Science ਦੇ Master ਨਾਲ ਅਧਿਆਤਮ ਦੀਆਂ ਗੱਲਾ | Jaswinder Singh | Adab Maan | Spiritual & Science Talk

Поделиться
HTML-код
  • Опубликовано: 2 дек 2024

Комментарии • 768

  • @rampalbansal2855
    @rampalbansal2855 2 месяца назад +32

    ਇਹ ਤੁਹਾਡੀ ਗੱਲ ਬਹੁਤ ਵਧੀਆ ਹੈ ਕਿ ਧਰਮ ਤੇ ਵਿਗਿਆਨ ਇਕੱਠੇ ਬੈਠ ਖੋਜਾਂ ਕਰਨ ਬਹੁਤ ਜਲਦੀ ਸੰਸਾਰ ਦੀ ਤਰੱਕੀ ਹੋ ਸਕਦੀ ਹੈ।ਧੰਨਵਾਦ ਜੀ

  • @HrvinderKaur-o2c
    @HrvinderKaur-o2c 2 месяца назад +38

    ਆਪਣੇ ਹੋਸ਼ ਸੰਭਾਲਣ ਬਾਅਦ ਜਦੋ ਤੋ ਗੁਰਬਾਣੀ ਸਿਖਾਈ ਗਈ, ਅੱਜ ਇਹ ਪਹਿਲੀ ਵੀਡੀਓ ਦੇਖੀ ਹੈ ਆਪਣੀ 65 ਸਾਲ ਦੀ ਉਮਰ ਵਿਚ ਜਿਸਨੇ ਸਹੀ ਅਰਥਾਂ ਵਿਚ ਅਕਾਲ ਪੁਰਖ ਪ੍ਰਮਾਤਮਾ ਪ੍ਰਤੀ ਮੇਰੇ ਭਰੋਸੇ ਨੂੰ ਇਕ ਮਜ਼ਬੂਤ ਆਧਾਰ ਬਖਸ਼ਿਸ਼ ਕੀਤਾ ਹੈ। ਅਦਬ ਵੀਰ ਇਸ ਕੀਮਤੀ ਵੀਡੀਓ ਨੂੰ ਸਾਡੇ ਤੱਕ ਪੁੱਜਦੀ ਕਰਨ ਲਈ ਤੇ ਏਨੇ ਪਿਆਰੇ ਇਨਸਾਨ ਜਿਹੜੇ ਕਿ ਸਰਮਾਇਆ ਹਨ, ਤੁਹਾਡਾ ਦਿਲੋਂ ਧੰਨਵਾਦ। 😊

    • @jagtarsingh1772
      @jagtarsingh1772 2 месяца назад +4

      Galan da majbun nai karni chi bahut fark hai asli mude par awo

    • @MusicCrew0
      @MusicCrew0 Месяц назад

      Sahib ji, Gurubani ute hor khoj karo. Poore da poora ਗਿਆਨ hove ga par poora nahi. Anant gyan, rab noo koi measure nahi kar sakda.

    • @madsasingh2831
      @madsasingh2831 25 дней назад

      Good

    • @SanjeevKumar-kv4io
      @SanjeevKumar-kv4io 13 дней назад

      Bahut badai hai

  • @rajuppal3537
    @rajuppal3537 2 месяца назад +46

    ਮਾਸਟਰ ਜਸਵਿੰਦਰ ਸਿੰਘ ਜੀ ਤਾਂ ਸਾਨੂੰ ਰੱਬ ਵਰਗੇ ਹੀ ਦਿਸ ਰਹੇ ਸਨ ਬਹੁਤ ਜਿਆਦਾ ਖੁਸ ਤਬੀਅਤ ਦੇ ਮਾਲਕ ਹਨ ਬਹੁਤ ਬਹੁਤ ਧੰਨਵਾਦ ਮੁਬਾਰਕਾਂ ਵਧਾਈਆਂ ਵਾਹਿਗੁਰੂ ਹਮੇਸ਼ਾ ਚੜਦੀ ਕਲ੍ਹਾ ਬਖਸੇ ਖੁਸ਼ੀਆਂ ਬਖਸੇ ਲੰਬੀ ਉਮਰ ਬਖਸੇ ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @gurpalsingh3720
      @gurpalsingh3720 2 месяца назад

      27:00 ਜਿਵੇਂ ਪੀਰ ਦਸਤਗੀਰ ਦੇ ਬੇਟੇ ਨੂੰ ਅੱਖ ਫੋਰ ਵਿੱਚ ਸਬ ਦਿਖਾਈ ਏਸੇ ਤਰਾਂ ਪੂਰਨ ਸੰਤ ਸਤਿਗੁਰ ਤੀਸਰਾ ਨੇਤਰ ਖੋਲ੍ਹ ਕੇ ਅੰਦਰ ਹੀ ਸਬ ਦਿਖਾਈ ਦੇਂਦਾ ਹੈ । ਇਹ ਹੀ ਪੂਰਨ ਗੁਰੂ ਦੀ ਪਹਿਚਾਣ ਹੈ।❤।।ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥
      ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥
      ਅੰਧ = ਅੰਨ੍ਹੇ। ਸੇ = ਸਨ। ਦਿਬ = (ਦਿਵਰ) ਚਮਕੀਲੀ, ਰੋਸ਼ਨ। ਦ੍ਰਿਸਟਿ = ਨਜ਼ਰ ॥੩੬॥

    • @gurpalsingh3720
      @gurpalsingh3720 2 месяца назад

      27:00 ਜਿਵੇਂ ਪੀਰ ਦਸਤਗੀਰ ਦੇ ਬੇਟੇ ਨੂੰ ਅੱਖ ਫੋਰ ਵਿੱਚ ਸਬ ਦਿਖਾਈ ਏਸੇ ਤਰਾਂ ਪੂਰਨ ਸੰਤ ਸਤਿਗੁਰ ਤੀਸਰਾ ਨੇਤਰ ਖੋਲ੍ਹ ਕੇ ਅੰਦਰ ਹੀ ਸਬ ਦਿਖਾਈ ਦੇਂਦਾ ਹੈ । ਇਹ ਹੀ ਪੂਰਨ ਗੁਰੂ ਦੀ ਪਹਿਚਾਣ ਹੈ।❤।।ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥
      ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥
      ਅੰਧ = ਅੰਨ੍ਹੇ। ਸੇ = ਸਨ। ਦਿਬ = (ਦਿਵਰ) ਚਮਕੀਲੀ, ਰੋਸ਼ਨ। ਦ੍ਰਿਸਟਿ = ਨਜ਼ਰ ॥੩੬॥

  • @harmamdeepkhaira
    @harmamdeepkhaira 2 месяца назад +213

    ਜਦੋਂ ਦਾ ਤੁਹਾਡਾ ਚੈਨਲ ਵੇਖਣਾ ਸ਼ੁਰੂ ਕੀਤਾ ਹੈ ਉਦੋਂ ਦਾ ਸਾਡਾ ਰਬ ਨਾਲ ਪਿਆਰ ਪੈਦਾ ਹੋ ਗਿਆ ਹੈ ਚੁਗਲੀ ਨਿੰਦਿਆ ਤੇ ਮਾਇਆ ਤੋਂ ਮੰਨ ਕਿਤੇ ਦੂਰ ਚਲਾ ਗਿਆ ਹੈ, ਅਜੇ ਰਬ ਤਾਂ ਨੀ ਮਿਲਿਆ ਪਰ ਇਨਸਾਨੀਅਤ ਮਿਲ ਗਈ ਹੈ 🙏

    • @HarjitSingh-e4v
      @HarjitSingh-e4v 2 месяца назад +12

      Oss di Kirpa mil gaee hai ..!

    • @gurtegsidhu6294
      @gurtegsidhu6294 2 месяца назад +9

      ਬਿਲਕੁਲ ਸੱਚ ਇਹ ਸਾਰੀ ਕਿਰਪਾ ਹੀ ਹੈ

    • @Satvir8289
      @Satvir8289 2 месяца назад +2

      Right ✅️

    • @lakhwinderkaur732
      @lakhwinderkaur732 2 месяца назад +1

      Yes...right sab de jivan vich bhut chnge aye apniya gltia sudharn lyi

    • @JonyZaildaar-pt9bv
      @JonyZaildaar-pt9bv 2 месяца назад +4

      Poore satguru di sharn vich ja ke rabb milda hai

  • @bikarjitsingh34bikarjitsin10
    @bikarjitsingh34bikarjitsin10 Месяц назад +6

    ਬਹੁਤ ਵਧੀਆ ਗੱਲ ਕੀਤੀ ਤੁਸੀਂ ਧਰਮ ਬਿਨਾ ਬੰਦਾ ਹੈਵਾਨ ਬਣ ਜਾਂਦਾ ਹੈ

  • @manpreetmani9102
    @manpreetmani9102 2 месяца назад +27

    ਸਭ ਨੂੰ ਇਕ ਸਮਝਣਾ ਹੀ ਪਰਮਾਤਮਾ ਜੀ ਨੂੰ ਪਾਉਣਾ ਹੈ

    • @Kiranpal-Singh
      @Kiranpal-Singh 2 месяца назад +6

      ਸਭ ਨੂੰ ਇਕ ਸਮਝਣ ਦੀ ਅਵੱਸਥਾ ਬਣ ਜਾਵੇ, ਇਸੇ ਲਈ ਨਾਮ ਜਪਣਾ-ਗੁਰਬਾਣੀ ਪੜ੍ਹਨੀ ਵਿਚਾਰਨੀ (ਸ਼ਬਦ-ਸੁਰਤ ਦਾ ਅਭਿਆਸ) ਬਹੁਤ ਜਰੂਰੀ ਹੈ, ਫਿਰ ਸਭ ਵਿੱਚ ਇਕ ਹੀ ਦਿੱਸਦਾ ਹੈ !

    • @ashokklair2629
      @ashokklair2629 2 месяца назад +3

      ​​​​@@Kiranpal-Singh! ਜੀ! ਬਿਲਕੁਲ ਸਹੀ, ਭਾਵ ਕਿ ਸਿਰਫ ਰੱਬ ਹੀ ""ਇਕ*" ਨਹੀ,,, ਹਰੇਕ ਚੀਜ ਹੀ "ਇੱਕੁ"" ਹੈ। ਜਿਵੇ ਇਸ ""ਇਕ"" ਬ੍ਰਹਮੰਡ ਵਿਚ ਇਹ ""ਕਿਰਨਪਾਲ" ਸਿੰਘ ""ਇਕੁ"" ਹਿ ਹੈ, ਅਗਰ ਕੋਈ ""ਕਿਰਨਪਾਲ'' ਸਿੰਘ ਵੀ ਹਨ, ਪਰ ਉਹ ਵੀ ''ਇਕ'' ''ਇਕ'' ਹੀ ਹਨ। ਜੇ ਇਕ ਮੱਝ ਹੈ, ਤਾ ਉਹ ਮੱਝ, ਇਕ ਹੀ ਹੈ।

    • @ashokklair2629
      @ashokklair2629 2 месяца назад +5

      ​​​@@Kiranpal-Singhਬਿਲਕੁਲ ਸਹੀ ਜੀ, ""ਇਕੁ"" ਨੂੰ ਸਮਝਣ ਨਾਲ, ਸਾਰੇ ਝਗੜੇ ਈਰਖਾ ਨਫਰਤ ਖਤਮ ਹੋ ਜਾਣਗੇ।
      👉🏿ਸਭ ਮਹਿ ਸਚਾ ""ਏਕੋ"" ਸੋਈ, ਹੁਕਮ ਪਛਾਨੈ, ਸੋ ""ਏਕੋ"" ਜਾਨੈ, ਬੰਦਾ ਕਹੀਐ ਸੋਈ।।

    • @Sangat-darshan
      @Sangat-darshan 2 месяца назад

      ਵਾਹਿਗੁਰੂ ਜੀ

  • @gurshabadguraya4284
    @gurshabadguraya4284 2 месяца назад +38

    ਵਾਹਿਗੁਰੂ ਜੀ ਦਾ ਗਿਆਨ ਬਹੁਤ ਵੱਡਾ ਹੈ । ਅੱਗੇ ਤੋਂ ਅੱਗੇ ਖੋਜਾਂ ਹੋਈ ਜਾਣਗੀਆ ਗਿਆਨ ਨਹੀਂ ਮੁੱਕਣਾ। ਬਾਕੀ ਭਾਈ ਸਾਬ ਅਕਾਲ ਪੁਰਖ ਜੀ ਨੇ ਆਪਣਾ ਰੂਪ ਬਣਾਇਆ ਹੀ ਨਹੀਂ ਤਾਂ ਸਾਇੰਸ ਤੇ ਸੰਤ ਰਲ ਕੇ ਵੀ ਲੋਕਾਂ ਦੇ ਸਾਮਣੇ ਰੱਬ ਨੂੰ ਨਹੀਂ ਦਿਖਾਲ ਸਕਦੇ । ਇਹ ਗੱਲ ਜਰੂਰ ਹੈ ਕਿ ਨਾਮ ਜਪਦਿਆ ਅੰਦਰੋ ਵਾਹਿਗੁਰੂ ਪ੍ਰਗਟ ਹੋ ਜਾਂਦਾ ਹੈ।

    • @gurpalsingh3720
      @gurpalsingh3720 2 месяца назад

      27:00 ਜਿਵੇਂ ਪੀਰ ਦਸਤਗੀਰ ਦੇ ਬੇਟੇ ਨੂੰ ਅੱਖ ਫੋਰ ਵਿੱਚ ਸਬ ਦਿਖਾਈ ਏਸੇ ਤਰਾਂ ਪੂਰਨ ਸੰਤ ਸਤਿਗੁਰ ਤੀਸਰਾ ਨੇਤਰ ਖੋਲ੍ਹ ਕੇ ਅੰਦਰ ਹੀ ਸਬ ਦਿਖਾਈ ਦੇਂਦਾ ਹੈ । ਇਹ ਹੀ ਪੂਰਨ ਗੁਰੂ ਦੀ ਪਹਿਚਾਣ ਹੈ।❤।।ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥
      ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥
      ਅੰਧ = ਅੰਨ੍ਹੇ। ਸੇ = ਸਨ। ਦਿਬ = (ਦਿਵਰ) ਚਮਕੀਲੀ, ਰੋਸ਼ਨ। ਦ੍ਰਿਸਟਿ = ਨਜ਼ਰ ॥੩੬॥

    • @multanifamily4312
      @multanifamily4312 2 месяца назад +1

      Jiva aunaa no sorj nahi dikha skuda ova nastik no rub

  • @nazarsingh7560
    @nazarsingh7560 2 месяца назад +6

    ❤ ਧੰਨਵਾਦ ਜੀ ਆਪ ਜੀ ਦਾ ❤ ਤੋਂ, ਗਿਆਨ ਤਾਂ ਗਿਆਨ ਹੈ।ਚਾਹੇ ਸਾਇੰਸਦਾਨਾਂ ਦਿਮਾਗ਼ ਚੋਂ ਫੁੱਟ ਕੇ ਬਾਹਰ ਆਇਆ ਚਾਹੇ ਰੱਬ ਦੇ ਭਗਤਾਂ ਦੇ ਸੁਰਤਿ ਵਿੱਚੋਂ ਪਰਗਟ ਹੋਇਆ

  • @GurmeetSingh-dt1lc
    @GurmeetSingh-dt1lc 2 месяца назад +114

    ਸਾਂਇਸ ਦੀ ਮੇਹਨਤ ਨੂੰ ਸਿਰ ਝੁਕਦਾ ਹੈ ਪਰ ਇਸ ਨੂੰ ਵੀ ਪ੍ਰਮਾਤਮਾ ਨੇ ਬਣਾਇਆ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ

    • @mynanogarden6842
      @mynanogarden6842 2 месяца назад +8

      ਸਭ ਮੇਂ ਗੋਬਿੰਦ ਹੈ ਸਭ ਗੋਬਿੰਦ ਹੈ
      ਬਿਲਕੁਲ ਸਹੀ ਜੀ 🙏

  • @randhirsingh2337
    @randhirsingh2337 2 месяца назад +12

    ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ । ਧੰਨਵਾਦ ਜੀ।।

  • @AvtarSingh-z4i
    @AvtarSingh-z4i 2 месяца назад +12

    ਜਿਥੋੰ ਤਕ ਰਬੀ ਅਸੂਲਾਂ ਦੀ ਸਮਝ ਮਿਲੀ ਜਾਵੇ ਸਾਇੰਸ ਦੀ ਸੰਸਾਰ ਹੈ ਜਿਸ ਦਾ ਪਾਰਿ ਨ ਪਾਇਆ ਜਾਵੇ ਪਾਰਬ੍ਰਹਮ ਨਿੰਰਕਾਰ ਹੈ।

  • @kaurmanpreetnaturelover48
    @kaurmanpreetnaturelover48 2 месяца назад +5

    I have never seen beauty of number that explain infinity or power of mighty ❤. So proud of you sir

  • @JaswinderMeetka
    @JaswinderMeetka 2 месяца назад +11

    ਜਿੱਥੇ ਦਿਮਾਗ ਕੰਮ ਕਰਨਾ ਬੰਦ ਹੋ ਜਾਵੇਗਾ ਓਥੇ ਰੱਬ ਰੂਹਾਨੀਅਤ ਦੀ ਸ਼ੁਰੂਆਤ ਹੁੰਦੀ ਹੈ ਭਾਈ ਸਾਹਿਬ ਦੇ ਵਿਚਾਰ ਪੂਰੇ ਠੀਕ ਹਨ

    • @sadhusinghbhullar7339
      @sadhusinghbhullar7339 2 месяца назад +1

      ਜਿੰਨਾ ਵਿਅੱਕਤੀਆਂ ਦਾ ਦਿਮਾਗ (ਸੋਚ,ਸੱਮਝ ਸੂਝ,ਬੂਝ,) ਸ਼ੁਰੂ ਤੋਂ ਹੀ ਕੰਮ ਕਾਰ ਦਾ ਨਹੀਂ ਹੁੰਦਾ ਕੀ ਉਹ ਬੰਦੇ ਰੁਹਾਨੀਅਤ ਵਾਲੇ ਹੁੰਦੇ ਨੇ?? ਲੱਗਦਾ ਨਹੀਂ,

    • @JaswinderMeetka
      @JaswinderMeetka 2 месяца назад

      ਰੂਹਾਨੀਅਤ ਦਾ ਜਿਸ ਨੂੰ ਪਤਾ ਹੁੰਦਾ ਹੈ ਦੂਸਰਾ ਬੰਦਾ ਬਾਰੇ ਪਤਾ ਹੁੰਦਾ ਹੈ ਇਸ ਦਾ ਦਿਮਾਗ ਇਥੇ ਤਕ ਹੀ ਹੈ

  • @kuljindersingh8282
    @kuljindersingh8282 3 дня назад

    ਮਾਸਟਰ ਜਸਵਿੰਦਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ।।। ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।। ਇਸੇ ਤਰ੍ਹਾਂ ਆਪਣਾ ਗਿਆਨ ਵੰਡਦੇ ਰਹੋਂ ਤਾ ਕਿ ਮਨੁੱਖ ਕਮ ਸੇ ਕਮ ਕਰਮ ਕਾਂਡਾਂ ਵਿਚੋਂ ਨਿਕਲ ਸਕੇ।।।

  • @ashokklair2629
    @ashokklair2629 2 месяца назад +26

    ਜਿਥੇ ਸਾਇੰਸ ਦੀ ਹੱਦ ਮੁੱਕਦੀ ਹੈ, ਉਥੋ ਹੀ, ਸਭ ਦੀ & ਗਿਆਨੀ ਜਸਵਿੰਦਰ ਸਿੰਘ ਜੀ ਦੀ ਰੂਹਾਨੀਅਤ ਸੁਰੂ ਹੁੰਦੀ ਹੈ ਜੀ.੍

  • @BhupinderNagra-bb3mg
    @BhupinderNagra-bb3mg 2 месяца назад +13

    ਬੱਸ ਦਿਲੱ ਵਿੱਚੋ ਵਾਹ ਨਿਕਲੀ 🙏🏻ਸ਼ਬਦ ਤੇ ਪਰਕਾਸ਼
    Great job Adab Veere and Singh Sahib ji 🙏🏻🙏🏻

  • @manvirindersingh6989
    @manvirindersingh6989 2 месяца назад +8

    ਬਹੁਤ ਧੰਨਵਾਦ ਆਪ ਜੀਆਂ ਦਾ ਜੋ ਸਾਡੇ ਤੱਕ ਤੁਸੀਂ ਬਹੁਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਹੈ ਅੱਦਬ ਜੀ ਨੇ ਆਪਜੀ ਨਾਲ ਰੁਬਰੂ ਕਰਵਾਇਆ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ 🙏🥀🙏

    • @RanjitSingh-xw4nu
      @RanjitSingh-xw4nu 2 месяца назад

      Bmaster ji tusi sab kus science science kri janeo Sanu vi ptahai science di kramat par tusi dsoge ke is science nu mnukh de demag vich kis ne pai

  • @rajinderkaur9095
    @rajinderkaur9095 2 месяца назад +15

    ਗੁਰਬਾਣੀ ਦੀ ਵੀਚਾਰ ਤੇ ਨਾਮ ਪ੍ਕਾਸ਼ ਨੂੰ ਧਿਆਓਣ ਦਾ ਗੁਰ ਇਸ ਲਿੰਕ ਵਿਚ ਹੈ ਜੋ ਵ ਵਿਸ਼ਵਾਸ਼ ਨਾਲ ਕਰੇ ਗਾ ਨਾਮ ਪ੍ਕਾਸ਼ ਪ੍ਗਟ ਹੋਜਾਵੇ ਗਾ ॥

    • @gurpalsingh3720
      @gurpalsingh3720 2 месяца назад

      27:00 ਜਿਵੇਂ ਪੀਰ ਦਸਤਗੀਰ ਦੇ ਬੇਟੇ ਨੂੰ ਅੱਖ ਫੋਰ ਵਿੱਚ ਸਬ ਦਿਖਾਈ ਏਸੇ ਤਰਾਂ ਪੂਰਨ ਸੰਤ ਸਤਿਗੁਰ ਤੀਸਰਾ ਨੇਤਰ ਖੋਲ੍ਹ ਕੇ ਅੰਦਰ ਹੀ ਸਬ ਦਿਖਾਈ ਦੇਂਦਾ ਹੈ । ਇਹ ਹੀ ਪੂਰਨ ਗੁਰੂ ਦੀ ਪਹਿਚਾਣ ਹੈ।❤।।ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥
      ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥
      ਅੰਧ = ਅੰਨ੍ਹੇ। ਸੇ = ਸਨ। ਦਿਬ = (ਦਿਵਰ) ਚਮਕੀਲੀ, ਰੋਸ਼ਨ। ਦ੍ਰਿਸਟਿ = ਨਜ਼ਰ ॥੩੬॥

  • @shivagill4992
    @shivagill4992 2 месяца назад +6

    Thanks Adab Ji. I truly enjoyed your guest.🙏🏾

  • @jaswantsingh3190
    @jaswantsingh3190 Месяц назад +2

    ਬਹੁਤ ਹੀ ਵਧੀਆ ਗਿਆਨੀ ਜਸਵਿੰਦਰ ਸਿੰਘ ਜੀ ਵਾਹਿਗੁਰੂ ਜੀ ਨੂੰ ਕਿਸ ਤਰ੍ਹਾਂ ਯਾਦ ਕਰਨਾ ਹੈ ਬਹੁਤ ਹੀ ਵਧੀਆ ਸਮਝਿਆਂ ਹੈ ਧੰਨਵਾਦ ਜੀ

  • @gurpreetkaurchopra1075
    @gurpreetkaurchopra1075 2 месяца назад +21

    Ssa veer ji main Canada ton han mainu v parkash hoya hai . Mainu Guru Nanak dev ji de darshan hoye te Sant Maskeen Singh baba ji de v darshan hoye. Parmatma SACH hai. Jo main dekhiya oh duniya ton pre c

    • @jaggusingh3346
      @jaggusingh3346 2 месяца назад +1

      ਕੌਰ ਜੀ, ਮੈਨੂੰ ਏਥੇ ਲਾਗੇ ਗੁਰੂ ਨਹੀ ਮਿਲਿਆ , ਮੈਨੂੰ ਗੁਰੂ ਸਾਹਿਬ ਕਿਸੇ ਨਾ ਕਿਸੇ ਕਾਰਨ ਰੋਜ਼ ਯਾਦ ਆ ਜਾਂਦੇ ਹਨ, ਜਦਕਿ ਪਹਿਲਾਂ ਆਪ ਤਰਸੀ ਦਾ ਸੀ , ਮੈ ਕਾਫੀ ਦੇਰ ਲੱਗਾ ਸੀ, ਮੈਨੂੰ ਇਹ ਵੀ ਅਨੁਭਵ ਹੋ ਗਿਆ ਕਿ ਗੁਰੂ ਸਾਹਿਬ ਜੀ ਨੇ ਮੇਰੇ ਤੇ ਤਰਸ ਕਰ ਦਿੱਤਾ ਹੈ , ਹੁਣ ਮੈ ਅੱਗੇ ਰਸ਼ਤਾ ਲੱਭ ਰਿਹਾ ਹਾਂ, ਇਸ਼ ਲਈ ਤੁਸੀ ਭੈਣੁ ਜੀ ਦੱਸਣਾ ਧਿਆਨ , ਵਿੱਚ ਮਨ ਨੂੰ ਕਿਸ਼ ਤੇ ਕੇਂਦਰਤ ਕਰਨਾ ਹੈ, ਤੁਸੀ ਆਪਣਾ ਅਨੁਭਵ ਦੱਸਣਾ ਚਾਹੋ ਤਾਂ ਦੱਸਣਾ , ਦਰਸ਼ਨ ਕਿੰਨਾ ਹੋਏ ਨੇ ਬਾਕੀ ਮੈ ਇਸ ਰਾਹ ਤੇ ਅੱਗੇ ਵੱਧਣਾ ਚਾਹੁੰਦਾ ਹਾਂ , ਇਕਦੱਮ ਨਹੀ ਧੰਨਵਾਦ ਜੀ

    • @AmritpalSingh-b6u
      @AmritpalSingh-b6u 2 месяца назад +1

      Sat Sri akal ji

    • @navneetkaurn
      @navneetkaurn 2 месяца назад +5

      Please das skde o guru Nanak dev ji kime de lgde aa? Please dasdo reply krdo ji. Waiting . Please dasso ji🙏❤️💞

    • @gurmailkaur4271
      @gurmailkaur4271 2 месяца назад +3

      ਧੁਨ ਮਹਿ ਧਿਆਨ ਧਿਆਨ ਮਹਿ ਜਾਨਿਆ ਗੁਰਮੁਖ ਅਕਥ ਕਹਾਣੀ 'ਸ਼ਬਦ ਦੇ ਸਰੋਤੇ ਬਣੋ ਇਕ ਮਨ ਚੇਤੋ ਸੁਣੋ '

    • @harmanpreetsingh3141
      @harmanpreetsingh3141 Месяц назад

      Kato loka nu bafekuf banode ho
      Khere guru ji de darshan hoye jo picture baba di hegi v nahi

  • @RajinderSingh-fr3bm
    @RajinderSingh-fr3bm 2 месяца назад +4

    ਸਭ ਦੀ ਬਨਾਉਟੀ ਸੋਚ ਜੋ ਸਾਇੰਸ ਹੀ ਕਰਾ ਰਹੀ ਜੀ

  • @naviii949
    @naviii949 2 месяца назад +23

    Power zero karni means ਸ਼ਬਦ ਸੁਰਤਿ ਦੀ ਮਦਦ ਨਾਲ ਚੌਥੇ ਸੁੰਨ, ਮਹਾਂ ਸੁੰਨ ਵਿਚ ਲੀਨ ਹੋ ਜਾਣਾ, ਪੂਰਨ ਸਮਾਧੀ ਲੱਗ ਜਾਣੀ l Surat ਸ਼ਬਦ ਦੀ ਮਦਦ ਨਾਲ ਇਕ ਓਅੰਕਾਰ ( ਦਸਮ ਦੁਆਰ)ਵਿਚ ਲੀਨ ਹੋ ਜਾਣਾ l ਉੱਥੇ ਵਾਹਿਗੁਰੂ ਤੋ ਇਲਾਵਾ ਕੁਝ ਨਹੀਂ ਰਹਿ ਜਾਂਦਾ, ਮਹਾਂ ਪ੍ਰਕਾਸ਼, ਜੋਤਿ, ਓਅੰਕਾਰ ਹੀ ਰਹਿ ਜਾਂਦਾ l

    • @ashokklair2629
      @ashokklair2629 2 месяца назад

      *@naviii949--* ਜੀ ਇਥੇ ਰੁਕੈ ਨਾ, ਕਿਉਕਿ ਅਜੇ ਅਧੂਰਾਪਣ ਹੈ। ਮਹਾਂਸੁੰਨ ਤੋ ਵੀ ਊਪਰ , ਇਕ ਸਟੈਪ ਹੋਣ ਚੁਕਣਾ ਪਵੇਗਾ।।

    • @naviii949
      @naviii949 2 месяца назад

      @@ashokklair2629 ਜੀ ਤੁਹਾਡੀ ਗੱਲ ਠੀਕ ਹੈ, ਪਰ ਇਹ practical da visha ਹੈ, ਮਹਾਂ ਸੁੰਨ, ਇਸ ਤੋਂ ਵੀ ਪਾਰ, ਇਹ ਗੱਲਾ ਕਰਨੀਆਂ ਸੌਖੀਆਂ, turiya and turiya ਅਤੀਤ ਅਵਸਥਾ, ਇਹ ਤਾਂ ਕੋਈ ਵਿਰਲੈ ਬ੍ਰਹਮਗਿਆਨੀ ਹੀ ਪਹੁੰਚਦੇ, ਜਿਵੇਂ ਸੰਤ ਈਸ਼ਰ ਸਿੰਘ ਰਾੜਾ ਸਾਹਿਬ, ਸੰਤ ਨੰਦ ਸਿੰਘ ਜੀ ਕਲੇਰਾਂ

    • @AkalpurkhKartar
      @AkalpurkhKartar 2 месяца назад +1

      ❤❤❤❤❤❤

    • @naviii949
      @naviii949 2 месяца назад +2

      Mooladhaar ਚਕਰਾ= ਧਰਮ ਖੰਡ
      Mooladhar ਚਕਰਾ ਤੋ ਆਗਿਆ ਚਕਰਾ ਜਿਸ ਵਿਚ swadishthann, ਮਣੀਪੁਰ, ਅਨਾਹਤ, ਵਿਸ਼ੁਦੀ, ਆਗਿਆ, ਤ੍ਰਿਕੁਤੀ, ਕਾਂਸ਼ੀ= ਇਹ ਗਿਆਨ ਖੰਡ ਹੈ
      ਆਗਿਆ ਚਕ੍ਰ, ਤ੍ਰਿਕੁਟੀ, ਕਾਂਸ਼ੀ ਤੋ sahasraar, ਇਸ ਪੜਹ, ਰਸਤੇ ਵਿਚ ਹੀ ਸਰਮ ਖੰਡ, ਕਰਮ ਖੰਡ and last ਸੱਚਖੰਡ ਆਉਂਦੇ
      ਸਰਮ ਖੰਡ means ਜਿਵੇਂ ਗੰਗਾ ਸਮੁੰਦਰ ਵਿਚ enter hi kiti hai, just starting hoyi, entry ਹੋਈ, then kuj ਸੰਤਾ ਦੀ ਪਹੁੰਚ ਸਰਮ ਖੰਡ ਤਕ ਹੁੰਦੀ, ਕੁੱਝ ਵਿਰਲੇ ਹੀ ਸਰਮ ਖੰਡ ਦਾ ਪਾਰ pa ke ਕਰਮ ਖੰਡ ਵਿਚ ਪਹੁੰਚਦੇ,
      ਕੁਝ ਵਿਰਲੇ ਮਹਾ ਤਪੱਸਵੀ, mahayogi, mahasadhsk hi ਸੱਚਖੰਡ ਵਿਚ ਸਥਿਤ ਹੁੰਦੇ l
      Eh khed ਬਹੁਤ ਔਖੀ, ਸੰਤ ਬਨ ਨਾ ਕੋਈ ਮਜ਼ਾਕ ਨਹੀਂ, ਪਰ ਅਰਦਾਸ, ਗੁਰ ਕਿਰਪਾ ਨਾਲ ਸਭ ਹੋ ਜਾਂਦਾ l ਗੁਰੂ ਹਮੇਸ਼ਾ ਸਿੱਖ ਤੇ ਦਿਆਲੂ ਹਨ l

    • @naviii949
      @naviii949 2 месяца назад

      ਗੁਰਬਾਣੀ
      ਕਹਿ ਕਬੀਰ ਜੋ ਨਾਮਿ ਸਮਾਨੇ ਸੁੰਨ ਰਹਿਆ ਲਿਵ ਸੋਈ l l ੪ l l ੪ l l
      ਅਸ਼ੋਕ ਜੀ, ਇਹ ਲਾਈਨ ਦਾ meaning ਦਸੋ ਜੀ, ਸੁੰਨ ਤੇ ਮਹਾਂ ਸੁੰਨ ਤੇ ਤੁਸੀ jo keha ki ਮਹਾ ਸੁੰਨ ਤੋ ਵੀ ਅੱਗੇ, ਇਸ ਵਿਚ ਕਿ difference ਹੈ ਜੀ ?? Pls reply

  • @skaur3577
    @skaur3577 2 месяца назад +7

    Buht hi vdia video adab ji thnx for video ❤

  • @balvirkaur6633
    @balvirkaur6633 2 месяца назад +8

    ਬਹੁਤ ਵਧੀਆ ਲੱਗਿਆ ਜੀ

  • @RituSharma-wv9ld
    @RituSharma-wv9ld 2 месяца назад +3

    Wah ji wah thank you very much kaash tuhadey vrge teacher hon ta na koi math to drey te na science to drey te spirituality de naal jur jaan ❤thank you very much

  • @swaransingh632
    @swaransingh632 Месяц назад +2

    Sun ke anand aya ❤
    Bahut achhe vichaar 👍

  • @yashpalsinghyash2043
    @yashpalsinghyash2043 2 месяца назад +5

    Raw Material ਪ੍ਰਮਾਤਮਾ ਦਾ ਹੀ ਹੈ। ਸਾਇੰਸ ਕੱਚਾ ਮਾਲ ਪ੍ਰਮਾਤਮਾ ਦੁਆਰਾ ਵਰਤ ਕੇ ਹੀ ਨਵੀਂ ਵਸਤੂ ਤਿਆਰ ਕੇਵਲ ਵਿਗਿਆਨੀ ਕਰ ਸਕਦਾ ਹੈ। ਦੁਨੀਆ ਵਿਗਿਆਨਕ ਸਭ ਮਾਇਆ ਹੈ ਕਿਉਂਕਿ ਵਿਗਿਆਨਕ ਵੀ ਇੱਕ ਦਿਨ ਖੋਜ ਕਰ ਕੇ ਦੁਨੀਆਂ ਤੋਂ ਅਲਵਿਦਾ ਹੋ ਜਾਂਦਾ ਹੈ। ਜਨਮ ਮਰਨ ਤੋਂ ਰਹਿਤ ਕੇਵਲ ਇਕ ਹੈ। ਬਾਕੀ ਪਾਵਰ ਜੀਰੋ ਜੋ ਇਕ ਹੈ ਇੱਕ ਵਿਚ ਹੀ ਸਾਰਾ ਜਗਤ ਸਮਾ ਜਾਂਦਾ ਹੈ।

  • @kashmirsinghbathbath4362
    @kashmirsinghbathbath4362 2 месяца назад +56

    ਇਸ ਵਿਦਵਾਨ ਗੁਰਸਿੱਖ ਤੇ ਪੰਜਾਬੀਆੰ ਨੂੰ ਬਹੁਤ ਹੀ ਫ਼ਖ਼ਰ ਹੈ

    • @gurpalsingh3720
      @gurpalsingh3720 2 месяца назад

      27:00 ਜਿਵੇਂ ਪੀਰ ਦਸਤਗੀਰ ਦੇ ਬੇਟੇ ਨੂੰ ਅੱਖ ਫੋਰ ਵਿੱਚ ਸਬ ਦਿਖਾਈ ਏਸੇ ਤਰਾਂ ਪੂਰਨ ਸੰਤ ਸਤਿਗੁਰ ਤੀਸਰਾ ਨੇਤਰ ਖੋਲ੍ਹ ਕੇ ਅੰਦਰ ਹੀ ਸਬ ਦਿਖਾਈ ਦੇਂਦਾ ਹੈ । ਇਹ ਹੀ ਪੂਰਨ ਗੁਰੂ ਦੀ ਪਹਿਚਾਣ ਹੈ।❤।।ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥
      ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥
      ਅੰਧ = ਅੰਨ੍ਹੇ। ਸੇ = ਸਨ। ਦਿਬ = (ਦਿਵਰ) ਚਮਕੀਲੀ, ਰੋਸ਼ਨ। ਦ੍ਰਿਸਟਿ = ਨਜ਼ਰ ॥੩੬॥

    • @gurpalsingh3720
      @gurpalsingh3720 2 месяца назад

      27:00 ਜਿਵੇਂ ਪੀਰ ਦਸਤਗੀਰ ਦੇ ਬੇਟੇ ਨੂੰ ਅੱਖ ਫੋਰ ਵਿੱਚ ਸਬ ਦਿਖਾਈ ਏਸੇ ਤਰਾਂ ਪੂਰਨ ਸੰਤ ਸਤਿਗੁਰ ਤੀਸਰਾ ਨੇਤਰ ਖੋਲ੍ਹ ਕੇ ਅੰਦਰ ਹੀ ਸਬ ਦਿਖਾਈ ਦੇਂਦਾ ਹੈ । ਇਹ ਹੀ ਪੂਰਨ ਗੁਰੂ ਦੀ ਪਹਿਚਾਣ ਹੈ।❤।।ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥
      ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥
      ਅੰਧ = ਅੰਨ੍ਹੇ। ਸੇ = ਸਨ। ਦਿਬ = (ਦਿਵਰ) ਚਮਕੀਲੀ, ਰੋਸ਼ਨ। ਦ੍ਰਿਸਟਿ = ਨਜ਼ਰ ॥੩੬॥

    • @gurpalsingh3720
      @gurpalsingh3720 2 месяца назад

      27:00 ਜਿਵੇਂ ਪੀਰ ਦਸਤਗੀਰ ਦੇ ਬੇਟੇ ਨੂੰ ਅੱਖ ਫੋਰ ਵਿੱਚ ਸਬ ਦਿਖਾਈ ਏਸੇ ਤਰਾਂ ਪੂਰਨ ਸੰਤ ਸਤਿਗੁਰ ਤੀਸਰਾ ਨੇਤਰ ਖੋਲ੍ਹ ਕੇ ਅੰਦਰ ਹੀ ਸਬ ਦਿਖਾਈ ਦੇਂਦਾ ਹੈ । ਇਹ ਹੀ ਪੂਰਨ ਗੁਰੂ ਦੀ ਪਹਿਚਾਣ ਹੈ।❤।।ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥
      ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥
      ਅੰਧ = ਅੰਨ੍ਹੇ। ਸੇ = ਸਨ। ਦਿਬ = (ਦਿਵਰ) ਚਮਕੀਲੀ, ਰੋਸ਼ਨ। ਦ੍ਰਿਸਟਿ = ਨਜ਼ਰ ॥੩੬॥

    • @naviii949
      @naviii949 2 месяца назад +1

      ਗੁਰੂ ਅਮਰਦਾਸ ਜੀ ਅੰਗ 425
      ਹਰਿ ਕਾ ਗਾਹਕੁ ਹੋਵੈ ਸੋ ਲਏ ਪਾਏ ਰਤਨ ਵਿਚਾਰਾ l l ਅੰਦਰ ਖੋਲੈ ਦਿਬ ਦਿਸਟਿ ਦੇਖੈ ਮੁਕਤਿ ਭੰਡਾਰਾ l l ੨ l l
      Dibya disht= ਦਿਵਯਾ ਅੱਖਾ, ਪਰਮਾਤਮਾ ਨੂੰ ਵੇਖਣ ਵਾਲੀ ਅੱਖ, ਜਿਸ ਨੂੰ ਆਪਣੇ ਦਰਸ਼ਨ ਦਿੰਦਾ ਵਾਹਿਗੁਰੂ, ਓਸ ਨੂੰ ਬ੍ਰਹਮ ਨੂੰ ਦੇਖਣ ਵਾਲੀ ਅਪਣੀ ਅੱਖ ਦਿੰਦੇ ਵਾਹਿਗੁਰੂ l

  • @NVJOTSIINGH517
    @NVJOTSIINGH517 2 месяца назад +3

    Wonderfull podcast je ida samjhaya jaye chotte bachya to ida di education diti jaye ta sikh da asal arth sikhna sach sabit ho jaye pher har school vicho vigiyaani paida hon

  • @jaswantkaur8631
    @jaswantkaur8631 2 месяца назад +5

    Very informative talk.

  • @KulwinderKaur-ys7zf
    @KulwinderKaur-ys7zf 2 месяца назад +2

    ਬਹੁਤ ਵਧੀਆ ਗੱਲਬਾਤ ਜੀ। ਜੇਕਰ ਸਮੁੱਚਤਾ ਵਿਚ ਸੋਚਿਆ ਸਮਝਿਆ ਜਾਵੇ ਤਾਂ ਅਧਿਆਤਮਿਕ ਅਤੇ ਵਿਗਿਆਨ ਵਿਰੋਧੀ ਕਦੇ ਵੀ ਨਹੀਂ ਹਨ ਇਹ ਤਾਂ ਇਕ ਦੂਜੇ ਦੇ ਪੂਰਕ ਹਨ

  • @Vekevlogs
    @Vekevlogs 2 месяца назад +1

    mazza aa gya ...dil bago bag ho gya ......plz bring some more videos with Dr. Jaswinder singh.

  • @gurmeetkaur9876
    @gurmeetkaur9876 2 месяца назад +3

    ਵਾਹਿਗੁਰੂ ਜੀ ਬਹੁਤ ਵਧੀਆ ਲਗਿਆ ਜਦੋਂ ਵਾਹਿਗੁਰੂ ਜੀ ਵਾਲਾ math ਸਿੱਖਿਆ😊

  • @jeetsingh1869
    @jeetsingh1869 2 месяца назад +1

    Waheguru ji bahut vadia podcast

  • @KuldeepSingh-l9h6g
    @KuldeepSingh-l9h6g 2 месяца назад +5

    ❤ Wahiguru Wahiguru Wahiguru Ji ❤

  • @Pro2Metin
    @Pro2Metin 2 месяца назад

    One of the best podcast so far,thanks to Dr Jaswinder Singh for beautiful explanation of science &Gurbani🙏🏼

  • @rampalbansal2855
    @rampalbansal2855 2 месяца назад +1

    ਅੱਖਰ ਗਿਆਨ ਤਾਂ ਹੈ ਵੱਖਰ ਗਿਆਨ ਅਸਲੀਅਤ ਚ ਅਸਲੀ ਗਿਆਨ ਹੈ। ਬਹੁਤ ਵਧੀਆ ਰੱਬ ਤੱਕ ਲਈ ਵਿਚਾਰ ਹਨ।ਸਾਇੰਸ ਅਤੇ ਪਰਮਾਤਮਾ ਅਗਰ ਇਕ ਦੂਜੇ ਦੀ philosophy ਨੂੰ ਜਾਣ ਲੈਣ ਤਾਂ ਬਹੁਤ ਜਿਆਦਾ ਤਰੱਕੀ ho ਸਕਦੀ ਹੈ। ਵਧੀਆ ਗਿਆਨ ਹੈ।ਪਰਮਾਤਮਾ ਆਪ ਨੂੰ ਤਰੱਕੀ ਦੇਵੇ ਲੋਕਾਂ ਨੂੰ vehma ਭਰਮਾਂ ਤੋਂ ਛੁਟਕਾਰਾ ਤੁਹਾਡੀ ਸੋਚ ਹੀ ਦੁਆ ਸਕਦੀ ਹੈ।

  • @gurpreetgill615
    @gurpreetgill615 2 месяца назад +9

    ਇਹ ਸਾਡੇ ਬਹੁਤ ਪਿਆਰੇ ਗੁਰਸਿੱਖ ਹਨ

  • @rajbeersingh8749
    @rajbeersingh8749 2 месяца назад +4

    ਵਾਹਿਗੁਰ ਜੀ ਵਾਹਿਗੁਰੂ ਜੀ

  • @Dragonnnnnn13
    @Dragonnnnnn13 2 месяца назад +4

    Brilliant 👍

  • @malkiatsingh5143
    @malkiatsingh5143 2 месяца назад +2

    ਵਿਦਵਾਨ ਨੂੰ ਚਾਰਲਸ ਡਾਰਵਿਨ ਦਾ ਜੀਵ ਦੀ ਉਤਪਤੀ ਅਤੇ ਵਿਕਾਸ ਦਾ ਸਿਧਾਂਤ ਪੜ੍ਹ ਲੈਣਾ ਚਾਹੀਦਾ ਹੈ। ਹੋਰ ਅੱਗੇ ਜਾਣਾ ਹੋਵੇ ਤਾਂ ਮਹਾਂਨ ਮਨੋਵਿਗਿਆਨੀ ਸਿਗਮੰਡ ਫਰਾਇਡ ਦਾ ਟੌਟਮ ਐਂਡ ਟੈਬੁਜ ਫਿਊਚਰ ਆਫ਼ ਐਨ ਇਲਉਜਨ ਪੜ੍ਹ ਲੈਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਕੁਝ ਸ਼ੰਕੇ ਦੂਰ ਹੋ ਸਕਣ ਅਤੇ ਜਨਸਧਾਰਨ ਦਾ ਫਾਇਦਾ ਹੋ ਸਕੇ।

  • @binder126
    @binder126 2 месяца назад

    Amazing conversation between both of you. Learned a lot and lot more to learn from you. Thank you

  • @raman13696
    @raman13696 2 месяца назад +3

    Great! Wah Guru❤

  • @AmanJot-s8l
    @AmanJot-s8l 2 месяца назад +1

    Bht vdiya adab veere bht kuch sikhya ajj de podcast ch thnks tuhada Sade tkk eho jehiyan roohan jodhan lai

  • @bhupinderkaur3675
    @bhupinderkaur3675 2 месяца назад +2

    Waaaooo bahut pyari video 🙏thanku ji 🙏

  • @gurshabadguraya4284
    @gurshabadguraya4284 2 месяца назад +7

    ਬਾਣੀ ਵਿੱਚ ਲਿੱਖਿਆ ਕਿ ਹੈ ਮਨੁੱਖ ਜੇ ਤੈਨੂੰ 9ਖੰਡਾ ਦਾ ਰਾਜ ਵ ਦੇ ਦੇਈਏ ਓਨਾ ਖੰਡਾ ਦੇ ਲੋਗ ਵੀ ਤੇਰੇ ਪਿੱਛੇ ਲੱਗ ਜਾਣ । ਨੌ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ। ਵਾਹਿਗੁਰੂ ਜੀ ਨੇ ਸਾਰੇ ਖੰਡਾ ਤੇ ਦੁਨੀਆ ਬਣਾਈ ਹੈ।

  • @ashokklair2629
    @ashokklair2629 2 месяца назад +6

    27:29 ਗਿਆਨੀ ਜੀ! ਜਿਸ ਕਿਸੇ ਦੀ ਵੀ ਅਧਿਆਤਮ ਖੋਜ ਪੂਰੀ ਹੈ ਜਾਂਦੀ ਹੈ, ਐਸੇ ਪੂਰਨਸੰਤ ਤਾ ਚਾਹੁੰਦੇ ਹਨ ਕਿ ਕੋਈ ਪੂਰਾ ਗਾਹਕ ਆ ਜਾਵੇ, ਉਸਨੂ ਰੱਬ ਦਿਖਾ ਸਕਦੇ ਹਨ। ਪਰ ਬਿਮਾਰੀ ਇਹ ਹੈ ਕਿ, ਦੇਖਾ ਦੇਖੀ ਬਹੁਤ ਗਾਹਕ ਹਨ। ਪਰ ਕਸਉਟੀ ਤੇ ਖਰੇ ਨਹੀ ਉਤਰਦੇ। ਸੋ ਵਿਰਲੇ ਗਾਹਕ ਹਨ ਜੀ।
    27:29 ⭕👉🏿ਕਬੀਰ ਰਾਮ ਰਤਨੁ ਮੁਖੁ ਕੋਥਰੀ, ਪਾਰਖ ਆਗੈ ਖੋਲਿ।। ਕੋਈ ਆਇ ਮਿਲੈਗੋ ਗਾਹਕੀ ਲੇਗੋ ਮਹਿਗੇ ਮੋਲਿ।। (225ਵਾਂ ਸਲੋਕ) 27:29

    • @naviii949
      @naviii949 2 месяца назад +1

      ਵਾਹ ਜੀ ਵਾਹ, ਸਿੱਖੀ ਮਹਿੰਗੇ ਮੁੱਲ, ਮਤਲਬ ਸੀਸ ਵਾਰ ਕਿ ਮਿਲਦੀ, ਅਪਣਾ ਤਨ ਮਨ ਧਨ ਸਭ ਕੁੱਝ ਦੇ ਕੇ ਗੂਰੁ ਨੂੰ ਫੇਰ ਮਿਲਦੀ l

  • @sardaarji1753
    @sardaarji1753 2 месяца назад

    Bhot sohna dill da tukda kdd ke le gya eh interview ❤❤

  • @sumeetsingh2895
    @sumeetsingh2895 2 месяца назад +3

    🙏🏻🙏🏻🙏🏻💯 speechless podcast.. and very informative and knowledgeable.. Special thanks to both of you 🙏🏻🙏🏻🙏🏻

  • @makhansingh8880
    @makhansingh8880 2 месяца назад +6

    ਦੋਵੇਂ ਪੱਖਾਂ ਦੀ ਹੀ ਖੋਜ਼ ਕਰਨੀ ਪੈਂਦੀ ਹੈ ਜਿਸਦੀ ਸਮਝ ਵਿੱਚ ਸਾਂਇੰਸ ਆ ਗਈ ਉਸਨੂੰ ਸਾਂਇੰਸ ਠੀਕ ਲਗਦੀ ਹੈ ਜਿਸਨੂੰ ਅਦਿਆਤਮ ਦੀ ਸਮਝ ਆਗਈ ਉਸਨੂੰ ਅਦਿਆਤਮ ਠੀਕ ਲਗਦਾ ਹੈ ਜੀ

    • @gulzarmatania6546
      @gulzarmatania6546 2 месяца назад +1

      Science lai dimag di jarurat hai
      ਅਧਿਆਤਮ ਲਈ ਬੱਸ ਇਕ ਵਿਸਵਾਸ ਦੀ ਜਰੂਰਤ ਹੈ ।

    • @naviii949
      @naviii949 2 месяца назад +1

      ​@@gulzarmatania6546 ਗੁਰਬਾਣੀ
      ਅਕਲੀ ਸਾਹਿਬੁ ਸੇਵਿਐ ਅਕਲੀ ਪਾਈਐ ਮਾਨੁ l l
      ਦਿਮਾਗ, ਅਕਲ ਨਾਲ ਹੀ ਭਗਤੀ ਹੁੰਦੀ l

  • @virinderjitkaur2243
    @virinderjitkaur2243 2 месяца назад +3

    Bahut badiya lagia.

  • @shamlal6539
    @shamlal6539 2 месяца назад

    Extraordinary personality with humble anchor who worked hard fr this video in a very cordial atmosphere fr showing path to the people of all streta

  • @bhupinderkaur4505
    @bhupinderkaur4505 2 месяца назад +3

    Adab ji bht mja aa gya waheguru ji 🙏

  • @vinaygill2141
    @vinaygill2141 Месяц назад +1

    ਵਾਹਿਗੁਰੂ ਜੀ, ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ❤

  • @parasotaku4997
    @parasotaku4997 2 месяца назад +2

    Waheguru ji bada acha c podcast ❤😃

  • @manjeetaneja8263
    @manjeetaneja8263 2 месяца назад +1

    Thank you Adab g,gained great knowledge 🙏

  • @jatt777ca
    @jatt777ca 2 месяца назад +1

    Wow 👌 mind blowing interview plz make another episode with this great personality 👏...I wish 🤞 I could hv these type of teacher in my school lyf....He shows the pictures of science & spirituality hand in hand....Marvelous 👏👏👏& Great 👍 thx to ur channel as well....plz keep it up🎉

  • @KulwantSingh-d5j
    @KulwantSingh-d5j 2 месяца назад +4

    ਰੱਬ ਤਾਂ ਸਾਇੰਸ ਦਾ ਪਿਉ ਵੀ ਨਹੀਂ ਲਭ ਸਕਦਾ ।
    ਜਿਥੇ ਸਾਇੰਸ ਦੀ ਪਾਵਰ ਖਤਮ ਹੋ ਜਾਂਦੀ ਹੈ ,ਉਸ ਤੋਂ ਅੱਗੇ ਪ੍ਰਮਾਰਥ ਸ਼ੁਰੂ ਹੁੰਦਾ ਹੈ ।

  • @ManvirDhillon-j6v
    @ManvirDhillon-j6v 2 месяца назад +1

    Thanks Waheguru ji.❤❤❤❤❤❤❤❤❤❤

  • @sikanderjitdhaliwal2078
    @sikanderjitdhaliwal2078 2 месяца назад +4

    ਬਹੁਤ ਵਧੀਆਂ ਅਧਿਆਤਮਕ ਵਿੱਚ ਹਰ ਇੱਕ ਦਾ ਅਨਭਵ ਹੈ। ਉਸ ਨੂੰ ਆਲ ਲੋਕ ਹਿੱਲ ਗਿਆ ਕਹਿ ਕੇ ਮਖੌਲ ਉਡਾਉਂਦੇ ਹਨ।

  • @manjitsingh67
    @manjitsingh67 2 месяца назад +28

    ਅਧਿਆਤਮ ਔਰ ਸਾਂਇਸ ਤਾਂ ਕਰਕੇ ਕੱਠੀਆਂ ਨਹੀ ਹੋ ਸਕਦੀਆਂ ਕਿਉਂ ਕਿ ਸਾਂਇਸ ਦੇ ਫਾਰਮੂਲੇ ਬਣਾਣਾਂ ਸਾਇਨਟਿਸਟ ਦੇ ਹੱਥ ਹੈ। ਪਰ ਭਗਤੀ ਦਾ ਫਲ ਭਗਤ ਦੇ ਹੱਥ ਨਹੀ ਭਗਤ ਕ੍ਰਿਪਾ ਦਾ ਮੋਹਤਾਜ਼ ਹੈ ।

    • @gurpalsingh3720
      @gurpalsingh3720 2 месяца назад

      27:00 ਜਿਵੇਂ ਪੀਰ ਦਸਤਗੀਰ ਦੇ ਬੇਟੇ ਨੂੰ ਅੱਖ ਫੋਰ ਵਿੱਚ ਸਬ ਦਿਖਾਈ ਏਸੇ ਤਰਾਂ ਪੂਰਨ ਸੰਤ ਸਤਿਗੁਰ ਤੀਸਰਾ ਨੇਤਰ ਖੋਲ੍ਹ ਕੇ ਅੰਦਰ ਹੀ ਸਬ ਦਿਖਾਈ ਦੇਂਦਾ ਹੈ । ਇਹ ਹੀ ਪੂਰਨ ਗੁਰੂ ਦੀ ਪਹਿਚਾਣ ਹੈ।❤।।ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥
      ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥
      ਅੰਧ = ਅੰਨ੍ਹੇ। ਸੇ = ਸਨ। ਦਿਬ = (ਦਿਵਰ) ਚਮਕੀਲੀ, ਰੋਸ਼ਨ। ਦ੍ਰਿਸਟਿ = ਨਜ਼ਰ ॥੩੬॥

    • @lakheeaulakh2475
      @lakheeaulakh2475 2 месяца назад +1

      Scientist bhee kirpa daa mohtaaz hai, jaker osS Dee research nu dujje scientist naa munan taa oh bhee mohtaaz hovegaa

  • @Love_Punjaab
    @Love_Punjaab 2 месяца назад +5

    1. ਵਿਗਿਆਨੀ ਧਾਰਮਿਕ ਹੋ ਸਕਦਾ ਹੈ, ਪਰ ਵਿਗਿਆਨ ਨਹੀਂ, ਤੁਸੀਂ ਵਿਗਿਆਨ ਤੇ ਵਿਗਿਆਨੀ ਨੂੰ ਇਕੋ ਕਹਿ ਰਹੇ ਹੋ …
    2. ਤੁਸੀਂ ਸੂਰਜ ਵਾਲੀ ਗੱਲ ਉਪਰ ਪੰਗਤੀ ਓਚਾਰਨ ਕੀਤੀ,
    ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥
    ਏਹ ਬ੍ਰਾਹਮਣ ਦਾ ਸਧਾਂਤ ਸੀ , ਏਸ ਦਾ ਜਵਾਬ ਅੱਗੇ ਹੈ
    ਉਹ ਪੰਗਤੀ ਕੋਈ ਨਹੀਂ ਪੜ੍ਹਦਾ, ਸਾਰੇ ਅਰਥ ਹੀ ਬਦਲ ਜਾਂਦੇ ਨੇ
    ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥

    • @ashokklair2629
      @ashokklair2629 2 месяца назад +5

      *@HS-PUNJABI--* ਜੀ! ਪੰਜਾਬ ਵਿਚ ਕਈ ਬਾਰ ਅਸੀ ਕਹਿੰਦੇ ਹਾ ਫਲਾਣੇ ਮੰਤਰੀ ਨੇ ਪਿੰਡਾ ਦੀ ਸੜਕ ਬਣਾਈ। ਸਮਸਾਨ ਘਾਟ ਦੀਆ ਸੜਕਾ ਵੀ ਬਣਾਈਆ।
      ਪਰ ਪਰਧਾਨ ਮੰਤਰੀ ਕੋਈ ਹਥੀ ਕੰਮ ਨਹੀ ਕਰਿਆ, ਪਰ ਪਰਧਾਨ ਮੰਤਰੀ ਦੇ ਅਧੀਨ, ਕਈ‌ਮਹਿਕਮੇ ਹਨ, ਜਿਵੇ PWD ਮਹਿਕਮਾ ਸੜ੍ਹਕਾ ਬਣਾਉਦਾ, ਅਗੇ, ਠੇਕੇਦਾਰ, ਲੇਬਰ ਲੁੱਕ ਤੇ ਰੋੜੀ ਵਿਛਾਕੇ, ਸੜਕ ਬਣਾਉਦੇ ਹਨ, ਪਰ ਉਨਾ ਦਾ ਨਾਂ ਨਿਸਾਨ ਨਹੀ।
      ਸੋ ਇਸੇ ਤਰਾਂ ਰੱਬ ਨੇ ਵੀ ਸਕਤੀਆ ਰਖੀਆ ਹਨ, ਜਿਵੇ ਪੰਜ ਤਤ, ਹਵਾ ਪਾਣੀ ਅੱਗ ਬਗੈਰਾ।

  • @pinkikaur3494
    @pinkikaur3494 2 месяца назад +2

    Bahut hi wadhiya👌🙏

  • @NirmalSingh-fs3us
    @NirmalSingh-fs3us 11 дней назад

    ਗੁਰੂ ਸਾਹਿਬਾਨ ਨੇ ਸਾਨੂੰ ਬਹੁਤ ਮਹਾਨ ਫਲਸਫਾ ਦਿੱਤਾ ਹੈ, ਪਰ ਸਿੱਖ ਅਖਵਾਉਣ ਵਾਲਿਆ ਨੇ ਪੂਰੀ ਤਰਾਂ ਇਸ ਨੂੰ ਨਾ ਲਾਗੂ ਕੀਤਾ, ਨਾ ਲਾਗੂ ਹੋਣ ਦਿੱਤਾ।

  • @jatinderboparai2212
    @jatinderboparai2212 2 месяца назад +2

    ਸਾਇੰਸ ਨਾਲ ਗਿਆਨ ਦਾ ਮੇਲ ਹੋਣਾ ਅਸੰਭਵ ਹੈ ਸਾਇੰਸ ਮੁੱਖ ਤੇ ਲੱਗੀਆਂ ਦੋ ਅੱਖਾਂ ਨਾਲ ਵੇਖਦੀ ਹੈ
    ਤੇ ਗਿਆਨ ਉਸ ਅੱਖ ਨਾਲ ਵੇਖਦਾ ਜਿਹੜੀ ਅੱਖ ਨਾਲ ਸੁਫਨਾ ਵੇਖਿਆ ਜਾਂਦਾ ਮੁੱਖ ਦੀਆਂ ਅੱਖਾਂ ਬੰਦ ਤੇ ਸਿਸਟਮ ਫੇਰ ਵੀ ਚੱਲ ਰਿਹਾ ਤੇ ਦਿਸ ਵੀ ਰਿਹਾ

  • @GurpreetKaur-ey6vm
    @GurpreetKaur-ey6vm 2 месяца назад +2

    ਬਹੁਤ ਬਹੁਤ ਧੰਨਵਾਦ ਜੀ🌼🙏🏻🌼

  • @LallySandhu-n4i
    @LallySandhu-n4i Месяц назад

    EH GLT STATEMENT HAI ..." JE SCIENCE TE ADHYATAM IKATTHE HO JAAN TAN RANB DIKHAN CH TIME HI NHI LGNA ❤

  • @Punjabi237
    @Punjabi237 2 месяца назад +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @majorsingh8647
    @majorsingh8647 2 месяца назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।ਭਾਈ ਜਸਵਿੰਦਰ ਸਿੰਘ ਜੀ ਹਾਲੇ ਤਾ ਅਧਿਆਤਮ ਤੇ ਸਾਇੰਸ ਵਾਲਿਆ ਦਾ 36 ਦਾ ਅੰਕੜਾਂ ਹੈ ਪ੍ਰਮਾਤਮਾ ਕਰੇ3+6=9 ਹੋ ਜਾਵੇ ਤਾ ਜਲਦੀ ਹੀ ਨਾਮ ਵਿੱਚ ਬਦਲ ਜਾਣ ਰੱਬ ਭਲੀ ਕਰੇ ਭਾਈ ਜਸਵਿੰਦਰ ਸਿੰਘ ਜੀ ਤੇ ਅਦਬ ਜੀ ਬਹੁਤ ਬਹੁਤ ਸੁੱਕਰੀਆ

  • @pawanjeetmasson3782
    @pawanjeetmasson3782 2 месяца назад

    Beautifully explained mathematically science.What a great knowledge he have and how fluently he described the facts of science.Thank you so much for your great podcast 🙏Keep it up 💐 1:15:55

  • @sandeepsran3853
    @sandeepsran3853 2 месяца назад +2

    Omg …sara math ser otto faly kar gya
    Menu ta bhot gat pale pya ….
    thank you ❤
    But thoda koi ve episode menu appne roh dy food de tra lagda
    Samj ave ja na asi ta. Thode Pake customer❤ha

  • @manjitsingh67
    @manjitsingh67 2 месяца назад +13

    ਦਿਲ ਦੀ ਧੱਕ ਧੱਕ ਤਾਂ ਕੀ ਇੱਕਾਗਰਤਾ ਵਿੱਚ ਸਰੀਰ ਦੀਆਂ ਨਸਾਂ ਦੀ ਤਬਕ ਵੀ ਸੁਣਦੀ ਹੈ ਜੀ ।

    • @navneetkaurn
      @navneetkaurn 2 месяца назад

      Tusi ji explain kr skde o? May be Meri tuhde reply nal meri problem solve ho je? Waheguru ji 🙏mainu back side te heart beat sunndi aa sometimes whole body, eh ki aa?

    • @manjitsingh67
      @manjitsingh67 2 месяца назад +1

      @@navneetkaurn ਸਾਰਿਆਂ ਦਾ ਅਨੁਭਵ ਆਪਣਾਂ ਆਪਣਾ ਹੈ। ਪਰ ਮੰਜਿਲ ਇੱਕ ਹੀ ਹੈ ਅਖੀਰ ਤੇ ਜੋ ਅਨੰਦ, ਮਸਤੀ, ਵਿਸਮਾਦ ਪ੍ਰਾਪਤ ਹੁੰਦਾ ਓਹ ਇੱਕ ਹੀ ਹੈ। ਇਸ ਲਈ ਚਲਦੇ ਰਹੋ, ਰੌਲਾ ਨ ਪਾਉ,ਅੰਦਰ ਹੀ ਜਰੋ ।

    • @navneetkaurn
      @navneetkaurn 2 месяца назад

      @@manjitsingh67 ki matlb ji

  • @shivdevuppal.5713
    @shivdevuppal.5713 Месяц назад

    😊 बहुत ही अच्छा लगा आपका प्रोग्राम देखकर वाकई मन खुश हो गया पर मन है क्या यह नहीं अभी तक समझ आया लेकिन जब अंदर खुशी महसूस होती है तो आनंद तो आता है लेकिन आनंद किसको आता है मेरी बात समझ रहे हैं या ऊपर से जा रही है मैं अक्सर ही ऐसी बातों की बातें सोच सोच कर खुश होता रहता हूं बहुत खुश होता हूं सोच सोच के खुश होता रहता हूं कि उसकी सोच इतनी अच्छी है रोंगटे खड़े कर देती है आंखों में आंसू ला देती है तो जब कभी उसकी मेहरबानी हो गई तो क्या होगा शहद सांस ही रुक जाएगा😊

  • @ArwinderKaur-mw3hz
    @ArwinderKaur-mw3hz 2 месяца назад

    Boht vadia conversation ji swal dasn wale nu v maja ta aunda j pushn vala v brabar d jaankari rakhda hoye ❤

  • @JyotiParkash-h3h
    @JyotiParkash-h3h Месяц назад

    Bhaut vadhia information diti h sir ney i appricate his knowledge and simplicity to teaching that power

  • @JagroopSingh-zp1oo
    @JagroopSingh-zp1oo 2 месяца назад +3

    ਵਾਹਿਗੁਰੂ ਜੀ ਸੇਵਾ ਸਿੰਘ ਤਰਮਾਲਾ ਮੇਹਨਤ ਕਰਾ ਕਿ ਰੁੱਬ ਦਿਖਾ ਦਿੰਦੇ ਹੈ ਰੌਲੀ ਰੋਡ ਮੋਗਾ ਆ ਕਿ ਚੈਕ ਕਰ ਸਕਦੇ ਹੈਂ

  • @JaswinderKaur-sv3uw
    @JaswinderKaur-sv3uw 2 месяца назад +1

    Satnam waheguru g 🙏 Bahut vadiya gl baat g

  • @dr.ravinderkumarphysiother1023
    @dr.ravinderkumarphysiother1023 2 месяца назад

    Bahut hi wadia interview....mann tripat ho gaya

  • @Infinity-h5j
    @Infinity-h5j 2 месяца назад +2

    Waah bhai ji ❤❤🙏🏻🙏🏻

  • @manmohansingh2961
    @manmohansingh2961 2 месяца назад +1

    ੴੴੴੴੴੴੴੴੴੴੴੴ
    ਇਕਓਅੰਕਾਰ ਜਾਂ ਏਕੰਕਾਰੁ ਜੀ ਦਾ ਸ਼ੁਕਰ ਹੈ ਕਿ ਅਧਿਆਤਮ ਨੂੰ ਵਿਗਿਆਨਕ ਸੋਚ ਦੇ ਨਾਲ ਜੋੜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ🙏

  • @Manyakaur1313
    @Manyakaur1313 2 месяца назад +5

    Dil khush krta uncle ji di knowledge ne ❤❤❤❤❤ waheguru mehr krn ❤❤❤,

  • @Rupinderkaur-uu1el
    @Rupinderkaur-uu1el 2 месяца назад

    Very nyc podcast...bht vdia....bht kuj sikhya....is th ple jo scientist param munde c oh v bht vdia c.....

  • @Manyakaur1313
    @Manyakaur1313 2 месяца назад +1

    Boht wadia lgga ❤❤❤❤❤ fer bulaao plsss ehna nu❤❤❤

  • @gurnaivsingh8697
    @gurnaivsingh8697 Месяц назад

    ਵਾਹ ਜੀ ਮਜ਼ਾ ਆਇਆ ਹੈ ਜੀ ਆਪ ਜੀ ਦੀ ਵਿਚਾਰ ਧਾਰਾ ਸੁਨ ਕੈ।

  • @baldevbhullar3062
    @baldevbhullar3062 2 месяца назад +1

    Very good efforts by anchor to connect with nice personalities.

  • @rbrar1311
    @rbrar1311 2 месяца назад +3

    Bahut wadhia podcast c kehn ton bahar hai ji bhai sahib

  • @SandeepSingh-qc8ew
    @SandeepSingh-qc8ew 2 месяца назад

    ਬਹੁਤ ਵਧੀਆ ਕੰਮ ਦੀਆ ਗੱਲਾ ਸੁਣਨ ਨੂੰ ਮਿਲੀਆ।

  • @ashishkumar-ram12ji
    @ashishkumar-ram12ji 2 месяца назад +3

    ਰੱਬ ਕਿਸੇ ਨੂੰ ਨਹੀਂ ਮਿਲਿਆ ਪਰ ਏਹ ਸਾਰੀ ਪ੍ਰਕਿਰਤੀ ਓਸ ਪਰਮੇਸ਼ਰ ਦੀ ਦੇਣ ਹੈ ਏਸ ਚ ਰੱਬ ਨੂੰ ਦੇਖਿਆ ਕਿਹ ਲਓ ਜਾਂ ਮਹਿਸੂਸ ਕੀਤਾ ਕਿਹ ਸਕਦੇ ਹਾਂ. ਰੱਬ ਹੈ ਜਰੂਰ

    • @parmpalsinghpalmann549
      @parmpalsinghpalmann549 2 месяца назад

      ਬਹੁਤ ਭਗਤਾਂ ਨੂੰ ਮਿਲਿਆ,,

    • @ashokklair2629
      @ashokklair2629 2 месяца назад

      *@ashishkumar--* ਜੀ! ਤੇਰੀ ਚਤੁਰਾਈ ਹੀ, ਤੈਨੂੰ ਮਾਰ ਰਹੀ ਐ। ਤੈਨੂੱ ਵੀ ਮਿਲ ਸਕਦਗ ਜਿਵੇ ਧੰਨੇ ਭਗਤ ਨੂ ਪਰਤਖ ਮਿਲਿਐ।
      👉🏿ਇਹ ਬਿਧ ਸੁਣ ਕੈ ਜਾਟਰੋ, ਉਠਿ ਭਗਤੀ ਲਾਗਾ।। ਮਿਲੈ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ।।

    • @ashishkumar-ram12ji
      @ashishkumar-ram12ji 2 месяца назад

      @@parmpalsinghpalmann549 kise bhagat guru peer nu nahi milea

  • @PremSingh-c5n
    @PremSingh-c5n 2 месяца назад +1

    Vichar vala jawab bahut vadhia lga

  • @dhaliwaldaljit9375
    @dhaliwaldaljit9375 2 месяца назад

    ਬਹੁਤ ਸੋਹਣੀ ਚਰਚਾ, ਕਾਬਿਲ ਏ ਤਾਰੀਫ਼।

  • @satnamaujla688
    @satnamaujla688 Месяц назад

    ਅਦਬ ਜੀ ਅਧਿਆਤਮਕ ਵੀ ਸਿਰੇ ਤੇ ਪਹੁੰਚ ਚੁੱਕਾ ਹੈ ਪਰ ਸਿੱਖਣ ਵਾਲਾ ਕੋਈ ਨਹੀਂ,ਜੱਗ ਵੱਲ ਸੱਭ ਭਜਦੇ ਰੱਬ ਵੱਲ ਪਿੱਠ ਕਰਦੇ ਹਨ ਸੋਂ ਉਸ ਵਾਸਤੇ ਰੱਬ ਇਕੱਲਾ ਹੀ ਬਹੁਤ ਹੈ ।ਉਹ ਜਲਦ ਹੀ ਆਪਣਾ ਪੈਗ਼ਾਮ ਲੈ ਕੇ ਆ ਰਿਹਾ ਹੈ।
    🙏🙏🙏🙏

  • @AvtarSingh-z4i
    @AvtarSingh-z4i 2 месяца назад +3

    ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।।ਸਾਰਿਆ ਦਾ ਇਹੀ ਧਰਮ ਹੈ ਜਿਤਨੀ ਮਰਜੀ ਖੋਜਿ ਕਰ ਲਵੋ ਨਿਰਮਲ ਕਰਮੁ ਧਿਆਨ ਵਿਚ ਰਖੇ ਜਾਣ ਮਨੁੱਖ ਵਲੋ ਮਨੁਖਤਾ ਲਈ।
    ਲੌਭ ਕਰਕੇ ਵਰਤੋ ਨਹੀ ਕਰਨੀ ਹੁਕਮ ਹੈ ਸੁਖੀ ਰਹਿਣ ਲਈ ਹਰਿਆ ਭਰਿਆ ਰਹਿਣ ਲਈ ।ਜੇ ਇਸ ਨਾਮੁ ਨੂੰ ਮੰਨਦੇ ਹਾਂ ਤਾਂ ਸੁਖੀ ਸੰਸਾਰ ਸਮਾਜ ਖੁਸ਼ੀ ਵਾਲੀਆ ਭਾਵਨਾਵਾਂ ਖੇੜੇ ਵਾਲੀਆ ਹੋਣਗੀਆ।
    ਤਾਕਤ ਦੀ ਵਰਤੋ ਦੁਰਵਰਤੋ ਨਹੀ ਧਿਆਨ ਹੈ।
    ਐਸਾ ਜਾਪਦਾ ਹੈ।

  • @gurcharankaurmehta9651
    @gurcharankaurmehta9651 Месяц назад

    Bahut achhi jankari veerji

  • @harpritgill9822
    @harpritgill9822 2 месяца назад +1

    Very nice Waheguru ji 🙏

  • @jaswantsinghchhina
    @jaswantsinghchhina Месяц назад

    Ik gal tan clear ho gayi ji ke Adhiyatm vich polution nahi ya ghato ghat hai. Mera kehn da matlab eh hai ke es de vich nangativti ghato ghat hai ji lokan de mann polution reht hunde ne adhiatamikta Rukh lagaun nu pehle dendi hai Padal challan nu pehle dendi hai. Vadian vadian facteries lagaunian ate parmanu bomb banaune science ne hi sikhaye Pani khatam karna science ne hi sikhaya jado science sab kuj khatam karva devegi tan fer ton kade time aavega tan Manukh kudrti jeevan jiuna sikhega 😮😮eh v clear ho giya te adhiatam vadda te mukable science bahut chhoti 🎉🎉

  • @KuldeepSingh-l9h6g
    @KuldeepSingh-l9h6g 2 месяца назад +2

    Sab toh Wadhya Vedeo g❤

  • @ranjeetsingh-qy8kk
    @ranjeetsingh-qy8kk 2 месяца назад

    ਸਰ ਜੀ ਜੇ ਸੋਡੇ ਭਗਵੇਂ ਪਾਏ ਹੁੰਦੇ ਤਾਂ ਪੱਕੀ ਗੱਲ ਹੈ ਤੁਹਾਡੇ ਤੋਂ ਵੱਡਾ ਕੋਈ ਸੰਤ ਗਿਆਨੀ ਨਹੀਂ ਹੋਣਾ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਸ ਪਾਖੰਡਵਾਦ ਤੋਂ ਦੂਰ ਹੋ ਤੇ ਦੂਰ ਹੀ ਰੱਖਿਆ ਹੈ ਤੇ ਇਨਸਾਨ ਹੋ ਕੇ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ

    • @RanjeetSingh-dk1hg
      @RanjeetSingh-dk1hg Месяц назад

      ਕੀ ਭਗਵੇ ਵਾਲੇ ਹੀ ਸੱਭ ਜਾਣਦੇ ਹਨ ਸਾਰਿਆਂ ਨੇ ਲੋਕਾਂ ਨੂੰ ਲੁੱਟਿਆ ਹੀ ਹੈ ਇਤਿਹਾਸ ਪੜੋ

  • @naviii949
    @naviii949 2 месяца назад +18

    Science ta ik ਬੁੰਦ ਖੂਨ ਵੀ ਨਹੀਂ ਬਣਾ ਸਕੀ ਤੇ ਨਾ ਬਣਾ ਸਕੇ gi, kyo ki science ਬਣਾਉਣ ਵਾਲਾ ਮਨੁੱਖ, ਤੇ ਮਨੁੱਖ ਨੂੰ ਬਣਾਉਣ ਵਾਲਾ ਰੱਬ, je rabb da hukam hi apni banayi ਮਨੁੱਖਤਾ ਨੂੰ ਖਾਣਾ, ਤਾਂ ਮਨੁੱਖਤਾ ਜ਼ਰੂਰ ਖਾਦੀ ਜਾਏਗੀ, ਨਹੀਂ ਤਾਂ ਨਹੀਂ ਖਾਧੀ ਜਾਏਗੀ l

    • @Hunter-4312
      @Hunter-4312 2 месяца назад +2

      Science ਨੇ ਲੋਕਾਂ ਦੀ life ਵਧਾ ਵੀ ਦਿੱਤੀ ਏ ਘੱਟਾ ਵੀ ਦਿੱਤੀ ਏ ਬਹੁਤ ਕੁਝ ਕਰ ਤਾ ਸਾਇੰਸ ਨੇ ਵੀ ਵੀਰ

    • @naviii949
      @naviii949 2 месяца назад

      @@Hunter-4312 yes, ਹਰੇਕ ਚੀਜ਼ ਦੇ good and bad effect ਹੁੰਦੇ ਹਨ l

    • @Hunter-4312
      @Hunter-4312 2 месяца назад

      @@naviii949 hnji ਸਾਇੰਸ ਨੇ ਵੀ ਬਹੁਤ ਕੁਝ ਕੀਤਾ ਏ ਮਨੁੱਖ ਲਈ ਸਾਇੰਸ ਨੇ ਵੀ

    • @sadhusinghbhullar7339
      @sadhusinghbhullar7339 2 месяца назад +2

      ਸਤਿਬਚਨ,,,ਸਤਿਬਚਨ,, ਸਤਿਬਚਨ ,,, ਜਿਵੇਂ। ਜਿਵੇਂ ਲਿਖਤ ਕਾਰ ਕਰਤੀ, ਕਿੱਥੇ ਮਰਨਾ ਕਿਹੜੀ ਜਗਾਹ ,ਕਿਵੇਂ ਮਰਨਾ ਐਕਸੀਡੈਂਟ ਨਾਲ ? ? ਐਕਸੀਡੈਂਟ ਕਿਹੜੀ ਗੱਡੀ ਨਾਲ ਟਰੱਕ,ਬੱਸ ਟਰਾਲੀ,ਡਰਾਇਵਰ ਕਿਹੜਾ ਕਿੱਧਰੋਂ ਚੱਲਕੇ ਕੀ ਖਾ,, ਪੀ,,ਕੇ ਕਿਵੇਂ ਲਤਾੜਿਆ ਦਰੜਿਆ ਜਾਊ ਅਧ ਮਰਿਆ ,ਫਿਰ ਇਲਾਜ ਬਣਿਆ ਨਹੀਂ ਫਿਰ ਮਰਿਆ ਦਵਾਈ ਲੱਗੀ ਨਹੀਂ ਖਾਣਾ,ਪੀਣਾ ਮੁੱਕ ਗਿਆ ਬੋਤਲਾਂ ਲੱਗਣੀਆਂ ਸੀ ਸ਼ਾਹ ਹਾਲੇ ਰਹਿੰਦੇ ਸੀ‌ ਜਿੱਥੇ ਮਰਿਆ ਓਦੇਂ ਸ਼ਾਹ ਪੂਰੇ ਹੋਏ ਨਾਲ ਗੁਲੂਕੋਜ਼ ਅੱਧੀ ਬੋਤਲ ਲੱਗਣੀ ਸੀ ਜੀਪ ਨਾਲ ਸਕੂਟਰ ਦਾ ਐਕਸੀਡੈਂਟ ਸਕੂਟਰ ਵਿੱਚ ਲੱਗੀ ਗੱਡੀ ਚਲਾਉਂਦਾ ਹੋਰ ਸੀ ਮੂਹਰੇ ਬੈਠਾ ‌ਇਹ ਮਗਰੋਂ ਬੈਠਾ ਉਪਰੋਂ ਹੋਕੇ‌ ਸੜਕ‌ ਤੇ ਡਿੱਗਿਆ ਸਿੱਧੀ ਗੱਡੀ ਨਹੀਂ ਵੱਜੀ ਪਰ ਸ਼ੜਕ ਤੇ ਇੱਟ ਪਈ ਸੀ ਭੱਠੇ ਵਾਲੀ ਟਰਾਲੀ ਸਿੱਟ ਗਈ ਕਿਵੇਂ ਵਿਧ ਬਣਾਈ ਚਲਾਉਣ ਬੰਦਾ ਬਚ ਗਿਆ ਬਾਂਹ ਟੁੱਟ ਗਈ ਤਿੰਨ ਟਾਂਕੇ ਲੱਗੇ ਸਿਰ ਵਿੱਚ ਡਰਾਇਵਰ ਜੀਪ ਵਾਲਾ ਦਾਰੂ ਛੱਡ ਗਿਆ ਸੀ ਕਿਤੇ ਦੁਆਰਾ ਪੀ ਗਿਆ

    • @GaganDeep-jn3vg
      @GaganDeep-jn3vg 2 месяца назад

      ​@@Hunter-4312hnji bilkul par science jo parmatma ne sade sarir andar jo purja baneya science us purje nu tan ni duwara bna saki na kdi bna sakeki

  • @IqbalSingh-gu7np
    @IqbalSingh-gu7np 2 месяца назад

    All the best Interview ❤❤❤❤❤