Oh jithe aa k tuhanu dr aunda , in between deep meditation , ohde to agge hi khed shuru honi aa , bs jdo dr lgda guru sahib nu andro hi ardas kryo k tuc dr to bchao satguru ji , fer sb theek hojega , dr to agge hi asl bndagi shuru hundi , oh maya di prt hai dr
Ehna di videos nal bhut saadhka nu help ho rhi aa ji,oh shuru Karn ja na Karn ohna da personal matter ,naam te sab lyi jruri hai,par jap te sare nhi rhe
Mein v sant maskeen ji nu sunia... Pr har var lagda jive mein kuj sunia hi nhii.. Har var ona de vichar meinu hamesha nava lagda... Meinu dilo apna aap chaga nhii lagda... Meinu lagda mein bhut kuj galt kr ta hun tk... Waheguru ji ne bhut phela sade te kirpa kr ti C.. Maskeen ji nu sun sun ke... Pr hun mein pr duniya wal aa gyi aa... Waheguru ji mehar kro.. Aci pr waheguru ji nu mil sakhe kirpa krni waheguru ji..
Actually kundalini upar nu hundi va odha nal sadi neck picha nu hundi va and energy flow krdi va upar nu ... Keep it's continuous with swasaa Di chota nal
🙏🙏waheguru ji....Mam bimmupreet g di awaaz sunn k ene lgda v suni jaaiye ena de muho chahe oh koi v topic kyu na howe eni sehjta eni nimrata m ajj tkk ni vekhi kisse ch jo apne app nu sant kahaunde ne ohna kol v rabb di gal haini krn nu .....mam nu sunn k lgda v meditation hi ikk zaria hai rbb nu miln da baahro dikhaawa krn di lod ni ..... parmatma eho jian rooha te mehr bhreya hath rkhe jo saade vrgeyan nu raah dikha rhe ne🙏🙏
Waheguru ji bohat bohat dhanvaad ji app ji vichara naal bohat honsla mil riha hai guru sahib ji kirpa karn eh janam safla kar den AB KI BAAR BAKHSH BANDE KO BAHUR NA BHUJAL FHERA || guru sahib ji de charna vich eh hi ardas hai
Hnjii mam ssa ji and sir mere nll v enj hoya se jdo mai 24 saal di se mainu innia awaja sun Rhia se but dikhda kujj v nhi se mai bht Darr gai se mai morning 3am te apne path krn lai Beth jandi se or pehla mala krdi se waheguru g de simran dia then Japji sahib ......but dar ne bht darra ditta mainu
Eh podcast wastee koi Sabad hi nhi ...jo peak time suffering or sadhna wali gal ketii... aw ...oh kaii var bhut disturb kr jndi spirituality ch chalde time ...jdo asi kehndi Asii rab da naam lain lgy ki dukh sade piche py gy ...BUT ohhii ho rahi hundi karma cleansing fast fast se ...jo mera v experience aw ... waheguru di kirpa aww....Ever great podcast 🙏🪷🤍🤍🤍🌹🌹🌹🌹🙌 Grateful 🙏🙏🙏 Thankful ma'am 🙏🙏🌸🌸🌸
Mm ji tuhade experience sun ke bahut vadia lagia menu ve lagda se ke koi mere kol khada he koi aga aga simran kar reha ha.but menu koch samaj nahi se lagde hun eh video sun ke ziada pata laga.thanks.hor ve experience share karna ji.
ਧੰਨਵਾਦ ਜੀ ਮੈਨੂੰ ਸਾਰੇ ਸਵਾਲਾਂ ਦੇ ਜੁਆਬ ਮਿਲ ਗਏ ਜੀ ❤ ਸ਼ੁਕਰੀਆ ਵੀਰ ਜੀ ਤੇ ਮਾਤਾ ਜੀ ❤
ਸਤਿਨਾਮ ਵਾਹਿਗੁਰੂ ਜੀ ਮੈਂ ਜੱਦ ਵੀ ਮਾਤਾ ਜੀ ਨੂੰ ਦੇਖਦਾ ਹੰਜੂ ਆ ਜਾਂਦੇ ਮਾਤਾ ਜੀ ਤੁਹਾਡੀ ਆਵਾਜ ਇਹਦਾ ਲੱਗਦੀ ਕਿਵੇਂ ਕੋਈ ਅਕਾਸ਼ ਬਾਣੀ ਹੋਵੇ ਪ੍ਣਾਮ ਮਾਤਾ ਜੀ ਦੇ ਚਰਨਾਂ ਵਿਚ
*ਬੀਬੀ ਜੀ ਬਹੁਤ ਨਿਮਰਤਾ ਨਾਲ, ਸਹਿਜ ਵਿੱਚ ਬੋਲਦੇ ਹਨ, ਬੋਲਾਂ ਵਿੱਚ ਵਾਹਿਗੁਰੂ ਨਾਲ ਪ੍ਰੇਮ ਦੀ ਝਲਕ ਮਹਿਸੂਸ ਕਰ ਸਕਦੇ ਹਾਂ*
ਰੱਬ ਦੇ ਰਾਹ ਦੀ ਤੜਫ ਰੱਖਣ ਵਾਲਾ ਹੀ, ਗੁਹਜ ਵਾਰਤਾ-ਗੱਲ ਬਾਤ ਨੂੰ ਸਮਝ ਸਕਦਾ ਹੈ !
ਲੋਕਾਂ ਨੂੰ ਬੇਨਤੀ ਹੈ ਕਿ ਇਤਨੇ ਮੈਸਜ ਕਰਕੇ ਅਜਿਹੀ ਪਵਿੱਤਰ ਰੂਹ ਨੂੰ ਪ੍ਰੇਸ਼ਾਨ ਨਾ ਕਰੋ.... ਜੋ ਮੈਡਮ ਦਸਦੇ ਹਨ ਉਸ ਤੇ ਅਮਲ ਕਰੋ 🙏🙏🙏🙏🙏🙏
ਠੱਗ ਕਿ ਦਿਮਾਗੀ ਤੌਰ ਤੇ ਬਿਮਾਰ ?
Wahaguruji 🙏
ਵਾਹਿਗੁਰੂ ਜੀ ਮਾਤਾ ਜੀ ਨੇ ਜੋ ਵੀ ਦੱਸਿਆ ਮੇਰੇ ਨਾਲ ਉਹ ਸਾਰਾ ਕੁਜ ਪਿਛਲੇ 2 ਸਾਲ ਚ ਹੂ ਬਹੁ ਘਟਿਆ, ਪਰ ਮੈਨੂੰ ਕਦੇ ਵੀ ਡਰ ਨਹੀਂ ਲੱਗਿਆ, ਹਾਂ ਬਹੁਤ ਜਿਆਦਾ ਇਨਰਜੀ ਵੱਧਣ ਨਾਲ ਪਰੇਸ਼ਾਨੀ ਹੁੰਦੀ ਰਹੀ, ਪਰ ਆਨੰਦ ਵੀ ਬਹੁਤ ਬਣਦਾ ਰਿਹਾ ਤੇ ਹੁਣ ਮਾਲਿਕ ਦੀ ਕਿਰਪਾ ਨਾਲ ਯਾਤਰਾ ਪੂਰੀ ਹੋ ਚੁਕੀ ਮਨ ਦੀ ਪਿਛਲੇ ਕਰੀਬ 1ਸਾਲ ਤੋਂ, ਸ਼ੁਕਰ ਅਕਾਲ ਪੁਰਖ ਵਾਹਿਗੁਰੂ ਜੀ ਦਾ, ਯੁੱਗਾਂ ਦੀ ਤਪਸਿਆ ਤੋਂ ਬਾਦ ਮਾਲਿਕ ਨੇ ਤਰਸ ਕਰਕੇ ਆਪਣਾ ਭੇਤ ਦੇ ਕੇ ਯਾਤਰਾ ਸਫਲ ਕਰ ਦਿਤੀ ਵਰਨਾ ਆਪਣੀ ਮਤ ਨਾਲ ਚਲਦਿਆਂ ਤਾਂ ਹਰ ਵਾਰ ਹਾਰਦੇ ਹੀ ਆਏ ਸੀ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ, ਬੇਅੰਤ ਸ਼ੁਕਰਾਨਾ ਮਾਲਿਕ ਦਾ 🙏
Waheguru tuc kive stat kita c plz kuch smjao
Plc mere naal Ik vaar contact kryeo..ma kuch pushna chona va..plc reply kryeo…
ਵਾਹਿਗੁਰੂ ਜੀ ਟੈਲੀਗ੍ਰਾਮ ਐੱਪ ਤੇ ਅਸੀਂ 1ਗਰੁੱਪ ਵਿਚ ਹਰ ਰੋਜ਼ ਸੰਗਤ ਕਰਦੇ ਹਾਂਜੀ ਤੁਸੀਂ ਵੀ ਆ ਸਕਦੇ ਹੋ ਜੀ ਉਥੇ ਹਰ ਵੇਲੇ ਸੰਗਤ ਜੁੜਦੀ ਹੈ ਜੀ 🙏
ਹਾਂ ਜੀ ਕਿਹੜਾ ਐਪ ਆ ਜੀ ਸਾਨੂੰ ਵੀ ਗਰੁੱਪ ਵਿੱਚ ਐਂਡ ਕਰ ਲੋ
Menu v waheguru ji ad kar lio os sangat vich
ਖਜਾਨਾ ਭਰ ਗਿਆ ਜੀ
ਵਾਹਿਗੁਰੂ ਜੀ ਦੀ ਮੇਰ ਹੇ ਜੀ
ਹੁਣ ਨੇਤਰ ਹਿਨਾ ਨੂੰ ਰਾਹ ਪੋਣਾ
ਇਹ ਵੀ ਬੜਾ ਵੱਡਾ ਪੁੰਨ ਹੇ ਜੀ
ਭੇਣ ਜੀ ਦਾ ਕੋਟੀ ਕੋਟੀ ਧੰਨ ਵਾਦ ਜੀ
ਇਹਨਾਂ ਨੂੰ ਦੇਖਣ ਤੋਂ ਬਾਅਦ ਪਤਾ ਨਹੀਂ ਕਿਉਂ ਮਨ ਉਛਲਣ ਲੱਗ ਜਾਂਦਾ ਹੰਝੂ ਆਪਣੇ ਆਪ ਵਹਿਣ ਲੱਗ ਜਾਂਦੇ ਆ ❤
Main v
ਜਦੋ ਪਿਆਸਾ ਖੂਹ ਵੱਲ ਜਾਵੇ,, ਓਸ ਆਨੰਦ ਨੂੰ ਓਹ ਪਿਆਸਾ ਹੀ ਜਾਣਦਾ ਹੈ,, ਤੇ ਜਿਸ ਨੂੰ ਸੁਣ ਕੇ ਮਨ ਨੂੰ ਆਨੰਦ, ਸ਼ਾਂਤੀ ਮਿਲੇ,, ਫੇਰ ਓਸ ਬਾਰੇ ਕਿ ਬਿਆਨ ਕਰ ਸਕਦੇ ਹਾਂ l
ਬਹੁਤ ਮਜ਼ਾ ਬਹੁਤ ਅਨੰਦ ../ਸੋਈ ਸੰਤ ਪਿਆਰੇ ਮੈਲ ਜਿਨ੍ਹਾਂ ਨੂੰ ਮਿਲਿਆ ਤੇਰਾ ਨਾਮ ਚਿੱਤ ਆਵੇ ..
Waheguru ji
Ehna ਦੀ ਅਵਾਜ ਮੇਰੀ ਨਾਨੀ ਵਰਗੀ ਹੈ 😊😊❤❤
ਕੁੱਝ ਸਮਾਂ ਪਹਿਲਾਂ ਜਦੋਂ ਨਿੱਤਨੇਮ ਚ ਬੈਠਦੇ ਸੀ ਜਿਵੇਂ body ਚੋਂ ਇੱਕ ਸਫੇਦ ਰੰਗ ਦੀ ਇੱਕ ਲੀਕ ਜਿਹੀ ਜ਼ਮੀਨ ਚੋਂ ਆਕਾਸ਼ ਤੱਕ ਜਾ ਰਹੀ ਏਹਦਾ ਮਹਿਸੂਸ ਹੁੰਦਾ ਸੀ ਜਿਵੇਂ ਸਰੀਰ ਦਾ ਵਜ਼ੂਦ ਹੌਲੀ ਹੌਲੀ ਖਤਮ ਹੋ ਰਿਹਾ ਤੇ ਫੇਰ ਬਿਲਕੁਲ ਹੌਲ਼ਾ ਸ਼ੂਨਯ ਹੋ ਜਾਂਦਾ ਤੇ ਲੱਗਦਾ ਕੇ ਸਾਰੇ ਸੰਸਾਰ ਦਾ ਪਸਾਰਾ ਬਸ ਇਹੋ ਜੋਤ ਤੋਂ ਹੈ
ਸਰੀਰ ਦਾ ਹਲਕਾ ਜਾਂ ਨਾ ਮਹਿਸੂਸ ਹੋਣਾ, ਚੰਗੇ ਸੰਕੇਤ ਹਨ, ਵਾਹਿਗੁਰੂ ਸਭ ਨੂੰ ਬਖਸ਼ ਲੈਣ !
Waheguru ji
Dsea na kro m das das ke boht piche ja chuka @@davinderkumar7471
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
ਇਸ ਅਵਸਥਾ ਵਿੱਚ ਚੁਕੱਨੇ ਰਹਿਣਾ ਬਹੁਤ ਜਰੂਰੀ ਹੈ ਕਿਓਂਕਿ ਇਹ ਵਾਈਟ ਲਾਈਨ ਸਾਡਾ ਹੀ ਸ਼ੂਖਸ਼ਮ ਸਰੀਰ ਹੈ ਜੋ ਅੰਸ਼ ਹੈ ਅਕਾਲ ਪੁਰਖ ਦੀ ਜੇ ਇਹ ਟੁਟ ਜਾਵੇ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ।ਗੁਰੂ ਹੋਣਾ ਅਤੀ ਜਰੂਰੀ ਹੈ ਜੋ ਇਹਨਾਂ ਗੱਲਾਂ ਬਾਰੇ ਪਹਿਲਾਂ ਹੀ ਜਾਣਕਾਰੀ ਦੇਕੇ ਰੱਖਦੇ ਹੈ ।ਕਰਮਾਂ ਵਾਲੇ ਹੋ ਜੋ ਇਸ ਅਵਸਥਾ ਤੱਕ ਪਹੁੰਚ ਗਏ ਹੋ ਅੱਗੇ ਗੁਰੂ ਭਲੀ ਕਰੇ।
ਭੈਣ ਮਾਹਲ ਜੀ
ਆਪ ਜੀ ਦੀਆਂ ਗੱਲਾਂ ਸੁਣ ਮੁਰਦਿਆਂ ਵਿੱਚ ਜਾਣ ਪੋਣ ਵਾਲੀਆਂ ਗੱਲਾਂ ਨੇ ਆਪ ਦੀਆਂ ਜੀ ਭੈਣ ਜੀ
ਵਾਹਿਗੁਰੂ ਮੇਰ ਕਰੇ ਜੀ
ਜਾਣਕਾਰੀ ਵਧਾਉਣ ਲਈ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੀ ਕਥਾ ਸੁਣੀ ਜਾਵ
Hanji maskeen ji nu sunke ruh nu sakun milda h ji🙏
Hagi bhot vadiya kha AP na
ਬਿਲਕੁਲ ਸਹੀ ਕਿਹਾ ਜੀ
Sant muskin ji brahamgiyani c
Tuci bhai simranjit singh tohana nu v sun sakde o oh v pahuche hoye Gurmukh ne
ਜਦ ਤੁਸੀਂ ਅਕਾਲ ਦੇ ਰਾਹ ਤੇ ਤੁਰਦੇ ਓ ਤਾਂ ਇਹ ਦੇਵੀ ਦੇਵਤੇ ਉਸਦਾ ਸਵਾਗਤ ਕਰਨ ਵਾਸਤੇ ਤਿਆਰ ਰਹਿੰਦੇ ਨੇ ਤੇ ਅੱਗੇ ਆ ਕੇ ਉਹਨਾਂ ਨੂੰ ਦਰਸਨ ਲੈ ਦੇ ਕੇ ਖੁਦ ਵੀ ਖੁਸ ਹੁੰਦੇ ਨੇ ਕੇ ਇਹੋ ਜਿਹੇ ਸਮੇ ਚ ਵੀ ਲੋਕ ਇਸ ਔਖੇ ਰਸਤੇ ਤੇ ਤੁਰਨ ਵਾਸਤੇ ਤਿਆਰ ਹੋਏ ਹੋਏ ਨੇ,,,ਕਬੀਰ ਸਾਹਿਬ ਜੀ ਦਸਦੇ ਨੇ ਕੇ ਜਦ ਓਹਨਾ ਦਾ ਅਕਾਲ ਪੁਰਖ ਨਾਲ ਹੋਇਆ ਤਾਂ ਸਾਰੇ ਦੇਵੀ ਦੇਵਤੇ ਇਕੱਠੇ ਹੋ ਕੇ ਕਬੀਰ ਜੀ ਉਪਰ ਫੁੱਲਾਂ ਦੀ ਵਰਸਾ ਕਰ ਰਹੇ ਸੀ ।
ਮੈਨੂੰ ਇਹ ਦੱਸੋਂ ਕਿ ਇਸ ਲਈ ਬ੍ਰਹਮਚਰਜ ਜ਼ਰੂਰੀ ਹੈ, ਵੀਰੀਯ ਸਰੀਰ ਦੇ ਅੰਦਰ ਹੀ ਰੱਖਣਾ ਹੈ ,
Hnji bahut jaruri hai
ਸਭਗੋਬਿੰਦ ਹੈ ਸਭ ਗੋਬਿੰਦ ਹੈ ਗੋਬਿਦ ਬਿੰਨ ਨਹੀ ਕੋਇ
ਮਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਜੋ ਕੰਮ ਕਰ ਰਹੇ ਹੋ ਆਪ ਜੀ ਨੂੰ ਸਲਿਊਟ ਹੈ ਨਮਨ ਹੈ, ਮਾਨ ਸਾਹਿਬ ਕੁਝ ਐਕਸਪੀਰੀਐਂਸ ਜੋ ਮੈਂ ਆਪਣੇ ਪਿੰਡੇ ਤੇ ਹੰਡਾਏ ਉਹਨਾਂ ਬਾਰੇ ਬਹੁਤਾ ਕਿਸੇ ਵੱਲੋਂ ਦੱਸਿਆ ਨਹੀਂ ਜਾ ਰਿਹਾ, ਇੱਕ ਵਾਰ ਮਸਕੀਨ ਜੀ ਨੇ ਵੀ ਇਸ ਗੱਲ ਦੇ ਨਤੀਜੇ ਦੱਸੇ ਸੀ ਕਿ ਸਾਧਕਾਂ ਨੇ ਡਰਦੇ ਮਾਰੇ ਨਾਮ ਸਿਮਰਨ ਜਪ ਤਪ ਬੰਦ ਕਰ ਦਿੱਤਾ ਹੈ। ਇਹਨਾਂ ਵਿੱਚੋਂ ਕੁਝ ਹਨ ਜਿਵੇਂ ਲੱਤਾਂ ਬਾਹਾਂ ਦਾ ਆਪਣੇ ਆਪ ਇਧਰ ਉਧਰ ਚੱਲਣਾ ਜਿਵੇਂ ਇੱਕ ਵਿਅਕਤੀ ਪੈ ਕੇ ਜਾਂ ਬੈਠ ਕੇ ਸਿਮਰਨ ਕਰ ਰਿਹਾ ਹੈ ਉਸ ਦੀ ਇਕ ਲੱਤ /ਬਾਂਹ ਅਚਾਨਕ ਉਠ ਕੇ ਕਿਸੇ ਪਾਸੇ ਪੂਰੇ ਜ਼ੋਰ ਨਾਲ ਜਾਂਦੀ ਹੈ ਜਿਵੇਂ ਆਪਾਂ ਕਿਸੇ ਤੇ ਕੁਝ ਹਮਲਾ ਕਰਦੇ ਹੋਈਏ ਇਸ ਤੋਂ ਇਲਾਵਾ ਜਦੋਂ ਦਿਲ ਸਾਫ ਹੁੰਦਾ ਹੈ ਉਸ ਦੇ ਮਾੜੇ ਕਰਮਾਂ ਦਾ ਨਾਸ ਹੋ ਰਿਹਾ ਹੁੰਦਾ ਹੈ ਤਾਂ ਸਾਧਕ ਨੂੰ ਇਹ ਬਹੁਤ ਜਿਆਦਾ ਹੁੰਦਾ ਹੈ ਕਿ ਉਹ ਮਰ ਰਿਹਾ ਹੈ ਅਸੀਂ ਉਸ ਦੇ ਇੱਕ ਦੋ ਸਾਹ ਹੀ ਬਾਕੀ ਰਹਿ ਗਏ ਹਨ ਤੇ ਉਹ ਸਾਧਨਾ ਬੰਦ ਕਰ ਦਿੱਦਾਂ ਹੈ। ਇਹ ਬਹੁਤ ਜ਼ਰੂਰੀ ਹਨ ਪਰ ਇਹਨਾਂ ਨੂੰ ਬਹੁਤ ਖੋਲ ਕੇ ਦੱਸਣਾ ਜਰੂਰੀ ਹੈ। ਅੱਜ ਤੱਕ ਕੋਈ ਵੀ ਵਿਅਕਤੀ /ਸਾਧਕ ਨਾਮ ਸਿਮਰਨ ਕਰਦਾ ਕਦੇ ਨਹੀਂ ਮਰਿਆ ਅਤੇ ਨਾਮ ਮਰੇਗਾ ਇਹ ਸਾਧਕਾਂ ਨੂੰ ਇੱਕ ਬਹੁਤ ਜਰੂਰੀ ਸਮਝਾਉਣ ਵਾਲੀ ਗੱਲ ਹੈ। ਆਪਣਾ ਕੋਈ ਲਿੰਕ ਦੇ ਦੇਣਾ ਮੈਂ ਉਸ ਵਿੱਚ ਪਾ ਕੇ ਭੇਜ ਦਿਆਂਗਾ ਜੀ। ਕਿਰਪਾ ਕਰਕੇ ਆਪ ਜੀ ਡਟੇ ਰਹਿਣਾ ਜੋ ਤੁਸੀਂ ਕਰ ਰਹੇ ਹੋ ਇਸ ਤੋਂ ਵੱਡੀ ਸੇਵਾ ਕੋਈ ਹੋਰ ਨਹੀਂ ਹੋ ਸਕਦੀ।
੯੫੦੧੮੮੮੭੬੬ ਇਸ ਇੰਡੀਅਨ ਨੰਬਰ te ਮੈਸਜ ਕਰ ਸਕਦੇ ਹੋ ਜੀ 🙏। ਇਹ ਨੰਬਰ ਗੁਰਮੁਖੀ vich ਟਾਈਪ ਕੀਤਾ ਹੈ,
ਇਹ ਨੰਬਰ ਤਾਂ ਕਰਕੇ ਲਿਖਿਆ ਹੈ, ਕਿਉਂਕਿ ਤੁਹਾਡੇ ਕੋਲੋਂ ਕੁਝ ਜਾਣਕਾਰੀ ਲੈਣਾ ਚਾਉਂਦਾ ਹਾਂ, ਤੁਹਾਡੇ ਕੰਮੈਂਟ ਦੇ ਵਿੱਚੋਂ ਹੀ ਇਕ ਸਵਾਲ ਹੈ ਜੀ।🙏
ਵੀਰ ਜੀ ਅਸੀ ਕਿ ਕਰੀਏ ਕਿ ਗੁਰੂ ਨਾਲ ਜੁੜ ਜਾਇ
Ji bilkul jap krke jeonde ji marna hi mukti hai.. Tan to phla man da marna jaruri hai..
Jaldi to Jaldi safal hon sab thx bibi thx rabi rooh
ਧੰਨ ਹੋ ਮੇਰੇ ਅਕਾਲ ਪੁਰਖ ਜੀ ,ਧੰਨ ਹਨ ਆਪ ਜੀ ਦੀਆਂ ਨਾਮ ਸਿਮਰਨ ਵਾਲੀਆ ਰੂਹਾਂ ,ਕੋਟਿ ਕੋਟਿ ਪ੍ਰਣਾਮ ਜੀ 🙏🙏❤️🙏🙏
ਵੀਰ ਜੀ ਤੁਹਾਨੂੰ ਵੀ ਰੰਗ ਚੜਦਾ ਜਾ ਰਿਹਾ,,,, ਤੁਹਾਨੂੰ ਦੇਖ ਕੇ ਹੀ ਰੂਹ ਖੁਸ਼ ਹੋ ਜਾਂਦੀ
ਪਵਿੱਤਰ ਆਤਮਾ ਨੂੰ ਕੋਟਿ ਕੋਟਿ ਨਮਨ ।ਸ਼ਬਦ ਗੁਰੂ ਬਾਰੇ ਸਪਸ਼ਟੀਕਰਨ ਬਹੁਤ ਹੀ ਜ਼ਰੂਰੀ ਸੀ ਕਿਉਂਕਿ ਸੱਚਾ ਗੁਰੂ ਦਾ ਭੁਲੇਖਾ ਨਾਲ ਨਕਲੀ ਦੇਹਧਾਰੀ ਆਪਣੇ ਪਿੱਛੇ ਲੋਕਾਂ ਨੂੰ ਜੋੜਕੇ ,ਸੱਚੀਆਂ ਰੂਹਾਂ ਨੂੰ ਭੁਲੇਖੇ ਦੀ ਦੁਨਿਆ ਚ ਲੈ ਜਾੰਦੇ ਹਨ ।
ਭਾਈ ਸਾਹਿਬ ਤੁਹਾਡੀ ਇਹ ਮਾਨਤਾ ਬਿਲਕੁਲ ਗਲਤ ਹੈ ਕੁਛ ਦੇਹਧਾਰੀ ਇਹੋ ਜਿਹੇ ਵੀ ਹਨ ਜਿਹੜੇ ਬਹੁਤ ਉੱਚ ਕੋਟੀ ਦੇ ਸੰਤ ਹਨ ਔਰ ਗੁਪਤ ਹਨ ਜਿੰਨਾਂ ਦੀ ਮੈਂ ਸੰਗਤ ਕਰ ਰਿਹਾ ਹਾਂ ਜਿਹੜਾ ਸ਼ਬਦ ਦੀ ਤੁਸੀਂ ਗੱਲ ਕਰਦੇ ਹੋ ਨਾ ਠੀਕ ਹੈ ਸ਼ਬਦ ਗੁਰੂ ਹੈ ਸਾਡਾ ਲੇਕਿਨ ਉਹਨਾਂ ਦਾ ਸ਼ਬਦ ਗੁਰੂ ਹੈ ਜੋ ਪਿੱਛੋਂ ਬੰਦਗੀ ਕਰਦੇ ਆ ਰਹੇ ਹਨ ਪਿਛਲੇ ਜਨਮਾਂ ਤੋਂ ਉਹਨਾਂ ਨੂੰ ਥੋੜਾ ਜਿਹਾ ਸ਼ਬਦ ਦਾ ਅਗਰ ਸਹਾਰਾ ਮਿਲ ਜਾਵੇ ਤਾਂ ਉਹ ਪਾਸ ਹੋ ਜਾਂਦੇ ਹਨ ਜਿਨਾਂ ਨੇ ਨਵੇਂ ਸਿਰਿਓਂ ਸ਼ੁਰੂਆਤ ਕਰਨੀ ਹੋਵੇ ਉਹਨਾਂ ਨੂੰ ਬਹੁਤ ਕੁਝ ਸਿੱਖਣਾ ਪਵੇਗਾ ਦੇਹਧਾਰੀ ਗੁਰੂ ਕੋਲੋਂ ਹੀ ਤੁਸੀਂ ਕਿਤੇ ਸੰਤ ਹਰਪਾਲ ਸਿੰਘ ਸ਼ਾਂਤ ਬੇਲਾ ਵਾਲਿਆਂ ਦੇ ਦਰਸ਼ਨ ਕਰਕੇ ਦੇਖੋ ਉਹ ਆਪਣੇ ਨਾਲ ਬਿਲਕੁਲ ਨਹੀਂ ਜੋੜਦੇ ਤੁਸੀਂ ਕੇਵਲ ਉਨਾਂ ਦੀਆਂ ਆਡੀਓ ਚ ਹੀ ਸੁਣੀ ਜਾਓ ਯੂਟਬ ਉਪਰ ਉਨਾਂ ਦੇ ਗਰੁੱਪ ਦਾ ਨਾਮ ਹੈ ਸ਼ਾਂਤ ਬੇਲਾ ਬਹੁਤ ਬਹੁਤ ਧੰਨਵਾਦ ਵੀਰ ਜੀ ਉਪਰੋਤਕ ਨੂੰ ਯੂਟਬ ਉੱਪਰ ਸਰਚ ਕਰੋ
ਜਦੋਂ ਅੰਦਰ ਕੁਛ ਦਿਖਾਈ ਦੇ ਦੇਵੇ ਤਾਂ ਜ਼ੁਬਾਨ ਬੰਦ ਹੋ ਜਾਂਦੀ ਕਿਉਂ ਉਹ ਬਿਆਨ ਕਰਨ ਤੋਂ ਪਰੇ ਦੀ ਗੱਲ ਹੈ
ਵਾਹਿਗੁਰੂ ਜੀ ਮੈਂ ਵੀ 24 ਸਾਲ ਦੀ ਆ ਮੇਰੇ ਨਾਲ ਵੀ ਆ ਸਭ ਕੁਝ ਘਟਦਾ ਡਰ ਵੀ ਜਾਨੀ ਆ ਪਰ ਸਿਮਰਨ ਨੀ ਛੱਡ ਦੀ
Oh jithe aa k tuhanu dr aunda , in between deep meditation , ohde to agge hi khed shuru honi aa , bs jdo dr lgda guru sahib nu andro hi ardas kryo k tuc dr to bchao satguru ji , fer sb theek hojega , dr to agge hi asl bndagi shuru hundi , oh maya di prt hai dr
How u feel darr in dream or day light
Tuc eh kithon te kiwe shuru kitta dear?
Tusi kehra jao kardy o gurmantar ve kar sakdy aaa
ਬਿਨੁ ਗੁਰ ਮੁਕਤਿ ਨਾਹੀ ਤੈ੍ ਲੋਈ ਗੁਰਮੁਖਿ ਪਾਈਐ ਨਾਮ ਹਰੀ ॥
Ek bap duja na koi bapu dashrat bhai patel behad ki param maha shanti hai 🙏🌹🌹
Thanks mam🙏🙏🙏🌹🎉
ਬਿਲਕੁੱਲ ਜੀ ਮੈਨੂੰ ਮੇਰੇ ਸਵਾਲ ਦਾ ਜਵਾਬ ਵੀ ਮਿਲ ਗਿਆ ਮੈਂ ਸੋਚ ਹੀ ਰਹੀ ਸੀ ਕਿ ਤੁਹਾਡੇ ਨਾਲ contact ਕਰਾ ਮੈਂ ਪਾਠ ਕਰਦੀ ਹਾਂ ਤੇ ਜਿਵੇਂ ਜਿਵੇਂ ਪਾਠ ਕਰ ਰਹੀ c ਮੇਰੀ body ਨੂੰ ਝਟਕੇ ਲਗਦੇ ਸੀ ਪਰ ਮੈਨੂੰ ਇਸ ਤੋਂ ਡਰ ਨਹੀਂ ਲਗਦਾ ਦੀ ਫੇਰ ਇਹ ਹੌਲੀ ਹੌਲੀ ਠੀਕ ਹੋ ਗਿਆ ।ਮੈਨੂੰ ਲਗਦਾ ਕਿਤੇ ਮੇਰੇ ਤੋਂ ਕੋਈ ਗਲਤੀ ਤਾਂ ਨਹੀਂ ਹੋ ਗਈ ਜੋ ਇਹ jhtke ਜਾਂ vibration ਸੀ ਬੰਦ ਹੋ ਗਈ ਫਿਰ ਮੈਂ ਜਦ ਤੁਹਾਡੀ video ਦੋਬਾਰਾ ਦੇਖੀ ਤਾਂ ਫਿਰ ਤੋਂ ਓਹੀ vibration ਸ਼ੁਰੂ ਹੋ ਗਈ ਪਰ ਹੁਣ ਇਹ ਓਨੀ zada ਨਹੀਂ ਤੇ ਮੈਂ ਬਿਲਕੁਲ ਵੀ ਘਬਰਾ ਨਹੀਂ ਰਹੀ ਇਸ ਨਾਲ । ਵੈਰਾਗ ਵੀ ਮੈਂ feel ਕਰਦੀ ਹਾਂ ।
ਤੁਹਾਡਾ boht ਸ਼ੁਕਰੀਆ। ਹੁਣ ਮੈਂ ਖੁਦ ਨੂੰ ਖੁਸ਼ਨਸੀਬ ਸਮਝਦੀ ਹਾਂ ਵਾਹਿਗੁਰੂ ਜੀ ਨੇ ਮੈਨੂੰ ਚੁਣ ਲਿਆ ਹੈ ।
Hnji di ae jhtke bare khri video ch dsya..pls mainu jarror dseo..main v esda answer lbdi aa
Waheguru
@@sharangill8778 first video ch ese part dil…
ਆਡੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ ਤੁਹਾਡੇ ਵਿਚਾਰ ਬੜੇ ਵਧੀਆ ਸੀ
Waheguru ji
ਇਕ ਵਾਰ ਸਰੀਰ ਨੂੰ ਤੰਗੀ ਆਉਂਦੀ ਹੀ ਆ ਜਦ ਸ਼ੁਰੂ kri Da ਹੌਲੀ ਹੌਲੀ ਠੀਕ ਹੋ ਜਾਂਦਾ ਹੈ ਜਦ ਧਿਆਨ ਲੱਗ ਜਾਂਦਾ ਤਾਂ ਓਦੋਂ ਹੀ ਹੁੰਦਾ ਏਡਾ ਦਸਵਾ ਦਵਾਰ ਖੁੱਲਣ ਲੱਗਦਾ ਹੈ ਤੁਹਾਨੂੰ ਸ਼ਬਦ ਸੁਣਨ ਲੱਗ ਪੈਂਦੇ ਨੇ
ਵਾਹਿਗੁਰੂ ਜੀ ਕਿਰਪਾ ਕਰ ਦਿਉ ਜੀ 🙏👏🌹💐
ਅਨੰਦ ਆ ਗਿਆ ਜੀ ਸਤਿਸੰਗਤ ਹੋ ਗਈ ਘਰ ਬੈਠੇ
ਗੁਰ ਬਿਨੁ ਸੁਰਿਤ ਨ ਸਿਧਿ ਗੁਰੂ ਬਿਨ ਮੁਕਤਿ ਨ ਪਾਵੈ । ਵਾਹਿਗੁਰੂ ਜੀ ਬਿਨਾ ਗੁਰੂ ਧਾਰਨ ਕੀਤਿਆਂ ਨਾਮ ਜਪ ਕੀਤਾ ਸਾਨੂੰ ਸਾਡਾ ਨਿੱਜ ਘਰ ਸੱਚਖੰਡ ਨਹੀ ਲਿਜਾ ਸਕਦਾ। ਹਾਂ ਸਵਰਗ ਜਾਂ ਹੋਰ ਕੋਈ ਪਰਾਪਤੀ ਕਰਵਾ ਸਕਦਾ ਹੈ ਪਰ ਸਾਡੀ ਮੰਜਲ ਸਿਰਫ ਤੇ ਸਿਰਫ਼ ਗੁਰੂ ਸਾਹਿਬ ਜੀ ਹੀ ਪਹੁੰਚਾ ਸਕਦੇ ਹਨ। ਉਹ ਹਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਜੋ ਦਰਗਾਹ ਦੇ ਵਿਚੋਲੇ ਹਨ। ਤੇ ਇਸ ਲਈ ਸਾਨੂੰ ਪਹਿਲਾਂ ਅੰਮਿ੍ਤ ਦੀ ਦਾਤ ਲੈਣੀ ਪੈਣੀ ਹੈ ਤੇ ਫਿਰ ਸਾਡਾ ਕੀਤਾ ਹੋਇਆ ਸਿਮਰਨ ਭਗਤੀ ਪਰਵਾਨ ਹੁੰਦੀ ਹੈ। ਕਿਉਂਕਿ ਦਸਮ ਦੁਆਰ ਦੀ ਚਾਬੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਹੈ। ਉਹੀ ਘਰ ਸਾਡੀ ਮੰਜਲ ਹੈ। ਇਹ ਸਭ ਗੁਰੂ ਸਾਹਿਬ ਜੀ ਬਾਣੀ ਰਾਹੀ ਸਾਨੂੰ ਸਮਝਾਉਦੇ ਹਨ ਜਿਸ ਲਈ ਸਾਨੂੰ ਬਾਣੀ ਵਿਚਾਰ ਵਿਚਾਰ ਕੇ ਪੜਨੀ ਚਾਹੀਦੀ ਹੈ।
Jap pehlan karo fir amrit chhako kadi guru to be mukh nahi hovo ge
ਬਾਬਾ ਜੀ Vijay Vats ਗਿਦੜਬਾਹਾ ਪੰਜਾਬ ਵਿੱਚ ਹਨ ਉਹ ਵੀ ਇਸੇ ਤ੍ਹਰਾਂ ਗੱਲ ਕਰਦੇ ਹਨ
ਬਹੁਤ ਵੀਡਿਓ ਹਨ ਉਨ੍ਹਾਂ ਦੀਆਂ
Adab maan ji, ਤੁਸੀਂ ਕਦੋਂ ਸ਼ੁਰੂ ਕਰ ਰਹੇ ਹੋ।
ਸਿਮਰਨ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਪ ਵੀ ਸ਼ੁਰੂ ਕਰੋਗੇ ਕਿ ਦੂਜੇਆਂ ਦਾ ਹੀ ਦੇਖਦੇ ਰਹੋਗੇਂ। ਆਪਣੀ ਅਗਲੀ ਵੀਡੀਓ ਵਿਚ ਜਰੂਰ ਇਸਦਾ ਜ਼ਿਕਰ ਕਰਨਾ।
M v ehi pushna c adab ji nu 😊
This is not a complete journey. Destination is still far away. Thanks
Ehna di videos nal bhut saadhka nu help ho rhi aa ji,oh shuru Karn ja na Karn ohna da personal matter ,naam te sab lyi jruri hai,par jap te sare nhi rhe
Eh dekho k parmatma di gal ho rhi aa ,Laaha liya jave ji
ਮੈਂਨੂੰ ਮੇਰੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲੇ ਇਸੇ ਵੀਡੀਓ ਤੋਂ ਧੰਨਵਾਦ ਬਹੁਤ ਬਹੁਤ ਤੁਹਾਡਾ ਜੀ
Menu v
RUclips te ajj tak dekhiya gyia videos vich eh videos best ne, jo saanu oas Akalpurakh nal jod rahiya
ਇਹ ਖੂਬਸੂਰਤ ਵਿਸ਼ਾ ਆਪਣੇ podcast ਦਾ ਹਿੱਸਾ ਬਣਾਇਆ, ਬਹੁਤ ਹੀ ਹੈਰਾਨੀ ਜਨਕ ਸੰਯੋਗ ਹੈ ਤੇ ਵਾਹਿਗੁਰੂ ਜੀ ਦਾ ਧੰਨਵਾਦ ਕਿ ਮੈਨੂੰ ਸੱਚਮੁੱਚ ਇਹਨਾਂ ਸਵਾਲਾਂ ਦੇ ਹੀ ਜਵਾਬ ਚਾਹੀਦੇ ਹਨ। ਮੈਂ ਭੱਜ ਜਾਂਦੀ ਹਾਂ ਬਹੁਤ ਪਾਠ ਕਰਕੇ ਮੇਰਾ ਮਨ ਬੇਚੈਨੀ ਤੇ ਇਕ ਅਜੀਬ ਜਿਹੀ ਸ਼ਕਤੀ ਨਾਲ ਭਰ ਜਾਂਦਾ ਹੈ ਜਿਹੜੀ ਮੇਰੇ ਤੋਂ ਸਹੀ ਨਹੀਂ ਜਾਂਦੀ।
🙏🙏🙏
👏👏👏🙏♥️
ਸਾਰੀਆਂ ਹੀ ਗੱਲਾਂ ਸਹੀ ਹਨ,ਸਿਰਫ ਉਹਨਾਂ ਲਈ ਜਿਹਨਾਂ ਨੇ ਪ੍ਰੇਮਾ ਭਗਤੀ ਕਰਕੇ ਦੇਖੀ ਹੈ। ਔਰ ਜਿਹਨਾਂ ਨੂੰ ਇਹ. ਅਨੁਭਵ ਹਾਸਲ ਹੋਏ, ਇਹ ਬਹੁਤ ਸੁੰਦਰ ਮਾਰਗ ਹੈ।
ਗੁਰੂ ਸਵਾਰੇ ਗੁਰਮੁਖ ਰੂਹ ਪੱਤਰਕਾਰ ਵੀਰ ਜੀ, Please Please Please ਇਸ ਬੀਬਾ ਜੀ ਦਾ ਫੋਨ ਨੰਬਰ ਦਿਓ ਜੀ
Jai Shree Krishna 🙏
Hari Om Tat Sat
ਮਾਤਾ ਜ਼ੀ ਮੇਰੇ ਨਾਲ ਿੲਕ ਦਿਨ ਘਟਨਾਂ ਘਟੀ ਮੈਂ ਿੲਕ ਦਿਨ ਸਿਵਜ਼ੀ ਭਗਵਾਂਨ ਦੀ ਭਗਤੀ ਕਰਨ ਲਗ ਪਿਅਾ 45 ਮਿੰਟ ਬਾਦ ਮੇਰਾ ਸ਼ਰੀਰ ਬਹੁਤ ਮੋਟਾ ਹੋ ਗਿਅਾ ਮੈਂ ਡਰ ਗਿਅ ਮੈਂ ਅੱਖਾਂ ਖੋਲ ਲੲੀਅਾਂ ਰਾਤ ਨੂੰ ਜ਼ਦੋਂ ਮੈਵ ਸ਼ੁਤਾ ਸ਼ੀ ਕੁਡਣੀ ਸ਼ਕਤੀ ਬਹੁਤ ਸਪੀਟ ਨਾਲ ਅਾ ਗੲੀ ਮੈਂ ਹੁਣ ਭਗਤੀ ਨਹੀਂ ਕਰਦਾ ਡਰ ਗਿਅਾ ਹੈ
ਵੀਰ ਬਹੁਤ ਵਧੀਆ।ਕੋਈ ਰੱਬ ਦੇ ਨਾਮ ਦੀ ਗੱਲ ਕਰਨ ਵਾਲਾ ਸਾਡੇ ਮਨ ਨੂੰ ਹੌਸਲਾ ਦੇ ਰਿਹਾ। ਧੰਨਵਾਦ ਇਹ ਮੈਡਮ ਬਹੁਤ ਸਰਲ ਢੰਗ ਨਾਲ ਗੱਲ ਕਰਦੇ ਨੇ ਸਾਨੂੰ ਸਮਝਣ ਵਿੱਚ ਆਸਾਨੀ ਹੋ ਗਈ ਹੈ
ਕਈ ਵਾਰ anrgy ਐਨੀ ਉਪਰ ਨੂੰ ਉਠਦੀ ਆ ਇੰਝ ਲਗਦਾ ਹੁੰਦਾ ਜਿਵੇਂ ਸਰੀਰ ਚੋਂ ਰੂਹ ਬਾਹਰ ਆਜੂਗੀ
Veer ji pls har week bibi ji naal video bnaeo, pls atleast 1 hour di video bnayeo 🙏🏻🙏🏻
Mein v sant maskeen ji nu sunia... Pr har var lagda jive mein kuj sunia hi nhii.. Har var ona de vichar meinu hamesha nava lagda... Meinu dilo apna aap chaga nhii lagda... Meinu lagda mein bhut kuj galt kr ta hun tk... Waheguru ji ne bhut phela sade te kirpa kr ti C.. Maskeen ji nu sun sun ke... Pr hun mein pr duniya wal aa gyi aa... Waheguru ji mehar kro.. Aci pr waheguru ji nu mil sakhe kirpa krni waheguru ji..
ਜਰੂਰੀ ਸੂਚਨਾ 👉 ਦੋਸਤੋ ਇਕ ਕਥਾ ਵਾਚਕ ਹੁੰਦੇ ਜਿਹੜੇ ਥੋਡੇ ਅੰਦਰ ਸ਼ਰਦਾ ਜਗਾ ਕੇ ਥੋਨੂੰ ਕਿਸੇ ਖਾਸ ਧਰਮ ਨਾਲ ਜੋੜ ਕੇ ਰੱਖਦੇ ਨੇ, ਧਰਮ ਕੋਈ ਵੀ ਹੋਵੇ, ਸਭ ਦਾ ਮੰਤਵ ਸਿਰਫ ਗੋਲਕ ਭਰਦੀ ਰਹੇ ਇਹ ਹੁੰਦਾ, ਪਰ ਜਦੋਂ ਇਹੋ ਜਹੀ ਰੂਹ ਰੱਬ ਦੀ ਗੱਲ ਕਰਦੀ ਹੈ, ਤਾਂ ਸਮਝ ਆਉਂਦਾ ਅਸਲੀ ਮਾਰਗ ਤਾਂ ਇਹ ਹੈ। ਬਾਕੀ ਤਾਂ ਸਿਰਫ ਗੋਲਕਾਂ ਦੀ ਦੌੜ ਹੈ, ਅਖੀਰ ਵਿੱਚ ਸਭ ਨੂੰ ਬੇਨਤੀ ਹੈ। ਨਾਮ ਜਪ ਦੇ ਨਾਲ ਨਾਲ ਜਪਜੀ ਸਾਹਬ ਦਾ ਟੀਕਾ ਜੋ ਓਸ਼ੋ ਨੇ ਕਰਿਆ ਓਹ ਜਰੂਰ ਸੁਣੋ ਯਾਂ ਪੜ੍ਹੋ, ਇਹ ਕਦਮ bht ਮਹਤਵਪੂਰਨ ਹੋਵੇਗਾ, ਸੱਚ ਦੇ ਮਾਰਗ ਤੇ, ਕਿਉਕਿ ਜਿਸ ਦਿਨ ਦੋਸਤੋ ਤੁਸੀ ਓਸ਼ੋ ਦਾ ਟੀਕਾ ਸੁਣਿਆ ਬੱਸ ਥੋਨੂੰ ਉਸ ਦਿਨ ਹੀ ਸਮਝ ਆਵੇਗਾ ਅਸਲ ਵਿੱਚ ਗੁਰੂ ਨਾਨਕ ਨੇ ਸੰਦੇਸ਼ ਕਿ ਦਿੱਤਾ ਸੀ। ਇਹ ਟੀਕੇ ਦਾ ਲਿੰਕ ਹੈ। oshoworld.com/ek-omkar-satnam-05/
Thanks a lot waheguru ji , for ਓਸ਼ੋ 'link
A big shift in human behavior is taking place. That is spirituality.
ਧਿਆਨ ਕਰਦੇ ਸਮੇਂ ਗਰਦਨ ਦਾ ਪਿੱਛੇ ਨੂੰ ਜਾਣਾ ਤੇ ਰੀੜ ਦੀ ਹੱਡੀ ਨੂੰ ਟੱਚ ਕਰਨਾ, ਕੀ ਇਹ ਚੰਗਾ ਸੰਕੇਤ ਹੈ?
Actually kundalini upar nu hundi va odha nal sadi neck picha nu hundi va and energy flow krdi va upar nu ... Keep it's continuous with swasaa Di chota nal
ਮਾਨ ਸਾਹਿਬ ਤੁਹਾਡਾ ਉਪਰਾਲਾ ਬਹੁਤ ਸਲਾਂਘਾ ਯੋਗ ਆ ਮੈਂ ਤੁਹਾਡੀਆਂ ਤਕਰੀਬਨ ਸਾਰੀਆਂ ਇਹ ਆਡੀਓ ਵੀਡੀਓ ਦੇਖ ਰਿਹਾ ਵਾਂ ਭੈਣ ਜੀ ਦੀ ਅਵਸਥਾ ਬਹੁਤ ਉੱਚੀ ਆ ਲੇਕਨ ਜਿਹੜਾ ਪੂਰਾ ਗੁਰੂ ਹੁੰਦਾ ਨਾ ਦੇਹਧਾਰੀ ਉਹ ਹੀ ਇਹਨਾਂ ਸਵਾਲਾਂ ਦੇ ਜਵਾਬ ਦੇ ਸਕਦਾ ਵਾ ਮੈਂ ਥੋੜਾ ਜਿਹਾ ਤੁਹਾਨੂੰ ਹਿੰਟ ਦੇ ਦਿੰਨਾ ਵਾਂ ਜਿਹੜੇ ਬੱਚੇ ਡਰ ਰਹੇ ਆ ਨਾ ਸਾਧਨਾ ਕਰਦੇ ਹੋਏ ਇਹ ਅਟੈਚਮੈਂਟ ਹੁੰਦੀ ਆ ਮੋਹ ਕਾਰਨ ਸਰੀਰ ਦਾ ਮੋਹ ਤੇ ਗੁਰਬਾਣੀ ਚ ਬੜਾ ਸਪਸ਼ਟ ਲਿਖਿਆ ਵਾ ਲੋਕ ਕੁਟੰਬ ਸਬਹੁ ਤੇ ਤੋੜੇ ਤੋ ਆਪਨ ਬੇਢੀ ਆਵੇ ਹੋ ਮਤਲਬ ਸਾਨੂੰ ਸੰਸਾਰ ਵੱਲ ਪਿੱਠ ਕਰਨੀ ਪੈਣੀ ਵਾ ਨਹੀਂ ਤੇ ਪਰਮਾਤਮਾ ਹਰ ਗਜ ਨਹੀ ਮਿਲ ਸਕਦਾ ਜੇਕਰ ਇਨਾਂ ਭੈਣ ਜੀ ਹੁਣਾਂ ਨੂੰ ਮਿਲਿਆ ਵਾ ਨਾ ਇਹ ਪੂਰਬ ਦੇ ਕਰਮ ਨੇ ਪੂਰਬ ਦੀ ਭਗਤੀ ਆ ਤੇ ਜਿਹਦੀ ਭਗਤੀ ਹੁਣ ਸ਼ੁਰੂ ਹੋਈ ਆ ਉਹਨੂੰ ਅਜੇ ਬਹੁਤ ਕੁਝ ਕਰਨਾ ਪਏਗਾ ਮਤਲਬ ਸੰਸਾਰ ਵੱਲ ਪਿੱਠ ਕਰਨੀ ਪਏਗੀ ਦੇਹਧਾਰੀ ਗੁਰੂ ਦੇ ਉਪਦੇਸ਼ ਵੀ ਸੁਣਨੇ ਪੈਣਗੇ ਤੇ ਬਹੁਤ ਸਾਰੇ ਸਾਧਕ ਜੋ ਕਹਿ ਰਹੇ ਨੇ ਐਨਰਜੀ ਬਹੁਤ ਉੱਪਰ ਵੱਲ ਨੂੰ ਉੱਠ ਰਹੀ ਆ ਅਸਲ ਵਿੱਚ ਉਹਨਾਂ ਦੀ ਇਹ ਵਿਧੀ ਹੀ ਨਹੀਂ ਹੈ ਉਹਨਾਂ ਦੀ ਵਿਧੀ ਕੋਈ ਹੋਰ ਹੈ ਜਿਵੇਂ ਸੇਵਾ ਜਾਂ ਸਮਰਪਣ ਮੈਂ ਵੀ ਇਸੇ ਤਰ੍ਹਾਂ ਸਾਦਕ ਹਾਂ ਇੱਕ ਬਹੁਤ ਉੱਚਕੋਟੀ ਦੇ ਮਹਾਂਪੁਰਖ ਸੰਤ ਹਰਪਾਲ ਸਿੰਘ ਜੀ ਦੇ ਨਾਲ ਜੁੜਿਆ ਹੋਇਆ ਹਾਂ ਜਿਨਾਂ ਦੀਆਂ ਆਡੀਓ ਵੀਡੀਓਜ ਯੂਟਬ ਉੱਪਰ ਤੁਸੀਂ ਸੁਣ ਸਕਦੇ ਹੋਯ ਉੱਪਰ ਸ਼ਾਂਤ ਬੇਲਾ ਸਰਚ ਕਰੋ ਤੁਹਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਉੱਥੇ ਮਿਲਣਗੇ ਧੰਨਵਾਦ ਜੀ
ਵੀਰਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਏਨੀ ਰੱਬੀ ਰੂਹ ਦੇ ਦਰਸ਼ਨ ਕਰਵਾਏ ਸਾਨੂੰ 🙏🏼🙏🏼 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ।🙏🏼🙏🏼
Tuhadi aatma bhut pavitra hai tuhade charan wich mera kot kot parnam ❤
ਭੈਣ ਜੀ ਤਹਾਡੀਆ ਗੱਲਾਂ ਸੱਚਿਆ ਪਰ ਧਰਮ ਦੇ ਠੇਕੇਦਾਰਾਂ ਚੰਗਿਆਂ ਨਹੀ ਲਗਣਿਆ ਕਿਉਕਿ ਉਹ ਧਰਮ ਦੇ ਨਾਮ ਤੇ ਦਕਾਨਾ ਖੋਲ ਕਿ ਬੈਠੇ ਹਨ ਅਕਾਲ ਪੁਰਖ ਤੋ ਟੁਟ ਚੁਕੇ ਹਨ ਮਜਿਹਾਬਾ ਦੇ ਪੁਜਾਰੀ ਬਣ ਚੁਕੇ ਹਨ
ਜਦੋਂ ਵੀ ਕੋਈ ਸਰੀਰ ਦੇਹ ਦੀ ਪੂਜਾ ਛੱਡਕੇ ,ਭਰਮ ਭੁਲੇਖੇ ਤੋੜ ਕੇ ,, ਮਾਇਆ ਦੀ ਪੂਜਾ ਛੱਡ ਕੇ ਪਰਮਾਤਮਾ ਦੇ ਰਸਤੇ ਤੇ ਚੱਲਣ ਲੱਗਦਾ ਹੈ ਤਾਂ ਉਸਦੇ ਸਵਾਗਤ ਕਰਨ ਵਾਸਤੇ ਦੇਵੀ ਦੇਵਤੇ ਆ ਹੀ ਜਾਂਦੇ ਨੇ ,ਉਹਨਾਂ ਨੂੰ ਇਸ ਰਸਤੇ ਦਾ ਪਤਾ ਵੀ ਹੈ ਤੇ ਕਦਰ ਵੀ ਹੈ ,ਓਹਨਾ ਨੂ ਪਤਾ ਹੈ ਕੇ ਇਹ ਪ੍ਰਾਣੀ ਸਹੀ ਰਸਤੇ ਤੇ ਚੱਲ ਪਿਆ ਹੈ ਤਾਂ ਓ ਪਿਆਰ ਚ ਹੀ ਤਹਾਨੂੰ ਦਰਸਨ ਦੇਣ ਜਾਂ ਤਹਾਨੂੰ ਚੰਗਾ ਜਾਣਕੇ ਤੁਹਾਡੇ ਨਾਲ ਮਿਲਣ ਵਾਸਤੇ ਆਉਂਦੇ ਹਨ ਨਾ ਕੇ ਤੁਹਾਡੇ ਕੋਲੋਂ ਆਪਣੀ ਪੂਜਾ ਕਰਵਾਉਣ ਜਾਂ ਤਹਾਨੂੰ ਉਸ ਰਸਤੇ ਤੋਂ ਹਟਾਉਣ ਨਹੀਂ ਆਉਂਦੇ ਜੀ , ਇਸ ਨੂੰ ਗਲਤ ਨਾ ਸਮਝਿਆ ਜਾਵੇ ।
ਉਦਾਹਰਣ ਵਜੋਂ ਮੰਨ ਲਵੋ ਕਿਤੇ ਸਤਿਸੰਗ ਚੱਲ ਰਿਹਾ ਹੈ ਓਥੇ ਕਿੰਨਾ ਹੀ ਇਕੱਠ ਹੋ ਜਾਂਦਾ ਹੈ ਕੀ ਕਿਸੇ ਨੇ ਉਹਨਾਂ ਲੋਕਾਂ ਨੂੰ ਚਿੱਠੀ ਪਾ ਕੇ ਤਾਂ ਨਹੀਂ ਬੁਲਾਇਆ ਹੁੰਦਾ ਜੀ ,ਸਬ ਲੋਕ ਇਕ ਚੰਗਾ ਪਵਿੱਤਰ ਕੱਮ ਜਾਣਕੇ ਆਪਣੇ ਆਪ ਹੀ ਸਤਿਸੰਗ ਚ ਆ ਜਾਂਦੇ ਨੇ ਜੀ , ਓਸੇ ਤਰ੍ਹਾਂ ਏਥੇ ਵੀ ਦੇਵੀ ਦੇਵਤੇ ਤਹਾਨੂੰ ਇਕ ਉੱਤਮ ਰਸਟ5ਤੇ ਤੁਰਿਆਂ ਨੂੰ ਵੇਖਣ ਵਾਸਤੇ ਚੰਗੇ ਲੋਕ ਆ ਹੀ2ਜਾਂਦੇ ਹਨ ਜਿਹੜੇ ਉਸ ਰਸਤੇ ਤੇ ਤੁਹਾਡੇ ਨਾਲੋਂ ਪਹਿਲਾਂ ਤੁਰ ਚੁੱਕੇ2ਹੁੰਦੇ ਹਨ ਜੀ ।।
❤ ਬਹੁਤ ਖੂਬ ਅਤੇ ਪ੍ਰਭਾਵਸ਼ਾਲੀ ਸਿੱਖਿਆਦਾਇਕ ਵਿਚਾਰਾਂ ਲੲਈ ਬਹੁਤ ਬਹੁਤ ਧੰਨਵਾਦ ਜੀ
ਇਹਨਾ ਨੂੰ ਦੇਖ ਮਨ ਨੂੰ ਬਹੁਤ ਸ਼ਾਤੀ ਮਹਿਸੂਸ ਹੁੰਦੀ ਹੈ। ਰੱਬ ਦਾ ਸਿਮਰਨ ਕਰਨ ਨੂੰ ਮਨ ਕਰਨ ਲੱਗ ਪੈਂਦਾ। 🙏🙏🙏🙏🙏
Radha Soami Ji 🙏♥️
ਵਾਹਿਗੁਰੂ
🙏🙏waheguru ji....Mam bimmupreet g di awaaz sunn k ene lgda v suni jaaiye ena de muho chahe oh koi v topic kyu na howe eni sehjta eni nimrata m ajj tkk ni vekhi kisse ch jo apne app nu sant kahaunde ne ohna kol v rabb di gal haini krn nu .....mam nu sunn k lgda v meditation hi ikk zaria hai rbb nu miln da baahro dikhaawa krn di lod ni ..... parmatma eho jian rooha te mehr bhreya hath rkhe jo saade vrgeyan nu raah dikha rhe ne🙏🙏
ਗੁਰੂ ਪਿਆਰੀ ਸਾਧ ਸੰਗਤ ਜੀ ਫਤਹਿ ਪਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤
Mata ji tuhanu kot kot parnam.
ਭਗਵਾਨ ਦਾ ਸਿਮਰਨ ਬਹੁਤ ਵਧੀਆ ਮਿੱਠੀ ਚੀਜ਼ ਹੈ। ਬਹੁਤ ਅਨੰਦ ਹੀ ਅਨੰਦ ਹੈ ਜਪੋ ।
ਬਹੁਤ ਵਧੀਆ ਵਿਚਾਰ ਦਿਤੇ ਭੈਣ ਜੀ ਨੇ l ਕੁਛ ਜਬਾਬ ਮੈਨੂੰ ਵੀ ਮਿਲੇ l ਸ਼ੁਰੂ ਵਿੱਚ ਮੈਂ ਵੀ ਡਰ ਗਿਆ ਸੀ l ਪਰ ਮੈਂ ਸਾਧਨਾਂ ਨਹੀਂ ਸ਼ੱਡੀ l ਅੱਜ ਵੀ ਰਸਤੇ ਵਿੱਚ ਹਾਂ l ਬਹੁਤ ਸਾਰੇ ਅਨੁਭਵ ਸਮਝ ਨਹੀਂ ਆਉਂਦੇ l ਪਰ ਸਾਧਨਾ ਵਿੱਚ ਲੱਗੇ ਰਹੋ l ਇਹ ਹੀ ਸਾਡਾ ਮੰਤਵ ਹੈ l
What kind of anubhav ?
@@singhtasty2392 ਵੀਰ ਜੀ, ਅਜੇ ਮੈਂ ਭਗਤੀ ਮਾਰਗ ਵਿੱਚ ਹਾਂ, ਜਦੋ ਵਾਹਿਗੁਰੂ ਜੀ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਵੇਗਾ, ਜਰੂਰ ਦੱਸਾਂਗੇ ਜੀ l ਜੋ ਭੈਂਣਜੀ ਦੱਸ ਰਹੇ ਹਨ, ਉਹ ਪਹੁੰਚੀ ਰੂਹ ਹੈ l ਉਹ ਸੱਚ ਹੀ ਦੱਸ ਰਹੇ ਹਨ l
Mnu bhut sare swaal de jvab mile gye ajj
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਜੀ ਗੁਰਸਿੱਖ ਪਿਆਰਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
🙏 Waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 waheguru 🙏 jio 🙏🙏 Shukrana 🙏 mere 🙏 Malik 🙏
DEFINITELY yug parivartan ho reha hai waheguru ji 🙏🪷
ਵਾਹਿਗੁਰੂ ਜੀ ਕਿਰਪਾ ਕਰਨੀ ਸਭ ਨੂੰ ਆਪਣਾ ਨਾਮ ਦਿਉ ਧੰਨ ਗੁਰੂ ਰਾਮਦਾਸ ਜੀ
ਵਿਮੂ ਜੀ ਨਾਲ ਮੁਲਾਕਾਤ ਕਰਾਓ ਜੀ
Tq ji bahut kuch acha Jann nu milya jo es Lin ch h oh he eh gla smj skdy ne mnu v bhot kuch Jann nu milna esly tq ji waheguru sb te mahr krn❤
Waheguru Ji ka khalsa...Waheguru Ji ki Fateh 🌷 🌷🙏🙏🙏🙏🙏🌷🌷
ਵਾਹਿਗੁਰੂ ਜੀ ਞਾਹਿਗੁਰੂਜੀ
ਜਿਹੜੇ ਬੱਚਿਆਂ ਨੂੰ ਕੋਈ ਰਾਹ ਨਹੀਂ ਲੱਭਦਾ ਉਹ ਪ੍ਰਭ ਮਿਲਣੈ ਕਾ ਚਾਓ ਮੋਗਾ ਦੇ ਵਿੱਚ ਦਸੰਬਰ ਮਾਰਚ ਜੂਨ ਦੇ ਵਿੱਚ ਕੈਂਪ ਲੱਗਦੇ ਹਨ ਉਥੋਂ ਟ੍ਰੇਨਿੰਗ ਲੈ ਲੈਣ ਜੀ।ਭਾਈ ਸਾਹਿਬ ਭਾਈ ਦਲਬੀਰ ਸਿੰਘ ਵਾਲਿਆਂ ਨੂੰ ਜਾ ਉਥੋ ਦੇ ਕਿਸੇ ਸੰਤ ਸਿਪਾਹੀ ਨੂੰ ਮਿਲ ਪੈਣ ਸਾਰੇ ਮਸਲੇ ਹੱਲ ਹੋ ਜਾਣਗੇ।।
Mam tudadiyan gllan sun ke bohat sakoon milda, tuhadi next interview di wait krage, thanks mam
Mam jai sri Radhe.Bhut questions de answers mile hai.shukria mam
ਇਹਨਾਂ ਨੂੰ ਦੇਖਣ ਤੋਂ ਬਾਅਦ ਪਤਾ ਨਹੀਂ ਕਿਉਂ ਮਨ ਉਛਲਣ ਲੱਗ ਜਾਂਦਾ ਹੰਝੂ ਆਪਣੇ ਆਪ ਵਹਿਣ ਲੱਗ ਜਾਂਦੇ ਆ . ਮੈਂ ਜੱਦ ਵੀ ਮਾਤਾ ਜੀ ਨੂੰ ਦੇਖਦਾ ਹੰਜੂ ਆ ਜਾਂਦੇ . ਪ੍ਣਾਮ ਮਾਤਾ ਜੀ ਦੇ ਚਰਨਾਂ ਵਿਚ .
Waheguru ji sab te mehar Karo ji 🙏🙏🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏 ਮਾਤਾ ਜੀ ਦੇ ਚਰਨਾਂ ਕਮਲਾਂ ਦੀ ਧੂਲ ਬਖਸ਼ੀਂ ਮਾਲਕਾ ਸਾਡਾ ਵੀ ਪਾਰ ਉਤਾਰਾ ਹੋ ਜਾਵੇ 💐💐💐💐💐💐🙏🙏🙏🙏🙏
Waheguru ji bohat bohat dhanvaad ji app ji vichara naal bohat honsla mil riha hai guru sahib ji kirpa karn eh janam safla kar den AB KI BAAR BAKHSH BANDE KO BAHUR NA BHUJAL FHERA || guru sahib ji de charna vich eh hi ardas hai
Saria vidio dekhia aaj man boht khush hoea
ਮੈਡਮ ਜੀ ਮੈ ਬੋਹੁਤ like ਕਰਦੀ ਹਾਂ
ਮਾਨ ਸਾਹਿਬ ਮੈਂ ਇੱਕ ਹੋਰ ਤੁਹਾਨੂੰ ਸਲਾਹ ਦੇਣੀ ਚਾਹੁੰਦਾ ਵਾਂ ਕਿਉਂਕਿ ਮੈਂ ਵੀ ਸਾਦਕ ਹਾਂ ਸੰਤ ਹਰਪਾਲ ਸਿੰਘ ਦੀ ਕੋਈ ਚਾਰ ਸਾਲ ਤੋਂ ਸੰਗਤ ਕਰ ਰਿਹਾ ਹਾਂ ਉਹ ਕਹਿੰਦੇ ਨੇ ਅਗਰ ਧੀਰਜ ਰੱਖੋਗੇ ਤਾਂ ਤੁਸੀਂ ਇਸ ਤਰੀਕੇ ਨਾਲ ਪਾਸ ਹੋ ਜਾਓਗੇ ਜਿਸ ਤਰ੍ਹਾਂ ਮੱਖਣ ਵਿੱਚੋਂ ਵਾਲ ਕੱਢੀਦਾ ਹੈ ਭਾਵ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਇਸ ਵਾਸਤੇ ਕਿ ਸਾਡੀ ਦੇਹੀ ਪਰਮਾਤਮਾ ਰੂਪੀ ਐਨਰਜੀ ਨੂੰ ਝੱਲ ਸਕੇ ਪਹਿਲੋਂ ਕਾਫੀ ਚਿਰ ਸਾਧ ਸੰਗਤ ਕਰਕੇ ਉਸ ਨੂੰ ਤਿਆਰ ਕਰਨਾ ਪੈਂਦਾ ਹੈ ਤਾਂ ਕਿ ਉਹ ਕਰੋੜਾਂ ਸੂਰਜਾਂ ਦੇ ਪ੍ਰਕਾਸ਼ ਨੂੰ ਝੱਲ ਸਕੇ ਦੂਜੀ ਗੱਲ ਇਹ ਹੈ ਜੋ ਆਪ ਹੁਦਰੀ ਤੇ ਕਾਲੀ ਕਰਦੇ ਹਨ ਉਹਨਾਂ ਦੀ ਸਾਧਨਾ ਇਸ ਤਰ੍ਹਾਂ ਮੰਨੋ ਜਿਵੇਂ ਮੋਚਨੇ ਦੇ ਨਾਲ ਸਾਡੇ ਸਰੀਰ ਉੱਤੋਂ ਵਾਲ ਪੁੱਟੇ ਜਾ ਰਹੇ ਹਨ ਉਹਨਾਂ ਨੂੰ ਦਰਦ ਇਸ ਕਰਕੇ ਹੁੰਦਾ ਹੈ ਧੰਨਵਾਦ ਵੀਰ ਜੀ ਇਹੋ ਜਿਹੇ ਕੋਟ ਕਾਸਟ ਦੇਣ ਵਾਸਤੇ
Thanks! Please keep up the good work ❤🙏🏻
Dhan nirankar ji
कितनी भी बातें कर लो घूम एफआईआर के सब जगह निरंकार का ही बोल वाला है धन निरंकार जी 🙏🧿🦋💯
ਵਾਹਿਗੂਰੁ ਜੀ
All time while listening to this video I was crying alot
Bhut achi hai ye talk..
Satsang simran dhyaan
Jeevan da adhaar
ਵਾਹਿਗੁਰੂ g bhut pyari rooh
Parnaam Mata ji Manu asees deo ji.
Sir please dobara podcast kro Mam naal
Hnjii mam ssa ji and sir mere nll v enj hoya se jdo mai 24 saal di se mainu innia awaja sun Rhia se but dikhda kujj v nhi se mai bht Darr gai se mai morning 3am te apne path krn lai Beth jandi se or pehla mala krdi se waheguru g de simran dia then Japji sahib ......but dar ne bht darra ditta mainu
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Waheguru g ka Khalsa waheguru g ki Fateh bibi g asi nimanya lyi v ardas krio waheguru g agge k apne prem di daat bakshan
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji kirpa karo ji sab te
ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲਣ ਤੋਂ ਬਾਦ ਸੇਧ ਮਿਲੀ। ਬਹੁਤ ਕੁਝ clear ਹੋ ਗਿਆ। ਦਿਲੋ ਸ਼ੁਕਰੀਆ ਜੀ।
Grait
ਬਹੁਤ ਵਧੀਆ ਜੀ
❤ waheguru ji ਸਾਡੇ ਤੇ ਵੀ ਮੇਹਰ ਕੇਰੋ
🙏🙏ਵਾਹਿਗੁਰੂ ਜੀ 🙏🙏
Bahut bahut thanks didi ji, bahut kuch clear ho geya thode vichara nal.
Ek tuhi nirankar ji 🙏🙏
Eh podcast wastee koi Sabad hi nhi ...jo peak time suffering or sadhna wali gal ketii... aw ...oh kaii var bhut disturb kr jndi spirituality ch chalde time ...jdo asi kehndi Asii rab da naam lain lgy ki dukh sade piche py gy ...BUT ohhii ho rahi hundi karma cleansing fast fast se ...jo mera v experience aw ... waheguru di kirpa aww....Ever great podcast 🙏🪷🤍🤍🤍🌹🌹🌹🌹🙌 Grateful 🙏🙏🙏 Thankful ma'am 🙏🙏🌸🌸🌸
Mm ji tuhade experience sun ke bahut vadia lagia menu ve lagda se ke koi mere kol khada he koi aga aga simran kar reha ha.but menu koch samaj nahi se lagde hun eh video sun ke ziada pata laga.thanks.hor ve experience share karna ji.
ਖ਼ੂਬ
Inna medam ya sister jo be apna experience shere kar rhe ne bilkul sach hai simran bhajn path khud he krna pdega bilkul Sachi gl ji