How the student in Bakhtaura Bathinda decided to join the league and KLF ranks ? The untold story

Поделиться
HTML-код
  • Опубликовано: 25 окт 2024

Комментарии • 256

  • @gurcharansingh1717
    @gurcharansingh1717 3 года назад +83

    ਬਖਤੌਰਾ ਬਠਿੰਡਾ ਬਾਈ ਨਾਲ ਵੀ ਓਹੀ ਗੱਲ ਹੋਈ ਕੋਈ ਜੰਮਦਾ ਦਾ ਖਾੜਕੂ ਨਹੀਂ ਬਣਦਾ ਧੱਕੇ ਨਾਲ ਹਥਿਆਰ ਚੁਕਵਾਏ ਇਸ ਗੰਦੇ systems ਨੇ 🥀🙏🥀

    • @sukhraman7247
      @sukhraman7247 3 года назад +3

      nhi y ehh gll ni , bakhtora bti da junior college frd mera gwandi aw, ,bakki mera pind phallar to 2 3 km door aw

    • @ParminderSingh-ei8vu
      @ParminderSingh-ei8vu 2 года назад +1

      Sahi gal aa Veera 🙏

  • @Manraj185
    @Manraj185 Год назад +5

    ਪ੍ਰਣਾਮ ਸ਼ਹੀਦਾਂ ਨੂੰ ਬਖਤੌਰੇ ਵੀਰ ਜੀ ਤੁਸੀ ਸਾਡੇ ਹੀਰੋ ਹੋ ਵਾਹਿਗੁਰੂ tuhnu ਆਪਣੀ ਚਰਨੀ ਜਗ੍ਹਾ ਦੇਣ

  • @rupinderlabhibambiha4414
    @rupinderlabhibambiha4414 3 года назад +12

    ਜੀ ਬਹੁਤ ਧੰਨਵਾਦ ਸਾਡੇ ਖਾੜਕੂਯੋਧਿਆ ਬਾਰੇ ਜਾਣਕਾਰੀ ਦੇਣ ਲਈ ਸਾਰੇ ਪੁਰਾਣੇ ਖਾੜਕੂ ਯੋਧਿਆ ਬਾਰੇ ਦੱਸੂ ਜੀ ਅਸੀ ਨਵੀ ਪੀੜੀ ਜਾਣਦੀ ਨੀ

  • @sarbjitsingh9926
    @sarbjitsingh9926 3 года назад +30

    ਬਖ਼ਤੋਰਾ ਕਾਲੇ ਦੌਰ ਦਾ ੲਿਕ ਹੋਰ ਸ਼ਿਕਾਰ
    ਜਿੰਮੇਵਾਰ ਪੁਲਸ ਸਰਕਾਰ ਤੇ ਵੱਖ਼ਵਾਦ
    ਸਮੇਂ ਦੀ ਗ਼ਰਤ ਥੱਲੇ ਲੁੱਕੇ ੲਿੱਕ ਹੋਰ ਕਿਰਦਾਰ
    ਸਾਹਮਣੇਂ ਲਿਅਾਓੁਣ ਲੲੀ ਲੱਖ਼ੀ ਜ਼ੀ ਧੰਨਵਾਦ

  • @baljitratol2981
    @baljitratol2981 3 года назад +2

    ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਮੈਂ ਤੁਹਾਡੀ ਹਰ ਵੀਡੀਓ ਦੇਖਦੀ ਹਾਂ 🙏

  • @ParminderSingh-yx3nw
    @ParminderSingh-yx3nw 3 года назад +13

    ਵਧੀਆਂ ਜਾਣਕਾਰੀ ਦੇਣ ਵਾਸਤੇ ਧੰਨਵਾਦ ਜੀ

  • @BeHappy-ci6nl
    @BeHappy-ci6nl 3 года назад +36

    ਯੂ ਟਿਊਬ ਤੇ ਅੱਜ ਤੱਕ ਦਾ ਸਭ ਤੋਂ ਸ਼ਾਨਦਾਰ ਪੰਜਾਬੀ ਚੈਨਲ,
    ਗ਼ੈਰ ਪੇਸ਼ੇਵਰ ਲੋਕਾਂ ਵਾਂਗ ਟਾਈਟਲ ਜਾਂ thumbnail ਨਹੀਂ, ਕੋਈ clickbait ਨਹੀਂ ! ਕਿ “ਆਹ ਦੇਖੋ ਕੀ ਹੋ ਗਿਆ”
    “ਆਹ ਕੀ ਕਹਿ ਦਿੱਤਾ ਭਗਵੰਤ ਮਾਨ ਨੇ” bla bla bla !
    ਪਰ ਲੱਖੀ sir ਤਾਂ ਕਿਸੇ ਕਿਸੇ ਕੰਪਨੀ ਦੇ slogan ਵਾਂਗ ਕੰਮ ਕਰਦੇ ਨੇ “ਸੀਧੀ ਬਾਤ, ਨੋ ਬਕਵਾਸ”

  • @mrpaulpal
    @mrpaulpal 3 года назад +20

    ਮੇਰਾ ਪਿੰਡ ਡੇਹਲੋਂ ਹੀ ਹੈ ਜੀ ਪਰ ਉਸ ਪੁਲਿਸ ਵਾਲੇ ਦੀ ਮੌਤ ਬਹੁਤ ਭਿਆਨਕ ਸੀ papa dsdae hunde c
    karo like fr

    • @sukhvirjhajj2619
      @sukhvirjhajj2619 3 года назад +3

      Darshan singh di gal krda eh ? Bhut ganda bnda c..bhut njayz munde marda c oh..jehda bs jeep ch betha lenda c munda koi pind cho ohnu maar dinda c vaps nai mud da c oh..

    • @Roomialac
      @Roomialac 3 года назад +3

      @@sukhvirjhajj2619 darshan singh dhillon ??

  • @banthakimpur220
    @banthakimpur220 11 месяцев назад

    Lucky bhji ajj 3var fr video dekhna lge appa .god bless you 🙏

  • @Beant_bariwala22
    @Beant_bariwala22 3 года назад +38

    ਅਮ੍ਰਿਤਸਰ ਦੇ ਚਿੰਗਾੜੇ ਬਦਮਾਸ਼ ਬਾਰੇ ਦੱਸੋ ਕਿ ਉਹ ਕਿਵੇਂ ਭਾਈ ਹਰਜਿੰਦਰ ਸਿੰਘ ਜਿੰਦਾ ਬਣਿਆ

    • @punjabpunjab5770
      @punjabpunjab5770 4 месяца назад +1

      Vre ohna bre n dssda eh bs gangster bre kine Shaheed n ohna bre n dssya kade b

  • @GurvinderSingh-qv4zz
    @GurvinderSingh-qv4zz 3 года назад +5

    Very sad story a advocate turns into militant. Lakhi ji 🙏thanks

  • @harrydhaliwal4997
    @harrydhaliwal4997 3 года назад +5

    ਧੰਨਵਾਦ ਲੱਖੀ ਭਾਜੀ

  • @buntydeol84
    @buntydeol84 3 года назад +33

    ਖਾੜਕੂ ਸਿੰਘਾਂ ਦੀ ਲਹਿਰ ਵਧੀਆ ਸੀ ਪਰ ਕੁੱਛ ਗੁੰਡਿਆਂ ਨੇ ਲੁੱਟਾ ਖੋਹਾ,ਰੇਪ,ਜਮੀਨਾ ਤੇ ਕਬਜੇ ਆਪਣੀਆਂ ਨਿੱਜੀ ਦੁਸ਼ਮਣੀਆ ਕੱਢ ਲਹਿਰ ਨੂੰ ਬਦਨਾਮ ਕੀਤਾ

    • @Amitjotsi
      @Amitjotsi 3 года назад +2

      Cat v sochi samjhi sajish tehat infiltrate kraye gye khadku sangarsh ch

    • @preetgill5916
      @preetgill5916 3 года назад +6

      ਉਹ ਵੀਰ ਪੁਲਸ ਤੇ ਲੀਡਰਾਂ ਨੇ ਆਪਣੇ ਟੌਟ ਫਿੱਟ ਕੀਤੇ ਸੀ ਖਾੜਕੂ ਸਿੰਘਾਂ ਚ ਲਹਿਰ ਨੂੰ ਬਦਨਾਮ ਤੇ ਖਤਮ ਕਰਨ ਲਈ

    • @sukhvirjhajj2619
      @sukhvirjhajj2619 3 года назад +2

      Cat system kp gill di strategy c es to pehla ribero c ohdi strategy bullet for bullet c jo k fail ho gyi c mand operation te hor vdde maukya te..labh singh ne jalandhar police de main headquarters ch ribero te v attack krta c..os to bad kp gill bnata mukhi te beanta jitt gya c kyoke vota da boycott krta c lokka ne te 15% vote pyi jo k congress nu c te oh jit gyi c

    • @SherGill214
      @SherGill214 3 года назад +8

      ਏਸ ਸੱਚ ਦਾ ਵੀ ਹੌਲੀ ਹੌਲੀ ਲੋਕਾ ਨੂੰ ਪਤਾ ਲੱਗ ਰਿਹਾ ,,ਕਈ 84 ਵੇਲੇ ਦੇ ਬੰਦਿਆ ਨੂੰ ਵੀ ਇਸ ਬਾਰੇ ਭੁਲੇਖਾ ਹੀ ਸੀ ਸੋ ਨੈੱਟ ਦੇ ਜ਼ਰੀਏ ਸੱਚ ਸਾਹਮਣੇ ਆ ਰਿਹਾ

    • @sukhvirjhajj2619
      @sukhvirjhajj2619 3 года назад

      @@SherGill214 kis sach di gal kr rhe bai ? K galt c khadku lehar ya sahi c ? vese hai galt i c..gurbani de kaswati te pehle din to i galt c eh ldayi..gurbani ta kehndi hai k eh sansar v jhooth ta ethe raaj krn vala v ek bhrm ch hi hunda hai..jehda kehnde khalistan lena hakk hai oh syasi taur te ehna da apna masla bt gurmat de anusar bilkul v thik nai..es sansar nal ta moh i ni krna bs bhana mnn na hai mitha krke parmeshar da jo hunda hoi jve bs tuc apna parmeshar nu khojo te sb nu ek akh nal dekho prem di akh nal..jehda kahe mei sikh han te fer v hindu muslim di gal kr rhe oh guru da sikh nai..

  • @HSKHAIRA
    @HSKHAIRA 4 месяца назад

    ਵਾਹਿਗੁਰੂ ਜੀ ।
    ਸਾਡੇ ਪੰਜਾਬ ਦੀ ਨੌਜਵਾਨੀ ਮੇਰੇ ਹੋਸ਼ੋ-ਹਵਾਸ ਵਿਚ ਬੁਲਟ, ਸਿਆਇਨਾਇਡ ਤੋਂ ਚਿੱਟੇ ਤੱਕ ਦੇ ਦੁਖਦਾਈ ਸਫਰ ਤੱਕ।

  • @gurbaksh7491
    @gurbaksh7491 2 года назад

    paji tade channel te eda de loka bare pata lag reha jine bare sanu nhi si pata thanks tuhadi sab videos knowledge de rahiyan

  • @rockyrai7314
    @rockyrai7314 3 года назад +4

    Subscription is one of the Tool to identify any channel on youtube. But I found some Great personalities and channels with a few subscribers. I can't see yours Lakhi veer, but you are a genuine Reporter. A Gem for punjabi language Audience and I can smell abundance of honesty and integrity in the work behind your Reports. No wonder soon your subscription will be in Millions. We will be Grateful for your these professional and Ethical efforts for the Coming Generations. Waheguru Mehar Karan.

    • @rockyrai7314
      @rockyrai7314 3 года назад

      @Movers Diggers Who are They? they need a war. Politicians. They are amongst us. They are not from different planet. We are them. we chose them.Hitlers has no power to kill millions of jews neither MODI has courage to bring policies against farmers and Muslims.They just representing their Groups.Er are hateful to each other. There are deep reasons for that hate. Every Messiah on the earth just talked about LOVE. we lack LOVE.
      If 100-100 old history de purane mudde are here then who is responsible for them?
      WE are.
      These problems are here because we are not putting efforts to get rid of them. Peace will not come from sky or from any Religious Guru or any Religious Place.
      We have to be turn ourselves as better Human Being. Then things be better.
      We are for from the Truth. Once we connected to Knowledge then things will start getting better. When we understand the problems, then we will be able to solve them.
      Lakhi veer is doing his job to bring the realty of the Gangsters. We can learn a lot from his Reporting. Our kids will learn that a Gangster can be powerful and Rich but he is a scared person who is hiding all the times. No family life no social life and he dreams his death everyday. My son will become anything else after watching the realty of a Gangster but not a Gangster.
      Brother please stop blaming Agencies for everything. There were no agencies at the times of stone age and even before.
      It's bcs of Hierarchy and Hierarchy exists from 350 millions years. Nature decided all the systems accordingly and GURU gave us SHABAD to get rid of Ego.
      But instead of connecting with the SHABAD we hired people who read SHABADS and they r ignorant from the power of SHABAD.
      Once we understand deeply all this then we will act and all this will be eliminate.No one else can solve my , your or this society's problem. Then our leaders will be alike us,Then we can See the peace all around us. Again it all starts from Me and from you. Thanks

  • @charnjeetsingh4075
    @charnjeetsingh4075 3 года назад +4

    ਬਹੁਤ ਵਧੀਆ ਇਨਸਾਨ ਸੀ ਬਖਤੋਰਾ ਬਠਿੰਡਾ
    ਕਾਲਜ ਪਰਧਾਨ ਸੀ ਅਸੀਂ ਰਿਸ਼ਤੇਦਾਰ ਸੀ ਪੁਲਿਸ ਬਹੁਤ ਧੱਕਾ ਕਰਦੀ ਮੇਰੇ ਚਾਚੇ ਤੇਜਾ ਸਿੰਘ ਪਟਵਾਰੀ ਦੇ ਘਰ ਸਾਹਮਨੇ ਕੋਠੀ ਸੀ ਬਖਤੋਰਾ ਬਠਿੰਡਾ ਜਦੋਂ ਮੈਂ ਛੁੱਟੀ ਆਇਆ ਬਖਤੋਰ 🏡ਦੇ ਘਰ ਗਿਆ ਜੈਕ ਦਮ ਪੁਲਿਸ ਆਈ ਮੈਨੂੰ ਫੜਿਆ ਦਸ ਕੌਣ ਹੈ ਸਾਡਾ ਘਰ ਸਾਹਮਣੇ ਕਿਹਾ ਫਿਰ ਨਹੀ ਛਡਿਆ ਮੈ ਫੌਜੀ ਹਾਂ ਛਾਣਬੀਣ ਕਰ ਕੇ ਛੱਡ ਦਿੱਤਾ

  • @AmandeepSingh-1984
    @AmandeepSingh-1984 3 года назад +1

    Bhutt tquu veer .
    .. U finally shifted..
    My tweet notified.

  • @InderjeetSingh-iq2lk
    @InderjeetSingh-iq2lk 3 года назад +3

    Very Good Veer Pattarkar tusi Awaj Panjab di ho

  • @prabh2009
    @prabh2009 3 года назад +10

    Thank You!! Bakhtaur Singh Dhillon Very Good Journalist 👍

    • @ishubathinda5104
      @ishubathinda5104 3 года назад

      P

    • @HardeepSingh-HH88
      @HardeepSingh-HH88 3 года назад +1

      ਪੱਤਰਕਾਰ ਵਧੀਆ ਵੀਰ ਬਖਤੌਰ ਸਿੰਘ ਪਰ ਗੱਪ ਬਹੁਤ ਮਾਰਦਾ ਜਿਹੜੇ ਇਸਦੀਆਂ ਆਪਣੀਆਂ ਕਹੀਆਂ ਹੋਈਆਂ ਗੱਲਾਂ ਵਿੱਚੋ ਫੜੇ ਜਾਂਦੇ ਹਨ

    • @rdsc.455
      @rdsc.455 3 года назад +1

      @@HardeepSingh-HH88 ਬਾਈ ਜੀ ਇਹ ਇੱਕ ਢੰਗ ਵੀ ਹੁੰਦਾ ਜਿਹਦੇ ਨਾਲ ਗੱਲਬਾਤ ਨੂੰ ਦਿਲਚਸਪ ਬਣਾਇਆ ਜਾਂਦਾ, ਸਰੋਤਿਆਂ ਨੂੰ ਇਹਦੇ ਨਾਲ ਜੋੜਕੇ ਰੱਖਿਆ ਜਾਂਦਾ। ਆਪਣੇਂ ਪਿੰਡਾ ਦੇ ਸੱਥ ਸਭਿਆਚਾਰ ਨਾਲ ਜੋ ਵੀ ਜੁੜਿਆ ਹੋਇਆ ਜਾ ਇਸ ਵਿੱਚ ਵਿਚਰਿਆ ਉਹ ਇਸ ਢੰਗ ਤਰੀਕੇ ਨੂੰ ਭਲੀਭਾਂਤ ਜਾਣਦਾ ਸਮਝਦਾ।

    • @HardeepSingh-HH88
      @HardeepSingh-HH88 3 года назад +1

      @@rdsc.455 ਠੀਕ ਐ ਜੀ

    • @desijatt9766
      @desijatt9766 3 года назад

      @@HardeepSingh-HH88 ਵੀਰ ਜੀ ਕੋਈ ਵਿਆਖਿਆ ਕਰੋ ਜੀ

  • @Gora_Brar
    @Gora_Brar 2 года назад

    ਬਹੁਤ ਵਧੀਆ ਉਪਰਾਲਾ ਕੀਤਾ ਜਾਂਦਾ ਐ
    ਬਹੁਤ ਸਾਰੀਆਂ ਗੱਲਾਂ ਪੱਤਾ ਲੱਗਦਾ ਨੇ

  • @ਗੁਰਤੇਗ
    @ਗੁਰਤੇਗ 4 месяца назад

    ਕਦੇ ਸੱਚੇ ਦਿਲ ਨਾਲ ਜਾਂ ਕੋਈ ਇਮਾਨਦਾਰੀ ਵਾਲੀ ਚੀਜ ਹੈ ਤਾਂ ਜ਼ਰੂਰ ਇਸ ਵਿਸ਼ੇ ਤੇ ਗੱਲਬਾਤ ਕਰਨੀ ਕੇ ਇਹਨਾਂ ਭੋਲੇਭਾਲੇ ਨੌਜਵਾਨ ਇਸ ਰਾਹ ਕਿਓਂ ਤੁਰੇ...?

  • @rajwindermaan74
    @rajwindermaan74 3 года назад +3

    ਬਖਤੌਰਾ ਬਠਿੰਡਾ ਦਾ ਘਰ ਮੇਰੀ ਗਲੀ ਵਿੱਚ ਸੀ ਬਠਿੰਡਾ ਬੱਸ ਸਟੈਂਡ ਦੇ ਪਿਛੇ ਪਾਸੇ ਨਿੱਕੀ ਮੋਰੀ ਵਾਲੀ ਗਲੀ ਵਿਚ ਸੀ। ਬਖਤੌਰ ਦੀ ਸਕੂਲ ਵਿਚ ਪੜ੍ਹਨ ਸਮੇ ਆਪਣੇ ਸਕੂਲ ਅਧਿਆਪਕ ਨਾਲ ਲੜਾਈ ਹੋ ਗਈ ਫਿਰ ਅਗਲੇ ਦਿਨ ਬਖਤੌਰ ਨੇ ਅਧਿਆਪਕ ਬਜ਼ਾਰ ਵਿੱਚ ਘੇਰ ਲਿਆ ਤੇ ਅਧਿਆਪਕ ਦੇ ਕੁੜਤੇ ਦਾ ਅਗਲਾ ਹਿੱਸਾ ਕੈਚੀ ਨਾਲ ਕੱਟ ਦਿੱਤਾ

  • @jttjtt5505
    @jttjtt5505 2 года назад +4

    ਵਾਹਿਗੁਰੂ ਜੀ 🙏

  • @sranBOYS
    @sranBOYS 3 года назад +4

    ਬਖਤੌਰ ਢਿੰਲੋ ਪਤਰਕਾਰ ਜਿਹੜਾ ਇਸਨੇ ਆਪਣੇ ਹਿਸਾਬ ਨਾਲ ਦੱਸਣਾ ਕਿਓੰਕਿ ਇਹ ਟਾਓੂਟ ਸੀ ਸੁਮੇਧ ਸੈਣੀ ਦਾ,,

    • @JassS634
      @JassS634 4 месяца назад

      ਇਹ ਫੁਧੂ ਆ

  • @JagdeepSingh-fe2sr
    @JagdeepSingh-fe2sr 3 года назад +2

    Very nice veer ji....
    Jaipal de fake encounter de bare ve daso ji

  • @jot3978
    @jot3978 3 года назад +3

    Veer g 1 video ssp gobind ram dean kartutan te v banao

  • @satindes1
    @satindes1 3 года назад +10

    Thanks for enlightening Bakhtaur Singh Sra's life. I knew him, was my brother's classmate during his school years. He was a promising wrestler, very strong, daring, but still a gentleman, had principle in his life. Among brothers he was in the middle, his older brother was a lawyer himself, forgot about his younger brother. As you said he was a contemporary rival of Sudeep Bhau, growing up in their field simultaneously. RIP Bakhtaur Bai - God bless you.

  • @BeHappy-ci6nl
    @BeHappy-ci6nl 3 года назад +10

    Lakhi Sir, I’ve been using RUclips continuously since 2009, to be honest this is the best Punjabi channel I ever seen. You just talk to the point and What a great vocal you got !
    God Made you for mic, for camera for studio.
    You have done amazing work in tv too.. !
    Waheguru Bless You !

  • @rajdeepdhillon4286
    @rajdeepdhillon4286 3 года назад +2

    Ritesh ji “Baldev jhutika” bathinde ton … ohna te v series bnao

  • @ਗਲਪੰਜਾਬਦੀ-ਥ5ਖ
    @ਗਲਪੰਜਾਬਦੀ-ਥ5ਖ 3 года назад

    ਰਿਤੇਸ ਲਖੀ ਜੀ ਤੁਹਾਡਾ ਸਪਰਕ ਕਰਨਾ ਚਾਹੁਦਾ ਹਾ ਇਸ ਤਰਾਂ ਦੀ ਹੀ ਜਾਣਕਾਰੀ ਦੇਣੀ ਹੈ

  • @hardeepsingh5085
    @hardeepsingh5085 3 года назад +3

    Thanks for information

  • @ramandeepkaurbassi6139
    @ramandeepkaurbassi6139 3 года назад +5

    Paji Sandeep bhaau di biography v dseyo kise episode vich

    • @simransran1030
      @simransran1030 3 года назад

      Ban gya G episode , sandeep bhau te,

  • @rashpalsinghrashpalsingh1181
    @rashpalsinghrashpalsingh1181 3 года назад +2

    Jucky ji ajj Rana kandowalia gangster Mar ta kd hospital Amritsar vich date 3,8,2021 time 7pm

  • @JB_JP_विचार
    @JB_JP_विचार 3 года назад +7

    God Bless Punjab

  • @kavisingh6177
    @kavisingh6177 3 года назад +14

    Bhaji I hope you know Sumedh singh Saini is close to makhan group when he is studying in Punjab university that’s why after become asp Ludhiana he get chance to Seattle score with cheema group supporters most of guys come from bhatinda supporters or sandeep Bhau and when shani is ssp Chandigarh he arrasted lovely & yadha many times just to Seattle scores from old days

  • @RaviBrar....
    @RaviBrar.... 3 года назад

    Bai ji hamesha wait rehndi aa,2 ku din pehla jad eppisode nhi ayia ta odd jiha lagga,pls sugestion ch punjab sports policy baney ta a ki khial ne tuhadey.Je naujwana nu aapna future secure hovey ga ta antisocial eliments wal ruchi ghat sakdi aa.baki tusi sianey ho 2 p the nexsus tutey ta halat bhaut chheti thik nhi ho skdey?

  • @amandeep70a93
    @amandeep70a93 3 года назад +7

    Bakhtaura Singh Sran Pind Phallar Refinery Road Bathinda ( Bakhtaura Bathinda)

  • @gorasaab5347
    @gorasaab5347 Год назад

    bas ek request aaa ,,, Rammy macchana te video banao please .. kyun ki ohney Sangriya vich Lawrence de cousin sonu te petrol da katal kita c , par lawrence jan goldy ne onu kolo koi badla nai lia ??

  • @rromana2440
    @rromana2440 3 года назад

    Sir ji kade kese grab nu singer ya hero bande ne ohna de be sorty suna do ya bas thode kol aa sab kuch he aa 🙏

  • @preetsarao4515
    @preetsarao4515 3 года назад +3

    Lakhi bai Rupinder Gandhi di video jrur payeo jdo time lgea

  • @ajitsingh8614
    @ajitsingh8614 3 года назад +2

    Sir Sandeep bhau de bare puri video banyao .. 🙏

  • @jonlopes9880
    @jonlopes9880 3 года назад +2

    ਧੋੜਾ ਵਕਤ ਰੁਕੋ ਸਾਡੀ ਕਹਾਣੀ ਵੀ ਭਾਰਤ ਦੇ ਸਾਰੇ ਵੱਡੇ ਨਿਉਜ ਚੈਨਲ ਚਲਾਉਣ ਗੇਂ

    • @JassSingh-us8qu
      @JassSingh-us8qu 2 года назад

      ਕਿਉ ਬਲਾਤਕਾਰ ਹੋ ਗਿਆ ਕੇ ਤੇਰਾ

  • @gillsinghgillsingh2131
    @gillsinghgillsingh2131 3 года назад +2

    Good job sir ji

  • @budhsingh1722
    @budhsingh1722 4 месяца назад

    ਬਖਤੋਰ ਸਿੰਘ ਸਰਾਂ ਵਾਸੀ ਫੱਲੜ ਨੂੰ ਜ਼ੁਰਮ ਦੀ ਦੁਨੀਆਂ ਧੱਕਣ ਵਾਲਾਂ ਜਸਪਾਲ ਧੰਨ ਸਿੰਘ ਖਾਨਾ ਸੀ ਜਿਸਨੇ ਆਪਣੇ ਭਾਣਜੇ ਐਸ ਐਸ ਪੀ ਮਹਿੰਦਰ ਪਾਲ ਸਿੰਘ ਔਲਖ ਦੇ ਬਠਿੰਡਾ ਤਾਇਨਾਤੀ ਸਮੇਂ ਪਲਾਟਾਂ ਤੇ ਜ਼ਬਰਦਸਤੀ ਕਬਜ਼ੇ ਕਰਨੇ ਸ਼ੁਰੂ ਕੀਤੇ ਇਹੀ ਐਸ ਐਸ ਪੀ ਔਲਖ ਦੀ ਬਠਿੰਡਾ ਤੋਂ ਬਦਲੀ ਦਾ ਕਾਰਨ ਬਣਿਆ ਕਿਉਂਕਿ ਜਸਪਾਲ ਧੰਨ ਸਿੰਘ ਖਾਨਾ ਦੇ ਗਰੁੱਪ ਨੇ ਐਡਵੋਕੇਟ ਨਰਦੇਵ ਸਿੰਘ ਧਾਲੀਵਾਲ ਦੇ ਪਲਾਟ ਤੇ ਕਬਜ਼ਾ ਕਰ ਲਿਆ ਨਰਦੇਵ ਸਿੰਘ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦਾ ਗੁਰੂ ਸੀ ਜਿਸ ਪਾਸ ਬਰਨਾਲਾ ਨੇ ਪ੍ਰੇਕਟਿਸ ਸ਼ੁਰੂ ਕੀਤੀ ਸੀ ਤੇ ਲੋਗੋਂਵਾਲ ਕਤਲ ਕੇਸ ਦੀ ਪੈਰਵੀ ਕਰ ਰਿਹਾ ਸੀ ਨਰਦੇਵ ਸਿੰਘ ਨੇ ਬਰਨਾਲੇ ਕੋਲ ਰੋਲਾਂ ਪਾਇਆ ਐਸ ਐਸ ਪੀ ਬਠਿੰਡਾ ਮੇਰੇ ਪਲਾਂਟ ਤੇ ਕਬਜ਼ਾ ਕਰਵਾ ਰਿਹਾ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ

  • @arnavmannamavmann
    @arnavmannamavmann 3 года назад +6

    Mera uncle Ji c bakhtor Singh dhillon

  • @hargobindsinghbrar3923
    @hargobindsinghbrar3923 3 года назад

    Interested story thanks Ritesh Lakhi saab

  • @ajitsingh8614
    @ajitsingh8614 3 года назад +3

    Sandeep bhau ..is still alive... living in bathinda.

  • @ajitsingh8614
    @ajitsingh8614 3 года назад +7

    Sandeep bhau was blue eye boy of st. Bhindrawale... 🙏

  • @rajpaalsingh9134
    @rajpaalsingh9134 3 года назад +4

    ਮੇਰੇ ਪਿੰਡ ਦਾ ਸੀ ਬਖਤੌਰਾ ਸਿੰਘ ( ਪਿੰਡ ਫੱਲੜ )

    • @HhHh-qh4zh
      @HhHh-qh4zh 3 года назад +2

      ਰਾਜਪਾਲ ਸਿੰਘ ਇੱਕ ਬਖਤੌਰੇ ਦਾ ਛੋਟਾ ਭਰਾ ਹੁੰਦਾ ਸੀ ਅਜਕੱਲ ਕਿਥੇ ਆ

    • @rajpaalsingh9134
      @rajpaalsingh9134 3 года назад

      @@HhHh-qh4zh ਬਾਹਰ ਆ ਜੀ nri

    • @fakkarmasitanvlog4741
      @fakkarmasitanvlog4741 3 года назад +1

      @@HhHh-qh4zh usa

  • @bssran1966
    @bssran1966 4 месяца назад

    What happened to yellow kothi.who was baba bakhtaura in Bathinda?

  • @didarsinghdeol1500
    @didarsinghdeol1500 3 года назад

    Bahut wadia ji

  • @KuldeepSingh-ly5me
    @KuldeepSingh-ly5me 3 года назад +3

    Waheguru Ji 🙏 Kirpa krn 🙏

  • @nirpindersinghdhillon9184
    @nirpindersinghdhillon9184 3 года назад +4

    Bakhtaura was a nice guy

  • @gurdeep7065
    @gurdeep7065 3 года назад +5

    Sandeep still here in Bathinda … sab to purana bnda I think 30 saal ho gye jo aje vi jinda hai bki sab chle gye .. but hun as a person bhot nice aa ..

    • @ankushsama6829
      @ankushsama6829 3 года назад

      40+ ho gye 22 80s to phla to active ne

    • @TR__k
      @TR__k 2 года назад

      ਚਾਲੀ ਸਾਲ ਪਹਿਲਾ ਵੀ ਕਿੰਗ ਸੀ ਤੇ ਅੱਜ ਵੀ

    • @gurmanbrar8945
      @gurmanbrar8945 Год назад +1

      ਡਰਪੋਕ ਆ 😂😂

  • @narinderdeep7281
    @narinderdeep7281 3 года назад +5

    Meticulously presented , Mr Bakhtaur Dhillon is a rhetoric orator blessed with the divine gift of articulate speech and gift of gab as if he has kissed the Blarneys stone , I am a hard core listener cum fan and have been listening to his exclusive shamadan program as well as Ankhila Punjab program every dusk and dawn , his voice is like a symphony to the ears plus presentation of facts , unknown facts incidents and stories is literally addictive enough that I can’t get into the arms of Morpheus without listening , though same is applicable on you too Lakhi 22 ji , I am from Bathinda and have had the privilege of meeting Mr Dhillon multitudinous times

    • @TheSixTruckdriving
      @TheSixTruckdriving 3 года назад +1

      Are you MA in English?

    • @prabh2009
      @prabh2009 3 года назад +5

      Bai English Wale Bade Vatt Kadhde aa tusi !! Kya ee Bataan 👍

    • @narinderdeep7281
      @narinderdeep7281 3 года назад +5

      @@TheSixTruckdriving yes English Hons + MA English & running an IELTS institute at Ajit Road Bathinda itself , ABCD-I Any Body Can Do IELTS.

    • @narinderdeep7281
      @narinderdeep7281 3 года назад +4

      @@prabh2009 wasn’t bragging or boasting or showcasing my lexical resources , that’s vernacular for me / everyday language used and being an abecedarian of this abysmal yet capacious dialect I stay in an incessant state of learning . Te meri soch aa baba k Greji ala kanda jeha je kadna aa tan jchaa k kddo enwe hauwa jeha bna rakheya ehnu te 22 mera tan mehkma e ehe aa asi tan goonge bolan la dyide ustad. 30-40 din di gal aa koi v greji totay vangu bolan lag sakda.

    • @gurjeetchahal468
      @gurjeetchahal468 3 года назад +2

      ਬਾਈ ਜੀ ਬਹੁਤ ਸੋਹਣੀ ਇੰਗਲਿਸ਼ ਆ ਤੁਹਾਡੀ, words ਵੀ ਬਹੁਤ ਸੋਹਣੇ use ਕੀਤੇ ਨੇ ਜੀ ।

  • @navisharma3469
    @navisharma3469 Год назад

    ਬਖਤੌਰ ਸਿੰਘ ਪਿੰਡ ਫਲੱੜ(ਬਠਿੰਡਾ) ਮੇਰੇ ਨੇੜੇ ਹੀ ਪਿੰਡ ਹੈ ਜੀ। ਬਖਤੌਰ ਢਿਲੋਂ ਇਕ CPI ਦਾ ਕਾਰਕੁੰਨ ਰਿਹਾ।ਬਾਅਦ ਨਵਾਂ ਜਮਾਨਾਂ ਅਖ਼ਬਾਰ ਦਾ ਪੱਤਰਕਾਰ ਬਣਿਆ ਹੈ ਜੀ।ਰਿਤੇਸ਼ ਲੱਖੀ ਸਾਹਿਬ ਸਤਿ ਸ਼੍ਰੀ ਅਕਾਲ ਜੀ

  • @HappySingh-od6oc
    @HappySingh-od6oc 3 года назад +2

    Good work 👍

  • @pavitarjitsingh6324
    @pavitarjitsingh6324 3 года назад +4

    Plz make vedio on bhai jugraj singh urf toofan singh 🙏🙏

  • @ParminderSingh-ei8vu
    @ParminderSingh-ei8vu 2 года назад +3

    Waheguru ji 🙏

  • @jodasandhu2476
    @jodasandhu2476 3 года назад

    Thank u veer🙏🙏

  • @MayurPanghaal
    @MayurPanghaal 3 года назад +1

    Ultimately the system turns a person into a criminal.

  • @prabhsimransarao9158
    @prabhsimransarao9158 3 года назад +2

    Lakkhi g....ik hor student leader v hunda c bathinde da jihda Sandeep bhau naal khaasa vair c ..Dhart Jodhpur ...ohde te v video bnaayo j tusi facts collect kr sko

    • @fakkarmasitanvlog4741
      @fakkarmasitanvlog4741 3 года назад

      Gold te dhart v gaint bande c. Ona de father v daler bande c

    • @rajdeepdhillon4286
      @rajdeepdhillon4286 Год назад +1

      Haan bai “Gold” honi… jodhpur ton… ohna ne sandeep bhau de daah maarya c baah te ganne di juice di rerhi ton chakk ke

    • @ThebRar-no3nk
      @ThebRar-no3nk 3 месяца назад

      ​@@rajdeepdhillon4286😂sandeep tanh hai hi darpok

  • @kamalkoushal7267
    @kamalkoushal7267 3 года назад +3

    Sandeep bhau bhai ji di story jaldi le k aao

    • @ThebRar-no3nk
      @ThebRar-no3nk 3 месяца назад

      Taut police da
      Aeve bs Naa bn gya

  • @parminderkaur9825
    @parminderkaur9825 3 года назад

    Sir Gurinder singh bhullar natti bare v dasso jo cheema sahin huna de naal c

  • @9876841822
    @9876841822 3 года назад +4

    rana kandowalia te davinder bambiha bare v daso

    • @captainsingh8453
      @captainsingh8453 3 года назад

      Ranae da gopi ghansmapuriya naal bht jyada pyar c jaggu v ise garup de khote hai jaggu ne apne jaan safety lyi money lyi ihna de tauti karke shaheed shetal singh matewal de munde buber de tauti keete c ohde moter te reh ke ikalgade vich ist katal hoya c ohdo ih tarle kadda c ke mera name na aaye case vich sirf chite to mony chakkar vich te selfish hai ih bass sukha Kahlon zero manda c ihnu aj sirf black money lyi kuj v koi v stand nahi ihda ihne ke keeta hun tak drugs to bina koi v goli chalayi hove ta

  • @AmarSingh-oz4qz
    @AmarSingh-oz4qz 3 года назад +4

    ਹਲ ਅਾਜਾਦੀ ਹੈ 🚩SFJ ਲਈ ਵੋਟਾ ਰिਜਸਟਰ ਜਰੂਰ ਕਰੋ ਜੀ🚩ਜਾਗੋ ਪੰਜਾਬੀ ਵੀਰੳੁ🚩🙏🚩

  • @PUNJABNAMALIVE
    @PUNJABNAMALIVE 3 года назад +1

    Nice

  • @1993sidhu
    @1993sidhu 3 года назад +1

    Bai ji bathinde wale Babbar bare v jankari deyo

  • @jasdeepsinghgill6202
    @jasdeepsinghgill6202 3 года назад

    Eko gall repeat n krea kr lkhi y intrest n create hunda listen krn ch seriessab endless n

  • @Goatlover_5911
    @Goatlover_5911 3 года назад

    Y jagga srpnch takhtmal te video bnao

  • @Amarsarpanch
    @Amarsarpanch 3 года назад +3

    Bhai amrik Singh babbar pind kohli di story v sunao bhaji pls

  • @gorasaab5347
    @gorasaab5347 Год назад

    ritesh ji rhodi kis tarah tareef kara ???

  • @ManjitSingh-wn4wl
    @ManjitSingh-wn4wl 3 года назад +5

    ਰਿਤੇਸ਼ ਭਾਜੀ ਪੰਜਾਬ ਸਰਕਾਰ ਘਰ ਘਰ ਨੌਕਰੀ ਦੇਣ ਦੇ ਵਾਦੇ ਨਾਲ ਸੱਤਾ ਵਿੱਚ ਆਈ ਸੀ ਪਰ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਸਿੱਖਿਆ ਵਿਭਾਗ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਅਸਾਮੀਆਂ ਖਤਮ ਕੀਤੀਆਂ ਗਈਆਂ ਹਨ ਤੇ ਕੀਤੀਆਂ ਜਾ ਰਹੀਆਂ ਹਨ ਇਸ ਸੰਬੰਧੀ ਵੀ ਕੋਈ ਪ੍ਰੋਗਰਾਮ ਬਣਾਓ ਤੁਸੀਂ। ਇੱਕ ਕਲਰਕ ਨੂੰ ਤਿੰਨ ਤਿੰਨ ਸਕੂਲ ਦਿੱਤੇ ਗਏ ਹਨ ਏਨਾ ਧੱਕਾ ਸ਼ਾਇਦ ਹੀ ਕਿਸੇ ਹੋਰ ਮਹਿਕਮੇ ਵਿੱਚ ਹੋਇਆ ਹੋਵੇਗਾ ਕਦੇ। ਮੰਡਲ ਸਿੱਖਿਆ ਅਫਸਰ ਦੇ ਦਫਤਰ ਖਤਮ ਕਰ ਦਿੱਤੇ ਗਏ। ਇਨ ਸਰਵਿਸ ਟ੍ਰੇਨਿੰਗ ਸੈਂਟਰ ਖਤਮ ਕਰ ਦਿੱਤੇ ਗਏ। ਡਾਇਟਾਂ ਵੀ ਖਤਮ ਹੋਣ ਦੇ ਕੰਡੇ ਤੇ ਹਨ। ਮਿਡਲ ਸਕੂਲ ਵਿੱਚੋਂ ਦੋ ਪੋਸਟਾਂ ਖਤਮ ਕਰ ਦਿੱਤੀਆਂ ਗਈਆਂ ਨੇ।

  • @sukhpalgrewal5003
    @sukhpalgrewal5003 3 года назад +2

    Thanks ji Bakhtaran amar rahe

  • @HappySingh-fj2vv
    @HappySingh-fj2vv 2 года назад

    Bathinda de babbar te v bnao ji video

  • @lakshaybeniwal3703
    @lakshaybeniwal3703 3 года назад

    Rites ji apne lawrense bhai ki bhi crrime me aane ki lag bhag shi jankari di h

  • @sovereignkhalsa2329
    @sovereignkhalsa2329 3 года назад +6

    ਪੰਜਾਬੀ ਯੁਨੀਵਰਸਿਟੀ ਪਟਿਆਲਾ ਦੀ ਵਿਦਿਆਰਥੀ ਰਾਜਨੀਤੀ ਤੇ ਗੱਲ ਕਰੋ

    • @undergroundauthority3305
      @undergroundauthority3305 3 года назад +1

      Bai university vich rajneeti band hove…
      Maximum gangster student politics vicho banne ne

    • @SonuSaini-ov4lf
      @SonuSaini-ov4lf 3 года назад

      Sher Khan mossa Khan patila wale 🤔

  • @WariseSingh
    @WariseSingh 4 месяца назад

    Bibiwale pind wale zora daku bare te video banao ..jehne duphre diwa bal k dili city de kai ghar lutt lye c 150 killa zamen c zore daku kol

  • @moneymoney1500
    @moneymoney1500 3 года назад +3

    Lakhi paji gogni garewal de story sunao ludhiana da gagaster jes de uper hindu neta murder case de

  • @bhagwantjeetsingh6489
    @bhagwantjeetsingh6489 3 года назад

    Baba S. Nischatter Singh Abdulpur di v story cover kro..

  • @44wxy
    @44wxy 3 года назад +9

    I must say today’s youth is completely politically bankrupt .they don’t know the ABC of politics . Before my generation youth was politically aware the whole Naxalight movement was run by generation of 70 then my generation fought the war of independence against Hindu imperialism. We might have failed to some extent but fight continues but today’s generation has mind set of Sidhu moosewala n 12 bore di rifle. 80 generation fought with ak47 n never brag about it

  • @manpreetdandiwal9564
    @manpreetdandiwal9564 3 года назад +3

    ਲੱਖੀ ਵੀਰ New World order ਜਾ Illuminati ਬਾਰੇ ਵੀ ਦੱਸੋ ਸੰਖੇਪ ਦੇ ਵਿੱਚ

    • @ikodapasara8143
      @ikodapasara8143 3 года назад +1

      ਕਿੳਂ ਸਿੱਖਾਂ ਦਾ ਪੰਗਾ ਯਹੂਦੀਆਂ ਨਾਲ ਪਵਾੳਣਾ ਹੁਣ ?

    • @manpreetdandiwal9564
      @manpreetdandiwal9564 3 года назад +2

      @@ikodapasara8143 ਪੰਗੇ ਵਾਲੀ ਕੀ ਗੱਲ ਐ ਇਸ ਵਿੱਚ ਵੀਰ

    • @ikodapasara8143
      @ikodapasara8143 3 года назад

      @@manpreetdandiwal9564 ਇਹ ਸਭ ਕਹਾਣੀ ਮੁਸਲਮਾਨ ਤੇ ਯਹੂਦੀਆ ਦੀ ਕਸ਼ਮਕਸ਼ ਵਿੱਚੋਂ ਹੈ ਤੇ ਸਾਡੇ ਮੁਸਲਮਾਨ ਦੋਸਤ ਆਮ ਗੱਲਾਂ ਕਰਦੇ ਸੀ . ਹੁਣ ਅਖੌਤੀ ਪੰਥਕ ਲੋਕ ਇਸ ਨੂੰ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕਰਦੇ ਹਨ ਜਦੋਂ ਫ਼ਲਸਤੀਨੀਆਂ ਨੂੰ ਦੇਵਤੇ ਤੇ ਯਹੁਦੀਆ ਨੂੰ ਦੈਂਤ ਪ੍ਰਚਾਰਦੇ ਹਨ !! ਯਹੂਦੀਆਂ ਨੂੰ ਕਾਰਪੋਰੇਟ ਦੇ ਨਾਂ ਹੇਠ ਵੀ ਭੰਡਿਆ ਜਾਂਦਾ ਹੈ !
      ਇਸ ਕੰਮ ਵਿੱਚ ਕਾਮਰੇਡ ਤੇ ਅਖੌਤੀ ਪੰਥਕ ਲੋਕ ਇੱਕ ਹਨ !!!

  • @baljindersinghsidhu6337
    @baljindersinghsidhu6337 3 года назад

    Lakhi,g,Thank,you

  • @metrabs4273
    @metrabs4273 3 года назад

    Best of
    Luck Bro

  • @harmandeepdhillon1370
    @harmandeepdhillon1370 3 года назад +3

    Peelee kothi was in Bathinda opposite ITI

  • @KuldeepSingh-ge2iv
    @KuldeepSingh-ge2iv 3 года назад

    Bai g Gurdeep kharku lehra khana bare b daso

  • @savirsingh4415
    @savirsingh4415 3 года назад +4

    Sir chacha chahal di story zaroor shear kareo please. I have heard a lot about his stories in talwandi sabo

    • @fakkarmasitanvlog4741
      @fakkarmasitanvlog4741 3 года назад +1

      Jaldi aa rhe hai bai chacha chahal di story v. Main keha lakhi bai nu

    • @kakabhullar1555
      @kakabhullar1555 3 года назад

      ਚਾਚਾ ਚਹਿਲ ਕਿਥੋਂ ਦੇ ਰਹਿਣ ਵਾਲਾ ਸੀ ਵੀਰ ਜੀ , ਤਲਵੰਡੀ ਸਾਬੋ ਨਾਲ ਕੀ ਸਬੰਧ ਸੀ ?

    • @fakkarmasitanvlog4741
      @fakkarmasitanvlog4741 3 года назад +1

      @@kakabhullar1555 kanakwal pind de ne

    • @kakabhullar1555
      @kakabhullar1555 3 года назад

      ਸਟੂਡੈਂਟ ਲੀਡਰ ਸੀ ਜਾ ਖਾੜਕੂ ਲਹਿਰ ਨਾਲ ਸੰਬੰਧ ਸੀ ਚਾਚਾ ਚਹਿਲ ਦਾ ?

    • @fakkarmasitanvlog4741
      @fakkarmasitanvlog4741 3 года назад +1

      @@kakabhullar1555 student leader c veer

  • @harvindersingh9448
    @harvindersingh9448 2 года назад

    ਬਖਤੋਰਾ ਬਠਿੰਡਾ ਦੇ ਸੰਘਰਸ਼ ਨੂੰ ਪ੍ਣਾਮ ਆ

  • @mahigill3720
    @mahigill3720 3 года назад

    Bai ji tu c keha k ajj Jo gangster khe jande ne odo Kharku khe jande c eda mtlb tusi gunde gangster te KHARKUA nu same smjhde o ajj tkk tohadi saari videos suniya ajjeh video ch tohadi glti lgi so plz enu correct kro

  • @PrabhjotSingh-ku5nv
    @PrabhjotSingh-ku5nv 3 года назад +1

    tussi. ek gall da.ziqar kita..ke je. ehh student Desh chad ke naa jaande Parminder cheema and sandeep bhau varge....bande..taan ehna nu yaa taan police tout bannan lai majboor hona painda te yaa fer.. police di goli da shikaar hona painda... Gurmeet Pinki.. ne shayad police Tout banan waali option choose kiti

  • @vinodvinodkambli3238
    @vinodvinodkambli3238 3 года назад

    Please make video on jaipal last days

  • @fakkarmasitanvlog4741
    @fakkarmasitanvlog4741 3 года назад

    Very good bai ji

  • @metrabs4273
    @metrabs4273 3 года назад +1

    Bravo bro

  • @manpreetsingh-to6re
    @manpreetsingh-to6re 2 года назад

    Lv u bhaji

  • @jasdevbhangu4406
    @jasdevbhangu4406 3 года назад

    Well done lucky ji

  • @GurpreetSingh-zu7ps
    @GurpreetSingh-zu7ps 3 года назад +3

    Rupinder gandhi Te video banao

  • @arshwindersingh691
    @arshwindersingh691 3 года назад +2

    Rupinder Gandhi te v bnao Khanna ala

  • @randhirsidhu8081
    @randhirsidhu8081 3 года назад +1

    Bi g Sandeep bhau da koi contact number mil sakda

  • @NirmalSingh-ep7vd
    @NirmalSingh-ep7vd 3 года назад +2

    Bakamaaal information diti g