Sukhbir badal ਤੇ Gurdeep Singhkhera 'ਚ ਕੀ ਗੁਪਤ ਸਮਝੌਤਾ ?

Поделиться
HTML-код
  • Опубликовано: 13 сен 2024
  • ਜੱਥੇਦਾਰੀ, ਨਵਾਂ ਘਰ ਤੇ ਹੋਰ ਕੀ ਕੁਝ ਹੋਇਆ ਤੈਅ ?
    ਜੇਲ੍ਹ 'ਚੋਂ ਆਏੇ ਸਬੂਤ, SGPC ਮੈਂਬਰ ਬਾਬਾ ਜੱਸੋਵਾਲ ਦੇ ਖੁਲਾਸੇ
    #sukhbirbadal #akalidal #latestnews #jasveersinghshow

Комментарии • 354

  • @JasveerSinghShow
    @JasveerSinghShow  16 дней назад +114

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

    • @Singh-vk8bk
      @Singh-vk8bk 16 дней назад +21

      ਇਹ ਮੁੱਦੇ 'ਤੇ ਗੱਲ ਕਲੇਅਰ ਹੋਣੀ ਬਹੁਤ ਜਰੂਰੀ ਸੀ, ਪੰਜਾਬ ਦਾ ਹੀਰਾ ਪੱਤਰਕਾਰ ਵੀਰ ਜਸਵੀਰ ਬਹੁਤ ਵਧੀਆ

    • @KalaSerron
      @KalaSerron 16 дней назад +7

      ਜਸਵੀਰ ਸਿੰਘ ਜੀ ਲਵ ਯੂ ਪਰ ਸੋਡਾ ਨੰਬਰ ਜ਼ਰੁਰੀ ਨੰਬਰ ਦੀਉ

    • @Satwinder-ip7ty
      @Satwinder-ip7ty 15 дней назад +5

      @@Singh-vk8bk ਖੇੜਾ ਨੇ ਕੀਤੀ ਕਰਾਈ ਖੂ ਹ ਵਿਚ ਪਾਤੀ ।

    • @harmindersingh1540
      @harmindersingh1540 15 дней назад +6

      ਜਸਵੀਰ ਸਿੰਘ ਜੀ ਤੁਸੀਂ ਆਪਣਾ ਅਤੇ ਚਰਨਜੀਤ ਸਿੰਘ ਜੱਸੋਵਾਲ ਦਾ ਸੰਪਰਕ ਨੰਬਰ ਦੇਣ ਦੀ ਖੇਚਲ ਕਰਨਾ ਜੀ

    • @KalaSerron
      @KalaSerron 15 дней назад +4

      @@JasveerSinghShow ਸੋਡਾ ਨੰਬਰ ਜ਼ਰੁਰੀ ਦੀਉ ਜੀ ਵਾਹਿਗੁਰੂ

  • @jasmersingh2344
    @jasmersingh2344 16 дней назад +74

    ਜੱਥੇਦਾਰ ਜੀ ਤੁਸੀ ਬਿਲਕੁਲ ਠੀਕ ਕਹਿੰਦੇ ਜੇ ਇਹਨਾ ਨੂੰ ਗੁਰਦੀਪ ਸਿੰਘ ਵੀ ਨਹੀ ਬਚਾ ਸਕਦਾ

  • @KirtisinghPunjabto
    @KirtisinghPunjabto 16 дней назад +49

    ਖਰੀਆਂ ਗੱਲਾਂ ਸੰਤ ਜੱਸੋਵਾਲ ਜੀ ਦੀਆਂ

  • @tarsemsingh4960
    @tarsemsingh4960 16 дней назад +66

    ਬਹੁਤ ਵਧੀਆ ਭਾਈ ਸਾਹਿਬ ਖੇੜਾ ਸਾਹਿਬ ਦੀਆਂ ਅੱਖਾਂ ਜੇ ਹੁਣ ਨਾ ਖੁਲੀਆਂ ਤਾਂ ਫਿਰ ਅਕਾਲ ਪੁਰਖ ਆਪ ਹੀ ਰਾਖਾ

  • @Jaskaran_singh68
    @Jaskaran_singh68 16 дней назад +53

    ਸਾਡਾ ਸਿਰਫ਼ ਇਕ ਹੀ ਲੀਡਰ ਸੀ ਹੈ ਤੇ ਰਹੇਗਾ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ❤❤❤

    • @user-dp2eh4pv3d
      @user-dp2eh4pv3d 15 дней назад +3

      ਬਿਲਕੁਲ ਜੀ , ਜਰਨੈਲਾਂ ਦਾ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ❤❤❤❤❤❤

    • @panjab_warriors87
      @panjab_warriors87 2 дня назад

      1000% ਸਹੀ ਗੱਲ ਏ ਜੀ, ਆਪਣੇ ਬਾਬੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਰਗੇ ਕੋਈ ਨਹੀਂ, ਹਮੇਸ਼ਾ ਜਾਨ ਹਾਜਰ ਸੰਤ ਜੀ ਦੇ ਚਰਨਾਂ ਚ੍ਹ

  • @KhusdeepSingh-r6j
    @KhusdeepSingh-r6j 16 дней назад +22

    ਬਾਬਾ ਜੀ ਦੇ ਵਿਚਾਰ ਬਹੁਤ ਵਧੀਆ ਲੱਗੇ ਧੰਨ ਗੁਰੂ ਰਾਮਦਾਸ ਜੀ

  • @BalwinderSingh-oc7zd
    @BalwinderSingh-oc7zd 16 дней назад +34

    ਜਲੋਵਾਲ ਜੀ ਕਿਹੜੇ ਸ਼ਬਦਾ ਨਾਲ ਧਨਵਾਦ ਕਰੀੲਏ

  • @Singh-vk8bk
    @Singh-vk8bk 16 дней назад +92

    ਸੁਖਬੀਰ ਬਾਦਲ ਨੇ ਖੇੜੇ ਦਾ ਵੀ ਬੇੜਾ ਡੋਬ ਦਿੱਤਾ, ਸਾਰੇ ਇਹ ਚੈਨਲ ਦਾ ਸਾਥ ਦਿਓ ਸ਼ੇਅਰ ਕਰੋ ਜਸਵੀਰ ਸਿੰਘ ਜੀ ਤੁਸੀਂ ਪੰਜਾਬ ਦੇ ਫਿਕਰਮੰਦ ਪੱਤਰਕਾਰ ਹੋ

    • @ASingh1699k
      @ASingh1699k 16 дней назад +1

      Tusi aps vich lage hoi 1947 de te sab kush gwa rahe. Badal huna da shunshna dhalle rakh k galami samjo. Ik hal azadi ni ta kide ho k lalo dah halle lag jana. Kal nu samj jarror a jani Sikha nu.

    • @Sandhu_vlogs365
      @Sandhu_vlogs365 15 дней назад +6

      @@ASingh1699kਕੀ ਲਿਖਿਆ ਭਾਊ ਜੇ ਚੰਗੀ ਭਲੀ ਆਪਣੀ ਪੰਜਾਬੀ ਹੈਗੀ ਤਾਂ ਕਿਉ ਜਿਆਦਾ ਅੰਗਰੇਜ਼ ਬਣਦੇ ਓ ਆਪਣੀ ਭਾਸ਼ਾ ਚ ਲਿਖੋ ਤਾਂ ਕਿ ਸਮਝ ਵੀ ਆਵੇ ਤੁਹਾਡੀ🙏🙏

    • @wahegurujiwaheguruji4306
      @wahegurujiwaheguruji4306 15 дней назад +3

      ​​@@ASingh1699kਤੁਹਾਨੂੰ ਇਹ ਹੀ ਸਮਝ ਨਹੀਂ ਆਈ ਕਿ ਜਿਹੜੀ ਪੰਥ ਸਾਹਮਣੇ ਅੱਜ ਸਮੱਸਿਆ ਖੜ੍ਹੀ ਆ ਓਸੇ ਪ੍ਰਤੀ ਹੁਣ ਬੋਲਣਾ ਜ਼ਰੂਰੀ ਬਣਦਾ, ਸਾਨੂੰ ਤਾਂ ਤੁਸੀਂ ਵੀ ਗਦਾਰ ਏ ਕੌਮ ਦੁਸ਼ਟ ਬਾਦਲਾਂ ਦੀ ਹਮਾਇਤੀ ਦਾ ਛੁਣਛੁਨਾ ਚੁੱਕੀ ਫਿਰਦੇ ਲੱਗਦੇ ਹੋ! ਗੁਲਾਮੀ ਦਾ ਸਾਨੂੰ ਚੰਗੀ ਤਰਾਂ ਪਤਾ ਹੈ ਜੀ ਉਸ ਲਈ ਸਾਡੀ ਕੌਮ ਦੇ ਹੀਰੇ 47 ਤੋਂ ਹੀ ਲੜਾਈ ਲੜਦੇ ਆ ਰਹੇ ਹਨ! ਆਪਣਾ ਬੁੱਧੀ ਦਾ ਲੈਵਲ ਹੋਰ ਉਚਾ ਕਰਨ ਦੀ ਤੁਹਾਨੂੰ ਜ਼ਰੂਰਤ ਹੈ ਜੀ! ਬਾਦਲ ਵਰਗੇ ਦੁਸ਼ਟਾ ਕਰਕੇ ਹੀ ਅਸੀਂ ਹੁਣ ਤੱਕ ਗੁਲਾਮ ਹਾਂ

    • @wahegurujiwaheguruji4306
      @wahegurujiwaheguruji4306 15 дней назад +3

      ​@@ASingh1699k*ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
      ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਚੰਦ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਤੇ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਝੂਠਾ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਸਿੱਖਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਈ ਅਤੇ ਝੂਠੀ ਮਾਫੀ ਤੇ ਗੁਰੂ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦਾ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਉਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਸੈਣੀ,ਅਜ਼ਹਾਰ ਆਲਮ,ਸਵਰਨ ਘੋਟਣੇ ਤੇ ਪਿੰਕੀ ਕੈਟ ਆਦਿ ਵਰਗਿਆਂ ਨੂੰ ਆਪਣੀ ਸਰਕਾਰ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਦੁਸ਼ਟ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਵੇਚ ਕੇ ਖੁਰਦ-ਬੁਰਦ ਕਰਵਾਉਣ ਕਰਨ ਆਦਿ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਸਾਰੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ-ਭੁੱਲਾਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਪਾਪਾਂ ਤੇ ਗੁਨਾਹਾਂ ਦੀ!

    • @GurmeetKaur-xt4wp
      @GurmeetKaur-xt4wp 15 дней назад

      ਇਹਨਾਂ ਬਾਦਲਾ ਤੋ ਯਾਨੀ ਪੰਜਾਬੀ ਪਾਰਟੀ ਆਰਐਸਐਸ ਤੋ ਐਸਜੀਪੀਸੀ ਨੂੰ ਅਜਾਦ ਕਰਵਾਉਣ ਦੀ ਲੋੜ ਆ ਸਾਰੀ ਸਿੱਖ ਕੌਮ ਨਿਸ਼ਾਨ ਸਾਹਿਬ ਹੇਠ ਕਠੇ ਹੋਕੇ ਅਵਾਜ ਬੁਲੰਦ ਕਰੋ ਸਿੱਖੀ ਸਿਧਾਂਤ ਤੇ ਰੀਵਿਅਤਾ ਅਧੀਨ ਸ਼੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੋਂ ਲੈਕੇ ਹਰ ਹੁਕਮ ਅਜਾਦ ਜਾਰੀ ਹੋਣ🙏​@@wahegurujiwaheguruji4306

  • @JarnailSingh-ef5ir
    @JarnailSingh-ef5ir 16 дней назад +36

    ਸੁਖਬੀਰ ਬਾਦਲ ਅਤੇ ਮਜੀਠੀਏ ਨੂੰ ਕੌਮ ਵਿਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ

  • @kuldeepsinghdhiman2759
    @kuldeepsinghdhiman2759 16 дней назад +22

    ਭਾਈ ਗੁਰਦੀਪ ਸਿੰਘ ਖੇੜਾ ਨੂੰ ਜੇਕਰ ਹੁਣ ਵੀ ਸਮਝ ਆ ਗਈ ਹੋਵੇ ਤਾਂ ਆਪਣੀ ਗਲਤੀ ਸੁਧਾਰ ਸਕਦਾ ਹੈ ਕਿਤੇ ਬਾਦ ਵਿੱਚ ਦੇਰ ਨਾ ਹੋ ਜਾਵੇ

  • @BalwinderSingh-oc7zd
    @BalwinderSingh-oc7zd 16 дней назад +21

    ਸ਼ਿਘ ਸ਼ਾਹਿਬ ਅਕਾਲ ਪੁਰਖ ਅਆਪ ਜੀ ਨੂ ਚੜਦੀ ਕਲਾ ਵਿਚ ਰਖਣ ਪਤਰਕਾਰ ਜੀਵੀ ਸ਼ਲਾਘਾ ਯੋਗ ਹਨ

  • @JarnailSingh-ef5ir
    @JarnailSingh-ef5ir 16 дней назад +17

    ਗੁਰਦੀਪ ਖੈੜਾ ਬਾਦਲ ਨਾਲ ਰਲ ਕੇ ਗੁਰੂ ਸਾਹਿਬ ਅਤੇ ਸਿੱਖ ਕੌਮ ਦੇ ਗੱਦਾਰਾਂ ਵਿਚ ਸ਼ਾਮਿਲ ਹੋ ਗਿਆ ਹੈ

  • @sukhwinderdhanju4791
    @sukhwinderdhanju4791 14 дней назад +6

    ਸੁਖਬੀਰ ਤੇ ਇੱਕ ਟੂਲ ਹੈ ਅਸਲੀ ਕੰਮ ਆਰ ਐਸ ਐਸ ਦਾ ਹੈਂ

  • @gurjotbhinder6680
    @gurjotbhinder6680 16 дней назад +15

    ਵੀਰ ਜੀ ਬਾਦਲ ਟੋਲਾ ਕੲਈਆ ਨੂੰ ਲੈਣ ਡੁੱਬੇਗਾ, ਕੋਈ ਵੀ ਸਮਝਦਾਰ ਸਿੱਖ ਬਾਦਲ ਦਲ ਨੂੰ ਸਮਰਥਨ ਨਹੀ ਕਰ ਸਕਦਾ

  • @Baldevsinghnangal-wy9wu
    @Baldevsinghnangal-wy9wu 15 дней назад +21

    ਜੇ ਅੰਮ੍ਰਿਤ ਪਾਲ ਸਿੰਘ ਨਾ ਹੁੰਦਾ ਤਾਂ ਬਾਦਲਾਂ ਨੇ ਇਸਨੂੰ ਸਟੇਜ ਦੇ ਨੇੜੇ ਨਹੀਂ ਫਟਕਣ ਦੇਣਾ ਸੀ।

  • @KaramjitKaur-kc5ly
    @KaramjitKaur-kc5ly 16 дней назад +13

    ਬਾਬਾ ਜੀ ਤੁਹਾਡੀਆਂ ਸਾਰੀਆਂ ਗੱਲਾਂ ਸੱਚੀਆਂ ਤੇ ਖਰੀਆਂ ਗੱਲਾਂ ਨੂੰ ਨਮਸਕਾਰ ਹੈ ਬਾਜਾਂ ਵਾਲੇ ਬਾਪੂ ਦੀਆਂ ਰੱਖਾਂ ਤਹਾਨੂੰ ਜਗਦੀਪ ਸਿੰਘ ਵੀਰ ਬਹੁਤ ਵਧੀਆ ਪੱਤਰਕਾਰ ਵੀਰ

  • @AmandeepSingh-bu4wn
    @AmandeepSingh-bu4wn 15 дней назад +5

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @meradeshowepunjab3155
    @meradeshowepunjab3155 16 дней назад +49

    ਬਾਦਲ ਲਾਣਾ ਆਪ ਡੁੱਬ ਰਿਹਾ ਕਿਸੇ ਦਾ ਕੀ ਸਵਾਰ ਦੇੳਊ

  • @harwindersinghramgarhia5161
    @harwindersinghramgarhia5161 16 дней назад +30

    ਬਾਬਾ ਜੀ ਮਾਫੀ ਗਲਤੀ ਦੀ ਹੁੰਦੀ ਹੈ ਗੁਨਾਹਾਂ ਦੀ ਨਹੀਂ ਬਾਦਲਾਂ ਨੇ ਗੁਨਾਹ ਬਹੁਤ ਕੀਤੇ ਹਨ

  • @gurpreetkaur-tq9mb
    @gurpreetkaur-tq9mb 16 дней назад +10

    ਬਹੁਤ ਸੋਹਣੀ ਗੱਲ ਬਾਤ ਕੀਤੀ ਹੈ

  • @meradeshowepunjab3155
    @meradeshowepunjab3155 16 дней назад +37

    ਅੰਮ੍ਰਿਤਪਾਲ ਸਿੰਘ ਤੋਂ ਬਾਦਲ ਤੇ ਖੇੜੇ ਵਰਗੇ ਮੱਚਦੇ ਐ

  • @baljindershah9373
    @baljindershah9373 15 дней назад +13

    ਜਿਹੜਾ ਵੀ ਬਾਦਲਾਂ ਦੀ ਸਟੇਜ ਤੇ ਚੜ੍ਹ ਗਿਆ ਉਹ ਕਦੇ ਕੌਮ ਦਾ ਨਹੀਂ ਹੋ ਸਕਦਾ ।ਬਾਦਲਾਂ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ।

  • @ArvinderSingh-zz1sv
    @ArvinderSingh-zz1sv 16 дней назад +18

    ਸੁਖਬੀਰ ਐਸਾ ਗਰਿਹ ਜਿਸ ਨਾਲ ਜਾਉ ਬੇੜਾ ਗਰਕ

  • @ArvinderSingh-zz1sv
    @ArvinderSingh-zz1sv 16 дней назад +12

    ਸਹੀ ਵੀਚਾਰ

  • @GurnekSingh-l6c
    @GurnekSingh-l6c 16 дней назад +15

    130th.Like.🙏🙏 ਵੀਰ ਜਸਵੀਰ ਸਿੰਘ ਜੀ ਤੇ ਸਰਦਾਰ ਖੇੜਾ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯💚👏👏

  • @BalwinderSingh-oc7zd
    @BalwinderSingh-oc7zd 16 дней назад +9

    ਸ਼ੂਅਆਦ ਅਆ ਗਿਆ ਜਲੋਵਾਲ ਸ਼ਾਹਬ ਧਨਵਾਧ

  • @iSidhu2015
    @iSidhu2015 15 дней назад +7

    ਭਾਈ ਗੁਰਦੀਪ ਸਿੰਘ ਖੈੜਾ ਜੀ ਤੁਹਾਡੀ ਕੁਰਬਾਨੀ ਬਹੁਤ ਵੱਡੀ ਆ ਆਪ ਜੀ ਨੂੰ ਬੇਨਤੀ ਹੈ ਕਿ ਬਾਦਲਾ ਨਾਲ ਰਲਕੇ ਆਪਣੀ ਕੁਰਬਾਨੀ ਨੂੰ ਖੇਹ ਵਿੱਚ ਨਾ ਮਿਲਾਓ।

  • @SandeepSingh-xq4pz
    @SandeepSingh-xq4pz 16 дней назад +12

    ਵਹਿਗੁਰੂ ਜੀ ਕਿਰਪਾ ਕਰਨ

  • @jagdevbrar6100
    @jagdevbrar6100 16 дней назад +24

    ਸੁਖਬੀਰ ਬਾਦਲ ਦੇ ਪਿੱਛੇ ਲੱਗ ਕੇ ਖੈੜਾ ਸਾਹਿਬ ਜੀ ਨੇ ਆਪਣੀ ਕੁਰਬਾਨੀ ਮਿੱਟੀ ਵਿੱਚ ਰੋਲਣ ਦਾ ਕੰਮ ਕੀਤਾ ਹੈ ਰਹੀ ਗੱਲ ਸੁਖਬੀਰ ਬਾਦਲ ਦੀ ਇਹਨਾਂ ਨੇ ਆਕਾਲੀ ਦਲ ਅਤੇ ਪੰਥ ਨੂੰ ਮਿੱਟੀ ਵਿੱਚ ਰੋਲ ਦਿੱਤਾ
    ਬਾਦਲ ਸਾਹਿਬ ਅਰਦਾਸ ਪੂਰੀ ਹੋ ਕੇ ਰਹੇਂ ਗੀ

  • @paramjitsingh-vt5rp
    @paramjitsingh-vt5rp 16 дней назад +21

    ਅਕਾਲੀਦਲ ਸ਼ਹੀਦਾ ਸਿੰਘਾ ਦੀ ਪਾਰਟੀ ਸੀ ਪਰ ਸੁਖਬੀਰ ਵਰਗੇ ਪ੍ਰੇਤ ਚਿੰਮੜਿਆ ਹੋਇਆ ਹੈ।ਇਹ ਅਕਾਲੀਦਲ ਦਾ ਹੋਰ ਕਿੰਨਾ ਨੁਕਸਾਨ ਕਰੇਗਾ ।

  • @rakkarrakkar2981
    @rakkarrakkar2981 15 дней назад +6

    ਜੱਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ ❤
    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ❤
    ਜੱਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ ❤
    ਜੱਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ ❤
    ਜੱਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ ❤
    ਸੰਤ ਭਿੰਡਰਾਵਾਲੇ ਜ਼ਿੰਦਾਬਾਦ ਖਾਲਿਸਤਾਨ ❤

  • @sukhwantsingh1999
    @sukhwantsingh1999 15 дней назад +5

    ਗੁਰਦੀਪ ਸਿੰਘ ਖੇੜਾ ਬੇਅਦਬੀ ਦੇ ਦੋਸ਼ੀ ਤੇ ਸੁਮੇਧ ਸੈਣੀ ਤੇ ਇਜ਼ਹਾਰ ਆਲਮ ਜਿਹੇ ਤੋਂ ਨਿਰਦੋਸ਼ ਸਿੱਖਾਂ ਨੂੰ ਕਤਲੇਆਮ ਕਰਾਉਣ ਵਾਲੇ ਸੁਖਬੀਰ ਬਾਦਲ ਕਿਆ ਦਾ ਪੱਖ ਪੂਰ ਕੇ ਅੰਤਿਅਤ ਮਾੜਾ ਕੰਮ ਕੀਤਾ।

  • @KuldeepSingh-vv6dm
    @KuldeepSingh-vv6dm 13 дней назад +2

    ਬਾਬਾ ਜੀ ਬਹੁਤ ਹੀ ਵਧੀਆ ਤਰਕ ਨਾਲ ਖੇੜਾ ਦੀਆਂ ਗੱਲਾਂ ਦਾ ਜਵਾਬ ਦਿੱਤਾ ਵਹਿਗੁਰੂ ਜੀ ਸਿੱਖ ਕੌਮ ਨੂੰ ਸਮੱਤ ਬਖਸ਼ਣ ਬਹੁਤ ਹੀ ਵਧੀਆ ਇੰਟਰਵਿਊ ਸਲੂਟ ਹੈ ਵੀਰ ਜੀ

  • @AmandeepSingh-bu4wn
    @AmandeepSingh-bu4wn 15 дней назад +2

    ਬਹੁਤ ਵਧੀਆ ਵਿਚਾਰ ਕੀਤੇ ਜੀ

  • @amretkhmer2217
    @amretkhmer2217 16 дней назад +6

    ਸਮੂਹ ਜੁਝਾਰੂ ਸਿੰਘ, ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਦਾ ਸਤਿਕਾਰ ਕਰਦੇ ਹਨ ਅਤੇ ਕਰਦੇ ਰਹਿਣਗੇ।

  • @malwewale2294
    @malwewale2294 15 дней назад +12

    ਧੰਨਵਾਦ ਸਾਰੀ ਟੀਮ ਤੇ 22 ਜਸਵੀਰ ਸਿੰਘ ਜੀਂ ਦਾਂ.
    ਸਾਡੇ ਨਾਲ ਖੜੇ ਹੀਂ ਉਹ ਆਂ ਜਿਹੜੇ ਕਹਿੰਦੇ ਖੜ੍ਹਗੇ ਤੇ ਖੜ੍ਹਗੇ !
    ❤️ ਸ਼ਹੀਦ 22 ਦੀਪ ਸਿੱਧੂ ❤️

    • @sewakbrar8169
      @sewakbrar8169 15 дней назад +1

      ਕੋਮੀ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਅਮਰ ਰਹੇ ਮਿਸ ਯੂ ਦੀਪ ਬਾਈ 🙏🙏❤️❤️❤️

    • @sewakbrar8169
      @sewakbrar8169 15 дней назад +1

      ਕੋਮੀ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਅਮਰ ਰਹੇ ਮਿਸ ਯੂ ਦੀਪ ਬਾਈ 🙏🙏❤️❤️❤️

  • @sharanjitsinghgill2862
    @sharanjitsinghgill2862 10 дней назад +2

    ਬੁਹਤ ਬੁਹਤ ਵਧਿਆ ਵਿਚਾਰ ਦਿੱਤੇ ਜਿੰਦਾਬਾਦ

  • @jasveersingh9413
    @jasveersingh9413 15 дней назад +5

    ਬਹੁਤ ਵਧੀਆ ਜਾਣਕਾਰੀ ਜੀ ਖੇੜਾ ਗਲਤ ਪਾਸੇ ਚੱਲ ਪਿਆ

  • @harjitsingh62126
    @harjitsingh62126 16 дней назад +9

    ਬਿਲ ਕੁਲ ਸਹੀ ਜੀ

  • @hakamsingh2673
    @hakamsingh2673 15 дней назад +3

    ਬਾਬਾ ਜੀ ਨੇ ਸਚ ਕੇਹਾ ਧੰਨਵਾਦ ਹੈ

  • @rbrar3859
    @rbrar3859 14 дней назад +3

    ਸਿੱਖ ਕੌਮ , ਸੁੱਖਬੀਰ ਬਾਦਲ ਨੂੰ ਆਪਣਾ ਆਗੂ ਨਹੀ ਮੰਨਦੀ,
    ਇਹ ਸੁਖਬੀਰ ਆਪਣੇ ਪ੍ਰੇਮੀ ਭਰਾਵਾਂ ਕੋਲ ਜਾਵੇ।

  • @DsDhaliwal-gc5je
    @DsDhaliwal-gc5je 16 дней назад +9

    ਸਿੰਘ ਸਾਹਿਬ ਜੀ ਤੁਸੀਂ ਕਰੋੜ ਦੀ ਗੱਲ ਕੀਤੀ ਹੈ ਇਸ ਦੀ ਬੇੜੀ ਹੁਣ ਕਿਸੇ ਤਰ੍ਹਾਂ ਵੀ ਸਿਰੇ ਨਹੀਂ ਲੱਗਣੀ ਇਹ ਤਾਂ ਹੁਣ ਹੱਥ ਪੈਰ ਮਾਰ ਰਿਹਾ ਹੈ ਸੁਖ ਵੀਰ ਹੁਣ ਤੁਸੀਂ ਜਿੰਨੇ ਮਰਜ਼ੀ ਹੱਥ ਪੈਰ ਮਾਰ ਰਿਹਾ ਹੈ ਬਣਨਾ ਕੁਝ ਨਹੀਂ ਸੁੱਖੇ ਹੁਣ ਤੁਸੀਂ ਇਹਨਾਂ ਜੁਝਾਰੂ ਸਿੰਘਾਂ ਦਾ ਦੀਨ ਇਮਾਨ ਕਿਉਂ ਤੇ ਕੀਤੀ ਹੋਈ ਕੁਰਬਾਨੀ ਕਿਉਂ ਰੋਲ ਰਹੇ ਹੋ ਤੁਹਾਡਾ ਤਾਂ ਹੁਣ ਸਮਾਂ ਲੰਘ ਗਿਆ ਹੁਣ ਤੁਹਾਡਾ ਕੁਝ ਨਹੀਂ ਬਣਨਾ

  • @GavySr
    @GavySr 15 дней назад +2

    ਬਿਲਕੁਲ ਸਹੀ ਗੱਲਾ ਕਰੀਆ ਬਾਬਾ ਜੀ ਨੇ ਜੇਕਰ ਹੁਣ ਬਾਦਲ ਪਾਰਟੀ ਨੇ ਕੋਈ ਲਾਲਚ ਦਿੱਤਾ ਅਤੇ ਭਾਈ ਗੁਰਦੀਪ ਸਿੰਘ ਖੇੜਾ ਜੀ ਹੁਣ ਬਾਦਲ ਦਲ ਦੇ ਗੁਣਗਾਣ ਹੀ ਕਰਦੇ ਨੇ ਪਰ ਜੋ ਉਨਾ ਨੇ ਸੇਵਾ ਕਰ ਹੈ ਉਸ ਕੁਰਬਾਨੀ ਬਾਰੇ ਬਾਦਲ ਦਲ ਚ ਜਾਣ ਤੋਂ ਪਹਿਲਾ ਸੋਚਣਾ ਚਾਹੀਦਾ ਸੀ।

  • @gurbachansingh3943
    @gurbachansingh3943 15 дней назад +3

    ਇਹ ਸੱਚ ਹੈ ਧੰਨਵਾਦ ਬਾਬਾ ਜੀ

  • @JagtarSingh-tq1yk
    @JagtarSingh-tq1yk 15 дней назад +2

    ਜਿਸੁ ਦਿਨ ਖੈੜਾ ਸੁਖਵੀਰ ਬਾਦਲ ਦੀ ਸਟੇਜ ਤੋਂ ਬੋਲਿਆ ਉਸ ਦਿਨ ਤੋਂ ਖੈੜਾ ਦੀ ਸ਼ਕਲ ਵੇਖਣਾ ਨੀ ਚਾਹੁੰਦੇ ਐਨਾ ਗਿਰਾਵਟ ਆਗਿਆ ਸਮਝ ਤੋਂ ਬਾਹਰ ਹੈ

  • @sukhwantsingh1999
    @sukhwantsingh1999 15 дней назад +3

    ਸੁਖਬੀਰ ਬਾਦਲ ਦੀ ਉਹ ਗੱਲ ਆਪ ਤਾਂ ਮਰੀ ਬਾਹਮਣੀ ਜੱਜਮਾਨ ਵੀ ਡੋਬੇ।

  • @sgl8191
    @sgl8191 15 дней назад +4

    Very very valid & reasonable discussion.All sikhs should listen.

  • @amritpalwaraich6339
    @amritpalwaraich6339 16 дней назад +4

    ਬਹੁਤ ਵਧੀਆ ਚੈਨਲ

  • @dalbirsingh1128
    @dalbirsingh1128 15 дней назад +5

    ਕੇਈ ਮੰਨੇ ਜਾਂ ਨਾ ਮੰਨੇ ਪੰਥ ਕੋਲ ਇੱਕ ਹੀ ਲੀਡਰ ਆ ਜੋ ਬਾਦਲਾਂ ਦੀ ਲੱਤ ਥੱਲਿਓਂ ਨਹੀਂ ਲੰਘਿਆ । ਉਹ ਨੇ ਸਰਦਾਰ ਮਾਨ
    ਬਾਕੀ ਬਹੁਤਾਤ ਲੀਡਰ ਪਾਪੀ ਬਾਦਲਾਂ ਦੀ ਚੜਤ ਵੇਲੇ ਓਹਨਾ ਨਾਲ ਰਲੇ ਹੋਏ ਸੀ , ਸਮੇਤ ਇਹਨਾ ਮਹਾਂਪੁਰਸ਼ਾਂ ਦੇ ।
    ਸਭ ਅੱਡੀਆਂ ਤੱਕ ਜ਼ੋਰ ਲਾ ਕੇ ਸਰਦਾਰ ਮਾਨ ਦੀ ਪਾਰਟੀ ਦੀ ਵਿਰੋਧਤਾ ਕਰਦੇ ਰਹੇ

  • @Jagdishsingh-ub9mb
    @Jagdishsingh-ub9mb 16 дней назад +13

    Waheguru ji 🙏

  • @gagansahota6771
    @gagansahota6771 15 дней назад +4

    ਬਾਬਾ ਜੀ ਇਕ ਵਾਰ ਸੁਖਵੀਰ ਦਾ ਵੀ ਪਾਲੀ ਵਾਲਾ ਹਾਲ ਕਰ ਦੇਵੋ

  • @SatpreetSinghSuunkwala
    @SatpreetSinghSuunkwala 16 дней назад +5

    ਬਹੁਤ ਵਧੀਆ ਜੀ

  • @Khalsa-kf3wt
    @Khalsa-kf3wt 12 дней назад +4

    ਇਹ ਬੰਦਾ ਹੁਣ ਕਿੰਨਾ ਸੁਖਵੀਰ ਬਾਦਲ ਵਿਰੁੱਧ ਬੋਲਦਾ ਹੁਣ ਤੱਕ ਇਹ ਬਾਦਲਾਂ ਦੇ ਨਾਲ ਹੀ ਰਿਹਾ ਇਹ ਸਰੋਮਣੀ ਕਮੇਟੀ ਵਿੱਚ ਮੈਂਬਰ ਹੈ ਇਹ ਦਮਦਮੀ ਟਕਸਾਲ ਵਿਚ ਵੀ ਹੈ ਇਹ ਭਾਜਪਾ ਵਿੱਚ ਵੀ ਹੈ

  • @wahegurujiwaheguruji4306
    @wahegurujiwaheguruji4306 15 дней назад +6

    🚩🚩🚩🚩🚩
    ਖੈੜਾ ਏਨਾ ਕੁੱਝ ਜੱਗ ਜ਼ਾਹਰ ਹੋਣ ਤੋਂ ਬਾਅਦ ਇਹਨਾਂ ਦੁਸ਼ਟਾ ਦੇ ਹੱਕ ਵਿੱਚ ਚੰਦ ਛਿੱਲੜਾ ਪਿੱਛੇ ਲੱਗ ਕੇ ਭੁਗਤਣ ਕਰਕੇ ਨੀਚੇ ਵਾਲੇ ਗੁਨਾਹਾਂ ਦਾ ਬਰਾਬਰ ਦਾ ਭਾਗੀਦਾਰ ਬਣ ਗਿਆ ਕਿਉਂਕਿ ਗੁਰੂ ਸਾਹਿਬ ਜੀ ਦਾ ਫੁਰਮਾਨ ਹੈ ਚੋਰ ਦੀ ਹਾਮੀ ਭਰਨ ਵਾਲਾ ਵੀ ਬਰਾਬਰ ਦਾ ਦੋਸ਼ੀ ਹੁੰਦਾ!
    *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਕੇ ਪੰਥ ਚੋਂ ਛੇਕੇ ਜਾਣ

  • @paramjitsingh6295
    @paramjitsingh6295 15 дней назад +3

    ਬਹੁਤ ਗੁੱਡ ਜੀ 🙏🙏🙏🙏🙏

  • @user-dp2eh4pv3d
    @user-dp2eh4pv3d 15 дней назад +3

    ਪੱਤਰਕਾਰ ਸਾਬ ਸਾਰੇ ਸਵਾਲਾਂ ਦਾ ਇੱਕੋ ਜਵਾਬ ਪੁੱਛੋ ਕਿ ਜੋ ਇਲਜ਼ਾਮ ਕ੍ਰਿਸ਼ਨਾ ਮਲੋਏ ਧਰ ਨੇ ਲਾਏ ਸੀ ਉਹਨਾਂ ਦੀ ਸਫਾਈ ਕਿਓਂ ਨਹੀਂ ਦਿੰਦੇ। ਕਿਓਂ ਨਹੀਂ ਮਲੋਏ ਧਰ ਤੇ ਮਾਨਹਾਨੀ ਦਾ ਕੇਸ ਕੀਤਾ । ਕਿਸੇ ਤੇ ਵੀ ਯਕੀਨ ਕਰਨਾ ਮੁਸ਼ਕਲ ਆ ।

  • @AmanaTiwana
    @AmanaTiwana 15 дней назад +3

    ਗੁਰਦੀਪ ਖੇੜੇ ਨੂੰ ਪੁੱਛਣਾ ਚੋਂਦੇ ਆ ਕੇ ਏ ਓਹੀ ਸੁਖਵੀਰ ਬਾਦਲ ਆ ਜੇਹੜਾ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਨੂੰ ਮਾੜਾ ਬੋਲਦਾ ਰਿਹਾ ਤੇ ਕਹਿੰਦਾ ਸੀ ਕੇ ਭਾਈ ਹਵਾਰਾ ਜੇ ਜੇਲ੍ਹ ਵਿੱਚੋ ਬਾਹਰ ਆਕੇ ਪੰਜਾਬ ਦਾ ਮਾਹੌਲ ਖ਼ਰਾਬ ਕਰੂਗਾ ਓਦੋ ਖੇੜਾ ਕਿੱਥੇ ਸੀ ਓਦੋ ਬਾਦਲ ਨੂੰ ਪੁੱਛਦਾ 😡😡😡😡

  • @AvnoorSingh-bw6vm
    @AvnoorSingh-bw6vm 14 дней назад +4

    ਬਾਬਾ ਜੀ ਸੁਖਬੀਰ ਬਾਦਲ 12 ਬਜ਼ੇ ਉਠ ਦਾ ਸੁੱਤਾ ਪਿਆ ਕੋਈ ਵੀ ਨਿੱਤਨੇਮ ਨੀਂ ਕੈਦੇ ਕਰਦਾ

  • @Jaskaran_singh68
    @Jaskaran_singh68 16 дней назад +5

    ❤❤❤

  • @AmanaTiwana
    @AmanaTiwana 15 дней назад +2

    ਗੁਰਦੀਪ ਖੇੜਾ ਨੂੰ ਇੱਕ ਗੱਲ ਪੁੱਛੇ ਕੇ ਇਕ ਗੱਲ ਸਾਰੀਆਂ ਨੂੰ ਪਤਾ ਆ ਕੇ ਇੰਦਰਾ ਨੂੰ ਕਹਿਕੇ ਦਰਬਾਰ ਸਾਹਿਬ ਤੇ ਅਟੈਕ ਕਰਵਾਓਣ ਵਿੱਚ ਬਾਦਲਾਂ ਦਾ ਪੂਰਾ ਹੱਥ ਸੀ 😡😡😡😡😡😡

  • @GursewakSidhu-bt5bn
    @GursewakSidhu-bt5bn 16 дней назад +4

    ਜਥੇਦਾਰ ਸਾਹਬ ਬਾਕੀ ਤੇ ਸਭ ਠੀਕ ਪਰ ਤੁਹਾਡੀ ਇੱਕ ਗਲ ਸਮਝ ਤੋਂ ਬਾਹਰ, ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਤੁਸੀ ਪ੍ਰਕਾਸ਼ ਚੰਦ ਬਾਦਲ ਦੇ ਪਰਿਵਾਰ ਨਾਲ ਸਮਜੌਤਾ ਕੀਤਾ ਸਜ਼ਾ ਦੇ ਹੱਕਦਾਰ ਜਥੇਦਾਰ ਸਾਹਬ ਤੁਸੀਂ ਤੇ ਜਥੇਦਾਰ ਜਸਬੀਰ ਸਿੰਘ ਰੋਡੇ ਵੀ ਬਰਾਬਰ ਹਨ।ਕੀ ਤੁਸੀਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੀ ਉੱਪਰ ਹੈ।ਜਥੇਦਾਰ ਜੀ ਇਹ ਕਮੈਟ ਪੜਕੇ ਜਵਾਬ ਜਰੂਰ ਦਿੱਤਾ ਜਾਵੇ ਜੁ।

  • @sadhusingh736
    @sadhusingh736 12 дней назад +2

    ਬਹੁਤ ਵਧੀਆ ਸਿੰਘ ਸਾਹਿਬ ਦੇ ਵਿਚਾਰ ਹਨ

  • @davindersinghminhas8213
    @davindersinghminhas8213 16 дней назад +5

    ੧੦੦% ਸਹੀ ਆ

  • @sukhwantsingh1999
    @sukhwantsingh1999 15 дней назад +2

    ਰਾਜੋਆਣਾ ਜੀ ਵਾਂਗ ਖੇੜਾ ਜੀ ਨੇ ਆਪਣੀ ਕੁਰਬਾਨੀ ਮਿੱਟੀ ਵਿੱਚ ਰੋਲਤੀ।

  • @nirmalsinghsinghsingh4604
    @nirmalsinghsinghsingh4604 15 дней назад +3

    ਜਿੰਨਾਂ ਚਿਰ ਸਾਡੀ ਸਿੱਖ ਕੌਮ ਵਿੱਚ ਤੁਹਾਡੇ ਵਰਗੇ ਜੁਝਾਰੂ ਸਿੰਘਾਂ ਦੀ ਜਥੇਬੰਦੀ ਹੈ, ਸੱਚ ਬੋਲਣ ਵਾਲਿਆਂ ਦੀ, ਮੈਨੂੰ ਯਕੀਨ ਹੋ ਗਿਆ ਹੈ ਕਿ ਆਮ ਸਿੱਖ ਜਿੰਨਾਂ ਮਰਜ਼ੀ ਦੇਸ਼ ਵਿਰੋਧੀ ਤਾਕਤਾਂ ਦੀਆਂ ਸਟੇਜਾਂ ਤੋਂ ਬੋਲੀਂ ਜਾਣ। ਸਚਾਈ ਆਖਿਰ ਸਚਾਈ ਹੀ ਰਹਿਣੀ ਹੈ। ਤੁਹਾਨੂੰ ਦਿਲੋਂ ਸਲੂਟ ਮਾਰਦੇ ਹਾਂ। ਮੈਂ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਹਾਂ ਕਿ ਇਸ ਬੰਦੀ ਸਿੰਘ ਨਾਲ ਕੋਈ ਨਾ ਕੋਈ ਅੰਦਰੋਂ ਅੰਦਰੀ ਸਮਝੌਤਾ ਜ਼ਰੂਰ ਹੋਇਆ ਹੈ। ਚਾਹੇ ਉਹ ਜਥੇਦਾਰੀ ਦੀ ਹੋਈ ਹੋਵੇ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਬਾਰੇ।

  • @sukhwantsingh1999
    @sukhwantsingh1999 15 дней назад +4

    ਖੇੜਾ ਜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦੂਸਰਿਆਂ ਦੇ ਚਿੱਕੜ ਸੁੱਟ ਕੇ ਬਾਦਲਕਿਆਂ ਦੇ ਹੱਕ ਵਿੱਚ ਭੁਗਤਣ ਤੇ ਆਪਣੀ ਕੁਰਬਾਨੀ ਮਿੱਟੀ ਵਿੱਚ ਰੋਲਤੀ ।

  • @amriksingh9443
    @amriksingh9443 12 дней назад +3

    ਬਲੈਕ ਥੰਡਰ ਵੇਲੇ ਜਸਬੀਰ ਸਿੰਘ ਰੋਡੇ ਦੀਆਂ ਕਰਤੂਤਾਂ ਵੇਖ ਕੇ ਬਾਰਬਰ ਰੇਜ ਦਾ ਡੀ ਆਈ ਜੀ ਚਮਨ ਲਾਲ ਕਿਉ ਅਸਤੀਫ਼ਾ ਦੇ ਗਿਆ, ਇਸਦਾ ਜੁਆਬ ਦੇਦੇ ,ਜੇਕਰ ਤੇਰੇ ਅੰਦਰ ਆਤਮਾ ਹੈ ,

  • @mehalsingh1229
    @mehalsingh1229 16 дней назад +10

    ਸਾਡੀ ਕੌਮ ਦੇ ਆਗੂਆਂ ਦੇ ਤਾ ਆਪਣੇ ਹੀ ਮਸਲੇ ਨਹੀ ਹੱਲ ਹੋ ਰਹੇ ,ਕੌਮ ਦੀ ਅਗਵਾਈ ਕੀ ਕਰਨੀ ,ਆਪਸ ਵਿੱਚ ਹੀ ਲੜਨ ਤੇ ਹੋਏ ਹਨ ,ਆਪਣੇ ਨਿੱਜੀ ਸਵਾਰਥ ਨੂੰ ਛੰਡ ਕੇ ਕੌਮ ਲੲੀ ਕੁਝ ਕਰੋ ਜੀ 🙏🙏

  • @DEEPHarSingh9272
    @DEEPHarSingh9272 15 дней назад +2

    ਮੈਬਰ ਸਾਬ ਬਹੁਤ ਵਧੀਆ। ਗੁਰਦੀਪ ਸਿੰਘ ਖੈੜਾ ਨੂੰ ਸਮਝ ਲੈਣਾ ਚਾਹੀਦਾ ਹੈ। ਕੌਮ ਕੋਲੋ ਮਾਫੀ ਮੰਗ ਲੈਣੀ ਚਾਹੀਦੀ ਹੈ।

  • @gyansagarradio286
    @gyansagarradio286 15 дней назад +2

    ਅਸੀਂ ਆਪ ਨਹੀ ਪੈਸੇ ਦਿੱਤੇ ਅਸੀ ਦਵਾਏ ਆਪ ਕਿਉ ਨਹੀ ਦਿਤੇ
    ਸੋਚੋ

  • @sukhwantsingh1999
    @sukhwantsingh1999 15 дней назад +3

    ਖੇੜਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ 2015 ਵਿੱਚ ਕੀਤੀ ਬੇਅਦਬੀ ਤੇ ਨਾਂ ਬੋਲ ਕੇ ਬਾਦਲਾਂ ਦੀ ਮਹਿਮਾ ਗਾ ਕੇ ਮਾੜਾ ਕੀਤਾ।

  • @GURPARSAD_GURBANITHOUGHTS
    @GURPARSAD_GURBANITHOUGHTS 12 дней назад +3

    ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ, ਗੁਰੂ ਰਾਮਦਾਸ ਸਾਹਿਬ ਜੀ ਅੱਗੇ ਅਰਦਾਸ ਕਰਦਾ ਹੈ ਕਿ ਬਾਦਲਕਿਆਂ ਨੂੰ ਜਿਤਾਇਆ ਜਾਵੇ। ਉਸ ਬਾਰੇ ਵੀ ਸਵਾਲ ਪੁਛਣਾ ਚਾਹੀਦਾ ਸੀ।

  • @Baldevsinghnangal-wy9wu
    @Baldevsinghnangal-wy9wu 15 дней назад +4

    ਅੰਮ੍ਰਿਤ ਪਾਲ ਸਿੰਘ ਦੇ ਪੈਰ ਦੀ ਜੁੱਤੀ ਦੇ ਬਰਾਬਰ ਨਹੀਂ ਖੈੜਾ।

  • @GurinderSinghKooner
    @GurinderSinghKooner 15 дней назад +2

    ਬਾਦਲ ਕੌੜਮੇਂ ਦਾ ਨਛੱਤਰ ਇੰਨਾ ਮਾੜਾ ਆ ਕਿ ਜਿਹੜਾ ਵੀ ਬੰਦਾ, ਸ਼ਖਸ, ਸੰਸਥਾ, ਸੰਤ, ਸਿਪਾਹੀ ਇਹਨਾਂ ਦੇ ਨਾਲ ਖੜ ਗਿਆ ਉਹਦਾ ਹੀ ਬੇੜਾ ਡੁੱਬ ਗਿਆ।😢😮

  • @user-wk2bt8gd3l
    @user-wk2bt8gd3l 15 дней назад +4

    Gurdip kharra ne apne sir khe puwali aa ji.waheguru ji 🙏

  • @Basra4458
    @Basra4458 12 дней назад +2

    ਸਿੱਖ ਸੰਗਤ ਜੀ ਵਾਹਿਗੁਰੂ ਜੀ ਤੇ ਪੂਰਨ ਭਰੋਸਾ ਰੱਖੋ ਜੀ ਬਾਦਲਾਂ ਨੇ ਬੱਜਰ ਗੁਨਾਹ ਕੀਤੇ ਹਨ ਵਾਹਿਗੁਰੂ ਜੀ ਬਹੁਤ ਬੇਅੰਤ ਹਨ 🙏🙏

  • @Baldevsinghnangal-wy9wu
    @Baldevsinghnangal-wy9wu 15 дней назад +2

    ਬਹੁਤ ਖੂਬ ਬਾਬਾ ਜੀ।

  • @AmandeepSingh-bu4wn
    @AmandeepSingh-bu4wn 16 дней назад +6

    ਸੁਖਬੀਰ ਬਾਦਲ ਗਦਾਰ ਏ

  • @SurinderKhehra-ix5ie
    @SurinderKhehra-ix5ie 15 дней назад +3

    ਬਹੁਤ ਅਨੰਦ ਆਇਆ ਸਾਰੀ ਗੱਲਬਾਤ ਸੁਣ ਕੇ, ਬਹੁਤ ਸਾਰੀਆਂ ਗੱਲਾਂ ਬਾਰੇ ਪਤਾ ਲੱਗਾ ਬਾਕੀ ਭਾਈ ਖੈੜਾ ਬਾਰੇ ਇਹੋ ਈ ਕਹਿ ਸਕਦੇ ਹਾਂ ਕਿ ਸੇਵਕ ਕੀ ਓੜਕ ਨਿਬਹੀ ਪ੍ਰੀਤ ਦੀ ਦਾਤ ਬੜੇ ਕਰਮਾ ਵਾਲਿਆਂ ਨੂੰ ਮਿਲ਼ਦੀ ਹੈ ਪਰ ਭਾਈ ਖੈੜਾ ਖੁੰਝ ਗਿਆ😮😮

  • @RajinderSingh-nr6wl
    @RajinderSingh-nr6wl 16 дней назад +4

    ਬਿੱਲਕੁਲ ਠੀਕ ‌ਗੱਲਾਂ

  • @user-vx3ue1ye6g
    @user-vx3ue1ye6g 13 дней назад +3

    ਵਾਹਿਗੁਰੂ ਜੀ ਮਿਹਰ ਕਰਨ 🙏

  • @paramsidhu4190
    @paramsidhu4190 15 дней назад +4

    ਬਰਗਾੜੀ ਕੋਟਕਪੂਰਾ ਗੋਲੀਕਾਂਡ ਵੇਲੇ ਭਾੲੀ ਜਸਵੀਰ ਸਿੰਘ ਵੀ ਬਾਦਲਾਂ ਦੇ ਤੋਤੇ ਬਣੇ ਰਹੇ

  • @rakkarrakkar2981
    @rakkarrakkar2981 15 дней назад +2

    ਜੱਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ❤💜🪯🪯💜🩷💎💎💎💎💎💎💎💎💎💎💎💎💎🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

  • @HarmeetSingh-ng8tp
    @HarmeetSingh-ng8tp 16 дней назад +14

    ਖੇੜੇ ਨੇ ਮੂੰਹ ਅਸਮਾਨ ਵੱਲ ਨੂੰ ਕਰਕੇ ਥੁੱਕ ਸੁੱਟੀ aa

    • @Jotthairasaudiarab
      @Jotthairasaudiarab 16 дней назад

      ਘੁਸਿਆ ਓਹ rdx ਦੇ ਕੇਸ ਚ ਅੰਦਰ ਆ

    • @HarmeetSingh-ng8tp
      @HarmeetSingh-ng8tp 16 дней назад

      @@Jotthairasaudiarab pta va fuddua interview sun poori fer gal kri badal de tatte

  • @SandeepSingh-xq4pz
    @SandeepSingh-xq4pz 16 дней назад +4

    ਸਤਿ ਸ੍ਰੀ ਆਕਾਲ ਵੀਰ ਜੀ

  • @Khalsa-kf3wt
    @Khalsa-kf3wt 12 дней назад +3

    ਇਹ ਬੰਦਾ ਕਦੇ ਵੀ ਬਰਗਾੜੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਿਖਾਵੇ ਵਿੱਚ ਸ਼ਾਮਲ ਨਹੀ ਹੋਇਆ ਹਰਵੇਲੇ ਇਹਨਾ ਨੇ ਬਾਦਲ ਦੀ ਹਮਾਇਤ ਕੀਤੀ

  • @rakkarrakkar2981
    @rakkarrakkar2981 15 дней назад +1

    🔥ਜੱਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ
    🔥ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
    🔥ਸੰਤ ਭਿੰਡਰਾਵਾਲੇ ਜ਼ਿੰਦਾਬਾਦ ਖਾਲਿਸਤਾਨ
    🔥ਖਾਲਿਸਤਾਨ ਜ਼ਿੰਦਾਬਾਦ

  • @Jaskaran_singh68
    @Jaskaran_singh68 16 дней назад +3

    🔥🔥

  • @SukhdevSingh-z1v
    @SukhdevSingh-z1v 15 дней назад +1

    Dhann vaad jassovaal sahab

  • @gurmukhsingh6126
    @gurmukhsingh6126 15 дней назад +3

    ਜੇਕਰ ਅਜੇ ਵੀ ਭਾਈ ਖੈੜਾ ਨਾ ਜਾਗੇ ਤਾਂ ਫਿਰ ਰੱਬ ਹੀ ਰਾਖਾ

  • @sadhusingh736
    @sadhusingh736 12 дней назад +2

    ਜਾਣ ਬੁੱਝ ਕੇ ਗੁਨਾਹ ਕੀਤੇ ਹਨ ਸੁਖਬੀਰ ਸਿੰਘ ਬਾਦਲ ਨੇ ਇਸ ਕਰਕੇ ਇਨ੍ਹਾਂ ਗੁਨਾਹਾ ਦੀ ਸਜ਼ਾ ਕਰੜੀ ਤੋਂ ਕਰੜੀ ਹੋਣੀ ਚਾਹੀਦੀ ਹੈ

  • @ParmjeetsinghMaan
    @ParmjeetsinghMaan 15 дней назад +3

    ਬਾਦਲਾ।ਦੇ।ਪਾਪ।ਕੀਤੇ।ਪੰਜਾਬ।ਨੂੰ।ਕੋਮ।ਨੂੰ।ਬਹੂਤ।ਪਿਛੇ।ਕੀਤਾ।ਹੈ
    ਪਰ।ਗੁਰਦੀਪ।ਸਿੰਘ।ਨੂੰ।ਬਾਦਲਾ।ਦੇ।ਪਾਪ।ਵਿੱਚ।ਨਹੀ।ਵੜਨਾ।ਚਾਹੀਦਾ।ਸੀ।ਕੁਰਬਾਨੀ।ਨਾ।ਰੋਲੋ।ਸਿੰਘ।ਸਾਹਿਬ।ਬਾਦਲਾ।ਨੇ।ਖਤਮ।ਹੋਣੈ।

  • @SandeepBhullar-go8jq
    @SandeepBhullar-go8jq 16 дней назад +6

    Wehguru ji

  • @Keet_babbar
    @Keet_babbar 12 дней назад +3

    Jasveer singh ji you are a genuine sikh journalist of punjab, keep you level up.

  • @navjotsingh6108
    @navjotsingh6108 16 дней назад +2

    ਬਿਲਕੁਲ ਸਹੀ ਕਿਹਾ

  • @premjitbrar6454
    @premjitbrar6454 11 дней назад +2

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਕੋਈ ਮਾਂ ਦਾ ਪੁੱਤ ਰੀਸ ਨਹੀ ਕਰ ਸਕਦਾ
    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸਿੱਖ ਕੌਮ ਦੇ ਮਹਾਨ ਯੋਧੇ ਸਨ।

  • @gurmukhsingh6126
    @gurmukhsingh6126 15 дней назад +4

    ਬਿਲਕੁਲ ਠੀਕ ਗੱਲਾਂ ਕੀਤੀਆਂ

  • @Baldevsinghnangal-wy9wu
    @Baldevsinghnangal-wy9wu 15 дней назад +4

    ਇਹ ਕੇਤੇ ਲੈਹਿ ਲੈਹਿ ਮੁੱਕਰ ਪਾਹਿ। ਇਹ ਉਹ ਹੈ ਖੈੜਾ।

  • @dalbirsingh5890
    @dalbirsingh5890 15 дней назад +2

    ਸਿੰਘ ਸਾਹਿਬ ਇਹਨਾਂ ਦੇ ਰਾਜ ਵਿੱਚ ਇਹਨਾਂ ਦੀ ਮੱਦਦ ਤੋਂ ਬਿਨਾਂ ਨਹੀਂ ਹੋਈ ਇਕ ਘਰੇਲੂ ਨੋਕਰ ਕੋਈ ਗਲਤੀ ਕਰ ਦੇਵੇ ਨਾ ਮਾਲਕ ਦਾ ਹੁੰਦਾ

  • @BalwinderSingh-oc7zd
    @BalwinderSingh-oc7zd 16 дней назад +3

    ਜਸ਼ਵੀਰ ਸ਼ਿਘ ਜੀ ਬਾਕੀਆਂ ੲਇਟਰਵਿੳਉ