Kundalini ਦਾ ਰਾਹ ਸਹੀ ਜਾਂ ਗ਼ਲਤ ! Bhai Simranjeet Singh Tohana Wale | Adab Maan 1 TV Channel
HTML-код
- Опубликовано: 29 сен 2024
- #kundalini #anhadbanikirtan #wahegurusimran
Kundalini ਦਾ ਰਾਹ ਸਹੀ ਜਾਂ ਗ਼ਲਤ ! Bhai Simranjeet Singh Tohana Wale | Exclusive Interview | Adab Maan 1 TV Channel
#simranjitsinghtohana
#awakeningprocess
#Yoga
#Meditation
#EnergyHealing
#Consciousness
#Chakra
#InnerPeace
#SelfDiscovery
#Mindfulness
#Enlightenment
#Transformation
#SpiritualJourney
#SelfAwareness
#HigherSelf #future #god #akathkatha #gurbanivichar #wahegurujaap #spirituality
#akathkatha#gurbanivichar#khojvichar#waheguru#gurbanishabadkirtan#gurbanishabad#kirtan#bhaimehtabsingh #humanbody #bhaijaspreetsingh#news#new#gurdwara #goldentemple#khalsa#kathavichar#dhadi #Spirituality #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #Namaste #UniversalWisdom #SelfDiscovery #HolisticLiving #Gratitude #Balance #HealingJourney #Presence
ਬਾਬਾ ਜੀ ਤੁਹਾਡੀ ਹਰ ਇੱਕ ਗੱਲ 100% ਸੱਚ ਆ ਬਾਬਾ ਜੀ ਇਹ ਮੇਰੇ ਨਾਲ ਹੁੰਦਾ ਪਿਆ ਆ ਜਦੋਂ ਧਿਆਨ ਲਗਾਉਂਦਾ ਆ ਜਦੋਂ ਸਹਿਜ ਵਿੱਚ ਮਨ ਜਾਂਦਾ ਆ ਤੇ ਸਾਹ ਰੁਕ ਜਾਂਦਾ ਆ ਕੁਝ ਬੋਲਣ ਨੂੰ ਜੀ ਨਹੀਂ ਕਰਦਾ ਜੋ ਅਸੀਂ ਜਾਪ ਕਰਦੇ ਹਾਂ ਵਾਹਿਗੁਰੂ ਉਹ ਵੀ ਰੁਕ ਜਾਂਦਾ ਹ ਤੇ ਨਾਭੀ ਦੇ ਵਿੱਚ ਖਿੱਚ ਪੈਂਦੀ ਆ ਸਾਹ ਅੰਦਰ ਵਾਰ ਅੰਦਰ ਵਾਰ ਹੁੰਦਾ ਧੰਨ ਧੰਨ ਅਕਾਲ ਪੁਰਖ ਮੇਰੇ ਸੱਚੇ ਪਾਤਸ਼ਾਹ ਵਾਹਿਗੁਰੂ
ਵਾਹਿਗੁਰੂ ਜੀ ਕਿੰਨੇ ਟਾਈਮ ਤੋਂ ਤੁਸੀਂ ਅਭਿਆਸ ਕਰ ਰਿਹਾ ਉ
@@anmolmanreet6867 ਪਹਿਲਾ ਵੀ ਕਰਦੇ ਸੀ ਧਿਆਨ ਵਾਹਿਗੁਰੂ ਜੀ ਪਰ ਥੋੜਾ ਕਰਦਾ ਸੀ ਹੁਣ ਰੱਸ ਆਉਂਦਾ ਸਿਮਰਨ ਕਰਨ ਵਿੱਚ ਬਹੁਤ ਰੱਸ ਆਉਂਦਾ। ਅਪ ਹੀ ਸੱਚੇ ਪਾਤਸ਼ਾਹ ਜੀ ਕਰਦੇ ਵਾਹਿਗੁਰੂ ਜੀ ਇਹ ਤਾਂ ਪਤਾ ਲੱਗ ਗਿਆ ਕੀ ਪਰਮਾਤਮਾ ਸਾਡੇ ਅੰਦਰ ਹੀ ਆ ਬਾਹਰ ਕੁੱਝ ਵੀ ਨੀ ਸਭ ਮੇ ਜੋਤ ਜੋਤ ਹੈ ਸੋਇ ਤਿਸ ਕੇ ਚਾਨਣ ਸਭ ਮਹਿ ਚਾਨਣ ਹੋਇ ਅੰਦਰ ਦਾ ਹਨੇਰਾ ਦੂਰ ਹੋਗਿਆ ਭਟਕਣਾ ਦੂਰ ਹੋ ਗਿਆ ਇਕ ਜੱਗਾ ਮਨ ਟਿੱਕ ਗਿਆ ਉਸ ਅਕਾਲ ਪੁਰਖ ਦੇ ਚਰਨਾ ਚਾ 😢🙏
ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਅਪਨਾਂ ਜੀਓ।
ਪਿਆਰੇ ਭਾਈ ਸਾਹਿਬ ਜੀ, ਆਪ ਜੀ ਨੂੰ ਕੋਟਿ ਕੋਟਿ ਪ੍ਰਨਾਮ ॥
Khera sadh ??
@@Sikhiseeker ਭਾਈ ਸਿਮਰਜੀਤ ਸਿੰਘ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।ਹੇ ਸੱਚੇ ਪਾਤਸ਼ਾਹ ਸਾਨੂੰ ਵੀ ਆਪਣੇ ਵਿੱਚ ਰਲਾ ਲਓ ਜੀ।
ਵਾਹਿਗੁਰੂ ਜੀ 🙏
ਵਾਹਿਗੁਰੂ ਜੀ ❣️🙏😇❣️
Waheguru ji
Waheguru g 🙏
ਧਨ ਧਨ ਭਾਈ ਸੇਵਾ ਸਿੰਘ ਤਰਮਾਲਾ
ਧਨ ਗੁਰਦਵਾਰਾ ਪ੍ਰਭ ਮਿਲਨੇ ਕਾ ਚਾਓ ਮੋਗਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ
bilkul sahi dasya sant maskeen ji
rajneesh osho sab da ehi kehna c ❤ bas trike ate naam alag alag sn awasthwana de
jehre lok meri gal nal. sehmat ne oh like kr k sehmati jrorr den
Osho da chela hain tun
@@singh88920 kam kr aapda sala lodu naam ta mai sant maskeen ji da v lya osho. de naam te kyun tapya tu 😂😂
hanji bilkul sahi kiha tusi
@@singh88920 km kr aapda
Anhad vaani da rass aaun lgg gya g, te dhunn c sunai den lgg gyi hai ji, waheguru ji mehr krn sbb te, waheguru simran da japp boht hi nirala hai! Sirf 7 din ch ehe possible hogya hai ji!
7 dina ch kida hoea 🤔
@@hardeepsingh-yb9jt veer ji ehe dhunn apne andr chldiya rendiya ne! Apa nu bas ekaant jgah behna hai, te waheguru uchharan krdya hoya sound te focus rkhna hai! Tusi aape dekhoge! Ehe dhun osto baad tuhanu andro sunai daugi! Kuki asi apna dhyaan andr lgaaun lgg gye han ji! Kann band krleo, fr te hor v asaani nal sunaii daugi waheguru ji!!
Kina time jaap Krna ji means kiney minutes ya hours
@@kamalmander6789 chalde turde firde te muh vich holi holi te mann vich!! Sara din kri jao! Waheguru raah dkhai jange aape! Bakki dujja 15 minutes.. meditation wali position ch beh ke ekaant jgah te, 5 minute pella uchha thoda fr next 5 minute medium, fr 5 minute jma ee sehaj jedi kann tkk awajj ponch jaye!! Fr andr hi andr krna!!! Ik din jaake name paragat hojega!! Jdo tusi romm romm name pargat krloge!! Te dhun ya anhad shabd ajega!! Fr os utte focus rkhna hai!! Oho aape raah dikhayega!! Te swaas lende wahe, Swaas chadd de guru!! Te wahe tunni/naabhi utte feel krna hai bolde hoye!!
@@HarpreetSingh-yh9ev thanks a lot means lot
Bahut pyari awaj Jo veer interview ley rahey ❤Dhan Dhan bhai sahib ji
Waheguru ji gurmanter jap kro vaki sari khed parmatma di hai tension na lo ji....
Waheguru ikkonkaar waheguru ikkonkaar waheguru ikkonkaar waheguru ikkonkaar waheguru ikkonkaar waheguru ikkonkaar waheguru ikkonkaar waheguru ikkonkaar waheguru ikkonkaar waheguru ikkonkaar waheguru
Sarvottam guru hai guru da ਮੰਤ੍ਰ
Waheguru ji 🙏🙏🌹🌹🌹🌹🌹
Sat sri akal bhai sahib ji and sat sri akal veer adab ji , bhai saib thank you so moch es video layi kuj question layi bahut dina soch rahi c k bhai sahib nal gal ho sake, thank you kayi question de ans mil gaye, thank you once again
🙏🙏🙏
❤️💯💯💯💯🙏🙏🙏🙏
ਵਾਹਿ ਗੁਰੂ ਦਾ ਸਿਮਰਨ ਕਰੋ ਅੱਖਾਂ ਦੇ ਪਿਛਲੇ ਪਾਸੇ ਵੱਲ ਨੂੰ ਧਿਆਨ ਕਰੋ ਨਾਲ ਨਾਲ ਸਿਮਰਨ ਕਰੋ
My experience with my Waheguruji🙏🙏🙏🙏🙏🙏 pr jana na h bahut kuj
Jo marji karlo bina guru taran kite kuj nahi ho sakda.
Talking understandable
4 type di mukati hai. Last mukti jyot vich jyot samani SachKhand vali mukti hai
Aap ko kis type ke mukati mil giya pls 👏
@@lakhvirsingh9492 koi bhi nai, manmukhan nu nai mildi 22 ji
@@guk9002 kis tarah milha gi Dost pls 🙏🏼
@@lakhvirsingh9492naam jpo waheguru ji ..
@@lakhvirsingh9492 mukti ke liye guru se gyaan lo,, guru ki sewa, simran se aap ka man shuddh hoga, Prem se hi bhagwan ko paaya jata hai, sab me bhagwaan ko dekho, hindu sikh musalman ke chakkar me mat paro, dhyan Karo, bhagwaan sookshm roop me ❤ heart me baithe hai har insaan me, veh sab note kr rhe hai ki aap kya soch rhe hai, kya karam kr rhe hai. Bhagwan pe,, guru par vishwas rakho
❤❤❤❤❤❤❤❤❤❤❤
Tusi ptrkar veer ji bhut pirya bolde o
Plz 🙏🙏🙏🙏menu b kuj daso ke menu ke bar menu parksh jot de darshan hoye o ki c meri body jan nhi c jh kya h plz ans jrur dena m b 🙏kosish kr rhi aviaas krdi ha
Ans nhi kya
Waheguruji🙏🙏🙏🙏
Sirf Snatan hi satya hai. Snatan mai Hindu, sikh, bodh aur Jains aate hai
Mediation , pranayam aur Jap sirf Snatan mai hi recommend hai
Do not go in duality, just repeat:
Ik Onkar, SatNam.
or
Ik Om, SatNam.
[Satya means eternal or always existing.
Naam means Name of Creator or 'Energy' that runs whole Creation and is eternal.]
onkar ❤
Eh interview nahi hei. Eh ttan bhai sahab Tohana da video hei. Interview means, there should be counter questions. Otherwise, ik side dee kahani hei. Anhad bani kee hei. Jo bhee geet, shabad, gall tuhannu changee lagdi hei, uh har common insan dey man ( heart / brain) vich sunnai din din hei. Aaj kal pracharak common man nu confuse kar rahei hun.
वाहेगुरु जी अपना फोन नंबर dasso मिलना हैजी महाराज
ਜੋ ਵੀਰ ਜੀ ਇੰਟਰਵਿਊ ਕਰ ਰਹੇ ਹਨ ਉਨ੍ਹਾਂ ਦੀ ਆਵਾਜ਼ ਬਹੁਤ ਪਿਆਰੀ ਹੈ ਬਹੁਤ ਪਿਆਰ ਨਾਲ ਬੋਲਦੇ ਹਨ ਬਹੁਤ ਵਧੀਆ ਉਪਰਾਲਾ ਕਰ ਰਹੇ ਹਨ
ਸਹੀ ਕਿਹਾ ਗੁਰਮੁਖ ਪਿਆਰਿਆ ਦੀ ਇੰਟਰਵਿਊ ਲੈਦੇ ਲੈਦੇ ਆਪ ਰਸ ਨਾਲ ਭਰੇ ਬੈਠੇ ਆ🙏
Waheguru ji
Bilkul sahi ☺️
ਧੰਨਵਾਦ ਨਵਨੂਰ ਸਿੰਘ ਜੀ 💐💕 ਐਨੀ ਗਹੁ ਨਾਲ ਸਣਿਆਂ ਤੁਸੀਂ 💐🤗 ਸ਼ੁਕਰਾਨਾ ਤਾਰੀਫ਼ ਲਈ💐🥰
Yes you're right. Waheguru ji di kirpa una awaz toh pata lag jandha hae.
ਧੰਨਵਾਦ ਚੈਨਲ ਵਾਲਿਆਂ ਦਾ ਐਸੇਉਪਰਾਲੇ ਕਰਨ ਲੲ
ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 👏👏👏👏👏
ਧੰਨ ਧੰਨ ਪਰਮ ਪਿਤਾ ਪ੍ਰਮੇਸ਼ਵਰ ਅਕਾਲ ਪੁਰਖ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਸਰਬੰਸ ਦਾਨੀ ਪੁੱਤਰਾਂ ਦੇ ਦਾਨੀ ਸੰਤ ਸਿਪਾਹੀ ਦਸ਼ਮੇਸ਼ ਪਿਤਾ ਜੀ ਉੱਚ ਦੇ ਪੀਰ।
ਹਾਹਾਹਾ
ਪੜ੍ਹ ਕੇ। ਸਨੋਨਾ। ਹੋਰ। ਗੱਲ। ਪਰ। ਜੇਕਰ। ਖੁਦ। ਕਿਸੇ ਨੇ। ਪਾਇਆ। ਤਾ। ਫਿਰ। ਗੁੱਸਾ। ਕਿਉ। ਕੀ। ਰੱਬ। ਦੋਨਾ। ਰੁੱਪਾ। ਵਿਚ। ਨਹੀ। ਬਾਣੀ ਕਰੋਰਾ। ਗੁਣਾ। ਸੱਚ। ਅ।
ਬਾ ਕਮਾਲ ਜੀ ,ਬਹੁਤ ਅਨੰਦ ਆਇਆ ਜੀ ਭਾਈ ਸਾਬ ਆਪ ਜੀ ਦੇ ਗੁਰੂ ਮਾਲਕ ਦੇ ਵਿਚਾਰ ਸੁਣ ਕੇ 🙏🙏❤️❤️
ਇਕੱਲਾ ਸੁਣਿਆ ਹੀ ਹੈ? ਅਮਲ ਕਿਦੋ ਕਰੋਗੇ ਵੀਰ ਜੀ
ਪ੍ਰਭੂ ਦਾ ਸਿਮਰਨ ਗੁੰਗੇ ਦਾ ਗੁੜ ਹੂੰਦਾ ਹੈ
ਵਾਹਿਗੁਰੂ ਜੀ ਸਬ ਉਤੇ ਮੇਹਰ ਭਰਿਆ ਹੱਥ ਰੱਖੇ ਜੀ
As true devotees or sadh sangat we ought to help each other by sharing our experiences and inspiring others.
Sabh ka bhalla ho.
*ਇਨਸਾਨੀਅਤ ਦੀ ਕਦਰ ਕਰੀਏ, ਸਭ ਵਿੱਚ ਵਾਹਿਗੁਰੂ ਦੀ ਜੋਤ ਹੈ, ਰੱਬੀ ਗੁਣ ਸਾਡੇ ਜੀਵਨ-ਸੁਭਾਅ ਦਾ ਹਿੱਸਾ ਕਿਵੇਂ ਬਣਨ, ਮੁੱਖ ਮਸਲਾ ਇਹ ਹੈ* ???????
ਗੁਰੂ ਸਾਹਿਬ ਤੇ ਭਰੋਸਾ ਰੱਖ ਕੇ (ਜਾਂ ਬਿਹਤਰ ਅੰਮ੍ਰਿਤ ਛਕ ਕੇ, ਜਿਸ ਨਾਲ ਰਾਹ ਸੁਖਾਲਾ ਹੁੰਦਾ ਹੈ) *ਨਾਮ-ਬਾਣੀ ਦਾ ਅਭਿਆਸ ਕਰਨਾ* !
*ਗੁਰਬਾਣੀ ਵਿੱਚ ਬਾਰ ੨ ਜਪਣ ਲਈ ਕਿਹਾ* (ਕਿਉਕਿ ਜੋ ਅਸੀਂ ਬਾਰ ੨ ਕਰਦੇ ਹਾਂ, ਸਾਡੀ ਆਦਤ-ਸੁਭਾਅ ਬਣ ਜਾਂਦਾ ਹੈ) *ਵਾਹਿਗੁਰੂ ਜਾਂ ਆਪਣੇ ਧਰਮ ਅਨੁਸਾਰ ਕੋਈ ਹੋਰ ਨਾਮ, ਭਾਵਨਾ ਨਾਲ ਜਪਣਾ ਪਊ* ਰਸਨਾ ਨਾਲ ਬੋਲ ਕੇ ਸ਼ੁਰੂਆਤ ਕਰਨੀ ਹੈ, ਸੰਗਣਾ ਨਹੀਂ (ਜਿਵੇਂ ਬੱਚੇ ਸ਼ੁਰੂਆਤ ਵਿੱਚ ਕਰਦੇ ਹਨ, ਅਸੀਂ ਵੀ ਅਧਿਆਤਮਿਕ ਪੱਖ ਤੋਂ ਅਣਪੜ੍ਹ ਹਾਂ) ਫਿਰ ਆਪਣੇ ਆਪ ਅੰਦਰ *ਸਕੂਨ-ਵੱਖਰਾ ਅਨੰਦ ਦੇਣ ਵਾਲਾ ਅਜੱਪਾ ਜਾਪ (ਬਿਨਾ ਬੋਲਿਆਂ) ਹੋਵੇਗਾ* !
ਗੁਰਬਾਣੀ (ਨਿਤਨੇਮ) ਪੜ੍ਹਨੀ-ਸੁਣਨੀ-ਵਿਚਾਰਨੀ ਵੀ ਬਹੁਤ ਜਰੂਰੀ ਹੈ, ਪਰ ਦਿਲੋਂ ਸ਼ਰਧਾ ਨਾਲ, *ਸਬਦਿ ਗੁਰੂ ਸੁਰਤਿ ਧੁਨਿ ਚੇਲਾ ॥ ਸ਼ਬਦ (ਗੁਰੂ)-ਸੁਰਤਿ (ਚੇਲਾ) ਦੇ ਸਿਧਾਂਤ ਅਨੁਸਾਰ* ਧਿਆਨ ਗੁਰਬਾਣੀ ਵਿੱਚ ਟਿਕਾਉਣਾ-ਸੁਣਨਾ ਹੈ, ਸੁਰਤਿ-ਮਤਿ-ਮਨਿ-ਬੁਧਿ ਘੜੇ ਜਾਣਗੇ, *ਸਹਿਜੇ ੨ ਇਕਾਗਰਤਾ ਬਣਨ ਨਾਲ ਅਨੰਦ ਵਧਦਾ ਜਾਏਗਾ* ਵਿਹਾਰ ਵਿੱਚ ਤਬਦੀਲੀ ਆਵੇਗੀ, ਮਨਮਤਿ ਘਟੇਗੀ, ਗੁਰਮੁਖਾਂ ਵਾਲਾ (ਸ਼ੁਭ ਗੁਣਾਂ ਵਾਲਾ) ਜੀਵਨ ਬਣਦਾ ਜਾਏਗਾ, ਸਾਡਾ ਫਰਜ ਹੈ ਯਤਨ ਕਰਨਾ, ਫਲ ਦਾਤਾਰ ਦੇ ਹੱਥ ਹੈ !
Bahut hee asha tusin dasia.
You did great.
ਧਿਆਨ ਕਮਾਈ ਐ , ਜ਼ੋ ਗੁਰੂ ਕਿਰਪਾ ਨਾਲ ਗਿਆਨ ਆਪਣੇ ਆਪ ਅੰਦਰੋਂ ਪ੍ਰਗਟ ਹੁੰਦਾ ਹੈ। ਕਿੱਤੇ ਭੱਜਣ ਨੱਠਣ ਦੀ ਲੋੜ ਨਹੀਂ, ਸਿਰਫ ਗੁਰੂ ਮੰਤ੍ਰ ਦਾ ਜਾਪ ਆਰੰਭ ਸ਼ੁਰੂ ਕਰੋ, ਸਭ ਸਵਾਲਾਂ ਦੇ ਜਵਾਬ ਤੁਹਾਨੂੰ ਆਪਣੇ ਆਪ ਮਿਲ ਜਾਣਗੇ, ਕਿਸੇ ਤੋਂ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਰਹੇਗੀ। ਆਪ ਖੋਜ ਕਰੋ, ਅਨੁਭਵ ਹੀ ਸੱਚ ਹੈ। ਜਦੋਂ ਤੁਸੀਂ ਜਾਪ ਅਭਿਆਸ ਸ਼ੁਰੂ ਕਰੋਗੇ। ਤਾਂ ਗੁਰੂ ਕਿਰਪਾ ਹੋਵੇਗੀ, ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਨੂੰ ਆਪਣੇ ਆਪ ਅੰਦਰੋਂ ਹੀ ਮਿਲਣਗੇ। ਇਸ ਵੀਰ ਜੀ ਨੇ ਬਿਲਕੁਲ ਸਹੀ ਕਿਹਾ ਹੈ।
ਬਿਲਕੁਲ ਸਹੀ ਹੈ ਜੀ। ਪਰ ਵਿਚਾਰਾਂ ਤੋਂ ਖਹਿੜ੍ਹਾ ਛੁੜਾਉਣਾ ਹੀ ਤਪੱਸਿਆ ਯਾ ਧਿਆਨ ਹੈ
@@sukhmindersinghbahia4813 ਨਹੀਂ ਫੁਰਨੇ ਬੰਦ ਕਰਨੇ ਦੂਜੀ ਸਟੇਜ ਪਹਿਲਾਂ ਸਟੇਜ ਪਾਠ ਕਰਨਾ ਦੂਜਾ ਅਜਪਾ ਜਾਪ ਤੀਜਾ ਧਿਆਨ ਅਭਿਆਸ ਭਾਵ ਫੁਰਨੇ ਬੰਦ ਕਰਨੇ ਅਤੇ ਜਿਸ ਦਿਨ ਫੁਰਨਿਆ ਤੋਂ ਸਰੀਰ ਮਨ ਖਾਲੀ ਕਰਨਾ ਸਿੱਖ ਲਿਆ ਉਸੇ ਦਿਨ ਖਾਲੀ ਜਗਾ ਵਿੱਚ ਅਕਾਲ ਪੁਰਖ ਦਾ ਪ੍ਰਕਾਸ਼ ਉਗਮ ਪਵੇਗਾ ਅਤੇ ਅਨਹਤ ਨਾਦ ਅੰਮ੍ਰਿਤ ਸੱਭ ਤੁਹਾਡੇ ਅੰਦਰੋ ਪ੍ਰਗਟ ਹੋਣਗੇ ਪਰ ਸ਼ਰਤ ਇਹ ਹੈ ਕੇ ਸੱਭ ਨੂੰ ਬਰਾਬਰ ਨਜਰ ਨਾਲ ਦੇਖੋ ਇਹ ਸੰਸਾਰਕ ਅਖੌਤੀ ਧਰਮਾਂ ਤੋਂ ਪਾਰ ਦੇਖੋਗੇ ਤਾਂ ਸਮੁੱਚੀ ਇਨਸਾਨੀ ਜਮਾਤ ਵਿਚ ਉਹੀ ਨਜਰ ਆਵੇਗਾ ਜਦੋ ਤੱਕ ਅਸੀ ਸਾਡਾ ਧਰਮ ਉੱਚਾ ਤੇ ਦੂਜਾ ਮਾੜ੍ਹਾ ਚੋਂ ਬਾਹਰ ਨਹੀਂ ਆਉਂਦੇ ਓਦੋਂ ਤੱਕ ਕੁੱਝ ਨਹੀਂ ਮਿਲਣਾ
Bilkul 💯 ..
ਬਿਲਕੁਲ ਸਹੀ ਕਿਹਾ ਵਾਹਿਗੁਰੂ ਜੀ ਤੁਸੀਂ ਪ੍ਰਮਾਤਮਾ ਆਪਣੇ ਅੰਦਰ ਹੈ ਵਾਹਿਗੁਰੂ 🙏🏻🙏🏻
@@MrChsinghTuci sahi keh rahe o veer ji
Namashkaar ਹੈ, ਭਾਈ ਸਾਬ ਜੀ ਤੁਹਾਨੂੰ, bhot vadia ਤਰੀਕੇ ਨਾਲ, ਸਮਝਾਇਆ, nahin ਤਾਂ ਸਮਝਾਉਣ ਵਾਲਾ, ਅਪਨੇ ਵਿਚਾਰਾਂ ਚ, ਕੱਟੜਤਾ, ਲੈ ਆਉਂਦਾ, ਤੁਸੀਂ ਬਿਲਕੁਲ ਗੁਰਬਾਣੀ ਤੱਥਾਂ ਅਨੁਸਾਰ ਸਮਝਾਇਆ, 🙏🙏🙏🙏🙏
Main ajj v bhammupreet ji wale episode sundi haan.. really inspiring ..oh ikk nekk te sachhi rooh ne.. mn pavitar ho jaanda onha de experience sun ke .. waheguru ji
Mai vi ek nek te sachi rooh ha...❤
@@themultiartist249oh taa tare coment toh pata chal raha k kene k nek rooh hai tare jo kese ladki jo waheguru de gall kr rahi aa os nu tond mar reha
Nek ruha wale tare vangu kese ladki nu eho jeha majak nahi karde tare Sanskar tae Parves saff jalk rahe hai
@@ButaHoney-hr6br os ladki nu pta hi nhi ki man pavitter kive hunda.....
man pavitter sirf sacha guru kar skda, guru di sachi bani kar skdi a,
BAANI GURU, GURU HAI BAANI,
VICH BAANI AMRIT SAARE..
JADO GURU DI BAANI ANDR PARVESH KRDI HAI, UDO MANN PAVITTER HUNDA EH.....NA KI TADDE YA MERE VARGE KISE BANDE NU SUNKE..
je is aldki ne baani padhi, smjhi te vichaari hundi te amal kita hunda te man pavitter bani ne kr dena si....kise diya gallan sunke nhi hunda.
Wow sare doubts clear ho jande Bhai sahib di katha sun ke.. waheguru ji ka khalsa waheguru ji ki Fateh waheguru ji..
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪਣਾ ਭੇਦ ਦੇਣ ਲਈ ਰੱਬੀ ਰੂਹਾ ਨੂੰ ਨਿਵਾਜ ਕੇ ਭੇਜਦੇ ਹਨ ਉਸ ਅਕਾਲ ਪੁਰਖ ਦਾ ਕੋਟਨ ਕੋਟ ਸੁਕਰਾਨਾ
ਬਹੁਤ ਉੱਚੇ ਵਿਚਾਰ ਸਮਝਾਏ ਬਾਬਾ ਜੀ ਘਰ ਬੈਠਿਆਂ ਨੂੰ ਹੀ ਗਿਆਨ ਬਖਸ਼ਿਆ ਸਾਡੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਗੁਰੂ ਕਿਰਪਾ ਕਰੇ ਸਰਿਆਂ ਉਪਰ
Waheguru ji 🙏
ਇਹ ਭਾਈ ਖੁਦ ਕੰਨਫਿਊਜ ਹੇ ਗੁਰਮਤਿ ਗਿਆਨ ਨਹੀ ਸੁਣਨ ਵਾਲਿਆ ਨੂੰ ਵੀ ਭੱਬਲਭੂਸੇ ਚ ਪਾ ਰਿਹਾ ਹੈ ।
ਬਿਲਕੁੱਲ
je so chanda ogve .surj charhe hjar.ete chann hundia.gur bin ghor andhar
ਵਾਹਿਗੁਰੂ ❤❤ਅਧਿਆਤਮਿਕ ਕ੍ਰਾਂਤੀ ਸ਼ੁਰੂ ਹੋ ਗਈ ਆ ਦੁਨੀਆਂ ਚ ਬਹੁਤ ਖੁਸ਼ੀ ਮਿਲ ਰਹੀ ਆ
ਸਭ ਝੂਠ ਹੈ ਇਹ ਪਾਖੰਡ
Kyo bhai ki problem h tuanu@@MohitKumar-vr4dv
Satjug a gya
@@MohitKumar-vr4dv ਫਿਰ ਸੱਚ ਕੀ ਹੈ ਜੇ ਇਹ ਸਭ ਪਾਖੰਡ ਹੈ ਤੂੰ ਗੁਰੂਬਾਣੀ ਨੂੰ ਪਾਖੰਡ ਕਹਿ ਰਿਹਾ ਜ਼ੋ ਉਪਦੇਸ਼ ਹੀ ਏ ਦਿੰਦੀ ਹੈ ਕਿ ਤਾਂਗੇ ਤਵੀਤ ਦੁਨੇਆ ਵੀ ਬਾਬੇ ਮੁਰਤੀਆਂ ਪੁਜਣਾ ਸਭ ਪਾਖੰਡ ਹੈ
@@ButaHoney-hr6br ਕੁੰਡਲੀ ਜਾਗਰਣ ਕਿਹੜੀ ਬਾਣੀ ਵਿੱਚ ਲਿਖਿਆ, ਦੱਸੀ ਕੋਈ ਬਾਣੀ ਦੀ ਤੁਕ। ਸਾਰੀ ਬਾਣੀ ਹਿੰਦੂ ਗ੍ਰੰਥਾਂ ਦੀ ਨਕਲ ਹੈ।ਤੁਹਾਡਾ ਕੋਈ ਆਪਣੀ ਮੱਤ ਨਹੀਂ
kabir. guru bda gobind se.mn kro bichar..
guru sirje te par hai.hari sirje to bahr
Sargun nirgun dono ek hai,, teh jiste parmatma di kirpa hoyegi chahe oh sharabi hove ya maade gande karma karn vala ya pagal, parmatma usnu parmatma bana denda,, teh fir kundali shakti nu saam sakne di capacity ability vi parmatma denda,,Bina parmatma di kirpa kuch ni ho sakda,, parmatma koi rang roop aakar vesh bhusha ni dekhda,,
👏👏👏❤🌹
Jaisa aap ka naam, vaisa hi aap ka bhagwan shiv jaisa Gyan hai,, ❤🙏
Agree
@@Rudraya_Singh Jai Shiv Shankar bholenath Mahakaal Mahadev shambhu trilokinath Neelkanth Gangadhar, aap par bhi aur sab par kripa pradaan kre.
ਇੜਾ ਪਿੰਗੁਲਾ ਸੁਖਮਨ ਬੰਦੇ ਏ ਅਵਗਨ ਕਤ ਜਾਹੀ ॥
ਗੁਰਮਤਿ ਅਤੇ ਨਾਮ ਇਨਾਂ ਤੋ ਪਾਰ ਹੈ ਬੰਦੇ ਅਉਗੁਣ (ਜੋਗੀਆਂ ਵਾਲੇ ) ਛੱਡ ਦੇਵੋ ।
ਵਾਹਿਗੁਰੂ 🙏
Waheguru ji 🙏
Dharam di duniya wich vishwas in one pehla aunda experience baad vich . Sab ek hai , pehla eh vishwas karna painda fir 10th dwar khulda, sirf ek dharam nu changa keh ke nhi kuch banda. Sab ek hai , sab dharam ek hai
You said Best.
Blind faith and prayer is first or must. Then God gives inspiration and wisdom.
Blessings to all.
Khud da dyan kro ji. akha band krke na soch na samjo oh Parramatta nu sop do apna shreer... fir chamatkar dekho apne nal hunda. Apne aap ch kho jana hi dyan h ... fir na koi dhar hi na koi dharm sab apne hi lgn ge ........
Main tan eh gallan sun ke Rabb nalo tut rihan han.
Kirpa karke madad karo.
Eh gallan, kion mushkal lag rahian han?
29:20 tusi keh rahe ke parmatama nu milan da rasta sarir vich nhi. Gurbani changi tara study kariya karo baba ji bani vich likhiya”
“jo brahmande soi pinde jo khoje so pawe”.
“ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥ ਦੇਹੀ ਮਹਿ ਇਸ ਕਾ ਬਿਸ੍ਰਾਮੁ “,
“ਕਾਇਆ ਅੰਦਰਿ ਅੰਮ੍ਰਿਤ ਸਰੁ ਸਾਚਾ ਮਨੁ ਪੀਵੈ ਭਾਇ ਸੁਭਾਈ ਹੇ “,
“ਵਿਣੁ ਕਾਇਆ ਜਿ ਹੋਰ ਥੈ ਧਨੁ ਖੋਜਦੇ ਸੇ ਮੂੜ ਬੇਤਾਲੇ ॥ ਸੇ ਉਝੜਿ ਭਰਮਿ ਭਵਾਈਅਹਿ ਜਿਉ ਝਾੜ ਮਿਰਗੁ ਭਾਲੇ”.
You are right, body through hi Parmatma nu mil skde aa but Ohna de kehan da mtlab jehri kundni krde ne ja body vich hor chakr labhde de ohde vicho mukti nhi a . Anhad shabd naal jurke mukti hundi aa.
ਦੁਸੀ ਦੋਨੋ ਗੁਰਪ੍ਰੀਤ ਕੌਰ ਤੇ ਗਗਨਦੀਪ ਸਿੰਘ,, ਪਹਿਲਾ ਇਹ ਦਸੋ ਕਿ ਕੁੰਡਲਿਨੀ ਖੁੱਲ ਦੀ ਪਹਿਲਾ ਕੇ ਅਨਹਦ ਨਾਦ ਚਲਦੇ ਪਹਿਲਾ,, ਅਪਣਾ ਟੈਸਟ ਦੇਵੋ ਦੋਨੋ, ਤੇ ਸਹੀ answer ਪਾਓ ਇਸ ਦਾਸ ਤੋ
ਪਰਮੇਸ਼ਰ, ਹਰੀ, ਵਾਹਿਗੁਰੂ, ਭਗਵਾਨ, ਅਕਾਲਪੁਰਖ ਤੋ ਬਿਨਾ ਨੌ ਨਿਧਿਆ ਇਸ ਮਨ ਵਿਚ, ਦਸਮ ਦੁਆਰ ਵਿਚ ਕੋਈ ਨਹੀਂ ਦੇ ਸਕਦਾ ਇਸ ਸੰਸਾਰ ਤੇ,, ਕਯੋਂ ਕਿ ਨੌ ਨਿਧਆ ਦਾ ਪਰਮ ਖ਼ਜ਼ਾਨਾ ਵਾਹਿਗੁਰੂ ਦਾ ਅਪਣਾ ਹੈ, ਵੇਖੋ
ਤੇਗ ਬਹਾਦੁਰ ਸਿਮਰੀਏ ਘਰ ਨਓ ਨਿਧਿ ਆਵੈ ਧਾਇ l l
ਭਗਤ ਨਾਮਦੇਵ ਜੀ ਅੰਗ 1105
ਨੌ ਨਿਧਿ ਠਾਕੁਰ ਦਈ ਸੁਦਾਮੈ ਧਰੂ ਅਟਲ ਅਜਹੁ ਨ ਟਰੀਓ l l
Bhagwan hi nau nidhia da ਦਾਤਾ ਹੈ
Waheguru ji 🙏
bin satgur seve jog na hoi
bin satgur bhete mukt na hoi
bin satgur bhete nam paya na jai
bin satgur bhete mha dukh pai (ang 948)
ਬਿਆਨ ਨਹੀ ਕੀਤਾ ਜਾ ਸਕਦਾ ਕੁੱਝ ਵੀ,ਤੇ ਨਾ ਬੋਲ ਕੇ ਦਸਿਆ ਜਾ ਸਕਦਾ
ਗਲਤ ਸੋਚ
100 agree! Creator has no color, size, and figure! That’s what I am doing, listening other people’s experiences and comparing my spiritual experiences🙏
ਗੁਰਬਾਣੀ ਦਾ ਹੁਕਮ ਕਿਰਤ ਕਰੋ। ਪੂਜਾ ਦਾ ਧਾਨ ਨਹੀਂ ਖਾਣਾ
ਪਰਮਾਤਮਾ ਅਥਾਹ ਹੈ ੳੁਸ ਬਾਰੇ ਕੁਝ ਵੀ ਨਿਸ਼ਚਿਤ ਨਹੀਂ ਮਾਤਾ ਜੀ ਵਾਲੀ ਵੀਡੀਓ ਦੇਖ ਮਨ ਨਹੀ ਰੱਜਦਾ ਬੇਅੰਤ ਪ੍ੇਮ ਹੈ ੳੁਨ੍ਹਾਂ ਵਿੱਚ ਅਾਤਮਿਕ ਰਸਤਾ ਖੁਸ਼ਕ ਤੇ ਕਿਤਾਬੀ ਨਹੀਂ 😢 ਪਤਾ ਨੀ ਕਿੳੁ ਸਾਡੇ ਲੋਕ ਪਿਤਾ ਜੀ ਦਾ ਅਸਲੀ ੳੁਪਦੇਸ਼ ਭੁੱਲ ਆਪਣੇ ਆਪ ਨੂੰ ਹੀ ਵੱਡਾ ਦਿਖਾੳੁਣ ਵਿੱਚ ਲੱਗੇ ਹਨ
ਧੰਨ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ🙏
Waheguru ji 🙏
ਭਾਈ ਸਾਹਿਬ ਜੀ ਮਨੁੱਖੀ ਜੀਵਨ ਦਾ ਸੱਭ ਤੋਂ ਉੱਚ ਕੋਟੀ ਦਾ,ਸਿੱਖਰਲੀ ਅਵੱਸਥਾ ਵਾਲਾ ਕਾਰਜ਼ ਕਰ ਰਹੇ ਨੇ,ਜੋ ਮਾਈ ਕਾ ਲਾਲ ਨਿੱਤਰ ਗਿਆ,ਕਰਕੇ,ਸਿੱਧਾ ਰੱਬ ਦੇ ਓਸ ਭਰੀ ਪੂਰਨ ਪਰਮਾਤਮਾ ਦੇ ਸਾਹਮਣੇ ਖੜ੍ਹਾ ਪਾਊ ਕਿਸੇ ਦਿਨ। ਕੋਈ ਤਾਂ ਪਹੁੰਚੇ,ਜੀਵਨ ਮੁੱਕਤ ਹੋਕੇ
ਇਸ ਸੰਸਾਰ ਵਿੱਚ ਕੀ ਆ ਕੁੱਝ ਵੀ ਨਹੀਂ ਸਿਵਾਏ ਦੁੱਖ ਦੇ,ਨਿਰਾ ਉਜਾੜ ਹੈ ।
Piaro. Anhad. Sabad. Maskeen. Ji. Kehnde. Hn. Anhad. Awaj। ਉਹ। ਅਵਾਜ। ਅ। ਜੋ। ਕਿਸੇ। ਦੇ। ਬਿਨਾ। ਟਕਰਾਊਂ। ਤੋ। ਪੈਦਾ। ਹੂੰਦੀ। ਅ। ਉਹ। ਰੱਬੀ। ਅਵਾਜ। ਹੁੰਦੀ। ਆ। ਅਹ। ਜਦੋ। ਹਿਰਦੇ। ਵਿਚ। ਬਾਣੀ ਜਾ ਸਬਦ। ਵੱਸਦਾ। ਫਿਰ। ਸੁਣਾਈ। ਦੇਦੀ। ਆ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waeguru ji di mehar aa veerji te jehde interview kar rhe aa ehna ch aa rhi tabdeeli dekh rhe aa 🙏🏻. Eh interview hi nai lai rhe eh gyan lai v rhe aa te sab nal share v kar rhe aa🙏🏻
ਬਾਬਾ ਜੀ ਕੋਈ ਸ਼ਬਦ ਨਹੀਂ ਧੰਨਵਾਦ ਵਾਸਤੇ ਕੀ ਬੋਲੀਏ ਬਸ ਇਹੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ
Arab Ji, tuci bhenji, satinder Kaur nal interwiew kiti, oh sari gal rangan tak, akar tak hi simit san, magar anhadh onha de anusar nivi level da si....tuci inha noo , onha bhenji da last question poocho Jo. Ik sookhsam noo do part karke dasde san. Ya fir bhenji the inha noo ikathy interview Kar lavo.🙏
Guru granth saheb vich kise mantar tantar da zikar nahi fer waheguru shabad nu gurmantar kyu keha janda ate mool mantar da v koi zikar nahi sirf gurbani hi hai 1430 angan vich
Aap Mool Mantar bolde raho:
"1Onkar Satnam Karta Purukh....
Gur Parsad."
Shanka matt rakho.
ਗਲਤ ਅਰਥ ਸੇਵਾ ਸਿੰਘ ਕੋਲੋਂ ਸਿਖ ਕੇ ਤੋਰੀ ਫੁਲਕਾ ਚਲਾਇਆ ਇਨ੍ਹਾਂ ਨੇ।। ਇੱਕ ਸੁੰਨ ਹੈ ਇਹ ਚਾਰ ਦੱਸਣ ਦਿਆ ਸੇਵਾ ਸਿੰਘ ਦੇ ਪੁੱਤਰ ਨੇ ਕਰੋੜਾਂ ਰੁਪਏ ਇਕੱਠੇ ਕਰਕੇ ਸਕੂਲ ਖੋਲ੍ਹਣ ਦਿਆ
ਵਾਹਿਗੁਰੂ ਜੀ❤ਵਾਹਿਗੁਰ ਜੀ ਬਹੁਤ ਅੱਛੇ ਵਿਚਾਰ ਹਨ
I started listening vibration in meditation , which of my Chakra is activated ?
ਜੋ ਵੀਰ ਇੰਟਰਵਿਊ ਲੈ ਰਹੇ ਨੇ ਇਹਨਾਂ ਦਾ ਨੰਬਰ ਮਿਲ ਸਲਦਾ ਜੀ ਕੋਈ ਜਰੂਰੀ ਗੱਲ ਕਰਨੀ ਸੀ
Ohna de RUclips channel te mil jayo prabh milan ko chayo 🙏🏾🤝
instagram ja fb te msg kro ji
☬☬☬☬☬☬☬☬☬☬☬☬☬☬
☬ੴ ਵਾਹਿਗੁਰੂ ਜੀ ਕਾ ਖ਼ਾਲਸਾ llੴ ☬
☬ੴ ਵਾਹਿਗੁਰੂ ਜੀ ਕੀ ਫ਼ਤਹਿ ll ੴ ☬
☬ੴ ੴ ਵਾਹਿਗੁਰੂ ਜੀਓ ੴ ੴ। ☬
☬ੴੴਕੋਟਨ-ਕੋਟ ਧੰਨਵਾਦੴੴ ☬
☬ੴੴਭਾਈ ਸਾਹਿਬ ਜੀਓ ੴੴ ☬
☬☬☬☬☬☬☬ ☬☬☬☬☬☬☬
ਵੀਰ ਜੀ ਵਾਹਿਗੁਰੂ ਜੀ ਨੇ ਮੇਰੇ ਤੇ ਵੀ ਅੰਮ੍ਰਿਤ ਰਸ ਦੀ ਤੇ ਅਨਹਦ ਨਾਦ ਦੀ ਕਿਰਪਾ ਕਰੀ ਹੋਈ ਆ ਜੀ
ਸਾਨੂ ਵੀ ਰਾਹ ਪਾਓ
ਸਾਨੂੰ ਵੀ ਰਾਹ ਪਾਓ ਜੀ
Blessed devotee ji:
Manu anand tan mil riha. Par koi Ras jan Anahd Naad nahi prapt ho riha.
Kee gal hai, meri galti kithe hai?
@@paulchahal3095 ਤੁਹਾਡੇ ਕੋਲ ਓ ਯੁਗਤੀ ਨਹੀਂ ਹੈ ਜੋ ਗੁਰੁਬਾਣੀ ਚ ਦਰਜ ਹੈ ਜੀ😊
@@honeyarora7792 ਵੀਰ ਜੀ ਅਕਾਲ ਪੁਰਖ ਦਾ ਨਾਮੁ ਸਿਮਰਨ ਕਰੋ ਜਿਸ ਵੀ ਪ੍ਰਮਾਤਮਾ ਵਿੱਚ ਆਸਥਾ ਰਖਦੇ ਹੋ ਉਹਨਾਂ ਦਾ ਧਿਆਨ ਕਰੋ
Kundlini balo in lijio se trikuti tap ke dikhao sab kalenamak marde ne
Shiv bishnu janam maran cho aide ne
ਬਾਬਾ ਜੀ ਆਪਣੀਆ ਮਾਰੀ ਜਾ ਰਹੇ ਨੇ ਹਜੇ ਤੁਹਾਡੀ ਉਮਰ ਕਿ ਹੈ ਸਨਾਤਨ ਮਤਲਬ ਸਮੈ ਤੋਹ ਪਰਾ ਏਕ ਹੀ ਸੁਪਰੀਮ ਸ਼ਕਤੀ ਹੈ ਪਾਰ ਬ੍ਰਹਮ ਬ੍ਰਹਮਾ ਵਿਸ਼ਨੂੰ ਮਹੇਸ਼ nasa ਵਾਲੇ ਕੋਸਮੋਟੋਲਜੀ ਵਾਲੇ ਐਵੇਂ ਆਪਣੇ ਸੈਂਟਰਾਂ ਦੇ ਬਾਹਰ ਸ਼ਿਵਜੀ ਮਹਾਰਾਜ ਦੀ ਨਟਰਾਜ ਦੀ ਮੂਰਤੀ ਲਗਾਈ ਫਿਰਦੇ ਨੇ ਏਕ ਵਿ ਜਗ੍ਹਾ ਸਿੱਖ ਮੱਤ ਦੀ ਲਗੀ ਕੋਈ ਚੀਜ਼ ਦਿਖਾ ਦੇ ਭਾਈ,ਓਮ ਹੀ ਇਸ ਸ਼੍ਰਿਸ਼ਟੀ ਦੀ ਆਵਾਜ਼ ਹੈ ਜੇਹੜੇ ਜੇਹੜੇ ਸਿੱਖ ਉਪਰ ਜਾਕੇ ਮੁੜਕੇ ਆਏ ਨੇ ਜਿਨਾ ਨੂੰ ਦੂਤ ਲੈਕੇ ਗਏ ਸਨ ਯਮਰਾਜ ਕੌਣ ਨੇ ਸਭ ਨੂੰ ਤ੍ਰਿਵੇਣੀ ਨਦੀ ਦਿਖੀ ਕੇ ਨਹੀਂ ਐਸੀ ਕਰਕੇ ਅੱਜ ਸਿੱਖੀ ਦੀ ਕੁਲ ਅਬਾਦੀ ਪੂਰੀ ਦੁਨੀਆ ਵਿਚ 2.5 ਕਰੋੜ ਤੋਹ ਉਪਰ ਨਹੀਂ ਗਈ ਸ਼ਿਵਜੀ ਨੂੰ ਆਦਿ ਯੋਗੀ ਕਉ ਕਿਹਾ ਜਾਂਦਾ,ਜਿਸਨੇ ਨਿਊਕਲਰ ਬੰਬ ਬਣਾਇਆ ਓਸਨੇ ਨਾ ਰਾ ਭਾਈ ਵਾਹਿਗੁਰੂ ਅਕਲ ਪੁਰਖ ਦੇ ਨਾਮ ਦਾ ਜਿਕਰ ਦੂਰ ਦੂਰ ਤਕ ਨਹੀਂ ਕੀਤਾ,ਅਗਲੇ ਨੇ ਹੈ ਪੜ੍ਹਿਆ ਤੇ ਸਨਾਤਨ ਮਤ ਦੇ ਗ੍ਰੰਥ ਨੂੰ ਹੀ ਪੜ੍ਹਕੇ ਇਹੇ ਗੱਲ ਬੋਲੀ ਸੀਗੀ ਕਿ ਕ੍ਰਿਸ਼ਨ ਮਹਾਰਾਜ ਨੇ ਅਰਜੁਨ ਨੂੰ ਇਹੇ ਕਿਹਾ ਸੀ ਕਿ ਹੁਣ ਨੇ ਇਸ ਸ਼੍ਰਿਸ਼ਟੀ ਲਈ ਦੇਸਰੋਇਰ ਬਾਂ ਗਯਾ ਹਾਂ,ਇਸ ਬਾਬੇ ਨੂੰ ਕਹੇ ਜਾਕੇ ਅਘੋਰ ਪੰਥ ਦੇ ਸੰਤਾ ਵਾਂਗੂੰ ਧਿਆਨ ਲਗਾਕੇ ਦੱਸੇ ਏਦੇ ਕੋਲੋ ਏਕ ਦਿਨ ਨਹੀਂ ਨਿਕਲਣਾ ਸਨਾਤਨ ਧਰਮ ਖੁਦ ਪਾਰ ਬ੍ਰਹਮ ਬ੍ਰਹਮਾ ਵਿਸ਼ਨੂੰ ਮਹੇਸ਼ ਤੋਹ ਚਲਿਆ ਹੈ ਇਸਨੂੰ ਪੰਥ ਨਹੀਂ ਕਿਹਾ ਜਾਂਦਾ ਇਹੇ ਪੰਥ ਨੂੰ ਜਨਮ ਦੇਣ ਵਾਲਾ ਹੈ ਨਾ ਹੀ ਇਸਨੂੰ ਕਿਸੇ ਹੋਰ ਧਰਮਾਂ ਵਾਂਗੂੰ ਕਿਸੇ ਇਨਸਾਨ ਵਲੋ ਚਲਾਇਆ ਗਯਾ ਬਾਕੀ ਸਭ ਧਰਮ ਮਜ਼ਹਬ ਇਨਸਾਨ ਦੁਆਰਾ ਚਲਾਏ ਗਏ ਨੇ ਸਨਾਤਨ ਤੋਹ ਬਾਂ ਕੁਜ ਪਹਿਲਾ ਸੀਗਾ ਤੇ ਨਾ ਕੁਜ ਹੋਣਾ ਐਸੀ ਕਰਕੇ ਐਨਾ ਦੇ ਵਿਚਾਰਾਂ ਨੂੰ ਇਹੇ ਆਪ ਹੀ ਸਮਝਾ ਕੇ ਦੁੱਜਿਆ ਨੂੰ ਸਮਝਾਉਣ ਤੋਹ ਫੈਲ ਹੋ ਜਾਂਦੇ ਨੇ ਐਸੀ ਕਰਕੇ ਸਿੱਖ ਈਸਾਈ ਧਰਮ ਵਿੱਚ ਭੱਜ ਗਏ ਨੇ ਐਵੇਂ ਯੋਗ ਪੂਰੀ ਦੁਨੀਆ ਵਿਚ ਗੋਰੇ ਕਰਦੇ ਪਏ ਨੇ ਕੋਈ ਸ਼ਸਤਰ ਪਾਕੇ ਤਾਂ ਫਿਰਦਾ ਨਹੀਂ ਦੁਨੀਆ ਡੇ ਟੋਪ ਦੇ ਸਾਇੰਟਿਸਟ ਚੁੱਕ ਲਵੋ ਤੇ ਓਹ ਕਿਸ ਕੋਲੋ ਇੰਸਪਾਇਰ ਹੋਏ ਨੇ ਵੇਦ ਯ ਸਨਾਤਨ ਗ੍ਰੰਥ ਵਿੱਚੋ ਗੀਤਾ ਰਮਾਇਣ ਮਹਾਭਾਰਤ ਵਿੱਚੋ ਜਾ ਫੇਰ ਹੋਰ ਕੀਤੀ ਦੂਧ ਦਾ ਦੂਧ ਪਾਣੀ ਪਾਣੀ ਦਾ ਪਾਣੀ ਹੋ ਜਾਊਗਾ ਇਹੇ ਬਾਬਾ ਆਪ ਹਿਵਤਰਕ ਦੇਕੇ ਹੱਸੀ ਜਾਂਦਾ ਰਿਪੋਰਟਰ ਵਿ ਨਕਲੀ ਹੈਗਾ ਹਾਸਾ ਹੱਸਕੇ ਓਸਨੂੰ ਹੋਰ ਪੰਪ ਦੇ ਰਿਹਾ ਹਜੇ ਇਸ ਬਾਬੇ ਨੂੰ 1% ਗਿਆਨ ਨਹੀਂ ਹੋਇਆ ਤੇ ਇਹੇ ਬਣਦੇ ਨੇ ਬ੍ਰਹਮ ਗਿਆਨੀ ਵਾਹਿਗੁਰੂ ਵਿ ਵਿਸ਼ਨੂੰ ਹਰਿ ਗੋਬਿੰਦ ਤੇ ਰਾਮ ਦਾ ਹੀ ਸੁਮੇਲ ਹੈ ਐਸੀ ਕਰਕੇ ਪੂਰੀ ਸ਼੍ਰਿਸ਼ਟੀ ਦੀ ਆਵਾਜ਼ ਓਮ ਹੈ ਜਿਸਨੂੰ ਐਵੇਂ ਥੋੜੀ ਏਕ ਓਮਕਾਰ ਬੋਲਿਆ ਗਯਾ ਖਲਸਕਾਰ ਸਿਖਿਕਾਰ ਕਉ ਨਹੀਂ ਬੋਲਿਆ ਗਯਾ ਜਿਹੜਾ ਪੰਥ ਆਪਣੇ ਆਪ ਨੂੰ ਧਾਰਨ ਸਮਝਣ ਲਗ ਜਾਵੇ ਓਸਦੀ ਕਹਾਣੀ ਜਿਆਦਾ ਦੇਰ ਅੱਗੇ ਨਹੀਂ ਚਲਦੀ ਸ਼੍ਰੇਸ਼ਟ ਓਸਨੂੰ ਮੰਨਿਆ ਜਾਂਦਾ ਜਿਸਨੂੰ ਦੁਨੀਆ ਮੰਨਦੀ ਹੈ ਆਪਣੇ ਆਪ ਮਿਆ ਮਿੱਠੂ ਕੋਈ ਵਿ ਬਨੀ ਜਾਵੇ ਓਸਦਾ ਵਜਨ ਨਹੀਂ ਹੁੰਦਾ ਸਿੱਖੀ पैरानॉर्मल ਨੂੰ ਨਹੀਂ ਮੰਨਦੀ ਜਦਕਿ ਪੂਰੀ ਦੁਨੀਆ ਮੰਨਦੀ ਹੈ ਹੁਣ ਸਿੱਖੀ ਨੂੰ ਵਿ ਮੰਨਣਾ ਪੇ ਰਿਹਾ ਹੈ ਐਥੋਂ ਪਤਾ ਚਲ ਜਾਂਦਾ ਹਜੇ ਕਿੱਥੋਂ ਤਕ ਪਹੁੰਚੀ ਹੈ ਕਿਤੇ ਘਾਟ ਰਹਿ ਗਈ ਹੈ।ਤੇ ਦਸਮ ਗ੍ਰੰਥ ਨੂੰ ਨਕਾਰ ਕੇ ਕੋਈ ਦੱਸੇ ਜੈ ਇਹੀ ਹਾਲ ਰਿਹਾ ਰਿਜਲਟ ਆਉਣ ਵਾਲੇ ਸਮੇਂ ਵਿੱਚ ਆਪਣੇ ਆਪ ਦਿੱਖ ਜਾਣਾ ਪਰ ਬ੍ਰਹਮ ਨੂੰ ਤੁਸੀ ਭਾਵੇਂ ਪੂਜਾ ਪਾਠ ਬਾਣੀ ਤੋਹ ਬਿਨਾ ਵਿ ਧਿਆਨ ਲਗਾਕੇ ਵਿ ਪਾਂ ਸਕਦੇ ਹੋ ਲੋਕ ਅੱਜ ਗੁਰੂਆ ਤੋਹ ਵਿ ਆਪਣੇ ਆਪ ਨੂੰ ਤਾਹ ਨੂੰ ਸਮਝਣ ਲਗ ਗਏ ਨੇ ਆਪਣੇ ਤਰਕ ਬਣਾਕੇ
Gur parsad kar bhakt yog
Bhai Saab kalyug ki haii.... Satyog de wich v kalyug c ...yud jang odo v hoe cc .... Ohvi kalyug c .... Dropati di sadi uttri o v kalyug c ... Sseta nu ravn le gyea oh v kalyug cc. ... Hun kalyug .. hai nam japn wala satyug wich ..mada karm Kan wala dekhn wala sunnn wala oh kalyug wich hai ... 4 yug aaj v hege nee .... Baki tusi sare vade ho .... Apne wichar apne kol rakho .... Baki rahi gall kundli dii ...ohta dasde nai hunde ki ki hunda ... Divine lights ki hundiya ne ... Angle number ki hunde ne .... Jisnu dikhde onu pta basss .... Jeda maza le reha Dharti to bahar nikl ke ohi Jann sakda ..... MD Barnala
ਕਿਸੇ ਵੀ ਕਰਮ ਦੀ ਬੋਹਤਾਂਤ ਨੂੰ ਯੁੱਗ ਵਿੱਚ ਵੰਡਿਆ ਗਿਆ
ਜਿਵੇਂ ਤ੍ਰੇਤਾ ਵਿਚ ਰਾਵਣ ਵਰਗੇ 2-4 ਸੀ
ਕਲਯੁਗ ਵਿੱਚ ਰਾਵਣ ਵਰਗਿਆਂ ਦੀ ਭਰਮਾਰ ਹੈ
ਤਾਂ ਕਲ ਯੁੱਗ ਹੈ
ਸਤਯੁਗ ਵਿੱਚ ਵੀ ਪਾਪ ਹੈ ਸੀ
ਪਰ ਬੁਹਤ ਜਾਦਾ ਨਹੀਂ ਸੀ
Roop rang or rekh bhekh kou keh na sakt keh achall Murat anbhow Parkash amitoj kahijje kot inder inderan shaho shahan ganijje
ਸਤਿਸ਼੍ਰੀ ਅਕਾਲ ਜੀ ਭਾਈ ਸਾਹਿਬ 🙏ⓦⓐⓗⓔⓖⓤⓡⓤ ⚔️🅹🅸🙏 🙏W̶a̶h̶e̶g̶u̶r̶u̶ ⚔️j̶i̶ 🙏 🙏𝖂𝖆𝖍𝖊𝖌𝖚𝖗𝖚 ⚔️𝕵𝖎 🙏ʷᵃʰᵉᵍᵘʳᵘ ⚔️ʲⁱ 🙏ਵਾਹਿਗੁਰੂ⚔️ਜੀ 🙏
Does Baba Nanak did waheguru Japna. Is Japna considered Naam??
ਇਹ ਨਵੇਂ ਸ਼ਬਦ ਜੋਂ ਸਾਡੀ ਨਿੱਤ ਦੀ ਬੋਲੀ ਵਿੱਚ ਕਦੇ ਨਹੀਂ ਸੁਣੇ। ਇਹਨਾਂ ਸ਼ਬਦਾਂ ਦੀ ਵਰਤੋਂ ਧਾਰਮਿਕ ਗੱਲਾਂ ਬਾਤਾਂ ਵਿੱਚ ਹੋ ਸਕਦੀ ਹੈ ਬਹੁੱਤ ਘੱਟ ਸੁਣਿਆ ਅਰਥਾਂ ਦੀ ਸਮਝ ਤੋਂ ਅਣਜਾਣ ਅਰਥ ਜੋਂ ਮਰਜੁ ਹੋਣ ਸਾਡੀ ਪੱਕੜ ਤੋਂ ਬਾਹਰ, ਜਿਵੇਂ,,,,ਸੱਦਗੁਣ,,ਸੱਭ ਗੁਣ,ਅੱਧਗੁਣ,ਸਰਬਗੁਣ ਬੇਗੁਣ,ਘੱਟਘੁਣ,,ਵੱਧਗੁਣ,ਔਗੁਣ,
Bhai saab da attitude vekh k ni lagda…ehne kuj haasil kita hove…..avein kitabi gallan kar reha…
ਇਹ ਸਭ ਵਿਪਰਵਾਦੀ ਹਨ। ਨਿਰੰਕਾਰ ਸਰਗੁਣ ਹੈ ਅਤੇ ਜੀਵ ਨਿਰਗੁਣ ਹੈ।ਜਦ ਜੀਵ ਕੁਝ ਕਰ ਹੀ ਨਹੀਂ ਸਕਦਾ ਤਾਂ ਪੁੰਨ ਪਾਪ ਕਿਵੇਂ। ਪਰੰਤੂ ਜਦ ਜੀਵ ਕਹਿੰਦਾ ਹੈ ਕਿ ਮੈਂ ਕਰਦਾ ਹਾਂ ਤਾਂ ਪੁੰਨ ਪਾਪ ਲੱਗਦੇ ਹਨ।ਜਦ ਨਾਮ ਦਾ ਅਭਿਆਸ ਕਰਨ ਹੀ ਲੱਗ ਗੇ ਤਾਂ ਫਿਰ ਸੁਣਨਾ ਕੀ ਹੈ।
Sawal odo e aunde ne. Jdo wishwas nai hunda malik te. Jdo wishwas dholda ha. Parmarath ek eda da rasta ha jithe koi sawal na howe. Bas simran howe apna karam krde ràho simran krde ho. malik sab bhali karan ne . Eh ta malik di mouj ha simran v odi marji nal hi ho skda je kahiyee . asi krliye ja asi kra diyee eh sad waas di gal nai ha sada kam ha sirf bethnaa or mailk nu yaad krna baki kam malik da ha.
Tusin bilkul theek kiha.
Dhanwaad.
ਕਿਤਾਬੀ ਗਿਆਨ ਬਾਈ ਜੀ ਇਸ ਦੇ ਕੋਲ
ਠੱਗ ਪੁਣਾ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਅਨੁਸਾਰ ਹਰੇਕ ਬੰਦੇ ਨੂੰ ਚੱਲਣਾ ਚਾਹੀਦਾ ਧੰਨਵਾਦ ਜੀ
Plz kise nu faridkot gurdwara sahib ji da naam pta hai ta daseo, jo bhai sahib ji ne dsea c ki othe naam japaya janda, sangat nu sahi vidhi sikhai jandi. Plz kise nu pta howe ta dseo.
It is good to go regularly to Sadh-Sangat.
On Ang 41 for "Prabh milne ka chau", advises to go to devotees who are ahead of you.
God will come to see you at your home!
[Focus on Gurbani, rather than preachers.].
It is easy to find God than a liberated preacher!
Sewa Singh ji tarmala v sunu ji juror RUclips te
Waheguru ji bohat vadhya vichaar ne veer ji de mnn thakda hi nhi rooh kardi ki dhyan nall suni jyiye ji waheguru ji waheguru ji waheguru ji waheguru ji waheguru ji waheguru ji waheguru ji 🙏
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ
ਧਰਮ ਕੀ ਹੈ?ਜਹ ਗਿਆਨ ਤਹ ਧਰਮ ਹੈ।ਇਹ ਸਭ ਯੋਗ ਮੱਤ ਦਾ ਪ੍ਰਚਾਰ ਕਰ ਰਹੇ ਹਨ।। ਅੱਖਾਂ ਬਾਝੋਂ ਦੇਖਣਾ ਬਿਣ ਕੰਨਾ,,
I have question to babaji if I meditate with gurmantar I am not need to put my legs lather or anything before said maskin you need anything downside to beware of electric shock
Ik main te bohat important swal hai ji bhoot pret gurbani pddea kol kiyon aa jande ne ?
Mind purges fearful images from brain. These seem like ghost.
Continue Gurbani reading....
ਦਸਵਾ ਦੁਆਰ ਹਰ ਥਾਂ।ਕਿਉ ਕਿ ਮਾਲਿਕ ਹਰ ਥਾਂ।ਉਸ ਦਾ ਘਰ ਹਰ ਥਾਂ।
It is in middle of head or brain. It is site of soul. Soul links to Supreme Soul thru 10th gate.
Waheguru ji