ਕਿਥੇ ਹੈ ਰੱਬ? ਕਦੋਂ ਦਿਖਦੈ? Meditation ਨਾਲ ਕਿਵੇਂ ਮਿਲਦਾ Money ਤੇ Success? | Cosmic Energy | Spirituality

Поделиться
HTML-код
  • Опубликовано: 9 окт 2024
  • ਕਿਥੇ ਹੈ ਰੱਬ? ਕਦੋਂ ਦਿਖਦੈ? Meditation ਨਾਲ ਕਿਵੇਂ ਮਿਲਦਾ Money ਤੇ Success? | Cosmic Energy | Spirituality #Mitti #Punjab
    ---
    Link for Webinar ( Online class ) - www.spiritasce...
    RUclips channel - / @spiritascend111
    ਕਿਥੇ ਹੈ ਰੱਬ? ਕਦੋਂ ਦਿਖਦੈ?
    ਭੂ'ਤ-ਪ੍ਰੇ'ਤ ਕਿਸ ਨੂੰ ਕਰਦੇ ਪਰੇਸ਼ਾਨ?
    ਧਿਆਨ ਕਰਦੇ ਸਮੇਂ ਗੁਆਚ ਵੀ ਸਕਦੇ ਹੋ!
    Meditation ਨਾਲ ਕਿਵੇਂ ਮਿਲਦਾ ਪੈਸਾ ਤੇ Success?
    ਗ੍ਰਹਿਸਥ ਰਹਿ ਕੇ ਕਿਵੇਂ ਮਿਲਦਾ ਰੱਬ?
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Комментарии • 231

  • @kuljeetsingh9805
    @kuljeetsingh9805 6 дней назад +38

    ਅਵਾਜ ਦੀ ਪ੍ਰੇਸ਼ਾਨੀ ਰਹਿ ਗਈ

  • @jaswindersingh-xl8kc
    @jaswindersingh-xl8kc 6 дней назад +61

    ਵੀਰ ਜੀ ਸਾਊਂਡ ਦੀ ਬਹੁਤ ਪ੍ਰੋਬਲਮ ਆ ਧਿਆਨ ਰੱਖਿਆ ਕਰੋ

  • @sarbjeetkaur2816
    @sarbjeetkaur2816 4 дня назад +5

    ਇਹ ਬੱਚਾ ਪਰਮਾਤਮਾ ਦੇ ਬਹੁਤ ਨੇੜੇ ਵਸਦਾ ਹੈ.... ਪਰਮਾਤਮਾ ਦੀ ਕ੍ਰਿਪਾ ਹੈ 🙏🙏

  • @waheguru_1719
    @waheguru_1719 6 дней назад +11

    ਸਾਉਂਡ ਪ੍ਰਾਬਲਮ ਹੈ ਜੀ ਕੀਤਾ ਕਰਾਇਆ ਕੰਮ ਬੇਕਾਰ ਹੋ ਜਾਂਦਾ ਹੈ ਜੀ

  • @sukh4771
    @sukh4771 6 дней назад +29

    ਸਾਉੰਡ ਪ੍ਰੋਬਲਮ ਜੀ ਪਲਾਜ਼ਾ ਦੁਬਾਰਾ ਕਰੋ ਬਹੁਤ ਵਦੀਆਂ ਪੋਡਕਾਸਟ ji

    • @RanjitSingh-es1tv
      @RanjitSingh-es1tv 6 дней назад +2

      Speed ghat kar ke sun Lao vir thodi saaf awaj ho jandi

    • @RanjitSingh-es1tv
      @RanjitSingh-es1tv 6 дней назад +3

      Captions vich ja ke punjabi on kar lo

    • @a.k.crazyanimals
      @a.k.crazyanimals День назад

      ​@@RanjitSingh-es1tvthank you

    • @a.k.crazyanimals
      @a.k.crazyanimals День назад

      ​@@RanjitSingh-es1tvspeed slow karke bada maza aa reha hai dekhn vich...eda lag reha hai dono bande pi ke bethe hai...😂😂😂 waheguru ji maafi...par lag eda hi reha hai😂😂

  • @jass7825
    @jass7825 5 дней назад +3

    ਵੀਰੇ ਤੇਰੀਆਂ ਗੱਲਾਂ ਸੁਣ ਕੇ ਰੂਹ ਨੂੰ ਸਕੂਨ ਜਾ ਮਿਲਦਾ ਤੇ ਮਹਿਸੂਸ ਹੁੰਦਾ ਵੀ ਰੱਬ ਹੈਗਾ ਰੱਬਾ ਮੇਰੀ ਵੀ ਮੁਰਾਦ ਪੂਰੀ ਕਰਦੇ ਇੱਕ ਨਾਲ ਬਹੁਤ ਨੂੰ ਸੁੱਖ ਮਿਲਣਾ

  • @jassatailor6919
    @jassatailor6919 6 дней назад +9

    ਸਾਊਂਡ ਦੀ ਬਹੁਤ ਪ੍ਰੋਬਲਮ ਆ

  • @amani8862
    @amani8862 4 дня назад

    Thanks sooooo much for taking this beautiful and intellectual soul again❤❤❤❤❤
    Thanks 🙏 ❤❤❤❤❤

  • @malkeetsingh9969
    @malkeetsingh9969 4 дня назад +1

    🙏🏽🙏🏽 Waheguru Waheguru 🙏🏽🙏🏽

  • @Anhadjot5
    @Anhadjot5 5 дней назад

    Beautiful podcast. Weheguru Ji.

  • @pardeepkour7356
    @pardeepkour7356 5 дней назад

    Mind blowing speechless ❤❤❤❤❤❤❤❤❤❤all good all things are true 🙏🙏🙏🙏🙏

  • @Deep_singh10
    @Deep_singh10 6 дней назад +14

    ਲਗਦਾ mic 🎙️ off ਹੀ ਰਹਿ ਗਿਆ ਵੀਰ ਜੀ 🙏🏻

  • @gurpreetgill9440
    @gurpreetgill9440 4 дня назад

    Love you param veer 🙏 tusi parupkaar kar rahe ho saade te 🙏♥️

  • @santoshrani7811
    @santoshrani7811 6 дней назад

    Weheguru ji ❤🙏🙏🙏🙏

  • @Harkerat
    @Harkerat 5 дней назад

    Waheguru ji 🙏🏼

  • @vikabaidwan
    @vikabaidwan 6 дней назад +7

    Dubara video set kr ke upload kro ji

  • @funbreak4819
    @funbreak4819 6 дней назад +6

    Brother sound krke video ni dekhi , topic bhut vdia si

  • @Sehgal-bo3im
    @Sehgal-bo3im 6 дней назад +11

    ਅਵਾਜ਼ ਵਿੱਚ ਬਹੁਤ ਜ਼ਿਆਦਾ ਦਿੱਕਤ ਹੈ ਬਾਈ ਸਮਝ ਨਹੀਂ ਆ ਰਿਹਾ

  • @jaswindermudki6681
    @jaswindermudki6681 6 дней назад +4

    ਸਾਉਡ ਦੀ ਪਰੋਬਲਮ ਹੈ

  • @RohiTMoMaN
    @RohiTMoMaN 6 дней назад +5

    Bai thank you pehla comment a sare jane like krio nale j kise da bahal dil kita ta subscribe v kr dyo apna Punjabi bhara samaj k ❤

  • @kulwinderkaur7572
    @kulwinderkaur7572 6 дней назад +1

    Bhot vida laga beta ji sda sda sukhi raho app ji

  • @gurdeepkaur3837
    @gurdeepkaur3837 5 дней назад

    ਦੇਖੋ ਅੱਜ ਆਪ ਜੀ ਨੇ ਕਿੰਨੇ ਵਧੀਆ ਸਵਾਲ ਕੀਤੇ ਕਿੰਨੀ ਹਲੀਮੀ ਨਾਲ ਸੰਗਤ ਅਸਰ ਕਰ ਗਈ ਆਪ ਤੇ ਹੁਣ ਤੁਸੀ ਵੀ ਇਸ ਰਾਹ ਤੇ ਤੁਰੋਗੇ ਮੈਨੂੰ ਪਤਾ

  • @DaljeetKaur-v3k
    @DaljeetKaur-v3k 6 дней назад +1

    I was eagerly waiting for this podcast but disappointed due to voice problem. Kindly rectify the problem so that we can listen his divine experience.May waheguru ji bless us all.🪷

  • @m.goodengumman3941
    @m.goodengumman3941 6 дней назад

    🙏🪯 SATNAM WAHAGURU JI 🙏🪯🧡 SATNAM WAHAGURU JI 🙏🪯🧡 SATNAM WAHAGURU JI 🙏🪯 SATNAM WAHAGURU JI 🙏🪯🚩🧡☀️✨

  • @GurdhianSingh-mz3cm
    @GurdhianSingh-mz3cm 6 дней назад +6

    Veer ji sound clear nahi hai

  • @jaswinderjassa2637
    @jaswinderjassa2637 4 дня назад

    ਬਹੁਤ ਵਧੀਆ ਜਾਣਕਾਰੀ ਅਤੇ ਅਨੰਦਮਈ ਗੱਲਾ , ਵੀਡੀਓ ਬਣਾਉਣ ਤੋ ਪਹਿਲਾਂ 20 ਸੈਕਿੰਡ ਦੀ ਸਾਰਿਆ ਦੇ ਮਾਇਕ ਦੀ ਚੈਕ ਕਰ ਲਿਆ ਕਰੋ , ਇਸ ਵੀਡੀਓ ਦੀ ਅਵਾਜ਼ ਕਮਰੇ ਚ ਗੁੰਜ ਰਹੀ , editing ਚ ਅਵਾਜ਼ ਠੀਕ ਕਰ ਦਿੰਦੇ ਜੇ ਵੀਡੀਓ ਚ ਅਵਾਜ਼ ਖਿਢਦੀ ਸੀ

  • @SukwinderSingh-dd3kh
    @SukwinderSingh-dd3kh 6 дней назад +3

    ਇਹ ਕਿ ਕਰਤਾ ਆਵਾਜ਼ ਹੀ ਨੀ ਸੁਣ ਦੀ ਮੈਂ ਚਾ ਨਾਲ ਦੇਖਣ ਆਇਆ c

    • @baljinderpalkaur9765
      @baljinderpalkaur9765 5 дней назад +1

      Tuci thik boliya

    • @SukwinderSingh-dd3kh
      @SukwinderSingh-dd3kh 5 дней назад +1

      @@baljinderpalkaur9765 jado koi parmatma ਦੀ ਗੱਲ ਕਰਦਾ ਸਾਰੇ ਚਾ ਨਾਲ ਸੁਣ ਦੇ ਆ ਅੰਦਰੋਂ ਜੀ ਕਰਦਾ ਸੁਣਨ ਨੂੰ ਹਜੇ ਕਹਿਣਗੇ ਰੱਬ ਹੈਨੀ।

  • @parvindersinghsidhu7383
    @parvindersinghsidhu7383 6 дней назад +4

    ਪਲੀਜ ਦੁਆਰਾ ਰਿਕਾਡ ਕਰੋ ਅਵਾਜ ਸਮਝ ਨੀ ਆ ਰਹੀ

  • @BabberSher-kt7ng
    @BabberSher-kt7ng 6 дней назад +4

    Veer ji sound di problem a rhi hai ji

  • @nirbhaisingh9936
    @nirbhaisingh9936 6 дней назад +4

    Sound problem hai ji

  • @amanna_05
    @amanna_05 5 дней назад

    Karan Veer please redo this podcast if possible due to vocal issues. We respect your guest values ​​and want to listen to their journey properly about the divine almighty ✨🙏🏼 Thanks Waheguru ji ❤️

  • @KaldeepKaur-l5t
    @KaldeepKaur-l5t 6 дней назад +1

    🙏🙏

  • @inderjitkaur4890
    @inderjitkaur4890 6 дней назад +4

    Please voice clear kr k dubara pao g

  • @joydeepsingh28
    @joydeepsingh28 4 дня назад +1

    ਬਿਲਕੁੱਲ ਸਮਝ ਨਹੀ ਆ ਰਹੀ ਬਹੂਤ ਸਾਊਂਡ ਦੀ ਪ੍ਰਾਬਲਮ ਹੈ ਸਰ ਦੁਬਾਰਾ ਕਰੋ ਇਹ podcast

  • @vickysingh8308
    @vickysingh8308 3 дня назад

    Yr tu krda spiritual podcast a darune jia photos ki launa eve headphone laye hunde pehi drr lgn lgg jnda

  • @kaurbrar4101
    @kaurbrar4101 6 дней назад +4

    ਵੀਰ ਜੀ ਆਵਾਜ਼ ਨਹੀਂ ਸਾਫ ਇਸ ਵਾਲੀ ਵੀਡੀਓ ਚ, 😢😢 ਮਾਈਕ੍ਰੋਫੋਨ ਦੀ ਪ੍ਰਾਬਲਮ ਹੈ ਸ਼ਾਇਦ।।

  • @harrykhichy6196
    @harrykhichy6196 3 дня назад

    Param veer g nl gl kive hoo skdi aa, koi dss skda please🙏🙏🙏🙏

  • @sukhwinderdhaliwal917
    @sukhwinderdhaliwal917 6 дней назад +2

    Sound problem Aarahi hi recording theak ne hoi samaj ni aundi

  • @gurpreetgill9440
    @gurpreetgill9440 6 дней назад +1

    Dhanwad karan veer bahut time to intzaar c episode da, sound problem aa rahi a veer

  • @satnamgag1924
    @satnamgag1924 3 дня назад

    Eh podcast dubara kro ji

  • @inderjitkaur4890
    @inderjitkaur4890 6 дней назад

    Manu ta beta ji nal bhut pyar ho gya 😊

  • @gaguziii6128
    @gaguziii6128 5 дней назад +1

    Voice clear nhi sun rhi plz dubara video apload krdo

  • @OnePreet
    @OnePreet 6 дней назад +2

    Big Voice issue not able to listen podcast

  • @dilpreetsingh9349
    @dilpreetsingh9349 6 дней назад +2

    y yr sound da tn dhyan rkhea kro plzzzzz. bht jyade poor quality a

  • @KamaljeetKaur-qg2lm
    @KamaljeetKaur-qg2lm 6 дней назад +3

    Sound problem

  • @naviii949
    @naviii949 6 дней назад +9

    ਗੁਰੂ ਨਾਨਕ ਸਾਹਿਬ ਜੀ ਅੰਗ 436
    ਕਰਿ ਮਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ l l
    ਗੁਰੂ ਜੀ ਦਸ ਰਹੇ ਹਨ ਕਿ ਹੇ ਜੀਵ, ਤੂੰ ਗੁਰਮੰਤ੍ਰ ਨੂੰ ਜਪ ਕੇ ਇਹਨਾ ਸਪਤ= 7, ਸਰੇ= ਸਰੋਵਰ, ਚਕਰਾ, ਵਿਚ ਮਜਨ = ਇਸ਼ਨਾਨ ਕਰ ਤੇ ਅਪਣੇ ਮਨ ਨੂੰ ਨਿਰਮਲ ਸ਼ੁੱਧ ਕਰ ਲੈ l
    ਇਹ ਸਪਤ ਸਰੋਵਰ= ਸਤ ਚਕ੍ਰ ਹਨ ਸ਼ਰੀਰ ਵਿਚ l

    • @gurdeepkaur3837
      @gurdeepkaur3837 6 дней назад +4

      ਆਪ ਜੀ ਨੂੰ ਕਾਫੀ ਗਿਆਨ ਹੈ ਪਹਿਲਾਂ ਵੀ ਕਈ ਵਾਰੀ ਨੋਟ ਕੀਤਾ ਆਪ ਜੀ ਦੀ ਸੰਗਤ ਹੀ ਸਾਡਾ ਚੰਗਾ ਭਾਗ ਹੈ

    • @naviii949
      @naviii949 6 дней назад +4

      ​@@gurdeepkaur3837 ਜੀ ਧੰਨਵਾਦ, ਹਣਜੀ ਦੋ ਤਿੰਨ ਪਹੁੰਚੇ ਹੋਏ ਸੰਤਾ ਦੀ ਸੰਗਤ ਕੀਤੀ ਹੈ, ਠੀਕ ਹੈ ਗਿਆਨ ਹੋਣਾ ਵੀ ਜ਼ਰੂਰੀ ਹੈ, ਕਯੋਂ ਕਿ ਜਿਸ ਮਾਰਗ ਤੇ ਚਲਣਾ ਹੈ, ਓਸ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ, ਪਰ ਅਸਲੀ ਗਿਆਨ ਤਾਂ ਅਮਲ ਵਿੱਚ ਹੈ, practical ਵਿੱਚ ਹੈ, ਨਿਰਾ ਗਿਆਨ ਕੁਝ ਨਹੀਂ l

    • @gurdeepkaur3837
      @gurdeepkaur3837 6 дней назад

      @@naviii949 ਹਾਜੀ

    • @naviii949
      @naviii949 6 дней назад +1

      ​@@gurdeepkaur3837 ਜੀ ਤੁਸੀ ਕਿਸ ਤਰਾ ਇਸ ਮਾਰਗ ਤੇ ਲੱਗੇ ਹੋ, ਤੁਹਾਨੂੰ ਕਿਸ ਤਰਾ knowledge ਹੋਈ ਇਸ ਮਾਰਗ ਬਾਰੇ,

    • @naviii949
      @naviii949 6 дней назад

      ​@@gurdeepkaur3837 ਤੁਸੀ ਗੁੱਗਲ ਤੇ ਸਰਚ ਕਰੋ ਸੁਆਮੀ ਬੁਧ ਪੁਰੀ ਜੀ, ਇਹਨਾ ਸੰਤਾ ਵਲੋ ਲਿਖੀਆ ਵਿਆਖਿਆ ਸ੍ਰੀ ਜਪੁ ਜੀ ਸਾਹਿਬ ਜ਼ਰੂਰ read kro, yakeen ਕਰੋ ਤੁਹਾਨੂੰ ਗੁਰਬਾਣੀ ਸਾਰੀ ਆਪਣੇ ਆਪ ਸਮਜ ਆ ਜਾਵੇਗੀ, specially ਸ੍ਰੀ ਜਪ ਜੀ ਸਾਹਿਬ( ਸਾਧਨਾ, ਧਿਆਨ, ਅੰਦਰ ਦੇ ਰਸਤੇ ਪਖੋ)

  • @jaswindermudki6681
    @jaswindermudki6681 6 дней назад +2

    ਬਾਈ ਅਵਾਜ਼ ਨੀ ਚੰਗੀ ਤਰ੍ਹਾਂ ਸਮਜ ਆਉਦੀ

  • @bannimaan2381
    @bannimaan2381 5 дней назад

    babaji kiniya rooha thode nal judniya chauhdiya ne ,mehar karo ji

  • @hsp1481
    @hsp1481 5 дней назад +1

    Sound clear kar dubara upload karo

  • @KuldeepSingh-l9h6g
    @KuldeepSingh-l9h6g 6 дней назад +3

    Aawaj Saff ni yaar Oh ho

  • @yadwindersingh8369
    @yadwindersingh8369 5 дней назад

    ਬਾਈ ਜੀ,ਵਧੀਆ ਸੀ ਪਰ ਅਵਾਜ ਖ਼ਰਾਬ ਕਰਕੇ ਸਵਾਦ ਨਹੀਂ ਆਇਆ,ਜੇਕਰ ਸਾਊਂਡ ਦਾ ਕੋਈ ਹੱਲ ਕਰਕੇ ਦੁਬਾਰਾ ਪਾਓ

  • @navneetkaurn
    @navneetkaurn 4 дня назад

    Kinni wait to baad podcast aaya but sound krke ears nu problem aa rhi aa

  • @innerspirituality3249
    @innerspirituality3249 4 часа назад

    Please reset Audio

  • @Snav001
    @Snav001 2 дня назад

    Eh coment padhhde hi ni lgda. .. nhi ta sound di problem sahi kr deni c ena ne....

  • @kamalpreetsingh6296
    @kamalpreetsingh6296 6 дней назад +1

    Bai g dubara kro eh podcasts

  • @jodhveervirk796
    @jodhveervirk796 5 дней назад

    Bhaji podcast buhat vadya bhaji par sound problem karke Anand nahi banya bhaji

  • @nirmalsingh3153
    @nirmalsingh3153 5 дней назад +1

    jehdi gal oh dash lege c jehde lok thoda advance level da krna chounde ne ohna lyi tuc vich hi gal kat ditti plz vich na gal kattea kro🙏

  • @charanjeetkaur8200
    @charanjeetkaur8200 6 дней назад +1

    Clear sun nahi reha g aawaz di problem hai

  • @partapdahiya
    @partapdahiya 5 дней назад

    Mic jrur chck krea kro sorry for comment

  • @SandeepKumar-pn9hx
    @SandeepKumar-pn9hx 4 дня назад

    Veer ji sound quality is not good 😢 I can’t understand properly

  • @BalkarSingh-mz9go
    @BalkarSingh-mz9go 6 дней назад +1

    Sound problem sir

  • @Saint.sipahi.lions.of.punjab
    @Saint.sipahi.lions.of.punjab 5 дней назад

    Veera back music ta dasso link pls .

  • @TheGreatAvinashTrades
    @TheGreatAvinashTrades 5 дней назад

    Good but channel got closed?

  • @RajwinderSingh-sg3kb
    @RajwinderSingh-sg3kb 6 дней назад +1

    No clear on low speed

  • @narinderlamba1291
    @narinderlamba1291 5 дней назад

    Sound problem paji

  • @meenakshiwalia-yr2wq
    @meenakshiwalia-yr2wq 6 дней назад +1

    Sound problem,,,,,nh smj aayi

  • @jobanpreet5057
    @jobanpreet5057 5 дней назад

    Ustaad ji voice?

  • @shslpssherpur9039
    @shslpssherpur9039 4 дня назад

    Sab kujh Vadhiy a . per Sound ne beda gark kr dita

  • @charanjeetkaur8200
    @charanjeetkaur8200 6 дней назад +1

    Duvara krlo veer ji podcast

  • @vikasnibohoria
    @vikasnibohoria 6 дней назад

    SOUND PROBLEM VERY NOISE. AWAJ GUUNJ RAHI A. PROPER SAMAJ NI AUNDA PIYA

  • @HarjotSingh-mk7oz
    @HarjotSingh-mk7oz 6 дней назад

    Y ji mice cho sound nhi aa rahi

  • @JasmanSingh-f2
    @JasmanSingh-f2 6 дней назад

    Mitti pa de

  • @parminderuppal7665
    @parminderuppal7665 6 дней назад +1

    Voice prblm

  • @dhillonharp1313
    @dhillonharp1313 5 дней назад

    Sound problm bai ji😢

  • @laproductions9797
    @laproductions9797 4 дня назад

    Sound problem 🙏🙏🙏🙏🙏

  • @inderjitkaur4890
    @inderjitkaur4890 6 дней назад

    Please sound te v focus kro g
    Very important podcast but sound kr k enjoy nhi kr pa rhe

  • @inderjitkaur4890
    @inderjitkaur4890 6 дней назад

    Beta g please ik normal person di growth lye routine dasso g kina nam simran krya ja ki ki kriye ki safe v rhiye te progress v kriye

    • @SmartPcbRepair
      @SmartPcbRepair 6 дней назад

      ਕੋਈ ਵੀਰ ਇਸ ਚੀਜ ਨੂੰ ਚੰਗੀ ਤਰ੍ਹਾਂ ਸਮਜਣਾ ਚਾਹੁੰਦਾ ਹੈ ਤਾਂ, karim old spritual channel ਤੇ 7 infinity 7 he'll ਵਾਲੀ ਵੀਡਿਓ ਦੇਖ ਸਕਦਿਓ। ਜੋ ਵੀਰ ਪੋਡਕਾਸਟ ਲਈ ਆਇਆ ਹੈ ਉਹ ਵੀ ਜਰੂਰ ਸੁਣੇ,ਬਹੁਤ ਹੈਲਪ ਮਿਲੇਗੀ। ਮੇਰਾ ਕਮੇਂਟ ਵੀਰ ਤੱਕ ਪਹੁੰਚਾ ਦਿਓ।

    • @naviii949
      @naviii949 6 дней назад +2

      ਹਾਂਜੀ ਗੁਰੂ ਗੋਬਿੰਦ ਸਿੰਘ ਜੀ ਵੀ ਦਸਦੇ ਹਨ
      ਅਕਾਲ ਉਸਤਤ ਬਾਣੀ ਵਿੱਚ
      ਸਾਤੋ ਆਕਾਸ ਸਾਤੋ ਪਾਤਾਰ l l
      ਬਿਥਰਿਓ ਅਦ੍ਰਿਸ਼ਟ ਜਿਹ ਕਰਮ ਜਾਰਿ l l
      Eh ਸੱਤ ਲੋਕ ਆਕਾਸ਼ ਦੇ ਹਨ ਤੇ ਸੱਤ ਲੋਕ ਪਾਤਾਲ ਦੇ ਹਨ l ਇਹ 14 ਵਿਚ ਹੀ ਜੀਵ ਚੰਗੇ, ਮਾੜੇ ਕਰਮ ਕਰ ਕੇ ਵਿਚਰ ਰਿਹਾ ਹੈ l

  • @mandeepsidhu818
    @mandeepsidhu818 6 дней назад

    Playback speed 0.75 te suno kuj fark laghu theek ho ju

  • @jodhveervirk796
    @jodhveervirk796 6 дней назад

    Veer ji awaz bilkul saaf nahi aa rahi ji

  • @Earth-it2zs
    @Earth-it2zs 5 дней назад

    try use headph

  • @a.k.crazyanimals
    @a.k.crazyanimals День назад

    Ek te mic thik nai dusra aapki bahut fast bol rahe ho...gala samjh hi nai aa rahi😢

  • @m.goodengumman3941
    @m.goodengumman3941 6 дней назад +1

    There is a problem with the sound system? I think it's unusual Paji, are we supposed to hear or only for some? 🙏🪯🚩✨🧡🇬🇧

  • @inderjitsingh2133
    @inderjitsingh2133 5 дней назад +1

    ਬਾਈ ਜੀ ਕਿਸੇ ਇੱਕ ਗੱਲ ਦੀ ਵੀ ਸਮਝ ਨਹੀਂ ਆਈ

  • @mkbrar8819
    @mkbrar8819 6 дней назад

    Sound not good plz do again this podcast

  • @satnamsinghnirmohi8283
    @satnamsinghnirmohi8283 6 дней назад

    Sound di bahut problem a rahi

  • @mandeepsidhu818
    @mandeepsidhu818 6 дней назад

    Samaj kuj ne aunda vir g dubra banao eni tej bolda vir

  • @varindersaini6004
    @varindersaini6004 День назад +1

    🎤🎶😒

  • @Vekevlogs
    @Vekevlogs 6 дней назад

    YAAR UPLOAD KRN TO PEHLA CHECK KR LEYA KARO......TOO MUCH LOW QUALITY VOICE RECORDED

  • @ujjwalsingh7758
    @ujjwalsingh7758 6 дней назад

    Bahi voice problam

  • @sukhwindergrewal8827
    @sukhwindergrewal8827 6 дней назад

    Bête ji nal gal karni ah phone # chahida pls

  • @darshankaur6616
    @darshankaur6616 6 часов назад

    Avaaj shi ni hi es video di

  • @satbir3719
    @satbir3719 6 дней назад

    Paji voice set kro ji

  • @Gurdheerajdhaliwal2011
    @Gurdheerajdhaliwal2011 4 дня назад

    ਅਵਾਜ ਸਮਜ ਨਹੀ ਆ ਰਹੀ

  • @ArvinderKaur-v3m
    @ArvinderKaur-v3m 6 дней назад

    Sound is not clear virji

  • @SurprisedBeachChairs-lm2nh
    @SurprisedBeachChairs-lm2nh 6 дней назад

    Sound problem samaj ni aa ri

  • @nursingnextlevel
    @nursingnextlevel 5 дней назад

    The people who have sound problem can turn on captions

  • @hardeepsingh80
    @hardeepsingh80 4 дня назад

    Vir da number ki aw

  • @bashalphotography
    @bashalphotography 3 дня назад

    Sound not clear

  • @armysikander438
    @armysikander438 4 дня назад

    Voice clear ni aa rahi aaj

  • @prizleenkaurtuli98
    @prizleenkaurtuli98 6 дней назад

    Sound nahi aa raha hai clear nahi hai