ਸੱਸ ਨੇ ਪੈਸੇ ਸੋਨੇ ਦੇ ਲਾਲਚ ਜਵਾਈ ਨੂੰ ਲਾਇਆ ਜ ਹਿਰ ਦਾ ਟੀਕਾ ਧੀ ਕੀਤੀ ਰੰਡੀ ਆਖਰੀ ਸਾਹ ਲੈਂਦੇ ਜਵਾਈ ਨੇ ਕਰਤਾ ਫੋਨ

Поделиться
HTML-код
  • Опубликовано: 25 окт 2024

Комментарии • 100

  • @kikarsingh8069
    @kikarsingh8069 3 года назад +25

    ਲੀਡਰਾਂ ਨੇ ਪੁਲਿਸ ਨੇ ਡਾਕਟਰਾਂ ਨੇ ਇਹਨਾਂ ਨੇ ਇਨਸਾਨੀਅਤ ਨਾਂਅ ਦੀ ਚੀਜ਼ ਖਤਮ ਕਰਤੀ

  • @SKaur_multani
    @SKaur_multani 6 месяцев назад +12

    ਵਾਹਿਗੁਰੂ ਜੀ ਇਹੋ ਜਿਹੇ ਲੋਕਾਂ ਨੂੰ ਸਜ਼ਾ ਜ਼ਰੂਰ ਮਿਲਣੀ ਏ

  • @kulwindersingh979
    @kulwindersingh979 3 года назад +19

    ਵਾਹਿਗੁਰੂ ਜੀ ਕਿਰਪਾ ਕਰਨ ਵਕੀਲ ਸਾਬ ਜੀ 🙏

  • @AntreevSoch
    @AntreevSoch Месяц назад

    ਵਕੀਲ ਸਾਹਿਬ ਜੀ ਬੇਅੰਤ ਕੇਸ ਵੀ ਤੁਹਾਡੇ ਕੋਲ ਸੀ ਤੁਹਾਡੀਆਂ ਸਖ਼ਤ ਦਲੀਲਾਂ ਨੇ ਪ੍ਰਭਾਵਿਤ ਕੀਤਾ ਸੋਚਿਆ ਜਾਵੇ ਅਦਾਲਤਾਂ ਇਨਸਾਫ਼ ਲੈਣ ਲਈ ਪੈਸਾ, ਧੱਕੇ,ਰਹਿੰਦੀ ਜ਼ਿੰਦਗੀ ਸਾਲਾਂ ਤੱਕ ਧੱਕੇ ਤੋ ਇਲਾਵਾ ਕੁਝ ਪੱਲੇ ਨਹੀਂ ਪੈਂਦਾ ਬਸ ਕਨੂੰਨ ਗਰੀਬ ਲੋਕਾਂ ਲਈ ਬਣੇ ਹਨ ਜਾਂ ਮੌਤ ਦੀ ਸਜ਼ਾ ਮੌਤ ਹੋਣੀ ਚਾਹੀਦੀ ਹੈ ❤❤

  • @jogasingh8578
    @jogasingh8578 3 года назад +16

    ਪੰਜਾਬ ਪੁਲਿਸ ਹਰ ਥਾਂ ਤੇ ਪੈਸੇ ਮੰਗਦੀ ਬਿਨ ਪੈਸੇ ਤੋਂ ਕਿਸੇ ਦਾ ਕੰਮ ਨਹੀਂ ਕਰਦੀ

  • @KhalsaPiarasingh
    @KhalsaPiarasingh 6 месяцев назад +15

    ਜੱਜ ਸਾਹਿਬ ਜਨਤਾ ਦੀ ਬੇਨਤੀ ਹੈ ਕਿ ਇਹਨਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਤਾਂ ਕਿ ਇਹੋ ਜਿਹੇ ਅਪਰਾਧ ਬੰਦ ਹੋਨ

  • @harmanjeet7588
    @harmanjeet7588 6 месяцев назад +4

    Thanks bro 🙏🙏

  • @amreekkaur4136
    @amreekkaur4136 3 года назад +32

    ਲੁਧਿਆਣੇ ਦੀ ਪੁਰਾਣੀ ਕਹਾਣੀ ਰੁਪੀਟ ਹੋ ਗਈ ॥ ਪੁਰਾਣੇ ਸਮੇਂ ਰਾਮ ਕੌਰ ਨੇ ਪੈਸੇ ਦੇ ਲਾਲਚ ਵਿੱਚ ਆਪਣੇ ਜਵਾਈ ਕੇਹਰ ਸਿੰਘ ਨੂੰ ਮਾਰਿਆ ਸੀ ॥ ਹੁਣ ਲਾਲਚ ਵਿੱਚ ਲੁਧਿਆਣੇ ਵਿੱਚ ਇੱਕ ਸੱਸ ਨੇ ਫਿਰ ਜਵਾਈ ਮਾਰ ਦਿੱਤਾ ॥ ਬਹੁਤ ਹੀ ਦੁਖਦਾਈ ਘਟਨਾ ਫ਼ਾਂਸੀ ਹੋਣੀ ਚਾਹੀਦੀ ਹੈ ॥ ਲੁਧਿਆਣੇ ਵਾਲਿਓ ਮੁੰਡੇ ਵਾਲਿਆ ਦੇ ਹੱਕ ਵਿੱਚ ਆਵਾਜ਼ ਉਠਾਓ ॥ ਪੈਸੇ ਪਿੱਛੇ ਜਵਾਈ ਮਾਰ ਦੇਣਾ ਬਹੁਤ ਸ਼ਰਮਨਾਕ ਘਟਨਾ ਇਸ ਤਰਾ ਜਿਲਾ ਹੀ ਬਦਨਾਮ ਹੁੰਦਾ ॥ ਪਹਿਲਾ ਇਹ ਘਟਨਾ ਗੀਤ ਦੁਆਰਾ ਸੁਣੀ ਸੀ ॥ ਹੁਣ ਅੱਖੀ ਹਕੀਕਤ ਦੇਖ ਲਈ ॥

    • @harmandeepsanghera8916
      @harmandeepsanghera8916 3 года назад +1

      Ludhiane seher di sunawa warta uthe ek sas ne jawaye marta kina mashhoor hoya c

    • @harjinderkaur103
      @harjinderkaur103 3 года назад

      Mera keher singh marvaya,rola Ram kaur ne paya.............
      ,waheguru ji

    • @amrindersingh9660
      @amrindersingh9660 3 года назад +1

      G ma ve comment Karan laga c tusi karta

    • @SukhdevSingh-eq8jc
      @SukhdevSingh-eq8jc 3 года назад +1

      ਇਹੋ‌ ਜਿਹੀਆਂ ਸੱਸਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ

  • @naharsingh1255
    @naharsingh1255 2 года назад +3

    ਵਕੀਲ ਸਾਹਿਬ ਜੀ ਤੁਸੀਂ ਕੇਸ ਦੀ ਪੈਰਵੀ ਕਰ ਰਹੇ ਹੋ ਬਹੁਤ ਵਧੀਆ ਪਰ ਪੁਲਿਸ ਦੀ ਜ਼ਮੀਰ ਮਰ ਚੁੱਕੀ ਹੈ ਸਾਡੇ ਤਾਇਆ ਜੀ ਦਾ ਲੜਾਈ ਵਿੱਚ ਮੌਤ ਹੋ ਜਾਂਦੀ ਹੈ ਪੁਲਿਸ ਪੈਸੇ ਖਾ ਕੇ 304 ਨੂੰ 306 ਵਿੱਚ ਬਦਲ ਲੈਂਦੀ ਹੈ ਫਿਰ 306 ਬਦਲ ਕੇ ਪੈਸੇ ਰਜ ਕੇ ਖਾਣ ਮਗਰੋਂ ਸਾਨੂੰ ਕਹਿੰਦੇ ਹਨ ਜੀ ਇਹ ਕੇਸ ਵਿੱਚ ਕੁਝ ਨਹੀਂ ਬਸ 7,51 ਦਾ ਕੇਸ ਬਣਦਾ ਹੈ ਵਾਹਿਗੁਰੂ ਜੀ ਸਾਡੇ ਨਾਲ ਹਨ ਜੀ ਉਹਨਾਂ ਦੇ 4 ਕਿਲੇ ਵਿਕ ਗਾਏ ਹਨ ਸਿਰਫ਼ 20 ਫੁਟ ਰਸਤਾ ਬੰਦ ਕੀਤਾ ਗਿਆ ਹੈ ਜੀ ਧਨਵਾਦ

  • @jeet7887
    @jeet7887 3 года назад +9

    Mallan sir ur the best n hats off to u ji..keep going sir..bring justice

  • @kashbassey9149
    @kashbassey9149 Месяц назад +1

    I like Sunil..for exposing the truth

  • @gurpreetsandhu3827
    @gurpreetsandhu3827 3 года назад +2

    ਮੱਲ੍ਹਣ ਸਾਹਿਬ ਬਹੁਤ ਧੰਨਵਾਦ

  • @RamandeepKaur-o6c
    @RamandeepKaur-o6c 5 месяцев назад +3

    good sir

  • @sukhdevgill7210
    @sukhdevgill7210 3 года назад +26

    ਆਪਣੇ ਪੈਰੀਂ ਆਪ ਹੀ ਕੁਹਾੜੀ ਨਹੀਂ ਮਾਰਨੀ ਚਾਹੀਦੀ

  • @goldysaini8965
    @goldysaini8965 3 года назад +20

    ਛੋਟੇ ਹੁੰਦੇ ਇੱਕ ਗੀਤ ਸੁਣ ਦੇ ਹੁੰਦੇ ਸੀ, ਲੁਧਿਆਣੇ ਜਿਲ੍ਹੇ ਦੀ ਸਨਾਵਾ ਵਾਰਤਾ ਉਥੇ ਇੱਕ ਸੱਸ ਨੇ ਜਵਾਈ ਮਾਰਤਾ, ਲੋਕਾਂ ਦਾ ਜਮੀਰ ਮਰ ਗਿਆ, ਪੈਸਾ ਮੁਖ ਰਹਿ ਗਿਆ, ਬੰਦੇ ਦੀ ਜਾਨ ਦਾ ਕੋਡੀ ਮੁੱਲ ਨਹੀਂ ਪੈਂਦਾ, ਮਾ ਬਾਪ ਦਾ ਪੁੱਤ ਮਾਰਤਾ

  • @shahdevsingh7951
    @shahdevsingh7951 3 года назад +3

    ਬਹੁਤ ਬੁਰੀ ਹਾਲਤ ਹੈ ਦੁਨੀਆ ਦਾ ਜੀ ਵਾਹਿਗੁਰੂ ਜੀ

  • @balwinderbains9256
    @balwinderbains9256 3 года назад +6

    Mallan sir you're very nice 🙏. Thanks helping people for justice ⚖️

  • @GurpreetSingh-jg3pg
    @GurpreetSingh-jg3pg 3 года назад +12

    ਅੱਜ ਕੱਲ ਰਿਸ਼ਤੇ ਪਾਣੀ ਹੋ ਗਏ ਹਨ
    ਆਪਣਿਆਂ ਤੇ ਭਰੋਸ਼ਾ ਨਾ ਕਰੋ

  • @PalwinderSingh-rn6ch
    @PalwinderSingh-rn6ch 3 года назад +24

    ਪੁਲਿਸ ਵੀ ਬੈਈਮਾਨ ਹੈ ਜੀ

  • @harbhjansingh3653
    @harbhjansingh3653 5 месяцев назад +1

    Good information ji

  • @kulwindersingh2450
    @kulwindersingh2450 3 года назад +5

    Eisae Advocate nu rab lambia umraa bakshae

  • @KaramjitKaur-i3d
    @KaramjitKaur-i3d 5 месяцев назад +2

    ਵਕੀਲ ਹੋ ਤਾਂ ਐਸਾ ਹੋਵੇ

  • @shinesharma3997
    @shinesharma3997 3 года назад +1

    Best of luck ✌️ advocate Saab

  • @bhupindersingh4084
    @bhupindersingh4084 6 месяцев назад +3

    ਇਹੋ।ਜਿਹੇ।ਪੂਲਿਸ।ਵਾਲਿਆ।ਦਾ
    ਰਂਬ।ਬੂਰਾ।ਹਾਲ।ਕਰ।ਦਿੰਦੈ

  • @kiranpandherb.3744
    @kiranpandherb.3744 3 года назад +21

    ਸਤਿ ਸ੍ਰੀ ਅਕਾਲ ਵਿਰਕ ਸਾਹਿਬ ਜੀ 🙏🏻🙏🙏

    • @ramankaur6239
      @ramankaur6239 3 года назад +1

      🙏🏻🙏🏻🙏🏻🙏🏻🙏🏻

  • @jaspalsingh9068
    @jaspalsingh9068 Год назад +6

    ਸੁੱਤੇ ਨੂੰ ਮਾਰਿਆ ਸੀ ਉਸ ਸਮੇਂ ਇਕ ਸੰਸ ਨੇ ਅੱਜ ਉਹ ਪੁਰਾਣੀ ਗੱਲ ਯਾਦ ਆ ਗਈ ਗੀਤ ਸੁਣਦੇ ਹੁੰਦੇ ਸਨ

  • @tejsangha4276
    @tejsangha4276 3 года назад +4

    Best of luck
    Bai Sunil ji📽️♥️

  • @pindaale7499
    @pindaale7499 3 года назад

    Salute veer advocate sahab

  • @manjitkaur1132
    @manjitkaur1132 3 года назад +1

    god bless u m s advocate

  • @sk4114
    @sk4114 6 месяцев назад

    Wahay guru ji sanu eho jihay vakila di jaroorat hai punjab nu wahay guru ji ena nu chard di kla bzkshan

  • @RajwinderKaur-on1qn
    @RajwinderKaur-on1qn 3 года назад +1

    Sat Sri akal ji sunil ji

  • @mehakpreetsingh5694
    @mehakpreetsingh5694 3 года назад +2

    Thanks adbocat bro

  • @suesahota8397
    @suesahota8397 3 года назад +4

    Parmatma tuhadi lambi umar kare malan veer

  • @rajghuman5727
    @rajghuman5727 3 года назад +2

    Vakil mallan saab jindabad ji

  • @RajwinderKaur-hq5jr
    @RajwinderKaur-hq5jr 6 месяцев назад

    Waheguru ji

  • @harpritkaur7395
    @harpritkaur7395 3 года назад +2

    V good ji 🙏🏻🙏🏻😭💔💔

  • @charanjitkaurcheema2136
    @charanjitkaurcheema2136 6 месяцев назад

    Very nice vido putt

  • @ravisohal925
    @ravisohal925 3 года назад

    Good Job Mallan bro

  • @gaganmanhas2739
    @gaganmanhas2739 3 года назад

    Sat shiri akal ji 🙏🙏🙏🙏

  • @GurjantSingh-fl7rz
    @GurjantSingh-fl7rz 3 года назад +1

    ਸਤਿ ਸ੍ਰੀ ਅਕਾਲ ਜੀ

  • @kashbassey9149
    @kashbassey9149 Месяц назад +1

    Shame on the police
    They all need to be dismissed!!

  • @paramdasparamdas6632
    @paramdasparamdas6632 Год назад

    Waheguru jee
    Kalyoug
    Rub sub da bhala keren
    😪🥲😪🥲😭😭🇦🇺🇨🇦🇬🇧🖤🥵😡 2:50

  • @chulbulpandey1239
    @chulbulpandey1239 3 года назад +1

    Good

  • @gurcharanbrar3029
    @gurcharanbrar3029 3 года назад

    Carry on good job

  • @sonikaur6695
    @sonikaur6695 5 месяцев назад

    🙏🙏

  • @rashveer5092
    @rashveer5092 3 года назад +1

    God bless you adv Mallann sahib g 🙏. I c all ur videos. You are showing truth in every way 💯😌👏and cases. Thnx v.much. so proud of you bette g ❤💙💖💛👏♥ from Rakshvir singh una sahib Hp ♥👋🙏

  • @PriyankaSharma-fb1gk
    @PriyankaSharma-fb1gk 3 года назад +1

    Paji police edda hi krdi aa mere mama sohra te onna di wife ne ghar aa ke marn di koshish kiti 4 mahine hoge koi sunvai ni hoyi

  • @MohinderSingh-em1rc
    @MohinderSingh-em1rc 3 года назад

    Vakeel sahb ji dabb ke rakho kamm nu sabb fadey jange vakeel sahb ji sanu tuhade te maan hai ke tusi insaaf jaroor dwaounge vakeel sahb ji parmatma tuhanu chardi klaa vich rakhn vakeel sahb ji lovepreet de privaar nu vi insaaf jaroor dwaouna ji

  • @Hsd12
    @Hsd12 5 месяцев назад

    ਅੱਸੀ ਵੀਡੳ ਹ੍ਰੈ

  • @rashveer5092
    @rashveer5092 3 года назад

    Kaljugi sass. Kaljug da ghor peihra. Sachepatshah g sanu sat budhi bakhsho g mharaj ♥👋🙏

  • @LakhvirSingh-vf4eg
    @LakhvirSingh-vf4eg 3 года назад

    Sat Nam waheguru ji ki fathe ji

  • @SatnamSingh-nz5uq
    @SatnamSingh-nz5uq 3 года назад +4

    👍👍👍👍

  • @samarsandhu6243
    @samarsandhu6243 3 года назад

    Very good brother

  • @RDX_sports61
    @RDX_sports61 6 месяцев назад

    ਸਾਹਿਬ ਸਿੰਘ ਜੀ ਲੋਹਾਰ ਮਾਜਰਾ,, ਪਿਓਰ ਰਿਫੂਉਜੀ ਬੋਲਦੇ ਹੀ ਸਵਾਲ ਕਰਦੇ ਹਨ,, ਵੈਰੀ ਗੂੰਡ

  • @ChamkorSingh-lt2vg
    @ChamkorSingh-lt2vg Месяц назад

    Veer Ji koi malln sahib vkeel da no dssna

  • @baljittoor1905
    @baljittoor1905 3 года назад +1

    This story reminds me about Ram kaur , b was listen the song about it

  • @surindersehgal6736
    @surindersehgal6736 3 года назад

    God bliss you

  • @amankainth8060
    @amankainth8060 3 года назад +3

    👌👌👌👌🙏

  • @HarpreetSohi-k7u
    @HarpreetSohi-k7u 5 месяцев назад

    Ehna to Ladi wala case ta solf hoya nhi

  • @hjibrar8451
    @hjibrar8451 3 года назад

    But nice

  • @anjukukreja775
    @anjukukreja775 3 года назад

    👍👌

  • @swarnjeetkaurmattu1315
    @swarnjeetkaurmattu1315 6 месяцев назад +1

    ਪੁਲਿਸ ਦਾ ਕੰਮ ਰਿਸ਼ਵਤ ਪੈਸਾ ਇਕੱਠਾ ਕਰਨਾ

  • @KuldeepKaur-oc8cn
    @KuldeepKaur-oc8cn 7 месяцев назад

    Kaher Singh Da Kisah Sach C. Kaher Singh Di SaS Nay V Jawai Nu Jaher Diti C Asa Hi is lovepreet lovi Nal Hoia Ha

  • @jagbirsinghgill3166
    @jagbirsinghgill3166 6 месяцев назад

    Kyi Police wale bde vadhia v hunde ne bahute Police wale maha neech e hunde ne

  • @sukhrajbhadur
    @sukhrajbhadur 3 года назад +1

    But I don't know case court ch aa te publically statement is allowed and disclosing main facts

  • @KuldeepKaur-oc8cn
    @KuldeepKaur-oc8cn 7 месяцев назад

    Sona And Paisa. Dakh sas Di Nigah Full Gi Lalch Vich SaS Jawai Da Rishta Bhul Gi

  • @surindersehgal6736
    @surindersehgal6736 3 года назад

    In law is criminal to punish boy in laws

  • @KuldeepKaur-oc8cn
    @KuldeepKaur-oc8cn 7 месяцев назад +1

    ludiana Police Murdawad Khanay Di Bhukhi Police Lalchi Police

  • @gurpreetsingh-jn5ut
    @gurpreetsingh-jn5ut 3 года назад +2

    Cm nu video paj do ke karda vakh lana va

  • @deepkohli4582
    @deepkohli4582 3 года назад

    😇🙏

  • @johnjatt1930
    @johnjatt1930 3 года назад +2

    Paise e bhaldy sab.kudrati kuj ni hunda .ho sakda Chita pinda huna.hor 6month ghanta farda c othy.jao yr

  • @PinderGill-mm5xx
    @PinderGill-mm5xx 5 месяцев назад

    Ehh kittyian ayi krdyian

  • @navsandhu6733
    @navsandhu6733 3 года назад

    Tusi sariya nu insaf jruru davo ge

  • @mandeepsingh-gr6hy
    @mandeepsingh-gr6hy 3 года назад +2

    Corrupt PP

  • @surjeetkaurgarewal4407
    @surjeetkaurgarewal4407 3 года назад +2

    Police wale. Taan jalad pakke ha

  • @kulwinderkaur6947
    @kulwinderkaur6947 3 года назад +2

    ਊਊ

  • @jaggisandhu1955
    @jaggisandhu1955 3 года назад +1

    Police ta lagda kudi ne chakra pa rakhi hou

  • @mandeepsingh-gr6hy
    @mandeepsingh-gr6hy 3 года назад +1

    BKLi MCdi Police ..... Lahnatttan ne

  • @ranjits13
    @ranjits13 6 месяцев назад

    Very bad

  • @khalsaas5306
    @khalsaas5306 3 года назад +1

    Ghor kalyug hay ji

  • @MsSurinderChahal
    @MsSurinderChahal 3 года назад +3

    ਆਪਦੀ ਮਸ਼ਹੂਰੀ ਕਰ ਰਿਹਾ ਹੈ।

  • @khalsaas5306
    @khalsaas5306 3 года назад

    Kaffan chor polsiya. Lahnat hay

  • @MsSurinderChahal
    @MsSurinderChahal 3 года назад +2

    ਆਹ ਵਕੀਲ ਬੜਾ ਬਕਵਾਸ ਕਰਦਾ। ਨੈੱਟ ਤੇ ਹੀ ਸ਼ੇਰ ਹੈ। ਅਦਾਲਤ ਵਿੱਚ ਕੋਈ ਕੇਸ ਜਿੱਤਿਆ ਇਸ ਨੇ? ਜ਼ਰੂਰ ਦੱਸਿਓ।

  • @singh5591
    @singh5591 6 месяцев назад +1

    Bai ji advocate da number sand krdo

  • @AmarjitChahal-l5x
    @AmarjitChahal-l5x 9 месяцев назад

    ਵਕੀਲ ਸਾਹਿਬ ਤੁਹਾਡਾ ਨੰਬਰ ਚਾਹੀਦਾ

  • @sartajgill9616
    @sartajgill9616 6 месяцев назад +1

    Policewala mahamatra 14

  • @BaljeetSingh-fr3by
    @BaljeetSingh-fr3by 3 года назад +1

    🙏🙏