Jasveer Singh Show
Jasveer Singh Show
  • Видео 109
  • Просмотров 3 641 764

Видео

Bimal kaur Khalsa ਦੀ ਮੌਤ ਰਹੱਸ ਕਿਵੇਂ ਬਣੀ ?
Просмотров 19 тыс.День назад
ਬੀਬੀ ਬਿਮਲ ਕੌਰ ਖਾਲਸਾ ਦੀ ਸਹੇਲੀ ਦਾ ਭਾਵੁਕ ਇੰਟਰਵਿਊ ਇੰਦਰਾ ਕਾਂਡ ਪਿੱਛੋਂ ਖੇਤਾਂ 'ਚ ਲੰਘੇ ਔਖੇ ਦਿਨ, ਕਿਵੇਂ ਪਾਲੇ ਸੀ ਬੱਚੇ 31 ਸਾਲਾਂ ਪਿੱਛੋਂ ਸੰਘਰਸ਼ੀ ਬੀਬੀ ਦੇ ਵੱਡੇ ਖੁਲਾਸੇ #Bibibimalkaur #jasveersinghshow #Bhaibiantsingh
Sukhbir Badal ਕਸੂਤੇ ਫਸੇ, ਜੱਥੇਦਾਰ ਸਾਹਿਬ ਕੀ ਦੇ ਰਹੇ ਸਜਾ ?
Просмотров 15 тыс.День назад
ਰਾਮ ਰਹੀਮ ਦੀ ਮੁਆਫੀ ਸਮੇਂ 90 ਲੱ ਦੇ ਇਸ਼ਤਿਹਾਰ ਕਿਸਦੇ ਕਹਿਣ 'ਤੇ ਦਿੱਤੇ ? ਅਕਾਲ ਤਖਤ ਸਾਹਿਬ ਪਹੁੰਚੇ ਸਬੂਤ, ਵੱਡਾ ਖੁਲਾਸਾ #sukhbirbadal #akalidal #akaltakhatsahib #latestnews
Sukhbir badal ਤੇ Gurdeep Singhkhera 'ਚ ਕੀ ਗੁਪਤ ਸਮਝੌਤਾ ?
Просмотров 68 тыс.День назад
ਜੱਥੇਦਾਰੀ, ਨਵਾਂ ਘਰ ਤੇ ਹੋਰ ਕੀ ਕੁਝ ਹੋਇਆ ਤੈਅ ? ਜੇਲ੍ਹ 'ਚੋਂ ਆਏੇ ਸਬੂਤ, SGPC ਮੈਂਬਰ ਬਾਬਾ ਜੱਸੋਵਾਲ ਦੇ ਖੁਲਾਸੇ #sukhbirbadal #akalidal #latestnews #jasveersinghshow
Dimpy Dhillon ਦਾ ਤਿੱਖਾ interview, ਕਿਸਨੇ ਕੀਤੀ ਗੱਦਾਰੀ?
Просмотров 60 тыс.День назад
' ਮੈ ਤਾਂ ਸੁਖਬੀਰ ਬਾਦਲ ਦਾ ਅੰਨ੍ਹਾ ਭਗਤ ਸੀ ' ' ਮੇਰੀਆਂ ਤਾਂ ਅੱਖਾਂ ਹੀ ਹੁਣ ਖੁੱਲ੍ਹੀਆਂ ' ਸਾਡੇ ਵਰਗੇ ਤਾਂ ਏਥੇ ਵਰਤੇ ਜਾਂਦੇ #dimpydhillon #sukhbirbadal #aap #akalidal #congress #bhagwantmann
ਬੁਰਜ ਜਵਾਹਰ ਸਿੰਘ ਵਾਲਾ ਗ੍ਰੰਥੀ ਦੀ ਪਤਨੀ ਦਾ ਰੂਹ ਕੰਬਾਉਂਦਾ Interview
Просмотров 26 тыс.2 дня назад
ਸਰੀਰ ਤੇ ਬਰਫ਼ ਦੀਆਂ ਸਿੱਲੀਆਂ ਰੱਖਕੇ ਕੀਤਾ ਤਸ਼ੱਦਦ ਬੀਬੀ ਕਰੰਟ ਲਾਕੇ ਕੀ ਕਬੂਲ ਕਰੌਂਦੀ ਸੀ ਪੁਲਸ ? ਬੇਅਦਬੀ ਮਾਮਲੇ 'ਚ ਡੇਰੇ ਵਾਲਿਆਂ ਦੀ ਥਾਂ ਕਿੱਧਰ ਤਾਰਾਂ ਜੋੜ ਰਹੀ ਸੀ ਪੁਲਿਸ? #beadbikand #latestnews #jasveersinghshow
Sewak Singh Interview ਕਲਾਕਾਰਾਂ 'ਚੋਂ ਸੰਤ ਜਰਨੈਲ ਸਿੰਘ ਲੱਭ ਰਹੀ ਕੌਮ !
Просмотров 19 тыс.2 дня назад
ਸਾਡੇ ਧੀਆਂ ਪੁੱਤ ਬੇ-ਅਣਖੇ ਪੈਦਾ ਕਿਓਂ ਹੋ ਰਹੇ ? ਕਿਰਾਏ 'ਤੇ ਜਵਾਕ ਜੰਮਣ ਦਾ ਕਾਨੂੰਨ ਤੁਹਾਡੇ ਪੱਲੇ ਕੀ ਛੱਡੇਗਾ ? #jasveersinghshow #sikhhistory #ai
Gurdeep Singh Khera ਦੇ ਪੰਥਕ ਆਗੂਆਂ 'ਤੇ ਵੱਡੇ ਇਲਜ਼ਾਮ, ਭਰਾ ਮਾਰੂ ਜੰਗ ਦਾ ਇਸ਼ਾਰਾ?
Просмотров 11 тыс.14 дней назад
ਕਿਹੜੀ ਏਜੰਸੀ ਦਾ ਆਇਆ ਫੋਨ, ਕਈ ਦੋਗਲੇ ਚਿਹਰੇ ਨੰਗੇ ! ਕਿਵੇਂ ਹੋਇਆ ਬ੍ਰੇਨ ਵਾਸ਼! ਸੀਨੀਅਰ ਪੱਤਰਕਾਰ ਦੇ ਵੱਡੇ ਖੁਲਾਸੇ #sukhbirbadal #amritpalsingh #jasveersinghshow
Gurdeep Singh khera ਵੱਲੋਂ ਚੁੱਕੇ ਸਵਾਲਾਂ ਪਿੱਛੋਂ ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ Exclusive Interview
Просмотров 26 тыс.14 дней назад
ਅਸੀਂ ਕਦੇ ਪਿੱਛੇ ਹਟੇ ਨਹੀਂ, ਚਾਹੇ ਬੰਦੀ ਸਿੰਘਾਂ ਦਾ ਮੁੱਦਾ ਪਰ ... ਅਸਲੀ ਅਕਾਲੀ ਕੌਣ ? ਦਿੱਤਾ ਤਿੱਖਾ ਜਵਾਬ #sukhbirbadal #amritpalsingh #bandisingh #jasveersinghshow
Jagdeep Singh faridkot Interview ਦੁਸ਼ਮਣ ਦੇ ਭੂਤਰੇ ਹਾਥੀ 'ਚੋਂ ਬਾਬਾ ਬਚਿੱਤਰ ਸਿੰਘ ਨੂੰ ਕੱਟਾ ਕਿਵੇਂ ਦਿੱਸਿਆ ?
Просмотров 18 тыс.14 дней назад
ਇਤਿਹਾਸ 'ਤੇ ਤਰਕ ਵਾਲੇ ਸੁਣੋ ਖਾਲਸੇ ਦੇ ਰਾਜ 'ਚ ਦੱਬੇ ਕੁਚਲਿਆ ਨੂੰ ਸਰਦਾਰੀ ਮਿਲੇਗੀ #sikhhistory #jagdeepsinghfaridkot #jasveersinghshow
Harjinder Singh Majhi Interview ਡੇਰੇ ਵਾਲਿਆਂ ਦੀ ਥਾਂ ਕਿਵੇਂ ਫੜ੍ਹੇ ਸਿੱਖ ਪ੍ਰਚਾਰਕ?
Просмотров 17 тыс.14 дней назад
ਸਰਸੇ ਡੇਰੇ ਜਾਣ ਤੋਂ ਕਿਓਂ ਡਰਦੀ ਸੀ ਪੁਲਿਸ ? ਪ੍ਰੇਮੀਆਂ ਨਾਲ ਸਿੱ ਪ੍ਰਚਾਰਕਾਂ ਦਾ ਹੋਇਆ ਸੀ ਸਮਝੌਤਾ ? #jasveersinghshow #Akalidal #latestnews
ਖੁਫੀਆਂ ਮੀਟਿੰਗਾਂ ਰਾਹੀਂ ਵਿਕ ਰਿਹਾ ਪੰਜਾਬ ? Amitoj Mann ਦਾ ਅਹਿਮ ਇੰਟਰਵਿਊ
Просмотров 19 тыс.21 день назад
ਪੰਜਾਬ ਦੇ ਲੀਡਰਾਂ ਦੀ ਇਕ ਹੋਰ ਵੱਡੀ ਗੱਦਾਰੀ ' ਜੱਗ ਜਾਹਰ ' ਪੰਜਾਬ ਦੇ ਧੀਆਂ ਪੁੱਤਾਂ 'ਤੇ ਕਿਸਦੀ ਨਜਰ ? ਬਸ ਥੋੜਾ ਸਮਾਂ... #punjabi #latestnews #jasveersinghshow #amitojmaan #watercrisis
Gurjant Singh Bainka Interview ' ਬੁਝਦਿਲਾਂ 'ਚ ਜਾਨ ਪਾਉਣ ਵਾਲੀ Kawishari '
Просмотров 11 тыс.21 день назад
ਸੁਰ ਸਿੰਘ ਵਾਲੇ ਮਹਾਂਪੁਰਸ਼ਾਂ ਦੀ ਬਖਸ਼ਿਸ਼ ਨੇ ਬਦਲੀ ਜਿੰਦਗੀ #punjabi #jasveersinghshow
ਅਕਾਲੀ ਆਪਣੇ ਸਿਧਾਂਤ ਤੋਂ ਭਗੌੜੇ ਕਿਓਂ ਹੋਏ ? ਕੌਣ ਬਣੇਗਾ ਨਵਾਂ ਪ੍ਰਧਾਨ?
Просмотров 16 тыс.21 день назад
ਕੀ ਸਿੱਖਾਂ ਕੋਲ ਸੁਖਬੀਰ ਬਾਦਲ ਤੋਂ ਬਿਨ ਕੋਈ ਲੀਡਰ ਨਹੀਂ ਹੈ ? #sukhbirbadal #akalidal #jasveersinghshow
ਜਦੋਂ ਨੌਜਵਾਨ ਸਾਨੂੰ ਸਿੱਖ ਰਾਜ 'ਚ ਲੈ ਗਿਆ......
Просмотров 4,3 тыс.28 дней назад
ਮੈ ਤਸਵੀਰ ਬਣਾਉਂਦੇ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ 'ਚ ਪਹੁੰਚ ਗਿਆ ਸਿੰਘਾਂ ਦੀਆਂ ਤਸਵੀਰਾਂ ਬੋਲਣ ਲੱਗੀਆਂ ਕਿੰਨੀ ਕਮਾਲ ਦੀ ਚਿੱਤਰਕਾਰੀ ਤਸਵੀਰਾਂ 'ਚ ਪਾ ਦਿੱਤੀ ਜਾਨ
Ranbir Khattra Exclusive | ਖੱਟੜਾ ਨੇ ਸੱਚੀਂ ਬਣਾਏ ਝੂਠੇ ਪੁਲਿਸ ਮੁਕਾਬਲੇ ?
Просмотров 68 тыс.28 дней назад
Ranbir Khattra Exclusive | ਖੱਟੜਾ ਨੇ ਸੱਚੀਂ ਬਣਾਏ ਝੂਠੇ ਪੁਲਿਸ ਮੁਕਾਬਲੇ ?
ਇਜ਼ਹਾਰ ਆਲਮ ਨੂੰ ਟਿਕਟ ਦਿਵਾਉਣ 'ਚ ਢੀਡਸਿਆਂ ਦਾ ਕੀ ਦੋਸ਼ ?
Просмотров 26 тыс.Месяц назад
ਇਜ਼ਹਾਰ ਆਲਮ ਨੂੰ ਟਿਕਟ ਦਿਵਾਉਣ 'ਚ ਢੀਡਸਿਆਂ ਦਾ ਕੀ ਦੋਸ਼ ?
ਪ੍ਰਦੀਪ ਕਲੇਰ ਦੇ ਪਾਪ ਦਾ ਪਰਦਾਫਾਸ਼, ਸੁਖਬੀਰ ਬਾਦਲ ਨਾਲ ਜੁੜੀਆਂ ਤਾਰਾਂ ?
Просмотров 73 тыс.Месяц назад
ਪ੍ਰਦੀਪ ਕਲੇਰ ਦੇ ਪਾਪ ਦਾ ਪਰਦਾਫਾਸ਼, ਸੁਖਬੀਰ ਬਾਦਲ ਨਾਲ ਜੁੜੀਆਂ ਤਾਰਾਂ ?
Pardeep kaler ਦੇ ਖੁਲਾਸਿਆਂ ਪਿੱਛੋਂ ਕਸੂਤੇ ਫਸੇ Sukhbir badal
Просмотров 8 тыс.Месяц назад
Pardeep kaler ਦੇ ਖੁਲਾਸਿਆਂ ਪਿੱਛੋਂ ਕਸੂਤੇ ਫਸੇ Sukhbir badal
ਇਸ ਤਕਨੀਕ ਰਾਹੀਂ ਕਰੋ ਖੇਤੀ ਕੈਨੇਡਾ-ਅਮਰੀਕਾ ਜਾਣ ਦੀ ਲੋੜ ਨਹੀਂ
Просмотров 6 тыс.Месяц назад
ਇਸ ਤਕਨੀਕ ਰਾਹੀਂ ਕਰੋ ਖੇਤੀ ਕੈਨੇਡਾ-ਅਮਰੀਕਾ ਜਾਣ ਦੀ ਲੋੜ ਨਹੀਂ
ਸੁਖਬੀਰ ਬਾਦਲ ਨੂੰ ਜੇ ਭਾਂਡੇ ਮਾਂਜਣ ਦੀ ਸੇਵਾ ਲਾਈ ਤਾਂ ਪੰਥ ਬਰਦਾਸ਼ਤ ਨਹੀਂ ਕਰੇਗਾ - ਜੱਥੇਦਾਰ ਸਾਹਿਬ ਲਈ ਪਰਖ ਦੀ ਘੜੀ
Просмотров 30 тыс.Месяц назад
ਸੁਖਬੀਰ ਬਾਦਲ ਨੂੰ ਜੇ ਭਾਂਡੇ ਮਾਂਜਣ ਦੀ ਸੇਵਾ ਲਾਈ ਤਾਂ ਪੰਥ ਬਰਦਾਸ਼ਤ ਨਹੀਂ ਕਰੇਗਾ - ਜੱਥੇਦਾਰ ਸਾਹਿਬ ਲਈ ਪਰ ਦੀ ਘੜੀ
Pash ਨੇ ਅਕਾਲ ਤਖਤ ਸਾਹਿਬ 'ਤੇ ਹੋਏ ਹਮਲੇ ਦੀ ਖੁਸ਼ੀ ਕਿਓਂ ਮਨਾਈ ? ਵੱਡੇ ਸਬੂਤ ਆਏ ਸਾਹਮਣੇ
Просмотров 10 тыс.Месяц назад
Pash ਨੇ ਅਕਾਲ ਤਖਤ ਸਾਹਿਬ 'ਤੇ ਹੋਏ ਹਮਲੇ ਦੀ ਖੁਸ਼ੀ ਕਿਓਂ ਮਨਾਈ ? ਵੱਡੇ ਸਬੂਤ ਆਏ ਸਾਹਮਣੇ
ਸੁਖਬੀਰ ਬਾਦਲ ਵੱਲੋਂ ਜੱਥੇਦਾਰ ਸਾਹਿਬ ਨੂੰ ਦਿੱਤੇ ਬੰਦ ਲਿਫਾਫੇ 'ਚ ਕੀ ? ਕਬੂਲਨਾਮਾਂ ਜਾਂ ਚਲਾਕੀ
Просмотров 15 тыс.Месяц назад
ਸੁਖਬੀਰ ਬਾਦਲ ਵੱਲੋਂ ਜੱਥੇਦਾਰ ਸਾਹਿਬ ਨੂੰ ਦਿੱਤੇ ਬੰਦ ਲਿਫਾਫੇ 'ਚ ਕੀ ? ਕਬੂਲਨਾਮਾਂ ਜਾਂ ਚਲਾਕੀ
Sarabjit Singh Khalsa ਦੀ ਭੈਣ Amrit Kaur ਦਾ ਅਹਿਮ ਇੰਟਰਵਿਊ | JASVEER SINGH SHOW
Просмотров 11 тыс.Месяц назад
Sarabjit Singh Khalsa ਦੀ ਭੈਣ Amrit Kaur ਦਾ ਅਹਿਮ ਇੰਟਰਵਿਊ | JASVEER SINGH SHOW
ਸੁਖਬੀਰ ਬਾਦਲ ਨੂੰ ਦਾਦੂਵਾਲ ਦਾ ਸਖਤ ਸੁਨੇਹਾ " ਬਥੇਰਾ ਲੁੱਟ ਲਿਆ ਪੰਥ ਨੂੰ ਹੁਣ ਤਾਂ ਅਸਤੀਫਾ ਦੇ ਦੇਓ "
Просмотров 62 тыс.Месяц назад
ਸੁਖਬੀਰ ਬਾਦਲ ਨੂੰ ਦਾਦੂਵਾਲ ਦਾ ਸਖਤ ਸੁਨੇਹਾ " ਬਥੇਰਾ ਲੁੱਟ ਲਿਆ ਪੰਥ ਨੂੰ ਹੁਣ ਤਾਂ ਅਸਤੀਫਾ ਦੇ ਦੇਓ "
" ਅਕਾਲ ਤਖਤ ਸਾਹਿਬ ਦਾ ਪ੍ਰੰਬਧ ਹੁਣ ਸਿੱਖਾਂ ਮੁਤਾਬਿਕ ਨਹੀਂ ਹੈ " Dr. Sewak Singh Interview
Просмотров 31 тыс.Месяц назад
" ਅਕਾਲ ਤਖਤ ਸਾਹਿਬ ਦਾ ਪ੍ਰੰਬਧ ਹੁਣ ਸਿੱਖਾਂ ਮੁਤਾਬਿਕ ਨਹੀਂ ਹੈ " Dr. Sewak Singh Interview
ਪੈਸਿਆਂ ਤੇ ਸ਼ੌਹਰਤ ਖਾਤਰ ਇੱਜਤਾਂ ਰੋਲ ਰਹੇ ਪੰਜਾਬੀ ਗਾਇਕ , Dosanjh ਵਾਲੇ ਦੀ ਪੂਰੀ ਲਾਹ ਪਾਹ ਕਿਓਂ ਕੀਤੀ
Просмотров 28 тыс.Месяц назад
ਪੈਸਿਆਂ ਤੇ ਸ਼ੌਹਰਤ ਖਾਤਰ ਇੱਜਤਾਂ ਰੋਲ ਰਹੇ ਪੰਜਾਬੀ ਗਾਇਕ , Dosanjh ਵਾਲੇ ਦੀ ਪੂਰੀ ਲਾਹ ਪਾਹ ਕਿਓਂ ਕੀਤੀ
Gurcharan Singh Grewal SGPC ਸਕੱਤਰ ਦਾ ਤਿੱਖਾ ਇੰਟਰਵਿਊ || Jasveer Singh Show
Просмотров 30 тыс.Месяц назад
Gurcharan Singh Grewal SGPC ਸਕੱਤਰ ਦਾ ਤਿੱਖਾ ਇੰਟਰਵਿਊ || Jasveer Singh Show
ਸਿੱਖਿਆ ਰਾਹੀਂ ਕਿਵੇਂ ਮਨੁੱਖ ਨੂੰ ਕੀਤਾ ਜਾ ਰਿਹੈ ਕੰਟਰੋਲ ?
Просмотров 6 тыс.Месяц назад
ਸਿੱਖਿਆ ਰਾਹੀਂ ਕਿਵੇਂ ਮਨੁੱ ਨੂੰ ਕੀਤਾ ਜਾ ਰਿਹੈ ਕੰਟਰੋਲ ?
Navdeep water canon boy 'ਤੇ ਕਿੰਨੇ ਕਰਵਾਇਆ ਤਸ਼ੱਦਦ ? ਕਿਸਾਨ ਲੀਡਰਾਂ ਦਾ ਕੌੜਾ ਸੱਚ
Просмотров 7 тыс.Месяц назад
Navdeep water canon boy 'ਤੇ ਕਿੰਨੇ ਕਰਵਾਇਆ ਤਸ਼ੱਦਦ ? ਕਿਸਾਨ ਲੀਡਰਾਂ ਦਾ ਕੌੜਾ ਸੱਚ

Комментарии

  • @JugrajSingh-cp2pf
    @JugrajSingh-cp2pf 20 часов назад

    Kot kot prnaam beebi ji di shaheedi nu 🙏

  • @BirbalPannu
    @BirbalPannu 20 часов назад

    Paid pappu avde app nu patrakar dasde a

  • @GurnamSingh-hc6hx
    @GurnamSingh-hc6hx 21 час назад

    Waheguru.ji❤❤❤❤❤

  • @GurnamSingh-hc6hx
    @GurnamSingh-hc6hx 21 час назад

    Waheguru.ji

  • @hazoorikavishrbainka1828
    @hazoorikavishrbainka1828 21 час назад

    ਧੰਨਵਾਦ ਜਸਵੀਰ ਸਿੰਘ ਜੀ

  • @hardipsingh6387
    @hardipsingh6387 21 час назад

    Waheguru waheguru waheguru waheguru waheguru

  • @user-bo5lv2fz6s
    @user-bo5lv2fz6s 22 часа назад

    ਅੱਛੀ ਤਰਾਂ ਇਸ 420 ਨੂੰ ਸਭ ਜਾਣਦੇ ਨੇ ਅੱਜ ਬਾਦਲ ਦੀ ਪਾਵਰ ਖਤਮ ਹੁਣ ਡੱਡੂ ਟੱਪਕੇ ਦੂਜੇ ਪੱਲੜੇ । ਸਿਆਣੇ ਕਹਿੰਦੇ

  • @munishjain2192
    @munishjain2192 23 часа назад

    Singh sab is nu Kander ne chadeaa iis sharat uper k bahar ja k Badal de hak witch bayaan de or Roddae da virodh kar

  • @munishjain2192
    @munishjain2192 23 часа назад

    Bàdal bhearoopia ha agencies da plant kitta hoia

  • @MalkeetSingh-nj8vq
    @MalkeetSingh-nj8vq День назад

    ਪਾਪ ਦਾ ਘੱੜਾ ਜੋ ਨੱਕੋ ਨੱਕ ਭਰ ਚੁੱਕਾ ਸੀ। ਇੱਕ ਦਿਨ ਤਾਂ ਇਸ ਘੱੜੇ ਨੇ ਟੁੱਟਣਾ ਹੀ ਸੀ

  • @lovisingh5506
    @lovisingh5506 День назад

    Ji hun tuhadi sarkar h. Nashaa band kro. Not bandi ho sakdi h. Amritpal vari amrjacy lgi c. Loka nu ghr band kro jo Nasha. Vechde h. 😢😢😢😢😢😢😢 Tuhanu

  • @Jagjeet-kaur57
    @Jagjeet-kaur57 День назад

    ਕੀ ਰਿਸ਼ਤੇ ਦਾਰਾਂ ਨੇ ਬੱਚੇ ਵੀ ਨਹੀਂ ਸੰਭਾਲੇ

  • @jaskarnSingh-m6u
    @jaskarnSingh-m6u День назад

    🙏ਵਾਹਿਗੁਰੂ ਜੀ🙏

  • @nirpalsingh7682
    @nirpalsingh7682 День назад

    ਇਹ ਤਾਂ ਬਾਦਲ ਦਾ ਪੁਲਿਸ ਨੂੰ ਹੁਕਮ ਸੀ ਕਿ ਦੋਸ਼ੀ ਸਿੱਖਾਂ ਨੂੰ ਹੀ ਠਹਿਰਾਉਣੈ ਕਿਉਂ ਕਿ ਬਾਦਲਾਂ ਨੂੰ ਕੌਮ ਨਾਲੋਂ ਸਰਸੇ ਵਾਲੇ ਦੀਆਂ ਵੋਟਾਂ ਪਿਆਰੀਆਂ ਸੀ

  • @JatinderSingh-sp4xl
    @JatinderSingh-sp4xl День назад

    Asal vich manji te daduwal karan ne beadbi de je na bolde ohna chawla bare ta etho tak naubat nahi si aun..sale premiyo keere pen ge kale kale nu nale vi hor bhagidaar a beadbi de 😢

  • @jaspalvirk9056
    @jaspalvirk9056 День назад

    🙏🙏🙏🙏

  • @simranjitkaurbajwa3265
    @simranjitkaurbajwa3265 День назад

    🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹

  • @KhushpreetDhillon-ju7vg
    @KhushpreetDhillon-ju7vg День назад

    ਆਪਣੀ ਪਾਰਟੀ ਛੱਡਣੀ ਬਹੁਤ ਔਖੇ ਹੁੰਦੀ ਆ ਕੋਈ ਗੱਲ ਜਰੂਰ ਹੋਉਗੀ

  • @KhushpreetDhillon-ju7vg
    @KhushpreetDhillon-ju7vg День назад

    ਬਾਈ ਜੀ ਢਿੱਲੋਂ ਸਾਬ ਸਹੀ ਗੱਲ ਕਹਿੰਦੇ ਆ ਕਿਸੇ ਨੂੰ ਝੂਠ ਜਾਂ ਲਾਰਾ ਨਹੀਂ ਲਾਉਂਦੇ ਇਹ ਗੱਲ ਸੱਚ ਆ ਮੈਂ ਇੱਕ ਕਾਂਗਰਸੀ ਹਾਂ ਮੈਨੂੰ ਕੋਈ ਕੰਮ ਸੀ ਬਾਈ ਜੀ ਨੂੰ ਫੋਨ ਕੀਤਾ ਉਹਨਾਂ ਨੇ ਮੈਨੂੰ ਸਹੀ ਗੱਲ ਦੱਸੀ ਮੈਂ ਤੁਹਾਡਾ ਹੁਣ ਕੰਮ ਨਹੀਂ ਕਰ ਸਕਦਾ ਇਸ ਟਾਈਮ ਮੇਰੇ ਕੋਲ ਕੋਈ ਪਾਵਰ ਨਹੀਂ ਜਦੋਂ ਮੈਂ ਮੇਰੀ ਸਰਕਾਰ ਆਵੇਗੀ ਮੈਂ ਤੁਹਾਡਾ ਕੰਮ ਆ ਜਰੂਰ ਕਰਾਵਾਂਗਾ ਮੈਨੂੰ ਲੱਗਿਆ ਹੀ ਨਹੀਂ ਮੈਂ ਕਿਸੇ ਲੀਡਰ ਨਾਲ ਗੱਲ ਕਰ ਰਹੀ ਆ ਬਹੁਤ ਵੱਡੀ ਗੱਲ ਆ ਹੁੰਦੀ ਆ ਕਿਸੇ ਨੂੰ ਜਾਣਦੇ ਨੇ ਪਰ ਆਪਣੇ ਨਾਲ ਵਧੀਆ ਗੱਲ ਕਰੀ ਸੱਚੀ ਗੱਲ ਦੱਸੀ ਬਾਈ ਜੀ ਬਹੁਤ ਚੰਗੇ ਇਨਸਾਨ ਹਨ

  • @ajaibsingh3873
    @ajaibsingh3873 День назад

    ਇਹ ਸਾਰੀ ਗੱਲਬਾਤ ਜਥੇਦਾਰ ਰਘੁਬੀਰ ਸਿੰਘ ਜੀ ਨੂੰ ਭੇਜੋ। ਓਹ ਵੀ ਦੇਖ ਲੈਣ।

  • @ajaibsingh3873
    @ajaibsingh3873 День назад

    ਪੁਲੀਸ ਉਹੀ ਕਰੇਗੀ ਜੋਂ ਸਰਕਾਰ ਚਾਹੇਗੀ।

  • @gagandeepsingh9331
    @gagandeepsingh9331 День назад

    Waheguru ji

  • @user-wr5fu8sp2g
    @user-wr5fu8sp2g День назад

    🙏🙏😔

  • @Zindabad1
    @Zindabad1 День назад

    waheguru mehar karan 🙏

  • @SinghManjeet-j8f
    @SinghManjeet-j8f День назад

    Guru. Kirpa karay. Matta. Jee. Tay

  • @vellyjatt4119
    @vellyjatt4119 День назад

    ਸਿੱਖ ਇਤਿਹਾਸ ਸੁਣਾ ਰਹੇ ਓ ਪਰ ਦੰਦੀਆਂ ਕਿਹੜੀ ਗਲੋਂ ਨਿਕਲ ਰਹੀਆਂ ਨੇ

  • @bsdhimann
    @bsdhimann День назад

    ਇਹਨਾ ਦਾ ਕੰਮ ਆ ਲੋਕਾਂ ਦੇ ਪੈਸੇ ਦਬਣੇ ਮੇਰਾ 5000 ਹਜਾਰ ਦਬੀ ਬੈਠੇ ਨੇ 2006 ਦਾ ਧੋਖੇ ਨਾਲ

  • @amarjitsingh6364
    @amarjitsingh6364 День назад

    Thank you jaswinder singh ji

  • @Jaskaran_singh68
    @Jaskaran_singh68 День назад

    Waheguru ji

  • @gurbachansingh3943
    @gurbachansingh3943 День назад

    ਧੰਨ ਕੁਰ ਬਾਨੀ ਵੱਡਾ ਜਿਗਰਾ ਸਾਡੀਆਂ ਬੀਬੀ ਆ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jagseersinghsidhu2297
    @jagseersinghsidhu2297 День назад

    ਭਾਈ ਸਾਹਿਬ ਜੀ ਜੇਕਰ ਸਾਡੀ ਕੌਮ ਦੇ ਵੱਡੇ ਆਗੂ ਅਖਵਾਉਣ ਵਾਲੇ ਅਤੇ ਜੱਥੇਦਾਰ ਅਤੇ ਆਪਣੇ ਆਪ ਨੂੰ ਸਿੱਖ ਲੀਡਰ ਸ਼ਿੱਪ ਅਖਵਾਉਣ ਵਾਲੇ ਇਹ ਔਖਤੀ ਲੋਕਾਂ ਕਰਕੇ ਹੀ ਅੱਜ ਕੌਮ ਦੇ ਤਰਸ ਯੋਗ ਹਲਾਤ ਬਣੇ ਹੋਏ ਨੇ ਸਾਡੇ ਸਿੱਖ ਪਰਿਵਾਰਾਂ ਦਾ ਧਰਮ ਪਰਿਵਰਤਨ ਵੀ ਤਾਂਹੀ ਹੋ ਰਿਹਾ ਇੱਕ ਨੀ ਦੋ ਨੀ ਬਹੁਤ ਹੀ ਜ਼ਿਆਦਾ ਵੱਡੀ ਗਿਣਤੀ ਹੈ ਅਜਿਹੇ ਦੁੱਖੀ ਲਾਚਾਰ ਲੋੜਵੰਦ ਪਰਿਵਾਰਾਂ ਦੀ ਜਿਨ੍ਹਾਂ ਨੇ ਭਾਰਤੀ ਤੇ ਪੰਜਾਬ ਹਕੂਮਤ ਦਾ ਅੰਨਾ ਤਸਾਦਤ ਆਪਣੇ ਪਿੰਡੇ ਤੇ ਆਪਣੀ ਦਿੱਲੀ ਆਤਮਾ ਤੇ ਹੰਡਾਇਆ ਅੱਜ ਤੱਕ ਕਿੰਨੇ ਸਾਰ ਲਈ ਕਿੰਨੇ ਕਿ ਪਰਿਵਾਰਾਂ ਦੀ ਸਾਰ ਲੀ ਗਈ ਸਗੋ ਇਹਨਾਂ ਪਾਖੰਡੀਆਂ ਔਖਤੀ ਸਿੱਖ ਲੀਡਰਾਂ ਅਤੇ ਸ਼੍ਰੋਮਣੀ ਕਮੇਟੀ ਅਤੇ ਹੋਰ ਵੀ ਅਜਿਹੇ ਅਨੇਕਾਂ ਧੜੇ ਹਨ ਜਿੰਨੇ ਨੇ ਚੰਦ ਪੈਸਿਆਂ ਦੀ ਖਾਤਰ ਅਤੇ ਫੋਕੀ ਸ਼ੋਹਰਤ ਚੌਧਰ ਗਰੀ ਕਰਨ ਦੇ ਮਨਸੂਬੇ ਨਾਲ ਸਮੁੱਚੀ ਸਿੱਖ ਕੌਮ ਵਿੱਚ ਫੁੱਟ ਪਾਕੇ ਵੰਡੀਆਂ ਪਾਈਆਂ ਗਈਆਂ ਨੇ ਇਹਨਾਂ ਨੇ ਆਪਣੇ ਵੱਲੋ ਤਾਂ ਮਦੱਦ ਕੀ ਕਰਨੀ ਸੀ ਨਾਹੀ ਲੋਕਾਂ ਦੇ ਦਸਵੰਦ ਵਿੱਚੋ ਪੈਸਾ ਇਹਨਾਂ ਪਰਿਵਾਰਾਂ ਉਤੇ ਖਰਚ ਕੀਤਾ ਗਿਆ ਸਗੋ ਜੋਂ ਸਾਡੀਆਂ ਸਿੱਖ ਸੰਗਤਾਂ ਬਾਹਰ ਵਿਦੇਸ਼ਾਂ ਵਿੱਚ ਬੈਠੀ ਹੋਈ ਹੈ ਉਹਨਾਂ ਕੋਲੋ ਇਹ ਲੋਕ ਇਹਨਾਂ ਦੁੱਖੀ ਲੋੜਵੰਦ ਪਰਿਵਾਰਾਂ ਦੇ ਨਾਮ ਉਤੇ ਪੈਸਾ ਇਕੱਠਾ ਕਰਕੇ ਹੜੱਪ ਲਿਆ ਜਾਂਦਾ ਹੈ ਅਜਿਹੀਆਂ ਕਿੰਨੀਆਂ ਹੀ ਵੀਡਿਓ ਸਾਹਮਣੇ ਆਇਆ ਨੇ ਤੇ ਜੇਕਰ ਪੂਰੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਤਾਂ ਬਹੁਤ ਵੱਡੇ ਪੱਧਰ ਉੱਤੇ ਖੁਲਾਸੇ ਹੋ ਜਾਣਗੇ ਕਿ ਕਿੰਨਾ ਪੈਸਾ ਇਹਨਾਂ ਸਿੱਖ ਪਰਿਵਾਰਾਂ ਦੇ ਨਾਮ ਤੇ ਇਕੱਠਾ ਕੀਤਾ ਗਿਆ ਹੈ ਜੇਕਰ ਅਸੀਂ ਸਾਰੇ ਚੁੱਪ ਚਾਪ ਇਹਨਾਂ ਵੱਲ ਦੇਖੀ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੇ ਹੱਥ ਸਿਰਫ ਪਿੱਛਤਾਵਾ ਹੀ ਰਿਹ ਜਾਵੇਗਾ ਕਿਉ ਕਿ ਇਹ ਲੋਕ ਸਿੱਖ ਵਿਰੋਧੀ ਤਾਕਤਾਂ ਤੇ ਧਿਰਾਂ ਅਤੇ ਨੀਤੀਆਂ ਵਾਲੇ ਸੰਗਠਨਾਂ ਤੇ ਸਰਕਾਰਾਂ ਅਤੇ rss ਦੇ ਨਾਲ ਮਿਲਕੇ ਚਲਦੇ ਪੇ ਨੇ ਤੇ ਅੰਦਰੋ ਅੰਦਰੀ ਸਿੱਖ ਧਰਮ ਸਿੱਖ ਪੰਥ ਸਿੱਖ ਕੌਮ ਦੀਆਂ ਜੜ੍ਹਾਂ ਨੂੰ ਵੰਡਣ ਅਤੇ ਵੱਢਣ ਦਾ ਕੰਮ ਕਰਦੇ ਪੇ ਨੇ ਜਾਗੋ ਸਿੱਖੋ ਜਾਗੋ ਇੱਕ ਜੁੱਟ ਹੋ ਕੇ ਆਪਣੇ ਮੁੱਢਲੇ ਹੱਕਾਂ ਅਤੇ ਆਪਣੇ ਸਿੱਖ ਧਰਮ ਸਿੱਖ ਪੰਥ ਸਿੱਖ ਇਤਿਹਾਸ ਸਿੱਖ ਦੀ ਰਾਖੀ ਆਪ ਕਰੀਏ ਇਹ ਤਾਂ ਹੋ ਸਕਦਾ ਜੇਕਰ ਅਸੀਂ ਨਿਰੋਲ ਰੂਪ ਵਿੱਚ ਇੱਕ ਏਜੰਡੇ ਹੇਠ ਇਕੱਠੇ ਹੋਈਏ

  • @jaswantsinghbrar3845
    @jaswantsinghbrar3845 День назад

    ਗਰੰਥੀ ਸਿੰਘ ਅਕਲ ਤਖਤ ਤੇ ਹਾਜਰ ਹੋ ਕੇ ਬਿਆਨ ਦੇਵੇ

  • @bakshishbobby9818
    @bakshishbobby9818 День назад

    Jina de guru de beadbi hoe una nu kutt paye. Jina beadbi kite una nu parkash chand badal ne nokria ditiya sarkari shayta ditia guru sahab beej nash kar den ge

  • @bakshishbobby9818
    @bakshishbobby9818 День назад

    Badala ne sikha nu es layi kutwaya police kolo ta Jo eh chup kar ke beh jan ate beadbi da Rola na paon Badala de akali Dal ne beadbi karwai premia nal rale ke guru sahib saja jarur denge been Nash ho jawega kul karnataka de Malik di beadbi Karan waliya da

  • @SherSingh-hf3cg
    @SherSingh-hf3cg День назад

    Badal and jundli ,masand lana dekhn nu sikh pa he jakriaa khan di olad a

  • @sukhwantsingh1999
    @sukhwantsingh1999 День назад

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਾਲਿਆਂ ਦੇ ਕਹਿਣ ਮੁਤਾਬਿਕ ਪ੍ਰਕਾਸ਼, ਤੇ ਸੁਖਬੀਰ ਬਾਦਲ ਆਰ.ਐਸ.ਐਸ. ਦੇ ਬੰਦੇ ਨਿਕਲੇ।

  • @sukhwantsingh1999
    @sukhwantsingh1999 День назад

    ਬਾਦਲਾਂ ਨੇ ਗ: ਸਾਹਿਬ ਜੀ ਦੇ ਵਜ਼ੀਰ ਗ੍ਰੰਥੀ ਸਿੰਘ ਤੇ ਜ਼ੁਲਮ ਢਾਹ ਕੇ ਮੁਗਲਾਂ ਨੂੰ ਮਾਤ ਪਾਤੀ। 1978 ਤੋਂ ਬਾਅਦ ਹੁਣ ਤੱਕ ਸਿਖਾਂ ਕੀਤੇ ਜ਼ੁਲਮਾਂ ਦੀ ਫਿਲਮ ਬਣਾਉਣੀ ਚਾਹੀਦੀ ਹੈ।

  • @user-jh6sx2ul9z
    @user-jh6sx2ul9z День назад

    Hjey v Badal nu e royee janda

  • @vikramjit9891
    @vikramjit9891 День назад

    ਬਾਬਾ ਜੀ ਸੱਚੇ ਨੇ ਗੁਰੂ ਘਰੋਂ ❤😢

  • @pritpalsinghsekhon3377
    @pritpalsinghsekhon3377 День назад

    ਇਹਦੀਆ ਗੱਲਾ ਤੋ ਹੀ ਪਤਾ ਲੱਗਦਾ ਇਹ ਬਹੁਤ ਵੱਡਾ ਚਮਚਾ ਸੀ।ਬੌਸ ਭਾਵੇ ਗਲਤ ਵੀ ਹੋਵੇ ਚਮਚੇ ਓਹਨੂੰ ਸਹੀ ਹੀ ਕਹਿਣਗੇ।ਬੰਦਾ ਓਹ ਹੁੰਦੇ ਜਿਹੜਾ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹੇ।

  • @jagirsandhu6356
    @jagirsandhu6356 День назад

    ਇਹ ਬਾਦਲ ਪਰਿਵਾਰ ਨੂੰ ਪੰਥ ਚੋਂ ਛੇਕੀਆਂ ਜਾਣਾ ਚਾਹੀਦਾ ਹੈਇਹਨਾ ਕੰਜਰਾ ਨੇ ਕੋਮ ਦਾ ਬੱਹੁਤ ਵੱਡਾ ਨੁੱਕਸਾਣ ਕੀਤਾ ਹੈ ਜੀ ਸਿੱਖਾ ਤੇ ਸਿੱਖੀ ਦਾ ਕੱਤਲ ਕੀਤਾ ਜਵਾਨ ਮੰਡੇ ਮੱਰਵਾਈ ਜੀ

  • @DilpreetSingh-fm5fq
    @DilpreetSingh-fm5fq День назад

    ਵਿਰਸਾ ਗੱਦਾਰ

  • @SimarSidhu-rl1im
    @SimarSidhu-rl1im День назад

    ਧੰਨਵਾਦ ਦੋਨੋਂ ਵੀਰਾ ਦਾ

  • @SandeepSingh-xq4pz
    @SandeepSingh-xq4pz День назад

    ਜਸਵੀਰ ਸਿੰਘ ਤੁਸੀਂ ਗਰੇਟ ਹੋ ਜੀ

  • @SandeepSingh-xq4pz
    @SandeepSingh-xq4pz День назад

    ਜਸਵੀਰ ਸਿੰਘ ਬਹੁਤ ਵਧੀਆ ਪਤਰਕਾਰ ਹਨ ਬਹੁਤ ਵਧੀਆ ਕੰਮ ਕਰਦੇ ਹਨ ਧੰਨਵਾਦ ਜਸਬੀਰ ਸਿੰਘ ਜੀ ਤੁਹਾਡਾ ਸ਼ੁਕਰੀਆ ਜੀ

  • @FarmerPB29
    @FarmerPB29 День назад

    ਬਾਈ ਸਰਕਾਰ ਨੂੰ ਸਬ ਕੁਛ ਪਤਾ ਸੀ ਬਸ ਉਹ ਤਾਂ ਇਸ ਗੱਲ ਨੂੰ ਠੰਡਾ ਪਾਉਣ ਲਈ ਇਹ ਸਬ ਕਰ ਰਹੀ ਸੀ ਵੀ ਉਹਨਾਂ ਦੀਆਂ ਵੋਟਾਂ ਵਾਲੇ ਸੇਫ ਰਹਿਣ ਜਦ ਇਹ ਗੱਲਾਂ ਸੁਣਦੇ ਆ ਕਿੰਨੀ ਸ਼ਰਮ ਨਾਕ ਗੱਲ ਆ ਸਿੱਖੀ ਦੀ ਪਾਰਟੀ ਹੋਵੇ ਤੇ ਸਿੱਖਾਂ ਦੇ ਵਿਰੋਧ ਵਿੱਚ ਖੜੀ ਹੋਵੇ ਲੱਖ ਦੀ ਲਾਹਣਤ ਇਸ ਤਰਾ ਦੇ ਪ੍ਰਧਾਨਾ ਦੇ

  • @jobansingh8142
    @jobansingh8142 День назад

    🙏🙏

  • @Greenworled
    @Greenworled День назад

    Sukhveer badal nu bund len de sza luni chaheda a daily 3 vaar

  • @JagseerSingh-mq2cr
    @JagseerSingh-mq2cr День назад

    Sat Sri akal sir ji ❤

  • @BabaDeepSinghCargoMovers-fd6qx
    @BabaDeepSinghCargoMovers-fd6qx День назад

    ਸਹੀ ਕਿਆ ਗ਼ਰੀਬ ਤੇ ਹੀ ਜ਼ੋਰ ਚੱਲਦਾ ਹੈ ਅਜ ਆ ਸਭ ਕੁਛ ਹੋਣ ਦੇ ਬਾਦ ਜੱਥੇਦਾਰ ਸਾਹਿਬ ਨੂੰ ਚਾਹਿਦਾ ਹੈ ਕੀ ਸੁਖਬੀਰ ਨੂੰ ਦੋਸ਼ੀ ਕਰਾਰ ਦੇਣਾ ਚਾਹੀਦਾ ਸੰਗਤ ਚ ਸਾਜਾ ਦੇਣੀ ਚਾਹੀਦੀ ਹੈ ਉਸ ਨੂੰ ਆ ਵੋਟਾਂ ਦਾ ਚਾਕਾਰ ਹੈ