Verre eh podcast nu pyar Eve ni ayea gallan veera ne Ida Diya kitia k asi apne ap swaal krn layi majboor hoge k guru ji keh khende ne te asi ki kr rhe a
I’m just trying my luck with this and it is so frustrating that you don’t know if if you’re in or if it’s going through the wrong system but it’s possible to
Ummed toh bht zada tusi pyar dita sabh ne badi khushi hoi tusi sabh ne ena pyar ditta ❤️ bht motivation mili tuhada comment padh kai waheguru da lakh lakh shukar tusi sabh ne ena pyar ditta
Anmol vere thoda ik swal c ke , premanad g name japan te jor dinde jeyada , thonu lagda v gal sun ke chalna jeyada thik a, veer nam japan te jor den da karn eh aa, ohde nal sada rab nal connection jud da, fer takat aundi apne vich, jive ke for example sab nu pta ke gusa karna buri gal a, par sareyan nu aa janda kise na kise situation ch, par je nam ( radha, waheguru, allah ho) japo udo nal eh takat a jandi v kade v kise v situation ch gusa nhi auga. Apa hmesha jo v sochde main ch (apne vjood ch sochde) apne vajood nu shad ke parmata di soch te ohde dekhn de nzariye nu apne vich leyaun lai nam japeya janda , kuynke eh chej sirf samj ke nhi kiti ja sakdi , es lai nam japan nal tuci spirtual life start karde o , apni atma nal connection jud da, te jehdi samj da level a oh bahut ucha uth janda. Ese lai shiri krishan g , guru nanak dev g, mohammad g, jesus g , apne nalo different te sachi soch ( oh soch cho sda iko jehi rho time nal change ni hundi, for example 5 tata da shreer hmesha 5 tata da hi rho) rakhde c. 🙏🏻waheguru
Dove gappi aa.. ohnu ta kiha hoia Tu boli na bass oh ta kahani ds k chup kargya.. duja zyada bolda.. nale jutti na paun nal samaj di ki bhalai aa nale dujia de paese naal aavde ghar ta zarur bhare jande aa par seva hamesha Jeb cho kharach kar k hi hunde aa
Bilkul thik vee 10000000% sutch Gul veer di eh quchan me dharidriya wale nu kita si ki kio dharma ch vadiya pauda e allag allag taksala baniya e sare Sikh Veera da bera garak kita Piya e is dhadriya vale ne
Bht ee jyada vdia lgya ehna de vichar sunn k jehre hsptl mah job krdi aa eh rabbi roohan daily othe aunde ne but sanu ehna di mahanta bare ni c pta thnx to anmol g tuc ehna nu roohbru krwaya bht vdia lgya lgya sunn k waheguru g mehar krn 🙏🏻
Mai movie plan Kar Rahi si and eh apne app you tube te Chal pea . I was so attached to this video so I forgot I had to watch movie. Now on this is what I need to listen to reduce my stress not a movie . Thank you Anmol, Jassa and Arsh veere..!
Your podcast is a ray of hope for humanity... No words for the host and the guests. Anmol has done a wonderful job... Modesty meeting modesty. Jessa veer ji and Arsh veer ji..gur ke Sikh.❤
Anmol beta g ajj d eh galbat sun k man nu bahut skoon milea n arsh n jassa si. Beta g dia gallan sun k PTA lagga k eho he sachi sewa a beta g God bless you all 🙏🙏🙏
Mai ta ese GL da shukr krdia k he akaal purkh waheguru tu hai te tere krk hi assi a ....te shukr a k appna seees jhukan vaste Sade kol ek sachii tha hai ..nhi ta assi loka agge hi sees chukande ktm ho Jana c... waheguru ji
ਤੁਹਾਡੀ podcast wekh ke pata lagda ki asi kiwe negative vibes to dur reh skde ha n kiwe ਨਿੰਦਿਆ kran Wale loka to dur reh skde ha .।। Salute hai veere tuhdi soch te ..
Main pehla 2n podcast dekhya Jassa singh Ji or Anmol veere da ,us to baad eh podcast dekhya Pehla podcast main 3 baar dekh ke pura kita si,oh vi bohat vdiya si Te aaj main ikko bari ch hi pura podcast dekh lya Bhttt Ghaint si Rabb chardikala ch rakhe 🙏🙏🙏 Jo
Main apni Zindagi Ch pehli sache te suche Sikh dekhe tr sune aa thonu dilon parnam a 🙏🙏🙏🙏 jod ke parmatma thonu hamesha chardikala vich rakan jug jug jio
Anmol veer g tyadi aa gl bdi chngi lggi k o tym kdo ayu jdo sare tharam mil k ren ge. .Kash eda ho j ta sare role hi muk jaan ge ...waheguru Sumat bakshan
Waheguru ji🙏 dono ruhaan bhut suhavniya ne, sikha ne baane ch rehke aj Di haqeeqat dasti, ke dharma de thekedar sirf or sirf alag hi karwa rahe ne, pramatma ne Kade vi nhi keha ke tusi Mainu japan lai kise da bhes dekho ya jaat Dekho…..Sikhism ki hai e taa muaf karna aj de Sikh vi nhi jaande, sirf ohi Sikh jaande ne jinha ne Asal ch Sikh da ithihas jaande ne…..Anmol really happy for you….atleast on ur this talk show means ever first talk jahan par dharam mai farq karna nhi sikhaya, tuhanu vi pta hai ke aj Di date ch Jida Dono singha ne dasya, ke ek attitude hi dikhda hai, pyar, namarta sab khatam ho chuki hai……thank you so much….and jede siyane kehnde ne ke aj de jwuak dasange ke guru da path padaunde ne, je o siyanya nu koi puche, sorry muaf karna, bakshna mere Shabda nu, Sade sikh jinha ne qurbaniya ditiya onha diya umara ki si e smjna bhut zaroori hai…….Insaniyat da dharm jaanna bhut zaroori hai, sab kuch ban jao par pehla insaan bano 🙏 Waheguru ji 🙏
भाई जी मैं आपसे बहुत कुछ सीख रहा हूं दिल के अंदर इतनी बातें हैं कि मैं आपसे बोल भी नहीं सकता पता नहीं आप से मिलने का सौभाग्य कब प्राप्त होगा हम एक अपनी छोटी सी एन जी ओ चला रहे हैं रहमत ब्लड एनजीओ 4 से ज्यादा ब्लड कैंप लगा चुके हैं और जरूरतमंद के लिए 100 + को ब्लड डोनेट कर चुके हैं भाई जी सेवा कर कर इतना आनंद महसूस होता है कि हम बोल नहीं सकते🙏🙏🙏
ਇਸ Podcast ਨੂੰ ਦੇਖਣ ਲਈ ਤੇ ਐਨਾਂ ਪਿਆਰ ਦੇਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਏਦਾਂ ਹੀ ਸਾਰੇ ਪਿਆਰ ਦਿੰਦੇ ਰਹੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ🙏
Anmol veer g Waheguru chardikla ch rakhe sare veera nu ki jo manukhta da bhalla ho sake
Verre eh podcast nu pyar Eve ni ayea gallan veera ne Ida Diya kitia k asi apne ap swaal krn layi majboor hoge k guru ji keh khende ne te asi ki kr rhe a
God bless u for always 🙏🙏
Waheguruji Sachai Patshah Jio tusa’n Sda Charhadi klaa bakshan Sachai Patshah jio🎉 . stay Blessed .
I’m just trying my luck with this and it is so frustrating that you don’t know if if you’re in or if it’s going through the wrong system but it’s possible to
Ummed toh bht zada tusi pyar dita sabh ne badi khushi hoi tusi sabh ne ena pyar ditta ❤️ bht motivation mili tuhada comment padh kai waheguru da lakh lakh shukar tusi sabh ne ena pyar ditta
ada hi khich k rkho vra km nu❤❤
ਬਹੁਤ ਵਧੀਆ ਅਨਮੋਲ ਜੀ,,,,❤❤
Mn nu skoon mileya veera nu sun ke
Bahut sohna kam shuru kita anmol veere, pehla kam v sohna c te duja v , waheguru mehr rakhn thode te
Anmol vere thoda ik swal c ke , premanad g name japan te jor dinde jeyada , thonu lagda v gal sun ke chalna jeyada thik a, veer nam japan te jor den da karn eh aa, ohde nal sada rab nal connection jud da, fer takat aundi apne vich, jive ke for example sab nu pta ke gusa karna buri gal a, par sareyan nu aa janda kise na kise situation ch, par je nam ( radha, waheguru, allah ho) japo udo nal eh takat a jandi v kade v kise v situation ch gusa nhi auga. Apa hmesha jo v sochde main ch (apne vjood ch sochde) apne vajood nu shad ke parmata di soch te ohde dekhn de nzariye nu apne vich leyaun lai nam japeya janda , kuynke eh chej sirf samj
ke nhi kiti ja sakdi , es lai nam japan nal tuci spirtual life start karde o , apni atma nal connection jud da, te jehdi samj da level a oh bahut ucha uth janda. Ese lai shiri krishan g , guru nanak dev g, mohammad g, jesus g , apne nalo different te sachi soch ( oh soch cho sda iko jehi rho time nal change ni hundi, for example 5 tata da shreer hmesha 5 tata da hi rho) rakhde c. 🙏🏻waheguru
ਧੰਨ ਹੋ ਵੀਰ ਜੀ ਤੁਸੀਂ ਐਨੀ ਛੋਟੀ ਵਿੱਚ ਬਹੁਤ ਵੱਡੇ ਉਪਰਾਲੇ ਕਰਦੇ ਅਾ ਰੱਬ ਤਹਾਨੂੰ ਖੁਸ਼ ਰੱਖੇ ਲੰਬੀ ਉਮਰ ਕਰੇ 🙏🙏🙏
ਵੀਰਾਂ ਦੀਆਂ ਗੱਲਾਂ ਸੁਣਕੇ ਅੱਖਾਂ ਚੋ ਹੰਝੂ ਆ ਗਏ। ਇਹ ਹਨ ਗੁਰੂ ਦੇ ਅਸਲੀ ਸਿੰਘ।
ਇਨਾਂ ਸਿੰਘ ਵੀਰਾਂ ਦੀਆਂ ਗੱਲਾਂ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਿਆ ਵਾਹਿਗੁਰੂ ਜੀ ਵੀਰਾਂ ਨੂੰ ਚੜਦੀਕਲਾ ਵਿਚ ਰਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਸੱਚ ਮੁੱਚ ਰੱਬੀ ਰੂਹਾਂ ਦੇ ਵਿਚਾਰ ਸੁਣ ਕੇ ਮਨ ਐਨਾ ਖੁਸ਼ ਹੋਇਆ ਜਿਹੜੇ ਸਵਾਲਾਂ ਦਾ ਜਵਾਬ ਮੈਂ ਕਾਫੀ ਸਮੇਂ ਤੋ ਲੱਭ ਰਹੀ ਸੀ ਅਨਮੋਲ ਵੀਰੇ ਤੁਸੀਂ ਉਹ ਸਾਰੇ ਸਵਾਲ ਇਨਾਂ ਰੂਹਾਂ ਤੋ ਪੁੱਛੇ ਤੇ ਮੇਰੇ ਮਨ ਨੂੰ ਸਕੂਨ ਮਿਲਿਆ ਸੁਣ ਕੇ ਇਨ੍ਹਾਂ ਦੀ ਸੇਵਾ ਸਿਦਕ ਅੱਗੇ ਸੱਚੀ ਸਿਰ ਝੁਕਦਾ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਇਹਨਾਂ ਰੂਹਾਂ ਨੂੰ 🙏❤️🙏
Hng right ❤
@sandhu9934
W❤
Hor dso kiv aa
Dove gappi aa.. ohnu ta kiha hoia Tu boli na bass oh ta kahani ds k chup kargya.. duja zyada bolda.. nale jutti na paun nal samaj di ki bhalai aa nale dujia de paese naal aavde ghar ta zarur bhare jande aa par seva hamesha Jeb cho kharach kar k hi hunde aa
ਤਿੰਨਾ ਰੂਹਾਂ, ਪਿਆਰੇ ਪੁਤਰਾਂ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਖ਼ਣਾ ਜੀ।
ਵਾਹਿਗੁਰੂ ਅੱਜ ਇਨਸਾਨੀਅਤ ਦੇ ਕੋਹਿਨੂਰ ਹੀਰੇ ਇਕੱਠੇ ਆਏ ਦਰਸ਼ਨ ਕਰ ਕੇ ਆਨੰਦ ਆ ਗਿਆ ਇਹ ਸੁਣਨ ਪਹਿਲਾ ਕਮੈਂਟ ਲਿਖਿਆ ਹੈ
sikhs also believe in the incarnation seems Sikhs and Hindu are same
ਮੈਂ ਇਸ ਵਿਅਕਤੀ ਨੂੰ ਪਹਿਲਾਂ ਵੀ ਸੁਣਿਆ ਹੈ। ਕਹਾਣੀ ਬਹੁਤ ਦਿਲਚਸਪ ਅਤੇ ਸੱਚੀ ਹੈ।
ਅਨਮੋਲ ਵੀਰ ਬਹੁਤ ਸੋਹਣੀਆਂ ਰੂਹਾਂ ਨਾਲ ਮਿਲਾਇਆ ਦਿਲ ਖ਼ੁਸ਼ ਹੋ ਗਿਆ ❤❤
ਮਨ ਮੈਲਾ ਤੇ ਸਬ ਕੁਝ ਮੈਲਾ ਤਨਿ ਧੋਤੇ ਮਨ ਹਛਾ ਨਾ ਹੋਵੇ । ਤੁਹਾਡੇ ਮਨ ਸਾਫ਼ ਨੇ ਵਾਹਿਗੁਰੂ ਜੀ ਮਨ ਹੀ ਸਾਫ ਚਾਹੀ ਦਾ
ਰੱਬ ਰੂਪੀ ਰੂਹਾਂ ਦੇ ਵਿਚਾਰ ਸੁਣ ਕੇ ਮੰਨ ਨੂੰ ਬਹੁਤ ਸਕੂਨ ਮਿਲਿਆ। ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਹਿ
दोनों संतों की बातें सुनकर रूह खुश हो गई है आपने गुरु महाराज जी की बातों को जिया है वाहे गुरु जी की आप पर असीम कृपा है।
ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ।
ਵਾਹਿਗੁਰੂ ਸਾਹਿਬ ਜੀ ਆਪਣਾ ਹੱਥ ਦੇ ਕੇ ਸੇਵਾ ਲੈ ਰਹੇ ਹਨ ਇਹਨਾਂ ਗਰਮੁਖਾ ਤੇ ਵਾਹਿਗੁਰੂ ਸਾਹਿਬ ਜੀ ਕਿਰਪਾ ਹੈ
ਇਹ ਗੱਲਾਂ ਸੁਣ ਕੇ ਪਤਾ ਨਹੀ ਕਿਉਂ ਹਰ ਦੋ ਮਿੰਟ ਬਾਅਦ ਮੈਨੂੰ ਰੋਣ ਆ ਰਿਹਾ ਸੀ 😢 ਬਹੁਤ ਦਿਲ ਨੂੰ ਛੂਹਣ ਵਾਲੀਆਂ ਗੱਲਾਂ ਨੇ
sikhs also believe in the incarnation seems Sikhs and Hindu are same
Very good knowledge waheguru jio aap ji nu long happy prosperous life den .aap jaisa koi nahni
ਬਹੁਤ ਰੂਹ ਨੂੰ ਸਕੂਨ ਮਿਲਦਾ ਪੋਡਕਾਸਟ ਦੇਖ ਕੇ
ਵਾਹਿਗੁਰੂ ਤੁਹਾਨੂੰ ਹੋਰ ਵੀ ਤਰੱਕੀਆਂ ਬਖਸ਼ੇ
ਰੱਬ ਰੂਪੀ ਰੂਹਾਂ ਰੱਬ ਭੇਜੀਆਂ ਜੋ...ਜਾਦਾਂ ਦੇਰ ਨਾਂ ਓਹ ਕਦੇ ਸਕਦੀਆਂ ਸੋ...ਸਾਡੇ ਸਾਮ੍ਹਣੇ ਸੱਜ ਤੀਨ ਬੈਠੀਆਂ ਨੇ ਓ...❤❤
ਵਾਹਿਗੁਰੂ ਸਭਨੂੰ ਇਹਨੀ ਨਮਰਤਾ ਬਖਸ਼ੇ। ਬੋਹੂਤ ਜਨਮ ਬਿਛੜੇ ਠੇ ਮਾਧੋ ਇਹ ਜਨਮ ਤੁਮ੍ਹਾਰੇ ਲੇਖੇ 🙏🙏
ਧਰਮ ਤਾਂ ਉਹੀ ਹੈ
ਜੋ ਚੰਗੇ ਕਰਮ ਕਰਕੇ ਪਰਮਾਤਮਾ ਤੱਕ ਪਹੁੰਚਾਉਂਦਾ ਹੈ
ਸਾਰੇ ਇਨਸਾਨ ਬਰਾਬਰ ਹਨ
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ !! 🙏❤👍
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਇਹ ਪੋਡਕਾਸਟ ਸੁਣ ਕੇ ਇਕ ਅੰਦਰੋ ਆਵਾਜ ਆਈ ਵੀ ਜੋ ਕੁਝ ਵੀ ਵੀਰ ਜੀ ਨੇ ਦੱਸਿਆ ਸਾਰਿਆਂ ਗੱਲਾਂ ਤੇ ਅਮਲ ਕਰੀਏ
ਵਾਹਿਗੁਰੂ ਜੀ ਹਮੇਸ਼ਾ ਮਿਹਰ ਕਰਨ
ਤੇ ਵੀਰ ਜੀ ਸਮਾਜ ਚ ਜਗਰਾਤਾ ਲਿਆਓਣ ਲਈ ਏਦਾਂ ਤੇ ਹੋਰ ਪੋਡਕਾਸਟ ਵੀ ਜਰੂਰ ਕਰਿਓ 🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻
ਵਾਹਿਗੁਰੂ ਜੀ ਇੰਨਾ ਇਲਾਹੀ ਰੂਹਾਂ ਨੂੰ ਸਦਾ ਚੜਦੀਕਲਾ,ਤੰਦਰੁਸਤੀ ਵਾਲੀ ਲੰਬੀ ਉਮਰ ਬਖਸੇ,ਵਿਚਾਰ ਇੰਨੇ ਡੂੰਘੇ ਸਨ ਕਿ ਮਨ ਦੇ ਤਲ ਤੇ ਚੱਲ ਰਹੇ ਕਈ ਸਵਾਲਾਂ ਦੇ ਜਵਾਬ ਵੀ ਮਿਲੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Seva baba Ghnayiya g wali aa bhut vadia gal aa g hospital ch seva mrija diya aasisa Dil nu sfoon milda hai ,proud of you
ਬਹੁਤ ਹੀ ਜਿਆਦਾ ਖੁਸ਼ੀ ਹੋਈ ਆ ਮੈਨੂੰ ਕਿ ਤਿੰਨ ਰੱਬੀ ਰੂਹਾਂ ਦੇ ਇਹਨੇ ਡੂੰਘੇ ਵਿਚਾਰ ਸੁਣਨ ਨੂੰ ਮਿਲੇ,ਧੰਨਵਾਦ ਵਾਹਿਗੁਰੂ ਜੀ ਦਾ,ਏਦਾਂ ਹੀ ਕਿਰਪਾ ਰੱਖੇ ਵਾਹਿਗੁਰੂ ਜੀ 🙏
gd
Waheguru chaddi Kala kre❤
ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
ਵੀਰੇ ਬਹੁਤ ਵਧੀਆ ਪਰੋਗਰਾਮ ਸੁਰੂ ਕੀਤਾ ਜੀ ਤੁਸੀ 🙏🏻 ਗੱਲਬਾਤ ਸੁਣ ਕੇ ਬਹੁਤ ਚੰਗਾ ਲੱਗਿਆ
ਵਾਹਿਗੁਰੂ ਸਾਹਿਬ ਜੀ ਦੀ ਮੇਹਰ ਸਦਕਾ ਅੱਜ ਰੱਬੀ ਰੂਹਾ ਦੇ ਦਰਸ਼ਨ ਹੋਏ ਨੇ ਅਨਮੋਲ ਜੀ ਥੋਡਾ ਇਹਨਾਂ ਰੱਬੀ ਰਿਹਾ ਦੇ ਦਰਸ਼ਨ ਕਰਾਉਣ ਲਈ ਦਿਲੋ ਧੰਨਵਾਦੀ ਹਾਂ
ਵੀਰੇ ਇਹ ਬੱਚਾ ਬਹੁਤ ਸਿਆਣਾ। ਬਾਕੀ ਦੁਨੀਆਂ ਤੋਂ ਅਲੱਗ ਹੈ ਛੋਟੇ ਹੁੰਦੇ ਤੋਂ ਲੈਕੇ।ਬੋਲਦਾ ਵੀ ਘੱਟ ਹੈ। ਇਸ ਨੂੰ ਸਾਰੇ ਬਾਬਾ ਕਹਿੰਦੇ ਹਾਂ।
Kon veer g
ਬਿਲਕੁਲ ਵਾਹਿਗੁਰੂ ਜੀ, ਤੁਸੀਂ ਸਹੀ ਕਿਹਾ ਕਿ ਕਦੀ ਵੀ ਕਿਸੇ ਦੇ ਪਹਿਰਾਵੇ ਤੋਂ ਇਨਸਾਨ ਦੇ ਚੰਗੇ ਮਾੜੇ ਦਾ ਅੰਦਾਜ਼ਾ ਨਹੀਂ ਕਰਨਾ ਚਾਹੀਦਾ। ਜੇ ਅੰਦਾਜ਼ਾ ਲਗਾਉਣਾ ਹੈਂ, ਤਾਂ ਇਨਸਾਨ ਵੱਲੋਂ ਕਰ ਰਿਹਾ ਕਰਮ ਦੇਖਣਾ ਚਾਹੀਦਾ ਹੈਂ। ਵਾਹਿਗੁਰੂ ਜੀ ਦਾ ਨਾਮ ਸਿਮਰਣ, ਸੰਗਤ, ਦੀਨ-ਦੁਖੀਆ ਦੀ ਸੇਵਾ ਕਰਨਾ ਵੀ ਕਰਮ ਹੈਂ, ਕਿਉਂਕਿ ਇਹ ਨੇਕ ਕਰਮ ਵੀ ਉਸ ਪੑਭੂ ਵਾਹਿਗੁਰੂ ਜੀ ਹੀ ਭਗਤੀ ਦਾ ਹਿੱਸਾ ਹੈਂ। ਪਰਮਾਤਮਾ, ਵਾਹਿਗੁਰੂ ਜੀ ਦੇ ਨਾਮ ਦਾ ਜਾਪ-ਸਿਮਰਨ, ਨੇਕ ਕਰਮ ਕਰਨਾ ਵੀ ਪੑਭੂ ਭਗਤੀ ਹੀ ਹੈਂ।
ਬਾਬਾ ਜੀ ਆਨੰਦ ਏ ਗਿਆ..... 🙏🙏🙏🙏🙏🙏🙏🙏ਵਾਹਿਗੁਰੂ ਨਿਰੰਕਾਰ ਏ ਤੂ 🙏🙏🙏🙏🙏🙏
ਅਨਮੋਲ ਵੀਰ ਤੁਹਾਡੀ ਤੇ ਦੋਵੇਂ ਨਹਿੰਗ ਸਿੰਘ ਫੌਜ ਵੀਰਾਂ ਦੀ ਇਨਸਾਨੀਅਤ ਦੇ ਨਾਂ ਤੇ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਕਰ ਰਹੇ ਓ, ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆ ਖੁਸ਼ੀਆ ਤਰੱਕੀਆਂ ਬਖਸਣ 🙏🙏🙏
ਖ਼ੁਸ਼ ਰਹਿ ਜੁਆਨਾਂ
ਮਾਲਕ ਤੈਨੂੰ ਰਹਿਮਤਾਂ ਬਖਸ਼ੇ
ਦੁਆਵਾਂ ਅਸੀਸਾਂ
ਤੇਰੀ ਮਿਹਨਤ ਸਫਲਾ ਹੋਵੇ 🙏🙏♥️♥️
ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਲੰਮੀਆਂ ਉਮਰਾਂ ਤੇ ਤੰਦਰੁਸਤੀ ਬਖਸ਼ੇ
ਵਾਹਿਗੁਰੂ ਸਭ ਕੁਝ ਸੱਚ ਏ ਜ਼ਨਮ ਤਾ ਹਰ ਇਕ ਦਾ ਹੁੰਦਾ ਏ ਜਿਹਨੂੰ ਪਿਛਲੇ ਜਨਮ ਦਾ ਪਤਾਂ ਹੋਵੇ ਉਹਨੂੰ ਪੁਨਰ ਜਨਮ ਕਹਿੰਦੇ ਨੇ, ਜਿਹੜੇ ਨਹੀਂ ਮਨਦੇ ਨੇਂ ਯੂ ਟਿਊਬ ਤੇ ਧਨਰਾਜ ਪੁਨਰ ਜਨਮ,ਸੁਣੋ, ਮੀਡੀਆ ੭ਸਾਲ,ਦਾ ਬੱਚਾ ਦੱਸਦਾ ਐਂ
ਵੀਰੇ ਤੁਹਾਡੇ ਵਿਚਾਰ ਸੁਣ ਕੇ ਬਹੁਤ ਵਧੀਆ ਲੱਗਾ ਗੁਰੂ ਸਾਹਿਬ ਕਿਰਪਾ ਬਣਾੲਈ ਰੱਖਣ
ਅਨੰਦ ਆ ਗਿਆ ਵੀਰੇ ਗੱਲਾਂ ਸੁਣ ਕੇ,,
ਵਾਹਿਗੁਰੂ ਦਾ ਸ਼ੁਕਰ ਹੈ ਕੀ ਮੇਰੇ ਵੀਰੇ ਇਦਾਂ ਦੀ ਸੋਚ ਵਾਲੇ ਹਨ so proud of you 🙏🙏
ਦਿਲੋਂ ਸਲੂਟ ਤੁਹਾਨੂੰ ਸਬ ਨੂੰ ❤❤❤❤ਸੱਚੀ ਵੀਰ ਬਹੁਤ ਹੀ ਜਿਆਦਾ ਵਦੀਆ ਲਗਿਆ ਤੁਹਾਡੀਆਂ ਗਲਾਂ ਸੁਣ ਕੇ ❤❤❤
Bilkul thik vee 10000000% sutch Gul veer di eh quchan me dharidriya wale nu kita si ki kio dharma ch vadiya pauda e allag allag taksala baniya e sare Sikh Veera da bera garak kita Piya e is dhadriya vale ne
ਧੰਨ ਗੁਰੂ ਗੋਬਿੰਦ ਸਿੰਘ ਜੀ ਨਾਲ ਗੰਗੂ ਬ੍ਰਾਹਮਣ ਰਹਿ ਕੇ ਗਦਾਰੀ ਕਮਾ ਗਿਆ।
ਬਾਬਾ ਮੋਤੀ ਰਾਮ ਮਹਿਰਾ ਜੀ ਸਰਹਿੰਦ ਦੇ
ਨਵਾਬ ਨਾਲ ਰਹਿਕੇ ਪੁਨ ਖੱਟ ਗਿਆ।
ਅਕਾਲ ਪੁਰਖ ਇਨਾਂ ਨੂੰ ਚੜਦੀ ਕਲਾ ਵਿਚ ਰਖੇ
Slam hai tuhadi soch nu..ehniyn uchiyan galan tuhade jehiyn sachiyn te pak rooha hi kr skhdiyn 🙏 🙏
Bhut saare example ne ette u.p ch veerji punarjanam de ...kamaal diya sachia stories ne ..
Sachi, nishkaam te bina bhed bhaav kiti sewa hi guru naal juddna te guru darsan aa 🤲🙇💐 shukar hai maalk da guru sahib ji da 🎉🛐
sikhs also believe in the incarnation seems Sikhs and Hindu are same
ਵੀਰ ਅਸੀਂ ਥੋਨੂੰ। ਬੁਹਤ ਪਸੰਦ ਕਰਦੇ ਹਾਂ। ਤੁਸੀਂ ਬਹੁਤ। ਸੋਹਣੀ। ਸੇਵਾ ਕਰਦੇ ਹੋ ਬਾਬਾ ਜੀ ਥੋਨੂੰ ਖੁਸ਼।ਰੱਖਣ❤❤,,🙏🙏🌹🌹💐💐🙏🙏
ਅਨਮੋਲ ਵੀਰੇ ਸ਼ਬਦ ਹੀ ਨਈ ਹੈ ਮੇਰੇ ਕੋਲ ਤੁਹਾਡੇ ਵਾਸਤੇ ਅੱਜ
Podcast ਤਾਂ ਬਹੁਤ ਸੁਣੀਆਂ ਪਰ ਅੱਜ ਰੂਹ ਨੂੰ ਸਕੂਨ ਮਿਲਿਆ ਏਹੋ ਜੇਹੀਆਂ ਰੂਹਾਂ ਦੇ ਸਪਰਸ਼ ਚ ਲੇ k ਆਏ ਤੁਸੀ ਸਾਨੂੰ
ਤੁਸੀਂ ਖੁਦ। ਹੀ ਬਹੁਤ ਵਡੀ ਤੇ ਮਹਾਨ ਰੂਹ ਹੋ ਵੀਰੇ
I m really appreciate your dedications ਵੀਰ ਮੇਰੀਓ ਯੁੱਗ ਯੁੱਗ ਜੀਓ ਤੁਸੀਂ ਸਾਰੇ 🙏🙏🙏🙏🙏🙏
Bilkul sahi 🙏🙏🙏🙏🙏
For seva ❤
This podcast really touches the soul. I learned a lot of things tusi sare rabi roop ho lots of respect and love ❤🙏
Bht ee jyada vdia lgya ehna de vichar sunn k jehre hsptl mah job krdi aa eh rabbi roohan daily othe aunde ne but sanu ehna di mahanta bare ni c pta thnx to anmol g tuc ehna nu roohbru krwaya bht vdia lgya lgya sunn k waheguru g mehar krn 🙏🏻
Broadcast dekh ke ruh kush ho gayi. Bahut aanad aya. Permatma aap te mehra pariya hath rakhan.
ਵੀਰ ਜੀ ਰੱਬੀ ਰੂਹਾ ਨੂੰ ਚੜ੍ਹਦੀਕਲਾ ਵਿੱਚ ਰੱਖਣ ਲੰਮੀ ਉਮਰ ਤੰਦਰੁਸਤੀ ਦੇਣ ਵਾਹਿਗੁਰੂ ਜੀ ਕੋਟ ਕੋਟ ਪ੍ਰਣਾਮ ਕਰਦਾ ਹਾਂ ਜੀ
Tuhaadi soch nu Million times 🙏🙏🙏🙏Jassa Singh G, Arshdeep Singh G, Anmol Kwatra 22g
ਪਹਿਲੀ ਵਾਰ ਅੱਜ ਕੋਈ ਪੋਡਕਾਸਟ ਸੁਣੀ ਤੇ ਸਿੱਖਣ ਨੂੰ ਮਿਲਿਆ ਜੀ, ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਬਹੁਤ ਵਧੀਆ ਨੁਕਤਿਆਂ ਤੇ ਵਿਚਾਰ ਕੀਤੀ ਜਾਂਦੀ ਹੈ ਜੀ 🙏 ਦਿਮਾਗ ਦੇ ਜਾਲੇ਼ ਲਾਹ ਦਿੰਦੇ ਨੇ ਜੀ ਭਾਈ ਸਾਹਿਬ 🙏 ਬਹੁਤ ਬਹੁਤ ਧੰਨਵਾਦ ਜੀ 🙏🌹❤️
Mai movie plan Kar Rahi si and eh apne app you tube te Chal pea . I was so attached to this video so I forgot I had to watch movie. Now on this is what I need to listen to reduce my stress not a movie . Thank you Anmol, Jassa and Arsh veere..!
Bht khushi hoi tuhada comment padh kai ❤️🙏
Your podcast is a ray of hope for humanity...
No words for the host and the guests.
Anmol has done a wonderful job...
Modesty meeting modesty.
Jessa veer ji and Arsh veer ji..gur ke Sikh.❤
Your right dear
@@jasbir436 ਲ
ਰੱਬ ਦੇ ਬੰਦੇ
ਸੱਚੀਆਂ ਰੂਹਾਂ
ਸਿਰ ਝੁਕਦਾ ਥੋਡੇ ਚਰਨਾ ਚ' ❤🙏🏻
🙏ਵਾਹਿਗੁਰੂ ਜੀ, ਤਿੰਨਾਂ ਵੀਰਾਂ ਦੇ ਵਿਚਾਰ ਸੁਣਕੇ ਆਨੰਦ ਆ ਗਿਆ।🙏
Teri mehnat nu sda fal lagde Rehan puttera 🙏🙏🙏🙏🙏
ਰੱਬੀ ਰੂਹਾਂ । ਵਾਹਿਗੁਰੂ ਹੋਰ ਵੀ ਚੜਦੀ ਕਲਾ ਬਖ਼ਸ਼ੇ
ਬਾਈ ਜੀ ਬਹੁਤ ਬਦੀਆ ਸੇਵਾ ਹੈ 🙏🙏🙏🙏🙏🙏👍👍👍👍👍👍👍👍👍👍👍👍👌👌🙏🙏🙏🙏🙏👍👍ਵਾਹਿਗੁਰੂ ਜੀ 🙏🙏🙏🙏🙏
Heart touching really 🥺 waheguru ji meher krn 🙏🏻🚩ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ 🙏🏻
ਅਕਾਲ ਹੀ ਅਕਾਲ 🙏🏻
ਵਾਹਿਗੁਰੂ ਜੀ 👏
ਵੀਰੇ ਇਹੋ ਜਿਹੀਆਂ ਰੂਹਾਂ ਲੈਕੇ ਆਇਆ ਕਰੋ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਬਹੁਤ ਬਹੁਤ ਧੰਨਵਾਦ
sikhs also believe in the incarnation seems Sikhs and Hindu are same.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ thanu ਸਭ ਨੂੰ chardikala ਵਿੱਚ ਰੱਖਣ 🙏🙏🙏
ਅਨਮੋਲ ਪੁੱਤਰ ਵਾਹਿਗੁਰੂ ਜੀ ਸਦਾ ਹੀ ਤੇਰੇ ਤੇ ਮੇਹਰ ਕਰਨ ਬੜਾ ਹੀ ਮਨ ਨੂੰ ਸਕੂਨ ਮਿਲਿਆ ਰੱਬੀ ਰੂਹਾਂ ਦੇ ਦਰਸ਼ਨ ਅਤੇ ਵਿਚਾਰ ਸੁਣ ਕੇ ਮੇਰੇ ਜੀਵਨ ਨੇ ਨਵਾ ਮੋੜ ਲਿਆ ਹੈ। ਅਨਮੋਲ ਪੁੱਤਰ ਤੇਰੇ ਅਦਰ ਵੀ ਰੱਬ ਦਾ ਵਾਸਾ ਹੈ।ਪੁੱਤਰ ਵਾਹਿਗੁਰੂ ਜੀ ਮੇਹਰ ਕਰਨ।
Waheguru ji
Anmol beta g ajj d eh galbat sun k man nu bahut skoon milea n arsh n jassa si. Beta g dia gallan sun k PTA lagga k eho he sachi sewa a beta g God bless you all 🙏🙏🙏
Annol pajj dekh k bhut vadea lga.
Veera ne bhut vadea glayan kitian.
Bhut steek galyan kitian.
God bless you.
Waheguru waheguru🙏🙏🙏🙏🙏🙏
ਸੇਵਾ ਕਰਨੀ ਇਸ ਤਰਾਂ ਹੈ ਜਿਵੇਂ ਖੇਤ ਨੂੰ ਹਲ ਵਾਉਣਾ ਸਵਾਗਾ ਫੇਰਨਾ ਪਾਣੀ ਪਾਉਣਾ , ਪਰ ਬੀਜ਼ ਨਹੀਂ ਪਾਇਆ ਫੇਰ ਖੇਤ ਵਿਚ ਕੁਝ ਫ਼ਸਲ ਨਹੀਂ ਉਗੇ ਗੀ, ਬੀਜ ਨਾਮ ਦਾ ਪਾਉਣਾ ਹੈ ਨਹੀਂ ਤਾਂ ਸਭ ਸੇਵਾ ਕਰਮ ਵਿਅਰਥ ਹੈ ,
ਨਾਮ ਕਿਉਂ ਜਪਣਾ , ਇਸ ਲਈ ਕਿ ਮੰਨ ਵਿਚ ਵਿਚਾਰ ਨਾ ਚਲਣ ਨਾਮ ਦਾ ਅਭਿਆਸ ਕਰਦੇ ਕਰਦੇ ਸਹਿਜ ਵਿਚ ਧਿਆਨ ਅੰਦਰ ਵਰਤਮਾਨ ਵਿਚ ਰਹਿਣ ਲੱਗ ਪਵੇਗਾ, ਵਰਤਮਾਨ ਵਿਚ ਹੀ ਦਰਵਾਜ਼ਾ ਹੈ ਪਰਮ + ਆਤਮਾ ਨੂੰ ਮਿਲਣ ਦਾ , ਜ਼ੋ ਸਮੇਂ ਤੋਂ ਪਰੇ ਹੈ, ਉਥੇ ਸੁਰਤ ਜਾ ਧਿਆਨ ਹੀ ਜਾ ਸਕਦਾ ਹੈ, ਨਾਮ ਅਭਿਆਸ ਲਈ ਵਰਤਿਆ ਜਾਂਦਾ ਹੈ ਬਾਅਦ ਵਿਚ ਇਹ ਸਹਿਜ ਰੂਪ ਵਿਚ ਬੰਦ ਹੋ ਜਾਂਦਾ ਹੈ,
ਇਸ ਲਈ ਨਾਮ ਕੋਈ ਵੀ ਹੋ ਸਕਦਾ ਅੱਲਾ , ਰਾਮ , ਵਾਹਿਗੁਰੂ ਜਾ ਕੋਈ ਹੋਰ ,
ਵਾਹਿਗੁਰੂ ਜੀ ਦਾ ਖਾਂਲਸਾ। ਵਾਹਿਗੁਰੂ ਜੀ ਦੀ ਫਤਹਿ 🙏ਵਾਹਿਗੁਰੂ ਸਦਾ ਹੀ ਚੜਦੀਕਲਾ ਚ ਰੱਖੇ ਸਾਡੇ ਭਰਾਵਾਂ ਨੂੰ ੴ
WaheGuru ji Kirpa karo sab te 🙏🙏🙏🙏🙏❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻
ਵੀਰ ਸੁਣ ਕੇ ਰੂਹ ਖੁਸ਼ ਹੋ ਗਈ, ਨਿਹਾਲ ਹੋ ਗਿਆ ਵੀਰ, ਪਤਾ ਹੀ ਨਹੀਂ ਲੱਗਿਆ ਕੇ ਇੱਕ ਘੰਟਾ ਕਿਵੇਂ ਲੰਘ ਗਿਆ
Asli dharm hi eh h jo tusi apna farz nibha rahe ho vir ji
ਸਿੱਖ ਧਰਮ ਦੀ ਸਥਾਪਨਾ ਦੀ ਜ਼ਰੂਰਤ ਵੀਰ ਜੀ ਓਸ ਸਮੇਂ ਪੈਦਾ ਹੋਈ ਜਦ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੇਖਿਆ ਕਿ ਸਮਾਜਿਕ ਕਦਰਾਂ ਕੀਮਤਾਂ ਕਿਸ ਹੱਦ ਤਕ ਡਿੱਗ ਚੁੱਕੀਆਂ ਨੇ ਕੇ ਨਾ ਕੋਈ ਰਿਸ਼ਤਾ ਹੈ, ਨਾ ਪਿਆਰ ਹੈ, ਨਾ ਸੱਚ ਹੈ, ਨਾ ਆਦਰ ਹੈ, ਨਾ ਇੱਜ਼ਤ ਦੀ ਕੀਮਤ ਹੈ, ਨਾ ਇਨਸਾਨ ਦੀ ਜਾਨ ਦੀ ਕੀਮਤ ਹੈ, ਹਰ ਜਗ੍ਹਾ ਤੇ ਬੇਇਨਸਾਫ਼ੀ ਹੈ, ਹਰ ਜਗ੍ਹਾ ਧੱਕਾ ਹੈ, ਤਾਕਤਵਰ ਕਮਜ਼ੋਰ ਤੇ ਅਤਿਆਚਾਰ ਕਰ ਰਿਹਾ ਹੈ, ਜਾਤੀਵਾਦ ਦੇ ਨਾਮ ਤੇ ਗਰੀਬਾਂ ਮਜ਼ਲੂਮਾਂ ਨਾਲ ਕੀੜਾ ਜ਼ੁਲਮ ਹੋ ਰਿਹਾ, ਤਾਂ ਓਹ ਲੋਕ ਜਾਂ ਰੂਹਾਂ ਜੀ ਇਸ ਸਭ ਕਾਸੇ ਤੋਂ ਤੰਗ ਸਨ ਤੇ ਇਹ ਖਤਮ ਕਰਨਾ ਚਾਹੁੰਦੇ ਸਨ, ਨੂੰ ਇਹ ਗੱਲ ਸਮਝ ਕੇ ਇਕੱਠੇ ਕੀਤੇ ਤੇ ਇਹ ਪੰਥ ਚਲਾਇਆ। ਤੇ ਇਸ ਪੰਥ ਦੇ ਰਹੀ ਹਰ ਯੁੱਗ ਵਿੱਚ ਆਉਂਦੇ ਹੀ ਰਹਿਣਗੇ। ਹੋਣ ਚਾਹੇ ਓਹ ਕੋਈ ਵੀ।
Beaut vadia dekh k rooh khush ho gyi poori video waheguru sache patshah thuade ty kirpa banai rakhe
Mai ta ese GL da shukr krdia k he akaal purkh waheguru tu hai te tere krk hi assi a ....te shukr a k appna seees jhukan vaste Sade kol ek sachii tha hai ..nhi ta assi loka agge hi sees chukande ktm ho Jana c... waheguru ji
ਬਹੁਤ ਹੀ ਵਧੀਆ ਲੱਗਾ 😊 Positive vibe compliment From Italy 🙏Thank you
ਵਾਹਿਗੁਰੂ ਜੀ ਇਹ ਤੁਹਾਡੇ ਸੱਚੇ ਪੁੱਤਰ ਆ ਇਹਨਾਂ ਨੂੰ ਚੜ੍ਹਦੀ ਕਲਾਂ ਵਿੱਚ ਰੱਖਿਓ 🙏🙏🙏🙏🙏
Best podcast ever👍🏻beautiful message to society ❤️brought tears to my eyes 😢
Gurbani di asal vyakhya deti tusi
Bht sohne vechaar tuhade waheguru ji🙏🏻
Waheguruji mehar kare
ਤੁਹਾਡੀ podcast wekh ke pata lagda ki asi kiwe negative vibes to dur reh skde ha n kiwe ਨਿੰਦਿਆ kran Wale loka to dur reh skde ha .।। Salute hai veere tuhdi soch te ..
Dil nu sukoon mil gya Bai g waheguru g 🙏🙏🙏
ਬਹੁਤ ਵਧੀਆ ਵਿਚਾਰ ਨੇ ਭਾਈ ਸਾਹਿਬ ਜੀ ਦੇ ਤੇ ਕਰਮ ਤਾ ਹੈ ਵਧੀਆ ਨੇ ਦਿਲ ਤੋ ਸਲਿਊਟ ਹੈ ਭਾਈ ਸਾਹਿਬ ਅਤੇ ਅਨਮੋਲ ਕਮਾਤਰਾ ਜੀ ਨੂੰ
Main pehla 2n podcast dekhya Jassa singh Ji or Anmol veere da ,us to baad eh podcast dekhya
Pehla podcast main 3 baar dekh ke pura kita si,oh vi bohat vdiya si
Te aaj main ikko bari ch hi pura podcast dekh lya
Bhttt Ghaint si
Rabb chardikala ch rakhe 🙏🙏🙏
Jo
Tuhadi sab di galan sun ke bohat anand aya waheguru meher kare sab te
I believe 1000% these two Singhs personal experiences
ਵਾਹਿਗੁਰੂ ਜੀ ਮੇਹਰ ਕਰੋ ਜੀ। ਬਹੁਤ ਵਧੀਆ ਵਿਚਾਰ ਹਨ ਸੱਚੀਆਂ ਗੱਲਾਂ ਹਨ ।
ਵਾਹਿਗੁਰੂ ਜੀ ਤੁਹਾਨੂੰ ਸਾਰੇ ਵੀਰਾਂ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਬੇਅੰਤ ਤਰਕੀਆਂ ਤੇ ਲੰਬੀਆਂ ਉਮਰਾਂ ਬਖਸ਼ਣ ਜੀ.....❤❤ ਅਤੇ ਏਹਦਾ ਹੀ ਮਨੁੱਖਤਾ ਜਾ ਇਨਸਾਨੀਅਤ ਦੀ ਸੇਵਾ ਕਰਦੇ ਰਹਿਣ ਜੀ...❤❤
Kuch shabad sun ke meriyan akhan ch athru aa gye life ch bahut kujh dekheya... Maharaj ne aapni bukal cho laheya nai par... Bahut ache vichar 🙏🙏
ਵਾਹਿਗੁਰੂ ਜੀ ਆਪ ਸਭ ਤੇ ਮਿਹਰ ਭਰਿਆ ਹੱਥ ਰਖਣ
Eah roohaan de darshan karke asi nihaal hogye.. Thank you Anmol veere for the wonderful podast.. Waheguruji hamesha mehr karan
I wish all the youngsters become like these guests. These Sikh boys are really blessed ❤❤❤
ਬਹੁਤ ਆਨੰਦ ਆਇਆ ਵੀਰੇ ਹੁਣਾ ਦੀਆਂ ਗੱਲਾਂ ਸੁਣ ਕੇ। ਵਾਹਿਗੁਰੂ ਜੀ ਮੇਹਰ ਕਰੇ
*29:15* 🥺🙌ਵਾਹਿਗੁਰੂ ,,,ਸਿੱਖੀ ਬਖਸ਼ਣ ਮਹਾਰਾਜ ਹੋਰ ਵੀ❤❤🙌🙌🙌🙌🥺🥺🥺🌼🌼🌼🌼🌺🌺🌺🌺ਕਲਯੁਗ ਤੋਂ ਬਚਾਉਣ
Main apni Zindagi Ch pehli sache te suche Sikh dekhe tr sune aa thonu dilon parnam a 🙏🙏🙏🙏 jod ke parmatma thonu hamesha chardikala vich rakan jug jug jio
ਵਾਹਿਗੁਰੂ ਸਾਹਿਬ ਜੀਓ 🌹🙏🏼 ਨੋ ਜਵਾਨੋ ਸਿੱਖੋ ਇਹਨਾ ਨੋ ਜਵਾਨਾਂ ਜੀ ਤੋਂ ਵਾਹਿਗੁਰੂ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹⚔️🙏🏼
ਮਿੱਟੀ, ਧੁੰਦ...? ਅਤੇ , ਮਿਟੀ ਧੁੰਦ ਜੱਗ ਚਾਨਣ ਹੋਇਆ ਦਾ ਵਿਆਖਿਆਨ ਗਲਤ ਕਰ ਗਏ । ਇਹਨਾਂ ਵੀਰਾਂ ਦੇ ਨਾਲ ਨਾਲ ਹੋਸਟ ਦਾ ਗਿਆਨ ਵੀ ਸੁਆਲ ਦੇ ਘੇਰੇ ਵਿੱਚ ਹੈ ।
Tuhi sahi dss do j tuhanu pta ohna ne keha pi glti kihe to ho skdi aa fr tuhi sahi viyakhya krdo
ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਜੀ 🙏🙏
Waheguru mehar krn bot Anand aye prodcast vekh sun ke
This podcast is really a gem. Bhut vadiya Oprala. Vasda rahe punjab❤❤❤
Anmol veer g tyadi aa gl bdi chngi lggi k o tym kdo ayu jdo sare tharam mil k ren ge. .Kash eda ho j ta sare role hi muk jaan ge ...waheguru Sumat bakshan
Very inspiring. Thank you for spreading beautiful messages in society. 🙏