ਕੀ ਦੇਹਧਾਰੀ ਗੁਰੂ ਤੋਂ ਬਿਨ੍ਹਾਂ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕਦੀ ? Sumandeep Kaur ! Adab Maan | 1 TV Channel

Поделиться
HTML-код
  • Опубликовано: 14 окт 2024

Комментарии • 1,5 тыс.

  • @learnwithadarsh4654
    @learnwithadarsh4654 3 месяца назад +66

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿੰਨੀਆਂ ਪਿਆਰੀਆਂ ਰੂਹਾਂ ਨਾਲ ਮਿਲਾਉਂਦੇ ਹੋ ਤੁਸੀਂ ਸਾਡੀ ਅੱਧੀ ਜਿੰਦਗੀ ਸਤਸੰਗ ਸੁਣਦਿਆਂ ਦੀ ਲੰਘੀ ਪਰ ਇਸ ਤਰਾਂ ਦੇ ਤਜਰਬੇ ਦੱਸਣ ਵਾਲੀ ਕੋਈ ਰੂਹ ਕਦੇ ਨਹੀਂ ਮਿਲੀ ਬੜੀ ਇੱਛਾ ਹੁੰਦੀ ਅਜਿਹੀਆਂ ਰੂਹਾਂ ਨੂੰ ਮਿਲਣ ਦੀ 🙏🏻🙏🏻🙏🏻🙏🏻🥰🧿🧿

    • @narindersinghsingh6771
      @narindersinghsingh6771 2 месяца назад +2

      ਬੀਬੀ ਜੀ , ਅਗਰ ਗੀਤਾ ਇਕ ਸਸੰਪੂਰਨ ਗ੍ਰੰਥ ਹੈ ਤਾ ਫਿਰ ਗੁਰੂਆਂ ਨੂੰ ਬਾਣੀ ਲਿਖਣ ਦੀ ਲੋੜ ਕਿਉਂ ਪਈ ?

    • @havefunwithblackpink265
      @havefunwithblackpink265 11 дней назад

      Thanku very much veer ji

    • @ਵਾਹਿਗੁਰੂਜੀ-ਬ9ਭ
      @ਵਾਹਿਗੁਰੂਜੀ-ਬ9ਭ 10 дней назад

      ​@@narindersinghsingh6771ਮੁੱਢ ਵੇਦ ਨੇ, ਪੁਜਾਰੀ ਵਰਗ ਨੇ ਵੇਦ ਪੜ੍ਹ ਕੇ ਉਸ ਤੋਂ ਸਿਮਰਤੀਆਂ, ਸ਼ਾਸਤਰ ਲਿਖ ਲਏ, ਇਹਨਾਂ ਵਿੱਚ ਆਪਣੀ ਮਰਜ਼ੀ ਦੇ ਕਰਮਕਾਂਡ, ਵਹਿਮ ਭਰਮ ਲਿਖ ਦਿੱਤੇ ਅਤੇ ਇਹਨਾਂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ, ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾਉਂਦੇ ਰਹੇ ਅਤੇ ਇਸਨੂੰ ਪੁਜਾਰੀ ਵਰਗ ਨੇ ਆਪਣਾ ਧੰਦਾ ਬਣਾ ਲਿਆ ਇਸ ਕਰਕੇ ਇਸਨੂੰ ਸੋਧ ਕੇ ਦੁਆਰਾ ਜੋ ਲਿਖਿਆ, ਉਸਨੂੰ ਗੁਰੂ ਗ੍ਰੰਥ ਸਾਹਿਬ ਦਾ ਨਾਮ ਦਿੱਤਾ, ਗੁਰੂ ਸਾਹਿਬ ਜੀ ਨੇ ਗੁਰਬਾਣੀ ਵਿੱਚ ਇਹ ਦਰਜ਼ ਕੀਤਾ ਕਿ ਸੋਧੇ ਸਿਮਰਤ ਸ਼ਾਸਤਰ ਸਗਲ

  • @honeychaney1845
    @honeychaney1845 2 месяца назад +57

    ਅਸੀਂ ਇੱਕ ਅਰਦਾਸ ਕਰਦੇ ਹੁੰਦੇ ਸੀ ਮਹਾਰਾਜ ਨੂੰ ਕਿ ਜਿਨਾਂ ਮਿਲਿਆ ਤੇਰਾ ਨਾਮ ਅੱਠੇ ਪਹਿਰ ਚੇਤੇ ਆਵੇ ਕਲਾ ਵਾਹਿਗੁਰੂ ਜੀ ਕੀ ਵਰਤੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹ ਅਰਦਾਸ ਇਦਾਂ ਪੂਰੀ ਹੋਊਗੀ ਮਤਲਬ ਇਦਾਂ ਰੱਬੀ ਰੂਪ ਦੇ ਵਿੱਚ ਰੰਗੀਆਂ ਰੂਹਾਂ ਦੇ ਆਪ ਸਾਨੂੰ ਮੇਲ ਕਰਾਉਗੇ ਸੋਚਿਆ ਨਹੀਂ ਸੀ ਕਦੇ ਬਹੁਤ ਬਹੁਤ ਧੰਨਵਾਦ ਤੁਹਾਡੇ ਇਸ ਚੈਨਲ ਦਾ ਤੁਹਾਡੇ ਪੋਟ ਕਾਸਟ ਵਾਲੇ ਵੀਰਾਂ ਦਾ ਕੈਮਰਾਮੈਨ ਦਾ ਸਾਰਿਆਂ ਦਾ ਸਾਰੀ ਟੀਮ ਦਾ ਬਹੁਤ

    • @VarinderSingh-zl3qt
      @VarinderSingh-zl3qt Месяц назад

      99999999999999999999999999999999999999999A😊😊😊😊😊😊😊😊😊😊😊😊😊😊😊😊😊😊😊😊😊😊

  • @baljitsingh8757
    @baljitsingh8757 3 месяца назад +78

    Waheguru jee ! ਬੀਬਾ ਜੀ ਬਹੁਤ ਵਧੀਆ ਆਪ ਜੀ ਤੇ ਕਿਰਪਾ ਹੋਈ ਹੈ ਸਭ ਤੇ ਹੋਵੇ ਜੀ ਪਰ ਇਤਰਾਜ ਇਸ ਗੱਲ ਦਾ ਕਿ ਸਿਰ ਢੱਕ ਕੇ ਗੁਰੂ ਦੀ ਵਡਿਆਈ ਕੀਤੀ ਜਾਵੇ ਤਾਂ ਬਹੁਤ ਵਧੀਆ ਹੋਰ ਹੋਵੇ ਗਾ ਜੀ 🎉❤

    • @sarwansingh2506
      @sarwansingh2506 2 месяца назад +6

      ਜਦੋਂ ਮਾਂ ਦੇ ਪੇਟ ਅੰਦਰ ਹੁੰਦਾ ਜੀਵ ਉਹਦੋਂ ਕਿਹੜਾ ਸਿਰ ਢੱਕਿਆ ਹੁੰਦਾ ਉਹਦੋਂ ਰੱਬ ਨਾਲ ਲਿਵ ਲੱਗੀ ਹੁੰਦੀ

    • @ashokklair2629
      @ashokklair2629 2 месяца назад +1

      ​@@sarwansingh2506 ਜੀ! ਇਹ ਕੱਟੜਪੁਣਾ ਹੈ।

    • @BatthPartap-ot6re
      @BatthPartap-ot6re 2 месяца назад +2

      ਜਦੋਂ ਮਾਂ ਦੇ ਪੇਟ ਅੰਦਰ ਮਨੁੱਖ ਹੁੰਦਾ ਹੈ ਉਦੋਂ ਤਾਂ ਕਪੜੇ ਵੀ ਨਹੀਂ ਪਾਏ ਹੁੰਦੇ ਨੰਗੇ ਤੁਰੇ ਫਿਰੋ ਫਿਰ

    • @BatthPartap-ot6re
      @BatthPartap-ot6re 2 месяца назад +3

      ਇਹ ਕੱਟੜ ਪੁਣਾਂ ਨਹੀਂ ਹੈ ਚੰਗੇ ਗੁਣ ਹਨ ਜੋ ਹਰ ਇਕ ਚੰਗੇ ਇਨਸਾਨ ਕੋਲ ਹੋਣੇ ਚਾਹੀਦੇ ਹਨ ਜੀ

    • @rdsR7aarseven14
      @rdsR7aarseven14 2 месяца назад +1

      Like ਕੀਂ ਹਰ ਜਗ੍ਹਾ ਵਰਤਿਆ ਜਾ ਸਕਦਾ ਹੈ ? Waheguru Ji

  • @harjindersingh2427
    @harjindersingh2427 2 месяца назад +16

    ਕਿੰਨੀ ਸੋਹਣੀ ਗੱਲਬਾਤ ਕੀਤੀ ਬੀਬਾ ਜੀ ਨੇ। ਇਕ ਇਕ ਗੱਲ ਅਮੁੱਲੀ ਹੈ। ਇਸ ਬੀਬੀ ਦੀ ਇਟਰਵਿਊ ਫਿਰ ਕਰਾਉ। ਬਹੁਤ ਵਿਸ਼ੇ ਅਣਛੂਹੇ ਰਹਿ ਗਏ ਕਾਕਾ ਜੀ। ਇਸ ਬੀਬੀ ਨੂੰ ਬਹੁਤ ਕੁਛ ਪਤਾ ਰੱਬ ਦੇ ਘਰ ਦਾ। ਬਹੁਤ ਬਹੁਤ ਧੰਨਵਾਦ।

  • @sewasingh5444
    @sewasingh5444 3 месяца назад +21

    ਆਪ ਅਤੇ ਭੈਂਣਜੀ ਦਾ ਬਹੁਤ ਬਹੁਤ ਧੰਨਵਾਦ l Adab sir, ਜੋ ਤੁਸੀ ਇਕ ਪਵਿੱਤਰ ਆਤਮਾ ਦੇ ਦਰਸ਼ਨ ਕਰਾਏ l

  • @sewasingh5444
    @sewasingh5444 3 месяца назад +17

    ਅੱਜ ਤੱਕ ਦੀ ਬਹੁਤ ਵਧੀਆ interview ਅਤੇ ਬੀਬੀ ਜੀ ਨੇ ਬਹੁਤ ਵਧੀਆ ਵਿਚਾਰ ਪੇਸ਼ ਕਿਤੇ l 🙏🏽🙏🏽🙏🏽🙏🏽🙏🏽

  • @baljitsidhu8912
    @baljitsidhu8912 3 месяца назад +45

    ਸੱਚਾ ਗਿਆਨ ਕਿਤੋਂ ਵੀ ਮਿਲੇ ਅਸੀਂ ਸੱਚੇ ਬ੍ਰਹਮ ਗਿਆਨ ਦੇ ਗਾਹਕ ਬਣਨਾ ਹੈ।ਜਦ ਆਪਾ ਪਰਕਾ ਮਿਟ ਗਿਆ ਜਿਤ ਦੇਖਾਂ ਤਿਤ ਤੂੰ।। ਤੂ ਪੂਰਿਓ ਹੈ ਸਭੁ ਸਮਾਨ। ਜਿਉਂ ਜਿਉਂ ਮਨ ਖਾਲੀ ਹੁੰਦਾ ਜਾਵੇਗਾ ਤਿਉਂ ਤਿਉਂ ਇਹ ਗੁਣਾਂ ਦਾ ਆਪਣੇ ਆਪ ਪ੍ਰਕਾਸ਼ ਹੁੰਦਾ ਚਲਾ ਆਵੇਗਾ। ਵਾਹਿਗੁਰੂ ਸਭ ਦੀ ਘਾਲ ਥਾਂਏਂ ਪਾਵੇ।❤❤❤

  • @kaurmanjeet336
    @kaurmanjeet336 3 месяца назад +17

    ਵਾਹਿਗੁਰੂ ਜੀ ਨਾਲ ਮਨ ਜੋੜਿਆ ਇਹ ਸਭ ਅਨੰਦ ਆ ਜਾਂਦਾ ਹੈ ਵਾਹਿਗੁਰੂ ਜੀ ਕਿਰਪਾ ਕਰਨ ਸਭ ਆਤਮਾ ਵਾਹਿਗੁਰੂ ਜੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰਨ ਜੀ ।

  • @singhsaab6476
    @singhsaab6476 3 месяца назад +85

    ਵੀਰ ਨੇ ਬਹੁਤ ਵਧੀਆ ਇੰਟਰਵਿਊ ਲਈ! ਪਹਿਲਾਂ ਕੁਝ ਵੀਡਿਓ ਵਿਚ ਵੀਰ ਗੱਲ ਕੱਟ ਦਿੰਦਾ ਸੀ ਤੇ ਨਵੀਂ ਗੱਲ ਸ਼ੁਰੂ ਕਰ ਦਿੰਦਾ ਸੀ ਜਿਸ ਕਰਕੇ ਅਗਲੇ ਬੰਦੇ ਦੀ ਪੂਰੀ ਅੰਦਰਲੀ ਗੱਲ ਪੂਰੀ ਨਹੀਂ ਸੀ ਹੁੰਦੀ! ਪਰ ਇਸ ਵੀਡਿਓ ਚ ਵੀਰ ਨੇ ਬਿਲਕੁਲ ਸਹੀ ਟਾਈਮ ਤੇ ਸਹੀ ਸਵਾਲ ਕੀਤਾ! ਧੰਨਵਾਦ ਵੀਰ ਜੀ ਬਹੁਤ! ਬਹੁਤ ਸੋਹਣਾ ਉਪਰਾਲਾ ਤੁਹਾਡਾ ! ਰੱਬ ਤਰੱਕੀਆਂ ਬਖਸ਼ੇ ਤੁਹਾਨੂੰ !

    • @worldpeacelover5417
      @worldpeacelover5417 3 месяца назад +5

      Bilkul sahi Rab taraki bakhshe.

    • @amritkhokhar7818
      @amritkhokhar7818 3 месяца назад +4

      Absolutely agreed, slowly he too is progressing, much calmer he was during this podcast, otherwise used to interrupt with some vague question like “ eh tuhadi imagination tah nahi si”to interview such Ruhani souls one has to have intellect and wisdom of that level.

    • @UNKNOWN-GAMING-Yt-900
      @UNKNOWN-GAMING-Yt-900 2 месяца назад +1

      Dhan Guru Ramdas ji

    • @manpreetgill6610
      @manpreetgill6610 Месяц назад

      Agreed . Vir ji apni maat ghat relaia karo questions vich atey gurmukhan nu puri gal karan dia karo ji 🙏

    • @SatinderpalSingh-he9kw
      @SatinderpalSingh-he9kw Месяц назад

      ਸਹੀ ਗੱਲ ਹੈ ਜੀ ਗੱਲ ਪੂਰੀ ਸੁਣਨੀ ਚਾਹੀਦੀ ਹੈ ਸਬਰ ਰੱਖ ਕੇ

  • @sarbjitsingh4269
    @sarbjitsingh4269 Месяц назад +5

    ਉਸ ਵਾਹਿ ਗੁਰੂ ਜੀ ਦੇ ਅਸੀਂ ਸ਼ੁਕਰਗੁਜਾਰ ਹਾਂ।
    ਜਿਸ ਦੇ ਹੁਕਮ ਨਾਲ ਇਹ ਸਤਸੰਗ ਮਿਲਿਆ ।
    ਸੇਵਾ ਤੇ ਸਿਮਰਨ ਹੀ ਸਭ ਕੁਝ ਹੈ।
    ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ।

  • @satinderkaurgill4007
    @satinderkaurgill4007 3 месяца назад +34

    ਵੀਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਨ੍ਹਾਂ ਮਹਾਨ ਰੂਹਾਂ ਨੂੰ ਸਾਡੇ ਰੂਬ ਰੂ ਕਰਦੇ ਹੋ l

    • @Parminder_Singh85
      @Parminder_Singh85 3 месяца назад

      दिव्य दृष्टि नाल की वैखिया ruclips.net/video/BjeUSsnUGCw/видео.htmlsi=zT8vwMW3qbuVrPhS

  • @chanjminghmaan8575
    @chanjminghmaan8575 3 месяца назад +10

    ਬਹੁਤ ਹੀ ਅਨੰਦ ਆ ਗਿਆ ❤ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @KulwinderSingh-tp1ho
    @KulwinderSingh-tp1ho 3 месяца назад +21

    ਬਹੁਤ ਬਹੁਤ ਵਧਾਈਆਂ ਭੈਣ ਜੀ
    ਜੋੜੋ ਸੰਸਾਰ ਨੂੰ ਸੱਚ ਦੇ ਨਾਲ

  • @satwindersingh1121
    @satwindersingh1121 3 месяца назад +15

    ਵਾਹਿਗੁਰੂ ਜੀ ਬਹੁਤ ਧੰਨਵਾਦ ਜੀ ਆਪ ਜੀ ਦਾ ,ਗੁਰੂ ਦੇ ਪਿਆਰਿਆ ਦੇ ਬਚਨ ਸੁਣ ਕੇ ਬਹੁਤ ਹੀ ਅਨੰਦ ਆਉਂਦਾ ਜੀ ,ਗੁਰੂ ਸਾਹਿਬ ਜੀ ਸੱਭ ਤੇ ਕਿਰਪਾ ਕਰਨ ਜੀ 🙏🙏

    • @sumandeepkaur2607
      @sumandeepkaur2607 3 месяца назад

      Dhan Guru Sahib ji 🙏🙏🌺🌺Dhan Nirankaar 🙏🙏🌺🌺

    • @TrumpThomas123
      @TrumpThomas123 24 дня назад +1

      ॐ नमो आदेश 🙏🚩
      Dhan Dhan Guru Gorakhnath Maharaj ji 🙏❤️

  • @gurnamkaurdulat3883
    @gurnamkaurdulat3883 3 месяца назад +69

    ਬਹੁਤ ਬਹੁਤ ਧੰਨਵਾਦ ਬੇਟਾ ਜਸਵੀਰ ਸਿੰਘ ਜੀ ਤੁਸੀਂ ਹੀਰੇ ਲੱਭ ਲੱਭ ਕੇ ਸੰਗਤਾਂ ਦੇ ਰੁਬਰੂ ਕਰਵਾ ਰਹੇ ਹੋ।

    • @sumandeepkaur2607
      @sumandeepkaur2607 3 месяца назад

      Dhan Guru Sahib ji 🌺🌺🙏🙏 Dhan Nirankaar 🌺🌺🙏🙏

    • @KulwantSingh-qg7rs
      @KulwantSingh-qg7rs 3 месяца назад

      ​@@sumandeepkaur2607😅😅🎉😮😮😮🎉😮😅😮😅😅😅😅😅😅😅😢😅😅😅😅😮😢😅😮😮😮😅😮😅😅😅😅😮😮😅😅😮😮😮😢😅😅😅😅😅😅😅😮😢😅😅😅😮😅😅😅🎉😅😅😅😅😅😅😅

    • @nihalsingh583
      @nihalsingh583 3 месяца назад +1

      @@sumandeepkaur2607ਕੋਟਿ ਕੋਟਿ ਪ੍ਰਣਾਮ ਭੈਣ ਜੀ 🙏🙏🙏

    • @sumandeepkaur2607
      @sumandeepkaur2607 3 месяца назад +1

      @@nihalsingh583 ji Waheguru sb te mehr karan 🙏🙏🌺🌺

    • @neetuarora1011
      @neetuarora1011 3 месяца назад +1

      ​@@sumandeepkaur2607 ki tusi aapna mob no share kar sakde ho🙏

  • @HeenaMittal-wm2jk
    @HeenaMittal-wm2jk Месяц назад +2

    ਹੁਣ ਤੱਕ ਦੀ ਸਬਤੋਂ ਵਧੀਆ ਪਰਮਾਤਮਾ ਦੀ ਗੱਲ ਜੋ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ ਵਾਹਿਗੁਰੂ ਜੀ ਭੈਣ ਜੀ ਤੇ ਕ੍ਰਿਪਾ ਭਈ
    ਬਣਾਈ ਰੱਖਣ ਜੀ🙏❤

  • @sukhvirkaur4595
    @sukhvirkaur4595 3 месяца назад +15

    ਧੰਨ ਗੁਰੂ ਧੰਨ ਗੁਰੂ ਪਿਆਰੇ, ਹਉ ਵਾਰੀ ਮੁਖੁ ਫੇਰਿ ਪਿਆਰੇ ਕਰਵਟੁ ਦੇ ਮੋ ਕਉ ਕਾਹੇ ਕਉ ਮਾਰੇ।। ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਵਿੱਤਰ ਰੂਹ ਨੂੰ ਕੋਟਿ ਕੋਟ ਪ੍ਰਣਾਮ ਵਾਹਿਗੁਰੂ ਹਰ ਰੂਹ ਨੂੰ ਨਾਮ ਰਸ ਅਨਹਦ ਬਾਣੀ ਦਾ ਪ੍ਰਕਾਸ਼ ਬਖਸ਼ਣ।

  • @PargatMaan-ij2lf
    @PargatMaan-ij2lf 3 месяца назад +19

    ਪੱਤਰਕਾਰ ਵੀਰ ਜੀ ਦਾ ਧੰਨਵਾਦ ਬਹੁਤ ਵਧੀਆ ਤਰੀਕੇ ਨਾਲ ਸਵਾਲ ਕਰਦੇ ਆ ਧੰਨਵਾਦ ਵੀਰ ਜੀ

  • @jotsingh289
    @jotsingh289 3 месяца назад +83

    ਬੀਬੀ bimupreet ਤੋਂ ਬਾਅਦ ਇਹ ਭੈਣ ਜੀ ਜਿਨਾਂ ਦੀ ਗੱਲਬਾਤ ਸੁਣਕੇ ਮਨ ਨੂੰ ਤਸੱਲੀ ਹੋਈ ਕਿ ਇਹ jo ਦੱਸ ਰਹੇ ਹਕੀਕਤ ਚ ਇਹਨਾ ਨਾਲ ਘਟਿਤ ਹੋਇਆ ਇਹਨਾ ਦੇ ਪੂਰਬਲੇ ਜਨਮਾਂ ਦੀ ਵੀ ਕਮਾਈ ਨਾਲ ਹੈ ਜਦੋਂ ਭੈਣ ਹੋਣੀ ਦੱਸ ਰਹੇ ਸੀ ਕੇ ਮੈਨੂੰ ਲੱਗਦਾ ਮੈ ਮਰ ਜਾਣਾ ਜਾ ਮਰ ਰਹੀ ਹਾਂ ਓਹਦੋਂ ਇਹਨਾ ਦੇ ਜਨਮਾਂ ਜਨਮਾਂ ਦੇ ਸੰਸਕਾਰਾਂ ਦੀ ਮੌਤ ਹੋ ਰਹੀ ਸੀ ਮਨ ਹੋਰ ਨਿਰਮਲ ਹੋ ਰਿਹਾ ਸੀ ਇਹ ਇਕ ਸਫ਼ਲ ਵਾਰਤਾ ਹੈ ਏਹਦਾ ਦੀਆਂ ਨਾਮ ਰੰਗੀਆਂ ਰੂਹਾਂ ਨਾਲ ਗੱਲਬਾਤ ਕਰਦੇ ਕਰਾਉਂਦੇ ਰਹੋ

    • @kuljeetkaur3913
      @kuljeetkaur3913 3 месяца назад +4

      Waheguru ji ap ji diya sab gala truth hai

    • @surinderpalkaur1581
      @surinderpalkaur1581 2 месяца назад +6

      ਭੈਣ ਜੀ ਦੀਆ ਸਾਰੀਆਂ ਗੱਲਾਂ ਬਿਲਕੁਲ ਸਚੀਆਂ ਹਨ। ਕੋਟਿ ਕੋਟਿ ਨਮਸਕਾਰ।

    • @cutebaby4138
      @cutebaby4138 2 месяца назад +1

      Very true 🙏🏻🙏🏻

    • @nagarsingh3261
      @nagarsingh3261 2 месяца назад +4

      Whaguru ji kaKhalsaWhaguruJiKeFatha

    • @indarpalsinghgill1076
      @indarpalsinghgill1076 2 месяца назад +1

      Waheguru ji bless all

  • @ਮੇਰੀਮਾਂਮੇਰਾਰੱਬ-ਮ6ਹ

    ਮੈਂ ਸਭ ਕਮੈਂਟਸ ਵੇਖ ਕੇ ਫਿਰ ਕਮੈਟ ਕਰਨ ਲੱਗਿਆਂ ਹਾਂ ਕਿ ਬਹੁਤ ਵਧੀਆ ਸੋਚ ਹੈ ਸਭਨਾਂ ਦੀ
    ਮੈਨੂੰ ਸੁਬਹ 3 am ਕਦੇ 4 am ਅਵਾਜ਼ ਵੱਜਦੀ ਐ ਕਿ ਉੱਠ ਟਾਈਮ ਹੋਗਿਆ ਤੇ ਜਦੋਂ ਵੇਖਦਾਂ ਹਾਂ ਆਸੇ ਪਾਸੇ ਕੋਈ ਨਹੀਂ ਹੁੰਦਾ

  • @DrManpreetdhaliwalbhadaur
    @DrManpreetdhaliwalbhadaur 3 месяца назад +10

    ਅੱਜ ਦੀ ਇੰਟਰਵਿਊ ਬਹੁਤ ਵਧੀਆ ਜੀ ਵਾਹੇਗੁਰੂ ਜੀ,ਦਿਲੋ ਪਿਆਰ ਵਾਹੇਗੁਰੂ ਜੀ ਤੁਹਾਨੂੰ ਤੰਦਰੁਸਤੀ ਤੇ ਤਰੱਕੀ ਦੀ ਬਖਸ਼ਿਸ਼ ਕਰਨ 🙏🙏🙏❤️❤️❤️

  • @GurjitSingh-bc8on
    @GurjitSingh-bc8on 3 месяца назад +25

    ਵੀਰ ਜੀ ਜੋਂ ਤੁਸੀਂ ਇਹ ਪਵਿੱਤਰ ਰੁਹਾਂ ਦੇ ਵਿਚਾਰ ਉਹਨਾਂ ਦੀ ਘਾਲਣਾ ਨੂੰ ਸਨਮੂਖ ਸੁਣਦੇ ਹਾਂ ਤਾਂ ਸਾਨੂੰ ਵੀ ਬਹੁਤ ਅੰਨਦ ਮਹਸੂਸ ਹੁੰਦਾ ਹੈ ਭਟਕਿਆ ਰੂਹਾ ਨੂੰ ਵੀ ਰਾਹ ਮਿਲਦਾ ਹੈ ਵਾਹਿਗੁਰੂ ਜੀਉ ਮੇਹਰਬਾਨੀ ਕਰਕੇ ਇਹ ਪ੍ਰੋਗਰਾਮ ਹੋਰ ਵੀ ਸ਼ਿੱਦਤ ਨਾਲ ਜਾਰੀ ਰਖਣਾ ਜੀਉ।

  • @deshpremi6295
    @deshpremi6295 3 месяца назад +18

    ਬੇਦ ਪੁਰਾਨ ਸਿਮ੍ਰਿਤਿ ਸਭ ਸੋਧੇ ਸਭੁ ਏਕਾ ਬਾਤ ਪੁਕਾਰੀ।। ( ਗੁਰਬਾਣੀ)

  • @SatnamSingh-cg3sh
    @SatnamSingh-cg3sh 26 дней назад +5

    ਪਰਮਾਤਮਾ ਦਾ ਰੰਗ ਰੂਪ ਹੀ ਨਹੀਂ ਤਾ ਦਰਸ਼ਨ ਦਸੋ ਕਿਸ ਦੇ ਕੀਤੇ ,ਉਸ ਦੇ ਵਿਚ ਸਮਾਉਣਾ ਹੈ ,ਦਿਸਦਾ ਨਹੀ ,ਇਹ ਤੇਰੇ ਮਨ ਦਾ ਹੀ ਛਲ ਹੈ

  • @gurpreetkaur4197
    @gurpreetkaur4197 27 дней назад +1

    ਵਾਹਿਗੁਰੂ ਜੀ ਬਹੁਤ-ਬਹੁਤ ਧੰਨਵਾਦ
    ਬਹੁਤ ਅਨੰਦ ਆਇਆ 🙏

  • @sarpanchkhalsa735
    @sarpanchkhalsa735 2 месяца назад +12

    ਮਨ ਗਿਆਨ ਨਾਲ ਸਮਝਦਾ ਹੈ ਨਾ ਕਿ ਮੰਤ੍ਰਾਂ ਨਾਲ।
    ਮਨ ਸਮਝਾਵਨ ਕਾਰਨੇ ਕਛੂਅਕ ਪੜੀਏ ਗਿਆਨ।
    ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ।।

  • @BalkarSingh-nx2vm
    @BalkarSingh-nx2vm Месяц назад +2

    ਵਾਹਿਗੁਰੂ ਜੀ ਦਾ ਬਹੁਤ ਸ਼ੁਕਰ ਹੈ ਕਿ ਆਪ ਜੀ ਦੇ ਚੈਨਲ ਦੇ ਜਰੀਏ ਏਨੀਆਂ ਜੁੜੀਆਂ ਹੋਈਆਂ ਰੂਹਾਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ...
    ਇਸ ਨਾਲ ਜਿੱਥੇ ਮਨ ਦੇ ਬਹੁਤ ਸਾਰੇ ਭਰਮ ਦੂਰ ਹੁੰਦੇ ਨੇ ਓਥੇ ਨਾਲ ਹੀ ਇਸ ਮਾਰਗ ਤੇ ਹੋਰ ਉਤਸ਼ਾਹ ਨਾਲ ਚਲਣ ਦਾ ਚਾਵ ਚੜ੍ਹਦਾ ਹੈ...
    ਭੈਣਜੀ ਸੁਮਨਦੀਪ ਜੀ ਦਾ ਅਤੇ ਭਾਈ ਸਾਹਬ ਆਪ ਜੀ ਦਾ ਬਹੁਤ ਧੰਨਵਾਦ...🙏😌💖

  • @HarpalSingh-vp6cc
    @HarpalSingh-vp6cc 3 месяца назад +26

    ਵਹਿਗੁਰੂ ਗੁਰ ਮੰਤ੍ਰ ਜਪਣ ਤੋਂ ਬਿਨਾ ਮਨ ਦੀ ਮੈਲ ਨਹੀ ਉਤਰਦੀ ਜਪਣ ਨਾਲ ਹੀ ਬੰਦਾ ਅਪਣੇ ਮਨ ਦੇ ਫੁਰਨਿਆਂ ਨੂੰ ਪੜ੍ਹਨ ਲੱਗਦਾ ਜਪਣ ਨਾਲ ਜੋ ਵਹਿਗੁਰੂ ਅਪਣੇ ਅੰਦਰ ਬੈਠਾ ਹੈ ਉਸ ਦੀ ਬਖ਼ਸ਼ਿਸ਼ ਹੁੰਦੀ ਹੈ

    • @honeyarora7792
      @honeyarora7792 2 месяца назад

      ਜਪਣਾ ਕਿ ਹੈ? ਵੀਰ ਜੀ

    • @jasvirkailay7127
      @jasvirkailay7127 Месяц назад

      ​@@honeyarora7792 ਵੀਰ ਗੁਰੂ ਮੰਤਰ ਵੀਰ ਜੀ

    • @honeyarora7792
      @honeyarora7792 Месяц назад

      @@jasvirkailay7127 ਕਿ ਹੈ ਓ ਗੁਰੂ ਮੰਤਰ ਵੀਰ ਜੀ

    • @karamjitkaur2459
      @karamjitkaur2459 Месяц назад

      @@honeyarora7792ਵਾਹਿ ਗੁਰੂ ਵਾਹਿ ਗੁਰੂ। ਵਾਹਿ ਗੁਰੂ ਦਾ ਲਗਾਤਾਰ ਜਾਪ ਹੀ ਨਾਮ ਹੈ … ਖੁਦ ਬੋਲ ਕੇ ਧਿਆਨ ਨਾਲ ਸੁਣਨਾ ਤੇ ਮਹਿਸੂਸ ਕਰਨਾ ਜੀ 🙏🙏🙏🙏

    • @honeyarora7792
      @honeyarora7792 Месяц назад

      @@karamjitkaur2459 ਕਿਰਤਮ ਨਾਮ ਕਥੇ ਤੇਰੇ ਜਿਹਬਾ ॥ ਸਤਿ ਨਾਮੁ ਤੇਰਾ ਪਰਾ ਪੂਰਬਲਾ ॥ ਕਹੁ ਨਾਨਕ ਭਗਤ ਪਏ ਸਰਣਾਈ ਦੇਹੁ ਦਰਸੁ ਮਨਿ ਰੰਗੁ ਲਗਾ ।।
      .
      ਜਦ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਨਹੀਂ ਸੀ ਹੋਏ ਓਦੋਂ ਰੱਬ ਦਾ ਨਾਮ ਕੁੱਜ ਹੋਰ ਸੀ ਭੈਣ ਜੀ?😊
      .
      ਗੁਰੁਬਾਣੀ ਆਦਿ ਸੱਚ ਨਾਮ ਦੀ ਗੱਲ ਕਰਦੀ ਹੈ😊 ਭਾਵ ਓ ਨਾਮ ਜਪਣ ਲਈ ਕਹਿ ਰਹੀ ਜੋ ਓਦੋਂ ਵੀ ਸੀ ਜਿਦੋ ਸ੍ਰਿਸਟਿ ਨਹੀਂ ਸੀ ਰਚੀ😊
      .
      ਤੁਸੀਂ ਮਨਮਤਿ ਉੱਤਰ ਨਾ ਦਿਓ। ਗੁਰੁਬਾਣੀ ਦੇ ਅਧਾਰ ਤੇ ਉੱਤਰ ਦਿਓ ਸਤਿਕਾਰਯੋਗ ਭੈਣ ਜੀ😊

  • @DarshansinghmahalDarshan
    @DarshansinghmahalDarshan Месяц назад +1

    ਬਹੁਤ ਧੰਨਵਾਦ ਆਪਣੇ ਤਜ਼ਰਬੇ ਸਾਂਝੇ ਕੀਤੇ

  • @SukhjinderSingh-bk5iu
    @SukhjinderSingh-bk5iu 3 месяца назад +34

    ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦੀਓ❤

  • @harbakhashsingh5519
    @harbakhashsingh5519 Месяц назад +9

    ਪ੍ਰਭੂ ਦੇ ਭਗਤਾਂ ਨੂੰ ਸਤਿ ਸਤਿ ਨਮਸਕਾਰ

  • @guriamrican7837
    @guriamrican7837 Месяц назад +6

    ਵੀਰੇ ਮੈਂ ਤੁਹਾਨੂੰ ਮਿਲਣਾਂ, ਤੇ ਵੀਰੇ ਕੋਈ ਗਰੁੱਪ ਬਣਾਓ ਕਾਸ਼ ਅਸੀਂ ਵੀ ਰੱਬ ਦੀਆਂ ਰੂਹਾਂ ਨਾਲ ਜੁੜ ਸਖੀਏ

  • @didarsingh7599
    @didarsingh7599 17 дней назад +1

    ਬੀਬੀ ਸੁਮਨਦੀਪ ਕੌਰ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਨੂੰ ਬਹੁਤ ਬਰੀਕੀ ਨਾਲ ਪੜ੍ਹਿਆ ਔਰ
    ਸਮਝਿਆ ਹੈ । ਇਹੀ ਜੀਵਨ ਦੀ ਅਸਲੀਅਤ ਹੈ,

  • @sahilbaisal7374
    @sahilbaisal7374 3 месяца назад +14

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ

  • @GurmeetSinghKhalsa-q6r
    @GurmeetSinghKhalsa-q6r 2 месяца назад +16

    ਪ੍ਰਮਾਤਮਾ ਕਰੋੜਾਂ ਸੂਰਜਾਂ ਦੇ ਪ੍ਰਕਾਸ਼ ਤੋਂ ਵੀ ਵੱਧ ਪ੍ਰਕਾਸ਼ ਰੂਪ ਵਿੱਚ ਮੌਜੂਦ ਹੈ ਪਰ ਹੈ ਠੰਡਾਂ ਨਾ ਸੂਹਿਆ ਜਾਣ ਵਾਲਾ ਅੰਦਰ ਵਾਹਰ ਇੱਕੋ ਹੀ ਹੈ ਨਿੰਰਕਾਰ ਪ੍ਰਮਾਤਮਾ ਜੀ ਵਾਹਿਗੁਰੂ ਜੀ

    • @ashokklair2629
      @ashokklair2629 2 месяца назад +3

      ਵਾਹ! *@user-no7be5d8n---*
      ਤੁਹਾਡਾ ਨੰ: ਫੋਨ ???

  • @tarsemverma6606
    @tarsemverma6606 3 месяца назад +49

    ਵਾਹਿਗੁਰੂ ਜੀ ਇੱਕ ਬੇਨਤੀ ਹੈ ਵੀਰ ਜੀ ਜਦੋਂ ਤੁਸੀਂ ਕੋਡ ਕਾਸਟ ਕਰਦੇ ਹੋ ਕਿਰਪਾ ਕਰਕੇ ਉਹਨਾਂ ਨੂੰ ਕਿਹਾ ਕਰੋ ਕਿ ਤੁਸੀਂ ਸਭ ਕੁਝ ਪੰਜਾਬੀ ਵਿੱਚ ਹੀ ਦੱਸੋ ਕੁਝ ਸ਼ਬਦ ਇੰਗਲਿਸ਼ ਦੇ ਲਏ ਜਾਂਦੇ ਹਨ ਜੋ ਕਿ ਮੇਰੇ ਵਰਗੇ ਵੀਰ ਹੋਰ ਬਹੁਤ ਨੇ ਜਿਨਾਂ ਨੂੰ ਉਹ ਚੀਜ਼ ਸਮਝ ਨਹੀਂ ਲੱਗਦੀ

    • @gurnaaz3848
      @gurnaaz3848 3 месяца назад +5

      Mai ma'am di like like sun irritate hoi sayed e v kaal aa ke mnu achi gal sunnan nai de reha but literally ik gal ch kini kini var like like like bolde maffi ji

    • @harviderkaur5348
      @harviderkaur5348 3 месяца назад

      ​@@gurnaaz3848ਜੇ ਲਾਇਕ ਤੋਂ ਉੱਪਰ ਉੱਠ ਕੇ ਸੁਣ ਲੈਂਦੇ ਤਾਂ ਲਾਇਕ ਤਾਂ ਖ਼ਤਮ ਹੋ ਜਾਂਦਾ ਤੇ ਜੋ ਤੁਹਾਡਾ ਹਾਸਲ ਬਣਦਾ ਉਹ ਏਨਾ ਕੀਮਤੀ ਹੈ ਕਿ ਤੁਸੀਂ ਇਸ comment ਨੂੰ ਲਿਖਣਾ ਭੁੱਲ ਕੇ ਉਸ ਸੱਚੇ ਦੇ ਵਿਸਮਾਦ ਰੂਪ ਵਿਚ ਗੁਆਚ ਜਾਂਦੇ।

    • @Kamaljeetkaur-h1z
      @Kamaljeetkaur-h1z 2 месяца назад +2

      ​@@gurnaaz3848ਲਾਈਕ ਤਾਂ ਕਿਹਦੇ ਹੀ ਨਹੀਂ ਲੈਕ ਲੈਕ ਕਰੀ ਜਾਂਦੇ ਸੁਣਨ ਵਾਲੇ ਨੂੰ ਕਿੰਨਾ ਬੁਰਾ ਲਗਦਾ

    • @Kamaljeetkaur-h1z
      @Kamaljeetkaur-h1z 2 месяца назад +3

      ​@@gurnaaz3848ਲਾਈਕ ਦਾ v koyi ਮਤਲਬ ਹੈ ਕਿੱਥੇ ਲੱਗਣਾ ਕਿੱਥੇ ਨਹੀਂ ਇਹ ਤਾਂ ਪਤਾ ਨਹੀਂ ਕਿੱਥੇ ਕਿੱਥੇ ਲਾਈ ਜਾਂਦੀ ਨਮੀ ਨਮੀ ਅੰਗਰੇਜ਼ੀ ਸਿੱਖੀ ਲਗਦੀ

  • @jaskaransandhu-m8e
    @jaskaransandhu-m8e 3 месяца назад +13

    ਇਹੋ ਜਿਹੀ ਧੀ ਘਰ ਘਰ ਜੰਮੇ ਸਰਦੂਲ ਸਿੰਘ ਮਾਂਣੂੰਕੇ ਕਨੇਡਾ

  • @EkamEkamm-h3b
    @EkamEkamm-h3b 3 месяца назад +60

    ਇਕ ਮੇਰੀ ਆਪਬੀਤੀ ਹੈ- ਮੈਂ ਆਪਣੇ ਆਪ ਨੂੰ ਕੋਈ ਮਹਾਨ ਨਹੀਂ ਦੱਸਦਾ , ਨਾ ਹੀ ਚਾਹੁੰਦਾ ਹਾਂ | Mai apni life ਵਿਚ ਬੋਹਤ ਕੁਝ experience ਕੀਤਾ ਮੇਰੀ ਉਮਰ ਬੇਸ਼ੱਕ ਹਾਲੇ 26 ਸਾਲ ਦੀ ਹੈ ਪਰ ਮੈਂ ਜੇਲ੍ਹ to ਲੈ k ਸਭ ਕੁਝ ਦੇਖ aya , ਵੱਖ ਵੱਖ ਤਰਾਂ ਦੇ ਲੋਕ ਮਿਲੇ , ਕਦੀ ਕਿਸੇ nu cast , nationality ਦੇਖ ਕੇ prefer nahi ਕੀਤਾ , ! ਗੱਲ eh ਹੈ ਕੇ ਮੈਂ ਸਿੱਖ pariwar ਵਿਚ ਜੰਮਿਆ ਤੇ ਮੈਂ history ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ. Mere utte parmatma ne kirpa keeti te mainu Bible , quraan, bhagwad geeta te hor granth read krn lyi ਪ੍ਰੇਰਿਤ ਕੀਤਾ- ਜਾ FR keh lao k mere andar thought paida kita read krn lyi . Loka ne boht mazak udaya vich vich k "esai ban gea e ", " le hun pandit bangea e " ,"quraan v prhda e shdai kise tha da " ..... Par menu sachi dsa kise di koi gall ne ni tang kita . Menu pta c k Parmatna Ikk hi a -ohh aape sab kuj karda te dekhda . Kyi vaar shuru shuru ch jdo meri jatt ਮੱਤ ne mnu kehna k aah kehrea kamma ch pea yr tu te naale hor dharam de granth loka to luka luka k read krne kyuke jdo apne bande ne kite dekh lena te fr one sara din ohi gall farhi rakhi k le Father aagea e , pastor saab , maulviii gg kidaaa - ,,,.pr rabb di mehar c chlo k mai parwah ni kiti koi ki kehnda te read kite. ... sach dassa te eh mera hun tak da mai sab to vdhia kamm kita apni life da... te ede to vdhia hor kuj hona v ni te na hi hega . ... loka nu shaddke Parmatma di fikar kro k kite oh na naraz hoje ..

    • @EkamEkamm-h3b
      @EkamEkamm-h3b 3 месяца назад +9

      Pyaar krna te Parmatma naal kar ke dekho , pta lagguga ke pyaar hunda ki a . Hun koi sochuga shayad ke eh kida hojuga Jo mai hun kehan lagga , Parmatma russda v a te manaunda v a , samjaunda v aa te sazaa v dinda aa par kde tuhanu mushkil vich ikalle ni shadd da . Bs ehi gall mnu sab to vdhia lgddi apne guru di , parmatma di , allah di , jesus di , raam di , krishan di.oh ikk hi a ohne menu changgi tra samjhaa ditta. JIS DIN MERA ENCOUNTER HOYA C PARMATMA NAAL MENU EDA HO REHA C K YR BS MAI CHETI CHETI EH DUNIA TO JAVA YA KUJ V EDA DA HOVE K BS MAI PARMATMA DI HAAJURI VICH HI RAHA , ODI PRESENCE VICH HI RAHA ......

    • @baljinderkaur2725
      @baljinderkaur2725 2 месяца назад +9

      ​@@EkamEkamm-h3bਤੁਸੀਂ ਮੇਰੇ ਪੋਤੇ ਦੀ ਉਮਰ ਦੇ ਹੋ ਬੱਚੇ ਜਿਹੜਾ ਇਸ ਅਵਸਥਾ ਚ ਪਹੁੰਚ ਜਾਂਦਾ ਉਹ ਧੰਨਤਾ ਦੇ ਯੋਗ ਹੈ ਕਿਉਂਕਿ ਇਹ ਅਵਸਥਾ ਸਮਝਣੀ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ, ਅੱਜ ਦੇ ਰਿਸਤੇ ਕਹਿਣ ਵਾਸਤੇ ਆਪਣੇ ਹਨ ਪਰ ਕੋਈ ਨਹੀਂ ਹੈ ਆਪਣਾ ਇਕੱਲੇ ਆਏ ਇਕੱਲੇ ਜਾਣਾ ਕੋਈ ਵੀ ਚਾਹੇ ਕੋਈ ਕਿੰਨਾ ਵੀ ਨੇੜੇ ਹੋਵੇ, ਪਿਆਰਾ ਹੋਵੇ ਕੋਈ ਨਾਲ ਨਹੀਂ ਜਾਂਦਾ ਨਾ ਕੋਈ ਤੁਹਾਡੀ ਉਮਰ ਵਧਾਉਣ ਵਾਸਤੇ ਆਪਣੀ ਘਟਾਵੇਗਾ,, ਇਹ ਐਗਜਾਮਪਲ ਇਸ ਕਰਕੇ ਹੈ ਕਿ ਆਪਣਾ ਅੱਗਾ ਸਵਾਰੋ ਕੋਈ ਨਹੀਂ ਇੱਥੇ ਕਿਸੇ ਦਾ,, ਉਹ ਸਾਡਾ ਅਸੀਂ ਓਹਦੇ ਹੋਰ ਕੋਈ ਨਹੀਂ ਇੰਨੀ ਛੋਟੀ ਉਮਰ ਚ ਇੰਨੀ ਉਪਲਭਧੀ ਹਰੇਕ ਨੂੰ ਨਸੀਬ ਨਹੀਂ ਹੁੰਦੀ, ਬਾਕੀ ਤੁਸੀਂ ਆਪ ਸਿਆਣੇ ਹੋ ਪੁੱਤ 🤗🤗.........

    • @jeet.72sw
      @jeet.72sw 2 месяца назад +2

      Waheguru ji ka khalsa Waheguru ji ki fateh Waheguru ji 🙏 Thank u so much Waheguru ji sab te Mehar krh ji🙏❤️🙏

    • @brarsaab3084
      @brarsaab3084 2 месяца назад +2

      ❤❤ bhut hi vdiya ji waheguru sab te meher kare ji ❤❤

    • @EkamEkamm-h3b
      @EkamEkamm-h3b 2 месяца назад +3

      @@baljinderkaur2725 hanji mata g tuhadi gall bilkul theek

  • @baldevraj3022
    @baldevraj3022 2 месяца назад +20

    ਸਰਦਾਰ ਜੀ interview samjo bibi g ne ਬਤਾਇਆ ਅੰਦਰ ਕੋਈ ਹਿੰਦੂ ਸਿੱਖ ਨਹੀਂ only ਪਰਮਾਤਮਾ ਸਬਦ ਰੂਪ ਵਿਚ ਪ੍ਰਗਟ ਹੁੰਦਾ ਹੈ।

    • @dharamsinghbhandal
      @dharamsinghbhandal Месяц назад +1

      ਸ਼ਬਦ ਰੂਪ ਵਿੱਚ ਵਾਹਿਗੁਰੂ ਕਰਤਾਰ ਗੋਬਿੰਦ ਹੈ

  • @ravindersinghsidhu5797
    @ravindersinghsidhu5797 4 дня назад

    ❤❤❤ਵਾਹਿਗੁਰੂ ਜੀਉ ❤❤❤

  • @jaimallab1949
    @jaimallab1949 2 месяца назад +14

    ਰੂਹਾਨੀਅਤ ਨੂੰ ਪਾਉਣ ਲਈ ਸਾਨੂੰ ਦੇਹਧਾਰੀ ਗੁਰੂ ਦੀ ਸ਼ਰਨ ਵਿੱਚ ਹੀ ਜਾਣਾ ਪਵੇਗਾ, ਇਸ ਭੈਣ ਨੇ ਵੀ ਇਹੀ ਇਸ਼ਾਰਾ ਕੀਤਾ ਕਿ ਮੈਨੂੰ ਸਮਝਾਇਆ ਕਿ ਸੰਤਾਂ ਦੀ ਸ਼ਰਨ ਵਿੱਚ ਜਾਓ, ਤੇ ਜੋ ਵੀ ਸੰਤ ਹੁੰਦੇ ਨੇ ਉਹ ਦੇਹਧਾਰੀ ਹੀ ਹੁੰਦੇ ਨੇ, ਜੇਕਰ ਦੇਹਧਾਰੀ ਗੁਰੂਆਂ ਦੀ ਜਰੂਰਤ ਨਾ ਹੁੰਦੀ ਤਾਂ ਕਦੇ ਵੀ ਕਿਸੇ ਵੀ ਸਮੇਂ ਵਿੱਚ ਦੇਹਧਾਰੀ ਗੁਰੂ ਪ੍ਰਗਟ ਨਹੀਂ ਹੋਣੇ ਸੀ, ਸੋ ਦੇਹਧਾਰੀ ਗੁਰੂ ਦੀ ਸ਼ਰਨ ਵਿੱਚ ਜਾਇ ਬਗੈਰ ਰੂਹਾਨੀਅਤ ਪ੍ਰਾਪਤ ਨਹੀਂ ਹੋ ਸਕਦੀ 🙏

    • @gurindersingh-j2i
      @gurindersingh-j2i 2 месяца назад +3

      ਵੀਰ ਜੀ ਸਤਿਸੰਗਤ ਦੀ ਮਹਿਮਾ ਗੁਰੂ ਗ੍ਰੰਥ ਸਾਹਿਬ ਚ ਵਾਰ ਵਾਰ ਕੀਤੀ ਗਈ ਹੈ। ਪਰ ਸ਼ਬਦ ਹੀ ਸਾਡਾ ਗੁਰੂ ਹੈ। ਸ਼ਾਇਦ ਤੁਸੀਂ ਪੜ੍ਹਦੇ ਵੀ ਹੋਵੋ ਪਰ ਮਤ ਇਕਾਗਰ ਕਰਕੇ ਗਹੁ ਨਾਲ ਪੜ੍ਹਿਓ। ਫੇਰ ਵਾਪਸ ਆ ਕੇ ਕਮੈਂਟ ਕਰਿਓ ਕਿ ਦੇਹਧਾਰੀ ਗੁਰੂ ਦੀ ਕਿੰਨੀ ਕੁ ਲੋੜ ਹੈ

    • @SuhkrajSingh
      @SuhkrajSingh 2 месяца назад +4

      ਉਸਤਾਦ ਮਹਾਂਪੁਰਖ ਕਹਿ ਸਕਦੇ ਆ, ਗੁਰੂ ਸਾਡੇ ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਜੁੱਗੋ ਜੁੱਗ ਅਟੱਲ ਹੈ

    • @gurjitsidhu9982
      @gurjitsidhu9982 2 месяца назад +1

      Ryt bro100%

    • @Sant-o1o
      @Sant-o1o 28 дней назад

      ਬਿਲਕੁਲ ਸਹੀ ਵੀਰ ਜੀ.. 😊

  • @ravinderpalkaur1981
    @ravinderpalkaur1981 3 дня назад

    ਜੀਵਨ ਦਾ ਸਹੀ ਸੇਧ ਦੇਣ ਲਈ ਧੰਨਵਾਦ ਜੀ

  • @baldevbhullar3062
    @baldevbhullar3062 3 месяца назад +3

    ਬਹੁਤ ਅਛਾ ਲਗਿਆ 🙏

  • @savi-1
    @savi-1 8 дней назад +1

    Namaskar hai aapji de andar jo bol reha.u r absolutely right and saying all truth.All my respect to you for being almost as pure as God.

  • @gurdeepsaroya1937
    @gurdeepsaroya1937 Месяц назад +4

    ਭੈਣ ਜੀ ਤੂਹਾਨੂੰ ਪ੍ਰਨਾਮ ਸਾਰੀ ਵੀਡਿਓ ਸੁਣ ਕੇ ਧਨ ਹੋ ਗਏ ਜੀ

  • @renurattanpall7937
    @renurattanpall7937 Месяц назад +1

    ਬਹੁਤ ਵਧੀਆ ਜੀ

  • @pinder16
    @pinder16 3 месяца назад +12

    Bai ji Rooh nu khush kar den wali video hai… bhenji huna ne kini simplicity vich sab dasya… Anand a geya sun ke.. waheguru 🙏

    • @Kiranpal-Singh
      @Kiranpal-Singh 3 месяца назад +2

      ਬਿਲਕੁਲ ਏਦਾਂ ਹੀ ਹੋਣਾ ਚਾਹੀਦਾ ਹੈ, ਨਹੀਂ ਤਾਂ ਖੇਡ ਵਿਗੜ ਵੀ ਜਾਂਦੀ ਹੈ !

  • @sujansingh2635
    @sujansingh2635 Месяц назад +2

    ਤੁਹਾਡੇ ਤੇ ਬਹੁਤ ਕਿਰਪਾ ਹੈ

  • @everinside573
    @everinside573 3 месяца назад +13

    ਤ੍ਰੀਕੁਟੀ ਤਕ ਤਾਂ ਠੀਕ ਹੈ, ਉਥੇ ਤਕ ਞੀ ਪਞੀਤਰ ਰੂਹਾਂ ਜਾ ਸਕਦੀਆ ਹਨ ।
    ਤ੍ਰੀਕੁਟੀ ਤੌ ਬਾਅਦ ਗੁਰੂ ਦਾ ਕੰਮ ਸ਼ੁਰੂ ਹੁੰਦਾ ਹੈ ।

    • @Karan75o
      @Karan75o 3 месяца назад +3

      Bilkul sahi kha apne...
      Trikuti se phle Mann bhut baar dhokhe bhi krta hai.. bharm me daal deta hai ... Pta hi nhi chlta ki jo anubhav ho rhe hai ye bhrm hai ya asli hai...

    • @ashokklair2629
      @ashokklair2629 2 месяца назад +2

      ਤ੍ਰਿਕੁਟੀ ਚ, ਧਿਆਤਾ & ਧਿਆਨ ਦੋਨੋ ਖਤਮ, ਸਿਰਫ‌ ਧੇਅ ਬਾਕੀ ਰਹਿ ਜਾਂਦੈ!!
      👉🏿ਕਾਚੀ ਮਟੁਕੀ, ਬਿਨਸ ਬਿਨਾਸਾ।। ਜਿਸ ਛੁਟੈ, ਤ੍ਰਿਕੁਟੀ, ਤਿਸੁ ਨਿਜ ਘਰਿ ਵਾਸਾ।।
      👉🏿ਤ੍ਰਿਕੁਟੀ ਛੁਟੈ, ਦਸਮ ਦਰ ਖੁਲੈ, ਤਾ ਮਨ ਖੀਵਾ ਭਾਈ।।

    • @ashokklair2629
      @ashokklair2629 2 месяца назад +1

      1:05:06 ਨੇਰੈ ਨਾਹੀ ਦੂਰਿ।। ਨਿਜ ਆਤਮੈ ਰਹਿਆ ਭਰਪੂਰਿ।। 1:05:06

  • @bukanjatttttt
    @bukanjatttttt Месяц назад +2

    Veere bht changga lgya eh podcast sunke... Dil krda bhenji de pairi diggpva te dil krde ke bai tere galle lgja aake...wmk..🙏🙏🙏🙏🙏🙏 2-3 vaar bhenji di gall sunke gall bhar aaya..... Thank u sumandeep kaur ji...

  • @listenpocketnovels8611
    @listenpocketnovels8611 3 месяца назад +19

    ਭੈਣ ਜੀ ਮੇਰੀ ਅਰਦਾਸ ਕਰਿਆ ਜੀ, ਪਰਮਾਤਮਾ ਸਾਡੇ ਤੇ ਵੀ ਕਿਰਪਾ ਕਰੇ, bhuit ਚੰਗਾ ਲੱਗਾ ਤੁਹਾਡੇ ਵਿਚਾਰ ਸੁਣ ਕੇ

    • @Sardar_munda
      @Sardar_munda 3 месяца назад +1

      Wehaguru ji tusi sant Baba maskeen ji nu suneaa kro one headphone laa k

  • @letsdotogether6509
    @letsdotogether6509 4 дня назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurshabadguraya4284
    @gurshabadguraya4284 3 месяца назад +30

    ਹੇ ਵਾਹਿਗੁਰੂ ਅਕਾਲ ਜੀ ਮੈਨੂੰ ਆਪਣੇ ਨਾਮ ਨਾਲ ਜੋੜੋ ਮੈਂ ਭੁੱਲਿਆ ਹਾਂ ਪਾਪੀ ਹਾਂ।ਮੈਨੂੰ ਆਪਣੀ ਮੱਤ, ਬੁੱਧ , ਦੇਦੇ।

    • @jasbirkaur7567
      @jasbirkaur7567 3 месяца назад +2

      Veerji. Tusi. Apni. Friad guru. Granth. Sahib agge. Arras. Kro

    • @honeyarora7792
      @honeyarora7792 2 месяца назад

      ​@@jasbirkaur7567 ਅਰਦਾਸ ਕਰਦੇ ਕਰਦੇ ਬਚਪਨ ਤੋਂ ਜਵਾਨੀ ਆਈ ਫਿਰ ਜਵਾਨੀ ਤੋ ਬੁਢਾਪਾ ਆਇਆ ਪਰ ਪਰਮਾਤਮਾ ਦਾ ਕੋਈ ਪ੍ਰੈਕਟਿਕਲ ਨਹੀਂ ਲੋਕਾਂ ਨੂੰ। ਜਿਨ੍ਹਾਂ ਚਿਰ ਗੁਰੁਬਾਣੀ ਦੇ ਉਤੇ ਚਲਦੇ ਨਹੀਂ ਅਮਲ ਨਹੀਂ ਕਰਦੇ ਉਣਾ ਚਿਰ ਓ ਮਿਲਣ ਵਾਲਾ ਨਹੀਂ ਅਤੇ ਨਾ ਹੀ ਕਿਸੇ ਨੂੰ ਪੜਨ ਲਿਖਣ ਬੋਲਣ ਨਾਲ ਰੱਬ ਮਿਲਿਆ😊

    • @honeyarora7792
      @honeyarora7792 2 месяца назад +1

      ਬਿਨ ਬੋਲੀਆਂ ਸਬ ਕੁਛ ਜਾਂਦਾ ਕਿਸ ਆਗੇ ਕੀਜੀਐ ਅਰਦਾਸ

  • @kulwantsinghaulakh1640
    @kulwantsinghaulakh1640 26 дней назад +2

    ਭੈਣ ਜੀ ਦੀ ਪਿਛਲੇ ਜਨਮਾਂ ਦੀ ਭਗਤੀ ਦਾ ਪਰਤਾਪ ਵੀ ਹੈ❤❤❤❤

  • @harbanssingh-xu4zo
    @harbanssingh-xu4zo 3 месяца назад +3

    ਸਤਿ ਸ੍ਰੀ ਅਕਾਲ ਵੀਰ ਜੀ
    ਆਪ ਵਲੋਂ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਜੋ ਤੁਸੀਂ ਰੱਬੀ ਰਹਾਂ ਨਾਲ ਉਨਾਂ ਦੇ ਸਪਿਰਚੂਅਲ ਸਫਰ ਦੇ ਤਜਰਬੇ ਸਾਂਝੇ ਸੰਗਤਾਂ ਦੇ ਰੂਬਰੂ ਪੇਸ਼ ਕਰ ਰਹੇ ਹੋ ਜੀਜੋ ਕਿ ਸੰਗਤਾਂ ਦਾ ਮਾਰਗਦਰਸ਼ਨ ਕਰਦੇ ਹਨ।
    ਭੈਣ ਸੁਮਨਦੀਪ ਜੀ ਦੇ ਤਜਰਬੇ/ਅਨੁਭਵ ਵੀ ਸੁਣੇ ਜੋ ਕਿ ਬਹੁਤ ਵਧੀਆ ਲਗੇ ।
    ਮੇਰੇ ਇਕ ਮਿੱਤਰ ਹਨ ਜੋ ਕਿ ਕੈਲੀਫੋਰਨੀਆ ਵਿਚ ਹਨ ਅਤੇ ਉਹ ਵੀ ਨਾਮ ਸਿਮਰਨ ਨਾਲ ਜੁੜੇ ਹੋਏ ਹਨ ਅਤੇ ਉਨਾਂ ਨੂੰ ਵੀ ਕੁੱਝ ਤਜਰਬੇ ਹੋਏ ਹਨ ਇਸ ਲਈ ਆਪ ਜੀ ਨਾਲ ਸੰਪਰਕ ਕਰਨਾ ਚਾਹੁੰਦੇ ਹਨ। ਜੇਕਰ ਸੰਭਵ ਹੋਵੇ ਤਾਂ ਆਪ ਜੀ ਆਪਣਾ ਸੰਪਰਕ ਨੰਬਰ ਆਪਣੇ ਚੈਨਲ ਤੇ ਐਡ ਕਰ ਦਿਓ ਉਹ ਤੁਹਾਡੇ ਨਾਲ ਆਪ ਹੀ ਸੰਪਰਕ ਕਰ ਲੈਣਗੇ ਜੀ। ਹਰਬੰਸ ਸਿੰਘ

  • @kulvinderkaur3957
    @kulvinderkaur3957 3 месяца назад +1

    ਤਹ ਦਿਲੋਂ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਧਨਵਾਦ ਵੀਰ‌ਜੀ🙏🙏♥️♥️🙇‍♀️🙇‍♀️nd dear mam...🙏🙏♥️♥️🙇‍♀️🙇‍♀️ Thnkuuuuuu Thnkuuuuuu Thnkuuuuuu soooooo muchhhh for sharing this Great video....♥️♥️♥️♥️♥️🙏🙏🙏🤗🤗🤗🙇‍♀️🙇‍♀️

  • @SukhwinderSingh-w2k
    @SukhwinderSingh-w2k 3 месяца назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @AmandeepSingh-bu4wn
    @AmandeepSingh-bu4wn Месяц назад +2

    ਵਾਹਿਗੁਰੂ ਜੀ

  • @surinderpalkaur1581
    @surinderpalkaur1581 2 месяца назад +3

    ਧੰਨਵਾਦ ਭੈਣ ਜੀ , ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰੋ।

  • @jellygrewal5133
    @jellygrewal5133 2 месяца назад +1

    ਬਹੁਤ ਵਧੀਆ je ਧਨਵਾਦ

  • @NishanSingh-m8z
    @NishanSingh-m8z 3 месяца назад +16

    ਬਹੁਤ ਵਧੀਆ ਕੰਮ ਕਰ ਰਹੋ ਸਿੰਘ ਸਾਹਿਬ ਜੀ

  • @gaganss8459
    @gaganss8459 Месяц назад +2

    ਬੀਬਾ ਬਹੁਤ ਕਰਮਾਂ ਵਾਲੀ ਹੈ ਰੂਹਾਂ ਨੂੰ ਸਬਦ ਨਾਲ ਜੋੜਨ ਦਾ ਤਰੀਕਾ ਸ਼ਮਝਾ ਿੲਅਾਂ ਹੈ ਬੀਬਾ ਜ਼ੀ ਨੇ ਸਭ ਕੁਝ ਸਚ ਦਸਿਅਾ

  • @baldevraj3022
    @baldevraj3022 2 месяца назад +3

    ਪੱਤਰਕਾਰ ਵੀਰ ਜੀ ਬਾਉਹਤ ਵਧੀਆ ਦੁਨੀਆ ਦੀ ਖਬਰ ਤੋਂ ਪਰੇ ਹੋ ਕੇ interview ਕਰਦੇ ਹੋ ਵੇ ਆਪ ਜੀ ਦਾ ਪਿਛਲੇ ਜਨਮ ਦਾ ਵਧੀਆ ਕਰਮ ਹੈ ਧੰਨਵਾਦ ਜੀ।

  • @notepro5972
    @notepro5972 3 месяца назад +2

    ਸੁਮਨਦੀਪ ਜੀ ਆਪ ਜੀ ਦੀ ਸਾਰੀ ਮੁਲਾਕਾਤ ਸੁਣਕੇ ਬਹੁਤ ਖੁਸ਼ੀ ਹੋਈ , ਆਪ ਵਹਿਗੁਰੂ ਜੀ ਦੇ ਬਹੁਤ ਨੇੜੇ ਹੋ ਗਏ ,ਆਪ ਮਹਿਸੂਸ ਕਰਦੇ ਹੋ ਕਿ ਮੈਂ ਪ੍ਰਮਾਤਮਾ ਨੂੰ ਪਾ ਲਿਆ, ਨਹੀਂ , ਆਪ ਵਹਿਗੁਰੂ ਜੀ ਦੇ ਵਹਿੜੇ ਵਿਚ ਹੀਪਹੁੰਚੇਹੋ ਇਸ ਨੂੰ ਕਹਿੰਦੇ ਵੈਰਾਗ

  • @harbhajansinghharbhajansin6781
    @harbhajansinghharbhajansin6781 3 месяца назад +14

    ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਨੂੰ ਬੇਨਤੀ ਕੀਤੀ ਕਿ ਹੁਣ ਮੈਨੂੰ ਵੀ ਅਮਰਿਤ ਦੀ ਦਾਤ ਬਖਸ਼ੋ ਕੀ ਗਲ ਇਨਾ ਰੂਹਾਂ ਨੂੰ ਕਦੇ ਮਹਿਸੂਸ ਨੀ ਹੋਇਆ ਕਿ ਅਮਰਿਤ ਤੋਂ ਬਿਨਾ ਅਸੀ ਅਧੂਰੇ ਹਾਂ ਜਿੰਨਾ ਕੁਝ ਇਹ ਸਾਰੇ ਦਸ ਰਹੇ ਹਨ ਇਹ ਤਾਂ ਸਭ ਗੁਪਤ ਹੈ ਅਧੂਰਾ ਹੀ ਕੁਝ ਦਸ ਸਕਦਾ ਹੈ ਪੂਰਾ ਤਾਂ ਚੁਪ ਹੀ ਰਹੇਗਾ ਪਤਰਕਾਰ ਵੀ ਫੋਕੇ ਮਜੇ ਲੈ ਰਿਹਾ ।।

    • @deshpremi6295
      @deshpremi6295 3 месяца назад +4

      ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕਰਕੇ ਪਹਿਲਾਂ ਪੰਜ ਪਿਆਰਿਆਂ ਨੂੰ ਛਕਾਇਆ ਸੀ ਅਤੇ ਫਿਰ ਪੰਜ ਪਿਆਰਿਆਂ ਕੋਲੋਂ ਖੁਦ ਛਕਿਆ ਸੀ। ਮਤਲਬ ਸਾਫ ਹੈ ਕਿ ਅੰਮ੍ਰਿਤ ਤਾਂ ਗੁਰੂ ਨੇ ਆਪਣੀ ਭਗਤੀ ਦੀ ਸ਼ਕਤੀ ਨਾਲ ਹੀ ਬਣਾਇਆ ਸੀ। ਅੱਜ ਕੱਲ੍ਹ ਤਾਂ ਲੋਕ ਬਿਨਾਂ ਗੁਰੂ ਤੋਂ ਹੀ ਅੰਮ੍ਰਿਤ ਤਿਆਰ ਕਰੀ ਜਾਂਦੇ ਹਨ ਅਤੇ ਛਕਾਈ ਜਾਂਦੇ ਹਨ। ਅੰਮ੍ਰਿਤ ਤਾਂ ਸਿਰਫ ਗੁਰੂ ਹੀ ਬਣਾ ਸਕਦਾ ਹੈ।

    • @asharani6758
      @asharani6758 3 месяца назад +2

      @@deshpremi6295 bilkul eda de lok guru di lor nu jruri ni smjde kehde bani pd k aap he rab milda jine mrji granth pad lo eda rabb kde v nai mil skda. School ja k kitaba pd k teacher di lor hundi aa. Ese tra rabb nal miln lai guru jo panj nam shbd dinda hai usda simran krke he mukti mildi hai. Bani pad ke sirf jivan swar skde aa smj ke pr guru jruri aa

    • @asharani6758
      @asharani6758 3 месяца назад +4

      @@harbhajansinghharbhajansin6781 aiwe lagi aa eder uder dia galla krn. Kehdi guru di lor nj school ja teacher to bina koi bacha pd skda kalla. Guru de panj nam shabd to bina mukti kida milu. Bani padan nal rabb milda hunda fr jehre din rat parde una ne raula pauna c bano padi jau rabb milda. Bani ta ap kehdi guru bina gyan nj. Sukhmani sahib ch bramgyani nu uchh darja milea aa oh kon fr eh das deve. Aiwe aa jnde boln

    • @jasminedhillon8617
      @jasminedhillon8617 3 месяца назад

      Guru shabad hi h jisda aapa abhiyas Krna shabad guru Surat dhun chela jis din surti te shabad da mel ho gya age tuhanu aap hi pta chl ji ji waheguru ji 🙏🙏

    • @asharani6758
      @asharani6758 2 месяца назад

      @@jasminedhillon8617 panj nam da shbad he mukti de skda hai pooran guru he panj shabd de ke nam di daat dinda hai. Guru granth ch v guru di gal kiti hai k guru kol jau . Bramgyani ki sat ved na jane.jine mrji granth ved pad lo guru to bina gyan ni milna.

  • @RanjodhSingh-r4f
    @RanjodhSingh-r4f 3 месяца назад +14

    ਸਤਿਗੁਰ ੳਪਦੇਸਕ ਸਤਪੂਰਖ ਗੁਰਮਖਿ ਸਾਧੂ ਇਹ ਸਬ ਦੇਹਧਾਰੀ ਭਾਵ ਮਨੁੱਖ ਜੂਨ ਵਿਚ ਹੀ ਆਏ ਹਨ। ਜਿਵੇਂ ਸਾਡੇ ਦਸ ਗੁਰੁ ਸਾਹਿਬਾਨ ਅਤੇ ਅੱਜ ਅਸੀਂ ਦੇਹਧਾਰੀ ਨੂੰ ਗੁਰੁ ਮੰਨਣ ਤੋਂ ਮੁਨਕਰ ਹਾਂ ਜਦਕਿ ਗੁਰਬਾਣੀ ਦੇ ਵਿਚ ਸਤਿਗੁਰ ਜੀ ਦੇ ਬਚਨ ਹਨ। ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ ਇਹ ਬਚਨ ਅਸੀਂ ਭੁੱਲ ਜਾਂਦੇ ਹਾਂ ਜੀ ਧੰਨਵਾਦ।।

    • @udhaysingh2015
      @udhaysingh2015 3 месяца назад +1

      @@RanjodhSingh-r4f ਤਿੰਨ ਲੋਕ ਤਕ ਜਾ ਸਕਦਾ ਹੈ ਬਹੁਤ ਮਿਹਨਤ ਨਾਲ ੳਸ ਤੋ ਅਗੇ ਜਾਣਕਾਰ ਪੂਰਾ ਹੋਣਾ ਚਾਹੀਦਾ ਹੈ ਤਾ ਹੀ ਅਗੇ ਰਸਤਾ ਲੱਭ ਦਾ ਹੈ

    • @honeyarora7792
      @honeyarora7792 2 месяца назад +3

      ਬੀਨਾ ਸੰਤ ਤੋ ਭਾਵ ਸਾਗਰ ਨਹੀਂ ਪਾਰ ਕੀਤਾ ਕਿਸੇ ਨੇ ਵੀ ਨਾ ਹੋਣਾ

    • @charanjitkaur9230
      @charanjitkaur9230 2 месяца назад

      🙏🏼

    • @sumandeepkaur2607
      @sumandeepkaur2607 2 месяца назад +1

      @@honeyarora7792 ji eh sb vishwas di khed hai, Jis da nirankar ch Puran vishwas hai, ohna lyi Rabb hi Guru te Sant sb aap hi bn jaanda, pr gl eh hai k loka da vishwas hi nhi bn da 🙏

    • @honeyarora7792
      @honeyarora7792 2 месяца назад

      @@sumandeepkaur2607 ਭੈਣ ਜੀ ਗੁਰੁਬਾਣੀ ਚ ਗੁਰੂ ਸਾਹਿਬ ਕਹਿੰਦੇ ਹਨ ਕਿ ਬੀਨਾ ਦੇਖੇ ਪਰਮਾਤਮਾ ਦੀ ਭਗਤੀ ਅਤੇ ਸਿਫਤ ਕਰਦਾ ਓ ਅੰਨਾ ਹੈ blind ਹੈ। ਬਾਕੀ ਤੁਸੀ ਮਨਮਤਿ ਕਮੈਂਟ ਕੀਤਾ ਹੈ। ਗੁਰੁਬਾਣੀ ਦੇ ਅਧਾਰ ਤੇ ਵਿਚਾਰ ਕਰੋ ਭੈਣ ਜੀ

  • @BeautyCOWeens
    @BeautyCOWeens 3 месяца назад +1

    Most authentic experience from all your interviews till now.
    I was listening by sitting with a spiritually experienced Gurmukh, He stamped and started crying with "vairagya" and uttered only one word ;100 percent authentic and true experience.

  • @bhupinderkaur51
    @bhupinderkaur51 2 месяца назад +5

    ਵਾਹਿਗੁਰੂ ਜੀ। ਬਿਲਕੁੱਲ ਸਹੀ ਕਹਿ ਰਹੇ ਬੀਬੀ ਜੀ । ਪਰਮਾਤਮਾ ਦੀ ਕਿਰਪਾ ਹੋਈ ਹੈ ਜੀ।♥️🙏♥️🙏

  • @daulatsingh6812
    @daulatsingh6812 Месяц назад +1

    ੴ ਸਤਿਨਾਮ

  • @BhaiTejbirSingh
    @BhaiTejbirSingh 26 дней назад +3

    ਨਾਨਕ ਜਿਨੑ ਕਉ ਸਤਿਗੁਰੁ ਮਿਲਿਆ ਤਿਨੑ ਕਾ ਲੇਖਾ ਨਿਬੜਿਆ ॥

  • @HarpalSingh-if5ev
    @HarpalSingh-if5ev Месяц назад +1

    ਵਾਹਿਗੁਰੂ

  • @harviderkaur5348
    @harviderkaur5348 3 месяца назад +19

    ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਯੋ....ਤੇ ਬੱਸ.....ਰੂਹ ਸਰਸ਼ਾਰ ਹੋ ਗਈ ਇਹਨਾਂ ਪ੍ਰੇਮ ਫੁਹਾਰਾਂ ਨਾਲ਼।

    • @honeyarora7792
      @honeyarora7792 2 месяца назад +1

      ਪ੍ਰੇਮ ਵੀ ਓਦੋਂ ਹੁੰਦਾ ਜਿਦੋ ਦਰਸ਼ਨ ਹੁੰਦੇ ਰੱਬ ਦੇ। ਬਿਨਾਂ ਦੇਖੇ ਪ੍ਰੇਮ ਨਹੀਂ ਹੋ ਸਕਦਾ ਭੈਣ ਜੀ

    • @ਰਾਜਕਰੇਗਾਖਾਲਸਾ-ਸ4ਡ
      @ਰਾਜਕਰੇਗਾਖਾਲਸਾ-ਸ4ਡ Месяц назад

      ​@@honeyarora7792ਹਾਂ ਇਦਾਂ ਹੀ ਹੁੰਦਾ ਜਿੰਨੀ ਦੇਰ ਆਪਾਂ ਉਸ ਨੂੰ ਵੇਖਿਆ ਹੀ ਨਹੀਂ ਕੋਈ ਅਨਭੁਵ ਨਹੀਂ ਉਸ ਦੇ ਦਰਸ਼ਨ ਕਿਥੋਂ ਹੋ ਜਾਣ ਗੇ

    • @honeyarora7792
      @honeyarora7792 Месяц назад +1

      @@ਰਾਜਕਰੇਗਾਖਾਲਸਾ-ਸ4ਡ ਇੱਕ ਪੂਰਨ ਗੁਰੂ ਦੀ ਲੋੜ ਹੈ ਦਰਸ਼ਨ ਕਰਨ ਲਈ

    • @honeyarora7792
      @honeyarora7792 28 дней назад

      @@ਰਾਜਕਰੇਗਾਖਾਲਸਾ-ਸ4ਡ 👍

  • @VarinderKumar-uc4qd
    @VarinderKumar-uc4qd 2 месяца назад +1

    ਵਾਹਿਗੁਰੂ ਜੀ 🙏🌹🙏

  • @nkaur5565
    @nkaur5565 2 месяца назад +3

    Waheguru ji 🙏 ਜੇਕਰ ਭੈਣ ਜੀ ਸਿਰ ਤੇ ਚੁਨੀ ਲੈ ਕੇ ਗਲ ਕਰੀਏ ਤਾ ਚੰਗਾ ਸੀ

  • @gursewakbti
    @gursewakbti Месяц назад +1

    ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਹਨ ਭੈਣ ਜੀ ਨੇ ❤❤❤❤❤❤❤

  • @DalipSingh-l6u
    @DalipSingh-l6u 3 месяца назад +5

    ਵਾਹਿ ਗੁਰੂ। ਧਨ। ਧਨ। ਗੁਰੂ। ਗੋਬਿੰਦ। ਸਿੰਘ। ਜੀ। ਮਹਾਰਾਜ। ਕਿਰਪਾ। ਕਰੀ।

  • @avtarcheema1572
    @avtarcheema1572 2 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨਵਾਧ ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਜੀ ਆਪ ਜੀ ਪਾਸੋਂ ਲੰਮੀ ਸੇਵਾ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BhupinderNagra-bb3mg
    @BhupinderNagra-bb3mg 3 месяца назад +14

    ਵਾਹਿਗੁਰੂ ਦੇ ਨਾਮ ਵਿੱਚ ਅਪਾਰ ਸ਼ਕਤੀ ਹੈ ਸੰਗਤ ਜੀ 🙏🏻

    • @didarsingh7599
      @didarsingh7599 Месяц назад

      ਬਹੁਤ ਵਧੀਆ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਰੋਸ਼ਨੀ ਦਾ ਆਨੰਦ ਮਾਣਿਆ ਬੀਬੀ ਜੀ ਨੇ, ਸਤਿਗੁਰੂ ਸਿਰੀ ਗੁਰੂ ਗ੍ਰੰਥ ਸਾਹਿਬ ਜੀ
      ਦੁਨੀਆਂ ਦੇ ਰਹਿਬਰ ਹਨ, ਵਾਹਿਗੁਰੂ ਜੀ ਭਾਉ ਤੇ
      ਭਾਵਨੀ ਬਖਸ਼ਿਸ਼ ਕਰਨ ਜੀ ।

  • @NARESHKUMAR-wx3mk
    @NARESHKUMAR-wx3mk 2 месяца назад +7

    राम राम राम राम राम राम राम राम राम वाहेगुरु वाहेगुरु वाहेगुरु वाहेगुरु🙏🙏

  • @jimwalker3039
    @jimwalker3039 13 дней назад +1

    May God bless you, Adab Mann for bringing such a wonderfully blessed lady to us. Thanks you so much

  • @satvinderkaurgill7841
    @satvinderkaurgill7841 3 месяца назад +3

    Dhanvaad ji.. mai is time kyi ehsaasa cho gujar Rahi aa..tuhadi gallan nal menu bahut honsla miliya ❤❤

  • @GurmeetSinghKhalsa-q6r
    @GurmeetSinghKhalsa-q6r 2 месяца назад +3

    ਕਿਸ੍ਰਨ ਜੀ ਨਿੰਰਕਾਰ ਰੂਪ ਤੋਂ ਅਕਾਰ ਰੂਪ ਵਿੱਚ ਬੋਲੇ ਅਪਣੇ ਆਪ ਦਾ ਗਿਆਨ ਦਿੱਤਾ ਭਗਵਤ ਗੀਤਾ ਭਗਵਾਨ ਦਾ ਗੀਤ ਗਾਇਆ ਜੀ ਵਾਹਿਗੁਰੂ

  • @jotikaur4655
    @jotikaur4655 12 дней назад +1

    Waheguru ji Waheguru ji Waheguru ji 🙏❤️🙏🙏❤️

  • @Punjabitadkawithsaru
    @Punjabitadkawithsaru 3 месяца назад +4

    ਭੈਣ ਜੀ ਮੇਰੇ ਮਨ ਚ ਪਰਸੋ ਹੀ ਇਹ ਸਵਾਲ ਆਏ ਸੀ ਮੈ ਕਿਸੇ ਨਾਲ ਉਲਜ ਗਈ ਸੀ ਦੇਹ ਧਾਰੀ ਗੁਰੂ ਬਾਰੇ ਪਰ ਸਾਰੇ ਸਵਾਲ ਹਲ ਕਰਤੇ ਤੁਸੀ ਧੰਨਵਾਦ ਵੀਰ ਜੀ ਬਹੁਤ ਬਹੁਤ

  • @lashkarsanghera4633
    @lashkarsanghera4633 2 месяца назад +1

    ਬਹੁਤ ਹੀ ਵਧੀਆ ਲੱਗਿਆ ਜੀ

  • @mylovelyuniversesikhworldc8311
    @mylovelyuniversesikhworldc8311 3 месяца назад +4

    ਵਾਹਿਗੁਰੂ ਜੀ
    Very nice message veer ji

  • @jkm5567
    @jkm5567 3 месяца назад +8

    ਸਤਿਗੁਰੂ ਜੀ ਤੁਸੀਂ ਧੰਨ ਹੋ ਤੇ ਧੰਨ ਹੋ ਗੁਰੂ ਦੇ ਪਿਆਰਿਓ❤❤

  • @jasssinghsidhubrar8799
    @jasssinghsidhubrar8799 2 месяца назад +1

    ੧ਓ ਸਤਿਗੁਰੂ ਪ੍ਰਸ਼ਾਦ।।
    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਹਿ 🙏🙏🙏🙏🙏❤️

  • @sarabjitkaur5468
    @sarabjitkaur5468 3 месяца назад +8

    Ssa ji 🙏
    Suman ji menu tuhadi hr gl or hr experience samj aa rehe ne
    🙏waheguru ji sab te apni kirpa bnayi rakhan🙏
    Sumanji waheguru ji hr vele tuhanu chardikla bakshde rehn ji
    🙏🙏🙏🙏

  • @AmritSingh-mq2cw
    @AmritSingh-mq2cw Месяц назад +2

    ਜਨਮ ਜਨਮ ਦੀ ਮੈਲ
    ਜਨਮ ਜਨਮ ਦੀ ਕਮਾਈ
    ਵਾਹਿਗੁਰੂ ਜੀ ਦੀ ਕਿਰਪਾ।
    ਅਵਰ ਕਾਜ ਤੇਰੇ ਕਿਤੇ ਨ ਕਾਮ।।
    ਵਾਹਿਗੁਰੂ ਜੀ।

  • @pammaglobe4755
    @pammaglobe4755 3 месяца назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @JagjeetSinghGhazals
    @JagjeetSinghGhazals 3 месяца назад +1

    ਬਹੁਤ ਸੋਹਣਾ video ਬੜੀ ਚੰਗੀਆਂ ਗੱਲਾਂ ਬਹੁਤ ਸੋਹਣਾ conversation ਦਿਖਾਇਆ ਇਸਨੂੰ ਦੇਖਕੇ ਹੋਰ ਸਾਰੇ ਸਿੱਖਾਂ ਨੂੰ ਗਿਆਨ ਪ੍ਰਾਪਤ ਕਰਨਾ ਨਾਮ ਜਪਣਾ ਤੇ ਉਦੇ ਮਹੱਤਵ ਬਾਰੇ ਦੱਸਿਆ ਗੀਤਾ ਪੜ੍ਹਨਾ ਯ ਹੋਏ ਕੋਈ ਗ੍ਰੰਥ ਪੜ੍ਹਨਾ ਅਤੇ ਉਸ ਦੇ ਸਿਧਾਂਤ ਨੂੰ ਸਮਝਣਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਤਤਵ ਨੂੰ ਸਮਝਣਾ ਚੰਗੀ ਗੱਲ ਹੈ । ਪੰਜਵੇਂ ਨਾਨਕ ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਸੁਖਮਨੀ ਸਾਹਿਬ ਜੀ ਦੀ ਦੂਸਰੀ ਅਸ਼ਟਪਦੀ ਦੇ ਬਾਅਦ ਸਲੋਕ ਵਿਚ ਕਿਹਾ
    ਬਹੁ ਸਾਸਤ੍ਰ ਬਹੁ ਸਿਮ੍ਰਿਤਿ ਪੇਖੇ ਸਰਬ ਢੰਢੋਲ
    ਪੂਜਸਿ ਨਾਹੀਂ ਹਰ ਹਰੇ ਨਾਨਕ ਨਾਮ ਅਮੋਲ ।
    ਸੁਖਮਨੀ ਸਾਹਿਬ ਵਿੱਚ ਹਰਿ ਨਾਮ 179 ਵਾਰ ਦਰਜ਼ ਹੈ ।
    ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ,( 18th ashta PADI )
    ਮਨ ਮਹਿ ਰਾਖੈ ਹਰਿ ਹਰਿ ਏਕ
    ਸਾਥ ਨਾ ਚਾਲੈ ਬਿਨ ਭਜਨ ਬਿਖਿਆ ਸਗਲੀ ਛਾਰ
    ਹਰਿ ਹਰਿ ਨਾਮ ਕਮਾਵਣਾ ਨਾਨਕ ਇਹ ਧਨ ਸਾਰ (ਸਲੋਕ 18 ਵਿਨ ਅਸ਼ਟਪਦੀ )
    ਸਾਸ ਗ੍ਰਾਸ ਹਰਿ ਨਾਮ ਸੰਭਾਲ (19th (Ashta PADI)
    ਆਠ ਪਹਰ ਜਾਂ ਹਰਿ ਹਰਿ ਜਪੈ (2nd ashtapadi)
    Dhan dhan Guru Nanak

  • @satishitaly4406
    @satishitaly4406 3 месяца назад +8

    ਸਤਿਗੁਰੂ ਰਵਿਦਾਸ ਜੀ ਗੁਰੂ ਬਿਨ ਫੇਰਤ ਮਾਲਾ, ਗੁਰੂ ਬਿਨ ਕਰਤਾ ਦਾਨ ,ਗੁਰੂ ਬਿਨ ਦਾਨ ਗਯਾ ਜੀਵ ਜਾਏ ਪੁਸ਼ੂ ਵੇਦ ਪੁਰਾਣ ,

    • @amrithakla8432
      @amrithakla8432 3 месяца назад

      ਗੁਰੂ। ਮਤਲੱਬ ਗਿਆਨ

    • @satishitaly4406
      @satishitaly4406 3 месяца назад

      @@amrithakla8432 ਗੁਰੂ ਦੇਹਧਾਰੀ ਤੋ ਬਿਨਾਂ ਗਿਆਨ ਨਹੀਂ ਹੁੰਦਾ , ਵੇਦਾਂ ਗਰੰਥਾਂ ਪੜ੍ਹਨ ਨਾਲ ਗਿਆਨ ਹੋ ਸਕਦਾ ,ਪਰ ਰੂਹਾਨੀ ਗਿਆਨ ਨਹੀਂ ਹੋ ਸਕਦਾ, ,ਗੁਰੂ ਨਾਨਕ ਦੇਵ ਜੀ , ਗਿਆਨ ਧਿਆਨ ਕਿਛੁ ਕਰਿਮ ਨ ਜਾਣਾ
      ਸਾਰ ਨ ਜਾਣਾ ਤੇਰੀ
      ਸੱਭ ਤੇ ਵੱਡਾ ਸਤਿਗੁਰੂ
      ਨਾਨਕ ਜਿਨਿ ਕਲਿ ਰਾਖੀ ਮੇਰੀ , ,ਗੁਰੂ ਨਾਨਕ ਦੇਵ ਦੀ ਕਿਸਨੇ ਕੀਤੀ ਗੁਰੂ ਨੇ ਗੁਰੂ ਨੂੰ ਵੱਡਾ ਆਖਿਆ

    • @superpower596
      @superpower596 3 месяца назад +1

      Murkh mati deh mitti.. shabad guru e Jo guru de jaan toh baad aje tak gyan chal reha.. tusi lok pakhandiya de chele o.. hor kuj ni ..

    • @honeyarora7792
      @honeyarora7792 2 месяца назад

      ​@@superpower596 ਸੰਤ ਦਾ ਮਤਲਬ ਕਿ ਹੇ ਗੁਰੁਬਾਣੀ ਚ? ਸਾਧੂ ਦਾ ਮਤਲਵ ਕਿ ਹੇ? ਹੁਣ ਤੁਸੀਂ ਮਨਮਤਿ ਨਾ ਵਰਤਿਓ😊

    • @satishitaly4406
      @satishitaly4406 2 месяца назад +1

      @@honeyarora7792 ਸਾਧੂ ਸੰਤ ਜੋ ਸਾਨੂੰ ਸੱਚ ਦਾ ਰਾਸਤਾ ਦਿਖਾਵੇ , ਵੇਦਾਂ ਗਰੰਥਾਂ ਨਾਲ ਉਧਾਰ ਨਹੀਂ ਹੁੰਦਾ

  • @mrsk-jg3oz
    @mrsk-jg3oz Месяц назад +2

    ਜਿਨ ਕਉ ਪੂਰਬਿ ਲਿਖਿਆ ਸਤਿਗੁਰੁ ਮਿਲਿਆ ਤਿਨ ਆਇ ॥ ਅਨਦਿਨੁ ਨਾਮੁ ਧਿਆਇਦੇ ਨਾਨਕ ਸਚਿ ਸਮਾਇ ॥੧॥ {ਪੰਨਾ 1249}
    ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ (ਸਿਮਰਨ ਦਾ ਲੇਖ) ਲਿਖਿਆ ਹੋਇਆ ਹੈ ਉਹਨਾਂ ਨੂੰ ਗੁਰੂ ਆ ਮਿਲਦਾ ਹੈ, ਹੇ ਨਾਨਕ! ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿ ਕੇ ਹਰ ਰੋਜ਼ ਨਾਮ ਸਿਮਰਦੇ ਹਨ।1।

  • @putjatda116
    @putjatda116 3 месяца назад +5

    Well done bro. I cried a lot again after listening to her beautiful experiences. Such a nice pure soul she is. Great is Our VAHEGURU JI who blessed her. CHARAN SHARAN GUR EK PAINDA SATGUR KOT PAINDA AWGE HOT LEIT HAI.. Keep up the good work. May Vaheguru ji bless you and your team more.

  • @SanchivSingh
    @SanchivSingh 3 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।। ਵਾਹਿਗੁਰੂ ਸਬ ਦਾ ਭਲਾ ਕਰੇ ਜੀ।।। 🎉

  • @HeenaMittal-wm2jk
    @HeenaMittal-wm2jk Месяц назад +3

    ਵਾਹਿਗੁਰੂ ਜੀ 🙏❤ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ❤🙏

  • @AnkitaSekhon-rf8gt
    @AnkitaSekhon-rf8gt Месяц назад +2

    Dil ka hujra saaf kar jana ke aane ke liye Dhyan Garro see utha us ke bit hane ke liya🙏wahe guru ji🙏🙏❤

  • @GurmeetSinghKhalsa-q6r
    @GurmeetSinghKhalsa-q6r 2 месяца назад +3

    ਵਾਹਿਗੁਰੂ ਸਭਨਾਂ ਵਿੱਚ ਸਮਾਏ ਹੋਏ ਵੀ ਇੱਕ ਹਨ ਹਰ ਥਾਂ ਮੌਜੂਦ ਨਿੰਰਕਾਰ ਰੂਪ ਵਿੱਚ ਪ੍ਰਗਟ ਵਾਹਿਗੁਰੂ ਜੀ

  • @bhuneshbala4318
    @bhuneshbala4318 3 месяца назад +17

    Ye sab kuch Janakari dena ka aapka Bahut -Bahut Sukrana ❤🙏🏻😌