Joni Baba ਦੀ Burj khalifa ਬਾਰੇ ਪਹਿਲੀ ਮੁਲਾਕਾਤ ਓਥੇ ਕੀ ਹੋਇਆ ਸੀ Biitu Chak Wala l Daily Awaz

Поделиться
HTML-код
  • Опубликовано: 6 янв 2025

Комментарии • 254

  • @kulwinderghuman5104
    @kulwinderghuman5104 5 месяцев назад +59

    ਬਹੁਤ ਖੂਬ ਜੌਨੀ ਬਾਬਾ ਪੂਰਾ ਖੁਸ਼ਦਿਲ ਇਨਸਾਨ ਆ ❤

    • @KulwinderKaur-py3gy
      @KulwinderKaur-py3gy 4 месяца назад

      ਬਹੁਤ ਵਧੀਆ ਗੱਲ ਹੈ ਬਾਬਾ ਜੀ ਦੀ

  • @tarsemsinghrajput6675
    @tarsemsinghrajput6675 5 месяцев назад +9

    ਬਹੁਤ ਸਾਰੇ ਬਾਬੇਆਂ ਨਾਲੋਂ ਕਿਤੇ ਵੱਧ ਸਿਆਣਾ ਤੇ ਸਮਝਦਾਰ ਇਨਸਾਨ ਹਨ ਜੋਨੀ ਬਾਬਾ ਉਮਰ ਦੇ ਹਿਸਾਬ ਨਾਲ 🙏🏻🙏🙏🏻🙏🙏🏻🙏

  • @sarabjitSingh-vd2lz
    @sarabjitSingh-vd2lz 5 месяцев назад +14

    ਬਾਬਾ ਜੀ ਤੁਸੀਂ ਬਹੁਤ ਵਧੀਆ ਪ੍ਰਚਾਰ ਕਰਦੇ ਹਨ ।।।ਲੱਗੇ ਰਹੋ ਜੀ ।।

  • @BikramJit-ie5iz
    @BikramJit-ie5iz 5 месяцев назад +41

    ਜੋਨੀ ਬਾਬਾ ਜੀ ਹਮੇਸ਼ਾ ਖ਼ੁਸ਼ ਰਹੋ

  • @inderjitmukker7568
    @inderjitmukker7568 5 месяцев назад +24

    ਜੌਨੀ ਬਾਬਾ ਜੀ ਬਹੁਤ ਹੀ ਵਧੀਆ ਇਸਾਨ ਹਨ ਬਿਟੂ ਵੀਰ ਜੀ, ਦੂਸਰੇ ਤੀਸਰੇ ਬਾਬਿਆਂ ਨੂੰ ਦੇਖਦੇ ਸਾਰ ਹੀ ਲੋਕੀ ਗਾਲਾਂ ਕੱਢਣ ਲਗ ਜਾਦੇ ਹਨ ਪਰ ਜੋਨੀ ਬਾਬਾ ਜੀ ਨੂੰ ਦੇਖਦੇ ਸਾਰ ਹੀ ਲੋਕ ਖੁਸ਼ ਹੋ ਜਾਦੈਂ ਹਨ , ਬਹੁਤ ਹੀ respected ਹਨ ਜੋਨੀ ਬਾਬਾ ਜੀ,, ਧੰਨਵਾਦ ,, ਇੰਦਰਜੀਤ ਸਿੰਘ ਮੁੱਕਰ ਸ਼ਿਕਾਗੋ USA

    • @EESHARDarbar
      @EESHARDarbar 5 месяцев назад +1

      Thankyou veer ji 🙏🎉

    • @Harjot10Km
      @Harjot10Km 5 месяцев назад

      Hllo bai g thoda number mil skda inderjit veer g

  • @karamjits1614
    @karamjits1614 5 месяцев назад +20

    ਸੰਗਤ ਜੀ ਸਭ ਪਿੰਡਾ ਵਾਲਿਆ ਤੇ ਗੁਰੂਘਰਾ ਦੀਆ ਕਮੇਟੀਆ ਨੂੰ ਬੇਨਤੀ ਹੈ ਕਿ ਗੁਰੂਘਰ ਦੇ ਗ੍ਰੰਥੀ ਸਿੰਘਾ ਦੀ ਮਹੀਨੇ ਦੀ ਸੇਵਾ ਭੇਟਾ 20000 ਰੁਪਏ ਹੋਣੀ ਚਾਹੀਦੀ ਹੈ

    • @Satwantgill-bv5cv
      @Satwantgill-bv5cv 5 месяцев назад +2

      ਕੋਈ ਨੀ ਦਿੰਦਾ ਮੇਰੇ ਪਿਤਾ ਜੀ ਵੀ ਗ੍ਰੰਥੀ aji

    • @karamjits1614
      @karamjits1614 5 месяцев назад

      @@Satwantgill-bv5cv ਅਸੀ ਵਿਸਾਖੀ ਤੇ30000 ਰੁਪਏ ਗ੍ਰੰਥੀ ਸਿੰਘ ਜੀ ਨੂੰ ਦਿਤੇ ੳਹ ਬਚਿਆ ਨੂੰ ਤਬਲਾ ਅਤੇ ਹਰਮੋਨੀਅਮ ਸਿਖਾਉਣ

    • @farmerzzvlogs826
      @farmerzzvlogs826 5 месяцев назад

      Veer ji kai guru gharan ch ehna Paisa ni chdd da

    • @karamjits1614
      @karamjits1614 5 месяцев назад +2

      @@farmerzzvlogs826 ਭੈਣ ਜੀ ਪਿੰਡ ਵਾਲਿਆ ਨੂੰ ਹਰ ਘਰ ਨੂੰ ਮਹੀਨੇ ਦੇ 100 ਜਾ 200 ਰੁਪਏ ਕਮੇਟੀ ਲਾ ਦੇਵੇ ਤਾ ਹੋ ਜਾਊ

    • @surjitgill6411
      @surjitgill6411 5 месяцев назад

      ਬਿਲਕੁਲ ਹੋਣੀ ਚਾਹੀਦੀ ਹੈ ਕੀ ਅਸੀਂ ਗ੍ਰੰਥੀ ਲਈ ਇਕ ਮਹੀਨੇ ਬਾਅਦ 100 ਰੁਪਏ ਵੀ ਨਹੀਂ ਕੱਢ ਸਕਦੇ। ਜੇ ਨਹੀਂ ਕੱਢਿਆ ਜਾ ਸਕਦਾ ਤਾਂ ਅਸੀਂ ਗੁਰਦੁਆਰੇ ਜਾਣ ਦੇ ਹੱਕਦਾਰ ਹੀ ਨਹੀਂ।​@@karamjits1614

  • @malwaboy2007
    @malwaboy2007 5 месяцев назад +3

    ਜੌਨੀ ਬਾਬਾ ਸਦਾ ਸਾਡੇ ਦਿਲ ਚ ,
    ਏਵੇਂ ਦੀ ਦਿਲਾਂ ਗੱਲਾਂ ਕਰਦੇ ਰਹਿਣ ।
    ਰੂਹਾਨੀ ਰੂਹ ਹਨ ਕੋਈ ਸ਼ੱਕ ਨਹੀਂ

  • @GurnekSingh-l6c
    @GurnekSingh-l6c 5 месяцев назад +29

    ਜੌਨੀਂ ਬਾਬਾ ਜੀ ਬਹੁਤ ਖੁਸ਼ਦਿਲ ਬਾਬੇ ਨੇ ਬਾਬਾ ਜੀ ਲੋਕਾਂ ਸਿਧੇ ਰਾਹ ਪਾਉਂਦੇ ਐ।💚🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️✍️✍️💯🌹

    • @GagandeepSinghGill-sc8gk
      @GagandeepSinghGill-sc8gk 5 месяцев назад +3

      ਐਡਵੋਕੇਟ ਸਾਬ੍ਹ ਤੁਹਾਡਾ ਟੇਸਟ ਮੇਰੇ ਨਾਲ ਰਲਦਾ ਮਿਲਦਾ ਲਗਭਗ ਹਰ ਇੱਕ ਵੀਡੀਓ ਤੇ ਤੁਹਾਡੇ ਕੁਮੈਟ ਮਿਲ ਜਾਂਦੇ

  • @gurjantsingh6378
    @gurjantsingh6378 5 месяцев назад +3

    ਵਾਹਿਗੁਰੂ ਜੀ ❤❤❤❤

  • @parminderpanesar600
    @parminderpanesar600 3 месяца назад

    Very very nice video. Waheguru Ji!!! ❤

  • @jaspreetsinghjatana
    @jaspreetsinghjatana 5 месяцев назад +35

    ਬਿਟੂ ਵੀਰ ਨੇ ਬੇ ਵਾਕ ਸਵਾਲ ਕੀਤੇ ਆ ਬਹੁਤ ਸੋਹਣੀ ਗੱਲ ਹੈ

  • @chamkaur_sher_gill
    @chamkaur_sher_gill 5 месяцев назад +7

    Sat Sri akll ji 🎉🎉🎉🎉❤❤❤❤

  • @Balbirsinghusa
    @Balbirsinghusa 5 месяцев назад +11

    ਜੋਹਨੀ ਬਾਬਾ ਰੂਹ ਖੁਸ਼ ਇਨਸਾਨ ਆਂ।ਜੋਹਨੀ ਵੀਰੇ ਲੋਕ ਤੁਹਾਨੂੰ ਜਿਹੜੀ ਗੱਲ ਤੋਂ ਟਿੱਚਰਾਂ ਕਰਦੇ ਸੀ।ਆਪਾਂ ਵੀ ਉਹਨਾ ਦਾ ਜੀਵਨ ਪੜਕੇ ਭਗਤੀ ਮਾਰਗ ਦੋ ਹਜਾਰ ਦੋ ਵਿੱਚ ਸ਼ੁਰੂ ਕੀਤਾ ਸੀ।

  • @KulwinderKaur-py3gy
    @KulwinderKaur-py3gy 4 месяца назад

    ਬਹੁਤ ਵਧੀਆ ਗੱਲ ਹੈ ਬਾਬਾ ਜੀ ਦੀ

  • @blackrosefilms2762
    @blackrosefilms2762 3 месяца назад

    ❤❤❤❤very nice a lajwab a interview

  • @SumanSidhu-s5o
    @SumanSidhu-s5o 5 месяцев назад +2

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @KulwinderKaur-py3gy
    @KulwinderKaur-py3gy 4 месяца назад

    ਬਹੁਤ ਵਧੀਆ ਪ੍ਰਚਾਰਕ ਬਾਬਾ ਜੀ ਕਰਦੇ ਹਨ ਪਿਆਰੇ ਬਾਬਾ ਜੀ

  • @virinderjitkaur2243
    @virinderjitkaur2243 3 месяца назад

    Bahut vadhia gall bat rhi Bittu ji ne bebaaki nal question kitai aur baba ji peacefuly answered. Babaji nirol spiritual soul hai era gera bhekhi baba nhi.

  • @Gmailgurpreet
    @Gmailgurpreet 5 месяцев назад +2

    V nice ❤

  • @gippykabe6942
    @gippykabe6942 5 месяцев назад +1

    Waheguru ji 🙏🙏🙏

  • @jogindersingh-mn1tz
    @jogindersingh-mn1tz 5 месяцев назад +1

    ਬਿੱਟੂ ਵੀਰ ਹਮੇਸ਼ਾਂ ਦੀ ਤਰ੍ਹਾਂ, ਬਹੁਤ ਪਿਆਰੀ ਇੰਟਰਵਿਊ। ਚੰਗਾ ਲੱਗਾ,ਪ੍ਰਸ਼ਨ ਉਤਰ ਚੰਗੇ ਸਨ,ਸਿਆਣੇ ਸਨ।

  • @NaunihalSinghBhullar
    @NaunihalSinghBhullar 5 месяцев назад +7

    ਬਿੱਟੂ ਬਾਈ ਬਹੁਤ ਵਧੀਆ ਵਿਚਾਰ ਚਰਚਾ ਕੀਤੀ ਵਾਹਿਗੁਰੂ ਚੜ੍ਹਦੀ ਕਲਾ ਕਰੇਂ ਸਾਰਿਆਂ ਤੇ ਬਿੱਟੂ ਬਾਈ ਪਿਕੇ ਜਰਗ ਦੀ ਇੰਟਰਵਿਊ ਕਰੋਂ ਇੱਕ ਦਿਨ ਟਾਈਮ ਕੱਡ ਕੇ

  • @sonygill1311
    @sonygill1311 5 месяцев назад +3

    ਬਹੁਤ ਹੀ ਵਧੀਆ ਬਾਬਾ ਜੀ ਤੇ ਬਿੱਟੂ ਵੀਰ ਗੱਲ ਬਾਤ ਕੀਤੀ ਏ 9:35

  • @ManjeetKaur-pu1hn
    @ManjeetKaur-pu1hn 5 месяцев назад +1

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੋਨੀ ਬਾਬਾ ਜੀ ਦੇ ਜੱਥੇ ਨੂੰ ❤❤

  • @pappugrewal9019
    @pappugrewal9019 5 месяцев назад +2

    ਜੌਨੀ ਬਾਬਾ ਜੀ ਬਹੁਤ ਵਧੀਆ ਇਨਸਾਨ ਹਨ ਜਿਹੜੇ ਸਵਾਲ ਸਾਰੇ ਐਂਕਰ ਇਹਨਾਂ ਨੂੰ ਕਰਦੇ ਹਨ ਕੀ ਇਹ ਇਹੀ ਸਵਾਲ ਬਾਬਾ ਧੁੰਮਾਂ ਨੂੰ ਕਰ ਲੈਣਗੇ ਢੰਡੀਰੀਆਂ ਵਾਲੇ ਨੂੰ ਕਰ ਲੈਣਗੇ ਮੈਂ ਦੇਖਿਆ ਜੌਨੀਂ ਜੀ ਕਦੇ ਵੀ ਕਿਸੇ ਰੀਪੋਟਰ ਨੂੰ ਕੋਈ ਵੀ ਸਵਾਲ ਪੁੱਛਣ ਤੋਂ ਨਹੀਂ ਰੋਕਦੇ ਨਾਲੇ ਹਰ ਇੱਕ ਸਵਾਲ ਦਾ ਬੜੀ ਸਹਿਜਤਾ ਨਾਲ ਜਵਾਬ ਦਿੰਦੇ ਹਨ ਅਤੇ ਕਦੇ ਵੀ ਗੁੱਸਾ ਨੀਂ ਕਰਦੇ ਇਹਨਾਂ ਨੂੰ ਬੱਚੇ ਵੀ ਸੁਣਨਾਂ ਚਾਹੁੰਦੇ ਹਨ ਕਿਓਂ ਕਿ ਇਹ ਸੰਗਤ ਨੂੰ ਪਰੇ ਹੋਜੋ ਪਰੇ ਹੋਜੋ ਨਹੀਂ ਕਰਦੇ ਨਾਂ ਕੋਈ ਇਹਨਾਂ ਦਾ ਸੇਵਕ ਮੂਹਰੇ ਹੋਕੇ ਜਵਾਬ ਦਿੰਦਾ ਬਾਬਾ ਜੌਨੀਂ ਜੀ ਹਰ ਚੰਗੇ ਮੰਦੇ ਸਵਾਲ ਦਾ ਆਪ ਬਹੁਤ ਈ ਤਰਕ ਨਾਲ ਜਵਾਬ ਦਿੰਦੇ ਹਨ ਕਦੇ ਦੂਜੇ ਬਾਬਿਆਂ ਨੂੰ ਦੇਖ ਲਿਓ ਆਮ ਬੰਦੇ ਨੂੰ ਸਵਾਲ ਪੁੱਛਣਾਂ ਤਾਂ ਦੂਰ ਦੀ ਗੱਲ ਬਾਬੇ ਦੇ ਨੇੜੇ ਵੀ ਜਾਣ ਨੀਂ ਦਿੰਦੇ।

  • @aazabgaazab
    @aazabgaazab 5 месяцев назад +1

    ਆਨੰਦ ਆ ਗਿਆ ਜੀ , ਇੰਟਰਵਿਊ ਸੁਣ ਕੇ ਪੂਰੀ, ਭਾਈ ਸਾਹਿਬ ਜੋਨੀ ਜੀ ਨੇ ਬੋਹਤ ਹੀ ਬੇਬਾਕ ਗੱਲਾਂ ਕੀਤੀਆਂ ਤੇ ਪ੍ਰੈਕਟੀਕਲ

  • @iamjassisangha
    @iamjassisangha 5 месяцев назад

    ਬਿੱਟੂ ਵੀਰੇ, ਤੁਸੀਂ ਬਹੁਤ ਸੰਜੀਦਾ ਤਰੀਕੇ ਨਾਲ ਗੱਲਬਾਤ ਕੀਤੀ! ਬਹੁਤ ਸਾਰਾ ਪਿਆਰ ਸਤਿਕਾਰ 🙏

  • @rupinderkehal2254
    @rupinderkehal2254 5 месяцев назад +1

    Very good message in the End

  • @wahegiruji6310
    @wahegiruji6310 5 месяцев назад

    WAHEGURU JI 🌹🌹🙏🙏🙏🙏🌹🌹

  • @sharanjitsingh4911
    @sharanjitsingh4911 5 месяцев назад +2

    Good bittu veer❤

  • @HarmanSingh-kf2jq
    @HarmanSingh-kf2jq 5 месяцев назад

    Very gud ❤

  • @singhaujla-eu2wq
    @singhaujla-eu2wq 5 месяцев назад +1

    bhut hi nic insaan aa baba ji❤❤❤❤❤

  • @innocentthought7173
    @innocentthought7173 5 месяцев назад +1

    Bhut vadya vichaar ne baba ji

  • @jagjitsingh1379
    @jagjitsingh1379 5 месяцев назад +4

    Waheguru ji 🙏🙏👋👋 baba g 💯 wah ji wah 🙏👍 dhan mere baba g

  • @pgstreetvlog919
    @pgstreetvlog919 5 месяцев назад

    ਸੰਤ ਸ਼੍ਰੀ ਜੋਨੀ ਬਾਬਾ ਜੀ, ਮੇਰੇ ਕੇ ਕਿਰਪਾ ਕਰ ਦਿਓ ਆਸ਼ੀਰਵਾਦ ਦੇ ਦਿਓ,,, ਬਾਬਾ ਜੀ ਮੇਰਾ ਨਾਮ ਪਰਮਿੰਦਰ ਸਿੰਘ ਹੈ ਮੇਰੀ ਅਰਦਾਸ ਇਸ ਤਰ੍ਹਾਂ ਦੀ ਕਰੋ ਕਿ ਮੈਂ ਕਾਮਯਾਬ ਹੋ ਜਾਵਾਂ ਬਾਬਾ ਜੀ ਤੁਹਾਨੂੰ ਮੈਂ, ਮੇਲਣ ਵਾਸਤੇ ਆਮਾ ਤੇ ਸਾਰੀ ਸੰਗਤ ਦੇ ਵਿੱਚ ਦੱਸ ਕੇ ਜਾਵਾਂ ਤੇ ਮੇਰੇ ਤੇ ਜੋਨੀ ਬਾਬਾ ਜੀ ਦੀ ਕਿਰਪਾ ਹੋ ਗਈ ਹੈ,,,🙏🙏🙏🙏 ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਜੀ 🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🙏🙏🙏

  • @KulwinderKaur-py3gy
    @KulwinderKaur-py3gy 4 месяца назад

    ਮਾਵਾਂ ਸਭ ਦੀਆਂ ਇੱਕੋ ਹੀ ਹੁੰਦੀਆਂ

  • @ripangill7606
    @ripangill7606 5 месяцев назад

    Beautiful and honest interview

  • @gurmeetsingh7845
    @gurmeetsingh7845 5 месяцев назад

    ❤❤❤ waheguru ji ❤❤❤

  • @maninderjeetsinghcheema
    @maninderjeetsinghcheema 5 месяцев назад +1

    It quiet easy to crack comments waheguru has given unique role to each and every one.Moreover people has criticised Guru Nanak Dev Ji, how can they spare anybody else

  • @sandeepmasih5143
    @sandeepmasih5143 5 месяцев назад +1

    Johnny baba ji keep it your doing great job 🇺🇸🇺🇸🇺🇸🇺🇸🇺🇸🇺🇸🇺🇸🇺🇸🦁🦁🦁🦁🙏🙏

  • @KuldeepsinghKuldeep-yq6vm
    @KuldeepsinghKuldeep-yq6vm 5 месяцев назад

    ਬਹੁਤ ਵਧੀਆ ਜੌਨੀ ਬਾਈ ਜੀ ਜਿਨੀਆ ਗੱਲਾ ਕਹੀਆ ਨੇ ਸਹੀ ਕਹੀਆ ਨੇ

  • @DriverMehkma0013
    @DriverMehkma0013 5 месяцев назад +1

    Eh v inssan aa ehna da v dil karda hasan khedan nu❤

  • @onkarsingh9642
    @onkarsingh9642 5 месяцев назад +2

    ਬਿੱਟੂ ਬਾਈ , ਹਮੇਸ਼ਾ ਦੀ ਤਰਾਂ ਬਹੁਤ ਵਧੀਆ ਸ਼ੋ ਗੱਲਬਾਤ I

  • @chahatveersingh1991
    @chahatveersingh1991 5 месяцев назад +2

    ਬਹੁਤ ਵਧੀਆ ਇੰਟਰਵਿਊ ਕੀਤੀ ਹੈ ਬਿੱਟੂ ਵੀਰ ਜੀ

  • @kirankaur4504
    @kirankaur4504 5 месяцев назад

    ਸਤਿ ਸ੍ਰੀ ਅਕਾਲ ਜੀ 🙏🙏👍👍

  • @NirmalSingh-z8o
    @NirmalSingh-z8o 5 месяцев назад +1

    BaBa ji is great 💯🙏🙏🙏🙏🙏

  • @KulwinderKaur-py3gy
    @KulwinderKaur-py3gy 4 месяца назад

    ਸਹੀ ਕਿਹਾ ਬਾਬਾ ਜੀ ਨੇ

  • @SukhwinderSingh-jb2oy
    @SukhwinderSingh-jb2oy 5 месяцев назад +1

    Satnam waheguru khalsa Raj jindabad

  • @kalol673
    @kalol673 5 месяцев назад

    PAU ਮਿਲਿਆ ਸੀ ਬਾਈ
    ਬਹੁਤ ਵਧੀਆ ਸੁਭਾਅ ਦਾ ਮਾਲਕ ਹੈ
    ਬਿੱਟੂ ਚੱਕ ਵਾਲਾ

  • @GopiGill-cz4gb
    @GopiGill-cz4gb 5 месяцев назад

    ਵਾਹਿਗੁਰੂ

  • @noinsta7262
    @noinsta7262 5 месяцев назад +1

    ❤️❤️😇😇👏🏻👏🏻

  • @sharmakashmir9498
    @sharmakashmir9498 5 месяцев назад

    Great parson baba ji love you 🙏

  • @PBb-f8j
    @PBb-f8j 5 месяцев назад +1

    Great baba ji

  • @Chahalmonu88
    @Chahalmonu88 5 месяцев назад +1

    Good personality

  • @sandhujatt9098
    @sandhujatt9098 5 месяцев назад

    Waheguru ji ❤

  • @daljindersumra3473
    @daljindersumra3473 5 месяцев назад +1

    Waheguru g

  • @HarpreetKaur-oc8wq
    @HarpreetKaur-oc8wq 5 месяцев назад +7

    Bhut vdia baba ji 🙏🙏🙏

  • @RoopSingh-j1t
    @RoopSingh-j1t 5 месяцев назад +3

    ਧੰਨ ਬਾਬਾ ਨਾਨਕ ਤੋਂ ਹੀ ਨਿਰੰਕਾਰ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਹੋ ਰਹੀ ਹੈ ਤੁਹਾਡੀ ਜੈ ਜੈਕਾਰ❤❤❤❤❤❤❤

    • @ManiKalyan-fx2iw
      @ManiKalyan-fx2iw 5 месяцев назад

      ਪਰਮਾਤਮਾ ਤੋਂ ਕੋਈ ਨੀ ਵੱਡਾ ਹੋ ਸਕਦਾ ਉਸਦੀ ਭਗਤੀ ਕਰਨੀ ਸਿਫ਼ਤ ਸਲਾਹ ਜੈ ਜੈ ਕਾਰ ਕਰਨੀ ਬਣਦੀ ਹੈ

  • @Harmanmatharu95
    @Harmanmatharu95 5 месяцев назад

    Baba ji bahut pyar hei awaj ch

  • @BaljinderKaur-xx5wg
    @BaljinderKaur-xx5wg 5 месяцев назад +2

    ਜੌਨੀ ਬਾਬਾ ਜੀ ਦੀ ਇੰਟਰਵਿਊ ਚ ਗੱਲ ਬਾਤ ਕਰਨਾ ਬਹੁਤ ਵਧੀਆ ਲੱਗਾ।।

  • @ParamjitSingh13517
    @ParamjitSingh13517 5 месяцев назад

    Good 👍

  • @ਸ਼ੌਕੀਨਸਰਦਾਰ
    @ਸ਼ੌਕੀਨਸਰਦਾਰ 5 месяцев назад

    Very nyc ji❤

  • @SukhLitt-go1if
    @SukhLitt-go1if 4 месяца назад

    ਜੀਵ ਜੰਤੂ ਹਰ ਪਰਮੇਸ਼ਰ ਕਾ ਅਰਸ ਹੈ ਅਗਰ ਕੋਈ ਪਰਮੇਸ਼ਰ ਕੀ ਰੂਹ ਅੰਦਰ ਸੇ ਗਾਏਗਾ ਜੀਵ ਜੰਤੂ ਤੋਂ ਕਿਹਾ ਇਨਸਾਨ ਵੀ ਕੀਲਾ ਜਾਏਗਾ

  • @baljidersingh-ep1ef
    @baljidersingh-ep1ef 5 месяцев назад +1

    Satnam Sri vaheguru ji

  • @rinkudua9249
    @rinkudua9249 5 месяцев назад +1

    Beautiful interview 🙏gurbani doesn't give this msg that one shd not enjoy life.Baba jee has replied each n every question with patience.🙏 waheguru jee 🙏

  • @gurjantsingh6378
    @gurjantsingh6378 5 месяцев назад +1

    ਵਾਹੇਗੁਰੂ ਜੀ ਧੰਨਵਾਦ ਜੀ ਜੀ ਆਇਆ

  • @aazabgaazab
    @aazabgaazab 5 месяцев назад

    45:20 “ਮੇਰਾ ਨਾਮ ਜੋਨੀ ਕਿਉ” 🙏🏻🙏🏻🙏🏻🙏🏻🙏🏻 ਰੋਮ ਖੜੇ ਹੋ ਗਏ ਅੱਖਾਂ ਚੋ ਪਾਣੀ ਆ ਗਿਆ

  • @uppaluppal-hz3dt
    @uppaluppal-hz3dt 5 месяцев назад

    bhaot vidya baba ji

  • @KuldeepSingh-l9h6g
    @KuldeepSingh-l9h6g 5 месяцев назад +1

    Sirra yaar Babe K Moge Wala ❤

  • @bhaimandeepsinghjipatto9573
    @bhaimandeepsinghjipatto9573 5 месяцев назад

    Very nice 👍

  • @gurdevsinghaulakh7810
    @gurdevsinghaulakh7810 5 месяцев назад

    Bittu bai good❤

  • @jagwindersingh4574
    @jagwindersingh4574 5 месяцев назад +3

    Jony Baba bht ache insaan ne rabb meher kre chardikla ch rho ❤

  • @harpreetdhanoa9794
    @harpreetdhanoa9794 5 месяцев назад

    👏👏👏

  • @babbusingh7963
    @babbusingh7963 5 месяцев назад +10

    Baba ji love ji full support

  • @indarjitsingh5417
    @indarjitsingh5417 5 месяцев назад

    Baba ji top🙏💐

  • @Harrydhaliwal14
    @Harrydhaliwal14 5 месяцев назад

    Good bro 👌

  • @PreetSingh-dj4un
    @PreetSingh-dj4un 5 месяцев назад +1

    Baba sidhra, very Good.
    Ik din eh jaroor Asli parchaar ka re ga

  • @rupinderturna
    @rupinderturna 5 месяцев назад

    Super very nice

  • @BALDEVSINGH-uf1po
    @BALDEVSINGH-uf1po 5 месяцев назад +2

    ਵਾਹਿਗੁਰੂ ਨਿੰਦਕਾਂ ਨੂੰ ਸੁਮੱਤ ਬਖਸ਼ਣ।

  • @jagjiwankaur3938
    @jagjiwankaur3938 5 месяцев назад

    👏👏👌

  • @Histry716
    @Histry716 5 месяцев назад

    Nice ji

  • @karamsingh1479
    @karamsingh1479 5 месяцев назад

    Verry..nice. ji

  • @manmeharsingh2793
    @manmeharsingh2793 5 месяцев назад

    Dhan Dhan Baba Johny Singh Ji 😎😎

  • @MajorSingh-ch9yy
    @MajorSingh-ch9yy 5 месяцев назад

    Very good 🎉

  • @angrejsinghsohal2147
    @angrejsinghsohal2147 5 месяцев назад +2

    Waheguru ji baba ji is very simple nd nice person

  • @amansandhu775
    @amansandhu775 5 месяцев назад

    Waheguru ji mehar kre tuhade utte

  • @JagroopHanjra-g1b
    @JagroopHanjra-g1b 5 месяцев назад

    Vadia

  • @SukhLitt-go1if
    @SukhLitt-go1if 4 месяца назад

    ਜਬ ਕੋਈ ਅੰਦਰ ਸੇ ਗਾਤਾ ਹੈ ਆਸਮਾ ਹਵਾ ਸਭ ਮਸਤ ਹੋ ਜਾਤੇ ਹੈ ਭਗਵਾਨ ਕੀ ਗਾਥਾ ਸੁਣ ਕੇ ਦਿਲ ਸੇ ਗਾਇ ਤੋਂ ਇਹ ਬਾਬਾ ਦਿਲ ਉੱਥੇ ਗਾਉਂਦਾ ਜਿੱਥੇ ਮਾਇਆ ਡਿੱਗਦੀ ਗਰੀਬਾਂ ਵਿੱਚ ਕੌਣ ਖੜਾਉਂਦਾ ਕੌਣ ਗਰੀਬਾਂ ਨੂੰ ਹਾਲ ਸੁਣਾਉਦਾ ਕੌਣ ਗਰੀਬਾਂ ਨੂੰ ਰੱਬ ਦੀ ਕਥਾ ਸੁਣਾਵੇ ਕੌਣ ਸੁਣਾਵੇ ਫਰੀਦਾ ਦੀਆਂ ਬਾਤਾਂ ਬਾਤਾਂ ਉਥੇ ਕਰਦੇ ਜਿੱਥੇ ਮੋਟਾ ਪੈਸਾ ਮਿਲਦਾ

  • @SarbjitSingh-iz5we
    @SarbjitSingh-iz5we 5 месяцев назад

    leeri aw pura baba ghaint ❤

  • @KulwinderKaur-py3gy
    @KulwinderKaur-py3gy 4 месяца назад

    ਜਿਹੜੇ ਲੋਕ ਜਿਹੜੇ ਲੋਕ ਬਾਬਿਆਂ ਤੇ ਲੱਗਦੇ ਉਹੀ ਆਉਂਦੇ ਨੇ ਹਾਰੀ ਸਾਰੀ ਲੋਕ ਆਉਂਦੇ ਨੇ

  • @balbirsingh3728
    @balbirsingh3728 3 месяца назад

    Right

  • @kamalvirk379
    @kamalvirk379 5 месяцев назад

    🔥🔥

  • @HardeepSingh-j8d
    @HardeepSingh-j8d 5 месяцев назад

    Good baba g

  • @mannmaddoke
    @mannmaddoke 5 месяцев назад

    ਉਹ ਗਲਤ ਗੱਲ ਆਂ ਉਹ ਜਿਨ੍ਹਾਂ ਨੇ cmnt ਕੀਤੇ ਉਹ ਨੀ ਘੁੰਮ ਦੇ ਖਲੀਫਾ

  • @Baljeetsingh-jq7ig
    @Baljeetsingh-jq7ig 5 месяцев назад +2

    JINEY KHALI SADHA DI DAAL ONI REHNDA GHARDYA NAAL JONNY BABA ZINDABAD BITTU CHAKWALA DA INTERVIEW LAYN DA TARIKA BAHOT WADHYA SUPER INTERVIEW

  • @DhadiTarsem
    @DhadiTarsem 5 месяцев назад +1

    ਠੀਕ ਐ,❤ ਜੀਓ, ਠੀਕ ਐ❤ਠੀਕ ਐ ਬਾਬਾਜੀ

  • @sp_hayer
    @sp_hayer 5 месяцев назад

    Good

  • @SukhLitt-go1if
    @SukhLitt-go1if 4 месяца назад

    ਪੈਸੇ ਵਾਲੇ ਕਿੱਥੇ ਸੌਂਦੇ ਐਸੇ ਦੇਸ਼ ਸਦਾ ਕਰ ਬਾਪੂ ਝੂਮ ਝੂਮ ਕਰਨਾ ਅਰਦਾਸਾਂ ਪੈਸੇ ਵਾਲਿਆਂ ਦੇ ਗੋਡੀ ਲੱਗਦੇ ਗਰੀਬਾਂ ਕੋ ਕੌਣ ਹੈ ਜਾਤਾ ਕੌਣ ਰੱਬ ਦੀਆਂ ਗੱਲਾਂ ਸੁਣਾਵੇ ਪਾ ਕੇ ਚਿੱਟੇ ਚੋਲੇ ਸੱਜਣਾ ਲੀਡਰਾਂ ਨਾਲ ਗੱਲਾਂ ਬਾਤਾਂ ਕਰਦੇ ਸਰਕਾਰੇ ਦਰਬਾਰੇ ਪਹੁੰਚ ਬਣਾਉਂਦੇ ਅੱਜ ਕੱਲ ਦੇ ਬਾਬੇ ਰੱਬ ਨੂੰ ਸੈਟ ਸਰਕਾਰਾਂ ਨੂੰ ਚੁੱਕਦੇ

  • @ParamjitSingh-ih4ln
    @ParamjitSingh-ih4ln 5 месяцев назад

    Waheguruji❤❤❤❤❤BaddonWale❤😂😂😂😂

  • @RamandeepSingh-fy3mu
    @RamandeepSingh-fy3mu 5 месяцев назад

    🙏🏻🙏🏻