਦਾ ਰਹਿਣਾ ਚਾਹੀਦਾ ਹੈ। ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਇਹ ਬੁਹਤ ਜਰੂਰੀ ਹੈ ਵੀਰ ਜੀ।

  • @GurmeetSingh-oc1sn
    @GurmeetSingh-oc1sn Год назад +44

    ਸਿੱਘ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ🙏🙏🙏🙏🙏

  • @gurpreet114
    @gurpreet114 Год назад +42

    ਵੀਡੀਓ ਬਹੁਤ ਵਧੀਆ ਹੈ ਵੀਰ ਜੀ ਇਹ ਵੀਡੀਓ ਪੰਜਾਬ ਦੇ ਲੀਡਰਾਂ ਨੂੰ ਦਿਖਾਉਣ ਦੀ ਲੋੜ ਹੈ ਜੋ ਦਿੱਲੀ ਦੇ ਪਿੱਛੇ ਲੱਗ ਕੇ ਪੰਜਾਬ ਨੂੰ ਭਾਲ ਦਿੱਤਾ 🙏🏻🙏🏻

    • @NaibKooner
      @NaibKooner 5 месяцев назад +2

      ਉਹਨਾ ਨੇ ਤਾ ਪਹਿਲਾ ਹੀ ਦੇਖ ਲਈ ਤਾਹੀ ਤਾ ਪੰਜਾਬ ਦੇ ਸਕੂਲਾ ਤੱਕ ਏ ਸਿਲੇਬਸ ਨੀ ਆਉਣ ਦਿਤਾ

  • @surjeetkaur4585
    @surjeetkaur4585 Год назад +148

    ਸ਼ਹੀਦ ਸਿੰਘ ਜਿਨ੍ਹਾਂ ਨੇ ਸਾਡੇ ਲਈ ਇੰਨੀਆਂ ਕੁਰਬਾਨੀਆਂ ਦਿੱਤੀਆਂ ਲੱਖਾਂ ਕਰੋੜਾਂ ਵਾਰ ਸਿਰ ਝੁਕਦਾ ਹੈ ਜੀ

  • @SukhwinderSingh-wq5ip
    @SukhwinderSingh-wq5ip Год назад +4

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ

  • @avtarbuttar598
    @avtarbuttar598 10 месяцев назад +7

    ਵਾਹਿਗੁਰੂ ਜੀ ਬਹੁਤ ਮਾਣ ਵਾਲੀ ਗਲ ਹੈ ਕਿ ਅਸੀਂ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਹਾਂ ,ਪਰ ਅਸੀਂ ਆਪਣਾ ਇਤਿਹਾਸ ਭੁੱਲ ਰਹੇ ਹਾਂ ,

  • @sarabjeetsingh8232
    @sarabjeetsingh8232 Год назад +8

    Bhut ਵਿੱਦਿਆ ਜਾਣਕਾਰੀ ਜੀ। ਅਸੀਂ ਚਮਕੌਰ ਸਾਹਿਬ ਤੋਂ

  • @kahansingh-1313
    @kahansingh-1313 Год назад +7

    ਧੰਨਵਾਦ ਵੀਰ ਤੇਰਾ ਇਤਿਹਾਸ ਦੱਸਣ ਵਾਸਤੇ

  • @DarshanKaur-r3b
    @DarshanKaur-r3b 8 месяцев назад +12

    ਕੋਈ ਸ਼ਬਦ ਨਹੀਂ ਹਨ ਤੁਹਾਡਾ ਧੰਨਵਾਦ ਕਰਨ ਲਈ ਬਹੁਤ ਕੀਮਤੀ ਜਾਣਕਾਰੀ ਦੇਣ ਲਈ ਚੜ੍ਹਦੀ ਕਲਾ ਵਿਚ ਰਹੋ ਜ਼ੀਰਕਪੁਰ

  • @balwinderkaur2508
    @balwinderkaur2508 Год назад +29

    ਧੰਨ ਗੁਰੂ ਦੇ ਖ਼ਾਲਸੇ ਤੇ ਧੰਨ ਇਹਨਾਂ ਦਾ ਸਬਰ❤❤❤❤❤

  • @GursewakSidhu-bt5bn
    @GursewakSidhu-bt5bn Год назад +88

    ਨਵਾਬ ਸਰਦਾਰ ਕਪੂਰ ਸਿੰਘ ਦੇ ਪੈਰਾਂ ਵਿੱਚ ਹਜ਼ਾਰਾਂ ਲੱਖਾਂ ਵਾਰ ਸਿਰ ਚੁਕਦਾ ਹੈ।ਇਹ ਹਨ ਗੁਰੂ ਸਾਹਿਬ ਜੀ ਅਸਲੀ ਸਿੱਖ ਤੇ ਗੁਰੂ ਸਾਹਿਬ ਜੀ ਦੇ ਸਿੰਘ ਪਿਆਰੇ ਹਨ।

  • @shambersingh8557
    @shambersingh8557 Год назад +5

    ਧੰਨਵਾਦ ਭਰਾ ਸਿੱਖ ਇਤਹਾਸ ਦੀ ਜਾਣਕਾਰੀ ਦੱਸਣ ਬਾਰੇ ਸ਼ੈਂਬਰ ਸਿੰਘ ਪਿੰਡ ਹੁਸਨਰ ਤਹਿਸੀਲ ਗਿੱਦੜਬਾਹਾ ਜਿਲਾ ਸ਼੍ਰੀ ਮੁਕਤਸਰ ਸਾਹਿਬ ਜੀ

  • @rickmaan1733
    @rickmaan1733 Год назад +33

    ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੂਰੁ ਜੀ ਦੀ ਫ਼ਤਹਿ।

  • @phumansingh372
    @phumansingh372 Год назад +16

    ਨਵਾਬ ਕਪੂਰ ਸਿੰਘ ਨੂੰ ਸਿੱਖ ਕੌਮ ਨੂੰ ਕੋਟ ਕੋਟ ਪਰਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Mrgobindtechnican
    @Mrgobindtechnican Год назад +6

    ਬਹੁਤ ਉਡੀਕ ਰਹਿੰਦੀ ਹੈ ਵੀਡੀਓ ਦੀ
    ਬਈ ਜੀ ਤੁਹਾਡਾ ਬਹੁਤ ਧੰਨਵਾਦ

  • @jassirureke9884
    @jassirureke9884 6 месяцев назад +1

    Dhan Dhan Sahib Shri Nawab Bhai Kapoor Singh Ji 🙏🙏🙏🙏🙏🙏❤️❤️❤️❤️❤️😊😊😊😊😊😊🙏🙏🙏🙏🙏🙏🙏

  • @AkashdeepSingh-iz5zz
    @AkashdeepSingh-iz5zz Год назад +23

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ

  • @Hothi_o6
    @Hothi_o6 5 месяцев назад +4

    ਸ਼ਹੀਦ ਸਿੰਘਾਂ ਦੀ ਸਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🏻

  • @karanpannu1122
    @karanpannu1122 Год назад +8

    ਸੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @diljeet__Moga
    @diljeet__Moga Год назад +30

    ⚔️⚔️⚔️⚔️ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ ⚔️⚔️⚔️⚔️

  • @beimaansallan6230
    @beimaansallan6230 Год назад +18

    ਧੰਨਵਾਦ ਬਾਈ ਜੀ ਮੈਂ ਪਿਛਲੀ ਵੀਡਿਓ ਚ ਨਵਾਬ ਕਪੂਰ ਸਿੰਘ ਜੀ ਦੀ ਵੀਡਿਓ ਬਣਾਉਣ ਲਈ ਕਿਹਾ ਸੀ ਤੁਸੀਂ ਬਣਾਈ ❤🙏🙏

  • @rsgill9049
    @rsgill9049 10 месяцев назад +2

    ਅਸੀਂ ਇਸ ਵੀਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਐ ਜੋ ਸਾਨੂੰ ਆਪਣੇ ਇਤਿਹਾਸ ਵਾਰੇ ਜਾਣਕਾਰੀ ਦੇ ਰਹੇ।

  • @tarzansingh8436
    @tarzansingh8436 Год назад +23

    Pehli war menu Baba Banda Bahadar ji di shahadat and Maharaja Ranjit Singh de Sikh Empire de vichla itehas hun pata lageya. Pehla hamesha meri knowledge vich gap si. Thank you Punjab Seyan ❤🙏

  • @gurditsinghgill2136
    @gurditsinghgill2136 Год назад +8

    ਧੰਨ ਤੇਰੀ ਸਿੱਖੀ ਧੰਨ ਤੇਰਾ ਖਾਲਸਾ

  • @karnailsinghkhalsausa176
    @karnailsinghkhalsausa176 Год назад +8

    ਚੜ੍ਹਦੀ ਕਲਾ ਜੀ। ਧੰਨਵਾਦ

  • @DelightfulRoadCar-vp8zc
    @DelightfulRoadCar-vp8zc 8 месяцев назад +3

    ਸਿੰਘਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @gaganjotvirk3516
    @gaganjotvirk3516 Год назад +1

    Thanks!

  • @mrgamingking9306
    @mrgamingking9306 Год назад +21

    Waheguru ji waheguru ji waheguru ji waheguru ji waheguru ji waheguru ji

  • @Portugalclouds
    @Portugalclouds Год назад +6

    Boht wdia bai ji kde me sochya nai c ki Sanu apni Puri history pta kiwe lgegi me roj tuhadi video dekh ke apni Sikh kom di history nu samaj rya hai ,,thanks for this knowledge,, i appreciate your work.....❤❤❤❤❤

  • @JaswantSingh-te9xt
    @JaswantSingh-te9xt Год назад +14

    ਵਾਹਿਗੁਰੂ ਮਿਹਰ ਭਰਿਆ ਹੱਥ ਪੰਥ ਤੇ ਰਖੇ ਰਾਜ ਕਰੇਗਾ ਖਾਲਸਾ

  • @jagsirsingh1024
    @jagsirsingh1024 Год назад +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ। ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ

  • @davidsandhu3077
    @davidsandhu3077 Год назад +5

    ਬਾਈ ਜੀ ਤੁਹਾਡਾ ਬਹੁਤ- ਬਹੁਤ ਧੰਨਵਾਦ ਸਿੱਖ ਇਤਿਹਾਸਕ ਜਾਣਕਾਰੀ ਦੱਸੀ 🙏🏻🙏🏻

  • @GursewakSidhu-bt5bn
    @GursewakSidhu-bt5bn Год назад +16

    ਵੀਰ ਅੱਜਕਲ ਦੇ ਆਰ ਐਸ ਐਸ ਦੇ ਦੱਲਿਆਂ ਗਿਣਤੀ 90% ਹਨ।ਤੇ ਗੁਰੂ ਸਾਹਿਬ ਦੇ ਸਿੰਘ 100% ਹਨ।ਬਾਦਲ ਕੈਪਟਨ ਮਜੀਠਿਆ ਮੰਡ ਗੰਦ ਤੇ ਇਹੋ ਜਿਹੇ ਹੋਰ ਬਹੁਤ ਹੀ ਜ਼ਿਆਦਾ ਹਨ।

  • @sarwansingh8867
    @sarwansingh8867 Год назад +3

    ਭਾਈ ਸਾਹਿਬ ਤੁਸੀ ਬਹੁਤ ਹੀ ਵਧੀਆ ਢੰਗ ਨਾਲ ਸਿੱਖ ਕੌਮ ਦੀ ਸਚਾਈ ਬਿਆਨ ਕਰ ਰਹੇ ਹੋ ।ਇਹ ਹਰ ਇਕ ਸਿੱਖ ਦਾ ਫਰਜ ਬਣਦਾ ਹੈ ਕਿ ਉਹ ਆਪਣੇ ਕੰਮ ਕਾਰ ਵਿਚ ਟਾਈਮ ਕਢ ਕੇ ਆਪਣੇ ਵਡੇਰੇ ਦੀਆ ਕੁਰਬਾਨੀਆ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇ ਅਤੇ ਤੁਹਾਡੇ ਚੈਨਲ ਨੂੰ ਸਬਕਰਾਈਬ ਕਰੇ ।
    ਸਰਵਨ ਸਿੰਘ ਸੰਧੂ ਭਿੱਖੀਵਿੰਡ ਤਰਨਤਾਰਨ

  • @GurjantSingh-il5qq
    @GurjantSingh-il5qq 4 месяца назад

    ਬਹੁਤ ਵਧੀਆ ਲੱਗਿਆ ਜੀ ਸਿੱਖ ਇਤਿਹਾਸ ਨੂੰ ਬਹੁਤ ਘੱਟ ਵਿਦਵਾਨ ਦੱਸਦੇ ਨੇ ਤੁਸੀਂ ਬਹੁਤ ਵਧੀਆ ਇਤਿਹਾਸ ਦੱਸ ਕੇ ਸਿੱਖ ਬੱਚਿਆਂ ਨੂੰ ਜਾਗਰੂਕ ਕਰਦੇ ਹੋ

  • @tarsemsingh810
    @tarsemsingh810 9 месяцев назад +2

    ਅਸੀਂ ਕਦੇ ਵੀ ਨਹੀਂ ਸੀ ਵੇਖਿਆ ਤੁਹਾਡਾ ਚੈਨਲ।ਪਰ ਮੇਰਾ ਪੋਤਰਾ ਜੋ ਕਿ ਆਰਮੀ ਵਿਚ ਹੈ ਜੀ ਅਜ ਸਵੇਰੇ ਉਹ ਛੁੱਟੀ ਆਇਆ,
    ਤਾਂ ਉਸਨੇ ਦੱਸਿਆ, ਤਾਂ ਹੁਣ ਅਸੀਂ ਸਬਸਕ੍ਰਾਈਬ ਕਰ ਲਿਆ ਹੈ ਜੀ ਚੈਨਲ ਆਪ ਜੀਆਂ ਦਾ

  • @vickyghaaru7637
    @vickyghaaru7637 Год назад +5

    Waheguru ji bhut sohne trike nl dsde o ithaas Bai tuc

  • @satnamsinghsatta3464
    @satnamsinghsatta3464 Год назад +19

    ਸਰਕਾਰ ਏਂ ਖਾਲਸਾ ਜੀ ਦੇ ਵਾਰਿਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਵੀਰ ਜੀ ਤੇਰਾ ਜੋਂ ਆਪਣੇ ਇਤਿਹਾਸ ਨੂੰ youtub ਤੇ ਰਿਹਦੀ ਦੁਨੀਆਂ ਤੱਕ ਰੱਖ ਰਿਹਾ ਹੈ ਆਪਣੀ ਆਉਣ ਵਾਲੀ ਪੀੜ੍ਹੀ ਕਿਤਾਬਾਂ ਇਤਿਹਾਸ ਨਾਲ ਸਬੰਧਤ ਨਹੀਂ ਪੜ ਦੀਆਂ ਵੀਡੀਓ ਦੇਖ ਕੇ ਆਪਣੇ ਇਤਿਹਾਸ ਨਾਲ ਜੁੜਨ ਗਿਆ ਇੱਕ ਗੱਲ ਹੋਰ ਜੋਂ ਆਪਣੇ ਅੰਦਰ ਰਾਜ ਕਰਨ ਦੀ ਚਿਣਕ ਹੈ ਇਹ ਨਹੀਂ ਖਤਮ ਹੋਣੀ ਚਾਹੀਦੀ ਇੱਕ ਨਾਂ ਇੱਕ ਦਿਨ ਸਰਕਾਰ ਏਂ ਖਾਲਸਾ ਰਾਜ ਦੇ ਝੰਡੇ ਬੁਲੰਦ ਹੋਣਗੇ ❤

  • @rupanjeetkaur1028
    @rupanjeetkaur1028 2 месяца назад

    ਬਹੁਤ ਬਹੁਤ ਸ਼ੁਕਰੀਆ ਵੀਰ ਜੀ 🙏🙏🙏

  • @BaldevSingh-b4v
    @BaldevSingh-b4v 5 месяцев назад +1

    Waheguru Ji ❤️👏🏻

  • @sandhuprabh553
    @sandhuprabh553 Год назад +5

    ਇੱਕ ਵਿਡੀਉ ਪੰਜਾਬ ਵਿੱਚ ਗੋਰਿਆਂ ਦੇ ਰਾਜ ਦੌਰਾਨ ਸਿੰਘਾਂ ਬਾਰੇ ਕੁੱਝ ਜਿਆਦਾ ਨਹੀਂ ਦੱਸਿਆ ਜਾਂਦਾ ਕਿ ਉਸ ਸਮੇਂ 1947 ਤੱਕ ਖਾਲਸਾ ਕੀ ਕਰਦਾ ਰਿਹਾ ਤੇ ਦਲੀਪ ਸਿੰਘ ਤੋਂ ਬਾਅਦ 1974 ਤੱਕ ਦਾ ਸਾਰਾ ਇਤਿਹਾਸ ਜਰੂਰ ਸਾਂਝਾ ਕਰਨਾ ਵਾਹਿਗੁਰੂ ਜੀ 🙏

  • @DAKU-DAKU
    @DAKU-DAKU Год назад +27

    Waheguru Ji ♥️♥️

  • @m.goodengumman3941
    @m.goodengumman3941 9 месяцев назад +1

    Fantastic, never knew this before, all preachers should tell this history in our gurdwaras . Wahaguru ji Khalsa, Wahaguru ji ki fatha 🙏🪯🙏🚩🙏🪯🙏🚩

  • @napinderghuman
    @napinderghuman Год назад

    ਧੰਨਵਾਦ ਵੀਰ ਸਾਨੂੰ ਇਤਿਹਾਸ ਦੱਸਣ ਲਈ । ਤੇ ਮੈਂ Canada Vancouver ਤੋਂ ਤੁਹਾਡੀ ਵੀਡੀਓ ਦੇਖਦਾ ਵੀਰ।
    ਧੰਨ ਸ਼ਹਿਦਾਂ ਸਿੰਘਾ ਦੀਆਂ ਕੁਰਾਬਾਨੀਆ 🙏 ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ 🙏❤

  • @sukhmanthind8850
    @sukhmanthind8850 Год назад +1

    ਸ਼ਹੀਦਾਂ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ 🙏🙏

  • @manjindersingh7379
    @manjindersingh7379 Год назад +6

    Dhan hann eho jehe sikhi yode. Waheguru ji ka khalsa waheguru ji ki fateh 🎄❤🎄

  • @amarjitsinghsandhu2908
    @amarjitsinghsandhu2908 4 месяца назад +1

    ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ! !!

  • @karandeepsingh1721
    @karandeepsingh1721 Год назад +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।❤❤🎉🎉🌹🌹🌹🌹🌹💐💐💐💐💐🙏🙏🙏🙏🙏

  • @ambithind9950
    @ambithind9950 Год назад +8

    ਵਾਹਿਗੁਰੂ ਸਾਚੇ ਪਾਤਸ਼ਾ ਜੀ ਹੋਰ ਮੇਹਰ ਕਰੋ ਕੌਮ ਤੇ ਇਹਕਤਾ ਮਹਜ਼ਬੂਤ ਹੋਰ ਕਰੋ ਮੇਰੇ ਵਾਹਿਗੁਰੂ ਜੀ

  • @Parwndr
    @Parwndr Год назад +4

    Big thanks from New Zealand.🙏🏼🙏🏼

  • @jassirureke9884
    @jassirureke9884 6 месяцев назад +1

    Waheguru Ji Maharaj Ji Mehar Karo Ji 🙏🙏🙏🙏🙏🙏❤️❤️❤️❤️❤️❤️❤️❤️🙏🙏🙏🙏🙏🙏🙏

  • @sirrhnishane
    @sirrhnishane 4 месяца назад +1

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ ਇਤਿਹਾਸਕ ਗਾਥਾ।

  • @kapoorsingh958
    @kapoorsingh958 Год назад +10

    Waheguru ji ka khalsa waheguru ji ki Fateh 🙏🙏👏🌹⚔️⚔️⚔️⚔️⚔️⚔️⚔️

  • @beerpalsingh2538
    @beerpalsingh2538 5 месяцев назад

    Satnam Waheguru ji. Tusi bhut hi wadhia km kr rhe ho Sikh History das k. Aj de time vich isdi bhut jrurt aa ji. ❤❤

  • @GurjantSingh-fx9ob
    @GurjantSingh-fx9ob Год назад +10

    Waheguru ji 🙏💐🌺🌷🌸

  • @Punjab-havean
    @Punjab-havean Год назад +14

    Kaum saheeda di waheguru ji

  • @amarjotsinghsandhu6203
    @amarjotsinghsandhu6203 Год назад +14

    Satnam Shri waheguruji 🙏🙏🙏🙏🙏🌺🍀🌹🌷🌸🌼🌻💐🪷🙏

  • @AmandeepKaur-sb7dq
    @AmandeepKaur-sb7dq Год назад +4

    Waheguru g sikhi g lami sari Umar kryo 🙏🙏🙏sikha de ang sang sahai reho mere waheguru gg

  • @DavinderSingh-qt9bh
    @DavinderSingh-qt9bh 3 месяца назад

    ❤❤ dhan dhan guru Gobind Singh ji dhan dhan how ji waheguru ji ka Khalsa waheguru ji ki Fateh 🙏🙏🙏🙏🙏🌷🙏🦜🙏💚🙏🍏🙏🌹🙏🌹🙏🥀🙏☘️🙏🙏🙏

  • @SukhpalSingh-sc5tk
    @SukhpalSingh-sc5tk 9 месяцев назад +1

    ਹੁਣ ਵੀ ਖਾਲਸਾ ਰਾਜ ਆਵੇ ਗਾ ਗੁਰੂ ਜੀ ਦੁਆਰਾ ਫਿਰ ਓਨ ਗੇ ਵਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਦੀ ਫਤਹਿ ❤❤

  • @yarasingh4040
    @yarasingh4040 Год назад

    ਬਹੁਤ-ਬਹੁਤ ਧੰਨਵਾਦ, ਹੋਰ ਵੇਰਵਿਆਂ ਲਈ ਪ੍ਰਚੀਨ ਪੰਥ ਪ੍ਰਕਾਸ਼ ਦਾ ਹਵਾਲਾ ਵੀ ਦਿਓ ਜੀ।

  • @SukhdevSingh-cp8nn
    @SukhdevSingh-cp8nn Год назад +4

    ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਗੁਰੂ ਦੇ ਸਿੱਖ

  • @parameeaneja
    @parameeaneja Год назад +2

    ਬਹੁਤ ਵਧੀਆ ਜੀ
    ਤੁਸੀਂ ਨਵਾਬ ਕਪੂਰ ਸਿੰਘ ਜੀ ਤੋਂ ਬਾਅਦ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ, ਬਾਬਾ ਬਘੇਲ ਸਿੰਘ ਆਦਿ ਉੱਪਰ ਵੀ ਵੀਡਿਓ ਜਰੂਰ ਬਨਾਇਓ ਤਾਂ ਜ਼ੋ ਇਤਹਾਸ ਨੂੰ ਚੰਗੀ ਤਰਾਂ ਸਮਝ ਸਕੀਏ
    ਪਰਮਜੀਤ ਸਿੰਘ ਫਾਜ਼ਿਲਕਾ

  • @dhanmindersingh5559
    @dhanmindersingh5559 6 месяцев назад +1

    Waheguru ji waheguru ji waheguru ji 🌴🌴 Dhan Dhan Guru Nanak Dav ji🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 Dhan dhan Guru Ramdas ji Dhan dhan Guru Hargobind ji 🎉🎉🎉🎉🎉🎉🎉🎉🎉🎉🎉🎉🎉🎉🎉🎉🎉Dhan dhan Guru harkirshan ji 🌴🌴 Dhan Dhan Guru Gobind Singh ji 🌴🌴 Dhan Dhan Baba Deep Singh ji waheguru ji 🌷 🌹 🌹 🌹 🌹 🌹 🌹 🌹 🌹 🌹 🌹 🌹 🌹 🌹 waheguru ji waheguru ji 🌴🌴🌴🌻🌻🌴🌴🌻🌻🌴

  • @aishveersinghvlog3362
    @aishveersinghvlog3362 Год назад +8

    Veer g Kida sukhrana Kara tuhada tuse sano Sade nal he roh bru karwa rahe oh I proud to be a sikh love u bro thanks 🙏

  • @jagpalsingh8310
    @jagpalsingh8310 Год назад +10

    Waheguru ji 🙏🙏

  • @ShivaShiva-sj7kr
    @ShivaShiva-sj7kr Год назад +22

    Waheguru ji ka Khalsa WaheGuru ji ki Fateh 🙏🏻💐❤

  • @parmvirsingh1088
    @parmvirsingh1088 Год назад +4

    Dilon respect veer tuc bht vadiya km kr rhe o waheguru ji tuhade te kirpa krn🙏

  • @arashveersingh5979
    @arashveersingh5979 Год назад

    Thanks

  • @sukhcharanmaan3334
    @sukhcharanmaan3334 Год назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Jagtarsingh-w5c
    @Jagtarsingh-w5c Год назад +13

    Waheguru g 🙏🙏🚩🚩🚩

  • @malvinderjitsingh1
    @malvinderjitsingh1 Год назад +6

    Very informative video

  • @sonusp9110
    @sonusp9110 Год назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @KulwinderSingh-zl9jo
    @KulwinderSingh-zl9jo Год назад +5

    Waheguru ji ka Khalsa waheguru ji ki Fateh es krke hun v ekathe ho jana chahida a

  • @sandipsinghbains4988
    @sandipsinghbains4988 Год назад

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @ManjeetSingh-pm7xe
    @ManjeetSingh-pm7xe Год назад +2

    ਵੀਰ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ।
    ਵੀਰ ਜੀ ਅਪਣਾ ਇਤਿਹਾਸ ਤਾਂ ਬਹੁਤ ਹੀ ਮਾਣਯੋਗ ਹੈ। ਪਰ ਜਿੱਦਾਂ ਤੁਸੀਂ ਕਹਿੰਦੇ ਹੋ ਵੀ ਅਸੀਂ ਤੁਹਾਨੂੰ ਉਹ ਫਿਲਮ ਬਣਾਉਣ ਲਈ ਸਲਾਹ ਦਈਏ ਜੋ ਅਸੀਂ ਦੇਖਣਾ ਚਾਹੁੰਦੇ ਹਾਂ।
    ਕਿਰਪਾ ਕਰਕੇ ਮੇਰੀ ਬੇਨਤੀ ਉੱਤੇ ਗੌਰ ਕਰਨਾ ਜੀ।
    ਮੇਰੇ ਮੁਤਾਬਿਕ ਅਪਣੇ ਇਤਿਹਾਸ ਤੋਂ ਇਲਾਵਾ ਤੁਸੀਂ ਹੇਠਾਂ ਲਿਖੇ ਦੋ ਵਿਸ਼ਿਆਂ ਤੇ ਜ਼ਰੂਰ ਫਿਲਮਾਂ ਤਿਆਰ ਕਰੋ ਜੀ।
    ੧. ਸਿੱਖਾਂ ਦੀ ਮੌਜ਼ੂਦਾ ਬੌਧਿਕ ਸਥਿਤੀ। ਕਿਹੜੇ ਕਾਰਨਾਂ ਕਰਕੇ ਸਿੱਖ ਕੌਮ ੨੦੦ ਸਾਲ ਪਿੱਛੇ ਚਲੀ ਗਈ?
    ੨. ਸਿੱਖਾਂ ਦੀ ਮਾਨਸਿਕਤਾ ਵਿੱਚੋਂ ਮਨਫੀ ਹੋ ਰਿਹਾ ਰਾਜ ਕਰੇਗਾ ਖਾਲਸਾ ਦਾ ਸੰਕਲਪ, ਜੋ ਗੁਰੂ ਸਾਹਿਬਾਂ ਨੇ ਬਚਪਨ ਤੋਂ ਗੁੜ੍ਹਤੀ ਰੂਪ ਵਿੱਚ ਦਿੱਤਾ ਸੀ।

  • @inderjitsinghinderjitsingh5878
    @inderjitsinghinderjitsingh5878 6 месяцев назад

    ਸ਼ੁਕਰ ਵੀਰ ਗਿਆਨ ਦੇਣ ਲਾਈ 🙏🙏🙏🙏

  • @ParamjitSingh-ts1kx
    @ParamjitSingh-ts1kx 8 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @ranjitsinghnagpal8843
    @ranjitsinghnagpal8843 2 месяца назад

    ਤੁਹਾਡਾ ਬਹੁਤ ਬਹੁਤ ਧੰਨਵਾਦ

  • @amarjitsinghsandhu2908
    @amarjitsinghsandhu2908 4 месяца назад

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JaspalSingh-bu5vn
    @JaspalSingh-bu5vn Год назад +2

    ਵਾਹਿਗੁਰੂ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਵਾਹਿਗੁਰੂ ਜੀ ਇੱਕ ਵੀਡੀਓ ਹਜ਼ਰਤ ਸਾਈਂ ਮੀਆਂ ਮੀਰ ਜੀ ਦੇ ਜੀਵਨ ਸਬੰਧੀ ਵੀ ਬਣਾਉਂਣ ਦੀ ਕੋਸ਼ਿਸ਼ ਕਰਿਓ ਜੀ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @InderjeetSingh-si4ed
    @InderjeetSingh-si4ed 4 месяца назад

    ਸਤਿਨਾਮ ਜੀ 🙏 ਧੰਨ ਧੰਨ ਬਾਬਾ ਕਪੂਰ ਸਿੰਘ ਜੀ

  • @PuggaSingh-uc6mk
    @PuggaSingh-uc6mk Год назад +1

    Thodi video bhot soni aa sikhi nu ajj kall de mundya lai bhot jururi aa whaheguru ji ka khalsa whye guru ji ki fateh

  • @joraverdosanjh1533
    @joraverdosanjh1533 Год назад +16

    Amazing ❤️ Waheguru ji ka Khalsa waheguru ji ki fateh 🙏🏽

  • @babbisingh6926
    @babbisingh6926 Год назад +11

    ਸੰਤਨਾਮ ਵਾਹਿਗੁਰੂ

  • @harpinderbhullar5719
    @harpinderbhullar5719 Год назад

    ਬਹੁਤ ਵਧੀਆ ਤਰੀਕੇ ਨਾਲ ਸਿੱਖ ਇਤਿਹਾਸ ਸੁਣਾਇਆ ਬਹੁਤ ਧੰਨਵਾਦ

  • @jaswindersingh-zu6iy
    @jaswindersingh-zu6iy 8 месяцев назад +1

    Bai ji tohada bahut bahut dhanvaad sade sikh itihaas bare jankari den layi..
    Man bahut dukhi hunda ke kaash sade apne hi gadaar na hunde te ajj khaalsa raaj kitho tak hona c...
    Ohna sheeda nu koti koti parnaam🙏🙏🙏🙏

  • @Jupitor6893
    @Jupitor6893 7 месяцев назад

    ਸਿੱਖ ਸ਼ਹੀਦਾਂ ਨੂੰ ਪ੍ਰਣਾਮ 🙏

  • @kittu.k
    @kittu.k Год назад +3

    ਵੀਰ ਜੀ ਤੁਹਾਡੀ ਵੀਡੀਓਜ਼ ਦੇਖ ਕੇ ਬਹੁਤ ਜੋਸ਼ ਭਰ ਜਾਂਦਾ

  • @SurjanSingh-jz4pl
    @SurjanSingh-jz4pl 10 месяцев назад +1

    ਪੰਜਾਬ ਸਿਆ ਧੰਨਵਾਦ ਸ਼ਹੀਦ ਸਿੰਘਾ ਸਿੰਘਾਨੀਆ ਦੇ ਇਤਿਹਾਸ ਵਾਰੇ ਪੜਨ ਸੁਨਣ ਵਾਰੇ ਦਸਦੇ ਹੋ ਕੋਟਨ ਕੋਟ ਪ੍ਰਣਾਮ ਸ਼ਹੀਦਾ ਨੂੰ ☬☬☬☬☬

  • @sandeepsingh-oi8cx
    @sandeepsingh-oi8cx 3 месяца назад

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌺🌺🌺🌺🌺🌺🌺🌺🌺🌺🌺

  • @rpsandhu6951
    @rpsandhu6951 Год назад

    ਬਹੁਤ ਹੀ ਵਧੀਆ ਸਪੀਚ ਹੈ

  • @Gurikksarao234
    @Gurikksarao234 3 месяца назад

    Veer tuci sacha ਇਤਿਹਾਸ dss rhe o guru di kirpa ਹੈ bhut ਭਾਗ ਨੇ thodde

  • @kartapurakh1
    @kartapurakh1 Год назад +6

    Waheguru Ji ka Khalsa Waheguru ji ki Fateh🙏🙏🙏🙏🙏🙏

  • @damanpunjabi7146
    @damanpunjabi7146 Год назад +5

    Bai g video dekhan to pehla he like krr dena....love you ahh bai edda he videos bnde rho

  • @sunnysinghmehra1511
    @sunnysinghmehra1511 Год назад +9

    ਵਾਹਿਗੁਰੂ ਜੀ 🙏🙏🌹❤️

  • @KaranSandhu-dj5qz
    @KaranSandhu-dj5qz Год назад +1

    ❤ਵਾਹਿਗੁਰੂ ਜੀ ❤