@RAGHBIR SINGH and Dhillon..........wah 22ji wah.....sharm karo veer,je jameen ma di aa then ohh jinu marji deve,je ohh jmeen nahi dindi ta putt ohnu gandian galan kado,ohnu gharon kadon.....kamal di soch ho gi aa lokan di
@@kularsaab9132.. veer idhar bhi same wa Sara paisa behan nu dita .. na mainu kuch dita te na meri marriage keti 38 saal da ho gai main.. hun sala kalnu main ki karuga kithey jauga iho soch soch mera bot burra haal wa
Jadon putt kwara hunda, odon nlaik putt nu vi maa kahu mera devta putt aa, chahey rojh pi ke galan kaddey, sagon maa kahu ehda subhaa hi injh da aa, dil da nahin mara. Jadon usda viaah ho gya odon uss nal sharika nalon vi bura vihar, chahey devta ee hovey, ohi maa usdi ijjat da patt patt khilar ke lokan de sahmaney sutt deuu. Phir dhee ja shota putt uss ghar de pardhanmantri ban jaandey. Jameen jaidaad de malak maa pioo hon karkey jo putt pehlan sher hunda si, oh bewas ho ke bhijji billi warga ho ke reh janda. Eh sachaee chahey 100 percent nahin, phir vi 70,80 percent aam pindan vich wekhan nu mildi hai.
ਵੀਰ ਸਹੀ ਆ ਮਾਤਾ ਅਤੇ ਭੈਣ ਗਲਤ ਹਨ
ਮੁੰਡਾ ਬੁਲਕੁਲ ਸਹੀ ਏ ਬਜੁਰਗ ਗਲਤ ਨੇ
ਜੇ. ਮਾਤਾ ਜੀ. ਸਾਰਾ ਕੁਛ ਧੀਆਂ ਨੂੰ. ਹੀ ਦੇਣਾ ਫੇਰ ਮੁੰਡਾ ਕਿਉ ਜੰਮੇਆ
ਇੱਕ ਦੁਖੀ ਬੰਦਾ ਜਿਸ ਨੂੰ ਵਾਰ ਤੰਗ ਕੀਤਾ ਜਾਵੇ, ਫਿਰ ਰਿਕਾਰਡਿੰਗ ਕੀਤੀ ਜਾਵੇ ਇਹ ਇੱਕ ਸਾਜਿਸ਼ ਵਾਲੀ ਗੱਲ ਆ
ਘੱਟ ਅੱਜ ਕੱਲ ਕੋਈ ਨਹੀਂ ਅਸਲ ਮਾਂਵਾਂ ਵੀ ਆਪਣਾ ਸਹੀ ਫਰਜ ਨਹੀਂ ਨਿਭਾ ਸਕਦੀਆਂ
Fx
Eh mava v aj begani no jardia ni
ਜਦੋਂ ਰਿਸ਼ਤੇਦਾਰਾ ਘਰ ਚ ਦਖਲਅੰਦਾਜੀ ਕਰਨ ਲਗ ਜਾਣ ਫ਼ਿਰ ਘਰ ਨਈ ਵਸਦੇ ਹੁੰਦੇ ਤੀਜਾ ਰਲਿਆ ਤੇ ਘਰ ਗਲਿਆ ਸਿਆਣਿਆ ਦੀ ਕਹਾਵਤ ਸੱਚ ਆ
⁰pp
ਵੀਰ ਬਿਲਕੁਲ ਸਹੀ ਹੈ ਐਸ ਤਰ੍ਹਾਂ ਦੀਆਂ
ਬੁੜੀਆਂ ਪੰਜਾਬ ਵਿੱਚ ਆਮ ਪਾਈਆਂ ਜਾਂਦੀਆਂ ਹਨ
Ryt veere
Mundeya nu kehne certificate ditta k maa bhain naal jo marzi karn
@@keerat2142 ਸਾਰਾ ਪਿੰਡ ਇਸ ਬੁੜੀ ਦੇ ਖਿਲਾਫ ਹੈ
@@anglowatch3947 eh ta pind to bahar vaar rehde
ਸਾਡੇ ਘਰੇ ਵੀ ਹੇਗੀ ਆ ਅਸੀਂ ਤਾਂ ਬੋਲਦੇ ਹੀ ਨੀ ਚੁੱਪ ਹੀ ਕਰ ਗਏ ਆ
ਮੁੰਡਾ ਬਿਲਕੁਲ ਠੀਕ ਹੈ ਮਾਤਾ ਤੇ ਭੈਣ ਘਰ ਖਰਾਬ ਕਰ ਰਹੀਆਂ ਹਨ
Shi gal a veere tuhdi..ajakl koi sas ni chondi ki mere putt da ghr vasse
Bhraa bhain da koi rishta ni riha sara kuch zameen hi reh gyi
@@jassjot4801 bilkul sehi keha ....ahi kalyug a....
@@baldevchungha3529 ਜਦ ਮੁੰਡੇ ਸਿੱਧੇ ਮੂੰਹ ਗੱਲ ਨਾ ਕਰਣ ਭੈਣਾਂ ਨਾਲ ਮਾਂ ਬਾਪ ਦੇ ਘਰ ਆਈਆਂ ਨੂੰ ਵੀ ਨਾ ਜਰਣ ਤਾਂ ਏਹੋ ਜਹੇ ਭਰਾਵਾਂ ਨੂੰ ਓਹਨਾਂ ਦੀ ਔਕਾਤ ਦਿਖੋਣੀ ਪੈਂਦੀ ਆ ਭਰਾਵਾ
@@baldevchungha3529 ਧੀਆ ਨੂੰ ਤਾਂ ਮਾਂ ਬਾਪ ਨਾਲ਼ ਖੜਨਾ ਪੈਂਦਾ ਲੋਕ ਚਾਹੇ ਕੁੱਝ ਵੀ ਕਹਿਣ ਮੁੱਕਦੀ ਗੱਲ ਕਹਾਂ
ਆਜਕੱਲ ਮਾਵਾਂ ਵੀ ਕੁਮਾਵਾ ਹੋ ਜਾਂਦਿਆ ਨੇ
ਵੀਰ ਜੀ ਇਹ ਬੰਦਾ ਸਹੀ ਲੱਗ ਰਿਹਾ ਮਾਂ ਤੇ ਭੈਣ ਬਾਹਰ ਵਾਲਿਆ ਨੂੰ ਘਰ ਦੇ ਮਸਲਿਆਂ ਵਿੱਚ ਲਿਆ ਕੇ ਆਪਣਾ ਘਰ-ਬਾਰ ਖ਼ਰਾਬ ਕਰ ਰਹੀ ਆ ਹਨ
ਪੇਕਿਆਂ ਦਾ ਹੱਦੋਂ ਵੱਧ ਮੋਹ ਵੱਡੇ ਵੱਡੇ ਘਰ ਤਬਾਹ ਕਰ ਦਿੰਦਾ ਹੈ । ਬੁੱਢੀ ਉਮਰੇ ਵੀ ਪੇਕਿਆਂ ਦਾ ਇਨਾਂ ਮੋਹ ।
0
ਲਾਭ ਹੀਰੇ ਨੇ ਸਹੀ ਗਾਇਆ ਘਰ ਸਾਹੁਰਿਆ ਦੇ ਉਹ ਕਦੋ ਵੱਸਦੀ ਜੋ ਮੋਹ ਕਰੇ ਪੇਕਿਆ ਦਾ
nhi aaj kal veer ji veer ghar waliya de magar lag k karde aa ji
Sada ghar v ada he hoia mari sos ava he kardi a
ਸਾਰੀ ਗੱਲ ਇਥੇ ਮੁੱਕਦੀ ਹੈ ਜੀ ਆਪਣੀਆਂ ਧੀਆਂ, ਧੀਆਂ । ਦੂਜੇ ਦੀਆਂ ਧੀਆਂ,ਧੀਆਂ ਨਹੀ ਹੈ ਜੀ 👈👈👈👈👈
ਮਾਤਾ ਜੀ ਹੁਰਾਂ ਨੂੰ ਖਾਣਾਂ ਨਹੀ ਉਦਾ ਜੀ ।
ਮਾਤਾ ਜੀ ਹੁਰਾਂ ਨੂੰ ਆਪਣੀਆਂ ਧੀਆਂ ਹੀ ਚੰਗੀਆਂ ਲੱਗਦੀਆਂ ਨੇ ਜੀ । ਮਾਤਾ ਜੀ ਦੀਆ ਕੁੱੜੀਆਂ ਨੂੰ ਵੀ ਸ਼ਰਮ ਹੋਣੀ ਚਾਹੀਦੀ ਹੈ ਜੀ , ਅਗਰ ਕੱਲ੍ਹ ਨੂੰ ਮਾਤਾ ਅੱਖਾਂ ਬੰਦ ਕਰ ਗਈ ਤਾ ਇਹੋ ਕੁੱੜੀਆਂ ਮਾਪੇ ਪਿੰਡ ਕਿਸ ਤਰ੍ਹਾਂ ਜਾਣਗੀਆਂ ।
Sade vi ewe hi hoya,veer jameen wech ke sari kuri nu de diti,asi buhut ukhe ho ke bache pale veer jawani bhang de bhane chali gyi
ਵੀਰੇ ਪਰਿਵਾਰ ਨੂੰਇਕੱਠੇ ਬਿਠਾਕੇ ਪਰਿਵਾਰ ਨੂੰ ਜੋੜੋ🙏🏻🙏🏻🙏🏻🙏🏻🙏🏻🙏🏻👩🏻✈️
ਪੱਤਰਕਾਰ ਜੀ ਇਕ ਵਾਰ ਤੂੰ ਉਸਨੂੰ ਗਾਲ਼ਾ ਬਾਰੇ ਪੁੱਛ ਲਿਆ , ਮੁੰਡੇ ਨੇ ਆਪਣੀ ਗਲਤੀ ਨੂੰ ਕਬੂਲ ਕਰ ਲਿਆ, ਤੂੰ ਵਾਰ ਵਾਰ ਇਸੇ ਗੱਲ 'ਤੇ ਉਸ ਨੂੰ Harass ਕਰ ਰਿਹਾ । ਫੋਕੀ ਸਿਆਣਪ ਵੀ ਰਾਹ ਰਾਹ ਸਿਰ ਦੀ ਵਰਤੀ ਦੀ ਹੁੰਦੀ ਹੈ। ਐਵੇਂ ਲੋਕਾਂ ਦੀਆਂ personal ਗੱਲਾਂ ਉਛਾਲਦੇ ਤੁਰੇ ਫਿਰਦੇ ਹੋ। ਕੋਈ ਚੱਜ ਦੀ ਕਮਾਈ ਕਰ ਲਓ।
ਮਾ ਗੱਲਤ ਏ ਕੁੜੀਆ ਦੇ ਮੋਹ ਵਿਚ ਘਰ ਖਰਾਬ ਕਰਦੀ ਏ ਪੁੱਤ ਅੱਖੀ ਦੇਖ ਮੱਖੀ ਨੀ ਖਾਣਾ ਚਾਉਦਾ ਇਹ ਹੀ ਸੱਚ ਹੈ ਬੁੜੀ ਤੇ ਕੁੜੀਆ ਜਮਾਈ ਕੁਝ ਕਹੀ ਜਾਣ
Kudiya v brabar diyan hakkdar ne kalle munde hi eh kyu kehnde a K zameen meri aa kudiyan da kuch ni sara kuch munde da hi aa
ਵੈਰੀ ਗੁੱਡ ਮੁੰਡਾ ਅਖਣੀ ਮਾਂ ਧੀ ਦੋਵੇ ਬਹੁਤ ਗਲਤ ਨੇ
ਵੀਰ ਸਹੀ ਕਹਿ ਰਿਹਾ ਪਰ ਇਜ਼ਤ ਕਰਕੇ ਕੁੱਝ ਗੱਲਾਂ ਦੱਬ ਗਿਆ
veer ji bilkul theek bol rhe h
ਜਿੱਥੇ ਮਾਂਵਾਂ ਧਿਆ ਦਾ ਰਾਜ ਉਹ ਘਰ ਦਾ ਕੱਖ ਨਹੀਂ ਬਨਣਾ ਮੁੰਡਾ ਸੁੱਚ ਬੋਲੇ ਹੈ ਮੁੰਡਾ ਦੀ ਘਰ ਵਾਲ਼ੀਆਂ ਵੀ ਠੀਕ ਹੈ ਇਹ ਮਾਂ ਧੀ ਦੀ ਗਲਤੀ ਹੈ
100 and 1 percent true
ਮੁੰਡਾ ਸਹੀ ਏ, ਪਹਿਲਾਂ ਇਹ ਦੱਸੋ ਆਪਾਂ ਆਪਣੇ ਭੈਣ ਭਰਾ ਜਾਂ ਮਾਂ ਪਿਉ ਦੀ ਕਾਲ ਰਿਕਾਡਿੰਗ ਕਦੋਂ ਕਰਦੇ ਹਾਂ ਇਹ ਭੈਣ ਨੇ ਇਸ ਵੀਰ ਨੂੰ ਪਰਬੋਗ ਕਰਕੇ ਫਿਰ ਫੋਨ ਰਿਕਾਡਿੰਗ ਤੇ ਲਾਇਆ ਤਾਂ ਕਿ ਕੋਈ ਪਰੂਫ ਬਣ ਸਕੇ, ਬਾਕੀ ਆਪਣੇ ਪਰਿਵਾਰਾਂ ਚ ਗਾਲ ਤਾਂ ਆਮ ਜਿਹੀ ਗੱਲ! ਮਾਂਵਾਂ ਕੁੜੀਆਂ ਪਿੱਛੇ ਲੱਗ ਕੇ ਨਾਲੇ ਕੁੜੀਆਂ ਦਾ ਘਰ ਖਰਾਬ ਕਰਦੀਆਂ ਨਾਲੇ ਆਪਣਾਂ
ਮਾਂਵਾ ਵੀ ਓ ਨਹੀ ਰਹੀਆਂ ਕਲਜੁਗ ਕੱਲਾ ਮੁੰਡਿਆਂ ਵਾਸਤੇ ਹੀ ਨੀ ਬਣਿਆ ਏ ਮਾਵਾਂ ਤੇ ਵੀ ਲਾਗੂ ਹੁੰਦਾ
Oyy yr deep jao eh ba?da tej hai chak ch bolda
ਮੁੰਡਾ ਸਹੀ ਏ
ਬੁੜੀ ਮਾਪਿਆ ਦੇ ਘਰ ਨੂੰ ਖਿੱਚਦੀ ਹੈ ਕੁੜੀ ਚ ਵੀ ਨੁਕਸ ਹੀ
ਭੈਣ ਨੁ ਵੀ ਵਿਆਹ ਕਰਕੇ ਆਵਦੇ ਘਰ ਭੇਜੋ ਮਾਤਾ ਨੂ ਨਾਲ ਰੱਖੋ ਵੀਰੋ ਸਬ ਠੀਕ ਹੋਜੂਗਾ🙏🏻🙏🏻🙏🏻🙏🏻🙏🏻🙏🏻
ਅਣਖ ਰੱਖ ਪਰਮਾਤਮਾ ਤੇਰੀ ਮਦਦ ਜਰੂਰ ਕਰੇਗਾ ਤੇਰੀ ਮਾਂ ਭੈਣ ਨੂੰ ਪਰਮਾਤਮਾ ਸੁੰਨਤ ਬਖਸ਼ੇ
ਕੁੜੀ ਨੇ ਗਲਤੀ ਕੀਤੀ ਅਾ ਅਾਪਣੇ ਜੀਜਾ ਨਾਲ ਹੀ िਵਅਾਹ ਦਾ ਫੈਸਲ ਲੈ ਕੇ ਕੁੜੀ ਨੂੰ ਅਾਪਣੀ ਗਲਤੀ िਕੳੁ ਨਹੀ ਦੇਖਦੀ ਅਾ ਇਸ ਤਰਾ ਦੀ ਗॅਲ ਤਾ ਭਰਾ ਨੂੰ ਗੁਸਾ ਅਾੳੁਣ ਹੀ ਸੀ ਮਾਤਾ ਨੂੰ ਵੀ ਸਹੀ ਤੇ ਗਲਤ ਦੀ ਸਮਝ ਰॅਖਣੀ ਚਾਹੀਦੀ ਅਾ
Veer philli gl jo ilzaam munde wlo laye gye ne glt ne sb sara pind Jan da kon glt kon shi nle sis apni hove da kise hor di eda vadd ght bolna ni chida
ਮਾਂ ਧੀ ਨੂੰ ਗ਼ਲਤ ਸਪੋਟ ਦੇ ਰਹੀ ਹੈ
ਵੀਰ ਸਹੀ ਹੈ ਅਵਦੈ ਪੂੱਤਾ ਨੂੰ ਵਿਆਕੈ ਪਿਛੋਂ ਈਰਖਾ ਕਰਨ ਲੱਗ ਜਾਂਦੈ ਮਾਪੈ ਰਿਸਤੈ ਦਾਰਾ ਦੈ ਮਗਰ ਲੱਗ ਕੈ
ਮੁੰਡਾ ਸੱਚਾ ਹੈ ਉਸ ਦਾ ਚਿਹਰਾ ਦੱਸ ਦਾ
Munda ik number da jhootha aa
@@keerat2142 o vr m ehna da gwandi a eh munda bhut vdea insaan a te edi maa bhut glt a
ਮਾਂ ਧੀ ਗਲਤ ਆ ਭਰਾ ਸਹੀ ਬੋਲਦਾ
ਮਾਂ ਪੁੱਤ ਨੇ ਸੋਹਣਾ ਸਮਾਂ ਕੱਢ ਲੈਣਾ,,,, ਆਹ ਕੁੜੀਆਂ ਤੇ ਪ੍ਰੌਹਣੇ ਨੀ ਰਹਿਣ ਦਿੰਦੇ।
ਮਾਂ ਪੁੱਤ ਰਲ਼ ਕੇ ਟਾਈਮ ਕਢੋ,ਸਹਿਯੋਗ ਦਿਓ ਇੱਕ ਦੂਜੇ ਨੂੰ।।
ਵੀਰ.ਸਹੀ.
ਮਾਂ ਤੇ ਦੋਨੋਂ ਹੀ ਗਲਤ ਨੇ ਮੁੰਡਾ ਆਪਣੀ ਜਗ੍ਹਾ ਬਿਲਕੁਲ ਠੀਕ ਹੈ ਗੱਲਾਂ ਤੋਂ ਪਤਾ ਲੱਗਦਾ ਕੁੱਝ ਚੀਜ਼ਾਂ ਆਪਣੀ ਇਜ਼ਤ ਕਰਕੇ ਲੈਕੋ ਲੀਆਂ ਮੁੰਡੇ ਨੇ ਕੱਲੀ ਜੀਜੇ ਵਾਲੀ ਗੱਲ ਨਹੀਂ ਗੱਲ ਕੋਈ ਹੋਰ ਵੀ ਜ਼ਰੂਰ ਆ
ਜਦੋਂ ਸੋਸ਼ਲ ਮੀਡੀਆ ਤੇ ਏਨਾਂ ਭੱਡੀ ਪ੍ਰਚਾਰ ਹੋ ਜਾਏ,, ਕੁਹਾੜੇ ਦੇ ਫੱਟ ਮਿਲ ਜਾਂਦੇ, ਜ਼ੁਬਾਨ ਵਿਚੋਂ ਨਿਕਲੇ ਬੋਲ ਕਦੇ ਨਹੀਂ ਮਿਟਦੇ, ਇੰਟਰਵਿਊ ਤੋਂ ਬਾਅਦ ਕੋਈ ਗੁਜਾਈਸ ਨਹੀਂ ਬਚੀ ਇਕੱਠੇ ਹੋਣ ਦੀ😢
ਮੁੰਡਾ ਸਹੀ ਹੈ.
ਮਾਮੇ ਦਾ ਇੰਜਨ ਕਰਨਾ ਚਾਹੀਦਾ ਹੈ ਭਾਣਜੇ ਦਾ ਘਰ ਬਰਬਾਦ ਕਰ ਰਿਹਾ ਹੈ
ਜਦੋਂ ਮੁੰਡਾ ਬੋਲਦਾ ਜਜਬਾਤੀ ਹੋ ਜਾਂਦਾ ਤਾਂ ਓਦੋ ਉਸ ਦਾ ਗੱਚ ਭਰ ਆਉਂਦਾ,, ਸ਼ਾਇਦ ਦਰਸ਼ਕਾਂ ਨੇ ਵੀ ਨੋਟ ਕੀਤਾ ਹੋਊ
ਮੁੰਡਾ ਸਹੀ ਹੈ
ਕੁੜੀ ਗਲਤ ਆ
ਮਾਂ ਤੇ ਭੈਣ ਵੀ ਗੱਲਤ ਲੱਗਦੇ ਨੇ ਭੈਣ ਵੀ ਗੱਲਤ ਹੈ, ਭਰਾ ਆਪਣੀ ਜਗਾ ਸਹੀ ਹੈ ਜਿੱਜਾ ਕੋਣ ਹੁੰਦਾ ਹੈ ਸਾਲੀ ਦਾ ਵਿਆਹ ਕਰਨ ਵਾਲਾ
ਮੈਨੂੰ ਸਮਝ ਨਹੀ ਆਉਦੀ ਰੀਪੋਰਟਰ ਇਨਾ ਸੱਚ ਪੁਤ ਬਨਣ ਦਾ ਢੋਂਗ ਕਿਉ ਕਰਦਾ।ਇਹਨੂੰ ਇਹ ਨਹੀ ਪਤਾ ਕਿ ਵੀਰ ਪੇੰਡੂ ਜੱਟ ਪਰੀਵਾਰ ਨਾਲ ਸਬੰਧਿਤ ਹੈ,ਗਾਲਾ ਤਾਂ ਮੂੰਹ ਤੇ ਚੜੀਆਂ ਹੁੰਦੀਆਂ, ਨਾਲੇ ਜਦੋਂ ਪੁਤ ਨੂੰ ਇਹਨਾ ਸਾਰੇ ਮਿਲ ਕੇ ਹਿਰਾਸ ਕਰ ਰਹੇ ਹੋਣ ਤਾਂ ਗਾਲਾ ਹੀ ਨਿਕਲ ਦੀਆਂ ਨੇ
ਬਿੱਲਕੁਲ ਠੀਕ, ਜੇਕਰ ਮਾ ਆਪਣੇ ਪੁੱਤਰ ਦੀ ਜਾਇਦਾਦ ਧੀ ਜਵਾਈ ਦੇ ਨਾਮ ਲਗਵਾ ਰਹੀ ਹੈ ਤਾਂ ਮਾ ਦੀ ਬਹੁਤ ਵੱਡੀ ਗਲਤੀ ਹੈ, ਫਿਰ ਤਾ ਮਾ ਗਾਲ੍ਹਾਂ ਦੀ ਹੱਕਦਾਰ ਹੈ
Ki
@RAGHBIR SINGH and Dhillon..........wah 22ji wah.....sharm karo veer,je jameen ma di aa then ohh jinu marji deve,je ohh jmeen nahi dindi ta putt ohnu gandian galan kado,ohnu gharon kadon.....kamal di soch ho gi aa lokan di
Bilkul sahi gal aa g jithe kutiya di chaldi.othe bhai.da.ghar.ni.wasda
Mere ghar di seem story aa g mere pati di detth te baad
ਮੇਰੀ 45 ਸਾਲ ਦੀ ਉਮਰ ਹੋ ਗਈ ਮੇਰੀਆਂ ਦੋਵਾਂ ਭੈਣਾਂ ਅਤੇ ਮੇਰੀ ਮਾਂ ਨੇ ਮੇਰੀ ਬਸ ਕਰਾ ਰਖੀ
Same mare nal vi ada hi ho raha sara gahr khwah kudaa nu sadi mata ne
ਮੇਰੀ ਉਮਰ ਪੰਜਾਹ ਸਾਲ ਹੈ ਮੇਰੇ ਨਾਲ ਵੀ ਬਹੁਤ ਬੁਰਾ ਹੋ ਰਿਹਾ ਹੈ ਮੇਰੇ ਨਾਲ ਵੀ ਮੇਰੀ ਮਾ ਅਤੇ ਭੈਣਾ ਨੇ ਹਰ ਥਾ ਮਾੜੀ ਕੀਤੀ ਹੈ ਮੇਰੀਆ ਭੈਣਾ ਅਤੇ ਮੇਰੀ ਮਾ ਨੇ ਮੈਨੂੰ ਹਰ ਥਾ ਨਾਜਾਇਜ ਬਦਨਾਮ ਕੀਤਾ ਹੈ, ਕਿਉਂਕਿ ਮੇਰੀ ਮਾ ਮੇਰੇ ਮਾਮੇ ਤੋ ਤਿੰਨ ਕਿਲੇ ਜਮੀਨ ਦਾ ਹਿਸਾ ਲੈਕੇ ਆਈ ਹੈ ਮੇਰੀਆਂ ਭੈਣਾ ਮੇਰੀ ਮਾ ਤੋ ਜਮੀਨ ਲੈਣ ਲਈ ਮੇਰੀ ਮਾ ਨੂੰ ਮੇਰੀਆ ਭੈਣਾ ਨੇ ਆਪਣੇ ਕੋਲ ਰੱਖਿਆ ਹੋਇਆ ਹੈ ਮੇਰੀ ਮਾ ਮੇਰੀਆ ਭੈਣਾ ਦੇ ਮਗਰ ਲੱਗੀ ਹੋਈ ਹੈ ਅਤੇ ਮੇਰੀਆ ਭੈਣਾ ਅਤੇ ਮੇਰੀ ਮਾ ਮੈਨੂੰ ਹਰ ਥਾ ਝੂਠਾ ਬਦਨਾਮ ਕਰ ਰਹੀਆ ਹੈ, ਮੇਰੀ ਮਾ ਜਹਿੜੀ ਜਮੀਨ ਮੇਰੇ ਮਾਮੇ ਤੋ ਲੈਕੇ ਆਈ ਹੈ ਮੇਰੇ ਮਾਮੇ ਵਾਲੀ ਜਮੀਨ ਨਾ ਹੀ ਮੈ ਆਪਣੀ ਮਾ ਤੋ ਮੰਗੀ ਹੈ ਅਤੇ ਨਾ ਹੀ ਮੈ ਆਪਣੇ ਮਾਮੇ ਵਾਲੀ ਜਮੀਨ ਲੈਣੀ ਹੈ ਕਿਉਕੀ ਮੇਰਾ ਮਾਮਾ ਬਹੁਤ ਵਧੀਆ ਇਨਸਾਨ ਹੈ ਮੈ ਤਾ ਆਪਣੇ ਮਾਮੇ ਨਾਲ ਵਰਤਣਾ ਹੈ
Sade v es trah hi a
@@kularsaab9132.. veer idhar bhi same wa Sara paisa behan nu dita .. na mainu kuch dita te na meri marriage keti 38 saal da ho gai main.. hun sala kalnu main ki karuga kithey jauga iho soch soch mera bot burra haal wa
Jatha mama pardan han o kar katam ha mara naal aye he hoya
ਕੀ ਬਣੂ ਦੁਨੀਆਂ ਦਾ ਹੁਣ ਲਾਲਚ ਬੁਰੀ ਬਲਾ ਮਾਂ ਪੁੱਤ ਹੀ ਦੁਸ਼ਮਣ ,
ਨੂੰਹ ਬਹੁਤ ਵਧੀਆ ਸੁਭਾਅ ਦੀ ਹੈ ❤
ਅਜਕਲ੍ਹ ਪੁਤੱਰਾ ਵਿਚ ਕਸੂਰ ਕਢਦੇ ਹਾ ਕਿ , ਪੁਂਤ ,ਮਾਵਾ ਦੀ ਸੇਵਾ ਨਹੀ ਕਰਦੇ।
ਪਰ 60% ਮਾਵਾਂ ਨੂੰ ਸੇਵਾ ਕਰਵਾਉਣੀ ਨਹੀ ਆਉਦੀ।
ਪਰ ਅਫਸੋਸ!! ਼ ਕੋਈ ਯਕੀਨ ਨਹੀ ਕਰਦਾ!!
ਬੇਟਾ ਸਹੀ ਹੈ ਮਾਤਾ ਤੇ ਭੈਣ ਗਲਤ ਹਨ
ਵੀਰ ਜੀ ਤੁਸੀਂ ਬਿਲਕੁਲ ਸਹੀ ਹੋ
ਮੈਨੂੰ ਤਾਂ ਪਤਾ ਲੱਗ ਗਿਆ ਸਾਰੀ ਕਹਾਣੀ ਦਾ ਮੁੰਡਾ ਬਾਹਰ ਗਿਆ ਸੀ ਕੁੜੀ ਨੇ ਜੀਜੇ ਨਾਲ ਗਲਤ ਸਬੰਦ ਬਣਾ ਲਏ ਜਦੋਂ ਮੁੰਡਾ ਪੰਜਾਬ ਆ ਗਿਆ ਉਦੋਂ ਤੋਂ ਜਰੀਆਂ ਨਹੀਂ ਗਿਆ ਉਹ ਪਹਿਲਾਂ ਵਾਲਾ ਕੰਮ ਚਾਹੁੰਦੇ ਸੀ ਮੁੰਡੇ ਨੇ ਕੁੜੀ ਨੂੰ ਤੇ ਜੀਜੇ ਨੂੰ ਗਲਤ ਕੰਮ ਨਹੀਂ ਕਰ ਦਿੱਤਾ ਪਹਿਲਾਂ ਜੀਜੇ ਸਾਲੀ ਨੂੰ ਰੋਕਣ ਵਾਲਾ ਕੋਈ ਨਹੀਂ ਸੀ ਹੁਣ ਸੁਰਿੰਦਰ ਸਿੰਘ ਰੋਕਦਾ ਉਹ ਮਾੜਾ ਵੱਜਣ ਲੱਗ ਗਿਆ ਕੁੜੀ ਤੇ ਮਾਂ ਦੀ ਗੱਲ ਇੱਕ ਆ ਸੁਰਿੰਦਰ ਸਿੰਘ ਇੱਜਤਦਾਰ ਬੰਦਾ ਮਾਫ ਕਰਨਾ ਵੀਰੇ ਸੋੋਰੀ
U
ਵਿਰ ਦੀ ਗੱਲਾ100 ਪ੍ਰਸੇਟ ਸੱਚੀਆਾ ਨੇ ਮੈ ਵਿਰ ਨਾਲ ਸਹਿਮਤ ਹਾਂ
ਵੀਰ ਸਹੀ ਆ
ਸਾਡੇ ਪਿੰਡ ਇਕ ਮਾ ਬਾਪ ਨੂੰ ਆਪਣੇ ਪੁੱਤ ਨੂੰਹ ਨਾਲ ਰਹਿਣ ਤੋ ਇਨਕਾਰ ਕਰਕੇ ਆਪਣਾ ਅਲਗ ਘਰ ਬਣਾ ਕੇ ਰਹਿਣ ਲਗ ਪਏ ਹਲਾ ਕੇ ਪੁੱਤਰ ਨੂੰ ਕੋਈ ਇਤਰਾਜ਼ ਨਹੀਂ ਸੀ ਨਾ ਨੀ ਨੂੰਹ ਨੂੰ
ਹੁਣ ਦੇਖਣ ਵਾਲਾ ਤਾ ਇਹੀ ਕਹੂ ਕੇ ਵਿਆਹ ਤੋ ਬਾਅਦ ਮਾ ਬਾਪ ਨੂੰ ਅਲਗ ਕਰ ਦਿੱਤਾ ਲੋਕਾ ਨੇ ਮੁੰਡੇ ਨੂੰ ਹੀ ਗਲਤ ਦਸਣਾ ਇਹ ਨਹੀਂ ਦੇਖਣਾ ਕੀ ਓਹਦੇ ਮਾ ਬਾਪ ਆਪਣੀ ਮਰਜੀ ਨਾਲ ਅਲਗ ਰਹਿਣ ਲੱਗੇ ਨੇ
ਬੋਹਤ ਵਾਰੀ ਇਦਾ ਹੀ ਹੁੰਦਾ ਸਚਾਈ ਕੁਛ ਹੋਰ ਹੁੰਦੀ ਹੈ ਪਰ ਦਿਸਦੀ ਨਹੀਂ,ਆਮ ਤੌਰ ਤੇ ਥੋੜਾ ਥੋੜਾ ਕਸੂਰ ਦੋਹਾਂ ਪੱਖਾਂ ਦਾ ਹੀ ਹੁੰਦਾ,
ਮੇਰੇ ਇਕ ਦੋਸਤ ਦੀ ਘਰ ਕਲੇਸ਼ ਦਾ ਕਰਨ ਸੀ ਕੇ ਮੁੰਡੇ ਦੀ ਮਾਂ ਕੇਹਦੀ ਕੇ ਸਾਡੀ ਨੂੰਹ ਘਰ ਦਾ ਕੰਮ ਨਹੀਂ ਕਰਦੀ ਤੇ ਓਹਨੇ ਨੌਕਰਾਣੀ ਕਿਉ ਰੱਖੀ ਅਸਲ ਕਾਰਣ ਇਹ ਸੀ ਕੇ ਓਹਦੀ ਨੂੰਹ ਨੌਕਰੀ ਕਰਦੀ ਸੀ 9 ਤੋ 5 ਫੇਰ ਬੱਚੇ ਵੀ ਸਨ ਤੇ ਓਹਦੇ ਲਈ ਸਭ ਸੰਭਾਲਣਾ ਔਖਾ ਸੀ ਕੀ ਉਹ ਘਰ ਦਾ ਕੰਮ ਕਰਦੀ ਜਾ ਨੌਕਰੀ ਹਲਾ ਕੇ ਓਹਨਾ ਕਦੇ ਵੀ ਆਪਣੀ ਮਾ ਨੂੰ ਕੰਮ ਕਰਨ ਲਈ ਕਦੇ ਵੀ ਨਹੀਂ ਕਿਹਾ ਸੀ ਤੇ ਵਿਆਹ ਸਮੇ ਮੁੰਡੇ ਦੀ ਮਾਂ ਨੇ ਹੀ ਕਿਹਾ ਸੀ ਕਿ ਮੇਰਾ ਮੁੰਡਾ ਨੌਕਰੀ ਕਰਦਾ ਹੈ ਇਹਦੀ ਵੋਹਟੀ ਵੀ ਅਸੀਂ ਨੌਕਰੀ ਵਾਲੀ ਹੀ ਲੈਣੀ ਹੈ
ਮਾਂਵਾਂ ਧਿਆਂ ਜਿੱਥੇ ਕੱਠੀਆਂ ਹੋ ਜਾਂਣ ਉਥੇ ਘਰ ਘੱਟ ਹੀ ਵੱਸਦੇ ਹਨ ਮੁੰਡੇ ਦਾ ਕਸੁਰ ਨੀ ਲੱਗਦਾ ਕੋਈ
ਵਾਹਿਗੁਰੂ ਜੀ 🙏🙏🙏
ਮਾ ਧੀ ਅਪਣਾ ਕਿਰਦਾਰ ਪਛਾਣੋ ਮਾਂ ਧੀ ਕਠੀਆ ਹੋ ਜਾਣ ਰਬ ਵੀ ਡਰਦਾ
ਵੀਰ ਸਹੀ ਹੈ ਤੁਸੀਂ ਭੈਣ ਗਲਤ ਹੈ
ਹੈ ?ਕੋਈ ਪਾਗਲ ਨਹੀ ਹੁੰਦਾ ਉਸਨੇ ਇਕ ਵਾਰੀ ਗਲਤ ਸ਼ਬਦ ਵਰਤੇ ਹੋਣਗੇ ਤੁਸੀਂ ਗਾਹ ਪਾ ਛੰਡਿਆ ਘਰ ਦਾ ਮਸਲਾ
ਕੋਈ ਪਾਗਲ ਨਹੀ ਹੁੰਦਾ ਉਸਨੇ ਇਕ ਵਾਰੀ ਗਲਤ ਸ਼ਬਦ ਵਰਤੇ ਹੋਣਗੇ ਤੁਸੀਂ ਗਾਹ ਪਾ ਛੰਡਿਆ ਘਰ ਦਾ ਮਸਲਾ ਹੈ ?
ਕੁੜੀ ਤੇ ਬੁੜੀ ਲੜਾਈ ਦੀ ਜੜ ਹਨ | ਭਰਾ ਆਪਣੀ ਜਗਾ ਬਿਲਕੁਲ ਸਹੀ ਹੈ।
ਵੀਰ ਮੇਰਿਆ ਘਰ ਸਾਂਭ ਲੈ ਰਿਸ਼ਤੇਦਾਰ ਨੂੰ ਦਖਲ ਅੰਦਾਜ਼ੀ ਨਹੀ ਕਰਨੀ ਚਾਹੀਦੀ ਵੀਰ ਸਮਝ ਦਾਰ ਲਗਦੇ ਨੇ ਮਾਤਾ ਨੂੰ ਵੀ ਆਪਣੇ ਪੁੱਤ ਨਾਲ ਮਿਲ ਕਿ ਰਹਿਣਾ ਚਾਹੀਦਾ
ਬਿਲਕੁਲ ਸਹੀ ਕਿਹਾ ਵੀਰ ਇਹ ਪੱਤਰਕਾਰ ਐਵੇਂ ਗੱਲ ਨੂੰ ਵਧਾ ਰਿਹਾ ਇਹੋ ਜਿਹੇ ਪੱਤਰਕਾਰਾ ਕਰਕੇ ਵਧੀਆ ਮੀਡੀਆ ਵੀ ਬਦਨਾਮ ਹੋ ਰਿਹਾ ਇਹ ਆਇਆ ਵੱਡਾ ਪੱਖ ਸੁਣਨ ਵਾਲਾ
ਬੈਠ ਕੇ ਮਸਲਾ ਹੱਲ ਕਰੋ ।
ਕੋਈ ਵੱਡੀ ਗੱਲ ਨੀ ਕਿਸੇ ਸਮਝਦਾਰ ਵਿਅਕਤੀ ।
ਬਾਈ ਅਣਖੀ ਇਨਸਾਨ ਐ ਲੜਕੀ ਤੇ ਮਾਂ ਰਲੀ ਹੋਈ ਐ ਤੇ ਕੁੜੀ ਨੂੰ ਚਾਹੀਦਾ ਘਰ ਦੀ ਇੱਜਤ ਦਾ ਧਿਆਨ ਰੱਖੇ। ਮਾਂ ਪੁੱਤ ਨਾਲ ਖੜਦੀ ,ਕੁੜੀ ਨੂੰ ਰੋਕਦੀ ਆਹ ਹਾਲਾਤ ਨਾ ਬਣਦੇ ਬਾਈ ਕਸੂਰਵਾਰ ਨਹੀਂ ਐ।ਬਾਈ ਦੀ ਅਣਖ ਗੈਰਤ ਬੁਲੰਦ ਰੱਖਿਓ ਸੱਚੇ ਪਾਤਸ਼ਾਹ ਜੀਓ।।
ਸੁਰਿੰਦਰ ਵੀਰ ਸਹੀ
ਸਾਰੀ ੳੁਮਰ ਦੀ ਖॅਟੀ ੳੁਹਦੀ ਰॅਖਕੇ ਹੁਣ ਪੇिਕਅਾ ਦੀ ਤੇ ਧੀਅਾ ਦੀ ਬਣ ਗਈ ਲੜਾਕੀ ਬੁਢੀ ਇਹ ਨੂੰਹ ਨੂੰ ਵੀ ਚੰिਗਆ ਨਹੀ ਸਮਝਦੀ ਹੋਣੀ
ਚਲੋ ਵੀਰ ਮੰਨਦੇ ਆਂ ਆਪਾਂ ਕਿ ਮਾਂ ਨੇ ਗਲਤ ਕੀਤਾ ਪਰ ਜਦੋਂ ਤੂੰ ਦੁਬਈ ਵਿੱਚ ਸੀ ਮਾਂ ਤੇ ਭੈਣਾਂ ਨੇ ਵੀ ਤਾਂ ਤੇਰੇ ਲਈ ਕੰਮ ਕੀਤਾ ਉਹਨਾਂ ਨੇ ਕੁਝ ਗਵਾਇਆ ਤਾਂ ਨਹੀਂ ਹੋਣਾ
ਮੈਨੂੰ ਤਾਂ ਮੁੰਡਾ ਇਜ਼ਤ ਦਾਰ ਲੱਗਦਾ ਹੈ ਅਤੇ ਦੁਖੀ ਵੀ ਬਹੁਤ ਲੱਗਦਾ ਹੈ ਫਿਰ ਵੀ ਮਾਂ ਤੇ ਭੈਣ ਨੂੰ ਘਰ ਲੈ ਆਵੇ ਵੱਖ ਵੱਖ ਰਹਿਣ ਨਾਲ ਦਿਲਾਂ ਵਿੱਚ ਫ਼ਰਕ ਪੈ ਜਾਂਦਾ ਹੈ ਇਕੱਠੇ ਰਹਿਣ ਨਾਲ ਪਿਆਰ ਵੱਧਦਾ ਹੈ ਵੀਰੇ ਅੱਗੇ ਤੁਹਾਡੀ ਮਰਜ਼ੀ?🙏🙏
ਮਾਤਾ ਦਾ ਗਲਤ ਹੈ
ਪੱਤਰਕਾਰ ਲੱਗਦਾ download ਹੋਇਆ ਹੋਣਾ, ਇਹਨੂੰ ਪਤਾ ਹੀ ਨਹੀਂ ਪੰਜਾਬ ਦਾ ਪਿਛੋਕੜ
ਪੱਤਰਕਾਰ ਜੀ ਉਸ ਦੀ ਗੱਲ ਨੂੰ ਸਮਝੋ ਜਦ ਕਮਾਈ ਵੀ ਘਰ ਦੇ ਦਿੱਤੀ ਫਿਰ ਕਿਉਂ ਵਿਤਕਰਾ?
ਜਾਇਦਾਦ ਦਾ ਵਾਰਿਸ ਪੁੱਤਰ ਐ ਫਿਰ ਮਾਂ ਪੁੱਤ ਨਾਲ ਰਲ ਕੇ ਚੱਲੇ ਕੀ ਹਰਜ ਐ ਪੱਤਰਕਾਰ ਜੀ?
ਕਿਉਂ ਵਿਚਾਰੇ ਦਾ ਜਲੂਸ ਕੱਢ ਰਹੇ ਹੋ?
ਪਹਿਲਾਂ ਦੋਹਾਂ ਨੂੰ ਬਿਠਾ ਕੇ ਨਿਪਟਾਓ, ਪਰਦੇ ਤੇ ਬਾਅਦ ਚ ਲਿਆਉਣਾ ਚਾਹੀਦਾ ਸੀ ਪਿਆਰਿਓ।
ਮਾਤਾ ਵੀ ਕਸੂਰਵਾਰ ਐ।
ਮੁੰਡਾ ਤਾ ਹੁਣ. ਵੀ. ਸਤਕਾਰ ਨਾਲ ਹੀ. ਬੋਲਦਾ ਵਿਚਾਰਾਂ. ਅੱਕ ਕੇ. ਹੋਰ ਕਰੇ ਵੀ. ਕੀ
ਏਸ ਬੰਦੇ ਨੂੰ ਬੋਲਨ ਦੀ ਤਮੀਜ਼ ਨਹੀਂ ਹੈ ਜੀ ਏ ਬੜਾ ਬੇਕਾਰ ਤੇ ਚਲਾਕ ਬੰਦਾ ਹੈ ਜੀ
ਮਾ ਤੇ ਭੈਣ ਗਲਤ ਨੇ ਆਪਣੇ ਵੀਰ ਦਾ ਘਰ ਖਰਾਬ ਕਰਦੀਆਂ
ਪੱਤਰਕਾਰ ਵੀਰੇ ਭੈਣਾਂ ਨੂੰ ਵੀ ਕਿਸੇ ਹੱਦ ਤੱਕ ਸਹੀ ਹੋਣਾ ਚਾਹੀਦਾ ਉਹ ਕਮਾਈ ਕਰਨ ਗਿਆ ਕਮਾਈ ਬਾਹਰ ਕਿਦਾਂ ਹੁੰਦੀ ਉਹ ਸਭ ਨੂੰ ਪਤਾ ਹੀ ਹੈ ਭਲੀ ਭਾਂਤ।
Veer Bilkul Sahi
ਮੁੰਡਾ ਸੱਚ ਬੋਲ ਦਾ ਹੈ ਅਤੇ ਮਾਂ ਧੀ ਝੂਠ ਬੋਲਦੀਆਂ ਹਨ ਕਿਉਂਕਿ ਸਾਡੇ ਨਾਲ ਵੀ ਇਸ ਤਰ੍ਹਾਂ ਹੀ ਹੋਇਆਂ ਹੈ
ਬੁੜੀ ਖੇਖਣ ਕਰ ਰਹੀ ਹੈ। ਕੁੜੀ ਦਾ ਵਿਆਹ ਕਰ ਦੇਣਾ ਚਾਹੀਦਾ ਹੈ ਉਸਦੀ ਵਿਆਹ ਦੀ ਉਮਰ ਹੋ ਗਈ ਹੈ।
ਪੱਤਰਕਾਰ ਜਾਂਦਾ ਹੀ ਆਗਿਆਕਾਰੀ ਬਣ ਰਿਹਾ ਹੇ ਮੁੰਡੇ ਦੀ ਗੱਲ ਨਹੀਂ ਸੁਣ ਰਿਹਾ ਬਾਰ ਬਾਰ ਟਾਰਗੇਟ ਕਰ ਰਿਹਾ ਮੁੰਡੇ ਨੂੰ ਇਹ ਦਲੇਬਾਜ਼ੀ ਵਾਲੇ ਕੰਮ ਨਾ ਕਰੋ
ਵੀਰ ਗਲ ਤਾਂ ਆਹ ਆ ਕੇ ਸਾਰਾ ਟੱਬਰ ਹੀ ਕੁੜੀ ਨੇ ਹੱਥ ਤੇ ਕਰਿਆ ਹੋਈਆ,
ਵੀਰ ਆਪਣੀ ਥਾ ਤੇ ਠੀਕ ਹੈ ਗਲਤੀ ਮਾ ਤੇ ਕੁੜੀ ਦੀ ਆ
ਘਰ ਦਾ ਝਗੜਾ ਦਰਵਾਜ਼ੇ ਦੇ ਬਾਹਰ ਫੈਸਲਾ ਲੋਕਾਂ ਦੇ ਹੱਥ। ਬਹੁਤ ਮਾੜੀ ਗੱਲ ਆ ਜੀ, ਅਪਣੇ ਪਰਦੇ ਆਪ ਨਾ ਫਰੋਲੋ।
Veera thik e vichara
ਅਜਕਲ ਮੁੰਡਿਆ ਨੂੰ ਸਭ ਕੁੱਝ ਚਾਹੀਦਾ ਬਸ ਭੈਣਾਂ ਨਾ ਆਉਣ ਘਰ ਮਾਂ ਬਾਪ ਸਭਣੇ ਨਾ ਪੈਣ ਜੁੰਮੇਵਾਰੀਆਂ ਕੋਈ ਹੋਰ ਚੁੱਕੇ ਚਾਹੀਦਾ ਸਭ ਕੁਝ a
ਪੱਤਰਕਾਰ ਦਾ ਆਉਣਾ ਕੋਈ ਵਾਲੀ ਵਧੀਆ ਗੱਲ. ਨੀ. ਇਹ ਤਾਂ. ਘਰ. ਦਾ ਮਸਲਾ. ਛੋਛਲ ਮਿਡੀਆ. ਵਿਡੀਉ ਪਾਉਣੀ ਗਲਤ ਐ.
ਰਿਪੋਰਟ ਸਾਬ ਬੰਦਾ ਜਦੋ ਸਾਰੀ ਦਿਹਾੜੀ ਕੰਮ ਕਾਰ ਮਹਿਨਤ ਕਰੇ ਉਤੋਂ ਮਾਤਾ ਪਿਤਾ ਸਾਰਾ ਪਰਿਵਾਰ ਗੱਲਾ ਬਾਤਾਂ ਕਰਨ ਫਿਰ ਜਾ ਤਾ ਬੰਦਾ ਗੁੱਸੇ ਵਿੱਚ ਗਾਲਾਂ ਕੱਢੂ ਜਾ ਫਿਰ ਕੋਈ ਹੋਰ ਰਸਤਾ ਫੜੂ
You are right brother ji
ਜਦੋ ਘਰ ਵਿੱਚ ਤੀਜਾ ਬੰਦਾ ਦਾਖਿਲਅਦੰਜੀ ਕਰੇ ਤਾ ਘਰ ਟੁੱਟਿਆ ਟੁੱਟਿਆ
ਬਾਈ ਸਹੀ ਆ ਮਾਤਾ ਤੇ ਭੈਣ ਗਲਤ ਬਾਈ ਜੀ ਧਨ ਬਾਈ ਜਿਹੜੇ ਗੱਲਾਂ ਜਰੀ ਜਾਦਾ ਮਾਮੇ ਦੇ ਡਾਂਗ ਫੇਰੋ ਫੇਰ ਲੋਟ ਆ
ਭਰਾ ਬਿਲਕੁਲ ਸਈ ਏ ਦੋਵੇ ਮਾਵਾ ਧੀਆ ਤੇ ਜੀਜਾ ਗ਼ਲਤ ਨੇ
ਕਵਾਰੀ ਭੈਣ ਕਿਥੇ ਜਾਵੇ
Waheguru ji 🙏🙏
Jadon putt kwara hunda, odon nlaik putt nu vi maa kahu mera devta putt aa, chahey rojh pi ke galan kaddey, sagon maa kahu ehda subhaa hi injh da aa, dil da nahin mara. Jadon usda viaah ho gya odon uss nal sharika nalon vi bura vihar, chahey devta ee hovey, ohi maa usdi ijjat da patt patt khilar ke lokan de sahmaney sutt deuu. Phir dhee ja shota putt uss ghar de pardhanmantri ban jaandey. Jameen jaidaad de malak maa pioo hon karkey jo putt pehlan sher hunda si, oh bewas ho ke bhijji billi warga ho ke reh janda. Eh sachaee chahey 100 percent nahin, phir vi 70,80 percent aam pindan vich wekhan nu mildi hai.
Kul milake beta shi a putter hunsla rahk ❤❤❤❤🎉🎉
Sem to sem veer ji god bless you veer ji
ਜੇਕਰ ਤੂੰ ਚੱਜਦਾ ਹੁੰਦਾ ਤਾਂ ਮਾਂ ਕਿਓ ਘਰੋਂ ਨਿਕਲਦੀ
ਘਰ ਤਾਂ ਪੁਤਾਂ ਨਾਲ ਹੀ ਵਸਦੇ ਹਨ
ਜਨਾਨੀ ਮਗਰ ਲੱਗ ਕੇ ਮਾਵਾਂ ਭੈਣਾਂ ਮਾੜੀਆਂ ਲੱਗਣ ਲੱਗ ਜਾਂਦੀਆਂ
ਮੁੰਡਾ ਸਹੀ ਕਹਿੰਦਾ ਪਿੰਡ ਚੋਂ ਪਤਾ ਕਰ ਲੋ ਕਿਉਂ ਕਿ ਪਿੰਡ ਆਲਿਆਂ ਕੋਲ ਅਗਲਾ ਪਿਛਲਾ ਸਾਰਾ ਡਾਟਾ ਸੇਵ ਹੁੰਦਾ,ਪੱਤਰਕਾਰ ਸਾਬ ਜਦ ਕਿਸੇ ਨਾਲ ਨਜ਼ਾਇਜ ਹੁੰਦੀ ਤਾਂ ਦਿਮਾਗ ਕੰਮ ਛੱਡ ਜਾਂਦਾ ਫਿਰ ਨੀਂ ਪਤਾ ਲੱਗਦਾ ਮੂਹਰੇ ਭੈਣ ਆ,ਮਾਂ ਆ ਜਾਂ ਬਾਪੂ,ਇਹੋ ਜਿਹੀਆਂ ਬੁੜੀਆਂ ਧੀਆਂ ਦੇ ਘਰਾਂ ਚ ਵੀ ਚੌਧਰਾਂ ਕਰਨੋ ਨੀਂ ਹਟਦੀਆਂ
ਸਹੀ ਐ
ਗੈਰੋ ਕਹਾਂ ਦਮ ਹਮੇ ਤੋ ਅਪਣੇ ਮਾਰਿਆ
ਗੈਰੋਂ ਮੇਂ ਕਹਾਂ ਦਮ ਥਾ ਹਮੇਂ ਤੋਂ ਅਪਨੋ ਨੇ ਮਾਰਾ, ਸਹੀ ਕਿਹਾ ਬੇਟਾ ਜੀ।
ਮਾਂ ਇਹਨਾਂ ਦੀ ਗ਼ਲਤ ਏ, ਪਹਿਲਾ ਆਪਣੇ ਸਹੁਰੇ ਨਾਲ ਧੋਖਾ ਕੀਤਾ, ਫੇਰ ਆਪਣੇ ਪੱਤੀ ਨਾਲ ਮਾੜਾ ਸਲੂਕ ਕੀਤਾ, ਤੇ ਹੁਣ ਪੁੱਤ ਨਾਲ ਮਾੜਾ ਕਰ ਰਹੀ ਏ, ਹੈ ਮਾਂ ਮਾਂ ਨਹੀਂ ਬਨ ਸਕਦੀ। ਜਵਾਈ ਤਾਂ ਨਜ਼ਾਰੇ ਲੈ ਰਹੇ ਨੇਂ, ਜਮੀਨਾਂ ਮਿਲ ਗਈਆਂ , ਤੇ ਛੋਟੀ ਭੈਣ ਵੀਰ ਦੀ ਕੈਨੇਡਾ ਦਾ ਸੁਪਨਾ ਚੁੱਕੀ ਫਿਰਦੀ ਏ ਤੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਜੀ ਜਾ ਜੀ ਦਾ ਸਹਾਰਾ ਲਬ ਰਹੀ ਏ। ਫੋਟੋ ਦੇਖ ਕੇ ਤੇ ਗੱਲਾ ਸੁਣ ਕੇ ਲਗਦਾ ਜੀਜਾ ਇਹਨਾਂ ਦਾ ਗ਼ਲਤ ਏ ਛੋਟੀ ਸਾਲ਼ੀ ਨਾਲ।
ਬਾਈ ਜੀ ਘਰ🏡 ਦਾ ਮਸਲਾ ਹੈ ਘਰ🏡 ਵਿੱਚ ਹੀ ਹਲ ਕਰਨਾ ਚਾਹੀਦਾ ਹੈ ਨਾ ਕਿ ਚੈਨਲਾਂ ਤੇ ਬੈਠ ਕੇ ਪਰਿਵਾਰ ਦੀ ਬਦਨਾਮੀ ਕਰਨੀ ਚਾਹੀਦੀ ਹੈ
ਪੱਤਰਕਾਰ ਜੀ ਤੁਸੀਂ ਪਹਿਲਾਂ ਮਾਤਾ ਦਾ ਪੱਖ ਸੁਣਕੇ ਹੈਡਿੰਗ ਲਿਖਤੀ ਕਲਯੁੱਗੀ ਪੁੱਤ ਨੇ ਮਾਂ ਨੂੰ ਕੁੱਟਕੇ ਘਰੋਂ ਕੱਡਿਆ ਹੁਣ ਤੁਸੀਂ ਜੁੱਤੀਆਂ ਦੇ ਹੱਕਦਾਰ ਹੈ ਜੇ ਕਿ ਨਹੀਂ ਅੱਜ ਵੀਰ ਦਾ ਪੱਖ ਸੁਣਿਆ ਕੁਮੈਂਟ ਪੜ ਤੇ ਵੇਖ ਕਲਯੁੱਗੀ ਮਾਂ ਹੈ ਕਿ ਪੁੱਤ ਪਹਿਲਾਂ ਹੀ ਦੋਵਾਂ ਪੱਖਾਂ ਦੀ ਗੱਲ ਸੁਣਕੇ ਖਬਰ ਦਿਆ ਕਰੌ
Veer shi aa