🙏hji waheguru ji gl ta sach hai pehila paath Krna fir mooh jubani Krna ,holi holi gupat Krna ty hun boln nu b dil ni karda ,samjh ni oundi hun ki s tra di bhagti hou
Very simple and honest mataji. These are the very important two qualities to meet Waheguru and such people only deserve and meet God. God wants only true faith and love.
Waheguru ji ki Fateh parwan karni sweet Guru ka paryro. This is a divine oneness spiritual wisdom. So grateful I have a chance to listening to pure soul of Akal purkh.
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਬਹੁਤ ਸੱਚੇ ਅਤੇ ਪਵਿੱਤਰ ਵਿਚਾਰ ਹਨ ਮਾਤਾ ਜੀ ਦੇ, ਬਹੁਤ ਬਹੁਤ ਧੰਨਵਾਦ ਇਸ ਚੈਨਲ ਦਾ ਜੋ ਇਨ੍ਹਾਂ ਪਵਿੱਤਰ ਰੂਹਾਂ ਦੇ ਦਰਸ਼ਨ ਕਰਵਾ ਦਿੰਦੇ ਹਨ ❤
ਧੰਨ ਹੈ ਇਹ ਪਵਿੱਤਰ ਆਤਮਾ ਨਮਸਕਾਰ ਇਸ ਰੱਬੀ ਰੂਹ ਨੂੰ
ਬਹੁਤ ਸੋਹਣੇ ਵਿਚਾਰ ਮਾਤਾ ਜੀ.
ਏਹ ਹੀ ਗੁਰਸਿੱਖੀ ਹੈ ਰੱਬੀ ਗੁਣਾਂ ਨੂੰ ਗੁਰਮਤਿ ਅਨੁਸਾਰ ਧਾਰਣ ਕਰਕੇ ਉਸ ਮਾਰਗ ਤੇ ਚੱਲਣ ਦਾ ਉੱਦਮ ਕਰਨਾ
ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਹਿ ਪਾਵੇ ,ਧੰਨ ਸੀ੍ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਿਆਂ ਚਰਨਾਂ ਨੂੰ ਭਾਵੇ, ਨਿਹਾਲ ਜੋ ਜਾਵੇ ਸਤਿਸੀ੍ਅਕਾਲ ।।
ਪਵਿੱਤਰ ਆਤਮਾ ਮਾਤਾ ਜੀ ਨੂੰ ਕੋਟਿ ਕੋਟਿ ਨਮਨ ।ਵਾਹਿਗੁਰੂ ਜੀ, ਸਾਡੀ ਸਮਾਜ ਚ ,ਇਸ ਤਰਾਂ ਦੀਆਂ ਪਵਿੱਤਰ ਰੂੰਹਾ ਦੀ ਬਖਸ਼ਿਸ਼ ਕਰਨਾ ਜੀ ।
ਧੰਨ ਗੁਰੂ ਨਾਨਕ ਸਾਹਿਬ ਜੀ l
ਧੰਨ ਗੁਰੂ ਗ੍ਰੰਥ ਸਾਹਿਬ ਜੀ l
ਧੰਨ ਬਾਬਾ ਫਰੀਦ ਜੀ l
🙏🙏🙏🙏🙏
ਧੰਨ ਮਾਤਾ ਜੀ ਬਹੁਤ ਪ੍ਰੇਮ ਨਾਲ ਸੁਣਾਇਆ ਦਿਲ ਨੂੰ ਸਕੂਨ ਮਿਲਦਾ
ਧੰਨ ਹੈ ਇਹ ਪਵਿੱਤਰ ਆਤਮਾ ਨੰਮਸਕਾਰ ਹੈ ਇਸ ਪਵਿੱਤਰ ਰੂਹ ਨੂੰ
ਵਾਹਿਗੁਰੂ ਜੀਓ ਸਰਬੱਤ ਦਾ ਭਲਾ ਕਰਿਓ ਜੀਓ 💚🙏🙏🙏👍👌👌☝️☝️☝️☝️✍️✍️💯
ਵਾਹ ਜੀ ਵਾਹ, ਬੀਬੀ ਜੀ ਧੰਨ ਹਨ, ਜਿੰਨਾ ਨੂੰ ਪੂਰਾ ਮੁਰਸ਼ਦ, ਪੂਰਾ ਗੁਰੂ ਮਿਲਿਆ l ਧੰਨ ਗੁਰੂ ਗ੍ਰੰਥ ਸਾਹਿਬ ਜੀ ਵੀ ਇਹ ਹੀ ਉਪਦੇਸ਼ ਕਰਦੇ ਕਿ
ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ l l ਓਹ ਜੀਵੰਦੇ ਵਿਛੜਹਿ ਓਹ ਮੁਇਆ ਨਾ ਜਾਹੀ ਛੋੜ l l ੧ l l
❤
Sunder❤
ਬਹੁਤ ਸੋਹਣਾ ਲੱਗਿਆ ਜਦੋਂ ਮੇਰੇ ਵੀਰ ਨੇ ਸਿਰ ਢੱਕ ਲਿਆ ਵਾਹਿਗੁਰੂ ਜੀ
ਬਾਈ ਜੀ ਧੰਨਵਾਦ ਇਸ ਪਵਿੱਤਰ ਆਤਮਾ ਦੇ ਦਰਸ਼ਨ ਕਰਾਉਣ ਦੇ, ਮਾਤਾ ਜੀ ਦਾ ਪਤਾ ਵੀ ਦਸ ਦਿੰਦੇ ਤਾਂ ਬਹੁਤ ਚੰਗਾ ਸੀ
ਸੋਈ ਗੁਰੂ ਪੂਰਾ ਕਹਾਵੈ ਦੋ ਅੱਖਰ ਦਾ ਭੇਦ ਬਤਾਵੇ, ਏਕ ਛੁਡਾਵੇ ਏਕ ਲੰਗਾਵੇਂ, ਸੋ ਪ੍ਰਾਣੀ ਨਿੱਜ ਘਰ ਨੂੰ ਜਾਵੇ
@@naviii949ਤੁਹਾਨੂੰ ਪੱਕਾ ਪ੍ਰਕਾਸ਼ ਦੇ ਦਰਸ਼ਨ ਹੋਏ ਹਨ ।
ਦੋ ਅੱਖਰ ਗਿਆਨ ਤਾਂ ਕੋਈ ਵੀ ਕਰਵਾ ਸਕਦਾ ਹੈ ।ਕੁਝ ਲੋਕ (ਸੋਹੰ) ਜਾਪਦੇ ਆ ਕੁਝ ਲੋਕ (ਵਾਹਿ-ਗੁਰੂ)
ਰਾਧਾ,ਰਾਮ ਇਹ ਗੱਲ ਨਾਲ ਕੋਈ ਗੁਰੂ ਨਹੀਂ ਬਣਦਾ ਬਾਣੀ ਤਾਂ ਇਕ ਸ਼ਬਦ ਦੀ ਵੀ ਗੱਲ ਕਰਦੀ ਹੈ
"ਏਕੁ ਸ਼ਬਦੁ ਮੇਰੇ ਪ੍ਰਾਨਿ ਬਸਤੁ ਹੈ ਬਹੁੜਿ ਜਨਮਿ ਨਾ ਆਵਾ।
ਪਰ ਗੁਰੂ ਜਦੋਂ ਤੁਹਾਡੇ ਜੀਵਨ ਚ ਆਉਂਦਾ ਹੈ ਤਾਂ ਤੁਹਾਨੂੰ ਪਰਮਾਤਮਾ ਦੇ ਦਰਸ਼ਨ ਕਰਵਾ ਦਿੰਦਾ ਹੈ। ਇਸ ਸਮੇਂ ਚ ਦਿਵਯਾ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸੰਸਥਾਪਕ ਆਸ਼ੂਤੋਸ਼ ਮਹਾਰਾਜ ਜੀ ਹਨ ਜੋ ਮਹਾ ਵਾਕ
ਮੈ ਸੁਖੀ ਹੂੰ ਸੁਖੁ ਪਾਇਆ।।
ਗੁਰ ਅੰਤਰਿ ਸ਼ਬਦ ਵਸਾਇਆ ।।
ਸਤਿਗੁਰ ਪੁਰਖਿ ਵਿਖਾਲਿਆ ਮਸਤਕਿ ਧਰਿ ਕੈ ਹਥੁ ਜੀਉ।।
ਅੰਗ 73 ਅਨੁਸਾਰ ਪਰਮਾਤਮਾ ਦੇ ਦਰਸ਼ਨ ਕਰਵਾਉਂਦੇ ਹਨ।
ਬ੍ਰਹਮ ਗਿਆਨੀ ਮਾਤਾ ਜੀ
ਮਾਤਾ ਜ਼ੀ ਏਹੇ ਸੁਣੀ ਹੋਈ ਸਟੋਰੀ ਹੈ ਪਰ ਤੁਸੀਂ ਲਿਵ ਵਿੱਚ ਲਗੇ ਹੋ ਬਹੁਤ ਵਧੀਆ
ਅਧਿਆਤਮ ਦੇ ਰਾਹ ਤੇ ਮਾਤਾ ਜੀ ਦਾ ਸਫਰ ਸਾਰਿਆਂ ਲਈ ਰੌਸ਼ਨ ਮੁਨਾਰਾ ਹੈ।
ਅਧਿਆਤਮ ਨਾਲ ਜੁੜਨ ਨਾਲ ਇਸ਼ਾਵਾਂ ਵੀ ਆਮ ਦੁਨੀਆ ਨਾਲੋ ਵੱਖਰੀਆਂ ਹੁੰਦੀਆ ਨੇ।
ਧੰਨ ਬਾਬਾ ਫਰੀਦ ਧੰਨ ਬਾਬਾ ਫਰੀਦ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੈ ਸੰਗਤ ਨੂੰ ਸਾਨੂੰ ਸਾਰਿਆਂ ਨੂੰ ਬਹੁਤ ਹੀ ਲਾਹਾ ਜਾਣਕਾਰੀ ਮਿਲੀ ਹੈ ਤੇ ਦਾਸ ਦਾ ਸਵਾਲ ਇਹ ਹੈ ਕਿ ਮਾਤਾ ਜੀ ਤੋਂ ਅਗਲੀ ਵਾਰ ਇੰਟਰਵਿਊ ਚ ਪੁੱਛਿਆ ਜਾਵੇ ਕਿ ਉਹਨਾਂ ਨੇ ਯਾਤਰਾ ਕਿਵੇਂ ਸ਼ੁਰੂ ਕੀਤੀ ਤੇ ਰਾਹ ਚੱ ਕੀ ਕੀ ਕਠਿਨਾਈਆਂ ਉਹਨਾਂ ਨੂੰ ਆਈਆਂ ਤਾਂ ਸੰਗਤ ਨੂੰ ਹੋਰ ਬਹੁਤ ਲਾਹਾ ਜਾਣਕਾਰੀ ਮਿਲੇਗੀ ਧੰਨਵਾਦ ਜੀ
ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਧੰਨ ਬਾਬਾ ਫਰੀਦ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ
Sabh da bahut bahut Dhanvad Ji. Sabh Malik do kirpa hai.
ਸਦਕੇ ਭੈਣ ਜੀਓ ਤੁਹਾਡੀ ਮਿਹਨਤ ਦੇ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਖੁਸ਼ੀਆਂ ਚੜਦੀ ਕਲਾ ਬਖਸ਼ਣ
ਵਾਹਿਗੁਰੂ ਜੀ 🙏 🙏
ਮਾਲਕ ਨੇ ਕਿਰਪਾ ਕੀਤੀ ਕਿ ਦਾਸ ਦੇ ਮਨ ਵਿਚ ਵਾਹਿਗੁਰੂ ਜੀ ਦੇ ਮਿਲਾਪ ਲਈ ਤੜਫ਼ ਪੈਦਾ ਹੋਈ ਤੇ ਫਿਰ ਦਾਸ ਨੇ ਗੁਰਬਾਣੀ ਪੜਨੀ ਨਿੱਤਨੇਮ ਕਰਨਾ ਸ਼ੁਰੂ ਕੀਤਾ ਤੇ ਫਿਰ ਹੋਰ ਜੀਵਾਂ ਦੇ ਨਾਲ ਵਿਚਾਰਾਂ ਨੂੰ ਸੁਣ ਕੇ ਪਤਾ ਚੱਲਿਆ ਕਿ ਪਰਮਾਤਮਾ ਦੀ ਪ੍ਰਾਪਤੀ ਲਈ ਸਿਮਰਨ ਬਹੁਤ ਜ਼ਰੂਰੀ ਹੈ ਫਿਰ ਵਾਹਿਗੁਰੂ ਸ਼ਬਦ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਸਿਮਰਨ ਵੀ ਇਨ੍ਹਾਂ ਜ਼ਿਆਦਾ ਕਿ ਹਰ ਵਕਤ ਹੀ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ। ਤੇ ਫਿਰ ਅਜਿਹੇ ਪਰੈਕਟੀਕਲ ਹੋਣੇ ਸ਼ੁਰੂ ਹੋ ਗਏ ਜਿਵੇਂ ਕਿ ਕੰਨਾਂ ਦੇ ਵਿਚ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਹੋਰ ਵੀ ਬਹੁਤ ਕੁਝ ਹੋਣ ਲੱਗ ਪਿਆ ਜਿਸ ਬਾਰੇ ਦੱਸਣਾ ਮੁਸ਼ਕਿਲ ਲਗਦਾ ਹੈ ਤੇ ਜਿਸ ਨਾਲ ਮਨ ਨੇ ਡਰਨ ਸ਼ੁਰੂ ਕਰ ਦਿੱਤਾ ਤੇ ਰਾਤ ਨੂੰ ਨੀਂਦ ਆਉਣੀ ਵੀ ਘੱਟ ਗਈ ਤੇ ਸ਼ਰੀਰ ਦਾ ਸੰਤੁਲਨ ਖਰਾਬ ਹੋਣ ਲੱਗ ਪਿਆ ਤੇ ਜੇ ਕਿਸੇ ਨੂੰ ਆਪਣਾ ਪਰੈਕਟੀਕਲ ਦੱਸਣਾ ਤਾਂ ਉਹਨਾਂ ਕਹਿਣਾ ਕਿ ਤੁਹਾਡੇ ਤੇ ਕਿਰਪਾ ਬਹੁਤ ਹੈ ਜਦੋਂ ਇਹ ਵਰਤਾਰੇ ਨੂੰ ਗੁਰਬਾਣੀ ਗੁਰੂ ਜੀ ਦੀ ਰੋਸ਼ਨੀ ਵਿੱਚ ਵਾਚਿਆ ਤਾਂ ਪਤਾ ਲੱਗਿਆ ਕਿ ਇਹ ਮਾਰਗ ਗੁਰਮਤਿ ਦਾ ਨਹੀਂ ਹੈ ਫਿਰ ਮਨ ਵਿਚ ਬੜਾ ਪਛਤਾਵਾ ਹੋਇਆ ਕਿ ਸੱਚੇ ਪਾਤਸ਼ਾਹ ਮੈਂ ਤਾਂ ਤੇਰੀ ਖੋਜ਼ ਵਿਚ ਚੱਲਿਆ ਸੀ ਮੈ ਤਾਂ ਮਾਰਗ ਤੋ ਹੀ ਭੜਕ ਗਿਆ । ਫਿਰ ਇਕ ਦਿਨ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਗੁਰਮੁਖ ਪਿਆਰੇ ਭਾਈ ਸੁਖਵਿੰਦਰ ਸਿੰਘ ਚਮਕੌਰ ਸਾਹਿਬ ਵਾਲਿਆਂ ਨਾਲ ਗੁਰਬਾਣੀ ਗੁਰੂ ਜੀ ਦੇ ਅਨੁਸਾਰ ਵਿਚਾਰ ਚਰਚਾ ਹੋਈ ਤੇ ਉਹਨਾਂ ਦੇ ਕੋਲੋਂ ਅਸਲੀ ਮਾਰਗ ਗੁਰ (ਜੁਗਤ) ਦੀ ਸਿਖ ਸੁਣੀ ਤੇ ਆਪ ਮਾਲਕ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਕਮਾਈ ਕਰਵਾਈ ਤੇ ਉਸ ਰੂਪ ਦੇ ਦਰਸ਼ਨ ਹੋਣੇ ਸ਼ੁਰੂ ਹੋ ਗਏ ਤੇ ਜਿਸ ਨੂੰ ਗੁਰਬਾਣੀ ਗੁਰੂ ਜੀ ਦੇ ਵਿਚ ਆਦਿ ਸਚੁ ਕਿਹਾ ਗਿਆ ਹੈ ਤੇ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਅੱਜ ਵੀ ਹੋ ਰਹੇ ਹਨ ਅਤੇ ਜਿਸ ਦੇ ਦਰਸ਼ਨ ਕਰਨ ਨਾਲ ਸਾਡਾ ਮੁੱਖ ਵੀ ਉਜਲਾ ਹੁੰਦਾ ਹੈ ਜਿਥੇ ਫਿਰ ਜੀਵ ਦੀ ਚੁਰਾਸੀ ਤੋਂ ਛੁੱਟੀ ਹੁੰਦੀ ਹੈ ਇਹ ਜੋ ਗੁਰਮੁਖ ਅੱਜ ਕਲਯੁਗ ਦੇ ਸਮੇਂ ਦੇ ਵਿਚ ਗਿਆਨ ਕਰਵਾ ਰਹੇ ਹਨ ਇਹ ਸਾਰਾ ਗੁਰਬਾਣੀ ਗੁਰੂ ਜੀ ਦੇ ਅਨੁਸਾਰ ਹੀ ਹੈ ਪਰ ਕਮਾਈ ਕਰਕੇ ਹੀ ਪਤਾ ਚਲਦਾ ਹੈ ਜੀ। ਜ਼ਿਆਦਾ ਜਾਣਕਾਰੀ ਲਈ: ਨੋ ਸੱਤ ਸੱਤ ਨੋ ਸੱਤ ਸੱਤ ਇਕ ਦੋ ਦੋ ਨੋ ਤੇ ਵਿਚਾਰ ਕਰ ਸਕਦੇ ਹੋ ਜੀ 🙏
ਭੁੱਲ ਚੁੱਕ ਦੀ ਖਿਮਾ ਕਰਨੀ ਜੀ 🙏
Kaun kehnda ke naam japna gurmat da marag nhi te chamkaur sahib walya ne ki jugti dassi jihre darshan ho gye?
Gurbani da marag hi eh aa naam japna wandh shakna
@@harwindersingh4170
🙏🌹🙏ਸੱਚੇ ਸੰਤ ਦੀ ਪਹਿਚਾਣ? 🙏🌹🙏
ਗੁਰੂ ਅਰਜਨ ਦੇਵ ਜੀ ਜੀਵਾਂ ਨੂੰ ਸੁਚੇਤ ਕਰਦੇ ਹਨ ਸੱਚੇ ਸੰਤ ਓਹਨਾ ਦੀ ਪਹਿਚਾਣ ਕੀ ਹੈ ਕਿ ਉਹ ਜੀਵਾਂ ਨੂੰ ਇੱਕ ਸੱਚੀ ਸਿੱਖਿਆ ਸੁਣਾਨਗੇ ਕਿਹੜੀ?
ਕਿ ਪ੍ਰਭੂ ਨੂੰ ਕਿਵੇਂ ਦੇਖਣਾ ਕਿਉਂਕਿ ਉਹ ਆਪ ਆਪਣੀਆਂ ਅੱਖਾਂ ਨਾਲ ਪ੍ਰਭੂ ਨੂੰ ਵੇਖਦੇ ਹਨ ਕਿਉਂ ਸੰਤਾਂ ਦਾ ਵੇਖਣਾ ਹੀ ਬ੍ਰਹਮ ਹੈ ਹੁਣ ਜਿਹੜਾ ਸੰਤ ਆਪ ਦੇਖਦਾ ਉਹ ਜੀਵਾਂ ਨੂੰ ਦੇਖਣ ਦਾ ਗਿਆਨ ਬਚਨ ਦੇਉਗਾ ਉਹ ਹੀ ਅਸਲੀ ਸੰਤ ਹੈ!
ਅਨਾੜੀ ਅਸੰਤ ਅੱਖਾਂ ਬੰਦ ਕਰਵਾ ਕੇ ਬਿਠਾ ਦੇਣਗੇ ਬਗਲ ਸਮਾਧੀ ਲਵਾਉਣਗੇ?
ਅਜਿਹੇ ਅਨਾੜੀ ਅਸੰਤਾਂ ਦੇ ਸਮੂਹ ਮਿਲ ਜਾਣਗੇ, ਕਲਗੀਧਰ ਪਾਤਸ਼ਾਹ ਜੀ ਨੇ ਵੀ ਕਿਹਾ ਕਿ ਮੈਨੂੰ ਵੀ ਅਨੇਕਾਂ ਮੱਤਾਂ ਦੇ ਸੰਤਾਂ ਦੇ ਸਮੂਹ ਮਿਲੇ ਸਾਰੇ ਦੇਸ ਵਿੱਚ ਮੈਂ ਘੁੰਮ ਕੇ ਦੇਖਿਆ,ਪਰ ਮੈਨੂੰ ਕੋਈ ਅਜਿਹਾ ਸੰਤ ਨਹੀਂ ਮਿਲਿਆ ਜੋ ਸਾਨੂੰ ਪ੍ਰਾਣ ਦੇ ਰਿਹਾ ਪਤੀ ਪ੍ਰਭੂ ਉਸ ਨੂੰ ਵੀ ਕੋਈ ਦੇਖਦਾ ਹੋਵੇ!
ਸੰਤਨ ਕੀ ਸੁਣਿ ਸਾਚੀ ਸਾਖੀ ॥
ਸੋ ਬੋਲਹਿ ਜੋ ਪੇਖਹਿ ਆਖੀ ॥
ਸੰਤ ਜਨਾ ਕਾ ਪੇਖਨੁ ਸਭੁ ਬ੍ਰਹਮ ॥
ਸੰਤ ਜਨਾ ਕੈ ਹਿਰਦੈ ਸਭਿ ਧਰਮ ॥
ਸੰਤ ਜਨਾ ਸੁਨਹਿ ਸੁਭ ਬਚਨ ॥
ਸਰਬ ਬਿਆਪੀ ਰਾਮ ਸੰਗਿ ਰਚਨ ॥
ਜਿਨਿ ਜਾਤਾ ਤਿਸ ਕੀ ਇਹ ਰਹਤ ॥
ਸਤਿ ਬਚਨ ਸਾਧੂ ਸਭਿ ਕਹਤ ॥
ਸ੍ਰਵਗ ਸੁੱਧ ਸਮੂਹ ਸਿਧਾਨ ਕੇ ਦੇਖਿ ਫਿਰਿਓ ਘਰ ਜੋਗ ਜਤੀ ਕੇ!!
ਸੂਰ ਸੁਰਾਰਦਨ ਸੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ!!
ਸਾਰੇ ਹੀ ਦੇਸ ਕੋ ਦੇਖਿ ਰਹਿਓ ਮਤ ਕੋਊ ਨਾ ਦੇਖੀਅਤ ਪ੍ਰਾਨਪਤੀ ਕੇ ¡¡
ਇਸ ਕਰਕੇ ਝੂਠੇ ਨਕਲੀ ਸੰਤਾਂ ਤੋਂ ਬਚਕੇ ਰਹਿਣਾ ਹੈ ਆਪਾਂ ਜੀਵਨ ਹਾਰ ਕੇ ਚਲੇ ਜਾਵਾਂਗੇ,ਇਸ ਲਈ ਸੰਗਤ ਓਹਨਾਂ ਦੀ ਕਰਨੀ ਹੈ ਜੋ ਆਪ ਪ੍ਰਭੂ ਵੇਖਦਾ ਤੇ ਪ੍ਰਭੂ ਦਰਸ਼ਨ ਦੇ ਪਿਆਸੇ ਜੀਵਾਂ ਨੂੰ ਦੇਖਣ ਦਾ ਗੁਰ ਦਿੰਦਾ ਅਜਿਹੇ ਸੱਚ ਪ੍ਰਕਾਸ਼ ਚ ਰੱਤੇ ਸੰਤਾਂ ਨੂੰ ਟੋਲਣਾ ਹੈ ਖੋਜਣਾ ਹੈ ਪਰ ਸੰਸਾਰ ਚ ਅਜਿਹੇ ਸੰਤ ਵਿਰਲੇ ਹੀ ਮਿਲਣਗੇ !
ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥
ਗੁਰਪਰਸਾਦਿ ਪਰਮ ਪਦੁ ਪਾਈ ॥੧॥
ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥੫॥
ਨਾਨਕ ਦੇਖਿ ਦਿਖਾਈਐ ਹਉ ਸਦ ਬਲਿਹਾਰੈ ਜਾਸੁ ॥
ਸਚਿ ਰਤੇ ਸੇ ਟੋਲਿ ਲਹੁ ਸੇ ਵਿਰਲੇ ਸੰਸਾਰਿ
ਤਿਨ ਮਿਲਿਆ ਮੁਖੁ ਉਜਲਾ ਜਪਿ ਨਾਮੁ ਮੁਰਾਰਿ ॥੧॥
ਬਾਬਾ ਸਾਚਾ ਸਾਹਿਬੁ ਰਿਦੈ ਸਮਾਲਿ ॥
ਸਤਿਗੁਰੁ ਅਪਨਾ ਪੁਛਿ ਦੇਖੁ ਲੇਹੁ ਵਖਰੁ ਭਾਲਿ ॥੧॥ ਰਹਾਉ ॥
ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥
ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ॥੧॥
ਵਿਚਾਰ ਕਰਦਿਆਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਆਪ ਸੰਗਤ ਤੇ ਸਤਿਗੁਰ ਬਖਸ਼ਣਯੋਗ ਹਨ ਬਖਸ਼ ਲੈਣਾ ਜੀ 🙏🌹🙏
@@nanakji5936 tusi mere sawaal da jawaab nhi dita naam japna gurmat de ullat kis tarah ho gya??
@@harwindersingh4170 jugt hi sakhi hai
ਕੋਟਿ ਕੋਟਿ ਪ੍ਰਣਾਮ ਮਾਤਾ ਜੀ 🙏
Mata ji di awaz hi dasdi hai bahut khus 🎉🎉🎉🎉
*ਸਾਸਿ- ਸਾਹ, ਗਰਾਸਿ- ਬੁਰਕੀ*
*ਭਾਵ ਹਰ ਵੇਲੇ, ਸਾਹ ਲੈਦਿਆਂ-ਖਾਂਦਿਆਂ ਵਾਹਿਗੁਰੂ ਦਾ ਨਾਮ ਸਿਮਰਨਾ* !
ਪਹਿਲਾਂ ਤਾਂ ਭਾਵਨਾ ਸਹਿਤ-ਗੁਰੂ ਸਾਹਿਬ ਅੱਗੇ ਅਰਦਾਸ ਕਰਕੇ (ਛੋਟੀ ਜਾਂ ਵੱਡੀ) ਰਸਨਾ ਨਾਲ ਉੱਚੀ ਹੀ ਜਪਣਾ ਪੈਂਦਾ ਹੈ (ਜਾਂ ਆਪਣੇ ਧਰਮ ਅਨੁਸਾਰ ਪਰਮਾਤਮਾ ਦਾ ਕੋਈ ਨਾਮ) ਗੁਰ ਮੰਤਰ-ਮੂਲ ਮੰਤਰ ਜਾਂ ਗੁਰਬਾਣੀ, ਅਭਿਆਸ ਕਰਦਿਆਂ ੨ ਆਪੇ ਆਵਾਜ ਘੱਟਦੀ ਜਾਂਦੀ ਹੈ, ਫਿਰ ਬਿਨ ਬੋਲਿਆਂ (ਬਿਨਾਂ ਜੀਭ ਹਿਲਾਇਆਂ) ਸੁਰਤ ਵਿੱਚ ਵੀ ਹੋਣ ਲੱਗ ਜਾਂਦਾ ਹੈ (ਸਾਸਿ ਗਿਰਾਸਿ ਤਾਂ ਹੀ ਹੋ ਸਕਦਾ ਹੈ, ਜਿਸਨੂੰ ਸਿਮਰਨ ਕਹਿੰਦੇ ਹਨ) ਆਪਣੀ ੨ ਅਵੱਸਥਾ ਹੈ-ਜੋ ਗੁਰੂ ਸਾਹਿਬ ਤਰਸ ਕਰਕੇ, ਸਾਨੂੰ ਅਕਿਰਤਘਣਾ ਨੂੰ ਬਖਸ਼ਸ਼ ਕਰ ਦੇਣ, ਆਪਣਾ ਫਰਜ ਤਾਂ ਯਤਨ ਕਰਨਾ ਹੈ, ਦਾਤ ਦਾਤਾਰ ਦੇ ਹੱਥ ਹੈ !
Aap ji nu kis tarah pata parmatma naal ek ho ka practical ho giya fir bol raha ho
ਬਿਲਕੁਲ ਸੱਚ ਹੈ ਜੀ
🙏hji waheguru ji gl ta sach hai pehila paath Krna fir mooh jubani Krna ,holi holi gupat Krna ty hun boln nu b dil ni karda ,samjh ni oundi hun ki s tra di bhagti hou
@@cmhappy170
ਆਪਣਾ ਫਰਜ ਇਮਾਨਦਾਰੀ-ਭਾਵਨਾ ਨਾਲ ਰਸਨਾ ਨਾਲ ਨਾਮ, ਗੁਰਬਾਣੀ ਜਪਣਾ-ਜਾਂ ਸੁਰਤ ਕਰਕੇ ਸਿਮਰਨ ਕਰਨਾ, ਗੁਰੂ ਸਾਹਿਬ ਆਪੇ ਸੇਧ ਪ੍ਰਦਾਨ ਕਰਦੇ ਹਨ-ਰਾਹ ਖੋਲਦੇ ਹਨ !
@@lakhvirsingh9492
ਨਹੀਂ ਜੀ ਕੋਸ਼ਿਸ਼ ਕਰੀਦੀ ਹੈ, ਥੋੜਾ ਅਨੁਭਵ ਤੇ ਗੁਰਬਾਣੀ ਦੀ ਰੌਸ਼ਨੀ ਵਿੱਚ ਲਿਖਿਆ ਹੈ, ਅੱਗੇ ਜਿਵੇਂ ਗੁਰੂ ਸਾਹਿਬ ਦੀ ਰਜਾ ਹੋਵੇਗੀ !
ਬਹੁਤ ਵਧੀਆ ਇੰਟਰਵਿਊ ਜੀ l ਪਰ ਇਕ ਸਵਾਲ ਕਿ ਮਾਤਾ ਜੀ ਨੇ ਸੱਚ ਦੀ ਪ੍ਰਾਪਤੀ ਲਈ ਕਿਵੇਂ ਮੇਡੀਟੇਸ਼ਨ ਜਾਂ ਭਗਤੀ ਕੀਤੀ l ਇਸ ਦਾ ਉੱਤਰ ਮਿਲ ਜਾਂਦਾ ਤਾਂ ਬਹੁਤ ਵਧੀਆ ਸੀ, ਓਨਾ ਜਗੀਆਸੂ ਲਈ ਜੋ ਇਸ ਰਾਹ ਤੇ ਚੱਲ ਰਹੇ ਹਨ 🙏🏽
Veer ji je tusi is gal nu samjhana chauhundo ho dere aa ke samajh sakde ho
@@kulwindersai3619 okay ji
@@kulwindersai3619 dera kithe veer ji, address dio ji
Dera kithe aa
@@sewasingh5444 aivrn fas na jaio. Kuj nahi pale bibi de. Char kitaba par ke suna rahi hai. Jidnu snubsv hove oh suniya sunaiya gala nahi karda.
Waheguru ji bhot dhanbaag aa k tuhadi video samne aa gyi.
ਬਹੁਤ ਖੂਬ ਬੀਬੀ ਜੀ ਕਮਾਲ ਦੀ ਸਤਿ ਸੰਗਤ ਬੜੀ ਰੱਬੀ ਪਿਆਰ ਵਿੱਚ ਗੜੁੁਚ
Dan Dan Guru Gorakhnath Ji Maharaj 🙏💓
Parmatma naal Ishq kro iss duniya de naal ni
Excellent, truthfulness and absolutely right guide, rare of the rarest person like her in this world, a saint in the true sense
ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਸੂਫੀ ਮੱਤ ਨਾਲੋਂ ਗੁਰਮਤਿ ਦੀਆਂ ਗੱਲਾਂ ਹਨ ਮਾਤਾ ਜੀ ਦੀਆਂ।
ਬਹੁਤ ਵਧੀਆ ਲੱਗਿਆ ਜੀ।
Jd rooh roohaniat di gll hoee karan bete ne head cover kr lia boht vadia sanskar mille hn tuhanu beta🙏
Karan your Soul is also very evolved You ask the perfect questions🙏🏾❤️
ਗੁਰੂ ਗ੍ਰੰਥ ਸਾਹਿਬ ਜੀ ਗਿਆਨ ਦੇ ਸਾਗਰ ਹਨ, ਪਾਵਨ ਬਾਣੀ ਸ਼ਬਦ ਦੀ ਵਿਚਾਰ ਕੀਤਿਆਂ, ਅਮਲ
ਕਰਨ ਦੀ ਜਰੂਰਤ ਹੈ ਫਿਰ ਭਟਕਣਾ ਖ਼ਤਮ ਹੋ ਜਾਂਦੀ
ਹੈ ।
ਕਰਨ ਵੀਰ ਬਹੁਤ ਵਧੀਆ ਗਲ ਕੀਤੀ ਤੁਸੀ ਰੁਮਾਲ ਮੰਗ ਲਿਆ ਧੰਨਵਾਦ
ਧੰਨ ਧੰਨ ਮਾਤਾ ਗੁਰਬਖਸ਼ ਕੌਰ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਬਹੁਤ ਪਿਆਰੇ ਬਚਨ ਸੁਣ ਕੇ ਮਿਲਣ ਨੂੰ ਦਿਲ ਕਰਦਾ ਤੁਸੀ ਕਦੋ ਤੇ ਕਿਥੇ ਮਿਲਦੇ ਹੋ ਆਪਣੇ ਬਾਰੇ ਦੱਸੋ ਤੁਹਾਡਾ ਪ੍ਰਮਾਤਮਾ ਪ੍ਰਤੀ ਪਿਆਰ ਸਾਰੀ ਦੁਨੀਆ ਵਿੱਚ ਜਾਣਾ ਚਾਹੀਦਾ ਹੈ।
ਬਾਬਾ ਨਾਨਕ ਦੇਵ ਜੀ ਦੀ ਗੁਰਬਾਣੀ ਹੀ ਸਰਬਵਿਆਪੀ ਹੈ
🙏🌷❤️ ਬਹੁਤ ਹੀ ਪਿਆਰ ਭਰੇ ਮਾਤਾ ਜੀਓ
ਇਹ ਨਿਸ਼ਾਨੀ ਸਤਿਗੁਰੂ ਦੀ ਬੀਬੀ ਗੁਰਬਖਸ਼ ਕੌਰ ਜੀ ਸਤਿਨਾਮ
Very simple and honest mataji. These are the very important two qualities to meet Waheguru and such people only deserve and meet God.
God wants only true faith and love.
ਜਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਹੈ ਮਾਤਾ ਧੰਨ ਹੈ ਤੁਸੀਂ ਜਿਹਨਾਂ ਨੇ ਗੁਰੂ ਨੂੰ
ਗੁਰੂ ਨਾਨਕ ਪਾਤਸ਼ਾਹ ਜੀ ਧੰਨ ਤੁਸੀ ਨਿਰੰਕਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Excellent , truthful waheguru waheguru ji
Beautiful podcast Karan and Mataji 🙏🏻🪯Absolutely divine WaheGuru ji 🙏🏻
ਧੰਨ ਗੁਰੂ ਨਾਨਕ ਦੇਵ ਜੀ
Guru Nanak Dev Ji... The Best.
ਬਿਲਕੁਲ ਸਹੀ ਕਿਹਾ
🙏🙏 waheguru ji da Khalsa waheguru ji di Fathe....buhat hi achha lag aaya waheguru ji....❤
Waheguruji🎉
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰਮੁਖਿ ਪਿਆਰਿਓ ਜੀ 🙏
Waheguru ji ki Fateh parwan karni sweet Guru ka paryro. This is a divine oneness spiritual wisdom. So grateful I have a chance to listening to pure soul of Akal purkh.
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🌹
ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣਂੀ ॥
ਅਸੀਂ ਉਹਨਾਂ ਸੁਹਾਗਣ ਸੁਹਾਗਵੰਤੀ ਇਸਤਰੀਆਂ ਨੂੰ ਪੁੱਛਣਾ ਕਿ ਤੁਸੀਂ ਕਿਵੇਂ ਮਾਲਕ ਨੂੰ ਰਾਵਿਆ ਕਿਵੇਂ ਪ੍ਰਾਪਤੀ ਕੀਤੀ ਕਿਵੇਂ ਮਾਲਕ ਦਾ ਮਿਲਾਪ ਹੋਇਆ,
ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥
ਸੁਹਾਗਵੰਤੀ ਇਸਤਰੀ ਕੀ ਜਵਾਬ ਦਿੰਦੀ ਹੈ, ਕਿ ਮੈਂ ਸਹਿਜ ਦਾ ਸਿੰਗਾਰ ਕੀਤਾ ਮਨ ਨੂੰ ਸੰਤੋਖਿਆ ਨੇਤਰਾਂ ਨੂੰ ਸੰਤੋਖਿਆ ਫਿਰ ਮਨ ਨੂੰ ਮਾਲਕ ਦੇ ਰੰਗ ਦੇ ਵਿੱਚ ਰੰਗਿਆ ਪ੍ਰਕਾਸ਼ ਦੇ ਵਿੱਚ ਰੰਗਿਆ, ਉਹਨਾਂ ਦਾ ਬੋਲਣਾ ਬਹੁਤ ਮਿੱਠਾ ਹੁੰਦਾ ਹੈ ਕਿਉਂ ਹਰੀ ਆਪ ਉਹਨਾਂ ਦੇ ਮੁੱਖ ਤੋਂ ਬੋਲਕੇ ਗੁਰ ਦਾ ਗਿਆਨ ਦਿੰਦਾ ਹੈ!
ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ ॥੨॥
ਸੁਹਾਗਣ ਇਸਤਰੀ ਜੀਵਾਂ ਨੂੰ ਇਹ ਗਿਆਨ ਦਿੰਦੀ ਹੈ ਕਿ ਪਤੀ ਪਰਮੇਸ਼ਰ ਦਾ ਰਸਾਲੂ ਪਿਰ ਦਾ ਮਿਲਾਪ ਤਾਂ ਹੋਣਾ ਤਾਂ ਉਸਦਾ ਮੇਲ ਹੋਣਾ ਜਦੋਂ ਜੋ ਮਾਲਕ ਇਹ ਗਿਆਨ ਦੇ ਰਿਹਾ ਇਸਨੂੰ ਸੁਣਕੇ ਮੰਨ ਕੇ ਕਮਾਵਾਂਗੇ, ਫਿਰ ਹਰੀ ਪਰਮੇਸ਼ਰ ਦਾ ਮਿਲਾਪ ਹੋ ਜਾਵੇਗਾ।
🙏
ਇੰਨੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਨੇ ਆਪ ਸੰਗਤ ਤੇ ਸਤਿਗੁਰੂ ਜੀ ਬਖਸ਼ਣ ਯੋਗ ਹਨ ਬਖਸ਼ ਲੈਣਾ ਜੀ 🌹
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌹
ਅੱਸੀ ਅੱਠ ਪੱਚੀ
ਅਥਾਹਟ ਦੋ ਪੰਤਾਲੀ
ਤੇ ਵਿਚਾਰ ਕਰ ਸਕਦੇ ਹੋ ਜੀ
🙏ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।🙏
ਵਾਹਿਗਰੂ ਜੀ ਤੁਸੀ ਮਿਲਾਪ ਦਾ ਸ਼ਬਦ ਲਿਖਿਆ ਤੇ ਵਿਚਾਰਿਆ ਕਿਰਪਾ ਕਰ ਕੇ ਦੱਸੋ ਜੀ ਤੁਹਾਨੂੰ ਰੱਬ ਮਿਲ ਗਿਆ ਜੈ ਮਿਲ ਗਿਆ ਤਾਂ ਸਾਨੂੰ ਵੀ ਮਿਲਾ ਦਿਓ ਮਿਲਿਆ ਹੋਇਆ ਹੀ
ਆਪਣੇ ਅਨੁਭਵ ਨਾਲ ਦੂਸਰੇ ਜਗਿਆਸੂ ਨੂੰ ਮਿਲਾਣ ਦੀ ਸਮਰੱਥਾ ਰੱਖਦਾ ਹੈ ਕਿਰਪਾ ਕਰੋ ਜੀ।🙏
@@cheemasteelball372
ਫੋਨ ਕਰ ਲਓ g
Bahut. Vadhia.
@@cheemasteelball372jacket. Roti. Aap khans. Pendi. A. Per. Simran. Vi. AAP. Karna. Penda. Beta. Ji. Per. Sangat. Di. Oh. Vi. Gurbani. Di. Karni. Pendi. A.
@@jasbirkaur7567 ਤੁਹਾਨੂੰ ਅਨੁਭਵ ਹੈ ਜੋ ਕਹਿ ਰਹੇ ਹੋ ਇਸ ਦਾ।
Mai bahut khush nseeb aa jo mere tuc guru ho 🙏🙏🙏🙏🙏
Bhain ji please reply kryo enna de darshan krne ne bahut sukh milya hai ehna nu dekh k
ਚੰਗੇ ਕਰਮ ਭਲਾ ਭਲਾ ਭਲਾ ਕਹਾਵੋ , ਕਿਸੇ ਦਾ ਬੁਰਾ ਨਾ ਕਰੋ ਈਰਖਾ ਛਡੋਂ ਰਬ੍ਬਾਹ ਤੇ ਆਪ ਆਕੇ ਮਿਲਦਾ। ਨੇਕ ਨੀਤੀ ਨੂੰ। ਸਾਰਾ ਬਿ੍ਮੰਡ ਸਾਡਾ ਰਚੇਤਾ ਹੈ।we r a part ofuniverse.
Only hearing can gove a glimpse of sat reality ❤
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਸਾਹਾ ਦਾ ਧਿਆਨ ਜਿਸਨੂੰ ਬੁੱਧ ਜੀ ਨੇ ਵਿਪਾਸਨਾ ਦਾ ਨਾਮ ਦਿੱਤਾ ਨਿਰਵਿਚਾਰ ਹੋਕੇ ਆਉਂਦੇ ਜਾਂਦੇ ਸਾਹ ਨੂੰ ਦੇਖਣਾ। ਸਿਰਫ਼ ਦ੍ਰਿਸ਼ਟਾਂਤ ਨੂੰ ਦੇਖਣਾ ਦਿ੍ਸਟਾ ਬਣਕੇ। ਬਾਕੀ ਜਿੱਦਾ ਜਿੱਦਾ ਚੇਤਨਾ ਉਪਰ ਉਠਦੀ ਉਵੇਂ ਉਵੇਂ ਹੀ ਸੰਸਾਰ ਦੀ ਸਮਝਦੇ ਮਾਇਨੇ ਬਦਲ ਜਾਂਦੇ ਨੇ ਦਰਿਸ਼ਟੀ ਗਹਿਰੀ ਹੋਈ ਜਾਦੀ ਆ।
ਮਾਤਾ ਜੀ very nice ji 🙏🙏
Hon'ble St. Gurbaksh Kaur Ji has explicitly explained that without the grace of the Master, one cannot attain deliverance.
Dhan dhan guru Nanak ji waheguru ji waheguru ji 🙏🙏🌹🌹 bot badhiya Gala mata ji
Har gal sachi aa mataji di 🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Mata ji bahut hi pyare hai. But karan ji tu c bhi bahut hi down to Earth ho.god bless you bro.
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਗੁਰੂ ਮਾਤਾ ਲਿਖਣ ਲੱਗੇ ਦਿਲ ਕਿਵੇਂ ਮੰਨ ਗਿਆ ਪੋਸਟਰ ਤੇ ਬਾਈ ਜੀ
ਧੰਨ ਹੋ.....ਪੂਰੀ ਵੀਡੀਓ ਵੀ ਦੇਖ ਲੈਂਦੇ...ਟਾਈਟਲ ਤੇ ਹੀ ਰੁਕ ਗਏ
@@HrvinderKaur-o2c ਵਾਹਿਗੁਰੂ ਜੀ ਮਾਤਾ ਜੀ ਭਾਵੈਂ ਅਪਣੇ ਆਪ ਨੁੰ ਗੁਰੂ ਘਰ ਦੇ ਕੂਕਰ ਅਖਵਾਂੳਦੇ ਹੋਣ ਪਰ ਚੇਨਲ ਆਲੇ ਨੂੰ ਪਤਾ ਨੀ ਕੇ ਗੁਰੂ ਕੋਣ ਹੇ ਤੇ ਉਸਦੀ ਬਰਾਬਰੀ ਦੇਣੀ ਕਿੰਨੀ ਗਲਤ ਗਲ ਹੇ ਜੀ ਮੁਆਫ ਕਰਨਾਂ ਵਾਹਿਗੁਰੂ ਜੀ
ਵੀਰ ਜੀ ਜਿਹੜੇ ਇਸ ਮਾਤਾ ਦੇ ਵਿਦਿਆਰਥੀ ਹੋਣਗੇ ਉਹਨਾਂ ਲਈ ਤਾਂ ਗੁਰੂ ਹੀ ਹੋਏ ਮਾਤਾ ਜੀ..! 🤔
ਵਹਿਗੁਰੂ,,ਮਾਤਾ,,ਜੀ
ਧੰਨ ਧੰਨ ਥਾਥਾ ਫਰੀਦ ਜੀ ।🙏🙏
ਬਹੁਤ ਹੀ ਵਧੀਆ ਪਰੋਗਰਾਮ ਕਰਦੇ ਹੋ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru ji Dhan Guru Nanak Dhan Guru Nanak Dhan Guru Nanak
ਵਹਿਗੁਰੂ ਜੀ ਸਤਿਨਾਮ ਜੀ
sukooon wali video
main do war dekh li thank you veer ji
Beautiful and blessed...thanks for the divine Video....! 🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤❤❤
Bilkul sahi keha mata ji nam simran japdia swas bilkul shota ho janda inj lagda swas onahi nhi mere nal vi inj hoyea te mai os to baad bikul dar gyi c
Thankyou waheguru Ji apne pyare de darshan dedaryouey bakhshey.thank
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤
ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ।
Bahut vadeeya mata ji tuhade chrne te parnam
Sat bachan waheguru ji 🙏
ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
Dhan dhan baba FARID JI Dhan ohna di rah te chalan wale 🙏
Bhan ji nen bahot kuchh paya he
Waheguru ji tohanu charhdi kla ch rakhan ji
ਧਨ ਧਨ ਬਾਬਾ ਫਰੀਦ ਜੀ ਮਹਾਰਾਜ ❤
ਸਹੀ ਕਿਹਾ ਮਾਤਾ ਜੀ
Maharaj ji de charna vich mera slaam 🙏🙏
Dhan dhan mata ji koti koti parnam
Waheguruji ka kalsa waheguruji ke phtay mata ji dea ghala bohat best c❤❤❤❤❤
Jado apa saah lade a saah di dhun hu hu hu di dhun chaldi a Mehsus huda a mata ji sahi gal a ji 🙏🙏🙏
ਵਾਹਿਗੁਰੂ ਗੁਰੂ ਜੀ
Waheguru ji waheguru ji waheguru ji waheguru ji waheguru ji ❤️🙏🙏🙏🙏🙏
Waheguru ਜੀਉ
ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਧੰਨ ਗੁਰੂ ਨਾਨਕ ਸਾਹਿਬ ਜੀ
ਵੀਰ ਜੀ ਮੈ ਤੁਹਾਨੂੰ ਪੁੱਛਦਾ ਹਾਂਜੀ
ਤੁਸੀ ਮਾਤਾ ਜੀ ਨਾਲ ਰੱਬ ਜੀ ਬਾਰੇ ਬਹੁਤ ਗੱਲਾਂ ਕੀਤੀਆਂ ਪਰ ਯੂਸੀ ਐਡਰੈੱਸ ਕਿਉਂ ਨਹੀਂ ਦੱਸਦੇ
ਕਿੱਥੇ ਹੈ ਅਸਲੀ ਪਤਰਕਾਰ ਓਹ ਹੀ ਹੈ ਜੌ ਪੂਰਾ ਪਤਾ ਦੱਸੇ
ਬਹੁਤ ਵਧੀਆ ਕਿਥੋਂ ਤੇ ਨੇ ਮਾਤਾ ਜੀ
Veer g village Khun Khun district Jalandhar
Eh ta ਜਲੰਧਰ ch hai pind shahpur kol@@kimitilal8455
Ik ਵਾਰੀ ਅਖਬਾਰ ਵਿਚ ਖ਼ਬਰ ਵੀ ਆਈ ਸੀ ਕਿਸੇ ਬਦਮਾਸ਼ ਦੀ, ਨਾਮ ਸੀਗਾ ਓਹਦਾ ਜੁਝਾਰ ਸਿੰਘ ਖੁਨ ਖੁਨ 😂
@@kimitilal8455
Ehna da koi contact no vi ha ta dasso.
😅😅😅😅😂@@kimitilal8455
Bibi ji bhot vadhya
Karan beta tuci v pure aatma ho ji
ਵਾਹਿਗੁਰੂ ਜੀ ਵਾਹਿਗੁਰੂ ਜੀ