ਜੇ ਬਾਦਲਾਂ ਖਿਲਾਫ ਸੁਣ ਕੇ ਲੈਂਦੇ ਹੋ ਨਜ਼ਾਰੇ ਤਾਂ ਰਾਮੂਵਾਲੀਆ ਦੀ ਆਹ ਸਪੀਚ ਨਾ ਸੁੱਕੀ ਛੱਡ ਦਿਓ

Поделиться
HTML-код
  • Опубликовано: 24 окт 2024

Комментарии • 466

  • @balvirsingh3076
    @balvirsingh3076 Год назад +13

    ਰਾਮੂਵਾਲੀਆ ਸਾਬ ਦੀ ਇੱਕ ਇੱਕ ਗੱਲ ਵਿੱਚ ਇੱਕ ਇੱਕ ਅੱਖਰ ਵਿੱਚ ਸੱਚਾਈ ਹੈ। ਰਾਮੂਵਾਲੀਆ ਸਾਬ ਜਿੰਨਾ ਅੱਜ ਸੱਚ ਬਿਆਨ ਕਰਦੇ ਹੋਂ , ਜਦੋਂ ਬਾਦਲ ਮਰ ਗਿਆ ਤਾਂ ਆਪ ਜੀ ਨੇ ਏਨਾ ਹੀ ਝੂਠ ਬੋਲਣਾ ਹੈ। ਇਸੇ ਰਸਨਾ ਨਾਲ ਹੀ ਆਪ ਜੀ ਨੇ ਕਹਿਣਾ ਹੈ ਬਾਦਲ ਐਨਾ ਵੱਡਾ ਵਿਦਵਾਨ ਸੀ ਕਿ ਰਾਵਣ ਨੂੰ ਮਾਤ ਪੌਂਦਾ ਸੀ। ਮੈਨੂੰ ਬਹੁਤ ਜਿਆਦਾ ਦੁੱਖ ਲੱਗਿਆ ਇਸ ਮੌਤ ਦਾ। ਆਪਣੀ ਰਸਨਾ ਨਾਲ ਕੀਤੇ ਇਹ ਬਚਨ ਯਾਦ ਰੱਖਣਾ ਜੀ। ਇਹ ਨਾਂ ਹੋਵੇ ਕਿ ਅੱਜ ਹੋਰ ਤੇ ਉਦੋਂ ਹੋਰ।

  • @SatpalSingh-oi5sn
    @SatpalSingh-oi5sn 4 года назад +3

    ਜਿਨਾ ਮਰਜੀ ਗਲਾ ਪਾੜ ਲੈ ਤੁਸੀ ਸਾਰੇ ਹੂਝੇ ਗਏ

  • @parshotamsingh5039
    @parshotamsingh5039 Месяц назад +1

    1984ਵੇਲੇ ਵੀ ਯਾਦ ਕਰ ਲਏ ਜਦੋਂ ਬਾਹਾ ਖੜਿਆ ਕਰਕੇ ਆਇਆ ਸੀ

  • @jaswantsekhon5984
    @jaswantsekhon5984 4 года назад +3

    ਹਰਿਮੰਦਰ ਸਾਹਿਬ ਦੇਹਮਲੇ ਬਾਰੇ ਵੀ ਜਰੂਰ ਗਲ ਕਰਿੳੂ , ਜਿਥੇ ਅਾਪ ਵੀ ਬਾਹਾਂ ਖੜੀਅਾਂ ਕਰਕੇ ਅਾੲੇ ਸੀ, ਤੇ ਦੋਸ਼ ਲਗ ਰਹੇ ਨੇ ਕਿ ਰਸ਼ੀਅਾ ਦੇ ੲੇਜੰਟ ਵਜੌ ਕੰਮ ਕੀਤਾ ਹੈ, ੲਿਹ ਖੁੰਡ ਚਰਚਾ ਹੈ! ਸ਼ਾੲਿਦ ਸਚਿ ਹੈ !

  • @ParamjeetSingh-fu3qd
    @ParamjeetSingh-fu3qd 4 года назад +4

    ਰਾਮੁਵਾਲੀਆ ਜੀ ਅਸੀਂ ਵੀ ਤੁਹਾਡੀ ਲੋਕ ਭਲਾਈ ਪਾਰਟੀ ਦੇ ਬਹੁਤ ਪੁਰਾਣੇ ਵਰਕਰ ਸੀ
    ਜਦੋਂ ਤੁਹਾਨੂੰ ਇਨਾਂ ਹੀ ਬਾਦਲਾਂ ਨੇ ਹੀ ਕੁਰਸੀ ਦਿਖਾਈ ਤਾਂ ਤੁਸੀਂ ਵੀ ਆਪਣੀ ਲੋਕ ਭਲਾਈ ਪਾਰਟੀ ਵੱਲ ਪਿੱਛਾ ਮੁੜ ਨਹੀਂ ਸੀ ਵੇਖਿਆ ਸੀ

  • @BalwinderSingh-ug9fe
    @BalwinderSingh-ug9fe 4 года назад +6

    ਪਿਉ ਪੁੱਤ ਨੂੰ ਹੰਕਾਰ ਹੀ ਬਹੁਤਾ ਹੈ।ਇਸੇ ਹੰਕਾਰ ਕਰ ਕੇ ਟੌਹੜਾ ਸਾਹਿਬ ਕੈਪਟਨ ਕੰਵਲਜੀਤ ਸਿੰਘ ਜੀ ਅਤੇ ਤਲਵੰਡੀ ਜੀ ਬਰਨਾਲਾ ਜੀ ਦਾ ਹਾਲ ਕਰਨ ਵਾਲੇ ਇਹੀ ਹਨ।

  • @ssomalsomal5045
    @ssomalsomal5045 4 года назад +84

    ਸਾਨੂੰ ਗੱਲਾ ਨਾ ਸਮਝਾਓ ਤੁਸੀ ਪਹਿਲਾਂ ਉਨ੍ਹਾ ਨੂੰ ਬੁਰਾ ਕਹਿੰਦੇ ਸੀ ਫੇਰ ਟਿਕਟ ਤੇ ਚੋਣ ਲੜੇ ਫੇਰ ਨਿੰਦਣ ਸ਼ੁਰੂ ਕਰ ਦਿਤਾ ਸਾਨੂੰ ਲੋੜ ਹੋ ।ਦਿੱਲੀ ਵਾਲੀਆਂ ਸਹੂਲਤਾ ਚਾਹੀਦੀਆਂ ਨੇ ਉਨ੍ਹਾਂ ਤੇ ਗੱਲ ਕਰੋ। ਵੀਰ ਜੀ

  • @Dongagewal0702
    @Dongagewal0702 4 года назад +5

    ਰਾਮੂੰਵਾਲੀਆ ਸਾਬ ਜੇ ਐਨਾ ਪੰਜਾਬ ਔਰ ਸਿੱਖੀ ਦਾ ਦਰਦ ਹੈ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਬ ਦੇ ਨਾਲ ਹੋ ਜਾਓ
    ਦਸ਼ਮੇਸ਼ ਪਿਤਾ ਜੀ ਤੁਹਾਡੇ ਨਾਲ ਹੋਣਗੇ

  • @GurjantSingh-zd3vr
    @GurjantSingh-zd3vr 4 года назад +5

    ਪੰਜਗਰਾਈਂ ਤੋਂ ਬਲਦੇਵ ਸਿੰਘ ਦੀ ਲਾਸ਼ ਸਾਉਦੀ ਅਰਬ ਤੋਂ ਮਗਵਾ ਕੇ ਦਿਤੀ ਕੋਈ ਪੈਸਾ ਨਹੀਂ ਲੱਗਣ ਦਿੱਤਾ

  • @amrinderamrindrr3687
    @amrinderamrindrr3687 4 года назад +19

    ਪੰਜਾਬੀਓ ਇਸ ਵਾਰ ਸੁਖਬੀਰ ਦੀ ਮੰਜੀ ਠੋਕ ਦਿਓ।

    • @HarwinderSingh-nt4lm
      @HarwinderSingh-nt4lm 4 года назад +1

      ਨਹੀਂ ਨਹੀਂ ਵੀਰ ਉਸ ਵਿਚਾਰੇ ਦੀ ਮੰਜੀ ਨਹੀਂ ਠੋਕਣੀ ਉਹ ਤਾਂ ਮੰਦਬੁੱਧੀ ਬੱਚਾ ਹੈ

  • @amritpal35
    @amritpal35 4 года назад +121

    ਇਹਨਾਂ ਨੂੰ ਛੱਡੋ ਸਭ ਨੂੰ ।। ਆਮ ਆਦਮੀ ਪਾਰਟੀ ਨੂੰ ਮੋਕਾ ਦਿਊ ਯਾਰ ਇਕ ਵਾਰ

  • @jakhmidil8114
    @jakhmidil8114 4 года назад +58

    ਮੈ ਜੈਕਾਰੇ ਲਾਉਣ ਵਾਲਿਆਂ ਤੇ ਹੈਰਾਨ ਆ ਪਤੰਦਰ ਊਂਈ ਹੱਦ ਕਰੀ ਜਾਂਦੇ ਆ।ਪਹਿਲਾਂ ਬਾਦਲਾਂ ਦੀ ਰੈਲੀ ਚ ਜੈਕਾਰੇ ਲਾਉਂਦੇ ਸੀ ਅੱਜ ਢੀਡਸਿਆਂ ਦੀ ਰੈਲੀ ਚ ਲਾਈ ਜਾਂਦੇ ਆ ।

    • @Sonu-Chahal
      @Sonu-Chahal 4 года назад +3

      ਹਾਹਾਹਾ

    • @gurseratsandhu2477
      @gurseratsandhu2477 4 года назад +3

      Brother ramuwaleya nu jehra burki sotda us de wa wa karn lag janda

    • @primereel456
      @primereel456 4 года назад +1

      Sae gl aaa ramuwalia nu burki sutan di dair a bs 😂😂😂😂😂😂😂😂

    • @faujasinghsingh2360
      @faujasinghsingh2360 4 года назад +1

      ਗੋਲੇ ਬੰਦੇ ਇਹੋ िਜਹੇ ਕੰਮ ਕਰਦੇ ਹਨ...

    • @babalbhangu2205
      @babalbhangu2205 4 года назад +1

      Right aa

  • @DharmPal-mv4mh
    @DharmPal-mv4mh 4 года назад +14

    ਰਾਮੂਵਾਲੀਆ ਜੀ ਬਾਦਲ ਨੂੰ ਤਾਂ ਸਤਾ ਚਾਹੀਦੀ ਹੈ ਮੁਆਫੀ ਮਗ ਲਵੇਗਾ

  • @imcbusinessaprchunty4776
    @imcbusinessaprchunty4776 4 года назад +81

    ਸਿਆਸਤ ਆ 22 ਜੀ । ਕਿਸੇ ਤੇ ਹੁਣ ਭਰੋਸਾ ਨਾ ਕਰੋ। ਪੰਜਾਬ ਚ ਆਮ ਆਦਮੀ ਪਾਰਟੀ ਨੂੰ ਹੁਣ ਮੌਕਾ ਦਿਓ। ਕਿਸੇ ਤੇ ਵੀ ਹੁਣ ਭਰੋਸਾ ਨਾ ਕਰੋ। ਕਿਉਂਕਿ ਸਬ ਸਿਆਸਤ ਆ

    • @kamalvirk......8071
      @kamalvirk......8071 4 года назад +3

      No no veer apna punjab ni sudhr sakda ...hun akalia di vaari aa jaani a...

    • @goldysandhujagirdar8661
      @goldysandhujagirdar8661 4 года назад +1

      veer mouka dau tan sahi aap nu une hi jitna iss vaar

  • @MrKunaalbrar
    @MrKunaalbrar 4 года назад +34

    ਗੱਲਾਂ ਦਾ ਪੁਜਾਰੀ: 👉🏻ਬਲਵੰਤ ਸਿੰਘ ਰਾਮੂਵਾਲਿਆ

    • @chamkaursingh7828
      @chamkaursingh7828 4 года назад +3

      ਇਹ ਤਾਂ ਪਤਾਨਹੀਂ ਪਰ ਸੁਣ ਕੇ ਸਵਾਦ ਬਹੁਤ ਆਇਆ

  • @balvirsingh6202
    @balvirsingh6202 4 года назад +2

    ਇਹਨਾਂ ਲੀਡਰਾਂ ਨੂੰ ਜੈਕਾਰੇ ਦੀ ਅਹਿਮੀਅਤ ਹੀ ਨਹੀਂ ਪਤਾ ਡੰਗਰ ਕਿਸੇ ਥਾਂ ਦੇ

  • @BhagwanSingh-gf8xj
    @BhagwanSingh-gf8xj 4 года назад +68

    ਜਿੰਨੇ ਮਰਜੀ ਜੈਕਾਰੇ ਲਾ ਲਾਉ ਪਰ ਇਤਹਾਸ ਤਾਂ ਕੇਜਰੀਵਾਲ ਨੇ ਬਦਲਿਆ

    • @kamalvirk......8071
      @kamalvirk......8071 4 года назад

      Pagi jekare vaali gal hagi koii..ave fudu jia gla te jekaare laii jaande ...

    • @jamsheriagagan962
      @jamsheriagagan962 4 года назад

      right bro

    • @rajwinderpandher220
      @rajwinderpandher220 4 года назад

      Tusi akal nu hathh maru bhra apa sikh a ja hindu ????

    • @gurdiphallan9538
      @gurdiphallan9538 4 года назад

      Really

    • @veerpalkaur1622
      @veerpalkaur1622 4 года назад +3

      ਸਹੀ ਆ ਜੀ ਜੋ ਕੇਜਰੀਵਾਲ ਨੇ ਕੀਤਾ ਉਹ ਕੋਈ ਨੀ ਕਰ ਸਕਦਾ

  • @dalwindersingh6323
    @dalwindersingh6323 4 года назад +16

    ਮਤਲਬ ਸਿੱਖੀ ਨਾਲ ਪਿਆਰ ਨਹੀਂ, ਬਾਦਲਾਂ ਦਾ ਰਾਹ ਪੱਧਰਾ ਤੇ ਸਾਫ ਕਰਨ ਲਈ ਹੀ ਆਇਆ ਸੀ ।
    ਏਹੋ ਜਿਹੀਆਂ ਮਾਫੀਆਂ ਹਜਾਰਾਂ ਵਾਰੀ ਵਡੇ ਬਾਦਲ ਨੇ ਮੰਗੀਆਂ ਤੇ ਰਾਜ ਕੀਤਾ ।
    ਇਹੀ ਰਾਮੂਵਾਲੀਆ ਨੇ ਕਹਿ ਦੇਣਾ ਚਲੋ ਕੋਈ ਭਾਈ ਬਾਦਲ ਸਾਹਿਬ ਨੇ ਮਾਫੀ ਮੰਗ ਤਾਂ ਲਈ ਹੋਰ ਜਾਨ ਦੇ ਦੇਵੇ, ਤੋੜ ਲੈਣ ਦਿਓ ਅੰਬ 👍🙏🙏

  • @faujasinghsingh2360
    @faujasinghsingh2360 4 года назад +1

    ਬਲਵੰਤ िਸੰਘ ਰਾਮੂਵਾਲੀਅਾ ਸਾिਹਬ, ਤੁਸੀਂ ਭੁਲ ਗਏ ਹੋ ਜੋ ਸੋਹਲੇ ਤੁਸੀਂ ਬਾਦਲ ਪਰੀਵਾਰ ਦੇ ਗਾਉਦੇ ਹੁੰਦੇ ਸੀ.....ਸ਼ਰਮ ਤਾਂ ਨੇिੜਓ ਹੀ ਲੰਘੀ! ਰਾਜਨੇਤਾ ਰਾਜਨੀਤੀ ਦਾ ਵਪਾਰ ਕਰਦੇ ਹਨ!

  • @ਦੀਪਸਿੰਘ-ਢ3ਬ
    @ਦੀਪਸਿੰਘ-ਢ3ਬ 4 года назад +3

    ਕਿਸੇ ਤੇ ਭਰੋਸਾ ਨਹੀ ਰਿਹਾ ਹੁੱਣ ... ਸਾਰੇ ਚੋਰ ਆ ... ਜਿੱਥੇ ਕੁਰਸੀ ਦੀ ਆਸ ਹੋਵੇ ਉੱਧਰ ਨੱਠ ਜਾਂਦੇ ਉ... ਤੁਹਾਡਾ ਸਾਰਿਆ ਦਾ ਪਿੱਛੋਕੱੜ ਵੇਖਿਏ ਤਾ ਸ਼ਰਮ ਆਉਦੀ ਹੁੱਣ ਤੁਹਾਡੇ ਆਹ ਸਪੀਚ ਸੁੱਣ ਕੇ....

  • @gurmailsingh9517
    @gurmailsingh9517 4 года назад +17

    ਖਹਿਰਾ ਬੈਂਸ ਗਾਂਧੀ ਸਿੱਧੂ ਨਵੀ ਪਾਰਟੀ ਬਣਾ ਲੈਣ ਪੰਜਾਬ ਦਾ ਫੇਰ ਭਲਾ ਹੋ ਸਕਦਾ ਇਹ ਤਾਂ ਸਾਰੇ ਦੋਗਲੇ ਐ

  • @veerpalkaur1622
    @veerpalkaur1622 4 года назад +1

    ਤੁਸੀਂ ੲਿਹਨਾ ਬਾਰੇ ਨਾ ਸੋਚੋ ਕਾਗਰਸ ਤੇ ਅਕਾਲੀਆ ਨੂੰ ਛੱਡੋ ਆਮ ਪਾਰਟੀ ਬਾਰੇ ਸੋਚੋ ਪੰਜਾਬ ਬਚਾਓ

  • @ਸਿੰਘਅਬਰਾਵਾ
    @ਸਿੰਘਅਬਰਾਵਾ 4 года назад +3

    1984 ਦੀ 5-6 ਜੂਨ ਦੀ ਵੀ ਗੱਲ ਸਾਹਮਣੇ ਬੈਠੀ ਸੰਗਤ ਨੂੰ ਦੱਸਿਆ ਕਰ ਕੀ ਮੈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਰਾਉਣ ਅੈਹਮ ਭੂਮਿਕਾ ਨਿਭਾਈ ਸੀ ਤੂ।

  • @Preetjassar
    @Preetjassar 4 года назад +1

    ਇਹ ਘੱਟ ਹੈ, ਕਿਥੇ ਕਿਥੇ ਧੱਕੇ ਖਾਂਦੇ ਨੇ, ਕੰਮ ਕਰੋ, ਆਹ ਕੰਮ ਛੱਡ ਕੇ, ਜੇ ਨਹੀਂ ਹੁੰਦੇ ਤੁਹਾਡੀ ਮਿਨਤ ਨਹੀਂ ਕਰਦੇ, ਧੱਕੇ ਨਾਲ ਆਏ ਹੋ ਤੁਸੀਂ ਸਾਡੇ ਸਿਰ ਤੇ ਬੈਠਣ, ਫਿੱਟ ਲਾਹਨਤ ਤੁਹਾਡੇ ਦੋਨਾਂ ਤੇ.

  • @daljitsingh748
    @daljitsingh748 4 года назад +17

    ਆਹ ਜੈਕਾਰੇ ਲਗਾਉਣ ਵਾਲਿਆਂ ਦੀ ਮੂਰਖਤਾ ਤੇ ਹੱਸੀਏ ਜਾਂ ਰੋਈਏ , ਕਿਸੇ ਨੂੰ ਸਮਝ ਹੀ ਨਹੀਂ ਕਿ ਜੈਕਾਰੇ ਕਦੋਂ ਲਗਾਈਦੇ।

  • @veerpalkaur1622
    @veerpalkaur1622 4 года назад +16

    ਇਹ ਸਾਰੇ ਮਿਲੇ ਜੂਲੇ ਆਏ ਹਨ ਨੂੰ ਛੱਡੋ ਆਪ ਬਾਰੇ ਸੋਚੋ ਤੇ ਬਣਾਓ ਆਪ next govt. In punjab

  • @butasingh7657
    @butasingh7657 3 года назад +1

    Very good Balwant Singh Ramuwaliya Ji

  • @palisinghsingh2013
    @palisinghsingh2013 4 года назад +1

    ਢੀਂਡਸਾ ਅਤੇ ਰਾਮੂਵਾਲੀਆ ਸਾਹਿਬ ਸਮੁੱਚੇ ਪੰਜਾਬ ਵਾਸਤੇ ਸਰਵਪੱਖੀ ਵਿਕਾਸ ਦਾ ਪ੍ਰੋਗਰਾਮ ਪੇਸ਼ ਕਰੋ।ਵੈਣ ਪਾਕੇ ਜਾਂ ਚੁਟਕਲੇ ਸੁਣਾਕੇ ਕੁਝ ਨਹੀਂ ਬਣਨਾ।ਕਿਵੇਂ ਵਿਸ਼ਵਾਸ ਕਰੀਏ ਕਿ ਤੁਸੀਂ ਡਟੇ ਰਹੋਗੇ ਤੇ ਯੂਪੀ ਨਹੀਂ ਭਜੋਗੇ?

  • @SantoshKumar-do4oc
    @SantoshKumar-do4oc 2 месяца назад

    Wah by Wah Ramuwslia sahib ji theek hai ok Thanks

  • @msloteylotey2818
    @msloteylotey2818 4 года назад +1

    ਸਭ ਇਕੋ ਨੇ ਪਹਿਲਾਂ ਬਾਦਲਾਂ ਨੇ ਕੌਮ ਨੂੰ ਆਪਣੇ ਹਿਤਾਂ ਲਈ RSS ਕੋਲ ਗਿਰਵੀ ਰੱਖਿਆ ਹੁਣ ਢੀਡਸਿਆਂ ਨੇ ਉਨ੍ਹਾਂ ਤੋਂ ਵੱਧ ਕੇ ਸ਼ਰਤਾਂ ਮੰਨਣੀਆਂ ਹਨ । ਇਨ੍ਹਾਂ ਨੂੰ ਸਿੱਖ ਕੌਮ ਦਾ ਫ਼ਿਕਰ ਨੀ ਆਪਣੀ ਚੌਧਰ ਦਾ ਫ਼ਿਕਰ ਹੈ ਰਾਮੂੰਵਾਲੀਆ ਦੀ ਵੀ ਗੰਗਾ ਗਿਆ ਗੰਗਾ ਰਾਮ ਜਮਨਾ ਗਏ ਜਮਨਾ ਦਾਸ ਵਾਲੀ ਗੱਲ ਹੈ ਇਹਨਾਂ ਨੇ ਕੌਮ ਦਾ ਕੁਝ ਨਹੀਂ ਸਵਾਰਨਾ ਸਿੱਖਾਂ ਨੂੰ ਜਾਗਰੂਕ ਹੋਣਾ ਪਵੇਗਾ 🙏

  • @manjitsinghexsarpanch21
    @manjitsinghexsarpanch21 4 года назад +3

    ਜੇਕਰ ਇਸ ਰਾਮੁਵਾਲਿਏ ਦਾ ਬੇਵਫਾਈਆਂ ਨਾਲ ਭਰੇਆ ਹੋਇਆ ਪਿੱਛੋਕੜ ਅਤੇ ਕਰਤੂਤਾਂ ਵੇਖੀਆਂ ਜਾਣ ਤਾਂ ਇਸ ਕੁੱਤੇ ਬੰਦੇ ਨੂੰ ਸਟੇਜ ਦੇ ਉੱਤੇ ਹੀ ਜੁਤੀਆਂ ਫੇਰਨੀਆਂ ਚਾਹੀਦੀਆਂ ਹਨ ...

    • @baljeetmatharu8718
      @baljeetmatharu8718 2 года назад

      Sade loka di trasdi hi aahi aa ja tan bhul jande aa ja ina chora di history hi ni pta ehna nu .

  • @sharansandhu9248
    @sharansandhu9248 4 года назад

    ਡੀਂਡਸਾ ਸਾਹਬ ਆਮ ਆਦਮੀ ਪਾਰਟੀ ਦਾ ਸਾਥ ਦਿਉ।

  • @nachhattarsingh7267
    @nachhattarsingh7267 4 года назад +1

    ਸਭ ਡਰਾਮਾ ਏ ਬਾਈ ਆਮ ਆਦਮੀ ਪਾਰਟੀ ਨੂੰ ਮੌਕਾ ਦਿਉ ਏ ਸਭ ਸਿਆਸਤ ਇਹਨਾ ਤੋਂ ਬਚੋ ਐਵੇਂ ਆਪਣੇ ਬੱਚਿਆਂ ਦਾ ਭਵਿੱਖ ਨਾ ਖਰਾਬ ਕਰੋ

  • @nihangsingh6360
    @nihangsingh6360 4 года назад +20

    ਬੱਸ ਕਰ ਤੂੰ ਭੀ ਕੀਤੀ ਸੀ 84 ਚੇ ਗਦਾਰੀ, ਹੁਣ ਦੂਜਿਆਂ ਨੂੰ ਸਮਝਾਉਣ ਦੀ ਲਾਈ ਕਹਤੌ ਵਾਰੀ ।

  • @shaheed955
    @shaheed955 Год назад +1

    ਜੇਲ ਜਾਨ ਤੋ ਬਚਾ ਰਹੇ ਨੇ ਬਾਦਲ ਨੂੰ

  • @palsingh5212
    @palsingh5212 4 года назад +11

    Aam Aadmi party Bai g hun....21century de cartoon Ramu valiaa te Manoj Tiwari

  • @RakeshKumar-ny4ii
    @RakeshKumar-ny4ii 4 года назад +4

    ਆਪ ਿਜਦਾਬਾਦ 👍👍👍👍👍

  • @saabsingh2808
    @saabsingh2808 4 года назад +7

    ਭਗਵੰਤ ਮਾਨ ਨੇ ਕਿਹਾ ਸੀ ਕਿ ਰਾਮੂਵਾਲੀਆ ਇਹੋ ਜਿਹੀ ਆਤਿਸ਼ਬਾਜੀ ਜਿਦਰ ਮਰਜੀ ਚਲਾ ਦਿਓ ਡਿਗਣਾ ਇਹਨੇ ਪੈਰਾਂ ਵਿਚ ਹੀ ਆ

  • @rightbro265
    @rightbro265 4 года назад +2

    ਬਾਈ ਜੀ ਏ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਦਾ ਲੇ ਕੇ ਵੋਟਾਂ ਮੰਗਣ ਗਏ ਵਿਰੋ ਇਹਣਾ ਦਿਆਂ ਗਲਾਂ ਵਿੱਚ ਨਾਂ ਆਇਉ

  • @sukhwantsingh4562
    @sukhwantsingh4562 4 года назад +15

    ਦਲ ਬਦਲੂ ਕੰਜਰਾ ਤੇ ਵਿਸ਼ਵਾਸ਼ ਨਾ ਕਰੋ ਵੋਟਾ ਆਮ ਪਾਰਟੀ ਨੂੰ ਪਾਉ

  • @pspada5757
    @pspada5757 4 года назад +14

    2022 vich Sarkaar aap di

  • @gurpreetbrar5
    @gurpreetbrar5 4 года назад +6

    ਚੱਕਮਾ ਚੁੱਲ੍ਹਾ

  • @HarpreetSingh-fh3rn
    @HarpreetSingh-fh3rn 4 года назад +1

    ਕਿੰਨੇ ਸਮਝਦਾਰ ਤੇ ਅੈਡਵਾਂਸ ਬੰਦੇ ਨੇ ੲਿਹ ਸਭ । ਜਿੰਹਨਾਂਨੂੰ ਅੱਜ ਤੱਕ ਬਾਦਲਾਂ ਬਾਰੇ ਪਤਾ ਹੀ ਨੲੀਂ ਕਿ ਪਿਓ ਪੁੱਤ ਕਿੱਦਾਂ ਦੇ ਨੇ ।ਅੱਜ ਕਿਤੇਦੋ ਚਾਰ ਸਾਲਾਂ ਚ ਮਾੜੇ ਬਣ ਗੲੇ ? ਤੁਸੀਂ ਅਾਪ ਲੋਕਾਂਨੂੰ ਮਗਰ ਲਾ ਕੇ ਵੋਟਾਂ ਪੁਅਾਓਂਦੇ ਰਹੇ ਤੇ ਜਿੱਤਾਂਓਂਦੇ ਰਹੇ ਬਾਦਲਾਂ ਨੂੰ ।

  • @bhindasandhu9389
    @bhindasandhu9389 4 года назад +1

    ਵਿਰ ਜੀ ਸਭ ਸਿਆਸਤ ਹੈ ਤੁਰੇ ਭਾਵੇ ਜਿਦਰ ਮਰਜੀ ਫਿਰੋ ਭਾਵੇ ਆਮ ਆਦਮੀ ਆਜੇ ਪਰ ਹੁਕਮ ਦਿੱਲੀ ਦਾ ਹੀ ਚੱਲਣਾ ਜੇ ਸੋਖੇ ਹੋਣਾ ਤੇ ਖਾਲਿਸਤਾਨ ਦਾ ਸਾਧ ਦੇਵੋ

  • @NareshKumar-i7s
    @NareshKumar-i7s Месяц назад

    Bahut badhiya speech ki thi very good

  • @jagdeepsohi2723
    @jagdeepsohi2723 4 года назад +4

    ਲੋਕਾਂ ਨੂੰ ਕਮਲੇ ਨਾ ਬਣਾਓ ਤੂੰ ਕਿਹੜਾ ਘੱਟ ਆ

  • @mukhtiarsingh5364
    @mukhtiarsingh5364 4 года назад +1

    ਭੰਡਾ ਦਾ ਵੀ ਟਿਕਾਣਾ ਹੁੰਦਾ ।ਪਰ ਇਹ ਹਰੇਕ ਦੇ ਪੈਰਾਂ ਵਿਚ ਡਿਗਦਾ।ਪਰ ਐਤਕੀਂ ਉਤਰ ਕਾਟੋ ਮੈਂ ਚੜਾਂ ਨਹੀਂ ਹੋਣੀ। ਲੋਕ ਦਿੱਲੀ ਵਾਲਾ ਸਿਆਸਤ ਚਾਹੁੰਦੇ ਨੇ

  • @anmolbrar3391
    @anmolbrar3391 3 года назад

    84 ਵਿੱਚ ਮਰਦੀਆਂ ਸੰਗਤਾਂ ਨੂੰ ਵੀ ਤਸੱਲੀ ਦੇ ਨਾਲ ਕਹਿੰਦਾ ਸੀ ਤੂੰ ਕਿ ਹੁਣ ਤਾਂ ਤੁਸੀਂ ਵੀ ਲੋਕੋ ਬਦਾਮ ਦੀ ਗਿਰੀ ਵਾਂਗ ਹੀ ਹੋ ਗਏ ਕੁੱਝ ਨਹੀਂ ਹੁੰਦਾ ਲੋਕਾਂ ਨੂੰ ਕਿ ਮੈਂ ਤਾਂ ਇਹ ਫੌਜ ਨੂੰ ਵੀ ਹੁਣ ਤਾਂ ਕਿਹਾ ਹੀ ਹੁਣੇ ਹੈ। ਬਾਈ ਜੀ ਇਹ ਵੀ ਜਰੂਰ ਦੱਸਣ ਦੀ ਲੋੜ ਹੈ ਕਿ ਇਹੀ ਗੱਦਾਰ ਲੀਡਰ ਐ ਬੇਈਮਾਨ ਹੋ ਗਿਆ ਓ ਯਾਰ ਜੱਟ ਹੋ ਕੇ ਅੱਗੇ ਵੱਧਣ ਦੀ ਲੋੜ ਸੀ।

  • @santokhsingh-ss6hl
    @santokhsingh-ss6hl 4 года назад +1

    ਕੇਜਰੀਵਾਲ ਜਿੰਦਬਾਦ ਆਮ ਆਦਮੀ ਜਿੰਦਾ ਬਾਦ ਕਾਲੀ ਕਾਗਰਸ ਮੁਰਦਾਬਾਦ ਘੁਨ ਵਾਂਗ ਖਾ ਗੲੇ ਪੰਜਾਬ ਨੂੰ ਰਲਕੇ

  • @primereel456
    @primereel456 4 года назад +22

    Guru de jaikariaan di beadbi na kro. Khas kr k politics ch jaikareee na marea kro. Sharm kro. Tusi sare jaaat de ghatiyaaa politician o.

    • @Urs_pahulpreet
      @Urs_pahulpreet 4 года назад +1

      Primer Timer 💯💯❣️

    • @kamalvirk......8071
      @kamalvirk......8071 4 года назад +1

      Punjab nu brbaad krn vaale kine besram stage te chde...jaikare vekho

  • @prabjit7425
    @prabjit7425 4 года назад +33

    ਇਸ ਨੇ ਬਹੁਤ ਲੰਬੇ ਅਰਸੇ ਤੋਂ ਬਾਦਲ ਦੀ ਸ਼ਾਗਿਰਦੀ ਕੀਤੀ ਹੈ ਤੇ ਉਦੋਂ ਇਸਨੂੰ ਬਾਦਲ ਵਿੱਚ ਕਦੀ ਵੀ ਕੋਈ ਖੋਟ ਨਜਰ ਨਹੀਂ ਆਈ ਸੀ ਕਿਉਂਕਿ ਮਨਚਾਹੇ ਰੁਤਬੇ ਜੋ ਹਾਸਿਲ ਕਰਨੇ ਸਨ । ਪਾਰਟੀ ਬੇਸ਼ੱਕ ਇਹ ਵੱਖਰੀ ਬਣਾ ਲੈਣ ਪਰ ਕੰਮ ਇਹਨਾਂ ਨੇ ਫਿਰ ਵੀ ਬਾਦਲ ਲਈ ਹੀ ਕਰਨਾ ਹੈ । ਇਹ ਬਾਦਲ ਨਾਲ ਯਾਰ ਮਾਰ ਨਹੀਂ ਕਰ ਸਕਦੇ ।

  • @saabsandhu407
    @saabsandhu407 4 года назад +2

    ਬਾਦਲ ਮੁਰਦਾਬਾਦ

  • @JaswantSingh-fg3qs
    @JaswantSingh-fg3qs 2 месяца назад

    ਖਾਲਸਾ ਪੰਥ ਦੇ ਆਗੋ ਸਹਿਬਾਨੋ ਸ੍ਰੀ ਦਰਬਾਰ ਸਾਹਿਬ ਦਾ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਣਾਇਆ ਜਾਵੇ ਖਾਲਸਾ ਪੰਥ ਦਿਨ ਦਊਗਨ ਤੇ ਰਾਤ ਚੌਗਣੀ ਤਰੱਕੀ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @visagurugurpreet
    @visagurugurpreet 4 года назад +2

    Ramuwalia Sikh kaum Da Gdaar..1984 da Gardaar...

  • @lallighuman152
    @lallighuman152 4 года назад +2

    ਗੱਲਾਂ ਤਾਂ ਤੈਨੂੰ ਵੀ ਪਿੱਛੋਂ ਦੱਸਦੇ ਨੇ ਤੇ ਨਾਰੇ ਲਾਉਣ ਵਾਲੇ ਵੀ ਤੇਰੇ ਨਾਲ ਨੇ

  • @JatinderSingh-bc8uf
    @JatinderSingh-bc8uf 4 года назад +1

    ਏ ਰਾਮੂਵਾਲੀਆ ਵੀ ਕੋਮ ਦਾ ਗਦਾਰ ਏ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਰਵਾਉਣ ਲਈ ਬਾਦਲ ਜੁਡਲੀ ਜਿੰਮੇਵਾਰ ਹੈ ਤੇ ਏ ਵੀ ਨਾਲ ਸੀ

  • @profarmer9087
    @profarmer9087 4 года назад +3

    ਤੈਨੂੰ ਪਤਾ ਜਿਹੜੇ ਇਕੱਠਾ ਵਿੱਚ ਆਉਦੇ ਐ ਉਹ ਵੋਟਾਂ ਨਹੀਂ ਪਾਉਦੇ।

  • @rajvirsingh7044
    @rajvirsingh7044 4 года назад +5

    ਮੈਨੂੰ ਤਾਂ ਇਹਨਾਂ ਦਾ ਡਰਾਮਾ ਲਗਦਾ
    ਜੇ ਭਲਾ ਚਾਹੁੰਦੇ ਹੋ ਨਵੇਂ ਇਮਾਨਦਾਰ ਆਗੂਆਂ ਦੀ ਲੋੜ ਹੈ ਜੋ ਬਿਨਾਂ ਸਵਾਰਥ ਕੰਮ ਕਰੇ

  • @seerajeeda423
    @seerajeeda423 4 года назад +9

    Sanu ajj de youth nu Pata a tera Hun safai na de

  • @GurvinderSingh-wv1cw
    @GurvinderSingh-wv1cw 4 года назад +8

    ੳੁਸ ਤੋ ਜਿਅਾਦਾ ਪੈਸਾ ੲਿਕੱਠਾ ਕਰਕੇ ਦੇਣ ਵਾਲੇ ਬੇਅਣਖ

  • @ranjeetsingh8974
    @ranjeetsingh8974 4 года назад +1

    ਸ਼ਭ ਚੋਰ ਨੇ ਏ ਞਡਾ ਡਰਾਮੇਞਾਜ

  • @cuteboy4504
    @cuteboy4504 4 года назад +11

    ਇਹ ਵੱਡਾ ਚਮਚਾ ਆ, ਹਰੇਕ ਨਾਲ ਭੱਜ ਕੇ ਰਲ ਜਾਂਦਾ, ਸਰਕਾਰ ਹੋਵੇ ਸੋਹਲੇ ਗਾਉਂਦਾ,

  • @manindermadahar24
    @manindermadahar24 Год назад

    ਹੁਣ ਤਾਂ ਜਾਗ ਜੋਂ ਪੰਜਾਬੀਓ ਬੇਨਤੀ ਆ ਵੀਰੋ

  • @officialbhaisohansingh
    @officialbhaisohansingh 4 года назад +1

    ਗਾਡੂ ਰਾਮੂਵਾਲੀਆ ਜੁਤੀਆਂ ਚੱਟ ਦਾ ਸੀ ਬਾਦਲ ਦੀਆਂ

  • @Dongagewal0702
    @Dongagewal0702 4 года назад +2

    ਤੇਰੀ ਵੀ ਬਾਦਲਕਿਆਂ ਨੇ ਹੀ ਛਾਲ ਚਕਾਈ ਆ
    ਰਾਮੂੰਵਾਲੀਆ

  • @jasmailsingh7717
    @jasmailsingh7717 4 года назад +1

    ਇਹ ਬੇਦਬਈ ਵਾਰੀ ਤਾ ਬੋਲਦੇ ਨਹੀ ਸੀ

  • @BalwantSingh-yr4hb
    @BalwantSingh-yr4hb 2 месяца назад +1

    Bhai Balwant Singh Walia mein kitne Dinon Tak anuvad karna Aaj Amritsar Vich Badal De Parivar Nu alag Karke Apna Pradhan Banaya Amritsar DJ Apne Shikhar bulara Banaya bahut Guru Ramdas Sarovar Naate Sab utare Paap kamate Balwant Singh Walia jeenu mein bahut bahut Tanu Dil bad kardaha ki Badal Parivar Nu Piche hataya Gurudware hai tu Rajpal Yadav Bhagwant man Ji Ne Rajpal to hataya Bhagwant Mann Ji Ne Gurudware daraj Bhag to hataya Balwant Singh Walia Ji Ne sacche Badshah Guru Teg Bahadur Maharaj Kripa Karen main Ujala Panchvati Waheguru Ji Da Khalsa Waheguru Ji Di Fateh

  • @narindersinghakkarpta3306
    @narindersinghakkarpta3306 4 года назад +2

    ਬਸ ਬਾਈ ਐਤਕੀ ਨੀ। ਹੁਣ ਤਾਂ ਮਰਜੀ ਕਰੂੰ ਤੇ ਵੋਟ ਕਰਨੀ ।

  • @rajmehra2526
    @rajmehra2526 4 года назад +1

    ਮਿੱਤਰੋ ਇਹਨਾਂ ਮਗਰ ਨਾ ਲੱਗਣਾ ਇਸ ਵਾਰ ਔਖੇ ਸੌਖੇ ਝਾੜੂ ਨੂੰ ਮੋਕਾ ਦੇ ਦਿਓ ਇਹ ਸਭ ਜਦੋ ਸਾਡੇ ਗੁਰੂ ਸਹਿਬ ਦੇ ਬੇਅਦਬੀ ਹੋ ਰਹੀ ਗਲੀ ਗਲੀ ਵਿਚ ਉਸ ਸਮੇ ਇਹ ਸਾਰੇ ਆਪਣੇ ਕਾਕਿਆਂ ਕਰਕੇ ਚੁੱਪ ਸੀ ਕਿਉਂਕਿ ਉਦੋ ਇਹਨਾਂ ਦੇ ਮੁੰਡਿਆਂ ਨੂੰ ਕੁਰਸੀਆਂ ਮਿਲਿਆ ਹੋਇਆ ਸੀ ਹੁਣ ਨਹੀ ਅਤੇ ਅਕਾਲੀ ਵੀ ਸਰਕਾਰ ਤੋ ਦੂਰ ਨੇ ਇਸ ਕਰਕੇ ਇਹ ਕਿਸੇ ਭਰੋਸੇ ਲਾਇਕ ਨਹੀ ਪਹਿਲਾਂ ਬਾਦਲਾਂ ਨੇ ਕੁੱਟੇ ਫੇਰ ਕੈਪਟਨ ਨੇ ਕੁੱਟੇ ਇਸ ਵਾਰ ਇਹਨਾਂ ਨੂੰ ਮੋਕਾ ਨਾ ਦੇਣਾਂ ਇਸ ਵਾਰ ਸਿਰਫ ਝਾੜੂ ਝਾੜੂ

  • @AvtarSingh-gs1si
    @AvtarSingh-gs1si 2 месяца назад

    ਰਾਮੂਵਾਲੀਆ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਗਿਆ ਉਸ ਵਾਰੇ ਕੋਈ ਵੀ ਨਹੀ ਬੋਲਦਾ ਕਾਂਗਰਸ ਸਰਕਾਰ ਸੀ ਦਰਬਾਰ ਸਾਹਿਬ ਢਾਹਿਆ ਗਿਆ ਲੋਕ ਮਾਰੇ ਗਏ ਮਾਸੂਮ ਬਚਿਆ ਨੂ ਵੀ ਮਾਰਿਆ ਗਿਆ ਇਸ ਵਾਰੇ ਜਰੂਰ ਦਸਿਓ ਕਰੋ

  • @KulwinderSingh-jm5dx
    @KulwinderSingh-jm5dx 4 года назад +3

    ਰਾਮੂਵਾਲੇ ਨੇ ਚੰਗੀ ਰੌਣਕ ਲਾਈ ਵੈਸੇ

    • @dalwindersingh5902
      @dalwindersingh5902 4 года назад

      Teree pain shola ...taina ronak lag Dee..
      Sikhe da jaloos kad rahe han

    • @dalwindersingh5902
      @dalwindersingh5902 4 года назад

      @@KulwinderSingh-jm5dx pain Dee sholee
      Sukhe Dee v ate raamoo waaliye Dee v
      Too apne galtee Gau Kar.....
      Kuch taan kaaran ha ...
      Gaall layee ha....

    • @KulwinderSingh-jm5dx
      @KulwinderSingh-jm5dx 4 года назад

      @@dalwindersingh5902 ਸਾਲਿਆ ਮੈ ਤੈਨੂੰ ਕਿਹਾ ਸੀ, ਜਿਹੜਾ ਮੇਰੇ ਲਨ ਨੂੰ ਪਿਆ , ਕੁੱਤਾ ਕਿਸੇ ਥਾ ਦਾ

  • @abhijohar1239
    @abhijohar1239 4 года назад +1

    ਦਲ ਬਦਲੂ, ਕੋੲੀ ਦਲ ਛਡਿਅਾ ੲੀ ਨੀ ਪਿੳੁ ਦੇ ਪੁਤ ਨੇ

  • @ilovekabaddi9509
    @ilovekabaddi9509 4 года назад +6

    ਰਾਮੂੰਵਾਲੀਆ ਸਾਬ ਹੁਣ ਜਿਸ ਮਰਜੀ ਪਾਰਟੀ ਚ ਚਲੇ ਜਾਵੋ
    ਪਰ ਜਿੱਦਾ ਦੀ ਰਿਸਪੈਕਟ ਲੋਕੀ ਥੋਨੂੰ ਥੋਡੀ ਆਪਣੀ ਲੋਕ ਭਲਾਈ ਪਾਰਟੀ ਚ ਦਿੰਦੇ ਸੀ । ਹੁਣ ਨੀ ਮਿਲਣੀ

    • @jattjatt2428
      @jattjatt2428 4 года назад +1

      Koi chajj di gal kareya kro Bro

  • @palpeetsingh4thc624
    @palpeetsingh4thc624 4 года назад

    Ramuwalia saab
    Jindabad
    Sojhvan ragu
    V v nice speech

  • @preettv1055
    @preettv1055 4 года назад

    ਬਿਲਕੁਲ ਸਹੀ ਕਿਹਾ ਰਾਮੂਵਾਲੀਆ ਜੀ

  • @mansiratkaur8989
    @mansiratkaur8989 4 года назад +5

    Smj javo punjabio sb mile hoye ne.sirf AAP party da sath devo

  • @mansiratkaur8989
    @mansiratkaur8989 4 года назад +13

    Only AAP.

  • @balwantbrar824
    @balwantbrar824 4 года назад +4

    ਆਹ ਜਿਹੜਾ ਸੰਘ ਪਾੜ ਪਾੜ ਕੇ ਬੋਲਦਾ ਇਹ ਸਭ ਚੌਰਾਸੀ ਵੇਲੇ ਦੇ ਦਰਬਾਰ ਵਿਚੋ ਹੱਥ ਖੜੇ ਕਰ ਕੇ ਸਰਕਾਰੀ ਸੁਰੱਖਿਆ ਨਾਲ ਬਾਹਰ ਨਿਕਲੇ ਸਨ

  • @ARUNDEEP..TOOR85
    @ARUNDEEP..TOOR85 4 года назад +1

    Harbhjan ਮਾਨ ਦ ਸੋਰਾ ਆ ਕਾਲੀਆ ta ਗਊ ਰਾਮੂਵਾਲੀਆ ਸਾਬ੍ਹ

  • @manjindersingh4156
    @manjindersingh4156 4 года назад

    ਮਾੜੇ ਕੰਮ ਦਾ ਮਾੜਾ ਨਤੀਜਾ ਹੈ ਦੋਨੋਂ ਪਿਉ ਪੁੱਤ ਨੇ ਅਪਣਾ ਬੇੜਾ ਗਰਕ ਆਪ ਕੀਤਾ ਹੰਕਾਰ ਵੀ ਵੱਡਾ ਕਾਰਨ ਹੈ ਬਾਕੀ ਦੇਰ ਆ ਅਂਦੇਰ ਨੀ।

  • @Unknown-se1rs
    @Unknown-se1rs 4 года назад +2

    ਕੋਈ ਪੰਜਾਬ ਦੀ ਭਲਾਈ ਦੀ ਗੱਲ ਵੀ ਕਰ ਲਉ ਹਮੇਂਸ਼ਾ ਇੱਕ ਦੂਜੇ ਤੇ ਚਿੱਕੜ ਹੀ ਸੁਟਦੇ ਰਿਹੰਦੇ ਹੋ।

  • @harmanmahla8090
    @harmanmahla8090 4 года назад +15

    Kaptan.and.badl.rlay.hoa.naa

  • @jaswirindersingh9731
    @jaswirindersingh9731 4 года назад +13

    Toon taan apni ZAMEER 7 june 1984 nu vech aya c ......Bolan nu mardaan

    • @ramanrana9892
      @ramanrana9892 4 года назад

      Eh ta veer kutta a Dalla a Badla da

  • @BalwinderSingh-ug9fe
    @BalwinderSingh-ug9fe 4 года назад

    ਜੇ ਕਿਸੇ ਬੱਚੇ ਨੂੰ ਉਸ ਦੇ ਪਿਤਾ ਬਾਰੇ ਪੁਛੋ ਕਿ ਆਹ ਕੌਣ ਹੈ?ਬੱਚਾ ਕਹਿੰਦਾ ਹੈ ਕਿ ਇਹ ਮੇਰੇ ਪਿਤਾ ਜੀ ਹਨ ।ਮੇਰੇ ਪਾਪਾ ਜੀ ਹਨ।ਮੇਰੇ ਡੈਡੀ ਜੀ ਹਨ।ਇਹ ਜਵਾਬ ਦਿੰਦਾ ਹੈ ।ਜੇ ਇਹੀ ਸੁਆਲ ਸੁਖਬੀਰ ਸਿੰਘ ਬਾਦਲ ਨੂੰ ਪੁੱਛੋ ਕਿ ਪਰਕਾਸ਼ ਸਿੰਘ ਬਾਦਲ ਬਾਰੇ ਦਸੋ ।ਉਹ ਕਹਿੰਦਾ ਹੈ ਕਿ ਇਹ ਮੇਰੇ ਪਿਤਾ ਸਮਾਨ ਹਨ ।ਦਸੋ ਇਹ ਕਿਹੜੇ ਅਲਜਬਰੇ ਦਾ ਸੁਆਲ ਹੈ ।ਜਿਹੜਾ ਇਸ ਨੂੰ ਸਮਝ ਨਹੀਂ ਆਉਂਦਾ ।ਕਿਸਾਨੀ ਦੇ ਮਸਲੇ ਸਮਝਣੇ ਇਸ ਤੋਂ ਕੋਹਾਂ ਦੂਰ ਹਨ ।ਇਸ ਦੀ ਹੋਂਦ ਇਹੀ ਹੈ ਕਿ ਇਹ ਪਰਕਾਸ਼ ਸਿੰਘ ਬਾਦਲ ਦਾ ਬੇਟਾ ਹੈ।

  • @satpalkhullar2302
    @satpalkhullar2302 2 месяца назад

    ਕੁਰਸੀ ਹਾਏ ਕੁਰਸੀ!

  • @harman3678
    @harman3678 4 года назад +5

    AAP party zindabad

  • @ranjitbhinder6590
    @ranjitbhinder6590 4 года назад +2

    Aap jindabad,

  • @142rupi
    @142rupi 4 года назад

    sukhbir is done,parminder a much better choice for akali dal

  • @gurdeep7153
    @gurdeep7153 4 года назад +2

    ਇਹ ਵੀ ਚਵਲ ਆ

  • @sukhdevsingh1283
    @sukhdevsingh1283 Месяц назад

    ਬਾ ਈ ਜੀ ਤੁਸੀਂ ਵੀ ਸਤਾ ਦੀ ਭੁਖ ਕਰਕੇ ਹੀ ਕਹਿਦੇ ਸੀ ਕਿ ਮੈ ਆਪਣੀ ਮਾ ਪਾਰਟੀ ਵਿਚ ਸਾਮਲ ਹੋਰ ਗਿਆ ਹਾ ਤੁਸੀਂ ਇਕੋ ਥਾਲੀ ਦੇ ਚਿੱਟੇ ਬੱਚੇ ਹੋ

  • @Realedits_7
    @Realedits_7 4 года назад +1

    Only aap

  • @tarloksinghpunia7888
    @tarloksinghpunia7888 4 года назад +9

    A kheda dhudh dhotha hai zis time golden tempal Te atack hoya a huthe hi c is to phela me is Di intar Viu sun chuka ha

  • @harike996
    @harike996 4 года назад +1

    Aam parti jinda bad

  • @satnamsingh4269
    @satnamsingh4269 4 года назад +5

    Badal na koam nal dhaka ta buhut kitta, greeba nu hor greeb kita, tuhada he pat ne brya

  • @KikarSingh-l4v
    @KikarSingh-l4v Месяц назад

    ਰਾਮੂ ਸਾਬ ਨੁੰ ਹੂਣ ਮੁੱਕਾ he😂 ਮੁਖਮਤਰੀ ਬਣਾਂਦਾ ਏਦੇ ਵਰਗਾ ਕੂਈ ਬਲਾਰਾ ਨਹੀ

  • @gurmailsingh2914
    @gurmailsingh2914 4 года назад +4

    ਝਾੜੂ ਵਾਲੇ ਨੂੰ ਆਉਣ ਤੋਂ ਕੋਈ ਨਹੀ ਰੋਕ ਸਕਦਾ ਬਾਕੀ ਸਭ ਡਰਾਮੇਵਾਜ

  • @jagjitjhajj9488
    @jagjitjhajj9488 4 года назад +3

    This man needs cycle stand also.. girgat also afraid of him..

    • @kamalvirk......8071
      @kamalvirk......8071 4 года назад

      Ah duja sidhu...girgit vaangu rang bdlda...ph partia badlda te ave hi ponkda oh v

  • @manindersingh6988
    @manindersingh6988 2 месяца назад

    ਸੁੱਖਾ ਤੇ ਰਾਮੂ ਗੱਪੀ ਭਾਈ ਭਾਈ ਦੋਹਾਂ ਨੇ ਸੌਦਾ ਸਾਧ ਨੂੰ ਮਾਫ਼ੀ ਦਿਵਾਈ.

  • @KewalSingh-r8e
    @KewalSingh-r8e 2 месяца назад

    Right Ramowale ji

  • @kuldipmaan9436
    @kuldipmaan9436 Месяц назад

    Bahut vadia Ramu walia