ਬੁਰਜ ਜਵਾਹਰ ਸਿੰਘ ਵਾਲਾ ਗ੍ਰੰਥੀ ਦੀ ਪਤਨੀ ਦਾ ਰੂਹ ਕੰਬਾਉਂਦਾ Interview | Jasveer Singh Show |

Поделиться
HTML-код
  • Опубликовано: 29 окт 2024

Комментарии • 257

  • @JasveerSinghShow
    @JasveerSinghShow  2 месяца назад +42

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

    • @SatnamSingh-bv7tp
      @SatnamSingh-bv7tp 2 месяца назад +8

      ਭਾਈ ਜਸਵੀਰ ਸਿੰਘ ਜੀ ਆਪਜੀ ਦਾ ਬਹੁਤ ਬਹੁਤ ਧੰਨਵਾਦ ਜੀ ਭੈਣ ਜੀ ਦਾ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜਿਹਨਾਂ ਇਨ੍ਹਾਂ ਤਸੱਦਦ ਝੱਲਦਿਆਂ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਿਆ

    • @SatnamSingh-bv7tp
      @SatnamSingh-bv7tp 2 месяца назад +6

      ਵੀਰਪਾਲ ਇਨਸਾ ਦੀ ਵੀ ਇੰਟਰਵਿਊ ਕਰੌ ਉਹ ਬਹੁਤ ਝੂਠ ਬੋਲ ਦੀਆਂ

    • @KirtisinghPunjabto
      @KirtisinghPunjabto 2 месяца назад +6

      ਜਸਵੀਰ ਸਿੰਘ ਜੀ ਤੁਹਾਡੇ ਜਜਬੇ ਤੇ ਭਾਵਨਾ ਨੂੰ ਮੇਰਾ ਸਿਰ ਝੁਕਦਾ ਸਾਰੇ ਸਾਥ ਦਿਓ ਵੀਰ ਦੇ ਚੈਨਲ ਦਾ

    • @AvtarSinghBaidwan-mq2vs
      @AvtarSinghBaidwan-mq2vs 2 месяца назад +2

      @@SatnamSingh-bv7tp

    • @amritpalwaraich6339
      @amritpalwaraich6339 2 месяца назад +1

      ਇਨ੍ਹਾਂ ਨੇ ਬੇਅੰਤਾ ਨਾਲੋਂ ਘੱਟ ਨਹੀਂ ਕੀਤੀ ਇਨ੍ਹਾਂ ਦਾਂ ਬੇਜੇ ਬੇੜਾ

  • @JagjitSingh_
    @JagjitSingh_ 2 месяца назад +45

    ਇਹੋ ਜਿਹੀ ਭੋਲੀ ਜਿਹੀ ਬੀਬੀ ਨਾਲ ਧੱਕਾ ਕਰਨਾ ਜਾਂ ਧੱਕਾ ਕਰਵਾਉਣ ਵਾਲਿਆਂ ਦਾ ਬੇੜਾ ਗਰਕ ਕਰੇਗਾ

  • @meradeshowepunjab3155
    @meradeshowepunjab3155 2 месяца назад +52

    ਕੀੜੇ ਪੈਣਗੇ ਇਹਨਾ ਪਾਪੀਆਂ ਦੇ ਜਸਵੀਰ ਸਿੰਘ ਜੀ ਸੱਚ ਸਾਹਮਣੇ ਲਿਆਓਣ ਲਈ

  • @GurjeetSingh-kg9mr
    @GurjeetSingh-kg9mr 2 месяца назад +28

    ਭੈਣ ਜੀ ਧੰਨ ਜਿਗਰਾ ਤੁਹਾਡਾ ਜੋ ਇਨਾਂ ਤਸ਼ੱਦਦ ਝੱਲਿਆ, ਬਾਦਲ ਦਲੀਆਂ ਦੀ ਕਰਤੁਤਾ ਕਰਕੇ ਸਿੱਖ ਕੌਮ ਨੂੰ ਹਮੇਸ਼ਾ ਢਾਹ ਲੱਗੀ,

  • @jspawaar675
    @jspawaar675 2 месяца назад +50

    ਇਸ ਤਰ੍ਹਾਂ ਦਰਿੰਦਗੀ ਦਾ ਨਾਚ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਗੁਰੂ ਸਾਹਿਬ ਜੀ ਖੁਦ ਹੀ ਸਜ਼ਾ ਜ਼ਰੂਰ ਦੇਣਗੇ ਜੀ

    • @kuldeepsinghdhiman2759
      @kuldeepsinghdhiman2759 2 месяца назад +3

      ਵੀਰਿਆ ਪੁਲਿਸ ਤਾਂ ਓਸੇ ਤਰ੍ਹਾਂ ਦੀ ਕਾਰਵਾਈ ਕਰਦੀ ਹੈ ਜਿਸ ਤਰ੍ਹਾਂ ਦੇ ਉਪਰਾਲਿਆਂ ਦਾ ਹੁਕਮ ਹੁੰਦਾ ਹੈ। ਉਪਰ ਓਸ ਟਾਈਮ ਬਾਦਲ ਬੈਠੇ ਸਨ ਮੁੱਖ ਮੰਤਰੀ ਤੇ ਹੋਮ ਮਨਿਸਟਰ ਬਣਕੇ ਜਿਨ੍ਹਾਂ ਨੂੰ ਅਸੀਂ ਬੇਵਕੂਫ ਲੋਕ ਪੰਥ ਦੇ ਰਖਵਾਲੇ ਸਮਝਕੇ ਹੀ ਅੰਨ੍ਹੇਵਾਹ ਵੋਟਾਂ ਪਾਕੇ ਉਨ੍ਹਾਂ ਦੀ ਅਖੌਤੀ ਪੰਥਕ ਸਰਕਾਰ ਬਣਾਉਂਦੇ ਰਹੇ। ,...ਸੋ ਤੁਸੀਂ ਆਪ ਅੰਦਾਜ਼ਾ ਲਗਾ ਲਵੋ ਕਿ ਸਿੱਖਾਂ ਉਤੇ ਜ਼ੁਲਮ ਤਸ਼ੱਦਦ ਕਰਨ ਵਾਲੇ ਅਸਲ ਗੁਨਾਹਗਾਰ ਕੌਣ ਸਨ।

    • @jasveersingh9413
      @jasveersingh9413 2 месяца назад

      ਬਹੁਤ ਜ਼ਿਆਦਾ ਧੱਕਾ ਕੀਤਾ ਬੀਬੀ ਨਾਲ ਬਹੁਤ ਹੀ ਘਟੀਆਂ ਕਰਤੂਤ ਕੀਤੀ

    • @jagdevbrar6100
      @jagdevbrar6100 2 месяца назад +3

      ਟਾਈਮ ਜ਼ਰੂਰ ਲੱਗੇ ਗਾ ਪਰ ਗੁਰੂ ਸਾਹਿਬ ਆਪਣਾ ਇਨਸਾਫ਼ ਆਪ ਹੀ ਲੈਣਗੇ ਉਸ ਦੇ ਚਿੱਟੇ ਸੁੰਢ ਪੈਣਗੇ ਸੰਗਤਾਂ ਨੂੰ ਆਪਣੇ ਆਪ ਹੀ ਸੁੰਢ ਪੈਣ ਵਾਲੇ ਦਾ ਪਤਾ ਲੱਗੇ ਗਾ ਕਿ ਕਿਸ ਨੇ ਚੁੱਕੇ ਹਨ ਅਤੇ ਕਿਸ ਨੇ ਚੁਕਵਾਏ ਹਨ ਉਸ ਤੋਂ ਬਾਅਦ ਉਹਨਾਂ ਨੂੰ ਬਚਾਉਣ ਵਾਲੇ ਦੇ ਵੀ ਸੁੰਢ ਪੈਣਗੇ

    • @pardeepsinghbrar8863
      @pardeepsinghbrar8863 2 месяца назад +2

      ​@@kuldeepsinghdhiman2759ਬਾਦਲ ਪਰਿਵਾਰ ਤੇ ਜੁੰਡਲੀ ਦਾ ਬੇੜਾ ਬੈਠੇ ਗਾ,ਕੱਖ ਨੀ ਰਹਿਣਾ ਇਹਨਾਂ ਬਾਦਲ ਪਰਿਵਾਰ ਜੁੰਡਲੀ ਤੇ ਸਪੋਟਰਾਂ ਅਤੇ ਪੁਲਿਸ ਦਾ ਬੇੜਾ ਬੈਠੇ ਗਾ ਇਹਨਾਂ ਸਾਰਿਆ ਦਾ,ਜਿਸ ਜਿਸ ਦਾ ਜਿੰਨਾਂ ਵੀ ਹੱਥ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਚ।

  • @ਦੇਗਤੇਗਫਤਹਿਪੰਥਕੀਜੀਤ

    ਬੀਬੀ ਤੇਰੇ ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਏ🙏

  • @SandeepSingh-xq4pz
    @SandeepSingh-xq4pz 2 месяца назад +22

    ਵਾਹਿਗੁਰੂ ਜੀ ਮਿਹਰ ਕਰੀ ਮੇਰੇ ਪੰਜਾਬ ਤੇ

  • @Khalsa-kf3wt
    @Khalsa-kf3wt 2 месяца назад +35

    ਉਹ ਬਾਦਲਾਂ ਸੁਣ ਲਾ ਆਵਦੀਆ ਕਰਤੂਤਾਂ ਕਿਹੜੇ ਕਿਹੜੇ ਕੀਤੇ ਜ਼ੁਲਮ ਦੀਆਂ ਮਾਅਫੀਆ ਮੰਗੇਗਾ

  • @Singh-vk8bk
    @Singh-vk8bk 2 месяца назад +41

    ਭੈਣਜੀ ਦੀ ਗੱਲ ਸੁਣਦੇ ਮਨ ਭਰ ਆਇਆ ਕਿੰਨਾ ਮਾੜਾ ਕੀਤੀ ਪੁਲਿਸ ਨੇ ਪਰ ਓਦੋਂ ਦੀ ਸਰਕਾਰ ਡੇਰੇ ਵਾਲੇ ਨੂੰ ਕੁਝ ਨ੍ਹੀ ਕਹਿ ਰਹੀ ਸੀ, ਵੀਡੀਓ ਸ਼ੇਅਰ ਕਰਕੇ ਇਹਨਾ ਦੇ ਪਾਪ ਦੁਨਿਆਂ ਨੂੰ ਦਸੋ

    • @karansahi5087
      @karansahi5087 2 месяца назад +2

      Sarkaran Sariyan ik hi ne..

    • @kuldeepsinghdhiman2759
      @kuldeepsinghdhiman2759 2 месяца назад +1

      ​@@karansahi5087
      ਰੋਣਾ ਤਾਂ ਇਸ ਗੱਲ ਦਾ ਹੈ ਕਿ ਸਰਕਾਰ ਜਿਸਨੇ ਸਿੱਖਾਂ ਨੂੰ ਇਨਸਾਫ ਦੇਣ ਦੀ ਬਜਾਏ ਉਲਟਾ ਸਿਖਾਂ ਉਤੇ ਹੀ ਕਹਿਰ ਢਾਹੇ ਆਪਣੇ ਆਪਨੂੰ ਪੰਥਕ ਸਰਕਾਰ ਅਖਵਾਉਂਦੀ ਹੈ ਤੇ ਸਿੱਖਾਂ ਦੀ ਹਮਾਇਤ ਨਾਲ ਹੀ ਹੋਂਦ ਵਿਚ ਆਉਂਦੀ ਰਹੀ ਹੈ।

  • @mrpaulpal
    @mrpaulpal 2 месяца назад +14

    ਇਤਿਹਾਸ ਗਵਾਹ ਜਿਸ ਨੇ ਗੁਰੂ ਸਾਹਿਬ ਨਾਲ ਮੱਥਾ ਲਾਇਆ ਓਨਾ ਦੀਆਂ ਕੁੱਲਾ ਖਤਮ ਹੋਈਆਂ ਨੇ
    ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਮਾਤਾ ਤੇ ਪਰਿਵਾਰ ਉੱਤੇ 🪯

  • @KuldeepSingh-vv6dm
    @KuldeepSingh-vv6dm 2 месяца назад +9

    ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਦਾ ਲਈ ਇਸ ਪ੍ਰਵਾਰ ਉੱਪਰ ਇਹ ਹੈ ਸੁਖਬੀਰ ਬਾਦਲ ਇੰਸਾ ਦੀ ਦੇਣ ਇਹਨਾਂ ਪ੍ਰਵਾਰਾਂ ਤੋ ਆਕੇ ਮੁਆਫੀ ਮੰਗਣ ਦਾ ਫਰਜ਼ ਬਣਦਾ ਹੈ ਦੱਸੋ ਜੀ ਇਹ ਗਲਤੀ ਜਾਣੇ ਅਣਜਾਣੇ ਵਾਲੀ ਹੈ ਸੁੱਖਿਆ ਇਹ ਪ੍ਰਵਾਰ ਕਿਵੇਂ ਬਾਦਲ ਪਰਿਵਾਰ ਤੇ ਦਲ ਨੂੰ ਅਣਜਾਣੇ ਵਾਲੇ ਗਲਤੀ ਕਹਿਣਗੇ

  • @hakamsinghhakamsinghhakams4664
    @hakamsinghhakamsinghhakams4664 2 месяца назад +14

    ਵਾਹਿਗੁਰੂ ਜੀ ਤੁਸੀਂ ਨਿਬੇੜਾ ਕਰਨਾ।ਆਪਣੇ ਗੁਰੂ ਦੈ ਸਿੰਘਾਂ ਤੇ ਮੇਹਰ ਭਰਿਆ ਹੱਥ ਰੱਖਣ ਜੀ ।

  • @golewaliagill4088
    @golewaliagill4088 2 месяца назад +13

    ਧੰਨਵਾਦ ਜੀ ਆਪ ਜੀ ਦਾ ਬੇੜਾ ਗ਼ਰਕ ਹੋਇਆ ਬਾਦਲਾਂ ਦਾ

  • @jasmersingh2344
    @jasmersingh2344 2 месяца назад +27

    ਇਹ ਸਨ ਸਾਡੀ ਪੰਥਕ ਸਰਕਾਰ ਦੀ ਅਸਲੀਅਤ ਜੋ ਬੀਬੀ ਜੀ ਦੱਸ ਰਹੇ ਹੱਦ ਹੋ ਗਾਈ ਕਿਹੜੇ ਮੂੰਹ ਨਾਲ ਆਪਣੇ ਆਪ ਨੂੰ ਪੰਥਕ ਦੱਸਦੇ ਨੇ

  • @KirtisinghPunjabto
    @KirtisinghPunjabto 2 месяца назад +57

    ਬੇਅਦਬੀ ਕਾਂਡ ਦੇ ਵੱਡੇ ਦੋਸ਼ੀ ਮਹਿੰਦਰਪਾਲ ਬਿੱਟੂ ਪਾਪੀ ਦੀ ਕੁੜੀ ਨੂੰ ਪੰਜਾਬ ਪੁਲਸ ਦੀ ਨੌਕਰੀ ਦਿਤੀ ਸਰਕਾਰ ਇਹਨਾ ਨੂੰ ਉਤਸ਼ਾਹਤ ਕਰਦੀ ਐ ਬਾਈ ਜੀ

    • @rajanpreetkaur121
      @rajanpreetkaur121 2 месяца назад +1

      ਕੋਈ ਗੱਲ ਨਹੀਂ ਭਾਈ ਜੀ ਜਦੋਂ ਦੀਵਾ ਬੁੱਝਣ ਵਾਲਾ ਹੁੰਦਾ ਏ ਤਾਂ ਉਹਦੀ ਲਾਟ ਵਾਢੀ ਹੁੰਦੀ ਆ ਏਹੀ ਹਾਲ ਏਥੇ ਹੋ ਰਿਹਾ

  • @JagsirSingh-b2c
    @JagsirSingh-b2c 2 месяца назад +28

    ਬਿਲਕੁਲ ਭਗਤਣੀ ਬੀਬੀ ਐ ਬਹੁਤ ਭੇੜ੍ਹੀ ਹੋਈ ਇਹਨਾਂ ਨਾਲ ਖ਼ਤਮ ਵੀ ਹੋਗੇ ਜਿਹਨੇ ਕੋਈ ਐਕਸਨ ਨੀ ਲਿਆਂ

  • @kuldeepsinghdhiman2759
    @kuldeepsinghdhiman2759 2 месяца назад +7

    ਜਸਵੀਰ ਸਿੰਘ ਜੀ ਨਿਡਰਤਾ ਨਾਲ ਸੱਚ ਨੂੰ ਉਜਾਗਰ ਕਰਨ ਲਈ ਤੁਹਡੀ ਸੱਚੀ ਸੁੱਚੀ ਪੱਤਰਕਾਰੀ ਲਈ ਪੰਥ ਕੌਮ ਹਮੇਸ਼ਾ ਰਿਣੀ ਰਹੇਗੀ

  • @SandeepSingh-xq4pz
    @SandeepSingh-xq4pz 2 месяца назад +21

    ਵਹਿਗੁਰੂ ਜੀ

  • @tonysingh3343
    @tonysingh3343 2 месяца назад +20

    ਭੈਣ ਜੀ ਗੁਰੂ ਰਾਮਦਾਸ ਜੀਉ ਮਹਾਰਾਜ ਜੀਉ ਜਰੂਰ ਨਈਆ ਕਰਨ ਗੇ
    ਗੁਰੂ ਸਾਹਿਬਾਨ ਜੀਉ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ਜੀ ⚔️🦅🙏🏻🙏🏻

  • @Gurmeet_kaur_khalsa
    @Gurmeet_kaur_khalsa 2 месяца назад +6

    ਧੰਨ ਆਂ ਤੂੰ ਭੈਣੇ ਦੁੱਖ ਤਸੀਹੇ ਝੱਲ ਕੇ ਵੀ ਕਿਸੇ ਦਾ ਝੂਠਾ ਨਾਂ ਨੀ ਲਿਆ

  • @gurdeepsingh1126
    @gurdeepsingh1126 2 месяца назад +15

    ਸਿੱਖ ਕੌਮ ਦੇ ਚੰਦ ਪੱਤਰ ਕਾਰ ਨੇ ਜਿਹਨਾਂ ਚ ਭਾਈ ਜਸਵੀਰ ਸਿੰਘ..ਭਾਈ ਭੁਪਿੰਦਰ ਸਿੰਘ ਸੱਜਣ.ਇਕ ਵੀਰ ਨੂੰ ਇਹਨਾਂ ਨੇ ਮਰਵਾ ਦਿੱਤਾ ਏ ਅਕਾਲੀਆਂ ਨੇ ਸੈਣੀ ਵੀਰ ਜੋ sgpc ਦੇ ਪੋਤੜੇ ਉਜਾਗਰ ਕਰਦਾ ਸੀ .ਵਾਹਿਗੁਰੂ ਮੇਹਰ ਕਰੇ ਇਹਨਾਂ ਵੀਰਾਂ ਤੇ ਸਦਾ ਹੀ ❤

  • @tarsemsohi677
    @tarsemsohi677 2 месяца назад +32

    ਧੰਨ ਓ ਬੀਬੀ ਜੀ,, ਹੁਣ ਬਾਦਲਾਂ ਪਾਪੀਆਂ ਦਾ ਸਰਸੇ ਵਾਲਿਆਂ ਦਾ ਪਤਾ ਲੱਗ ਗਿਆ ਸਾਰੀ ਕੌਮ ਨੂੰ,, ਤੁਹਾਨੂੰ ਤੇ ਗ੍ਰੰਥੀ ਸਾਹਿਬ ਨੂੰ ਸਲੂਟ ਆ

  • @kamalsekhon2746
    @kamalsekhon2746 2 месяца назад +15

    ਭਾਈ ਖਹਿਰਾ ਨੂੰ ਸੁਨਣੀ ਚਾਹੀਦੀ ਹੈ ਇਹ ਵੀਡਉ ਬੜਾ ਹੇਜ ਆਉਦਾ ਹੈ ਉਸਨੂੰ ਬਾਦਲਾਂ ਦਾ

  • @SinghBh-mu8wv
    @SinghBh-mu8wv 2 месяца назад +12

    ਜੁਵਾਰ ਬੁਰਜ ਸਿੰਘ ਵਾਲਾ ਜੋ ਵੀ 78 ਤੋਂ ਲੈ ਕੇ 2015 ਤੱਕ ਕਾਂਡ ਹੋਏ ਸਭ ਹਨੇਰੇ ਬਾਦਲ ਕਾ ਨਾਮ ਲੱਗਦਾ ਬੇਸ਼ਰਮੋ ਮਰਜੋ ਡੁੱਬ ਕੇ ਨਛੇੜੀ ਸੁੱਖੇ ਕੁਰਸੀ ਦੇ ਭੁੱਖੇ ਤੇਰਾ ਬੇੜਾ ਬੈਠ ਜੇ ਕੱਖ ਨਾ ਰਹੇ ਤੇਰੇ ਪੱਲੇ ਕੈਂਸਰ ਹੋਵੇ ਤੇਰੀ ਜੁਬਾਨ ਤੇ ਅੱਖਾਂ ਤੋਂ ਅੰਨਾ ਹੋਜੇ ਕੀੜੇ ਪੈਣ ਤੇਰੇ ਸਰੀਰ ਚ ਤੇਰਾ ਪਿਓ ਤੇ ਮਰ ਗਿਆ ਤੂੰ ਵੀ ਮਰੇ ਪੰਥ ਦੇ ਮਗਰੋਂ ਲਵੇਂ 30 ਅਗਸਤ ਨੂੰ ਘਰੇ ਬਹਿ ਜਾਈ ਚੁੱਪ ਕਰਕੇ ਨਹੀਂ ਫਿਰ ਪੰਥ ਨੂੰ ਤੇਰੇ ਵਰਗਾ ਬਿਗੜਿਆ ਖੋਤਾ ਬਿਠਾਉਣਾ ਵੀ ਆਉਂਦਾ ਲੰਮਾ ਪਾਉਣਾ ਵੀ ਆਉਂਦਾ

  • @Major.Singh69
    @Major.Singh69 2 месяца назад +28

    ਨਾਲੇ ਤਾਂ ਗੁਰੂ ਸਾਹਿਬ ਦੀ ਬੇਅਬਦੀ ਕਰੀ ਜੇਕਰ ਦੁਸ਼ਟ ਮਾਰੇ ਤਾਂ ੳਹਨਾ ਦੇ ਪਰਿਵਾਰ ਨੂੰ ਸਰਕਾਰ ਨੇ ਸਰਕਾਰੀ ਨੋਕਰੀ ਆ ਦਿੱਤੀਆਂ , ਸ਼ਰਮ ਦੀ ਗਲ ਆ 😢😢😢😢

  • @KalaSerron
    @KalaSerron 2 месяца назад +18

    ਲੋਕੋ ਜਾਗੋ ਜਾਗੋ ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ

  • @jsmstore
    @jsmstore 2 месяца назад +13

    ਹੇ waheguru ਅਪਣੇ ਸਿੱਖਾਂ ਦੀ ਸਾਰ ਲੈ

    • @kuldeepsinghdhiman2759
      @kuldeepsinghdhiman2759 2 месяца назад

      ਆਪਣੇ ਹੱਥੀਂ ਆਪਣਾ
      ਆਪਿ ਹੀ ਕਾਜਿ ਸਵਾਰੀਐ

  • @deepakbabbar302
    @deepakbabbar302 2 месяца назад +8

    ਬੀਬੀ g ਤੁਹਾਡੀ ਇੰਟਰਵਿਊ ਦੇਖ ਰੋਣਾ ਆਉਂਦਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਸਤਨਾਮ ਸ਼੍ਰੀ ਵਾਹਿਗੁਰੂ ਬੱਸ ਵਾਹਿਗੁਰੂ ਤੇ bharosa ਰੱਖੋ ਤੁਹਾਡੇ ਤੇ jurm ਕਰਨ ਵਾਲੇ ਦਾ ਬੁਰਾ ਹਾਲ karoon ਮਹਾਰਾਜ

  • @npsbrar560
    @npsbrar560 2 месяца назад +5

    ਪ੍ਰੇਮੀਆਂ ਦੀਆਂ ਵੋਟਾਂ ਲੈਣ ਲਈ ਗੁਰਸਿੱਖਾਂ ਤੇ ਤਸ਼ੱਦਦ ਪੰਥਕ ਸਰਕਾਰ ਵੱਲੋਂ। ਲਾਹਣਤ ਹੈ।

  • @ArshdeepSingh-oh4qk
    @ArshdeepSingh-oh4qk 2 месяца назад +18

    ਅਜੇ ਬਾਦਲ ਕੇ ਫੇਰ ਕੁਰਸੀ ਭਾਲਦੇ ਨੇ। ਮਲੰਗ

    • @kuldeepsinghdhiman2759
      @kuldeepsinghdhiman2759 2 месяца назад +1

      ਮੁਗਲਾਂ ਤੋਂ ਵੀ ਵੱਡੇ ਪਾਪੀ ਹਨ ਇਹ ਬੁੱਕਲ ਦੇ ਜ਼ਹਿਰੀ ਨਾਗ

  • @RanjeetsinghRanasandhu
    @RanjeetsinghRanasandhu 2 месяца назад +8

    ਵਿੱਰ ਜਸਵੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਤੇ ਭੈਣ ਜੀ ਸਤਿ ਸ੍ਰੀ ਅਕਾਲ ਕੋਈ ਨੀ ਤੁਹਾਡੇ ਨਾਲ ਨਾਲ ਜਿੱਨਾ ਧੱਕਾ ਕੀਤਾ ਜਾ ਕਰਵਾਇਆ ਓਨਾ ਪਾਪੀਆਂ ਨੂੰ ਗੁਰੂ ਰਾਮਦਾਸ ਜੀ ਨੇ ਆਪ ਸਜ਼ਾ ਦੇਣੀ ਨਹੀਂ ਵੇਖੀਜਾਓ ਤੁਹਾਡੇ ਸਾਹਮਣੇ ਕੀੜੇ ਪੈ ਕੇ ਮਰਨੇ ਪਾਪੀ ਜਿੱਨਾ ਗੁਰੂ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ ਤੇ ਜਿੱਨਾ ਕਰਵਾਈ ਸੀ

  • @GurjeetSingh-kg9mr
    @GurjeetSingh-kg9mr 2 месяца назад +12

    ਸਿੱਖ ਕੌਮ ਨਾਲ ਹਮੇਸ਼ਾ ਧੱਕਾ ਹੁੰਦਾ ਦੁਖ ਇਸ ਗੱਲ ਦਾ ਆਪਣੇ ਹੀ ਸਿੱਖੀ ਦੇ ਭੇਸ ਵਿੱਚ ਪਿੱਠ ਵਿੱਚ ਛੁਰਾ ਮਾਰਇਆ , ਪ੍ਰਮਾਤਮਾ ਇਨਾਂ ਗੁਣਾਂ ਗਾਰਾ ਨੂੰ ਸਜ਼ਾ ਆਪ ਹੀ ਦੇਣਗੇ,

  • @GursewakSidhu-bt5bn
    @GursewakSidhu-bt5bn 2 месяца назад +16

    ਵਾਹਿਗੁਰੂ ਇਹਨਾਂ ਪੁਲੀਸ ਤੇ ਬਾਦਲਾਂ ਕੰਜਰਾਂ ਦਾ ਰਹੇ ਕੱਖ ਨਾ ਬਾਦਲਾਂ ਤੇ ਸ਼੍ਰੋਮਣੀ ਕਮੇਟੀ ਦਾ ਬੇੜਾ ਗ਼ਰਕ ਹੋਵੇਗਾ।ਬਾਦਲ ਸ਼੍ਰੋਮਣੀ ਖਮੇਟੀ 100% ਆਰ ਐਸ ਐਸ ਦੱਲਿਆ ਦੀ ਕਮੇਟੀ ਹੈ ਇਹ ਸਾਰੇ ਸਿੱਖਾਂ ਉੱਪਰ ਥੋਪੇ ਗਾਏ ਹੈ।

  • @DavinderSingh-gu8rc
    @DavinderSingh-gu8rc 2 месяца назад +4

    ਵਾਹਿਗੁਰੂ ਜੀ

  • @harjantbrar8638
    @harjantbrar8638 2 месяца назад +3

    ਵਾਹਿਗੁਰੂ ਜੀ ਇਹ ਪਰਿਵਾਰ ਨੂੰ ਕੌਣ ਨਿਆਂ ਦਿਵਾਵੇਗਾ ਗੁਰੂ ਰਾਮਦਾਸ ਜੀ ਤੁਹਾਡੇ ਬਿਨਾ

  • @JagsirSingh-ph5tg
    @JagsirSingh-ph5tg 2 месяца назад +3

    ।।ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ।। ਜਿੰਨਾਂ ਪ੍ਰੇਮੀਆਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਤੇ ਜਿੰਨਾਂ ਨੇ ਦੁਸ਼ਟਾ ਦੀ ਮੱਦਦ ਕੀਤੀ,ਉਹਨਾਂ ਦੇ ਬੱਚਿਆ ਦੇ ਮੂੰਹ ਚ ਸੁੰਢ ਚੱਲ ਜਾਣ।

  • @Makhan-r1j
    @Makhan-r1j 2 месяца назад +3

    ਵਾਹਿਗੁਰੂ ਜੀ ਮਾਤਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ

  • @gurpreetkaur-tq9mb
    @gurpreetkaur-tq9mb 2 месяца назад +2

    ਵਾਹਿਗੁਰੂ ਜੀ 🙏

  • @jyotigurm1406
    @jyotigurm1406 2 месяца назад +2

    ਭੈਣ ਜੀ ਦੀ ਗੱਲ ਸੁਣ ਕੇ ਮਨ ਭਰ ਆਇਆ । ਕੀ ਕਰੀਏ ਆਪਣੇ-ਆਪ ਨੂੰ ਪੰਥਕ ਕਹਾਉਣ ਵਾਲੇ ਲੋਕਾ ਦਾ । ਅਜੇ ਵੀ ਗਰੇਵਾਲ ਵਲਟੋਹਾ ਚੀਮਾ ਭੂੰਦੜ ਵਰਗੇ ਲੋਕ ਬਾਦਲ ਪਰਿਵਾਰ ਦੇ ਝੋਲੀ ਚੁੱਕ ਬਣਕੇ ਉਹਨਾ ਨੂੰ ਕਲੀਨ ਚਿੱਟ ਦੇਈ ਜਾਦੇ ਆ

  • @reshidhaliwal1628
    @reshidhaliwal1628 2 месяца назад +9

    ਇਹ ਇੰਟਰਵਿਓ ਬਹੁਤ ਪਹਿਲਾ ਹੋ ਜਾਣੀ ਚਾਹੀਦੀ ਸੀ ਚਲੋਂ ਕੋੲੌ ਨਾ ਹੁਣ ਸੇਅਰ ਕਰ ਦਿਓ ਕਿਤੇ ਡਲੀਟ ਨਾ ਕਰਵਾ ਦੇਣ

  • @DavinderSingh-gu8rc
    @DavinderSingh-gu8rc 2 месяца назад +15

    ਧੰਨ ਗੁਰੂ ਧੰਨ ਤੇਰੀ ਸਿੱਖੀ

  • @gagankaur4209
    @gagankaur4209 2 месяца назад +11

    ਜਥੇਦਾਰ ji ਇਸ ਬੀਬੀ ਵਾਲਿਆਂ ਗੱਲ ਬਾਤ sun ਲੈਣੀ ਬਾਦਲਾਂ ਕੁਤੇਆਂ ਨੂੰ ਮੁਆਫੀ ਦੀ ਕੋਈ ਗੁੰਜਾਇਸ਼ ਨਹੀਂ ਸੰਗਤ ਤੋਂ ਜੁਤੀਆ ਮਰਾਓ ਬਾਦਲਾਂ ਦੇ sun ਜਥੇਦਾਰ

  • @JagsirSingh-b2c
    @JagsirSingh-b2c 2 месяца назад +8

    ਜਸਵੀਰ ਸਿੰਘ ਦਾ ਸਾਥ ਦਿਉ

  • @SinghBh-mu8wv
    @SinghBh-mu8wv 2 месяца назад +7

    ਸੁਖਬੀਰ ਰੱਬ ਅੱਗੇ ਬੇਨਤੀ ਕਰਦਿਆਂ ਤੇਰਾ ਪੁੱਤ ਅੱਖਾਂ ਤੋਂ ਅੰਨਾ ਹੋ ਜੇ ਫਿਰ ਤੈਨੂੰ ਪੁੱਛੀਏ ਤੇ ਤੇਰੀ ਨਨੀ ਧੁੱਪ ਨੂੰ ਕੀ ਬੀਤਦੀ ਪੰਥ ਗੁਰਸਿੱਖ ਸੰਗਤ ਤੇ ਦਿਲ ਤੇ ਕਹਿਣਾ ਨਹੀਂ ਚਾਹੀਦਾ ਬੇਸ਼ਰਮਾਂ ਦੱਲਿਆ ਤੇਰਾ ਪਿਉ ਹਨੇਰਾ ਮਰ ਗਿਆ ਤੁਸੀਂ ਜਾ ਕੇ ਕੋਈ ਪੁੱਛ ਪੜਤਾਲ ਕੀਤੀ ਘਰੇ ਮਰ ਗਏ ਵੋਟਾਂ ਲੈ ਕੇ ਜਵਾਈ ਬਣਾ ਲਿਆ ਸਰਸੇ ਵਾਲੇ ਬਲਾਤਕਾਰੀ ਨੂੰ ਕੁੱਤਿਓ ਸ਼ਰਮ ਨਹੀਂ ਆਈ ਤੇਰੀ ਕੋਈ ਸਿਮਰੋ ਨੂੰ ਲੈ ਜੇ ਇਦਾਂ ਦਾ ਅੱਤਿਆਚਾਰ ਕਰੇ ਕਿ ਬੀਤੂਗੀ ਤੇਰੇ ਤੇ ਵੈਸੇ ਤਾਂ 78 ਤੋਂ ਲੈ ਕੇ 2015 ਤੱਕ ਜੋ ਤੂੰ ਤੇ ਤੇਰੇ ਪਿਓ ਕੰਜਰ ਨੇ ਪੰਜਾਬ ਪੰਥ ਦਾ ਘਣ ਕੀਤਾ ਭਲੀ ਭਾਂਤ ਦੁਨੀਆ ਜਾਣਦੀ ਬਗਰਾੜ ਬੈਬਲ ਕਲਾ ਕੋਟਕਪੂਰਾ ਕਿਤੇ ਵੀ ਨਹੀਂ ਮਰੇ ਤੁਸੀਂ ਕਿਤੇ ਵੀ ਨਹੀਂ ਗਏ ਨਾ ਜਵਾਹਰ ਸਿੰਘ ਵਾਲਾ ਕਿਤੇ ਵੀ ਨਹੀਂ ਗਏ ਤੁਹਾਡਾ ਬੇੜਾ ਨਹੀਂ ਡੁੱਬੂ ਤੁਹਾਨੂੰ ਬੈਮ ਲੱਗਦਾ ਪਰ ਇਹ ਗੱਲ ਯਾਦ ਰੱਖੀ ਥੋੜਾ ਟਾਈਮ ਲੱਗਦਾ

  • @JasvirKaur-n8p
    @JasvirKaur-n8p 2 месяца назад +6

    ਵਾਹਿਗੁਰੂ ਵਾਹਿਗੁਰੂ ਜੀ

  • @AvtarSinghBaidwan-mq2vs
    @AvtarSinghBaidwan-mq2vs 2 месяца назад +3

    Waheguru ji

  • @shaarysidhu9643
    @shaarysidhu9643 2 месяца назад +1

    ਇਹਨਾ ਗੱਲਾ ਦਾ ਜਵਾਬ ਆਕਲੀ ਦਲ ਦਵੇ ਹੁਣ ਸਾਡੇ ਹੀ ਗੁਰੂ ਦੀ ਬੇਅਦਬੀ ਕੀਤੀ ਗਾਈ ਸਾਡੇ ਉੱਤੇ ਹੀ ਪਰਚੇ ਦਰਜ ਕਿਤੇ ਗਏ ਸਾਡੀ ਹੀ ਸਰਕਾਰ ਹੋਵੇ। ਸਬ ਜਾਨ ਗੇ ਕੌਣ ਸੀ ਇਹਦੇ ਪਿੱਛੇ

  • @MandwwpSingh
    @MandwwpSingh 2 месяца назад +4

    Waheguru ji waheguru ji

  • @RajinderSingh-nr6wl
    @RajinderSingh-nr6wl 2 месяца назад +11

    ਪੰਜਾਬ ਵਿੱਚ ਸਿੱਖ ਕੌਮ ਤੇ ਤਸ਼ੱਦਦ ਹੁੰਦਾ ਆਇਆ ਤੇ ਹੁੰਦਾ ਰਹੇਗਾ। ਇਸ ਭੈਣ ਨੂੰ ਕੌਣ ਨਿਆਂ ਦੇਊਂਗਾ। ਹੁਣ ਤਾਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਹੀਂ ਛੱਡਿਆ।

  • @rajindersingh6282
    @rajindersingh6282 2 месяца назад +1

    ਪਤਰਕਾਰ ਵੀਰ ਜਸਵੀਰ ਸਿੰਘ ਜੀ ਨੂੰ ਚੜਦੀ ਕਲਾ ਰਖਣ ਜੀ ਧੰਨਵਾਦ ਜੀ 🙏🙏🙏🙏🙏

  • @bhupinderchahal548
    @bhupinderchahal548 2 месяца назад +3

    Dhan Guru Teri Sikhi🙏🙏🙏🙏🙏

  • @amansandhu775
    @amansandhu775 2 месяца назад +5

    Waheguru ji mehar kre tuhade utte

  • @Major.Singh69
    @Major.Singh69 2 месяца назад +11

    ਇਹਨਾਂ ਹਰਮ ਦੇ ਪੁਲਿਸ ਵਾਲਿਆਂ ਨੇ ਸਿੱਖ ਆ ਨੂੰ ਹੀ ਕੁਟੀਆ ,

    • @kuldeepsinghdhiman2759
      @kuldeepsinghdhiman2759 2 месяца назад

      ਪੁਲਿਸ ਹਮੇਸ਼ਾ ਉਪਰੋਂ ਮਿਲੇ ਹੁਕਮ ਅਨੁਸਾਰ ਕਾਰਵਾਈ ਕਰਦੀ ਹੈ ਅਤੇ ਉਪਰ ਹੁਕਮ ਦੇਣ ਵਾਲੇ ਸਨ ਭੇਖੀ ਸਿੱਖ ਬਾਦਲ ਮੁੱਖ ਮੰਤਰੀ ਤੇ ਹੋਮ ਮਨਿਸਟਰ ਜਿਹੜਾ ਸਿੱਖਾਂ ਉਤੇ ਅਨੇਕਾਂ ਜ਼ੁਲਮ ਕਰਨ ਦੇ ਬਾਵਜੂਦ ਵੀ ਅੱਜ ਫੇਰ ਖੁੱਲ੍ਹਾ ਦਾਹੜਾ ਛੱਡਕੇ ਸਿਖਾਂ ਨੂੰ ਵੋਟਾਂ ਪਾਉਣ ਲਈ ਪੰਥਕ ਹਿਤੈਸ਼ੀ ਹੋਣ ਦੇ ਡਰਾਮੇ ਕਰਦਾ ਫਿਰਦਾ ਹੈ ਤਾਂ ਕਿ ਉਹ ਦੁਬਾਰਾ ਫੇਰ ਆਪਣੀ ਸਰਕਾਰ ਬਣਾ ਸਕੇ।

  • @amritsarpanch
    @amritsarpanch 2 месяца назад +3

    ਬੀਬੀ ਜੀ ਆਪ ਜੀ ਕੁੱਲ ਨੂੰ ਯਾਦ ਰੱਖੂ ਸਿੱਖ ਕੌਮ ਦਿਨਾ ਦਾ ਫੇਰ ਅ ਹੁਣ ਤੋਂ ਦੇਖਿਓ ਦਿਨ ਬਦਲਦੇ ਆਪ ਦੀ ਤੇ ਪਰਿਵਾਰ ਦੀ ਕੁਰਬਾਨੀ ਨੂੰ ਸਜਦਾ

  • @SandeepBhullar-go8jq
    @SandeepBhullar-go8jq 2 месяца назад +2

    Wehguru ji

  • @romysandhusandhu3359
    @romysandhusandhu3359 2 месяца назад +5

    ਐਨਾ ਅੱਤਿਆਚਾਰ ਸੁਖਬੀਰ ਨੇ ਕਰਵਾਇਆ ਸੰਗਤਾਂ ਤੇ,,,, ਹੁਣ ਜੇ ਮਾੜੀ ਮੋਟੀ ਸੇਵਾ ਲਾ ਕੇ,,, ਛੱਡਣ ਦੀ ਤਿਆਰੀ,,,,, ਜੱਥੇਦਾਰ ਜੀ ਇਹ ਬਹੁਤ ਵੱਡੇ ਵੱਡੇ ਗੁਨਾਹਗਾਰਾਂ ਨੇ ਜੀ,,,, ਇਹ ਬਖਸ਼ਣ ਯੋਗ ਨਹੀਂ ਬਾਦਲ ਜੁੰਡਲੀ ਜੀ,,,

  • @GurjeetSingh-kg9mr
    @GurjeetSingh-kg9mr 2 месяца назад +4

    ਵਾਹਿਗੁਰੂ ਭੈਣ ਨੂੰ ਸਮਰਥਨ ਬਖਸ਼ਣ ਚੜ੍ਹਦੀ ਕਲਾ ਬਖਸ਼ਣ

  • @gurdeepsingh1126
    @gurdeepsingh1126 2 месяца назад +4

    ਵੀਰ ਜੀ ਤੁਸੀਂ ਕੌਮ ਵਾਸਤੇ ਬਹੁਤ ਵੱਡੀ ਸੇਵਾ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਏਸੇ ਤਰ੍ਹਾਂ ਸਦਾ ਚੜ੍ਹਦੀ ਕਲਾ ਚ ਰੱਖੇ.ਤੁਹਾਡਾ ਬਹੁਤ ਬਹੁਤ ਧੰਨਵਾਨ ਕੌਮ ਦੀ ਸੇਵਾ ਕਰਨ ਲਈ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ਅਤੇ ਤੁਹਾਡੇ ਪਰਿਵਾਰ ਤੇ

  • @jasmersingh2344
    @jasmersingh2344 2 месяца назад +6

    ਵਹਿਗੁਰੂ ਜੀ ਤੁਸੀ ਆਪ ਹੀ ਇਨਸਾਫ ਕਰੋ ਇਹਨਾ ਸਰਕਾਰਾ ਨੇ ਕੁਝ ਨਹੀ ਕਰਨਾ ਸਿਰਫ ਸਿਆਸਤ ਕਰਦੀਆ ਸਰਕਾਰਾ

  • @KalaSerron
    @KalaSerron 2 месяца назад +8

    ਆ ਦੇਖ ਲੳ। ਬਾਦਲ ਵਟੋਹਾ ਕੰਜਰ ਸਿੰਘ ਕੋਮ ਨੰ ਆਪਣੀਆ ਕੁੱੜੀਆ ਦਾ ਸਾਕ ਕਰਦੇ ਨੇ ਲੋਕੋ ਜਾਗੋ ਜਾਗੋ

  • @wahegurujiwaheguruji4306
    @wahegurujiwaheguruji4306 2 месяца назад +5

    ♦️♦️♦️♦️♦️
    ਗਦਾਰ ਏ ਕੌਮ ਦੁਸ਼ਟ ਬਾਦਲਾਂ ਤੇਰਾ ਖ਼ਾਨਦਾਨ ਗਰਕ ਜਾਵੇਗਾ ਦੁਨੀਆਂ ਵੇਖੇਗੀ!

  • @raniya-wl2gy
    @raniya-wl2gy 2 месяца назад +4

    ਪੰਥ ਦੀ ਸਰਕਾਰ ਨਹੀਂ ਬਾਦਲ ਖਾ ਦੀ ਸਰਕਾਰ ਸੀ ਤਾਹੀ ਸਿੱਖਾ ਤੇ ਹੀ ਜੁਲਮ ਹੋਇਆ ਸੀ ਗੁਰ ਘਰ ਦੇ ਵਜੀਰ ਅਤੇ ਪਰਵਾਰ ਤੇ ਜੁਲਮ ਹੋਇਆ ਸੀ ਜਿਹਨਾ ਗੁਰ ਸਿੱਖ ਭਰਾ ਪੰਜ ਗਰਾਦੀ ਤੇ ਵੀ ਜੁਲਮ ਕੀਤਾ ਸੀ ਲੱਖ ਲਾਹਨਤਾਂ ਨੇ ਬਾਦਲਾ ਨੂੰ

  • @angrejparmar6637
    @angrejparmar6637 2 месяца назад +3

    ਬੇਸ਼ਰਮ ਪੰਜਾਬ ਪੁਲੀਸ ਦੇ ਅਫਸਰ, same same

  • @iamtheladybug_1382
    @iamtheladybug_1382 2 месяца назад +4

    ਵਾਹਿਗੁਰੂ ਭਲੀ ਕਰੇ

  • @loksidhu87
    @loksidhu87 2 месяца назад +4

    SSA 🙏 VADI BHAIN JI TUHADE CHARNA CH
    NAMAN JI
    SSA TUHADI SIKHI NU❤❤❤❤❤❤❤❤❤❤❤❤❤❤❤❤❤

  • @iqbalsingh8960
    @iqbalsingh8960 2 месяца назад +2

    ਬੇੜਾ ਬੈਠੇਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਵਾਲਿਆਂ ਦਾ/ਕਰਵਾਉਣ ਵਾਲਿਆਂ ਦਾ,/ ਸਿਆਸਤ ਕਰਨ ਵਾਲਿਆਂ ਦਾ/ਸਿਆਸਤ ਕਰਵਾਉਣ ਵਾਲਿਆਂ ਦਾ,,,, ਪ੍ਰਮਾਤਮਾ ਦੇ ਨਿਆਂ ਦੀ ਚੱਕੀ ਚਲਦੀ ਹੌਲੀ ਹੌਲੀ ਹੈ ਪਰ ਪੀਸਦੀ ਬਹੁਤ ਬਰੀਕ ਹੈ

  • @harpreetkaur5022
    @harpreetkaur5022 Месяц назад

    ਸ਼ਰੋਮਣੀ ਕਮੇਟੀ ਪੰਜ ਸਿੰਘ ਸਾਹਿਬਾਨ ਦੀ ਚੋਣ ਵੋਟਾ ਰਾਹੀ ਕਰੋ ਬਾਦਲ ਟੱਬਰ ਨੂੰ ਅਤੇ ਉਹਨਾਂ ਦੇ ਕੁਕਰਮਾਂ ਤੇ ਪਰਦਾ ਪਾਉਣ ਵਾਲਿਆਂ ਨੂੰ ਹਰਿਮੰਦਰ ਸਾਹਿਬ ਨੂੰ ਅਜ਼ਾਦ ਕਰਾਵੋ

  • @jagseersinghsidhu2297
    @jagseersinghsidhu2297 Месяц назад

    ਭਾਈ ਸਾਹਿਬ ਜੀ ਜੇਕਰ ਸਾਡੀ ਕੌਮ ਦੇ ਵੱਡੇ ਆਗੂ ਅਖਵਾਉਣ ਵਾਲੇ ਅਤੇ ਜੱਥੇਦਾਰ ਅਤੇ ਆਪਣੇ ਆਪ ਨੂੰ ਸਿੱਖ ਲੀਡਰ ਸ਼ਿੱਪ ਅਖਵਾਉਣ ਵਾਲੇ ਇਹ ਔਖਤੀ ਲੋਕਾਂ ਕਰਕੇ ਹੀ ਅੱਜ ਕੌਮ ਦੇ ਤਰਸ ਯੋਗ ਹਲਾਤ ਬਣੇ ਹੋਏ ਨੇ ਸਾਡੇ ਸਿੱਖ ਪਰਿਵਾਰਾਂ ਦਾ ਧਰਮ ਪਰਿਵਰਤਨ ਵੀ ਤਾਂਹੀ ਹੋ ਰਿਹਾ ਇੱਕ ਨੀ ਦੋ ਨੀ ਬਹੁਤ ਹੀ ਜ਼ਿਆਦਾ ਵੱਡੀ ਗਿਣਤੀ ਹੈ ਅਜਿਹੇ ਦੁੱਖੀ ਲਾਚਾਰ ਲੋੜਵੰਦ ਪਰਿਵਾਰਾਂ ਦੀ ਜਿਨ੍ਹਾਂ ਨੇ ਭਾਰਤੀ ਤੇ ਪੰਜਾਬ ਹਕੂਮਤ ਦਾ ਅੰਨਾ ਤਸਾਦਤ ਆਪਣੇ ਪਿੰਡੇ ਤੇ ਆਪਣੀ ਦਿੱਲੀ ਆਤਮਾ ਤੇ ਹੰਡਾਇਆ ਅੱਜ ਤੱਕ ਕਿੰਨੇ ਸਾਰ ਲਈ ਕਿੰਨੇ ਕਿ ਪਰਿਵਾਰਾਂ ਦੀ ਸਾਰ ਲੀ ਗਈ ਸਗੋ ਇਹਨਾਂ ਪਾਖੰਡੀਆਂ ਔਖਤੀ ਸਿੱਖ ਲੀਡਰਾਂ ਅਤੇ ਸ਼੍ਰੋਮਣੀ ਕਮੇਟੀ ਅਤੇ ਹੋਰ ਵੀ ਅਜਿਹੇ ਅਨੇਕਾਂ ਧੜੇ ਹਨ ਜਿੰਨੇ ਨੇ ਚੰਦ ਪੈਸਿਆਂ ਦੀ ਖਾਤਰ ਅਤੇ ਫੋਕੀ ਸ਼ੋਹਰਤ ਚੌਧਰ ਗਰੀ ਕਰਨ ਦੇ ਮਨਸੂਬੇ ਨਾਲ ਸਮੁੱਚੀ ਸਿੱਖ ਕੌਮ ਵਿੱਚ ਫੁੱਟ ਪਾਕੇ ਵੰਡੀਆਂ ਪਾਈਆਂ ਗਈਆਂ ਨੇ ਇਹਨਾਂ ਨੇ ਆਪਣੇ ਵੱਲੋ ਤਾਂ ਮਦੱਦ ਕੀ ਕਰਨੀ ਸੀ ਨਾਹੀ ਲੋਕਾਂ ਦੇ ਦਸਵੰਦ ਵਿੱਚੋ ਪੈਸਾ ਇਹਨਾਂ ਪਰਿਵਾਰਾਂ ਉਤੇ ਖਰਚ ਕੀਤਾ ਗਿਆ ਸਗੋ ਜੋਂ ਸਾਡੀਆਂ ਸਿੱਖ ਸੰਗਤਾਂ ਬਾਹਰ ਵਿਦੇਸ਼ਾਂ ਵਿੱਚ ਬੈਠੀ ਹੋਈ ਹੈ ਉਹਨਾਂ ਕੋਲੋ ਇਹ ਲੋਕ ਇਹਨਾਂ ਦੁੱਖੀ ਲੋੜਵੰਦ ਪਰਿਵਾਰਾਂ ਦੇ ਨਾਮ ਉਤੇ ਪੈਸਾ ਇਕੱਠਾ ਕਰਕੇ ਹੜੱਪ ਲਿਆ ਜਾਂਦਾ ਹੈ ਅਜਿਹੀਆਂ ਕਿੰਨੀਆਂ ਹੀ ਵੀਡਿਓ ਸਾਹਮਣੇ ਆਇਆ ਨੇ ਤੇ ਜੇਕਰ ਪੂਰੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਤਾਂ ਬਹੁਤ ਵੱਡੇ ਪੱਧਰ ਉੱਤੇ ਖੁਲਾਸੇ ਹੋ ਜਾਣਗੇ ਕਿ ਕਿੰਨਾ ਪੈਸਾ ਇਹਨਾਂ ਸਿੱਖ ਪਰਿਵਾਰਾਂ ਦੇ ਨਾਮ ਤੇ ਇਕੱਠਾ ਕੀਤਾ ਗਿਆ ਹੈ ਜੇਕਰ ਅਸੀਂ ਸਾਰੇ ਚੁੱਪ ਚਾਪ ਇਹਨਾਂ ਵੱਲ ਦੇਖੀ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੇ ਹੱਥ ਸਿਰਫ ਪਿੱਛਤਾਵਾ ਹੀ ਰਿਹ ਜਾਵੇਗਾ ਕਿਉ ਕਿ ਇਹ ਲੋਕ ਸਿੱਖ ਵਿਰੋਧੀ ਤਾਕਤਾਂ ਤੇ ਧਿਰਾਂ ਅਤੇ ਨੀਤੀਆਂ ਵਾਲੇ ਸੰਗਠਨਾਂ ਤੇ ਸਰਕਾਰਾਂ ਅਤੇ rss ਦੇ ਨਾਲ ਮਿਲਕੇ ਚਲਦੇ ਪੇ ਨੇ ਤੇ ਅੰਦਰੋ ਅੰਦਰੀ ਸਿੱਖ ਧਰਮ ਸਿੱਖ ਪੰਥ ਸਿੱਖ ਕੌਮ ਦੀਆਂ ਜੜ੍ਹਾਂ ਨੂੰ ਵੰਡਣ ਅਤੇ ਵੱਢਣ ਦਾ ਕੰਮ ਕਰਦੇ ਪੇ ਨੇ ਜਾਗੋ ਸਿੱਖੋ ਜਾਗੋ ਇੱਕ ਜੁੱਟ ਹੋ ਕੇ ਆਪਣੇ ਮੁੱਢਲੇ ਹੱਕਾਂ ਅਤੇ ਆਪਣੇ ਸਿੱਖ ਧਰਮ ਸਿੱਖ ਪੰਥ ਸਿੱਖ ਇਤਿਹਾਸ ਸਿੱਖ ਦੀ ਰਾਖੀ ਆਪ ਕਰੀਏ ਇਹ ਤਾਂ ਹੋ ਸਕਦਾ ਜੇਕਰ ਅਸੀਂ ਨਿਰੋਲ ਰੂਪ ਵਿੱਚ ਇੱਕ ਏਜੰਡੇ ਹੇਠ ਇਕੱਠੇ ਹੋਈਏ

  • @1699TC
    @1699TC 2 месяца назад +6

    ਆਏ ਰਾਜ ਖਾਲਸਾ,ਬੰਦ ਹੋਵੇ ਸੱਬ ਲੂਟ,
    ਚਲਣ ਟਰਾਲੇ,ਜੱਟ on silk route,
    ਹੋਵੇ ਮਾਣ,ਹੋਣ ਸੱਬ ਇੱਕੋ ਸਮਾਨ,
    ਧਰਮ ਹੋਵੇ ਕੋਈ,ਨਾ ਹੋਵੇ ਬੇਅਦਬੀ ਦੀ ਛੂਟ,
    ਕਾਇਦਾ ਹੋਵੇ,ਹੋਵੇ ਕੈਦਾ ਕਿਤਾਬੀ,
    ਕਿਰਤੀ ਦਾ ਸਤਿਕਾਰ,ਨਾ ਵੇਲੜ ਨਵਾਬੀ,
    ਹੋਵੇ ਬੋਲਣ ਦੀ ਆਜ਼ਾਦੀ,ਨਾ ਹੋਵੇ ਕੋਈ mute,
    ਆਏ ਸਰਕਾਰੇ ਖਾਲਸਾ,ਬੰਦ ਹੋਵੇ ਸੱਬ ਲੂਟ,
    ਲਿੱਖ ਬਾਜ਼ ਚੱਲ਼ੇ ਟਰਾਲਾ ਉੱਤੇ silk route...
    ਬਾਜ਼

    • @kuldeepsinghdhiman2759
      @kuldeepsinghdhiman2759 2 месяца назад

      ਸੁਪਨਾ ਵਧੀਆ ਹੈ। ਪਰ.....
      ਜੇ ਇਸ ਖਾਲਸਾ ਰਾਜ ਵਿੱਚ ਬਾਦਲ ਵਰਗੇ ਗ਼ਦਾਰ ਭੇਖੀ ਸਿੱਖ ਕਾਬਜ਼ ਹੋ ਗਏ ਤਦ ਕੀ ਕਰੋਗੇ?

    • @1699TC
      @1699TC 2 месяца назад

      @@kuldeepsinghdhiman2759 bai,being leaderless is leading us towards civil war.
      mard di zuban hi hundi,jo usto fire na mard na leader ho sakda,kahe toh mukrna jhuth hunda,amritdhari layi ta paap hai,
      ki oh tuhada leader ho sakda? Badal 2 ya maan 2 bnaun di tyari lag rahi,ik umeed c oh v tut gyi meri ta..par mere vrge mleshi nu v ta kleshi hi pasand,atinderpal singh khalstani vrge tayi hr charcha vicho bahr ne..
      islayi tusi sahi keh rahe jo likhya ik supna hi hai,j babaji mehar karn te aave koi

  • @Brarhatmit4521
    @Brarhatmit4521 2 месяца назад +2

    ਵਾਹਿਗੁਰੂ ਜੀ 🙏😞

  • @pritamrupana9550
    @pritamrupana9550 2 месяца назад +5

    Eh sari interview Jathedar shri Akal Takhat sahib nu bhej Dani chahide a

  • @sandeep80722
    @sandeep80722 Месяц назад +1

    ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਾਹਾਰਾਜ ਇਸ ਭੈਣ ਨੂੰ ਹਮੇਸ਼ਾ ਇਸੇ ਤਰ੍ਹਾਂ ਚੜ੍ਹਦੀ ਕਲਾ ਵਿਚ ਰੱਖੀਂ ਦੂਸਰੇ ਪਾਸੇ ਪੰਥ ਦੋਖੀਆਂ ਨੂੰ ਕਦੇ ਮਾਫ਼ ਨਾ ਕਰਿਓ

  • @GurmeetKaur-k7c
    @GurmeetKaur-k7c 2 месяца назад +5

    Wahiguru ina loka nu jroor saja Dani

  • @loksidhu87
    @loksidhu87 2 месяца назад +4

    Eh aa asli sikh
    Panth de sikh bhae
    Es bhan nu
    MLA BNAO
    PUNJABIO❤❤❤❤❤❤❤❤❤❤❤❤❤❤

  • @LekhRaj-my9xt
    @LekhRaj-my9xt Месяц назад

    ਗਰੀਬ ਦੀ ਬਦ-ਦੁਆ ਵਿੱਚ ਬਹੁਤ ਤਾਕਤ ਹੁੰਦੀ ਹੈ, ਇਹ ਟਾਈਮ ਆਉਣ ਤੇ ਹੀ ਪਤਾ ਲੱਗਦਾ ਹੈ ।

  • @gurwinder5561
    @gurwinder5561 2 месяца назад +3

    ਸਿੱਖ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ 😢

  • @jagdeepriar1
    @jagdeepriar1 2 месяца назад +1

    ਬੇੜਾ ਗਰਕ ਹੋ ਜਾਣਾ ਬਾਦਲਾਂ ਦਾ

  • @Sandeep.Singh.17655
    @Sandeep.Singh.17655 2 месяца назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😢😢

  • @Reallife-dfr
    @Reallife-dfr 2 месяца назад +1

    ਬੀਬੀ ਜੀ ਵਾਹਿਗੁਰੂ ਤੇਰੇ ਤੇ ਮੇਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਅੱਗੇ ਅਰਦਾਸ ਹੈ

  • @SukhwinderSingh-jb2oy
    @SukhwinderSingh-jb2oy 2 месяца назад +4

    Satnam waheguru

  • @Sanjhevichar169
    @Sanjhevichar169 2 месяца назад +1

    ਜੋ ਵੀ ਹੋਇਆ ਬਹੁਤ ਮਾੜਾ ਹੋਇਆ ਗ਼ਰੀਬ ਸਿੱਖਾਂ ਨੂੰ ਕੁੱਟੀ ਗਏ ਲੇਖਾ ਦੇਣਾ ਪਊਗਾ

  • @KulwinderkaurGill-bz8zb
    @KulwinderkaurGill-bz8zb 2 месяца назад +2

    Waheguru Waheguru Waheguru Waheguru Waheguru ji

  • @rajindersingh6282
    @rajindersingh6282 2 месяца назад +1

    ਵਾਹਿਗੁਰੂ ਜੀ ਬਾਦਲ ਦੁਸ਼ਟਾ ਦਾ ਬੇੜਾ ਗਰਕ ਕਰ ਦਿਓ ਜੀ ਜਿਨਾ ਨੇ ਸਿਖ ਕੌਮ ਨਾਲ ਸਿੱਖਾ ਨਾਲ ਧ੍ਰੋਹ ਕਮਾਇਆ ਗੁਰੂ ਗ੍ਰੰਥ ਸਾਹਿਬ ਜੀ ਦੁਸ਼ਟਾ ਦਾ ਨਾਸ਼ ਕਰ ਦਿਓ ਜੀ ਖਤਮ ਕਰ ਦਿਓ ਜੀ ਬੀਬੀ ਜੀ ਨੂੰ ਚੜਦੀ ਕਲਾ ਰਖਣ ਜੀ ਧੰਨਵਾਦ ਜੀ

  • @HarpreetSingh-ml5zd
    @HarpreetSingh-ml5zd 2 месяца назад +3

    Waheguru ji,

  • @stubborntruckers7218
    @stubborntruckers7218 2 месяца назад +1

    Waheguru samrath bakhshan

  • @bavneetsingh9459
    @bavneetsingh9459 2 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।

  • @balkourdhillon5402
    @balkourdhillon5402 2 месяца назад +2

    ਗੁਰਦੀਪ ਸਿੰਘ ਖੇੜਾ ਸਾਹਿਬ ਆ ਸੁਣੋ ਬੀਬੀ ਦੀ ਗਲਬਾਤ ਤੁਹਾਨੂੰ। ਸੁਖਬੀਰ ਦਾ ਜਿਅਆਦਾ ਮੋਹ ਤੇਹ ਤੇ ਵਿਭਾਗ ਆ ਹੋਰ ਤਾਂ ਪਤਾ ੲਈ ਆਸਭ ਨੂੰ।

  • @KamaljitKaur-ui3sg
    @KamaljitKaur-ui3sg 2 месяца назад +5

    👍👍👍

  • @sand305
    @sand305 2 месяца назад +5

    Granthi singh de parivar nu sikh sanstha valo sanmanit karna chahida 🙏

  • @HARJITSINGH-qo6pl
    @HARJITSINGH-qo6pl 2 месяца назад +7

    Very shameful for Akali Government to torture to innocent Granthi and his innocent wife and innocent president of Gurudwara. GOD will never forgive Akali Leadership and its faithful team.

  • @jagroopmaan2251
    @jagroopmaan2251 2 месяца назад

    ਵਾਹਿਗੁਰੂ ਜੀ ਮੇਹਰ ਕਰਨ ਜੀ

  • @rajwindersingh1535
    @rajwindersingh1535 2 месяца назад +2

    🙏

  • @naharsingh3887
    @naharsingh3887 2 месяца назад +4

    ਇਹ ੍
    ਬੀਬੀ
    ਇਹ ਬੀਬੀ ਬਹੁਤ ਵਧੀਆ ਗੱਲ ਕਰਦੀ
    ਮਾੜਾ ਹੋ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਇਨਸਾਫ਼ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @johnkeatsin
    @johnkeatsin 2 месяца назад +1

    Well done... Good work you doing.

  • @roopshergill5487
    @roopshergill5487 2 месяца назад +4

    Waheguru

  • @mrmrsbasutabhela2314
    @mrmrsbasutabhela2314 2 месяца назад +1

    Jasveer singh g de channel da Saath jrur deo kuj k lok Aa jo apni koum d gl krde

  • @makhansinghbhokhra5915
    @makhansinghbhokhra5915 2 месяца назад +2

    ਪੰਥਕ ਸਰਕਾਰ ਦੀ ਕਰਤੂਤ

  • @amarjitkaur3694
    @amarjitkaur3694 2 месяца назад +5

    ਸਿਮਰੋ ਕਿਥੇ ਲੁਕ ਗੲਈ ਸੀ ੳਸ ਦਾ ਹਕ ਬਣਦਾ ਸੀ ਸਾਰ ਲੈਂਦੀ

    • @kuldeepsinghdhiman2759
      @kuldeepsinghdhiman2759 2 месяца назад

      ਹਾ ਹਾ ਹਾ ਬੜੇ ਭੋਲ਼ੇ ਹੈ ਭੈਣੇ ਤੁਸੀਂ

  • @gurwinderpunia1522
    @gurwinderpunia1522 2 месяца назад +1

    Jasvir singh baut vadia patarkaar aa vadia interview lagi ik sachi aa

  • @sukhmaan40
    @sukhmaan40 2 месяца назад +1

    Waheguru granthee Singh nu te ohna dy parivaar nu sdaaa chardi klaan ch rakhe🙏🙏