22 eh pandit ni sikh aa ,gall sarri soch di aa j eh pandita de ghar jamme ta ehda mtlb eh ni oh pandit hi marrn ge,ehna da lekha v appa ni de sakkde 👏🏻
Veere eh gal soch di aa . Sab ek hi aa . Na saare pandit maare na saare sikh change . Mere baap sangarsh ch c te ek inami khadkhu c Hoshiarpur District da c mera best friend Bhardwaj pandit aa te unhe di main road hoshiarpur te atta Chakki hundi c te kinne baar mere baapu te usde saathi mere dost nu bhut baar abhi- adhi Raat nu rotiya khawaunda reha.
@@rajindersharma2849hm 😂😂😂😂😂😂😂😂😂 saare bamn gangu ni hunde kice da naam kush v hunda Naale koinv sarea nu ni kehnda ohne kiha gangu varge mtlb ohji soch de Ohji soch aale chahe sikh kom cgo honn chahe kici hor cho bhule ki ja sakde
Waheguru ..mehr kre thode privar te ..te veera di shaheedi nu kot kot parnam ..phli var pta lgya es khalsa privar vare ..and RMB television da v bht bht dhanwad jo edda de singha vare jankari dinde ne ..waheguru chardikla vich rkhe ...
Waheguru sikha di kismat pta ni kithe baitha likhda ,eh ganndi bharat mata ne apne loka te hi enna kehar wartaaya ehde ta totte hone hi a te modi chor ohhi kamm kr reha
No Sikh helped the family. His brother died for a Sikh cause. Some leaders got rich from the movement, poor Sikhs who died got used. Same 1984 game may be played again soon.
Bhoot hi julam kita Indian government ne sikha te sab Hal khalistan Hindustan sarkaar sikha nu kade khalistan militant te kade gangster keh maar rahi hai iss da Hal khalistan Hindustan murdawaad craft systems da Hal khalistan Hindustan murdawaad
Sade sikh dhade kavser gangu nu ta ena jalde dhadh sarange te chad lende han rupeya kamun de mare par bahe matedash kon c te a prewar ta ajj kll deya glla han ehe v sahmne a koe ne jekar karda jena enea badeya noukreya melea nu sad ke sikh kom lae kurwaneya ketea mae ena nu kot kot prenam karda han sikh hon de name te
Ki fyida hoya tusi v sara taber sikh ban gia per loka di soch nahi badli baman ta baman hi hai chay oh sikh hoe. Kuss lok thade munde di shadat kuss v nahi ohna lai.
, Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel
ਬਾਪੂ ਜੀ ਮੈਂ ਆਪ ਜੀ ਦੇ ਪੈਰ ਛੋ ਪ੍ਰਣਾਮ ਕਰਦਾ ਹਾਂ ਧੰਨਵਾਦ 🙏🙏
ਵੀਰ ਦੀ ਇਮਾਨਦਾਰੀ ਤੇ ਭੋਲੇ਼ਪਣ ਅੱਗੇ ਸਿਰ ਝੁੱੱਕ ਗਿਆ ।🙏🙏🙏🙏🙏
ਆਹ ਦੇਖ ਲਓ ਬਾਈ ਜੀ ਪੰਡਤਾਂ ਦੀਆਂ ਕੁਰਬਾਨੀਆਂ। ਐਵੇ ਇਕੱਲੇ ਗੰਗੂ ਨੂੰ ਮੂਹਰੇ ਰੱਖਦੇ ਓ।। ਬਾਕੀ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਪੱਖੋਕੇ ਤੋ ਪੁੱਛ ਲਿਓ ਸੰਘਰਸ ਦੌਰਾਨ ਪੰਡਤਾਂ ਦੀਆ ਕੁਰਬਾਨੀਆਂ ਬਾਰੇ।
22 eh pandit ni sikh aa ,gall sarri soch di aa j eh pandita de ghar jamme ta ehda mtlb eh ni oh pandit hi marrn ge,ehna da lekha v appa ni de sakkde 👏🏻
Veer ji Sikh panth vich sab satkaryog hn pandtan de bani guru granth sahib ji vich darj he bhai roshn lal baragi ve pandt c
Proud
Veere eh gal soch di aa . Sab ek hi aa . Na saare pandit maare na saare sikh change . Mere baap sangarsh ch c te ek inami khadkhu c Hoshiarpur District da c mera best friend Bhardwaj pandit aa te unhe di main road hoshiarpur te atta Chakki hundi c te kinne baar mere baapu te usde saathi mere dost nu bhut baar abhi- adhi Raat nu rotiya khawaunda reha.
@@rickcingh1627 ll
ਬਹੁਤ ਵੱਡੀ ਕੁਰਬਾਨੀ ਵਾਹਿਗੁਰੂ
ਰੱਬ ਡੁੱਲੇ ਹੋਏ ਖੂਨ ਦਾ ਇਨਸਾਫ਼ ਜਰੂਰ ਕਰੂਗਾ। ਦਿੱਲੀ ਦਾ ਤਖ਼ਤ ਜਰੂਰ ਪਲਟੁ ਗਾ।
ਬਲਦੀਪ ਮੇਰੇ ਨਾਲ ਪੜਦਾ 10 ਤਕ
ਸ਼ਭ ਤੋਂ ਚੰਗਾ ਦੋਸਤ ਵੀ ਸੀ
ਯਾਦ ਬਹੁਤ ਕਰੀਦਾ
ਯਾਰਾ ਦਾ ਯਾਰ ਸੀ 22ਜੀ😂😂😂🙏🙏🙏🙏
Waheguru
ਰਵਾ ਦਿੱਤਾ ਬਾਪੂ ਜੀ ਨੇ।ਅਸਲੀ ਸਿੱਖ ਤਾ ਇਹ ਪਰਿਵਾਰ ਆ।ਬਾਪੂ ਜੀ ਦਾ ਸਬਰ ਸੰਤੋਖ ਦੇਖਕੇ ਲੱਗਦਾ ਇਹ ਰੱਬ ਦੇ ਅਸਲੀ ਰੂਪ ਨੇ🙏🙏
ਤੁਹਾਨੂੰ Sallute ਬਾਪੂ ਜੀ
ਸੱਚੇ ਸੁਚੇ ਪਰਵਾਰ ਨੂੰ salute
ਸਿਰੜੀ ਪਰਵਾਰ ਕਿਰਤ ਕਰਨ ਵਾਲਾ
ਮੈਂ ਬਲਦੀਪ ਸਿੰਘ ਨੂੰ 2 ਵਾਰ ਮਿਲਿਆ ,ਨਾਲ ਖੇਮ ਸਿੰਘ ਫੌਜੀ ਬਾਲਦ ਕਲਾਂ,ਪਰਮਜੀਤ ਸਿੰਘ ਫ਼ੂਲੇਵਾਲਾ,ਸੁਖਪਾਲ ਸਿੰਘ ਜਗਾ ਰਾਮ ਤੀਰਥ ਵੀ ਨਾਲ ਸਨ.ਬਲ ਦੀਪ ਬਹੁਤ ਘੱਟ ਬੋਲਦਾ ਸੀ ਤੇ ਸਿਆਣਾ ਆਦਮੀ ਸੀ.
ਬਲਦੀਪ ਨੂੰ ਪੰਜਾਬੀ ਯੂਨੀਵਰਸਿਟੀ ਵਿੱਚ ੧੯੯੨ ਵਿੱਚ ਦੇਖਿਆ ਸੀ ਬਹੁਤ ਘੱਟ ਬੋਲਦਾ ਸੀ
ਵਾਹਿਗੁਰੂ ਜੀ ਸਹੀਦ ਦਾ ਰੁਤਬਾ ਹਾਸਲ ਕਰਨ ਲਈ ਕਈ ਜਨਮ ਲੱਗਦੇ ਹਨ ਇਸ ਵਿੱਚ ਜਾਤ ਧਰਮ ਦਾ ਕੋਈ ਲੈਣ ਦੇਣ ਨਹੀਂ ਇਹ ਜੋਧਾ ਪ੍ਰਮਾਤਮਾ ਦੇ ਸੱਚੇ ਦੇ ਪ੍ਰਵਾਨੇ ਸੱਚ ਦੇ ਰਾਹੀ ਸੱਚ ਦੀ ਜੋਤ ਵਿੱਚ ਵਲੀਨ ਹੋ ਗਏ ਕੋਟ ਕੋਟ ਪ੍ਰਣਾਮ ਸਹੀਦਾ ਨੂੰ ਜੀ
ਬਹੁਤ ਵੱਡੀ ਕੁਰਬਾਨੀ ਐ ਇਸ ਪਰਿਵਾਰ ਦੀ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਮ ਲਈ ਵਾਰੀ। ਸਿੱਖ ਸੰਸਥਾਵਾਂ ਦਾ ਤੇ ਦਾ ਫਰਜ ਬਣਦਾ ਤਿਲ ਫੁੱਲ ਜਰੂਰ ਦੇਣਾ ਚਾਹੀਦਾ ਹੈ।ਆਪਣਾ ਫਰਜ਼ ਬਣਦਾ। ਕਿਉਂਕਿ ਸੰਘਰਸ਼ ਵਿੱਚ ਯੋਗਦਾਨ ਪਾਇਆ ਜਿਨ੍ਹਾਂ ਪਰਿਵਾਰਾਂ ਨੇ ਉਹਨਾਂ ਦੇ ਘਰ ਉਜੜ ਗਏ ਜਮੀਨਾਂ ਵਿੱਕ ਗਈਆ ਕੋਰਟ ਕੇਸ ਦਰਜ ਹੋਣ ਕਰਕੇ 💐💐💐💐💐🚩🚩🚩🚩🚩🙏🏻🙏🏻🙏🏻🙏🏻
ਨਾਂ ਗੰਗੂ ਵਰਗਿਆਂ ਦੀਆਂ ਗਦਾਰੀਆਂ ਭੁਲਾਈਆਂ ਸਕਦੀਆਂ ਹਨ ਅਤੇ ਨਾਂ ਹੀ ਵੀਰ ਬਲਦੀਪ ਸਿੰਘ ਵਰਗੇ ਹੀਰਿਆਂ ਦੀਆਂ ਕੁਰਬਾਨੀਆਂ ਨੂੰ ਸਿੱਖ ਕੌਮ ਕਦੀ ਭੁਲਾ ਸਕਦੀ ਹੈ।
Bhai sahib Sare bamin gangu nahi hunde
1000000% right
Banda Singh bahudur bhul geya ? O v hindu Rajput e si
@@rajindersharma2849hm 😂😂😂😂😂😂😂😂😂 saare bamn gangu ni hunde kice da naam kush v hunda
Naale koinv sarea nu ni kehnda ohne kiha gangu varge mtlb ohji soch de
Ohji soch aale chahe sikh kom cgo honn chahe kici hor cho bhule ki ja sakde
@@Merapeo877 banda singh bahadur sikh c madho laal hindu rajjputt c
But he is great
ਕਾਨੂੰਨ ਦੀ ਇੱਜਤ ਕਰਦੇ ਹਾਂ,,ਪਰ ਕੋਈ ਕਸੂਰਵਾਰ ਹੋਏ ਤਾਂ ਉਨਾਂ ਨੂੰ ਫੜੋ, ਐਵੇਂ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ, ਜੋ ਤੰਗ ਪ੍ਰੇਸ਼ਾਨ ਹੋਏ,
ਪੰਡਿਤ ਜੀ ਇਜਤਮਾਨ ਕਰਦੇ ਹਾਂ,
ਹੁਣ ਏਹ ਪੰਡਤ ਜੀ ਨੀ, ਸਰਦਾਰ ਜੀ ਨੇ
ਵਾਹਿਗੁਰੂ ਜੀ
Baba g guru saab app g de pariwar nu khusian bakshe ji
ਸਲਾਮ ਇਸੇ ਬਹਾਦਰ ਪਰਿਵਾਰ ਨੂੰ
ਕੋਟੀ ਕੋਟੀ ਪ੍ਰਣਾਮ ਬਾਪੂ ਜੀ
ਸਲੂਟ ਆ ਬਾਪੂ ਜੀ ਕੋਈ ਬੋਲ ਨਹੀਂ ਹੇਗੇ ਸਾਡੇ ਕੋਲ
ਹੱਕ ਸੱਚ ਦੀ ਖ਼ਾਤਿਰ ਲੜਕੇ ਜਾਨਾ ਵਾਰਨ ਵਾਲੇ ਯੋਧਿਅਾਂ ਨੂੰ ਪ੍ਣਾਮ🙏
ਧੰਨ ਉ ਬਾਪੂ ਜੀ ਤੁਸੀਂ ਵਾਹਿਗੁਰੂ ਜੀ ਮੇਹਰ ਕਰੇ ਹਮੇਸ਼ਾ 🙏🏻
ਸਾਡੇ ਮਾਲਵੇ ਦੇ ਬਰਨਾਲਾ ਸੰਗਰੂਰ ਮਾਨਸਾ ਬਠਿੰਡੇ ਮੋਗੇ ਦੇ ਪੰਡਤ ਪਰਿਵਾਰਾਂ ਸਿੱਖ ਦਾੜੀ ਕੇਸ ਵਾਲੇ ਸੀ ਘੱਟੋ ਇੱਕ ਬੱਚਾ ਜੋ ਵੱਡਾ ਜੇਠਾ ਜਰੂਰ ਸਿੱਖ ਹੁੰਦਾ। ਖੱਤਰੀ ਵੰਸ ਗੁਰੂ ਨਾਨਕ ਦੇਵ ਜੀ ਦੇ ਖਾਨ ਦਾਨੀ ਸੀ ਗੁਰੂ ਸਾਹਿਬ ਦੇ ਸਿਧਾਂਤ ਤੇ ਜੱਟ ਸਿੱਖਾ ਤੋ ਵੀ ਵੱਧ ਮਾਨਤਾ ਕਰਦੇ ਹਨ।
ਪ੍ਮਾਤਮਾਂ ਤੇਰੇ ਪਰਿਵਾਰ ਤੇ ਮੇਹਰ ਕਰੇ
ਸਲਾਮ ਅਾ ਬਜੁਰਗੋ ਤੁਹਾਨੂੰ ਤੇ ਪਰਿਵਾਰ ਨੂੰ
ਵਾਹਿਗੁਰੂ ਵਾਹਿਗੁਰੂ, ਬਹੁਤ ਕੁਰਬਾਨੀ ਇਸ ਪਰਿਵਾਰ ਕੀਤੀ । ਕਦੇ ਕੋਈ ਜਰੂਰ ਮੁੱਲ ਪਾਓੁ ਤੁਹਾਡੀਆਂ ਨਰ ਕੁਰਬਾਨੀਆਂ ਦਾ ।
Waheguru ..mehr kre thode privar te ..te veera di shaheedi nu kot kot parnam ..phli var pta lgya es khalsa privar vare ..and RMB television da v bht bht dhanwad jo edda de singha vare jankari dinde ne ..waheguru chardikla vich rkhe ...
Ghulam kaum ho tusi sikh, Khalistan is a only solution for Sikhs
ਵਾਹਿਗੁਰੂ ਮੇਹਰ ਕਰੇ
ਵਾਹਿ ਗੁਰੂ ਜੀ ਮੇਹਰ ਕਰੋ
Dhan a tuhadi kurbani and salute a ji thode parivar nu
ਜਜਬੇ ਨੂੰ ਸਲਾਮ 🙏🙏
ਵਾਹਿਗੁਰੂ ਵਾਹਿਗੁਰੂ
ਵਾਹਿਗੁਰੁੂ ਜੀ
ਸਿੱਖ ਕੌਮ ਦੇ ਸੰਘਰਸ਼ ਸਮੇ ਬਹੁਤ ਸਾਰੇ ਕਾਮਰੇਡਾਂ ਦੀ ਜਮੀਰ ਜਾਗੀ ਜੋ ਸਾਡੇ ਨਾਲ ਸਿੱਖ ਸੰਘਰਸ਼ ਵਿੱਚ ਜੂਝਣ ਵਾਲੇ ਜੁਝਾਰੂ ਸਿੰਘਾਂ ਨੇ ਹਥਿਆਰ ਬੰਦ ਸੰਘਰਸ਼ ਲੱੜ੍ਹਿਆ ਸ਼ਹੀਦੀਆ ਪ੍ਰਾਪਤ ਕੀਤੀਆ। ਇਸ ਵਿੱਚ ਬਹੁਤ ਜਾਦੇ ਸਿੰਘ ਨਕਸਲਵਾਦੀ ਲਹਿਰ ਨਾਲ ਸਬੰਧਤ ਰਹੇ ਸਨ।ਜੀਨਾ ਨਕਸਲੀਆਂ ਦੀ ਜਮੀਰ ਨਹੀਂ ਜਾਗੀ ਉਹ ਪੁਲਿਸ ਦੇ ਮੁਖਬਰ ਬਣ ਖਾੜ੍ਹਕੂ ਸਿੰਘਾਂ ਨੂੰ ਸ਼ਹੀਦ ਕਰਵੳੁਦੇ ਰਹੇ। ਜੋਗਿੰਦਰ ਸਿੰਘ ਮਾਨ ਸੋਨੀਆ ਮਾਨ ਦਾ ਬਾਪ ਬਹੁਤ ਵੱਡਾ ਮੁਖਬਰ ਹੋਇਆ।ਜਿਸ ਨੂੰ ਸਿੰਘਾਂ ਨੇ ਸੋਧਾ ਲਾਇਆ।
ਇੱਕ ਗੱਲ ਤਾਂ ਪੱਕੀ ਐ ।ਜੈ ਗੁਰੂ ਨਾਲ ਪਿਆਰ ਹੋਵੇ ਤਾਂ ਜਾਤ ਪਾਤ ਕੋਈ ਮਾਇਨੇ ਨਹੀਂ ਰੱਖਦੀ ।ਬਸ ਗੁਰੂ ਨਾਲ ਪਿਆਰ ਹੋਣਾ ਚਾਹੀਦਾ। ਬਾਕੀ ਅੱਜ ਕੱਲ੍ਹ ਨਕਲੀ ਖਾੜਕੂ ਵੀ ਬਹੁਤ ਹੋਗੇ ਜੇਹੜੇ ਛਿੱੜੇ ਵਾਲੇ ਬੰਬ ਚਲਾਕੇ ਪੈਸੇ ਇੱਕਠੇ ਕਰ ਰਹੇ ਹਨ ਜਿਮੇਂ ( ਬਖਸ਼ੀਸ਼? ) ਆਹ ਹੁੰਦੇ ਹਨ ਗੁਰੂ ਦੇ ਸਿੰਘ ਨਕਲੀ ਬਾਬਾ ਕਹਾਉਣ ਵਾਲਿਆਂ
Number send kri bhra tera
Tenu baba bakshish te bakia jina nu tu nakli smjda ona bare jankari de dine a adhi jankari hove ta aye coment ni krida poori jankari leh
ruclips.net/video/2zZTrEcynIs/видео.html
Ah link bhejta tym hoya ta sunli tnu kuch k idea hoju aye kise de mgr lgg glt ni boli da
@@kabaddi8749 ji.... Bakhshish NAUTANKY krda hai Jiiiiiiiii Laaaandiii ka........... "
ਵੀਰ ਇਹ ਸਿੱਖ ਕੌਮ ਨਚਾਰਾਂ ਦੀ ਹੈ ਹੁਣ।ਆਪਣੀ ਭਰਜਾਈ ਭੈਣ ਜਨਾਨੀ ਨੂੰ ਟਿਕ ਟੌਕ ਇੰਸਟਾਗਰਾਮ ਤੇ ਨਚਾ ਕੇ ਦਲ ਪਣਾ ਕਰ ਕੇ ਗੁਰੂ ਦੇ ਨਵੇ ਸਿੱਖ ਕਹਾਉਂਦੇ ਨੇ।ਇਹ ਦਲੀ ਸਿੱਖ ਕੌਮ ਸਿਰਫ ਨਚਾਰਾਂ ਨੂੰ ਪੁਛਦੀ ਹੈ।ਸਿੱਖ ਕੌਮ ਲਈ ਕੁਰਬਾਨੀਆਂ ਦੇਣ ਵਾਲੇ ਨੂੰ ਨਹੀਂ ਪੁਛਦੀ
ਧੰਨ ਬਾਪ ਤੇਰੀ ਕਮਾਈ ਜਿਸਨੇ ਤਸ਼ੱਦਦ ਝੱਲੇ ਆ
ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ
ਬਲਦੀਪ ਕੁਮਾਰ ਤੋਂ ਬਲਦੀਪ ਸਿੰਘ ਕਿਵੇਂ ਬਣਿਆ, ਇੱਕ ਹੋਣਹਾਰ ਵਿਦਿਆਰਥੀ ਸੀ, ਅਫਸੋਸ ਹੀਰਾ ਕਿਵੇਂ ਰੁਲ ਗਿਆ।
ਰੱਬੀ ਰੂਹ ਆ 🙏
ਬਾਈ ਜੀ ਜਗਾਰਾਮ ਤੀਰਥ ਵਾਲਾ ਮੁਕਾਬਲਾ ਰੀਅਲੀ ਸੀ । ਸਿੰਘਾਂ ਨੇ ਪੁਲਿਸ ਦੀ ਤਸੱਲੀ ਕਰਵਾਤੀ ਸੀ।
ਸਲੂਟ ਆ ਬਾਪੂ ਜੀ
ਸਾਡੇ ਪਿੰਡ ਮਹਿਤਾ ਬਹੁਤ ਆਉਣ ਜਾਣ ਸੀ ਮੈਂ 6 ਕੁ ਸਾਲ ਦਾ ਸੀ ! S. ਬਲਦੀਪ ਸਿੰਘ ਬਹੁਤ ਦਲੇਰ ਅਤੇ ਈਮਾਨਦਾਰ ਸੀ ਮਾਮਾ ਕਹਿੰਦੇ ਸੀ ਅਸੀਂ ਏਨਾ ਨੂੰ ਪਾਪਾ ਦਾ ਦੋਸਤ ਸੀ
ਪ੍ਰਣਾਮ ਬਾਬੂ ਜੀ ਨੂੰ
Waheguru ji waheguru ji
Waheguru ji mehar karan baba ji te
Eho jehe jodhian nu kaum kade ni bhul sakdi.
Waheguru g mehr krnge
ਬਾਪੂ ਜੀ ਹੋ ਸਕਦਾ ਤੁਹਾਡਾ ਭਾਈ ਜਿਊਂਦਾ ਹੋਵੇ ਜਿਵੇਂ ਜਗਰਾਓਂ ਕਾਉਂਕੇ ਆਲਾ ਦੀਸ਼ਾ ਬਾਈ 20 ਸਾਲ ਬਾਦ ਯੂ ਪੀ ਤੋਂ ਆਗਿਆ ਸੀ
22 ਜੀ ਮੈਂ ਆਪਣੇ ਚੈਨਲ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
ਪੰਜਾਬ ਪੰਜਾਬੀ ਪੰਜਾਬੀਅਤ 🙏🏼
Really really veery very sad, guru Gobind Singh ji maharaja tuhanu chardi kalaa bakhshe tandrustian bakhshe
proud of you
Dhan guru dhan guru pyare
I am proud to be brahaman
ਬਲਦੀਪ ਪੰਡਿਤ ਫੂਲ ਕਾਮਰੇਡ ਜਿਸ ਨੂੰ ਮੈਂ 1986 vich kamredan Vale geet gsunde sunia kalistani kive ban gia samagh
ਤੋਂ ਬਾਹਰ ਦੀ ਗੱਲ ਹੈ ਸ਼ਾਇਦ ਘਰ ਦੀ ਗਰੀਬੀ ਇਸ ਪਾਸੇ ਵੱਲ ਲੈ ਗਈ
ਜਿਊਦਾ ਰਹਿ ਵੀਰਾਂ ਵਾਹਿਗੁਰੂ ਜੀ ਤੁਹਾਡੀ ਲੰਮੀ ਉਮਰ ਕਰਨ ਖਾਲਿਸਤਾਨ ਜਿੰਦਾਬਾਦ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਿੰਦਾਬਾਦ🙏
ਬਹੁਤੇ ਤਾਂ ਵੀਰੇ ਸਮੇਂ ਨੇ ਬਣਤੇ ਸਮਾ ਕੲੀ ਵਾਰ ਐਸੇ ਹਲਾਤ ਪੈਦਾ ਕਰ ਦੇਦਾ ਜਦੋਂ ਬੰਦਾ ਪਿਛੇ ਨਹੀਂ ਮੁੜ ਸਕਦਾ ਹਾਂ
Jide te rabb bakhish kre othe jat pat matter nhi krdi wah kaum de heerio sir jhukda tuhadi kmai agge
WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU JIO
Salute Bapu JI nun
Waheguru mehar kran baba ji te 🙏 , kaya naik ruuh aaw yr
ਭਿੰਦਰ ਮਾਸਟਰ ਢਿਪਾਲੀ ਪਿੰਡ ਪਾੜਾਉਦਾ ਸੀ
Tuhade darshan krke, Jivan safal ho gya... eh ne asli jodhe
God bless Baldip in Heaven
Hes still alive the interview which you just watch was with baldeep SINGH, wake up guys how long more you gonna sleep?🙏🙏🙏🙏
Waheguru ji hmesha khus rakhna parmatma
ਕੋਮ,,ਦੇ,,ਹੀਰੇ,,
ਸਤਿਨਾਮ ਸ੍ਰੀ ਵਹਿਗੂਰੁ ਜੀ
Nice coverage
Waheguru ji
Waheguru
Salute to you bhai baldeep SINGH ji Korn kit parnaam
Saloot a bapu g nu
🙏🙏
Op
Good
🙏🙏🙏🙏🙏🙏👌
Bhai baldip singh babbar amar rahe
🙏🙏🙏🙏🙏 waheguru gg
Waheguru je
Pta ne kyo baba ji DEA gallan ne kalja cher ta...yr......
Punjab ne bhut santap bhogeaa és da insaf jrur howe gya time lg skda pr ek din punjab bhut kushaal punjab bno gya waheguru kirpa kre 🙏🙏
🙏🙏🙏🙏🙏
Baapu udaas na ho,Guru Gobind Singh Ji Maharaj di godh vich baithe ne
Pandita de Herrera
Bera gharak ihna da ji. Durlahnat system te
Waheguru sikha di kismat pta ni kithe baitha likhda ,eh ganndi bharat mata ne apne loka te hi enna kehar wartaaya ehde ta totte hone hi a te modi chor ohhi kamm kr reha
Ratandeep de agg pta ni kahdi a o bnda fateh bla reha end te te ehde sool
Angu vajji o guru di bakshi fateh eni kadi kahli c tenu
Eh kon ne sale 11bande jehde video nu dislike kr rhe ne
No Sikh helped the family. His brother died for a Sikh cause. Some leaders got rich from the movement, poor Sikhs who died got used. Same 1984 game may be played again soon.
Harbans lal ya harbans singh kaun c vinni shayed thoda bhanja e main ghare v gjya c thode bapu g vinni keertan sikhda c udon
Bhoot hi julam kita Indian government ne sikha te sab Hal khalistan Hindustan sarkaar sikha nu kade khalistan militant te kade gangster keh maar rahi hai iss da Hal khalistan Hindustan murdawaad craft systems da Hal khalistan Hindustan murdawaad
Sade sikh dhade kavser gangu nu ta ena jalde dhadh sarange te chad lende han rupeya kamun de mare par bahe matedash kon c te a prewar ta ajj kll deya glla han ehe v sahmne a koe ne jekar karda jena enea badeya noukreya melea nu sad ke sikh kom lae kurwaneya ketea mae ena nu kot kot prenam karda han sikh hon de name te
Ki fyida hoya tusi v sara taber sikh ban gia per loka di soch nahi badli baman ta baman hi hai chay oh sikh hoe. Kuss lok thade munde di shadat kuss v nahi ohna lai.
Balle tere bapu. Aj tn. Kida di story dsti
, Khalistan is a only solution for Sikhs jhe tanu raaz nahi milya 1984 taan trailer see puri movie hale baki aa twada ennah ooh haal karna ki tusi bheekh mangan tee aa jaogge vekh sakde ho tusi 3 Bill lya ke ki haal kitta hai ennah twada, learn something from jews ✡, they have their own country Israel
ਬਾਪੂ ਜੀ ਸਲੂਟ ਹੈ
ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ
Waheguru ji waheguru ji 🙏🙏
🙏🙏
Waheguru ji
🙏🙏🙏🙏🙏
Waheguru ji
Waheguru ji
Waheguru ji
Waheguru ji