unlimited episode karo maata ji naal karan veer bahut hi skoon milya waheguru baare sun k, karan veer tusi saade te loka te parupkaar kar rahe ho really respect you so proud tuhadi hmesha charhdi kala rahe veer❤❤❤❤❤❤
Hanji bhut bhut sunder vichar hai hanji mata ji Sade he pind de hai bilkul Sahi kha hai mata ji bahut bahut vaidya hai parvar tu hai koti koti parnam hai mata ji nu bhut sunder vichar hai ji❤❤❤
Veer ji jado prmatma hukam karda odo he dasda koe nhe ta nhe dasda baki prmatma milan nu wait karda bas saday ti mil ne hunda japp japp k I hope it help you understanding bit
Bai athe lakha hzaara lok aa Jo rab nu payi bethe aa Eh ta kise nu hi hukam hunda eda dsn da , gurbani ch ta eh v likhya ki khud naam jpo te dujya nu v jpao... Eh lok ohi km kr rhe hora nu naam jpon da Je Shak hai ta khud naam jap ke dekho fr hi apa kuj keh skde
Bai Karan, you should not interrupt your speakers. Let them finish first. Then you should put your next question. And thanks for bringing podcasts with such evolved souls.
Guru Ravidas bhagt Rab de se Tere ly bhagt nahi Sade sab ly guru han Kyu Guru mat una to he suru hoyia hai jodo baba nanak ne jehre sadhyia nu bhujan karvyia se una vich guru Ravidas ji vi san thaniu es gal da pata una saduyia vich Kabir ji se os time he una ne babe Nakan nu nirkar di bakhsis kar diti se. Bhujan ta ek bhnana se pata ne kis kafar ne una nu bhukhe sadhu likh dita hoyia hai history vich o mahapursh jina de 52 Raje bhagt hoye kinyia raniyia Mira Bai Rani chlaa Bhai sevak hoyia una nu kis gal di bhokh ho sakdi se.
@@SurajSuraj-ct5vy veer mukkdi gal tan eh Kise de khen nal na ohna da stikar ghatna na badna par jhedi ohna ne thakk pati ohs da nteeja ajj ehna de shamne a ohi lokk ajj sadde paran vich digde a jhe salle khande c chamar kon a ohh din gye Thode jhe hage a jina eh gal samjh ni a rahi time de hisaab nal sab set ho Jana aa thand rakhan thodi jayi
ਪੱਤਰਕਾਰ ਵੀਰੇ ਤੁਹਾਡੇ ਚਿਹਰੇ ਨੂੰ ਵੇਖਕੇ ਹੀ ਸਾਫ਼ ਪਤਾ ਚਲ ਰਿਹਾ ਕਿ ਤੁਸੀਂ ਇੱਕ ਇਮਾਨਦਾਰ, ਨਿਰਵੈਰ,ਅਤੇ ਨਿਰਛਲ ਆਦਮੀ ਹੋ
ਵਾਹਿਗੁਰੂ ਜੀ ਬਹੁਤ ਚੰਗੇ ਸਵਾਲ ਪੁੱਛੇ ਹਨ ਜੀ ਇੰਨਾ ਸਵਾਲਾਂ ਵਿੱਚੋਂ ਮੇਰੇ ਮਨ ਵਿੱਚ ਉੱਠ ਰਹੇ ਕਈ ਸਵਾਲਾਂ ਦਾ ਅੱਜ ਜਵਾਬ ਮਿਲ ਗਿਆ ਹੈ ਜੀ ਵਾਹਿਗੁਰੂ ਆਪ ਦਾ ਭਲਾ ਕਰੇ ਜੀ
ਬੀਬੀ ਜੀ ਤੁਹਾਡੇ ਬੱਚਨ ਸੁਣਕੇ ਬਹੁਤ ਰੂਹ ਨੂੰ ਸ਼ਾਂਤੀ ਮਿਲਦੀ ਹੈ
ਕਰੋੜਾ ਵਾਰ ਨਮਸਕਾਰ ਇਸ ਮਾਤਾ ਨੂੰ ਇਹ ਮਾਤਾ ਕਿਸੇ ਪੂਰਨ ਬ੍ਰਹਮ ਗਿਆਨੀ ਤੋ ਬ੍ਰਹਮ ਗਿਆਨ ਹਾਸਲ ਕਰ ਚੁਕੀ ਹੈ ਤੇ ਬ੍ਰਹਮ ਗਿਆਨੀ ਬਣ ਚੁਕੀ ംਪਹਿਲੀ ਵਾਰ ਕਿਸੇ ਮਾਤਾ ਨੂੰ ਬ੍ਰਹਮ ਅਵਸਥਾ ਵਿੱਚ ਵੇਖਿਆ ം❤❤❤❤❤❤❤❤❤❤
ਬਰੰਮ ਗਿਆਨ ਐਨਾਂ ਸੌਖਾ ਨੀ ਮਿਲਦਾ ।।
ਰੂਹ ਦੀ ਭੁੱਖ ਜ਼ਰੂਰ ਸ਼ਾਂਤ ਹੁੰਦੀ ਹੈ .. ਜੀ ਕਰਦਾ ਹੈ ਇਹਨਾਂ ਨੂੰ ਮਿਲਣ ਨੂੰ...
@@HrvinderKaur-o2c ਜਦੋਂ ਚਾਹੋ ਮਿਲ ਸਕਦੇ ਆ ਤੁਸੀ ਜੀ ।।
ਵਾਹਿਗੁਰੂ ਜੀ ਮੈਂ ਜੀ ਇੱਕ ਹਿੰਦੂ ਪਰਿਵਾਰ ਵਿੱਚੋਂ ਹਾਂ ਪਿਛਲੇ ਕੁਝ ਸਮੇਂ ਤੋਂ ਵਾਹਿਗੁਰੂ ਜੀ ਦੀ ਮਿਹਰ ਸਦਕਾ ਵਾਹਿਗੁਰੂ ਜੀ ਦਾ ਜਾਪ ਅਤੇ ਬਾਣੀ ਪੜਨ ਦੀ ਤਿੰਨ ਸਾਲ ਪਹਿਲਾਂ ਮੇਰੇ ਮਾਤਾ ਜੀ ਦਾ ਦੇਹਾਂਤ ਹੋ ਗਿਆ ਸ ਉਨਾਂ ਦਾ ਦੇਹਾਂਤ ਸਵੇਰ ਦੇ ਸਮੇਂ ਹੋਇਆ ਸੀ ਪਰ ਰਾਤ ਨੂੰ ਉਹ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸਨ ਇਸੇ ਲਈ ਉਹਨਾਂ ਦੇ ਭੋਗ ਤੇ ਮੈਂ ਸਿਰਫ ਸੁਖਮਣੀ ਸਾਹਿਬ ਜੀ ਦਾ ਪਾਠ ਕਰਵਾ ਦਿੱਤਾ ਸੀ ਮੇਰੇ ਇੱਕ ਮਿੱਤਰ ਨੇ ਆਪਣੇ ਘਰ ਬੈਠ ਕੇ ਹੀ ਸੁਖਮਣੀ ਸਾਹਿਬ ਦਾ ਆਪ ਪਾਠ ਕਰ ਦਿੱਤਾ ਸੀ ਅੰਮ੍ਰਿਤਸਰ ਵਿਖੇ ਇਕ ਦਫਤਰ ਦੇ ਆਧਿਕਾਰੀ ਸਾਹਿਬਾਨ ਅਤੇ ਉਨਾਂ ਦੇ ਸਟਾਫ ਨੇ ਦਫਤਰ ਵਿੱਚ ਹੀ ਸੁਖਮਣੀ ਸਾਹਿਬ ਦਾ ਪਾਠ ਕਰ ਦਿੱਤਾ ਸੀ ਹੁਣ ਸਾਨੂੰ ਕਿਹਾ ਜਾ ਰਿਹਾ ਹੈ ਜੀ ਕਿ ਅਸੀਂ ਹਿੰਦੂ ਧਰਮ ਦੇ ਰੀਤੀ ਰਿਵਾਜਾਂ ਨਾਲ ਭੋਗ ਨਹੀ ਪਾਇਆ ਇਸ ਲਈ ਮੇਰੀ ਮਾਤਾ ਦੀਤਮਾ ਮਾਤਾ ਦੀ ਸ਼ਾਂਤ ਨਹੀਂ ਹੋਈ ਅਤੇ ਉਹ ਭਟਕ ਰਹੀ ਹੋਵੇਗੀ ਕਿਰਪਾ ਕਰਕੇ ਗੁਰਮਤ ਅਨੁਸਾਰ ਮੈਨੂੰ ਸਿਹਤ ਸੇਧ ਦੇਣ ਦੀ ਕਿਰਪਾਲਤਾ ਕਰਨਾ ਜੀ ਕਿਰਪਾ ਕਰਕੇ ਆਪਣਾ ਫੋਨ ਨੰਬਰ ਸਾਂਝਾ ਕਰਨਾ ਜੀ ਤਾਂ ਜੋ ਲੋੜ ਪੈਣ ਤੇ ਸੇਧ ਲੈ ਸਕਾਂ ਜੀ ਮੇਰ ਮੇਰਾ ਨੰਬਰ ਹੈ ਜੀ ਬੱਚਿਆਂ ਨੂੰ ਮੈਂ ਉ 95 32 044
Tusi ta apne aap nu दुविधा ch hi pa lya fer tusi ta antim ardas krwa hi diti c
ਧੰਨ ਆ ਬੀਬੀ ਜੀ ਤੁਸੀਂ
ਬਹੁਤ ਕੁਝ ਸਿੱਖਣ ਨੂੰ ਮਿਲਿਆ 🙏🏻🙏🏻
ਮੈਂ ਤਾਂ ਸੋਣ ਲੱਗਾ ਸੀ ਪ੍ਰੰਤੂ ਵਿਚਾਰ ਵਿਟਾਂਦਰਾ ਬਹੁਤ ਜਿਆਦਾ ਰਸ ਦੇ ਰਿਹਾ ਹੈ ਇਸ ਲਈ ਹੁਣ ਤਾਂ ਮੈਂ ਰਾਤ ਨੂੰ ਹੀ ਸੋਵਾਂ ਗਾ ਧੰਨਵਾਦ ਜੀ
ਦਦੈ ਦੋਸ ਨ ਦੇਊ ਕਿਸੈ
ਦੋਸੁ ਕਰੰਮਾ ਆਪਣਿਆ ॥
ਜੋ ਮੈ ਕੀਆ ਸੋ ਮੈ ਪਾਇਆ
ਦੋਸੁ ਨ ਦੀਜੈ ਅਵਰਜਨਾ ॥੨੧॥
ਕਿਸੇ ਤੇ ਇਲਜਾਮ ਨਾ ਲਾ, ਦੋਸ਼-ਕਸੂਰ ਤੇਰੇ ਆਪਣੇ ਅਮਲਾਂ ਦਾ ਹੈ !
ਜੋ ਬੀਤੇ ਵਿੱਚ ਕਰਮ ਕੀਤੇ, ਉਸ ਅਨੁਸਾਰ ਜੀਵਨ ਵਿੱਚ ਭੁਗਤ ਰਿਹਾ ਹੈਂ, ਕਿਸੇ ਹੋਰ ਨੂੰ ਦੋਸ਼ ਨਾ ਦੇ *ਭਾਵ ਸਭ ਕੁਝ ਤੇਰੇ ਆਪਣੇ ਕੀਤੇ ਕਰਮਾਂ-ਅਮਲਾਂ ਅਨੁਸਾਰ ਹੋ ਰਿਹਾ ਹੈ, ਵਾਹਿਗੁਰੂ ਕਿਸੇ ਦਾ ਬੁਰਾ ਨਹੀਂ ਕਰਦਾ* !
Ho rape hundi aa baby NAL ho ke aa
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੋ ਸਭ ਤੇਰੇ ਬੱਚੇ ਨੇ ਪਿਤਾ ਪਰਮਾਤਮਾ ਜੀਓ 🎉❤🎊🎉👏🙇♀️
unlimited episode karo maata ji naal karan veer bahut hi skoon milya waheguru baare sun k, karan veer tusi saade te loka te parupkaar kar rahe ho really respect you so proud tuhadi hmesha charhdi kala rahe veer❤❤❤❤❤❤
ਵਾਹਿਗੁਰੂ ਜੀ ਇਸ ਤਰ੍ਹਾਂ ਦੀ ਰੂਹ ਦੁਨੀਆਂ ਕੋਈ ਕੋਈ ਮਿਲਦੀ ਹੈ! Waheguruji 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ ਮਾਤਾ ਜੀ। ਬੜੀ ਹੀ ਅਣਮੁੱਲੀ ਜਾਣਕਾਰੀ , ਗੁਰਬਾਣੀ ਵਿਚਾਰ ਤੇ ਪ੍ਰਭੂ ਮਿਲਾਪ ਦੀਆਂ ਵਿਚਾਰ ਕਰਨ ਦਾ ਧੰਨਵਾਦ ਜੀ।♥️🙏♥️🙏
ਧੰਨ ਹੈ ਐਸੀ ਰੂਹ
Simple way explaining helps….. very comforting…. No one explains this way❤
ਪਾਜੀ ਰਬ ਦੀ ਗੱਲ ਸੁਣ ਕੇ ਕਿੰਨਾ ਸਕੂਨ ਮਿਲਿਆ ਦੇਖ ਏ ਹੈ ਲੋਕੋ ਅਸਲ ਪੂਰੇ ਪਿਤਾ ਜੀ ਬਾਰੇ ਓਹੋ ਤੂ. ਧੰਨ ਏ ਮੇਰੇ ਸਤਿ ਪਿਤਾ ਜੀ ਆਪਣੀ ਸਨਾਖ਼ਤ ਦੇ ਰਹੇ ਓ ਸਾਰਿਆਂ ਨੂੰ ਸਤਿ ਪੁਰਖ ਜੀ ਤੁਸੀ ਧਨ ਹੋ
Bohot bohot deeply galla dasiya mata ji ne ❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਬਚਪਨ ਵਿੱਚ ਮੇਰੇ ਜਮਾਤੇ ਹਰਿੰਦਰ ਸਿੰਘ ਨੀ ਮੈਨੂੰ ਗੁਰੂ ਦੁਆਰਾ ਸਾਹਿਬ ਨਤ ਮਸਤਕ ਹੋਣ ਲਈ ਆਖਿਆ ਸਾਹਿਬ ਪਤਾ ਨਹੀਂ ਮੈਂ ਕਿਸ ਘੁਮੰਡ ਵਿੱਚ ਉਸਨੂੰ ਇਨਕਾਰ ਕਰ ਦਿੱਤਾ ਇਹ ਵੀ ਸੱਚ ਹੈ ਕਿ ਜਦੋਂ ਜਦੋਂ ਵੀ ਜਿੰਦਗੀ ਵਿੱਚ ਕੋਈ ਮੁਸ਼ਕਿਲ ਆਈ ਹੈ ਤਾਂ ਉਸ ਦਾ ਹੱਲ ਉਸੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁਣ ਮਗਰੋਂ ਮਿਲਿਆ ਹੈ ਇਥੋਂ ਤੱਕ ਕਿ ਵਾਹਿਗੁਰੂ ਜੀ ਨੇ ਮੇਰੀ ਇੱਕ ਮਿਤੀ ਬਧ ਅਰਦਾਸ ਵੀ ਪੂਰੀ ਕਰ ਦਿੱਤੀ ਮੈਂ ਇੱਕ ਹੈਂਡੀਕੈਪਡ ਵਿਅਕਤੀ ਹਾਂ ਇਕ ਬਦਮਾਸ਼ ਨੇ ਮੇਰਾ ਮਕਾਨ ਕਿਰਾਏ ਤੇ ਲੈ ਕੇ ਕਬਜ਼ਾ ਕਰ ਲਿਆ ਸੀ ਤਾਂ ਮੈਂ ਉਸੇ ਗੁਰਦੁਆਰਾ ਸਾਹਿਬ ਵਿਖੇ ਆਪਣੀ ਪਤਨੀ ਅਤੇ ਦੋਨੋਂ ਬੱਚਿਆਂ ਨੂੰ ਨਾਲ ਲੈ ਜਾ ਕੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਇਕ ਦਸੰਬਰ ਨੂੰ ਮੇਰੇ ਪਿਤਾ ਜੀ ਦਾ ਜਨਮਦਿਨ ਹੈ ਕਿਰਪਾ ਕਰਕੇ ਇਕ ਦਸੰਬਰ ਨੂੰ ਮੇਰੇ ਘਰ ਆਪਣੇ ਚਰਨ ਪਾਉਣ ਦੀ ਉਸ ਤੋਂ ਬਾਅਦ ਅਜਿਹਾ ਕੌਤਕ ਰਚਿਆ ਕੇਤ 30 ਨਵੰਬਰਨੂੰ ਉਹ ਬਦਮਾਸ਼ ਮਕਾਨ ਮੇਰਾ ਮਕਾਨ ਖਾਲੀ ਕਰ ਅਤੇ ਇੱਕ ਦਸੰਬਰ ਨੂ ਗੁਰੂ ਸਾਹਿਬ ਨੇ ਮੇਰੇ ਘਰ ਚਰਨਪਾ ਦਿੱਤੇ ਮੇਰੀ ਮਿਤੀ ਬੱਧ ਅਰਦਾਸ ਨੂੰ ਪੂਰਾ ਕਰ ਦਿੱਤਾ
❤❤❤❤ ਮਾਂ ਜੀ ਦੇ ਚਰਨਾਂ ਵਿਚ ਨਮਸ਼ਕਾਰ ❤❤❤❤❤❤❤
Mata ji is spiritual soul her knowledge is imbued and enriched with truth and religiousness.
ਵਾਹਿਗੁਰੂ ਜੀ, ਸ਼ੁਕਰ ਹੈ, ਸ਼ੁਕਰਾਨਾ ਜੀ,ਜੋ ਨੇਕ ਰੂਹਾਂ ਦੇ ਦਰਸ਼ਨ ਕਰਵਾਏ।👃
Very Very thank you for sharing this devotional video ❤
ਜਦੋਂ ਤੋਂ ਵਾਹਿਗੁਰੂ ਜੀ ਨੇ ਮਿਹਰ ਕਰਕੇ ਮੈਨੂੰ ਬਾਣੀ ਨਾਲ ਆਪ ਜੋੜ ਲਿਆ ਹੈ ਹੁਣ ਹੌਲੀ ਹੌਲੀ ਮੈਨੂੰ ਆਪਣੇ ਘਮੰਡ ਦੀ ਸਮਝ ਪੈ ਰਹੀ ਹੈ
ਬੀਬੀ ਜੀ ਸਤਿ ਸ੍ਰੀ ਅਕਾਲ ਬਲਵਿੰਦਰ ਸਿੰਘ ਅੰਮ੍ਰਿਤਸਰ ਤੋਂ ਆਪ ਜੀ ਦੇ ਚਰਨਾਂ ਵਿੱਚ ਨਮਸਤਕ ਹੁੰਦਾ ਵਾ ਜੀ ਅੱਜ ਦਾ ਪੌਡਕਾਸਟ ਦੇ ਵਿੱਚ ਆਪ ਨੇ ਕਮਾਲ ਕਮਾਲ ਕਮਾਲ ਹੀ ਕਰ ਦਿੱਤੀ ਹੈ
😅
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਪੂਰਾ ਗੁਰੂ ਕੋਈ ਨਹੀਂ
Aaho kitab ne keda bol k dasna kujh. Apni mrji nal Matlab kadi jao tukka de
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਭੈਣ ਜੀ ਨੂੰ ❤❤
true h bilkul jis b insan eh hound pehchan lwe ohda jnm lain da reason pta lg jayega 🙏🏾🙏🏾
ਅਕਾਲ ਨੂੰ ਸਿਰਫ ਅਕਾਲ ਪੁਰਖ ਹੀ ਸਮਝਦਾ ਹੈ।
ਧੰਨ ਗੁਰੂ ਗ੍ਰੰਥ ਸਾਹਿਬ ਜੀ ❤🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
Hanji bhut bhut sunder vichar hai hanji mata ji Sade he pind de hai bilkul Sahi kha hai mata ji bahut bahut vaidya hai parvar tu hai koti koti parnam hai mata ji nu bhut sunder vichar hai ji❤❤❤
ਸ਼ਬਦ ਨਹੀਂ ਹਨ ਕੁਝ ਬੋਲ ਜਾ ਲਿਖ ਸਕਾਂ। ਮਾਂ ਜੀ ਦਯਾ ਕਰੋ ਇਸ ਬੇਟੀ ਤੇ ਵਾਹਿਗੁਰੂ ਜੀ ਨਾਲ਼ ਜੁੜ ਸਕਾਂ।
Radha swami
Waheguru ji waheguru ji waheguru ji very nice podcast thanks miti tv
ਇੜਾ ਪਿੰਗੁਲਾ ਅਉਰੁ ਸੁਖਮਨਾ ਪਉਨੈ ਬੰਧਿ ਰਹਾਉਗੋ
ਚੰਦੁ ਸੂਰਜੁ ਦੁਇ ਸਮ ਕਰਿ ਰਾਖਉ ਬ੍ਰਹਮ ਜੋਤਿ ਮਿਲਿ ਜਾਉਗੋ👏🏻.
Eh kitte mil nahi rahiya khud bnaya kya
Buht vdia gyan miliya
Karan you are also very evolved soul❤
Veer ji bohot sohni interview lende hain🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
Bht sohna interview hunda veer tuhda,tuc sab de man de swal push lende ho.
Dhan dhan ji aap ji❤❤❤❤❤
Waheguru ji 🙏 next part please
Very nice g Baba Ji Maher karn ji 🙏🙏❤️❤️❤️❤️
ਕੋਟ ਕੋਟ ਨਮਸਕਾਰ ਜੀ 🙏🙏
Really like this chanel you showed original
। ੁਓੁਥੈ। ਅਮਲਾ। ਦੇ। ਹੁਣੇ। ਨੇ। ਨਵੈੜੈ। ਕਿਸੇ। ਨਾ। ਤੇਰੀ। ਜਾਤ। ਪੁਛਣੀ।
ਬਹੁਤ ਵਧੀਆ
❤❤❤❤❤ਵਾਹਿਗੁਰੂ ਜੀ ❤❤❤❤❤❤❤❤
Very good guest. She is one with God
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਕਾਸ ਕਿ ਮੈਂ ਆਪ ਜਿਦੇ ਘਰ ਜਾਂ ਘਰ ਦੇ ਨਜ਼ਦੀਕ ਪੈਦਾ ਹੋਇਆ ਹੁੰਦਾ ਤਾਂ ਅੱਜ ਮੇਰਾ ਪੂਰਾ ਪਰਿਵਾਰ ਗੁਰਸਿੱਖ ਪਰਿਵਾਰ ਹੁੰਦਾ
Mata ji nu pyar bhri sat sri akal ji 🙏🙏🙏🙏🙏🙏🌹🌹🌹🌹🌹🌹❤️
jado Main c oodo tu nahi c hun tuu hai Main nahi ❤🎉❤❤
ਗੁਰਬਾਣੀ ਵਿਚ ਸੰਤ ,ਗੁਰੂ ਨੂੰ ਹੀ ਕਿਹਾ ਗਿਆ ਹੈ ਜੀ। ਸਾਡਾ ਸਿੱਖਾਂ ਦਾ ਗੁਰੂ,ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਜੀ।ਕੋਈ ਦੇਹਧਾਰੀ ਗੁਰੂ ਨਹੀਂ ਹੈ ਜੀ।❤
Waheguru sbnu sadbudhi bkshn ji 🙏🏻
Thank you Mata ji ♥️🙏🙏
ਧੰਨ ਗੂਰੁ ਨਾਨਕ ਦੇਵ ਜੀ ਨੇ ਬੀਬੀ ਨੁੰ ਵੱਡੀਆਂ ਦੱਤੀਆ ਧੰਨ ਹੋ ਬੀਬੀ ਜੀ ਗਿਆਨ ਹੇ ਉਹਨਾਂ ਧੰਨਵਾਦ ਜੀ ਗੁਰੂ ਸਾਹਿਬ ਜੀ ਕਿਰਪਾ ਕਰਕੇ ਬੀਬੀ ਜੀ ਨਾਲ ਮਿਲੇਣ ਹੈ ਕਿੱਥੇ ਜਾ ਕੇ ਮਿਲੇ ਚਾਹੀਦੇ ਹੇ
ਪਾਜੀ ਇਸ ਤੋਂ ਵੀ ਉਪਰ ਕੁਛ ਜਾਨਣਾ ਏ ਤਾ ਫਤਿਹ ਗੜ੍ਹ ਚੂੜੀਆਂ ਦੇ ਰੋਡ ਤੇ ਸਕੀ ਤੇ ਉਪਰ ਗੁਰਦਵਾਰਾ ਏ ਸਤਸਵਾਸ ਸਰ ਗੁਰਦੁਆਰਾ ਏ ਓਥੇ ਜਾ ਪਤਾ ਲੱਗ ਜੂ ਹੋਰ ਸਤਿ ਪੁਰਖ ਮੂਲ ਪਿਤਾ ਜੀ ਬਾਰੇ
Kon ne othe
@GurjantSingh-fp1hy ਅਕਾਲ ਪੁਰਖ ਸਤਿ ਸਾਹਿਬ ਜੀ ਦੀ ਸਿਫਤ ਕਰਨ ਵਾਲੇ ਨੇ ਓਥੇ ਮੂਲ ਪੁਰਖ ਸਤਿ ਸਾਹਿਬ ਜੀ ਦੇ ਬਾਰੇ ਗੱਲ ਕਰਦੇ ਨੇ ਓਥੇ ਤੁਸੀ ਜਾਣਾ
@@jonyoyewow ki name a santa da
@GurjantSingh-fp1hy ਤੈਨੂੰ ਕਿੰਨੇ ਕਹਿ ਤਾ ਕੇ ਮੈਂ ਸੰਤ ਆ 🤣
Sunder parbhu sunder parbhu sunder ❤❤❤❤❤❤❤❤❤
🌹🌹🌹🌹ਵਾਹਿਗੁਰੂ ਜੀ🌹🌹🌹🌹
ਇੰਨਸਾਅਤ ਦਾ ਕੋਈ ਧਰਮ ਨਹੀਂ ਹੁੰਦਾ ਹੈ ਗੁਰੂ ਬਾਬੇ ਜੀ ਨੇ ਧਰਮ ਦਾ ਅਰਥ 400 ਸਾਲ ਪਹਿਲਾਂ ਕੀਤੇ ਜਪੁਜੀ ਸਾਹਿਬ ਜੀ ਦੀਆਂ 34 ਪਾਉੜੀਆ ਵਿੱਚ ਕੀਤਾ ਹੋਇਆ ਹੈ
Thanks veer ji 💐💐
VERY GOOD performance
ਵਾਹਿਗੁਰੂ ਸਾਹਿਬ ਜੀ ❤❤❤❤
ਯਾਰ ਮੈਨੂੰ ਇਹ ਸਮਝ ਨਹੀਂ ਆਉਂਦੀ ਕੇ ਹਫਤੇ ਕੋ ਬਾਦ ਇਸ ਮਿੱਟੀ ਚੈਨਲ ਤੇ ਕੋਈ ਨਾ ਕੋਈ ਯੂ ਟਿਊਬ ਤੇ ਆਪਣੇ ਆਪ ਨੂੰ ਰੱਬ ਨਾਲ ਮਿਲੇ ਹੋਇਆ ਦੇ ਸਬੂਤ ਦੱਸੀ ਜਾਂਦੇ ਦੀ ਇੰਟਰਵਿਊ ਦੇਈਂ ਜਾਂਦਾ ਪਰੰਤੂ ਗੁਰਬਾਣੀ ਵਿੱਚ ਤਾਂ ਲਿਖਿਆ ਏ ਕੇ ਕਰੋੜਾਂ ਵਿਚੋਂ ਕੋਈ ਇਕ ਅੱਧ ਹੀ ਮਿਲਿਆ ਏ ਪਰਮਾਤਮਾ ਜੀ ਨੂੰ /ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ਕੋਟਨ ਮੈਂ ਨਾਨਕ ਕੋਊ ਨਾਰਾਇਨੁ ਜਿਹ ਚੀਤ ਬਾਈ ਜੀ ਇਸ ਪੰਗਤੀਆਂ ਦੇ ਅਰਥ ਆਪਣੇ ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਸਹਿਬ ਜੀ ਨੂੰ ਪੁੱਛ ਲਓ / ਕੀ ਜਿਹੜੇ ਰੱਬ ਨੂੰ ਮਿਲੇ ਹੁੰਦੇ ਏ ਉਹ ਇੰਟਰਵਿਊ ਦੇ ਕੇ ਰੱਬ ਜੀ ਨੂੰ ਮਿਲੇ ਹੋਏ ਦਾ ਢੰਡੋਰਾ ਨਹੀਂ ਪਿੱਟਦੇ
Gal aa nahi hai k koi rab nu milyea k nahi , gal aa hai k jo Kush sikhen nu milda Sikh lo ,( waheguru ji )
Veer ji jado prmatma hukam karda odo he dasda koe nhe ta nhe dasda baki prmatma milan nu wait karda bas saday ti mil ne hunda japp japp k
I hope it help you understanding bit
Bai athe lakha hzaara lok aa Jo rab nu payi bethe aa
Eh ta kise nu hi hukam hunda eda dsn da , gurbani ch ta eh v likhya ki khud naam jpo te dujya nu v jpao...
Eh lok ohi km kr rhe hora nu naam jpon da
Je Shak hai ta khud naam jap ke dekho fr hi apa kuj keh skde
Tusi kroda ch ee aunde bai ji.. oh virle lok ee ne jihna nu oh darshan dinda
Wow bibi ji🎉❤
Bibi g kede coty disst tn ne kuj ona bare tn dsya nai.
ਮਾਤਾ ਜੀ ਦੇ ਬਹੁਤ ਵੀਚਾਰ
ਵਾਹਿਗੁਰੂ ਜੀ ਵਾਹਿਗੁਰੂ ਜੀ
Bai Karan, you should not interrupt your speakers. Let them finish first. Then you should put your next question. And thanks for bringing podcasts with such evolved souls.
Mata ji nu parnam🙏
Bilkul sach keha tusi pyari atma😊
ਗੁਰਬਾਣੀ ਵਿੱਚ ਭਗਤ ਰਵਿਦਾਸ ਜੀ ਅਨੁਸਾਰ, ਬੇਗਮਪੁਰਾ ਆਤਮਕ ਅਵੱਸਥਾ ਦਾ ਨਾਮ ਹੈ, ਜਦੋਂ ਕਰਤੇ ਨਾਲ ਮਿਲਾਪ ਹੋ ਜਾਂਦਾ ਹੈ *ਉਸ ਅਵੱਸਥਾ ਨੂੰ ਪ੍ਰਾਪਤ ਕਰਨ ਲਈ ਨਾਮ-ਬਾਣੀ ਅਭਿਆਸ ਭਾਵਨਾ ਨਾਲ ਕਰੀਏ* ਜੋ ਹਰ ਸਿੱਖ-ਬੰਦੇ ਦੀ ਜਿੰਦਗੀ ਦਾ ਮੁੱਖ ਉਦੇਸ਼ ਹੈ !
ਧਰਮ (ਭਾਵ ਕਿਸੇ ਸਕੂਲ ਵਿੱਚ ਦਾਖਲਾ ਲੈ ਲਈਏ-ਮਕਸਦ ਵਿੱਦਿਆ ਪ੍ਰਾਪਤ ਕਰਨੀ ਹੈ ) ਕੋਈ ਵੀ ਅਪਣਾ ਲਈਏ, *ਮਕਸਦ ਆਤਮਾ ਦਾ ਪਰਮਾਤਮਾ ਵਿੱਚ ਮਿਲਾਪ ਹੈ* !
bhagat kon aa oye guru aa ohh tere wargi dukki de gyan di lord ni
@@shoterpB32
ਮੈਂ ਗਿਆਨ ਦੇਣ ਜੋਗਾ ਨਹੀਂ-ਦੁੱਕੀ ਵੀ ਜਿਆਦਾ 0 ਵੀ ਕਹਿ ਸਕਦੇ ਹੋ, ਇਸੇ ਲਈ ਭਗਤ ਰਵਿਦਾਸ ਜੀ ਦਾ ਬਚਨ ਗੁਰਬਾਣੀ ਅਨੁਸਾਰ ਲਿਖਿਆ ਹੈ !
Guru Ravidas bhagt Rab de se Tere ly bhagt nahi Sade sab ly guru han Kyu Guru mat una to he suru hoyia hai jodo baba nanak ne jehre sadhyia nu bhujan karvyia se una vich guru Ravidas ji vi san thaniu es gal da pata una saduyia vich Kabir ji se os time he una ne babe Nakan nu nirkar di bakhsis kar diti se. Bhujan ta ek bhnana se pata ne kis kafar ne una nu bhukhe sadhu likh dita hoyia hai history vich o mahapursh jina de 52 Raje bhagt hoye kinyia raniyia Mira Bai Rani chlaa Bhai sevak hoyia una nu kis gal di bhokh ho sakdi se.
@@SurajSuraj-ct5vy veer mukkdi gal tan eh Kise de khen nal na ohna da stikar ghatna na badna par jhedi ohna ne thakk pati ohs da nteeja ajj ehna de shamne a ohi lokk ajj sadde paran vich digde a jhe salle khande c chamar kon a ohh din gye Thode jhe hage a jina eh gal samjh ni a rahi time de hisaab nal sab set ho Jana aa thand rakhan thodi jayi
@@SurajSuraj-ct5vy
ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਭਗਤ ਲਿਖਿਆ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦੀ ਪਦਵੀ ਹੈ ਤਾਂ ਸਾਰੀ ਗੁਰਬਾਣੀ ਗੁਰੂ ਹੀ ਹੈ !
Wahegurgji Wahegurgji Wahegurgji Wahegurgji maharkarn ♥️ 🙏
ਵਾਹਿਗੁਰੂ ਜੀ
Ajj de sabb tho best interview❤
Thank you good sat sang🙏🪴⚘️🌷🌺💓
🙏🏽🙏🏽 Waheguru Waheguru 🙏🏽🙏🏽
ਵਾਹਿਗੁਰੂ ਜੀ 🙏
Waheguru ji ❤❤❤❤🙏🙏🙏🙏
ਵਹਿਗੁਰੂ ਜੀ
ਪਾਜੀ ਸਲਾਮਤ ਜੋਗੇ ਨਾਲ ਗੱਲ. ਕਰੋ ਹੋਰ ਸਮੁੰਦਰ ਜਾ ਰਹੇ ਓ 🙏🙏🙏ਤੁਸੀ
Veer ji tusi v boht vadhiya kam karde ho tuhada gal baat karn da tarika v boht vadhiya Dillon dhanwad tuhada v
Satnam waheguru Ji
Waheguru ji 🙏
Waheguru ji
Waheguru 🙏 Waheguru 🙏 ❤❤❤
Waheguru satnam jii
That's true ❤
I love u maa❤❤❤❤❤❤❤
Waheguru
Waheguru ji waheguru ji
Dhan ho tuci Mata ji..pairi paina ji
Parnaam gur mataa ji
Waheguru ji🙏🏻🙏🏻🙏🏻🙏🏻🙏🏻🙏🏻🙏🏻
Waheguru ji waheguru ji waheguru ji waheguru ji waheguru ji 🙏
Waheguru ji ❤
LIFE ( CHILDISH (WISDOM ) . LIFE ALWAYS ASK , " CHILDISH QUESTION " . SELF ( PARAMATMA ) .
Waheguru ji 🎉🎉🙏
V nice mata ji
Waheguru ji kirpa rakhna ji
Satnam wahe guro g
Waheguru ji mata ji da satsang asthan adress da adress den de kirpalta karni ji waheguru ji ka Khalsa waheguru ji ki fethe ji