ਧਾਮੀ ਸਾਹਿਬ!! ਮਰੇ ਖੋਤੇ ਨੂੰ ਜਿਊਂਦਾ ਕਰਨ ਲਈ ਆਪਣੀ ਬੇਇੱਜ਼ਤੀ ਨਾ ਕਰਵਾਓ brain on tv, bhai ranjit singh

Поделиться
HTML-код
  • Опубликовано: 15 сен 2024
  • ਧਾਮੀ ਸਾਹਿਬ!! ਮਰੇ ਖੋਤੇ ਨੂੰ ਜਿਊਂਦਾ ਕਰਨ ਲਈ ਆਪਣੀ ਬੇਇੱਜ਼ਤੀ ਨਾ ਕਰਵਾਓ jathedar bhai ranjit singh, bhai ranjit singh, brain on tv

Комментарии • 764

  • @amangrewal1045
    @amangrewal1045 Год назад +157

    ਸਿੱਖੀ ਧਰਮ ਦਾ ਬੈੜਾ ਗ਼ਰਕ ਕਰਤਾ ਇੰਨਾਂ ਲਾਲਚੀ ਲੋਕਾਂ ਨੇ (sgpc ਆਜ਼ਾਦ ਕਰਵਾਓ ਜੀ)👏

  • @parmjitsingh2834
    @parmjitsingh2834 Год назад +62

    ਧਾਮੀ ਸਾਹਿਬ,,,,,ਜੋ ਜਥੇਦਾਰ ਭਾਈ ਰਣਜੀਤ ਸਿੰਘ ਜੀ ਕਿਹ ਰਹੇ ਬਿਲਕੁਲ ਠੀਕ ਹੈ,,,,,ਐਵੇ ਕਿਸੇ ਪ੍ਰਵਾਰ ਨੂੰ ਬਚਾਉਣ ਲਈ ਆਪ ਝੂਠੇ ਨਾ ਬੋਲੋ,,,ਸਚ ਤੋ ਡਰ ਕਿਓ ਲਗਦਾ,,,,,ਦਸਦੋ ਸਚ ਸੰਗਤ ਨੂੰ

  • @manjeetsinghuppal5980
    @manjeetsinghuppal5980 Год назад +39

    ਬਹੁਤ ਵਧੀਆ ਦੱਸਿਆ ਜੀ ਸਭ ਲੁਟੇਰੇ ਨੇ ਸਭ ਖਤਮ ਹੋ ਜਾਣਗੇ ਦੇਖੀ ਚਲ ਮਰਦਾਨਿਆ ਰੰਗ ਕਰਤਾਰ ਦੇ

  • @jaswantsandhu9818
    @jaswantsandhu9818 Год назад +46

    ਜਥੇਦਾਰ ਭਾਈ ਰਣਜੀਤ ਸਿੰਘ ਜੀ ਬਿਲਕੁਲ ਸੱਚ ਬੋਲ ਰਹੇ ਹਨ ਧਾਮੀ ਜੀ ਬਸ ਕਰੋ ਜਨਤਾ ਸੱਚ ਜਾਣਦੀ ਹੈ

  • @bhupindersingh-fr2yn
    @bhupindersingh-fr2yn Год назад +40

    ਇਹਨਾਂ ਨੂੰ ਏਸੇ ਤਰਾਂ ਤੁੰਨ ਕੇ ਰੱਖੋ ਜਥੇਦਾਰ ਸਾਹਿਬ ਸਾਨੂੰ ਜਦੋਂ ਸੇਵਾ ਦਾ ਮੌਕਾ ਦੇਵੋਗੇ ਅਸੀਂ ਹਾਜ਼ਰ ਹੋਵਾਂਗੇ ਜੀ ।

  • @sukhmandersingh5447
    @sukhmandersingh5447 Год назад +41

    ਸਰਦਾਰ ਰਣਜੀਤ ਸਿੰਘ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @gsingh1726
    @gsingh1726 Год назад +39

    ਧਾਮੀ ਜੀ ਚੈਲੰਜ ਕਬੂਲ ਕਰੋ ਅਸੀਂ ਵੀ ਆਵਾਂਗੇ ਸੰਗਤ ਨੂੰ ਲੇ ਕੇ ਅਤੇ ਸਾਰੇ ਚੈਨਲ ਵਾਲਿਆਂ ਨੂੰ ਵੀ ਸਦਾ ਦਿਓ ਜੇ ਨਹੀਂ ਤਾਂ ਤੁਰੰਤ ਪ੍ਰਧਾਨਗੀ ਛਡ ਦਿਓ

  • @MohanSingh-mm5kb
    @MohanSingh-mm5kb Год назад +81

    ਜਥੇਦਾਰ ਰਣਜੀਤ ਸਿੰਘ ਜੀ, ਸਿੱਖ ਕੌਮ ਦਾ ਸ਼ੇਰ 💛💚💙🧡❤️💐💐💐💐💐

  • @gurdavsingh1952
    @gurdavsingh1952 Год назад +102

    ਜੇ SGPC ਸੱਚੀ ਹੈ ਤਾਂ ਲਾਈਵ ਡਿਬੇਟ ਦਾ ਖੁੱਲ੍ਹਾ ਚੈਲੇਂਜ ਦੇਵੋ ਤਾਂ ਜ਼ੋ ਪੂਰੀ ਸਿੱਖ ਸੰਗਤ ਦੇਖ ਤੇ ਸੁਣ ਸਕੇ। ਲਾਪਤਾ ਵੀ ਤਾਂ ਬੇਅਦਬੀ ਹੈ

  • @RPSingh-hl9tf
    @RPSingh-hl9tf Год назад +36

    ਆਰ.ਐਸ ਐਸ ਟੋਲਾ ਸਿੱਖਾ਼ਂ ਦੀਆਂ ਧਾਰਮਿਕ ਸੰਸਥਾਵਾਂ ਵਿੱਚ ਪੂਰੀ ਤਰਾਂ ਕੰਟਰੋਲ ਕਰਨ ਦੀ ਸਥਿਤੀ ਵਿੱਚ ਆ ਚੁੱਕਾ ਹੈ

    • @BalwinderSingh-kd4qz
      @BalwinderSingh-kd4qz 9 дней назад

      ਇਸ ਟਾਈਮ ਕੌਣ ਕੰਟਰੋਲ ਕਰ ਰਿਹਾ ਹੈ

  • @surindersinghfauji9141
    @surindersinghfauji9141 Год назад +120

    ਸ੍ਰੋਮਣੀ ਕਮੇਟੀ ਦਾ ਇਕ ਮੁਲਾਜਮ
    800000 ਅੱਠ ਲੱਖ ਤਨਖਾਹ!ਗੁਰੂ ਦੇ ਚੜਾਵੇ ਚੋ ਸੁਣ ਕੇ ਹੈਰਾਨੀ ਜਰੂਰ ਹੁੰਦੀ ਹੈ!ਗੁਰੂ ਘਰ ਦੀ ਲੁਟ ਬੰਦ ਕਰੋ!

    • @palsingh1114
      @palsingh1114 Год назад +4

      Wadya vichar ne

    • @malkitsingh4294
      @malkitsingh4294 Год назад +1

      😮😮😢😢

    • @GulabSingh-nw4bb
      @GulabSingh-nw4bb Год назад +1

      Demi na had babies only far sikh

    • @mukhtyarlitt
      @mukhtyarlitt Месяц назад +3

      ਬੰਦ ਕਰੋ, ਜਿੰਨੀ ਇੱਕ ਸਧਾਰਨ ਮਨੁੱਖ ਦੀ ਤਨਖਾਹ ਹੈ ਉਨੀ ਹੀ ਮਿਲਣੀ ਚਾਹੀਦੀ ਆ ਜੀ।

    • @JasbirSingh-tx9ed
      @JasbirSingh-tx9ed Месяц назад +1

      ਇਹ ਨੀਚ ਇਨਸਾਨ ਹਨ, ਗੁਰੂ ਦੀ ਗੋਲਕ ਦਾ ਪੈਸਾ ਕੋਈ ਆਮ ਸਿੱਖ ਨਹੀਂ ਖਾ ਸਕਦਾ । ਇਹ ਸਿਰਫ ਬਾਦਲਾਂ ਦੇ ਇਹ ਬਹਾਦਰ ਵਿਅਕਤੀ ਹੀ ਖਾ ਸਕਦੇ ਹਨ ।

  • @SukhjinderSingh-wu6sc
    @SukhjinderSingh-wu6sc Год назад +114

    ਧਾਮੀ ਸਾਹਿਬ ਹੁਣ ਤੱਕ ਕੀਤੀ ਸੇਵਾ ਨੂੰ ਬਾਦਲ ਲਾਣੇ ਨੂੰ ਬਚਾਉਣ ਲਈ ਮਿੱਟੀ ਨਾ ਕਰੋ , ਨਹੀਂ ਤਾਂ ਸੰਗਤਾਂ ਤੁਹਾਨੂੰ ਵੀ ਇਸ ਕਲੰਕ ਦਾ ਜ਼ਿੰਮੇਵਾਰ ਸਮਝੇਗੀ।

  • @kulwantsingh3183
    @kulwantsingh3183 Год назад +17

    ਖਾਲਸਾ ਜੀ ਜਥੇਦਾਰ ਭਾਈ ਰਣਜੀਤ ਸਿੰਘ ਜੀ ਬਹੁਤ ਹੀ ਕੁਰਬਾਨੀ ਵਾਲਾ ਜਿੰਦਾ ਸ਼ਹੀਦ ਹੈ ਅਤੇ ਬਿਲਕੁਲ ਸੱਚ ਪੇਸ਼ ਕਰਦਾ ਹੈ ਨਿਆਂ ਤਾਂ ਦੇਣਾ ਹੀ ਪਵੇਗਾ ਜੀ ਵਾਹਿਗੁਰੂ ਸਾਹਿਬ ਜੀ

  • @dalbirsingh5890
    @dalbirsingh5890 Год назад +27

    ਆਰ ਐੱਸ ਐੱਸ ਇੰਹਨਾਂ ਨੂੰ ਪੂਰੀ ਤਰ੍ਹਾਂ ਸਿਖਾ ਕੇ ਭੇਜਦੀ ਹੈ ਕਿ ਇਹ ਪੂਰੇ ਪੰਜਾਬੀ ਤੇ ਸਿੱਖ ਦੀ ਦਿਸਣ

  • @LAKHWINDERSINGH-ky6sh
    @LAKHWINDERSINGH-ky6sh Год назад +12

    ਭਾਈ ਰਣਜੀਤ ਸਿੰਘ ਜੀ ਬਿਲਕੁਲ ਠੀਕ ਰਿਪੋਰਟ ਪੇਸ਼ ਕੀਤੀ ਹੈ। ਇਸ ਵਿਚ ਕੋਈ ਸ਼ੱਕ ਨਹੀਂ।

  • @gsmalra381
    @gsmalra381 Год назад +11

    ਬਿਲਕੁੱਲ ਸਹੀ ਇਲਜਾਮ ਹੈ ਪ੍ਰਧਾਨ ਜੀ

  • @malkitsidhu8098
    @malkitsidhu8098 Год назад +36

    ਬਹੁਤ ਵਧੀਆ, ਭਾਈ ਰਣਜੀਤ ਸਿੰਘ ਜੀ ਨੇ ਠੋਕ ਕੇ ਰੱਖ ਤੇ

  • @kawaljitkang2059
    @kawaljitkang2059 Год назад +20

    ਰਣਜੀਤ ਸਿੰਘ ਜੀ ਜਥੇਦਾਰ ਜੀ ਜਿਦਾਬਾਦ

  • @jagdevbrar6100
    @jagdevbrar6100 Год назад +10

    ਸਿੱਖ ਕੌਮ ਨੂੰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦਾ ਸਾਥ ਦੇਣਾ ਚਾਹੀਦਾ ਹੈ ਇਕ ਸੱਚਾ ਸੁੱਚਾ ਆਦਮੀ ਹੈ ਪ੍ਰਾਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਜੀ ਤਾਂ ਜੋ ਸਿੱਖ ਕੌਮ ਦਾ ਕੁੱਝ ਸੰਵਰਿਆ ਜਾ ਸਕੇ

  • @harbhajansingh8495
    @harbhajansingh8495 Год назад +10

    ਜਥੇਦਾਰ ਰਣਜੀਤ ਸਿੰਘ ਜੀ ਨੂੰ ਟਾਈਮ ਦਿਓ ਧਾਮੀ ਸਾਹਿਬ ਜੀ ,ਸੱਚ ਸਾਹਮਣੇ ਆ ਜਾਵੇਗਾ!

  • @ChanchalSingh-pj1jd
    @ChanchalSingh-pj1jd Год назад +78

    ਭਾਈ ਰਣਜੀਤ ਸਿੰਘ ਜੀ ਤੁਸੀ ਜੋ ਬਿਲਕੁਲ ਸਚ ਜਨਤਕ ਕਰ ਰਹੇ ਹੋ ਮੈ ਤੁਹਾਡਾ ਕੋਟਣ ਕੋਟ ਧੰਨਵਾਦ ਕਰਦਾ ਹਾ ਵਾਹਿਗੁਰੂ ਤਹਾਡੀ ਚੜਦੀ ਕਲਾ ਕਰੇ

  • @Mannsingh-mv3un
    @Mannsingh-mv3un Год назад +16

    ਜਥੇਦਾਰ ਜੀ ਭਾਈ ਰਣਜੀਤ ਸਿੰਘ ਜੀ ਬਿਲਕੁਲ ਸੱਚ ਬੋਲ ਰਹੇਹਨ।
    ਸੰਗਤ ਹੀ ਸਮਝਦਾਰੀ ਨਾਲ ਗ,ਪ,ਕ, ਤੋਂ ਗੁਰੂ ਘਰ
    ਮੁਕਤ ਕਰਵਾ ਸਕਦੀ ਹੈ।
    ਸਾਰੀ ਸਿੱਖ ਕੌਮ, ਬਾਕੀ ਵੀ ਧਰਮਾਂ ਦੇ ਲੋਕ
    ਜਿਹੜੇ ਸਿਖ ਧਰਮ ਦਾ ਸਤਿਕਾਰ ਕਰਦੇ ਹਨ ।
    ਇਕ ਜੁਟ ਹੋ ਜਾਣ ।

  • @darshansingh847
    @darshansingh847 Год назад +11

    ਬਹੁਤ ਵਧੀਆ ਜਥੇਦਾਰ ਰਣਜੀਤ ਸਿੰਘ ਜੀ

  • @triloksingh7552
    @triloksingh7552 Год назад +124

    ਪੂਰੀ ਕਮੇਟੀ ਹੀ ਜ਼ੁਮੇਵਾਰੁ ਰਿਪੋਰਟ ਜਨਤਕ ਕਰੋਂ ਭਾਈ ਰਣਜੀਤ ਸਿੰਘ ਜੀ ਖਾਲਸਾ ਜਥੇਦਾਰ ਸਾਹਿਬ ਜ਼ਿੰਦਾਬਾਦ

  • @surjitsingh7032
    @surjitsingh7032 Год назад +20

    ਜਥੇਦਾਰ ਸਾਹਿਬ ਜੀ ਧੰਨ ਬਾਅਦ ਪਰਮਾਤਮਾ ਦੀ ਕਿਰਪਾ ਨਾਲ ਸੱਚ ਬੋਲ ਰਹੇ ਹਾ ਚੜਦੀ ਕਲਾ ਵਿਚ ਰੱਖੇ 🍇🌻💐🍀❤️❤️👍👍🙏🙏🙏🙏🙏

  • @balwantkaurchahal8382
    @balwantkaurchahal8382 Год назад +130

    ਬਹੁਤ ਵਧੀਆ ਇੰਟਰਵਿਊ ਕੀਤੀ ਵਧੀਆ ਢੰਗ ਨਾਲ ਸਵਾਲ ਜਵਾਬ ਦਾ ਵਿਚਾਰ ਕੀਤੇ ਗਏ ਜਨਤਾ ਵਿੱਚ ਹੀ ਫੈਸਲਾ ਕੀਤਾ ਜਾਵੇ ਲੋਕਾਂ ਨੂੰ ਨੌਜਵਾਨਾਂ ਨੂੰ ਸਭਨਾਂ ਨੂੰ ਜਾਨਣ ਦਾ ਹੱਕ ਹੈ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਬਿਲਕੁਲ ਬੇਬਾਕ ਗੱਲਾਂ ਕੀਤੀਆਂ ਬਹੁਤ ਵਧੀਆ ਲੱਗਾ ਸੱਚ ਝੂਠ ਦਾ ਨਿਬੇੜਾ ਕਰਨਾ ਚਾਹੀਦਾ ਹੈ। ਵਾਹਿਗੁਰੂ ਜੀ ਮੇਹਰ ਰੱਖੇ।

  • @nirmalsinghgill1779
    @nirmalsinghgill1779 Год назад +15

    ਰਣਜੀਤ ਸਿੰਘ ਜੀ ਸਚ ਬੋਲ ਰਹੇ ਹਨ

  • @KS-qu6gh
    @KS-qu6gh Год назад +37

    Jathedar Ranjit singh ji 100% ✅ god bless you 🙏

  • @jagbirsingh6499
    @jagbirsingh6499 Год назад +42

    ਭਾਈ ਰਣਜੀਤ ਸਿੰਘ ਜਥੇਦਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਬਿਲਕੁਲ ਸੱਚ ਬੋਲ ਰਹੇ ਹੋ ਬਹੁਤ ਧੰਨਵਾਦ

    • @TajinderSingh-ro7hp
      @TajinderSingh-ro7hp Год назад +3

      Bhai ranjit singh ji sikh panth de asal vich panth rattan han,sikh panth nu bhai ranjit singh ji te pura zakeen hai oh sach keh rahe ne,dhami sahib tusi hisaab diyo

  • @charanjitsingh4388
    @charanjitsingh4388 Год назад +53

    ਵਾਹਿਗੁਰੂ ਜੀ ਮੇਹਰ ਕਰੋ ਜੀ । ਵਾਹਿਗੁਰੂ ਜੀ ਆਪ ਹੀ ਨਵੇੜਾ ਕਰੋ ਜੀ ।

  • @harjiwansingh5123
    @harjiwansingh5123 Год назад +85

    ਸਿੰਘ ਸਾਹਿਬ ਜੀ ਬਹੁਤ ਵਧੀਆ ਆਪ ਧੰਨਤਾ ਦੇ ਯੋਗ ਹੋ

  • @jogindersingh3075
    @jogindersingh3075 Год назад +18

    ਭਾਈ ਸਾਹਿਬ ਸਾਰੀ ਸੰਗਤ ਤੁਹਾਡੇ ਨਾਲ

  • @sukhwindersinghsukhwinders5362
    @sukhwindersinghsukhwinders5362 Год назад +13

    ਭਾਈ ਸਾਬ ਜੀ ਰਣਜੀਤ ਸਿੰਘ ਜੀਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜੀ ਮੈਂ ਵਾਹਿਗੁਰੂ ਜੀ 🎉🎉🎉❤❤❤

  • @bandeshapunjab1214
    @bandeshapunjab1214 Год назад +8

    ਜੱਥੇਦਾਰ ਜੀ ਨੇ ਧਾਮੀ ਤੋਂ ਬਹੁਤ ਸੋਹਣੇ ਤਰੀਕੇ ਨਾਲ ਸਵਾਲ ਪੁੱਛੇ,ਧਾਮੀ ਜੀ ਜਵਾਬ ਗੋਲ ਮਟੋਲ ਕਰਕੇ ਇਕ ਦੋ ਕੇਂਦਰ ਬਿੰਦੂ ਤੇ ਉਤਰ ਦਿੰਦੇ ਰਹੇ

  • @thakursingh684
    @thakursingh684 Год назад +154

    ਗੁਰੂ ਸਾਹਿਬ ਦੇ ਸਰੂਪ ਬਾਦਲਾ ਦੇ ਕਹਿਣ ਤੇ ਨਾਗਪੁਰ ਭੇਜੇ ਗਏ ਗੁਰਬਾਣੀ ਨਾਲ ਛੇੜਛਾੜ ਕਰਨ ਦੀ ਬਹੁਤ ਵੱਡੀ ਸਾਜਸ਼ ਹੈ ਖਾਲਸਾ ਜੀ

    • @jagdevbrar6100
      @jagdevbrar6100 Год назад +8

      ਵੀਰ ਜੀ ਬਿਲਕੁਲ ਸਹੀ ਕਿਹਾ ਹੈ ਕਿ ਸਰੂਪ ਨਾਗਪੁਰ ਭੇਜੇ ਗਏ ਸਨ ਉਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਛੇੜਖਾਨੀ ਕੀਤੀ ਗਈ ਹੈ ਜੋ ਕਿ ਬਹੁਤ ਵੱਡੀ ਬੇਅਦਬੀ ਹੋਈ ਹੈ ਹੁਣ ਬੀ ਜੇ ਪੀ ਵਾਲਿਆਂ ਨੇ ਆਕਾਲੀਆਂ ਨੂੰ ਛੁਣਛਣਾ ਵਿਖਾ ਦਿੱਤਾ ਹੈ

    • @MpSingh-gp1rj
      @MpSingh-gp1rj Год назад +4

      Bilkul theek..par ehna dushtan nu nahi pata ki

    • @BaljeetSingh-se7bt
      @BaljeetSingh-se7bt Год назад

      ​@@jagdevbrar6100 ctt .

    • @gsmultani9723
      @gsmultani9723 Год назад +1

      Eh sari Shiromani Committee Badlan di Rakhel banke rehan da nateeja hai jo RSS nal bilkul ikk mikk han aur apni Rajsi kurdi di bhukh khatir kuchh vi Karan nu tayar San, lekin ohna rss BJP ne ehna nu hun thenga Sikhs dktta hai?

    • @PuranChand-le1bk
      @PuranChand-le1bk Год назад

      ​@@MpSingh-gp1rj to c sex û oh nm by by by by uhh

  • @SukhjinderSingh-wu6sc
    @SukhjinderSingh-wu6sc Год назад +62

    ਧਾਮੀ ਦੀਆਂ ਗੱਲਾਂ ਤੋਂ ਤਾਂ ਇਸ ਤਰਾਂ ਲਗਦਾ ਜਿਵੇਂ ਕਮਲਜੀਤ ਸਿੰਘ ਹੀ ਕਰਤਾ ਧਰਤਾ ਸੀ ਜਿਹੜਾ ਕਿ ਬਿਲਕੁਲ ਹੀ ਗ਼ਲਤ ਗੱਲ ਹੈ । ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਬਿਲਕੁਲ ਸਹੀ ਹਨ ਜੀ ।

  • @daljeetsingh5152
    @daljeetsingh5152 Год назад +25

    ਮੇਰੇ ਹਿਸਾਬ ਨਾਲ ਸਮੂਹ ਸ਼ਿਰੋਮਣੀ ਕਮੇਟੀ ਨੂੰ ਤੇ ਧਾਮੀ ਨੂੰ ਵੀ ਸੰਗਤਾਂ ਸਾਹਮਣੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਬਾਰੇ। ਪੁੱਛਿਆ ਜਾਵੇ, ਜੇ ਧਾਮੀ ਜੀ ਸਹੀ ਜਵਾਬ ਦੇ ਦਿੱਤਾ ਤੇ ਬਹੁਤ ਵਧੀਆ
    ਨਹੀਂ ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਤੇ ਝੂਠ ਬੋਲਣ ਦੇ ਜ਼ੁਰਮ ਤੇ ਇਸ ਧਾਮੀ ਨੂੰ ਤੇਲ ਦੇ ਗਰਮ ਕੜਾਹੇ ਤੇ ਸਾੜ ਦਿੱਤਾ ਜਾਵੇ।

  • @sukhjinderjassar6780
    @sukhjinderjassar6780 Год назад +100

    ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਜਥੇਦਾਰ ਰਣਜੀਤ ਸਿੰਘ ਬਿਲਕੁਲ ਸੱਚ ਬੋਲ ਰਹੇ ਨੇ ਧਾਮੀ ਸੱਚ ਨੂੰ ਛਪਾਉਣ ਦੀ ਕੋਸ਼ਿਸ਼ ਕਰ ਰਹੇ ਨੇ

  • @baljindersingh-gq3xf
    @baljindersingh-gq3xf Год назад +13

    ਧਾਮੀ ਸਾਬ ਜੀ ਬਹੁਤ ਸੌਖਾ ਤਰੀਕਾ ਲੱਭਿਆ ਲੋਕਾਂ ਨੂੰ ਮੂਰਖ ਬਣਾਉਣ ਦਾ ਤੁਸੀਂ ਕਿੱਸਿਚ ਦੇ ਹੈ ਲੋਕ ਗੱਲ ਮਨ ਲੈਣਗੇ ਤੁਸੀਂ ਪੈਸੇ ਜਮਾ ਕਰਵਾ ਦਿਓ ਤੇ ਕੁਮੇਟੀ ਬਿਲ ਕਟ ਕੇ ਆਪਣੇ ਸਿਰੋਂ ਭਾਰ ਲਾ ਦਿਓਗੇ ਭਾਈ ਰਣਜੀਤ ਸਿੰਘ ਦੇ ਪੂਰੇ ਜਵਾਬ ਸੁਣੋ ਇਹ ਪੈਸੇ ਲੇ ਕਿਸੇ ਤੇ 26 ਬਣਾਕੇ ਪਰਚੇ ਕੱਟਣੇ ਵਾਲਾ ਕੰਮ ਨਹੀਂ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੇਸ ਹੈ

  • @dalipsingh1507
    @dalipsingh1507 Год назад +30

    Jathadar ranjit Singh ji real jathadar

    • @jagdevsingh2626
      @jagdevsingh2626 Год назад

      Singh sahib Ranjit Singh ji
      Sangat ty waheguru Ji AAP dy nal hn
      God bless to you

  • @ajitsingh-qh9ii
    @ajitsingh-qh9ii Год назад +13

    ਜਥੇਦਾਰ ਸਾਹਿਬ ਜੀ ਸਮੁੱਚੀ ਸਿੱਖ ਕੌਮ ਦੀ ਜਾਣਕਾਰੀ ਲਈ ਧੰਨਵਾਦ

  • @jaspalsingh9068
    @jaspalsingh9068 Год назад +16

    ਬਾਹਰ ਪ੍ਰਦੇਸ਼ ਦੇ ਲੋਕ ਜਾਣਨਾ ਚਾਹੁੰਦੇ ਹਨ ਸਿੱਖੀ ਸਿਧਾਂਤਾਂ ਵਾਰੇ ਕਿਉਂਕਿ ਸਿੱਖ ਧਰਮ ਇਕ ਦੁਨੀਆ ਵਿਚੋ ਅੱਵਲ ਦਰਜਾ ਧਰਮ ਹੈ ਪਰ ਇਹਦਾ ਪ੍ਰਚਾਰ ਕੋਈ ਨਹੀਂ ਹੈ ਆਉਣ ਵਾਲਾ ਸਮਾਂ ਬਹੁਤ ਖ਼ਤਰਨਾਕ ਆ ਸਿੱਖ ਧਰਮ ਬਹੁਤ ਨੁਕਸਾਨਦੇਹ ਹੋ ਰਿਹਾ ਹੈ

  • @RajwinderSingh-gh5zl
    @RajwinderSingh-gh5zl Год назад +23

    ਧਾਮੀ ਜੀ ਤੁਹਾਡੇ ਨਾਲ ਲੋਕਾਂ ਦੀ ਨਫ਼ਰਤ ਵੱਧ ਰਹੀ ਹੈ ਕੁੱਝ ਨਾ ਕੁੱਝ ਸੋਚੋ

  • @mannsingh2025
    @mannsingh2025 Год назад +5

    ਜਥੇਦਾਰ ਭਾਈ ਰਣਜੀਤ ਸਿੰਘ ਜੀ ਢੁਕਵੀਂ ਮਿਸਾਲ ਪੇਸ਼
    ਕਰ ਰਹੇ ਹਨ।

  • @BalkarSingh-ty2sj
    @BalkarSingh-ty2sj Год назад +11

    ਗੁਰੂ ਗ੍ਰੰਥ ਸਾਹਿਬ ਅਸੀ ਪਿੰਡ ਮੰਗਵਾਏ ਸਨ ।ਐਪਲੀਕੇਸ਼ਨ ਤੇ ਇਲਾਕੇ ਦੇ ਸਰੋਮਨੀ ਕਮੇਟੀ ਦੇ ਮੈਬਰ ਦੇ ਦਸਤਖਤ ਕਰਵਾ ਕੇ ਲੈ ਕੇ ਗਏ ਸੀ ਪੰਜ ਪਿਆਰਿਆ ਸਮੇਤ ਸਪੈਸ਼ਲ ਗੱਡੀ ਚੰਦੋਏ ਵਗੈਰਾ ਲਾ ਕੇ ਗਏ ਸੀ ਜਿਸਦੀ ਚੈਕਿੰਗ ਕਰਕੇ ਅਤੇ ਸੇਵਾ ਜਮਾ ਕਰਾਕੇ ਰਸੀਦ ਦਿਖਾ ਕੇ ਫਿਰ ਸਰੂਪ ਹਾਸਲ ਕੀਤੇ ਸਨ । ਇਸ ਤਰੀਕੇ ਨਾਲ ਇੱਕ ਬੰਦਾ ਇਕੱਲਾ ਕੋਈ
    ਹੇਰਾਫੇਰੀ ਤੋ ਨਹੀ ਕਰ ਸੱਕਦਾ ਕਿਉਕਿ ਪੈਸੇ ਕਿਸੇ ਲਏ ਦਿੱਤੇ ਕਿਸੇ ਹੋਰ ਦਸਤਖਤ ਇੱਕ ਰਜਿਸਟਰ ਤੇ ਲੈ ਕੇ।

  • @gurbajsingh6609
    @gurbajsingh6609 Год назад +32

    ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਦੇ ਦਰਬਾਰ ਵਿੱਚ ਦੁਖੀ ਤੋਂ ਦੁਖੀ ਲੋਕਾਂ ਨੇ ਮੱਥਾ ਟੇਕਿਆ ਹੁੰਦਾ ਹੈ ਇਹ ਜਹਿਰ ਖਾਣ ਵਾਲੇ ਸਾਰੇ ਕੁੱਤੇ ਦੀ ਮੌਤ ਮਰਨਗੇ ਇਨ੍ਹਾਂ ਦਾ ਕੱਖ ਨਹੀਂ ਰਹਿਣਾ

  • @HUMANITY_SUPREME
    @HUMANITY_SUPREME Год назад +29

    ਭਾਈ ਰਣਜੀਤ ਸਿੰਘ ਜੀ ਦੀ ਕੁਰਬਾਨੀ ਦੀ ਕਦਰ ਕਰੋ। ਨਰਕਧਾਰੀਆਂ ਨੂੰ ਠੱਲ ਪਾਈ। ਗੁਰੂ ਗੋਬਿੰਦ ਸਾਹਿਬ ਜੀ ਦੇ ਖਾਲਸਾ ਸੰਤ ਸਿਪਾਹੀ ਦਾ ਸਾਰੇ ਸਾਥ ਦਿਓ ਜੀ।

  • @prempalsingh659
    @prempalsingh659 Год назад +58

    ਵਾਹਿਗੁਰੂ ਜੀ ਸਦ ਬੁੱਧੀ ਦੇਉ ਪੰਥ ਦੋਖੀਆਂ ਨੂੰ 🙏😌💐

  • @user-xh5nu2hw1o
    @user-xh5nu2hw1o Год назад +7

    ਜਥੇਦਾਰ ਰਣਜੀਤ ਸਿੰਘ ਜੀ ਸਿੱਖ ਕੌਮ ਦਾ ਸ਼ੇਰ ❤❤ ਬਾਦਲਾਂ ਨੇ ਕੌਮ ਬਰਬਾਦ ਕਰ ਦਿੱਤੀ ਆ❤❤ ਮੰਗਾ ਬਿਲਗਾ

  • @manjindersingh1353
    @manjindersingh1353 Год назад +17

    ਸ਼ੀ੍ ਮਹਾਮਾਈ ਜਗਤ ਮਾਤਾ ਭਗਉਤੀ ਜੀ ਸੁਣ ਲਵੋ ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕੁਲਾਂ ਸਮੇਤ ਨਾਸ਼ ਸਰਬਸਤਿਆਨਾਸ਼

  • @raghbirsinghdhindsa3164
    @raghbirsinghdhindsa3164 Год назад +44

    ਧਾਮੀ ਜੀ ਨੇਕ ਨੀਅਤ ਇਨਸਾਨ ਹਨ ਪਰ ਰਾਜਨੀਤਿਕ ਲੋਕਾਂ ਦੇ ਜਾਲ ਚ ਫਸੇ ਹੋਣ ਕਾਰਨ ਉਹ ਦਰੁਸਤ ਜਵਾਬ ਦੇਣ ਚ ਅਸਮਰੱਥ ਹਨ ।

    • @NirmalSingh-eq7ly
      @NirmalSingh-eq7ly Год назад +5

      ਨੇਕ ਨੀਅਤ ਇਨਸਾਨ ਨੂੰ ਕੋਈ ਲਾਲਚ ਨਹੀਂ ਹੁੰਦਾ। ਉਹ ਕਿਸੇ ਦੇ ਦਬਾਅ ਹੇਠ ਆ ਕੇ ਝੂਠ ਬੋਲਣ ਦੀ ਬਜਾਏ ਆਹੁਦਾ ਛੱਡਣ ਨੂੰ ਤਰਜੀਹ ਦੇਵੇਗਾ ਪਰ ਧਾਮੀ ਕਿਸੇ ਲਾਲਚ ਵੱਸ ਆਹੁਦੇ ਨਾਲ ਚਿਪਕਣ ਨੂੰ ਤਰਜੀਹ ਦੇ ਰਿਹਾ ਹੈ। ਇਸ ਲਈ ਨੇਕੀ ਤਾਂ ਇਸ ਦੇ ਨੇੜੇ ਤੇੜੇ ਵੀ ਨਹੀਂ ਝਲਕ ਰਹੀ।

    • @gurjitkaur1623
      @gurjitkaur1623 Год назад

      ਧਾਮੀ ਸਾਹਿਬ ਜੀ ਨੇ ਖਾੜਕੂਵਾਦ ਸਮੇ ਬਹੁਤ ਸਾਥ ਦਿੱਤਾ

    • @NirmalSingh-eq7ly
      @NirmalSingh-eq7ly Год назад +3

      @@gurjitkaur1623 ਬੀਬਾ ਜੀ ਭਾਈ ਰਣਜੀਤ ਸਿੰਘ ਨੇ " ਪਹਿਲਾਂ ਮਰਨ ਕਬੂਲ " ਦੇ ਵਾਕ ਅਨੁਸਾਰ ਜੀਵਨ ਦੀ ਆਸ ਛੱਡ ਕੇ ਨਰਕਧਾਰੀ ਦੁਰਬਚਣੇ ਨੂੰ ਭਾਜੀ ਮੋੜੀ ਸੀ ਅਤੇ ਕੌਮ ਦੀ ਲੱਥੀ ਪੱਗ ਸਿਰ ਤੇ ਰੱਖੀ ਸੀ। ਉਸ ਦਾ ਕੋਈ ਦੁਰਬਚਣੇ ਨਾਲ ਜਮੀਨ ਦਾ ਰੌਲਾ ਨਹੀਂ ਸੀ। ਰਹੀ ਗੱਲ ਧਾਮੀ ਸਾਬ ਦੀ ਸੇਵਾ ਦੀ। ਉਸ ਵੇਲੇ ਅਜਿਹੀ ਸੇਵਾ ਹੋਰ ਵੀ ਬਹੁਤ ਸਾਰੇ ਵਕੀਲ ਸਹਿਬਾਨ ਨੇ ਕੀਤੀ ਸੀ। ਉਹਨਾ ਦਾ ਧੰਨਵਾਦ ਵੀ ਕਰਦੇ ਹਾਂ ਪਰ ਇਨ੍ਹਾ ਨੇ ਜੋ ਸੇਵਾ ਕੀਤੀ ਉਸ ਚ ਕੋਈ ਇਨ੍ਹਾ ਨੂੰ ਕੋਈ ਜਾਨ ਦਾ ਖਤਰਾ ਨਹੀਂ ਸੀ ਅਤੇ ਮੇਵਾ ਵੀ ਸਿੱਧੇ ਜਾਂ ਅਸਿੱਧੇ ਢੰਗ ਨਾਲ ਮਿਲਦਾ ਸੀ। ਮੇਰੇ ਤੇ ਮੇਰੇ ਕੁੱਝ ਸਾਥੀਆਂ ਦੇ ਕੇਸ ਵੀ ਕੁੱਝ ਵਕੀਲਾਂ ਨੇ ਫਰੀ ਲੜੇ ਸਨ ਪਰ ਜੱਥੇਬੰਦੀਆਂ ਵੱਲੋਂ ਸਮੇ ਸਮੇ ਤੇ ਉਹਨਾ ਨੂੰ ਮਾਇਆ ਭੇਟ ਕੀਤੀ ਜਾਂਦੀ ਸੀ।ਹਾਂ ਜੇ ਕਿਸੇ ਨੇ ਨਿਸ਼ਕਾਮ ਅਤੇ ਨੰਗੇ ਧੜ ਸੇਵਾ ਕੀਤੀ ਆ ਤਾਂ ਉਹ ਵਕੀਲ ਭਾਈ ਕੁਲਵੰਤ ਸਿੰਘ ਦੇ ਹਿੱਸੇ ਹੀ ਆਉਂਦੀ ਆ ਜਿਸ ਨੂੰ ਜਾਲਮਾਂ ਨੇ ਉਸ ਦੀ ਧਰਮ ਪਤਨੀ ਅਤੇ ਦੁੱਧ ਚੁੰਘਦੇ ਬੱਚੇ ਸਮੇਤ ਮਾਰ ਕੇ ਨਹਿਰ ਵਿੱਚ ਰੋੜ ਦਿੱਤਾ ਸੀ। ਇਸ ਲਈ ਧਾਮੀ ਵਰਗੇ ਲਾਲਚ ਵੱਸ ਸੇਵਾਦਾਰਾਂ ਨੂੰ ਜਿਆਦਾ ਤਰਜੀਹ ਨਹੀਂ ਦਿੱਤੀ ਜਾ ਸਕਦੀ।

  • @HardeepSingh-el8ei
    @HardeepSingh-el8ei Год назад +4

    ਜਥੇਦਾਰ ਸਾਬ ਰਣਜੀਤ ਸਿੰਘ ਦਾ ਸਾਥ ਦਿਤਾ ਜਾਵੇ ਜੀ

  • @PritamSingh-dj8fy
    @PritamSingh-dj8fy Год назад +18

    Salute bhai Jathedar Ranjit Singh ji
    Bilkul right bhai sahib

  • @shindanijjar8143
    @shindanijjar8143 Год назад +121

    ਜਥੇਦਾਰ ਸਹਿਬ ਭਾਈ ਰਣਜੀਤ ਸਿੰਘ ਸਹਿਬ ਬਿਲਕੁਲ ਸੱਚ ਬੋਲ ਰਹੇ ਹਨ, ਬੇਦਾਗ ਇਮਾਨਦਾਰ ਬੇਬਾਕ ਗੁਰਸਿੱਖ ਹਨ, ਬਾਦਲਾ ਨੇ ਪੰਜਾਬ ਪੰਜਾਬੀਅਤ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੇ ਬੇੜੇ ਗਰਕ ਕਰ ਦਿੱਤੇ ਹਨ, ! ਜਥੇਦਾਰ ਸਹਿਬ ਦੀਆ ਗਲਾ ਦਾ ਕੋਈ ਜਵਾਬ ਨਹੀ ਧਾਮੀ ਕੋਲ

    • @singhparamjit7203
      @singhparamjit7203 Год назад +7

      ਜਥੇਦਾਰ ਜੀ ਭਾਈ ਰਣਜੀਤ ਸਿੰਘ ਜੀ ਸੱਚ ਬੋਲ ਰਹੇ ਹਨ

    • @ajitsaggi7685
      @ajitsaggi7685 Год назад +1

      Pppppoò1

    • @ajitsaggi7685
      @ajitsaggi7685 Год назад

      @@singhparamjit7203 7

    • @manrajsinghjassal
      @manrajsinghjassal Год назад +4

      Sach bol raha Bhai Ranjeet singh

    • @jasvirhanda2236
      @jasvirhanda2236 Год назад +2

      ਵੀਰ ਜੀ ਤੁਸੀ ਸੱਚ ਕਿਹਾ ਆਹ ਲੋਕ ਹੁਣ ਬੱਚ ਨਹੀਂ ਸਕਦੇ ਜੀ

  • @jawantsingh6555
    @jawantsingh6555 Год назад +14

    ਸਾਰੇ ਪਾਸੇ ਹੀ ਏਹ ਹਾਲ ਹੀ ਆ ਜੇ ਕੋਈ ਕੰਮ ਕਰਨ ਨੂੰ ਮੰਨ ਨਹੀਂ ਕਰਦਾ ਤਾਂ ਸਿਦਾ ਕੰਮ ਗੁਰਦੁਆਰਾ ਜਾ ਮੰਦਰ ਬਣਾ ਲ‌ਉ ਲੋਕੀ ਪੈਸੇ ਤਾਂ ਚਾੜ੍ਹ ਹੀ ਦਿੰਦੇ ਆ ਭੀਖੋਵਾਲ ਪਿੰਡ ਵਿੱਚ ਵੀ ਇਹ ਹੀ ਕਾਰਨ ਹੈ ਵੇਲੜ ਬਾਬੇ

  • @majorsingh1285
    @majorsingh1285 Год назад +4

    ਧਾਮੀ ਸਾਹਿਬ ਜਦੋ ਸਿਫਾਰਸ਼ ਨਾਲ ਸਟਾਫ ਰੱਖੋ ਗੇ ਤਾ ਇਸ ਤਰਾ ਦੇ ਬੇਈਮਾਨ ਹੀ ,ਮਿਲਣ ਗੇ ਜਿਹੜੇ ਗੁਰੂ ਘਰਾਂ ਨੂੰ ਖਾਣ ਗੇ ,,, ਜੇਕਰ ਇਮਾਨਦਾਰ ਸਿੱਖ ਨੌਜਵਾਨਾਂ ਨੂੰ ਨੋਕਰੀ ਮਿਲੇ ਤਾ ਕੁਝ ਦਿਸਾ ਹੋਰ ਹੋਵੈ ਗੀ

  • @surjitgill6411
    @surjitgill6411 Год назад +20

    ਜੇ ਕਮਲਜੀਤ ਨੇ ਉਹ ਡਿਟੇਲਾਂ ਖੁਰਦ ਬੁਰਦ ਕਰ ਦਿੱਤੀਆਂ ਕਿ ਸਰੂਪ ਕਿਥੇ ਕਿਥੇ ਗਏ ਤਾ ਫਿਰ ਤੁਹਾਨੂੰ ਇਹ ਕਿਵੇਂ ਪਤਾ ਚੱਲਿਆ ਕਿ ਸਰੂਪ ਵਾਕਿਆ ਹੀ ਸਹੀ ਥਾਂ ਤੇ ਗੲਏ । ਪ੍ਰਧਾਨ ਸਾਹਿਬ ਤੁਸੀਂ ਆਪਣੇ ਬਿਆਨਾਂ ਵਿਚ ਹੀ ਫਸ ਗਏ ਲੱਗਦੇ ਹੋ। ਧਾਮੀ ਸਾਹਿਬ ਹੁਣ ਲੋਕ ਬਹੁਤੇ ਸਿਆਣੇ ਨੇ ਪਹਿਲਾਂ ਵਾਂਗ ਇਕੱਲੇ ਬਲਦਾਂ ਦੀਆਂ ਪੂਛਾਂ ਮਰੋੜਨ ਯੋਗੇ ਨਹੀਂ ਰਹੇ। ਘੋਲੀਆ ਕਲਾਂ

  • @balvindergill8744
    @balvindergill8744 Год назад +13

    Bhai Ranjeet Singh Jee: 100%!

  • @BalwantSingh-uz2tq
    @BalwantSingh-uz2tq Год назад +15

    Jathedar Bhai Ranjit Singh ji,I salute you for giving true information to public

  • @jotphotophotography7756
    @jotphotophotography7756 Месяц назад +1

    ਵਾਹਿਗੁਰੂ ਜੀ ਮੇਹਰ ਕਰਨ ਭਾਈ ਸਾਹਿਬ ਰਣਜੀਤ ਸਿੰਘ ਜੀ ਦੀ ਸੋਚ ਤੇ

  • @balkarsingh9155
    @balkarsingh9155 Год назад +8

    ਜਥੇਦਾਰ ਭਾਈ ਰਣਜੀਤ ਸਿੰਘ ਜੀ ਬਿਲਕੁਲ ਠੀਕ ਕਹਿ ਰਹੇ ਹਨ-ਧਾਮੀ ਦੇ ਨਾਲ ਮਹਿਤੇ ਵਰਗੇ ਵੈਖ ਕੇ ਚਿੰਤਾ ਹੋਈ-

  • @alakhjotsingh5994
    @alakhjotsingh5994 Год назад +14

    Great work jatthedar Ranjit singh g and salute to Brain on TV for this coverage

  • @sukhadoaba9957
    @sukhadoaba9957 Месяц назад +1

    ਜਥੇਦਾਰ ਸਾਹਿਬ ਯੂ are Right ਪ੍ਰਮਾਤਮਾ ਕਰੇ ਅਗਲੇ ਜਥੇਦਾਰ ਤੁਸੀ ਹੋਵੋ

  • @RajwinderSingh-gh5zl
    @RajwinderSingh-gh5zl Год назад +84

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਮੇਰਾ ਨਮਸਕਾਰ ਹੈ ਜੀ

    • @ParamjeetSingh-hm4jm
      @ParamjeetSingh-hm4jm Год назад +1

      🎉 Bhai Rañjeet Singh ji you are Babbar sheer of Khalsa panth keep it up God bless you

  • @TS-br1br
    @TS-br1br Год назад +10

    Jathedar Ranjit Singh is spot on!!!!!

  • @psingh-3073
    @psingh-3073 Год назад +20

    ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਦੇ ਮਸੰਦਾਂ ਤੋਂ ਆਜ਼ਾਦ ਕਰਵਾਓ। ਇਹ ਸਮੇਂ ਦੀ ਸਖ਼ਤ ਲੋੜ ਹੈ। ਪਹਿਲਾਂ ਹੀ ਸਿੱਖ ਕੌਮ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ ਅਤੇ ਇਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ

  • @parmodsabherwal
    @parmodsabherwal Год назад +9

    Jathedar Ranjit singh sahib zindabad

  • @rajinderjitsingh506
    @rajinderjitsingh506 Год назад +13

    ਵਾਹਿਗੁਰੂ ਜੀ

  • @pargetsingh5327
    @pargetsingh5327 Год назад +39

    ਕੌਮ ਹੀ ਬਰਬਾਦ ਕਰ ਦਿੱਤੀ

  • @kakasandhu7313
    @kakasandhu7313 Год назад +12

    Bhai Ranjeet bilkul sach bol rha ehna da sath deo sara sikh

  • @amarjitsinghkuka6697
    @amarjitsinghkuka6697 Год назад +8

    JATHEDAR RANJIT SINGH ZINDABAD JATHEDAR RANJIT SINGH ZINDABAD JATHEDAR RANJIT SINGH ZINDABAD

  • @jasvindersingh4813
    @jasvindersingh4813 Год назад +11

    Dhami Masand Poora Thug Badala Da Dala Jathedar Sahib Great and Honest

  • @UttamSingh-rc9lz
    @UttamSingh-rc9lz Год назад +50

    ਭਾਈ ਰਣਜੀਤ ਸਿੰਘ ਜੀ ਇੱਕ ਕੁਰਬਾਨੀ ਵਾਲੇ ਸੱਚੇ ਸੁੱਚੇ ਗੁਰਸਿੱਖ ਹਨ ਸਿੱਖ ਕੌਮ ਨੂੰ ਇਹਨਾਂ ਦਾ ਹਰ ਤਰਾਂ ਨਾਲ ਸਾਥ ਦੇਣਾਂ ਚਾਹੀਦਾ ਹੈ।

  • @GurmailBadesha
    @GurmailBadesha 9 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧਾਮੀ ਜੀ‌ ਤੁਸੀਂ ਇਸ ਘਪਲੇ ਤੇ ਐਕਸ਼ਨ ਲਿਆ ਵਾਹਿਗੁਰੂ ਜੀ

  • @jogindersingh3075
    @jogindersingh3075 Год назад +11

    ਭਾਈ ਰਣਜੀਤ ਸਿੰਘ ਜੀ ਦੱਬ ਕੇ ਰਖੋ

  • @gurmeetsingh7278
    @gurmeetsingh7278 Год назад +4

    ਸਿੰਘ ਸਾਹਿਬ ਜੀ ਆਪ ਜੀ ਬਹੁਤ ਵਧੀਆ ਤਰੀਕੇ ਨਾਲ਼ ਆਪਣੀ ਮੰਗ ਨੂੰ ਸ੍ਰ. ਧਾਮੀ ਜੀ ਦੇ ਸਨਮੁੱਖ ਰੱਖੀ। ਧੰਨਵਾਦ।

  • @user-ek3mu9ce7q
    @user-ek3mu9ce7q Год назад +12

    ਧਾਮੀਆਂ ਲਾਹਣਤਿਆ ਤੇਰੇ 😢😢😢😢😢

  • @jarnailsinghsran8040
    @jarnailsinghsran8040 Год назад +18

    Singh sahib Bhai Ranjit Singh ji bilkul sache suche jathedar Han ehna di jurrt nu parnam wahiguru ji hmesha chardikala vich rakhan

  • @gurbuxlakhana4927
    @gurbuxlakhana4927 Год назад +6

    ਧਾਮੀ ਸਾਬ ਜੀ ਸਿਖ ਕੌ ਨੂ
    ਬਿਚਾਓ ਸਾਰੀ ਜਵਾਨੀ ਫੌਰਨ
    ਜਾ ਰਹੀ ਇਸ ਬਾਰੇ ਕੀ
    ਸਲਾਹ

  • @BaldevSingh-kj1pg
    @BaldevSingh-kj1pg Год назад +4

    ਸਿੰਘ ਸਾਹਿਬ ਜੀ ਬਹੁਤ ਵਧੀਆ ਜੀ

  • @AjitSingh-ru4ei
    @AjitSingh-ru4ei Год назад +10

    JATHEDAR BHAI SAHAB BHAI RANJIT SINGH JI..QAOM DE MAHAN YODHE..SADDE ASALI HIRO NE🐯🐯🐯🐯🐯👍👍👍👍👍

  • @BalwinderSingh-mc1lq
    @BalwinderSingh-mc1lq Год назад +6

    Bhai Ranjit Singh zindabad thanks

  • @chananrayat7267
    @chananrayat7267 Год назад +15

    Masand aa ji sare SGPC wale.

  • @Baljitkaur-ec7ls
    @Baljitkaur-ec7ls Год назад +9

    Bhai Ranjit Singh is True

  • @avinashkaur892
    @avinashkaur892 Год назад +6

    Sukhi raho Bhai Ranjit Singh sahib ji 🙏🌺

  • @govindersingh9230
    @govindersingh9230 Год назад +14

    ਧਾਮੀ ਸਾਬ ਸਿੱਧਾ ਦੱਸੋ ਕਿ ੩੨੮ਸਰੂਪ ਅਸੀ ਬਾਦਲਾ ਦੇ ਕਹਿਣ ਤੇ ਨਾਗਪਰ ਤੇ ਸਿਰਸੇ ਭੇਜੇ ਆ ।

  • @kanwalpreets1181
    @kanwalpreets1181 Год назад +23

    ਧਾਮੀ ਨਹੀਂ ਪਾਪੀ ਕਹੋ ਇਹਨੂੰ

  • @Harman_neelon
    @Harman_neelon Месяц назад

    ਜਥੇਦਾਰ ਰਣਬੀਰ ਸਿੰਘ ਆਪ ਜੀ ਦੀਆਂ ਸਾਰੀਆਂ ਗੱਲਾਂ ਸਚ ਹਨ ਪਰ ਜਦੋਂ ਕੁਤੀ ਚੋਰਾਂ ਨਾਲ ਰਲ ਜਾਵੇ ਫਿਰ ਕੰਮ ਇਦਾਂ ਹੀ ਚਲਦਾ ਰਹੇਗਾ ਜਥੇਦਾਰ ਜੀ ਲੜਾਈ ਜਾਰੀ ਰਖਿਆ ਧੰਨਵਾਦ ਜੀ। ਪ੍ਰੇਮ ਸਿੰਘ

  • @sukwindersingh2510
    @sukwindersingh2510 Год назад +3

    Dhan guru Ramdas g

  • @JaswantSingh-jn6ii
    @JaswantSingh-jn6ii Год назад +13

    ਸਿਖ ਪੰਥ ਭਾਈ ਰਣਜੀਤ ਸਿੰਘ ਜੀ ਦਾ ਸਾਥ ਦਿੳ ਤਾਂਕਿ ਸਚ ਸਾਹਮਣੇ ਆਵੇ ਔਰ ਕਮੇਟੀ ਮਸੰਦਾਂ ਤੋਂ ਆਜ਼ਾਦ ਹੋਵੇ ਪੰਥ ਦਾ ਭਲਾ ਹੋਵੇ ਜਦ ਕੌਮ ਨੇ ਬਾਦਲ ਨਕਾਰ ਦਿਤੇ ਹਨ ਫਿਰ ਕਿਵੇਂ ਧਕੇ ਨਾਲ‌ ਗੋਰ‌ ਕਾਨੂਨੀ‌ ਬਾਦਲ ਕਾਬਜ਼ ਹਨ ?ਪੈਸੇ ਕਰਕੇ ਮੈਂਬਰ ਖਰੀਦੇ ਹਨ?ਨਕਾਰਿਆ ਨੂ ਬਾਹਰ‌ ਕਰੋ

  • @magharsingh1791
    @magharsingh1791 Год назад

    ਵਾਹਿਗੁਰੂ ਸਾਹਿਬ ਜੀ
    ਭਾਈ ਰਣਜੀਤ ਸਿੰਘ ਜੀ ਬਹੁਤ ਵੜੀ ਕੁਰਬਾਨੀ ਆ ਜਿਸ ਨੇ ਇਹਨਾਂ ਨੂੰ ਵਾਹਣੀ ਪਾਇਆ ਏ।

  • @Kiranpal-Singh
    @Kiranpal-Singh Год назад +12

    ਸੱਚ ਸਾਹਮਣੇ ਆਉਣਾ ਚਾਹੀਦਾ ਹੈ, ਗੁਰੂ ਸਾਹਿਬ ਦਾ ਭਉ ਰੱਖ ਕੇ ਪੜਤਾਲ ਕਰਵਾਓ ਅਤੇ ਸੰਗਤ ਸਾਹਮਣੇ ਜਨਤਕ ਕਰੋ !

  • @chanansingh3423
    @chanansingh3423 Год назад +1

    ਨਵੇਂ ਬੰਦੇ ਕੱਮੇਟੀ ਵਿਚ ਨਹੀਂ ਆਉਣ ਦੇਣੇ ਇਹਨਾਂ ਸਿਰਫ ਅਪਡੇਟ ਹੀ ਕਰਨਾ ਹੁਕਮਰਾਨ ਪਾਰਟੀ ਨੂੰ ਪੰਥਕ ਬਦਲਾਅ ਕੋਈ ਨਹੀਂ ਕਰਨ ਦੇਣਾ ਇਹਨਾਂ , ਸੰਗਤ ਦੇ ਹੱਥ ਤਾਕਤ ਹੈ, ਤੇ ਤਾਕਤ ਸੰਗਤ ਨੂੰ ਵਰਤਣੀ ਪਵੇਗੀ

  • @sohansinghsandhu4025
    @sohansinghsandhu4025 Год назад +2

    ਗਿਆਨੀ ਭਾਈ ਰਣਜੀਤ ਸਿੰਘ ਜੀ ਅਗਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚੁਣੀਆਂ, ਬਣਾਇਆ ਜਾਵੇ ਤਾ ਕਿ ਸਿਖ ਕੌਮ ਚੜ੍ਹਦੀ ਕਲਾ ਵਲ ਜਾ ਸਕੇ ।

  • @PritamSingh-og4hz
    @PritamSingh-og4hz Год назад +1

    ਏਨੂ ਕੁੱਝ ਨੀ ਪਤਾ ਚੋਰਾ ਨਾਲ ਕੁਤੀ ਰਲੀ ਹੋਏੀ ਹੈ ਜੋ ਸਵਾਲ ਪੁਛਦੇ ਜਵਾਬ ਹੋਰ ਦਿਦੇ ਨੇ ਰਬੜ ਸਟੈਪ ਆ ਰੱਬ ਏਨਾ ਨੂੰ ਸੁਮੱਤ ਬਖਸੇ ਜੀ 🙏🙏🙏🙏

  • @subhashsingh8076
    @subhashsingh8076 Год назад +29

    ਸਾਰਾ ਕਸੂਰ ਪ੍ਬੰਧਕਾ ਦਾ ਹੈ । ਦਸੋ ਫੇਰ ਸਰੂਪ ਕਿਥੇ ਗਏ ।

  • @KulwantSingh-fu4bg
    @KulwantSingh-fu4bg Год назад +10

    ਇਹ ਆਰ ਅੈਸ ਅੈਸ ਦੇ ਕਹਿਣ 'ਤੇ ਪੁਰਾਤਨ ਸਰੂਪ ਖੁਰਦ ਬੁਰਦ ਕੀਤੇ ਤਾਂ ਕਿ ਪਿਛਲੀ ਬਾਣੀ ਦਾ ਰਿਕਾਰਡ ਹੀ ਨਾ ਰਹੇ। ਜੋ ਆਰ ਐਸ ਐਸ ਬਾਣੀ ਵਿੱਚ ਘੁਸਪੈਠ ਕਰ ਰਹੀ ਹੈ ਉਸ ਦਾ ਪਿਛਲਾ ਰਿਕਾਰਡ ਹੀ ਨਾ ਦੇਖ ਸਕੀਏ।
    ਗੁਰੂ ਦੀ ਅਸਲ ਬਾਣੀ ਨੂੰ ਖਤਮ ਕਰਕੇ ਡੁਪਲੀਕੇਟ ਬਾਣੀ ਦਰਜ ਕੀਤੀ ਜਾ ਸਕੇ। ਉਸ ਦਾ ਮੇਲ ਬ੍ਰਹਮਣਬਾਦ ਨਾਲ ਹੋ ਸਕੇ।

  • @gurdeepsandhu727
    @gurdeepsandhu727 Год назад +8

    Qaumi Yodhe Bhai Ranjeet Singh ji Ex Jathedar Akaal Takht Sahib, bilkul Sach dass rahe ne. Par Dhami Saab, Badalz di SGPC nu bachon di naqaam koshish kar rahe ho. Par Guru Sahib de Doshi te Dokhi Badalz di Sachai hun Sara Punjab jaan chukia hai. Nijjar Saab tuhade har Video di wait kardi hai Punjabi te Sikh Qaum . WaaheGuru tuhanu Tandrusti te Kamyabian baxe Chote Veer Jaspal Singh Nijjar Saab.

  • @gurbuxlakhana4927
    @gurbuxlakhana4927 Год назад +4

    ਰਨਜੀਤ ਸਿਘ ਤਕੜੌ ਹੌ🌷🌷

  • @KISHANSINGH-ji5hi
    @KISHANSINGH-ji5hi 4 дня назад

    ਜਥੇਦਾਰ ਸਾਹਿਬ, ਧਾਮੀ ਵਰਗੇ ਦੋਖਿਆਂ ਨੂੰ ਵੀ
    ਗੁਰਬਚਨੇ ਵਾਂਗ ਸੋਧ ਦਿਉ,ਬੇਨਤੀ ਹੈ।