Размер видео: 1280 X 720853 X 480640 X 360
Показать панель управления
Автовоспроизведение
Автоповтор
ਸੱਚਾ ਇਨਸਾਨ ਐ ਹਸਨ ਮਾਣਕ❤️ ਹਸਨ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨੀ ਐਂ ਪੁੱਤਰ ਜੀ ❤️👌 ਸਹੀ ਐ ਤੂੰ ਸਹੀ ਹੀ ਰਹੇਗਾ ❤️🙏🌹🙏
ਸੱਚਾ ਬੰਦਾ ਹਸਨ ਮਾਣਕ ❤💯
ਬਿੱਟੂ ਜੀ ਬਹੁਤ ਵਧੀਆ ਇੰਟਰਵਿਉ । ਕਲਾਕਾਰਾਂ ਬਾਰੇ ਅਸਲੀਅਤ ਦਾ ਪਤਾ ਹੌਣਾ ਜ਼ਰੂਰੀ ਹੈ ।
ਹਸਨ ਨਾਲ ਹੋਇਆ ਧੱਕਾ ਬਹੁਤੇ ਗਾਇਕ ਇਹਨਾ ਅਸ਼ਟਾਮਾਂ ਦੇ ਚੱਕਰਾਂ ਚ ਫਸੇ। ਹਸਨ ਤੂੰ ਵੀ ਆਪਣੇ ਨਾਨਕਿਆਂ ਤੇ ਜੈਜੀ ਬਾਰੇ ਬਹੁਤ ਗਲਤ ਬੋਲਿਆ ਰਿਸ਼ਤੇ ਤੇਰੇ ਸੀ ਬਲਿੰਗ ਦੇ ਨਹੀਂ ਹੁਣ ਉਨਾਂ ਤੋਂ ਮਾਫ਼ੀ ਮੰਗ ਜੋ ਤੇਰੇ ਨਾਲ ਖੜਨ।
ਇਹ ਬੱਚਾ ।ਅਕਲ ਦਾ ਕਚਾ।ਦਿਲ ਦਾ ਬਹੁਤ ਸੁਚਾ ।ਹਸਣ ਮਾਣਕ good singer. 👍
Tareef kiti ya beijjti y 😂😂
ਬਹੁਤ ਖੂਬ ਬਿੱਟੂ ਵੀਰ ਹਸਨ ਵੀ ਪੁਰਾਣਾ ਆੜੀ ਆ ਜੀ ਬਾਬਾ ਸਭ ਠੀਕ ਕਰੂ
ਵਧੀਆ ਰਿਪੋਰਟਰ ਬਾਈ ਹੀਰਾ ਬੰਦਾ ਹਸਨ ਮਾਣਕ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਜੀ ਦਾ ਦੋਤਾ
ਬਿੱਟੂ ਵੀਰ ਜੀ ਸਤਿ ਸ੍ਰੀ ਅਕਾਲ!ਨਵੇ ਨਵੇ ਚਿਹਰਿਆਂ ਨਾਲ ਜਾਣ ਪਛਾਣ ਕਰਵਾਉਣ ਲਈ ਤੁਹਾਡਾ ਧੰਨਵਾਦ ਜੀ। "ਸਿੱਧੂ "
ਇਹ ਤਾਂ ਗੱਲ ਬਹੁਤ ਮਾੜੀ ਹੈ ਚਾਹ ਪਾਣੀ ਰੋਟੀ ਖਾਣ ਦੇ ਵੀ ਪੈਸੇ ਮੰਗੇ, ਬਾਈ ਮਾਣਕ ਦੀ ਆਵਾਜ਼ ਸੁਣ ਕੇ ਸਵਾਦ ਆ ਜਾਂਦਾ
ਬਾਈ ਹਸਨ ਬਿਲਕੁਲ ਸੱਚ ਬੋਲ ਰਿਹਾ ਜੋ ਭਰਾ ਕਹਿੰਦੇ ਆ ਵੀ ਹਸਨ ਵਿੱਚ ਆਕੜ ਆ ਕਿਸੇ ਦਿਨ ਬਾਈ ਟਾਈਮ ਕੱਡ ਕੇ ਪਿੰਡ ਮਿਲ ਕੇ ਦੇਖੋ ਬਹੁਤ ਵਧੀਆ ਇਨਸਾਨ ਆ ਭਰਾ
Sai gall bai
Bittu ji Hasan Marg ka saccha Banda hai
ਇੰਦੀ ਬਲਿਗ ਨੇ ਤਾ ਸੁਖਵੰਤ ਸੁਖੀ ਦਾ ਨਾਮ ਰੋਲ ਤਾ ਸੱਚਾ ਬੰਦਾ ਹਸਨ ਮਾਣਕ ਆ❤❤
ਕੋਈ ਐਗਰੀਮੈਨ ਨਹੀ ਤੂੰ ਆਪਣੇ ਸ਼ੋ ਕਰ Love U Hussan❤
Nhi kar sakda show o na kol stay oder aa eh kite ve ga nhi sakda
ਹਸਨ ਮਾਣਕ ਦੀ ਹੈਲਪ ਕਰੋ ਸਾਰੇ ਵੀਰ. ਜੇਕਰ ਧੱਕਾ ਹੋਇਆ ਤਾਂ ਨਹਿੰਗ ਸਿੰਘਾਂ ਨੂੰ ਹੈਲਪ. ਲਈ ਕਹਾਂਗੇ
ਬਿਲਕੁਲ ਸਹੀ ਕਹਿ ਰਹੇ ਹੋ ਮਾੜਾ ਬਖ਼ਤ ਸਾਰੇਆਂ ਦਾ ਅਸਲੀ ਚਿਹਰਾ ਦਿਖਾ ਦਿੰਦਾ ਹੈ, ਘਬਰਾ ਨਾ ਪੁੱਤ ਸਾਰੇ ਤੇਰੇ ਨਾਲ ਹਾਂ
ਮੇਰੇ ਚੈਨਲ ਨੂੰ ਫੋਲੋ ਕਰਲੋ ਜੀ ਮੈਂ ਨਵਾ ਚੈਨਲ ਸ਼ੁਰੂ ਕੀਤਾ ਘਰੋਂ ਗਰੀਬ ਆ
ਮੇਰੇ ਚੈਨਲ ਨੂੰ ਫੋਲੋ ਕਰਲੋ ਮੈਂ ਵੀ ਨਵਾ ਚੈਨਲ ਸ਼ੁਰੂ ਕਰ ਰਿਹਾ ਜੀ🙏
ਏ ਬੰਦਾਂ ਸਹੀ ਆ, ਇੰਦੀ ਬੰਦਾਂ ਦੇਖਣ ਨੂੰ ਹੀ ਗਲਤ ਲੱਗਦਾ
ਕਿਓ ਗਰੀਬ ਨੂੰ ਤੰਗ ਕਰਦੇ ਹੋ ? ਬਲਿੰਗ ਨੂੰ ਇਸ ਤਰਾਂ ਨਹੀ ਕਰਨਾ ਚਾਹੀਦਾ ,ਵਿਚਾਰੇ ਨੂੰ ਰੋਟੀ ਖਾਣ ਦਿਓ , ਸੋਹਣਾ ਗਾਓਦਾ ਹੈ ,ਮਾਣਕ ਦਿਲ ਨਾ ਛੱਡੀ ਪੁਤਰਾ❤
Hasan nal phrod hoya
ਹਸਨ ਮਾਣਕ ਬਾਈ ਹੀਰਾ ਆ
ਹਸਨ ਮਾਣਕ ਸਹੀ ਆ । ਪ੍ਰੋਡਿਊਸਰ ਧੱਕਾ ਕਰ ਰਿਹਾ
Hassan manak good singer
ਗੁਸਤਾਖੀ ਮਾਫ ਬਾਈ ਗਲਤੀਆਂ ਦੋਵੇ ਪਾਸੇ ਈ ਹਨ!ਕਿਸੇ ਚ ਘੱਟ ਹੋਣਗੀਆਂ,ਕਿਸੇ ਚ ਵੱਧ!ਇੱਕ ਨੂੰ ਗਲਤ ਨਹੀਂ ਕਹਿ ਸਕਦੇ!
Ryt bro
ਬਿੱਟੂ ਬਾਈ ਹੁਣ ਲੱਗਦੇ ਹੱਥ #ਗੁਲਾਮ ਜੁਗਣੀ ਕੋਲ ਵੀ ਜਾ ਆਓ
ਸੱਚਾ ਬੰਦਾ ਏ ਬਾਈ ਹਸਨ ਮਾਣਕ
ਹਸਨ ਨੂੰ ਅਸੀਂ2015-16 ਤੋਂ ਸੁਣਦੇ ਆਂ (ਵਿੱਕੀ ਲੱਖੇਵਾਲੀ)
ਹਸਨ ਦਿਆਂ ਗੱਲਾਂ ਵਿੱਚ ਬਹੁਤ ਦਮ
ਇਹ ਬੰਦਾ ਸੱਚਾ ਲਗਦਾ ਜੀ।
Hassan Manak milde aa jldi waheguru kirpa kre love you bro❤
ਹਸਨ ਹੀਰਾ ਆ ਚਮਕੇ ਗਾ ਜਰੂਰ
ਜੇ ਤੈਨੂੰ ਆਪਣੇ ਆਪ ਤੇ ਏਨਾ ਹੀ ਭਰੋਸਾ ਸੀ ਐਗਰੀਮੈਂਟ ਹੀ ਨਾ ਕਰਦਾ
Hassan manak ghaint bandaKoi chakrr ni ho janda ida vi kadeLife es nu kende koi chkkr ni
ਹਸਨ ਨਾਲ ਧੱਕਾ ਹੋ ਰਿਹਾ ,,,,
Ehh ta gall sachi 100% apne sahi hunde dusre di jaroorat nai paindi.
ਪਹਿਲਾਂ ਸੇਬਾਂ ਵਾਲਾ ਟਰੱਕ ਚੱਲਦਾ ਰਿਹਾ ਹੁਣ ਮਾਣਕ ਸਾਹਬ ਚੱਲ ਰਹੇ ਆ ਪੰਜਾਬ ਚ 😅
ਏਹਦਾ ਸਾਥ ਦੇਵੋ ਯਾਰ ਕੋਈ ਗਰੀਬ ਬੰਦਾ 🙏
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
ਹਸਨ ਮਾਣਕ ਸਮਝਦਾਰ ਤਾ ਬਹੁਤ ਐ ਨਵਾ ਖੂਨ ਸੀ ਗਰੀਬੀ ਵਿੱਚ ਫਸਿਆ ਬੰਦਾ ਫਸ ਜਾਦਾ ਗਰੀਬ ਬੰਦੇ ਦੀ ਜਦ ਕੋਈ ਬਾਂਹ ਫੜਦਾ ਉਸਨੂੰ ਆਪਣਾ ਈ ਲੱਗਦਾ
Hassan manak kuldeep manak di ghaaat ni rarkan dinda❤❤
Vadia singer aa hasan manak
Hassan tu jma shi aw yrDil da jma scha bnda koi na waheguru tainu bht bht kuj deyu ga ❤
Munda sherdill Hasan manak ❤❤❤❤❤💞💞💞💞👏👏👏👏
ਹਸਨ ਮਾਣਕ ਬੰਦਾ ਠੀਕ ਲਗਦਾ ਪਰ ਬਿੱਟੂ ਚੱਕ ਵਾਲ਼ੇ ਨੇ ਜਦੋਂ ਵੀ ਗੱਲ ਕੀਤੀ ਹਸਨ ਨੇ ਸੁਣੀ ਨਹੀ ਪੁਰੀ ਗੱਲ, ਇਹਦੇ ਵੱਲ ਗੌਰ ਕਰਨਾ ਚਾਹੀਦਾ
Aj bai sidu mosse wala jind hunda ta Teri pith ni lgan Dene c os bande ne miss you sidu bai
ਬਿਲਕੁੱਲ ਭਾਜੀ ਮੂਸੇਵਾਲੇ ਵਰਗਾ ਕੋਈ ਨ੍ਹ੍ਹੀ ਨਾ ਹੁਣਾ ,,,ਵਾਈ ਮੂਸੇਵਾਲੇ ਨੂੰ ਪਸੰਦ ਕਰਦੇ ਆਪਣਾ ਚੈਨਲ ਫੋਲੋ ਕਰ ਲਵੋ ਵਾਈ🙏🙏🙏🙏
ਵੈਸੇ ਬਿੱਟੂ ਵੀਰ ਲਿਖ ਕੇ ਲੇ ਲਾ,,,,, ਜਾ ਤਾਂ ਇਹ ਬੰਦਾ ਚੋਂ ਮਹੀਨਿਆਂ ਨੂੰ ਆਨੇ ਆਲੀ ਥੋਂ ਤੇ ਆਉ ਜਾਂ ਫਿਰ,,,,
Bittu you are really good in asking the right questions and you still remain neutral and genuinely fearless Good interview🙏
ਹੀਰਾ ਬੰਦਾ ਹਸਨ ਮਾਣਕ
500% Sahi hai veer!!!! Hun na lai #Show veer kade be Ohna nal 💯💯💯💯👍👍👍
ਇੱਕ ਗੱਲ ਪੱਕੀ ਆ ਬੰਦੇ ਨੂੰ ਨਿਚੋੜਕੇ ਰੱਖ ਦਿੰਦੇ ਆ ਪਰਡਿਊਸਰ ।
22 ਜੀ ਹਮੇਸ਼ਾ ਗਰੀਬ ਹੀ ਮਰਦਾ ਹੁੰਦਾਂਪੈਸੇ ਵਾਲਾ ਨਹੀ ਨਾਲੇ ਫਾਲਤੂ ਗੱਲਾਂ ਓਹੀ ਕਰਦਾ ਹੁੰਦਾ ਜਿਹਦੇ ਕੋਲ ਪੈਸਾ ਹੁੰਦਾ ਤੇ ਰੱਬ ਭੁਲਾ ਹੁੰਦਾ।।। ਹਸਨ ਮਾਣਕ ਸੱਚ ਬੋਲਦਾ।।।।
Hasaan manak❤️❤️❤️
Bittu y sirra
Hasan.mank..saha.ha.from.pal.machaki
ਹਸਨ ਮਾਣਕ ਦਾ ਸਾਥ ਦਿਉ
ਹਸਨ ਬਹੁਤ ਵਧੀਆ ਗਾਉਂਦਾ carry on
Hasn nal taka horeha waheguru ji waheguru ji 🙏
ਬੜੇ ਰੁੜ੍ਹੇ ਲੋਕ ਚਾਹ ਵੀ ਗਿਣ ਲਈ ਹੱਦ ਹੋ ਗਈ
Gud bittu Bai
ਹਸਨ ਵੀਰ ਇਕ ਗੱਲ kehna 20 ਜਾ 30000ਹਜ਼ਾਰ ਲਾ ਕੇ ਆਵਦਾ ਚੈਨਲ ਤੇ ਗਾਣਾ ਰਿਕਾਰਡ ਕਰ ਕੇ ਪਾ ਦੇਖੀ ਫਿਰ 👍👍👍
ਗਾਣਾ ਪਾਂ ਨ੍ਹ੍ਹੀ ਸਕਦਾ ਵਾਈ ਓਹਨਾ ਕਾਨੂੰਨੀ ਤਰੀਕੇ ਨਾਲ ਇਸ ਨੂੰ ਬੰਨ੍ਹ ਰੱਖਿਆ ,,ਗਾਣਾ ਪਾਉਣਾ ਦੂਰ ਦੀ ਗੱਲ ਇਹ ਲਾਈਵ ਹੋਕੇ ਗਾ ਵੀ ਨ੍ਹ੍ਹੀ ਸਕਦਾ ਆਪਣੇ ਚੈਨਲ ਉਤੇ ,,ਕਾਨੂੰਨੀ ਤਰੀਕੇ ਇਸ ਨੇ ਹੋਰ ਫ਼ਸ ਜਾਣਾ ,,ਇੰਦੀ ਹੁਣੀ ਬਹੁਤ ਚਲਾਕ ਲੂੰਬੜੀਆ ਵਾ ਬਾਬੇ
@@dullajatt1961 ਬਾਈ ਆ ਬਹੁਤ ਪੰਗਾ ਆਪਣੇ account to live ਵੀ ਨਹੀਂ ਗਾ ਸਕਦਾ 😢
Bai g tarakki bakse rab manak Bai nu
ਮੂਸੇਵਾਲੇ ਨੂੰ ਪਸੰਦ ਕਰਦੇ ਆਪਣਾ ਚੈਨਲ ਫੋਲੋ ਕਰੋ ਆਪਾ ਮੂਸੇਵਾਲੇ ਨੂੰ ਹੇਮਸ਼ਾ ਜਿਊਂਦਾ ਰੱਖਣਾ
Full spot hashan .
Every where is politics my sweetheart bittu .good attack to disclose the reality....excellent attempt...God bless you..go ahead 🙏 🙌 👏
Bittu Bhai siraaaaàaàaaà
Sacha banda...
sach bolda banda
Hasaan manak good singer
Sahi gall aa y Hasan diya,, eh ta gullam c vichara
Jyonda raho hasan bai,,
Kaint banda a hasan 👌🏻
Gal shi aa yr vangara lyi ni hasan manak ne contract sign kita yr
ਹਸਨ ਬਾਈ ਜੇ ਗੱਲ ਸੱਚੇ ਬੰਦੇ ਦੀ ਕਰੀਏ ਤਾਂ ਕਿ ਜਿਵੇਂ ਤੁਸੀਂ ਕਿਹਾ ਓ ਸੱਚੇ ਤਾਂ ਉਹਨਾਂ ਨੂੰ ਮਿਲ ਜਾਊ ਜੇ ਮੈਂ ਸੱਚਾ ਤਾਂ ਮੈਨੂੰ ਮਿਲ ਜਾਊ ਭਰਾਵਾ ਪੈਸਿਆਂ ਵਾਲਿਆਂ ਦਾ ਹੀ ਪੱਲਾ ਭਾਰੀ ਹੁੰਦਾ ਪੈਸਾ ਦੇਖ ਕੇ ਬਹੁਤੇ ਲੋਕ ਵਿਕ ਜਾਂਦੇ ਆ
Husan bahut chalak va g ehdiya gallan too lagda
Singra nu es bande di support karni chahidi
Very good
👌👌👌👌🌼 good interview
Waheguru ji te brosa rakh ver mehr krn ge .
ਇਸ ਤੋ ਪਤਾ ਲਗਦਾ ਮਾਣਕ ਦਾ ਦੋਹਤਾ ਅਣਖ ਦੱਸਦੀ ਐ ਪਰ ਦੱਬਦਾ ਨਹੀ ਇਨਸਾਫ ਮੰਗਦਾ
ਸਹੀ ਕਿਹਾ ਵਾਈ ,,,ਪਲੀਜ ਮੇਰਾ ਚੈਨਲ ਫੋਲੋ ਕ੍ਰੋ ਮੈਂ ਨਵਾਂ ਚੈਨਲ ਬਣਿਆ ਆ ਹੈਲਪ ਕਰੋ ਮੈਰੀ ਵੀ
Full Spot Hasan 22
Waheguru ji
Hasan shi a
ਵੀਰ ਇਸਨੇ ਜੈਜੀ ਬੈਸ ਨੂੰ ਬਹੁਤ ਮਾੜਾ ਕਿਹਾ ਸੀ। ਹੁਣ ਬਦਲ ਰਿਹਾ। ਮਾਣਕ ਜੀ ਦਾ ਨਾਮ ਰੋਲਤਾ
Sahi aa veere.sab drama
God bless you brother
Ah Banda Bahot Tej ah….juban da khattya khanda…
ਕੌਣ ਭਾਈ ਜੀ ਤੇਜ ਆ ਹਸਨ ਮਾਣਕ
Right.
Fer hun lok ki krn.
ਹਸਨ ਚੰਗਾ ਬੰਦਾ ਸੱਚ ਬੋਲਦਾ
Very nice singer
Nice interview
God bless u bro
Ghaint voice
ਇੰਦੀ ਨੇ ਧੱਕਾ ਕੀਤਾ ਯਾਰ ਇਹਦੇ ਨਾਲ, live ਬਹੁਤ ਤਕੜਾ ਲਾਉਂਦਾ ਹਸ਼ਨ ਤੂੰ ਆਪ ਸਿੱਧਾ ਕੰਮ ਕਰ.ਜੇ ਮਾਣਕ ਦੇ ਗਾਣੇ ਗਾਉਂਦਾ ਸੀ ਤਾਂ ਰੀਸ ਦੀਂ ਕੀ ਗੱਲ ਆ ਇਹਦੇ ਵਿੱਚ ਜਾ ਇਹਦੇ ਵਾਂਗੂ ਗਾ ਕੇ ਦਿਖਾ ਦੇਵੇ ਕੋਈ.
Good singer please give him justice he has family too
ਸੱਚਾ ਬੰਦਾ
Bituu, veer tuse, bhut, soojwaan oo samjootaa karvaoo ina, da, ikathe, kam karn eh
Right 👍👍👍
ਹਸਨ ਮਾਣਕ ਤੂੰ ਏਥੇ ਗਲਤ ਹੈ ਵੀ star ਦੁਨੀਆ ਤਾਂ ਬਣੋਂਦੀ ਹੈ ਸਾਨੂੰ ਪਤਾ ਪਰ 1 ਮੋਹਰਾ ਵੀ ਹੁੰਦਾ jo ਸਭ ਤੋਂ ਪਹਿਲਾ ਥੋਡਾ ਹੱਥ ਫੜਕੇ ਦੁਨੀਆ ਦੇ ਵਿੱਚ ਪੇਸ਼ ਕਰਦਾ
Very nice 👍🏻
Rabb insaaf tenu hi deyu bai.aaj sidhu bai jeonda hunda. Zaroor nal kharda. Koi singer bai di help kro yr pls.
Rab karey tenu insaaf cheti milay veere
Bilkul sahi gal ana Hashan
13,30 Tey sirrrrrrra gall bat
ਬਾਈ ਤੁਸੀਂ ਇਦੀ ਦੀ ਵੀ ਸੁਣੋ ਕਿ ਗੱਲ ਆ ਸਾਰੀ। ਕਿਉਂਕਿ ਇਹ ਕੰਮ ਮਗਰੋ ਹੋਰ ਰੰਗ ਦਿਖਾ ਜਾਦੇ ਆ
ਪਤਾ ਨਹੀਂ ਯਾਰ ਮੈਨੂੰ ਕਿਉਂ ਲਗਦਾ..ਇਹ ਵੀ ਸਿੰਗਰਾਂ ਦੀ ਰਾਖੀ ਸਾਵੰਤ ਹੈ....I hope so ਬਾਕੀ ਪਤਾ ਨਹੀਂ😅
ਸਹੀ ਗੱਲ ਐ ਵੀਰ ।
Hassan ji koi na asi nall aa aap day
Hun adda pair lagh gyaa ! Hun chala marda ! Phala khanda c indi bling vada paji ah 😌!
Hasan manak sai a bai
ਸੱਚਾ ਇਨਸਾਨ ਐ ਹਸਨ ਮਾਣਕ❤️ ਹਸਨ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨੀ ਐਂ ਪੁੱਤਰ ਜੀ ❤️👌 ਸਹੀ ਐ ਤੂੰ ਸਹੀ ਹੀ ਰਹੇਗਾ ❤️🙏🌹🙏
ਸੱਚਾ ਬੰਦਾ ਹਸਨ ਮਾਣਕ ❤💯
ਬਿੱਟੂ ਜੀ ਬਹੁਤ ਵਧੀਆ ਇੰਟਰਵਿਉ । ਕਲਾਕਾਰਾਂ ਬਾਰੇ ਅਸਲੀਅਤ ਦਾ ਪਤਾ ਹੌਣਾ ਜ਼ਰੂਰੀ ਹੈ ।
ਹਸਨ ਨਾਲ ਹੋਇਆ ਧੱਕਾ ਬਹੁਤੇ ਗਾਇਕ ਇਹਨਾ ਅਸ਼ਟਾਮਾਂ ਦੇ ਚੱਕਰਾਂ ਚ ਫਸੇ। ਹਸਨ ਤੂੰ ਵੀ ਆਪਣੇ ਨਾਨਕਿਆਂ ਤੇ ਜੈਜੀ ਬਾਰੇ ਬਹੁਤ ਗਲਤ ਬੋਲਿਆ ਰਿਸ਼ਤੇ ਤੇਰੇ ਸੀ ਬਲਿੰਗ ਦੇ ਨਹੀਂ ਹੁਣ ਉਨਾਂ ਤੋਂ ਮਾਫ਼ੀ ਮੰਗ ਜੋ ਤੇਰੇ ਨਾਲ ਖੜਨ।
ਇਹ ਬੱਚਾ ।ਅਕਲ ਦਾ ਕਚਾ।ਦਿਲ ਦਾ ਬਹੁਤ ਸੁਚਾ ।ਹਸਣ ਮਾਣਕ good singer. 👍
Tareef kiti ya beijjti y 😂😂
ਬਹੁਤ ਖੂਬ ਬਿੱਟੂ ਵੀਰ ਹਸਨ ਵੀ ਪੁਰਾਣਾ ਆੜੀ ਆ ਜੀ ਬਾਬਾ ਸਭ ਠੀਕ ਕਰੂ
ਵਧੀਆ ਰਿਪੋਰਟਰ ਬਾਈ ਹੀਰਾ ਬੰਦਾ ਹਸਨ ਮਾਣਕ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਜੀ ਦਾ ਦੋਤਾ
ਬਿੱਟੂ ਵੀਰ ਜੀ ਸਤਿ ਸ੍ਰੀ ਅਕਾਲ!ਨਵੇ ਨਵੇ ਚਿਹਰਿਆਂ ਨਾਲ ਜਾਣ ਪਛਾਣ ਕਰਵਾਉਣ ਲਈ ਤੁਹਾਡਾ ਧੰਨਵਾਦ ਜੀ। "ਸਿੱਧੂ "
ਇਹ ਤਾਂ ਗੱਲ ਬਹੁਤ ਮਾੜੀ ਹੈ ਚਾਹ ਪਾਣੀ ਰੋਟੀ ਖਾਣ ਦੇ ਵੀ ਪੈਸੇ ਮੰਗੇ, ਬਾਈ ਮਾਣਕ ਦੀ ਆਵਾਜ਼ ਸੁਣ ਕੇ ਸਵਾਦ ਆ ਜਾਂਦਾ
ਬਾਈ ਹਸਨ ਬਿਲਕੁਲ ਸੱਚ ਬੋਲ ਰਿਹਾ ਜੋ ਭਰਾ ਕਹਿੰਦੇ ਆ ਵੀ ਹਸਨ ਵਿੱਚ ਆਕੜ ਆ ਕਿਸੇ ਦਿਨ ਬਾਈ ਟਾਈਮ ਕੱਡ ਕੇ ਪਿੰਡ ਮਿਲ ਕੇ ਦੇਖੋ ਬਹੁਤ ਵਧੀਆ ਇਨਸਾਨ ਆ ਭਰਾ
Sai gall bai
Bittu ji Hasan Marg ka saccha Banda hai
ਇੰਦੀ ਬਲਿਗ ਨੇ ਤਾ ਸੁਖਵੰਤ ਸੁਖੀ ਦਾ ਨਾਮ ਰੋਲ ਤਾ ਸੱਚਾ ਬੰਦਾ ਹਸਨ ਮਾਣਕ ਆ❤❤
ਕੋਈ ਐਗਰੀਮੈਨ ਨਹੀ ਤੂੰ ਆਪਣੇ ਸ਼ੋ ਕਰ Love U Hussan❤
Nhi kar sakda show o na kol stay oder aa eh kite ve ga nhi sakda
ਹਸਨ ਮਾਣਕ ਦੀ ਹੈਲਪ ਕਰੋ ਸਾਰੇ ਵੀਰ. ਜੇਕਰ ਧੱਕਾ ਹੋਇਆ ਤਾਂ ਨਹਿੰਗ ਸਿੰਘਾਂ ਨੂੰ ਹੈਲਪ. ਲਈ ਕਹਾਂਗੇ
ਬਿਲਕੁਲ ਸਹੀ ਕਹਿ ਰਹੇ ਹੋ ਮਾੜਾ ਬਖ਼ਤ ਸਾਰੇਆਂ ਦਾ ਅਸਲੀ ਚਿਹਰਾ ਦਿਖਾ ਦਿੰਦਾ ਹੈ, ਘਬਰਾ ਨਾ ਪੁੱਤ ਸਾਰੇ ਤੇਰੇ ਨਾਲ ਹਾਂ
ਮੇਰੇ ਚੈਨਲ ਨੂੰ ਫੋਲੋ ਕਰਲੋ ਜੀ ਮੈਂ ਨਵਾ ਚੈਨਲ ਸ਼ੁਰੂ ਕੀਤਾ ਘਰੋਂ ਗਰੀਬ ਆ
ਮੇਰੇ ਚੈਨਲ ਨੂੰ ਫੋਲੋ ਕਰਲੋ ਮੈਂ ਵੀ ਨਵਾ ਚੈਨਲ ਸ਼ੁਰੂ ਕਰ ਰਿਹਾ ਜੀ🙏
ਏ ਬੰਦਾਂ ਸਹੀ ਆ, ਇੰਦੀ ਬੰਦਾਂ ਦੇਖਣ ਨੂੰ ਹੀ ਗਲਤ ਲੱਗਦਾ
ਕਿਓ ਗਰੀਬ ਨੂੰ ਤੰਗ ਕਰਦੇ ਹੋ ? ਬਲਿੰਗ ਨੂੰ ਇਸ ਤਰਾਂ ਨਹੀ ਕਰਨਾ ਚਾਹੀਦਾ ,ਵਿਚਾਰੇ ਨੂੰ ਰੋਟੀ ਖਾਣ ਦਿਓ , ਸੋਹਣਾ ਗਾਓਦਾ ਹੈ ,
ਮਾਣਕ ਦਿਲ ਨਾ ਛੱਡੀ ਪੁਤਰਾ❤
Hasan nal phrod hoya
ਹਸਨ ਮਾਣਕ ਬਾਈ ਹੀਰਾ ਆ
ਹਸਨ ਮਾਣਕ ਸਹੀ ਆ । ਪ੍ਰੋਡਿਊਸਰ ਧੱਕਾ ਕਰ ਰਿਹਾ
Hassan manak good singer
ਗੁਸਤਾਖੀ ਮਾਫ ਬਾਈ ਗਲਤੀਆਂ ਦੋਵੇ ਪਾਸੇ ਈ ਹਨ!ਕਿਸੇ ਚ ਘੱਟ ਹੋਣਗੀਆਂ,ਕਿਸੇ ਚ ਵੱਧ!ਇੱਕ ਨੂੰ ਗਲਤ ਨਹੀਂ ਕਹਿ ਸਕਦੇ!
Ryt bro
ਬਿੱਟੂ ਬਾਈ ਹੁਣ ਲੱਗਦੇ ਹੱਥ #ਗੁਲਾਮ ਜੁਗਣੀ ਕੋਲ ਵੀ ਜਾ ਆਓ
ਸੱਚਾ ਬੰਦਾ ਏ ਬਾਈ ਹਸਨ ਮਾਣਕ
ਹਸਨ ਨੂੰ ਅਸੀਂ2015-16 ਤੋਂ ਸੁਣਦੇ ਆਂ (ਵਿੱਕੀ ਲੱਖੇਵਾਲੀ)
ਹਸਨ ਦਿਆਂ ਗੱਲਾਂ ਵਿੱਚ ਬਹੁਤ ਦਮ
ਇਹ ਬੰਦਾ ਸੱਚਾ ਲਗਦਾ ਜੀ।
Hassan Manak milde aa jldi waheguru kirpa kre love you bro❤
ਹਸਨ ਹੀਰਾ ਆ ਚਮਕੇ ਗਾ ਜਰੂਰ
ਜੇ ਤੈਨੂੰ ਆਪਣੇ ਆਪ ਤੇ ਏਨਾ ਹੀ ਭਰੋਸਾ ਸੀ ਐਗਰੀਮੈਂਟ ਹੀ ਨਾ ਕਰਦਾ
Hassan manak ghaint banda
Koi chakrr ni ho janda ida vi kade
Life es nu kende koi chkkr ni
ਹਸਨ ਨਾਲ ਧੱਕਾ ਹੋ ਰਿਹਾ ,,,,
Ehh ta gall sachi 100% apne sahi hunde dusre di jaroorat nai paindi.
ਪਹਿਲਾਂ ਸੇਬਾਂ ਵਾਲਾ ਟਰੱਕ ਚੱਲਦਾ ਰਿਹਾ ਹੁਣ ਮਾਣਕ ਸਾਹਬ ਚੱਲ ਰਹੇ ਆ ਪੰਜਾਬ ਚ 😅
ਏਹਦਾ ਸਾਥ ਦੇਵੋ ਯਾਰ ਕੋਈ ਗਰੀਬ ਬੰਦਾ 🙏
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
ਹਸਨ ਮਾਣਕ ਸਮਝਦਾਰ ਤਾ ਬਹੁਤ ਐ ਨਵਾ ਖੂਨ ਸੀ ਗਰੀਬੀ ਵਿੱਚ ਫਸਿਆ ਬੰਦਾ ਫਸ ਜਾਦਾ ਗਰੀਬ ਬੰਦੇ ਦੀ ਜਦ ਕੋਈ ਬਾਂਹ ਫੜਦਾ ਉਸਨੂੰ ਆਪਣਾ ਈ ਲੱਗਦਾ
Hassan manak kuldeep manak di ghaaat ni rarkan dinda❤❤
Vadia singer aa hasan manak
Hassan tu jma shi aw yr
Dil da jma scha bnda koi na waheguru tainu bht bht kuj deyu ga ❤
Munda sherdill Hasan manak ❤❤❤❤❤💞💞💞💞👏👏👏👏
ਹਸਨ ਮਾਣਕ ਬੰਦਾ ਠੀਕ ਲਗਦਾ ਪਰ ਬਿੱਟੂ ਚੱਕ ਵਾਲ਼ੇ ਨੇ ਜਦੋਂ ਵੀ ਗੱਲ ਕੀਤੀ ਹਸਨ ਨੇ ਸੁਣੀ ਨਹੀ ਪੁਰੀ ਗੱਲ, ਇਹਦੇ ਵੱਲ ਗੌਰ ਕਰਨਾ ਚਾਹੀਦਾ
Aj bai sidu mosse wala jind hunda ta Teri pith ni lgan Dene c os bande ne miss you sidu bai
ਬਿਲਕੁੱਲ ਭਾਜੀ ਮੂਸੇਵਾਲੇ ਵਰਗਾ ਕੋਈ ਨ੍ਹ੍ਹੀ ਨਾ ਹੁਣਾ ,,,ਵਾਈ ਮੂਸੇਵਾਲੇ ਨੂੰ ਪਸੰਦ ਕਰਦੇ ਆਪਣਾ ਚੈਨਲ ਫੋਲੋ ਕਰ ਲਵੋ ਵਾਈ🙏🙏🙏🙏
ਵੈਸੇ ਬਿੱਟੂ ਵੀਰ ਲਿਖ ਕੇ ਲੇ ਲਾ,,,,, ਜਾ ਤਾਂ ਇਹ ਬੰਦਾ ਚੋਂ ਮਹੀਨਿਆਂ ਨੂੰ ਆਨੇ ਆਲੀ ਥੋਂ ਤੇ ਆਉ ਜਾਂ ਫਿਰ,,,,
Bittu you are really good in asking the right questions and you still remain neutral and genuinely fearless
Good interview🙏
ਹੀਰਾ ਬੰਦਾ ਹਸਨ ਮਾਣਕ
500% Sahi hai veer!!!! Hun na lai #Show veer kade be Ohna nal 💯💯💯💯👍👍👍
ਇੱਕ ਗੱਲ ਪੱਕੀ ਆ ਬੰਦੇ ਨੂੰ ਨਿਚੋੜਕੇ ਰੱਖ ਦਿੰਦੇ ਆ ਪਰਡਿਊਸਰ ।
22 ਜੀ ਹਮੇਸ਼ਾ ਗਰੀਬ ਹੀ ਮਰਦਾ ਹੁੰਦਾਂ
ਪੈਸੇ ਵਾਲਾ ਨਹੀ ਨਾਲੇ ਫਾਲਤੂ ਗੱਲਾਂ ਓਹੀ ਕਰਦਾ ਹੁੰਦਾ ਜਿਹਦੇ ਕੋਲ ਪੈਸਾ ਹੁੰਦਾ ਤੇ ਰੱਬ ਭੁਲਾ ਹੁੰਦਾ।।। ਹਸਨ ਮਾਣਕ ਸੱਚ ਬੋਲਦਾ।।।।
Hasaan manak❤️❤️❤️
Bittu y sirra
Hasan.mank..saha.ha.from.pal.machaki
ਹਸਨ ਮਾਣਕ ਦਾ ਸਾਥ ਦਿਉ
ਹਸਨ ਬਹੁਤ ਵਧੀਆ ਗਾਉਂਦਾ carry on
Hasn nal taka horeha waheguru ji waheguru ji 🙏
ਬੜੇ ਰੁੜ੍ਹੇ ਲੋਕ ਚਾਹ ਵੀ ਗਿਣ ਲਈ ਹੱਦ ਹੋ ਗਈ
Gud bittu Bai
ਹਸਨ ਵੀਰ ਇਕ ਗੱਲ kehna 20 ਜਾ 30000ਹਜ਼ਾਰ ਲਾ ਕੇ ਆਵਦਾ ਚੈਨਲ ਤੇ ਗਾਣਾ ਰਿਕਾਰਡ ਕਰ ਕੇ ਪਾ ਦੇਖੀ ਫਿਰ 👍👍👍
ਗਾਣਾ ਪਾਂ ਨ੍ਹ੍ਹੀ ਸਕਦਾ ਵਾਈ ਓਹਨਾ ਕਾਨੂੰਨੀ ਤਰੀਕੇ ਨਾਲ ਇਸ ਨੂੰ ਬੰਨ੍ਹ ਰੱਖਿਆ ,,ਗਾਣਾ ਪਾਉਣਾ ਦੂਰ ਦੀ ਗੱਲ ਇਹ ਲਾਈਵ ਹੋਕੇ ਗਾ ਵੀ ਨ੍ਹ੍ਹੀ ਸਕਦਾ ਆਪਣੇ ਚੈਨਲ ਉਤੇ ,,ਕਾਨੂੰਨੀ ਤਰੀਕੇ ਇਸ ਨੇ ਹੋਰ ਫ਼ਸ ਜਾਣਾ ,,ਇੰਦੀ ਹੁਣੀ ਬਹੁਤ ਚਲਾਕ ਲੂੰਬੜੀਆ ਵਾ ਬਾਬੇ
@@dullajatt1961 ਬਾਈ ਆ ਬਹੁਤ ਪੰਗਾ ਆਪਣੇ account to live ਵੀ ਨਹੀਂ ਗਾ ਸਕਦਾ 😢
Bai g tarakki bakse rab manak Bai nu
ਮੂਸੇਵਾਲੇ ਨੂੰ ਪਸੰਦ ਕਰਦੇ ਆਪਣਾ ਚੈਨਲ ਫੋਲੋ ਕਰੋ ਆਪਾ ਮੂਸੇਵਾਲੇ ਨੂੰ ਹੇਮਸ਼ਾ ਜਿਊਂਦਾ ਰੱਖਣਾ
Full spot hashan .
Every where is politics my sweetheart bittu .good attack to disclose the reality....excellent attempt...God bless you..go ahead 🙏 🙌 👏
Bittu Bhai siraaaaàaàaaà
Sacha banda...
sach bolda banda
Hasaan manak good singer
Sahi gall aa y Hasan diya,, eh ta gullam c vichara
Jyonda raho hasan bai,,
Kaint banda a hasan 👌🏻
Gal shi aa yr vangara lyi ni hasan manak ne contract sign kita yr
ਹਸਨ ਬਾਈ ਜੇ ਗੱਲ ਸੱਚੇ ਬੰਦੇ ਦੀ ਕਰੀਏ ਤਾਂ ਕਿ ਜਿਵੇਂ ਤੁਸੀਂ ਕਿਹਾ ਓ ਸੱਚੇ ਤਾਂ ਉਹਨਾਂ ਨੂੰ ਮਿਲ ਜਾਊ ਜੇ ਮੈਂ ਸੱਚਾ ਤਾਂ ਮੈਨੂੰ ਮਿਲ ਜਾਊ ਭਰਾਵਾ ਪੈਸਿਆਂ ਵਾਲਿਆਂ ਦਾ ਹੀ ਪੱਲਾ ਭਾਰੀ ਹੁੰਦਾ ਪੈਸਾ ਦੇਖ ਕੇ ਬਹੁਤੇ ਲੋਕ ਵਿਕ ਜਾਂਦੇ ਆ
Husan bahut chalak va g ehdiya gallan too lagda
Singra nu es bande di support karni chahidi
Very good
👌👌👌👌🌼 good interview
Waheguru ji te brosa rakh ver mehr krn ge .
ਇਸ ਤੋ ਪਤਾ ਲਗਦਾ ਮਾਣਕ ਦਾ ਦੋਹਤਾ ਅਣਖ ਦੱਸਦੀ ਐ ਪਰ ਦੱਬਦਾ ਨਹੀ ਇਨਸਾਫ ਮੰਗਦਾ
ਸਹੀ ਕਿਹਾ ਵਾਈ ,,,ਪਲੀਜ ਮੇਰਾ ਚੈਨਲ ਫੋਲੋ ਕ੍ਰੋ ਮੈਂ ਨਵਾਂ ਚੈਨਲ ਬਣਿਆ ਆ ਹੈਲਪ ਕਰੋ ਮੈਰੀ ਵੀ
Full Spot Hasan 22
Waheguru ji
Hasan shi a
ਵੀਰ ਇਸਨੇ ਜੈਜੀ ਬੈਸ ਨੂੰ ਬਹੁਤ ਮਾੜਾ ਕਿਹਾ ਸੀ। ਹੁਣ ਬਦਲ ਰਿਹਾ। ਮਾਣਕ ਜੀ ਦਾ ਨਾਮ ਰੋਲਤਾ
Sahi aa veere.sab drama
God bless you brother
Ah Banda Bahot Tej ah….juban da khattya khanda…
ਕੌਣ ਭਾਈ ਜੀ ਤੇਜ ਆ ਹਸਨ ਮਾਣਕ
Right.
Fer hun lok ki krn.
ਹਸਨ ਚੰਗਾ ਬੰਦਾ ਸੱਚ ਬੋਲਦਾ
Very nice singer
Nice interview
God bless u bro
Ghaint voice
ਇੰਦੀ ਨੇ ਧੱਕਾ ਕੀਤਾ ਯਾਰ ਇਹਦੇ ਨਾਲ, live ਬਹੁਤ ਤਕੜਾ ਲਾਉਂਦਾ ਹਸ਼ਨ ਤੂੰ ਆਪ ਸਿੱਧਾ ਕੰਮ ਕਰ.ਜੇ ਮਾਣਕ ਦੇ ਗਾਣੇ ਗਾਉਂਦਾ ਸੀ ਤਾਂ ਰੀਸ ਦੀਂ ਕੀ ਗੱਲ ਆ ਇਹਦੇ ਵਿੱਚ ਜਾ ਇਹਦੇ ਵਾਂਗੂ ਗਾ ਕੇ ਦਿਖਾ ਦੇਵੇ ਕੋਈ.
Good singer please give him justice he has family too
ਸੱਚਾ ਬੰਦਾ
Bituu, veer tuse, bhut, soojwaan oo samjootaa karvaoo ina, da, ikathe, kam karn eh
Right 👍👍👍
ਹਸਨ ਮਾਣਕ ਤੂੰ ਏਥੇ ਗਲਤ ਹੈ ਵੀ star ਦੁਨੀਆ ਤਾਂ ਬਣੋਂਦੀ ਹੈ ਸਾਨੂੰ ਪਤਾ ਪਰ 1 ਮੋਹਰਾ ਵੀ ਹੁੰਦਾ jo ਸਭ ਤੋਂ ਪਹਿਲਾ ਥੋਡਾ ਹੱਥ ਫੜਕੇ ਦੁਨੀਆ ਦੇ ਵਿੱਚ ਪੇਸ਼ ਕਰਦਾ
Very nice 👍🏻
Rabb insaaf tenu hi deyu bai.aaj sidhu bai jeonda hunda. Zaroor nal kharda. Koi singer bai di help kro yr pls.
Rab karey tenu insaaf cheti milay veere
Bilkul sahi gal ana Hashan
13,30 Tey sirrrrrrra gall bat
ਬਾਈ ਤੁਸੀਂ ਇਦੀ ਦੀ ਵੀ ਸੁਣੋ ਕਿ ਗੱਲ ਆ ਸਾਰੀ। ਕਿਉਂਕਿ ਇਹ ਕੰਮ ਮਗਰੋ ਹੋਰ ਰੰਗ ਦਿਖਾ ਜਾਦੇ ਆ
ਪਤਾ ਨਹੀਂ ਯਾਰ ਮੈਨੂੰ ਕਿਉਂ ਲਗਦਾ..
ਇਹ ਵੀ ਸਿੰਗਰਾਂ ਦੀ ਰਾਖੀ ਸਾਵੰਤ ਹੈ....I hope so ਬਾਕੀ ਪਤਾ ਨਹੀਂ😅