"ਸਾਡੇ ਫੌਜੀਆਂ ਨੇ ਉੱਥੇ ਬੀਬੀਆਂ ਨਾਲ ਬਲਾਤਕਾਰ ਵੀ ਕੀਤੇ"ਸਾਬਕਾ ਫੌਜੀ ਦੇ ਕੈਮਰੇ ਅੱਗੇ ਰੂਹ ਕੰਬਾਊ ਖੁਲਾਸੇ।

Поделиться
HTML-код
  • Опубликовано: 19 окт 2024
  • #RMBTelevision #RMBTelevisionInterviews #AlleJakham
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    -------------------------------------------------------------
    Other social links
    RUclips - / @rmbtelevisionofficial
    Facebook- / rmbtelevision
    Insatgram- / rmbtelevision

Комментарии • 482

  • @majarsinghmajor927
    @majarsinghmajor927 3 года назад +83

    ਬਹੁਤ ਹੀ ਵਧੀਆ ਸੋਚ ਰੱਖੀਂ ਹੈ ਸਰਦਾਰ ਸਾਬ੍ਹ ਜਿਉਂਦੇ ਰਹੋ ਰੱਬ ਲੰਮੀਆਂ ਉਮਰਾਂ ਬਖਸ਼ਣ

  • @bakhshishsingh6674
    @bakhshishsingh6674 3 года назад +49

    ਸੱਚੇ ਤੇ ਬਹਾਦਰ ਲੋਕਾਂ ਨੂੰ ਹਮੇਸ਼ਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ।ਤੁਹਾਨੂੰ ਸਲੂਟ ਸਲੂਟ ਸਲੂਟ

  • @rattanchand7274
    @rattanchand7274 3 года назад +72

    ਜਾਗਦੀ ਜ਼ਮੀਰ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ। ਆਪਣੀ ਜਮੀਰ ਨੂੰ ਹਮੇਸ਼ਾਂ ਜਗਾਈ ਰੱਖਣਾ।

  • @gillmanpreetsingh1990
    @gillmanpreetsingh1990 3 года назад +36

    ਜਨਾਬ ਜੀ ,
    ਵਾिਹਗੁਰੂ ਤੁਹਾਨੂੰ ਤੰਦਰੁਸਤੀਆ ਬਖਸ਼ਣ ਜੀ

  • @amnindergillgill5493
    @amnindergillgill5493 3 года назад +122

    ਬਹੁਤ ਵਧੀਆ ਸਾਫ ਦਿਲ ਦੇ ਇਨਸਾਨ ਫੌਜੀ ਸਾਹਬ ਬੇਦੋੰਸ਼ਿਆਂ ਨੂੰ ਛੱਡ ਕੇ ਤੁਸੀਂ ਇਨਸਾਨੀਅਤ ਦਾ ਸਬੂਤ ਦਿੱਤਾ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

    • @balwantkaurchahal8382
      @balwantkaurchahal8382 3 месяца назад +6

      ਬਹੁਤ ਵਧੀਆ ਲੱਗਾ ਫੌਜੀ ਵੀਰ ਨੇ ਆਪਣੀ ਬਹੁਤ ਦੁੱਖਾਂ ਦਰਦਾਂ ਦੀ ਦਾਸਤਾਨ‌ ਸੁੱਣਕੇ ਬਹੁਤ ਵਧੀਆ ਲੱਗਾ ਤੇਸੁੱਣਕੇ ਦਿਲ ਦੁੱਖੀ‌ ਵੀ ਹੋਇਆ।ਸੁੱਖਚੈਨ ਸਿੰਘ ਜੀ ਬਹੁਤ ਵਧੀਆ ਇਨਸਾਨ ਤੇ ਸੂਝਵਾਨ ਸੱਚੇ ਬੰਦੇ ਹਨ ਇਨਸਾਨੀਅਤ ਇੰਨਾਂ ਦੇ ਅੰਦਰ ਕੁੱਟ ਕੁੱਟ ਕੇ ਭਰੀ ਹੋਈ ਹੈ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ ਸਲੂਟ ਹੈ।

  • @balvirsingh3119
    @balvirsingh3119 3 года назад +110

    ਬਹੁਤ ਵਧੀਆ ਕੀਤਾ ਜੀ ਨਿਰਦੋਸ਼ ਬੱਚਿਆਂ ਨੂੰ ਛੱਡ ਕੇ
    ਹਮੇਸ਼ਾ ਤੰਦਰੁਸਤ ਰਹੋ

  • @pritamsingh4743
    @pritamsingh4743 3 года назад +18

    ਵਧੀਆ ਸੋਚ ਹੈ ਫੌਜੀ ਸਾਹਿਬ ਦੀ ਧੰਨਵਾਦ ਜੀ

  • @unitedcolors2920
    @unitedcolors2920 3 года назад +92

    ਬੱਲੇ ਜੱਟਾਂ ਤੁਹਾਡੇ ਤੇ ਮਾਣ, ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

    • @freeeagle6517
      @freeeagle6517 3 года назад +8

      Y tuhanu kihne keha vi JATT community de ne
      Ehe tarkhan vi ho sakde majhbi v jo sakde rajput ta gurjar v ho sakde aa viree JATT jruri ni

    • @unitedcolors2920
      @unitedcolors2920 3 года назад +15

      @@freeeagle6517 ਉਹ ਭਰਵਾਂ ਬਿਨਾਂ ਗੱਲ ਤੋਂ ਨਾ ਜਾਤ ਪਾਤ ਨਾਲ ਜੋੜਿਆਂ ਕਰੋ, ਜਿਹੜਾ ਬੰਦਾ ਖੇਤੀ ਬਾੜੀ, ਮਿਹਨਤ ਕਰਦਾ ਉਸ ਨੂੰ ਜੱਟ ਬੋਲ ਦਿੰਦੇ, ਨਾ ਕੀ ਕੋਈ ਜਾਤ ਆ, ਏਹ ਚੀਜ਼ਾਂ ਦਿਮਾਗ ਚੋ ਕੱਢ ਦੋ, ਲਈ ਤਾਂ ਤੁਸੀਂ ਆਪ ਦਿਮਾਗ ਵਿਚ ਫ਼ਿਰਦੇ ਓ, ਉਗਲ ਦੂਜੇ ਤੇ ਕਰਦੇ, ਜੇ ਹਜੇ ਵੀ ਕੋਈ ਚੱਕਰ ਤੇਰਾ ਨੰਬਰ ਦੇ ਮੈ ਆਪ ਕਾਲ ਕਰੂ

    • @freeeagle6517
      @freeeagle6517 3 года назад +3

      @@unitedcolors2920
      Oo bhrawa
      JAT koi caste nhi ehe ik Race aa matlb ik nasal aa
      Baaki kheti Sab karde aa oho vakhari gal aa vi JAT jyada karde aa
      No apna de ya insta I'd me krdu msg je veham aa

    • @unitedcolors2920
      @unitedcolors2920 3 года назад +4

      @@freeeagle6517 bolya tu a pihla hun ake caste ni, je ni bo ni, je kuchh hai ni fr kyu lecture den gya c

    • @freeeagle6517
      @freeeagle6517 3 года назад +2

      @@unitedcolors2920
      Me tere JAT word te comnt. Krya
      Agle bnde nu ki feel hoyo je oho JAT na howe
      Te duje gal me caste d koi gl ni kri

  • @LakhwinderSingh-xb4id
    @LakhwinderSingh-xb4id 3 месяца назад +51

    ਜੇਕਰ ਮਨਜੀਤ ਚਹਿਲ ਅੱਜ ਇਹ ਇੰਟਰਵਿਊ ਸੁਣਦਾ ਹੋਵੇ ਤਾਂ ਆਪਣੇ ਆਪ ਨੂੰ ਲਾਹਣਤਾਂ ਪਾ ਰਿਹਾ ਹੋਵੇਗਾ।

    • @kamaljitsingh7633
      @kamaljitsingh7633 3 месяца назад +3

      ਓਹਨੂੰ ਤਾਂ ਰਾਜੀਵ ਗਾਂਧੀ ਹੁਕਮ ਦਿੰਦਾ ਸੀ।

    • @nirmalsingh7222
      @nirmalsingh7222 3 месяца назад

      Ho sakda sach poora bahar Aa jaave. Eh banda jhoota

  • @HarmanDhillon-r5r
    @HarmanDhillon-r5r 3 месяца назад +4

    ਕੋਈ ਗੱਲ ਨੀ ਬਲਵਿੰਦਰ ਸਿੰਘ ਜੀ ਰੱਬ ਤੁਹਾਡੇ ਬੱਚਿਆਂ ਨੂੰ ਤਰੱਕੀਆਂ ਬਕਸ਼ੇ ਸਲੂਟ ਆ ਤੁਹਾਨੂੰ ਤੇ ਲਾਹਨਤ ਆ ਮਨਜੀਤ ਚਿਹਲ ਨੂੰ

  • @punjabisardar-ec3qx
    @punjabisardar-ec3qx 3 года назад +50

    ਨਿਰਦੋਸ਼ਾਂ ਨੂੰ ਮਾਰਕੇ ਕੋਈ ਸੁੱਖ ਦੀ ਨੀਂਦ ਨਹੀਂ ਸੌਦਾਂ ਪਰ ਬਾਈ ਤੁਸੀਂ ਬਹੁਤ ਵਧੀਆ ਕੀਤਾ ਮੁੰਡਿਆਂ ਛੱਡ ਕੇ ਪਰ ਜੇ ਅਫਸਰ ਨੂੰ ਮਾਰ ਦਿੰਦੇ ਫੇਰ ਚੰਗਾ ਸੀ

    • @sanjogtarani3997
      @sanjogtarani3997 4 месяца назад

      ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ ਜੋਂ ਗ਼ਲਤ ਕਰਦੇ ਸਨ ਅੰਤ ਜ਼ਰੂਰ ਹੋਵੇਗਾ

  • @SatpalSingh-lq1ju
    @SatpalSingh-lq1ju 3 года назад +41

    ਇਹੋ ਜਿਹੇ ਕੋਮਲ ਦਿਲ ਇਨਸਾਨਾਂ ਦੀ ਲੋੜ ਹੈ ਇਸ ਸੰਸਾਰ ਨੂੰ

    • @punjabson5991
      @punjabson5991 3 месяца назад +3

      ਇਹ ਕੋਮਲ ਦਿੱਲ ਨਹੀਂ ਵੀਰ ਇਹ ਗੈਰਤ ਮੰਦ ਪੰਜਾਬੀ ਸਿਰਦਾਰ ਹੈ, ਪਰ ਤੁਰਿਆ ਫਿਰਦਾ ਵੱਡੇ ਗੱਦਾਰਾਂ ਦੀ ਪਾਰਟੀ ਵਿਚ ਗੁਰੂ ਕਿਰਪਾ ਕਰੇਗਾ ਕੋਈ ਗੱਲ ਨਹੀਂ

    • @MadanSingh-m9m
      @MadanSingh-m9m 3 месяца назад +1

      ਵੀਰਾ, ਭਾਵੇਂ ਤੁਸੀਂ ਪੈਨਸ਼ਨ ਨਹੀਂ ਲੈ ਸਕੇ ਪਰ ਉਹ ਤਿੰਨ ਪਰਵਾਰ ਵਧਦੇ ਫੁਲਦੇ ਹੋਣਗੇ।ਉਹ ਸਿਰਦਾਰਾਂ ਨੂੰ ਜ਼ਰੂਰ ਯਾਦ ਕਰਦੇ ਹੋਣਗੇ ।

  • @JagtarSingh-vs5hz
    @JagtarSingh-vs5hz 3 года назад +16

    ਸਾਡੇ ਗੁਰੂਆਂ ਨੇ ਸਾਨੂੰ ਸੱਚ ਬੋਲਣਾ ਗਊ ਗਰੀਬਾਂ ਦੀ ਮਦਦ ਕਰਨ ਲਈ ਕਿਹਾ ਗਿਆ ਹੈ ਇਹ ਹੁਕਮ ਸਾਡੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋ ਹੈ

  • @HarpalSingh-hk6ti
    @HarpalSingh-hk6ti 3 года назад +41

    ਸ਼੍ਰੋਮਣੀ ਗੁਰੂਦੁਆਰਾ ਪਰਬੰਧਕ ਕਮੇਟੀ ਸਰਕਾਰਾਂ ਕੋਲ ਵਿੱਕ ਚੁਕੀਆਂ ਹਨ

  • @gurisandhu2365
    @gurisandhu2365 3 года назад +28

    God bless you brother 🙏🙏👍😘

  • @manjitsingh-vu1wk
    @manjitsingh-vu1wk 3 года назад +37

    ਬਾਈ ਜੀ ਜੋ ਮਾਨਸਕ ਸੰਤੋਸਟੀ ਥੋਨੂੰ ਹੈ ਉਹ ਥੋਡੇ ਚਾਹਲ ਅਫ਼ਸਰ ਨੂੰ ਨੀ ਹੋਣੀ

  • @MandeepSingh-jc9fx
    @MandeepSingh-jc9fx 3 года назад +16

    Waheguru g mehar krn khalsa path nu hamesa chdikala ch rakhn....... Waheguru g mehar krn tusi jaldi Delhi to fathe hasl krke jaldi ghara nu vaps aooo

  • @gamechanger8231
    @gamechanger8231 3 года назад +66

    ਬਾਈ ਜਿਹ ਮਨਜੀਤ ਚੈਹਲ ਜਿਉਂਦਾ ਆ ਤੇ ਓਹਨੂੰ ਲੱਭ ਕੇ interview ਕਰੋ ਓਹਦੀ

    • @avtarfojaySingh
      @avtarfojaySingh 3 года назад +4

      Bilkul.sahi.gal.ha..vir.ge...

    • @gurleen0023
      @gurleen0023 3 года назад

      Acchaaa...sacchii jeonde haje eh chahal...??😠😠

    • @ManakWraich
      @ManakWraich 3 месяца назад

      ​@@gurleen0023q apko lga mar gyea eh

    • @sukhwantkotra6209
      @sukhwantkotra6209 2 месяца назад

      ਜ਼ਰੂਰ ਕਰਨੀ ਚਾਹੀਦੀ ਆ ਇਸ ਤਰ੍ਹਾਂ ਦੇ ਗੰਦੇ ਲੋਕਾਂ ਦੇ ਚਿਹਰੇ ਵੀ ਸਾਹਮਣੇ ਆਉਣੇ ਚਾਹੀਦੇ ਨੇ

  • @jindaginama9322
    @jindaginama9322 3 года назад +32

    ਲੱਖ ਰੁਪਏ ਦਾ ਬੰਦਾ ਹੈ ਸਾਡਾ ਵੀਰ

    • @singhbalwinder1617
      @singhbalwinder1617 3 месяца назад

      ਇਹੋ ਜਿਹੇ ਹੁੰਦੇ ਸਿੰਘ ਸੁਰਮੇ।

  • @jagsirTungwali041
    @jagsirTungwali041 Год назад +1

    ਬਹੁਤ ਬਹੁਤ ਧੰਨਵਾਦ ਬਲਵਿੰਦਰ ਸਿੰਘ ਜੀ

  • @pardeepgrewal7736
    @pardeepgrewal7736 3 года назад +10

    Thanks to channel for this interview !

  • @SatnamSingh-br9dv
    @SatnamSingh-br9dv Год назад +26

    ਪੰਜਾਬੀਆ ਦੇ ਦਿਲ ਵਿੱਚ ਹੀ ਰਹਿਮ ਹੈ ਹੋਰ ਕੋਈ ਵੀ ਕੌਮ ਪੰਜਾਬੀ ਦੇ ਮੁਕਾਬਲੇ ਵਿਚ ਨਹੀਂ ਹੈ ਗੁਰੂ ਦਾ ਸੱਚਾ ਸਿਪਾਹੀ ਕਦੇ ਗਲਤ ਕੰਮ ਨਹੀਂ ਕਰਦਾ

    • @Gurikambojmalout1234
      @Gurikambojmalout1234 2 месяца назад

      ਜਿਸ ਅਫਸਰ ਨੇ ਮਾਰਣ ਦੇ ਆਦੇਸ਼ ਦਿੱਤੇ ਉਹ ਵੀ ਪੰਜਾਬੀ ਸੀ

  • @tejasingh3597
    @tejasingh3597 2 месяца назад +2

    ਮਾਣ ਮਹਿਸੂਸ ਹੋਇਆ ਬਾਈ ਬਲਵਿੰਦਰ ਸਿੰਘ ਜੀ ਤੁਹਾਡੀ ਦਾਸਤਾਨ ਸੁਣਕੇ 👍

  • @KuldeepSingh-ly5me
    @KuldeepSingh-ly5me 3 года назад +13

    Waheguru ji.kirpa krn 🙏

  • @BalkarSingh-ko2qy
    @BalkarSingh-ko2qy 3 месяца назад +4

    ਸਤਿਕਾਰ ਯੋਗ rmb ਟੀਵੀ ਰਣਧੀਰ ਸਿੰਘ ਤੇ ਸਾਬਕਾ ਫੌਜੀ ਬਲਵਿੰਦਰ ਸਿੰਘ ਸਾਹਿਬ ਜੀ ਸਾਰੇ ਸੁਣਨ ਵਾਲੇ ਸਰੋਤਿਆਂ ਦਾ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @RAJARAJA-kk6wl
    @RAJARAJA-kk6wl 3 года назад +6

    Jionda reh o veer mereyaa. Slaam aa tanu. Tey teri soch nu. Salaam aa slaam aa veer. Diloo slaam aa tenu.

  • @VivoY-de9ss
    @VivoY-de9ss 3 года назад +9

    Best story.Best vlog.Rana Abdul Qayyum from Lahore Pakistan

  • @TopGamer-wn5ku
    @TopGamer-wn5ku 3 месяца назад +4

    ਸਭ ਤੋਂ ਵੱਡੀ ਸੇਵਾ ਕੀਤੀ ਸੱਚੇ ਗੁਰੂ ਪਾਤਸ਼ਾਹ ਦੇ ਸਿੰਘ।

  • @jaswinderkharoud6989
    @jaswinderkharoud6989 3 года назад +14

    ਪੰਜਾਬੀਆ ਦਾ ਹਾਲ ਦੇਖਲੋ ਕਾਗਰਸ ਦੀ ਫੇਰ ਵੀ ਬਾਰ ਬਾਰ ਸਰਕਾਰ ਪੰਜਾਬ ਚ....ਇੰਦਰਾ ਦੇ ਪੋਤੇ ਦੀਆ ਦੇਖਲੋ ਪੰਜਾਬੀ ਕਿਵੇ ਲੇਲੜੀਆਂ ਕੱਢਦੇ ਫਿਰਦੇ ਆ ਅਹੁਦਾ ਲੈਣ ਲਈ....ਜਿਨਾ ਨੇ ਕੁਰਬਾਨੀਆ ਕੀਤੀਆ 84 ਚ ਅੱਜ ਉਹ ਪਰਿਵਾਰ ਵੀ ਬਹੁਤ ਪੱਛਤਾਵਾ ਕਰ ਰਹੇ ਹੋਣਗੇ ਸਾਡਾ ਹਾਲ ਦੇਖ ਕੇ ਕੁਰਸੀ ਪਿੱਛੇ

  • @jaswantsingh8659
    @jaswantsingh8659 3 года назад +10

    Uncle G bahut proud a g G tuhade te jo tusi apne Punjab te sadi new perri lai keeta g

  • @harbansvirk1753
    @harbansvirk1753 2 года назад +7

    ਏਸੇ ਲਈ ਕਹਾਓਤ ਬਣੀ ਹੈ ਪੰਜੇ ਉਗਲਾਂ ਇਕੋ ਜਿਹੀਆਂ ਨਈ ਹੁੰਦੀਆਂ,,

  • @manpreetsinghdhaliwal1066
    @manpreetsinghdhaliwal1066 2 года назад +3

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @navdeepnavi9720
    @navdeepnavi9720 3 года назад +9

    ਸਿੰਘ ਦੀ ਕਿਰਪਾਨ,ਕਿਰਪਾ ਕਰਨ ਲਈ ਉੱਠਦੀ ਹੈ ਜ਼ੁਲਮ ਕਰਨ ਲਈ ਨਹੀਂ ਇਹ ਗੱਲ ਸੱਚ ਕਰ ਦਿਖਾਈ ਸਰਦਾਰ ਜੀ ਨੇ

  • @Simrankaur-tr7xi
    @Simrankaur-tr7xi 3 года назад +5

    ਵੈਰੀ ਗੁੱਡ ਭਾਈ ਸਾਹਿਬ ਜੀ

  • @gurisandhu2365
    @gurisandhu2365 3 года назад +30

    Dil o pyr aa 22 tere nal 🙏

  • @angrejparmar6637
    @angrejparmar6637 3 года назад +7

    ਬਹੁਤ ਵਧੀਆ ਕੀਤਾ ਤੁਸੀਂ,ਸਲੂਟ

  • @AmandeepSingh-je5yq
    @AmandeepSingh-je5yq 3 года назад +40

    ਮਨਜੀਤ ਚਹਿਲ਼ ਸ਼ਾਲ਼ਾ ਮਰ ਗਿਅਾ ਕੇ ਨਹੀ

  • @sabhihundal2167
    @sabhihundal2167 3 года назад +10

    ਬਹੁਤ ਵਧੀਆ ਕੀਤਾ

  • @satbirsingh5905
    @satbirsingh5905 3 года назад +6

    ਫ਼ਖ਼ਰ ਹੈ ਤੁਹਾਡੇ ਤੇ ਸਿੰਘ ਸਾਬ ਜੀ

  • @lakhveerbrar7044
    @lakhveerbrar7044 3 года назад +15

    ਆਸ਼ੀ ਸੱਚੇ ਗੁਰਮੂਖ ਨਾਲ ਨਹੀ ਚਲਦੇ ਝੂਠੇ ਲੀਡਰ ਤੇ ਬਾਬੇ ਤੇ ਜਥੇਦਾਰ ਸਾਨੂ ਭਵੇ ਸਾਰੀ ਉਮਰ ਝੂਠ ਤੇ ਜੂਲਮ ਨਾਲ ਕਿਤੇ ਲਈ ਫਰਨ ਸਲਾਮ ਸੱਚੇ ਭੋਜੀਆ ਨੂ ਤੇ ਸੱਚੇ ਲੋਕਾ ਨੂ ਕਿਸਾਨ ਮਜਦੂਰ ਏਕ ਜਿੱਦਾਬਾਦ

  • @sukhsonysonyansh5661
    @sukhsonysonyansh5661 3 года назад +9

    Waheguru jika khalsa waheguru jiki fateh bole so nihal sat sri akal

  • @gurbinderbrar3502
    @gurbinderbrar3502 Год назад +1

    ਵਾਹਿਗੁਰੂ ਜੀ 🙏🏻🙏🏻

  • @KuldeepSingh-qq9ds
    @KuldeepSingh-qq9ds 3 года назад +4

    ਵੀਰ ਜੀ ਤੁਹਾਨੂੰ ❤️ 🙏

  • @chamkoursingh5786
    @chamkoursingh5786 3 года назад +28

    ਨੌਕਰੀ ਖੁੱਸਣ ਤੋਂ ਬਾਅਦ ਕੋਈ ਨਹੀਂ ਪੁੱਛਦਾ ਬਾਈ,ਨਾ ਆਪਣਾ ਨਾਂ ਬਾਹਰਲਾ

    • @manpreetkaurmani7138
      @manpreetkaurmani7138 3 года назад

      0MP

    • @gurdeshsingh7824
      @gurdeshsingh7824 3 месяца назад +1

      SGPC DA 14 ਅਰਬ ਬਜਟ ਪਾਸ G
      ਇਸ ਫੋਜੀ ਨੂੰ ਕੁੱਝ ਵੀ ਨਹੀ 😢

  • @harmansinghhr3228
    @harmansinghhr3228 3 года назад +17

    Saluted foji sabb

  • @hssekhongaming6985
    @hssekhongaming6985 3 года назад +4

    ਤੁਸੀਂ ਆਪਣੇ ਜ਼ਮੀਰ ਦੀ ਗੱਲ ਸੁਣੀ ਬਹੁਤ ਵਧੀਆ

  • @HarjinderSingh-js8pf
    @HarjinderSingh-js8pf 3 месяца назад +7

    ਸੱਚੇ ਸਿਪਾਹੀ ਜ਼ਿੰਦਾਬਾਦ।

  • @randhawaajitsingh9153
    @randhawaajitsingh9153 3 месяца назад +1

    Waheguru ji very sad incident. But your courage against injustice. Salute u . ...you saved 2 lives of innocent people.

  • @baldevsingh-bi7wz
    @baldevsingh-bi7wz 3 месяца назад +6

    ਇਹ ਗੰਦ ਭਾਰਤ ਵਲੋ ਹੀ ਪਾਇਆ ਗਿਆ ਸੀ॥ ਲਿਟੇ ਜਥੇਬੰਦੀ ਭਾਰਤ ਦੀ ਰਾਜਨੀਤੀ ਦਾ ਹੀ ਹਿਸਾ ਸੀ॥ ਜਦ ਸ਼ੀਰੀ ਲੰਕਾਂ ਦੀ ਗੌਰਮਿੰਟ ਨੇ ਅਮਰੀਕਾ ਨੂੰ ਹਵਾਈ ਅੱਡੇ ਦੇਣ ਦੀ ਧਮਕੀ ਦਿਤੀ ਤਾ ਰਜੀਵ ਗਾਂਧੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਸ਼ੀਰੀ ਲੰਕਾਂ ਨਾਲ ਸ਼ਾਤੀ ਕਰਨ ਦੀ ਸੰਧੀ ਕੀਤੀ॥ ਫਿਰ ਆਪ ਹੀ ਆਪਣੇ ਬਣਾਏ ਹੋਏ ਸ਼ੇਰਾਂ ਦਾ ਆਪ ਹੀ ਸਫਾਇਆਂ ਕਰਨਾ ਕੀਤਾ॥ ਪਰਤੂੰ ਭਾਰਤ ਨੇ ਸ਼ੀਰੀ ਲੰਕਾਂ ਦੇ ਕੁਦਰਤੀ ਸਰੋਤ ਲੁੱਟ ਕੇ ਆਪਣਾ ਮਕਸਦ ਪੂਰਾ ਕੀਤਾ॥ ਇਸੇ ਰੋਸ ਵਜੋਂ ਜਦੋ ਰਜੀਵ ਗਾਂਧੀ ਨੂੰ ਸ਼ੀਰੀ ਲੰਕਾਂ ਦੀ ਫੌਜ ਦੀ ਸਲਾਮੀ ਲੈਦਿਆਂ ਇਕ ਫੌਜੀ ਨੇ ਆਪਣੀ ਰਾਈਫਲ ਦਾ ਬੱਟ ਮਾਰਿਆ ਸੀ॥ ਫਿਰ ਉਸੇ ਲਿਟੇ ਨੇ ਰਜੀਵ ਗਾਂਧੀ ਦਾ ਭੋਗ ਪਾ ਦਿਤਾ ॥ ਇਸੇ ਤਰਾ ਦਾ ਵਰਤਾਰਾ ਸ਼ੀਰੀ ਮਤੀ ਇੰਦਰਾ ਗਾਧੀ ਨਾਲ ਹੋਇਾ ਸੀ॥

  • @jagjeetsingh8233
    @jagjeetsingh8233 3 года назад +8

    Waheguru ji

  • @devkinandan9722
    @devkinandan9722 3 года назад +5

    ਫੌਜੀ ਬਲਵਿੰਦਰ ਸਿੰਘ ਜੇਠੂਕੇ ਬਹੁਤ ਵਧੀਆ ਇਨਸਾਨ ਹਨ ਦਿਲ ਦੇ ਸਾਫ ਅਤੇ ਸਚਾਈ ਵੱਲ ਜਾਣ ਵਾਲੇ ਇਨਸਾਨ ਹਨ ਗੋਰਾ ਪੰਡਤ ਤਪਾ ਮੰਡੀ ਸੁਖਾਨੰਦ ਪ੍ਰੈਸ ਤਪਾ

  • @manukaur5888
    @manukaur5888 3 года назад +8

    Salute sir

  • @LakhwinderSingh-xb4id
    @LakhwinderSingh-xb4id 3 месяца назад +4

    ਸਲੂਟ ਹੈ ਸਿੰਘ ਸਰਦਾਰ ਨੂੰ, ਇਸਨੂੰ ਕਹਿੰਦੇ ਹਨ ਕਿਸੇ ਦੀ ਗੁਲਾਮੀ ਦੀ ਥਾਂ ਜਾਗਦੀ ਜ਼ਮੀਰ ਦਾ ਸਬੂਤ ਦੇਣਾ।

  • @charanjitgill215
    @charanjitgill215 3 месяца назад

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੀਰ।

  • @parmindergill2584
    @parmindergill2584 3 года назад +3

    ਵਾਹਿਗੁਰੂ ਜੀ

  • @gaggihambran7175
    @gaggihambran7175 3 года назад +8

    Foji Saab Da Galbat krn da Trika
    Buht Sohna hai.

  • @bolsunehretv4141
    @bolsunehretv4141 3 месяца назад +3

    ਫੌਜੀ ਸਾਬ ਨੂੰ ਸਨਮਾਨਿਤ ਕਰੋ.....ਅਮੀਰ ਪੰਜਾਬੀ ਸੰਸਥਾ

  • @jugrajsinghsidhu1551
    @jugrajsinghsidhu1551 3 месяца назад +16

    ਫੌਜ ਵਿੱਚ ਇੱਕ ਘਟਨਾਕ੍ਰਮ ਮੇਰੇ ਨਾਨਾ ਜੀ ਨਾਲ ਵੀ ਜੁੜੀ ਹੋਈ ਹੈ ਉਸ ਸਮੇ ਮੇਰੇ ਨਾਨਾ ਜੀ ਦੀ ਡਿਊਟੀ ਅਸਾਮ ਵਿੱਚ ਸੀ ਅਸਾਮ ਦੇ ਲੋਕਲ ਪਤੀ ਪੜਨੀ ਚਾਹ ਦੇ ਬਾਗ ਵਿੱਚ ਚਾਹ ਦੇ ਪੱਤੇ ਤੋੜ ਰਹੇ ਸੀ ਉਨ੍ਹਾ ਦੇ ਕੋਲ ਉਹਨਾ ਦਾ ਬੱਚਾ ਵੀ ਸੀ ਉਸ ਜੋੜੇ ਨੁੰ ਜਦੋ ਹੱਥ ਉਪਰ ਕਰਨ ਲਈ ਕਿਹਾ ਗਿਆ ਉਹ ਭਾਸ਼ਾ ਨਾ ਸਮਝਣ ਕਾਰਨ ਆਵਦੈ ਬੱਚੇ ਨੁੰ ਹੇਠਾ ਤੋ ਚੁੱਕਣ ਲਈ ਜਦੋ ਝੁਕੇ ਤਾ ਸਾਡੇ ਫੌਜੀ ਅਫਸਰ ਨੇ ਮੇਰੇ ਨਾਨਾ ਜੀ ਨੁੰ ਗੋਲੀ ਚਲਾਉਣ ਦਾ ਹੁਕਮ ਦਿਤਾ ਗਿਆ ਮੇਰੇ ਨਾਨਾ ਜੀ ਨੇ ਉਸ ਅਫਸਰ ਕਿਹਾ ਇਹ ਕਿਸਾਨ ਪਰਿਵਾਰ ਹੈ ਇਸ ਗੱਲ ਨੁੰ ਅਫਸਰ ਨਹੀ ਮੰਨਿਆ ਕਿਸੇ ਹੋਰ ਫੌਜੀ ਨੇ ਗੋਲੀ ਚਲਾਕੇ ਉਸ ਪਤੀ ਪਤਨੀ ਸਮੇਤ ਕਤਲ ਕਰ ਦਿੱਤਾ ਗਿਆ ਉਸ ਤੋ ਬਾਅਦ ਮੇਰਾ ਨਾਨਾ ਉਸ ਪਿੰਡ ਦੇ ਕਿਸੇ ਨੰਬਰਦਾਰ ਕੋਲ ਗਿਆ ਉਸ ਬੱਚੇ ਨੁੰ ਗੋਦ ਲੈਣ ਲਈ ਪਰ ਉਸ ਨੰਬਰਦਾਰ ਨੇ ਮੇਰੇ ਨਾਨਾ ਜੀ ਨੁੰ ਇਹ ਕਹਿਕੇ ਮਨਾ ਕਰ ਦਿੱਤਾ ਕੇ ਪਿੰਡ ਦੇ ਲੋਕਾ ਵਿੱਚ ਬਹੁਤ ਗੁੱਸਾ ਹੈ ਉਹ ਤੁਹਾਡਾ ਕਤਲ ਕਰ ਦੇਣਗੇ ਪਰ ਉਸ ਸਮੇ ਜੋ ਅਫ਼ਸਰ ਨੇ ਗੋਲੀ ਚਲਾਉਣ ਦਾ ਹੁਕਮ ਦਿਤਾ ਸੀ ਉਸ ਦਾ ਘਰ ਬਿੱਲਕੁੱਲ ਉਜੜ ਚੁੱਕਾ ਹੈ

    • @SsSs-h6h9q
      @SsSs-h6h9q 3 месяца назад +2

      Ida e aa ji waheguru sza zrur denda hai

    • @annabaaabvdhdbfjfbc9071
      @annabaaabvdhdbfjfbc9071 3 месяца назад +4

      ਮੰਦੇ ਕੰਮੀਂ ਨਾਨਕਾ , ਜਦ ਕਦ ਮੰਦਾ ਹੋਇ । ਤਾਕਤ ,ਅਹੁਦੇ ਸਦੈਵ ਨੀਂ ਰਹਿੰਦੇ ।ਰੱਬ ਨੂੰ 31:25 31:25 ਹਰ ਸਮੇਂ ,ਹਰ ਹਾਲਾਤ ਵਿੱਚ ਯਾਦ ਰੱਖੋ ।

    • @RavinderSingh-sn1ku
      @RavinderSingh-sn1ku 3 месяца назад +1

      ਕੂਲ ਦਾ ਨਾਸ਼ ਤਾਂ ਹੋਣਾ ਹੀ ਸੀ।

  • @rajinderpunia8353
    @rajinderpunia8353 3 года назад +29

    ਇਹ ਦੋਰ ਪੰਜਾਬ ਵਿਚ ਫੇਰ ਨਾ ਆ ਜਾਵੇ ਇਸ ਪਹਿਲਾ ਹੀ ਮੋਕਾ ਸੰਭਾਲ ਲੱਉ ਪੰਜਾਬੀਉ ਪੰਜਾਬ ਦੀ ਅੱਜਾਦੀ ਲਈ ਵੋਟਾ ਪਾਉ

    • @gursewaksinghchauhan6904
      @gursewaksinghchauhan6904 3 года назад +1

      ਕਿਸ ਨੂੰ ਵੋਟਾ ਪਾਈਏ ??

    • @user-yj7xn2ty2k
      @user-yj7xn2ty2k 3 года назад

      Mere Bhai pahle to aap ko sat shri akaal aur aapke parivar ko aur meri Puri Sikh Kaum ko mere bhai jo aap vote ki baat kar rahe ho referendum Hai per referendum se hamara country nahin banega United Nation ne 1948 mein Kashmir ka resolution pass kiya tha vah bhi aap kaha tha United Nation ne hamara to claim hai na United Nation mein hamari seat bhi nahin Hai jaise gurpatwant Singh Pannu Jo hamare advisor legal advisor hai vah baat karte hain voton ki theek hai per kisi desh ki Uno b Hai jis desh ke sath country Jude hote hain aur jiski takat hoti hai United Nation be uska sath deti Hai hamare ko hathiyar ke alava Azadi nahin milane wali voton se Mere Bhai kuchh bhi nahin hoga Azhar bhaijaan ka dekh lo aap unka case bi Uno mein pada tha kuchh nahin hua aakhir mein Jung aur hathiyar ke sath hi unhone Romania se apne area wapas liye aur bhi masale aapke samne hain aap dekh sakte ho is jaise desh mein khud is jaise desh mein referendum se Ham Azad ho sakte h kabhi bhi nahin han referendum se sirf Ham United Nation mein apna kalim de sakte hain aur kuchh bhi nahin

    • @pandatji5008
      @pandatji5008 3 года назад +3

      ਜੋ ਸਿੱਖ ਵੀਰ ਬਾਹਰਲੀਆਂ ਸਟੇਟਾਂ ਚ ਬੈਠੇ ਨੇ ਉਨਾ ਨੂੰ ਵੀ ਪੁੱਛ ਲੋ ਯੂਪੀ ਵਾਲੇ ਵੀਰਾ ਨਾਲ ਗੱਲ ਹੋਈ ਸੀ ਉਹ ਕਿਹੰਦੇ ਸਾਡਾ ਕੀ ਬਣੂ ਜੋ ਪੰਜਾਬ ਚ ਬੈਠ ਕੇ ਖਾਲਿਸਤਾਨ ਮੰਗਦੇ ਨੇ ਪਹਿਲਾ ਉਹ ਸਾਡੀ ਜਗਾ ਆਉਣ ਅਸੀ ਉਨਾ ਦੀ ਜਗਾ ਪੰਜਾਬ ਚਲੇ ਜਾਣੇ ਆ ਫੇਰ ਉਹ ਖਾਲਿਸਤਾਨ ਮੰਗ ਲੈਣ ਅਸੀ ਉਨਾ ਦਾ ਸਾਥ ਦੇਵਾਂਗੇ

    • @user-yj7xn2ty2k
      @user-yj7xn2ty2k 3 года назад

      @@pandatji5008 koi baat nahin hai sab kuchh ho jaega Sama shuru ho chuka hai Bobby hamari jagah honge Ham unki jagah honge JB tumhari khwahish Puri ho jayegi thoda ruko khalistan mangna Koi gunah nahin Hai Hindustan kisi ke baap Ka nahin Hai pura Hindustan aur Pakistan aur Afghanistan ka kabul kandhar per khalsa Jo tha usne Raj kiya tha hamara hak Hai Ham apna hak mang rahe hain kisi madarchod se Ham bheekh nahin mang rahe hai Sama aata Hi Hai Ek din saad ka 100. din chor ka Jay hakikat hai

    • @pandatji5008
      @pandatji5008 3 года назад +1

      Yaar haq sab da hai par jo praa bahar ne una di rakhi karna bi sada farg hai

  • @sardarsaab1007
    @sardarsaab1007 3 месяца назад +3

    ਮੈਂ 1994 ਵਿੱਚ ਸ਼ੀਰੀਨਗਰ ਗਿਆ ਸੀ ਉੱਥੇ ਸਾਡਾ ਟਰੱਕ ਖਰਾਬ ਹੋ ਗਿਆ ਸੀ ਉੱਥੇ ਨੇੜੇ ਇੱਕ ਘਰ ਸੀ ਤਾਂ ਘਰ ਵਿਚ ਇੱਕ ਮੁੰਡਾ ਆਪਣੇ ਆਪ ਚਾਹ ਤੇ ਬਿਸਕੁਟ ਲੈਕੇ ਆਇਆ ਸਵੇਰੇ ਫਿਰ ਚਾਹ ਤੇ ਰੋਟੀ ਲੈ ਕੇ ਆਇਆ ਤੇ ਮੇਰੇ ਨਾਲ ਗੱਲਾਂ ਕਰਨ ਲੱਗਾ ਉਹ ਕਹਿੰਦਾ ਸ਼ੀਰੀਨਗਰ ਵਿੱਚ ਪੰਜਾਬ ਦੇ ਸਰਦਾਰਾਂ ਦੀ ਬਹੁਤ ਇੱਜ਼ਤ ਕਰਦੇ ਸੀ ਪਰ ਕਹਿੰਦਾ ਫੋਜੀਆਂ ਨੇ ਬਦਨਾਮ ਕਰ ਦਿੱਤਾ ਉਹ ਕਹਿੰਦਾ ਫੋਜੀ ਸਾਡੀਆਂ ਕੁੜੀਆਂ ਨਾਲ ਗ਼ਲਤ ਕੰਮ ਕਰਦੇ ਨੇ ਭਜਾ ਕੇ ਵੀ ਲੈ ਗਏ ਜਦੋਂ ਫਿਰ ਟਰੱਕ ਲੈਕੇ ਵਾਪਸ ਪੰਜਾਬ ਆ ਰਹੇ ਤਾਂ ਰਸਤੇ ਵਿੱਚ ਜਾਮ ਲੱਗਿਆ ਸੀ ਉੱਥੇ ਦੋ ਫੋਜੀ ਮਿਲੇ ਇੱਕ ਸਮਰਾਲੇ ਦਾ ਸੀ ਸਰਦਾਰ ਫੋਜੀ ਇੱਕ ਹਿਮਾਚਲ ਦਾ ਸੀ ਇੱਕ ਦੇ ਗੁੱਟ ਤੇ ਪੱਟੀ ਬੰਨੀ ਸੀ ਮੈਂ ਪੁੱਛਿਆ ਕਿ ਹੋ ਗਿਆ ਤਾਂ ਕਹਿੰਦਾ ਕਸ਼ਮੀਰਨ ਕੁੜੀ ਨੇ ਰੋਟੀ ਪਕਾਉਣ ਵਾਲਾ ਬੈਲਣਾ ਮਾਰਿਆਂ ਫਿਰ ਫੋਜੀ ਨੇ ਦੱਸਿਆ ਜਦੋਂ ਪੱਤਾ ਲੱਗ ਜਾਵੇ ਕਿ ਪਿੰਡ ਵਿੱਚ ਅੱਤਵਾਦੀ ਛਿਪਿਆ ਫਿਰ ਤਲਾਸੀ ਲੈਣ ਜਾਂਦੇ ਬੰਦਿਆਂ ਨੂੰ ਪਿੰਡ ਤੋ ਬਹਾਰ ਕੱਢ ਦੇਂਦੇ ਨੇ ਜੇ ਕੋਈ ਕੁੜੀ ਫੱਸ ਜਾਵੇ ਉਸ ਨਾਲ ਗੱਲਤ ਕੰਮ ਕਰਦੇ ਨੇ

  • @sanjogtarani3997
    @sanjogtarani3997 4 месяца назад +14

    ਸਾਡਾ ਵੀਰ ਬਿਲ ਤਾਰਨ ਗਿਆ ਘਰ ਨਹੀਂ ਸੀ ਆਇਆ ਲਾਇਨ ਵਿਚ ਲੱਗੇ ਸਨ 6ਲਾਸਾਂ ਇਕੋ ਦਿਨ ਸੰਸਕਾਰ ਹੋਇਆ 84 ਭੁਲਣ ਵਾਲੀ ਨਹੀਂ ਹੈ

  • @satishurdu9818
    @satishurdu9818 3 месяца назад +1

    Tusi bahut bahut bahut bahut bahut bahut bahut bahut bahut mahaan Aur sachay shakhsiyat ho. Parmatma vi tuhaday vergay shakhsiytan nu aap sijda karda hai

  • @HarbansSingh-pl6db
    @HarbansSingh-pl6db 3 месяца назад +1

    ਬਾਲੇ ਸਾਰਦਾਰ ਜੀ ਬਹੁਤ ਵਧੀਅਆ ਕੀਤਾ

  • @gskhattra
    @gskhattra 3 месяца назад

    sachia gla dasia g dhanwaad sachai insaniyat nu jiunde rakhn lyi 🙏

  • @malkitsidhu8098
    @malkitsidhu8098 3 года назад +13

    ਮਨਜੀਤ ਚਹਿਲ ਨੂੰ ਸਾਹਮਣੇ ਲਿਆਉ ਕੈਮਰੇ ਅੱਗੇ

  • @harpreetsandhu7812
    @harpreetsandhu7812 3 года назад +8

    Good job sir 🙏🙏

  • @karamsingh6463
    @karamsingh6463 3 месяца назад

    ਬਹੁਤ ਵਧੀਆ ਕਹਾਣੀ ਹੈ। ਤੁਸੀ ਬਹੁਤ ਵੱਡੇ ਯੋਧੇ ਹੋ।

  • @kashmirsingh6982
    @kashmirsingh6982 3 года назад +20

    This recording should be translated in tamil and relayed in kerla and sri Lanka, people to know about sikh army men.

  • @harmansinghhr3228
    @harmansinghhr3228 3 года назад +7

    Thankfully Ratandeep sabb foji bare interview karan bare aj tak kise ne reporting nahi kiti

  • @gurcharansingh338
    @gurcharansingh338 3 месяца назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SandeepKaur-bq2rd
    @SandeepKaur-bq2rd 3 года назад +1

    wahegur g veer nu tandrusti baksho te lambi umar baksho g 🙏🙏🙏🙏🙏🙏🙏

  • @Ak.brastmod
    @Ak.brastmod 2 года назад +1

    Good veer

  • @baldevsinghbaldev3754
    @baldevsinghbaldev3754 2 года назад

    ਸਲਾਮ ਐ ਵੀਰ ਦੀ ਸੇਚ ਨੂੰ

  • @baldevsingh1307
    @baldevsingh1307 3 года назад +2

    God bless you 👍🙏.

  • @narinderaornaments
    @narinderaornaments 3 года назад +2

    Real fauji ,honest man, Real guru da khalsa

  • @MohinderSingh-wu5cn
    @MohinderSingh-wu5cn 3 года назад +3

    Sachai hameshan jiondi rahegi mitra. Parmatma mehar karu. Capt Mohinder S

  • @gkflowerasr7016
    @gkflowerasr7016 3 года назад +4

    ਸ਼ਤਸਿਰੀ ਅਕਾਲ

  • @SandeepSingh-qc8ew
    @SandeepSingh-qc8ew 3 месяца назад

    ❤❤❤❤❤❤ Bohatt khubb Bai g

  • @anmolgamingff9291
    @anmolgamingff9291 3 месяца назад +2

    ਸੱਚੇ ਸੁੱਚੇ ਲੋਗ ਸਦਾ ਚੜ੍ਹਦੀ ਕਲਾ ਵਿਚ ਰਹਿਣ ਜੀ
    ਬਹੁਤ ਸਾਰੇ ਵਧੀਆ ਅਫ਼ਸਰ ਵੀ ਹੁੰਦੇ ਆ ਜੀ

  • @udhamsingh6258
    @udhamsingh6258 3 месяца назад +1

    Great Sikh real sardar ji ❤❤❤❤❤❤.

  • @SinghGill7878
    @SinghGill7878 3 года назад +10

    ਬਹੁਤ ਵਧੀਅਾ ਕੰਮ ਕੀਤਾ ਤੁਸੀ ਸਰ !!
    ਸਾਡੇ ਵੀ ਮਾਸੜ ਜੀ ਓਸ ਟਾੲਿਮ ਸ੍ਰੀ ਲੰਕਾ ਗੲੇ ਸੀ ਦਸਦੇ ਹੁੰਦੇ ਕਿ ਲਿਟੇ ਨੇ ਭਾਰਤੀ ਫੌਜ ਦਾ ਬਹੁਤ ਨੁਕਸਾਨ ਕੀਤਾ ਸੀ ੲਿਹ ਵੀ ਫੌਜ ਦੀ ਨੌਕਰੀ ਛੱਡ ਕੇ ਅਾਗੇ ਸੀ

  • @jagjitchouchan3197
    @jagjitchouchan3197 3 года назад +5

    Good job uncle G i proud of you my dad meltery man to subbdar on rink same he is onest on job

  • @singhdeep484
    @singhdeep484 3 года назад +2

    ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਜਥੇਦਾਰ ਜੀ ੲਿਹਨਾ ਬਾਰੇ ਵੀ
    ਧਿਆਨ ਦੀਉ

  • @kakabrar8029
    @kakabrar8029 3 месяца назад

    ਬਹੁਤ ਵਧੀਆ ਵਿਚਾਰ ਤੁਹਾਡੇ ਬਾਈ ਜੀ 🌹

  • @tilakraj4621
    @tilakraj4621 Год назад

    Bilkul sahi hai. Great truth long live truth

  • @gagandhillon9028
    @gagandhillon9028 3 года назад +3

    Right y jma 👍👍👍👍

  • @rajwantkaurdhillon7355
    @rajwantkaurdhillon7355 3 месяца назад

    Waheguru gi tuhanu sada chardikala vich rakhan.
    🙏🙏🙏🙏🙏

  • @darbarasingh4527
    @darbarasingh4527 3 месяца назад +1

    ਬਲਵਿੰਦਰ ਸਿੰਘ ਫੌਜੀ ਜੀ ਤੁਸੀਂ ਬਹੁਤ ਉੱਚਕੋਟੀ ਦੇ ਬੰਦੇ ਹੋਜੋ ਤੁਸੀਂ ਜਾਨਾਂ ਬਚਾਈਆਂ ਬਹੁਤ ਚੰਗਾ ਕੀਤਾ

  • @NareshKumar-xe7qb
    @NareshKumar-xe7qb 3 месяца назад

    Veri Veri Nice ❤❤❤❤❤❤❤

  • @sukhwindersinghsekhasekha4038
    @sukhwindersinghsekhasekha4038 3 года назад +2

    Punjab jindabad punjabi jindabad

  • @GurmukhSingh-jm9zx
    @GurmukhSingh-jm9zx 3 года назад +3

    Salute sir ji. Good job par job jan da bahut dukh hai.

  • @keenatt2492
    @keenatt2492 3 месяца назад

    Very good bar ji waheguru

  • @jagjeetsingh6649
    @jagjeetsingh6649 3 года назад

    ਬਾਈ ਦਿਲ ਜਿੱਤ ਲਿਆ

  • @ManjitSingh-n7o
    @ManjitSingh-n7o 3 месяца назад +1

    ਬਹੁਤ ਵਧੀਆ ਕੀਤਾ ਫੌਜੀ ਸਾਹਿਬ ਜੀ

  • @gagandhillon9028
    @gagandhillon9028 3 года назад +6

    Shi khya foji uncle ne jma

  • @MdYakub-br5xk
    @MdYakub-br5xk 3 месяца назад

    ਸੌ ਸੌ ਸਲਾਮ ਹੈ ਇਸ ਜਾਗਦੀ ਜ਼ਮੀਰ ਨੂੰ।
    ਦਿਲ ਤੋਂ ਸਲੂਟ ਹੈ।
    ਜਿਉਂਦਾ ਰਹਿ ਸਰਦਾਰਾ ।

  • @rajncheema7862
    @rajncheema7862 3 года назад +7

    Koi gal nahi baba ji. Tusi bohat vadhya insaan ho...

  • @JaswantSingh-mn7qm
    @JaswantSingh-mn7qm 3 месяца назад

    Good true story bilkul sach bol rha bhai

  • @bollywoodandpollythikana2286
    @bollywoodandpollythikana2286 3 года назад +4

    Gud job sir g

  • @singhdeep484
    @singhdeep484 3 года назад +1

    ਤੁਹਾਡੇ ਜਜ਼ਬੇ ਨੂੰ ਸਲਾਮ ਹੈ ਜੀ