The Peacock Throne , Mayūrāsana, Sanskrit: मयूरासन, Urdu, persian Takht-i Tāvūs) was the imperial throne of Hindustan. The throne is named after the dancing peacocks at its rear and was the seat of the Mughal emperors of India from 1635 to 1739. It was commissioned in the early 17th century by Emperor Shah Jahan.
Veer ji main a git 1000 war sun chukeya .main har ruj sunda pher mera beta 4 sal se o pushde papa a ki hai fir main aapna itehas dasda bhot anad aunda aapne bache nu itesah nal judh ke .bhot dhan vad tude git da
ਬਹੁਤ ਵਧੀਆ ਗਾਣੇ ਲਿਖਦਾ 22 ਸਤਗੁਰ ਨੰਗਲਾ🙏
ਸਤਗੁਰੂ ਸਿੰਘ ਨਗਲਾ ਦੀ ਪੰਜਾਬ ਅਤੇ ਸਿੱਖ ਇਤਿਹਾਸ ਦੀ ਖੋਜ ਤੇ ਲਿਖਿਤ ਲਾਜਵਾਬ ਹੈ। ਵਾਹਿਗੁਰੂ ਜੀ ਇਸ ਨੋਜਵਾਨ ਤੇ ਮੇਹਰ ਬਣਾਈ ਰੱਖਣ ਤੇ ਸੱਚੀ ਸੇਵਾ ਲੈਂਦੇ ਰਹਿਣ ।
ਬਹੁਤ ਜਿਆਦਾ ਇਤਿਹਾਸ ਪੜਿਆ 22 ਨੇ🙏 4:52
ਜਿਊਂਦਾ ਰਹਿ ਮਾਸੀ ਦਿਆ ਮੁੰਡਿਆ 👍👍👍
ਇਸੇ ਤਰ੍ਹਾਂ ਸਿੱਖ ਇਤਿਹਾਸ ਲਿਖਦਾ ਰਹਿ
ਸਾਡੇ ਬੱਚਿਆਂ ਨੂੰ ਸਾਫ ਤੇ ਇਤਿਹਾਸ ਦੇ ਗੀਤ ਸੂਨਾਉਣ ਲਈ ਤੁਹਾਡਾ ਬਹੁਤ ਧੰਨਵਾਦ ਜੀ ❤
ਬਾਈ ਜੀ ਤੇਰੀ ਸੋਚ ਨੂੰ ਸਲਾਮ ਜੀ ਬਾਈ ਜੀ ਤਰੀਫ ਜਿਨੀ ਕੀਤੀ ਜਾਵੇ ਉਨੀ ਹੀ ਘਟ ਆ 🙏🏻🙏🏻🙏🏻🙏🏻❤❤❤❤❤
ਬਾਈ ਸਤਗੁਰ ਸਿੰਘ ਨਗਲੇ ਵਾਲੇ ਦੇ ਪੁਰਾਣਾ ਪੰਜਾਬ ਇਤਿਹਾਸ ਲੜੀ ਦੇ ਪਹਿਲੇ ਚਾਰੋ ਗੀਤ ਅਣਗਿਣਤ ਵਾਰੀ ਸੁਣੇ ਨੇ। ਗੀਤ ਸੁਣਦੇ ਵੱਖਰਾ ਜਿਹਾ ਆਨੰਦ ਆਉਂਦਾ ਤੇ ਉਸ ਸਮੇਂ ਵਿੱਚ ਪਹੁੰਚ ਗਏ ਮਹਿਸੂਸ ਹੁੰਦਾ। ਬਾਈ ਦਾ ਧੰਨਵਾਦ ਬਹੁਤ ਬਹੁਤ।
ਪੰਜਾਬ ❤ ਲੱਖ ਦੀ ਲਾਹਨਤ ਅੱਜ ਦੇ ਸਿੰਗਰਾ ਤੇ ਜੋ ਨਸ਼ਾ ਧੀਆ ਭੈਣਾ ਨੂੰ ਅੱਦ ਨਗੀ ਆ ਕਰ ਕਰ ਕੇ ਆਪਣੇ ਪੰਜਾਬ ਵਿੱਚ ਪ੍ਰਮੋਟ ਕਰਦੇ ਆ
ਵੀਰ ਜੀ ਬਹੁਤ ਵਧੀਆ ਬਹੁਤ ਹੀ ਵਧੀਆ ਇੰਟਰਵਿਊ ਤੇ ਬਹੁਤ ਹੀ ਵਧੀਆ ਸਤਗੁਰ ਸਿੰਘ ਜੀ ਗਾਣੇ ਲਿੱਖਦੇ ਹਨ ਇੱਕ ਸਤਗੁਰ ਵੀਰ ਜੀ ਤੁਸੀਂ ਕਿਹਾ ਸੀ ਕਿ ਸਾਰਾਗੜ੍ਹੀ ਤੇ ਫਿਲਮ ਬਨਣੀ ਚਾਹੀਦੀ ਹੈ ਵੀਰ ਜੀ ਬਣੀ ਆ ਬੋਲੀਵੂੱਡ ਹਿੰਦੀ ਫ਼ਿਲਮ ਅਕਸ਼ੇ ਕੁਮਾਰ ਨੇ ਮੇਨ ਰੋਲ ਕੀਤਾ ਹੈ ਮੈਂ ਦੇਖੀ ਆ
ਸਬ ਤੋਂ ਵਧੀਆਂ ਗੀਤਕਾਰ ਨਗਲਾ ਪੁਰਾਣਾ ਪੰਜਾਬ ਲਿਖਣ ਵਾਲਾ ਵੀਰ
ਬਾਈ ਜੀ ਇਸ ਕਿਤਾਬ ਤੇ ਫਿਲਮ ਬਣਨੀ ਚਾਹੀਦੀ ਹੈ ਤਾਂ ਕਿ ਸਾਡਾ ਅੱਜ ਦੇ ਬੱਚੇ ਵੀ ਦੇਖ ਸਕਣ ਸਿੱਖਾਂ ਦਾ ਇਤਿਹਾਸ
ਬਾਈ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਇਤਿਹਾਸਕ ਵਿਚਾਰ ਪੇਸ਼ ਕੀਤੇ ਗਏ ਹਨ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਜੀ l
ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਵਰਗੇ ਹੀਰੇ ਯੋਧਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ
ਬਹੁਤ ਵਧੀਆ ਲਖਾਰੀ ਹੈ ਇਹ ਨੌ ਜਵਾਨ ਪਰ ਅਫਸੋਸ ਹੈ ਕਿ ਅਸੀਂ ਅਜੇਹੇ ਹੀਰੇ ਬੰਦਿਆਂ ਦੀ ਕਦਰ ਨਹੀਂ ਕਰਦੇ
1000ਵਾਰ ਸਲੂਟ ਹੈ ਵੀਰ ਨੂੰ ਜੀ
ਬਹੁਤ ਕੀਮਤੀ ਜਾਣਕਾਰੀ ਦਿੱਤੀ ਗਈ ਹੈ।ਇਹ ਸੱਚ ਹੈ ਪੰਜਾਬੀ ਇਤਿਹਾਸ ਨੂੰ ਡੁਘਿਆਈ ਨਾਲ ਪੜ੍ਹਦੇ ਨਹੀਂ
ਬਹੁਤ ਵਧੀਆ ਵੀਰ ਅੱਜ ਪਹਿਲੀ ਵਾਰ ਸੁਣਿਆ ਸਤਿਗੁਰ ਵੀਰੇ ਧੰਨ ਹੋ ਤੁਸੀਂ
ਬਹੁਤ ਬਹੁਤ👍💯👍💯👍💯 ਵਧੀਆ ਲਗਿਆ ਵੀਰ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਵੀਰ ਜੀ ਨੂੰ👍👍👍👍👍👍👍
22 ਬਹੁਤ ਸੁੰਦਰ ਤੇ ਸੱਚ ਲਿਖਿਆ
_❤United PANJAB ਜ਼ਿੰਦਾਬਾਦ❤_
ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ,
ਲੇਹ-ਲੱਦਾਖ, ਚੜ੍ਹਦਾ-ਪੰਜਾਬ, ਲਹਿੰਦਾ
-ਪੰਜਾਬ, ਉੱਤਰੀ ਰਾਜਸਥਾਨ ਏਕ ਕਰੋ
ਬਹੁਤ ਬਹੁਤ ਵਧੀਆ ਬੀਰ ਜੀ ਧੰਨਵਾਦ ਜਾਣਕਾਰੀ ਦੇਣ ਲਈ
ਬਹੁਤ ਸੋਹਣੀ ਕਲਮ ਆ ਭਰਾ
Jioda ਰਹਿ ਮੇਰੇ ਵੀਰ
ਬਹੁਤ ਵਧੀਆ ਵੀਰੇ ਧੰਨਵਾਦ 👍
ਬਹੁਤ ਵਧੀਆ ਵਿਚਾਰ ਅਧੀਨ ਕੰਮ ਕਰ ਲਿਆ ਗਿਆ ਹੈ। ਧੰਨਵਾਦ
ਵੀਰ ਜੀ ਬਹੁਤ ਸੋਹਣੀ ਜਾਣਕਾਰੀ
ਵੀਰ ਨੂੰ ਰੱਬ ਚੜ੍ਹਦੀਕਲਾ ਚ ਰੱਖੇ
ਵਾਹਿਗੁਰੂ ਜੀ ਦਾ ਸ਼ੁਕਰ ਹੈ।।
ਬੇਟੇ ਜਿਉਂਦੇ ਵਸਦੇ ਰਹੋ।
ਦਿਲੋਂ ਦੁਆਵਾਂ ਮੇਰੇ ਵਾਹਿਗੁਰੂ
ਸਤਗੁਰੂ ਸਿੰਘ ਨਗਲਾ ਦੀ ਪੰਜਾਬ ਅਤੇ ਸਿੱਖ ਇਤਿਹਾਸ ਦੀ ਖੋਜ ਤੇ ਲਿਖਿਤ ਲਾਜਵਾਬ ਹੈ| ਜੇਕਰ ਤੁਸੀਂ ਆਪਣੇ ਗੀਤ ਦੀਆ ਲਾਈਨਾਂ ਨੂੰ ਹੀ ਖੋਲ ਕੇ ਲਿਖੋ ਤਾਂ ਆਪਣੇ ਆਪ ਚ ਇਕ ਕਿਤਾਬ ਬਣ ਜਾਵੇਗੀ | ਕਿਰਪਾ ਕਰਕੇ ਕਿਤਾਬ ਜਰੂਰ ਲਿਖੋ
ਧੰਨਵਾਦ 🙏
Wa g wa
ਵਾਹਿਗੁਰੂ ਜੀ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ
ਵੀਰ ਜੀ ਗੁਰੂ ਸਾਹਿਬ ਕਿਰਪਾ ਕਰਨ ਜੀ
ਵੀਰ ਜੀ ਤੁਹਾਡੀ ਜਿੰਨੀ ਸਿਫ਼ਤ ਕੀਤੀ ਜਾਵੇ ਥੋੜ੍ਹੀ ਹੈ । ਕੁਝ ਕਿਤਾਬਾਂ ਬਾਰੇ ਦੱਸੋ ਤੇ o ਕਿੱਥੋਂ ਮਿਲਨਗੀਆ।
This is really wonderful. Bai is fantastically & proudly full of Sikh history.
Jaoda reh vera gal itihas di kiti hai good righter ❤
ਵੀਰੇ ਕਿਰਪਾ ਕਰਕੇ ਇਹਨਾਂ ਕਿਤਾਬਾਂ ਦਾ ਨਾਮ ਵੀ ਦੱਸੋ ਜਿਨ੍ਹਾਂ ਚੋ ਅਸੀਂ ਇਹ ਇਤਿਹਾਸ ਵਿਸਤਾਰ ਚ ਪੜ੍ਹ ਸਕੀਏ।🙏
@@Malkeet_Singh1313 veere purana punjab aww
@@Sidhuson911veer g book milo kitho
@@Mandeepsingh-ck7fmamazon to mil jania
The original Peacock Throne was looted and dismantled centuries ago, and no longer exists
The Peacock Throne , Mayūrāsana, Sanskrit: मयूरासन, Urdu, persian Takht-i Tāvūs) was the imperial throne of Hindustan. The throne is named after the dancing peacocks at its rear and was the seat of the Mughal emperors of India from 1635 to 1739. It was commissioned in the early 17th century by Emperor Shah Jahan.
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੱੜਦੀ ਕਲਾ ਰੱਖੇ ਜੀ
SatGur Singh jee Salute, Salute, Salute
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Very good massage
ਬਹੁਤ ਬਹੁਤ ਵਧੀਆ ਵੀਰ ਜੀ ਗੁਰੂ ਰਾਮਦਾਸ ਜੀ ਚੜਦੀ ਕਲਾ ਬਖਸਣ ਜੀ🙏🙏
ਬਹੁਤ ਬਹੁਤ ਵਧੀਆ ਜੀ....❤❤❤
ਬਹੁਤ ਵਧੀਆ ਲਿਖਦਾ ਵੀਰ ਵਾਹਿਗੁਰੂ ਜੀ ਮੇਹਰ ਕਰਨ 🙏🏼
ਵਾਹ ਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
Veer di coverage kiti aa,
Sardar pro da dhanwad ❤❤❤...
ਬਹੁਤ ਸਕੁਨ ਮਿਲਿਆ ਪੋਡਕਾਸਟ ਦੇਖਕੇ❤
ਸੋਚ ਨੂੰ ਸਲਾਮ ਜੀ
Bhai ਸਾਹਿਬ ਜੀ,ਤੁਹਾਡਾ ਉਪਰਾਲਾ ਬਹੁਤ ਹੀ ਵਧੀਆ ਹੈ ਅਤੇ ਰਚਨਾਵਾਂ ਵੀ ਬਹੁਤ ਵਧੀਆ ਹਨ ਜੀ। ਪਰਮਾਤਮਾ ਤੁਹਾਨੂੰ ਹੋਰ ਵੀ ਵਧੀਆ ਲਿਖਣ ਦੀ ਸਮਰੱਥਾ ਬਖਸ਼ੇ ਜੀ।
Proud of you! Waheguru tuhanu charhdikala bakshe
Bhut vadia veer G
ਬਹੁਤ ਵਧੀਆ ਦਰਸਾਇਆ
Thank you waheguru tere te sadha mehar bharya hath Rakhe
Satnam waheguru, ji,,tuhadi umar lami kare kakka ji
ਜਿੳਦੇ।ਵਸਦੇ।ਰਹੋ।ਵੇਟਾ।ਵਹਿਗੁਰੂ।ਲਮੀਆ।ਉਮਰਾ।ਬਖਸੇ
ਜਿੰਨੀ ਵਾਰ ਵੀ ੧,੨,੩,੪ ਗੀਤ ਸੁਣਦੇ ਹਾਂ ਓਨੀ ਵਾਰ ਹੀ ਅੱਖਾਂ ਚ' ਪਾਣੀ ਆ ਜਾਂਦਾ ਇਤਿਹਾਸ ਕਿੰਨਾ ਉੱਚਾ ਸੁੱਚਾ ਸਾਡਾ 🙏🙏🙏🙏
ਵੀਰ ਬਹੁਤ ਬਹੁਤ ਧੰਨਵਾਦ 🙏🙏 ਵੀਰ ਬਹੁਤ ਵਧੀਆ ਲਿਖਦੇ ਹੋ ....
Khalsa💪💪
Satnam Sri waheguru ji sab da Chardi kala rakhe Satnam Waheguru ji Very Nice
ਬਹੁਤ ਬਹੁਤ ਧੰਨਵਾਦ ਕਰਦੇ ਹਾਂ
ਬਹੁਤ ਵਧੀਆ ਲਿਖਾਰੀ ਐ
St nam whae guru ji 🙏 whae guru ji chardi kla bkshe thuhanu bache
Waheguru ji ka khalsa waheguru ji ki fateh ji veer ji God bless you happy life
Paaji tuhada sukriya
Salam he 22 nu👏👏👏👏
ਵੀਰ ਬਹੁਤ ਵਧੀਆ ਲਗਦੀਆਂ ਵੀਡਿਉ ਕੁਛ ਸਿੱਖਣ ਨੂੰ ਮਿਲਦਾ,,, ਪਰ ਸਾਡੇ ਲੋਕ ਨੱਚਣ ਟਪਨ ਵਾਲਿਆ ਨੂੰ ਜਿਆਦਾ ਦੇਖਦੇ ਆ ਇਤਹਾਸ ਨੂੰ ਭੁੱਲ ਈ ਗਏ,,,,ਸਵਾਦ ਆਉਂਦਾ ਸੁਣਨ ਦਾ ਖੂਨ ਖੋਲਦਾ ਸੁਣ ਕੇ,,,🙏🙏
Ru Khush Hogi Dhanbad Veer
ਬਾਈ ਦੀ ਕਲਮ ਨੁੰ ਦਿਲੋਂ ਸਲਾਮ
God bless you veer
Veer bhut jaida sohni likht aa
Jindabad y ji
🙏 ਕਮਾਲ ਦੀ ਜਾਣਕਾਰੀ
Veer ji main a git 1000 war sun chukeya .main har ruj sunda pher mera beta 4 sal se o pushde papa a ki hai fir main aapna itehas dasda bhot anad aunda aapne bache nu itesah nal judh ke .bhot dhan vad tude git da
Very nice 22g
Bhut bhut dhanwad veer g apne itihas to janu krwon lai
Bhoot vadiya veer ne jankari dasi hai.nex video panjabi old history ❤
Bai g bhut hi wadiya ❤❤
Kaum nu jrurt a ehe jihe writers di support krn di
Bahut ache lagi eh gal baat .
Veera sada itihaas daseya bhout bhout dhan vaad 🙏🏻🙏🏻
❤❤❤
Waheguru ji ka Khalsa waheguru ji ki Fateh 🙏🙏🙏
Raaj karega Khalsa ji 🙏🙏🙏
Bhoot vadeyia veer ji
Bahut bahut dhanwaad ji
Vadiya paji
Nice bahut sohna
Good Writer
ਜਿਸ ਨੇ ਇਤਿਹਾਸ ਪੜ੍ਹਿਆ ਹੈ ਉਹ ਲਿਖ ਸਕਦਾ ਹੈ।
ਵਾਹਿਗੁਰੂ ਜੀ
Very good veer ji.
Putar ji, jioonda vasda reh.
Apni kalam lekhan de safar nu jaari rakheo veer g .. 🙏🙏🙏🙏🙏
ਬਹੁਤ ਵਧੀਆ ਵੀਰ ਜੀ 🙏🏻🙏🏻
ਬਾਈ ਜੀ ਕਿਤਾਬਾਂ ਦਾ ਨਾਂ ਦੱਸੋ ਤਾਂ ਕਿ ਅਸੀਂ ਪੜ੍ਹ ਸਕੀਏ । ਧੰਨਵਾਦ ਜੀ ।
Great
👍❤️👍
ਆਪ ਠੀਕ ਹੋ।
ਅਫਗਾਨਿਸਤਾਨ ਸਿਰਫ ਦੋ ਸ਼ੂਦਰ ਮਹਾਰਾਜਿਆਂ ਨੇ ਜਿਤਿਆ। ਇਕ ਮੌਰੀਆ ਸਮਰਾਟਾਂ ਨੇ ਅਤੇ ਇਕ ਮਹਾਰਾਜਾ ਰਣਜੀਤ ਸਿੰਘ ਨੇ । ਰਾਜ ਵੀ ਕੀਤਾ ।
ਰੂਸ ਅਤੇ ਅਮਰੀਕਾ ਨੇ ਅਫ਼ਗ਼ਾਨਿਸਤਾਨ ਜਿੱਤ ਤਾਂ ਲਿਆ ਸੀ ਪਰ ਰਾਜ ਨਹੀਂ ਕਰ ਸਕੇ ।
ਮੇਵਾ ਸਿੰਘ ਪੁਰਖਾਲੀ, ਚੰਡੀਗੜ੍ਹ
Very very good g
Bot sohna bai 🙏bot vdia
Very nice 👌 👍
Very good Veer G
Par spot nai krde bhai lok ਇਤਿਹਾਸਕ ਗੀਤ ਦੀ