ਕਾਲੀਆਂ ਸਕੱਤਰਾਂ ਦੇ ਹੋਰ ਸਿੰਘ Part 16 Khadku Sangharsh Di Sakhi Book-2 bhai Daljit Singh Bittu
HTML-код
- Опубликовано: 27 янв 2025
- ♦️ ਕਾਲੀਆਂ ਸਕੱਤਰਾਂ ਦੇ ਹੋਰ ਸਿੰਘ
♦️ ਅਨਾਰ ਸਿੰਘ ਪਾੜਾ
♦️ ਬਾਬਾ ਦਲਵਿੰਦਰ ਸਿੰਘ
♦️ ਬਾਬਾ ਅਜੀਤ ਸਿੰਘ
♦️ ਬਾਬਾ ਧੰਨਾ ਸਿੰਘ
• ਕਾਲੀਆਂ ਸਕੱਤਰਾਂ ਦੇ ਹੋਰ ...
(ਖਾੜਕੂ ਸੰਘਰਸ਼ ਦੀ ਸਾਖੀ-2) Part-16
ਲੇਖਕ-ਭਾਈ ਦਲਜੀਤ ਸਿੰਘ ਬਿੱਟੂ
ਅਵਾਜ-ਗੁਰਜੰਟ ਸਿੰਘ ਰੂਪੋਵਾਲੀ
ਕਿਤਾਬਾਂ ਸੁਣਨ ਲਈ ਟੈਲੀਗ੍ਰਾਮ ਗਰੁੱਪ
t.me/gsrupowali
Bhai Gurjant Singh Rupowali Punjabi Audio Book
bhai Daljit Singh Bittu Rupowali Audio book
Khadku Sangharsh Di Saakhi
(ਖਾੜਕੂ ਸੰਘਰਸ਼ ਦੀ ਸਾਖੀ
/ gsrupowali
/ gurjantsinghrupowali
/ gsrupowali
/ gsrupowali
Satnam waheguru ji singhs were good
ਭਾਈ ਸਾਂਭ ਭਾਈ ਪਿੱਪਲ ਸਿੰਘ ਤੇ ਅਨਾ੍ਰ ਸਿੰਘ ਪਾੜਾ ਚਾਚੇ ਤਾਏ ਪੁੱਤ ਸਨ
🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਭਾਈ ਗੁਰਜੰਟ ਸਿੰਘ ਭਾਈ ਦਲਜੀਤ ਸਿੰਘ ਬਿੱਟੂ ਦੋਵਾ ਭਰਾਵਾ ਨੂੰ ਗੁਰੂ ਫਤਿਹ ਜੀ। ।ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ
ਵੀਰ ਗੁਰਜੰਟ ਸਿੰਘ ਜੀ ਬਹੁਤ ਸੋਹਣੀਆ ਸਾਖੀਆ ਸੁਣਕੇ ਅਨੰਦ ਆਉਦਾ ਯੋਧਿਆ ਦੀਆ ਗਲਾਬਾਤਾ। ।ਗੁਰਜੰਟ ਸਿੰਘ ਜੀ ਰਬ ਤਹਾਨੂੰ ਤੇ ਬਿਟੂ ਨੂੰ ਚੜਦੀਕਲਾ ਚ ਰਖੈ ਜੀ। ।।।।।ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਉ ਧੰਨ ਸਨ ਜੋਦੇ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹ
Waheguru ji realy Hero shik kom de ❤
ਬਾਬਾ ਜੀ ਹੋਰ ਵੀ ਇਸ ਪਿੰਡ ਦੇ ਜਰਨੈਲ ਸੀ ਭਾਈ ਬਗ਼ੀਚਾ ਜੈ, ਭਾਈ ਸੁਖਦੇਵ ਸਿੰਘ, ਭਾਈ ਵਿਰਸਾ ਸਿੰਘ ਭਾਈ ਸਾਹਿਬ ਸਿੰਘ, ਭਾਈ ਗੁਰਮੁਖ ਸਿੰਘ, ਭਾਈ ਰਾਜਵਿੰਦਰ ਸਿੰਘ ਰਾਜੂ, ਭਾਈ ਅਮਰੀਕ ਸਿੰਘ, ਭਾਈ ਸਤਨਾਮ ਸਿੰਘ, ਭਾਈ ਸਿੰਦਾ ਸਿੰਘ ਧਮਾਕਾ;, ਭਾਈ ਸਵਰਨ ਸਿੰਘ ਗ੍ਰਥੀ, ਭਾਈ ਗੁਰਮੁਖ ਸਿੰਘ ਵੀ ਸੀ ਸਾਰੇ ਨਾਲ ਹੁੰਦਾ ਸੀ, ਬਾਬਾ ਜੀ ਸਾਰੇ ਸਿੰਘਾਂ ਦਾ ਜ਼ਿਕਰ ਜ਼ਰੂਰੀ ਕਰੇਆ ਕਰੋਂ ਜੀ,
🙏🙏🙏🙏🙏🙏
Satnam Waheguru Jee
ਪਿੰਡ ਕਾਲੀਆ ਸਕੱਤਰਾ ਦੇ 17 ਸਿੰਘਾ ਨੇ ਖਾੜਕੂ ਸੰਘਰਸ਼ ਵਿਚ ਸੇਵਾ ਨਿਭਾਈ ਹੈ, ਇੰਨਾ ਵਿਚ ਬੀ ਟੀ ਐਫ਼ ਦੇ ਲੈਫਟੀਨੈਂਟ ਜਨਰਲ ਭਾਈ ਬਗੀਚਾ ਸਿੰਘ ਖਾਲਸਾ ਵੀ ਸਨ ਭਾਈ ਸਾਬ ਨੇ ਸਾਰੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਗੁਰਦੁਆਰਾ ਗੁਰੂ ਅਮਰਦਾਸ ਜੀ ਵਿਖੇ 1990 ਵਿਚ ਆਪਣੇ ਹੱਥੀਂ ਨਿਸ਼ਾਨ ਸਾਹਿਬ ਚੜਾਇਆ ਹੈ , ਜਿਸ ਉਪਰ ਸ਼ਹੀਦ ਸਿੰਘਾਂ ਦੇ ਨਾਮ ਲਿਖੇ ਹੋਏ ਹਨ ,ਜੋਂ ਕੇ ਮਜੂਦਾ ਸਮੇਂ ਵਿੱਚ ਵੇਖੇ ਜਾ ਸਕਦੇ ਹਨ,ਜੋਂ ਸਿੰਘ 1990 ਤੋਂ ਬਾਦ ਵਿੱਚ ਸ਼ਹੀਦ ਹੋਏ ਸਨ ਉਨ੍ਹਾਂ ਦੇ ਨਾਮ ਵੀ ਸਿੱਲ ਤੇ ਲਿਖਾ ਦਿੱਤੇ ਸਨ, ਭਾਈ ਸਾਹਿਬ 1993ਵਿਚ ਸ਼ਹੀਦ ਹੋਏ ਸਨ, ਅਗਰ ਆਪਾ ਕਾਲੀਆ ਸਕੱਤਰਾ ਦਾ ਜ਼ਿਕਰ ਕਰ ਰਹੇ ਹਾਂ ਤਾਂ ਬਹੁਤ ਵਧੀਆ ਹੋਵੇਗਾ ਕਿ ਪਿੰਡ ਦੇ ਸਮੂਹ ਸ਼ਹੀਦਾਂ ਸਿੰਘਾਂ ਦਾ ਨਾਮ ਐਂਡ ਕੀਤਾ ਜਾਵੇ ,, ਵਾਹਿਗੁਰੂ ਜੀ
ਸੱਤ ਸ਼੍ਰੀ ਆਕਾਲ ਜੀ 🙏
Sachi gal aa veer ji, ajj sikh vich sidak naam da gene hai hi nahi. Ajj Guru da sikh tama tama milo te Mayia de sikha da aantt hi nahi. Waheguru ik vaar fer sees dain di mehar kare, te aa gand da bhariya tookraa panth de laikhe laa ke chaliye apne guru de charnaa vich.
Jis aadmi ne croron rs daka maria howe, dushman deshon se hathiaron ke sode keeay aur dushman desh me gaye hon aur kum se kum 100 aadmion ka katil howe mujhe nahin lagta aise aadmi ko govt aise khulha chhor dewe. Jarur dollewalia Diljit Singh ki baten sachi lagtian ne.
Waheguru ji 🙏
Dhane sane rigde se ringde police khilaf acen je police taftis kardi se ohnu tasaded ba Kia bat a
ਭਾਈ ਸਾਹਿਬ ਸਤਿ ਸ੍ਰੀ ਅਕਾਲ ਜੀ🙏,,। ਭਾਈ ਸਾਹਿਬ ਜੇ ਤੁਹਾਨੂੰ ਭਾਈ ਜਸਪਾਲ ਸਿੰਘ ਫ਼ੌਜੀ ਉਰਫ ਟੰਨੀ ਕਿਤੇ ਮਿਲਿਆ ਹੋਵੇ ਤਾਂ ਉਸਦਾ ਜ਼ਿਕਰ ਵੀ ਜ਼ਰੂਰ ਕਰਨਾਂ,,। ਉਸਦਾ ਪਿੰਡ ਸਿਹੌੜਾ , ਤਹਿਸੀਲ ਪਾਇਲ, ਜਿਲਾ ਲੁਧਿਆਣਾ ਸੀ…। ਬੜਾ ਚੜਦੀ ਕਲਾ ਵਾਲਾ ਸਿੰਘ ਸੀ ਭਾਈ ਸਹਿਬ ਨੂੰ ਜ਼ਰੂਰ ਮਿਲਿਆ ਹੋਵੇਗਾ,, 🙏
🌹🌹🌹🌹🌹🌹👌👌👌🙏🏽
🙏wa
ਮਾਝੇ ਵਿੱਚ ਇਹਨਾ ਦੀ ਅਗਵਾਹੀ ਭਾਈ ਗੁਰਦੀਪ ਸਿੰਘ ਲੈਫੀਨੈਟ ਜਰਨਲ ਲਿਬਰੇਸ਼ਨ ਸਨ ਉਹਨੇ ਪਿੰਡ ਦੇ ਬਾਰਾਂ ਤੇਰੇ ਸਿੰਘ ਸ਼ਹੀਦ ਹੋਏ ਸਨ
ਪੇਸ ਹੋਣ ਵਾਲੇ ਗੁਰੂ ਦੇ ਸਿੰਘ ਨਹੀਂ ਹੁੰਦੇ ਪਹਿਲਾਂ ਡਾਂ ਸੋਹਣ ਸਿੰਘ ਪੇਸ਼ ਹੋਇਆ ਬਾਅਦ ਚ……..?
ਭਾਈ ਦਲਜੀਤ ਸਿੰਘ ਬਿੱਟੂ ਦਾ ਕੋਈ ਸੰਪਰਕ ਨੰਬਰ ਨਿਮਰਤਾ ਸਾਹਿਬ ਬੇਨਤੀ ਕਰਦੇ ਹਾਂ ਜ਼ਰੂਰ ਦਿਓ
ਰੋਪੜ ਚ ਕਿਵੇਂ ਰਹੇ ਇਹ ਤੇ ਗਾਮਾਂ ਪੁਲਿਸ ਨੂੰ ਪਤਾ ਤਕ ਨਹੀ ਲੱਗਿਆ ,ਪਹਿਲਾਂ ਮਾਮਾਂ (ਸੋਹਣ ਸਿੰਘ )ਪੇਸ਼ ਹੋਇਆ ਬਾਅਦ ਚ ਆਪਾਂ ,ਬਚੋ ਜਿਨਾਂ ਬਚ ਹੁਦਾਂ ਐਵੇ ਕਿਸੇ ਮਗਰ ਨਾ ਲਗੋ ਲੋਕੋ ।
ਇਹ ਪੇਸ਼ ਨਹੀਂ ਹੋਇਆ ਫੜਿਆ ਗਿਆ ਸੀ
Hetha comrade and IT cell v apni kudi da rishta mangan aounde
V kiwe bach geya
Sg.. sahibji..kadi.. bittu.. ji.. nu.. ih.. v..pusho.. ki.. oh.. police..ne.. ohna..nu.. .. jinda.. kime.. chhad.. dita..jad.. ki.. horan.. nu...nahin
13 ਸਾਲ ਜੇਲ੍ਹ ਚ ਰਹਿ ਕੇ ਕੋਰਟ ਚ ਕੇਸ ਲੜ ਕੇ ਬਰੀ ਹੋਇਆ
96 ch fadeya c bhai Daljeet Singh Bittu
Uso najaiz marna ghat geya c
ਵੀਰ ਜੀ ਜਿਸ ਤਰ੍ਹਾਂ ਕੇ ਪੀ ਐੱਸ ਗਿੱਲ ਬਹੁਤ ਘਾਤਾਂ ਵਿਚੋਂ ਬਚਾ ਲਿਆ ਰੱਬ ਨੇ ਇਸ ਤਰ੍ਹਾਂ ਹੀ ਭਾਈ ਬਿੱਟੂ ਖਾਲਸਾ ਜੀ ਨੂੰ ਵਾਹਿਗੁਰੂ ਜੀ ਨੇ ਬਚਾ ਲਿਆ ਜੀ ਸਾਹੀਦ ਸਿੰਘਾਂ ਦਾ ਇਤਿਹਾਸ ਲਿਖਣ ਲਈ ਜੀ 🙏
tu kudi deni aaaa puchh ke tere vargyea lyi ta ehi aa sare hi maar khap jnde ik gl hor sunn chwaldin jinu parmtma ap hath de rakhe na ono koi ki krlo
@@Jagge.Riar.Californiaਸਹੀ ਗੱਲ ਆ ਵੀਰ ਜੀ…।
By g dhokhe nal ta Indra .marti se
Pl trace out the famines of butcher kps gill butcher beant singh and butcher yhsnedars of pp who killed their own sikh brothers and kill thsnefars of pp who ate responsible for rdping sikh women just to get promotion and reward
Bilkul..galt.. mai..odon.. os.. erie.. ch..c..
Tusi v likh do book koi rokda thonu
Ki glt bai ds v de fr
Sab To Wada Cat Puna karda rha hai Bittu PANJWAR CHORA
Oh sipaahi mera mama malkit singh si
Sab Jhoot
Waheguru ji ❤
Waheguru.ji
waheguru ji 🙏