Ranbir Khattra Exclusive | ਖੱਟੜਾ ਨੇ ਸੱਚੀਂ ਬਣਾਏ ਝੂਠੇ ਪੁਲਿਸ ਮੁਕਾਬਲੇ ? Jasveer Singh Show

Поделиться
HTML-код
  • Опубликовано: 24 окт 2024

Комментарии • 279

  • @JasveerSinghShow
    @JasveerSinghShow  2 месяца назад +51

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

    • @AmandeepSingh-tn7dd
      @AmandeepSingh-tn7dd 2 месяца назад +5

      Bht vdia chanel aa yy ... Jasvir yy sanu job mill skde aa chanel te

    • @Gorgeousart789
      @Gorgeousart789 2 месяца назад +5

      ਜਸਵੀਰ ਸਿੰਘ ਖ਼ਾਲਸਾ ਛੋਟੇ ਵੀਰ ਉਹਨਾਂ ਦੋ ਸਿੰਘਾਂ ਦਾ ਇੰਟਰਵਿਊ ਵੀ ਕਰਿਉ ਜਿਹਨਾਂ ਨੂੰ ਬੇਅਦਬੀ ਦੇ ਮਾਮਲੇ ਵਿੱਚ ਗਿਰਫ਼ਤਾਰ ਕੀਤਾ ਗਿਆ ਸੀ ਬਾਅਦ ਵਿੱਚ ਸੰਗਤਾਂ ਦੇ ਦਬਾਅ ਕਾਰਨ ਛੱਡਣਾ ਪਿਆ ਪੁਲਿਸ ਨੂੰ

    • @PargatSingh-dl5me
      @PargatSingh-dl5me 2 месяца назад +2

      ਜਸਵੀਰ ਸਿੰਘ ਜੀ, ਖਟੜੇ ਨੂੰ ਪੁੱਛਣਾ ਸੀ ਬ਼ਈ ਤੁਸੀਂ ਪਿਛਲੇ ਸਾਲ ਅੰਮ੍ਰਿਤਸਰ ਮੀਟਿੰਗ ਚ ਬੋਲਦਿਆਂ ਕਿਹਾ ਦੱਸਿਆ ਸੀ ਕਿ ਰੁਪਿੰਦਰ ਸਿੰਘ, ਗੁਰੂ ਕੇ ਅੰਗ ਨੇਫੇ ਚ
      ਪਾਕੇ ਲੈ ਗਿਆ ਸੀ,,? ਫਿਰ ਤੁਸੀ ਇਹ ਵੀ ਕਿਹਾ ਸੀ ਬ਼ਈ ਜਦੋਂ ਪੁਲਸ ਪਾਰਟੀ ਰੁਪਿੰਦਰ ਸਿੰਘ ਦੇ ਘਰੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਲੈਣ ਗ਼ਈ ਤਾਂ ਰੁਪਿੰਦਰ ਸਿੰਘ ਦੇ ਘਰ ਬਹੁਤ ਬੁਰੇ ਥਾਂ ਤੋਂ ਅਸੀਂ ਬਰਾਮਦ ਕੀਤੇ ਸੀ, ,,,,
      ਅਤੇ ਰੁਪਿੰਦਰ ਸਿੰਘ ਨੇਂ ਉਸ ਦਿਨ ਦੀਆਂ ਅਖਬਾਰਾਂ ਚ ਲੱਗੀਆਂ ਖਬਰਾਂ ਪੇਸ਼ ਕੀਤੀਆਂ , ਜੀਹਦੇ ਚ ਕਹਾਣੀ ਹੋਰ ਨਿਕਲੀ ਸੀ। ਅਖਬਾਰਾਂ ਦੀਆਂ ਖ਼ਬਰਾਂ ਫੋਟੋਆਂ ਸਮੇਤ ਦੱਸ ਰਹੀਆਂ ਸੀ ਬ਼ਈ ਗੁਰੂ ਦੇ ਅੰਗ ਤਾਂ ਕਿਸੇ ਹੋਰ ਸਿੰਘ ਦੇ ਘਰ ਬੜੇ ਅਦਬ ਸਤਿਕਾਰ ਨਾਲ ਰੱਖੇ ਹੋਏ ਸੀ, ਜਿੱਥੋਂ ਪੁਲਿਸ ਪਾਰਟੀ ਲੈਕੀ ਆਈ ਸੀ,, ਸਤਕਾਰ ਕਮੇਟੀ ਦੇ ਸਿੰਘਾਂ ਨੇ ਅਰਦਾਸ ਕਰਕੇ ਬੇਅਦਬੀ ਵਾਲ਼ੇ ਸਰੂਪ ਦੇ ਅੰਗ , ਤੁਹਾਡੀ ਪੁਲਿਸ ਪਾਰਟੀ ਦੇ ਸਪੁਰਦ ਕੀਤੇ ਸੀ,,, ਅਖ਼ਬਾਰਾਂ ਦੀਆਂ ਖ਼ਬਰਾਂ ਫੋਟੋਆਂ ਸਮੇਤ ਪਰੂਫ ਹਨ।
      ਅਤੇ ਰੁਪਿੰਦਰ ਸਿੰਘ ਉਨ੍ਹਾਂ ਤੇ ਤੁਹਾਡੇ ਦੋਸ਼ ਝੂਠੇ ਨਿਕਲੇ ,ਸੀ ,,, । ਕਿਉਂ ???

    • @singhhans79
      @singhhans79 2 месяца назад

      ਵੀਡੀਓ ਤਾਂ ਵਧੀਆ ਵੀਰ
      ਪਰ ਇਸ ਮਸਲੇ ਦਾ ਹੱਲ ਵੀ ਲੱਭੋ ਜਿਹੜੇ ਲੋਕ ਆਰ ਐਸ ਐਸ ਵਾਲਿਆਂ ਨੂੰ ਪੰਥਕ ਸਮਝ ਰਹੇ ਆ ਉਨ੍ਹਾਂ ਨੂੰ ਕਿਵੇਂ ਸਮਝਾਓਗੇ ਹੈ ਤਾਂ ਉਹ ਵੀ ਆਪਣੇ ਸਿੱਖ ਭਰਾ ਨੇ ਉਨ੍ਹਾਂ ਦਾ ਬ੍ਰੇਨਵਾਸ਼ ਹੋਇਆ ਹੈ।

    • @Dhillon_LLB
      @Dhillon_LLB 2 месяца назад

      ਬਹੁਤ ਸੋਹਣੀ ਗੱਲਬਾਤ.,, ਜਸਵੀਰ ਸਿੰਘ ਜੀ ਹਮੇਸ਼ਾ ਚੜ੍ਹਦੀਕਲਾ ਚ ਰਹੋ 🙏💕

  • @rbrar3859
    @rbrar3859 2 месяца назад +70

    ਸੁਖਬੀਰ, ਵਲਟੋਹਾ, ਚੀਮਾ ਇਹਨਾਂ ਨੇ ਗੁਰੂ ਘਰਾਂ ਦਾ ਤੇ ਸਿੱਖ ਕੌਮ ਦਾ ਬਹੁਤ ਨੁੱਕਸਾਨ ਕੀਤਾ ਹੈ।

  • @KirtisinghPunjabto
    @KirtisinghPunjabto 2 месяца назад +67

    ਵਲਟੋਹਾ ਬਾਹਾਂ ਖੜ੍ਹੀਆਂ ਕਰਕੇ ਭੱਜਣ ਵਾਲੀ ਕਤੀੜ ਐ ਓਹਦੀ ਪ੍ਰਵਾਹ ਨਾ ਕਰੋ, ਜਸਵੀਰ ਸਿੰਘ ਜੀ ਬਹੁਤ ਸੋਹਣੀ ਗੱਲਬਾਤ

  • @GurjantSingh-eh6em
    @GurjantSingh-eh6em 2 месяца назад +33

    ਸ ਜਸਵੀਰ ਸਿੰਘ ਜੀ ਸਾਰੀ ਪੁਲਿਸ ਦਾ ਇਕੋ ਹੀ ਹਾਲ ਹੈ।ਅਪਣੀ ਪਾਵਰ ਦਾ ਬਹੁਤ ਗਲਤ ਢੰਗ ਨਾਲ ਇਸਤੇਮਾਲ ਕਰਦੇ ਰਹੇ ਹਨ।ਜਿਨ੍ਹਾਂ ਨੇ ਵੀ ਅਜਿਹਾ ਕੀਤਾ ਹੈ।ਇਕ ਦਿਨ ਜਰੂਰ ਪਛਤਾਵਾ ਕਰੇਗਾ।ਪਰਮਾਤਮਾ ਦੇ ਕੰਮ ਵਿਚ ਦੇਰ ਹੈ ਅਧੇਰ ਨਹੀ।ਇਕ ਦਿਨ ਜਰੂਰ ਇਨਸਾਫ ਕਰਦਾ ਹੈ।

    • @pardeepsinghbrar8863
      @pardeepsinghbrar8863 2 месяца назад

      Gurjant singh ਜੀ ਬਿਲਕੁੱਲ ਠੀਕ ਕਿਹਾ, ਇੱਕ ਪੰਜਾਬ ਪੁਲਿਸ ਹੀ ਹੈ ਜਿਹੜੀ ਨੇ ਆਪਣੀ ਪਾਵਰ ਦੀ ਬਹੁਤ ਨਜਾਇਜ ਦੁਰਵਰਤੋਂ ਕੀਤੀ ਹੈ, ਉਹ ਵੀ ਆਪਣੇ ਲੋਕਾਂ ਤੇ ,ਬਹੁਤ ਬਹੁਤ ਗੰਦੇ ਖੂਨ ਦੇ ਲੋਕ ਹੁੰਦੇ ਆ ਜੋ ਆਪਣੇ ਲੋਕਾਂ ਤੇ ਜੁਲਮ ਕਰਦੇ ਆ, ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ, ਰੱਬ ਅੱਗੇ ਅਰਦਾਸ ਹੈ ਜਿਸ ਜਿਸ ਨੇ ਵੀ ਪੰਥ ਤੇ ਪੰਜਾਬ ਨਾਲ ਧ੍ਰੋਹ ਕਮਾਇਆ ਹੈ,ਸਿੱਖ ਕੌਮ ਤੇ ਜੁਲਮ ਕੀਤਾ ਤੇ ਕਰੇਗਾ, ਪ੍ਰਮਾਤਮਾ ਇਹੋ ਜਿਹੀ ਸਜਾ ਦੇਵੇ ਖਾਨਦਾਨ ਖਤਮ ਹੋ ਜਾਵੇ, ਇਹੋ ਜਿਹਿਆ ਨੂੰ ਮਿਲੀ ਸਜਾ ਦੇਖ ਘਟੀਆ ਲੋਕਾਂ ਦੀ ਰੂਹ ਕੰਬ ਜਾਵੇ ਤੇ ਆਉਣ ਵਾਲੀਆ ਨਸਲਾਂ ਨੂੰ ਚੰਗਾ ਸੋਚਣ ਚੰਗਾ ਕਰਨ ਦਾ ਸੁਨੇਹਾ ਦੇ ਕੇ ਜਾਣ।

  • @Singh-vk8bk
    @Singh-vk8bk 2 месяца назад +63

    ਮੱਛਰੇ ਹੋਏ ਬਾਦਲਕਿਆਂ ਦੀ ਅਕਲ ਟਿਕਾਣੇ ਲਿਆਓ ਖਟੜਾ ਜੀ ਚੰਗੇ ਇਨਸਾਨ, ਜਸਵੀਰ ਸਿੰਘ ਤੁਹਾਡੀ ਪੱਤਰਕਾਰੀ ਉਤੇ ਬਹੁਤ ਮਾਣ ਹੈ

  • @meradeshowepunjab3155
    @meradeshowepunjab3155 2 месяца назад +51

    ਖੱਟੜਾ ਜੀ ਸਿੱਖ ਕੌਮ ਤੁਹਾਡੇ ਨਾਲ ਹੈ ਵਲਟੋਹੇ ਮੂਰਖ ਦੀ ਪਰਵਾਹ ਨਾ ਕਰੋ

    • @deep_2113
      @deep_2113 2 месяца назад +1

      Sare ajanseya day esarey Tey kam kar rahey sey AAP Ney heet laye sare Miley hoi sey Aaj Rola PA rahey Ney kute dono dher sajha nahi milu ehna nu waheguru Ji AAP kare gha ehna Da hisabh

    • @gajjankang5997
      @gajjankang5997 2 месяца назад +1

      Kehdee Kom khatre nal hai Sikh Kom da doshi hai eh banda

  • @romysandhusandhu3359
    @romysandhusandhu3359 2 месяца назад +17

    ਖੱਟੜ ਸਾਬ ਬਿਲਕੁਲ ਸੱਚੀਆਂ ਘਟਨਾਵਾਂ ਦਾ ਜ਼ਿਕਰ ਕਰ ਰਹੇ ਨੇ ਜੀ,,,, ਵਾਹਿਗੁਰੂ ਜੀ ਆਪ ਨੂੰ ਚੜਦੀ ਕਲ੍ਹਾ ਵਿੱਚ ਰੱਖਣ ਜੀ

  • @GurmeetSingh-yz3jt
    @GurmeetSingh-yz3jt 2 месяца назад +29

    1978 ਵਿੱਚ ਗੁਰ ਬਚਨਾ ਤੇ ਉਹਦੀ ਘਰ ਵਾਲੀ ਨੇ ਤਕੜੀ ਤੇ ਬੈਠ ਕੇ ਇਹ ਲਿਖਵਾਇਆ ,ਆਪੇ ਕੰਡਾ ਤੋਲ ਤਰਾਜੂ,ਆਪੇ ਤੋਲਣ ਹਾਰ।ਜਿਸ ਦਾ ਸਿੱਖ ਸੰਗਤ ਤੇ ਸੰਤ ਜਰਨੈਲ ਸਿੰਘ ਨੇ ਵਿਰੋਧ ਕੀਤਾ ।ਉਸ ਵੇਲੇ ਕਈ ਆਫਿਸਰ ਨਿਰੰਕਾਰੀ ਬਣ ਕੇ ਉਸ ਦੀ ਮਦਦ ਕਰਦੇ ਰਹੇ।ਪਰ ਉਦੋ ਦਾ ਮੁੱਖ ਮੰਤਰੀ ਵੋਟਾਂ ਲਈ ਉਸਦੀ ਮਦਦ ਕਰ ਰਿਹਾ ਸੀ ਅਤੇ 7 ਬੰਦੇ ਮਾਰ ਕੇ ਉਹਨੂੰ ਦਿੱਲੀ ਭੇਜ ਦਿੱਤਾ ਗਿਆ।ਕੇਸ ਫੇਰ ਕਰਨਾਲ ਭੇਜ ਤਾਂ।ਬਾਦਲ ਸਭ ਉਸਨੂੰ ਬਰੀ ਕਰਾਉਣ ਵਿੱਚ ਮੂਹਰੇ ਹੋ ਕੇ ਕੰਮ ਕਰਦੇ ਰਹੇ।ਜਿਵੇਂ ਸਰਸੇ ਵਾਲੇ ਤੋ ਬੇਅਦਬੀ ਕਰਵਾਈ ਤੇ ਵੋਟਾਂ ਲੈਣ ਦਾ ਐਲਾਨ ਕਰਵਾਇਆ।ਜੋਂ ਸਿੱਖ ਪੰਥ ਕਦੇ ਵੀ ਨਹੀਂ ਭੁੱਲੇ ਗਾ।

    • @Gorgeousart789
      @Gorgeousart789 2 месяца назад +4

      ਗੁਰਮੀਤ ਵੀਰ ਜੀ ਸੱਤ ਨਹੀਂ ਤੇਰਾ ਸਿੰਘ ਸ਼ਹੀਦ ਹੋਏ ਸਨ 1978 ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਵੇਲੇ ਬਾਦਲ ਦੇ ਰਾਜ ਵਿੱਚ ਚਾਰ ਸਿੰਘ ਸ਼ਹੀਦ ਕੀਤੇ 2015 ਫੇਰ ਬੇਅਦਬੀ ਦੇ ਮਾਮਲੇ ਵਿੱਚ ਦੋ ਜਵਾਨ ਸ਼ਹੀਦ ਕੀਤੇ ਅਜਿਹਾ ਸੀ ਪੰਥ ਪ੍ਰਕਾਸ਼ ਚੰਦ ਬਾਦਲ

  • @rbrar3859
    @rbrar3859 2 месяца назад +28

    ਸੁਖਬੀਰ ਦੇ ਬਣਾਏ ਜਥੇਦਾਰਾਂ, ਮੈਨੇਜਰਾਂ ਨੇ ਵੱਡੇ- ਵੱਡੇ ਹੋਟਲ, ਮਹਿਲਾਂ ਵਰਗੀਆਂ ਕੋਠੀਆਂ , ਸਾਈਕਲਾਂ ਤੋਂ ਸਿੱਧੇ ਫਾਰਚੂਨਰਾ ਗੱਡਿਆ ਤੇ ਉਹ ਵੀ 4-4 ਲਿਆਂਦੀਆਂ ਸਨ।
    ਸੁਖਬੀਰ ਨੇ ਅੱਖਾਂ ਮੀਚ ਨੇ ਰੱਖੀਆਂ
    ਲੋਕ ਇਹਨਾਂ ਨੂੰ ਵੇਖ ਵੇਖ ਹੈਰਾਨ ਹੁੰਦੇ ਰਹੇ।

  • @KuldeepSingh-n7t5c
    @KuldeepSingh-n7t5c 2 месяца назад +41

    ਵਲਟੋਹਾ ਬਾਦਲਾਂ ਦਾ ਦਲਾਲ ਹੈ ਖਟੜਾ ਸਾਹਿਬ ਨੇ ਡਿਉਟੀ ਬਹੁਤ ਵਧੀਆ ਕੀਤੀ ਹੈ

    • @palwindersinghaustralia
      @palwindersinghaustralia 2 месяца назад

      Ki pardeep kaler da sarkari gvah banan nal gunah maf ho gya jo ohne kita va .. Jo guru sahib di beatbi kar skda va oh hun sach bol reha bhave jhuth par oh bahut wadda gunahgar he te ohnu esi sja milni chahi di he ke jo dekh ke eho jeha pap koi hor karan to pehla 1000 var soche .. Par eh sab rajneeti he te kde sikha nu insaf nhi milna

    • @avjindersinghsodha3633
      @avjindersinghsodha3633 2 месяца назад +1

      ਵੀਰ ਬੇਅਦਬੀ ਦੇ ਦੋਸ਼ ਵਿੱਚ ਦੋ ਸਿੱਖ ਭਰਾ ਬਰਗਾੜੀ ਵਾਲੇ ਕਿਸ ਪੁਲਿਸ ਅਫਸਰ ਨੇ ਚੱਕੇ ਸੀ ਵੀਰ ਜੀ ਜਰਾ ਜਵਾਬ ਦਿਓ ਇਹੋ ਹੀ ਜਲਾਦ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਕਰੀ ਤਾਂ ਇਸ ਦੇ ਬਾਬੇ ਤੇ ਭਾਰਤ ਦੇ ਜਵਾਈ ਰਾਮ ਰਹੀਮ ਨੇ ਸੀ ਉਸ ਆਪਣੇ ਟੋਲੇ ਰਾਹੀਂ ਤੇ ਇਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਨੂੰ ਬਚਾਉਣ ਲਈ ਆਪਣਾ ਤਨ ਮਨ ਲਾਉਣ ਵਾਲੇ ਸਿੱਖ ਨੌਜਵਾਨ ਰੁਪਿੰਦਰ ਤੇ ਉਸਦਾ ਭਰਾ ਬੇਹਤਾਸ਼ਾ ਕੁੱਟੇ ਸੀ

  • @kuldeepsinghdhiman2759
    @kuldeepsinghdhiman2759 2 месяца назад +19

    ਲੋਹੜਾ ਇਸ ਗੱਲ ਦਾ ਹੈ ਕਿ ਐਡੇ ਵੱਡੇ ਵੱਡੇ ਬੱਜਰ ਗੁਨਾਹ ਕਰਨ ਤੋਂ ਬਾਅਦ ਵੀ ਇਹ ਬਾਦਲ ਗਦਾਰ ਨਿਮਰਤਾ ਸਹਿਤ ਆਪਣੇ ਗੁਨਾਹ ਮੰਨਣ ਲਈ ਤਿਆਰ ਨਹੀਂ ਹਨ ਤੇ ਗੋਲ ਗੋਲ ਮੀਸਣੀਆਂ ਚੁਸਤੀਆਂ ਚਲਾਕੀਆਂ ਭਰੇ ਪੱਤਰ ਲਿਖਵਾ ਕੇ ਅਕਾਲ ਤਖ਼ਤ ਜਥੇਦਾਰ ਨੂੰ ਫੜਾ ਗਏ ਹਨ ਤੇ ਸਿੱਖ ਪੰਥ ਨੂੰ ਫੇਰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਿੱਖ ਸੰਗਤ ਜੀ ਚੁਕੰਨੇ ਰਹੋ ਅੱਜ ਵੇਲਾ ਹੈ ਇਨ੍ਹਾਂ ਬੁੱਕਲ ਦੇ ਨਾਗਾਂ ਨੂੰ ਹਮੇਸ਼ਾ ਹਮੇਸ਼ਾ ਲਈ ਸਬਕ਼ ਸਿਖਾਇਆ ਜਾਵੇ ਅਤੇ ਦਫ਼ਾ ਕੀਤਾ ਜਾਵੇ।

  • @JSVB
    @JSVB 2 месяца назад +22

    ਏ ਇੱਕ ਐਵੇਂ ਦਾ ਕੇਸ ਹੈ, ਜਿਸ ਵਿੱਚ ਭਾਰਤ ਦੇ judiciary system ਨੂੰ ਛੱਡ ਕੇ ਬਾਕੀ ਸਾਰੀ ਦੁਨੀਆ ਨੂੰ ਪਤਾ ਵੀ ਕਿਸ ਕਿਸ ਬੰਦੇ ਨੇ ਕੀ ਕੀ ਗੁਨਾਹ ਕੀਤਾ |

    • @kuldeepsinghdhiman2759
      @kuldeepsinghdhiman2759 2 месяца назад +5

      ਇਸਤੋਂ ਵੀ ਵੱਡੀ ਨਮੋਸ਼ੀ ਵਾਲੀ ਗੱਲ ਹੈ ਕਿ ਸਾਰਾ ਕੁਝ ਨਿੱਤਰਕੇ ਸਾਹਮਣੇ ਆਉਣ ਦੇ ਬਾਵਜੂਦ ਵੀ ਕੌਮ ਦੇ ਜਥੇਦਾਰ ਸਿੱਖ ਪੰਥ ਕੌਮ ਨੂੰ ਇਨਸਾਫ ਦੇਣ ਦੀ ਬਜਾਏ ਗੁਨਾਹਗਾਰ ਬਾਦਲਾਂ ਸਾਹਮਣੇ ਮੇਮਣੇ ਬਣਕੇ ਖੜ੍ਹੇ ਹਨ , ਜਥੇਦਾਰ ਅਕਾਲੀ ਫੂਲਾ ਸਿੰਘ ਵਾਂਗੂੰ ਆਪਣਾ ਰੋਲ ਨਿਭਾਉਣ ਵਿਚ ਸਮਰੱਥ ਨਹੀਂ ਹਨ।

    • @Baldevsinghnangal-wy9wu
      @Baldevsinghnangal-wy9wu 2 месяца назад

      ਜੇ ਹਰੇਕ ਬੰਦੇ ਨੂੰ ਪਤਾ ਤਾਂ ਫਿਰ ਕੇਸ ਐਵੇਂ ਕਿਵੇਂ ਹੋਇਆ।

    • @Baldevsinghnangal-wy9wu
      @Baldevsinghnangal-wy9wu 2 месяца назад +1

      ਵਿਰਸਾ ਗਾਂਡੂ ਪਹਿਲਾਂ ਕਿਉਂ ਨਾ ਇਹ ਗੱਲਾਂ ਉਠਾਈਆਂ। ਸਰਕਾਰ ਹੁੰਦਿਆਂ ਫਿਰ ਕਾਰਵਾਈ ਨਾ ਕੀਤੀ ਖੱਟੜੇ ਤੇ,ਲੋਕਾਂ ਨੂੰ ਇਨਸਾਫ਼ ਨਾ ਦਿਵਾਇਆ। ਹੁਣ ਜਦੋਂ ਬੁੰਡ ਤੋਂ ਪਰਦਾ ਚੁੱਕ ਕੇ ਨੰਗੇ ਕਰਤੇ, ਹੁਣ ਲੋਕ ਮਜ਼ਲੂਮ ਹੋ ਗਏ। ਹੁਣ ਦੱਸਦਾ ਹੈ ਪਹਿਲਾਂ ਟਿਕਟ ਦਿੱਤੀ।।ਯਾਰੀ ਪੁਗਾਈ। ਤੂੰ ਵੀ ਬਰਾਬਰ ਦਾ ਦੋਸ਼ੀ ਹੈ।

  • @JaswantSingh-te9xt
    @JaswantSingh-te9xt 2 месяца назад +9

    ਵਾਹਿਗੁਰੂਵਾਹਿਗੁਰੂ ਜੀ ਦੀ ਕਲਾ ਵਰਤ ਰਹੀ ਹੈ।ਮਲੇਸ਼ਾਂ ਦਾ ਨਾਸ਼ ਵਾਹਿਗੁਰੂ ਜੀ ਨੇ ਸ਼ੁਰੂ ਕਰ ਦਿੱਤਾ ਹੈ।

  • @shonki6049
    @shonki6049 2 месяца назад +7

    ਅਸੀ ਕਾਹਦੇ ਸਿੱਖ ਜੇਹਿੜੇ ਆਪਣੇ ਗੁਰੂ ਨੂੰ ਇਨਸਾਫ਼ ਨੀ ਦਵਾ ਸਕੇ ਲੱਖ ਲਾਹਨਤ ਸਾਡੇ ਲੀਡਰਾ ਤੇ

  • @gagan.kahangarhia6024
    @gagan.kahangarhia6024 2 месяца назад +18

    ਬਾਈ ਜਸਵੀਰ ਤੁਹਾਡੀ ਵੇਬਾਕ ਬੋਲੀ ਆ ਇਸ ਨੂੰ ਏਦਾਂ ਹੀ ਸਿੱਧੀ ਤੇ ਵੇਬਾਕ ਰੱਖਿਓ

  • @rajindermandeep
    @rajindermandeep 2 месяца назад +1

    ਬਹੁਤ ਵਧੀਆ

  • @kamaljitsingh5668
    @kamaljitsingh5668 2 месяца назад +14

    ਉਹ ਬੱਲੇ ਓਏ ਸਾਡੇ ਭੋਲਿਓ ਲੋਕੋ ਇੱਕ ਵੀਡੀਓ ਦੇਖ ਕੇ ਬੰਦੇ ਦਾ ਬੜਾ ਬੰਦਾ ਜੀ ਬਹੁਤ ਅੱਛਾ ਬੰਦਾ ਜੀ ਇਹ ਬਹੁਤ ਅੱਛਾ ਬੰਦਾ ਜੀ ਇਹ ਇਸ ਖੱਟੜੇ ਨੇ ਆਪਣੀ ਕੌਮ ਤੇ ਬੜੇ ਜੁਲਮ ਕਰੇ ਆਦੇ ਐਸਐਸਪੀ ਹੁੰਦਾ ਸੀ ਵੈਸੇ ਨਾ ਇੱਕ ਵੀਡੀਓ ਦੇਖ ਕੇ ਕਦੀ ਇਦਾਂ ਉਹ ਬਣ ਜਾਇਆ ਕਰੋ ਬੰਦੇ ਭਗਤ ਬਣ ਦਿਆ ਕਰੋ ਬਹੁਤ ਅੱਛਾ ਬੰਦਾ ਇਹ

  • @gurlabhsingh8072
    @gurlabhsingh8072 2 месяца назад +4

    ਸੰਗਤਾਂ ਸਚੇਤ ਹੋਣ ਇਹਨਾਂ ਤੋਂ ਸਵਾਲ ਇੱਕ ਹੀ ਪਹਿਲਾਂ ਕਿਉ ਨਹੀ ਬੋਲਦੇ ਸੀ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ ਉਸ ਵਕਤ ਨਹੀਂ ਬੋਲਿਆ ਖਟੜਾ ਕਿੱਥੇ ਮਰ ਗਿਆ ਸੀ ਬੋਲਿਆ ਨਹੀਂ ਬਾਦਲਾਂ ਦਾ ਚਮਚਾ

  • @kuljeetsingh3100
    @kuljeetsingh3100 2 месяца назад +13

    ਉਸ ਵੇਲੇ ਤਾਂ ਖਟੜਾ ਵੀ ਸੁਖਬੀਰ ਬਾਦਲ ਇੰਨਸਾ ਦੇ ਹੱਕ ਵਿੱਚ ਛਿੱਟੇ ਮਾਰਦਾ ਸੀ ਹੁਣ ਕੀ ਫਾਇਦਾ ਗੱਲਾਂ ਕਰਨ ਦਾ ਉਸ ਵੇਲੇ ਕੁਝ ਨਹੀਂ ਕੀਤਾ

    • @avjindersinghsodha3633
      @avjindersinghsodha3633 2 месяца назад

      ਬਿਲਕੁਲ ਸਹੀ ਪੁਆਇੰਟ ਸਾਰੇ ਕੌਮੈਟਾ ਚੋ ਤੁਸੀਂ ਸਹੀ ਲਿਖਿਆ ਸੁਖਬੀਰ ਬਾਦਲ ਮਸੰਦ ਪ੍ਰੀਵਾਰ ਦੇ ਨਾਲ ਨਾਲ ਇਹ ਜ਼ਾਲਮ ਅਕ੍ਰਿਤਘਣ ਭਾਰਤੀ ਪੁਲਿਸ ਅਫਸਰ ਵੀ ਜਿਮੇਵਾਰ ਆ

  • @tejinderkaur7436
    @tejinderkaur7436 2 месяца назад +7

    ਝੂਠੇ ਪੁਲਿਸ ਮੁਕਾਬਿਲਆਂ ਦੇ ਦੋਸੀ ਵਿਚਾਰੇ ਤੇ ਜਿਹੜੇ ਮੁਕਾਬਲੇ ਚ ਮਰੇ ਫਿਰ ਉਹ ਕੀ ?

  • @meradeshowepunjab3155
    @meradeshowepunjab3155 2 месяца назад +35

    ਡੇਰੇ ਵਾਲਿਆਂ ਦੇ ਨਾਲ ਸੁੱਖਬੀਰ ਬਾਦਲ ਅਮਲੀ ਤੇ ਵਲਟੋਹੇ ਨੂੰ ਵੀ ਮੂਧਾ ਪਾ ਕੇ ਪਟਾ ਫੇਰਣਾ ਸੀ ਖੱਟੜਾ ਜੀ ਏਹੀ ਕਮੀ ਰਹੀ ਤੁਹਾਡੇ ਕੇਸ ਵਿਚ 😂

  • @GurmailSingh-j8w
    @GurmailSingh-j8w 2 месяца назад +35

    ਖਟੜਾ ਸਾਹਿਬ ਜੇ ਤੁਸੀਂ ਸੁਖਬੀਰ ਬਾਦਲ ਤੇ ਬਲਟੋਹੇ ਦੇ ਪਟਾ ਫੇਰ ਦਿੰਦੇ ਅੱਜ਼ ਇਹ ਭੌਂਕਦੇ ਨਾ

  • @mehaksandha9300
    @mehaksandha9300 2 месяца назад +1

    Keep it up bro…. Waheguru chardikala bakshan

  • @Brarhatmit4521
    @Brarhatmit4521 2 месяца назад +2

    Good job ji🙏

  • @adimadim9742
    @adimadim9742 2 месяца назад +6

    ਤੈਨੂੰ ਇਹ ਪਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸ ਨੇ ਚੁੱਕਿਆ ਤੇ ਰੋਲਿਆ ਤਾਂ ਫਿਰ ਚਵਲਾ ਤੂੰ ਪੰਜਗਰਾਂਈ ਵਾਲੇ ਬੇਦੋਸ਼ ਬੱਚੇ ਚੁੱਕ ਕੇ ਉਹਨਾਂ ਤੇ ਕਹਿਰ ਕਿਉਂ ਢਾਹਿਆ ? ਇਹ ਸਵਾਲ ਵੀ ਪੁੱਛੋ ਵੀਰ ਜੀ ਇਸ ਪਾਪੀ ਨੇ

  • @JAGDEEPSINGH-mm8ib
    @JAGDEEPSINGH-mm8ib 2 месяца назад +1

    ਬਹੁਤ ਵਧੀਆ ਸਵਾਲ ਜਵਾਬ ਖਾਲਸਾ ਜੀ 🙏🙏

  • @gigiminiature4192
    @gigiminiature4192 2 месяца назад +9

    ਜਦੋਂ ਤਾ ਤੁਸੀ ਬੀ ਮੁਡੇ ਨੂੰ ਟਿਕਟ ਦਬੋਣ ਪਿਛੇ ਅਕਾਲੀ ਦੇ ਪਿਠੂ ਬਣੇ ਬੀ ਸੀ ਖੱਟੜਾ ਸਾਹਿਬ

    • @lakhmirsinghkhalsa8282
      @lakhmirsinghkhalsa8282 2 месяца назад +1

      ਹੁਣ ਪਰਕਾਸ਼ ਚੰਦ, ਸੁੱਖੀ ਚੰਦ ਬਾਦਲ ਤੇ ਚਮਚਿਆਂ ਬਲਾਤਕਾਰੀਆਂ ਦਾ ਕੀ ਬਣੂ?

    • @bhupinderkaileysingh1108
      @bhupinderkaileysingh1108 2 месяца назад

      ✅️✅️

  • @HarbhajanSingh-gp8un
    @HarbhajanSingh-gp8un 2 месяца назад +7

    ਕੀ ਇਹ ਸਿੱਖ ਕੌਮ ਨੂੰ ਦੱਸਣਗੇ ਮੈ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਨੌਜਵਾਨ ਨਹੀਂ ਸ਼ਹੀਦ ਕੀਤੇ

  • @gurpreetkaur-tq9mb
    @gurpreetkaur-tq9mb 2 месяца назад +1

    Great interview, well done Jasveer Singh ji

  • @manindersingh5415
    @manindersingh5415 2 месяца назад +1

    wmk🙏🏻

  • @GurmeetSingh-xc3bg
    @GurmeetSingh-xc3bg 2 месяца назад +2

    👍

  • @gurjeetsingh2072
    @gurjeetsingh2072 2 месяца назад +8

    ਖੱਟੜੇ ਨੂੰ ਪੁੱਛੋ ਕਿ ਵਰਦੀ ਚ ਬਹੁਤ ਲੋਕਾ ਨਾਲ ਧੱਕਾ ਕੀਤਾ

    • @lakhmirsinghkhalsa8282
      @lakhmirsinghkhalsa8282 2 месяца назад +1

      ਬਾਦਲ ਰਾਜ ਵਿੱਚ ਗੁਰੂ ਗ੍ਰੰਥ ਗੁਰੂ ਪੰਥ ਦਾ ਸੱਭ ਤੋਂ ਵੱਧ ਘਾਣ ਕੀਤਾ

  • @ParmSidhu-nq4iv
    @ParmSidhu-nq4iv 2 месяца назад +2

    ਜੱਟ ਹੁੰਦੇ ਹੀ ਨਹੀਂ ਚੰਗਾ

  • @SatnamSingh-wv9gg
    @SatnamSingh-wv9gg 2 месяца назад +5

    ਜਸਵੀਰ ਸਿੰਘ ਜੀ ਤੁਸੀਂ ਬਹੁਤ ਵਧੀਆ ਸੱਚੇ ਪ੍ਰੱਤਕਾਰ ਬਣਕੇ ਉੱਭਰ ਰਹੇ ਹੋ ਇਸੇ ਤਰ੍ਹਾਂ ਸੱਚੀ ਪ੍ਰੱਤਕਾਰੀ ਕਰੋਗੇ ਤਾਂ ਛੋਡੇ ਨਾਲ ਲੋਕਾਂ ਦਾ ਵੀ ਸਾਥ ਰਹਤੇ ਗਾ ਤੇ ਵਿਸ਼ਵਾਸ ਵੀ ਰਹੇ ਗਾ

  • @KuldeepSingh-fe6dr
    @KuldeepSingh-fe6dr 2 месяца назад +6

    ਸੇਵਾ ਮੁਕਤ ਹੋਣ ਤੋਂ ਪਹਿਲਾਂ ਇਹ ਗੱਲਾਂ ਕਿਉਂ ਨਹੀਂ ਕੀਤੀਆਂ ਖਟੜਾ ਸਾਬ,, ਨੌਂ ਸਾਲ ਹੋਗੇ ਪਰ ਅੱਜ ਵੀ ਸੰਗਤਾਂ ਨੂੰ ਕੋਈ ਆਸ ਨਹੀਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿਆਂ ਮਿਲੇਗਾ

  • @kanwarpalsinghsran4098
    @kanwarpalsinghsran4098 2 месяца назад +2

    Sach hamesa kohra hunda

  • @Amandeepsingh-co9sh
    @Amandeepsingh-co9sh Месяц назад +1

    ਵਾਹਿਗੁਰੂ ਜੀ ਸੱਭ ਜਾਣਦੇ ਹਨ ਕੋਣ ਸੱਚ ਬੋਲਦਾ ਤੇ ਕੋਣ ਝੂਠ ਬੋਲਦਾ ਨਿਤਾਰੇ ਹੋਣਗੇ!

  • @Jaskaran_singh68
    @Jaskaran_singh68 2 месяца назад +2

    ਵਾਹਿਗੁਰੂ ਜੀ

  • @sukhmindersinghbhullar7699
    @sukhmindersinghbhullar7699 2 месяца назад +2

    Good Efforts keep it up

  • @AmandeepSingh-bu4wn
    @AmandeepSingh-bu4wn 2 месяца назад +4

    ਵਿਰਸਾ ਚਵਲ ਏ

  • @jashpalsingh1875
    @jashpalsingh1875 2 месяца назад +7

    ਬਹਿਰੂਪੀਏ ਬਾਦਲਾਂ ਨੇ
    ਸਿੱਖ ਕੌਮ ਦਾ ਰੱਜ ਕੇ ਘਾਣ ਕੀਤਾ।😢😢😢

  • @KanwaljitSingh-n5e
    @KanwaljitSingh-n5e 2 месяца назад +3

    ਖਟੜਾ ਸਾਹਿਬ ਵੱਧੀਆ ਪੁਲਿਸ ਅਧਿਕਾਰੀ ਰਹੇ ਹਨ। ਕੋਸ਼ਿਸ਼ ਇੰਨਾਂ ਨੇ ਅਪਣੇ ਪੁਤਰ ਨੂੰ ਇਲੈਕਸ਼ਨ ਲੜਾਈ ਬਾਦਲਾਂ ਦੇ ਲੁਟੇਰੇ ਸਮੁੰਦਰੀ ਜਹਾਜ਼ ਵਿੱਚ ਚੜਾਉਣ ਦੀ ਪਰ ਦੋਨੋਂ ਵਾਰੀ ਹੋਈ ਹਾਰ ਕਾਰਨ ਬਾਦਲਾਂ ਦੀ ਗੰਦੀ ਰਾਜਨੀਤੀ ਤੋਂ ਬੱਚ ਗਏ ਜੀ।ਸੋ ਅੱਜ ਜੋ ਅੰਦਰਲੀ ਗੱਲ ਦੱਸ ਰਹੇ ਹਨ ਇਹ ਬਿਲਕੁਲ ਸੱਚੀਆਂ ਹਨ ਜੀ।

  • @JAGJITSINGH-vx1nb
    @JAGJITSINGH-vx1nb 2 месяца назад +15

    ਖੱਟੜਾ ਸਹਿਬ ਇਮਾਨਦਾਰ ਅਫਸਰ ਰਿਹਾ ਦੂਜਾ ਅੰਮ੍ਰਿਤਧਾਰੀ ਸਿੰਘ ਅਫਸਰ ਸੀ...

    • @adimadim9742
      @adimadim9742 2 месяца назад +4

      ਇਹ ਪੁਲਿਸੀਆ ਸਿੱਖਾਂ ਲਈ ਸਾਹਿਬ ਕਦੇ ਨਹੀਂ ਹੋ ਸਕਦਾ ! ਸਿੱਖ ਕੌਮ ਨੂੰ ਗੁਰੂ ਦਾ ਹੁਕਮ ਹੈ," ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ " ਭਾਵ ਕਿ ਕੇਵਲ ਅਕਾਲ ਪੁਰਖ ਹੀ ਸਭ ਦਾ ਸਾਹਿਬ ਹੈ ਨਾ ਇੱਕ ਇਹੋ ਜਿਹੇ ਦੁਸ਼ਟ

    • @ਪੰਜਾਬਦਾਪਹਿਰੇਦਾਰ
      @ਪੰਜਾਬਦਾਪਹਿਰੇਦਾਰ 2 месяца назад

      Jagjitsingh😂😂😂😂😂

    • @sukhwinderjammu3954
      @sukhwinderjammu3954 2 месяца назад

      ਧਿਆਨ ਨਾਲ ਸੁਣੋ
      ਸਜ਼ਾ ਜਾਬਤਾ ਪੁਲਿਸ ਵਾਲਿਆਂ ਨੂੰ ਵਿਚਾਰੇ ਕਹ ਰਿਹਾ

    • @NirmalSingh-bz3si
      @NirmalSingh-bz3si 2 месяца назад

      ਕੋਈ ਬੋਲੀ ਵੀ ਤਾਂ ਹੁੰਦੀ ਆ ,,​@@adimadim9742

  • @gurinderjitsingh6563
    @gurinderjitsingh6563 2 месяца назад +5

    ਖਟੜਾ ਸਾਹਿਬ ਜਿਹੜੇ ਸਿੰਘ ਅੰਗਾਂ ਨੂੰ ਇਕੱਠਾ ਕਰ ਰਹੇ ਸੀ ਉਹਨਾਂ ਤੇ ਅੰਨਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੋਸ਼ੀ ਬਣਾ ਦਿੱਤਾ ਸੀ ਉਸ ਵਕਤ ਉਸ ਵਕਤ ਕੀ ਮਜਬੂਰੀ ਸੀ ਤੁਹਾਡੀ ਜਿਹੜਾ ਇਹ ਵੀ ਤਾਂ ਦੱਸੋ

  • @rashpalsinghkhakh4635
    @rashpalsinghkhakh4635 2 месяца назад +9

    ਐਸ ਐਚ ਵਿਚਾਰਾ ਨਾ ਜਿੰਨੇ ਲਿਖਿਆ ਮਾਰਿਆ ਮੁਖੀ ਤੁਸੀਂ ਐਸਐਸਪੀ ਤੁਹਾਡੇ ਕਹਿਣ ਤੇ ਮੁਕਾਬਲੇ ਝੂਠੇ ਹੋਏ ਸਾਰੇ ਚਲੋ ਵੱਖਰੀ ਗੱਲ ਆ ਸਮਾਂ ਲੰਘ ਗਿਆ ਵਾ ਕੀਤਾ ਕਹਾਣੀਆਂ ਤੁਸੀਂ ਸਾਰੇ ਪੁਲਿਸ ਅਫਸਰਾਂ ਨੂੰ

  • @JAGDEEPSINGH-mm8ib
    @JAGDEEPSINGH-mm8ib 2 месяца назад +2

    ਬਹੁਤ ਵਧੀਆ ਕੰਮ ਅਤੇ ਨਿਰਪੱਖ ਇੰਟਰਵਿਊ 🤘🙏💯💯

  • @Geddiwithgaddi
    @Geddiwithgaddi 2 месяца назад +2

    Transparency

  • @manicanadasingh
    @manicanadasingh 2 месяца назад +2

    👌👌

  • @gurinderjitsingh6563
    @gurinderjitsingh6563 2 месяца назад +3

    ਜਸਵੀਰ ਸਿੰਘ ਜੀ ਤੁਹਾਡਾ ਮੁਲਾਕਾਤ ਕਰਨ ਦਾ ਢੰਗ ਬਹੁਤ ਵਧੀਆ ਹੈ ਤੁਸੀਂ ਤਾਂ ਖਟੜਾ ਸਾਹਿਬ ਨੂੰ ਖੁਦ ਹੀ ਕਚਹਿਰੀ ਵਿੱਚ ਲਿਆ ਖੜਾ ਕੀਤਾ ਹੈ

  • @deepgill43
    @deepgill43 2 месяца назад +1

    ਖੱਟੜਾ ਸਾਬ ਪਤਾ ਨੀ ਪਰ ਅਜੇ ਵੀ ਲੱਗਦਾ ਤੁੰਸੀ ਰਿਟਾਇਰ ਨੀ ਹੋਏ ਹਲੇ ਤੱਕ 🙏🏽🙏🏽

  • @tejsavmaan6036
    @tejsavmaan6036 2 месяца назад +2

    Jasveer Singh ji great work

  • @DevendersinghJohal-yq7vp
    @DevendersinghJohal-yq7vp 2 месяца назад +9

    ਲਾਸਟ ਚ ਇੱਕ ਗੱਲ ਦੇਖੀ ਆ ਜਦੋਂ ਇਹ 84 ਵਾਲੇ ਮੈਟਰ ਦੇ ਤੋਂ ਪੁੱਛਿਆ ਨਾ ਕਿ 30 ਸਾਲ ਪਹਿਲਾਂ ਕਿੱਦਾਂ ਹੋਇਆ ਤੇ ਕਿੱਦਾਂ ਦੀ ਜਾਨ ਨਿਕਲੀ ਇਹਨੇ ਵੀ ਸਿੱਖਾਂ ਦੇ ਮੁੰਡੇ ਬੜੇ ਕੋਹ-ਕੋਹ ਕੇ ਮਾਰੇ ਆ ਤੁਸੀਂ ਆ ਤੇ ਇਤਬਾਰ ਨਾ ਕਰੋ ਇਹ ਵੀ ਦੁੱਧ ਤੋਂ ਲੈਲਿਨ

  • @JARNAILSINGH-vc2mt
    @JARNAILSINGH-vc2mt 2 месяца назад +8

    ਖਟੜਾ ਸਾਹਿਬ ਸਹੀ ਕਹਿ ਰਹੇ ਹਨ, ਵਲਟੋਹਾ ਚੋਰ, ਗਰੇਵਾਲ਼ ਇਹਨਾ ਤੇ ਕੌਣ ਯਕੀਨ ਕਰਦਾ, ਮੈ ਪੁਲਿਸ ਵਿੱਚ ਨੌਕਰੀ ਕਰਦਾ ਸੀ ਮੈ ਵੀ ਰਾਤ ਨੂੰ ਸਿਰਸੇ ਸਾਧ ਦੀ ਫ਼ਿਲਮ ਦੀ ਸਿਨੇਮਾ ਵਿਚ ਰਾਖੀ ਕਰ ਰਿਹਾ ਸੀ, ਉਸ ਸਮੇਂ ਅਸੀ ਜਿਹੜੇ ਜਾਗਦੀ ਜ਼ਮੀਰ ਵਾਲੇ ਸਿੰਘ ਵਿਰੋਧ ਕਰਨ ਆਉਂਦੇ ਸੀ ਅਸੀ ਉਹਨਾ ਨੂੰ ਸਮਝਾ ਕੇ ਜਾ ਘੁਰ ਕੇ ਓਥੋਂ ਭੇਜਦੇ ਸੀ ਜਾ ਭਜਾ ਦਿੰਦੈ ਸੀ, ਮੈ ਸਾਥੀਆਂ ਨੂੰ ਕਿਹਾ ਸੀ ਵੀ ਇਹ ਕਿਸੇ ਦਿਨ ਅਕਾਲੀ ਦਲ ਨੂੰ ਭੁਗਤਨਾ ਪੈਣਾ ਹੈ, ਉਹੀ ਗੱਲ ਅੱਜ ਹੋ ਰਹੀ ਹੈ, ਪੁਲਿਸ ਤਾਂ ਇਹ ਗਲਾ ਸ਼ੁਰੂ ਤੋਂ ਸਮਝਦੀ ਆ ਰਹੀ ਹੈ

  • @KarnailSingh-iy9cd
    @KarnailSingh-iy9cd 2 месяца назад +3

    ਸਚ ਬੋਲ ੳ ਖੱਟੜਾ

  • @singhliveok3808
    @singhliveok3808 2 месяца назад +1

    ਨਿਰਪਖ ਪਤਰਕਾਰੀ ਜਸਵੀਰ ਸਿੰਘ ਵੱਲੋਂ

  • @bricksingh1313
    @bricksingh1313 2 месяца назад +2

    Keep it up jasveer Singh- you are the one who present truth through this you tube channel

  • @jasmersingh2344
    @jasmersingh2344 2 месяца назад +2

    ਸੱਚ ਸਾਹਮਣੇ ਆ ਹੀ ਜਾਦਾ ਟਾਇਮ ਜਾਰੂਰ ਲੱਗਦਾ

  • @Dhillon_LLB
    @Dhillon_LLB 2 месяца назад +2

    ਚੀਮਾਂ ਬੜਾ ਮੀਸਣਾ ਤੇ ਬਾਦਲਾਂ ਦਾ ਚਾਪਲੂਸ ਹੈ
    ਜਸਵੀਰ ਸਿੰਘ ਜੀ ਬਾਕੀ ਇਹ ਖੱਟੜੇ ਹੋਣੀ ਵੀ ਸਰਕਾਰੀ ਸਿਸਟਮ ਦਾ ਪੁਰਜਾ ਰਹੇ ਨੇ ਜਿੰਨਾ ਝੂਠੇ ਮੁਕਾਬਲੇ ਤੇ ਟਾਰਚਰ ਕੀਤੇ ਸਿੱਖ ਨੌਂਜਵਾਨ, ਬਾਕੀ ਗੱਲਬਾਤ ਬਹੁਤ ਵਧੀਆ ਕੀਤੀ ਚੰਗੇ ਸਵਾਲ ਕੀਤੇ

    • @JasveerSinghShow
      @JasveerSinghShow  2 месяца назад

      ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ

  • @bhupinderchahal548
    @bhupinderchahal548 2 месяца назад +6

    Very Good job Bai jasveer singh ji

  • @Pop_Top97
    @Pop_Top97 2 месяца назад +2

    ਬਹੁਤ ਵਧੀਆ ਪੱਤਰਕਾਰੀ ❤

  • @pargatsingh2652
    @pargatsingh2652 2 месяца назад +1

    ਬਾਬਾ ਨਾਨਕ ਦੇਵ. ਹਾਜ਼ਰ ਨਾਜਰ ਹਨ. ਸਭ ਫੜੇ ਜਾਣਗੇ .ਇਹਨਾ ਦਾ ਜਿਨੇ ਵੀ ਕਸੂਰਵਾਰ ਹਨ.ਬਾਬਾ ਸਜਾ ਜਰੂਰ ਦੇਵੇਗਾ.

  • @Yudhbir_Maltu
    @Yudhbir_Maltu 2 месяца назад +1

    Well done jasveer Singh ji

  • @kuldeepsinghgill9851
    @kuldeepsinghgill9851 2 месяца назад +2

    Khattra Saab ikk new insaan hann jiss dia galla sachia te assardaar hann sukhey amli smet akaali dal de kisse v neta te it baare nahi kita ja sakda.akaalia di sirsse sadh naal mili bhugt dia kartuta Zahra karn te Khattra Saab da bahut bahut dhanwad.

  • @harjinderkaur99
    @harjinderkaur99 2 месяца назад +2

    ਮੁੰਡੇ ਨੂੰ ਟਿਕਟ ਲੈ ਲਈ ਸੀ ਆਕਾਲੀ ਦਲ ਤੋ ਖਟੜਾ ਨੇ।

  • @jasssingh644
    @jasssingh644 2 месяца назад +1

    ਗੁਰੂ ਸਾਹਿਬ ਦੀ ਬੇਅਦਬੀ ਨਹੀ ਜਦ ਅਸੀ ਜਗਤ ਜੋਤ ਕੇਹਂਦੇ ਮੰਨਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਲਈ ਹਮਲਾ ਕਹਿਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਜੀ ਤੇ

  • @harindersinghgarcha3287
    @harindersinghgarcha3287 2 месяца назад +2

    Waheguru ji parmatma sab da bla kre ji 🙏🏼 Waheguru

  • @KulwantSingh-fu4bg
    @KulwantSingh-fu4bg 2 месяца назад +1

    ਜਦੋ ਪਾਰਟੀ ਵਿੱਚ ਦਾਖਲ ਕਰਵਾਇਆ ਗਿਆ ਸੀ ਉਦੋ ਨਹੀਂ ਪਤਾ ਲੱਗਾ?

  • @NachhattarSingh-io6qx
    @NachhattarSingh-io6qx 2 месяца назад +6

    ਵਲਟੋ,ਹਾ ਹੰਕਾਰੀ ਅਆਦਮੀ ਹੈ ।ਖਟੜਾ ਨੂੰ ਸਿਟ ਦਾ ਮੁਖੀ ਕਿੳ ਬਣਾੲਇਅ ਜੇਕਰ ੲਇਹ ਝੁਠੇ ਮੁਕਾਬਲੇ ਕਰਦਾ ਸੀ ।

  • @amretkhmer2217
    @amretkhmer2217 2 месяца назад +9

    Full support ਭਾਈ ਖਟੜਾ ਸਾਹਿਬ ਜੀ ਦੀ,

  • @gurmukhgill5867
    @gurmukhgill5867 2 месяца назад +4

    ਏਸ ਨੇ ਥੋਨੂੰ ਕੋਈ ਰਾਵਾ ਢੋਈ ਨਹੀ ਦੇਣੀ ਇਹ ਜੋ ਬੋਲ ਰਿਹਾ ਕਨਫਿਊਜ ਹੋਕੇ ਬੋਲ ਰਿਹਾ ਜਦ ਇਹ ਪਾਵਰ ਚ ਸੀ ਤਦ ਇਹ ਗੁਰੂ ਨੂੰ ਜਵਾਵ ਦੇਹ ਨਹੀ ਸੰਨ ਹੁਣ ਰਟਾਇਰਮਿੰਟ ਤੋਂ ਬਾਅਦ ਇਹ ਗੁਰੂ ਨੂੰ ਜਵਾਵ ਦੇ ਹੈ why

  • @punjjaabdesh8659
    @punjjaabdesh8659 2 месяца назад +3

    ਪਾਪ ਦਾ ਘੜਾ ਇੱਕ ਦਿਨ ਭਰ ਜਾਂਦਾ। ਇੱਕ ਗੱਲ ਤਾਂ ਵਧੀਆ ਹੋ ਰਹੀ ਐ,ਜਿਹੜਿਆਂ ਦੇ ਪਾਪ ਦੇ ਘੜੇ ਚੱਪਣੀ ਤੱਕ ਭਰਗੇ, ਲੋਕਾਂ ਦੀ ਕਚਿਹਰੀ ਚ ਤੜਾਕ ਤੜਾਕ ਫੁੱਟ ਰਹੇ ਨੇ। ਤੇ ਪਾਪੀ ਲੋਕ ਈ ਇੱਕ ਦੂਜੇ ਦਾ ਘੜਾ ਭੰਨ ਰਹੇ ਨੇ।

  • @BaljeetSingh-wi1tu
    @BaljeetSingh-wi1tu 2 месяца назад +6

    ਸਾਰੀ ਕਹਾਣੀ ਸੁਣਨ ਤੋਂ ਬਾਅਦ ਜਿਹੜੀ ਗਲ ਖਟੜੇ ਨੇ ਕਹੀ ਕਿ ਝੂਠੇ ਪੁਲਿਸ ਮੁਕਾਬਲੇ ਦੇ ਦੋਸ਼ੀ ਵਿਚਾਰੇ ਹੁਣ ਸਜਾ ਭੁਗਤ ਰਹੇ ਨੇ।ਇਸ ਤੋਂ ਪਬਲਿਕ ਆਪ ਹੀ ਹਿਸਾਬ ਲਗਾ ਲਉ ਕਿ ਇਹ ਅਫਸਰ ਦੀ ਨਿਆਂ ਜਾਂ ਸਿਖ ਧਰਮ ਪ੍ਰਤੀ ਕੀ ਸੋਚ ਰਹੀ ਹੈ?

  • @bikarjitsingh34bikarjitsin10
    @bikarjitsingh34bikarjitsin10 2 месяца назад +2

    ਵਲਟੋਹੇ ਵਰਗੇ ਗਦਾਰ ਹਨ ਇਹ ਬਹੁਤ ਮੱਛਰੇ ਸਨ ਹੁਣ ਕੋਮ ਇਨ੍ਹਾਂ ਦੀ ਅਕਲ ਟਿਕਾਣੇ ਲਿਆਓ ਗੁਰੂ ਦੀ ਕਲਾ ਵਰਤ ਰਹੀ ਹੈ ਸਾਰੇ ਗਦਾਰ ਨੰਗੇ ਹੋ ਰਹੇ ਹਨ ਆ ਮੁੰਡਾ ਬਹੁਤ ਵਧੀਆ ਪੱਤਰਕਾਰ ਹੈ ਇਸਦਾ ਸਾਥ ਦੇਵੋ

  • @hardipsingh4738
    @hardipsingh4738 2 месяца назад +2

    G o jasveer singh g,great question

  • @gurlabhsingh8072
    @gurlabhsingh8072 2 месяца назад +1

    ਬਾਦਲਾਂ ਦਾ ਵਲਟੋਹਾ ਦਾ ਛੱਡ ਸੰਗਤਾਂ ਜਾਣਦੀਆਂ ਹਨ ਤੁਸੀ ਬੇਅਦਬੀ ਵਾਲੇ ਆਪ ਅੱਗੇ ਆ ਕੇ ਬੋਲੇ ਨਹੀ ਅੱਜ ਨੌਕਰੀ ਨਹੀਂ ਬਾਦਲਾਂ ਪੱਲੇ ਕੱਖ ਨਹੀਂ ਹੁਣ ਖਟੜਾ ਸਹਿਬ ਜੀ ਨੂੰ ਪੰਥ ਯਾਦ ਆ ਗਿਆ ਨੌਕਰੀ ਗੁਰੂ ਤੋਂ ਵੱਡੀ ਸੀ ਹੁਣ ਸੰਗਤਾਂ ਦੀਆਂ ਅੱਖਾਂ ਵਿੱਚ ਘੱਟਾ

  • @BaljinderSingh-pb7tp
    @BaljinderSingh-pb7tp 2 месяца назад +5

    ਤੂ,ਜਿੰਨੇ ਸਿੱਖ ਨੌਜਵਾਨੀ ਦੇ,ਝੂਠੇ ਪੁਲਿਸ ਮਕਾਵਾਲੇ,ਵਿਚ,ਸ਼ਹੀਦ ਕਿਤੇ ਤੂ,ਵੀ,ਸਿੱਖ ਕੌਮ ਭੁਲ ਜਾਵੇ,ਪਰ ਪ੍ਰਮਾਤਮਾ ਜਰੁਰ ਸਜਾ,ਦੇਵੇਗਾ

  • @JasSingh-tp3jh
    @JasSingh-tp3jh 2 месяца назад +2

    Bai Jasvir Singh ji very good 👍

  • @DevendersinghJohal-yq7vp
    @DevendersinghJohal-yq7vp 2 месяца назад +9

    ਸੁਖਬੀਰ ਬਾਦਲ ਤਾਂ ਚਲੋ ਦੋਸ਼ੀ ਹੈਗਾ ਚੰਗੀ ਪਾਲਾ ਪਰ ਇਹ ਖਟੜਾ ਵੀ ਸਹੀ ਹੈ ਨਹੀ ਗਾ ਕਿਉਂਕਿ ਖਟੜਾ ਹੀ ਮੇਨ ਸੀਗਾ ਜਿਹਨੇ ਸਿੱਖ ਪ੍ਰਚਾਰਕ ਗਿਰਫਤਾਰ ਕੀਤਾ ਖਟੜਾ ਹੀ ਉਹੀ ਬੰਦਾ ਜਿਹੜੇ 1991 ਤੋਂ 1993 ਤੱਕ ਬੜਾ ਜ਼ੁਲਮ ਕੀਤਾ ਤਰਨਤਾਰਨ ਚ ਇਹਨੇ ਹਰਜਿੰਦਰ ਸਿੰਘ ਜਿੰਦੇ ਦੇ ਭਰਾ ਤੇ ਬੜਾ ਜ਼ੁਲਮ ਕੀਤਾ ਤੇ ਇਹ ਇਹਦਾ ਆਪ ਇਹ ਅਕਾਲੀ ਦਲ ਤੋਂ ਟਿਕਟ ਮੰਗਦਾ ਰਿਹਾ ਦਿਹਾਤੀ ਦੀ ਤੇ ਇਹਦੇ ਕਰਕੇ ਇਹ ਜਿਹੜਾ ਸੁਖਬੀਰ ਬਾਦਲ ਖਟੜਾ ਜਗੀਰ ਕੌਰ ਚੰਦੂ ਮਾਜਰਾ ਮਲੂਕਾ ਇਹ ਸਾਰੇ ਬੰਦੇ ਇੱਕ ਥਥਲਾਂ ਸਾਰਿਆਂ ਤੋਂ ਸਾਰਿਆਂ ਨੂੰ ਪਾਸੇ ਕਰਨ ਦੀ ਲੋੜ ਆ ਇਹਦਾ ਮਤਲਬ ਆ ਨਹੀਂ ਜੇ ਉਹ ਸੁਖਬੀਰ ਬਾਦਲ ਨੂੰ ਪਾਸੇ ਕਰਕੇ ਤੇ ਇਹਨਾਂ ਨੂੰ ਮੌਕਾ ਦੇ ਦਿੱਤਾ ਜਾਵੇ ਇਹ ਉਹਨਾਂ ਨੂੰ ਹੀ ਖਤਰਨਾਕ

    • @world22ide
      @world22ide 2 месяца назад

      ਸਾਡੇ ਲੋਕ ਲੰਡੂ ਨੇ ਜਿਹੜੇ ਚਾਰ ਚੋਪੜੀਆਂ ਸੁਣਕੇ ਉਸਦੇ ਛਿੱਟੇ ਮਾਰਨ ਲੱਗ ਜਾਂਦੇ ਨੇ ਠੀਕ ਆ ਸੁਖਬੀਰ ਨੇ ਜ਼ੁਲਮ ਕੀਤੇ ਪਰ ਕੀ ਸੁਖਬੀਰ ਦੇ ਕੀਤੇ ਕੰਮਾਂ ਨਾਲ ਖਚਰਾ ਬਰੀ ਹੋਗਿਆ ਜਿੰਨਾਂ ਨੇ ਹੁਣ ਤੱਕ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏ ਤੇ ਪਰਿਵਾਰਾਂ ਤੇ ਜ਼ੁਲਮ ਕੀਤੇ ਉਨਾਂ ਨੂੰ ਇੱਕ ਘੰਟੇ ਦੀ ਇੰਟਰਵਿਊ ਚ ਹੀ ਬਹੁਤ ਵਧੀਆ ਇਨਸਾਨ ਬਣਾਤਾ ਲਾਹਣਤ ਆ ਇਹੋ ਜਿਹੀ ਮਾਨਸਿਕਤਾ ਆਲੇ ਸਿੱਖਾਂ ਤੇ ਇਹੋ ਜਿਹੇ ਭੇਡ ਬਿਰਤੀ ਸਿੱਖਾਂ ਕਰਕੇ ਹੀ ਸਾਡਾ ਇਹ ਹਾਲ ਆ ਆਪਣੀ ਕੋਈ ਸੋਚ ਹੀ ਹੈਨੀ ਉਦਾਹਰਨਾਂ ਜੀਊਸ਼ ਲੋਕਾਂ ਦੀਆਂ ਦਿੰਦੇ ਨੇ ਉਹ ਆਪਣੇ ਕਿਸੇ ਬੰਦੇ ਦੇ ਖੂਨ ਡੋਲਣ ਆਲੇ ਬੰਦੇ ਦੇ ਘਰ ਤੱਕ ਜਾਂਦੇ ਨੇ ਸਾਡੇ ਆਲੇ ਪੈਰਾਂ ਚ ਇਹ ਉਹੀ ਖਚਰਾ ਹੈ ਜਿਸਦਾ ਕਨੇਡਾ ਨੇ ਦੋ ਵਾਰ ਵੀਜਾ ਰੀਜੈਕਟ ਕੀਤਾ ਕਿ ਇਸਨੇ ਹਿਊਮਨ ਰਾਇਟ ਵਾਇਲੇਸ਼ਨ ਕੀਤੀ ਆ ਤੇ ਇਹ ਕਹਿੰਦਾ ਸੀ ਕਿ ਭਾਰਤ ਤਾਂ ਹਿਊਮਨ ਰਾਇਟ ਦਾ ਦੁਨੀਆਂ ਨਾਲੋਂ ਵੱਧ ਰਖਵਾਲਾ

  • @amrinderbhullar3114
    @amrinderbhullar3114 2 месяца назад +1

    Always. Right. Duty. In. Tarn. Tarn

  • @goguisukwinder617
    @goguisukwinder617 2 месяца назад +3

    ਜਸਵੀਰ ਜੀ ਇਹ ਸਾਰੇ ਕਾਣੇ ਕੋਈ ਕਿਸੇ ਗੱਲੋਂ ਕੋਈ ਕਿਸੇ ਗੱਲੋਂ ਬੱਸ ਇੱਕ ਦੂਜੇ ਤੇ ਗੱਲ ਸੁੱਟ ਕੇ ਨਿਕਲਣਾ ਚਾਹੁੰਦੇ ਨੇ ਬਾਕੀ ਸਾਡੇ ਲੋਕੀਂ ਵੀ ਪਸੂ ਵਿਰਤੀ ਦੇ ਮਾਲਕ ਨੇ ਰਾਜਨੀਤਿਕ ਗੰਦੇ ਬੰਦਿਆਂ ਨੂੰ ਧਾਰਮਿਕ ਮੁੱਖੀ ਮੰਨ ਲੈਂਦੇ ਨੇ ਡੇਰਾ ਮੁਖੀ ਦਾ ਰਿਮਾਂਡ ਲੈਕੇ ਪੁਲਿਸ ਇੱਕ ਦਿਨ ਵਿੱਚ ਕੇਸ ਨਿਪਟਾ ਸਕਦੀ ਹੈ ਪਰ ਰਾਜਨੀਤੀ ਨੇ ਜ਼ਮੀਰ ਮਾਰੀ ਪਈ ਹੈ ਬੇਸ਼ਰਮਾ ਦੀ।

  • @sheera5181
    @sheera5181 2 месяца назад +4

    Great interview Jasveer Singh.

  • @AmandeepSingh-tn7dd
    @AmandeepSingh-tn7dd 2 месяца назад +2

    Waheguru ji 🙏🙏

  • @AmandeepKaur-p9t
    @AmandeepKaur-p9t 2 месяца назад +2

    ਪਰਦੀਪ ਕਲੇਰ ਦੇ ਬਿਆਨ ਬਾਰੇ ਇਹ ਅਫਸਰ ਰਣਬੀਰ ਸਿੰਘ ਖਟੜਾ ਬਿਲਕੁਲ ਸਹੀ ਕਹਿ ਰਹੇ ਹਨ । ਜਦੋਂ ਕਿਸੇ ਕੇਸ ਦੀ ਮਜ਼ਬੂਤੀ ਦੇਣ ਲਈ ਕਿਸੇ ਮੁਜ਼ਰਿਮ ਨੂੰ ਵੀ ਵਾਅਦਾ ਮੁਆਫ ਗਵਾਹ ਹੈ ਤਾਂ ਉਸ ਨੂੰ ਬਿਲਕੁਲ ਸੱਚ ਬੋਲਣਾ ਪੈਂਦਾ ਹੈ ਇਸ ਨਾਲ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲ਼ਦੀ

  • @charanjitsingh4388
    @charanjitsingh4388 2 месяца назад +2

    ਬਿਲਕੁਲ ਸਹੀ ਕਿਹਾ ਅਕਾਲ ਤਖ਼ਤ ਸਾਹਿਬ ਨੂੰ ਜਾਲੀ ਚਿਠੀ ਦੇ ਕੇ ਗੁਮਰਾਹ ਕੀਤਾ ਹੈ । ਬਹੁਤ ਅਫਸੋਸ ਹੈ । । ਕੂੜਿ ਫਿਰੇ ਪਰਧਾਨ ਵੇ ਲਾਲੋ ।। ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।

  • @Yudhbir_Maltu
    @Yudhbir_Maltu 2 месяца назад

    Very attentic interview

  • @jashpalsingh1875
    @jashpalsingh1875 2 месяца назад +2

    Pp ਨੇ ਕਦੀ ਵੀ ਪੰਜਾਬ ਦੇ ਲੋਕਾ ਦਾ ਜਾ ਸਿੱਖਾਂ ਦਾ ਕਦੀ ਸਾਥ ਨਹੀਂ ਦਿੱਤਾ।ਦਿੱਲੀ ਦੇ ਦੱਲੇ ਰਹੇ।

  • @jagjitsingh2116
    @jagjitsingh2116 2 месяца назад +6

    ਖੱਟੜਾ ਦੱਲਾ ਆ ਇਸ ਬੰਦੇ ਨੇ ਅਸਲ ਦੋਸ਼ੀ ਛੱਡ 2ਗੁਰਸਿੱਖ ਭਰਾਵਾਂ ਤੇ ਸਾਰਾ ਦੋਸ਼ ਮੜ੍ਹ ਦਿੱਤਾ ਸੀ
    ਹੁਣ ਬਾਦਲ ਉੱਜੜੇ ਤਾਂ ਇਸ ਨੇ ਸਾਥ ਛੱਡ ਦੂਜੇ ਪਾਸੇ ਹੋ ਗਿਆ

  • @lakhbirsidhu3686
    @lakhbirsidhu3686 2 месяца назад +2

    Good khatra ji

  • @singhliveok3808
    @singhliveok3808 2 месяца назад

    👍👍👍👍nice interview

  • @wahegurujiwaheguruji4306
    @wahegurujiwaheguruji4306 2 месяца назад +4

    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਚੰਦ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਸੁੱਕਾ ਛੱਡ ਦਿੱਤਾ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦੇ ਕਹਿਣ ਤੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ ਤੇ ਸ਼ਾਇਦ ਲੈ ਕੇ ਵੀ ਦੁਸ਼ਟ ਚੰਦੂ-ਮਾਜਰਾ ਜਾਂ ਦੁਸ਼ਟ ਚੀਮਾ ਗਏ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਗੁਰੂ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਲਾਉਣੀ ਸਿੱਖ ਕੌਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਣੀ ਚਾਹੀਦੀ ਕਿਉਂਕਿ ਮੁਆਫੀ 2-4 ਗ਼ਲਤੀਆਂ ਦੀ ਹੁੰਦੀ ਹੈ ਨਾਂ ਕਿ ਅਣਗਿਣਤ ਗੁਨਾਹਾਂ ਤੇ ਪਾਪਾਂ ਦੀ! ਇਸ ਦੁਸ਼ਟ ਤੇ ਇਹਦੇ ਕੁਪੁੱਤਰ ਸੁੱਖੇ ਅਮਲੀ ਤੇ ਇਹਦੇ ਲਾਣੇ ਨੇ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਦੇ ਆਮ ਲੋਕਾਂ ਦੇ ਚਲਦੇ ਕਾਰੋਬਾਰਾਂ ਤੇ ਪੰਜਾਬ ਨੂੰ ਏਨਾ ਕੁ ਲੁੱਟਿਆ ਅਤੇ ਸਿੱਖ ਕੌਮ ਦੀ ਪਿੱਠ ਵਿੱਚ ਏਨੇ ਕੁ ਛੁਰੇ ਮਾਰੇ ਹਨ ਕਿ ਇੱਕ ਪੂਰੀ ਕਿਤਾਬ ਛੱਪ ਜਾਵੇਗੀ

    • @GameTime-by9wt
      @GameTime-by9wt Месяц назад +1

      ਬਿਲਕੁਲ ਸਹੀ ਕਿਹਾ ਤੁਸੀ ਭਾਈ ਸਾਬ, ਪਰ ਆਪਣੇ ਲੋਕਾਂ ਦਾ DNA ਬਦਲ ਗਿਆ ਹੁਣ. ਆਪਣੇ ਗੁਰੂ ਦੀ ਬੇਅਦਬੀ ਅਤੇ ਇਨ੍ਹਾਂ ਕੁਝ ਕੌਮ ਦੇ ਨਾਲ ਕਰਵਾਉਣ ਤੋਂ ਬਾਅਦ ਵੀ ਲੋਕ ਬਾਦਲਾਂ ਦੇ ਛਿੱਟੇ ਮਾਰੀ ਜਾਂਦੇ ਹਾਲੇ ਵੀ. ਹਰਦੁਲਾਹਨਤ ਆ ਇਨ੍ਹਾਂ ਲੋਕਾਂ ਉਪਰ, ਵਾਹਿਗੁਰੂ ਸੁਮੱਤ ਬਕਸ਼ੇ ਪੰਜਾਬੀਆਂ ਨੂੰ 🙏🏻

  • @blacksoulgaming3269
    @blacksoulgaming3269 2 месяца назад +3

    Jasveer ji proud of you

  • @angrejparmar6637
    @angrejparmar6637 Месяц назад

    ਧੰਨਵਾਦ ਖੱਟੜਾ ਸਾਹਿਬ

  • @shamshersingh-d9g1m
    @shamshersingh-d9g1m 2 месяца назад +2

    ਜਦੋਂ ਮਾਂਝੀ ਨੇ ਲੋਕਟ ਲਹਾਏ ਸੀ ਤੂਹਾਨੂ ਨਹੀਂ ਸਮਝ ਆਈ ਚਿੱਠੀਆਂ ਤੋਂ ਸਮਝ ਨਹੀਂ ਆਈ ਪੁਸ਼ਾਕ ਤੋਂ ਸਮਝ ਨਹੀਂ ਆਈ ਪਹਿਲਾਂ ਇਹ ਸਾਬ ਸਿੱਖਾਂ ਦਾ ਕਸੂਰ ਕੱਢਦਾ ਰਿਹਾ ਜਦੋਂ ਸਭ ਕੁਝ ਗੁਰੂ ਸਾਹਿਬ ਜੀ ਨੇ ਤਹਿਸ ਨਹਿਸ ਕਰਤਾ ਹੁਣ ਸਮਝ ਆਈ ਹੈ

  • @RMNewton992
    @RMNewton992 2 месяца назад +2

    ਇਕ ਕਹਾਵਤ ਹੈ। ਮੈਨੂੰ ਪਹਲੀ ਵਾਰ ਧੋਖਾ ਦਿਓ, ਸ਼ਰਮ ਤੁਹਾਨੂੰ ਆਉਣੀ ਚਾਹੀਦੀ ਹੈ। ਮੈਨੂੰ ਦੂਜੀ ਵਾਰ ਧੋਖਾ ਦਿਓ, ਸ਼ਰਮ ਮੈਨੂੰ ਆਉਣੀ ਚਾਹੀਦੀ ਹੈ। ਯਾਨੀ ਅਗਰ ਤੁਹਾਨੂ ਕੋਈ ਦੂਜੀ ਵਾਰ ਧੋਖਾ ਦੇਵੇ ਤਾ ਤੁਹਾਡੀ ਗਲਤੀ ਹੈ, ਤੁਹਾਨੂ ਧੋਖੇਬਾਜ ਦਾ ਪਤਾ ਸੀ।
    ਸੋ ਧੋਖੇਬਾਜਾ ਨੂੰ ਦੂਜੀ ਵਾਰ ਕੌਮ ਨੂੰ ਧੋਖਾ ਨਾ ਦੇਣ ਦਿੳ।

  • @TejinderAujla-h6i
    @TejinderAujla-h6i 2 месяца назад +1

    ਖੱਟੜਾ ਸਾਬ ਵਧੀਆ ਪੁਲਿਸ ਅਫ਼ਸਰ ਸਨ ਮੇਰੀ ਇਹਨਾਂ ਮੇਰੇ ਜਮੀਨ ਦੇ ਮਸਲੇ ਵਿੱਚ ਮੱਦਦ ਕੀਤੀ ਸੀ ਜੋ ਕਿ ਸੱਚੀ ਸੀ ਪਰ ਹੁਣ ਅਕਾਲੀ ਦਲ ਬਾਦਲ ਨੂੰ ਕਮਜੋਰ ਕਰਨ ਲੱਗੇ ਨੇ

  • @rockysingh4683
    @rockysingh4683 2 месяца назад +3

    ਸਬ ਗੋਲ ਮਾਲਆ ਇਹ ਬਾਦਲਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਸ ਵਿਚ ਬਾਦਲਾ ਦਾ ਪੱਖ ਪੂਰਦਾ

  • @gurinderjitsingh6563
    @gurinderjitsingh6563 2 месяца назад +1

    ਤੁਸੀਂ ਆਪਣੀ ਸੈਟ ਵਿੱਚ ਇਹ ਬਿਆਨ ਦਿੱਤਾ ਸੀ ਕਿ ਪੰਥਪ੍ਰੀਤ ਦੇ ਕੀਰਤਨ ਕਰਨ ਨਾਲ ਲੋਕਾਂ ਨੇ ਲਾਕਰ ਸੁੱਟ ਦਿੱਤੇ ਫਿਰ ਬੇਅਦਬੀ ਫਿਰ ਬੇਅਦਬੀ ਦਾ ਸਬੰਧ ਮਾਫੀ ਨਾ ਆਵੇ ਨਾਲ ਕਿਵੇਂ ਹੋਇਆ ਇਹ ਵੱਖਰੀ ਗੱਲ ਹੈ ਕਿ ਮਾਫੀਨਾਮਾ ਉਸ ਤੋਂ ਵੀ ਵੱਡਾ ਅਪਰਾਧ ਹੈ ਮਾਫੀ ਤਾਂ ਕਦੀ ਦੇਣੀ ਨਹੀਂ ਹੀ ਨਹੀਂ ਚਾਹੀਦੀ ਸੀ

  • @meharsinghgill1734
    @meharsinghgill1734 2 месяца назад +2

    ਕੀ ਇਸ ਅਫਸਰ ਨੇ ਆਪਣੀ ਡਿਊਟੀ ਨਿਭਾਈ? ਇਸ ਵੀ ਸਿੱਖ ਬਣ ਕੰਮ ਨਹੀਂ ਕੀਤਾ।।।

  • @zaildarcheema106
    @zaildarcheema106 2 месяца назад +1

    ਜਿਹੜੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕੀਤੀ ਸੀ ਜਾਂ ਫੇਰ ਕਰਵਾਈ ਬੇਅਦਬੀ ਕਰਨ ਵਾਲਿਆਂ ਨੂੰ ਮੁਆਫੀ ਦਿੱਤੀ ਸੀ ਉਹਨਾਂ ਦੀਆਂ ਉਲਾਦਾਂ ਰੂੜੀਆਂ ਤੋਂ ਕਾਗਜ਼ ਚੁਗਿਆ ਕਰਨਗੀਆਂ

  • @manjinderbrar4468
    @manjinderbrar4468 2 месяца назад +1

    Sukha amli Muradabad . Jasveer Singh muktsar jindabad , u r working gracefully ❤❤❤❤❤❤