Murakh bandeya suraj the har ek cheaj uppar nasa the nazar randi har time othe Iinsan paida kar rahi oh pahla te india wale moon te v lok paida kar rahe si jado science oste chali gaye odo inaa theya galla change ho gayeya 😂
Jnab eda tan assi pani ch v nai ja sakde sah nai auna , ese tra ki pta Gutu di kudrat da agg nal jeen wale v jeev hon jive pani vich jeen wale ne . Nale wahegur tan kuch v lr sakda fer assi keo swaal kriea
@@harp_kaurzoh ladki diyaa gallaa thik b ho sakdiyaa haan ki pataa osdey pichhle janmaa che kine achhe karam kite hon ge sabh nu ako jihe anubhav nahi hunde q ki oh malik beaunt hai jo usney anubhav kite oh bilkul thik ho sakde haan
Dr. Sohan sigh ji has elaborated everything. I really loved his each and every word. The way he taught to understand Gurbani is ultimate. He haven't told anything bad about the woman who claimed to visit the sun what he meant to explain her experience is also true. Wish to listen more about him about how to meditate Waheguru and achieve ultimate joy beyond life.... Thanks for this wonderful interview.
Sukhm shreer keh rhe o tusi oh kise v insan di soch aa bnda dhyan lga ke kuj v soch da aa oh osnu such lagn lag janda jeve mai soch reha ki mai hun is time drbar shib baitha hoya ha par mai ha apne ghar esnu hi loki sukhm shreer khi jande aa suraj te j duniya reh rhi aa ta keve reh rhi aa tv 📺 vich hnumaan ji dekh ke loki eh sochn lag gye aa ke Suraj te bhut lok rehnde aa bas kro sikh ho ke sikhi de khlaf chal rhe ho j eda hunda 10 guru shib hoye ona ne kio nhi keha ki suraj te ek duniya vasdi aa bas kro ajj de time har bnda jo dil vich ounda boli jande bas mashoor hon lyi te asi ona nu kri v ja rhe aa
Also when person is able to do Astro Travel it doesn’t require physical body, we travel with Sprit, and Spirit can not be burn, can not get wet, can pass through any thing. Watch recent documentary by cardio doctor called life after death. By Angle studio He took many patient who passed away and came back to earth again and they explained what they’ve been been through after death, most of these people are still alive and they live in USA, I am sure Sister who travelled to Sun is not lying. It’s her experience she just shared 🙏
Sangat ji muaafi dena ji...gallan naal karrah nahin banaya ja sakda amalan naal fal parapet hona hai... kisse vi jankari rakhna ate amal karn vich boht antar hai...kirpa ke samjhan di kosish karni ji...galti ho gyi hoye tan muaafi chahanga ji.....
Usne simran kita ja nai eh gall puchan to pehla tusi dso kina jan de gurbani nu ki tusi ena to jada gyan jan de ho ja tuanu pta simran te jaap ch ki fark hai.simran guru shabd dvara he hunda hai guru bina na gyan na gati hai guru granth ch saf likhea hai.bramgyani ka bhet ved na jane.ved granth v bramgyani di mahima nai jan skde jine mrji pd lo granth ved guru bina mukti nai hai .
Ikk gall note karn wali ai. Social media te jo jinia zyada yabhlian marda hai,usnu unne hi zyada comment painde ai, jinna vich majority ne yabhlian marn wale di balle balle kiti hundi ai.
ਉਸ ਭੈਣ ਦੀ ਅਵਸਥਾ ਬਹੁਤ ਉਚੀ ਹੈ ਵੀਰ ਜੀ ਹਰ ਕੋਈ ਨਹੀ ਸਮਝ ਸਕਦਾ ਜੀ ਬਾਬੇ ਨਾਨਕ ਦੀ ਕਿਰਪਾ ਹੈ ਭੈਣ ਤੇ 🙏🙏🌹🌹
❤❤
ਸੂਰਜ ਤੇ ਜਾਣ ਵਾਲੀ ਕੁੜੀ ਦੀ ਅਵਸਥਾ ਇਸ ਇੰਟਰਵਿਊ ਵਾਲਿਆਂ ਨਾਲੋ ੳੱਚੀ ਹੈ ਪਰ ਤੁਹਾਡੀ ਵਿਚਾਰ ਵੀ ਬਹੁਤ ਵਧੀਆ ਜੀ
Eh gal ehna nu ni samj auni ji
Murakh bandeya suraj the har ek cheaj uppar nasa the nazar randi har time othe Iinsan paida kar rahi oh pahla te india wale moon te v lok paida kar rahe si jado science oste chali gaye odo inaa theya galla change ho gayeya 😂
Hai kumar pr gall duniya to pary d kr rahy o
Respect @@VijayKumar-ox7zl
Jnab eda tan assi pani ch v nai ja sakde sah nai auna , ese tra ki pta Gutu di kudrat da agg nal jeen wale v jeev hon jive pani vich jeen wale ne . Nale wahegur tan kuch v lr sakda fer assi keo swaal kriea
❤️❤️👁️🙏🏻
ਜਿਹੜੇ ਇਸ ਧਿਆਨ ਚ ਵਿਚਰਦੇ ਨੇ ਓਹੀ ਜਾਣ ਸਕਦੇ ਨੇ ❤🙏🙏🙏
Dhian simran d gall sant maskeen ji v krde aa♥️🙏🏻menu nhi lgda Ona jini awaz d barkat kise kol v honi…🙏🏻
Suraj wali kuri nu interview ki sunani ohna nu kehra sikhi da pta nhi🙏🏻title b dekho ki rakhea🙏🏻
ਇਹ। ਡਾਕਟਰ ਸੋਹਣ ਸਿੰਘ ਹਰ ਇੱਕ ਨੂੰ ਹੀ ਗਲਤ ਕਹੀ ਜਾਂਦਾ
@@harp_kaurzoh ladki diyaa gallaa thik b ho sakdiyaa haan ki pataa osdey pichhle janmaa che kine achhe karam kite hon ge sabh nu ako jihe anubhav nahi hunde q ki oh malik beaunt hai jo usney anubhav kite oh bilkul thik ho sakde haan
@@harp_kaurz ਜੇ ਤੁਸੀ ਗੁਰੂ ਗ੍ਰੰਥ ਸਾਹਿਬ ਜੀ ਪੜ੍ਹੇ ਆ ਤਾਂ ਤੁਸੀਂ ਇਹ ਦੱਸੋ ਕਿਹੜੇ ਗੁਰੂ ਨੇ ਕਿਹਾ ਕਿ ਮੈ ਕਿਤੇ ਗਿਆ ਜਾਂ ਮੈਨੂੰ ਦਰਸਨ ਹੋਏ ਆ ਪ੍ਰਮਾਤਮਾ ਦੇ । ਉਹਨਾਂ ਹਰ ਜਗਾ ਇਹੀ ਕਿਹਾ ਕਿ ਜਿਵੇਂ ਗੂੰਗਾ ਮਿਠਾਈ ਦਾ ਸਵਾਦ ਨੀ ਦੱਸ ਸਕਦਾ । ਇਸੇ ਤਰਾਂ ਜਦੋਂ ਪਰਮਾਤਮਾ ਮਿਲਦਾ ਤਾਂ ਉਸਦਾ ਅਨੁਭਵ ਬੰਦਾ ਕਦੀ ਦੱਸ ਨੀ ਸਕਦਾ । ਜਿਸਨੂੰ ਸੱਚਮੁੱਚ ਪ੍ਰਮਾਤਮਾ ਮਿਲ ਜਾਂਦਾ ਉਹਨੂੰ ਕਦੀ ਕਿਸੇ ਨੂੰ ਦੱਸਣ ਦੀ ਲੋੜ ਨੀ ਪੈਂਦੀ ਕਿ ਮੈਨੂੰ ਪ੍ਰਮਾਤਮਾ ਮਿਲ ਗਿਆ ਉਹ ਆਪਣੇ ਆਪ ਉਜਾਗਰ ਹੁੰਦਾ ਦੁਨੀਆ ਵਿੱਚ। ਇਹ ਸਭ ਲੋਕਾਂ ਨੂੰ ਭਰਮਾਉਣ ਲਈ ਆ । ਜਿਵੇਂ ਇੱਕ ਬੀਬੀ ਕਹਿੰਦੀ ਸੀ ਮੈਨੂੰ ਮਾਤਾ ਦਿਸਦੀ ਆ ਮੇਰੋ ਵਿੱਚ ਮਾਤਾ ਆਉਂਦੀ ਆ ਬਾਦ ਚ ਦੇਖਿਆ ਸੀ ਕਿਸ ਤਰਾਂ ਮਾਤਾ ਆਉਂਦੀ ਸੀ ਮਾਤਾ ਨੇ ਸ਼ੇਰ ਦੀ ਸਵਾਰੀ ਕੀਤੀ ਸੀ ਨਾ ਕਿ ਬੰਦਿਆ ਦੀ ਉਹ ਬੰਦਿਆ ਦੇ ਕੁਛੜ ਚੜ ਕੇ ਭੰਗੜਾ ਪਾਉੰਦੀ ਸੀ । ਸੋ ਕਿਸੇ ਨੂੰ ਆਪਣਾ ਆਈਡਲ ਬਣਾਉਣਾ ਤਾਂ ਪਹਿਲਾਂ ਕੁਛ ਸਮਾਂ ਉਹਨੂੰ ਦੇਖੋ ਪਰਖੋ ਫਿਰ ਬਣਾਓ । ਹਾਂ ਗੁਰਬਾਣੀ ਪੜੋ ਸੱਚੇ ਮੰਨ ਨਾਲ ਕਿਸੇ ਦਾ ਹਕ ਨਾ ਖਾਓ । ਤਾਂ ਪ੍ਰਮਾਤਮਾ ਦੇ ਲੜ ਲੱਗ ਜਾਓਗੇ ।
ਗੁਰਬਾਣੀ ਅਥਾਹ ਸਮੁੰਦਰ ਹੈ
ਇਸ ਦਾ ਕੋਈ ਅੰਤ ਨਹੀ ਪਾ ਸਕਦਾ
ਡਾਂ ਸਾਹਿਬ ਦੇ ਬਹੁਤ ਵਧੀਆ ਵਿਚਾਰ ਹਨ
ਜਿੱਥੇ ਜਾ ਕੇ ਸੰਸਾਰ ਦਾ ਦੁਨੀਆਂ ਦੀ ਸੋਚਨ ਸ਼ਕਤੀ ਖਤਮ ਹੁੰਦੀ ਹੈ, ਉਥੇ ਜਾ ਕੇ ਧਰਮ ਦਾ ਮਾਰਗ ਸੁਰੂ ਹੁੰਦਾ ਹੈ🙏 ਸੰਤ ਮਸਕੀਨ ਸਿੰਘ ਜੀ🙏
ਬਹੁਤਾ ਕਹੀਐ ਬਹੁਤਾ ਹੋਇ||
Fer tu eh internet kayo use karda phone kayo use karda sidhi mind naal hi galla kareya kar bina plane toh ud k jaya karo ki karni bud car bike tusi
@@scythian404tu fir ja car vich jhoote le ja eithe ki krda peya
True
@@scythian404 ਜਿੰਨਾ ਸਾਇੰਸ ਨੂੰ ਦੇਖਦਾ ਆ ਸਾਇੰਸ ਸਿਰਫ਼ ਉਹਨਾਂ ਹੀ ਮੰਨਦੀ ਆ, ਅੱਜ ਤੋਂ 20 ਸਾਲ ਪਹਿਲਾਂ ਤੇ ਸਾਇੰਸ ਨੂੰ ਤੇ ਸੂਖਮ ਜੀਵਾਂ ਦਾ ਵੀ ਨਹੀਂ ਸੀ ਪਤਾ, ਉਹ ਤੇ ਮਾਈਕਰੋਸਪੋਕ ਬਣਾਈ ਗਈ, ਵਿਗਿਆਨ ਨੇ ਦੇਖਿਆ ਤਾਂ ਮੰਨਿਆ ਕਿ ਸੂਖਮ ਜੀਵ ਵੀ ਹੁੰਦੇ ਆ,।। ❤ਪਰ ਗੁਰੂ ਨਾਨਕ ਦੇਵ ਜੀ 300 ਸਾਲ ਪਹਿਲਾਂ ਦੱਸ ਗਏ ਆਸਾ ਦੀ ਵਾਰ ਵਿੱਚ 🙏🏻🙏🏻
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨਾ ਕੋਇ||
ਕਿ ਜਿੰਨੇ ਵੀ ਦੁਨੀਆਂ ਤੇ ਖਾਣ ਵਾਲੇ ਪਦਾਰਥ ਹਨ ਉਹਨਾਂ ਸਾਰਿਆਂ ਵਿੱਚ ਜੀਵ ਵੱਸਦੇ ਹਨ ਜੋ ਕਿ ਅਸੀਂ ਅੱਜ ਦੇ ਟਾਇਮ ਤੇ ਮਾਈਕਰੋਸਪੋਕ ਨਾਲ ਦੇਖਦੇ ਹਾਂ❤,,
ਬਾਕੀ ਵੀਰ ਜੀ ਇਹ ਗੱਲਾਂ ਤੁਹਾਡੀ ਸਮਝ ਤੋਂ ਬਾਹਰ ਦੀਆਂ ਹਨ
@@scythian404 ਬਾਕੀ ਵੀਰ ਜੀ ਇੱਕ ਵਿਗਿਆਨੀ ਦਰੱਖਤ ਦੇ ਬੀਜ ਨੂੰ ਦੇਖ ਕੇ ਦੱਸ ਸਕਦਾ ਹੈ ਕਿ ਇਹ ਕਿਹੜੇ ਦਰੱਖਤ ਦਾ ਬੀਜ ਹੋਵੇਗਾ, ਅਤੇ ਇੱਕ ☝ ਅਸਲੀ ਸੰਤ ਬੰਦੇ ਦੇ ਮਸਤਕ ਤੋਂ ਦੇਖਕੇ ਦੱਸਦੇ ਹਨ ਕਿ ਇਸ ਬੰਦੇ ਨਾਲ ਅੱਗੇ ਕੀ ਹੋਵੇਗਾ, ਦੁੱਖ ਜਾਂ ਫਿਰ ਸੁਖ 🙏🏻
ਭਗਤੀ ਤੇ ਗਿਆਨ ਵਿੱਚ ਬਹੁਤ ਫਰਕ
ਜੋ ਨਾਮ ਅਭਿਆਸ ਕਰਦੇ ਹਨ ਜਿਹਨਾਂ ਉਪਰ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਉਹ ਕੀਤੇ ਵੀ ਸੂਖਮ ਸਰੀਰ ਰਾਹੀਂ ਜਾ ਸਕਦੇ ਹਨ ਸ਼ੰਕਾਂ ਨਾ ਕਰੋ ਵਾਹਿਗੁਰੂ ਆਪ ਜਾਣਦਾ ਹੈ
ਅਜੇ ਬੀਬੀ ਨੇ ਪਹਿਲਾ ਸਥੂਲ ਸਰੀਰ ਹੀ ਛਡਿਐ।
ਪਰ ਅਜੇ 19 ਤਤਾ ਦਾ ਦੂਜਾ ਸੂਖਮ ਸਰੀਰ ਛੱਡਣ ਲਈ ਬਹੁਤ ਸਾਲ ਲਗਣਗੇ।
ਫਿਰ ਤੀਜਾ ਕਾਰਣ ਸਰੀਰ ਛਡਣਾ ਪਵੇਗਾ।
ਫਿਰ ਬੀਬੀ (Soul) ਨੂੰ ਸੰਸਾਰ ਤੋ ਪਾਰ ਜਾਣਾ ਪਵੇਗਾ, ਜਿਥੇ ਪੰਜ ਤਤ ਵੀ ਨਹੀ।
👉🏾ਜਹ ਕਛੁ ਅਹਾ, ਤਹਾ ਕਿਛੁ ਨਾਹੀ, ਪੰਚ ਤਤ ਤਹ ਨਾਹੀ।।
ਬਿਲਕੁਲ ਸਹੀ ਮਹਾਂਪੁਰਸ਼ ਕਿਤੇ ਬੀ ਪਹੁੰਚ ਸਕਦੇ ਪਰ ਧਿਆਨ ਨਾਲ ਸਰੀਰ ਦਿਸਦਾ ਸਾਨੂੰ ਪਰ ਓਹ ਆਪ ਕਿਸੇ ਕੋਲ ਬੀ ਪਹੁੰਚੇ ਹੋ ਸਕਦੇ
Right
ਬਿਲਕੁਲ ਸਹੀ ਹੈ
@@kulwantbedi4669 ਜਿਹੜੇ ਭਗਤੀ ਵਾਲੇ ਉਨਾਂ ਦੇ ਚੇਹਰੇ ਤੋਂ ਤੇ ਗਲਬਾਤ ਤੌਂ ਹੀ ਪਤਾ ਲੱਗ ਜਾਦਾ । ਏਸ ਵਿੱਚ ਬਹੁਤ ਭਗਤੀ ਕਰਨੀ ਪੈਂਦੀ ਆ ।। ਉਹ ਦਾਅਵੇ ਨਾਲ ਨਹੀ ਕਹਿ ਸਕੀ ।।
ਥਲੀ ਵੀਰ ਛੇਤੀ ਇਹ ਗੱਲਾਂ ਸਮਝ ਨਹੀਂ ਆਉਦੀਆਂ, ਥੋੜਾ ਸਿਮਰਨ ਕਰਨਾ ਪਊ
Bany samjan d lor
ਸੂਰਜ ਤੇ ਜਾਨ ਵਾਲੀ ਬੀਬੀ ਨੇ ਦਸਿਆ 14ਸਾਲ ਹੋ ਗੇ ਸਿਮਰਨ ਅਭਿਆਸ ਕਰਦਿਆ ਬੀਬੀ ਜੀ ਨੂੰ, ਅਭਿਆਸੀ ਹੀ ਜਾਣ ਸਕਦਾ, ਨਾਲ਼ੇ ਬੀਬੀ ਜੀ ਨੇ ਕਿਹੜਾ ਬੋਲਿਆ ਉਸਦਾ ਅਸਥੁਲ ਸਰੀਰ ਗਿਆ, ਉਨ੍ਹਾਂ ਬੋਲਿਆ ਸੁਖਮ ਸਰੀਰ ਜਾ ਸਕਦਾ, ਜਿਸਨੂੰ ਨਾਂ ਆਗ ਸਾੜ ਨਹੀਂ ਸਕਦੀ ਤੇ ਜਾਲ ਡੋਬ ਨਹੀਂ ਸਕਦਾ.
Bilkul sahi
Bilkul sahi gal kiti Veer ji Main v interview dekhi ohna di but ethe puri video dekhe bina hi kuj v samji ja rhe ne
Right maskin g nu suno
ਬਿਲਕੁਲ ਸਹੀ
ਅਜ ਦੇ ਸਮੇਂ ਵਿੱਚ ਇੱਕ ਦੂਜੇ ਦੀ ਗੱਲ ਨੂੰ ਕੱਟਣ ਦੀ ਰੀਤ ਚਲ ਪਈ ਹੈ ਅਜ ਦੇ ਸਮੇਂ ਕਿਸੇ ਨੇ ਵੀ ਕੋਈ ਵੀ ਇੰਟਰਵਿਊ ਕਰਦਾ ਹੈ ਤਾਂ ਕੀ ਲੋਕ ਇਹ ਸੋਚਣਾ ਸ਼ੁਰੂ ਕਰ ਦਿੰਦੇ ਹਨ ਕਿ ਇਸ ਨੂੰ ਕਿਵੇਂ ਝੂਠ ਸਾਬਤ ਕੀਤਾ ਜਾਵੇ
ਜਾਣਾ ਸਿਰਫ ਧਿਆਨ ਨੇ ਆ,, ਮਨੁੱਖ ਕੋਈ ਵੀ ਨਹੀਂ ਜਾ ਸਕਦਾ।
Sahi aa
ਡਾਕਟਰ ਸਾਬ੍ਹ ਜੀ ਜੋ ਬੀਂਡੇ ਬੋਲਣ ਦੀ ਗੱਲ ਕੀਤੀ ਆ ਕੰਨਾਂ ਚ ਨੀਂ ਬੋਲਦੇ ਪੁਰ ਪੜੀਆਂ ਚ ਛਣਕਾਰ ਚਲਦੀ ਆ ਹਰ ਵੇਲੇ ਕਦੇ ਬੰਦ ਨੀਂ ਹੁੰਦੀਂ ਓਮ ਦੀ ਧੁਨੀ ਲਗਾਤਾਰ ਚੱਲ ਰਹੀ ਆ ਸਦੀਵੀ ਕਾਰ ਵੀ ਚਲਦੀ ਛੇ ਕੁ ਮਹੀਨੇ ਬਾਅਦ ਸੁਣੀਂ ਆ ਮਹੀਨਾਂ ਪਹਿਲਾਂ ਸੰਗੀਤ ਬਹੁਤ ਪਿਆਰਾ ਜੀ ਜਿਵੇਂ ਹਰਿਦੁਆਰ ਗੰਗਾ ਦੇ ਤੱਟ ਤੇ ਆਰਤੀ ਹੁੰਦੀ ਆ ਓਸ ਤਰ੍ਹਾਂ ਦਾ ਇਹ ਜਦੋਂ ਸਿਮਰਨ ਸੁਆਸਾਂ ਚ ਆਜੇ ਤਾਂ ਖੇਡ ਬਣਦੀ ਆ ਮੇਰੇ ਸੁਆਸਾਂ ਚ ਸਾਂਹ ਅੰਦਰ ਵਾਹੇ ਬਾਹਰ ਗੁਰੂ ਇਸ ਤਰ੍ਹਾਂ ਚਲਦਾ ਜੀ ਨਾਂਮ ਪੁਰਬਲਾ ਜਨਮ ਦਾ ਗਿਆਨ ਆ ਨਿਮਾਣੇਂ ਨੂੰ ਗੁਰੂ ਨਾਨਕ ਨੇ ਬਹੁਤ ਤਰਸ ਕੀਤਾ ਜੀ ਬਖ਼ਸ਼ ਲਿਆ ਕੁੜੀ ਝੂਠ ਬੋਲਦੀ ਆ ਐਸਾ ਕਦੇ ਨੀਂ ਸੁਣਿਆ ਮਸਕੀਨ ਜੀ ਤੋਂ ਵੀ ਨੀਂ ਗੁਰ ਫ਼ਤਿਹ ਜੀ
ਭਾਈ ਸਭ ਨੂੰ ਇਹ ਦਾਤਾਂ ਨੀ ਮਿਲੀਆਂ
ਅਹ। ਸੂਰਜ। ਤਾ। ਜਾਨ। ਵਲੀ। ਬੀਬੀ। ਜੀ। ਪਲੀਜ਼। ਸਾਨੂੰ। ਸਮਾਧੀ। ਲਾਉਣਾ। ਹੀ। ਸਮਝਾ। ਦੇਵੇ। ਅਹ। ਹੀ। ਏਸਦੀ। ਮਿਹਰਬਾਨੀ। ਹੋਵੇਗੀ
Waheguru g thoda koi contact instagram account?
ਬਹੁਤ ਸੋਹਣੇ ਵਿਚਾਰ ਪ੍ਰਗਟ ਕੀਤੇ ਡਾਕਟਰ ਸਾਹਿਬ ਜੀ ਨੇ ਇੱਕ ਵਾਰ ਆਪ ਜੀ ਨੂੰ ਜਰੂਰ ਮਿਲਣਾ ਹੈ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਡਾਕਟਰ ਸੋਹਨ ਸਿੰਘ ਪਪਰਾਲੀ ਜੀ ਨੇ ਆਪਣੇ ਵਹੂਤ ਚੰਗੇ ਬਿਚਾਰ ਰਖੇ ਵਹੂਤ ਵਹੂਤ ਧਨਵਾਦ ਜੀ 🎉❤🙏🙏🙏🙏🙏
ਗੁਰਮੁੱਖ ਹਰ। ਜਗ੍ਹਾ ਸਿਰ ਢਕ ਕੇ ਰੱਖਦਾ ਹੈ। ਮਨ ਮੁੱਖ ਗੁਰਦੁਆਰਾ ਸਾਹਿਬ ਜਾ। ਕੇ ਰੁਮਾਲ ਮੰਗਦਾ ਹੈ। ਜਦੋਂ ਤੁਹਾਨੂੰ ਪਤਾ ਹੈ। ਮੈ ਗੁਰਦੁਆਰਾ ਸਾਹਿਬ ਚੱਲਿਆ ਹਾਂ। ਤਾਂ ਘਰ ਤੋ ਹੀ। ਸਿਰ ਢਕ ਕੇ ਤੁਰੋ।
ਬਿਲਕੁਲ ਸਹੀ ਕਿਹਾ ਵੀਰੇ
ਮਹੀਨੇ ਵਿੱਚ,, ਇੱਕ ਇਹੋ ਜਿਹੀ ਸਤਸੰਗ ਵਾਲੀ ਇੰਟਰਵਿਊ ਜਰੂਰ ਕਰਿਆ ਕਰੋ,,ਥਲੀ ਜੀ। ❤
Right
ਬਿਲਕੁਲ ਜੀ, ਜਿੰਦਗੀ ਦਾ ਮੁੱਖ ਉਦੇਸ਼ ਹੀ ਨਾਮ-ਬਾਣੀ ਅਭਿਆਸ ਹੈ !
Many doubts have been cleared.very excelent discussion.Thanks
22 ਜੀ ਜਿਵੇਂ ਸੁਹਾਗਣ ਸਿਰ ਢੱਕ ਕੇ ਰੱਖਦੀ ਆ ਓਵੇਂ ਪਰਮਾਤਮਾ ਸਦੀਵੀ ਹੈ ਏਸੇ ਲਈ ਗੁਰਸਿੱਖ ਸਿਰ ਢੱਕ ਰੱਖਦੇ ਆ
ਅੱਜਕਲ੍ਹ ਨਾ ਸੁਹਾਗਣ ਸਿਰ ਢੱਕ ਕੇ ਰੱਖਦੀ ਹੈ ਨਾ ਆਦਮੀ ਜ਼ ਕੋਈ ਆਦਮੀ ਸਿਰ ਢੱਕ ਕੇ ਰੱਖਦਾ 75% ਔਰਤਾਂ ਸਿਰ ਨਹੀਂ ਢੱਕ ਦੀਆਂ ਜਿਨਾਂ ਨੇ ਅੰਮ੍ਰਿਤੁ ਛਕ ਰੱਖਿਆ ਓਹ ਔਰਤਾਂ ਹੀ ਅਜਕਲ ਸਿਰ ਢੱਕ ਕੇ ਰੱਖਦੀਆਂ ਕੁਝ ਤੇ ਨਵੀਆਂ ਕੁੜੀਆ ਵੀ ਸਿਰ ਢੱਕ ਕੇ ਨਹੀਂ ਰੱਖਦੀਆਂ
ਸਿਰ ਢੱਕਣ ਨਾਲ ਬੰਦਾ ਚੰਗਾ ਬਣ ਜਾਂਦਾ ?
ਲੋਕਾਂ ਨੂੰ ਢੱਕਣ ਬਣਾਉਣ ਲਈ ਕਈਆਂ ਨੇ ਸਿਰ ਢੱਕਿਆ।
@@goodjosh3871ਜਿੰਨਾਂ ਨੇ ਅੰਮ੍ਰਿਤ ਛਕਿਆ ਓ ਵੀ 50 ladys ਹੀ ਸਿਰ ਢਕਦੀਆਂ ਬਾਕੀ ਦੀਆਂ ਪੂਰਾ ਮੇਕਅੱਪ ਕਰਦੀਆਂ ਮੇਰੀਆਂ ਸਹੇਲੀਆਂ ਵੀ ਮੈ ਆਪ ਵੇਖੁਆਂ ਜੀ ।।
@@AkAk-yd9qfਨਹੀ but ਲੋਕਾਂ ਦੀ ਨਿਗਾਹ ਵਿੱਚ ਚੰਗਾ ਹੁੰਦਾ ਅੰਦਰੋਂ ਨਹੀ ਬਦਲਦਾ ।।
ਡਾਕਟਰ ਸਾਹਬ ਬਿਲਕੁਲ ਸਹੀ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧਰਤੀ ਵਿੱਚ ਸੱਭ ਥਾਂਵੀ ਪਾਣੀ ਮੌਜੂਦ ਐ ਪਰ ਸਾਨੂੰ ਨਲਕੇ ਕੋਲ ਜਾਣਾ ਪੈਂਦਾ। ਬਹੁਤ ਈ ਸੋਹਣੀ ਗੱਲ ਕੀਤੀ ਗਿਆਨੀ ਜੀ ਨੇ।
ਮੇਰਾ ਵੀ ਓਸੋ ਵਾਂਗੂੰ ਇਹੋ ਮੰਨਣਾ ਸੀ ਕਿ ਰੱਬ ਤਾਂ ਹਰ ਥਾਂ ਮੌਜੂਦ ਐ। ਬਹੁਤ ਬਹੁਤ ਧੰਨਵਾਦ ਜੀ
Dr. Sohan sigh ji has elaborated everything. I really loved his each and every word. The way he taught to understand Gurbani is ultimate. He haven't told anything bad about the woman who claimed to visit the sun what he meant to explain her experience is also true.
Wish to listen more about him about how to meditate Waheguru and achieve ultimate joy beyond life....
Thanks for this wonderful interview.
ਏਹਨਾ ਸਾਰਿਆ ਨੂੰ ਇੱਕਠੇ ਕਰਕੇ ਇੰਟਰਵਿਊ ਕਰਿਆ ਕਰੋ ਥਲੀ ਸਾਬ ਇਹ ਸਾਰੇ ਚੱਕਰ ਚ ਪਾਈ ਰੱਖਦੇ ਨੇ ਇਕੱਠੇ ਕਰੋ ਏਹਨਾ ਨੂੰ ਜਿੰਨੇ ਕੇਹਂਦੇ ਨੇ ਵੀ ਸਾਨੂੰ ਦਰਸਨ ਹੋਏ ਨੇ ਤੇ ਓਹ ਜੇਹੜੇ ਕੇਹਂਦੇ ਨੇ ਰੱਬ ਕੋਈ ਚੀਜ ਹੀ ਨਹੀਂ ਅਲਗ ਅਲਗ ਇੰਟਰਵਿਊ ਨਾਲ ਗਲ ਕੋਈ ਪੂਰੀ ਨੀ ਹੁੰਦੀ
ਜੇ ਧਰਮ ਵਿੱਚੋਂ ਅੰਧਵਿਸ਼ਵਾਸ ਨੂੰ ਕੱਡ ਦੇਈਏ ਤਾਂ ਫਿਰ ਧਰਮ ਵਿੱਚ ਕੁੱਝ ਰਹਿ ਹੀ ਨਹੀਂ ਜਾਂਦਾ।
ਬਹੁਤ ਹੀ ਵਧੀਆ ਗਿਆਨ ਦਿੱਤਾ ਹੈ ਜੀ ਧੰਨਵਾਦ 🙏
ਬਹੁਤ ਵਧੀਆ ਉਪਰਾਲਾ ਥਲੀ਼ ਸਾਬ੍ਹ ਧੰਨਵਾਦ ਜੀ
ਜੋ ਸੂਰਜ ਕੋਲ ਜਾਉ ਸਮਜ ਲਓ ਉਸ ਨੇ ਪ੍ਰਮਾਤਮਾ ਨੂੰ ਪਾਲਿਆ ਤੇ ਜਿਸ ਨੇ ਪ੍ਰਮਾਤਮਾ ਨੂੰ ਪਾਲਿਆ ਓ ਕਿਸੇ ਨੂੰ ਕੁਝ ਦੱਸਦਾ ਨੀ ਬੱਸ ਉਸ ਦੀ ਲੀਵ ਪ੍ਰਮਾਤਮਾ ਨਾਲ ਹੀ ਜੁੜ ਜਾਂਦੀ ਏ 🙏🙏🙏
ਅਜੇ ਬੀਬੀ ਨੇ ਪਹਿਲਾ ਸਥੂਲ ਸਰੀਰ ਹੀ ਛਡਿਐ।
ਪਰ ਅਜੇ 19 ਤਤਾ ਦਾ ਦੂਜਾ ਸੂਖਮ ਸਰੀਰ ਛੱਡਣ ਲਈ ਬਹੁਤ ਸਾਲ ਲਗਣਗੇ।
ਫਿਰ ਤੀਜਾ ਕਾਰਣ ਸਰੀਰ ਛਡਣਾ ਪਵੇਗਾ।
ਫਿਰ ਬੀਬੀ (Soul) ਨੂੰ ਸੰਸਾਰ ਤੋ ਪਾਰ ਜਾਣਾ ਪਵੇਗਾ, ਜਿਥੇ ਪੰਜ ਤਤ ਵੀ ਨਹੀ।
👉🏾ਜਹ ਕਛੁ ਅਹਾ, ਤਹਾ ਕਿਛੁ ਨਾਹੀ, ਪੰਚ ਤਤ ਤਹ ਨਾਹੀ।।
ਬਿਲਕੁਲ ਗਲਤ, ਸੂਰਜ ਤਾ ਬਹੁਤ ਨੇੜੇ ਹੈ।
ਇੱਥੇ ਤਰਕ ਨਾਲ ਗੱਲ ਕਰਨ ਵਾਲੇ ਸੱਚ ਬੋਲਣ ਵਾਲੇ ਵਿਦਵਾਨਾਂ ਨੂੰ ਨਾਸਤਿਕ ਕਾਮਰੇਡ ਕਹਿਕੇ ਗਾਲਾਂ ਕਢੀਆਂ ਜਾਦੀਆਂ ਹਨ ਭੰਗ ਪੀਕੇ ਬਿਨਾ ਸਿਰਪੈਰ ਦੇ ਝੂਠੀਆਂ ਮਨਘੜੰਤ ਕਰਾਮਾਤੀ ਕਹਾਣੀਆਂ ਸੁਨਾਓੁਣ ਵਾਲਿਆਂ ਨੂੰ ਪਹੁੰਚੇ ਹੋੲੇ ਕਰਨੀ ਵਾਲੇ ਕਹਿਕੇ ਓਹਨਾ ਦੇ ਪੈਰਾਂ ਵਿਚ ਮੱਥੇ ਰਗੜੇ ਜਾਂਦੇ ਹਨ ।ਜਿੰਨ੍ਹਾਂ ਕੰਮਾ ਤੋ ਸਾਡੇ ਗੁਰੂਆਂ ਮਹਾਂਪੁਰਖਾਂ ਨੇ ਰੋਕਿਆ ਸੀ ਓਹਨਾ ਕੰਮਾ ਨੂੰ ਅਸੀਂ ਪਵਿੱਤਰ ਸਮਝਦੇ ਹਾਂ । ਇਹੀ ਸਾਡੀ ਬਦਕਿਸਮਤੀ ਹੈ ਕਿ ਪੜਿਆਂ ਲਿਖਿਆਂ ਨੂੰ ਘੱਟ ਤੇ ਅੰਨਪੜਾਂ ਨੂੰ ਲੋਕ ਜਿਆਦਾ ਸੁਣਦੇ ਹਨ
ਥਲੀ ਸਾਹਿਬ ਸੂਰਜ ਵਾਲੀ ਗੱਲ ਵਾਲਾ ਸਵਾਲ ਤੁਸੀਂ ਚੰਗੀ ਤਰ੍ਹਾਂ ਨਹੀਂ ਕੀਤਾ, ਉਹ ਕੁੜੀ ਨੇ ਇਹ ਨੀ ਕਿਹਾ ਕਿ ਮੈਂ ਸਰੀਰ ਸਮੇਤ ਗਈ ਆਂ, ਜਿੱਦਾਂ ਕਹਿਲੋ ਕਿ ਧਿਆਨ ਲਾਕੇ ਗਈ ਪਰ ਉਹਦੇ ਵੀ ਸ਼ੰਕਾ ਆ ਤੇ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਨਹੀਂ ਕਿ ਉਹ ਕਹਿੰਦੀ ਆ ਕਿ ਸੂਰਜ ਤੇ ਵੀ ਲੋਕ ਵਸਦੇ ਆ ਉੱਥੇ ਵੀ ਜੀਵਨ ਆਂ ਤੇ ਉਥੋਂ ਦੇ ਲੋਕਾਂ ਦੀ ਚਮੜੀ ਇਸ ਤਰ੍ਹਾਂ ਦੀ ਬਣੀ ਹੋਈ ਆ ਕਿ ਉਹਨਾਂ ਨੂੰ ਸੂਰਜ ਦੀ ਗ਼ਰਮੀ ਦਾ ਕੋਈ ਅਸਰ ਨਹੀਂ ਹੁੰਦਾ, ਸੋ ਬੇਨਤੀ ਆ ਅਗਲੀ ਵਾਰ ਇਹ ਸਵਾਲ ਜਰੂਰ ਕਰਿਉ 🙏
ਸੋਹਣ ਸਿੰਘ ਨੂੰ ਤਾਂ ਪਤਾ ਹੋਣਾ ਚਾਹੀਦਾ।ਇਹਨੇ ਵੀ ਮਜਾਕ ਨਾਲ਼ ਈ ਲਿਆ ਗੱਲ ਨੂੰ ਜਿਵੇਂ ਆਮ ਲੋਕ ਲੈਰਹੇ ਨੇ।
@@Balbirsinghusaਭਾਈ ਸਾਬ ਜੀ ਏਹਨਾਂ ਨੂੰ ਸੂਖਮ ਸੋਝੀ ਨਹੀਂ ਹੈ, ਬੱਸ ਪੈਸੇ ਮਗਰ ਪਏ ਹੋਏ ਆ ਇਹਨਾਂ ਦੇ ਪਿੰਡੋ ਪਤਾ ਲੱਗ ਜਾਂਦਾ, ਗੱਲਾਂ ਹੀ ਕਰਦੇ ਆ ਗੁਰਬਾਣੀ ਦੀਆਂ ਪਰ ਮਹਾਤਮਾ ਅਜੀਤ ਸਿੰਘ ਜੀ ਦੇ ਬਚਨਾਂ ਤੇ ਪੂਰੇ ਨਹੀਂ ਉਤਰ ਸਕਦੇ
ਜੇ ਕੋਈ ਮੇਰੇ ਬਰਗਾ ਖੰਨੇ ਤੱਕ ਨੀ ਗਿਆ ਕੀ ਮੈ ਦੂਜੇ ਨੂ ਕੱਹਾ ਵੀ ਤੂ ਦਿਲੀ ਕਿਮੇ। ਗਿਆ
ਥਲੀ ਵੀਰ ਕਿਸੇ ਵੀ ਗ,ਹਿ ਤੇ ਜਾ ਸਕਦਾ ਸੂਖਮ ਸਰੀਰ ਸੂਰਜ ਤੇ ਵੀ ਜਾ ਸਕਦਾ ਸੂਖਮ ਸਰੀਰ ਨੂੰ ਅਗ ਵੀ ਨਹੀ ਸਾੜ ਸਕਦੀ ਨਾ ਪਾਣੀ ਡੋਬ ਸਕਦਾ ਨਾ ਹਵਾ ਹਲਾ ਸਕਦੀ ਜਿਹੜਾ ਮਨੁੱਖ ਭਗਤੀ ਕਰਦਾ ਰਬ ਦੀ ਉਹ ਰਬ ਦੇ ਨਾਮ ਵਿਚ ਸਮਾ ਕੇ ਸੂਖਮ ਸਰੀਰ ਨੂੰ ਲੈ ਕੇ ਕਿਤੇ ਵੀ ਜਾ ਸਕਦਾ
Ryt ji eh nai smjh skde koyi fida nai
ਬਾਣੀ ਪੜ ਕੇ ਵੀਚਾਰ ਕੇ ਸਬਦੁ ਗੁਰੂ ਤੋਂ ਇਹੀ ਸਿਖਿਆ ਹੈ ਗਿਆਨ ਜਪਨਾ ਹੀ ਸੂਖਮ ਹੈ ਜਿਸ ਦਾ ਰੰਗ ਰੂਪੁ ਨਹੀ ਹੈ ਅਗ ਜਾਲ ਨਹੀ ਸਕਦੀ ਜਪਣ ਦਾ ਭਾਵ ਸਮਝਣਾ ਜਾਣਿਆ ਹੈ।ਬਾਕੀ ਉਹ ਗਲਾਂ ਹਨ ਜੋ ਅਨੁਭਵ ਨਹੀ ਹੁੰਦੀਆ ਫਿਰ ਦਸਣ ਦੀ ਕੀ ਪਹੁੰਚ ਹੈ।
ਖੋਜਤ ਖੋਜਤ ਖੋਜਤ ਮੈ ਫਿਰਾ ਖੋਜਉ ਬਨ ਥਾਨ ।।
ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ।।
ਬਹੁਤ ਘਨੇਰੇ ਸਬਦੁ ਹਨ ਅਨੁਭਵ ਹੋਣ ਦੇ।ਪੰਰਤੂ ਪਾਰ ਨਹੀ ਪਾ ਸਕਦੇ।ਪਾਰਬ੍ਰਹਮ ਹੈ ਵਾਹਿਗੁਰੂ।।ਬ੍ਰਹਮ ਤੋਂ ਵੀ ਪਾਰ।। ਨਿਰਵੈਰ ਹੋ ਜਾਣਾ ਨਿਰਵੈਰ ਜਪਣਾ ਅਨੁਭਵ ਹੈ। ਆਮ ਜਿਹਾ ਵਿਅਕਤੀ ਐਸਾ ਜਾਣ ਰਿਹਾ ਹੈ ਬਾਣੀ ਵੀਚਾਰ ਨਾਲ।
ਜੀਅ ਜੰਤ੍ਰ ਸਭ ਤਿਸੁ ਕੇ ਕੀਏ ਸੋਈ ਸੰਤ ਸਹਾਈ ।।ਰਬੀ ਗੁਣ ਸੰਤ ਹੋ ਗਏ। ਇਹੀ ਸੂਖਮ ਹੈ।ਅਗਿਆਨੀ ਹੋ ਸਕਦੇ ਹਾਂ?ਅਨੁਭਵ ਜਰੂਰ ਹੈ।
Sukhm shreer keh rhe o tusi oh kise v insan di soch aa bnda dhyan lga ke kuj v soch da aa oh osnu such lagn lag janda jeve mai soch reha ki mai hun is time drbar shib baitha hoya ha par mai ha apne ghar esnu hi loki sukhm shreer khi jande aa suraj te j duniya reh rhi aa ta keve reh rhi aa tv 📺 vich hnumaan ji dekh ke loki eh sochn lag gye aa ke Suraj te bhut lok rehnde aa bas kro sikh ho ke sikhi de khlaf chal rhe ho j eda hunda 10 guru shib hoye ona ne kio nhi keha ki suraj te ek duniya vasdi aa bas kro ajj de time har bnda jo dil vich ounda boli jande bas mashoor hon lyi te asi ona nu kri v ja rhe aa
ਅਜੇ ਬੀਬੀ ਨੇ ਪਹਿਲਾ ਸਥੂਲ ਸਰੀਰ ਹੀ ਛਡਿਐ।
ਪਰ ਅਜੇ 19 ਤਤਾ ਦਾ ਦੂਜਾ ਸੂਖਮ ਸਰੀਰ ਛੱਡਣ ਲਈ ਬਹੁਤ ਸਾਲ ਲਗਣਗੇ।
ਫਿਰ ਤੀਜਾ ਕਾਰਣ ਸਰੀਰ ਛਡਣਾ ਪਵੇਗਾ।
ਫਿਰ ਬੀਬੀ (Soul) ਨੂੰ ਸੰਸਾਰ ਤੋ ਪਾਰ ਜਾਣਾ ਪਵੇਗਾ, ਜਿਥੇ ਪੰਜ ਤਤ ਵੀ ਨਹੀ।
👉🏾ਜਹ ਕਛੁ ਅਹਾ, ਤਹਾ ਕਿਛੁ ਨਾਹੀ, ਪੰਚ ਤਤ ਤਹ ਨਾਹੀ।।
Bill ਕੁਲ ਸਹੀ ਗੱਲ ਹੈ ਏ ਗੱਲ ਨੂੰ ਅਭਿਆਸ ਕਰਨ ਵਾਲੇ ਸਮਜ ਸਕਦੇ ਹੋਰਨਾਂ ਦੇ ਸਮਜ ਤੋਂ ਬਾਹਰ ਦੀ ਗੱਲ aa ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏
Kya baaat e, whna nunsunnnk bht anand aya. Bht e scientific treeke naal.smjhaya❤❤❤
Answer ਦੇ ਦਿੱਤਾ,
ਦੀਜੈ ਬੁਧਿ ਬਿਬੇਕਾ।।
ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ
ਬਾਬੇ ਨੇ ਗਇਆ ਸੀ ਲੱਖ ਅਕਾਸ਼ ਲੱਖ ਪਤਾਲ
ਕਿਸੇ ਨੇ ਇਸੇ ਤਰ੍ਹਾਂ ਕਿੰਤੂ ਪ੍ਰਤੂੰ ਕੀਤਾ ਸੀ ਬਾਬੇ ਨੇ ਫੇਰ ਦਰਸ਼ਨ ਕਰਵਾ ਕੇ ਲੱਖਾਂ ਅਗਾਸ਼ਾ ਤੇ ਲੱਖਾਂ ਪਤਾਲਾ ਦੇ ਭਰਮ ਦੂਰ ਕੀਤਾ ਸੀ ਸੂਰਜ ਤਕ ਜਾਣਾ ਤਾ ਕੋਈ ਦੂਰ ਨਹੀਂ। ਹਿੰਦੂ ਮੱਤ ਚ 9 ਗ੍ਰਹ ਦੱਸੇ ਗਏ ਲੇਕਿਨ ਬਾਬੇ ਨਾਨਕ ਦੀ ਬਾਣੀ ਸੱਚੀ ਹੈ ਸੱਚੀ ਹੋ ਰਹੀ ਹੈ ਨਾਸਾ ਨੂੰ ਦੋ ਗ੍ਰਹਿ ਹੋਰ ਮਿਲ ਚੁੱਕੇ ਹਨ
❤
J
Also when person is able to do Astro Travel it doesn’t require physical body, we travel with Sprit, and Spirit can not be burn, can not get wet, can pass through any thing. Watch recent documentary by cardio doctor called life after death. By Angle studio He took many patient who passed away and came back to earth again and they explained what they’ve been been through after death, most of these people are still alive and they live in USA, I am sure Sister who travelled to Sun is not lying. It’s her experience she just shared 🙏
Very Very versatile and knowledgeable Interviewer. Like this a kind of more Gurbani Related real information .
ਬਹੁਤ ਵਧੀਆ ਬਚਨ ਪਪਰਾਲੀ ਸਹਿਬ❤❤
ਤੁਸੀਂ ਸ਼ੇਸ਼ਨਾਗ ਦੀ ਗੱਲ ਕੀਤੀ ਉਹ ਤਾਂ ਮਨੁੱਖਾ ਨਾਲੋਂ ਚੰਗਾ ਹੈ ਜਿਸ ਨੂੰ ਪਰਮਾਤਮਾ ਦੇ ਨਾਮ ਦੀ ਸੋਝੀ ਹੈ
ਡਾਕਟਰ ਸਾਬ ਨੇ ਹਰ ਗੱਲ ਤੇ ਨਾ ਨਾ ਕਰਤਾ ਕਿ ਇਹ ਨੀ ਕਰਨਾ ਉਹ ਨੀ ਕਰਨਾ। ਪਰ ਇਹ ਨੀ ਦੱਸਿਆ ਕਰਨਾ ਕੀ ਆ ? ਨਾਲੇ ਅਭਿਆਸ ਕਰਨ ਨਾਲ ਇਨਸਾਨ ਕਿਤੇ ਵੀ travel ਕਰ ਸਕਦਾ।
ਸਿਮਰਨ ਦੁਆਰਾ ਸਭ ਕੁੱਝ ਸੰਭਵ ਹੈ ਜੀ,
ਡਾਕਟਰ ਸਾਬ੍ਹ ਜੀ ਬਹੁਤ ਵਧੀਆ ਉਪਰਾਲਾ ਕੀਤਾ ਜਿਨੇ ਇਹ ਵੀਡੀਓ ਦੇਖ ਸੂਣ ਲਈ ਉਸ ਬੰਦੇ ਦੇ ਸਾਰੇ ਭਰਮ ਭਲੇਖਾ ਨਿਕਲ ਜਾਣ ਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ
Excellent instructive discussion.
ਬਾਬਾ ਜੀ ਸੂਰਜ ਤੇ ਦੇ ਨਹੀਂ ਜਾ ਸਕਦੀ ਇੱਕ ਮਨੁੱਖ ਨਹੀਂ ਜਾ ਸਕਦਾ ਆਪ ਜੋ ਆਤਮਾ ਆ ਅੰਤਰ ਆਤਮਾ ਸਾਡੀ ਉਹ ਇੱਕੋ ਹੋ ਸਕਦੀ ਆ ਪ੍ਰਵੇਸ਼ ਕਰ ਸਕਦੀ ਹੈ ਸਾਰੇ ਪਾਸੇ ਸਿਰਫ ਇੱਕ ਪ੍ਰਭੂ ਦੀ ਕਿਰਪਾ ਤੇ ਰਹਿਮਤ ਨਾਲ
Wahhh wahhh wahhh
Kmaal a g DR: saab
Thanks Thali veer and all Team
❤🙏
ਮਹਾਂਪੁਰਖ ਬਾਣੀ ਦਾ ਸਿਮਰਨ ਕਰਨ ਵਾਲੇ ਦੱਸਦੇ ਨੇ ਕਿ ਜਿਸ ਇਨਸਾਨ ਨੂੰ ਅਕਾਲਪੁਰਖ ਵਾਹਿਗੁਰੂ ਜੀ ਦਾ ਅੰਸ਼ ਮਿਲ ਜਾਂਦਾ ਏ ਉਹ ਲੁਕ ਕੇ ਰਹਿੰਦਾ ਏ ,ਜਿਸ ਨੂੰ ਮਿਲਿਆ ਹੀ ਨਹੀ ਉਹ ਦਾਅਵੇ ਕਰਦਾ ਏ ਕਿ ਮੈਨੂੰ ਰੱਬ ਮਿਲ ਗਿਆ ਏ। ਬਹੁਤ ਹੀ ਵਧੀਆ ਸੁਨਣ ਨੂੰ ਮਿਲਿਆ ਏ ਅੱਜ ਦੀ ਗੱਲਬਾਤ ਤੋਂ ਗੁਰੂ ਦੀ ਮਹਿਮਾ ਸੁਣ ਕੇ ਆਨੰਦ ਆਇਆ ਏ ਜੀ, ਵਾਹਿਗੁਰੂ ਜੀ ਸਭ ਦਾ ਭਲਾ ਕਰਨ ਜੀ, ਜਪੁ ਮਨ ਸਤਿਨਾਮੁ ਸਦਾ ਸਤਿਨਾਮੁ ਸਤਿਨਾਮੁ ਜੀ
ਬਾਬਾ ਜੀ ਸਿਆਣੇ ਆਂ ਤੁਸੀਂ।ਉਹ ਕੁੜੀ ਵੀ ਦੇਹੀ ਗੁਪਤ ਬਿਦੇਹੀ ਦੀਸੈ।। ਦੀ ਗੱਲ ਕਰ ਰਹੀ ਸੀ।
ਭਾਈ ਸਾਹਿਬ ਜੀ ਇਹਨਾ ਪ੍ਰਤੀਕਲ ਨੀ ਹੈਗਾ ਜੋ ਗੁਰਬਾਣੀ ਅਨੁਸਾਰ ਬਾਪੂ ਸੇਵਾ ਸਿੰਘ ਜੀ ਦਸ ਗਏ ਹੋ ਕਿਸੇ ਨਹੀ ਦੱਸਿਆ
@@AmandeepSinghMand13 ਉਹਨਾ ਦਾ ਪਰੈਕਟੀਕਲ ਬਹੁਤ ਸੀ।ਇਹਨਾ ਲੋਕਾਂ ਨੂੰ ਉਹ ਗਿਆਨ ਹੈਨੀ।
@@Balbirsinghusa ਹਾਜੀ ਭਾਈ ਸਾਹਿਬ ਅਸੀ ਭਾਈ ਧਰਮਜੀਤ ਸਿੰਘ ਗੁਰੂਸਰ ਕਾਉਂਕੇ ਵਾਲੀਆ ਦੀ ਸੰਗਤ ਕਰਦੇ ਆ ਜਿਨਾ ਨੇ ਬਾਪੂ ਸੇਵਾ ਸਿੰਘ ਜੀ ਦੀ ਸੰਗਤ 1997 ਤੋ 2012 ਕੀਤੀ
@@AmandeepSinghMand13 ਠੀਕ ਜੀ ਮੈਂ ਜਾਣਦਾ ਜੀ ਉਹਨਾ ਨੂੰ।
@@Balbirsinghusa ਭਾਈ ਸਾਹਿਬ ਤੁਹਾਨੂ ਵੀ ਭਾਈ ਸਾਹਿਬ ਜਾਣਦੇ ਆ ਦਸਦੇ ਹੰਦੇ ਭਾਈ ਬਲਵੀਰ ਸਿੰਘ ਬਹੁਤ ਵਧੀਆ ਅਕਥ ਕਥਾ ਕਰਦੇ ਆ
ਥਲੀ ਬਾਈ ਜੇਕਰ ਇਕ ਵਿਗਿਆਨੀ ਚੰਦਰਮੇ ਤੇ ਜਾ ਸਕਦਾ ਤਾਂ । ਅਕਾਲ ਪੁਰਖ ਦਾ ਪੁਜਾਰੀ ਕੀ ਨਹੀ ਕਰ ਸਕਦਾ । ਤੁਸੀ ਇਸ ਗੱਲ ਦਾ ਜਵਾਬ ਲੈਣਾ ਹੈ ਤਾਂ ਤਰਮਾਲੇ ਵਾਲੇ ਭਾਈ ਸਾਹਿਬ ਤੋ ਜਾਓ 🙏
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਅਰਥਾਂ ਨਾਲ ਪੜੋ,ਸੁਣੋ ਅਤੇ ਮੰਨੋ 🙏
ਥਲੀ ਵੀਰ ਕੈਮਰੇ ਲੋਕਾਂ ਲਈ ਲਾਏ ਨੇ ਤੁਸੀਂ ਸਮਝਦਾਰ ਹੋ ਲੋਕਾਂ ਗਲਤੀਆਂ ਗੁਰੂ ਘਰ ਜਾ ਕੇ ਹੀ ਕਰਦੇ ਨੇ
Thanks for this wonderful video ❤❤
Very beautifully explained
ਇਹ ਵਿਦਵਾਨ ਹਨ ਪਪਰਾਲੀ ਜੀ,ਇਹਨਾਂ ਨੂੰ ਆਪਨੇ ਅੰਦਰ ਦਾ ਕੋਈ ਅਭਿਆਸ ਨਹੀ ਹੈ, ਮੈ ਉਸ ਬੀਬੀ ਜੀ ਨੂੰ ਵੀ ਜਾਨਦਾ ਹਾਂ, ਉਹਨਾਂ ਦੀ ਕਹੀ ਇਕ ਇਕ ਗੱਲ ਸਹੀ ਹੈ,ਮੈਂ ਗਰੰਟੀ ਕਰਦਾ ਡਾਕਟਰ ਸਾਹਿਬ ਜੇ ਉਸ ਅਭਿਆਸੀ ਬੀਬੀ ਦੇ ਸਾਮਨੇ ਬੈਠ ਕੇ ਸਵਾਲ ਵੀ ਕਰ ਜਾਨ ਤੇ ਬਹੁਤ ਵਂਡੀ ਗਲ ਹੋਵੇਗੀ, ਅਭਿਆਸੀ ਉਹ ਵੀ ਜਿਸ ਦਾ ਮਨ ਜਾਗਿਆ ਹੋਵੇ ਦੇ ਸੰਪਰਕ ਚ ਆਉਦਿਆ ਹੀ ,ਜਿਹਨੇ ਸਿਰਫ ਪੜ ਪੜ ਕੇ ਆਪਨੀ ਗੱਡੀ ਲਦੀ ਹੋਵੇ, ਉਹ ਸਿਰਫ ਸ਼ਰਮਸਾਰ ਹੀ ਹੁੰਦਾ ਹੈ, ਹੈ ਤੇ ਕੋੜੀ ਭਾਸ਼ਾ ਪਰ ਇਸਤੇਮਾਲ ਕਰਨ ਲਈ ਮਜਬੂਰ ਹਾਂ, ਇਹੋ ਜਹੇ ਕੁਝ ਕੁ ਵਿਦਵਾਨਾਂ ਕਰਕੇ ਕਈ ਮਾਲਕ ਨੂੰ ਮਿਲਨ ਦੀ ਪਿਆਸ ਵਾਲੇਆ ਦਾ ਮਨ ਭਗਤੀ ਤੋਂ ਉਠ ਜਾਂਦਾ ਹੈ ।
ਥੱਲੀ ਵੀਰ ਜੀ ਇਹ ਵੀਡੀਉ ਪਹਿਲਾਂ ਵੀ ਵੇਖੀ ਸੀ।🙏🙏🙏🙏🙏🙏💚💚💚💚👍👌👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️☝️✍️✍️✍️💯💯💯👏👏👏👏💚☝️
Spritual and Divine 👍👍
ਵਾਹਿਗੁਰੂ ਜੀ ਸੁਖ਼ਮ ਸਰੀਰ ਜਾਂਦਾ ਹੈ, ਪਪਰਾਲੀ ਜੀ ਕੋਲ ਗਿਆਨ ਹੈ, ਸਿਮਰਨ ਭਗਤੀ ਨਹੀ ਜੀ 🙏🏻ਮੁਆਫ ਕਰਨਾ ਸੰਗਤ ਜੀ 🙏🏻
Bilkul sahi kya
Sangat ji muaafi dena ji...gallan naal karrah nahin banaya ja sakda amalan naal fal parapet hona hai... kisse vi jankari rakhna ate amal karn vich boht antar hai...kirpa ke samjhan di kosish karni ji...galti ho gyi hoye tan muaafi chahanga ji.....
ਥਲੀ ਸਾਹਿਬ ਬਾਕੀ ਤਾਂ ਤੁਸੀ ਠੀਕ ਇੰਟਰਵਿਊ ਕਰਦੇ ਹੋ ਪਰ ਇਕ ਮੇਰੀ ਬੇਨਤੀ ਹੈ ਕਿ ਤੁਸੀ ਕਈ ਗੱਲਾਂ ਪੂਰੀਆਂ ਹੋਣ ਤੋਂ ਪਹਿਲਾਂ ਹੀ ਟੋਕ ਦਿੰਦੇ ਹੋ ਅਤੇ ਚਲਦੀ ਵਿਆਖਿਆ ਵਿੱਚੋ ਹੀ ਹੋਰ ਪਾਸੇ ਨੂੰ ਤੁਰ ਪੈਦੀ ਹੈ.. ਸੋ ਅੱਗੇ ਲਈ ਕ੍ਰਿਪਾ ਕਰਕੇ ਇਹ ਧਿਆਨ ਰਖਿਆ ਜਾਵੇ
Great thoughts Dr Sohan Singh ji...bhai Thalli please continue this series
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉
ਬਹੁਤ ਵਧੀਆ ਵਿਚਾਰ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
ਜੋ ਗੁਰਮੁਖ ਗੁਰਬਾਣੀ ਨੂੰ ਕਮਾੰਦਾ ਹੈ ਓਹ ਏਹ ਸਭ ਸਮਝਦਾ ਹੈ, ਜਿਸਨੇ ਕਦੀ ਗੁਰਬਾਣੀ ਨੂੰ ਕੰਮਾ ਨਹੀਂ ਉਹ ਮਨੁੱਖ ਕਹੰਦੇ ਨੇ ਕੇ ਗੁਰਬਾਣੀ ਚ ਕੋਈ ਸ਼ਕਤੀ ਨਹੀਂ।
🙏🙏🙏🙏🙏🙏🙏🙏🙏🙏
ਬਹੁਤ ਵਧੀਆ ਜੀ। ਧੰਨਵਾਦ ਜੀ
ਬਹੁਤ ਵਧੀਆ ਵਿਚਾਰਾ ਜੀ ਧੰਨਬਾਦ ਜੀ
ਡਾਕਟਰ ਸਾਹਿਬ ਜੀ ਆਪ ਜੀ ਵਲੋਂ ਦਿੱਤੀ ਜਾਣਕਾਰੀ ਬਹੁਤ ਵਧੀਆ ਹੈ ਜੀ ਆਪ ਕਿਰਪਾ ਕਰਕੇ ਵਿਡੀਉ ਅੰਦਰ ਇਕ ਹੀ ਟਿਪਸ ਨੂੰ ਸਮਝਣ ਦੀ ਕਿਰਪਾ ਕਰਨੀ ਜੀ ਧੰਨਵਾਦੀ ਹੋਵਾਂਗਾ ਜੀ
ਡਾ ਸਾਹਿਬ ਜੀ ਦੇ ਵਿਚਾਰ ਸਹੀ ਹੈਨ
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਰ ਜੀ।।ਧੰਨਵਾਦ ਜੀ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਜੀ
Gur ke Sikh Sohan Singh ji Guru bani di viakhiya bahut hi vadhiya sahij dhang nall karde ne. Waheguru, Waheguru.....
ਇਸ ਬਾਬੇ ਨੂੰ ਪੂਛੋ ਕਦੇ ਸਿਮਰਨ ਕੀਤਾ ਜੇ ਕੀਤਾ ਤੇ ਕਿਨਾਂ ਟਾਇਮ ਅਭਿਆਸ ਕਰਦਾ
ਵੀਰ ਏ ਪਰਿਵਾਰ ਹੋਸਿਉਪੈਥੀ ਡਾਕਟਰ ਹੈ, ਪੈਸੇ ਕੱਠੇ ਕਰਨ ਲੱਗੇ ਹੋਏ ਆ, ਤੇ ਏਹ ਧਰਤੀ ਭਗਤਾਂ ਬਿਨਾਂ ਖਾਲੀ ਨਹੀਂ ਹੈ
Usne simran kita ja nai eh gall puchan to pehla tusi dso kina jan de gurbani nu ki tusi ena to jada gyan jan de ho ja tuanu pta simran te jaap ch ki fark hai.simran guru shabd dvara he hunda hai guru bina na gyan na gati hai guru granth ch saf likhea hai.bramgyani ka bhet ved na jane.ved granth v bramgyani di mahima nai jan skde jine mrji pd lo granth ved guru bina mukti nai hai .
ਇਸ ਗੱਲ ਦਾ ਕੋਈ ਅੰਤ ਨਹੀ।ਜਿਨਾਂ ਮਰਜੀ ਵਿਚਾਰ ਕਰੀ ਜਾਉ।
Doctor sab ap dhan ho
ਡਾ. ਸੋਹਣ ਸਿੰਘ ਜੀ ਬਹੁਤ ਸੁਚੱਜੇ-ਸਰਲ ਤਰੀਕੇ ਨਾਲ ਗੁਰਮਤਿ ਦੀ ਰੌਸ਼ਨੀ ਵਿੱਚ ਅਧਿਆਤਮਿਕ ਪੱਖ ਤੇ ਵਿਚਾਰ ਰੱਖਦੇ ਹਨ, ਥਲੀ ਜੀ ਅਲੱਗ ਵਿਸ਼ਿਆਂ ਤੇ ਵਿਚਾਰ ਸੰਗਤਾਂ ਲਈ ਪਹੁੰਚਾਉਂਦੇ ਰਹੋ !
ਡਾਕਟਰ ਸਾਹਿਬ ਜੀ ਤੇ ਥਲੀ ਜੀ ਅੱਜ 2024 ਦੇ ਸਾਵਣ ਮਹੀਨੇ ਦੀ ਸੰਗਰਾਂਦ ਮੀਰੀ ਪੀਰੀ ਪਵਿੱਤਰ ਦਿਹਾੜੇ ਤੇ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਆਪ ਜੀ ਦਾ ਇੰਟਰਵਿਊ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਸਭ ਨੂੰ ਵੇਖ ਸੁਣ ਕੇ
ਅਸੀਂ ਤੇ ਚੰਗੇ ਭਾਗ ਸਮਝ ਕੇ ਇਹੀ ਕਹਿ ਸਕਦੇ ਹਾਂ ਕਿ ਅਨੰਦ ਆਇਆ ਬਹੁਤ ਬਹੁਤ ਧੰਨਵਾਦ।ਚਾਟੀਵਿੰਡ ਪਿੰਡ ਸ਼੍ਰੀ ਅੰਮ੍ਰਿਤਸਰ ਸਹਿਬ 143022
ਚਾਟੀਵਿੰਡ ਪਿੰਡ ਸ਼੍ਰੀ ਅੰਮ੍ਰਿਤਸਰ ਸਹਿਬ 143022
Bilkul sahi kah rahe hain Baba jee 🙏🌹 waheguru ji ka khalsa waheguru ji ki Fateh 🙏🌹
Bai ji di Boli Sahi Pure Puadhi Sun ke Anand aa giya..
ਸੁਰਤਿ ਕਰਕੇ ਬੰਦਾ ਕਿਤੇ ਵੀ Travel ਕਰ ਸਕਦਾ🙏 ਰੂਹਾਨੀਅਤ ਵਿੱਚ ਕੁੱਝ ਵੀ ਹੋ ਸਕਦਾ🙏 *ਪਾਰਬ੍ਰਹਮ* ਦੇ ਕੋਲ ਆ ਡੋਰੀ 🙏NASA ਵਾਲਿਆਂ ਨੂੰ 1000 ਪ੍ਰਬੰਧ ਕਰਨਾ ਪੈਂਦਾ ਪਰ ਇਸ ਮਾਰਗ ਤੇ ਨਹੀਂ 🙏🙏
ਜੋ ਪਹੁਚਿਆ ਨਹੀਂ ਉਹ ਕੀ ਜਾਣੇ,,, ਗੂੰਗਾ ਕੀ ਦੱਸੇ ਮਿਠੀਆਂ ਦਾ ਰਸ ✌✌✌✌✌✌✌✌✌✌✌
ਥਲੀ ਵੀਰ ਜੀ ਡਾ ਸਾਹਿਬ ਦੇ ਵਿਚਾਰ ਵੀ ਸੁਣੇ ਅਤੇ ਸੂਰਜ ਜਾਣ ਵਾਲੀ ਭੈਣ ਦੇ ਵੀ ਪਰ ਅਸੀਂ ਤਾਂ ਪਤਾ ਨਹੀਂ ਕੀ ਆ ਕੋਈ ਵੀ ਇਕ ਦੂਜੇ ਦੇ ਵਿਚਾਰਾਂ ਨੂੰ ਸੁਣ ਨਹੀਂ ਸਕਦੈ ਇਸ ਲੲਈ ਆਪਣੇ ਬੱਚੇ ਨਾ ਗੁਰੂ ਘਰਾਂ ਤੋਂ ਦੂਰ ਹੋ ਰਹੇ ਆ ਉਹ ਕਹਿੰਦੇ ਆ ਕਿ ਇਹ ਤਾਂ ਆਪਸ ਵਿਚ ਹੀ ਵਿਚਾਰ ਮੇਲ ਨਹੀਂ ਖਾਂਦੇ ਤਾਂ ਅਸੀਂ ਕੀ ਸਿਖਾਂਗੇ
Bhut piaari jankari baba ji tuhaada dhanbaad
Great vidhwaan
❤❤❤❤❤❤❤❤
Ultimate vidvta vaali charcha par samjj taan aayegi jey GURU tey bharosa rakhangey
ਡਾਕਟਰ ਸਾਹਿਬ ਨੂੰ ਸੁਣ ਕੇ ਆਨੰਦ ਆ ਜਾਂਦਾ
Bahut sohne vichaar eh gallan har kise di samajh vich naji aa sakdian 🙏🙏🙏🙏🙏🙏gurbani di eni dhungi soch 👌👌👌👍
ਸੰਤ ਨਹੀਂ ਸੰਤੁਲਣ ਬਨਾਉ , ਧਰਤੀ ਦਾ ਸਵਰਗ ਹੰਡਾਉ ❓ ੦ ਹੋ ਕਿ ਲਾਈਆਂ ਅੱਖੀਆਂ ,੦ ਹੋ ਕਿ ਨਿਭਾਉ...? ਯਾਰ ਅੱਗੇ, ਪਤੀ ਫੇਲ..? ਐਰੋ ਪਲੇਨ ਅੱਗੇ , ਟਰੇਨ ਫੇਲ ❓ ਪਿਆਰ ਚ , ਹਿਸਾਬ ਫੇਲ ❓ ਜੇ ਜ਼ਿਕਰ , ਸੇਵਾ , ਸਿਮਰਨ ਕਰਨੇ ਪੈਣ ਤਾਂ ਧਰਮ ਅਧੂਰਾ ਹੀ ਸਮਝੋਂ ❓
ਥਲੀ ਵੀਰ ਆ ਇਸ ਹੀਰੇ ਸਾਰਿਆਂ ਪਤਾ ਹੀ ਹੈ ਇਸ ਤਰ੍ਹਾਂ ਇਹ ਗੱਲ ਪੰਜਾਬੀ ਹੋਣ ਕਾਰਨ ਪੱਤਾ ਲੱਗ ਜਾਂਦਾ ਹੈ ਜੀ।💚💚🙏🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯👏 ਮੈਂ ਵੀਰ ਸਿਰਫ ਦਾੜ੍ਹੀ ਕਪਟ ਕਰਦਾ ਹਾਂ ਹੋਰ ਕੈਂਚੀ ਲਵਾਉਂਦਾ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ ਗੱਲ ਐ ਜਦ ਸੱਚ ਕਹਿ ਦਿੱਤਾ ਹੈ।👍👌👌 ਜਮਾਂ ਸਹੀ ਐ ਇਸ ਲੋਕ ਜਾਂ ਨਾਲਦੇ ਗੁਵਾਂਢੀ ਕੋਲ ਕੋਈ ਗੱਲ ਦਰਤੀ 💚🙏🙏🙏 ਆਪਾਂ ਭਰਾ ਯਾਰ ਦੋਸਤ, ਕੋਈ ਆਪਾਰ ਕਿਰਪਾ ਕਰਕੇ ਜਾਂ ਸੱਚ ਸਮਝ ਕਿ ਗੱਲ ਦੱਸੀ ਹੈ ਜੀ ਅਸੀਂ ਕਿਓਂ 🕥🕡🕡🕡🕡🕡⌛⌛⌛⌛📯📯📯📯🔈🔈🔉🔉🔊💚 ਪਿਆਰ ਸਾਰੇ ਇਨਸਾਨ/ ਤੇ ਬੰਦਾ ਨੂੰ ਵਾਹਿਗੁਰੂ ਜੀ,ਰਾਮ ਜੀਓ ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।❤🙏🙏🙏🙏🏿🙏🏿💚💚💚☝️☝️☝️☝️☝️✍️✍️💯👏💚
ਬਹੁਤ ਵਧੀਆ ਵੀਚਾਰ
Thank you ji
ਡਾ: ਸਾ: ਨੂੰ ਅਜੇ ਪੰਜਾ ਭਰਮਾ ਵਿਚੋ ਇਕ ਭੇਦ-ਭਰਮ ਬਾਕੀ ਹੈ ਕਿ ਬ੍ਰਹਮ਼ ਗਿਆਨੀ ਹੋਰ ਹੈ, ਰੱਬ ਹੋਰ ਹੈ।
Waheguru ji kirpa kro
Good information
Ikk gall note karn wali ai. Social media te jo jinia zyada yabhlian marda hai,usnu unne hi zyada comment painde ai, jinna vich majority ne yabhlian marn wale di balle balle kiti hundi ai.
ਕਈ ਵਾਰ ਆਪਾਂ ਹਵਾ ਹੱਥ ਵਿੱਚ ਨਹੀ ਫੜ ਸਕਦੇ ਬਾਈ ਪਰ ਕਿਸੇ ਵਸਤੂ ਵਿੱਚ ਬੰਦ ਕਰ ਸਕਦੇ ਹਾਂ। ਐੇਵੇ ਰੱਬ ਆ। ਉਹ ਚੋਰ ਤਾਂ ਨਹੀ ਫੜ ਸਕਦਾ ਪਰ ਸਜ਼ਾ ਜ਼ਰੂਰ ਦੇ ਦਿੰਦਾ ਸਮਾਂ ਆਿਣ ਤੇ....
ਭਾਈ ਪੂਰੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਪੈ ਕੇ ਵਹਿਗੁਰੂ ਗੁਰ ਮੰਤ੍ਰ ਜਪੋ ਸਭ ਅਵਸਥਾ ਬਣਦੀਆਂ ਜਾਣਗੀਆਂ ਜਿਸ ਤਰ੍ਹਾਂ ਪੈਸੇ ਕਮਾਉਣੇ ਉਸੇ ਤਰ੍ਹਾਂ ਨਾਮ ਧੰਨ ਕਮਾਉਣਾ ਪੈਦਾ ਹੈ ਉਸ ਵਹਿਗੁਰ ਦਿਆਲੂ ਸਤਿਗੁਰੂ ਨੂੰ ਅਰਦਾਸਾ ਕਰਦੇ ਰਹੋਉਹ ਸਭ ਨਾਲ ਪਿਆਰ ਕਰਦਾ ਇਸ ਸਰੀਰ ਨੂੰ ਵਹਿਗੁਰੂ ਹੀ ਚੱਲਾ ਰਿਹਾ ਹੈ ਇਸ ਵਿੱਚ ਖੁਦ ਬੈਠਾ ਹੈ ਅਪਣਾ ਮਨ ਮਾਇਆ ਵਿੱਚ ਸੁਤਾ ਹੈ ਜਪ ਤੋਂ ਬਿਨਾ ਨਹੀਂ ਜਾਗਸਕਦਾ ਵਹਿਗੁਰੂ ਸਭ ਨੂੰ ਨਾਮਦਾਨ ਬਖਸ਼ੇ
ਕਿਤਾਬੀ ਗਿਆਨ ਨਾ ਘੋਟੋ ਡਾਕਟਰ ਸਾਬ੍ਹ ਜੀ, ਆਪਣੀ ਕੱਚੀ ਮੱਤ ਨੂੰ ਗੁਰਬਾਣੀ ਦੇ ਪ੍ਰਮਾਣ ਦੇ ਕੇ ਪੱਕੀ ਸਿੱਧ ਕਰਨ ਨੂੰ ਲੱਕ ਨਾ ਬੰਨੋ ਜੀ, ਰੂਹਾਨੀਅਤ ਪ੍ਰੋਫੈਸਰਾਂ ਦੇ ਘੜੇ ਦੀ ਮੱਛੀ ਨਹੀਂ ਹੈ ਜੀ (ਮੋਨ ਇਕਾਂਤ ਭਜਨ ਕਰੋ ਜਿੰਦਗੀ ਦੇ ਆਖਰੀ ਪੜਾ ਤੇ, ਆਪਣੇ ਮਨ ਨੂੰ ਪ੍ਰਬੋਧੋ ਜੀ )
ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ , ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ੁਰ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ ਬਹੁਤ ਗਿਆਨ ਮਿਲਿਆ 🙏😊
Waheguru ji thanks u ❤
Waheguru ji❤❤❤
ਥਲੀ ਵੀਰ ਭੈਣ ਜੀ ਸਰੀਰ ਦੀ ਗੱਲ ਤਾਂ ਕੀਤੀ ਵੀ ਨਹੀ. ਮਨ ਦੀ ਗੱਲ ਕੀਤੀ ਸੀ. ਤੇ ਜੇਕਰ ਤੁਸੀਂ ਵੀ ਮਨ ਨੂੰ ਧਿਆਨ ਵਿੱਚ ਲੈਕੇ ਜਾਉਗੇ. ਤਾਂ ਪਤਾ ਨਹੀ ਤੁਸੀਂ ਵੀ ਕਿੰਨਾ ਟਰੈਵਲ ਕਰ ਲਉਗੇ, ਜੀ ਹੱਥ🙏ਜੋੜ ਕੇ ਬੇਨਤੀ ਆ ਜੇ ਕੋਈ ਵੀ ਨਾਮ ਜੱਪਣ ਲਈ ਜਾਂ ਸਿੱਖੀ ਨਾਲ ਜੋੜਣ ਦੀ ਕੋਸਿ਼ਸ਼ ਕਰ ਰਿਹਾ ਤਾਂ ਉਸ ਦਾ ਮਾਨ ਸਤਿਕਾਰ ਕਰਿਆ ਕਰੋ❤ਵਾਹਿਗੁਰੂ ਜੀ❤
ਜਗਦੀਪ ਸਿੰਘ ਜੀ ਇਹ ਜਿਹੇ ਜਨ ਬਹੁਤ ਵਿਰਲੇ ਹਨ ਕਿਰਪਾ ਕਰਦੇ ਰਿਹਾ ਕਰੋ ਬਹੁਤ ਸੁੰਦਰ
ਥਲੀ ਸਾਹਬ ੧ ਵਾਰ ਓਹਨਾਂ ਦੀ ਇੰਟਰਵਿਉ ਕਰੋ Detective Sidhu ਦੀ ਇੰਟਰਵਿਉ ਐ ਓਹਣਾ ਦੀ ੧tv ਤੇ ਓਹਨਾਂ ਨੂੰ ਕੈਂਸਰ ਸੀ ਸਾਰੇ ਵਾਲ ਝੜ ਅਮਰੀਕਾ ਦੇ ਡਾਕਟਰ ਤੋਂ ਇਲਾਜ ਚਲਦਾ ਸੀ ਓਸ ਨੇ ਵੀ ਜਵਾਬ ਦੇਤਾ ਸੀ ਬਿੱਡ ਰੈਸਟ ਤੇ ਸੀ ਕੋਈ ਦਵਾਈ ਨਹੀਂ ਫਿਰ ਇੱਕ ਦਿਨ ਓਹਨਾਂ ਨੂੰ ਮੰਗਲ ਢਿੱਲੋੰ ਫਿਲਮੀ ਅਦਾਕਾਰ ਸੀ ਓਹ ਪਤਾ ਲੈਣ ਗਏ ਓਹਨਾਂ ਨੇ ਜਪੁਜੀ ਸਹਿਬ ਦਾ ਪਾਠ ਸੁਨੀ਼ਏ ਦੂਖ ਪਾਪ ਕਾ ਨਾਸੁ ਸੁਨਦੇ ਸੁਨਦੇ ਹੌਲੀ ਹੌਲੀ ਠੀਕ ਹੋਣ ਲੱਗੇ ਫੇਰ ਉਹ ਗੁਰਬਾਣੀ ਦੇ ਲੜ ਲੱਗੇ ਤਾਂ ਓਹ ਅੱੱਜ ਬਿਲਕੁਲ ਠੀਕ ਹੋਗੇ ਫਿਰ ਉਸ ਅਮਰੀਕਾ ਦੇ ਡਾਕਟਰ ਹੈਰਾਨ ਹੋ ਗਿਆ ਤੁਸੀਂ ਕਿੱਥੋ ਦਵਾਈ ਲਈ ਸੀ ਸਿੱਧੂ ਨੇ ਕਿਹਾ ਕਿਤੋੰ ਵੀ ਨਹੀਂ ਮੈਂ ਜਪੁਜੀ ਸਹਿਬ ਦਾ ਪਾਠ ਸੁਨਣਾ ਸੁਰੂ ਕੀਤਾ ਤਾਂ ਮੈਨੂੰ ਮਹਿਸੂਸ ਹੋਇਆ ਕੀ ਮੈਂ ਠੀਕ ਹੋੋ ਰਿਹਾਂ ਡਾਕਟਰ ਸਾਹਬ ਕਹਿਣ ਲੱਗੇ ਇਹ ਪਾਠ ਮੈਂ ਆਪਣੀ ਸਾਈਟ ਤੇ ਪਾਵਾਂਗਾ ਸਿੱਧੂ ਜੀ ਕਹਿੰਦੇ ਤੁਸੀਂ ਤਾਂ ਇਹ ਸਬ ਮੰਨਦੇ ਨਹੀਂ ਓ ਫਿਰ ਡਾਕਟਰ ਸਾਹਬ ਕਹਿਣ ਲੱਗੇ ਤੂੰ ਮੇਰਾ ਮਰੀਜ਼ ਐੰੰ ਮੈਂ ਤੈਨੂੰ ਠੀਕ ਹੋਏ ਨੂੰ ਦੇਖਿਆ ਅੱਜ ਉਸ ਅਮਰੀਕਾ ਦੇ ਡਾਕਟਰ ਆਪਣੀ ਸਾਈਟ ਤੇ ਜਪੁਜੀ ਸਹਿਬ ਦਾ ਪਾਠ ਪਾਇਆ ਹਰ ਕੈਂਸਰ ਦੇ ਮਰੀਜ਼ਾਂ ਨੂੰ ਜਪੁਜੀ ਸਹਿਬ ਸੁਣਨ ਨੂੰ ਕਹਿੰਦਾ
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀਓ 💚🙏🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯👏
Bilkul shi bol rahe ho g