Baba Banda Singh Bahadur - Speech of Prof. Harpal Singh Pannu

Поделиться
HTML-код
  • Опубликовано: 9 янв 2025

Комментарии • 290

  • @KuldeepSingh-cx2iq
    @KuldeepSingh-cx2iq 2 года назад +20

    ਸ ਹਰਪਾਲ ਸਿੰਘ ਪੰਨੂੰ ਦੇ ਪੈਹਲੀ ਵਾਰ ਨੇਕ ਵਿਚਾਰ ਸੁਣੇਂ ਬਾ ਕਮਾਲ ਮੈਂ ਬਿਆਨ ਨਹੀ ਕਰ ਸਕਦਾ ਕਿਸ ਤਰਾਂ ਸ਼ੁਕਰਾਨਾ ਕਰਾਂ ਏਨਾਂ ਕੋਲ ਸਾਖੀਆਂ ਦਾ ਸਮੰਦਰ ਹੈ ਏਹਨਾਂ ਨੂੰ ਕੋਟਨ ਕੋਟ ਧੰਨਵਾਦ ਜੀ ਵਾਹਿਗੁਰੂ ਚੜਦੀ ਕਲਾ ਰੱਖਣ ।।

  • @rakeshkumarpachar4364
    @rakeshkumarpachar4364 2 года назад +11

    दिल खुश हो गया के गुरु गोविन्द सिंह जी 🙏 का हमारे राजस्थान में जयपुर में एक सिख ने सेवा की नोहर चितोडगढ में भी आये मतलब वो हमारे थे राजस्थान से सेना भी थी मुझे पता ही नहीं था

  • @JasbirSingh-wi2gh
    @JasbirSingh-wi2gh 4 года назад +107

    ਗੁਰੂ ਨੇ ਰਹਿਮਤ ਕਰਕੇ ਪੰਨੂ ਸਾਹਿਬ ਮਿੱਠੇ ਬੋਲ, ਸਬਦਾਂ ਦਾ ਖਜਾਨਾ, ਵਿਦਿਆ ਦਾ ਭੰਡਾਰ,ਅਕਲ,ਲਿਆਕਤ,ਬਖਸ਼ ਕੇ ਨਿਵਾਜਿਆ ਹੈ ਗੁਰੂ ਹੋਰ ਬਰਕਤਾਂ ਦੇਵੇ।

  • @sajanartproduction5950
    @sajanartproduction5950 Год назад +1

    ਪੰਨੂੰ ਸਾਹਿਬ ਜਿੱਡੇ ਵਿਦਵਾਨ ਹਨ,ਉਹਨਾ ਦੀ ਪ੍ਰਸਤੁਤੀ ਉਸਤੋ ਵੀ ਉਪਰ ਹੈ, ਪਰਮਾਤਮਾ ਇਹਨਾ ਤੇ ਬਖ਼ਸ਼ਿਸ਼ਾਂ ਬਣਾਈ ਰੱਖੇ ।

  • @harkiratsingh6832
    @harkiratsingh6832 Год назад +17

    🙏🏻🎉❤️ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ❤🎉❤️

  • @baljitsidhu8912
    @baljitsidhu8912 Год назад +8

    ਬਹੁਤ ਬਹੁਤ ਧੰਨਵਾਦ ਪ੍ਰੋ: ਸਾਹਿਬ ਹਰਪਾਲ ਸਿੰਘ ਪੰਨੂ ਜੀ।ਸਾਡੀ ਮਾਂ ਬੋਲੀ ਪੰਜਾਬੀ ਨੂੰ ਇੰਜ ਮਹਿਸੂਸ ਹੋਇਆ ਕਿ ਉਸ ਦਾ ਪਿਆਰਾ ਪੁੱਤਰ ਪ੍ਰੋ: ਪੰਨੂ ਉਸ ਦੀ ਦਿਲੋਂ ਲਾਕੇ ਸੇਵਾ, ਭਾਵਨਾ, ਹਲੀਮੀ ਅਤੇ ਪ੍ਰੇਮ ਨਾਲ ਕਰ ਰਿਹਾ ਹੈ।ਤਦ ਹੀ ਸ਼ਾਨਦਾਰ ਭਾਸ਼ਾ ਬੋਲਣ ਦਾ ਵਰ ਦਿੱਤਾ ਹੈ ਇਨ੍ਹਾਂ ਨੂੰ ਮਾਂ ਨੇ।

  • @inderjitsingh-mr6iw
    @inderjitsingh-mr6iw 2 месяца назад

    ਧੰਨਵਾਦ ਭਾਈ ਸਾਹਿਬ ਜੀ ਬਹੁਤ ਵਡਮੁੱਲੀ ਜਾਣਕਾਰੀ ਆਪ ਜੀ ਵੱਲੋਂ ਪ੍ਰਾਪਤ ਹੋਈ

  • @satnamkaur2435
    @satnamkaur2435 4 месяца назад

    ਸ਼ੁਕਰ ਐ ਏਸ ਇਨਸਾਨ ਨੇ ਚੰਗੇ ਲਫਜਾਂ ਵਿਚ ਤੇ ਸਹੀ ਬੋਲ ਬੋਲੇ ਐ, ਨਹੀ ਤਾਂ ਬਹੁਤ ਵਿਡਿਓ ਇਨਾ ਦੀਆਂ ਨਿੰਦਿਆਂ ਵਾਲੀਆ ਹੀ ਹੁੰਦੀਆਂ

  • @jaisriradhe9116
    @jaisriradhe9116 4 года назад +19

    ਵਾਹ ਜੀ ਵਾਹ ਕਮਾਲ ਹੈ
    ਗੁਰੂ
    ਗੁਰੂ ਦੇ ਸਿੱਖ
    ਤੇ
    ਵਿਆਖਿਆਕਾਰ

  • @gurmitsidhu221
    @gurmitsidhu221 Год назад

    ਬਾਪੂ ਜੀ ਤੁਸੀਂ ਸਾਡੇ ਇਤਿਹਾਸ ਦਾ ਵੱਡਮੁੱਲਾ ਖਜਾਨਾ ਓ, ਵਾਹਿਗੁਰੂ ਕਰੇ ਤੁਸੀਂ ਏਸੇ ਤਰਾਂ ਕੌਮ ਦੀ ਸੇਵਾ ਕਰਦੇ ਰਹੋ।

  • @shyamnagpal419
    @shyamnagpal419 6 месяцев назад

    ❤❤❤❤❤🎉🎉🎉🎉🎉🎉🎉🎉🎉🎉 सतनाम श्री वाहेगुरु जी।

  • @Sandeepz
    @Sandeepz Год назад +4

    ਰੂਹ ਖੁਸ਼ ਹੋ ਗਈ ਤੁਹਾਡੀ ਵਾਰਤਾ ਸੁਣਕੇ 🙏

  • @Fun836
    @Fun836 2 месяца назад

    ਅਗਲੇ ਨੇ ਜ਼ਿੰਦਗੀ ਭਰ ਪੜਾਈ ਕੀਤੀ ਹੈ॥ ਅਸੀ ਪੜਦੇ ਹੀ ਨਹੀਂ॥

  • @gurbanishorts5706
    @gurbanishorts5706 4 года назад +16

    ਬਹੁਤ ਵਧੀਆ, ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ ਹੈ। ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @shubegsingh8394
    @shubegsingh8394 Год назад +1

    ਧੰਨ ਗੁਰੂ ਗੋਬਿੰਦ ਸਿੰਘ ਧੰਨ ਪੰਥ ਸ਼ ਹਰਪਾਲ ਸਿੰਘ ਪੰਨੂੰ ਤੁਸੀਂ ਹੋ ਕੌਮ ਦੇ ਹੀਰੇ ਹੋ ਪਰਮਾਤਮਾ ਤੁਹਾਡੀ ਲੰਮੀ ਉਮਰ ਕਰਨ

  • @amritjauratv8784
    @amritjauratv8784 4 года назад +21

    ਬਾ-ਕਮਾਲ ਬਹੁਤ ਹੀ ਵਧੀਆ ਤਰੀਕੇ ਨਾਲ ਇਤਿਹਾਸ ਬੋਲਿਆ ਹੈ ਜੀ

  • @Sonubhamra1986
    @Sonubhamra1986 5 месяцев назад

    ਪੰਨੂ ਸਾਹਿਬ ❤ ਤੋ ਸ਼ੁਕਰਾਨਾ ਪੁਰਖਿਆ ਦੀਆ ਸਾਖਿਆ ਸੁਣ ਬਹੁਤ ਆਨੰਦ ਆਇਆ। ਤੇ ਤੁਹਾਡਾ ਪੇਸ਼ ਕਰਨ ਦਾ ਢੰਗ ਵੀ ਵਾ ਕਮਾਲ👏

  • @ourstars6015
    @ourstars6015 3 года назад +2

    ਜਦੋਂ ਸੁਰੂ ਕਰਨ ਲੱਗਾ ਸੀ ਇਵੇਂ ਲੱਗਾ ਸੀ ਵੱਡੀ ਹੈ ਪਰ ੫ ਮਿੰਟ ਵਿੱਚ ਖਤਮ ਹੋ ਗਈ

  • @kulwindersingh2484
    @kulwindersingh2484 Год назад +7

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏼🙏🏼 ਪਾਪੀਹਾਂਮੈਂ

  • @gursewak22pro93
    @gursewak22pro93 2 года назад +1

    ਬਹੁਤ ਵਧੀਆ ਕਿਹਾ ਹੈ ਜੀ ਐਪਰ ਸਾਡੇ ਤਾਂ ਆਪਣੇ ਹੀ ਇਤਹਾਸ ਦਾ ਖਾਤਮਾ ਕਰਨ ਲਗੇ ਹਨ ਜੀ

  • @gurdevsingh3660
    @gurdevsingh3660 2 года назад +9

    ਬਕਮਾਲ ਯਾਦਾਸ਼ਤ। ਸਾਖੀਆਂ ਦੇ ਪਾਤਰਾਂ /ਸਥਾਨਾਂ ਦੇ ਨਾਂਅਤੇ ਹਵਾਲਿਆਂ ਵਿੱਚ ਆਏ ਪਾਤਰਾਂ ਦੇ ਨਾਂ ਤਕ ਯਾਦ ਹਨ। ਆਪ ਜੀ ਦੀ ਸ਼ਖ਼ਸੀਅਤ ਨੂੰ ਸਲਾਮ।

  • @gurbanishorts5706
    @gurbanishorts5706 4 года назад +5

    ਇਸ ਸਮੇਂ ਬੰਦਾ ਸਿੰਘ ਬਹਾਦਰ ਦੇ ਸਭ ਤੋਂ ਵੱਡੇ ਵਿਰੋਧੀ ਹਨ,ਧਰਮ ਸਿੰਘ ਨਿਹੰਗ ਸਿੰਘ, ਸੱਚ ਖੋਜੁ ਅਕਾਦਮੀ ਖੰਨਾ ਵਾਲੇ

  • @harindermann3437
    @harindermann3437 Год назад +4

    ਬਹੁਤ ਖੂਬ ਬਾਪੂ ਜੀ ਪਤਾ ਹੀ ਨਹੀਂ ਲੱਗਾ ਕਦੋਂ ੪੨ ਮਿੰਟ ਹੋ ਗਏ🙏

  • @baljindersingh1184
    @baljindersingh1184 4 года назад +23

    ਵਾਹ ਜੀ ਵਾਹ ਕਮਾਲ ਕਰਤੀ ਪੰਨੂ ਸਾਹਿਬ ਜੀ ।ਅਨੰਦ ਆ ਗਿਆ ਹੈ ਆਪਣੇ ਪੁਰਖਿਆਂ ਦੀਆਂ ਪਰਾਪਤੀਆਂ ਸੁਣਕੇ ।

  • @singh.pradeep
    @singh.pradeep 8 месяцев назад

    ਵੱਡਾ ਸਲਾਮ ਹੈ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੂੰ 🙏🏻

  • @jaspalsinghsandhu5701
    @jaspalsinghsandhu5701 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @royalpunjabi2463
    @royalpunjabi2463 4 года назад +2

    ਬਹੁਤ ਹੀ ਜਾਣਕਾਰੀ ਭਰਭੂਰ

  • @sujansinghsujan
    @sujansinghsujan Год назад

    ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਸੁਜਾਨ ਸਿੰਘ ਸੁਜਾਨ

  • @ranjodhsingj9588
    @ranjodhsingj9588 4 года назад +6

    ਪਰੋਫੈਸਰ ਸਾਹਿਬ ਜੀ ਨੂੰ ਬਹੁਤ ਬਹੁਤ ਧੰਨਵਾਦ ਜੀ ਉਨ੍ਹਾਂ ਦੀ ਅਥੱਕ ਮੇਹਨਤ ਲਈ ਜੋ ਇਤਹਾਸ ਲਈ ਉਨ੍ਹਾਂ ਕੀਤੀ।

  • @SukhwinderSingh-iu4ye
    @SukhwinderSingh-iu4ye 4 года назад +12

    ਬਹੁਤ ਵਧੀਆ ਅਤੇ ਬਾਕਮਾਲ History of Baba Banda Singh Bahader g.Thanx Dr Pannu Saab

  • @RajinderSingh-r5s
    @RajinderSingh-r5s 11 месяцев назад

    ਪਹਿਲੀ ਵਾਰ ਪਤਾ ਲੱਗਾ ਕਿ ਖੱਤਰੀ ਬਰਾਹਮਣ ਵੀ ਹੁੰਦੇ ਤੇ ਰਾਜਪੂਤ ਵੀ
    ਧੰਨਵਾਦ ਜੀ ਬਹੁਤ ਵਧੀਆ ਕਥਾ ਵਿਚਾਰ ਨੇ

  • @singh.pradeep
    @singh.pradeep 8 месяцев назад

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @prabhpreetsingh3556
    @prabhpreetsingh3556 4 года назад +9

    Waheguru chrdikla bkshn vich rkhn aap ji nu
    ''Dooron Vekhe Sant Jarnail Singh Ji'' Kitaab boht sohni likhi aap ne te us book vicho didar hoe sant ji de bht bht dhnwaad aap ji da 🙏🙏

  • @jagtar9311
    @jagtar9311 4 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sidhurecodsmanch7207
    @sidhurecodsmanch7207 4 года назад +8

    WAHEGURU ji ka Khalsa Waheguru ji ki Fateh ਬਹੁਤ ਬਹੁਤ ਬਹੁਤ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ

  • @arshpb84
    @arshpb84 Год назад

    ਸਾਡੇ ਸ਼ਹਿਰ ਭਵਾਨੀਗੜ੍ਹ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਪ੍ਰੋਫ਼ੇਸਰ ਸਾਹਿਬ🙏🏻

  • @Seerat1213
    @Seerat1213 Год назад +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ਼ ਜੀ ਤੂੰ ਹੀ ਤੂੰ ਹੈ ਧੰਨ ਧੰਨ ਤੇਰੇ ਸਿੰਘ ਧੰਨ ਧੰਨ ਤੇਰਾ ਖਾਲਸਾ🙏

  • @mandeepsinghbabbu2854
    @mandeepsinghbabbu2854 Год назад

    ਬਾਬਾ ਆਲੀ ਸਿੰਘ ਤੇ ਬਾਬਾ ਮਾਲੀ ਸਿੰਘ ਸਾਡੇ ਪਿੰਡ ਸਲੌਦੀ ਸਿੰਘਾ ਦੀ ਦੇ ਸਨ ਤੇ ਸਾਡੇ ਸਾਰੇ ਪਿੰਡ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਮਿਲਕੇ ਸਰਹਿੰਦ ਢਾਹੀ ਸੀ

  • @jagtarsingh64
    @jagtarsingh64 5 месяцев назад

    Ruh kush ho gyi sun ke dhanvad ji❤❤

  • @BalwantSingh-er8un
    @BalwantSingh-er8un Год назад

    ਵਾਹਿਗੁਰੂ ਜੀ👏🏻

  • @gurneksinghkharay5059
    @gurneksinghkharay5059 Год назад +4

    ਧੰਨਵਾਦ ਪੰਨੂੰ ਸਹਿਬ ਜੀ।🙏🏼🙏🏼💚☝️☝️

  • @kulwindersingh2484
    @kulwindersingh2484 Год назад +3

    ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ 🙏🏼🙏🏼 ਪਾਪੀਹਾਂਮੈਂ

  • @ginderkaur6274
    @ginderkaur6274 Год назад

    ਵਾਹਿਗੁਰੂ ਵੱਲੋਂ ਨਿਵਾਜੀ ਸਖਸ਼ੀਅਤ ਪੰਨੂ ਸਾਹਿਬ ਸ਼ਬਦ ਦਾ ਭੰਡਾਰ ਗਿਆਨਵਾਨ

  • @HarbhajanSingh-ii8ej
    @HarbhajanSingh-ii8ej 6 месяцев назад +1

    Professor sahib jionde vasde raho ji

  • @inderpalsingh1256
    @inderpalsingh1256 Год назад

    ਅੱਜ ਪਹਿਲੀ ਵਾਰੀ ਸੱਚ ਦੀ ਗੱਲ ਸੱਚ ਦੇ ਹੱਕ ਵਿੱਚ ਸੁਣੀ ਇਨ੍ਹਾ ਵਿਦਵਾਨ ਜੀ ਕੋਲੋਂ , ਨਹੀਂ ਤਾਂ ਪਹਿਲਾਂ ਬਾਬਾ ਜੀ ਖਿਆਫ਼ ਕੂੜ ਹੀ ਸੁਨਣ ਨੂੰ ਮਿਲਿਆ । ਬਾਬਾ ਬੰਦਾ ਸਿੰਘ ਜੀ ਦੇ ਨਾਲ ਬਚਨ ਕਰਕੇ ਪਤਾ ਲੱਗਦਾ ਹੈ ਹਾਲੇ ਬਹੁਤ ਸਾਰੇ ਕਾਰਨਾਮੇ ਬਾਬਾ ਜੀ ਦੇ ਇਤਹਾਸ ਵਿਚ ਜੁੜਨੇ ਬਾਕੀ ਹਨ ।

    • @MittiDeButt
      @MittiDeButt  8 месяцев назад

      ਕੂੜ ਦਾ ਪਸਾਰਾ ਬਹੁਤ ਹੈ ਜੀ. ਸਾਡੀ ਕੋਸ਼ਿਸ ਰਹਿੰਦੀ ਕਿ ਚੰਗੀਆਂ ਗੱਲਾਂ ਨੂੰ ਅੱਗੇ ਵਧਾਈਏ . ਅਹਿਮ ਟਿੱਪਣੀ ਲਈ ਆਪ ਜੀ ਦਾ ਧੰਨਵਾਦ ਹੈ .

  • @royalpunjabi2463
    @royalpunjabi2463 4 года назад +1

    ਪਰਪਾਲ ਸਿੰਘ ਪੰਨੂ ਦੀਆਂ ਸੱਭ ਕਿਤਾਬਾਂ ਪੜ੍ਹਨ ਵਾਲੀਆਂ ਹਨ।

    • @jagseersingh8084
      @jagseersingh8084 5 месяцев назад

      ਸ੍ਰ ਹਰਪਾਲ ਸਿੰਘ ਪੰਨੂ ਜੀ

  • @gurmelsingh1040
    @gurmelsingh1040 4 года назад +2

    Harphool singh sahib sikh kaum de anoothe widwaan han kafi sangatan call kardian honh gian mein chahanga sikh edn board tyaar keeta jave te bachyan de edn wich sikh gurwani te sikh histry de edn 10 veen class tak waki edn de naal naal ditti jave te baki edn vee sikh kaum de jarurat de mutavik ditti jave na keh central govt dee policy de mutavik ditti jave hunh edn policy badli ja rahi hai govt walon thanks

  • @GURDEEPSINGH-q2p8o
    @GURDEEPSINGH-q2p8o Год назад

    Dhan Dhan Guru Dhan Guru piyare ji.lot lot of thanks Singh Sahib ji.God bless you lots.satnam shree Waheguru ji

  • @alhequoqcrp3205
    @alhequoqcrp3205 Год назад

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @paulchahal3095
    @paulchahal3095 5 месяцев назад

    ਪੰਨੂ ਸਾਹਿਬ ਇਸੇ ਗੁਲਾਬੀ ਰੰਗ ਦੀ ਪੱਗ ਪਹਿਨਦੇ ਸਨ: ਮਹਿੰਦਰਾ ਕਾਲਜ ਪਟਿਆਲਾ, 1969-1970. ਅਸੀਂ ਕਲਾਸਮੇਟ ਸੀ। ਪਰ
    ਉਹਨਾਂ ਨੂੰ, ਮੇਰੀ ਯਾਦ ਨਹੀਂ!
    ਪਰ ਉਹ ਗੁਰਬਾਣੀ ਰਾਹੀਂ ਸੰਗਤ ਦੀ ਸੇਵਾ ਕਰਨ।
    ਭਾਈ ਸਾਹਿਬ ਜੀ, ਗੁਰਬਾਣੀ ਪਰਚਾਰ ਲਈ
    ਕੰਮ ਕਰਨਾ ਚਾਹੀਦਾ ਹੈ।
    🎉
    🎉

  • @karnailsingh319
    @karnailsingh319 Год назад +7

    Dhan Dhan sahib shri Guru Gobind Singh maharaj ji 🙏 Dhan Dhan baba banda Singh bahadur ji 🙏

  • @iqbalsinghbali18
    @iqbalsinghbali18 Год назад

    ਪੰਨੂੰ ਸਾਹਿਬ ਲਾਜਵਾਬ ਜੀ ।😊

  • @nonihalsinghs0dhinikku734
    @nonihalsinghs0dhinikku734 Год назад

    ਪੰਨੂ ਸਾਹਿਬ ਜੀ ਦਾ ਵਿਆਖਿਆ ਕਰਨ ਦਾ ਸਲੀਕਾ ਬੜਾ ਸ਼ਲਾਘਾਯੋਗ ਹੈ।

  • @kulwindersingh2484
    @kulwindersingh2484 8 месяцев назад

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ 🙏🙏

  • @harnamsingh4794
    @harnamsingh4794 Год назад

    ਬਹੁਤ ਬਹੁਤ ਧੰਨਵਾਦ ਜੀ ।

  • @apsingh2484
    @apsingh2484 4 года назад +4

    Wah ji! Kya lasaani vichaar pragtaye ne prof.saab ne

  • @sushilsayal7420
    @sushilsayal7420 6 месяцев назад

    JAI TO PUSKAR UP TO ❤❤❤❤❤❤❤❤❤❤❤SORRIER SIR JI❤❤❤❤❤❤

  • @SukhwinderKaur-nu7pj
    @SukhwinderKaur-nu7pj 7 месяцев назад

    ਵਾਹਿਗਰੂ ਜੀ 🙏🙏

  • @punjabbolda6354
    @punjabbolda6354 Год назад

    Wehaguru ji bht vaddi history aa sikh koum di

  • @amardeepsinghbhattikala189
    @amardeepsinghbhattikala189 2 года назад +1

    Waheguru ji ka khalsa waheguru ji ke fateh professor Saab na sach keha ajj v sirhand teh ek din vich 50 60 toh badh bar suhaga firda from fatehgarh sahib sarhind

  • @kudrat9232
    @kudrat9232 4 года назад +3

    Bahut hi sone vichaar hunde ne tuhade,listening to u from melbourne

  • @amrinderkaur5268
    @amrinderkaur5268 Год назад +2

    Dhan dhan Guru Gobind Singh Ji. Miracles are everywhere in life. Life is an actual miracle. Dhan Dhan Guru Gobind Singh Ji

  • @preetanmolsinghkhaira6883
    @preetanmolsinghkhaira6883 4 года назад +13

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ 🙏🏻

  • @inderjitsinghbala701
    @inderjitsinghbala701 11 месяцев назад

    ਬਹੁਤ ਵਧੀਆ ਜੀ।

  • @gsingh5267
    @gsingh5267 4 года назад +9

    ਆਨੰਦ ਆ ਗਿਆ

  • @JaswinderKaur-gq3fo
    @JaswinderKaur-gq3fo 2 года назад +4

    Professor Sahib. Your voice is Giani Sohan Singh Seetal as a great dhadi and philosfer of Sikh kaum. Rajinder Singh Chhehartta

  • @ManpreetKaur-zh2jg
    @ManpreetKaur-zh2jg Год назад

    Aaj you tube te Kuj Labde lbde Ek Bhot hé mahaan baba ji lab gye 😇😇😇

  • @bhuttomann8113
    @bhuttomann8113 7 месяцев назад

    Bahut good lison god bless pannu g

  • @sarabjitpaulsinghpanesar419
    @sarabjitpaulsinghpanesar419 Год назад

    Amritpaan karan te Baba Banda Bahadur da naam Gurbaksh Singh rakhia si Guru Govind Singh ji ne.

  • @rehal___1111
    @rehal___1111 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉🎉🎉🎉🎉🎉🎉🎉🎉🎉🎉

  • @karanseth4695
    @karanseth4695 4 года назад +11

    God bless you S Harpal Singh pannu ji

  • @gursimratsinghguram
    @gursimratsinghguram Год назад

    ਪੰਨੂੰ ਸਾਹਿਬ ਜੀ ਬੜੀ ਕਿਰਪਾ ਹੈ, ਥੋਡੇ ਤੇ ਸਰਕਾਰ ਦੀ।

  • @baljitsingh8394
    @baljitsingh8394 Год назад +2

    Waheguru ji da Khalsa Waheguru ji de fateh 🙏🙏🙏🙏🙏🌹🌹🌹🌹🌹🌹🌹🌹🌹🌹🌹🌹🌹

  • @ajmersinghgill5362
    @ajmersinghgill5362 4 года назад +3

    ਵਾਹਿਗੁਰੂ ਜੀ

  • @jagmeetsinghkahlon445
    @jagmeetsinghkahlon445 7 дней назад

    Waheguru ji ka khalsa waheguru ji ki fateh

  • @arvindersinghtoor8427
    @arvindersinghtoor8427 Год назад

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕੋਟਾਨ ਕੋਟ ਸ਼ੁਕਰਾਨਾ 23.01.2023

  • @satbirsingh8483
    @satbirsingh8483 Год назад

    Thanks

  • @babbuchhibber563
    @babbuchhibber563 4 года назад +5

    Very good pannu sahib

  • @veryentertainingvideos8760
    @veryentertainingvideos8760 2 года назад +2

    ਅਨੰਦ ਹੀ ਅਨੰਦ !

  • @Jaspalsingh-fl7eo
    @Jaspalsingh-fl7eo Год назад +1

    ਵਾਹਿਗੁਰੂ

  • @Sohansingh-qg7ow
    @Sohansingh-qg7ow Год назад

    ਬੰਦਾ ਬਹਾਦੁਰ ਨੂੰ ਸ਼ਸਤਰ ਅਤੇ ਸ਼ਾਸਤਰ ਵਿਦਿਆ ਕਿੱਥੋਂ ਤੇ ਕੀਹਨੇ ਦਿੱਤੀ ਸੀ ਜਿਸ ਤਰਾਂ ਦਸ਼ਮੇਸ਼ ਅਤੇ ਅਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਨੇ ਭੀ ਕਿਸੇ ਤੋਂ ਲਈ ਸੀ । ਦੂਸਰੀ ਗਲ ਇਹ ਹੈ ਜਿਨ੍ਹਾਂ ਸਾਧੂਆਂ ਨੂੰ ਭੋਜਨ ਛਕਾਇਆ ਸੀ ਗੁਰੂ ਨਾਨਕ ਦੇਵ ਜੀ ਨੇ ਉਹ ਭੁੱਖੇ ਨਹੀਂ ਸਨ ਬਲਕਿ ਸਬਰ ਵਾਲੇ ਮਹਾਂਪੁਰਸ਼ ਸਨ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੇਕੇ ਗੁਰੂ ਦੀ ਪਦਵੀ ਦੇਕੇ ਰੁਕਸਤ ਕੀਤੀ ਸੀ ਅਤੇ ਜਿਨ੍ਹਾਂ ਦੀ ਹੀ ਸਿੱਖਿਆ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਦਸ਼ਮੇਸ਼ ਤਕ ਲਈ ਦਿਸ਼ਾ ਦਾ ਕਮ ਕੀਤਾ ਕੀਤਾ ਸੀ । ਜਦੋਂ ਤਕ ਤੁਸੀ ਉਨ੍ਹਾਂ ਨੂੰ ਭੁੱਖੇ ਕਹਿੰਦੇ ਰਹੋਗੇ ਪੰਥ ਕਦੇ ਚੜ੍ਹਦੀ ਕਲਾ ਚ ਨਹੀਂ ਹੋ ਸਕਦਾ ।

    • @HardeepSingh-z7r
      @HardeepSingh-z7r 8 месяцев назад

      Pta ni Tu kaun aa...be tuka tarak aa...

  • @majsurindersinghsandhu4180
    @majsurindersinghsandhu4180 4 года назад +4

    Wah wah wah wah Dhan sahib satguru mera

  • @haripaulsharma9319
    @haripaulsharma9319 3 месяца назад

    ਪਹਿਲੀ ਵਾਰ ਪਤਾ ਲੱਗਾ ਕਿ ਬੰਦਾ ਬਹਾਦਰ ਬ੍ਰਾਹਮਣ ਸੀ👍

  • @kishanbhumbli5701
    @kishanbhumbli5701 Год назад

    Bhut vadiya ji ❤

  • @vickysingla8182
    @vickysingla8182 4 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ,,,
    ਖਾਲਸਾ ਜੀ ਮੇਰਾ ਹੱਥ ਜੋੜ ਕੇ ਇਕ ਸਵਾਲ ਹੈ ਕੀ ਬਾਬਾ ਬੰਦਾ ਸਿੰਘ ਬਹਾਦਰ ਜੀ ਹਿੰਦੂ ਧਰਮ ਦੇ ਸਨ,, ਜਾ ਕੋਣ ਸੀ,,
    ਧੰਨ ਵਾਹਿਗੁਰੂ ਜੀ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ

  • @GURDEEPSINGH-q2p8o
    @GURDEEPSINGH-q2p8o 2 месяца назад

    Oh my God.Dhan dhan Guru Dhan Guru piyare ji satnam shri waheguru ji satnam shri waheguru ji satnam shri waheguru ji satnam shri waheguru ji satnam shri waheguru ji satnam shri waheguru ji satnam shri waheguru ji satnam shri waheguru ji.

  • @nimratschannel2100
    @nimratschannel2100 4 года назад +5

    Salute Bhai Sahib nu 🙏

  • @gpanand7659
    @gpanand7659 4 года назад +1

    Bhut Sunderland. You lookalike Jaswant Singh kanwal . Your voice bi kanwal ji vargi ha.. gal karan da andaaj bhi jasa hi ha.. Myself gobind Paul Anand from kapurthala.

  • @satpalsinghvirk5827
    @satpalsinghvirk5827 2 года назад +1

    Nice presentation of life sketch of baba banda Singh Bhadar.

  • @davinderssingh2451
    @davinderssingh2451 4 года назад +4

    Bahut khub we need more like these speech

  • @hardyghotra7300
    @hardyghotra7300 4 года назад +5

    Waheguru waheguru waheguru
    waheguru

  • @hardeepkaur0975
    @hardeepkaur0975 Год назад +1

    Waheguru ji mehar karan

  • @harmindergarcha6378
    @harmindergarcha6378 Год назад

    Pannu sahib miln noo Dil krda kithey rehane ho

  • @AvtarSingh-bj2vm
    @AvtarSingh-bj2vm Год назад

    ਪੰਨੂੰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਿਸਥਾਰ ਸਾਖੀ ਸੁਣਾਈ ਹੈ ਜੀ ਤੁਸੀਂ ਬਿਲਕੁਲ ਸਹੀ ਬਰਨਣ ਕੀਤਾ ਹੈ ਜੀ ਰਾਗੀ ਢਾਡੀ ਸਹੀ ਨਹੀਂ ਦੱਸਦੇ ਬਹੁਤ ਬਹੁਤ ਧੰਨਵਾਦ ਜੀ

  • @vikasgupta5200
    @vikasgupta5200 Год назад

    Waheguru ji ka kalsa waheguru ji ki fata dan dan guru granthsahibji maharaj koti koti namaskar tuhanu sikha darmha noo hamasha cahidi kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha

  • @Nijjarx
    @Nijjarx 14 дней назад

    Dhan baba banda singh bhadur ji ❤

  • @narvir_4966
    @narvir_4966 11 месяцев назад

    Zindagi jeuni sakhaundia ne eeh galla

  • @worldworld6992
    @worldworld6992 3 года назад +1

    Thanks ji

  • @harpreetkamboj9959
    @harpreetkamboj9959 Год назад

    I frst time saw yur video in reel
    But now i think yu are great philopsher as well explained it very well

  • @apsingh2484
    @apsingh2484 4 года назад +6

    " Dhan Dhan Baba Bandha Singh Bahaadur "