Sach kiha pashminder ji tusi... Eh gall bilkul sach kahi aa ji tusi.. Sach dassa mein pehla es gall bare jma hi nhi sochya si... Pr hun pta lagg gya.. Ke eh sabb sadiya sarkara di chaal hai.....
बिलकुल सही है पंजाब दे बीच नेता लोगों की गलती है सरकार नेता पंजाब दे बीच चार चार बार पेंशन लाखों रुपए खर्च कर पंजाब को कंगाल कर अगर पंजाब दी जनता दी गलती बस सफर मुफ्त बिजली मुफ्त जनता वी केसुर हैं
मैंने देखा है कि पंजाब राज्य में पहले से ही बाहरी राज्यों के लोग वहां के लोगों का रोजगार शीन चुके हैं। पंजाब के मूल निवासी जो गरीब है उनको अब बहुत ही कम रोजगार मिलता है। जिनके पास पैसा है वह तो अपने बच्चों को विदेशों में भेज रहे है।
ਜਾਗੋ ਪੰਜਾਬੀਓ ਜਾਗੋ ਆਪਣੀ ਇੱਜਤ ਨੂੰ ਜਮੀਰ ਨੁ ਪਛਾਣੋ।ਸਰਕਾਰਾਂ ਨੇ ਕੁਝ ਨਹੀਂ ਕਰਨਾ।ਆਪ ਕਿਰਤ ਕਰੋ ਬਾਹਰ ਨਾ ਜਾਓ ਸਾਰਾ ਪਰਿਵਾਰ
ਤੁਸੀਂ।ਇਕ।ਦਿਨ।ਨੌਕਰ। ਰਹਿਣਾ।ਭੲਈਆ।ਦੇ।ਫੜੀ।ਹੋਈ।ਛਡ।ਕੇ। ਉਡਦੀ।ਨੂ।ਫੜਦੇ।ਹੋ।
ruclips.net/video/XhyZDM4ICXU/видео.html
ਭਾਈਆਂ ਨੂੰ ਜਵਾਈ ਬਣਾ ਕੇ ਰੱਖੇ ਹੋਏ ਏਨਾ ਲੋਕਾਂ ਨੇ
ਸਾਡੇ ਪੰਜਾਬ ਦੀ 50% ਨੌਜਵਾਨੀ ਆਪਣੇ ਪੰਜਾਬ ਵਿੱਚ ਹੀ ਕੰਮ ਨਹੀਂ ਕਰਨਾ ਚਾਹੁੰਦੇ ਅਤੇ ਸਾਡੇ ਪੰਜਾਬ ਦੇ ਨੋਜਵਾਨ ਫੁਕਰੇ ਹੋ ਗਏ ਨੇ
ਖ਼ੁਦ ਸਾਡੇ ਲੋਕ ਜਿੰਮੇਵਾਰ ਖੁਦ ਬਾਹਰ ਭੱਜੇ ਜਾਂਦੇ ਹੋ ਬਾਹਰ ਜਾ ਕੇ ਜੋ ਤੁਸੀਂ ਮਿਹਨਤ ਕਰਦੇ ਹੋ ਆਪਣੇ ਘਰ ਵਿੱਚ ਨਹੀਂ ਕਰ ਸਕਦੇ
Sach kiha ji tusi balwinder ji
ruclips.net/video/XhyZDM4ICXU/видео.html
ਸਹੀ ਗੱਲ ਹੈ ਬਾਬਾ ਜੀ
ਪੰਜਾਬ ਸਰਕਾਰ ਕਾਨੂੰਨ ਪਾਸ ਕਰੇ ਕੋਈ ਗੈਰ ਪੰਜਾਬੀ ਇਥੇ ਜ਼ਮੀਨ ਨਾ ਖਰੀਦ ਸਕੇ ਤੇ ਨਾ ਹੀ ਅਧਾਰ ਕਾਰਡ।
ਬਾਪੂ ਦੀਆ ਗੱਲਾ ਸੱਚੀਆ ਨੇ ਪੰਜਾਬ ਤਾ ਲਡਾਈ ਕਰਕੇ ਹੀ ਮਰੇਨੇ ਪੱਜਾਬ ਦੀਆ ਕੁਰਬਾਨੀਆਂ ਸੱਭਤੌ ਵੱਧ ਹੈ ਸੱਚ ਹੈ ਬਾਪੂ ਦੀਆ ਗੱਲਾ
ਅਜੇ ਵੀ ਅੱਖਾਂ ਖੋਲ੍ਹ ਲਓ ਇਹਨਾ ਨੂ ਜ਼ਮੀਨਾਂ ਨਾ ਦਿਓ
ਓ ਪੰਜਾਬੀਓ ਭੲਈਏ ਭਜਾਓ ਪੰਜਾਬ ਬਚਾਓ
ਪੰਜਾਬੀਆਂ ਨੂੰ ਮੇਹਨਤ ਦੇਣ ਵਾਸਤੇ ਸਾਨੂੰ ਦੁੱਖ ਹੁੰਦਾ । ਅਸੀਂ ਗੁਰੂ ਘਰਾਂ ਵਿੱਚ ਇਕੱਠੇ ਹੋ ਕੇ ਮਤੇ ਪਉਦੇ ਹਾਂ। ਗਰੀਬਾਂ ਨੂੰ ਡੇਹਰੀ ਤੋਂ ਮੁੱਲ ਦੁੱਧ ਨਹੀਂ ਦੇਣਾ ।ਖੇਤ ਵਿੱਚ ਨਹੀਂ ਵੜਨ ਦੇਣਾ। ਪੰਜਾਬੀ ਨੂੰ ਚਾਹ ਵੀ ਨਹੀਂ ਦੇਣੀ। ਪੰਜਾਬੀ ਨੂੰ ਮਜ਼ਦੂਰੀ 3000 ਰੁਪਏ ਭਈਆ ਨੂੰ 4000 ਰੁਪਏ । ਗੁਰੂ ਘਰਾਂ ਵਿੱ ਚ ਖੁਸ਼ੀਆਂ ਮਿਲਦੀਆਂ ।ਪਰ ਸਾਡੇ ਮਹਾਨ ਗੁਰੂ ਘਰਾਂ ਵਿੱਚ ਗਰੀਬਾਂ ਨੂੰ ਦੁੱਖ ਦੇਣ ਵਾਲੇ ਮਤੇ।
ਪੱਤਰਕਾਰਾ ਜੇ ਆਪਣੇ ਮੁੰਡੇ ਬਾਹਰ ਪੱਕੇ ਹੁੰਦੇ ਨੇ ਲੱਖਾਂ ਰੁਪਏ ਖਰਚ ਕਰਕੇ ਕੲੀ ਸਾਲ ਧੱਕੇ ਖਾ ਕੇ ਨਾਲੇ ਬਾੲੀ ਜੀ ਿੲਹ ਮਸਲਾ ਪੰਜਾਬ ਦਾ ਪੰਜਾਬੀ ਹਿਮਾਚਲ ਰਾਜਸਥਾਨ ਚ ਜਾ ਕੇ ਜਮੀਨ ਨਹੀ ਖਰੀਦ ਸਕਦਾ ਿੲਹ ਜਿੱਥੇ ਮਰਜੀ ਪਲਾਟ ਖਰੀਦ ਸਕਦੇ
ਬਾਪੂ ਜੀ ਬਿਲਕੁਲ ਸਹੀ ਕਹਿ ਰਹੇ ਨੇ
ਵੀਰ ਜੀ ਸਾਰੇ ਪੰਜਾਬੀਆਂ ਨੂੰ ਨਿਕੰਮਾ ਨਾ ਸਮਝੋ ।ਪੰਜਾਬੀ ਮਿਹਨਤੀ ਵੀ ਬਹੁਤ ਹਨ। ਮੈਂ ਵੀ ਖੁਦ ਮਿਹਨਤ ਮਜ਼ਦੂਰੀ ਕਰਕੇ ਗੁਜਾਰਾ ਕਰਦਾ ।ਇਹਨਾਂ ਨੇ ਸਾਡੇ ਕੰਮਾਂ ਕਾਰਾਂ ਤੇ ਕਬਜ਼ਾ ਕਰ ਲਿਆ । ਇਕ ਵਾਰ ਦੀ ਗੱਲ ਹੈ ਕਿ ਮੈਂ ਸਰੀਏ ਦਾ ਕੰਮ ਕਰਦਾ ਸੀ ਤੇ ਮੇਰੀ ਲੇਵਰ ਬਣੀ ਸੀ 10000 ਤੇ ਉੱਥੇ ਮਿਸਤਰੀ ਸੀ ਬਿਹਾਰੀ । ਬਿਹਾਰੀ ਨੇ ਮਾਲਕਾਂ ਨੂੰ ਕਿਹਾ ਕਿ ਇਹ ਤਾਂ ਲੇਵਰ ਵਧ ਮੰਗਦਾ ਹੈ ਬਿਹਾਰੀ ਨੇ ਮੈਨੂੰ ਹਟਵਾਂ ਕੇ ਦੂਜੇ ਬਿਹਾਰੀ ਨੂੰ ਕੰਮ ਦਵਾ ਦਿਤਾ ।ਪੰਜਾਬੀ ਪੰਜਾਬੀ ਦਾ ਨਹੀਂ ਕਰਦੇ ਪਰ ਇਹ ਬਿਹਾਰੀ ਬਿਹਾਰੀ ਦਾ ਬਹੁਤ ਕਰਦੇ ਹਨ ।ਇਹਨਾਂ ਨੇ ਪੰਜਾਬੀ ਖਤਮ ਕਰ ਦਿੱਤਾ ।ਉਸ ਤੋਂ ਵੱਧ ਉਹ ਲੋਕਾਂ ਨੇ ਜੋ ਇਹਨਾਂ ਦਾ ਸਾਥ ਦੇ ਰਹੇ ਹਨ ।ਪੰਜਾਬੀ ਪੰਜਾਬੀਆਂ ਦੇ ਵੇਰੀ ਨੇ
ਬਾਈ ਜੀ ਪੰਜਾਬ ਦੇ ਲੋਕ ਜਿਮੇਵਾਰ ਨੇ ਬਾਈ ਪੰਜਾਬ ਦੀ ਸਰਕਾਰ ਵੀ ਜਿਮੇਵਾਰ ਨੇ
ਹੋਰ ਕਿਸੇ ਵੀ ਸਟੇਟ ਦੇ ਲੋਕ ਹਿਮਾਚਲ ਪ੍ਰਦੇਸ਼ ਵਿੱਚ ਜ਼ਮੀਨ ਨਹੀਂ ਖਰੀਦ ਸਕਦੇ,ਓਹੀ ਕਨੂੰਨ ਪੰਜਾਬ ਵਿੱਚ ਵੀ ਲਾਗੂ ਹੋਣਾ ਚਾਹੀਦਾ।
ਆਪਣੇ ਪੰਜਾਬੀ ਪੰਜਾਬ ਵਿੱਚ ਕਿੰਨੇ ਮੁੰਡੇ ਬੇਰੁਜਗਾਰ ਫਿਰਦੇ ਹਨ ਅਗਰ ਪ੍ਰਵਾਸੀ ਇਥੇ ਨਾ ਆਏ ਤਾਂ ਕਿ ਇਥੇ ਕੰਮ ਨਹੀਂ ਹੋਵੇਗਾ ਆਪਣੇ ਮੁੰਡੇ ਆਪਣੇ ਆਪ ਖੁਦ ਹੀ ਸਾਰਾ ਕੰਮ ਕਰ ਲੈਣਗੇ ਬਾਕੀ ਸਟੇਟਾਂ ਵਾਲੇ ਖੁਦ ਹੀ ਆਪਣਾ ਕੰਮ ਕਰਦੇ ਹਨ ਤਾਂ ਪੰਜਾਬੀ ਮੁੰਡੇ ਵੀ ਆਪਣਾ ਕੰਮ ਖੁਦ ਕਰ ਸਕਦੇ ਹਨ ਸਾਨੂੰ ਕਿਸੇ ਦੀ ਲੋੜ ਨਹੀਂ
ਭਈਏ ਨੂੰ ਭਜਾਉ
Ehna nu kamm kon de reha Punjab ch ? Asin hi han na ?
Kida jazz ji tusi..ki haal aa ji tuhada...bilkul Sach kiha jazz ji tusi
Mein subscribe vi krta aa ji tuhanu...
ਪੱਤਰ ਕਾਰ ਬਾਈ ਵਾਰ ਵਾਰ ਪ੍ਰਵਾਸੀਆਂ ਦੇ ਹੱਕ ਦੀ ਗੱਲ ਕਰਨ ਲੱਗ ਜਾਂਦੇ
ਮੈ ਕੰਮ ਕਰਦਾ ਆਲੂਆ ਦਾ ਸਾਡੇ ਲੋਕ ਮੈਨੂੰ ਨੀ ਕੰਮ ਕਰਨ ਦਿੰਦੇ ਸਟੋਰਾ ਵਾਲੇ ਮੈ ਇਕ ਅੰਮ੍ਰਿਤ ਧਾਰੀ ਸਿੰਘ ਆ ਪਰ ਬਈਏ ਨੂੰ ਕੰਮ ਕਰਨ ਦਿੰਦੇ ਆ ਉ ਬਈਆ ਜਾਇਦਾਦ ਬਣਾ ਗਿਆ ਮੈ ਕਰਾਏ ਦੇ ਘਰ ਵਿਚ ਰਹਿਣਾ ਗਾਹਕ ਮੇਰੇ ਕੋਲ ਬਹੁਤ ਆ ਮੈਨੂੰ ਫੇਲ ਕਰਤਾ ਲੋਕਲ ਬੰਦਿਆ
ਇਹਨਾਂ ਦਾ ਆਧਾਰ ਕਾਰਡ ਵੋਟਰ ਕਾਰਡ ਪੰਜਾਬ ਸਰਕਾਰ ਨੂੰ ਬਨਾਉਣ ਉਪਰ ਪਾਬੰਦੀ ਲਗਾ ਦਿੱਤੀ ਜਾਵੇ। ਨਹੀਂ ਤਾਂ ਇਹਨਾ ਨੇ ਪਿੰਡ ਦੇ ਸਰਪੰਚ MLA ਬਣਕੇ ਸਰਕਾਰ ਬਨਾਆਉਣਗੇ ਅਤੇ ਮਨਮਰਜ਼ੀ ਕਰਨਗੇ।
Babe na sirra krata😮😮😮😮😊
ਅਸਲ ਮੁਦਿਆ ਤੋਂ ਭਟਕੇ ਹੋਏ ਆ ਇਹ ਸਰਕਾਰ ਦੀ ਜਿਮੇਵਾਰੀ ਹੈ ਪੰਜਾਬ ਕਿਵੇਂ ਬਚਾਉਣਾ ਹੈ ਸਰਕਾਰਾ ਤਾਂ ਖਾਣ ਵਿੱਚ ਲੱਗੀਆ ਹੋਈਆ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਆਪਣੇ ਪੰਜਾਬੀ ਦੁਕਾਨਾਂ ਵਾਲੇ ਨੂੰ ਵੀ ਚਾਹੀਦਾ ਕੇ ਉਹ ਸਹੀ ਰੇਟ ਪਰ ਸਬਜ਼ੀ ਵੇਚੇ ਜਾਂ ਹੋਰ ਵੀ ਕੰਮ ਕਰਦੇ ਹਨ ਭਈਏ ਆਪਣੇ ਆਪ ਸੁਧਰ ਜਾਣਗੇ
ਆਉਣ ਵਾਲੇ ਟਾਈਮ ਤੇ ਪੰਜਾਬ ਦੇ ਓਹਨਾ ਜਿਮੀਦਾਰਾ ਦੀਆ ਜ਼ਮੀਨਾਂ ਬਈਆ ਦਬ ਲੈਣੀਆ ਨੇ ਜਿਨਾ ਦੀ ਪੂਰੀ ਫੈਮਲੀ ਵਿਦੇਸ਼ਾਂ ਵਿਚ ਨੇ
ਜਿਹੜੇ ਕਹਿੰਦੇ ਪੰਜਾਬੀ ਭਈਆ ਤੇ ਨਿਰਭਰ ਨੇ ਉਹਨਾਂ ਬਿਨਾਂ ਗੁਜਾਰਾ ਨਹੀਂ ਉਹ ਕੰਮ ਤੋਂ ਭੱਜਣ ਵਾਲੇ ਨੇ, ਕੱਲ ਨੂੰ ਜਦੋਂ ਭਈਏ ਮਾਲਕ ਬਣਕੇ ਇਹਨਾਂ ਤੋਂ ਕੰਮ ਕਰਵਾਉਣਗੇ ਫੇਰ ਪਤਾ ਲੱਗੂ। ਕੀ ਪਹਿਲਾਂ ਪੰਜਾਬੀ ਆਪ ਕੰਮ ਨਹੀਂ ਕਰਦੇ ਸੀ ਜਾਂ ਕੀ ਭਈਏ ਸ਼ੁਰੂ ਤੋਂ ਇੱਥੇ ਸੀ ? ਪੰਜਾਬ ਪਿੰਡਾਂ ਚ ਵਸਦਾ, ਘਟੋ ਘਟ ਭਈਆ ਨੂੰ ਪਿੰਡਾਂ ਚ ਨਾ ਵਸਣ ਦਿਓ ।
ਸਾਡੇ ਜਲੰਧਰ ਵਿਚ ਵੀ ਇਸ ਤਰ੍ਹਾਂ ਹੋਈ ਕੇਲੇ ਰੇੜ੍ਹੀ ਤੋਂ ਲਏ ਕੇਲੇ ਖਰਾਬ ਸੀ ਅਸੀ ਕਿਹਾ ਕਿਲੋ ਸੇਬ ਤੋਲ ਦੇ ਜਦੋਂ ਪੈਸੇ ਦਿੱਤੇ ਤਾ ਕਹਿੰਦਾ ਜੇ ਕੇਲੇ ਨਹੀਂ ਲੈਣੇ ਤਾ ਸੇਬ ਵੀ ਨਹੀਂ ਦੇਣੇ ਇਹ ਹੈ ਰਾਜ ਪ੍ਰਵਾਸੀਆਂ ਦਾ
ਬਾਪੂ ਜੀ ਨੇ ਬਹੁਤ ਵਧੀਆ ਗੱਲ ਕੀਤੀ ਹੈ
ruclips.net/video/XhyZDM4ICXU/видео.html
ਜੇਕਰ ਪੰਜਾਬੀ ਬਾਹਰ ਜਾਂਦੇ ਹੈ ਤਾਂ ਲੱਖਾ ਰੁਪਏ ਲਾਕੇ ਜਾਂਦੇ ਫੇਰ ਟੈਕਸ ਭਰਦੇ ਇਹ ਫ੍ਰੀ ਚ ਅਧਾਰ ਕਾਰਡ ਪੰਜਾਬੀ ਦੇ ਜੁਮੇ ਵਾਰੀ ਤੇ ਤੁਹਾਡੇ ਕੋਲ ਕੀ ਸਬੂਤ ਹੈ ਇਹਨਾਂ ਦਾ ਸਾਡੇ ਗਵਾਡੀਆ ਦੀ ਕੁੱੜੀ ਲੈ ਗਿਆ ਪਤਾ ਨਹੀਂ ਲੱਗਾ ਕੱਡੋ ਬਾਹਰ ਪ੍ਰਵਾਸੀਆਂ ਨੂੰ
ਜੇ ਪ੍ਰਵਾਸੀ ਨਾਂ ਹੋਣ ਤਾਂ ਆਪੇ ਕੰਮ ਕਰਨਗੇ
ਸਹੀ ਕਿਹਾ
ਸਰਕਾਰ ਨੂੰ ਇਹ ਵੀ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਪੰਜਾਬ ਦਾ ਕੋਈ ਵੀ ਆਦਮੀ ਬਾਹਰ ਨਹੀਂ ਜਾਣਾਂ ਚਾਹੀਦਾ। ਇਹ ਸਰਕਾਰ ਦਾ ਕੋਈ ਵੀ ਕਸੂਰ ਨਹੀਂ ਹੈ, ਇਹ ਸਾਰਾ ਕਸੂਰ ਜ਼ਿਮੀਂਦਾਰ ਦਾ ਕਸੂਰ ਹੈ। ਧੀਆਂ ਤੇ ਪੁੱਤ ਪੈਸੇ ਪਿੱਛੇ ਬਾਹਰ ਭੇਜ ਦਿੱਤੇ ਤੇ ਕਸੂਰ ਭੲਈਆ ਦਾ। ਸਾਨੂੰ ਸ਼ਰਮ ਨਹੀਂ ਆਉਂਦੀ ਧੀਆਂ ਅੰਗਰੇਜ਼ਾਂ ਨੂੰ ਆਪਣੇ ਹੱਥ ਨਾਲ ਦਿੱਤੀ ਜਾਂਦੀ ਹਾਂ।
ਇਹਨਾਂ ਭਈਏ ਦੀਆਂ ਰੇਹੜੀਆਂ ਤੋਂ ਸਮਾਨ ਨਾ ਖ਼ਰੀਦੋ , ਪੰਜਾਬੀਆਂ ਤੋਂ ਖ਼ਰੀਦੋ।
Punjabi redi lgonde ni
Pinda vicho bhaiya nu bhahr Kado
💪💪💪💪💪
punjab ch ਭਈਏ kedo
ਬਾਈ ਜੀ ਅਗਰ ਸਾਡਾ ਪੰਜਾਬੀ ਕੋਈ ਬਾਹਰ ਜਾਂਦਾ ਹੈ ਤਾਂ 30 ਤੋਂ 35 ਲੱਖ ਰੁਪਏ ਲਗਾ ਕੇ ਬਾਹਰ ਜਾਂਦਾ ਹੈ ਅਗਰ ਕੋਈ ਪ੍ਰਵਾਸੀ ਪੰਜਾਬ ਵਿੱਚ ਆਉਂਦਾ ਹੈ ਤਾਂ ਉਹਨਾਂ ਦੇ ਕਿੰਨੇ ਪੈਸੇ ਲੱਗਦੇ ਹਨ ਅਗਰ ਆਪਣਾ ਪੰਜਾਬੀ ਬਾਹਰ ਜਾਂਦਾ ਹੈ ਤਾਂ ਉਹ ਪਰਿਵਾਰ ਨੂੰ ਇਥੇ ਛੱਡ ਕੇ ਜਾਂਦਾ ਹੈ ਅਗਰ ਪ੍ਰਵਾਸੀ ਇਥੇ ਇੱਕ ਆਉਂਦਾ ਹੈ ਤਾਂ ਉਹਦੇ ਨਾਲ 50 ਜਾਣੇ ਹੋਰ ਆ ਜਾਂਦੇ ਹਨ ਪੰਜਾਬੀਆਂ ਅਤੇ ਪ੍ਰਵਾਸੀਆਂ ਵਿੱਚ ਰਹਿਣ-ਸਹਿਣ ਦਾ ਖਾਣ ਪੀਣ ਦਾ ਕੱਪੜੇ ਪਹਿਨਣ ਦਾ ਜ਼ਮੀਨ ਆਸਮਾਨ ਦਾ ਫਰਕ ਹੈ
ਮੈਂ ਤਾਂ ਮੰਨਦਾ ਨਹੀਂ ਕੇ ਸਰਕਾਰਾਂ ਜਿੰਮੇਵਾਰ ਨੇ ਇਹ ਤਾਂ ਆਪਣੇ ਹੀ ਦੱਲੇਆ ਦੀ ਵਜ੍ਹਾ ਹੈ ਕਾਰਨ ਇਹ ਕੁੱਝ ਹੈ
Sahi gal bachaoo Punjab nu
ਬਾਈ ਆਪਣਾ ਕੰਮ ਆਪ ਕਰਨ ਦੀ ਆਦਤ ਪਾਓ ਫਿਰ ਹੀ ਸਭ ਕੁਝ ਠੀਕ ਹੋਵੇਗਾ
ਬਿਹਾਰੀ ਪੰਜਾਬ ਨੂੰ ਖਤਮ ਕਰ ਦੇਣਗੇ
ਲਧਿਆਣੇ ਦੀ ਸਬਜੀ ਮੰਡੀ ਤੇ ਭਈਆ ਦਾ 99% ਕਬਜਾਂ ਹੈ ਤੇ ਪ੍ਰਧਾਨ ਵੀ ਭਈਆ ਹੈ ਪੰਜਾਬੀਆ ਨੂੰ ਫੜੀ ਨਹੀ ਲਾਉਣ ਦਿੰਦੇ
ਭਈਆਂ ਨੂੰ ਭਜਾਓ ਪੰਜਾਬ ਨੂੰ ਬਚਾਓ ਜਿਹੜੀ ਗਲਤੀ ਹੋਗੀ ਦੁਬਾਰਾ ਨਹੀਂ ਹੋਣੀ ਚਾਹੀਦੀ
ਬਿਲਕੁੱਲ ਜੋਂ ਕੰਮ ਕਰਨ ਆਉਂਦਾ ਪੰਜਾਬ ਵਿੱਚ ਐਵੇ ਓਹਨਾਂ ਦਾ ਖਾਸ ਕਰਕੇ ਪੁਲਸ ਥਾਣੇ ਵਿੱਚ recod ਹੋਵੇ ਤੇ ਵੀਸਾ ਲੱਗੇ ਓਹੀ ਐਵੇ ਜੋਂ ਕੰਮ ਕਰਦਾ ਹੋਵੇ ਫਾਲਤੂ ਜਿਹੜਾ ਮਰਜੀ ਉੱਠ k ethe beth janda privar v aunda nal 10 hor aunde nal kbja eda hi ਹੋਣਾ ਪੰਜਾਬ ਤੇ
ਇਨਾ ਦੇ ਅਧਾਰ ਕਾਰਡ ਪਿਨ ਕਾਰਡ ਰੱਦ ਕਰਨੇ ਚਾਹੀਦੇ ਦੇ ਵੀਰ ਜੀ
Very good
ਤੁਸੀਂ ਜਮੀਨਾਂ ਵੇਚ ਕੇ ਬਾਹਰ ਜਾ ਰਹੇ ਹੋ ਪਰ ਏਹ ਜਮੀਨਾਂ ਵਾਪਸ ਤੁਹਾਨੂੰ ਨਹੀਂ ਮਿਲਣੀਆਂ
ਗੁਲਾਮ ਹੋ ਜਾਵੋ ਤੇ ਆਪਣੀ ਸੇਵਾ ਵੀ ਕਰਵਾਓ। ਸਰਕਾਰਾ ਦੀ ਮੇਹਰਬਾਨੀ ਕਰਕੇ
ਸਾਡੇ ਪੰਜਾਬ ਦੇ ਲੋਕ ਆਪ ਜ਼ਿੰਮੇਵਾਰ ਹਨ ਇਸ ਸਮਾਸਿਆ ਲਈ ।
ਭਗਵੰਤ ਮਾਨ ਸਰਕਾਰ ਵੀ ਇਹਨਾਂ ਦਾ ਪੱਖ ਪੂਰੇਗੀ ।
ਕੇਜਰੀਵਾਲ ਨੇ ਪ੍ਰਧਾਨ ਮੰਤਰੀ ਬਣਨਾ ਹੈ ਇਸ ਲਈ ਉਸਨੇ ਯੂਪੀ , ਬਿਹਾਰ ਵਿਚ ਵੋਟਾਂ ਲੈਣੀਆਂ ਨੇ ।
ਇਸ ਕਰਕੇ ਪੰਜਾਬ ਨੂੰ ਦਵੇਗਾ।
Sach kiha pashminder ji tusi... Eh gall bilkul sach kahi aa ji tusi.. Sach dassa mein pehla es gall bare jma hi nhi sochya si... Pr hun pta lagg gya.. Ke eh sabb sadiya sarkara di chaal hai.....
ਜ਼ਿਮੀਂਦਾਰ ਤੇ ਫੈਕਟਰੀਆਂ ਕਾਰਖਾਨਿਆਂ ਵਾਲੇ ਇਹਨਾਂ ਤੋਂ ਕੰਮ ਲੈਂਦੇ ਹਨ ਤਾਂ ਇਹਨਾਂ ਬੲਈਆ ਦੇ ਹੱਕ ਵਿੱਚ ਬੋਲਣ ਲੱਗ ਜਾਂਦੇ ਨੇ ਜਦੋਂ ਬੲਈਆ ਨੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਜਿਹੜੇ ਹੱਕ ਵਿੱਚ ਹਨ ਪਹਿਲਾਂ ਉਨ੍ਹਾਂ ਦਾ ਕਾਰੋਬਾਰ ਕਬਜ਼ੇ ਕਰਨ ਗੇ
ਪਟਿਆਲਾ ਰਜਿੰਦਰਾ ਹਸਪਤਾਲ ਚ ਇਕ ਪਰਵਾਸੀ ਆਪਨੇ ਬੱਚੇ ਨੂੰ ਚੈੱਕ ਕਰਵਾਵਾਂ ਲਾਈ ਆਇਆ ਤਾ ਡਾਕਟਰ ਸਾਹਬ ਨੇ ਪੁਚਾ ਕਿੰਨੇ ਬੱਚੇ ਹਨ? ਉਸਨੇ ਕੀਹਾ ॥੧੦॥. ਹੇ ਮੇਰੇ ਪਰਮੇਸ਼ੁਰ 10. ਹਾਂ ਉਸਨੇ ਕਿਹਾ। ਛੋਟੀ ਜਿਹੀ ਚਰਚਾ ਤੋਂ ਬਾਅਦ ਉਨ੍ਹਾਂ ਕਿਹਾ ਕਿ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਰਹੇ ਹਨ ਅਤੇ ਅਸੀਂ ਇੱਥੇ ਸੈਟਲ ਹੋ ਜਾਵਾਂਗੇ
ਵੀਰ ਜੀ ਪੰਜਾਬ ਵਿੱਚ ਭਈਏ ਸੀਜਨ ਦੀ ਸੀਜਨ ਆਉਣ ਤੇ ਆਪਣਾ ਸੀਜਨ ਲਾਉਣ ਤੇ ਜਾਣ
ਵੀਰ ਜੀ ਅੱਜ ਦੀ ਪੀੜ੍ਹੀ ਟਰੈਕਟਰਾਂ ਦੇ ਟੋਚਨ ਮੁਕਾਬਲੇ ਜਾਂ ਸਟੰਟ ਕਰ ਸਕਦੀ ਹੈ ਜਾਂ ਫਿਰ ਬੋਲਟ ਮੋਟਸਾਈਕਲਾਂ ਦੇ ਪਟਾਕੇ ਬਜਾ ਸਕਦੀ ਹੈ 2 ਜਾਂ 4 ਡੰਗਰਾਂ ਨੂੰ ਪੱਠੇ ਨਹੀਂ ਪਾ ਸਕਦੀ ਤਾਂ ਪੰਜਾਬ ਕਿਸ ਤਰ੍ਹਾਂ ਸਾਂਭ ਲੈਣਗੇ ।।
ਵੀਰ ਜੀ ਕਾਮਯਾਬ ਉਸ ਨੇ ਹੋਣਾ ਜੋ ਮਿਹਨਤ ਕਰਦਾ
ਭਾਇਆ ਨੇ ਬੇਰੋਜ਼ਗਾਰੀ ਫਲਾਈ ਦਿੱਤੀ ਪਹਿਲਾਂ ਘੱਟ ਰੇਟਾਂ ਤੇ ਕੰਮ ਕਰਦੇ
Bapu sahi aa 💯✅
ਇਹ ਕੱਲੀਆਂ ਬਈਆ ਦਾ ਕਸੂਰ ਸਾਡਾ ਆਪਣਾ ਪਤਾ ਹੋਵੇਗਾ ਤੁਹਾਨੂੰ ਜੱਦੋ ਤੱਕ ਖਸਖਸ ਦੀ ਪੂ ਰਤੀ ਸਾਡੇ ਪੰਜਾਬੀ ਲੋਕ ਕੰਮ ਖ਼ੁਦ ਕਰਨਗੇ ਤੇ ਬਈਆ ਦੀ ਖ਼ੁਦ ਗਿਣਤੀ ਘੱ ਟ ਜਾਵੇਗੀ ਅਸੀਂ ਲੋਕ ਅਸਲੀ ਮੁੱਦੇ ਵੱਲ ਜਾਂਦੇ ਨੀ ਅੱਜ ਤੋਂ 20 ਸਾਲ ਪਹਿਲਾ ਦੇਖ ਲਵੋ ਆਪਣਾ ਕੰਮ ਖ਼ੁਦ ਕਰਨਗੇ ਸਾਡੇ ਹਲਾਤ ਸਰਕਾਰ ਨੈ ਕੀਤੇ ਨੈ
ਘੈਂਟ💯🙏
ਸਾਡੇ ਲੋਕ ਕੰਮ ਚੋਰ ਨੇ ਕੋਈ ਨਾ ਕੋਈ ਮੁੱਦਾ ਚਾਹੀਦਾ ਜਾ ਤਾਂ ਪਿੰਡ ਦੇ ਪਿੰਡ ਏਹ ਕਸਮ ਖਾਓ ਅਸੀਂ ਝੋਨਾ ਆਪ ਲਾਵਾਂਗੇ । ਮੈਨੂੰ ਲਗਦਾ ਆਪਣੇ ਤੋਂ ਪਨੀਰੀ ਨੀ ਪੁੱਟੀ ਜਾਣੀ 100% ਸੱਚ ਆ ਏਹ । ਅਸੀਂ ਕੰਮ ਚੋਰ ਹਾਂ ਤਾਂ ਕਰਕੇ ਭਈਏ ਪੰਜਾਬ ਆਏ ।
ਜਿਨਾਂ ਨੇ ਕਨੂੰਨ ਬਣਾਉਣਾ ਵਾਲੇ ਵੀ ਬਿਹਾਰੀ ਨੇ ਸੈਂਟਰ ਵਿਚ ਬਿਹਾਰੀ ਨੇ
ਬਾਈ ਜੀ ਇਹਨਾਂ ਦੀ ਕੋਈ ਗਲਤੀ ਨਹੀ ਗੱਲਤ ਤਾਂ ਆਪਾਂ ਖੁਦ ਆ ਕਿਸੇ ਦੇ ਇੱਕ ਜਵਾਕ ਆ ਚਾਹੇ ਦੋ ਆ ਹਰੇਕ ਬੰਦਾ ਬਾਹਰ ਘੱਲੀ ਜਾਂਦਾ ਜਿਹੜਾ ਕੰਮ ਬਾਹਰ ਜਾ ਕੇ ਕਿਸੇ ਹੋਰ ਦੇ ਥੱਲੇ ਕਰਦੇ ਆ ਉਹ ਕੰਮ ਇਥੇ ਰੈਹ ਕੇ ਆਪਣਾ ਹੀ ਕਰਨ ਕੋਈ ਵੀ ਬੰਦਾ ਇਥੇ ਭੁੱਖਾ ਨਹੀਂ ਮਰਦਾ ਹਰੇਕ ਕੋਲ ਵਧੀਆ ਜ਼ਮੀਨ ਆ ਪਰ ਇਥੇ ਆਪਣਾ ਕੰਮ ਕੋਈ ਕਰਨਾ ਨਹੀਂ ਚਹੁੰਦਾ ਜੇਕਰ ਆਪਾਂ ਆਪ ਹੀ ਆਪਣੇ ਘਰਾਂ ਤੋਂ ਬਾਹਰ ਜਾਣਾ ਤਾਂ ਇਥੇ ਬੈਈਆ ਨੇ ਹੀ ਰਾਜ ਕਰਨਾ
ਇਨ੍ਹਾਂ ਭੲਈਆਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਅਤੇ ਸ਼ਰਾਬਾਂ ਪੀ ਕੇ ਲੰਗਰ ਛੱਕਦੇ ਹਨ ਗੁਰੂ ਘਰਾਂ ਵਿੱਚ ਸ਼ਰਾਬ ਪੀ ਕੇ ਲੰਗਰ ਛੱਕਦੇ ਹਨ ਇਨ੍ਹਾਂ ਦੀ ਚੈਕਿੰਗ ਕੀਤੀ ਜਾਵੇ ਜ਼ਰੂਰੀ ਹੈ ਦੀਲੀ ਬੰਗਲਾ ਸਾਹਿਬ ਗੁਰੂ ਸਾਹਿਬ ਜੀ ਦੇ ਅੰਦਰ ਹੀ ਸੋ ਜਾਂਦੇ ਹਨ ਅਤੇ ਪੰਜਾਬ ਦੇ ਪੰਜਾਬੀਆਂ ਨੂੰ ਅਤਵਾਦੀ ਕਹਿਦੇ ਹਨ ਸ਼ਰਾਬਾਂ ਪੀ ਕੇ ਲੰਗਰ ਛੱਕਦੇ ਹਨ
Bilkul sahi gal ha bapu ji di ina nu jamen ni Deni cahidi
ਬਾਈ ਜਲੰਲਾਲਾਬਾਦ ਵਿਚ ਜਿਨੇ ਬੈੰਕ ਹੈਗੇ ਆ ਸਾਰੇ ਬੈੰਕਾ ਵਿਚ ਭੱਈਏ ਮੁਲਾਜਮ ਹੈਗੇ ਆ
ਜੇ ਇਹ ਇਥੋ ਜਾਣ ਕੰਮ ਤਾ ਉ ਹੀ ਵਾਧੂ ਹੋਜੂ ਤਨਖਾਹਾਂ ਵੀ ਵਧੂ ਮਿਲਗੀਆ ਅਗਲਾ ਅਪਣੇ ਆਪ। ਕੰਮ ਕਰੂ ਹੁਣ ਇਕ ਨੋਕਰੀ ਲਈ ਉਹ ਵੀ ਪੀਅਨ 5000 ਖੜਾ ਹੁਦਾ ਜਦ ਕੰਮ ਮਿਲਣ ਲੱਗੀਆਂ ਹਰ ਇਕ ਬੰਦਾ ਕੰਮ ਕਰੂ
ਆਉਣ ਵਾਲੇ ਪੰਜ ਸਾਲਾਂ ਤੱਕ ਪੰਜਾਬ ਪੂਰੀ ਤਰ੍ਹਾਂ ਯੂਪੀ ਵਿਹਾਰ ਬਣ ਜਾਵੇਗਾ
बिलकुल सही है पंजाब दे बीच नेता लोगों की गलती है सरकार नेता पंजाब दे बीच चार चार बार पेंशन लाखों रुपए खर्च कर पंजाब को कंगाल कर अगर पंजाब दी जनता दी गलती बस सफर मुफ्त बिजली मुफ्त जनता वी केसुर हैं
ਜਾਗੋ ਪੰਜਾਬੀਓ ਜਾਗੋ ਪੰਜਾਬੀਓ ਆਪ ਨੂੰ ਵੀ ਮਿਹਨਤ ਕਰਨੀ ਪੈਂਣੀ ਹੈ ਬਾਪੂ ਜੀ ਦੀ ਗੱਲ ਸਹੀ ਹੈ ਨਹੀਂ ਤਾਂ ਪੰਜਾਬ ਨੂੰ ਬਿਹਾਰ ਬਣਾ ਦਿੱਤਾ ਜਾਵੇਗਾ ਊਹ ਦਿਨ ਦੁਰ ਨਹੀਂ ਡਰਾਈਵਰ ਮਹਿਕਮਾ ਜਿਦਾਵਾਦ ਲਵ ਯੂ ਸੰਸਾਰਦੀਪ ਸਿੰਘ ਬਾਈ ਗੋਂਡ ਬਲੈਸ ਯੂ
Shuruaat Ohna Di Hoi Aa Ji Ke Saste Ret Cho Dihadi Ohna Nu Kamm Mil Giya Sade Aalea Nu Saste Majdur
मैंने देखा है कि पंजाब राज्य में पहले से ही बाहरी राज्यों के लोग वहां के लोगों का रोजगार शीन चुके हैं। पंजाब के मूल निवासी जो गरीब है उनको अब बहुत ही कम रोजगार मिलता है। जिनके पास पैसा है वह तो अपने बच्चों को विदेशों में भेज रहे है।
Sachi bat hai ji Punjab da Versa khatam ho gaya hai 🙏👍🌹👍🌹🙏
ਪੱਤਰਕਾਰੋ ਮੇਰੀ ਬੇਨਤੀ ਹੈ ਤੁਹਾਨੂੰ ਤੁਸੀਂ ਪਿੰਡਾਂ ਵਿੱਚ ਤਾ ਵੜੇ ਫਿਰਦੇ ਹੋ ਜਿੱਥੇ ਪ੍ਰਵਾਸੀਆਂ ਦੀ ਗਿਣਤੀ ਹੀ ਨਾ ਮਾਤਰ ਹੈ ਜਾਵੋ ਵੱਡੀਆਂ ਵੱਡੀਆਂ ਕੰਪਨੀਆਂ ਫੈਕਟਰੀਆਂ ਦੇ ਮਾਲਕਾਂ ਕੋਲ ਤੇ ਉਨ੍ਹਾਂ ਨੂੰ ਪੁੱਛ ਕੇ ਦੇਖੋ ਕਿ ਤੁਹਾਡੀ ਫੈਕਟਰੀ ਵਿਚ ਕਿੰਨੇ ਪੰਜਾਬੀ ਹਨ ਤੇ ਕਿੰਨੇ ਪ੍ਰਵਾਸੀ ਸੱਚ ਸਾਹਮਣੇ ਆ ਜਾਉ ਤੁਹਾਡੇ
ਸੱਹੀ,ਕਿਆ,ਭਾਈਜੀ,ਜੋ,ਗੱਦਾਬੱਦਾ,੨੦੦,ਦੀਟਿਕਟ,ਲੇਕੇ,ਪੱਜਾਬ,ਆ,ਵੱੜਦੇਆ,
Jimidaar Veera nu request aa tusi Garib punjabi majdoor de nl jod k chlo❤❤❤ je Raje bn k rehna ....
ਪੰਜਾਬੀ ਪੇਗੇ ਭਇਆ ਦੇ ਪਿੱਛੇ ਹੁਣ ਨਿ ਰਹਿਣ ਦਿੰਦੇ ਓਨਾ ਨੂੰ 😅😅😅
ਜੇਕਰ 2035 ਤਕ ਧਰਤੀ ਹੇਠਲੇ ਪਾਣੀ ਦੇ ਮੁੱਕ ਜਾਣ ਦੀ ਗੱਲ ਕਰਦੇ ਹਾਂ ਪ੍ਰਵਾਸੀ ਵੀ ਇਥੇ ਹੀ ਕਰਨਗੇ ?
ਪੰਜਾਬ ਵਿੱਚ ਆਉਣ ਜਰੂਰ ਪਰ ਕਣਕ ਝੋਨੇ ਦੇ ਸੀਜਨ ਤੋ ਬਾਅਦ ਵਾਪਿਸ ਜਾਣ ਸਰਕਾਰ ਕਨੂੰਨ ਬਣਾਵੇ ਪੰਜਾਬ ਚ ਜਮੀਨ ਨਾਂ ਖਰੀਦ ਸਕਣ ਕੋਈ ਵੀ ਆਈਡੀ ਪਰੂਫ ਇੱਥੇ ਨਾ ਬਣੇ ਇਹਨਾ ਦਾ
ਵੀਰ ਮੇਰਿਆ ਮੀਡੀਆ ਦੇ ਕਹਿਣ ਵਾਂਗੂੰ ਗਰਾਉਂਡ ਰਿਪੋਰਟ ਤੋਂ ਦੇਖ ਜਿਹੜੇ ਪਰਵਾਸੀ ਝੋਨਾ ਕਣਕ ਦਾ ਕੰਮ ਕਰਦੇ ਨੇ ਉਹ ਤਕਰੀਬਨ ਫਰੀ ਮੋਟਰਾ ਵਗੈਰਾ ਤੇ ਰਹਿਦੇ ਨੇ । ਮਕਾਨ ਤਾਂ ਉਹ ਬਣਾਉਂਦੇ ਹਨ ਜਿਹੜੇ ਫੈਕਟਰੀਆਂ ਵਿਚ ਪੰਜ ਪੰਜ ਮੈਬਰ ਕੰਮ ਕਰਦੇ ਨੇ
@@jaskaranchahal5333 ਉਹ ਵੀ ਪਹਿਲਾਂ ਮਜਦੂਰੀ ਕਰਨ ਹੀ ਆਏ ਸੀ ਬਾਅਦ ਚ ਇਧਰ ਹੀ ਪੱਕੇ ਤੌਰ ਤੇ ਰਹਿਣ ਲੱਗ ਗਏ ਸਾਡੇ ਪਿੰਡ ਵੀ ਦੋ ਘਰ ਭਈਆ ਦੇ ਆ ਜੋ ਪਹਿਲਾਂ ਮਜਦੂਰੀ ਕਰਦੇ ਸੀ
ਜ਼ਿਮੀਂਦਾਰ ਲਿਆਉਣ ਵਾਲੇ ਨੇ ਇਹੀ ਭੰਡਣ ਤੇ ਕੁੱਟਣ ਵਾਲੇ ਨੇ ਗਰੀਬ ਤਾਂ ਕੁਝ ਨਹੀਂ ਕਹਿੰਦੇ ਕਿਸੇ ਨੂੰ,
Bapu shi keha
ਇਹ ਬੰਦਿਆਂ ਨੂੰ ਪੁੱਛਿਆ ਜਾਵੇ ਕਿ ਇਹਨਾਂ ਦੇ ਬੱਚੇ ਬਹਾਰ ਨੂੰ ਜਾਂਦੇ ਨੇ
ਪੰਜਾਬ ਵਿੱਚ ਕੰਮ ਕਰੋ ਪੰਜਾਬ ਕੈਨੇਡਾ ਹੈ
ਸੂਕਰ ਹੈ
👍👍👍👍👍👍👍👍👍👍
ਬਾਈਆ।ਨਾ।ਕਹੋ।ਇਹ।ਆਤਵਾਦੀ।ਹੈ।
ਇਹ ਬਾਈ ਜੀ ਜਿਮੀਂਦਾਰੀ ਲਿਆਉਣ ਵਾਲੇ ਆ ਆ ਪਿੱਛੇ ਮੈਂ ਇੱਕ ਵੀਡੀਓ ਵੇਖੀ ਸੀ ਬਈਆਂ ਦੇ ਨਾਲ ਤਾਂ ਹਾਰ ਪਾਈ ਜਾਂਦੇ ਸੀ ਤੇ ਨਾਲੇ ਇਹਨਾਂ ਨੇ ਲੱਡੂ ਖਵਾਈ ਨੇ ਕੀ ਕਰਦੇ ਇਹਨਾਂ ਦੇ ਜਵਾਈ ਸੀ ਉਹ
ਸਰੇਆਮ ਕੁਡੀਆ ਨੂੰ ਵੱਡਕੇ ਖਾਗੇ ਲੁਧਿਆਣਾ ਵਿੱਚ ਆਪਣੇ ਵਾਲੇ ਤਾ ਡਾਲਰ ਲੈਣ ਭੱਜਦੇ ਨੇ ਕੱਈ ਡੌਕੀ ਲਾਕੇ ਰਸਤੇ ਵਿੱਚ ਪਿਆਸੇ ਮੱਰਗੇ ਭੁਖੇ ਮੱਰਗੇ ਰਾਹ ਵਿੱਚ ਪਹਿਲਾ ਇਹ ਵੀ ਲੀਡਰਾ ਪਿਛੇ ਪੁਛਾ ਚੁਕੀ ਫਿਰਦੇ ਨਿਜੀ ਹਿਤਾ ਲੱਈ ਸਾਡੇ ਵਾਲੇ ਇਥੇ ਕੱਮ ਨਹੀ ਕਰਦੇ ਬਾਪੂ ਸੱਚ ਬੌਲਦਾ ਹੈ ਨੌਜਵਾਨ ਕੌਈ ਵੀ ਕੱਮ ਕਰਨ ਨੂੰ ਤਿਆਰ ਨਹੀਂ ਆਪ ਲਾਓਣ ਪਹਿਲਾ ਵੀ ਲੱਗਦੀ ਆਪਾ ਨੂੰ ਲੲਓਣੀ ਪੈਣੀ ਹੈ ਜੱਰ ਓੁਹ ਬਾਪੂ ਦੀਆ ਸੱਚੀਆ ਗੱਲਾ ਹੈ ਇਹਨਾ ਨੇ ਕੌਠੀਆ ਤੇ ਵੀ ਕਬਜੇ ਕਰਨਗੇ ਸਰਕਾਰਾ ਆਪ ਕਰਾ ਰਹੀਆ ਨੇ
ਇਥੇ ਉਧਾਰ ਬੰਦੇ ਇਨਸਾਨ ਨੂੰ ਕਾਮਯਾਬ ਨਹੀਂ ਦਿੰਦਾ
ਇਹ ਪਿੰਡਾਂ ਦੇ ਮਜਦੂਰਾਂ ਨੂੰ ਬਣਦਾ ਹੱਕ ਦੇਣ
ਹਾਲੇ ਤਾਂ ਥੋੜਾ ਟਾਈਮ ਹੋਰ ਰੁਕੋ ਫੇਰ ਸਾਡਾ ਹਾਲ ਕੀ ਹੋਣਾ ਪੰਜਾਬੀਆਂ ਦਾ ਤੂਸੀਂ ਦੇਖਣਾ।ਹੁਣ ਹਰ ਦੂਜੇ ਦਿਨ ਸਾਡੇ ਗੁਰੂ ਦੀ ਬੇਅਦਬੀ ਹੋ ਰਹੀ ਹੈ ਤੇ ਹਰ ਰੋਜ ਸਿੱਖ ਕੁੱਟੇ ਜਾ ਮਾਰੇ ਜਾ ਰਹੇ ਨੇ।ਸਿੱਖੀ ਤੇ ਪੰਜਾਬ ਨੂੰ ਖ਼ਤਮ ਕਰਨ ਦੀਆ ਸਾਜ਼ਿਸ਼ਾ ਹੋ ਰਹੀਆ ਨੇ ਜਿਸਦੇ ਤਹਿਤ ਵੱਧ ਤੋ ਵੱਧ ਭਈਏ ਪੰਜਾਬ ਚ ਪਲਾਂਟ ਕੀਤੇ ਜਾ ਰਹੇ ਨੇ ਪਰ ਅਸੀ ਮੂਰਖ ਲੋਕ ਨਹੀ ਸਮਝ ਰਹੇ।
ਜਿਨਾ ਨੂੰ ਪੁਛ ਰਹੇ ਹੌ ਓੁਹ ਤਾ ਆਪ ਪੱਗਾ ਪੌਚਵੀਆ ਬੱਨਕੇ ਬੈਠੇ ਨੇ ਇਹਨਾ ਕੀ ਕਰਨਾ ਇਹਨਾ ਨੂੰ ਵੀ ਕੱਦੂ ਕਰਨ ਵਾਡੌ ਆਪ ਝੌਨਾ ਲਾਓਣ ਤਾ ਤੇ ਫਿਰ ਪੱਰਵਾਸੀਆ ਦੀ ਲੌਡ ਨਹੀ ਹੈ ਜਿਨਾ ਨੂੰ ਪੁਛੀ ਜਾਦੀ ਹੌ ਓੁਹ ਤਾ ਆਪ ਡੀਸੀ ਬਣਕੇ ਬੈਠੇ ਕੱਦੀ ਇਹਨਾ ਨੇ ਕਿਸੇ ਪੁਛੂ ਨੂੰ ਪਾਣੀ ਵੀ ਨਹੀਂ ਪਿਆੲਏ ਨਹੀ ਹੌਣਾ
ਜੁਮੇਵਾਰ ਪिਹਲੇ ਸਮੇ ਦੀ ਸਰਕਾਰ ਅੈ ਵੀਰੋ
Pr Hun ta Jada dhakk kr rahe.pehlan ni c ena
ਇਹ ਨਾ ਦੀ ਫੋਟੋ ਨਹੀਂ ਬਣਨੀ ਚਾਹੀਦੀ ਤੇ ਨਾ ਜਗਾ ਖਰੀਦਣ ਸਕਣਾ
ਬਾਈ ਤੁਸੀਂ ਹੀ ਲਿਆਂਦੇ ਹਨ ਭਈਏ ਐਥੇ। ਆਪਣੇ ਵਾਲਿਆਂ ਨੂੰ ਤਾਂ ਤੁਸੀਂ ਕੰਮ ਨਹੀਂ ਦਿੰਦੇ। ਉਹਨਾ ਵਾਸਤੇ ਤਾਂ ਦਿਹਾੜੀ ਘਟਾਉਣ ਲਈ ਮਤੇ ਪਾਉਂਦੇ ਹੋ।
ਪੰਜਾਬੀਆ ਨੂੰ ਚੁਗਲੀਆ ਨਿੰਦਿਆ ਤੋਂ ਬਿਨਾਂ ਕੋਈ ਹੋਰ ਕੰਮ ਨਹੀਂ ਖਾਹ ਖਾਹ ਸਾਗ ਢਿੱਡ ਵਧਿਆ ਕਿਥੋ ਝੋਨਾ ਲਾਉਣਗੇ ਪ੍ਰਵਾਸੀਆਂ ਬਿਨਾ
ਇਹਨਾਂ ਬਹੀਆ ਨੂੰ ਤੇ ਘਰ ਜਵਾਈ ਬਣਾ ਕੇ ਰੱਖਿਆ
Waheguru ji ka Khalsa waheguru ji ki Fateh 🙏🙏🙏🙏🙏 Bhai amritpaal singh Khalsa g
Good 22 G 💯
Bai ji mara pind masita sultanpur lodi mere pind
Pake kam krde gr mela nhii landa sare lok kasur var ah jatta da kasur aà
ਬਾਈ ਸਾਡੇ ਜਲੰਲਾਲਾਬਾਦ ਝੋਨੇ ਦੀ ਸਿਦੀ ਬਜਾਈ ਹੁੰਦੀ ਆ ਚੰਗੇ ਝਾੜ ਨਿਕਲਦੇ ਆ
ਇੱਕ ਤਾ ਸਾਨੂੰ ਪੰਜਾਬੀ ਨਹੀ ਲਿਖਣੀ ਆਉਦੀ 😂😂😂
ਹਾਏ ਕਨੇਡਾ 😅
Jago
Baba ji di gal sahi h prvasiaa da koi entry card jis ch good character details jruri h te property na khreed sakan
Punjabi o Punjab bcha lio😮
Punjab Punjabi da vv