Meri Waddi Bhain G 1Ghanta Nhi G 24 Ghante Waheguru Jaap Hona Chahida Hanji Agge Aoun Wala Time Hun Bhayankar Jai Shiv Shankar ❤Waheguru G Bless u always
नानक देव जी को कबीर साहेब सुल्तानपुर (वर्तमान पाकिस्तान) में बेई नदी पर जिंदा महात्मा के वेश में आकर मिले थे। उन्हें सचखंड यानी सत्यलोक के दर्शन कराए थे, जिसके बाद नानक जी ने आंखों देखी कबीर साहेब की महिमा गाते हुए गुरु ग्रन्थ साहिब राग सिरी महला 1 पृष्ठ नं. 24 पर शब्द नं. 29 में कहा है: फाही सुरत मलूकी वेस, उह ठगवाड़ा ठगी देस।। खरा सिआणां बहुता भार, धाणक रूप रहा करतार।।
‘राग तिलंग महला 1‘‘ पंजाबी गुरु ग्रन्थ साहेब पृष्ठ नं. 721 पर श्री गुरु नानक जी ने स्पष्ट कहा हैं कि हे हक्का कबीर (सत् कबीर)! आप निर्विकार दयालु परमेश्वर हो। आप से मेरी एक अर्ज है कि मैं तो सत्यज्ञान वाली नजर रहित तथा आपके सत्यज्ञान के सामने तो निरुत्तर अर्थात् जुबान रहित हो गया हूँ। हे कुल मालिक! मैं तो आपके दासों के चरणों की धूल हूँ, मुझे शरण में रखना।
22 ji Sachi anand aa gya ajj gurbani sun ka Parmatma pita nu kiva milna hai ji Kitpa karke Baba ji da hor episod jarur liyaou ji Asii thode Channel da bahot Dhanbadi hai ji Waheguru ji sade kol sabad nahi hai ji Ehda lagda ji Prabu pita di story suni java suni java Very very thanks to all team members
Baba ji , Inni dungi gall Tussi Inni badhiya tareeke naal samjhaai .. bhot bhot dhanvaad baba ji .. ajj pehli baar mainu sacha gyaan prapat hoiya jisnu mai pichle kai saalo to labh riha si .. saade ute bhi mehar karo te saanu bhi akaal takht naal milaap karwao ji 🙏🏻🙏🏻🙏🏻🙏🏻
Bhai sahib ne bohut vadia samjaya ehi oh bram da gyan ha jo sari duniya nu bdal sakda hai bhai sahib ji da bohut bohut dhanwad jina ne ehne vadia tareke de nal samjaya
Eh Gurmukh pyare ji bilkul sach bol rhe ne. Kq eh sb anubhav 7/2015 to mainu v hoye ne .Guru Sahib g sb te kirpa karo g ..❤mai ena Gurmukha nu pehli vari sunya g.bhut hi chnga lga g ..❤
Gurmukh pyare Student ne Gurdwara Prabh Milne Ka Chao de. Bhai Sewa Singh ji Tarmala ji ne eh gyan Gurbani Guru dwara sanjha kita si, teh hunn Uthe GPMKC ke baani Bhai Dalbir Singh ji tarmala eh Gurmat gyan prachar kar rahe ne. Tusi uthe sangat kar sakde ho. Ya phir RUclips channel GPMKC follow kar sakde ho ji.
Menu 10 saal pehla eve de uncle mile aaj ohh australia ch ne menu us time samja raye c par m dhyan v kita par 10 k din baad ch andr dar aw gya bahut gahrayi cc m sach ds rya bilkul sach aw sanu eve dunyavi ch khotya pya jad ki eh sach aw m dobara shuru karna waheguru ji 🙏🙏🙏🙏🙏🙏
ऐसी वीडियो मैने जीवन में पहली बार देखी है। मैने बहुत सी कुंडलनी की वीडियो देखी पर किसी ने ऐसा बॉडी का चित्र बना के भेद नहीं दिया। मै आज बहुत खुश हुई की प्रभु प्राप्ती के लिए मुझे असली मार्ग मिल गया है।मेरा इन बाबा जी को कोटि कोटी प्रणाम|बाबा जी आप अपना एड्रेस दीजिए मैं आपके पास प्रभु से मिलाप का रास्ता सीखने के लिए आना चाहती हूं|
@dhadihardevsinghkhalsa Waheguru ji pura dress dso .ma rab nalu bhut tuta hoia ha ji . Tuce manu papi banda nu Seda rasta pa skda ho ji. Please ma today chrna bante karda ji mnu paka dress pajo ji our ph no bi do ji .ppl Please please please please please please please please please 🙏please 🙏 please 🙏 please 🙏 please please 🙏 Waheguru ji ma jarur meal mealna ji
One of best episode… Thanks to team mitti 🙏🏻🙏🏻🙏🏻 waheguru Mehar karn chardi kalla Bakhshan.. Baba ji de muho rabb app dass reha kidda parr karna bhvsagar 🙏🏻🙏🏻
Bhai Sahib ne chaat raahi bahut hi sarl treeke naal kundlni bare guru granth sahib vich dase anisaar samjaya. Ih saas graas waheguru ji da simran vi ohi kar sakda jihde te Prabhu sache paatsha aap mehar karda hai .
Waheguru ji di kirpa nall tusi bohut sohna tohfa Sanu Dita ji ❤ meri iko he benati hai Bahi sahib ji jo geyan tusi Sanu daseya videos Rahi satguru nall Milan da iko he kirpa ahi kuj Sanu har gurudwara mandir masjid wich sikhan nu miln ta bohut wadia howe Sanu koi ve a kuj nahi dasda , so , satguru ji aap ji te kirpa bnai Rakhn🙏
नानक देव जी को कबीर साहेब सुल्तानपुर (वर्तमान पाकिस्तान) में बेई नदी पर जिंदा महात्मा के वेश में आकर मिले थे। उन्हें सचखंड यानी सत्यलोक के दर्शन कराए थे, जिसके बाद नानक जी ने आंखों देखी कबीर साहेब की महिमा गाते हुए गुरु ग्रन्थ साहिब राग सिरी महला 1 पृष्ठ नं. 24 पर शब्द नं. 29 में कहा है: फाही सुरत मलूकी वेस, उह ठगवाड़ा ठगी देस।। खरा सिआणां बहुता भार, धाणक रूप रहा करतार।।
waheguru ji waheguru ji waheguru ji waheguru ji waheguru ji waheguru ji waheguru ji ❤❤❤❤❤ dhan dhan dhan dhan dhan guru nanak dev ji tu hi kartaar tu hi nirankar
साखी कंधार देश की चली', जन्म साखी के पृष्ठ 470-471 पर एक मुगल पठान ने पूछा कि आपका गुरू कौन है? श्री नानक जी ने उत्तर दिया कि जिन्दा पीर है। वह परमेश्वर ही गुरू रूप में आया था। उसका शिष्य सारा जहाँ है। फिर ‘‘साखी रूकनदीन काज़ी के साथ होई’’ जन्म साखी के पृष्ठ 189 पर नानक जी ने रुकनदीन काज़ी को जबाब देते हुए कहा:- नानके आखे रूकनदीन सच्चा सुणहू जवाब। खालक आदम सिरजिया आलम बड़ा कबीर। कायम दायम कुदरती सिर पिरां दे पीर। सजदे करे खुदाई नू आलम बड़ा कबीर।।
Bahut sohna jatha veer g ... Khalsa ji bahut kirpa satguru ji di tuhde te eda e kirpa rahe gi khalse te ..sachi veer surti bnati tuc ...vaheguru ji ka Khalsa vaheguru ji ki Fateh ji
Sat Sri Akal Bhaji very nice very good excellent work excellent service excellent style excellent thaught excellent very interesting subject excellent very beautiful concept God bless you with your family and friends
ਮਿੱਟੀ ਚੈਂਨਲ ਵਾਲਿਆਂ ਦਾ ਧੰਨਵਾਦ, ਭਾਈ ਸਾਹਿਬ ਜੀ ਦਾ ਵੀ ਬਹੁਤ ਬਹੁਤ ਸ਼ੁਕਰਾਨ
ਸਾਰੇ ਗੁਰੂ ਘਰਾਂ ਵਿੱਚ ਸਵੇਰੇ ਸ਼ਾਮ 1 ਘੰਟਾ ਵਾਹਿਗੁਰੂ ਨਾਮ ਸਿਮਰਨ ਹੋਣਾ ਚਾਹੀਦਾ ਹੈ ਤਾਂ ਜੋਂ ਬਹੁਤ ਸਾਰੇ ਰੋਗ ਦੂਰ ਹੋ ਸਕਣ ਤੇ ਸੰਗਤ ਨਾਮ ਨਾਲ ਜੁੜ ਸਕੇ ।
Hanji bike pr koi ni smj reha sb guru ghr vich Sach di vichar nai ho rhi jo ke should start MUST WAHEGURU JI ji 🙏
Ih duty krn vale duty bda ro ro k krde ae te simran kitho karvana ina ne.
Meri Waddi Bhain G 1Ghanta Nhi G 24 Ghante Waheguru Jaap Hona Chahida Hanji Agge Aoun Wala Time Hun Bhayankar Jai Shiv Shankar ❤Waheguru G Bless u always
ਭੁੱਲਿਆਂ ਨੂੰ ਰਾਹੇ ਪਾਉਣ ਵਾਲਾ ਗਿਆਨ ਹੈ ਜੀ ਭਾਈ ਸਾਹਿਬ ਜੀ
नानक देव जी को कबीर साहेब सुल्तानपुर (वर्तमान पाकिस्तान) में बेई नदी पर जिंदा महात्मा के वेश में आकर मिले थे। उन्हें सचखंड यानी सत्यलोक के दर्शन कराए थे, जिसके बाद नानक जी ने आंखों देखी कबीर साहेब की महिमा गाते हुए गुरु ग्रन्थ साहिब राग सिरी महला 1 पृष्ठ नं. 24 पर शब्द नं. 29 में कहा है:
फाही सुरत मलूकी वेस, उह ठगवाड़ा ठगी देस।।
खरा सिआणां बहुता भार, धाणक रूप रहा करतार।।
ਕਲਯੁਗ ਵਿੱਚ ਸਤਿਯੁਗ ਕਰਨਾ ਗੁਰਮੁਖ ਨੇ ਠਾਣ ਲਿਆ। ਭਾਈ ਸੇਵਾ ਸਿੰਘ ਜੀ ਦਾ ਸ਼ੁਕਰ ਹੈ।
‘राग तिलंग महला 1‘‘ पंजाबी गुरु ग्रन्थ साहेब पृष्ठ नं. 721 पर श्री गुरु नानक जी ने स्पष्ट कहा हैं कि हे हक्का कबीर (सत् कबीर)! आप निर्विकार दयालु परमेश्वर हो। आप से मेरी एक अर्ज है कि मैं तो सत्यज्ञान वाली नजर रहित तथा आपके सत्यज्ञान के सामने तो निरुत्तर अर्थात् जुबान रहित हो गया हूँ। हे कुल मालिक! मैं तो आपके दासों के चरणों की धूल हूँ, मुझे शरण में रखना।
ਬਿਲਕੁੱਲ ਉਹ ਗੱਲਬਾਤ ਵੀ ਕਰਦਾ ਗਲਤ ਕੰਮ ਤੋਂ ਝਿੜਕਦਾ ਵੀ ਏ ਪਿਆਰ ਵੀ ਕਰਦਾ ਅਸਲ ਵਿੱਚ ਉਹੀ ਸਾਡਾ ਅਸਲੀ ਮਾਤਾ ਅਤੇ ਪਿਤਾ ਹੈ।ਪਰ ਇਹ ਅੰਦਰ ਦੀਆਂ ਗਲਾਂ ਨੇ ਹਰੇਕ ਦੀ ਰੇਂਜ ਵਿੱਚ ਨਹੀਂ ਆਉਂਦੀਆਂ।ਇਸ ਲਈ ਗੁਰਮੁਖ ਹੋਣਾ ਅਤੇ ਸਬਦ ਦੀ ਮਿਹਨਤ ਹੀ ਸਹਾਈ ਹੁੰਦੇ।ਇਹ ਸਰੀਰ ਬੁੱਧੀ ਤੋਂ ਉੱਪਰ ਉਠ ਕੇ ਪੂਰਨ ਸਮਰਪਣ ਨਾਲ ਮਿਲਦਾ।ਉਂਜ ਉਹ ਹੈ ਹਰ ਵੇਲੇ ਸਾਡੇ ਨਾਲ ਪਰ ਸਾਨੂੰ ਉਸਦੀ ਸਾਰ ਨਹੀਂ
😢😢😢😢😢😢😢ਜਮਾਂ ਸੱਚ ਆ ਬਾਈ ਇਹੀ ਹੁੰਦਾ😢😢😢😢😢😢
ਸ਼ਬਦ ਸੁਰਤਿ ਲਿਵ ਜੋੜਨ ਨਾਲ ਹੀ ਇਹ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ। ਵਾਹਿਗੁਰੂ ਜੀ ਕੀ ਕ੍ਰਿਪਾ ਸਦਕਾ ਅਤੇ ਸੰਗਤਾਂ ਦੀਆਂ ਅਸੀਸਾਂ ਸਦਕਾ ਇਹ ਸਭ ਕੁਝ ਸਹਿਜੇ ਹੀ ਪ੍ਰਾਪਤ ਹੁੰਦੀ ਹੈ। ਵਾਹਿਗੁਰੂ ਜੀ ਕਿਰਪਾ ਕਰਨ ਨਾਮੁ ਦੀ ਦਾਤਿ ਬਖਸ਼ਣ।
ਭਾਈ ਸਾਹਿਬ ਰੱਬ ਦੀ ਰੰਗੀ ਹੋਈ ਰੂਹ ਨੇ ਬੜੇ ਪੇ੍ਮ ਨਾਲ ਸਾਨੂੰ ਵਾਹਿਗੁਰੂ ਦੇ ਮਿਲਾਪ ਦਾ ਗਿਆਨ ਦੇ ਰਹੇ ਹਨ ਅੱਜ ਤਕ ਐਨੀ ਬਰੀਕੀ ਵਿੱਚ ਕਿਸੇ ਕਥਾ ਵਾਚਕ ਨੇ ਅੰਦਰ ਦਾ ਭੇਤ ਨਹੀਂ ਦਿੱਤਾ ਜਿਨ੍ਹਾਂ ਭਾਈ ਸਾਹਿਬ ਜੀ ਨੇ ਗੁਰਬਾਣੀ ਗੁਰੂ ਤੇ ਕੁੰਡਲਨੀ ਦਾ ਗਿਆਨ ਦੇ ਦਿੱਤਾ ਭਾਈ ਸਾਹਿਬ ਅਸਲੀ ਸਾਧੂ ਹਨ
Ram Ram bhai ji main aapse Milana chahti hun aapka adress kahan se milega mere ko
@@nanditarishi4313description main Dekho address and contact number hai
ਇਹਨਾਂ ਸੱਚੀਂ ਰੂਹਾਂ ਕਰਕੇ ਪੰਜਾਬ ਬਚਿਆ ਹੋਇਆ ਵਾਹਿਗੁਰੂ ਜੀ 🙏🏻🙏🏻🙏🏻
ਕੀ ਸੱਚਮੁੱਚ ਪੰਜਾਬ ਬਚਿਆ ਹੋਇਆ?? ਵੀਰ ਆਹ ਨਵਾਂ ਕੌਂ੍ਸੇਪ੍ਟ ਐ ਕਾਫੀ ਚੱਲੂ ਹੁਣ ਲੋਕ ਸਿੱਧੇ ਇਨ੍ਹਾਂ ਕੋਲ ਜਾਇਆ ਕਰਨਗੇ ਤੇ ਆਹ ਲੋਕਾਂ ਦੇ ਮਸਲੇ ਹੱਲ ਕਰਨਗੇ ਜਿਵੇੰ ਬਘੇਸ਼ਵਰ ਧਾਮ ਵਾਲਾ ਬਾਬਾ, ਸਿਰਸੇ ਵਾਲਾ, ਰਾਧਾ ਸੁਆਮੀ, ਇੱਕ ਹੋਰ ਐ ਰਾਮਪਾਲ ਬਾਬਾ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ ਹਰ ਨਵੀਂ ਚੀਜ ਚੱਲ ਜਾਂਦੀ ਹੈ, ਬਾਕੀ ਲੋਕ ਬੇਵਕੂਫ ਬਣਨ ਨੂੰ ਤਿਆਰ ਬੈਠੇ ਨੇ ਗੁਰੂ ਦੀ ਬਾਣੀ ਮਗਰ ਨੀ ਜਾਂਦੇ ਬਾਬਿਆਂ ਮਗਰ ਲੱਗ ਜਾਂਦੇ ਹਨ
ਬਾਈ ਜੀ੍ ਕੀਮੇ ਧੰਨਵਾਦ ਕਰੀਏ ਤੁਹਾਡਾ ਸਾਡੇ ਕੋਲ ਕੋਈ ਸ਼ਬਦ ਨਹੀਂ। ਤੁਸੀਂ ਇੱਕ ਬਹੁਤ ਵੱਡੀ ਸੇਵਾ ਕਰ ਰਹੇ ਓ । ਇਹ ਸੇਵਾ ਵੀ ਮਾਲਕ ਨੇ ਆਪ ਲਾਈ ਏ, ਪਰ ਜੇਕੋਈ ਸਮਝੇ ਤਾ । ਇਹ ਗੱਲਾਂ ਤਾਂ ਮਨੁੱਖ ਨੂੰ ਸਿੱਧਾ
ਚਾਬੀ ਦੇਨ ਵਾਲੀ ਗੱਲ ਹੈ , ਦਸਮ ਦੁਆਰ ਦੀ ਜੇਕੋਈ ਮਨੁੱਖ ਸਮਝੇ ਤਾ ਬਾਈ ਜੀ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ
ਵੀਰ ਜੀ ਧੰਨਵਾਦ ਤਾਂ ਤੁਹਾਡਾ ਬਣਦਾ ਤੁਸੀਂ ਬਹੁਤ ਵਧੀਆ ਗਿਆਨ ਅੱਗੇ ਮਤਲਬ ਵਧਾ ਰਹੇ ਹੋ ਔਰ ਮੈਂ ਧੰਨਵਾਦ ਕਰੂੰਗਾ ਮਿੱਟੀ ਚੈਨਲ ਵਾਲੀ ਪੂਰੀ ਟੀਮ ਦਾ ਬਹੁਤ ਵਧੀਆ ਉਪਰਾਲਾ
ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਸੀਂ ਵੀ ਇਸ ਚੀਜ਼ ਤੇ ਹੁਣ ਧਿਆਨ ਦੇ ਰਹੇ ਹਾਂ ਕਿ ਗੁਰੂ ਵੱਲ ਜੁੜੀਏ
ਵਾਹ 🙏ਕੋਈ ਵਿਰਲਾ ਹੀ ਬਾਬਾ ਜੀ ਦੀ ਗੱਲ ਸਮਜ ਸਕਦਾ ਬੋਹਤ ਡੋਗੀਆਂ ਗੱਲਾਂ 🙏❤️
teede taa aasi.haa.paaji..inke jitna koi.hi saral.hai.
Are ye sab samjhte hai har hindu se pooch lo ye hamari bate chori karke tumhe bata raha hai tum khish ho rahe ho
ਪੂਰੀ interview ਸੁਣ ਕੇ ਮਨ ਸਾਂਤ ਹੋ ਗਿਆ ਪਰਮਾਤਮਾ ਦੇ ਮਿਲਾਪ ਵਾਲੀਆ ਰੱਬੀ ਰੂਹਾ ਨੂ ਸੁਣ ਕੇ ਮਨ ਨੂ ਸਹਿਜ ਆ ਜਾਦਾ ਭੈਣਾ ਨੇ ਵੀ ਢਾਡੀ ਬਾਰ ਬਹੁਤ ਸੋਹਣਾ ਕੀਤਾ ਸੁਰ ਚ ਕੀਤੀ
ਖਾਸ ਕਰਕੇ ਬਾਕੀ ਤੁਹਾਡੇ ਐਪੀਸੋਡ ਦੇਖੇ ਅੱਜ ਜੋ ਆਨੰਦ ਆਇਆ ਇੱਕ ਵੱਖਰਾ ਸੀ ਬਹੁਤ ਬਹੁਤ ਧੰਨਵਾਦ ਅਸੀਂ ਵੀ ਤੇਰੀ ਬਾਂਹ ਫੜ ਕੇ ਗਾਹਾਂ ਤੁਰ ਪਵਾਂਗੇ ਜਿਉਂਦੇ ਵਸਦਾ ਰਹੋ ਚੜਹਦੀ ਕਲਾ ਵਾਹਿਗੁਰੂ ਭਲਾ ਕਰੇ ਤੁਹਾਡਾ
ਮਿੱਟੀ ਚੈਨਲ ਦਾ ਬਹੁਤ ਧੰਨਵਾਦ ਸੱਚ ਦੇ ਲੜ ਲਾਉਣ ਵਾਲੇ ਗੁਰਮੁਖਾਂ ਦੀ ਇੰਟਰਵਿਊ ਲੈਣ ਲਈ
Bohot hi aanad dai c a jankari ❤❤
ਜਪੁ ਤਪੁ ਸੰਜਮ ਧਰਮੁ ਨ ਕਮਾਇਆ ਸੇਵਾ ਸਾਧ ਨ ਜਾਣਿਆ ਹਰਿ ਰਾਇਆ ਕਹੁ ਨਾਨਕ ਹਮ ਨੀਚ ਕਰੰਮਾ ਸ਼ਰਨ ਪਰੇ ਕੀ ਰਾਖਹੁ ਸਰਮਾ । ਸਭ ਤੋਂ ਪਹਿਲਾਂ ਸੱਚ ਦਾ ਗਿਆਨ ਸ਼ੁਭ ਅਮਲ ਸ਼ੁਭ ਕਰਮ।
ਵੀਡਿਓ ਬਣਾਉਣ ਲਈ ਭਗਤਾਂ ਦੀ ਖੋਜ ਵੀ ਕੋਈ ਭਗਤ ਹੀ ਕਰ ਸਕਦਾ।
ਭਾਈ ਸੇਵਾ ਸਿੰਘ ਤਰਮਾਲਾ ਜੀ ਇਸ ਤਰਾਂ ਦੇ ਸੈਕੜੇ ਪ੍ਰਚਾਰਕ ਤਿਆਰ ਕੀਤੇ ਨੇ ਜੋ ਸੰਸਾਰ ਵਿੱਚ ਸਬਦ ਗੁਰੂ ਦਾ ਪ੍ਰਚਾਰ ਕਰ ਰਹੇ ਹਨ।
Sry tohade hisab nal ki eh business chal riha ha ina da dsio zrur ji sir
@@brarsaab3084eh business nhi chl reha bai ji... sachai de rah te chla rhe ne lokan nu
਼ਬਹੁਤ ਵਧੀਆ ਅੰਦਰ ਦੀ ਜਾਣਕਾਰੀ ਸਾਂਝੀ ਕੀਤੀ ਭਾਈ ਸਾਹਿਬ ਜੀ
ਭਾਈ ਸਾਹਿਬ ਜੀ ਨੇ ਬਹੁਤ ਹੀ ਪਿਆਰ ਨਾਲ ਸੱਚ ਦਾ ਰਸਤਾ ਦੱਸਿਆ ਮੈਂ ਖੁਦ ਭਾਈ ਸਾਹਿਬ ਜੀ ਕੋਲ ਸੰਗਤ ਵਿਚ ਗਿਆ ਤੇ ਉਹਨਾਂ ਨੇ ਬਹੁਤ ਹੀ ਪਿਆਰ ਨਾਲ ਸੱਚ ਦਾ ਮਾਰਗ ਸਮਜਾਇਆ
ਵਾਹਿਗੁਰੂ ਜੀ ਹਮੇਸ਼ਾ ਚਰਦੀ ਕੱਲ੍ਹਾ ਵਿਚ ਰੱਖਣ ਭਾਈ ਸਾਹਿਬ ਜੀ ਨੂੰ
Please tell the address of bhai sahib.
ਨਾਮ ਚਿੰਤ ਆਵੇ ਜੀ ਸਤਿਨਾਮ ਵਾਹਿਗੁਰੂੂ
ਗਲਤ ਕੁਮੈਟ ਕਰਨ ਵਾਲੇ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਅੱਜ ਇੰਟਰਨੈੱਟ ਦਾ ਯੂੱਗ ਹੈ ਪਹਿਲਾਂ ਗੱਲ ਦੀ ਖੋਜ ਕਰਨ ਤੇ ਫਿਰ ਆਪਣੇ ਵਿਚਾਰ ਪੇਸ਼ ਕਰੋ ਕਿਉਂਕਿ ਇਹ ਗੱਲਾਂ ਐਨੀਂ ਛੇਤੀ ਸਮਝ ਨਹੀਂ ਆਉਂਦੀਆਂ ਕਿਉਂਕਿ ਸਾਡੀ ਮੱਤ ਤਾਂ ਗੀਤਾਂ ਨੇ ਮਾਰੀ ਹੋਈ ਹੈ
Billkul shi bhaji eh jaldi da marg nahi
Bilkul sahi
Bilkul sahi keha
ਇਸ ਦੀ ਸਮਜ ਸਹਿਜ ਵਾਲੇ ਬੰਦੇ ਨੂੰ ਹੀ ਆ ਸਕਦੀ ਆ ਜਿਸ ਦੇ ਅੰਦਰ ਪੰਜਾ ਨੇ ਗਾਹ ਪਾਈਆ ਓਹ ਨੀ ਸਮਦਾ ਨਾ ਮੰਨਦਾ ਪਰ ਇਹ ਸਾਰਾ ਸੱਚ ਅ ਜਦੋਂ ਮਾਲਿਕ ਕਿਰਪਾ ਕਰਦੇ ਨੇ ਕੋਈ ਨਿਸ਼ਾਨੀ ਪਰਗਟ ਕਰਦੇ ਨੇ ਫਿਰ ਪਤਾ ਲਗਦਾ
ਸੱਚ
Guru Ravidas sahib ji de sabad sun ke sach me berag ho janda ek ek sabad sun kr maan khush ho janda
ਖਾਲਸਾ ਜੀ ,,,,,, ਕਈ ਐਸੇ ਬੰਦੇ ਵੀ ਹਨ ਜੋਂ ਕੈਹਣਗੇ ਤੱਤੀ ਤਵੀ ਤੇ ਬੈਠੋ ਗੇ ਜਿਆਦਾ ਰੌਲਾ ਨਾਂ ਪਾਓ ਜੀ। ਰੱਬ ਦੇ ਮਿਲਣ ਵਾਲੇ ਪ੍ਰੇਮ ਨੂੰ ਨਜ਼ਰ ਲੱਗ ਜਾਂਦੀ ਹੈ ਜੀ। ਧੰਨਵਾਦ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤
ਵਾਹਿਗੁਰੂ ਜੀ ਜੋ ਚੌਕੜਾ ਨਹੀਂ ਮਾਰ ਸਕਦੇ ਉਹ ਲੱਤਾਂ ਨਿਸਾਲ ਲੋ ਲੰਬੇ ਪੈ ਸਕਦੇ ਹੋ ਜਿਵੇਂ ਵੀ ਸੌਖਾ ਰਹੇ ਉਵੇਂ ਕਰ ਸਕਦੇ ਹੋ ਬਸ ਸਿਮਰਨ ਕਰਨਾ ਹੈ ਧੰਨਵਾਦ
ਵਾਹਿਗੁਰੂ ਜੀ ਤੁਸੀਂ ਕਿੰਨੀ ਵਧੀਆ ਗਿਆਨ ਦਿੱਤਾ ਹੈ ਗੁਰਬਾਣੀ ਬਾਰੇ, ਕਿੰਨੀ ਰਸਨਾ ਹੈ ਤੁਹਾਡੇ ਸ਼ਬਦਾਂ ਵਿੱਚ, ਵਾਹਿਗੁਰੂ ਜੀ ਕਿਰਪਾ ਕਰਨ ਮੈ ਆਪਣੀ ਜਿੰਦਗੀ ਵਿੱਚ ਤੁਹਾਡੇ ਦਰਸ਼ਨ ਕਰ ਸਕਾ, ਵਾਹਿਗੁਰੂ ਮੈਨੂੰ ਸੰਗਤ ਬਖਸ਼ਣ
ਬਹੁਤ ਹੀ ਪਿਆਰੀ ਪੇਸ਼ਕਸ਼
ਧੰਨਵਾਦ ਕਰਨ ਸ਼ਰਮਾ ਵੀਰ ਜੀ ਦਾ
ਸਿੰਘ ਸਾਹਿਬ ਜੀ ਨੇ ਗੁਰਬਾਣੀ ਵਿੱਚੋਂ ਹੀ ਸਪੱਸ਼ਟ ਕਰਕੇ ਗੁਰਮਤਿ ਮਾਰਗ ਦਰਸ਼ਨ ਕਰਨ ਦਾ ਰਸਤਾ ਦੱਸਿਆ ❤❤❤❤❤
ਤੁਹਾਡੇ ਵਰਗੀਆਂ ਰੰਗੀਆਂ ਰੂਹਾਂ ਦੀਆਂ ਰੂਹਾਨੀ ਗੱਲਾੰ ਸੁਣ ਕੇ ਮਨ ਇੰਨਾ ਆਨੰਦਿਤ ਹੋ ਜਾਂਦਾ ਹੈ ਤੇ ਮਨ ਵਿੱਚ ਚਾਅ ਜਾਗ ਰਿਹਾ ਕਿ ਮੇਰੇ ਵਰਗੀ ਪਾਪੀ ਰੂਹ ਤੇ ਵੀ ਸਤਗੁਰੂ ਕਿਰਪਾ ਕਰਨ। ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਹਰਦੇਵ ਸਿੰਘ ਜੀ ਬਹੁਤ ਹੀ ਨਿਮਰਤਾ ਦੇ ਧਨੀ ਨੇ ਇਨਾਂ ਤੇ ਵਾਹਿਗੁਰੂ ਜੀਆਂ ਦੀ ਬੇਅੰਤ ਕਿਰਪਾ ਹੈ ਜਿਸ ਤਰ੍ਹਾਂ ਗੁਰਬਾਣੀ ਅਨੁਸਾਰ ਹੀ ਸਮਝਾਇਆ ਜਾਂਦਾ ਹੈ ਇਨਾ ਦੀ ਹਰ ਗਲ ਬਹੁਤ ਵਧੀਆ ਤਰਾਂ ਸਮਝ ਆਉਂਦੀ ਹੈ ਪਰ ਕੁਛ ਲੋਕ ਗਲਤ ਕੁਮੈਂਟ ਕਰਦੇ ਨੇ ਇਹ ਸਚ ਉਨਾਂ ਦੇ ਲੋਕਾਂ ਦੇ ਸਮਝਣਾ ਬਹੁਤ ਔਖਾ ਹੈ ਕਿਰਪਾ ਕਰਕੇ ਇਸ ਤਰਾਂ ਦੇ ਕੁਮੈਂਟ ਨਾ ਕਰੋ ਨਹੀ ਤੇ ਲੇਖਾ ਦੇਣਾ ਬਹੁਤ ਮੁਸ਼ਕਿਲ ਹੋਵੇਗਾ ਭਾਈ ਸਾਬ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਸਦਾ ਚੜਦੀਕਲਾ ਵਿਚ ਰਖਣ ਜੀ
Bilkul sahi keha jihna nu gian nhi a ohna nu galat comment nhi karne chahide
ਪੱਤਰਕਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਜਿਹੀਆਂ ਰੰਗੀਆਂ ਰੂਹਾਂ ਦੇ ਦਰਸ਼ਨ ਕਰਵਾਉਣ ਲਈ ਜੀ।
ਗੁਰੂ ਪਿਆਰਿਓ ਬਹੁਤ ਸੁਕਰੀਆ ਜੀ 🙇♂️🌹
ਭੈਣਾ ਦੀ ਅਵਾਜ਼ ਬਹੁਤ ਸੋਹਣੀ ਹੈ ਬਹੁਤ ਹੀ ਵਧੀਆ ਬਚਨ ਸੀ ਭਾਈ ਸਾਹਿਬ ਦੇ ਬਹੁਤ ਆਨੰਦ ਆਇਆ 🙏🙏
ਵਾਹਿਗੁਰੂ ਜੀ ਆਪ ਜੀ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਾ ।ਸੱਚ ਪਤਾ ਲੱਗਾ।ਬਹੁਤ ਵੱਡਾ ਗਿਆਨ ਆਪ ਜੀ ਤੋੰ ਮਿਲਿਆ।
ਵਾਹੁ ਵਾਹੁ ਸੱਚੇ ਪਾਤਿਸ਼ਾਹ ਤੂੰ ਸੱਚੀ ਨਾਈ 🎉⛳️💝👏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਆਨੰਦ ਆਇਆ ਆਪ ਜੀ ਦਾ ਇੰਟਰਵਿਊ ਬਹੁਤ ਹੀ ਅੱਛਾ ਲੱਗਾ ਬਹੁਤ ਹੀ ਸ਼ੰਕੇ ਦੂਰ ਹੋ ਗਏ ਵਾਹਿਗੁਰੂ ਜੀ
ਇਹ ਬਿਲਕੁਲ ਸੱਚ ਗਲਾਂ ਨੇ ਹਰ ਕੋਈ ਨਹੀਂ ਸਮਝ ਸਕਦਾ।
ਵਾਹਿਗੁਰੂ ਜੀ ਬਹੁਤ ਡੂੰਘਾਈ ਵਾਲੀ ਅਵੱਸਥਾ ਆ❤❤❤❤❤❤❤
Divine Podcast WaheGuru ji , All thanks to BhaiSahib Sewa Singh Tarmala ji 🙏🏻
Big thanks to Host karan and Veer Hardev Singh Khalsa ji 🙏🏻
22 ji Sachi anand aa gya ajj gurbani sun ka Parmatma pita nu kiva milna hai ji
Kitpa karke Baba ji da hor episod jarur liyaou ji
Asii thode Channel da bahot Dhanbadi hai ji
Waheguru ji sade kol sabad nahi hai ji
Ehda lagda ji Prabu pita di story suni java suni java
Very very thanks to all team members
ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ ॥੭॥
ਨਾ ਮਨੁ ਚਲੈ ਨ ਪਉਣੁ ਉਡਾਵੈ ॥
ਭੇਤ ਆ ਜਾਵੇਗਾ ਕਿ ਜੇ ਖੇਲਣਾ ਹੈ ਤਾਂ ਪੌਣ ਵਿੱਚ ਪ੍ਰਵੇਸ਼ ਹੋ ਜਾਵੋ ਜੇ ਖੇਲ ਖਤਮ ਕਰਨਾ ਹੈ ਪੌਣ ਛੱਡ ਕੇ ਨਾਦ ਨਾਲ ਮਿਲ ਜਾਵੋ! ਜੇ ਅਸੀਂ ਅਨਹਦ ਬਾਣੀ ਤੱਕ ਸੀਮਤ ਰਹਿੰਦੇ ਹਾਂ ਤਾਂ ਉਹ ਸਵਰਗ ਹੈ, ਉੱਥੇ ਕੋਈ ਚਿੰਤਾ ਤੇ ਫਿਕਰ ਨਹੀਂ, ਉੱਥੇ ਤ੍ਰੈ ਗੁਣਾਂ ਤੋਂ ਮੁਕਤ ਹੋ ਕੇ ਬੇਗਮ ਹੋ ਜਾਂਦੇ ਹਾਂ! ਸਾਨੂੰ ਸਮਝਾਉਂਦੇ ਹਨ ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਤਾਂ ਇਹ ਤੁਹਾਡੀ ਇੱਛਾ ਹੈ ਪਰ ਇਥੋਂ ਤੁਹਾਨੂੰ ਫਿਰ ਜਨਮ ਲੈਣਾ ਪਵੇਗਾ। ਇੱਥੇ ਤੁਸੀਂ ਦਰਸ਼ਕ ਬਣ ਕੇ ਦੇਖੋਗੇ! ਇੱਥੇ ਜੋ ਸ਼ਬਦ ਦੀ ਵਿਚਾਰ ਹੁੰਦੀ ਹੈ ਉਹ ਇਹ ਦੇਵ ਲੋਕ ਦੇ ਵਾਸੀ ਦੇਖਦੇ ਅਤੇ ਸੁਣਦੇ ਹਨ! ਅਸੀਂ ਇਹ ਘਰ ਖਾਲੀ ਕਰਕੇ ਉੱਥੇ ਦੇਵ ਲੋਕ ਵਿੱਚ ਚਲੇ ਜਾਂਦੇ ਹਾਂ ਅਸੀਂ ਉੱਥੇ ਦਰਸਕ ਬਣ ਜਾਂਦੇ ਹਾਂ! ਕੁਦਰਤ ਨੇ ਸਿਸਟਮ ਹੀ ਅਜਿਹਾ ਬਣਾਇਆ ਹੈ ਤੇ ਕੁਝ ਜੀਵ ਆਕਾਰ ਵਿੱਚ ਆ ਜਾਂਦੇ ਹਨ ਤੇ ਕੁਝ ਉਧਰ ਚਲੇ ਜਾਂਦੇ ਹਨ, ਜੇ ਅਸੀਂ ਉਧਰ ਵਸਣਾ ਚਾਹੁੰਦੇ ਹਾਂ ਇਸ ਲੋਕ ਵਿੱਚ ਆਉਣਾ ਜਾਣਾ ਚਾਹੁੰਦੇ ਹਾਂ, ਸਾਡੀ ਇੱਛਾ ਤੇ ਹੈ!
🌹 ਜੇ ਅਸੀਂ ਸੱਚ ਵਿੱਚ ਸਮਾਉਣਾ ਚਾਹੁੰਦੇ ਹਾਂ, ਤਾਂ ਨਾਦ ਨੂੰ ਵੀ ਛੱਡਣਾ ਪਵੇਗਾ, ਸੂਖਮ ਸਰੀਰ ਨੂੰ ਵੀ ਛੱਡਣਾ ਪਵੇਗਾ ਤੇ ਜੋਤ ਵਿੱਚ ਜੋਤ ਮਿਲਾਉਣਾ ਪਵੇਗਾ।
👏 ਜੇ ਤੁਸੀਂ ਸੂਖਮ ਰੂਪ ਤੇ ਦ੍ਰਿਸ਼ਟਮਾਨ ਤੋਂ ਅਜ਼ਾਦ ਹੋ ਕੇ ਉਸ ਦਾ ਹੀ ਰੂਪ ਹੋਣਾ ਚਾਹੁੰਦੇ ਹੋ, ਸਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਧਿਆਨ ਦੀ ਅਵਸਥਾ ਵਿੱਚ ਜਾਣਾ ਪਵੇਗਾ! ਉਥੇ ਸਾਡਾ ਸੂਖਮ ਆਕਾਰ ਵੀ ਲੱਥ ਜਾਂਦਾ ਹੈ! ਧਿਆਨ ਦੀ ਅਵਸਥਾ ਵਿੱਚ ਅਸੀਂ ਕਿਵੇਂ ਸਮਾ ਸਕਦੇ ਹਾਂ, ਉਹ ਗੁਰਬਾਣੀ ਦੇ ਵਿੱਚ ਕਲਾ ਜੁਗਤੀ ਹੁਨਰ ਤੇ ਵਿਧੀ ਦੱਸ ਦਿੱਤੀ ਹੈ...
ਨਿਰੰਕਾਰ ਮਹਿ ਆਕਾਰੁ ਸਮਾਵੈ ॥
ਅਕਲ ਕਲਾ ਸਚੁ ਸਾਚਿ ਟਿਕਾਵੈ ॥
ਸੋ ਨਰੁ ਗਰਭ ਜੋਨਿ ਨਹੀ ਆਵੈ ॥
ਅੰਗ 414
ਜਦੋਂ ਅਸੀਂ ਸੱਚ ਵਿੱਚ ਧਿਆਨ ਲਗਾ ਲਵਾਂਗੇ ਤਾਂ ਉਸ ਵਿੱਚ ਸਮਾ ਜਾਵਾਂਗੇ! ਸਾਡਾ ਮਨ ਨੇਤਰਾਂ ਵਿੱਚ ਹੈ ਤੇ ਅਦ੍ਰਿਸ਼ਟ ਜੋਤ ਸਾਹਮਣੇ ਹੈ! ਜਦੋਂ ਅਸੀਂ ਇਹਨਾਂ ਦੋਹਾਂ ਨੇਤਰਾਂ ਨਾਲ ਅਦ੍ਰਿਸ਼ਟ ਆਕਾਰ ਨੂੰ ਦੇਖਾਂਗੇ, ਉਸ ਦੇ ਵਿੱਚ ਧਿਆਨ ਲਗਾਵਾਂਗੇ ਤਾਂ ਜੋਤ ਦੇ ਵਿੱਚ ਜੋਤ ਮਿਲ ਜਾਵੇਗੀ...
ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ ॥੨੪॥
ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ ॥
ਅੰਗ 910
ਤੇ ਅਜਿਹੀ ਹੀ ਅਵਸਥਾ ਬਣ ਜਾਵੇਗੀ..
ਜਿਉ ਜਲ ਮਹਿ ਜਲੁ ਆਇ ਖਟਾਨਾ ॥
ਤਿਉ ਜੋਤੀ ਸੰਗਿ ਜੋਤਿ ਸਮਾਨਾ ॥
ਮਿਟਿ ਗਏ ਗਵਨ ਪਾਏ ਬਿਸ੍ਰਾਮ ॥
ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥
ਅੰਗ 278
🌹ਦਸਵੈ ਦੁਆਰਿ ਰਹਤ ਕਰੇ
13 ਨੰਬਰ ਕਿਤਾਬ ਪੇਜ ਨੰ:353-354
🌹ਇਹ ਜੁਗਤੀ ਕੌਣ ਦੇ ਸਕਦਾ ਹੈ...
ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥
ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥
ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥
ਅੰਗ 131
ਕਿ ਜੋ ਸਨਮੁਖ ਹੈ ਉਹ ਗੁਰਮੁਖ ਤੁਹਾਨੂੰ ਇਹ ਵਿਧੀ ਦੱਸ ਸਕਦਾ ਹੈ, ਮਨਮੁਖ ਬੇਮੁਖ ਹੈ ਉਹ ਤੁਹਾਨੂੰ ਇਹ ਵਿਧੀ ਨਹੀਂ ਦੱਸ ਸਕਦਾ! ਗੁਰਬਾਣੀ ਦੁਆਰਾ ਗੁਰਮੁਖਾਂ ਨੇ ਵਿਧੀ ਦੱਸੀ ਹੋਈ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਪਿਤਾ ਦੇ ਸਨਮੁੱਖ ਹੋਵੋ! ਫਿਰ ਅਸੀਂ ਉਸ ਵਿਧੀ ਦੁਆਰਾ ਆਪਣੇ ਪਿਤਾ ਦੇ ਸਨਮੁਖ ਹੋ ਜਾਂਦੇ ਹਾਂ! ਜਦੋਂ ਪਤਾ ਲੱਗ ਗਿਆ ਕਿ ਮਾਲਕ ਤਾਂ ਹਰ ਥਾਂ ਮੌਜੂਦ ਹੈ, ਜਿੱਧਰ ਵੀ ਮੂੰਹ ਕਰਾਂਗੇ ਉਹ ਹਾਜ਼ਰ ਹੈ! ਇਸ ਲਈ ਗੁਰਮੁਖ ਵਿਛੜਦੇ ਨਹੀਂ ਹਰ ਸਮੇਂ ਸਨਮੁਖ ਰਹਿੰਦੇ ਹਨ!
🌹ਦਸਵੈ ਦੁਆਰਿ ਰਹਤ ਕਰੇ ਪੇਜ ਨੰਬਰ 4
ਭਾਈ ਸੇਵਾ ਸਿੰਘ ਤਰਮਾਲਾ
Waheguru ji
ਵਾਹਿਗੁਰੂ ਜੀ ਬਹੁਤ ਧੰਨਵਾਦ ਅੱਜ ਦੀ ਵੀਡੀਓ ਲਈ ।
Baba ji , Inni dungi gall Tussi Inni badhiya tareeke naal samjhaai .. bhot bhot dhanvaad baba ji .. ajj pehli baar mainu sacha gyaan prapat hoiya jisnu mai pichle kai saalo to labh riha si .. saade ute bhi mehar karo te saanu bhi akaal takht naal milaap karwao ji 🙏🏻🙏🏻🙏🏻🙏🏻
ਸੱਚ ਹੈ ਵਾਹਿਗੁਰੂ ਜੀ ❤❤❤❤❤❤
ਬਹੁਤ ਵਧੀਆ ਜੀ ਭਾਈ ਸਾਹਿਬ ਜੀ ਤੇ।।ਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਕਿਰਪਾ ਹੈ ਹੀ ਪਰ ਪਤਰਕਾਰ ਵੀਰ ਤੇ ਵੀ ਪਰਮਾਤਮਾ ਦੀ ਕਿਰਪਾ ਹੈ ਤਾਂ ਹੀ ਅਜਿਹੇ ਗੁਰੂ ਪਿਆਰੇਆ ਨਾਲ ਗੱਲਬਾਤ ਕਰਦੇ ਹਨ ।ਜਿਸ ਨਾਲ ਸਾਨੂੰ ਬਹੁਤ ਗਿਆਨ ਮਿਲਦਾ ਹੈ ਜੀ।
Bhai sahib ne bohut vadia samjaya ehi oh bram da gyan ha jo sari duniya nu bdal sakda hai bhai sahib ji da bohut bohut dhanwad jina ne ehne vadia tareke de nal samjaya
Eh Gurmukh pyare ji bilkul sach bol rhe ne. Kq eh sb anubhav 7/2015 to mainu v hoye ne .Guru Sahib g sb te kirpa karo g ..❤mai ena Gurmukha nu pehli vari sunya g.bhut hi chnga lga g ..❤
ਬਾਬਾ ਜੀ ਐਨਾ ਡੂੰਘਾ ਗਿਆਨ ਮੈਂ ਆਪਣੇ ਜੀਵਨ ਵਿਚ ਪਹਿਲੀ ਵਾਰੀ ਸੁਣਿਆ ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਹਾਂ ਮੈਨੂੰ ਆਪਣਾ ਪਤਾ ਦੱਸੋ ਤੁਸੀਂ ਕਿਥੇ ਰਹਿੰਦੇ ਹੈ ਮੈਂ ਵੀ ਪ੍ਰਭੂ ਨਾਲ ਮਿਲਾਪ ਕਰਨਾ ਚਾਹੁੰਦਾ ਹਾਂ ਮੈਨੂੰ ਆਪਣੀ ਸੰਗਤ ਬਖਸ਼ਿਸ਼ ਕਰੋ ,,🙏🙏🙏🙏🙏
ਸੇਵਾ ਕਰਤਿ ਹੋਇ ਨਿਹਕਾਮੀ।।
ਤਿਸੁ ਕੋ ਹੋਤਿ ਪਰਾਪਤਿ ਸੁਆਮੀ।।
ਪਾਣੀ ਮਾਹਿ ਦੇਖਿ ਮੁਖੁ ਜੈਸਾ।।
ਨਾਮੇ ਕੋ ਸੁਆਮੀ ਬੀਠਲੁ ਐਸਾ।।
ਇਹਨਾਂ ਪੰਕਤੀਆ ਨਾਲ ਮਿਲ ਸਕਦੇ ਹਾਂ?
ਫਗਵਾੜੇ ਤੋਂ ਚੰਡੀਗੜ੍ਹ ਰੋਡ ਤੇ ਪਿੰਡ ਬਹਿਰਾਮ ਆਉਂਦਾ ਬਹਿਰਾਮ ਤੋਂ ਮਾਹਿਲਪੁਰ ਰੋਡ ਤੇ Kotfatuhi ਪਿੰਡ aajo ਕੇਨਰਾ ਬੈਂਕ ਦੀ back ਸਾਈਡ ਬਾਬਾ ਗੁਰਬਖਸ਼ ਸਿੰਘ ਸ਼ਹੀਦ ਸੇਵਾ ਸਿਮਰਨ
Lapp@@simranubhi1042
Gurmukh pyare Student ne Gurdwara Prabh Milne Ka Chao de. Bhai Sewa Singh ji Tarmala ji ne eh gyan Gurbani Guru dwara sanjha kita si, teh hunn Uthe GPMKC ke baani Bhai Dalbir Singh ji tarmala eh Gurmat gyan prachar kar rahe ne. Tusi uthe sangat kar sakde ho. Ya phir RUclips channel GPMKC follow kar sakde ho ji.
tusi sidha MOGA PRABH MILNE KA CHAO CHALE JAO
ਵਾਹਿਗੁਰੂ ਜੀ ਬਹੁਤ ਆਨੰਦ ਆਇਆ ਸੁਣ ਕੇ ਜੀ 🙏🙏
ਭਾਈ ਸੇਵਾ ਸਿੰਘ ਜੀ ਤਰਮਾਲਾ ਵਾਲੀਆ ਨੇ ਗੁਰਬਾਣੀ ਅਨੂਸਾਰ ਲੋਕਾ ਨੂੰ ਪ੍ਰੈਕਟੀਕਲ ਕਰਵਾਇਆ ਸੀ ਪਰ ਕੁਝ ਲੋਕਾ ਨੇ ਉਹਨਾ ਤੋ ਕਥਾ ਸਿਖ ਕੇ ਆਪਣੇ ਡੇਰੇ ਖੋਲ ਲਏ ਤੇ ਦੀਵੇ ਦਵਾਰ ਖੋਲਣ ਲੱਗ ਗਏ
@@jairoopGillbilkul shi gal aa g
Mtlb jo otho andey sikh ke gyan lekey aye eh bndey theek nhi
ਭਾਈ ਸਾਹਿਬ ਵਾਹਿਗੁਰੂ,ਸਤਿਨਾਮ ਸ਼ਬਦ ਸਭ
ਤੋ ਪਹਿਲਾ ਕਿਹੜੇ ਗੂਰੁ ਸਾਹਿਬ ਨੇ ਉਚਾਰਨ
ਕੀਤਾ ਸੀ ਇਹ ਸੰਗਤ ਨੂੰ ਆਪਣੇ ਪ੍ਰਚਾਰ ਸਮੇ
ਦਸਣ ਦੀ ਕਿਰਪਾ ਜਰੂਰ ਦਸਿਆ ਕਰੋ
ਜਿਤੇ ਨਾਮ ਸਭ ਕਿਰਤਮ ਨਾਮ ।ਸ਼ੁਭ ਅਮਲ ਸ਼ੁਭ ਕਰਮ ਹੀ ਸ਼ੁਰੂਆਤ ਹੈ ਜੀ। ਸਿਮਰਨ(ਯਾਦ) ਹੀ ਜੁੜਨਾ ਹੈ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਹੈ ਜੀ ਇਸ ਤਰਾਂ ਅਗੋ ਹੋਰ ਵੀ ਦੇ ਦੇ ਰਹਿਣਾ ਜੀ
ਜਾਣਕਾਰੀ ਭਰਪੂਰ, ਰੱਬ ਖੁਸ਼ ਰੱਖੇ ।
ਹੁਣ ਤੱਕ ਦਾ ਸਭ ਤੋ ਵਧੀਆ ਪੋਡਕਾਸਟ
Bahut wadia samjhaya Bhai Sahib ji ne. Bahut wadia interview cc Bhai Sahib ji di. Thanku
ਵਾਹਿਗੁਰੂ ਜ਼ੀ ਧਨ ਹੋ ਗਿਆ ਮਨ ਇਸ ਤੋਂ ਜ਼ਿਆਦਾ ਤਾਂ ਕੋਈ ਦੱਸ ਹੀ ਨਹੀਂ ਸਕਦਾ.ਤੁਹਡਾ ਬਹੁਤ ਬਹੁਤ ਧੰਨਵਾਦ ਜੀ
Menu 10 saal pehla eve de uncle mile aaj ohh australia ch ne menu us time samja raye c par m dhyan v kita par 10 k din baad ch andr dar aw gya bahut gahrayi cc m sach ds rya bilkul sach aw sanu eve dunyavi ch khotya pya jad ki eh sach aw m dobara shuru karna waheguru ji 🙏🙏🙏🙏🙏🙏
Ha ik gal hor dsa tuc note karyo ehna de face te ik alag noor hunda 🙏🙏🙏🙏🙏
ਵਾਹਿਗੁਰੂ ਜੀ ਭਾਈ ਸੇਵਾ ਸਿੰਘ ਜੀ ਤਰਮਾਲਾ ਪ੍ਰਬ ਮਿਲਨੇ ਕਾ ਚਾਉ ਰੋਲੀ ਰੋਡ ਮੋਗਾ
ਸਾਰਿਆਂ ਦਾ ਮੇਨ ਬਾਬਾ ਗੁਰ
ਅੱਜ ਦੀ ਵੀਡਿੳ ਬਹੁਤ ਹੀ ਚੰਗੀ ਲੱਗੀ ਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਪਹਿਲੀ ਵਾਰ ਕਿਸੇ ਨੇ ਗੁਰਬਾਣੀ ਦੀਆਂ ਤੁਕਾਂ ਰਾਹੀਂ ਸਾਰੀ ਗੱਲ ਸਮਝਾਈ ਵਾਹਿਗੁਰੂ ਜੀ ਮਹਿਰ ਕਰੋ ਬਾਣੀ ਤੇ ਬਾਣੇ ਨਾਲ ਜੋੜ ਕਿ ਰੱਖਿਓ ਜੀ। ਸਰਬੱਤ ਦਾ ਭਲਾ। ਚਰਦੀਕਲ੍ਹਾ ਚ ਰਹੋ ਜੀ
Waheguru g,, ajj baba ji di vicharan sunn k ,,, eve lgda duniyan ch kuj ni hai,, bs rab nu milna hai bs,, waheguru ji
ਭਈ ਪਰਾਪਤਿ ਮਾਨੁਖ ਦੇਹੁਰੀਆ l l ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ l l
Hnji, ਸ਼ਰੀਰ ਮਿਲਿਆ ਹੀ ਵਾਹਿਗੁਰੂ ਮਿਲਾਪ ਲਈ l baaki sab ਮਾਇਆ ਹੀ ਹੈ l
ਭਈ ਪਰਾਪਤਿ ਮਾਨੁਖ ਦੇਹੁਰੀਆ l l ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ l l
Hnji, ਸ਼ਰੀਰ ਮਿਲਿਆ ਹੀ ਵਾਹਿਗੁਰੂ ਮਿਲਾਪ ਲਈ l baaki sab ਮਾਇਆ ਹੀ ਹੈ l
ऐसी वीडियो मैने जीवन में पहली बार देखी है। मैने बहुत सी कुंडलनी की वीडियो देखी पर किसी ने ऐसा बॉडी का चित्र बना के भेद नहीं दिया। मै आज बहुत खुश हुई की प्रभु प्राप्ती के लिए मुझे असली मार्ग मिल गया है।मेरा इन बाबा जी को कोटि कोटी प्रणाम|बाबा जी आप अपना एड्रेस दीजिए मैं आपके पास प्रभु से मिलाप का रास्ता सीखने के लिए आना चाहती हूं|
Baba ji waheguru ji ka khalsa waheguru ji ki Fateh baba ji kirpa krke Anna address daso ji
@dhadihardevsinghkhalsa Waheguru ji pura dress dso .ma rab nalu bhut tuta hoia ha ji . Tuce manu papi banda nu Seda rasta pa skda ho ji. Please ma today chrna bante karda ji mnu paka dress pajo ji our ph no bi do ji .ppl Please please please please please please please please please 🙏please 🙏 please 🙏 please 🙏 please please 🙏 Waheguru ji ma jarur meal mealna ji
@dhadihardevsinghkhalsa ma jammu to belong karda ha ji
Waheguru Ji Nu Milan Da Rasta Bahut vadia Dasya Hai Ji
@@NishanSingh-h2cPlease help baba ji mera dimag baneaa hueaa ji meno tik kar do ji😢😢😢😢😢
One of best episode… Thanks to team mitti 🙏🏻🙏🏻🙏🏻 waheguru Mehar karn chardi kalla Bakhshan.. Baba ji de muho rabb app dass reha kidda parr karna bhvsagar 🙏🏻🙏🏻
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਆਪ ਨੁੰ ਅਤੇ ਆਪ ਦੇ ਗੁਰੂ ਉਸਤਾਦ ਨੁ ਕੋਟਿ ਕੋਟਿ ਪ੍ਰਣਾਮ
Veere tuhade es channel ne bahut wadia uprala kita hai sade warge es cheejan to anjaan san.🙏🏻🙏🏻🙏🏻🙏🏻🙏🏻
Bhai Sahib ne chaat raahi bahut hi sarl treeke naal kundlni bare guru granth sahib vich dase anisaar samjaya. Ih saas graas waheguru ji da simran vi ohi kar sakda jihde te Prabhu sache paatsha aap mehar karda hai .
ਮੈਨੂੰ ਲੱਗਦਾ ਇਕ ਘੰਟਾ ਬਹੁਤ ਘੱਟ ਆ ਕਿ ਤੁਹਾਡੇ ਪੋਡਕਾਸਟ ਦਾ ਬਹੁਤ ਲੰਮਾ ਸਮਾਂ ਚਾਹੀਦਾ ਸਾਡੇ ਲਈ
Waheguru ji di kirpa nall tusi bohut sohna tohfa Sanu Dita ji ❤ meri iko he benati hai Bahi sahib ji jo geyan tusi Sanu daseya videos Rahi satguru nall Milan da iko he kirpa ahi kuj Sanu har gurudwara mandir masjid wich sikhan nu miln ta bohut wadia howe Sanu koi ve a kuj nahi dasda , so , satguru ji aap ji te kirpa bnai Rakhn🙏
ਨਫ਼ਰਤ ਕਰਨ ਵਾਲਿਆਂ ਨੂੰ ਲਾਹਨਤਾਂ
नानक देव जी को कबीर साहेब सुल्तानपुर (वर्तमान पाकिस्तान) में बेई नदी पर जिंदा महात्मा के वेश में आकर मिले थे। उन्हें सचखंड यानी सत्यलोक के दर्शन कराए थे, जिसके बाद नानक जी ने आंखों देखी कबीर साहेब की महिमा गाते हुए गुरु ग्रन्थ साहिब राग सिरी महला 1 पृष्ठ नं. 24 पर शब्द नं. 29 में कहा है:
फाही सुरत मलूकी वेस, उह ठगवाड़ा ठगी देस।।
खरा सिआणां बहुता भार, धाणक रूप रहा करतार।।
Thanks Karan Sharma Ji for bringing Bhai Sahib
You are so awesome ❤❤❤
Waheguru ji ka khalsa waheguru ji ki fathe. Both vadia lagia. 👌👌
Bhai sahab ji ne bhut sohna samjaya Ji God bless you ji nice job app Ji de beji
ਵਾਹਿਗੁਰੂ ਜੀ ਅਨੰਦ ਆ ਗਿਆ ਜੀ
Waheguru Waheguru. ਕੋਟ ਕੋਟ ਪ੍ਰਣਾਮ 👏👏👏👏👏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ।
ਬਹੁਤ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ।
ਜਿਹੜੇ ਭਾਈ ਸਾਹਬ ਜੀ interview ਲੈ ਰਹੇ ਨੇ ਉਨ੍ਹਾਂ ਨੂੰ ਵੀ ਬੇਨਤੀ ਆ ਕੇ ਵਾਹਿਗੁਰੂ ਜੀ ਤੁਸੀਂ ਵੀ ਕੇਸ ਰੱਖਕੇ ਗੁਰੂ ਸਾਹਿਬ ਜੀ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਸਾਹਿਬ ਜੀ ਦੇ ਅਸਲੀ ਸਪੁੱਤਰ ਬਣੋ ਵਾਹਿਗੁਰੂ ਜੀ ਹੱਥ ਜੋੜ ਕੇ ਬੇਨਤੀ ਹੈ ਵਾਹਿਗੁਰੂ ਜੀ।
😂
ਵਾਹਿਗੁਰੂ ਧੰਨ ਹਨ ਐਸੇ ਗੁਰਮੁਖ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Very nice g❤
Waheguru g ka khalsa waheguru ji ki fateh❤
Channel da thanks aaj wale gurmukh piyarey bhai sahib ji nl vaartalaap kron da 🙏 👍
Thanks to mitti vala channel for good explanation
satnaam waheguru ji🙏🏻🥰♥️😇🙏🏻
waheguru ji waheguru ji waheguru ji waheguru ji waheguru ji waheguru ji waheguru ji ❤❤❤❤❤ dhan dhan dhan dhan dhan guru nanak dev ji tu hi kartaar tu hi nirankar
ਮੈਂ ਵੀ ਪਰਮਾਤਮਾ ਨਾਲ ਮਿਲਾਪ ਕਰਨਾ ਚਾਹੁੰਦੀ ਆ ਅਸੀਂ ਗ੍ਰਹਿਸਤੀ ਜੀਵਨ ਵਿਚ ਘਰ ਰਹਿ ਕੇ ਕਿਵੇਂ ਕਰੀਏ ਜੀ ਜ਼ਰੂਰ ਸੇਧ ਪਾਇਓ
साखी कंधार देश की चली', जन्म साखी के पृष्ठ 470-471 पर एक मुगल पठान ने पूछा कि आपका गुरू कौन है? श्री नानक जी ने उत्तर दिया कि जिन्दा पीर है। वह परमेश्वर ही गुरू रूप में आया था। उसका शिष्य सारा जहाँ है। फिर ‘‘साखी रूकनदीन काज़ी के साथ होई’’ जन्म साखी के पृष्ठ 189 पर नानक जी ने रुकनदीन काज़ी को जबाब देते हुए कहा:-
नानके आखे रूकनदीन सच्चा सुणहू जवाब।
खालक आदम सिरजिया आलम बड़ा कबीर।
कायम दायम कुदरती सिर पिरां दे पीर।
सजदे करे खुदाई नू आलम बड़ा कबीर।।
ਪੱਤਰਕਾਰ. ਦੇ ਵੀ ਚੰਗੇ ਕਰਮ. ਹੈ ਸੁਣ. ਰਿਹਾ ਗੁਰਬਾਣੀ ਨੂੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਗੁਰਸਿੱਖ ਪਿਆਰਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Both sona kirtan kareya bhena ne ❤
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਵਾਹਿਗੁਰੂ ਜੀ ਸਭਨਾਂ ਉੱਪਰ ਕਿਰਪਾ ਕਰੋ ਜੀ🙏🙏🙏🙏🙏
Bahut sohna jatha veer g ... Khalsa ji bahut kirpa satguru ji di tuhde te eda e kirpa rahe gi khalse te ..sachi veer surti bnati tuc ...vaheguru ji ka Khalsa vaheguru ji ki Fateh ji
Sat Sri Akal Bhaji very nice very good excellent work excellent service excellent style excellent thaught excellent very interesting subject excellent very beautiful concept God bless you with your family and friends
ਵਾਹਿਗੁਰੂ ਜੀ ਭਾਈ ਸੇਵਾ ਸਿੰਘ ਜੀ ਤਰਮਾਲਾ ਜੀ ਜਿਨਾਂ ਇਹ ਭੇਦ ਦੱਸਿਆ ਅਤੇ ਭਾਈ ਦਲਬੀਰ ਸਿੰਘ ਤਰਮਾਲਾ ਜੀ ਅੱਜ ਵੀ ਗੁ ਪ੍ਰਭ ਮਿਲਣੇ ਕਾ ਚਾਉ ਇਹ ਮਾਰਗ ਦੱਸਿਆ ਜਾਂਦਾ ਹੈ ਪਾਰਟੀਕਲ ਵੀ ਹੁੰਦਾ ਹੈ ਜੀ
Dhan dhan bhi sewa singh ji tarmala❤
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਜੀ l
ਵਾਹਿਗੁਰੂ ਜੀ ਜੇ ਕਿਸੇ ਨੂੰ ਗੁਰਬਾਣੀ ਪੜ੍ਹਨੀ ਨਹੀਂ ਆਉਂਦੀ ਫੇਰ ਵੀ ਦਸਮਾਂ ਦੁਆਰ ਖੁੱਲ੍ਹ ਜਾਂਦਾ ਜੀ
Khul janda veer kise naal lad pe ohne khol dena tera daswa duwar
Naam bandgi kro bas waheguru gurmatra
Eda ni boli da@@gagangagan3802
ਵਾਹਿਗੁਰੂ ਗੁਰ ਮੰਤਰ ਜਪੋ,ਅੱਗੇ ਪਰਮਾਤਮਾ ਦੀ ਮਰਜ਼ੀ।
Waheguru ji waheguru simran kro akha band karke vichaara to door ho ke dasma dwaar jrur khulega
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤
Wahaguru ji
ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ
ਬਹੁਤ ਵਧੀਆਂ ਵੀਰ ਜੀ 👌👍🌹❤️🌴👏
Waheghuru ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru
Waheguru ji
Waheguru ji🙏