ਰੱਬ ਹੋਇਆ ਪ੍ਰਗਟ, ਕੀਤੇ ਰੱਬ ਨਾਲ ਸਵਾਲ ਜਵਾਬ, ਕਿਉਂ ਬਣਾਈ ਦੁਨੀਆਂ? How to experience God? Meditation | Mitti

Поделиться
HTML-код
  • Опубликовано: 2 фев 2025

Комментарии • 615

  • @ManjitSingh-fw6ub
    @ManjitSingh-fw6ub Месяц назад +5

    ਅਨੰਦ ਬਹੁਤ ਆਇਆ ਜੀ ਵਾਹਿਗੁਰੂ ਗੁਰੂ ਜੀ

  • @jotnursaryfarm5254
    @jotnursaryfarm5254 5 месяцев назад +25

    ਭਾਈ ਸਾਹਿਬ ਰੱਬੀ ਰੂਹਾਂ ਹਨ

  • @biljeetkaur3246
    @biljeetkaur3246 5 месяцев назад +19

    ਬਹੁਤ ਬਹੁਤ ਵਧੀਆ ਬਿਚਾਰ ਵਾਹਿਗੁਰੂ ਮੇਹਰ ਕਰ ਮੇਰੇ ਤੇ

  • @Hallenpoms
    @Hallenpoms 5 месяцев назад +28

    ਧੰਨ ਧੰਨ ਭਾਈ ਸੇਵਾ ਸਿੰਘ ਜੀ ਤਰਮਾਲਾ ਜੀ ❤

  • @gaganaujla2724
    @gaganaujla2724 4 месяца назад +11

    ਵਾਹਿ ਗੁਰੂ ਜੀ ਦਾ ਹੀ ਇੱਕ ਵਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ

  • @raminderkaur2391
    @raminderkaur2391 14 дней назад +1

    Bahut bahut dhanwad hai bhai sahib ji

  • @satpalbhatia4590
    @satpalbhatia4590 Месяц назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਧਨਵਾਦ👍

  • @randeepsingh4762
    @randeepsingh4762 5 месяцев назад +32

    Interview Lain Wale veer Ne Boht Adab te respect nal swaal kite ne
    Eho je Hone chahide ne Reporters.
    Te Bhai sahib ji ne Boht Sohna Gyan Dita.
    Waheguru ji 🙏🙏

  • @hardialsingh9232
    @hardialsingh9232 4 месяца назад +11

    ਬਹੁਤ ਵਧੀਆ ਢੰਗ ਗੁਰਬਾਣੀ ਤੇ ਗੁਰਮਤਿ ਵਿਚਾਰਧਾਰਾ ਨੂੰ ਸਮਝਾਇਆ ।

  • @kukkaranj2025
    @kukkaranj2025 3 месяца назад +9

    ਰੂਹ ਰੂਹਾਨੀਅਤ ਦੀ ਖ਼ੁਸ਼ਬੂ ਲੈਕੇ ਬਹੁਤ ਨਿਹਾਲ ਹੋਈ ਵਾਹਿਗੁਰੂ ਜੀ

  • @sunitataksh5248
    @sunitataksh5248 19 дней назад +1

    ਵਾਹੈ ਗੁਰੂ। ਜੈ। ਗੁਰੂ। ਦੈਵ। ਧਨ।। ਗੁਰੂ। ਦੈਵ। ਜੀ

  • @naamnishan6485
    @naamnishan6485 5 месяцев назад +52

    ਭਾਈ ਸਾਹਿਬ ਜੀ ਬਹੁਤ ਪ੍ਰੇਮ ਕਰਨ ਵਾਲੀ ਰੂਹ ਹਨ ਇੱਕ ਵਾਰੀ ਗੱਲ ਕਰੋ ਤੇ ਲੱਗਦਾ ਪਤਾ ਨਹੀ ਕਿੰਨੇ ਚਿਰ ਤੋਂ ਜਾਣਦੇ ਹਾਂ ਐਸੇ ਗੁਰਮੁੱਖਾਂ ਦੀ ਸੰਗਤ ਬੜੇ ਵੱਡੇ ਭਾਗਾਂ ਨਾਲ ਮਿਲਦੀ ਹੈ 🙏🏽❤️💐

  • @lakhvirnagra9431
    @lakhvirnagra9431 4 дня назад

    Waheguru ji thank you Bhaaee sahib di sangat bakhshann laee ji 🙏

  • @kamleshkaur6901
    @kamleshkaur6901 5 месяцев назад +19

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ।❤

  • @gurpreetchahal9565
    @gurpreetchahal9565 5 месяцев назад +14

    🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏 ਬੇਅੰਤ ਬੇਅੰਤ ਧੰਨਵਾਦ 🙏

  • @sarbjeetkaur2816
    @sarbjeetkaur2816 5 месяцев назад +22

    ਬਹੁਤ ਵਡਮੁਲੇ ਵਿਚਾਰ, ਗਿਆਨ 🙏🙏🙏🙏🙏🙏

  • @LovebeerSingh-b2n
    @LovebeerSingh-b2n 2 месяца назад +3

    ਵਾਹਿਗੁਰੂ ਜੀ ਕਿਰਪਾ ਕਰ ਦਿਉ ਜੀ 🙏👏

  • @Gurdheerajdhaliwal2011
    @Gurdheerajdhaliwal2011 5 месяцев назад +32

    ਮੇਰਾ ਮਨ ਵੀਰਾਗ ਚ ਚਲਾ ਗਿਆ 🙏🏻🙏🏻🙏🏻ਭਾਈ ਸਾਹਿਬ ਜੀ ਕੋਟ ਕੋਟ ਪ੍ਰਣਾਮ 🙏🏻🙏🏻

  • @SHEREPUNJABPOWERWASH
    @SHEREPUNJABPOWERWASH 5 месяцев назад +58

    ਪੱਤਰਕਾਰ ਵੀਰ ਨੇ ਇਕੱਲੇ ਸਵਾਲ ਨਹੀ ਕੀਤੇ ਵਿਚਾਰਾਂ ਨੂੰ ਖੁੱਦ ਵੀ ਸਮਝਿਆ
    ਵਾਹਿਗੁਰੂ ਸਾਰਿਆਂ ਤੇ ਮਿਹਰ ਕਰਨ 🙏🏻

  • @rajinderrohi3847
    @rajinderrohi3847 5 месяцев назад +30

    ਭਾਈ ਸਾਹਿਬ ਦਾ ਅਤੇ ਗਲਬਾਤ ਕਰਨ ਵਾਲਿਆਂ ਦਾ ਕੋ੍ੜਾਂ ਵਾਰ ਧੰਨਵਾਦ

  • @madanlalrajukaryanastore8689
    @madanlalrajukaryanastore8689 4 месяца назад +5

    ਸਤਿਨਾਮ ਵਾਹਿਗੁਰੂ ਜੀ ❤ ਸਤਿਨਾਮ ਵਾਹਿਗੁਰੂ ਜੀ ❤

  • @gurjotsingh418
    @gurjotsingh418 28 дней назад +1

    Waheguru waheguru waheguru waheguru waheguru waheguru waheguru waheguru❤🙏🏻🌹🌺🌷🌸🌼🙏🏻🙏🏻🙏🏻🙏🏻

  • @SalwantsinghGill
    @SalwantsinghGill 2 месяца назад +2

    ਵਾਹਿਗੁਰੂ ਵਾਹਿਗੁਰੂ ਜੀ 🙏

  • @aasvlogs_999
    @aasvlogs_999 5 месяцев назад +75

    ਸਿਮਰਨ ਭਗਤੀ ਤੋ ਬਿਨਾ ਨਹੀ ਮਿਲਦਾ ਪਰਮਾਤਮਾ ਜਿਨੇ ਮਰਜੀ ਚੰਗੇ ਕਰਮ ਕਰਲੋ ਦਾਨ ਪੁਨ ਕਰਲੋ ਪਰ ਮਿਲਨਾ ਭਗਤੀ ਨਾਲ ਦਸਦਸ ਘੰਟੇ ਜਪੋ ਵਾਹਿਗੁਰੂ ਸਾਰੀ ਸਾਰੀ ਰਾਤ ਜਪੋ ਨਾਮ ❤

    • @GurpinderSinghPindu
      @GurpinderSinghPindu 5 месяцев назад +4

      ਬਿਲਕੁਲ ਸਹੀ ਭਗਤੀ ਮੇਂ ਸ਼ਕਤੀ

    • @AvtarSingh-z4i
      @AvtarSingh-z4i 5 месяцев назад +4

      ਸਭਿ ਗੁਣ ਤੇਰੇ ਮੈ ਨਾਹੀ ਕੋਇ।।
      ਵਿਣ ਗੁਣ ਕੀਤੇ ਭਗਤਿ ਨ ਹੋਇ।।
      ਮਨੁਖਤਾ ਲਈ ਮਨੁਖ ਦਾ ਸਚਿਆਰ ਜੀਵਨ ਵਿਵਹਾਰ ਭਗਤੀ ਵਾਹਗੁਰੂ ਦੀ ਵਿਆਖਿਆ ਜਾਪਦੀ ਹੈ।
      ਰਿਧੀ ਸਿਧੀ ਲੈਣ ਲਈ ਭਗਤੀ ਨਾਮੁ ਪ੍ਰਾਪਤੀ ਨਹੀ ਕਰ ਸਕਦੇ।ਬਾਣੀ ਅਨੁਸਾਰ ਤੇ ਐਸਾ ਲਿਖਿਆ ਹੈ ਜੋ ਸਾਰਿਆ ਨਾਲੋਂ ਸੁਖਾਲਾ ਤੇ ਨਿਰਾਲਾ ਦਸਿਆ ਜਾਪਦਾ ਹੈ।ਬਾਕੀ ਆਪਣੀ ਆਪਣੀ ਬਣਾਈ ਸ੍ਰਿਸਟੀ ਵਿਚ ਰਬੀ ਯਾਦ ਵਿਚ ਸਭ ਊਤਮ ਹਨ।

    • @nanakji5936
      @nanakji5936 5 месяцев назад +6

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹ ਜੀ
      ਪ੍ਰਮਾਤਮਾ ਜੀ ਦੀ ਕ੍ਰਿਪਾ ਸਦਕਾ 2010 ਤੋਂ ਜੀਵਨ ਵਿਚ ਬਦਲਾਅ ਆਉਣਾ ਸ਼ੁਰੂ ਹੋ ਗਿਆ, ਪਰ ਇਹ ਬਦਲਾਅ ਸਰੀਰ ਦਾ ਸੀ ਮਨ ਦਾ ਤਾਂ ਕੁਝ ਗਿਆਨ ਹੀ ਨਹੀ ਸੀ, ਗੁਰਬਾਣੀ ਗੁਰੂ ਜੀ ਨੂੰ ਪੜਨ ਦੀ ਰੁਚੀ ਵੱਧ ਗਈ, ਗੁਰਬਾਣੀ ਗੁਰੂ ਜੀ ਦੀ ਵਿਚਾਰ ਸਰਵਣ ਕਰਨੀ ਫਿਰ ਇਕ ਗੁਰੂ ਪਿਆਰਾ ਮਿਲਿਆ ਜਿਸ ਨੇ ਦੱਸਿਆ ਕਿ ਅਸੀਂ ਪਰਮਾਤਮਾ ਨੂੰ ਮਿਲਣ ਦੇ ਲਈ ਇਸ ਸੰਸਾਰ ਤੇ ਆਏ ਹੋਏ ਹਾਂ ਤਾਂ ਮਨ ਵਿਚ ਚਾਅ ਪੈਦਾ ਹੋਇਆ ਕਿ ਮੈਨੂੰ ਵੀ ਦੱਸੋ ਕਿਵੇਂ ਮਿਲਿਆ ਜਾ ਸੱਕਦਾ ਹੈ ਮਾਲਕ ਨੂੰ, ਉਸਨੇ ਦੱਸਿਆ ਕਿ ਵਾਹਿਗੁਰੂ ਵਾਹਿਗੁਰੂ ਬੋਲ ਬੋਲ ਕੇ, ਬੱਸ ਫਿਰ ਕੀ ਸੀ ਹਰ ਸਮੇਂ ਵਾਹਿਗੁਰੂ ਵਾਹਿਗੁਰੂ ਬੋਲਣਾ ਸ਼ੁਰੂ ਕਰ ਦਿੱਤਾ, ਉਸਨੇ ਦੱਸਿਆ ਕਿ ਭਾਈ ਸੇਵਾ ਸਿੰਘ ਜੀ ਇਹ ਗਿਆਨ ਦੇ ਰਹੇ ਨੇ, ਆਪਣੀ ਡਿਊਟੀ ਤੋਂ ਵੀ ਰਿਟਾਇਰਮੈਂਟ ਲੈਣ ਦਾ ਫੈਸਲਾ ਕਰ ਲਿਆ ਕਿ ਬੱਸ ਮੋਗੇ ਜਾਣਾ ਹੈ ਤੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਆਪਣੇ ਅਸਲੀ ਮਾਤਾ ਪਿਤਾ ਦੇ ਦਰਸ਼ਨ ਕਰਨੇ ਹਨ, ਸਮੇਂ ਵਿੱਚ ਬਦਲਾਅ ਆਇਆ ਮੇਰਾ ਨਾਲ ਮੇਰੇ ਹੋਰ ਸੰਗੀ ਸਾਥੀ ਵੀ ਇਹ ਫੈਸਲਾ ਲੈ ਚੁੱਕੇ ਸਨ ਕਿ ਅਸੀਂ ਸਾਰੇ ਮੋਗੇ ਜਾ ਕੇ ਪਰਮਾਤਮਾ ਦੀ ਭਗਤੀ ਕਰਨੀ ਹੈ ਫਿਰ ਉਹਨਾਂ ਵਿਚੋਂ ਭਾਈ ਤਲਵਿੰਦਰ ਸਿੰਘ ਜੀ ਅਤੇ ਭਾਈ ਭਰਭੂਰ ਸਿੰਘ ਜੀ ਦੀ ਵਿਚਾਰ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲਿਆਂ ਨਾਲ ਹੋਈ ਤੇ ਇਹਨਾਂ ਨੂੰ ਗੁਰ (ਜੁਗਤੀ) ਦਾ ਗਿਆਨ ਪ੍ਰਾਪਤ ਹੋਇਆ, ਭਾਈ ਤਲਵਿੰਦਰ ਸਿੰਘ ਜੀ ਨੇ ਮੇਰੇ ਨਾਲ ਗੁਰ (ਜੁਗਤੀ) ਦੀ ਵਿਚਾਰ ਕੀਤੀ ਮੈਂ ਇਹਨਾਂ ਤੇ ਯਕੀਨ ਨਹੀ ਕੀਤਾ ਕਿਉਂਕਿ ਆਪਣੇ ਕੋਲ ਗਿਆਨ ਜਾਇਦਾ ਸੀ ਇਸ ਲਈ, ਥੋੜੇ ਸਮੇਂ ਬਾਦ ਫਿਰ ਵਿਚਾਰ ਹੋਈ ਭਾਈ ਤਲਵਿੰਦਰ ਸਿੰਘ ਜੀ ਨਾਲ ਮੈਨੂੰ ਕਹਿੰਦੇ ਨੱਕ ਤੇ ਧਿਆਨ ਲਾ ਕੀ ਦਿਸ ਰਿਹਾ ਹੈ, ਮੈਂ ਕਿਹਾ ਨੱਕ ਤਾਂ ਨਜ਼ਰ ਨਹੀ ਆ ਰਿਹਾ ਪਰ ਕੁਝ ਧੂਆਂ ਧੂਆਂ ਨਜ਼ਰ ਆ ਰਿਹਾ ਹੈ ਮੈਨੂੰ ਕਹਿੰਦੇ ਬੱਸ ਇਸ ਨੂੰ ਦੇਖੀ ਜਾਣਾ ਹੈ ਤੇ ਭਾਈ ਸਾਹਿਬ ਤੋਂ ਗੁਰ ਲੈ ਕੇ ਗੁਰ ਦੀ ਕਮਾਈ ਕਰਨੀ ਆਪਣਾ ਸਾਰਾ ਗਿਆਨ ਛੱਡ ਦੇਣਾ, ਬੱਸ ਉਸ ਦਿਨ ਤੋਂ ਪਰਮਾਤਮਾ ਜੀ ਨੇ ਆਪਣੇ ਚਰਨਾਂ ਵਿੱਚ ਜੋੜ ਕੇ ਰੱਖਿਆ ਹੈ, ਦਸੰਬਰ ਮਹੀਨੇ 2017 ਤੋਂ ਮਨ ਦਾ ਜਨਮ ਹੋਇਆ ਹੈ, ਬਹੁਤ ਦਇਆ ਕੀਤੀ ਹੈ ਪਰਮਾਤਮਾ ਜੀ ਨੇ ਜੋ ਆਪਣੇ ਪ੍ਰਕਾਸ਼ ਰੂਪ ਦੇ ਦਰਸ਼ਨ ਕਰਵਾ ਰਹੇ ਨੇ, ਮਨ ਹਰ ਸਮੇਂ ਭਗਤੀ ਵਿਚ ਰਹਿੰਦਾ ਹੈ, ਗੁਰੂ ਪਿਆਰਿਓ ਹੁਣ ਤਾਂ ਬਹੁਤ ਸੌਖਾ ਹੈ ਕਿਤੇ ਜਾਣ ਦੀ ਵੀ ਜਰੂਰਤ ਨਹੀਂ ਲਾਈਵ ਗੁਰਮੁਖ ਪਿਆਰਿਆਂ ਤੋਂ ਆਪਾਂ ਗੁਰ ਲੈ ਸਕਦੇ ਹਾਂ ਬਸ ਵਿਸ਼ਵਾਸ ਦਾ ਮਾਰਗ ਹੈ ਮਨ ਕਰਕੇ ਭਗਤੀ ਕਰਨੀ ਹੈ ਕਿਤੇ ਵੀ ਰਹਿ ਕੇ ਅਸੀਂ ਭਗਤੀ ਕਰ ਸਕਦੇ ਹਾਂ। ਗੁਰਬਾਣੀ ਗੁਰੂ ਜੋ ਕਹਿ ਰਹੇ ਹਨ ਉਹ ਹੁਣ ਅਸੀਂ ਕਰ ਰਹੇ ਹਾਂ ਇਕ ਇਕ ਗੁਰਬਾਣੀ ਗੁਰੂ ਦਾ ਬਚਨ ਸਮਝ ਆਉਣ ਲੱਗ ਪਿਆ ਹੈ, ਜੋ ਗੁਰਮੁਖਿ ਪਿਆਰਾ ਸਾਨੂੰ ਵਾਹਿਗੁਰੂ ਵਾਹਿਗੁਰੂ ਬੋਲਣ ਨੂੰ ਕਹਿੰਦਾ ਸੀ ਉਸ ਨੂੰ ਵੀ ਇਸ ਗਿਆਨ ਬਾਰੇ ਦੱਸਿਆ ਪਰ ਉਸ ਕੋਲ ਆਪਣਾ ਗਿਆਨ ਅਤੇ ਪਹਿਰਾਵਾ ਹੋਣ ਕਰਕੇ ਉਸ ਨੂੰ ਗੁਰ ਦਾ ਗਿਆਨ ਚੰਗਾ ਨਹੀ ਲੱਗਿਆ ਅਤੇ ਉਹ ਇਸ ਮਾਰਗ ਤੇ ਚੱਲ ਨਹੀ ਸਕਿਆ। ਇਹ ਮੇਰਾ ਆਪਣਾ ਪ੍ਰੈਕਟੀਕਲ ਹੈ ਸੋ ਪ੍ਰੈਕਟੀਕਲ ਸ਼ੇਅਰ ਕਰਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰਨਾ ਜੀ। ਵਿਚਾਰ ਕਰਨ ਦੇ ਲਈ 9781836326 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ।
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @joginderkaur2775
      @joginderkaur2775 4 месяца назад

      ​@@AvtarSingh-z4iਨਾਮ ਜਪਣ ਨਾਲ ਸਾਰੇ ਹੀ ਨਾਮ ਜਪਦੇ ਦਿਸਦੇ ਹਨ ਸਾਰੇ ਹੀ ਓਸ ਪਰਮੇਸ਼ਰ ਦਾ ਰੂਪ ਦਿਸਦੇ ਹਨ ਤੇ ਸਭ ਦੀਆਂ ਲੋੜਾਂ ਜਮਣ ਮਰਨ ਇਕੋ ਜਿਹਾ ਦਿਸਦਾ ਹੈ ਇਸ ਲਈ ਅਸੀਂ ਝੂਠ ਬੋਲ ਨਹੀਂ ਸਕਦੇ ਤੇ ਸਭ ਨਾਲ ਚੰਗਾ ਵਿਵਹਾਰ ਕਰਾਂ ਗੇ ਤੇ ਸਭ ਵਿਚ ਪਰਮਾਤਮਾ ਸਮਝਦੇ ਹੋਏ ਕਿਸੇ ਨਾਲ ਠੱਗੀ ਧੋਖਾ ਨਹੀਂ ਕਰ ਸਕਦੇ ਜੇਕਰ ਇਹ ਗੁਣ ਤੁਹਾਡੇ ਵਿਚ ਨਹੀਂ ਦਿਸਦੇ ਤਾਂ ਨਾਮ ਜਪਣਾ ਵੀ ਇਕ ਕਰਮ ਕਾਂਡ ਬਣ ਕੇ ਰਹਿ ਜਾਵੇ ਗਾ

    • @AvtarSingh-z4i
      @AvtarSingh-z4i 3 месяца назад

      @@aasvlogs_999 ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ।।

  • @Kiranpal-Singh
    @Kiranpal-Singh 5 месяцев назад +84

    *ਬਹੁਤੇ ਸੰਸਿਆਂ-ਸਲਾਹਾਂ ਵਿੱਚ ਪੈਣ ਨਾਲੋਂ, ਭਾਵਨਾ ਨਾਲ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ (ਜਾਂ ਆਪਣੇ ਧਰਮ ਅਨੁਸਾਰ ਨਾਮ) ਰਸਨਾ ਨਾਲ ਉੱਚੀ ਬੋਲ ਕੇ ਨਾਮ-ਬਾਣੀ ਅਭਿਆਸ ਸ਼ੁਰੂ ਕਰ ਦੇਣਾ ਚਾਹੀਦਾ ਹੈ* ਜੋ ਬੋਲਦੇ ਹਾਂ ਉਸ ਧੁਨ ਨੂੰ ਧਿਆਨ ਨਾਲ ਸੁਣਨਾ, ਜਰੂਰੀ ਨਹੀਂ ਇਸੇ ਵਿਧੀ ਅਨੁਸਾਰ ਨਾਮ ਜਪਣਾ ਹੈ-ਜਿਵੇਂ ਸਹੀ ਲੱਗਦਾ ਸ਼ੁਰੂ ਕਰ ਦੇਈਏ, ਸਹਿਜੇ ੨ ਆਪੇ ਸੂਖਮ ਹੁੰਦਾ ਜਾਵੇਗਾ-ਬਿਨਾ ਬੋਲਿਆਂ ਸੁਰਤਿ ਵਿੱਚ ਹੋਵੇਗਾ, ਜਦੋਂ ਅੰਦਰੋਂ ਖਿੱਚ ਹੋਵੇ ਤਾਂ ਰਾਹ ਆਪਣੇ ਆਪ ਬਣਦੇ-ਖੁੱਲਦੇ ਹਨ *ਗੁਰੂ ਪਾਤਸ਼ਾਹ ਸੇਧ ਪ੍ਰਦਾਨ ਕਰਦੇ ਹਨ* ਗੁਰਦੁਆਰਾ ਸਾਹਿਬ ਕੀਰਤਨ, ਕਥਾ, ਪਾਠ ਸੁਣਨਾ-ਨਾਮ ਜਪਣ ਵਾਲਿਆਂ ਦੀ ਸੰਗਤ-ਸੇਵਾ-ਲੋੜਵੰਦਾਂ ਦੀ ਮੱਦਦ ਆਦਿ ਕਰਦੇ ਰਹੀਏ *ਆਪਣਾ ਫਰਜ ਯਤਨ ਕਰਨਾ ਹੈ-ਦਾਤ ਦਾਤਾਰ ਦੇ ਹੱਥ ਹੈ* !

    • @indirad1876
      @indirad1876 5 месяцев назад +7

      Well said, just start Naam Simran in any way, then Waheguru ji show the right path.

    • @waryamkhalsa4941
      @waryamkhalsa4941 5 месяцев назад

      Yes any way ​@@indirad1876

    • @waryamkhalsa4941
      @waryamkhalsa4941 5 месяцев назад +5

      Sahi keha

    • @waryamkhalsa4941
      @waryamkhalsa4941 5 месяцев назад +5

      ​@@indirad1876mukh naal boli jao te kanna naal suni jao....poore dhyaan naal ਜਿਸ ਪ੍ਰਕਾਰ ਸੂਈ ਵਿਚ ਧਾਗਾ ਪਾਈਦਾ ਹੈ, ਏਨੀ ਬਾਰੀਕ ਸੁਰਤ ਨਾਲ ਸੁਣਨਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @naviii949
      @naviii949 5 месяцев назад +2

      Kiran pal ji, tusi eh ਦਸ, ਗਿਆਨ ਦੇ ਸਕਦੇ ਹੋ ਕਿ ਗੁਰੂ ਨਾਨਕ ਜੀ ਅੰਗ 352
      ਨਾਦ ਬਿੰਦ ਕੀ ਸੁਰਤ ਸਮਾਇ l l
      ਸਤਿਗੁਰ ਸੇਵ ਪਰਮਪਦ ਪਾਇ l l
      ਇਸ ਦਾ ਕਿ ਮਤਲਬ ਹੈ ਜੀ ?

  • @NarinderKaur-p6h
    @NarinderKaur-p6h 5 месяцев назад +4

    ਵਾਹਿਗਗਰ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🎉🎉🎉🎉🎉

  • @gurisinghsandhu
    @gurisinghsandhu 21 день назад

    ਵਾਹਿਗੁਰੁ ❤

  • @villageveggieveganrasoi
    @villageveggieveganrasoi 5 месяцев назад +12

    Bhai Saab te parmatma di bhout kirpa hai , bhai Saab tuci sikhi da hor parchaar karo , bhout lok Christian bani jaa rahi hai

  • @ParamjitSingh-qw7om
    @ParamjitSingh-qw7om 5 месяцев назад +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਜੀ ਗੁਰਸਿੱਖ ਪਿਆਰਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @hardamsingh8251
    @hardamsingh8251 5 месяцев назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @MehtaFlix
    @MehtaFlix 5 месяцев назад +2

    ਵਾਹਿਗੁਰੂ ਜੀ

  • @gurwinderpunia1522
    @gurwinderpunia1522 5 месяцев назад +10

    Jamdoot nark swarg dharmraj a sab sach aa guru Granth sahib vich taah taah te ta aa reha,Bhai saab diyan galan sab 200% sach ne

  • @Kiranpal-Singh
    @Kiranpal-Singh 5 месяцев назад +7

    ਭਾਈ ਸਾਹਿਬ ਬਹੁਤ ਉਸਾਰੂ-ਅਮੁੱਲੀ ਸੇਵਾ ਕਰ ਰਹੇ ਹੋ, ਸਰਬੱਤ ਦੇ ਭਲੇ ਨੂੰ ਮੁੱਖ ਰੱਖਦਿਆਂ *ਮਨੁੱਖਾ ਜੀਵਨ ਦੇ ਮੁੱਖ ਉਦੇਸ਼ ਨੂੰ ਸਮੱਰਪਿਤ ਹੋ ਕੇ, ਸਭ ਦੇ ਮਾਲਕ-ਕਰਤੇ ਨਾਲ ਜੋੜਦੇ ਹੋ* ਗੁਰੂ ਸਾਹਿਬ ਅੰਗ-ਸੰਗ ਵਰਤਣ 🙏

    • @Hargun09-vk4xs
      @Hargun09-vk4xs 5 месяцев назад +1

      ਵੀਰਜੀ, ਆਪ ਜੀ ਨੂੰ ਲਗਦਾ ਗੁਰਬਾਣੀ ਦਾ ਕਾਫੀ ਗਿਆਨ ਹੈ, ਜੀ ਕਿਰਪਾ ਕਰ ਕੇ ਇਹ ਦਸ ਸਕਦੇ ਹੋ ਕਿ ਸਵਾਸ ਸਵਾਸ ਵਾਹਿਗੁਰੂ ਤਾ ਸਮਜ ਆ ਗਈ, ਪਰ ਸਵਾਸ ਗਿਰਾਸ ਨਹੀਂ ਸਮਜ ਆਇਆ ਜੀ l

    • @Kiranpal-Singh
      @Kiranpal-Singh 5 месяцев назад +1

      @@Hargun09-vk4xs
      ਸਾਸਿ- ਸਾਹ,
      ਗਰਾਸਿ- ਬੁਰਕੀ
      ਭਾਵ ਹਰ ਵੇਲੇ, ਸਾਹ ਲੈਦਿਆਂ-ਖਾਂਦਿਆਂ ਵਾਹਿਗੁਰੂ ਦਾ ਨਾਮ ਸਿਮਰਨਾ !
      ਪਹਿਲਾਂ ਤਾਂ ਭਾਵਨਾ ਸਹਿਤ-ਗੁਰੂ ਸਾਹਿਬ ਅੱਗੇ ਅਰਦਾਸ ਕਰਕੇ (ਛੋਟੀ ਜਾਂ ਵੱਡੀ) ਰਸਨਾ ਨਾਲ ਉੱਚੀ ਹੀ ਜਪਣਾ ਪੈਂਦਾ ਹੈ, ਗੁਰ ਮੰਤਰ-ਮੂਲ ਮੰਤਰ ਜਾਂ ਗੁਰਬਾਣੀ, ਅਭਿਆਸ ਕਰਦਿਆਂ ੨ ਆਪੇ ਆਵਾਜ ਘੱਟਦੀ ਜਾਂਦੀ ਹੈ, ਫਿਰ ਬਿਨ ਬੋਲਿਆਂ (ਬਿਨਾਂ ਜੀਭ ਹਿਲਾਇਆਂ) ਸੁਰਤ ਵਿੱਚ ਵੀ ਹੋਣ ਲੱਗ ਜਾਂਦਾ ਹੈ (ਸਾਸਿ ਗਿਰਾਸਿ ਤਾਂ ਹੀ ਹੋ ਸਕਦਾ ਹੈ, ਜਿਸਨੂੰ ਸਿਮਰਨ ਕਹਿੰਦੇ ਹਨ) ਆਪਣੀ ੨ ਅਵੱਸਥਾ ਹੈ-ਜੋ ਗੁਰੂ ਸਾਹਿਬ ਤਰਸ ਕਰਕੇ, ਸਾਨੂੰ ਅਕਿਰਤਘਣਾ ਨੂੰ ਬਖਸ਼ਸ਼ ਕਰ ਦੇਣ, ਆਪਣਾ ਫਰਜ ਤਾਂ ਯਤਨ ਕਰਨਾ ਹੈ, ਦਾਤ ਦਾਤਾਰ ਦੇ ਹੱਥ ਹੈ !

    • @Hargun09-vk4xs
      @Hargun09-vk4xs 5 месяцев назад +1

      ਆਪ ਜੀ ਦਾ ਬੋਹਤ ਬਹੁਤ ਸ਼ੁਕਰਾਨਾ ਵੀਰਜੀ l ਗੁਰੂ ਸਾਹਿਬ ਮੇਹਰ ਰੱਖਣ ਤੁਹਾਡੇ ਤੇ ਸਾਰਿਆ ਤੇ l

    • @Kiranpal-Singh
      @Kiranpal-Singh 5 месяцев назад

      @@Hargun09-vk4xs ਸਾਸਿ- ਸਾਹ,
      ਗਰਾਸਿ- ਬੁਰਕੀ
      ਭਾਵ ਹਰ ਵੇਲੇ, ਸਾਹ ਲੈਦਿਆਂ-ਖਾਂਦਿਆਂ ਵਾਹਿਗੁਰੂ ਦਾ ਨਾਮ ਸਿਮਰਨਾ !
      ਪਹਿਲਾਂ ਤਾਂ ਭਾਵਨਾ ਸਹਿਤ-ਗੁਰੂ ਸਾਹਿਬ ਅੱਗੇ ਅਰਦਾਸ ਕਰਕੇ (ਛੋਟੀ ਜਾਂ ਵੱਡੀ) ਰਸਨਾ ਨਾਲ ਉੱਚੀ ਹੀ ਜਪਣਾ ਪੈਂਦਾ ਹੈ, ਗੁਰ ਮੰਤਰ-ਮੂਲ ਮੰਤਰ ਜਾਂ ਗੁਰਬਾਣੀ, ਅਭਿਆਸ ਕਰਦਿਆਂ ੨ ਆਪੇ ਆਵਾਜ ਘੱਟਦੀ ਜਾਂਦੀ ਹੈ, ਫਿਰ ਬਿਨ ਬੋਲਿਆਂ (ਬਿਨਾਂ ਜੀਭ ਹਿਲਾਇਆਂ) ਸੁਰਤ ਵਿੱਚ ਵੀ ਹੋਣ ਲੱਗ ਜਾਂਦਾ ਹੈ (ਸਾਸਿ ਗਿਰਾਸਿ ਤਾਂ ਹੀ ਹੋ ਸਕਦਾ ਹੈ, ਜਿਸਨੂੰ ਸਿਮਰਨ ਕਹਿੰਦੇ ਹਨ) ਆਪਣੀ ੨ ਅਵੱਸਥਾ ਹੈ-ਜੋ ਗੁਰੂ ਸਾਹਿਬ ਤਰਸ ਕਰਕੇ, ਸਾਨੂੰ ਅਕਿਰਤਘਣਾ ਨੂੰ ਬਖਸ਼ਸ਼ ਕਰ ਦੇਣ, ਆਪਣਾ ਫਰਜ ਤਾਂ ਯਤਨ ਕਰਨਾ ਹੈ, ਦਾਤ ਦਾਤਾਰ ਦੇ ਹੱਥ ਹੈ !

  • @Hargun09-vk4xs
    @Hargun09-vk4xs 5 месяцев назад +18

    ਵਾਹਿਗੁਰੂ ਜੀ ਸੁਮੱਤ ਭਕਸ਼ੋ ਜੀ , ਗੁਰਮੁਖ ਦਾ ਅਸ਼ੀਰਵਾਦ ਰਹੇ ਸਿਰ ਤੇ l

  • @TulsiDass-vf7mg
    @TulsiDass-vf7mg 26 дней назад

    बहुत सुंदर विचार है आप के

  • @gurpreetgill615
    @gurpreetgill615 5 месяцев назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @pannugurcharan7763
    @pannugurcharan7763 5 месяцев назад +4

    Bhai sahib ji thanks

  • @baljeetdhillon7683
    @baljeetdhillon7683 5 месяцев назад +3

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gagankaur788
    @gagankaur788 5 месяцев назад +2

    ਧੰਨ ਧੰਨ ਭਾਈ ਸੇਵਾ ਸਿੰਘ ਜੀ ਤਰਮਾਲਾ

  • @Bal450
    @Bal450 5 месяцев назад

    Thanks!

  • @veerartsdasuya8911
    @veerartsdasuya8911 5 месяцев назад +2

    Bahut Gyan bhari interview. Dhanwaad waheguru ji

  • @harjinderkaur5714
    @harjinderkaur5714 3 месяца назад

    Waheguru ji waheguru ji waheguru ji waheguru ji waheguru ji

  • @GurpreetKaur-r4d
    @GurpreetKaur-r4d 5 месяцев назад +1

    Thanks waheguru ji🙏🙏

  • @aasvlogs_999
    @aasvlogs_999 5 месяцев назад +3

    ਵਾਹਿਗੁਰੂ❤

  • @BhaiNanakSinghAmritsar
    @BhaiNanakSinghAmritsar 5 месяцев назад +2

    ਵਾਹਿਗੁਰੂ ਭਲੀ ਕਰੇ

  • @ravindersinghsidhu5797
    @ravindersinghsidhu5797 5 месяцев назад +2

    ❤❤❤ਵਾਹਿਗੁਰੂ ਜੀ❤❤❤

  • @manpreetkaurjhally2636
    @manpreetkaurjhally2636 5 месяцев назад +17

    ਮੈਨੂੰ ਲਗਦਾ ਮੇਰਾ ਮਨ ਹੁਣ ਬੁਹਤ ਬਦਲ ਜਾਏਗਾ ,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhvirsingh7854
    @sukhvirsingh7854 5 месяцев назад +1

    Wahegur ji wahegur ji wahegur ji

  • @humhain3
    @humhain3 5 месяцев назад +3

    Anand aa gya, puran brahm gyani de vachan sidhdha dil ch ghar karde ne 🙏🙏🙏

  • @jaggabrar6319
    @jaggabrar6319 5 месяцев назад +2

    ਵਾਹਿਗੁਰੂ ਵਾਹਿਗੁਰੂ 🎉🎉🎉🎉🎉🎉

  • @diljeetkaur
    @diljeetkaur 5 месяцев назад +4

    🙏🏻🙏🏻🙏🏻🙏🏻🙏🏻🙏🏻🙏🏻😔😔😔😔😔😔🙏🏻😔🙏🏻🙏🏻🙏🏻😔 ਧੰਨ ਗੁਰੂ ਧੰਨ ਗੁਰੂ ਪਿਆਰੇ 🙏🏻🙏🏻🙏🏻🙏🏻🙏🏻

  • @gurjit6736
    @gurjit6736 4 месяца назад

    ਵਹਿਗੁਰੂ ਜੀ

  • @parmindersangra5285
    @parmindersangra5285 5 месяцев назад +2

    🙏Waheguru Ji Ka Khalsa🙏
    🙏Waheguru Ji Ki Fateh🙏

  • @alliswell611
    @alliswell611 5 месяцев назад +4

    Waheguru g tera shukar a 🙏🌹

  • @ranjitkaur7991
    @ranjitkaur7991 4 месяца назад

    ਵਾਹਿਗੁਰੂ ਜੀ ਮਿਹਰ ਕਰੋ

  • @ParminderKaur-cx2bw
    @ParminderKaur-cx2bw 3 месяца назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @RajSingh-do7zu
    @RajSingh-do7zu 5 месяцев назад +2

    Waheguru ji waheguru ji waheguru ji waheguru ji waheguru ji waheguru ji

  • @kindersahota5050
    @kindersahota5050 5 месяцев назад +2

    ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਚੰਗੇ ਵਿਚਾਰ🙏🙏

  • @ParamjitKaur-x9o
    @ParamjitKaur-x9o 5 месяцев назад +18

    ਹਨ ਅਸੀਂ ਵੀ ਪ੍ਭ ਮਿਲਣੇ ਕਾ ਚਾਊ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਜਾਂਦੇ ਰਹਿੰਦੇ ਹਾਂ ਜੀ ਬੰਦੀ ਛੋਡ ਦਿਵਸ ਤੇ ਵੀ ਉਥੇ ਬਹੁਤ ਸੰਗਤ ਦਰਸ਼ਨ ਕਰਨ ਜਾਂਦੀ ਹੈ ਵਾਹਿਗੁਰੂ ਜੀ

    • @MalkeetKaur-v8q
      @MalkeetKaur-v8q 5 месяцев назад +1

      Wahiguroo,,ji

    • @satgursingh2984
      @satgursingh2984 5 месяцев назад

      ​@@ParamjitKaur-x9o lalode ja moga ji

    • @nanakji5936
      @nanakji5936 5 месяцев назад +1

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹ ਜੀ
      ਪ੍ਰਮਾਤਮਾ ਜੀ ਦੀ ਕ੍ਰਿਪਾ ਸਦਕਾ 2010 ਤੋਂ ਜੀਵਨ ਵਿਚ ਬਦਲਾਅ ਆਉਣਾ ਸ਼ੁਰੂ ਹੋ ਗਿਆ, ਪਰ ਇਹ ਬਦਲਾਅ ਸਰੀਰ ਦਾ ਸੀ ਮਨ ਦਾ ਤਾਂ ਕੁਝ ਗਿਆਨ ਹੀ ਨਹੀ ਸੀ, ਗੁਰਬਾਣੀ ਗੁਰੂ ਜੀ ਨੂੰ ਪੜਨ ਦੀ ਰੁਚੀ ਵੱਧ ਗਈ, ਗੁਰਬਾਣੀ ਗੁਰੂ ਜੀ ਦੀ ਵਿਚਾਰ ਸਰਵਣ ਕਰਨੀ ਫਿਰ ਇਕ ਗੁਰੂ ਪਿਆਰਾ ਮਿਲਿਆ ਜਿਸ ਨੇ ਦੱਸਿਆ ਕਿ ਅਸੀਂ ਪਰਮਾਤਮਾ ਨੂੰ ਮਿਲਣ ਦੇ ਲਈ ਇਸ ਸੰਸਾਰ ਤੇ ਆਏ ਹੋਏ ਹਾਂ ਤਾਂ ਮਨ ਵਿਚ ਚਾਅ ਪੈਦਾ ਹੋਇਆ ਕਿ ਮੈਨੂੰ ਵੀ ਦੱਸੋ ਕਿਵੇਂ ਮਿਲਿਆ ਜਾ ਸੱਕਦਾ ਹੈ ਮਾਲਕ ਨੂੰ, ਉਸਨੇ ਦੱਸਿਆ ਕਿ ਵਾਹਿਗੁਰੂ ਵਾਹਿਗੁਰੂ ਬੋਲ ਬੋਲ ਕੇ, ਬੱਸ ਫਿਰ ਕੀ ਸੀ ਹਰ ਸਮੇਂ ਵਾਹਿਗੁਰੂ ਵਾਹਿਗੁਰੂ ਬੋਲਣਾ ਸ਼ੁਰੂ ਕਰ ਦਿੱਤਾ, ਉਸਨੇ ਦੱਸਿਆ ਕਿ ਭਾਈ ਸੇਵਾ ਸਿੰਘ ਜੀ ਇਹ ਗਿਆਨ ਦੇ ਰਹੇ ਨੇ, ਆਪਣੀ ਡਿਊਟੀ ਤੋਂ ਵੀ ਰਿਟਾਇਰਮੈਂਟ ਲੈਣ ਦਾ ਫੈਸਲਾ ਕਰ ਲਿਆ ਕਿ ਬੱਸ ਮੋਗੇ ਜਾਣਾ ਹੈ ਤੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਆਪਣੇ ਅਸਲੀ ਮਾਤਾ ਪਿਤਾ ਦੇ ਦਰਸ਼ਨ ਕਰਨੇ ਹਨ, ਸਮੇਂ ਵਿੱਚ ਬਦਲਾਅ ਆਇਆ ਮੇਰਾ ਨਾਲ ਮੇਰੇ ਹੋਰ ਸੰਗੀ ਸਾਥੀ ਵੀ ਇਹ ਫੈਸਲਾ ਲੈ ਚੁੱਕੇ ਸਨ ਕਿ ਅਸੀਂ ਸਾਰੇ ਮੋਗੇ ਜਾ ਕੇ ਪਰਮਾਤਮਾ ਦੀ ਭਗਤੀ ਕਰਨੀ ਹੈ ਫਿਰ ਉਹਨਾਂ ਵਿਚੋਂ ਭਾਈ ਤਲਵਿੰਦਰ ਸਿੰਘ ਜੀ ਅਤੇ ਭਾਈ ਭਰਭੂਰ ਸਿੰਘ ਜੀ ਦੀ ਵਿਚਾਰ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲਿਆਂ ਨਾਲ ਹੋਈ ਤੇ ਇਹਨਾਂ ਨੂੰ ਗੁਰ (ਜੁਗਤੀ) ਦਾ ਗਿਆਨ ਪ੍ਰਾਪਤ ਹੋਇਆ, ਭਾਈ ਤਲਵਿੰਦਰ ਸਿੰਘ ਜੀ ਨੇ ਮੇਰੇ ਨਾਲ ਗੁਰ (ਜੁਗਤੀ) ਦੀ ਵਿਚਾਰ ਕੀਤੀ ਮੈਂ ਇਹਨਾਂ ਤੇ ਯਕੀਨ ਨਹੀ ਕੀਤਾ ਕਿਉਂਕਿ ਆਪਣੇ ਕੋਲ ਗਿਆਨ ਜਾਇਦਾ ਸੀ ਇਸ ਲਈ, ਥੋੜੇ ਸਮੇਂ ਬਾਦ ਫਿਰ ਵਿਚਾਰ ਹੋਈ ਭਾਈ ਤਲਵਿੰਦਰ ਸਿੰਘ ਜੀ ਨਾਲ ਮੈਨੂੰ ਕਹਿੰਦੇ ਨੱਕ ਤੇ ਧਿਆਨ ਲਾ ਕੀ ਦਿਸ ਰਿਹਾ ਹੈ, ਮੈਂ ਕਿਹਾ ਨੱਕ ਤਾਂ ਨਜ਼ਰ ਨਹੀ ਆ ਰਿਹਾ ਪਰ ਕੁਝ ਧੂਆਂ ਧੂਆਂ ਨਜ਼ਰ ਆ ਰਿਹਾ ਹੈ ਮੈਨੂੰ ਕਹਿੰਦੇ ਬੱਸ ਇਸ ਨੂੰ ਦੇਖੀ ਜਾਣਾ ਹੈ ਤੇ ਭਾਈ ਸਾਹਿਬ ਤੋਂ ਗੁਰ ਲੈ ਕੇ ਗੁਰ ਦੀ ਕਮਾਈ ਕਰਨੀ ਆਪਣਾ ਸਾਰਾ ਗਿਆਨ ਛੱਡ ਦੇਣਾ, ਬੱਸ ਉਸ ਦਿਨ ਤੋਂ ਪਰਮਾਤਮਾ ਜੀ ਨੇ ਆਪਣੇ ਚਰਨਾਂ ਵਿੱਚ ਜੋੜ ਕੇ ਰੱਖਿਆ ਹੈ, ਦਸੰਬਰ ਮਹੀਨੇ 2017 ਤੋਂ ਮਨ ਦਾ ਜਨਮ ਹੋਇਆ ਹੈ, ਬਹੁਤ ਦਇਆ ਕੀਤੀ ਹੈ ਪਰਮਾਤਮਾ ਜੀ ਨੇ ਜੋ ਆਪਣੇ ਪ੍ਰਕਾਸ਼ ਰੂਪ ਦੇ ਦਰਸ਼ਨ ਕਰਵਾ ਰਹੇ ਨੇ, ਮਨ ਹਰ ਸਮੇਂ ਭਗਤੀ ਵਿਚ ਰਹਿੰਦਾ ਹੈ, ਗੁਰੂ ਪਿਆਰਿਓ ਹੁਣ ਤਾਂ ਬਹੁਤ ਸੌਖਾ ਹੈ ਕਿਤੇ ਜਾਣ ਦੀ ਵੀ ਜਰੂਰਤ ਨਹੀਂ ਲਾਈਵ ਗੁਰਮੁਖ ਪਿਆਰਿਆਂ ਤੋਂ ਆਪਾਂ ਗੁਰ ਲੈ ਸਕਦੇ ਹਾਂ ਬਸ ਵਿਸ਼ਵਾਸ ਦਾ ਮਾਰਗ ਹੈ ਮਨ ਕਰਕੇ ਭਗਤੀ ਕਰਨੀ ਹੈ ਕਿਤੇ ਵੀ ਰਹਿ ਕੇ ਅਸੀਂ ਭਗਤੀ ਕਰ ਸਕਦੇ ਹਾਂ। ਗੁਰਬਾਣੀ ਗੁਰੂ ਜੋ ਕਹਿ ਰਹੇ ਹਨ ਉਹ ਹੁਣ ਅਸੀਂ ਕਰ ਰਹੇ ਹਾਂ ਇਕ ਇਕ ਗੁਰਬਾਣੀ ਗੁਰੂ ਦਾ ਬਚਨ ਸਮਝ ਆਉਣ ਲੱਗ ਪਿਆ ਹੈ, ਜੋ ਗੁਰਮੁਖਿ ਪਿਆਰਾ ਸਾਨੂੰ ਵਾਹਿਗੁਰੂ ਵਾਹਿਗੁਰੂ ਬੋਲਣ ਨੂੰ ਕਹਿੰਦਾ ਸੀ ਉਸ ਨੂੰ ਵੀ ਇਸ ਗਿਆਨ ਬਾਰੇ ਦੱਸਿਆ ਪਰ ਉਸ ਕੋਲ ਆਪਣਾ ਗਿਆਨ ਅਤੇ ਪਹਿਰਾਵਾ ਹੋਣ ਕਰਕੇ ਉਸ ਨੂੰ ਗੁਰ ਦਾ ਗਿਆਨ ਚੰਗਾ ਨਹੀ ਲੱਗਿਆ ਅਤੇ ਉਹ ਇਸ ਮਾਰਗ ਤੇ ਚੱਲ ਨਹੀ ਸਕਿਆ। ਇਹ ਮੇਰਾ ਆਪਣਾ ਪ੍ਰੈਕਟੀਕਲ ਹੈ ਸੋ ਪ੍ਰੈਕਟੀਕਲ ਸ਼ੇਅਰ ਕਰਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰਨਾ ਜੀ। ਵਿਚਾਰ ਕਰਨ ਦੇ ਲਈ 9781836326 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ।
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @ParamjitKaur-x9o
      @ParamjitKaur-x9o 5 месяцев назад

      @@nanakji5936 ਵਾਹਿਗੁਰੂ ਜੀ

    • @baljeetkaur1366
      @baljeetkaur1366 5 месяцев назад

      Adress dso ga kithy hi guru ghr

  • @1_Not_2B_Known....
    @1_Not_2B_Known.... 4 месяца назад

    ਬਹੁਤ ਬਹੁਤ ਧੰਨਵਾਦ ਖਾਲਸਾ ਜੀ

  • @SukhwinderKaur-yd7qt
    @SukhwinderKaur-yd7qt 4 месяца назад

    Waheguru waheguru waheguru waheguru waheguru waheguru ji

  • @jasmailkaurgrewal2621
    @jasmailkaurgrewal2621 5 месяцев назад +2

    Waheguru ji waheguru ji waheguru ji waheguru ji 🌹🌹🌹🌹🙏🏻🙏🏻🙏🏻🙏🏻

  • @prabhramgharia4391
    @prabhramgharia4391 4 месяца назад +1

    Waheguru ji🙏

  • @AmarAmar-zl8oz
    @AmarAmar-zl8oz 5 месяцев назад +3

    Waheguru ji waheguru ji

  • @KuldeepSingh-fx8ko
    @KuldeepSingh-fx8ko 5 месяцев назад +3

    🙏🙏🙏🙏🙏 thank you God bless you

  • @NarinderSingh-gi6zf
    @NarinderSingh-gi6zf 5 месяцев назад +1

    Bilkul, thhik, waheguru, ji

  • @dewasingh5831
    @dewasingh5831 3 месяца назад

    ਸਰਬ ਵਿਆਪਕ ਹੈ

  • @Ramandeepkaur-lz8qq
    @Ramandeepkaur-lz8qq 5 месяцев назад +2

    Wahe guru wahe guru wahe guru ❤❤😊

  • @j.sgamer5790
    @j.sgamer5790 5 месяцев назад +2

    Waheguru waheguru waheguru waheguru waheguru ji

  • @BalbirSingh-ur8dt
    @BalbirSingh-ur8dt 5 месяцев назад +2

    ਸਤਨਾਮ ਵਾਹਿਗੁਰੂ❤❤

  • @BalwinderKaur-mf2hn
    @BalwinderKaur-mf2hn 5 месяцев назад +2

    Very very Thanks waheguru waheguru waheguru j

  • @kuldeepmaan5681
    @kuldeepmaan5681 5 месяцев назад +1

    Waheguru Ji

  • @AmanpreetKaur-ne9gv
    @AmanpreetKaur-ne9gv 5 месяцев назад

    Wah wah WAHEGURU ji di kirpa wah ji kmaal kmaal kmaal di sikheya

  • @vanshsingh6160
    @vanshsingh6160 5 месяцев назад +7

    ਭਾਜੀ ਤੁਸੀ ਪਹਿਲਾ ਅਨੁ ਸ੍ਰੀ ਜੀ ਦੇ ਨਾਲ ਵੀ ਕਾਫੀ ਸਵਾਲ ਜਵਾਬ ਕੀਤੇ ਸੀ। ਤੁਸੀ ਆਪਣੀ ਵੀ ਕੋਈ ਅਵਸਥਾ ਬਣਾਓ ਜੀ ।ਤੁਹਾਨੂੰ ਖੁਦ ਹੀ ਸਬ ਜਵਾਬ ਮਿਲ ਜਾਣੇ।

  • @JaswinderKaur-jw8di
    @JaswinderKaur-jw8di 5 месяцев назад +1

    Waheguru ji bahut vadi seva hai ji 🙏

  • @naamnishan6485
    @naamnishan6485 5 месяцев назад +1

    ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ🙏🏽💐❤️

  • @kamleshkaur460
    @kamleshkaur460 5 месяцев назад +1

    Waheguru ji shukrana ji

  • @Itz_bal_raj
    @Itz_bal_raj 5 месяцев назад +11

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉❤

  • @ManshaArora-l7w
    @ManshaArora-l7w 3 месяца назад

    Sunder varta❤❤❤❤❤❤❤❤❤

  • @RajwantKaur-nx6su
    @RajwantKaur-nx6su 5 месяцев назад +1

    Thanku baba ji 🙏

  • @BaljitsinghSandhu-u9p
    @BaljitsinghSandhu-u9p 5 месяцев назад +3

    Wahe guru wahe guru

  • @RashpalSingh-j6s
    @RashpalSingh-j6s 4 месяца назад

    🙏🙏🙏🙏🙏wahe guru ji

  • @parambariar5282
    @parambariar5282 5 месяцев назад +2

    ਵਾਹਿਗੁਰੂ ਜੀ 🙏🙏🙏🙏🙏🙏🙏🙏

  • @SunitaArora-l3l
    @SunitaArora-l3l 5 месяцев назад +2

    ਵਾਹਿਗੁਰੂ ਜੀ ਸਤਨਾਮ ਜੀ

  • @SarbjitKaur-eh1vp
    @SarbjitKaur-eh1vp 5 месяцев назад +4

    Waheguru ji waheguru ji dhan dhan satguru ji dhan guru ramdash ji 🙏🙏🙏🙏🙏

  • @Kiranpal-Singh
    @Kiranpal-Singh 5 месяцев назад +23

    *ਸਾਸਿ- ਸਾਹ, ਗਰਾਸਿ- ਬੁਰਕੀ*
    *ਭਾਵ ਹਰ ਵੇਲੇ, ਸਾਹ ਲੈਦਿਆਂ-ਖਾਂਦਿਆਂ ਵਾਹਿਗੁਰੂ ਦਾ ਨਾਮ ਸਿਮਰਨਾ* !
    ਪਹਿਲਾਂ ਤਾਂ ਭਾਵਨਾ ਸਹਿਤ-ਗੁਰੂ ਸਾਹਿਬ ਅੱਗੇ ਅਰਦਾਸ ਕਰਕੇ (ਛੋਟੀ ਜਾਂ ਵੱਡੀ) ਰਸਨਾ ਨਾਲ ਉੱਚੀ ਹੀ ਜਪਣਾ ਪੈਂਦਾ ਹੈ (ਜਾਂ ਆਪਣੇ ਧਰਮ ਅਨੁਸਾਰ ਪਰਮਾਤਮਾ ਦਾ ਕੋਈ ਨਾਮ) ਗੁਰ ਮੰਤਰ-ਮੂਲ ਮੰਤਰ ਜਾਂ ਗੁਰਬਾਣੀ, ਅਭਿਆਸ ਕਰਦਿਆਂ ੨ ਆਪੇ ਆਵਾਜ ਘੱਟਦੀ ਜਾਂਦੀ ਹੈ, ਫਿਰ ਬਿਨ ਬੋਲਿਆਂ (ਬਿਨਾਂ ਜੀਭ ਹਿਲਾਇਆਂ) ਸੁਰਤ ਵਿੱਚ ਵੀ ਹੋਣ ਲੱਗ ਜਾਂਦਾ ਹੈ (ਸਾਸਿ ਗਿਰਾਸਿ ਤਾਂ ਹੀ ਹੋ ਸਕਦਾ ਹੈ, ਜਿਸਨੂੰ ਸਿਮਰਨ ਕਹਿੰਦੇ ਹਨ) ਆਪਣੀ ੨ ਅਵੱਸਥਾ ਹੈ-ਜੋ ਗੁਰੂ ਸਾਹਿਬ ਤਰਸ ਕਰਕੇ, ਸਾਨੂੰ ਅਕਿਰਤਘਣਾ ਨੂੰ ਬਖਸ਼ਸ਼ ਕਰ ਦੇਣ, ਆਪਣਾ ਫਰਜ ਤਾਂ ਯਤਨ ਕਰਨਾ ਹੈ, ਦਾਤ ਦਾਤਾਰ ਦੇ ਹੱਥ ਹੈ !

    • @JaswinderSingh-w2d
      @JaswinderSingh-w2d 5 месяцев назад +6

      ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸ਼੍ਰੀ ਗੁਰੂ ਹਰ ਕ੍ਰਿਸ਼ਣ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਧੰਨ ਧੰਨ ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ

    • @GurpreetSra-lb4do
      @GurpreetSra-lb4do 5 месяцев назад +2

      ❤❤❤

  • @sunitataksh5248
    @sunitataksh5248 19 дней назад

    ਮੱਨ। ਮੇਰੇ। ਸੱਤ। ਗੁਰੂ। ਕੈ। ਭਾਣੈ। ਚਲ

  • @KaramjitSingh-s9f
    @KaramjitSingh-s9f 4 месяца назад +1

    Waheguru.G

  • @KulwantKaur-um2kc
    @KulwantKaur-um2kc 3 месяца назад

    Waheguru Waheguru Waheguru Waheguru g

  • @gurpreetgill9440
    @gurpreetgill9440 5 месяцев назад +2

    Parukaar kariya tusi saade te singh sahib ji, karan veer so proud really unlimited episode karo bhai sahib naal 🙏🙏🙏🙏

  • @Ikardass
    @Ikardass 5 месяцев назад +7

    Gurmukh pyario Bhai lakhveer singh ji bhot pyari abiyasi rooh hai

  • @Gurdheerajdhaliwal2011
    @Gurdheerajdhaliwal2011 5 месяцев назад +2

    🙏🏻waheguru ji🙏🏻

  • @surindersandhu4107
    @surindersandhu4107 3 месяца назад

    Waheguru ji ka khalsa Waheguru ji ki Fateh parwan karni Bhai singh shaib ji. People are ignorant and don't have the spiritual wisdom and bhai shaib is explained so deeply why those people raising useless question without praising Guru ka shabad. Brilliant podcast bir ji.

  • @kuldeepsinghgoldie
    @kuldeepsinghgoldie 5 месяцев назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kulwinderkaur3627
    @kulwinderkaur3627 5 месяцев назад +3

    Very good explanations in details 🙏🙏🙏🙏waheguruji waheguruji

  • @Ikardass
    @Ikardass 5 месяцев назад +3

    Dhan guru dhan guru pyare

  • @didarsingh7599
    @didarsingh7599 5 месяцев назад +2

    Very amazing discussion and explanation regarding devinity
    Within the Light of Guru Granth
    Sahib Ji.

  • @psidhusidhu9370
    @psidhusidhu9370 4 месяца назад

    Bikul sach bolea ik ik gal sach aa barham ghani pure sant hi rabb nu Mila skde aa

  • @NirbaiSingh-gn4fq
    @NirbaiSingh-gn4fq 2 месяца назад

    Waheguru. Ji fathay

  • @ParminderKaur-cx2bw
    @ParminderKaur-cx2bw 3 месяца назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji