Sarabjit Singh Khalsa ਦੀ ਭੈਣ Amrit Kaur ਦਾ ਅਹਿਮ ਇੰਟਰਵਿਊ | JASVEER SINGH SHOW

Поделиться
HTML-код
  • Опубликовано: 21 окт 2024
  • ਮਾਂ-ਪਿਓ ਦੀ ਕੁਰਬਾਨੀ ਤੋਂ ਪਿਛੋਂ ਕਿੰਨੇ ਔਖੇ ਲੰਘੇ ਦਿਨ, ਅਫਸਰਾਂ ਨੇ ਕਿਵੇਂ ਕੀਤਾ ਟਾਰਚਰ
    ਸਰਬਜੀਤ ਸਿੰਘ ਖਾਲਸਾ MP ਤੇ ਜਸਵਿੰਦਰ ਸਿੰਘ ਦੇ ਬਚਪਨ ਦੀਆਂ ਯਾਦਾਂ
    84 'ਤੇ ਸਿਆਸਤ ਕਰਨ ਵਾਲੇ ਸਿੱਖ ਲੀਡਰਾਂ ਦਾ ਜਾਣੋ ਸੱਚ
    #sarabjitsingh #amritpalsingh #punjabinews

Комментарии • 89

  • @JasveerSinghShow
    @JasveerSinghShow  3 месяца назад +28

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

    • @khushdhillon3511
      @khushdhillon3511 3 месяца назад +3

      ਪੰਜਾਬ ਦੇ ਰਵੀਸ਼ ਕੁਮਾਰ ਜਸਵੀਰ ਸਿੰਘ ਖ਼ਾਲਸਾ ਜੀ ਤੁਸੀਂ ਇੰਟਰਵਿਊ ਲੇਟ ਕਿਉਂ ਕੀਤੀ ਜਦੋਂ ਕੀ ਪ੍ਰੋ ਪੰਜਾਬ ਵਾਲੇ ਭੰਡ ਦੇ ਯਾਰ ਕਰਫਿਊ ਵਰਗੇ ਪਹਿਲਾਂ ਕਰਗੇ

    • @palwinderkaur1327
      @palwinderkaur1327 3 месяца назад +2

      Bohot badhiya video

    • @AmarjeetKaur-vs3qm
      @AmarjeetKaur-vs3qm 3 месяца назад +3

      Vedio bahut attaching lagi

  • @KirtisinghPunjabto
    @KirtisinghPunjabto 3 месяца назад +26

    ਗੱਲਾਂ ਕਰਨੀਆਂ ਸੌਖੀਆਂ ਪਰ ਧੰਨ ਨੇ ਇਹ ਪਰਿਵਾਰ ਜਿਹਨਾਂ ਦੁਖ ਸੁਖ ਸਹਿਕੇ ਵੀ ਮਨ ਨਹੀਂ ਡੋਲਾਇਆ , ਜਸਵੀਰ ਸਿੰਘ ਜੀ ਬਹੁਤ ਸ਼ੁਕਰੀਆ ਇਹ ਇੰਟਰਵਿਊ ਲਈ

  • @JaswantSingh-te9xt
    @JaswantSingh-te9xt 3 месяца назад +11

    ਧੰਨ ਹੈ ਸ਼ਹੀਦ ਬੇਅੰਤ ਸਿੰਘ ਪਰਿਵਾਰ। ਪ੍ਰਣਾਮ ਸ਼ਹੀਦਾਂ ਨੂੰ

  • @Singh-vk8bk
    @Singh-vk8bk 3 месяца назад +34

    ਧੰਨ ਇਹ ਕੁਰਬਾਨੀ ਵਾਲੇ ਪਰਿਵਾਰ, ਭੈਣਜੀ ਕੌਮ ਤੁਹਾਡੇ ਉਪਰ ਮਾਣ ਕਰਦੀ ਹੈ

  • @fatehsinghgillcalifornia309
    @fatehsinghgillcalifornia309 3 месяца назад +19

    ਸਹੀਦ ਸਿੰਘਾ ਦੀ ਮਾਂ ਬਾਬਾ ਠਾਕੁਰ ਸਿੰਘ ਜੀ 🙏

  • @jasvinderkaur7298
    @jasvinderkaur7298 3 месяца назад +11

    ਪ੍ਰਮਾਤਮਾ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ।

  • @SukhdeepKaurKaur-jn9le
    @SukhdeepKaurKaur-jn9le 3 месяца назад +34

    ਜਿੱਥੇ ਤੱਕ ਕੋਈ ਨੀ ਗਿਆ ਬਾਬਾ ਠਾਕੁਰ ਸਿੰਘ ਜੀ ਬਹੁਤ ਪਿਆਰ ਕਰਦੇ ਸੀ ਸ਼ਹੀਦਾਂ ਦੇ ਪਰਿਵਾਰਾਂ ਨੂੰ..... ਧੰਨ ਸ਼ਹੀਦ ਸਿੰਘ ਸਾਹਿਬਾਨ🙏

  • @balbirsakhon6729
    @balbirsakhon6729 3 месяца назад +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ
    ਵਾਹਿਗੁਰੂ ਜੀ ਪਰਨਾਮ
    ਪਰਨਾਮ ਪਰਨਾਮ
    ਸਹੀਦਾਂ ਨੂੰ ਤੇ ਸਹੀਦਾਂ ਦੇ
    ਪਰਵਾਰਾਂ ਨੂੰ 🙏

  • @BaljitSingh-bj4vm
    @BaljitSingh-bj4vm 3 месяца назад +11

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਬੇਟਾ ਜੀ ਨੂੰ ਆੳ ਅਸੀ ਸਾਰੇ ਰਲ ਕੇ ਕੁਰਬਾਨੀਆ ਵਾਲਿਆ ਦਾ ਸਾਥ ਦੲਈਏ ਸ਼ਹੀਦੀ ਪਾਉਣੀ ਕੌਮ ਵਾਸਤੇ ਬਹੁਤ ਔਖੀ ਅਸੀ ਅਖੀਆਂ ਦੇਖ ਰਹੇ ਹਾਂ ਘਰਾਂ ਵਿੱਚ ਘਾਹ ਉਗਿਆ ਹੋਇਆ ਹੈ ਜੈਸੇ ਜਰਨਲ ਸੁਬੇਗ ਸਿੰਘ ਸਾਹਿਬ ਜੀ ਅਸੀ ਬਹੁਤ ਮਤਲਬੀ ਹੋ ਗੲਏ। ਹਾਂ

  • @BalkarSingh-dc1oq
    @BalkarSingh-dc1oq 3 месяца назад +18

    ਸ਼ਾਇਦ ਵਿਅੰਤ ਸਿੰਘ ਜਿੰਦਾ ਬਾਦ ਸਲੂਟ ਹੈ ਸਾਰੇ ਪਰਿਵਾਰ ਨੂੰ

    • @KuldeepSidhu-gk7ve
      @KuldeepSidhu-gk7ve 3 месяца назад

      ਸ਼ਹੀਦ ਬੇਅੰਤ ਸਿੰਘ ਜੀ

  • @tajwrsingh5990
    @tajwrsingh5990 3 месяца назад +22

    ਭੈਣ ਜੀ ਅਸੀਂ ਸਪੋਟ ਕਰਾਗੇਂ ਤੁਸੀਂ ਐਮ ਐਲ ਏ ਬਣੋ ਜੀ 🙏🏻 ਸਾਨੂੰ ਲੋੜ ਹੈ ਤੁਹਾਡੇ ਵਰਗੇ ਸਹੀਦ ਪਰਿਵਾਰਾਂ ਦੀ 🙏🏻ਆਓ ਜੀ ਮੈਦਾਨ ਵਿੱਚ ਸਾਰੇ ਰਲ ਕੇ ਪੰਜਾਬ ਬਚਾਈਏ 🙏🏻🦁 ਸਹੀਦ 🦁 ਸੇਰ ਦਲੇਰ 💪 ਦੀ ਧੀ ਨੂੰ ਫੁਲ ਸਪੋਟ 🫡❤️👍

    • @IshmeetSingh960
      @IshmeetSingh960 3 месяца назад +3

      Yes
      Families of general Shubeg Singh, bhai thakur singh, Bhai avtar singh Brahma, bhai budhsinghwala, bhai toofan singh,bhai sukha,bhai jinda,general labh singh, bhai sukhdev singh babbar etc needs to come at front

    • @pinderdhaliwal8392
      @pinderdhaliwal8392 3 месяца назад +1

      Bhuatt vadyia soach!! 🙏

  • @sukhjitsingh6668
    @sukhjitsingh6668 3 месяца назад +4

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਇਸ ਪਰਿਵਾਰ ਨੂੰ

  • @satnamji.3078
    @satnamji.3078 3 месяца назад +9

    ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਿਹ

  • @satnamji.3078
    @satnamji.3078 3 месяца назад +18

    ਸਮੂਹ ਸ਼ਹੀਦਾਂ ਨੂੰ ਕੋਟਿਨ ਕੋਟ ਪ੍ਣਾਮ...

  • @JorawarSingh-x2j
    @JorawarSingh-x2j 3 месяца назад +5

    🙏🏼❤️

  • @Jaswinder-c9v
    @Jaswinder-c9v 3 месяца назад +5

    ਵਾਹਿਗੁਰੂ ਜੀ ਵਾਹਿਗੁਰੂ ਜੀ

  • @jagdeepsingh3590
    @jagdeepsingh3590 3 месяца назад +4

    Waheguru ji

  • @JeetBargariKabaddi
    @JeetBargariKabaddi 3 месяца назад +3

    Waheguru ji Waheguru ji

  • @manindersingh9483
    @manindersingh9483 3 месяца назад +4

    ਵਾਹਿਗੁਰੂ ਜੀ🙏

  • @AmandeepSingh-eb6wp
    @AmandeepSingh-eb6wp 3 месяца назад +6

    Sadi sister Amrit kaur ji nu dil ton salute aw te sare parwaar nu ,Te Tuci v Election Lado sister ji waheguru ji meher kre te tuci v sikh panth di agvayi kro koum nu lod aw

  • @SukhwinderSingh-jb2oy
    @SukhwinderSingh-jb2oy 3 месяца назад +5

    Satnam waheguru

  • @agamjotsingh1863
    @agamjotsingh1863 3 месяца назад +3

    Bhan ji bahut wadia interview diti ha waheguru tuhanu chardi kala wich rakhe

  • @meradeshowepunjab3155
    @meradeshowepunjab3155 3 месяца назад +16

    ਦਮਦਮੀ ਟਕਸਾਲ ਨੇ ਇਹਨਾ ਯੋਧੇ ਪਰਿਵਾਰਾਂ ਦਾ ਮਾਣ ਕੀਤਾ ਹੈ ਪਰ ਹੁਣ ਓਥੇ ਵੀ ਟੋਟੇ ਹੋ ਗਏ ਹਨ ਕਿਸੇ ਪੰਥਕ ਪਰਿਵਾਰ ਦੀ ਇਜਤ ਨਹੀਂ ਰਹੀ ਓਥੇ

  • @KalaSerron
    @KalaSerron 3 месяца назад +8

    ਉਏ ਲੋਕੁ ਕਰ ਲੳਉ। ਦਰਸ਼ਨ ਸੁਰਮੇਂ ਭੈਣ ਹੈ ਧੰਨਵਾਦ ਲਵ ਯੁ

  • @meradeshowepunjab3155
    @meradeshowepunjab3155 3 месяца назад +8

    ਵਾਹਿਗੁਰੂ

  • @Parminderkaur_1986
    @Parminderkaur_1986 3 месяца назад +5

    ਪ੍ਰਨਾਮ ਸ਼ਹੀਦਾਂ ਨੂੰ 🙏🙏🙏🙏🙏🙏🙏

  • @MandeepSingh-nn5pz
    @MandeepSingh-nn5pz 3 месяца назад +5

    🙏❤️

  • @MandeepSingh-nn5pz
    @MandeepSingh-nn5pz 3 месяца назад +5

    🙏🙏❤️❤️

  • @singhoo5
    @singhoo5 3 месяца назад +5

    Bhai jasveer singh tusi bot vadia intrvue

  • @mehaksandhu3552
    @mehaksandhu3552 3 месяца назад +3

    ਵਾਹਿਗੁਰੂ ਜੀ

  • @neeta34
    @neeta34 2 месяца назад +1

    Most beautiful and heart touching interview ਭੈਣ ਅਮ੍ਰਿੰਤ ਕੌਰ ਨਾਲ❤️

  • @AmanSinghKhalsa315
    @AmanSinghKhalsa315 3 месяца назад +13

    ਸਿੱਜਦਾ ਕਰਦੇ ਐ ਹਰੇਕ ਸ਼ਹੀਦ ਸਿੰਘ ਤੇ ਉਹਨਾਂ ਦੇ ਪਰਿਵਾਰ ਨੂੰ 🙏🙏

  • @AmandeepSingh-eb6wp
    @AmandeepSingh-eb6wp 3 месяца назад +6

    Full sport kre gi koum

  • @AmandeepSingh-eb6wp
    @AmandeepSingh-eb6wp 3 месяца назад +7

    Shaeed Bhai Beant Singh ji Amer rehan ge

  • @Kularsarpanch
    @Kularsarpanch 3 месяца назад +4

    Parnaam shaheedan nu

  • @kamalmallaya9347
    @kamalmallaya9347 3 месяца назад +4

    🙏🏻

  • @nagraify
    @nagraify 3 месяца назад +4

    Dhan baba Thakur singh g❤

  • @prabjeetrandhawarandhawa5264
    @prabjeetrandhawarandhawa5264 3 месяца назад +5

    ਕੌਮੀ ਭੈਣ ਬੀਬੀ ਅੰਮ੍ਰਿਤ ਕੌਰ ਖ਼ਾਲਸਾ ਸਾਡੇ ਪਰਮ ਸਤਿਕਾਯੋਗ ਭੈਣ ਜੀ 🙏

  • @khushdhillon3511
    @khushdhillon3511 3 месяца назад +14

    ਪੰਜਾਬ ਦੇ ਲੋਕੋ ਛੱਡੋ ਖਹਿੜਾ ਬਾਦਲਾਂ ਕਾਂਗਰਸੀਆ ਝਾੜੂ ਵਾਲਿਆਂ ਦਾ ਕੁਰਬਾਨੀਆਂ ਵਾਲਿਆਂ ਦਾ ਸਾਥ ਦਿਉ ਡੱਟਕੇ

  • @_SangheraSaab
    @_SangheraSaab 2 месяца назад +1

    Kotan Kotan Parmnaam a Bhai Beant Singh Ji nu te Uhna de Parivaar nu

  • @DavinderSingh-nu5sq
    @DavinderSingh-nu5sq 3 месяца назад +4

    Waheguru ji

  • @gurdialhothi5181
    @gurdialhothi5181 3 месяца назад +5

    ਸਿੱਖ ਕੌਮ ਦਾ ਮਾਣ ਸਾਡੀ ਭੈਣ ਇਹਨਾ ਨੂੰ ਵੋਟਾਂ ਵਿੱਚ ਉਮੀਦਵਾਰ ਬਣਾ.ਕੇ ਜਿਤਾਓ ਇਹਨਾਂ ਦੇ ਫਾਦਰ ਅਤੇ ਮਦਰ ਦੀ ਕੁਰਬਾਨੀ ਬਹੁਤ ਮਾਣ ਵਾਲੀ ਗੱਲ ਹੈ

  • @pinderdhaliwal8392
    @pinderdhaliwal8392 3 месяца назад +4

    Dhan Dhan tuhade parvaar diyan kurbaniyaan!!🙏

  • @sarabjitSingh-vd2lz
    @sarabjitSingh-vd2lz 3 месяца назад +7

    Very good jasvir Singh g

  • @top10love98
    @top10love98 3 месяца назад +3

    🙏

  • @harpreetsinghthind2816
    @harpreetsinghthind2816 3 месяца назад +3

    ਭੈਣ ਜੀ ਦਾ ਐਡਰੈੱਸ, ਮੋਬਾਈਲ ਨੰਬਰ ਤਾਂ ਬਾਈ ਦਸੋ ਜੀ,,,,,, ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਕੋਟ, ਕੋਟ ਪ੍ਰਣਾਮ 🚩🚩🚩🚩ਵਾਹਿਗੁਰੂ

  • @preetsingh1635
    @preetsingh1635 3 месяца назад +8

    Bhut bdi kurbani hai parivaar di

  • @singhbaljit3755
    @singhbaljit3755 2 месяца назад +1

    Great Khalsa yodhe jindabad jindabad

  • @kamleskuma3281
    @kamleskuma3281 10 дней назад +1

    ਵਾਹਿਗੁਰੂ ਜੀ

  • @kuljitsingh4948
    @kuljitsingh4948 3 месяца назад +5

    Wahegurji ka khalsa wahegur ji kifateh

  • @harjantbrar8638
    @harjantbrar8638 2 месяца назад +1

    ਕੋਟਿ ਕੋਟਿ ਪ੍ਰਨਾਮ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੌਮ ਨੂੰ ਹਮੇਸ਼ਾ ਇੰਨਾ ਦੀ ਮਹਾਨ ਸੇਵਾ ਨੂੰ ਯਾਦ ਰੱਖਣਾ ਚਾਹੀਦਾ

  • @bhupindersingh5311
    @bhupindersingh5311 2 месяца назад +1

    Respect ❤Waheyguru chardikala rakhey 💪🏽💪🏽🙏🙏🙏🙏🙏

  • @JagjitSingh-ou9oo
    @JagjitSingh-ou9oo 2 месяца назад +1

    ਸ਼ਹੀਦ ਭਾਈ ਬੇਅੰਤ ਸਿੰਘ ਜੀ ਅਤੇ ਬਿਮਲ ਕੌਰ ਅਤੇ ਪਰਿਵਾਰ ਦੀ ਕੁਰਬਾਨੀ ਨੂੰ ਸਿਜਦਾ

  • @_SangheraSaab
    @_SangheraSaab 2 месяца назад +1

    Sikho Shaheeda de Parivaar nu Jitao Ji

  • @JagjitSingh-uz4dv
    @JagjitSingh-uz4dv 3 месяца назад +4

    ਧੰਨ ਕਮਾਈ ਭੈਣ ਜੀ ਮੁੱਖ ਮੰਤਰੀ ਜਿਨੀ ਤਾਕਤ ਸੀ ਪਰ ਸਿੱਖ ਕੌਮ ਨੂੰ ਚੁੱਨਿਆ ਸੀ ਡਿੱਗੀ ਪੱਗ ਸਿਰ ਰੱਖੀ ਸੀ

  • @kisaanaktazindabaad9964
    @kisaanaktazindabaad9964 3 месяца назад +2

    ਸ਼ਹੀਦ ਭਾਈ ਬੇਅੰਤ ਸਿੰਘ ਜੀ ਅਮਰ ਰਹੇ ਖਾਲਿਸਤਾਨ ਜਿੰਦਾਬਾਦ

  • @tajindersingh7648
    @tajindersingh7648 2 месяца назад

    ਪ੍ਰਣਾਮ ਸ਼ਹੀਦਾਂ ਨੂੰ 🙏

  • @gurpreetkaur-tq9mb
    @gurpreetkaur-tq9mb 2 месяца назад +1

    Waheguru ji ❤

  • @RanjitSingh-xi3ex
    @RanjitSingh-xi3ex 2 месяца назад +1

    WAHEGURU JI.WAHEGURU.JI
    WAHEGURU.JI.

  • @gurpalsingh5388
    @gurpalsingh5388 2 месяца назад +1

    Weheguruji mehar rakhe parwar te

  • @sheera5181
    @sheera5181 2 месяца назад +1

    Good interview

  • @gurpreetkaur-tq9mb
    @gurpreetkaur-tq9mb 2 месяца назад +1

    Sachi suchi patarkari lyi salute hai tuhanu ❤

  • @mehroopkaur9152
    @mehroopkaur9152 3 месяца назад +6

    Manu kdo di udeek c is interview di..

  • @PawanKumar-wx2ml
    @PawanKumar-wx2ml 3 месяца назад +2

    Yeh hai mera piara Hindustan. A.K Puri sahib principal ne imdad kee. Aur M.P de tor per govt ne bardashat keea.

  • @Mnisharma7193
    @Mnisharma7193 3 месяца назад +4

    Jassi jasraj nu invite

  • @gurdialhothi5181
    @gurdialhothi5181 3 месяца назад +2

    Hindustan da kanoon ghat ginti nation noo bahut ghatiaa tarike naal paish aaunda khas ਕਰਕੇ ਸਿੱਖਾਂ noo insaf nhi milda

  • @lakhwinder9922
    @lakhwinder9922 2 месяца назад

    ਭਾਈ ਸਾਹਿਬ ਜੀ ਦੇ ਵਾਸਤੇ ਮਾਝੇ ਵਾਲੇ ਪਹੂਚ ਗਏ ਸੀ

  • @RAMSINGH-rt1lx
    @RAMSINGH-rt1lx 2 месяца назад

    Oh kehardiaan Agencies ce Jinha Aggayi Eh Bik Gaayi. Ya Dar Gaayi

  • @amansandhu775
    @amansandhu775 3 месяца назад +3

    Sade Punjab de lok nachaar ban gye aa zameer mar giya ehna da Zinda laash ban gye aa shram kro yaar jihna ne apna sab kuch sikh Kom de vaar dita oh gadar aa jihna Punjab lut liya oh hero aa kujh ta socho sanu maan hona chahida eho jihe saheeda de parivaar utte kehdi hawa chal Pye aa Punjab vich apne hi apne nu maar rhe aa

  • @baljindersinghaulakh2610
    @baljindersinghaulakh2610 3 месяца назад +3

    ਓਹੋ ਗੱਲਾਂ ਵਾਰ ਵਾਰ ਏ ਪੱਤਰਕਾਰ,ਬੀਬੀ ਜੀ ਦੇ ਮੂੰਹੋਂ ਕਢਾ ਰਹੇ ਆ, ਰੱਬ ਖੈਰ ਕਰੇ।

  • @jobansingh8142
    @jobansingh8142 2 месяца назад

    ❤️❤️

  • @balbirsakhon6729
    @balbirsakhon6729 3 месяца назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ
    ਵਾਹਿਗੁਰੂ ਜੀ ਪਰਨਾਮ
    ਪਰਨਾਮ ਪਰਨਾਮ
    ਸਹੀਦਾਂ ਨੂੰ ਤੇ ਸਹੀਦਾਂ ਦੇ
    ਪਰਵਾਰਾਂ ਨੂੰ 🙏

  • @Jaskaran_singh68
    @Jaskaran_singh68 3 месяца назад +5

    ਵਾਹਿਗੁਰੂ ਜੀ

  • @ParamjitKaur-lk2ft
    @ParamjitKaur-lk2ft 3 месяца назад +2

    Waheguru ji

  • @bagichasingh5996
    @bagichasingh5996 2 месяца назад +1

    Waheguru g