ਮਾਂ ਦੇ ਲਾਹਣਤੀ ਪੁੱਤਾਂ ਨੂੰ ਜਿੰਨੀਆਂ ਲਾਹਣਤਾਂ ਪਾਓਗੇ ਓਨੀਆਂ ਘੱਟ ਨੇ,ਘਰੋਂ ਕੱਢੀ ਮਾਂ ਨੂੰ ਰੱਖਣ ਤੋਂ ਦਿੱਤਾ ਜਵਾਬ

Поделиться
HTML-код
  • Опубликовано: 8 янв 2025

Комментарии • 841

  • @BalwinderKaur-mh9gd
    @BalwinderKaur-mh9gd 8 месяцев назад +19

    ਧੰਨ ਹੈ ਮਾਤਾ old aged, ਤਿਨੋ ਲੜਕੇ ਨਾਲ ਇਹਨਾ ਦੇ ਬੱਚੇ ਵੀ ਇਸਤਰਾ ਹੀ ਕਰਨ ਪਰਮਾਤਮਾ ਅੱਗੇ ਇਹੀ ਬੇਨਤੀ ਕਰਦੀ ਹਾਂ ਜੀ

  • @lambilambhi8389
    @lambilambhi8389 Год назад +11

    ਅਨਮੋਲ ਤੇਰੇ ਮਾਂ ਪੀਓ ਜੋ ਤੇਰਾ ਨਾਮ ਰੱਖਿਆ ਤੂੰ ਉਸ ਦੀ ਲੱਜ ਪਾਲ ਰਿਹਾਂ ਸ਼ੇਰ ਬੱਗਿਆ ,
    ਜਿਉਂਦਾ ਰਹੋ

  • @sukhwantsingh356
    @sukhwantsingh356 Год назад +63

    ਲੱਖ ਲੱਖ ਦੀਆਂ ਲਾਹਨਤਾਂ ਏਹੋ ਜਿਹੀ ਔਲਾਦ ਦੇ ਇਹੋ ਜਿਹੀ ਔਲਾਦ ਵਾਹਿਗੁਰੂ ਕਿਸੇ ਨੂੰ ਨਾ ਦੇਵੀਂ ਬੱਸ ਆਪਣੇ ਸਹਾਰੇ ਰੱਖ ਲਈ

  • @Ramanpreetkaur-xm5mb
    @Ramanpreetkaur-xm5mb Год назад +68

    ਮਾਂ -ਬਾਪ ਦੀ ਜਾਇਦਾਦ ਤਾਂ ਸਾਰੇ ਬੱਚਿਆਂ ਦੇ ਹਿੱਸੇ ਆ ਜਾਂਦੀ ਆ ਪਰ ਸੇਵਾ ਕਿਸੇ ਕਰਮਾਂ ਵਾਲੇ ਦੇ ਹੀ ਹਿੱਸੇ ਆਉਂਦੀ ਹੈ।🙏

    • @chahalchahal937
      @chahalchahal937 Год назад +1

      ਬਾਊ ਜੀ,ਸਾਬ ਜੀ, ਤੇਰੇ ਹਿੱਸੇ ਆਈ ਆ ਸੇਵਾ ਕਿ ਨਈਂ 🤔

    • @AmanpreetKaur-dz2uk
      @AmanpreetKaur-dz2uk Год назад +1

      waheguru ji mehar karam

    • @RanjitKaur-hs6cs
      @RanjitKaur-hs6cs 8 месяцев назад

      Property na deo

  • @makingyourlifeparwanaji7811
    @makingyourlifeparwanaji7811 Год назад +67

    ਬੱਚਿਆਂ ਦੀ ਬਹੁਤ ਮਾੜੀ ਗੱਲ ਹੈ। ਕਿਤੇ ਨਾ ਕਿਤੇ ਗਲਤੀ ਮਾਤਾ ਜੀ ਦੀ ਵੀ ਹੈ ਜਿਹੜੇ ਛੋਟੇ ਬੇਟੇ ਮਗਰ ਲੱਗ ਕੇ ਕੇਸ ਕੀਤੇ ਨੇ ਛੋਟੇ ਬੇਟੇ ਦਾ ਸਾਰਾ ਕਸੂਰ ਹੈ ਜੀ। ਵਾਹਿਗੁਰੂ ਜੀ ਸੁਮੱਤ ਬਖਸੇ ਜੀ। ਸੱਭ ਨੂੰ

    • @param4146
      @param4146 Год назад +5

      😊

    • @gurunanakkitchen8353
      @gurunanakkitchen8353 Год назад +3

      Right. Koi v 100% galat ja thik ni 100% thik ni hunda. Maa nu v sab nu braber rakhna chahida aa

    • @lambilambhi8389
      @lambilambhi8389 Год назад +1

      ਕਰਤੀ ਗੱਲ ਓਏ ਜੈ ਮਾਂ ਨੇ ਕੇਸ ਕੀਤਾ ਸੀ ਤਾਂ ਉਸਦਾ ਮਤਲਬ ਜੀ ਸਾਰੀ ਜ਼ਿੰਦਗੀ ਘਾਲ ਘਾਲੀ ਓਹ ਖੂਹ ਵਿੱਚ ਸੁੱਟ ਦਿੱਤੀ ਜਾਵੇ ਅਕ੍ਰਿਤਘਣ ਇਨਸਾਨੋਂ ਸ਼ਰਮ ਆਉਂਦੀ ਨੀ ਐਸੇ comment ਕਰਦਿਆਂ ਸਭ ਨੂੰ ਪਤਾ ਵੀ ਉਂਗਲ ਬੜਾ ਕੁਝ ਕਰਾ ਦਿੰਦੀ ਹੈ ਜੇ ਛੋਟਾ ਮੁੰਡਾ ਚਾਲ ਖੇਡ ਗਿਆ ਤਾਂ ਉਸ ਵਿਚ ਇਸ ਦਾ ਕੀ ਕਸੂਰ ਹੈ ਇਸਦਾ ਮਤਲਬ ਜੇ ਤੁਹਾਡੇ ਕੇਸ ਕਰ ਦੇਣਗੇ ਆਪਣੇ ਮਾਂ-ਬਾਪ ਨੂੰ ਘਰੋਂ ਕੱਢ ਦੇਵੋਗੇ।

    • @arshpreetarsh9229
      @arshpreetarsh9229 Год назад

      ​77

    • @jassnahar3100
      @jassnahar3100 Год назад

      @@gurunanakkitchen8353
      O km of
      L
      O99

  • @Sunilchaudhary12132
    @Sunilchaudhary12132 Год назад +85

    ਮੈ ਇਕ ਹਿੰਦੂ ਹਾ ਪਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਮੇਰੇ ਤੇ ਬਹੁਤ ਕਿਰਪਾ ਹੈ। ਇਹ ਜਿਹੜੇ ਸਿੱਖ ਬੈਠੇ ਆ ਇਹ ਸੱਚੇ ਸਿੱਖ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਜਿਹੜੀ ਭੈਣ ਨੇ ਜੱਫੀ ਪਾਈ ਮਾਤਾ ਨੂੰ ਓ ਭੈਣੇ ਤੇਰੇ ਲਈ ਸ਼ਬਦ ਹੀ ਨਹੀ ਤੈਨੂੰ ਵਾਹਿਗੁਰੂ ਦੁਨੀਆ ਦੀ ਹਰ ਖੁਸ਼ੀ ਦੇਵੇ

  • @gurbhajsingh2187
    @gurbhajsingh2187 Год назад +23

    ਵਾਹਿਗੁਰੂ ਜੀ ਅਨਮੋਲ ਵੀਰ ਦੀਆ ਲੱਮੀਆ ਉਮਰਾ ਕਰੇ

  • @punjabitvddpunjabi8549
    @punjabitvddpunjabi8549 Год назад +24

    ਅਨਮੋਲ ਵੀਰ ਜਿਉਂਦਾ ਰਹਿ ਵਾਹਿਗੁਰੂ ਤੇਰੀ ਉਮਰ ਸਦੀਆਂ ਤੱਕ ਲੰਮੀ ਕਰੇਂ ਵਾਹਿਗੁਰੂ ਜੀ

  • @ManiSingh-wh7lb
    @ManiSingh-wh7lb Год назад +15

    ਅਨਮੋਲ ਵੀਰੇ ਬਾਬਾ ਤੈਨੂੰ ਹਮੇਸ਼ਾ ਖੁਸ਼ ਰੱਖੇ 🙏

  • @JatinderSingh-sc3xk
    @JatinderSingh-sc3xk Год назад +37

    ਖੁਸ਼ ਰਹਿ ਅਨਮੋਲ ਵੀਰੇ ਰੱਬ ਤੇਰੀ ਹਰੇਕ ਮਨੋਕਾਮਨਾ ਪੂਰੀ ਕਰੇ🙏

  • @gurinderpalsingh1046
    @gurinderpalsingh1046 Год назад +24

    ਅਨਮੋਲ ਕਵਾਤਰਾ ਵੀਰ ਜੀ ਜਿਉਂਦਾ ਰੈ ਪਰਮਾਤਮਾ ਤੈਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖੇ ਗੋਂਡ ਬਲੈਸ ਯੂ ਡਰਾਈਵਰ ਮਹਿਕਮਾ ਜਿਦਾਵਾਦ ਲਵ ਯੂ ਵਾਈ ❤

  • @punjabitvddpunjabi8549
    @punjabitvddpunjabi8549 Год назад +16

    ਅੱਜ ਦੇ ਸਮੇਂ ਵਿੱਚ ਮਾਂ ਪਿਓ ਲਈ ਇਹੀ ਨਸੀਹਤ ਹੈ ਘਰ ਵੰਡ ਕਦੇ ਨਾ ਕਰੋ ਜਿਸ ਕੰਜ਼ਰ ਕਾਪੁੱਤ ਨੇ ਘਰ ਵੱਖਰਾ ਕਰਨਾ ਉਹ ਆਪਣੀ ਮਿਹਨਤ ਨਾਲ ਆਪਣਾ ਘਰ ਬਣਾ ਕੇ ਵੱਖਰਾ ਰਹਿ ਲਵੇ

  • @jagdevkaur3144
    @jagdevkaur3144 Год назад +13

    ਇਹ ਦੋਸ ਨੂੰਹਾਂ ਨੂੰ ਘਟ ਪੁਤਾਂ ਦਾ ਜ਼ਿਆਦਾ ਹੈ ਜੇ ਨੂੰਹਾਂ ਆਪਣੀ ਸੱਸ ਨੂੰ ਮਾੜਾ ਬੋਲਦੀਆਂ ਹਨ ਤਾਂ ਪੁਤ ਦੀ ਇੱਕ ਘੁਰਕੀ ਨਾਲ ਉਨ੍ਹਾਂ ਦੀ ਬੋਲਤੀ ਬੰਦ ਕਰ ਸਕਦੇ ਹਨ ਕੋਈ ਵੀ ਮਾਂ ਕਦੇ ਵੀ ਆਪਣੇ ਪੁੱਤਰ ਦਾ ਘਰ ਉਜਾੜਨਾ ਨਹੀਂ ਚਾਹੁੰਦੀ ਨਾਂ ਹੀ ਨੂੰਹ ਪੁੱਤ ਨੂੰ ਲੜਦੇ ਦੇਖ ਸਕਦੀ ਹੈ ਜੇ ਕੋਈ ਮਤ ਦੇਊਗੀ ਚੰਗੀ ਮਤ ਹੀ ਦੇਊਗੀ ਘਰ ਦੇ ਭਲੇ ਲਈ ਅਜੇਹੇ ਪੁਤਾਂ ਧੀਆਂ ਨਾਲੋਂ ਤਾਂ ਨਾ ਹੀ ਹੋਣ ਤਾ ਇਹੋ ਜਿਹੇ ਦਿਨ ਤਾਂ ਨਾ ਦੇਖਣੇ ਪੈਣ 🙏🏿

    • @kamaljitkaur4746
      @kamaljitkaur4746 Год назад +2

      Nhi ji eda ni hunda sadi mata v boht boldi a te putt ton daily chhitar puandi a

    • @kamaljitkaur4746
      @kamaljitkaur4746 Год назад +1

      Eh v ek nu hi chahndia ne jo puchhda ena nu ona nu jutting thhale rakhdia te dhamkia dindia

    • @chahalchahal937
      @chahalchahal937 Год назад +1

      ​@@kamaljitkaur4746ਹਰ ਘਰ ਦੀ ਆਪਣੀ ਵਖਰੀ ਸਟੋਰੀ ਹੁੰਦੀ ਆ ਜੀ

    • @kamaljitkaur4746
      @kamaljitkaur4746 Год назад +2

      @@chahalchahal937 hanji mavan v puttan ch fark krdia

    • @jass2748
      @jass2748 Год назад +1

      Aho ta ke nooha dahez de jhoothe case pa den
      Sab kasoor nooha da hi aa

  • @ਸਤਵੀਰਸਿੰਘ-ਫ3ਸ

    ਅਨਮੋਲ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ

  • @174yearsold
    @174yearsold Год назад +7

    ਅਨਮੋਲ ਤੇ ਬਾਕੀ ਤੁਹਾਡੇ ਨਾਲ ਬੈਠੇ ਸਾਰਿਆਂ ਲਈ ਦਿਲੋਂ ਦੁਆਵਾਂ ਬਾਈ ਜੀ ਅਤੇ ਜਿੰਨਾਂ ਨੇ ਮਾਂ ਕੱਢੀ ਆ ਉਹਨਾਂ ਲਈ ਬਦਦੁਆਵਾਂ।

  • @musclehutbodybuilding2583
    @musclehutbodybuilding2583 Год назад +6

    ਸਮਾਂ ਬੜਾ ਬਲਵਾਨ ਹੁੰਦਾ ਜੋਂ ਬੀਜੋਗੇ ਉਹੀ ਵਡਣਾ ਪੈਣਾ। ਰਾਤ ਤੋਂ ਬਾਅਦ ਸਵੇਰਾ ਜਰੂਰ ਹੂੰਦਾ। ਉਹੀ ਟਾਈਮ ਓਹਨਾਂ ਬੱਚਿਆ ਤੇ ਵੀ ਆਉਣਾ। ਵਾਹਿਗੁਰੂ ਏਸੇ ਜੀਵਨ ਚ ਹੀ ਮਾਤਾ ਦੇ ਮੁੰਡਿਆ ਦਾ ਸੂਤ ਸਮੇਤ ਵਿਆਹ ਮੋੜਨਗੇ।

  • @harpreetsinghshergill4852
    @harpreetsinghshergill4852 Год назад +7

    ਵਾਹਿਗੁਰੂ ਜੀ ਅਕਲ ਦੇਵੋ ਅਜਿਹੇ ਬੱਚਿਆਂ ਨੂੰ ਕਦੇ ਅਜਿਹਾ ਵਕਤ ਨਾ ਆਵੇ ਕਿਸੇ ਵੀ ਪਰਿਵਾਰ ਤੇ

  • @RaviKumar-me5sk
    @RaviKumar-me5sk Год назад +4

    ਮਰ ਜਾਓ ਓਏ ਲੱਖ ਦੀ ਲਾਹਨਤ ਆ ਜਨਾਨੀਆ ਪਿੱਛੇ ਲੱਗ ਕੇ ਮਾਂ ਛੱਡ ਤੀ ਮਰ ਜਾਓ ਧੰਨ ਜਿਗਰਾ ਮਾਂ ਦਾ ਹਾਲੇ ਵੀ ਉਹ ਰੋਂਦੀ ਆ ਪੁੱਤਾ ਦੀ ਦੁਆ ਕਰਦੀ ਆ ਕਿ ਮੇਰੇ ਪੁੱਤਾਂ ਨੂੰ ਕੁੱਝ ਨਾ ਕਰਿਓ ਵਾਹਿਗੁਰੂ ਕਿਰਪਾ ਕਰੇ ਮਾਂ ਤੇ 🙏

  • @SonySingh-j1c
    @SonySingh-j1c 10 месяцев назад +1

    ਬੱਚਿਆਂ ਦੀ ਬਹੁਤ ਮਾੜੀ ਗੱਲ ਹੈ ਆਪਣੀ ਮਾਂ ਨੂੰ ਨਹੀਂ ਸਾਂਭ ਸੰਭਾਲ ਕਰਦੇ ਘਰ। ਮਾਂ ਪਿਓ ਦਾ ਲਿਆ ਹੁੰਦਾ ਜਦੋਂ ਵੱਡੇ ਹੋਏ ਪੁੱਤ ਮਾਂ ਪਿਓ ਨੂੰ ਘਰ ਵਿੱਚ ਹੀ ਰਹਿਣ ਦਿੰਦੇ

  • @BalvirSingh-kz3uf
    @BalvirSingh-kz3uf Год назад +31

    ਵਾਹਿਗੁਰੂ ਜੀ ਮਾਤਾ ਜੀ ਤੇ ਮੇਹਰ ਭਰਿਆ ਹੱਥ ਰੱਖਣਾਂ ਜੀ

  • @nishansingh8318
    @nishansingh8318 Год назад +75

    ਵਾਹਿਗੁਰੂ ਅਕਲ ਬਖਸ਼ੇ ਐਵੇਂ ਦੇ ਬੱਚਿਆ ਨੂੰ

  • @SukhWantkaur-yi4hk
    @SukhWantkaur-yi4hk Год назад +5

    ਅਨਮੋਲ ਪੁੱਤ।। ਮਾਂ ਵੀ ਇੱਕ ਦਾ ਹੀ ਪੱਖ ਪੂਰਦੀ ਹੋਨੀ ਹੈ। ਮਾਤਾ ਵੀ ਤੇਜ਼ ਹੀ ਲਗਦੀ ਹੈ।

  • @malkitkaur9429
    @malkitkaur9429 Год назад +5

    ਵਾਹਿਗੁਰੂ ਜੀ ਸੁਮੱਤ ਬਖਸੋ ਇਹੋ ਜਿਹੇ ਨੂੰਹਾਂ ਪੁੱਤਾਂ ਨੂੰ ਲੱਖ ਲਾਹਨਤ ਆ ਇੰਨਾ ਤੇ ਵਾਹਿਗੁਰੂ ਜੀ ਅਨਮੋਲ ਬੱਚੇ ਦੀ ਬਹੁਤ ਲੰਬੀ ਉਮਰ ਹੋਵੇ ਪ੍ਰਮਾਤਮਾਂ ਤਰੱਕੀਆਂ ਬਖਸੇ ,, ਧੰਨਵਾਦ ਬੱਚੇ ਤੁਹਾਡਾ, ਤੁਸੀਂ ਕਿੰਨੀਆਂ ਮਾਵਾਂ ਭੈਣਾਂ ਨੂੰ ਆਪਣੀ ਬੁੱਕਲ ਹੇਠ ਲਕੋ ਕੇ ਰੱਖਿਆ ਹੋਇਆ ਇੱਕ ਛਤਰੀ ਵਾਂਗ ਛਾਂ ਦਿੰਦੇ ਓ ਸਾਲੂਟ ਆ ਬੱਚੇ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ 🫡🫡

  • @reeturani4118
    @reeturani4118 Год назад +11

    ਰੱਬ ਦਾ ਸੁਕਰ ਆ ਦੁਨੀਆਂ ਤੇ ਅੰਨਮੋਲ ਵਰਗੇ ਆ ਨਈ ਤਾ ਮਾਵਾਂ ਨੂੰ ਕੌਣ ਸਾਮਦਾ 😢😢

  • @bschungha8542
    @bschungha8542 Год назад +6

    ਕਲਯੁਗ ਦਾ ਸਮਾਂ
    ਮਾਂ ਏ ਰੱਬ ਦਾ ਨਾਅ
    ਓ ਦੁਨੀਆਂ ਵਾਲਿਓ

  • @ramchand5766
    @ramchand5766 13 дней назад

    ਜੈ ਗੁਰੂਦੇਵ ਧੰਨ ਗੁਰੂਦੇਵ ਜੈ ਭੀਮ ਜੈ ਭਾਰਤ ਸੁਖੀ ਹੈ ਬੇਟਾ ਅਨਮੋਲ

  • @gurdevkaur4691
    @gurdevkaur4691 Год назад +6

    ਬੇਟਾ ਜੀ ਅਤੇ ਸਿੰਘ ਸਾਹਿਬ ਜੀ ਤੁਸੀਂ ਇਵੇਂ ਹੀ ਸੇਵਾ ਕਰਦੇ ਰਹੋ, ਮਾਤਾ ਕੋਲ ਜਾਵੇ ਹੀ ਨਾ

  • @mehrjitindersinghbrar7557
    @mehrjitindersinghbrar7557 Год назад +1

    ਇਨਾ ਤਿੰਨਾ ਭਰਾਵਾ ਨੂੰ ਛਿਤਰ ਨਾਲ। ਸ਼ੇਵਾ ਜਰੂਰ ਕਰਨਾ ਇਸ ਮਾਤਾ ਨੂੰ ਦੱਸਣ ਦੀ ਲੋੜ ਨਹੀ ਕਿ ਅਸੀ ਤੁਹਾਡੇ ਪੁਤਰਾ ਦੀ ਸੇਵਾ ਕਰਨ ਚੱਲੇ ਹਾ ਬਾਕੀ ਵੀਰ ਇਹ ਮਾਵਾ ਤਾ ਰੱਬ ਤੋ ਵੱਧਕੇ ਨੇ ਜੇਕਰ ਕਿਸੇ ਨੂੰ ਇਨਾ ਦੇ ਮੁਲ ਦਾ ਪਤਾ ਹੋਵੇ ਵੀਰ ਜੀ ਤੁਹਾਡੀ ਰੱਬ ਉਮਰ ਲੰਬੀ ਕਰੇ ਤੇ ਸੇਵਾ ਦਾ ਫਲ ਤਾ ਰੱਬ ਨੇ ਦੇਣਾ ਹੀ ਹੈ ਇਸ ਗੱਲ ਤਾ ਲੋਹੇ ਤੇ ਲਕੀਰ ਹੈ ਜੀ ਇਹ ਤਿਨੋ ਪੁਤ ਭੁਖੇ ਨਾ ਮਰਨ ਤਾ ਮੈਨੂੰ ਜੋ ਮਰਜੀ ਸਜਾ ਦੇ ਦੇਵੋ ਵੀਰ ਜੇਕਰ ਗਲਤੀ ਹੋ ਗਈ ਹੋਵੇ ਤਾ ਭਰਾ ਸਮਝ ਕੇ ਮੁਆਫ ਕਰ ਦੇਣਾ ਜੀ

  • @americanandpunjabilifevlog3951
    @americanandpunjabilifevlog3951 Год назад +31

    I cried when the young lady said… I will hug you, I’m your daughter 😢😢

  • @Gurjeetvilog888
    @Gurjeetvilog888 Год назад +24

    Anmol ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ i love you 💕❤️❤️❤️❤❤❤❤❤❤❤❤❤❤❤

  • @KulbirSingh-cb2oh
    @KulbirSingh-cb2oh 6 месяцев назад +1

    ਵਹਿਗੁਰੂ ਜੀ ਸਭ ਦਾ ਭਲਾ ਕਰਨਾਂ ਜੀ

  • @Silentpunjab
    @Silentpunjab Год назад +21

    🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

  • @ravneetkour2193
    @ravneetkour2193 Год назад

    ਅਨਮੋਲ ਵੀਰੇ ਗਲਤ ਗੱਲ ਆ, ਮਾ ਨੂੰ ਵੀ ਪਹਿਲਾ ਚਾਈ ਦਾ ਸਾਰੇ ਪੁੱਤਾ ਨੂੰ ਇੱਕ ਥਾਂ ਰੱਖੇ, ਜਦੋ ਮਾਂ ਇੱਕ ਪੁੱਤ ਦਾ ਕਰਦੀ ਆ,ਫਿਰ ਤੁਸੀਂ ਕਹਿ ਦਿੰਦੇ ਆ ਮਾਂ ਨੂੰ ਰੂਲਣ ਲਈ ਸੱਡ ਦਿੰਦੇ ਆ

  • @divyamehra1470
    @divyamehra1470 Год назад +1

    ਮਾਂ ਬਾਪ ਬੱਚਿਆਂ ਨੂੰ ਪਾਲ ਲੈਂਦੇ ਨੇ ਪਰ ਬੱਚਿਆਂ ਤੋਂ ਬੁੱਢੇ ਮਾਂ ਬਾਪ ਨਹੀਂ ਸੰਭਾਲੇ ਜਾਂਦੇ 😔😔

  • @gurdevkaur4691
    @gurdevkaur4691 Год назад +2

    ਸੱਚੀ ਗੱਲ ਹੈ ਪਹਿਲਾਂ ਅਸੀਂ ਮੁੰਡੇ ਮੰਗਦੇ ਆ ਲੱਡੂ ਵੀ ਵੰਡਦੇ ਆ ਕਿਵੇ ਪਾਲਦੇ ਆ ਜਨਾਨੀਆ ਆਉਣ ਤੇ ਇਹੋ ਕੁਝ ਹੀ ਕਰਦੇ ਹਨ ਧੀਆਂ ਮੰਗਦੀਆ ਕੁੱਝ ਨਹੀਂ ਪਰ ਫੇਰ ਵੀ ਮਾਪੇ ਨੂੰ ਸੰਬਦੀਈਆ ਹਨ

  • @waheguruji3281
    @waheguruji3281 Год назад +11

    ਬਹੁਤ ਵਧੀਆ ਕੰਮ ਕਰ ਰਹੇ ਅਨਮੋਲ ਵੀਰ ਜੀ

  • @lambilambhi8389
    @lambilambhi8389 Год назад +5

    ਅਗਲੇ ਦਿਨ ਮੈ ਟਿਕਟ ਲਈ ਤੇ ਆਕੇ ਮਾਂ ਨੂੰ ਕਿਹਾ ਬੇਬੇ ਤੂੰ ਕਹਿੰਦੀ ਸੀ ਪਿੰਡ ਜਾਣਾ ਚਲ ਕੱਲ ਨੂੰ ਤੇਰੀ flight ✈️ ਏ, ਬੇਬੇ ਬੜੀ ਖੁਸ਼ ਸੀ ਜਦ ਨੂੰ ਮੈਂ ਪੁੱਛ ਲਿਆ ਬੇਬੇ ਤੈਨੂੰ ਤੇਰੇ ਪੁੱਤ ਦੀ ਸਹੁੰ ਇੱਕ ਗੱਲ ਪੁੱਛਣੀ ਹੈ ਸੱਚ ਦੱਸੀਂ, ਬੇਬੇ ਤੈਨੂੰ ਤੇਰੀ ਨੂਹ ਤਾਂ ਨਹੀਂ ਕੁਛ ਬੋਲਦੀ ਤਾਂ ਬੇਬੇ ਨੇ ਕਿਹਾ ਪਹਿਲਾਂ ਆਪਨੀ ਕਸਮ ਜੋ ਹੈ ਓਸ ਨੂੰ ਹਟਾ ਤੇ ਮਾਵਾਂ ਨੂੰ ਬੇਸ਼ੱਕ ਸੂਲੀ ਟੰਗ ਦੇ ਕੋਈ ਕਦੇ ਪੁੱਤਰ ਦੀ ਕਸਮ ਮਾਂ ਨਹੀਂ ਖਾਵੇਗੀ, ਫੇਰ ਆਪਣੇ ਹਿਸਾਬ ਨਾਲ ਬੇਬੇ ਨੇ ਕਹਿ ਦਿੱਤਾ ਨਹੀਂ ਵੇ ਤੇਰੇ ਸਾਹਮਣੇ ਤਾਂ ਹੈ ਬਹੁਤ ਸੇਵਾ ਕਰਦੀ ਏ ਮੇਰੀ।ਮੈ ਅਗਲੇ ਦਿਨ ਬੇਬੇ ਨੂੰ ਪਿੰਡ ਭੇਜਣ ਲਈ ਏਅਰਪੋਰਟ ਗਿਆ ਤੇ ਉਥੋਂ ਬੇਬੇ ਨੂੰ ਇੰਟਰ ਕਰਾ ਕੇ ਇਕ ਪਾਰਕ ਵਿਚ ਚਲਾ ਗਿਆ ਤੇ ਆਪਣੇ ਮਨ ਦੇ ਨਾਲ ਫੈਸਲਾ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਨੂੰ ਯਾਦ ਕਰਕੇ ਕਿਹਾ ਸੱਚੇ ਪਾਤਸ਼ਾਹ ਗਰੀਬ-ਨਿਵਾਜਾ ਮੈਨੂੰ ਸੁਮੱਤ ਬਖਸ਼ ਮੇਹਰ ਕਰੀਂ ਬਾਈ ਘਰ ਵੜਦੇ ਨੂੰ ਹੀ ਸਭ ਤੋਂ ਪਹਿਲਾਂ ਮੇਰੀ ਵਾਈਫ ਨੇ ਪੁੱਛਿਆ ਕਿ ਮੰਮੀ ਜੀ ਕਿੱਥੇ ਗਏ ਤੇ ਤੁਹਾਡੀ ਵੀ ਅੱਜ ਛੁੱਟੀ ਨਹੀਂ ਸੀ ਬੱਚੇ ਸੌਂ ਚੁੱਕੇ ਸਨ ।ਉਸ ਨੂੰ ਮੈਂ ਕਿਹਾ ਮੈਂ ਦੱਸਦਾ ਸਭ ਕੁਝ ਬੇਬੇ ਇਥੇ ਹੀ ਹੈ ਮੈਂ ਰਿਕੋਰਡਿੰਗ ਕੱਢ ਕੇ ਉਸਦੇ ਸਾਹਮਣੇ ਲਗਾ ਦਿੱਤੀ ਤੇ ਉਹਨੂੰ ਪੁੱਛਿਆ ਇਹ ਕੀ ਆਵਾਜ਼ ਪਛਾਣ ਜਾਣੀ ਪਛਾਣੀ ਹੈ ਨਾਂ ਜੋ ਮੁਟਿਆਰ ਇਕ ਬਜ਼ੁਰਗ ਨੂੰ ਆਪਣਾ ਨਿਸ਼ਾਨਾ ਬਣਾ ਕੇ ਉਸਤੇ ਤਾਂਹਨੇ ਕਸ ਰਹੀ ਹੈ। ਹੁਣ ਉਹਦੇ ਪੈਰਾਂ ਥੱਲਿਓਂ ਜ਼ਮੀਨ ਨਿੱਕਲ ਗਈ ਫੇਰ ਉਸਨੂੰ ਲੁਕਣ ਲਈ ਏਹ ਮੁਲਖ ਜਗ੍ਹਾ ਨਹੀਂ ਦੇ ਰਿਹਾ ਸੀ, ਦੇ ਗਰਕਣ ਲਈ ਧਰਤੀ.... ਜੋ ਮੈਂ ਫ਼ੈਸਲਾ ਕਰ ਕੇ ਆਇਆ ਸੀ ਉਸਨੂੰ ਸੁਣਾ ਦਿੱਤਾ ਤੇਰੇ ਮੇਰੇ ਵਿੱਚ ਪਤੀ-ਪਤਨੀ ਦਾ ਰਿਸ਼ਤਾ ਜੋ ਸੀ ਉਹ ਖਤਮ ਹੋ ਗਿਆ ਜਦ ਮੇਰੀ ਮਾਂ ਪੈਰ ਪੁੱਟਿਆ ਸੀ ਇਸ ਘਰ ਤੋਂ ਬਾਹਰ ਸਰ ਮੈਨੂੰ ਮੇਰੀ ਮਾਂ ਦੇ ਚੁੰਘੇ ਸੀਰ ਦੀ ਕਸਮ ਲੱਗੇ ਕੇ ਤੇਰੇ ਨਾਲ ਮੈ ਅੰਗ ਜੋੜਾ ਤਾਂ ਮੈਨੂੰ ਮੇਰੀ ਮਾਂ ਦੁੱਧ ਨਾ ਬਖਸ਼ੇ ਉਸ ਨੂੰ ਲੱਗਿਆ ਕਿ ਥੋੜ੍ਹੇ ਦਿਨਾਂ ਵਿਚ ਹੀ ਇਸ ਨੂੰ ਜਦ ਸੈਕਸ ਦੀ ਲੋੜ ਪਈ ਇਹ ਮੇਰੇ ਕੋਲ ਮਾਫ਼ੀਆਂ ਮੰਗਦਾ ਭੱਜਾ ਆਵੇਗਾ, ਅੱਜ ਵੀ ਮੈਂ ਆਪਣੇ ਬੱਚਿਆਂ ਦਾ ਘਰ ਦਾ ਖਰਚਾ ਸਭ ਕੁਝ ਦਾ ਅੱਧਾ ਖਰਚਾ ਉਸ ਨੂੰ ਦਿੰਦਾ ਹਾਂ। ਪੌਣੇ 2 ਸਾਲਾਂ ਬਾਅਦ ਉਸ ਨੂੰ ਯਕੀਨ ਹੋ ਗਿਆ ਕਿ ਇਹ ਮੈਂ ਬਹੁਤ ਵੱਡੀ ਗਲਤੀ ਕਰ ਲਈ ਤੇ ਏਹ ਜੱਟ ਆਪਣੀ ਜਿਦ ਪਕੜ ਚੁਕਾ ਹੈ ਫਿਰ ਉਸ ਨੇ ਇਹ ਮੁਲਕ ਛੱਡ ਕੇ ਇੰਗਲੈਂਡ ਜਾ ਵਸਣ ਦਾ ਫ਼ੈਸਲਾ ਕੀਤਾ ਜਿੱਥੇ ਉਸ ਦੇ ਦੋ ਭਰਾ ਇੱਕ ਅਨ-ਮੈਰਿਡ ਜੋ ਹੈ ਉਸ ਕੋਲ ਬੱਚੇ ਹਨ ਇਹ ਗੱਲ ਨੂੰ 9 ਸਾਲ ਬੀਤ ਚੁੱਕੇ ਨੇ

  • @sarbjitkaur4072
    @sarbjitkaur4072 Год назад +2

    ਬਹੁਤ ਵਧੀਆ ਕੰਮ ਕੀਤਾ ਅਨਮੋਲ ਪੁੱਤਰ ਮਾਂ ਨੂੰ ਕੌਲ ਰੱਖ ਕੇ ਵਾਹਿਗੁਰੂ ਤੁਹਾਨੂੰ ਸੇਵਾ ਕਰਨ ਦਾ ਬਲ ਬਖ਼ਸ਼ੇ

  • @amarjitkaur1023
    @amarjitkaur1023 Год назад +9

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਵੀਰੇ ਤੈਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ

  • @charnjeetkaur3046
    @charnjeetkaur3046 10 месяцев назад

    ਵਾਹਿਗੁਰੂ ਜੀ ਵਾਹਿਗੁਰੂ ਤੇਰੀ ਲੰਮੀ ਉਮਰ ਕਰੇਂ ਪੁੱਤ ਜੀ

  • @gaganss8459
    @gaganss8459 Год назад +18

    ਿੲਹਨਾਂ ਮੁੱਡਿਅਾਂ ਨੂੰ ਘਰ ਵਿੱਚੋਂ ਬਾਹਰ ਕਁਡ ਕੇ ਮਾਂ ਨੂੰ ਘਰ ਦੇ ਦਿਓ ਜ਼ੀ ਬਾਬਾ ਜ਼ੀ

  • @niranjansinghsandhu1520
    @niranjansinghsandhu1520 Год назад +1

    ਵਾਹਿਗੁਰੂ ਜੀ ਮੇਹਰ ਕਰਨਾ ਕਲਯੁਗੀ ਬਚਿਆਂ ਨੂੰ ਸੁਮਤ ਬਖਸ਼ੀ

  • @sonusingh2364
    @sonusingh2364 Год назад +23

    ਵਾਹਿਗੁਰੂ ਜੀ ਮੇਹਰ ਕਰੋ

  • @sukhwindersingh1525
    @sukhwindersingh1525 Год назад +14

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @parmsingh375
    @parmsingh375 Год назад +2

    Bhen nu v salaam aa jhiri mata ji nu gal la rhi aa🙏

  • @lallykandola870
    @lallykandola870 Год назад

    ਵਾਹਿਗੁਰੂ ਜੀ ਤੁਸੀਂ ਇਹਨਾਂ ਮਾਵਾਂ ਨੂੰ ਇਹਨਾਂ ਨੂੰ ਚੜਦੀਕਲਾ ਰਖਿਉ

  • @punjabamritsar4404
    @punjabamritsar4404 Год назад +13

    ਵਾਹਿਗੁਰੂ ਜੀ 🙏

  • @harwindersingh9399
    @harwindersingh9399 Год назад +3

    Veer ji buhat vadhiya sewa tuhadi salute a .
    Waheguru ji chardi kala ch rakhe 🙏

  • @sukhakhalsa-jl2cs
    @sukhakhalsa-jl2cs Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀਕੀ‌‌‌ ਫ਼ਤਹਿ

  • @gurinderpalsingh1046
    @gurinderpalsingh1046 Год назад

    ਲੱਖ ਲਾਹਨਤਾ ਇਹੋ ਜਿਹੇ ਪੁੱਤਰਾ ਦੇ ਦੁੱਧ ਨਾਲ ਪੁੱਤ ਪਾਲ ਕੇ ਪਿਛੋਂ ਪਾਣੀ ਨੂੰ ਤਰਸਦੀਆਂ ਮਾਵਾਂ ਇਹੋ ਜਿਹੇ ਪੁੱਤਰਾ ਨੂੰ ਤਾਂ ਘਰੋਂ ਬਾਹਰ ਕੱਢ ਦਿੱਤਾ ਜਾਵੇ ❤

  • @ManpreetKaur-nh1oo
    @ManpreetKaur-nh1oo Год назад +19

    Schi keho jahe lokk rehnde ne duniya te😢you are doing well god bless all team❤️🧿waheguru mehar krre sabh te🙏🏻❤️video dekh k rona aa gya🥺😢

  • @ashwanijoshi4577
    @ashwanijoshi4577 Год назад +1

    Maa baap jiyondey rabb da roop hundey ne uh logg dhanbhaagi ne jo uhna di sewa karde ne Anmol beta parmatama tuhanu lumbi te sehatmand zindagi devey jo tussi aise tarah insaniyat di sewa kardey raho
    Tuhadi saari team nu dhanwad te bahut saara aashirwad.
    Love from Canada

  • @JasmeenKaur-34
    @JasmeenKaur-34 Год назад

    Baba ji khush rekha

  • @KamalSingh-dl6yc
    @KamalSingh-dl6yc Год назад +2

    ਖੁਸ਼ ਰਹਿ ਅਨਮੋਲ ਵੀਰੇ

  • @SunitaSingh-jw5yu
    @SunitaSingh-jw5yu Год назад +6

    Jug Jug ji Veera waheguru ji 🙏🙏Hamesha sirf Mehar parya Haath Rakhan

  • @GagandeepSingh-lz5bg
    @GagandeepSingh-lz5bg Год назад +8

    Good work Anmol. khalsa ji fateh parvaan karo, waheguru ji ka Khalsa waheguru ji ki fateh.

  • @santlashmanmuni6045
    @santlashmanmuni6045 Год назад +8

    ਮਾਂ ਹਜੇ ਵੀ ਕਹਿ ਰਹੀ ਹੈ ਮੇਰੇ ਪੁੱਤਰ ਨੂੰ ਕੁੱਟਣਾ ਮਾਰਨਾ ਨਹੀਂ।ਪਰ ਇਹ ਉਲਾਦ ਨੂੰ ਬਖਸ਼ਿਆ ਨਾ ਜਾਵੇ

  • @livelifelovelife7787
    @livelifelovelife7787 Год назад +14

    Anmol veer tu ਸ਼ੇਰ ਪੁੱਤ ਆਂ। 🙏🏻
    We all love you 💗

  • @Deephdstudio2626
    @Deephdstudio2626 Год назад +5

    ਲੱਖ ਲਾਹਨਤ ਏਹੋ ਜਿਹੇ ਪੁੱਤਾ ਤੇ

  • @JasbirKaur-nj3sr
    @JasbirKaur-nj3sr Год назад +4

    Wahehuru ji app sab nu chardi Kala vich rakhan🙏🙏🙏

  • @PremSingh-hq6wx
    @PremSingh-hq6wx Год назад +1

    ਲੱਖ ਲਾਹਨਤ ਹੈ ਜਿਹੜੇ ਆਪਣੀ ਮਾਂ ਨੂੰ ਘਰ ਨਹੀਂ ਰੱਖ ਸਕੇ ਮਾਤਾ ਦੀ ਨੂਹ ਦਾ ਵੀ ਇਹੋ ਹੀ ਹਾਲ ਹੋਏਗਾ

  • @balveersingh5170
    @balveersingh5170 Год назад +5

    ਵਾਹਿਗੁਰੂ ਸਰਬੱਤ ਦਾ ਭਲਾ ਕਰੀ

  • @navneetbuttar9299
    @navneetbuttar9299 Год назад

    ਇਹ ਮਾ ਸਾਨੂੰ ਦੇਦੁ ਮਾ ਮਾ ਹੁੰਦੀ ਹੈਂ

  • @supinderkaurgill2371
    @supinderkaurgill2371 Год назад

    ਅਨਮੋਲ ਪੁੱਤਰ ਰਬ ਤੁਹਾਨੂੰ ਲੰਬੀ ਉਮਰ ਬਖਸ਼ੇ

  • @makhankalas660
    @makhankalas660 Год назад +2

    ਵਾਹਿਗੁਰੂ ਜੀ ਅਨਮੋਲ ਕਵਾਤਰਾ ਵੀਰ ਸਾਰੀ ਟੀਮ ਮਾਤਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ ❤

  • @mandeepkaurmani5044
    @mandeepkaurmani5044 Год назад +22

    ਵਾਹਿਗੁਰੂ ਜੀ ਮਿਹਰ ਕਰਨ ਆਪ ਦੀ ਸਾਰੀ ਟੀਮ ਉੱਤੇ 🙏🏻🙏🏻🙏🏻🙏🏻🙏🏻ਵਾਹਿਗੂਰੁ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻

  • @sunitarani3073
    @sunitarani3073 10 месяцев назад

    Waheguru ji ਸੁਮੱਤ ਬਖਸ਼ੇ ❤

  • @chahalchahal937
    @chahalchahal937 Год назад +114

    ਸਾਰੇ ਬੁੱਢਿਓ (ਮੈਂ ਵੀ ਸੀਨੀਅਰ ਸਿਟੀਜਨ ਆਂ ਜੀ) ਸੁਧਰ ਜਾਓ। ਆਪਣੀ ਜ਼ਮੀਨ ਜਾਇਦਾਦ ਆਪਣੇ ਨਾਮ ਤੇ ਰੱਖੋ।ਜੇ ਧੀਆਂ ਤੋਂ ਬਚਾਉਂਦੇ ਬਚਾਉਂਦੇ ਪੁੱਤਰਾਂ ਨੂੰ ਦੇ ਦਓਗੇ ਤਾਂ ਫਿਰ ਛਿੱਤਰ ਪੌਲਾ ਏਦਾਂ ਈ ਹੋਣਾ ਜਿਵੇਂ ਆਹ ਭੈਣ ਜੀ ਦਾ ਹੋ ਰਿਹਾ

    • @chahalchahal937
      @chahalchahal937 Год назад +5

      @@penduculture-qi3nm ਤੂੰ ਬਹੁਤ ਸਿਆਣਾ ਆਂ। ਵੈਸੇ ਕਈਆਂ ਨੂੰ ਕਹਿਈਏ ਕਿ ਅੱਗੇ ਖ਼ੂਹ ਤਾਂ ਓਹ ਛਾਲ ਮਾਰ ਕੇ ਚੈਕ ਕਰਦੇ ਆ। ਤੂੰ ਵੀ ਕਰ ਲੈ

    • @HarrySingh-hs37
      @HarrySingh-hs37 Год назад +1

      ​@@penduculture-qi3nmtu Kis krke sewa kr riha dikh riha tere jwab cho

    • @penduculture-qi3nm
      @penduculture-qi3nm Год назад +1

      @@HarrySingh-hs37 chal dafa ho ja

    • @jass2748
      @jass2748 Год назад +9

      Dhiya bi kehda ghat ne ajj kal..dhiyaa hi jdo bahu ban ke andia ta pware pwandia ne

    • @chahalchahal937
      @chahalchahal937 Год назад +3

      @@jass2748 ਵਪਾਰੀ ਆ ਜੀ ਅੱਜ ਹਰ ਕੋਈ। ਨੂੰਹਾਂ ਵੀ ਖ਼ਰਾਬ ਕਰਦੀਆਂ ਨੇ ਪਰ ਘੱਟ ਪੁੱਤ ਵੀ ਨਹੀਂ। ਮਾਝੇ ਦਾ ਜੱਟ ਆਂ ਦੁਕਾਨ ਵੀ ਕਰਦਾਂ ਹਾਂ ਘਰ ਘਰ ਦੀ ਸਟੋਰੀ ਪਤਾ ਹੁੰਦੀ ਆ ਦੁਕਾਨਦਾਰ ਨੂੰ

  • @JaswinderKaur-qe1tl
    @JaswinderKaur-qe1tl Год назад

    ਲਾਹਣਤਾਂ ਈ ਆ ਇਹੋ ਜਿਹੇ ਲੋਕਾਂ ਨੂੰ ਪੈਸੇ ਪਿੱਛੇ ਰਿਸ਼ਤੇ ਭੁੱਲ ਜਾਂਦੇ

  • @luv3169
    @luv3169 Год назад +9

    Waheguru g mehr krna g sab te hi
    Dil boht dukhi hoya video dekh ke veer ji 🙏 😢
    Nanak name chardi kala tere bhane sarbat da bhala Waheguru ji 🙏

  • @ipsingh2911
    @ipsingh2911 Год назад +1

    Veer sachi ch dill dukh da Aa sb vekh k 🙏🏻…..Waheguru mehar karn ❤️

  • @soniadaler8414
    @soniadaler8414 Год назад +2

    ਸ਼ੁੱਕਰ ਹੈ ਵਾਹਿਗੁਰੂ ਜੀ ਤ੍ਰਹਾਡਾ ਮੈਨੂੰ ਤੁਸੀਂ ੈ ਦੋ ਅਨਮੋਲ ਧੀਆਂ ਦੀ ਮਾਂ ਬਣਾਇਆ,,ਜਦ ਕਿਸੇ ਨੂੰ ਮਨਚਾਹੀ ਦਾਤ ਨਾ ਮਿਲ ੇਤਾੇ ਵੀ ਸ਼ੁਕਰ ਕਰਿਆ ਕਰੋ ਤੇਰੇ ਹੀ ਕਿਸੇ ਚੰਗੇ ਕਰਮ ਕਰਕੇ ਹੀੇ ਵਾਹਿਗੁਰੂ ਜੀ ਨੇ ਢਿੱਡ ਜੰਮੇ ਪੱਤ ਤੋਂ ਮਿਲਣ ਵਾਲੇ ਦੁੱਖ ਤੋਂ ਬਚਾਇਆ ਹੀ ਹੈ ੇਇਸ ਵਿਚਾਰੀ ਮਾਂ ਦੇ ਦੁੱਖ ਦਰਦ ਨੂੰ ਦੇਖ ਕੇ ਸਮਝ ਜਾਾਣਾ ਚਾਹੀਦਾ ਹੈ,ਅਸੀਂ ਸਾਰੇ ਦੇਖ ਹੀ ਰਹੇ ਹਾਂ,, ਕਿੰਨੀ ਬੇਵੱਸ ਹੈ ਇਹ,ਮਾਂ , ਕਿਸੀ ਵੀ ਮਾਂ ਲਈ ਧੀ ਤੇ ਪੁੱਤ ਇੱਕ ਹੀ ਤਰਾਂ ਹੁੰਦੇ ਹੈ, ਜੇ ਸਮਾਜ ਵਿੱਚ ਅਨਮੋਲ ਵਰਗੇ ਪੁੱਤ ਵੀ ਧੀਆਂ ਲਈ ਵਰ ਦੇ ਰੂਪ ਵਿੱਚ ਮਿਲ ਜਾਣ ਤਾਂ ਧੀਆਂ ਦੇ ਪੈਦਾ ਹੋਣ ਦਾ ਡਰ ਵੀ ਖਤਮ ਹੋ ਜਾਵੇਗਾ, ਇਸ ਮਾਂ ਦੀ ਕਿਸਮਤ ਬਹੁਤ ਵਧੀਆ ਸੀ ਜੋ ਇਸ ਨੂੰ ਇਸ ਜਨਮ ਵਿੱਚ ਅਨਮੋਲ ਨੇ ਮਾਂ ਕਿਹਾ ਤੇ ਇੱਕ ਗੁਰੂ ਦੀ ਸਿੰਘਣੀ ਜੀ ਵੀ ਧੀ ਦੇ ਰੂਪ ਵਿੱਚ ਮਿਲ ਗਏ ,,ਹੁਣ ਇਸ ਮਾਂ ਦੇ ਰੋਣ ਦੇ ਦਿਨ ਖਤਮ ਪਰ, ਇਸ ਮਾਂ ਨੇ ਚਾਹੇ ਬੱਚਿਆਂ ਦੇ ਮੋਹ ਕਰਕੇ ੳਨਾ ਨੂੰ ਕੁੱਝ ਨਹੀ ਕਹਿਣ ਦਿੱਤਾ ਤਿੰਨਾਂ ਮੁੰਡਿਆਂ ਨੇ ਪਰਿਵਾਰਾਂ ਨਾਲ ਮਿਲ ਕੇ ਮਾਂ ਨੂੰ ੳਸੀ ਦੇ ਘਰ ਵਿਚੋਂ ਕਡਕੇ ਜੋ ਪਾਪ ਕੀਤਾ ੳਹਨਾਂ ਨ ਕਦੇ ਮਰਣ ਤੋਂ ਬਾਅਦ ਵੀ ਢੋਈ ਨਹੀ ਮਿਲਣੀ,

  • @SatnamSingh-fe3tg
    @SatnamSingh-fe3tg Год назад +13

    Dhan Guru Nanak Dev g Mhar kro 🙏🙏

  • @bhavukarora3741
    @bhavukarora3741 Год назад +27

    Real gem of India anmol kwatra ❤️❤️

  • @SurinderSingh-wz7sm
    @SurinderSingh-wz7sm Год назад

    ਇਹੋ ਹਾਲ ਹੀ ਹੋਣਾ ਅੱਗੇ ਸਾਰਿਆ ਦਾ ਪੜ੍ਹਾਈ ਹੀ ਅਜਿਹੀ ਕਰਵਾਈ ਜਾਂਦੀ ਹੈ ਬੱਚਿਆਂ ਨੂੰ

    • @gurmailkaur4389
      @gurmailkaur4389 Год назад

      ਸਹੀ ਕਿਹਾ ਭਰਾਂ ਸਕੂਲਾਂ ਵਿਚ ਵੀ ਲੱਚਰਪੁਣਾ ਹੀ ਚਲਦਾ ਸਤਿਕਾਰ ਵਾਲੀ ਕੋਈ ਗੱਲ ਨਹੀਂ ਸਿਖਾਉਂਦੇ

  • @PUNJAB_440
    @PUNJAB_440 Год назад +5

    Waheguru🙏🏻rabb tanu veer lame umar dawe 🙏🏻

  • @sukhwantsingh181
    @sukhwantsingh181 Год назад

    ਐਹੋ ਜਿਹੇ ਪੁਤਾਂ ਨਾਲੋਂ ਤਾਂ ਵੀਰੋਂ ਕਹਿਣਾ ਤਾਂ ਨੀ ਚਾਹੁੰਦਾ ਪਰ ਕਹਿਣਾ ਪੇਗਿਆ ਰੱਬ ਇਹੋ ਜਿਹੇ ਪੁਤਾਂ ਨਾਲੋਂ ਤਾਂ ਬੇਉਲਾਦ ਹੀ ਚੰਗੇ ਜਿਸ ਮਾਂ ਨੇ ਨੌਂ ਮਹੀਨੇ ਢਿੱਡ ਵਿੱਚ ਰੱਖਿਆ ਤੁਹਾਨੂੰ ਪਾਲ ਪੋਸ ਕੇ ਐਡੇ ਕੀਤਾ ਅੱਜ ਉਹੀਂ ਮਾਂ ਧੱਕੇ ਦੇ ਕੇ ਬਾਹਰ ਕੱਢਿਆ ਮੇਂ ਤਾਂ ਵਾਹਿਗੁਰੂ ਅੱਗੇ ਏਹੀ ਅਰਦਾਸ ਕਰਦਾ ਹਾਂ ਕਿ ਤੁਹਾਡੇ ਬੀ ਧੀ ਪੁੱਤ ਤੁਹਾਨੂੰ ਐਦਾਂ ਹੀ ਬਾਹਰ ਕੱਢਣਗੇ ਯਾਦ ਰੱਖਿਓ ਜਿਸ ਤਰਾਂ ਤੁਸੀਂ ਆਪਣੀ ਮਾਂ ਨੂੰ ਬਾਹਰ ਕੱਢਿਆ ਉਸੇ ਤਰਾਂ ਤੁਹਾਡੇ ਧੀ ਪੁੱਤ ਬੀ ਤੁਹਾਨੂੰ ਇਸੇ ਤਰਾਂ ਬਾਹਰ ਕੱਢਣਗੇ ਕਿਉਂ ਕਿ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ % ਵਾਹਿਗੁਰੂ ਮਾਤਾ ਜੀ ਨੂੰ ਸੱਦਾ ਚੱਡਦੀ ਕੱਲਾ ਵਿੱਚ ਰੱਖੇ ਜਿਥੇ ਵੀ ਰਹੇ ਵਾਹਿਗੁਰੂ ਮਾਤਾ ਜੀ ਨੂੰ ਸੱਦਾ ਖੁਸ਼ ਰੱਖੇ ਅਤੇ ਧੰਨਵਾਦ ਕਰਦਾਂ ਹਾਂ ਅਨਮੋਲ ਵੀਰ ਜੀ ਦਾ ਜਿਸ ਨੇ ਮਾਤਾ ਜੀ ਨੂੰ ਰਹਿਣ ਲਈ ਛੱਤ ਦਿਤੀ ਵਾਹਿਗੁਰੂ ਅਨਮੋਲ ਵੀਰ ਦੁਨੀਆਂ ਦੀਆਂ ਸਾਰੀਆਂ ਖ਼ੁਸ਼ੀਆਂ ਦੇਵੇ ਅਤੇ ਦਿੱਨ ਦੁਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ ਅਤੇ ਨਾਲ ਹੀ ਅਨਮੋਲ ਵੀਰ ਦੇ ਪਰਵਾਰ ਨੂੰ ਵੀ ਵਾਹਿਗੁਰੂ ਜੀ ਸੱਦਾ ਚੱਡਦੀ ਕੱਲਾ ਵਿੱਚ ਰੱਖੇ ਜਿਨਾਂ ਨੇ ਇਹੋ ਜਿਹੇ ਹੀਰੇ ਪੁੱਤ ਨੂੰ ਜਨਮ ਦਿੱਤਾ ਵਾਹਿਗੁਰੂ ਦੁਨੀਆਂ ਦੀਆਂ ਸਾਰੀਆਂ ਖ਼ੁਸ਼ੀਆਂ ਅਨਮੋਲ ਵੀਰੇ ਤੇ ਅਨਮੋਲ ਵੀਰੇ ਦੇ ਪਰਿਵਾਰ ਦੇਵੇ ਅਤੇ ਸੱਦਾ ਚੱਡਦੀ ਕੱਲਾ ਵਿੱਚ ਰੱਖੇ

  • @JAGJITSINGH-tx6xc
    @JAGJITSINGH-tx6xc Год назад

    Lakh lakh di lahnat va eda de putta te

  • @Ran-rj1sy
    @Ran-rj1sy Год назад +1

    ਬਾਬਾ ਨਾਨਕ ਜੀ ਕਿਰਪਾ ਕਰਨ। 🙏🙏🙏

  • @jaswinderjaswinder9101
    @jaswinderjaswinder9101 Год назад

    Guru diya ladliya fouja🙏🏼 ❤veer Anmol kwatra da bhut bhut Dhanwad ji🙏🏼 ❤

  • @tarsem7935
    @tarsem7935 Год назад

    ਵਾਹਿਗੁਰੂ ਜੀ 🙏🙏🙏 ਵਾਹਿਗੁਰੂ ਜੀ 🙏🙏🙏🙏🙏🙏 ਵਾਹਿਗੁਰੂ ਜੀ 🙏🙏🙏🙏🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏

  • @malkeetsingh4610-xci
    @malkeetsingh4610-xci Год назад +4

    Waheguru ji Matt bakshan eho Jay loka nu,,🙏🙏

  • @harmandeepsingh9128
    @harmandeepsingh9128 Год назад +3

    Veere tusi waheguru de pyare bache ho

  • @ramansandhusandhu7686
    @ramansandhusandhu7686 Год назад

    Wehguru mehr kre mata ji ta wehguru anmol bir di umer lambi kre

  • @gurtejdimansingh3666
    @gurtejdimansingh3666 Год назад

    ਵਾਹਿਗੁਰੂ,ਜੀ,ਮੇਹਰ,ਕਰਨ,ਮਾ,ਤੇ

  • @ParamjitSingh-dc9px
    @ParamjitSingh-dc9px Год назад +1

    Laklant eho jahi putta da Anmol kutara j ur good parson jady verra whuguru whuguru chardi kala kara k ❤❤❤❤

  • @JasmeenKaur-34
    @JasmeenKaur-34 Год назад

    Baba ji Khush rekha. 👌

  • @jot7958
    @jot7958 Год назад +1

    Ajj menu guru nanak dev ji gal yaad aa rehi ohna ne keha c aisa kalyug aaoga jis de vare kde tuc sochea vini huna it's soo true hye waheguru ji tu hi tu

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ Год назад

    ਅਨਮੋਲ ਪੁੱਤ ਲਾਹਣਤ ਪਾਉ ਤੁਸੀਂ ਇਹਨਾਂ ਨੂੰ

  • @harshdeepsingh3604
    @harshdeepsingh3604 Год назад +12

    Anmol bhai tuhdi sewa nu salute 🙏🙏🙏

  • @KarmjitKaur-bq9bx
    @KarmjitKaur-bq9bx Год назад

    ਵੀਰ ਮੈ ਬਹਤ ਦੁਖੀ ਮੇਰੀ ਮਦਦ ਕਰ ਵੀਰੇ

  • @AmritpalSingh-ei8mg
    @AmritpalSingh-ei8mg Год назад

    Dhan garu Ravidas Maharaj jii mehar karo maa ta jaspal Kaur gamiwala🙏🙏🙏🙏🙏 God bless you mans

  • @sellisaab8414
    @sellisaab8414 Год назад

    ਜੋ ਹੋਇਆ ਮਾਤਾ ਨਾਲ ਓਹ ਬਹੁਤ ਬੂਰਾ ਹੋਇਆ ਪਰ ''''''''''"'"""

  • @preetgamer9241
    @preetgamer9241 Год назад +2

    ਵਾਹਿਗੁਰੂ ਜੀ ਮਿਹਰ ਕਰਿਓ ਜੀ

  • @sukhdevsingh-wq1jq
    @sukhdevsingh-wq1jq Год назад +10

    Waheguru ji tuhanu chadikala ch rakhe veere 🙏

  • @deepaman7040
    @deepaman7040 Год назад +10

    Waheguru ji 🙏🥲

  • @baldevsinghriar4830
    @baldevsinghriar4830 Год назад

    ਲੱਖ ਲਾਹਨਤ ਐਸੇ ਪੁੱਤਰਾਂ ਨੇ ਨੂੰਹਾਂ ਦੇ ਜਿਨ੍ਹਾਂ ਰੱਬ ਨੂੰ ਘਰੋਂ ਕੱਢ ਦਿੱਤਾ ਤੂੰਸਾ ਦੀ ਹਾਲਤ ਬਹੁਤ ਮਾੜੀ ਹੋਣੀ ਹੈ ਪਤਾ ਬਾਦ ਵਿੱਚ ਲੱਗੇਗਾ ਕੱਖ ਨਾ ਰਹੇ ਤੂੰਸਾ ਦਾ

  • @avtarsandhu4758
    @avtarsandhu4758 Год назад +4

    ਇਹ ਮਾਤਾ ਕਸੁਰ ਸਾਰੀਆ ਤੋ ਜਿਆਦਾ ਇਨੇ ਛੋਟੇ ਮੁੰਡੇ ਨਾਲ ਰਲ਼ ਕੇ ਆਪਣਾਂ ਮਕਾਨ ਜਗ੍ਹਾ ਵੇਚ ਦਿਤੀ ਬਹਿਦ ਵਿੱਚ ਕਰਾਏਂ ਤੇ ਬੇਠਾ ਰਏ ਫੇਰ ਮਾਤਾ ਨੇ ਦੋਜੀਆ ਮੁਡੀਆ ਤੇ ਕੇਸ ਕਰਤਾ ਇਸ ਦੇ ਵਿਚ ਮਾਤਾ ਜੁਮੇਵਾਰ ਹੈ ਇਹ ਆਪਣੀ ਕੀਤੀ ਦਾ ਫਲ ਪਾ ਰਈ ਹੈ 😢 ਇਨਾਂ ਨਹਿਗਾ ਦਾ ਵੀ ਪਛੋਕੜ ਵੇਖੋ ਇਨਾਂ ਨੇ ਕਿੰਨੀ ਕੇ ਸੇਵਾ ਕੀਤੀ ਆਪਣੇ ਮਾਂ ਬਾਪ ਦੀ ਸਬ ਤੋ ਨਕਿਮਾ ਬੱਦਾ ਮੁਖਤਖੋਰ ਹੁਦਾ ਇਹ ਨਹਿਗ ਵੀ ਮੁਖਤਖੋਰ ਹੀ ਹੁੰਦੇ ਹਨ ਦਿਲ ਦੇ ਸਾਫ ਬੱਦੇ ਨੂੰ ਕਿਸੇ ਲਾਣੇ ਬਾਣੇ ਪੋਣ ਦੀ ਲੋੜ ਨਹੀਂ ਹੈ 😢ਦਿਲ ਕਾਲੇ ਨਾਲੋ ਮੁਹ ਕਾਲ਼ਾ ਚੰਗਾ ਜੇ ਕੋਈ ਇਸ ਨੂੰ ਜਾਣੇ ਹੋ 😢ਜਹਿੜੇ ਬਹਿਰੋ ਬਹਿਰੂਪੀਆ ਬਣੇਂ ਹੁਦੇ ਇਹ ਅੰਦਰੋਂ ਦਿਲ ਦੇ ਕਾਲ਼ੇ ਹੁੰਦੇ ਹਨ

  • @manpreetkamboj6197
    @manpreetkamboj6197 Год назад +2

    Waheguru ji eho j din kise maa baap nu na deiikhne pain.

  • @gurivirk9524
    @gurivirk9524 Год назад +1

    Lakh lahnat aa eve de dhii putt te ___or usto vadi lahnat aa ohna te jina ne apni dhee nu eve di akal diti c