ਅੰਮ੍ਰਿਤਪਾਲ ਦੀ ਨਵੀਂ ਪਾਰਟੀ ਤੋਂ ਡਰ ਲੱਗਦਾ ਓਹ ਡਿਬਰੂਗੜ੍ਹ ਬੈਠਾ ਕਿਵੇਂ ਕ/ਤਲ ਕਰਵਾ ਦਿਊ ਵਕੀਲ ਖਾਰੇ ਦੇ ਵੱਡੇ ਦਾਅਵੇ

Поделиться
HTML-код
  • Опубликовано: 27 ноя 2024

Комментарии • 340

  • @gurmelsinghchahal5654
    @gurmelsinghchahal5654 Месяц назад +29

    ਬਿਲਕੁਲ ਸਹੀ ਗੱਲ ਕੀਤੀ ਹੈ ਵਕੀਲ ਖਾਰਾ ਸਾਹਿਬ ਜੀ

  • @HardevsinghSihra-br2yy
    @HardevsinghSihra-br2yy Месяц назад +55

    ਬਿਲਕੁਲ ਸਹੀ ਕਿਹਾ ਹੈ ਜੀ,, ਖਾਰਾ ਸਾਹਿਬ ਜੀ।

  • @parminderkaurgill9000
    @parminderkaurgill9000 Месяц назад +131

    ਸਹੀ ਗੱਲ ਵੀਰ ਜੀ ਤੁਸੀ ਠੀਕ ਕਿਹਾ

    • @ManjeetPunia-g5w
      @ManjeetPunia-g5w Месяц назад +16

      ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਫਸਾਇਆ ਜਾ ਰਿਹਾ ਹੈ ਕਿਉਂਕਿ ਇਹਨਾਂ ਹਕੂਮਤਾਂ ਦੇ ਦੱਲਿਆਂ ਨੂੰ ਡਰ ਲੱਗ ਰਿਹਾ ਹੈ ਕਿ ਸ਼ੇਰ ਬਾਹਰ ਆਵੇਗਾ ਇਸ ਕਰਕੇ ਹਕੂਮਤ ਕਿਸੇ ਨਾ ਕਿਸੇ ਹਿਸਾਬ ਨਾਲ ਭਾਈ ਸਾਹਿਬ ਨੂੰ ਅੰਦਰ ਹੀ ਰੱਖਣਾ ਚਾਹੁੰਦੇ ਹਨ

    • @Singh-ti
      @Singh-ti Месяц назад +7

      @@ManjeetPunia-g5w 💯💯💯👍👍👍

    • @TheKingHunter8711
      @TheKingHunter8711 Месяц назад +2

      ​@@ManjeetPunia-g5wਬਿਲਕੁੱਲ ਸਹੀ ਕਿਹਾ ਤੁਸੀਂ👍🏻

  • @gurjeetsingh2072
    @gurjeetsingh2072 Месяц назад +27

    ਵਕੀਲ ਵੀਰ ਜੀ ਬਿਲਕੁਲ ਸਹੀ ਕਿਹਾ ਤਰਕ ਦੇ ਆਧਾਰ ਤੇ ਗੱਲ ਕੀਤੀ ਸਰਕਾਰ ਡਰੀ ਹੋਈ ,27 ਚ ਸੀ ਐਮ ਪੰਜਾਬ ਨਾ ਬਣਜੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ

    • @TheKingHunter8711
      @TheKingHunter8711 Месяц назад +3

      💯%✅️
      👍🏻

    • @HarjeetSingh-sr9cf
      @HarjeetSingh-sr9cf Месяц назад

      ਇਸ ਗੱਲ ਤੋਂ ਹੀ ਡਰਦਾ ਹੈ ਜੀ ਕਿ ਆਉਣ ਵਾਲੇ ਸਮੇਂ ਵਿੱਚ ਭਾਈ ਸਾਹਿਬ ਅਮ੍ਰਿਤਪਾਲ ਸਿੰਘ ਖਾਲਸਾ ਜੀ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੇ ਹੋਣਗੇ ਪਰ ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ ਆਇਆ ਤਾਂ ਭਗਤ ਸਿੰਘ ਵਾਲੀ ਦਿੱਖ ਵਿਚ ਸੀ ਪਰ ਇਹ ਉਸ ਦੇ ਪੈਰ ਵਰਗਾ ਵੀ ਨਹੀਂ ਉਸ ਨੇ ਦੇਸ਼ ਦੀ ਆਜ਼ਾਦੀ ਲਈ 24 ਸਾਲ ਦੀ ਉਮਰ ਵਿੱਚ ਫਸੀ ਦੇ ਰੱਸੇ ਚੁੰਮਣ ਵਾਲੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਕੀ ਰੀਸ ਕਰੂਗਾ ਇਸ ਨੇ ਆਪਣੇ ਬੱਚਿਆਂ ਵੱਲ ਵੀ ਧਿਆਨ ਨਹੀਂ ਦਿੱਤਾ ਇਸ ਦੀ ਬੇਟੀ ਨੇ ਵੀ ਕਰਤੂਤਾਂ ਦੱਸੀਆਂ ਹਾ ਇਕ ਗੱਲ ਸਹੀ ਹੈ ਕਿ ਜਦੋਂ ਭਗਵੰਤ ਮਾਨ M, P, ਹੁੰਦਾ ਸੀ ਉਸ ਸਮੇਂ ਠੀਕ ਸੀ ਪਰ ਹੁਣ ਇਸ ਨੂੰ ਡਰ ਹੀ ਇਸ ਗੱਲ ਤੋਂ ਹੈ ਕਿ ਭਾਈ ਸਾਹਿਬ ਅਮ੍ਰਿਤਪਾਲ ਸਿੰਘ ਖਾਲਸਾ ਜੀ ਬਹੁਤ ਵਧੀਆ ਸੋਚ ਲੇਕੇ ਆਇਆ ਪਰ ਉਸ ਨਾਲ ਧੱਕਾ ਕੀਤਾ ਜਾ ਰਿਹਾ ਹੈ ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ ਵਾਹਿਗੁਰੂ ਜੀ ਭਾਈ ਸਾਹਿਬ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏👏👏👏🙏

  • @harjitkaur3408
    @harjitkaur3408 Месяц назад +69

    ਪਰਮਾਤਮਾ ਹੀ ਨਾਲ ਰਹਿਣ ਉਸ ਸੱਚੇ ਇਨਸਾਨ ਨਾਲ🙏🙏ਝੂਠ ਤੋ ਪਰਦਾ ਉੱਟ ਜਾਵੇ ਚੜਦੀਕਲਾ ਹੋਵੇ ਵੀਰ ਦੀ👏💪

    • @gurjeetkaur6635
      @gurjeetkaur6635 Месяц назад +4

      Right

    • @TheKingHunter8711
      @TheKingHunter8711 Месяц назад +1

      ਪਰ ਝੂਠ ਤੋਂ ਪਰਦਾ ਸਟੇਟ ਨੇ ਛੇਤੀ ਕਿਤੇ ਹਟਣ ਨਹੀਂ ਦੇਣਾ, ਕਿਉਂਕਿ ਸਟੇਟ ਨੂੰ ਸੱਚ ਅਤੇ ਸੱਚੇ ਬੰਦਿਆਂ ਤੋਂ ਹਮੇਸ਼ਾ ਡਰ ਲੱਗਿਆ ਰਹਿੰਦਾ ਹੈ, ਪਰ ਕਹਿੰਦੇ ਹਨ ਸੱਚ ਕਦੇ ਛੁਪਦਾ ਨਹੀਂ, ਜਿਵੇਂ ਦੀਪ ਸਿੱਧੂ, ਮੂਸੇਵਾਲਾ, ਪ੍ਰੀਤ ਸੈਣੀ ਦੇ ਮਡਰ ਪਿੱਛੇ ਸਟੇਟ ਸੀ ਇਹ ਸੱਚ ਉਨਾਂ ਦੇ ਛੁਪਾਇਆਂ ਨਹੀਂ ਛੁਪਿਆ

    • @HarjeetSingh-sr9cf
      @HarjeetSingh-sr9cf Месяц назад +2

      ਸਹੀ ਗੱਲ ਹੈ ਜੀ ਪੰਜਾਬ ਵਾਸੀਆਂ ਨੂੰ ਹੱਥ ਜੋੜ ਕੇ 🙏👏👏👏🙏 ਬੇਨਤੀ ਕਰਦੇ ਹਾਂ ਕਿ ਘੜਾ ਭਰ ਗਿਆ ਹੈ ਪਾਪ ਦਾ ਅੰਤ ਕਰ ਦਿਓ ਆਪ ਦਾ ਵਾਹਿਗੁਰੂ ਜੀ ਭਾਈ ਸਾਹਿਬ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਆਉਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਦੇ ਅਹੁਦੇ ਤੇ ਹੋਣ ਵਾਹਿਗੁਰੂ ਜੀ ਕਿਰਪਾ ਕਰੋ 🙏

  • @PBwalegs
    @PBwalegs Месяц назад +36

    ਬਿਲਕੁਲ ਸਚ

  • @GurbachanSingh-n7j
    @GurbachanSingh-n7j Месяц назад +2

    ਖਾਰਾ ਸਾਹਿਬ ਨੇ ਜੋਂ ਅੱਜ ਪੰਜਾਬ ਵਿੱਚ ਸਿਖਾਂ ਨਾਲ ਹੋ ਰਿਹਾ ਹੈ ਸੱਚੀਆਂ ਗੱਲਾਂ ਕੀਤੀਆਂ ਧੰਨਵਾਦ ਖਾਰਾ ਸਾਹਿਬ ਵਾਹਿਗੁਰੁ ਚੜਦੀ ਕਲਾ ਵਿੱਚ ਰੱਖੇ

  • @Humanresources.surgery
    @Humanresources.surgery Месяц назад +73

    ਸ਼ਰੇਆਮ ਧੱਕਾ ਹੀ ਹੈ ਜੀ

  • @gurpreetkaur-zl2ie
    @gurpreetkaur-zl2ie Месяц назад +68

    ਬਿਲਕੁੱਲ ਸਹੀ ਕਿਹਾ

  • @kalasingh7179
    @kalasingh7179 Месяц назад +33

    ਵਾਹਿਗੁਰੂ ਮੇਹਰ ਕਰੀ ਦਾਤਿਆ ਜਗ ਤੇ

  • @Ravisher0770
    @Ravisher0770 Месяц назад +9

    ਬਹੁਤ ਮਾ੍ੜੀ ਗੱਲ ਹੈ ❤❤❤❤❤❤❤❤

  • @khudaeishq
    @khudaeishq 25 дней назад +2

    ਬਿਲਕੁਲ ਸਹੀ ਵੀਰ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ ❤❤❤❤❤❤❤❤❤❤❤❤❤❤❤❤❤❤❤

  • @BaSingh-i6j
    @BaSingh-i6j Месяц назад +3

    ਹਾਂ ਖਾਰਾ ਵੀਰ ਜੀ ਭਾਈ ਅਮਿ੍ਤਪਾਲ ਸਿੰਘ ਜੀ ਨੂੰ ਦੇਖ ਦੇਖ ਸਰਕਾਰਾਂ ਗੰਦੀਆਂ ਨੂੰ ਕਿਉਂ ਪਸੀਨਾ ਆਉਂਦਾ

  • @AmarSingh-vq9tx
    @AmarSingh-vq9tx Месяц назад +23

    ਪੰਜਾਬ ਵਿੱਚ ਅੱਗ ਲਾਉਣ ਦੀ ਤਿਆਰੀ ਹੋ ਰਹੀ ਹੈ ਵਾਹਿਗੁਰੂ ਮੇਹਰ ਕਰੇ

  • @GurmeetSingh-ud1dv
    @GurmeetSingh-ud1dv Месяц назад +16

    ਬਿਲਕੁਲ ਸਹੀ ਕਿਹਾ ਜੀ

  • @gurpreetkaur-zl2ie
    @gurpreetkaur-zl2ie Месяц назад +32

    ਵੈਸੇ ਗੁਰਪ੍ਰੀਤ ਸਿੰਘ ਵੀਰ ਨਾਲ ਨਾਜਾਇਜ਼ ਧੱਕਾ ਹੋਇਆ

    • @Singh-ti
      @Singh-ti Месяц назад +13

      State Sarkara te police wale insaaf den di jagah Sikhan nu badnaam kr rahe ne

    • @gurpreetkaur-zl2ie
      @gurpreetkaur-zl2ie Месяц назад +6

      @@Singh-ti ਹਮ ਬਿਲਕੁੱਲ

    • @ZujharSingh-jm1tu
      @ZujharSingh-jm1tu Месяц назад +8

      Sarkari katal aa

    • @gurpreetkaur-zl2ie
      @gurpreetkaur-zl2ie Месяц назад +4

      @@ZujharSingh-jm1tu ਹਮ ਸਹੀ ਕਿਹਾ ਸਰਕਾਰ ਦਾ ਕੰਮ ਹੀ ਹੈ ਓਵੇਂ ਵੀ ਕੁੱਝ ਬੰਦਿਆਂ ਨਾਲ ਨਿੱਜੀ ਰੰਜਿਸ਼ ਹੈ ਸੀ.ਐੱਮ. ਤੇ ਪੁਲਿਸ ਦੀ ਤਾਂ ਉਸ ਲਈ ਵੀ ਵਿਚਾਰੇ ਦੀ ਜਾਨ ਲੈ ਕੇ ਪਰਿਵਾਰ ਦਾ ਸਹਾਰਾ ਖੋਹ ਲਿਆ

    • @LakhwinderSingh-t4j
      @LakhwinderSingh-t4j Месяц назад +2

      Right ✅️ g

  • @ArshdeepSingh-oh4qk
    @ArshdeepSingh-oh4qk Месяц назад +68

    ਭਾਈ ਅਮ੍ਰਿਤ ਪਾਲ ਸਿੰਘ ਜੀ ਜਿਦਾ ਬਾਦ ਜਿਦਾ ਬਾਦ ਜਿਦਾ ਬਾਦ ਜਿਦਾ ਬਾਦ ਜਿਦਾ ਬਾਦ ਜਿਦਾ ਬਾਦ ਜਿਦਾ ਬਾਦ ਜਿਦਾ ਬਾਦ ਜਿਦਾ ਬਾਦ

    • @jagdevbrar6100
      @jagdevbrar6100 Месяц назад +5

      ਜ਼ਿੰਦਾਬਾਦ ਸਹੀ ਲਿਖਿਆ ਕਰੋ ਵੀਰ ਜੀ

  • @TheKingHunter8711
    @TheKingHunter8711 Месяц назад +8

    ਜ਼ੁਲਮ ਦੀ ਅੱਤ ਦਾ ਅੰਤ ਹੁੰਦਾ ਹੈ, ਹੁਣ ਪੰਜਾਬ ਉੱਤੇ ਸਟੇਟ ਦੇ ਜ਼ੁਲਮ ਦਾ ਅੰਤ ਹੈ

  • @JaswinderKaur-g9s
    @JaswinderKaur-g9s Месяц назад +19

    ਸਹੀ ਗੱਲ ਆ ਜੀ

  • @Devat-mr6yf
    @Devat-mr6yf 21 день назад +2

    ਵਾਹਿਗੁਰੂ ਜੀ ❤❤❤❤

  • @jaggisingh5187
    @jaggisingh5187 Месяц назад +16

    ਸਹੀ ਗੱਲ ਆ ਜੀ ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਆਪੇ ਸਜ਼ਾ ਦੇਣ ਗੇ

  • @surjeetsighsonu7896
    @surjeetsighsonu7896 26 дней назад +2

    ਵਾਹਿਗੁਰੂ ਜੀ ਕ੍ਰਿਪਾ ਕਰੇ ਮੈਰੇ ਪੰਜਾਬ ਤੋਂ

  • @ArshdeepSingh-oh4qk
    @ArshdeepSingh-oh4qk Месяц назад +72

    ਸਹੀ ਗੱਲਾਂ ਨੇ ਬਾਈ ਜੀ
    ਪਹਿਲਾਂ ਅਮ੍ਰਿਤ ਪਾਲ ਦੇ ਭਰਾ ਦਾ ਕੇਸ ਵੀ ਝੂਠਾ ਨੀਕਲਿਆ

    • @GurmaanSingh-xg8xg
      @GurmaanSingh-xg8xg Месяц назад +1

      😂😂.Koi video nahi. ​@@C2tnz

    • @GurmaanSingh-xg8xg
      @GurmaanSingh-xg8xg Месяц назад

      ​@@C2tnzNaale salya marr na jaavi Amritpal naal nafrat de chakkr vich

  • @DeepPawa
    @DeepPawa Месяц назад +11

    ਵਾਹਿਗੁਰੂ ਜੀ

  • @ਵਾਹਿਗੁਰੂਵਾਹਿਗੁਰੂਜੀ-ਵ

    ਵਾਹਿਗੁਰੂ ਜੀ🙏
    ਸਹੀ ਕਹਿ ਰਹੇ ਨੇ ✔️

  • @kuldeepsinghsardarji8892
    @kuldeepsinghsardarji8892 Месяц назад +5

    ਬਿਲਕੁਲ ਸਹੀ ਗੱਲ ਕਹੀ ਹ ਬਾਈ ਜੀ ਨੇ ਹੈ ਭਾਈ ਅੰਮ੍ਰਿਤਪਾਲ ਖਾਲਸਾ ਜੀ ਨੂੰ ਰਿਹਾ ਕਰਨ ਦੀਆਂ ਖਬਰਾਂ ਆ ਰਹੀਆਂ ਨੇ ਮੀਡੀਆ ਵਿੱਚ ਤੇ 100% ਉਹਨਾਂ ਦੇ ਬਾਹਰ ਆਉਣ ਦੀ ਖਬਰ ਹੈ ਇਸ ਕਰਕੇ ਇਹ ਸਾਰਾ ਇਲਜ਼ਾਮ ਜੋ ਸ਼ਾਜਿਸ਼ ਘੜੀ ਹ ਸਿੱਖ ਵਿਰੋਧੀ ਪੰਥ ਨੇ ਰਾਜਨੀਤਿਕ ਦਲਾਂ ਨੇ ਕਿ ਭਾਈ ਸਾਹਿਬ ਬਾਹਰ ਨਾ ਆਉਣ ਤੇ ਸਰਕਾਰ ਉਥੇ ਸਿਕੰਜਾ ਕਸੇ ਕੋਈ ਨਾ ਕੋਈ ਬਹਾਨਾ ਬਣਾ ਕੇ ਉਹਨੂੰ ਹੋਰ ਜੇਬ ਚ ਰੱਖਿਆ ਜਾਵੇ ਇਹ ਸਭ ਕੁਝ ਪਲਾਨ ਹੈ ਜੇਲ ਚੋਂ ਬਾਹਰ ਨਾ ਕੱਢਣ ਦਾ ਸੋ ਬਹੁਤ ਵੱਡਾ ਧੱਕਾ ਹੋ ਰਿਹਾ ਹੈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨਾਲ ਸਾਰੇ ਸਿੱਖ ਕੌਮ ਨੂੰ ਹੱਥ ਬੰਨ ਕੇ ਬੇਨਤੀ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

  • @laddiguru8074
    @laddiguru8074 Месяц назад +2

    ਵਾਹ ਜੀ ਵਾਹ ਮੇਰੇ ਪਿਆਰੇ ਵੀਰ ਵਕੀਲ ਖਾਰਾ ਸਾਹਿਬ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @MastanSinghDulai
    @MastanSinghDulai Месяц назад +37

    ਤੁਸੀਂ ਭਾਈ ਸਾਹਿਬ ਬਿਲਕੁਲ ਠੀਕ ਫੁਰਮਾ ਰਹੇ ਹੋ। ਸਿਆਸੀ ਲੋਕਾਂ ਨੂੰ ਪੰਜਾਬ ਜਾਂ ਪੰਜਾਬੀਆਂ ਨਾਲ਼ ਪਿਆਰ ਨਹੀ ਸਿਰਫ ਤੇ ਸਿਰਫ ਕੁਰਸੀ ਦੇ ਲਾਲਚ ਵੱਸ ਹੋ ਕੇ ਕਿਸੇ ਨਹੱਕੇ ਇਨਸਾਨ ਨਾਲ਼ ਧੱਕੇ ਕਰਨ ਲੱਗੇ ਰੱਬ ਤੋਂ ਵੀ ਨਹੀ ਡਰਦੇ! ਇਹੋ ਜਿਹੇ ਮੂਰਖਾਂ ਦੀਆਂ ਕੀਤੀਆਂ ਹੋਈਆਂ ਧੱਕੇ ਸ਼ਾਹੀਆਂ ਦਾ ਫਲ਼ ਪਰਵਾਰਾਂ ਨੂੰ ਭੁਗਤਣਾ ਪੈਂਦਾ ਹੈ। ਭਗਵੰਤ ਨੂੰ ਸ਼ਾਇਦ ਪਤਾ ਨਹੀ ਕਿ ਜੋ ਤੂੰ ਕੰਡੇ ਬੀਜ ਰਿਹਾ ਹੈਂ ਇਸ ਦਾ ਫਲ਼ ਤੈਨੂੰ ਇੱਕ ਦਿੱਨ ਭੁਗਤਣਾ ਜ਼ਰੂਰ ਪਵੇਗਾ। ਸਿਆਣੇ ਕਹਿੰਦੇ ਹਨ ਕਿ ਸੌ ਦਿੱਨ ਚੋਰ ਦਾ ਤਾਂ ਇੱਕ ਦਿੱਨ ਸਾਧ ਦਾ ਵੀ ਹੁੰਦਾ ਹੈ ਅਤੇ ਖੂੰਡਾ ਵੀ ਸੱਮਾਂ ਵਾਲਾ ਹੋਵੇਗਾ ਸਾਰਾ ਮੌਰਾਂ ਤੇ ਹੀ ਵਰ੍ਹੇਗਾ!!! ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ।। ਦੁਸ਼ਮਣ ਅਤੇ ਗ਼ੱਦਾਰ ਮੁਰਦਾਬਾਦ।।

  • @GurjinderDeol-td7lj
    @GurjinderDeol-td7lj Месяц назад +20

    ਵਾਹਿਗੁਰੂ ਭਲੀ ਕਰੇ ਜੀ

  • @laddiguru8074
    @laddiguru8074 Месяц назад +4

    ਖਾਰਾ ਸਾਹਿਬ ਜੀੳ ਜਿੰਦਾਬਾਦ ਜਿੰਦਾਬਾਦ ਵੀਰ

  • @bhupinderjitsingh7648
    @bhupinderjitsingh7648 Месяц назад +4

    ਸਰਕਾਰ ਕਰ‌ ਰਹੀ ਸਭ ਕੁਝ

  • @sukhdeepkaur9555
    @sukhdeepkaur9555 Месяц назад +56

    ਬਹੁਤ ਮਾੜੀ ਗੱਲ ਹੈ। ਅੰਮ੍ਰਿਤਪਾਲ ਸਿੰਘ ਨੂੰ ਗਲਤ ਫਸਾਇਆ ਜਾ ਰਿਹਾ। ਪ੍ਰਮਾਤਮਾ ਭਲਾ ਕਰੂ ।

  • @SinghGill7878
    @SinghGill7878 Месяц назад +23

    ਆਉਣ ਵਾਲੇ ਸਮੇ ਚ ਗੱਲ ਹੋਇਆ ਕਰੂ ਕਿ ਝਾੜੂ ਪੋਚਾ ਸਰਕਾਰ ਆਈ ਸੀ ਪੰਜਾਬ ਚ ਇਕ ਵਾਰ ਕੰਮ ਪੁੱਠੇ ਕਰਦੀ ਸੀ ਉਸਤੋਂ ਬਾਅਦ ਨਹੀਂ ਆਈ

    • @gurjeetkaur6635
      @gurjeetkaur6635 Месяц назад +5

      Very good,well said✌🙏✨👍🙌

    • @HarjeetSingh-sr9cf
      @HarjeetSingh-sr9cf Месяц назад

      ਬਿਲਕੁਲ 💯👌 ਸਹੀ ਗੱਲ ਹੈ ਵੀਰ ਜੀ ਜੇਕਰ ਇਹ ਇਸ ਤਰ੍ਹਾਂ ਹੀ ਧੱਕਾ ਕਰਦੇ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਨਾਮ ਨਾਲ ਸਾਬਕਾ ਮੁੱਖ ਮੰਤਰੀ ਵੀ ਨਹੀਂ ਲਾਉਣਗੇ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਹੀ ਪੰਜਾਬ ਦੇ ਲੋਕ ਸਨ

  • @jotphotophotography7756
    @jotphotophotography7756 Месяц назад +11

    ਬਿੱਲਕੁਲ ਸਹੀ ਬੋਲ ਰਹੇ ਨੇ ਵੀਰ ਜੀ

  • @DanSingh-g2v
    @DanSingh-g2v Месяц назад +11

    Shi gall kiti Veer g tusi thanks g

  • @SukhwinderSingh-td9bc
    @SukhwinderSingh-td9bc Месяц назад +18

    ਇਹਨੇ ਨੇ ਹੁਣ ਭਾਈ ਅਮਿ੍ਰਤਪਾਲ ਖਾਲਸਾ ਨੂੰ ਬਦਨਾਮ ਕਰਨ ਲੱਗੀਆ ਹੋਈਆਂ ਜਾਨ ਬੁੱਝ ਕੇ ।

  • @amarjeetnirwan4073
    @amarjeetnirwan4073 Месяц назад +12

    You are right brother 💯💯💯💯💯

  • @tumerarakha1699
    @tumerarakha1699 Месяц назад +19

    ਗ਼ਲਤੀ ਸਾਡੀ ਹੀ ਹੈ ਜਿਹੜਾ ਅਸੀਂ ਭੰਡ ਨੂੰ ਜਿਤਾਇਆ ਪਰ ਅਸੀਂ ਅਗਲੀ ਵਾਰੀ ਆਪਣੀ ਗ਼ਲਤੀ ਸਹੀ ਕਰਾਂਗੇ।

  • @hakamsingh2018
    @hakamsingh2018 Месяц назад +5

    ਪੰਜਾਬ ਅਤੇ ਦਿੱਲੀ ਬੈਠੀ ਸਾਰੀ ਬੁੱਚੜ ਪਾਰਟੀਆਂ ਦੀਆਂ ਚੀਕਾਂ ਪੈ ਗਈਆਂ ਪੰਜਾਬ ਚ ਇੰਨਸਾਫ ਪਸੰਦ ਲੋਕਾਂ ਦੀ ਨਵੀਂ ਜਥੇਬੰਦੀ ਦੇ ਹੋਂਦ ਚ ਆਉਣ ਦਾ ਹੋਕਾ ਸੁਣਕੇ ।

  • @Bhupinder_Singh308
    @Bhupinder_Singh308 Месяц назад +28

    ਭੰਡ ਦਾ ਦਿਮਾਗ ਹਿੱਲ ਗਿਆ 😅

  • @Lakha-ov5mr
    @Lakha-ov5mr Месяц назад +11

    ਇਦੇ ਪਿੱਛੇ ਪਰਿਵਾਰ ਨੂੰ ਸਰਕਾਰ ਦੀ ਬੋਲੀ ਬੁਲਾਉਣ ਵਾਸਤੇ ਮਜਬੂਰ ਕਰਨ ਵਾਲਾ ਇੱਕ ਬੰਦਾ ਹੈ ਖੋਸਾ ਜਿਹੜਾ ਆਪਦੇ ਆਪ ਨੂੰ ਕਹਿੰਦਾ ਵਾ ਕਿ ਮੈਂ ਪੰਜਾਬ ਦਾ ਸਿੱਖ ਕੌਮ ਦਾ ਆਗੂ ਆ ਪਰ ਉਹਨੂੰ ਕੁੱਤਾ ਨਹੀਂ ਜਾਣਦਾ

  • @SinghSaab-w4i
    @SinghSaab-w4i Месяц назад +11

    Bilkul thik kiha ji

  • @ManjitKaur-lf1lf
    @ManjitKaur-lf1lf 15 дней назад

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਨੇ ਸ਼ਰੇਆਮ ਧੱਕਾ ਹੋ ਰਹੀ ਹੈ ਭਾਈ ਅਮਿੰਤਰਪਾਲ ਸਿੰਘ ਨਾਲ

  • @SinghBh-mu8wv
    @SinghBh-mu8wv Месяц назад +26

    ਪੰਜਾਬੀ ਅਤੇ ਸਿੱਖ ਜੇ ਆਪਣੇ ਆਪ ਨਾਲ ਏਕਤਾ ਨਾ ਕਰਨਗੇ ਬਹੁਤ ਬੁਰੀ ਤਰ੍ਹਾਂ ਫਸ ਜਾਵਾਂਗੇ ਸਰਕਾਰ ਹਮੇਸ਼ਾ ਸਿੱਖਾਂ ਨੂੰ ਹੀ ਕਿਉਂ ਨਿਸ਼ਾਨੇ ਤੇ ਲੈਂਦੀ ਆਪਾਂ ਸਮਝਣਾ ਹੋਵੇਗਾ ਸਾਡੀ ਸਰਕਾਰ ਸਾਡਾ ਕੋਰਟ ਅਕਾਲ ਤਖਤ ਸਾਹਿਬ ਹੈ ਕੀ ਲੋੜ ਹੈ ਸਿੱਖਾਂ ਨੂੰ ਸਰਕਾਰਾਂ ਧੜੇਬਾਜ਼ੀ ਦੇ ਵਿੱਚ ਜਾਣ ਦੀ ਸਾਡੇ ਪਰਿਵਾਰਾਂ ਦਾ ਨੁਕਸਾਨ ਕਰਨਗੀਆਂ ਇਹ ਸਰਕਾਰਾਂ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਏਕਤਾ ਕਿਉਂ ਨਹੀਂ ਕਰਦੇ ਮਸਟਰ ਤਾਰੇ ਹੋਰਾਂ ਵਾਂਗੂੰ ਫਿਟ ਲਾਹਣਤਾਂ ਪੈਣਗੀਆਂ ਬਾਅਦ ਵਿੱਚ ਸਿੱਖ ਪੰਥ ਤੋਂ ਵੱਡੀ ਸਰਕਾਰ ਕਿਹੜੀ ਹੋ ਸਕਦੀ ਬਚਾ ਲੋ ਭਰਾਵੋ ਪੰਜਾਬ ਨੂੰ ਐਨਆਰਆਈ ਵੀਰ ਪੰਜਾਬ ਵਿੱਚ ਰਹਿੰਦਾ ਹਰ ਇੱਕ ਵਿਅਕਤੀ ਸੁਚੇਤ ਹੋ ਜੇ ਆਪਣੀਆਂ ਇੱਜ਼ਤਾਂ ਬਚਾਉਣ ਦੇ ਲਈ

  • @GurtejSingh-mb3bi
    @GurtejSingh-mb3bi Месяц назад +3

    ਕੀ ਮੁਲਾਜ਼ਮ ਨੀਂ ਦੋਸ਼ੀ। ਮੁਲਾਜ਼ਮਾ ਤੇ ਬਰਾਬਰ ਕੇਸ਼ ਦਰਜ ਕੀਤਾ ਜਾਵੇ। ਜਾ ਮੁਲਾਜ਼ਮ ਝਾੜੂ ਪੋਚਾ ਕਰਨ ਨੂੰ ਰੱਖੇ ਨੇ। ਸਰਕਾਰ ਨੇ ਸਾਰਾ ਜ਼ੋਰ ਅੰਮਿਰਤਪਾਲ ਤੇ ਹੀ ਲਾਤਾ ‌।

  • @GurmeetSingh-np9pw
    @GurmeetSingh-np9pw Месяц назад +2

    ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਬਿਲਕੁੱਲ ਬੇਦਾਗ

  • @JaswinderKaur-tg2jb
    @JaswinderKaur-tg2jb Месяц назад +1

    ਵੀਰ ਜੀ ਤੁਹਾਡੀਆਂ ਗੱਲਾਂ ਬੁਲਕੁਲ ਸਹੀ ਹੈ

  • @SimarjeetSingh-w8k
    @SimarjeetSingh-w8k Месяц назад +12

    Sarder amrtpal Singh ji kalhsa mp mp mp mp jindabad

  • @SarabjitkaurKular
    @SarabjitkaurKular Месяц назад +1

    ਸਤਿ ਸਤਿ ਸਤਿ ਸਤਿ ਸਤਿ ❤❤

  • @HarbansSingh-v5w
    @HarbansSingh-v5w Месяц назад +1

    ਧੰਨ ਧੰਨ ਪੰਜਾਬ ਵਿੱਚ ਹੀ ਯੋਧਾ
    ਖੈਹਰਾ ਸਹਿਬ ਹਨ 🎉ਕੌਮ ਭਾਈ ਸਾਹਿਬ ਨਾਲ ਹਨ 🎉🎉ਸਤਾਈ ਵਿੱਚ ਜਿੱਤ ਪ੍ਰਾਪਤ ਕਰਨ ਗਿ

  • @AvtarSingh-hn5rh
    @AvtarSingh-hn5rh Месяц назад +1

    ਸਹੀ ਗੱਲ ਆ

  • @HarjitSingh-il4ce
    @HarjitSingh-il4ce 21 день назад +3

    Wahigur ji waheguru ji

  • @sherepunjabsandhu5656
    @sherepunjabsandhu5656 Месяц назад +19

    ਭਾਈ ਆਮਰਿਤਪਾਲ ਸਿੰਘ ਦਾ ਨਾਮ ਝੂਠਾ ਲੈ ਰਹੈ ਨੈ

  • @gurjeetkaur6635
    @gurjeetkaur6635 Месяц назад +3

    Boht sahi sir,very well said✌👍🙏🙌✨

  • @SurjitSingh-766
    @SurjitSingh-766 Месяц назад +27

    Cm ਅੰਮ੍ਰਿਤਪਾਲ 2027

  • @GillGill-x1o
    @GillGill-x1o Месяц назад +3

    ਇਸ ਨੂੰ ਸੁਖਬੀਰ ਬਾਦਲ ਤੇ ਬੀਜੇਪੀ ਨੇ ਪੱਕਾ ਕੀਤਾ ਹੋਇਆ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਨਹੀਂ ਆਉਣ ਦੇਣਾ ਕਿਉਂਕਿ ਜੇ ਕੋਈ ਪੰਥਕ ਪਾਰਟੀ ਹੋਂਦ ਵਿਚ ਆ ਗਈ ਤਾਂ ਸੁਖਬੀਰ ਅਤੇ ਬੀਜੇਪੀ ਦਾ ਸੁਪਨੇ ਮਿੱਟੀ ਹੋ ਜਾਣੇ,ਹੁਣ ਵਾਲਿਆਂ ਨੂੰ ਪਤਾ ਹੀ ਹੈ ਕਿ ਅਗਲੀ ਵਾਰ ਸਾਨੂੰ ਕਿਸੇ ਨੀ ਪੁੱਛਣਾ ਕਿਉਂਕਿ ਲੋਕ ਵਾਰ ਵਾਰ ਗੋਹਾ ਨੀ ਉਲੰਘ ਦੇ ਹੁੰਦੇ ਉਹ ਤਾਂ ਲੋਕ ਸੁਖਬੀਰ ਤੋਂ ਅੱਗੇ ਪਏ ਸੀ ਤੇ ਕੈਪਟਨ ਭਾਅ ਜੀ ਨੇ ਆਸ਼ਕੀ ਤੋਂ ਬਿਨਾਂ ਕੀਤਾ ਕੁੱਝ ਨਹੀਂ !

  • @amandeep5578
    @amandeep5578 Месяц назад +1

    Waheguru ji waheguru ji waheguru ji waheguru ji waheguru ji waheguru ji waheguru ji

  • @BalwinderSingh-vi8pb
    @BalwinderSingh-vi8pb Месяц назад +3

    Absolutely Right advocate Saab ji

  • @Darshansingh-o7s
    @Darshansingh-o7s Месяц назад +1

    ਸੱਹੀ ਗੱਲ ਵਕੀਲ ਸਾਹਿਬ ਜੀ ਦੀ

  • @Fun836
    @Fun836 Месяц назад +3

    ਬੰਦ ਪਿੰਜਰੇ ਚ ਸ਼ੇਰ ਨੂੰ ਵੇਖਕੇ ਗਿੱਦੜ ਬਿਰਤੀ ਵਾਲੇਲੋਕ ਬਹੁਤ ਡਰ ਰਹੇ ਹਨ॥ ਵਾਹਿਗੁਰੂ ਭਲੀ ਕਰੇ॥

  • @KulwantKaur-rk3ge
    @KulwantKaur-rk3ge Месяц назад +3

    Sahi boliha

  • @NarvailSingh-qr3dg
    @NarvailSingh-qr3dg Месяц назад +3

    ਅਮ੍ਰਿਤ ਪਾਲ 27 ਵਿੱਚ C M ਬਣੂ। ਗਾ

  • @dalbirkaur9192
    @dalbirkaur9192 Месяц назад +5

    Good job

  • @waheguruji55
    @waheguruji55 Месяц назад +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽👌🏾

  • @rajwantkaur7921
    @rajwantkaur7921 Месяц назад +2

    ਵਕੀਲ ਦੋ ਤਰਾ ਦਾ ਕਾਨੂੰਨ ਲਾਗੂ ਹੈ ਅੱਜ, ਤੇ ਬੇਅੰਤ ਬੁੱਚੜ ਦੇ ਟਾਇਮ ਤੇ, ਕਿਉਂਕਿ ਬੇਅੰਤ ਰੂਹ ਭਗਵੰਤ ਵਿੱਚ ਆ ਕੇ ਕਰਵਾ ਰਹੀ?

  • @deepagill2471
    @deepagill2471 Месяц назад +5

    Good ji

  • @hakamsingh2018
    @hakamsingh2018 Месяц назад +2

    ਪੰਜਾਬ ਵਾਲਿਓ ਬਾਈ ਸਮਝੋ ਪੰਜਾਬ ਅਤੇ ਪੰਥ ਵਿਰੋਧੀ ਬੁੱਚੜਾਂ ਦੀਆਂ ਚਾਲਾਂ ਨੂੰ
    ਤੁਹਾਡੇ ਹਾਲਾਤ ਖੁੱਡੇ ਚ ਬੰਦ ਮੁਰਗਿਆਂ ਵਰਗੇ ਹਨ ਬਾਈ ਜੀ ਕੋਈ ਚਾਰ ਦਿਨ ਵੱਧ ਚੋਗਾ ਚੁਗਲੇਗਾ ਕੋਈ ਘੱਟ ਬੁੱਚੜਾਂ ਨੇ ਛੱਡਣਾ ਚੋਗਾ ਚੁਗਣ ਵਾਲਿਆਂ ਨੂੰ ਵੀ ਨੀਂ , ਆਪਣੇ ਘਰ ਦੀ ਵਾਗਡੋਰ ਵਾਰੋ ਵਾਰੀ ਬਦਲਮੇ ਦੁਸ਼ਮਣਾਂ ਦੇ ਹੱਥ ਨਾ ਫੜਾਓ
    ਕਦ ਤੱਕ ਮੋਰਚਿਆਂ ਅਤੇ ਧਰਨਿਆਂ ਤੇ ਬੈਠ ਕੇ ਜ਼ਿੰਦਗੀ ਗੁਜ਼ਾਰਾਂਗੇ , ਆਪਣੇ ਬੱਚਿਆਂ ਦੇ ਨਾਂ ਧਰਨਿਆਂ ਅਤੇ ਮੋਰਚਿਆਂ ਦੀ ਵਸੀਅਤ ਕਰਾਂਗੇ ਜਾਂ
    ਉਨ੍ਹਾਂ ਨੂੰ ਗੁਜ਼ਰ ਬਸ਼ਰ ਕਰਨ ਲਈ ਕਿਸੇ ਕਾਰੋਬਾਰ ਤੇ ਲਾਵਾਂਗੇ । ਦੁਸ਼ਮਣਾਂ ਦੀਆਂ ਚਾਲਾਂ ਨੂੰ ਸਮਝੋ ਬਾਈ ਜੀ

  • @vuvucjcu308
    @vuvucjcu308 Месяц назад +5

    True brother

  • @JaswinderKaur-tg2jb
    @JaswinderKaur-tg2jb Месяц назад +1

    ਇਸ ਦਾ ਫਿੱਦਾ ਤਾਂ ਸਰਕਾਰਾਂ ਪੰਜਾਬ ਤੇ ਸੈਟਰ ਸਰਕਾਰ ਤੇ ਪੁਲਿਸ ਨੇ ਚਾਲ ਹੈ

  • @gurjeetkaur6635
    @gurjeetkaur6635 Месяц назад +5

    Bhai Amritpal singh Khalsa zindabaad zindabaad zindabaad zindabaad zindabaad✌✨Waheguru ji ka khalsa waheguru ji ki fateh🙏✌⚔️🌈✨

  • @lovepreetbrar3758
    @lovepreetbrar3758 Месяц назад +10

    bhai amritpal zindabad

  • @gurashishkaur6210
    @gurashishkaur6210 Месяц назад

    Bilkul sahi keha sir tuci thank

  • @LakhasinghSingh-r7y
    @LakhasinghSingh-r7y 17 дней назад +1

    A v k ji vary good jindabad

  • @RanveerMaan-cd2lg
    @RanveerMaan-cd2lg Месяц назад

    ਵਹਿਗੁਰੂ ਜੀ

  • @dalwindersingh7841
    @dalwindersingh7841 Месяц назад +5

    👍

  • @gurwinderbenipal9510
    @gurwinderbenipal9510 Месяц назад +1

    ਸਾਰੀਆਂ ਰਾਜਨੀਤਕ ਪਾਰਟੀਆਂ ਦਾ ਜੋਰ ਲੱਗਿਆ ਪਿਆ,,, ਭਾਈ ਆਮਰਤਪਾਲ ਸਿੰਘ ਨੂੰ ਜੇਲ ਵਿੱਚੋਂ ਬਾਹਰ ਨਹੀ ਆਉਣ ਦੇਣੇ ਤੇ

  • @baljeetsinghdehalbaljeetsi5144
    @baljeetsinghdehalbaljeetsi5144 Месяц назад +1

    ਪੁਲਿਸ ਪੰਜਾਬ ਦੇ D G P ਸਾਬ ਲਾਰਸ ਬਿਸ਼ਨੋਈ ਤੇ P C ਕਿਉਂ ਨਹੀਂ ਕਰਦੇ ਕ਼ਤਲ ਦੀ ਜਾਂਚ ਹਾਈਕੋਰਟ ਦੇ ਸੇਟਿੰਗ ਜੱਜ ਤੋਂ ਹੋਣੀ ਚਾਹੀਦੀ ਹੈ

  • @gobindsingh5590
    @gobindsingh5590 Месяц назад +5

    Good job sardar ji 💐🙏🙏

  • @Manjot-o8b
    @Manjot-o8b Месяц назад +13

    Bhai Amrit pal Singh ji khalsa jindabad hai te rahega ❤❤❤❤

  • @baljinderkaurexcellent9645
    @baljinderkaurexcellent9645 Месяц назад +1

    Veer amritpal nu waheguru ji jldi riha kro

  • @ranjeetkhanna3993
    @ranjeetkhanna3993 Месяц назад +3

    ਮਾਨ ਸਰਕਾਰ ਨੂੰ ਡਰ ਹੈ ਜੇ ਭਾਈ ਅਮਿੰਤਪਾਲ ਸਿੰਘ ਖਾਲਸਾ ਜੇਲ੍ਹ ਵਿੱਚੋਂ ਬਾਹਰ ਆ ਗਿਆ ਤਾ ਝਾੜੂ ਨੂੰ ਪੰਜ ਸੀਟਾ ਨਹੀ ਮਿਲਣੀਆਂ ਏਹ ਡਰ ਹੈ

  • @TruthBeforeDie
    @TruthBeforeDie Месяц назад +2

    ਗੁਰਪ੍ਰੀਤ ਸਿੰਘ ਹਰੀ ਨੌ ਬੁਹਤ ਕਾਬਿਲ ਪੰਜਾਬ ਤੇ ਸਿੱਖੀ ਦਾ ਦਰਦ ਰੱਖਣ ਵਾਲਾ ਇਨਸਾਨ ਸੀ। ਦੀਪ ਸਿੱਧੂ ਵੀਰ ਅੰਮ੍ਰਿਤਪਾਲ ਨਾਲੋ ਕਿਤੇ ਵੱਧ ਹਰੀ ਨੌ ਤੇ ਭਰੋਸਾ ਕਰਦਾ ਸੀ । ਤਾਂ ਹੀ ਦੀਪ ਨੇ ਵਾਰਿਸ ਜਾਥੇਬੰਦੀ ਦਾ ਖਜਾਨਚੀ ਹਰੀ ਨੌ ਨੂੰ ਬਣਾਇਆ ਸੀ ਤੇ ਅੰਮ੍ਰਿਤਪਾਲ ਦੀਆਂ ਕੁਝ ਹਰਕਤਾਂ ਕਰਕੇ ਦੀਪ ਨੇ ਬਲੌਕ ਕੀਤਾ ਸੀ। ਹਰੀ ਨੌ ਕੌਮ ਦਾ ਕਾਬਿਲ ਯੋਧਾ ਪੁੱਤ ਸੀ ਉਸਨੂੰ ਇਨਸਾਫ ਮਿਲਣਾ ਚਾਹੀਦਾ ਹੈ ।ਜੇ ਪੁਲਿਸ ਕੋਲ ਸਬੂਤ ਹਨ ਤਾਂ ਲੋਕਾਂ ਸਾਹਮਣੇ ਰੱਖਣੇ ਚਾਹੀਦੇ ਹਨ । ਨਹੀ ਤਾਂ ਪੰਜਾਬ ਦੇ ਇੱਕ ਪੁੱਤ ਨੂੰ ਖਤਮ ਕਰਕੇ ਦੂਜੇ ਨੂੰ ਬਦਨਾਮ ਕਰਨ ਦਾ ਘਟੀਆ ਕੰਮ ਨਹੀ ਕਰਨਾ ਚਾਹੀਦਾ । ਕਿਉਂਕਿ ਕਾਬਿਲ ਪੁੱਤ ਮਰ ਰਹੇ ਹਨ ਤੇ ਘਟੀਆ ਲੋਕ ਕੁਰਸੀਆ ਤੇ ਬੈਠ ਰਹੇ ਹਨ।

  • @HarjeetSingh-sr9cf
    @HarjeetSingh-sr9cf Месяц назад

    ਘੜਾ ਭਰ ਗਿਆ ਪਾਪ ਦਾ ਅੰਤ ਕਰ ਦਿਓ ਆਪ ਦਾ ਵਾਹਿਗੁਰੂ ਜੀ ਭਾਈ ਸਾਹਿਬ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏👏👏👏🙏

  • @SukhwinderSingh-jg1je
    @SukhwinderSingh-jg1je Месяц назад +27

    ਸਰਕਾਰ ਤੇ ਬਈਆ ਗੋਰਵ 😂ਸਿੱਖ ਕੌਮ ਨਾਲ ਦੁਸ਼ਮਣੀ ਪਾ ਰਿਹਾ ਹੈ।

    • @hazurkhehra6838
      @hazurkhehra6838 Месяц назад

      Bilkul sahi gal va ji Punjab ch saarai vadde ofisar up bihar wale la dite a ji baghwat maan kutti de bache ne

  • @gurjeetkaur6635
    @gurjeetkaur6635 Месяц назад +5

    Bhai Amritpal is a highly intellectual,mature nd Dignified man.aini tuchi gllan ch pain wala insan hi nhi hai oh!

  • @SahibAvtar
    @SahibAvtar Месяц назад +5

    God bhai God ❤❤

  • @waheguruji55
    @waheguruji55 Месяц назад +1

    ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ 🙏🏽🙏🏽

  • @nagraify
    @nagraify Месяц назад

    Bilkul sahi

  • @VivekBajaj-s6s
    @VivekBajaj-s6s Месяц назад +1

    ਇਸ ਹਿਸਾਬ ਨਾਲ ਤਾਂ ਬਿਸ਼ਨੋਈ ਵੀ ਸਹੀ ਆ

  • @ShindakingraSingh
    @ShindakingraSingh Месяц назад

    Shei kha veer ji...

  • @GurcharanSingh-bz4rd
    @GurcharanSingh-bz4rd 29 дней назад

    good ji

  • @achharsinghgill472
    @achharsinghgill472 Месяц назад

    This is the most convincing proadcast I have seen related to this sad incident. How much faith can you place in Panjab Police and powers directing them!

  • @sukhjitkaur2746
    @sukhjitkaur2746 15 дней назад +1

    BHAGWANTA NASTIK MARASI DI SAT BHAI AMRITPAL SINGH NU ਬਾਹਰ NAI ਆਉਣ ਦੇਣਾ ਚਾਹੁੰਦੇ

  • @baljindersingh9366
    @baljindersingh9366 Месяц назад +4

    Khehra ji bil kulhe sahi ha ji

  • @baljinderkaurexcellent9645
    @baljinderkaurexcellent9645 Месяц назад

    Right extly

  • @balvindersingh7699
    @balvindersingh7699 Месяц назад +1

    ਸਰ ਜਦੋ ਜੂਪੀ ਵਿੱਚ ਸਾਧ ਤਰਸੇਮ ਦਾ ਕਤਲ ਹੋ ਿੲਅਾ ੳੁਦੋ ਵੀ ਕੁਝ ਕੁ ਸਰਕਾਰੀ ਚੈਨਲਾਂ ਨੇ ਅੰਮਿ੍ਤਪਾਲ ਦੀ ਵਡੀਓੁ ਚਲਾੲੀ

  • @RahulKhanna-v6e
    @RahulKhanna-v6e Месяц назад +9

    Bilkul ryt 👍

  • @klive1699
    @klive1699 29 дней назад

    ਬਣਾ ਲੈ... ਕੋਈ ਡਰ ਨਹੀਂ ਡਰ bjp, ਕਾਂਗਰਸ, ਬਲਦਕਿਆ, ਆਪ ਨੂੰ ਹੋ ਸਕਦਾ ਹੋਰ ਕਿਸੇ ਨੂੰ ਨਹੀਂ

  • @harpalsinghsandhu2449
    @harpalsinghsandhu2449 Месяц назад

    ਭਾਈ ਅੰਮ੍ਰਿਤਪਾਲ ਸਿੰਘ ਇਹ ਕੰਮ ਨਹੀਂ ਕਰ ਸਕਦਾ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਸਰਕਾਰ ਉਸ ਨੂੰ ਬਿਨਾਂ ਮਤਲਬ ਤੋਂ ਅਸਾ ਕੇ ਖੁਸ਼ ਹੈ ਬਾਕੀ ਭਗਵਾਨ ਦੇ ਘਰ ਇਨਸਾਫ ਹੈ

  • @Trueinformation
    @Trueinformation Месяц назад

    Very true information