Life Changing Experience | Paramjeet Singh Prince | Bhai Simranjeet Singh Tohana Wale | 1 TV Channel

Поделиться
HTML-код
  • Опубликовано: 1 янв 2025

Комментарии • 813

  • @NPB9513
    @NPB9513 3 дня назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @karansharma-si7vv
    @karansharma-si7vv 8 месяцев назад +12

    Dhan Bhai sewa singh ji tarmala Dhan Bhai dalvir singh ji tarmala

  • @gurusingh8223
    @gurusingh8223 8 месяцев назад +14

    ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰ ਦਿਓ

  • @kulbirsingh2985
    @kulbirsingh2985 8 месяцев назад +79

    ਆਨੰਦ ਆਈ ਜਾਂਦਾ ਗੁਰਸਿੱਖਾਂ ਦਿਆਂ ਗੱਲਾਂ ਸੁਣ ਕੇ ਸਾਡੇ ਵੱਡੇ ਭਾਗ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਜੀ ਟੋਹਾਣਾ ਸਾਨੂੰ ਮਿਲੇ ❤

    • @BHAIVIJAYSINGH
      @BHAIVIJAYSINGH 8 месяцев назад +7

      Same ਇਹੀ ਗੱਲ ਮੈ ਸੋਚਦਾ ਹਾਂ
      ਪਤਾ ਨਹੀਂ ਕਿਹੜੇ ਭਾਗ ਜਾਗੇ ਹਨ ਸਾਡੇ
      ਪਰ ਮੈ ਲਾਹਾ ਨਹੀਂ ਲੈ ਪਾ ਰਿਹਾ ਹਾਂ
      ਸੰਗਤ ਨਹੀਂ ਹੋ ਪਾਉਂਦੀ ਹੈ
      ਕਿਰਪਾ ਕਰੋ ਕਿਰਪਾ ਕਰੋ ਮਾਇਆ ਦੇ ਜਾਲ ਤੋਂ ਨਿਕਲ ਜਾਈਏ

    • @lakhvirsingh9492
      @lakhvirsingh9492 5 месяцев назад

      😂 Bus kero ji

  • @ManjinderSingh-yb5tc
    @ManjinderSingh-yb5tc 9 месяцев назад +32

    ਧੰਨ ਭਾਈ ਸੇਵਾ ਸਿੰਘ ਜੀ ਤਰਮਾਲਾ (ਮੋਗਾ)

  • @HarbansSingh-lw8vs
    @HarbansSingh-lw8vs 8 месяцев назад +52

    ਭਾਈ ਸਾਹਬ ਨੇ ਬ੍ਰਹਮ ਗਿਆਨੀ ਭਾਈ ਸਿਮਰਨਜੀਤ ਸਿੰਘ ਟੋਹਾਣਾ ਬਾਰੇ ਜੋ ਦੱਸਿਆ ਵਾਕਈ ਹੀ ਉਨ੍ਹਾ ਦੇ ਗਿਆਨ ਨਾਲ ਦਾਸ ਤੇ ਕਥਾ ਸੁਣਨ ਨਾਲ ਅਮ੍ਰਿਤ ਰਸ ਤੇ ਨਾਦ ਸੁਣਨ ਦੀ ਕਿਰਪਾ ਹੋ ਗਈ ਹੈ। ਦਾਸ ਇਸ ਤੋ ਪਹਿਲਾਂ ਬ੍ਰਹਮ ਗਿਆਨੀ ਸੰਤ ਸਿੰਘ ਮਸਕੀਨ ਜੀ ਯੂ ਟਿਊਬ ਤੇ ਹਰੇਕ ਕਥਾ ਸੁਣ ਚੁੱਕਿਆ ਹੈ ਜੀ।ਵਾਹਿਗੁਰੂ ਜੀ 🙏

    • @jitsharandhaliwal468
      @jitsharandhaliwal468 8 месяцев назад

      Maskeen ji ehne de naam japn de tarike da khandan karde si . Yog mat hai a jo karde ne .

    • @Harjas939
      @Harjas939 3 месяца назад

      Veer ji baba ji da number millega

    • @bharpurchehal3518
      @bharpurchehal3518 3 месяца назад

      47:52 ​Mmadkeen ji ne Hnuman ji bare Hinduan nu ki kiha si.ki hale oh fired hi. ne 43:36 oh. Purn tor te leennhi ho ske?
      45:48 e​@@jitsharandhaliwal468

    • @Khiladi86
      @Khiladi86 Месяц назад

      Veer ji mai granite sant ji maskeen ji di katha sunda kafi time to mai abihaas karde nu kai saal ho ge manu ta koi amritras ni aaya 3,4hour abihas karda sant maskeen ji ta kehnde ne rubbish jot sroop aa but mai ta rubbish de Darsham karne aa te veer manu koi sheer Dhani guru ni milea meria kujh manga ne but koi poori ni hoi mai some nu hath paava oh mitti banda ki kra dukh took ch aunde ne mai hor dukh ni seh sakda mai Kesh ni rakhe manu ik buri aadat aa sigrit peen di mai chandigarh chauna but lagda jive koi cheez manu es habit val khich da koi ,manu ik and have hunda 2,3foot zameen to upper uth janda ha 39 shall age aa meri unmarried ha manu koi raasta ni dikhda koi kam ni karda kissan ha zameen thanke te dinna

  • @devinderpaldhiman1313
    @devinderpaldhiman1313 8 месяцев назад +21

    Thanks Dear Adab Maan ji , ਤੁਸੀਂ ਬਹੁਤ ਵਧੀਆ topic , (ਜੇਹੜਾ ਕਿ ਅਧਿਆਤਮ ਨਾਲ ਜੁੜਿਆ ਹੋਇਆ ਹੈ) ਚੁਣਿਆ ਹੈ,ਤੇ ਤੁਸੀਂ ਖ਼ਾਸ ਸ਼ਖਸ਼ੀਅਤਾਂ ਲੱਭ ਕੇ ਲਿਆਂਦੇ ਹੋ ।ਇਸ ਤਰਾਂ ਦਾ ਉਪਰਾਲਾ ਕੋਈ ਵਿਰਲਾ ਹੀ ਕਰਦਾ ਹੈ ਜੋ ਕਿ ਅੱਜ ਦੇ ਸਮੇਂ ਦੀ ਮੰਗ ਹੈ । ਦੁਨੀਆਂ ਨੂੰ ਕਲਯੁਗ ਵਿੱਚ ਇਸ ਤਰਾਂ ਦੀ practical ਚਰਚਾ ਦੀ ਬਹੁਤ ਲੋੜ ਹੈ ਜੋ ਕਿ ਬਹੁਤ ਦੁਰਲੱਭ ਅਤੇ ਬਹੁਮੁੱਲੀ ਹੈ ।
    ਬਹੁਤ ਬਹੁਤ ਧੰਨਵਾਦ ਜੀ 🙏 ।ਰੱਬ ਤੁਹਾਨੂੰ ਹੋਰ ਹੌਸਲਾ ਤੇ ਤਰੱਕੀ ਬਖਸ਼ੇ 🙏

  • @darshansingh-sc9vi
    @darshansingh-sc9vi 9 месяцев назад +32

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ 🎉🎉🎉🎉

    • @AmanSandhuhandaliya
      @AmanSandhuhandaliya 9 месяцев назад

      ruclips.net/video/Tf4pNa6GzGk/видео.htmlsi=Ef1FD4dUJ2d2blHY

  • @chandikaranpura8480
    @chandikaranpura8480 9 месяцев назад +34

    ਬਹੁਤ ਬਹੁਤ ਧੰਨਵਾਦ ਵੀਰ ਜੀ ਇਹੋ ਜਿਹੇ ਗੁਰਸਿੱਖ ਹੋਰ ਵੀ ਲੈ ਕੇ ਆਇਓ

    • @simrangill3717
      @simrangill3717 9 месяцев назад +2

      Tussi vi guru de sikh.. Banoo

    • @AmanSandhuhandaliya
      @AmanSandhuhandaliya 9 месяцев назад

      ruclips.net/video/Tf4pNa6GzGk/видео.htmlsi=Ef1FD4dUJ2d2blHY

    • @Golden_L1FE
      @Golden_L1FE 8 месяцев назад

      @@simrangill3717 tusi ban gye ?

  • @reshamsingh7609
    @reshamsingh7609 5 дней назад

    Nice..... bahut badhiya....

  • @satnamsingh8345
    @satnamsingh8345 8 месяцев назад +17

    ਧੰਨ ਭਾਈ ਸੇਵਾ ਸਿੰਘ ਤਰਮਾਲਾ ਜੀ 🎉🌿🙏

  • @gurpreetgill615
    @gurpreetgill615 9 месяцев назад +66

    ਗੁਰਮੁੱਖ ਪਿਆਰਿਉ ਇਹ ਸਾਰਾ ਖੇਲ ਗੁਰਬਾਣੀ ਗੁਰੂ ਦੁਆਰਾ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲੇ ਵਾਲਿਆਂ ਨੇ ਸਮਝਾਇਆ ਤੇ ਬਹੁਤ ਸਾਰੇ ਗੁਰਮੁਖਾਂ ਨੇ ਸਿਮਰਨ ਅਭਿਆਸ ਕੀਤਾ ਤੇ ਗੁਰੂ ਨਾਨਕ ਦੇ ਘਰ ਦਾ ਆਨੰਦ ਮਾਣ ਰਹੇ ਹਨ ਤੇ ਹੁਣ ਵੀ ਲਗਾਤਾਰ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਓ ਮੋਗਾ ਵਿਖੇ ਲਗਾਤਾਰ ਗੁਰਮਤਿ ਸਮਾਗਮ ਹੁੰਦੇ ਹਨ ਤੇ ਗੁਰਬਾਣੀ ਗੁਰੂ ਦੁਆਰਾ ਪ੍ਰੈਕਟੀਕਲ ਕਰਵਾਇਆ ਜਾਂਦਾ ਹੈ ਇਹ ਸਾਰੇ ਗੁਰਮੁਖ ਜਿੰਨੇ ਵੀ ਹਨ ਇਹ ਸਾਰਾ ਗਿਆਨ ਉੱਥੋਂ ਹੀ ਆਇਆ ਹੈ ਕੋਈ ਗੁਰਮੁਖ ਭਾਈ ਸੇਵਾ ਸਿੰਘ ਜੀ ਤਰਮਾਲਾ ਜੀ ਦਾ ਨਾਮ ਦੱਸਦੇ ਹਨ ਤੇ ਕੋਈ ਨਹੀਂ ਦੱਸਦਾ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @harwindersingh4170
      @harwindersingh4170 9 месяцев назад +4

      Bai merya Bhai tarmala toh pehla hor v boht hoye aa boht sare maskeen ji te osho nu follow krde aa par uhna da naamnahi lainde

    • @AmanSandhuhandaliya
      @AmanSandhuhandaliya 9 месяцев назад

      ruclips.net/video/Tf4pNa6GzGk/видео.htmlsi=Ef1FD4dUJ2d2blHY

    • @bkgill9085
      @bkgill9085 8 месяцев назад +1

      Brahmgyani Bhadhur Singh Kanpur wale v jo k aap maskeen ji de bahut katha ch v mention kite gaye

    • @JASKIRAT-eq8dc
      @JASKIRAT-eq8dc 8 месяцев назад +4

      Dhan dhan dhan dhan dhan Bhai sahib bhai sewa singh ji tarmala dhan dhan Bhai sahib bhai Dalbir Singh tarmala ji

    • @KaramjitKaur-do3yv
      @KaramjitKaur-do3yv 8 месяцев назад +7

      ਧੰਨ ਧੰਨ ਭਾਈ ਸੇਵਾ ਸਿੰਘ ਜੀ ਤਰਮਾਲਾ

  • @Hallenpoms
    @Hallenpoms 9 месяцев назад +87

    ਧੰਨ ਧੰਨ ਭਾਈ ਸੇਵਾ ਸਿੰਘ ਜੀ ਤਰਮਾਲਾ

    • @kuljeetsingh8917
      @kuljeetsingh8917 9 месяцев назад +2

      Waheguru Ji

    • @deepfacts7775
      @deepfacts7775 9 месяцев назад +2

      ik Singh n comment kita c.....baba tarmala Ji n plot ch koi ghapla kita C...

    • @deepfacts7775
      @deepfacts7775 9 месяцев назад +1

      Ohna da Naam khalsa nagoke Hai....ohna da es Naam to chanel vi aw

    • @gurpreetgill615
      @gurpreetgill615 9 месяцев назад +1

      ਵਾਹਿਗੁਰੂ ਜੀ

    • @prabdeol4631
      @prabdeol4631 9 месяцев назад

      @@deepfacts7775fer ohde nal ki ho gya jo ohna ne sikhya ditti aa oh dekho ja hamesha negative e sochna cause positive sochan layi dimaag te jor dena painda 😑🙄

  • @gursewaksingh5833
    @gursewaksingh5833 8 месяцев назад +22

    ਜਿਹਨੂੰ ਬਰਹਮ ਦਾ ਗਿਆਨ ਹੋ ਗਿਆ ਓਹਦੇ ਚ ਤਾ ਸਿਰਫ ਤੂੰ ਹੀ ਤੂੰ ਹੈ ਮੈਂ ਕੋਈ ਨਹੀ ਜੇ

  • @shinderpalaulakh7781
    @shinderpalaulakh7781 16 дней назад

    Thank you Adab beta,Parmatma de raah te,chalan walian roohan nu milaaun lai,Tusi bahut mehnat kr rhe ho,te spiritual jaag la rhe ho,Waheguru tuhade te kirpa kre,Thank you.❤

  • @bubleerekhi4191
    @bubleerekhi4191 8 месяцев назад +3

    Bahut Sojhi wali galan dasde ne Veer Paramjit Singh ji
    Sade vadebhag c asi eh Podcast sunn leya...eh tahi possible honda jisnu Waheguruji kujh samjhana chahunde ne ..
    Waheguru mehar karen..sanu v sojhi aaye te asi sach wal turiye ...

  • @palwinderseehra3144
    @palwinderseehra3144 9 месяцев назад +14

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JagtarMaan-cg1yy
    @JagtarMaan-cg1yy 9 месяцев назад +38

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ

    • @AmanSandhuhandaliya
      @AmanSandhuhandaliya 9 месяцев назад

      ruclips.net/video/Tf4pNa6GzGk/видео.htmlsi=Ef1FD4dUJ2d2blHY

  • @Hrsimran_puwar0
    @Hrsimran_puwar0 8 месяцев назад +23

    ਧੰਨ ਬਾਪੂ ਸੇਵਾ ਸਿੰਘ ਜੀ ਉਹਨਾਂ ਦੀ ਕਿਰਪਾ ਕਰਕੇ ਸਭ ਹੋਈਆਂ ਉਹ ਇਕ ਤਕੜੇ ਸਾਧੂ ਹਨ

    • @THANDIPHOTOGRAPHY
      @THANDIPHOTOGRAPHY 7 месяцев назад

      bhaji ji eh kitho de ne

    • @Khiladi86
      @Khiladi86 Месяц назад

      Sewage singh ji nal milva deo plz mai abihaas karda.merA koi kam ni.banda

  • @JagdeepSingh-fn7ek
    @JagdeepSingh-fn7ek 8 месяцев назад +9

    ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ।। ਜਮਕੰਕਰੁ ਨੇੜਿ ਨ ਆਵਈ ਫਿਰਿ ਬਹੁੜਿ ਨ ਮਰੀਐ।। {ਅੰਗ ੩੨੦} 🌹🙏🙏🙏🌹

  • @zeepeesih1321
    @zeepeesih1321 9 месяцев назад +36

    ਵੀਰ ਜੀ ਬੋਤ ਬੋਤ ਧੰਨਵਾਦ ਆਪ ਜੀ ਦਾ। ਮੈਂ ਆਪਣੀ ਤੁੱਛ ਬੁੱਧੀ ਨਾਲ ਕਹਾਂ ਤਾਂ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਮਾਰਗ ਦੀ ਗੱਲ ਹੋਈ ਹੈ। ਜੋ ਬਿੰਮੁਪਰੀਤ ਜੀ ਦਾ ਕੁੰਡਲਿਨੀ ਮਾਰਗ ਸੀ ਓਹ ਸਾਡਾ ਸਿੱਖਾਂ ਦਾ ਮਾਰਗ ਨਹੀਂ। ਸਾਡਾ ਗੁਰੂਆਂ ਆਲਾ ਹਵਾਈ ਮਾਰਗ ਹੈ। ਅੱਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਸੀਧੇ ਵਾਹਿਗੁਰੂ ਨਾਲ ਜੁੜਨਾ ਹੈ ਇਹ ਕੁੰਡਲਿਨੀ ਮੱਤਲਬ ਪਹਿਲੇ ਪੜਾਅ ਤੋਂ ਕਯੋਂ ਸ਼ੁਰੂ ਕਰਨਾ। ਤੁਹਾਨੂੰ ਯਾਦ ਹੋਵੇ ਬਿੰਮੁਪਰੀਤ ਜੀ ਨੂੰ ਸ਼ਿਵਜੀ ਦੇ ਦਰਸ਼ਨ ਹੋਏ ਗੁਰੂ ਸਾਹਿਬ ਨੇ ਦਰਸ਼ਨ ਨਹੀਂ ਦਿੱਤੇ ਸਨ, ਬਲਕੇ ਝਾੜ ਲਾਈ ਸੀ। ਕੁੰਡਲਿਨੀ ਆਕਾਰ ਤੇ ਫੋਕਸ ਹੈ ਨਿਰਾਕਾਰ ਤੇ ਫੋਕਸ ਗੁਰੂਆਂ ਦਾ ਮਾਰਗ ਹੈ
    ਬੇਸ਼ੱਕ ਆਕਾਰ ਤੇ ਨਿਰਾਕਾਰ ਓਹਦੇ ਹੀ ਰੂਪ ਹਨ ਪਰ ਇਹ ਗੱਲ ਸਮਝਣੀ ਪਵੇਗੀ ਕੇ ਦੋਨਾਂ ਚ ਅੰਤਰ ਵੀ ਐਵੇਂ ਹੈ ਜਿਵੇਂ ਦੀਵੇ ਤੇ ਸੂਰਜ ਚ ਹੋਵੇ, ਭਾਵੇਂ ਦੀਵਾ ਉਸ ਸੂਰਜ ਦਾ ਹੀ ਇੱਕ ਰੂਪ ਹੋਵੇ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

    • @naviii949
      @naviii949 9 месяцев назад +1

      Veerji, guru nanak dev ji da Marg te pichle yuga da Marg ik hi hai, koi difference nhi, vekho gurbani:
      Jug chaare naam uttam shabd vichar l l kal meh gurmukh utaras paar l l 7 l l.
      Chaara yuga vich ik hi Marg hai naam shabd di vichaar. Simran.

    • @zeepeesih1321
      @zeepeesih1321 9 месяцев назад +4

      @@naviii949 ਇੱਕ ਦਮ ਸਹੀ ਕਿਹਾ ਵੀਰ ਜੀ, ਉਹੀ ਮੈਂ ਕਿਹਾ ਜੋ ਵੀਡਿਓ ਚ ਵੀ ਦੱਸਿਆ ਹੈ ਜੀ। ਕੁੰਡਲਿਨੀ ਜਾਗਰਣ specially ਸਾਡਾ ਮਕਸਦ ਨਹੀਂ। ਧੰਨਵਾਦ ਜੀ

    • @jaswinderkaurdhillon
      @jaswinderkaurdhillon 9 месяцев назад

      Bilkul sahi keha veer g.

    • @lavepreetkaur5858
      @lavepreetkaur5858 9 месяцев назад +1

      Waheguru ji 🙏 shuker a tusi bhut Deeply thought shared kita 🙏

    • @khalsaboutique61
      @khalsaboutique61 9 месяцев назад +1

      ਸਹੀ ਕਿਹਾ ਵਾਹਿਗੁਰੂ ਜੀ ਤਾਂ ਆਪ ਹੀ ਕਲਾ ਵਰਤਾ ਦਿੰਦੇ ਨੇ ਆਪਾ ਤਾ ਪਿਆਰ ਪਾਉਣਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ

  • @davinderkaur1914
    @davinderkaur1914 8 месяцев назад +11

    ਵਾਹ ਜੀ ਵਾਹ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਪ੍ਰਿੰਸ ਪਟਿਆਲਾ ਜੀ

  • @DeepakDeepak-t9b
    @DeepakDeepak-t9b 9 месяцев назад +10

    This type of podcast we must need #blessed soul

  • @gurcharankaur6984
    @gurcharankaur6984 8 месяцев назад +10

    Sade vade bhaag ne jo sanu waheguru ji di kirpa naal Simranjit singh tohana verge pyare gurmukhan da sang mileyaa hai 🙏🏻❤️

    • @Khiladi86
      @Khiladi86 Месяц назад

      Bhen ji bhai saab nal gal karva deo plz

  • @neknoorrollno.3810
    @neknoorrollno.3810 28 дней назад

    ਬਹੁਤ ਬਹੁਤ ਧੰਨਵਾਦ 🙏🙏🙏🙏🙏🙏🙏🙏🙏🙏🙏🙏🙏🙏🙏

  • @gurusingh8223
    @gurusingh8223 8 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @KuldeepSingh-jf7ll
    @KuldeepSingh-jf7ll 8 месяцев назад +3

    ਵਾਹਿਗੁਰੂ ❤

  • @kimikimi4343
    @kimikimi4343 8 месяцев назад +7

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਖ਼ਾਲਸਾ ਜੀ 🙏🙏

  • @parwinderkaur4361
    @parwinderkaur4361 8 месяцев назад +12

    ਧੰਨ ਧੰਨ ਸੱਚੇ ਪਾਤਸ਼ਾਹ ਮੇਰੇ ਨਿਮਾਣੀ ਤੇ ਵੀ ਕਿਰਪਾ ਕਰੋ

    • @Oshopuram4
      @Oshopuram4 8 месяцев назад

      ਕ੍ਰਿਪਾ ਹੈ ਤੁਹਾਡੇ ਤੇ ਸਾਧਨਾਂ ਕਰੋ ਉਥੋਂ ਸਵੇਰੇ ਤੇ ਸ਼ਾਮ ਨੂੰ ਜਰੂਰ

    • @paramjeetsinghprince4590
      @paramjeetsinghprince4590 5 месяцев назад

      ਟੈਲੀਗਰਾਮ ਲਿੰਕ prabh milne ka chao Tohana

    • @kaursarabjit28124
      @kaursarabjit28124 Месяц назад

      utube te v link aanda veer ji

  • @HarpreetKaur-kc7sk
    @HarpreetKaur-kc7sk 5 дней назад

    Mere waheguru ji Sade te v mehar kro ji 🙏🙏

  • @minecraftshorts564
    @minecraftshorts564 8 месяцев назад +4

    ਵਾਹਿਗੁਰੂ ਜੀ ਨਵੀ ਪੁਰਾਣੀ ਜਨਰੇਸ਼ਨ ਤੇ sarieya ਤੇ ਮੇਹਰ kro g 🙏🙏

  • @nazishmann4622
    @nazishmann4622 8 месяцев назад +3

    Bohat khoob Adab Maan vadhaiyan 🎉

    • @OfficialAabmaan
      @OfficialAabmaan 8 месяцев назад

      Shukria Bahut Bahut Nazish 💕🥰🙏🏻💐

  • @satnamsingh4224
    @satnamsingh4224 8 месяцев назад +3

    ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @madanlalrajukaryanastore8689
    @madanlalrajukaryanastore8689 4 месяца назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @BaljinderKaur-w5y
    @BaljinderKaur-w5y 9 месяцев назад +7

    Tan tan bhai seva Singh Ji tan tan Bhai dalbir Singh Ji waheguru waheguru

  • @BaljinderKaur-j2c
    @BaljinderKaur-j2c 8 месяцев назад +9

    ਵਾਹਿਗੁਰੂ ਜੀ ਮੇਰੇ ਤੇ ਵੀ ਕਿਰਪਾ ਕਰੋ ਮੈਨੁੰ ਵੀ ਗੁਰਮੁਖ ਪਿਆਰਿਆ ਦੀ ਸੰਗਤ ਬਖਸੋ ਜੀ🙏🏻🙏🏻❤️

    • @jasbirkaur7567
      @jasbirkaur7567 8 месяцев назад

      ਇਕ। ਕੈਸਟ। ਵਿੱਚ। ਸਿਮਰਨ ਜੀ ਟੋਹਾਣਾ। ਦੀ। ਮੀ। ਸੁਣੀ। ਜਿਸ। ਵਿੱਚ। ਸੰਗਤ। ਨੂੰ। ਬੋਲ। ਰਹੇ। ਕੰਨਾ। ਵੱਲ ਧਿਆਨ। ਨਾਲ। ਆਵਾਜ। ਸੁਣੋ। ਕੰਨਾ ਨੂੰ। ਬੰਦ। ਕਰਨ। ਤੇ। ਜਾ। ਧਿਆਨ। ਨਾਲ ਕੰਨਾ। ਵਿੱਚੋ। ਸਭ। ਦੇ। ਘੂ। ਘੂ। ਦੀ। ਆਵਾਜ। ਆਉਂਦੀ। ਆ। ਉਹ। ਕੋਈ। ਅਨਹਦ। ਅਵਾਜ। ਨਹੀ। ਅ। j

    • @jasbirkaur7567
      @jasbirkaur7567 8 месяцев назад

      ਗੁਰਬਾਣੀ। ਅਨੁਸਾਰ। ਜੋ। ਗਲਤ। ਅ। ਗੁਰਬਾਣੀ। ਧੁਨ। ਮੇ। ਧਿਆਨ। ਧਿਆਨ।ਮੇ। ਜਣਿਆ। ਗੁਰਮੁਖ। ਅਕਥ। ਕਹਾਣੀ। ਅਹ। ਕਹਿੰਦੇ। ਕੰਨਾ।ਦੀ। ਅਵਾਜ। ਵੱਲ। ਧਿਆਨ। kro

  • @MastLalijatt
    @MastLalijatt 8 месяцев назад +2

    ਸੱਚ ਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤❤❤ love you all jio or jeene do God bless you all jio ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ

  • @Hello-jz6ve
    @Hello-jz6ve 8 месяцев назад +8

    ਵਾਹਿਗੁਰੂ ਮੇਰੇ ਤੇ ਅਪਣੇ ਨਾਮ ਦੀ ਕਿਰਪਾ ਕਰਨ ਜੀ

  • @harlochankaurgrewal6535
    @harlochankaurgrewal6535 5 месяцев назад +3

    ਕੋਟਾਨ ਕੋਟ ਨਮਸਕਾਰ ਮੇਰੇ ਦਸਮ ਪਾਤਸ਼ਾਹ ਨੂੰ🙏🙏🙏🙏🙏

  • @ਥਿੰਦਸਾਬ
    @ਥਿੰਦਸਾਬ 8 месяцев назад +4

    ਮੇਰੇ ਕੋਲ ਬਹੁਤ ਸੌਖਾ ਤੇ ਸਿੱਧਾ ਤਰੀਕਾ ਜਿਸ ਨਾਲ ਵਿਚਾਰ ਵੀ ਬਹੁਤ ਜਲਦੀ ਮਰ ਜਾਂਦੇ ਤੇ ਅੰਨਹੱਦਬਾਣੀ ਵੀ ਜਲਦੀ ਸੁਣਾਈ ਦੇਣ ਲੱਗ ਜਾਂਦੀ ਧਿਆਨ ਸਾਧਨਾ ਛੱਡੇ ਨੂੰ 8 ਮਹੀਨੇ ਹੋ ਗਏ ਹੁਣ ਵੀ ਜੇ ਬੈਠ ਜਾਵਾ ਬਹੁਤ ਜਲਦੀ ਧਿਆਨ ਵਿਚ ਉਤਰ ਜਾਈਦਾ ਧਿਆਨੀ ਬੰਦਾਂ ਜਦੋਂ ਵੀ ਧਿਆਨ ਛੱਡਦਾ ਅੰਨਹੱਦ ਬਾਣੀ ਹੋਰ ਜਾਈਦਾ ਜ਼ੋਰ ਦੀ ਸੁਣਾਈ ਦੇਣ ਲੱਗ ਜਾਂਦੀ ਆ ਪ੍ਰਮਾਤਮਾ ਯਾਦ ਕਰਵਾਂਦਾ ਤੈਨੂੰ ਮੌਕਾ ਤੇ ਭੇਤ ਦਿੱਤਾ ਪਾਰ ਹੋ ਲੈ ਇਸ ਜਨਮ ਵਿਚ ਪਹਿਲਾਂ ਸ਼ਰੀਰ ਤੋਂ ਵੱਖ ਵੀ ਹੋ ਜਾਈਦਾ ਸੀ ਬੈੱਡ ਤੇ ਸ਼ਰੀਰ ਪਿਆ ਆਤਮਾ ਨੂੰ ਵੀ ਦੇਖਦਾ ਸੀ ਤੇ ਆਤਮਾ ਸ਼ਰੀਰ ਨੂੰ ਵੀ ਦੇਖਦੀ ਸੀ ਸ਼ੁਰੂ ਵੀ ਮੌਤ ਦਿਖਾਈ ਦਿੰਦੀ ਆ ਜਦੋ ਕੋਈ ਮਨੁੱਖ ਨਵਾਂ ਨਵਾਂ ਧਿਆਨ ਸ਼ੁਰੂ ਕਰਦਾ ਅੱਧੇ ਤੋਂ ਜਾਈਦਾ ਮਨੁੱਖ ਮੌਤ ਦੇ ਡਰੋ ਹੀ ਧਿਆਨ ਛੱਡ ਜਾਂਦੇ ਆ ਜਦੋਂ ਮੰਨ ਦੀ ਮੌਤ ਹੁੰਦੀ ਆ ਇਨਸਾਨ ਨੂੰ ਐਵੇ ਲੱਗਦਾ ਮੇਰੇ ਸ਼ਰੀਰ ਦੀ ਮੌਤ ਹੋ ਰਹੀ ਆ ਬੈਡ ਤੇ ਬੈਠੇ ਬੈਠੇ ਮੱਥੇ ਚੋ ਬ੍ਰਹਮੰਡ ਦਿਖਾਈ ਦੇਣ ਲੱਗ ਪੈਂਦਾ ਸੀ ਹੁਣ ਵੀ ਜੇ ਸ਼ਾਂਤ ਹੋ ਬੈਠੀਦਾ ਸਿਰ ਉਪਰ ਤੇ ਮੱਥੇ ਵਿਚਾਲੇ ਬਹੁਤ ਖਿੱਚ ਪੈਂਦੀ ਆ ਜਿਵੇ ਸਿਰ ਉਪਰੋਂ ਕੁੱਝ ਖੁੱਲ੍ਹੇਗਾ ਮੈ 10'10 ਘੰਟੇ ਧਿਆਨ ਵਿਚ ਬੈਠਾ ਰਹਿੰਦਾ ਸੀ ਜਦੋਂ ਉੱਠਦਾ ਸੀ ਐਵੇ ਲੱਗਦਾ ਸੀ ਜਿਵੇ 5ਮਿੰਟ ਪਹਿਲਾਂ ਹੀ ਬੈਠਾ ਸੀ ਬਹੁਤ ਤਰ੍ਹਾਂ ਅਹਿਸਾਸ ਹੁੰਦੇ ਸਾਧਨਾ ਵਿਚ ਲਿਖਣ ਲੱਗੀਆਂ ਬਹੁਤ ਲੰਬਾ ਹੋ ਜਾਣਾ

    • @sevagroup3140
      @sevagroup3140 8 месяцев назад

      Hanji ਭਾਜੀ vadia ਅਨੁਭਵ ਤੁਹਾਡਾ, ਮੇਰੇ ਮੱਥਾ ਵਿਚ boht pressure painda jinve koi point banda, but mein koi sadhna ni karda , doctor kehnda sinus problem but samaj ni aundi, aap ji ਦੱਸ sakde es barre

    • @ਥਿੰਦਸਾਬ
      @ਥਿੰਦਸਾਬ 8 месяцев назад +2

      @@sevagroup3140 ਜੇ ਤਾਂ ਦਿੰਨ ਰਾਤ ਲਗਾਤਾਰ ਹੁੰਦਾ ਫੇਰ ਤਾਂ ਕੋਈ ਪ੍ਰੋਬਲਮ ਆ ਵੀਰੇ ਕੋਈ ਨਾੜ ਦਬੀ ਹੋ ਸਕਦੀ ਆ ਜੇ ਸ਼ਾਂਤ ਬੈਠ ਕੇ ਧਿਆਨ ਨਾਲ ਕੁੱਝ ਸੋਚਣ ਤੇ ਹੁੰਦਾਂ ਫੇਰ ਕੋਈ ਪ੍ਰੋਬਲਮ ਨਹੀਂ ਕਈ ਮਨੁੱਖਾ ਦੀ ਪਿਛਲੇ ਜਨਮਾਂ ਦੀ ਭੱਗਤੀ ਹੁੰਦੀ ਜਿਹੜੇ ਦੱਸਮ ਦਵਾਰ ਦੇ ਲੱਗੇ ਪੁਹੰਚਣ ਤੇ ਮੌਤ ਹੋ ਜਾਂਦੀ ਆ ਓੁਹਨਾ ਨੂੰ ਅਗਲੇ ਜਨਮ ਵਿਚ ਪ੍ਰਮਾਤਮਾ ਸੰਕੇਤ ਦਿੰਦਾ ਭੱਗਤੀ ਦੇ ਕੇ ਦੁਵਾਰਾ ਜੁੜ ਮੇਰੇ ਨਾਲ ਤਾਂ ਵੀ ਹੁੰਦਾਂ ਤੁਹਾਨੂੰ ਇਲਾਜ ਵੀ ਦੱਸ ਦਿੰਦਾ ਰਾਤ ਨੂੰ ਸੋਂਣ ਤੋਂ ਪਹਿਲਾਂ ਬੈਡ ਤੇ ਸਿਧੇ ਲੇਟ ਕੇ ਕੰਨਾਂ ਵਿਚ ਹੈਡਫੋਨ ਲੱਗਾ ਬਿਨਾ ਮਿਊਜਕ ਦੇ ਵਾਹਿਗੁਰੂ ਸਿਮਰਨ ਲੱਗਾ ਉਸ ਜਗ੍ਹਾ ਧਿਆਨ ਰੱਖਿਆ ਕਰੋ ਜਿਥੇ ਖਿੱਚ ਪੈਂਦੀ ਹੋਲੀ ਹੋਲੀ ਠੀਕ ਹੋ ਜਾਉ ਅੱਜ ਤੋਂ ਹੀ ਸ਼ੁਰੂ ਕਰੋ ਲਗਾਤਾਰ 4'5 ਮਹੀਨੇ ਸੁਨਣ ਤੇ ਤੁਹਾਨੂੰ ਅੰਨਹਾਦਨਾਦ ਵੀ ਸੁਣਾਈ ਦੇਣ ਲੱਗ ਜਾਣਾ ਫੇਰ ਵਾਹਿਗੁਰੂ ਸਿਮਰਨ ਸੁੱਨਣ ਦੀ ਲੋੜ ਨਹੀਂ ਅੰਨਹੱਦ ਨਾਦ ਤੇ ਧਿਆਨ ਟਿਕਾਓ ਫੇਰ ਅਨੰਦ ਦੇਖਿਓ ਕਿੰਨਾ ਆਂਦਾ ਦਿੰਨ ਰਾਤ ਧਿਆਨ ਵਿਚ ਬੈਠਣ ਦਾ ਦਿੱਲ ਕਰੀਆ ਕਰੁ ਅਲੱਗ ਅਲੱਗ ਤਰ੍ਹਾਂ ਦੇ ਬਹੁਤ ਸੋਹਣੇ ਅਹਿਸਾਸ ਹੋਇਆ ਕਰਨੇ ਆ ਅਲੱਗ ਅਲੱਗ ਮਿੱਠੀਆ ਅਵਾਜਾਂ ਸੁਣਾਈ ਦੀਆ ਕਰਨੀਆਂ ਸ਼ੁਰੂਆਤ ਵਿਚ ਐਵੇ ਵੀ ਲੱਗਦਾ ਜਿਵੇ ਅਟੈਕ ਆਉ ਡੱਰਨਾ ਨਹੀਂ ਧਿਆਨ ਵਿਚ ਬੈਠੇ ਰਹੋ ਜੇ ਬੈਠਿਆ ਨਹੀਂ ਜਾਂਦਾ ਸਿੱਧੇ ਲੇਟ ਕੇ ਵੀ ਧਿਆਨ ਕਰ ਸਕਦੇ ਹੋ ਬੈਡ ਸੋਫੇ ਕਿਸੇ ਵੀ ਜਗ੍ਹਾ ਮੈ ਸਾਰਾ ਕੁੱਝ ਅਜਮਾਈਆ ਹੋਇਆ ਮੈ ਹੈ ਵੀ ਘੋਨਾ ਮੋਨਾਂ ਪ੍ਰਮਾਤਮਾ ਅੱਗੇ ਸਾਰੇ ਇੱਕ ਨੇ ਮੌਨੇ ਚਾਹੇ ਸਰਦਾਰ

    • @asharani6758
      @asharani6758 8 месяцев назад

      Ki sirf waheguru jap nal rabb mil. Skda ja darshan ho skde gurbani ta kehdi gur shabad to bina gyan ni hunda guru shabd he rabb nal jod da hai te waheguru ahbd boln nal mukti ni mil skdi eh ta rabb da he ik nam ram Allah waheguru esde jap nal shanti mil skdi pr mukti guru he dava skda 5 nam de shbd nal jod ke.

    • @sevagroup3140
      @sevagroup3140 8 месяцев назад +1

      @asharani6758 waheguru hi guru walo dita hoya shabad a, tusi dere wala babeya di gal karde , oh 5 shabad dinde gupt, baki sadda inna nal koi lena dena nahi, apne dharam anusar hi rab de nam da jap karo. Waheguru kal yug da gur mantar guru nanak ji ne baksheya, so we follow it

    • @sevagroup3140
      @sevagroup3140 8 месяцев назад

      @user-sw1zh9og4n hanji bhai ji , meinu dhyan laun time hi mathe vich pressure hunda, simran karda vi, mein ekonkar sadna karda, ek pajk ne dasi si, power of gurbani channel, boht puje hoyi ruh ne, tusi search karna. Guru nanak de piare ne🙏

  • @tinasehra1556
    @tinasehra1556 8 месяцев назад +1

    🙏Dhan Guru Nanak 🙏

  • @rsanghera786
    @rsanghera786 9 месяцев назад +4

    Bhai Simaranjeet tohana 😢changed my life

  • @sarbjeetkaur2816
    @sarbjeetkaur2816 9 месяцев назад +5

    ਬਹੁਤ ਵਧੀਆ ਸੱਚੀ ਅਤੇ ਸਹਿਜ ਗੱਲਾਂ 🙏

  • @parmjeetKaur-dx7wh
    @parmjeetKaur-dx7wh 8 месяцев назад +4

    🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @abroadhelp1800
    @abroadhelp1800 9 месяцев назад +20

    ਮਾਨ ਸਾਬ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ । ਮੈਡਮ ਬੀਮੂਪਰੀਤ ਜੀ ਨਾਲ ਵੀ ਬਹੁਤ ਵਧੀਆ ੲਿੰਟਰਵਿੳੂ ਸੀ। ਧੰਨਵਾਦ ਜੀ। 🙏🏻

    • @harmeetsingh5179
      @harmeetsingh5179 9 месяцев назад

      😅😅😅 ਭੇਡਾਂ

    • @OfficialAabmaan
      @OfficialAabmaan 8 месяцев назад

      ਸ਼ੁਕਰੀਆ ਜੀ 🙏🏻

    • @OfficialAabmaan
      @OfficialAabmaan 8 месяцев назад

      @@harmeetsingh5179 ਤੁਹਾਡਾ ਵੀ ਸ਼ੁਕਰੀਆ ਜੀ 🙏🏻

    • @harmeetsingh5179
      @harmeetsingh5179 8 месяцев назад +1

      @@OfficialAabmaan ਕੁਝ ਆਪ ਕਮਾਈ ਕਰ ਲਵੋ ,""ਨਾਮ"" ਦੀ

    • @sukhdeepsingh98sukhdeepsingh
      @sukhdeepsingh98sukhdeepsingh 8 месяцев назад

      ​@@harmeetsingh5179😮😮😢😢😢😮😢😮

  • @satwantsingh3071
    @satwantsingh3071 8 месяцев назад +1

    Bilkul sach pure sach

  • @JassaJassa-ki9hs
    @JassaJassa-ki9hs 8 месяцев назад +8

    ਸਿੱਧਾ ਵੀ ਮਿਲ ਜਾਂਦਾ ਰੱਬ, ਸਹੀ ਗੱਲ ਏ,

    • @aksingh6334
      @aksingh6334 6 месяцев назад

      Sidda matlab

    • @hardeepkaurkaur6235
      @hardeepkaurkaur6235 6 месяцев назад

      Bina guru to, bina amrit shakean?

    • @BaldevSingh-r8z
      @BaldevSingh-r8z 5 месяцев назад

      ​@@hardeepkaurkaur6235ਬਿਨਾਂ ਅਮ੍ਰਿਤ ਛਕਿਆਂ ਤਾਂ ਮਿਲ ਸਕਦਾ ਹੈ ਪਰ ਬਿਨਾਂ ਗੁਰੂ ਤੋਂ ਨਹੀ ਜੀ

    • @soni2570
      @soni2570 5 месяцев назад

      @@hardeepkaurkaur6235
      Guru Granth Sahib guru ne

  • @harmeshlal3333
    @harmeshlal3333 8 месяцев назад +16

    ਵਾਹਿਗੁਰੂ ਜੀਓ, ਸਾਧਕਾਂ ਨੂੰ ਸਿਰਫ਼ ਨਾਮ ਹੀ ਕਮਾਉਣਾ ਚਾਹੀਦਾ ਹੈ, ਚੱਕਰਾਂ ਦੇ ਚੱਕਰ ਵਿੱਚ ਨਹੀਂ ਫਸਣਾ ਚਾਹੀਦਾ, ਕਿਉਂਕਿ ਇਹ ਰਸਤਾ ਯੋਗ ਅਭਿਆਸ ਤੇ ਹਠ ਤਪ ਦੇ ਅਧੀਨ ਆਉਂਦਾ ਹੈ, ਗੁਰੂ ਸਾਹਿਬ ਸਾਨੂੰ ਸਿੱਧਾ ਨਾਮ ਨਾਲ ਹੀ ਜੋੜਦੇ ਹਨ, (ਜਦੋਂ ਕਿਸੇ ਦੇਸ਼ ਦਾ ਪ੍ਧਾਨ ਮੰਤਰੀ ਖੁਸ਼ ਹੋ ਜਾਵੇਗਾ, ਫ਼ਿਰ MP, MLA, ਜਾਂ ਹੋਰ ਅਫ਼ਸਰ ਆਪੇ ਖੁਸ਼ ਹੋ ਜਾਂਦੇ ਹਨ) ਗਲਤੀ ਲਈ ਮਾਫ਼ੀ ਚਾਹੁੰਦੇ ਹਾਂ, ਸਤਿ ਸ੍ਰੀ ਅਕਾਲ ਜੀ 🙏🙏🙏🙏🙏

    • @simarjeetkaursimmi7597
      @simarjeetkaursimmi7597 8 месяцев назад

      👍👍👌

    • @mannraju9065
      @mannraju9065 4 месяца назад

      ਤੁਹਾਡੇ ਕਹਿਣ ਦਾ ਕੀ ਭਾਵ ਹੈ ?

    • @mannraju9065
      @mannraju9065 4 месяца назад

      ਤੁਹਾਡੇ ਕਹਿਣ ਦਾ ਕੀ ਭਾਵ ਹੈ ?

    • @harmeshlal3333
      @harmeshlal3333 4 месяца назад

      @@mannraju9065 ਬਾਣੀ ਸੁਣਿਆ ਤੇ ਪੜਿਆ ਕਰੇ ਆਪੇ ਪਤਾ ਲੱਗ ਜਾਵੇਗਾ ਕਿ ਕਹਿਣ ਤੋਂ ਕੀ ਭਾਵ ਹੈ🙏

    • @mannraju9065
      @mannraju9065 4 месяца назад

      Ok thnks ji

  • @dildarsingh705
    @dildarsingh705 2 месяца назад

    ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਆ ।। ਬਿਨਾਂ ਸਾਸਤਰ ਕੇਸੰ ਦੇਹੁੰ ਨਾ ਦਿਦਾਰੇ।।

  • @JaswinderKaur-py9jt
    @JaswinderKaur-py9jt 8 месяцев назад +2

    Dhan dhan bhai sahib bhai sava singh ji

  • @Jksandhu4378
    @Jksandhu4378 8 месяцев назад +2

    Waheguru ji tera shukar hai ji eh v ik satsang hi ho janda katha sun k 🙏🙏🙏🙏

  • @ManpreetKaur-jx8sv
    @ManpreetKaur-jx8sv 8 месяцев назад +2

    Waheguru Ji bohot vdia video

  • @jasbirkaur3529
    @jasbirkaur3529 9 месяцев назад +3

    Thank you for sharing this experience, feels blessed 🙏🏻

  • @MehakopVlogs
    @MehakopVlogs 9 месяцев назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤

  • @harwindersingh4170
    @harwindersingh4170 9 месяцев назад +3

    Yeh asi siirf bani pardhe rahiye ke sada naal eh sab ho skda ke dhiaan launa pau

    • @OfficialAabmaan
      @OfficialAabmaan 8 месяцев назад +3

      ਗੁਰਮੰਤਰ ਦ੍ਰਿੜ ਕਰਨਾ ਜੀ… ਵਿਚਾਰ ਮਾਰਨੇ… ਸਹਿਜ ਚ ਧਿਆਨ ਲਾਉਣਾ…

  • @narainsingh1551
    @narainsingh1551 9 месяцев назад +2

    Wahagurji🙏🏻🙏🏻

  • @JaswinderSingh-p1t
    @JaswinderSingh-p1t 5 месяцев назад

    ਵਾਹਿਗੁਰੂ ਜੀ ਬਹੁਤ ਬਹੁਤ ਵਧੀਆਂ ਲਗਿਆ ਜੀ

  • @gagansingh2505
    @gagansingh2505 9 месяцев назад +7

    Sadu mil ge takde vah ji vah khush krta sare dukh bhulaye mithe mithe bola ne 🙏🙏

  • @manjitsamra8868
    @manjitsamra8868 8 месяцев назад +1

    Sach aa..

  • @kashmirsinghbathbath4362
    @kashmirsinghbathbath4362 6 месяцев назад

    ਵਾਹਿਗੁਰੂ ਜੀ,ਤੇਰਾ ਸ਼ੁਕਰ ਹੈ ਜੋ ਇੰਟਰਨੇਟ ਦੇ ਜ਼ਮਾਨੇ ਚ ਵਿਚਰਨ ਦਾ ਸੁਭਾਗ ਪ੍ਰਾਪਤ ਹੋਇਆ ।

  • @Pro-dm8dd
    @Pro-dm8dd 9 месяцев назад +1

    Very good vichaar hn ❤🙏🙏

  • @lovelydhiman3904
    @lovelydhiman3904 3 месяца назад

    ❤❤❤❤

  • @manjotkaur2476
    @manjotkaur2476 8 месяцев назад +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ParamjitSingh-qw7om
    @ParamjitSingh-qw7om 5 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Phantom_Shadow79
    @Phantom_Shadow79 9 месяцев назад +7

    Dhan dhan shiri guru Granth Sahib Maharaj purnan jaagdi jot 📿🙏⚔️

    • @AmanSandhuhandaliya
      @AmanSandhuhandaliya 9 месяцев назад

      ruclips.net/video/Tf4pNa6GzGk/видео.htmlsi=Ef1FD4dUJ2d2blHY

  • @AvneetSidhu-x2g
    @AvneetSidhu-x2g 9 месяцев назад +5

    Bahut gyan hai bhai sahib ji nu.. 🙏🙏🙏🙏🙏 satnam sri waheguru ji..

  • @merapindvichrabvasda2614
    @merapindvichrabvasda2614 8 месяцев назад +2

    ਧੰਨ ਗੁਰੂ ਧੰਨ ਗੁਰੂ ਦੇ ਗੁਰਮੁੱਖ ਪਿਆਰੇ

  • @amriksingh7945
    @amriksingh7945 9 месяцев назад +4

    Waheguru Ji Bhai Parmjit Singh ji 🙏

  • @parminderkaurgill2848
    @parminderkaurgill2848 9 месяцев назад +4

    ਵਾਹਿਗੁਰੂ ਜੀ

  • @Prince.WORLD13
    @Prince.WORLD13 9 месяцев назад +3

    Bhut wadia lagga tohanu sun ke

  • @gurpreetbhullar7566
    @gurpreetbhullar7566 9 месяцев назад +3

    Wah kya baat hai waheguru waheguru waheguru dhanwad ji

  • @officialmubaaraq369
    @officialmubaaraq369 9 месяцев назад +3

    ਵੈਖਰੀ ਤੇ ਮੱਧਮਾ, ਤਾਂ ਠੀਕ ਐ, ਪਸ਼ਯੰਤੀ ਅਤੇ ਪਰਾ ਤੇ ਖੋਲ੍ਹ ਕੇ ਸਵਾਲ ਪੁੱਛਣੇ ਸੀ ਇਨ੍ਹਾਂ ਨੂੰ।

    • @OfficialAabmaan
      @OfficialAabmaan 8 месяцев назад +1

      ਤੁਸੀਂ ਕਦੋਂ ਮਿਲਣਾ ਵੀਰ ? 😊 ਛੇਤੀ ਮਿਲੋ

  • @malkeetsains7530
    @malkeetsains7530 9 месяцев назад +2

    ਵਾਹਿਗੁਰੂ ਜੀ ਧੰਨ ਧੰਨ ਗੁਰੂਨਾਨਕ ਦੇਵ ਜੀ

  • @manmohankaur8890
    @manmohankaur8890 5 месяцев назад

    ਸੁਹਣਾ ਨੱਕ ਜਿਨ ਲੰਮੜੇ ਵਾਲਾ।। ਇਹ ਅਕਾਲ ਪੁਰਖ ਦਾ ਹੀ ਸਰੂਪ ਹੈ. ਵਾਹਿਗੁਰੂ ਜੀ 🙏

  • @Bhuppy5
    @Bhuppy5 8 месяцев назад +2

    I knew from the beginning that he has Bhai Simranjit Tohana s guidance. You are so blessed. I hope one day I could reach this state of mind. Please pray for me. I am Bhai Simranjit Tohana s follower too. One day I would like to come to India and meet him😇🙏

  • @kulwantkaursaini2767
    @kulwantkaursaini2767 8 месяцев назад +1

    Waheguru ji waheguru ji waheguru ji waheguru ji waheguru ji.🙏🙏

  • @gurmeetsingh8995
    @gurmeetsingh8995 9 месяцев назад +3

    Waheguru ji, Bhai sahab ji bhut bhut shukrana ,Sade vrge kalyugi jivan da marg darshan kita

  • @Roopwah2737
    @Roopwah2737 7 месяцев назад +48

    ਮੇਰੇ ਕੋਲ ਭਾਈ ਸੇਵਾ ਸਿੰਘ ਤਰਮਲਾ ਜੀ ਦੀ ਕਿਤਾਬ "ਕਿਵ ਕੂੜੈ ਤੁਟੈ ਪਾਲਿ" ਹੈ, ਮੈਂ ੩-੪ ਵਾਰ ਪੜੀ ਹੈ ਉਸ ਕਿਤਾਬ ਚ ਸਭ ਕੁਝ ਦਸਿਆ ਗਿਆ ਹੈ ਇਕ ਵਾਰ ਸਭ ਨੂੰ ਓਹ ਕਿਤਾਬ ਪੜ੍ਹਨੀ ਚਾਹੀਦੀ ਹੈ, ਓਹ ਸਿਰਫ ਕਿਤਾਬ ਨਹੀਂ ਗਿਆਨ ਦਾ ਭੰਡਾਰ ਹੈ

    • @preetamkaur6387
      @preetamkaur6387 7 месяцев назад +4

      ਏਹ ਕਿਤਾਬ ਕਿੱਥੇ ਮਿਲ ਸਕਦੀ ਹੈ?

    • @ManpreetSingh-ds6kn
      @ManpreetSingh-ds6kn 6 месяцев назад +4

      Gurdwara Prabh Milne Ka Chao moga to waheguru g

    • @nkdilli3065
      @nkdilli3065 6 месяцев назад

      eh किताब किथो मिलेगी वीरे।

    • @saritapradeep9029
      @saritapradeep9029 6 месяцев назад

      ਵੀਰੇ ਇਹ ਕਿਤਾਬ ਕਿੱਥੋਂ ਮਿਲੇਗੀ

    • @medicinworld8364
      @medicinworld8364 6 месяцев назад +3

      Mere ko hai pdf

  • @sukhninderjitsinghrai
    @sukhninderjitsinghrai 9 месяцев назад +2

    18:32 waheguru ji ka Khalsa waheguru Ji ki Fateh.

  • @Jeeta-e9z
    @Jeeta-e9z 5 месяцев назад

    Bhai sewa Singh ji Dhan ne waheguru ji

  • @rajwindersinghiloveyou8559
    @rajwindersinghiloveyou8559 2 месяца назад

    Veer ji tusi dono rab da roop ho waheguru ji👍

  • @RajSingh-do7zu
    @RajSingh-do7zu 9 месяцев назад +2

    Waheguru ji waheguru ji waheguru ji

  • @rajbindersingh3482
    @rajbindersingh3482 8 месяцев назад +2

    Wahe guru ji tuhaadi bhaai Saab gal sun k a anand aa gea ji 🙏waheguru ji ne tuhaade te bdi kirpa kiti aa ji .

  • @HarmanpreetSingh__2004
    @HarmanpreetSingh__2004 9 месяцев назад +2

    Waheguru ji ka Khalsa waheguru ji ki Fateh ❤🙏

  • @AjitSingh-bi2fs
    @AjitSingh-bi2fs 9 месяцев назад +3

    waheguru ji ❤🙏🙏

  • @mharsimran8829
    @mharsimran8829 9 месяцев назад +2

    Waheguru samat bakshn mainu

  • @TevinderKaur-h5w
    @TevinderKaur-h5w 9 месяцев назад +2

    Waheguru ji thanks

  • @Nankeez
    @Nankeez 8 месяцев назад +1

    Dhan bhai sahib sewa singh ji tarmal jio🙏🏻🙏🏻🙏🏻🙏🏻

  • @Randhawa_712
    @Randhawa_712 9 месяцев назад +3

    ਵਾਹਿਗੁਰੂ ਜੀ ❤❤❤

  • @vickeysingh4737
    @vickeysingh4737 7 месяцев назад

    Dhan dhan baba simirn jeet singh thoma g ana de katha sunke ove he keta manu anhad baney sunney shhru ho gae h

  • @tigersingh3121
    @tigersingh3121 9 месяцев назад +5

    Wahe guru ji wahe guru ji

  • @gursiratkaur4617
    @gursiratkaur4617 7 месяцев назад

    ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਸਾਨੂੰ ਕੀਮਤੀ ਵਿਚਾਰਾ ਨਾਲ ਜੋੜ ਰਹੇ ਓ ਜਿਸ ਨਾਲ ਸਾਡੇ ਵਰਗਿਆਂ ਨੂੰ ਬਹੁਤ ਗਿਆਨ ਮਿਲ ਰਿਹਾ ਹੈ ਧੰਨਵਾਦ।

  • @SatnamSingh-tq2ml
    @SatnamSingh-tq2ml 9 месяцев назад +19

    ਮੋਤ ਇਕ ਸਚ ਹੈ
    ਮਹਾਰਾਜ ਜੀ ਕਿਰਪਾ ਕਰੋ ਅਪਨੀ ਬਾਣੀ ਨਾਲ ਜੋੜ ਦੇਉ

    • @farmerclass858
      @farmerclass858 9 месяцев назад +1

      Maut nu sch mnnde o te fr v bani nal nhi judya jaa rya ??? Wah ,,kamaal

    • @PTZ1313
      @PTZ1313 8 месяцев назад

      bai ethe comment karke nai milna kuj. shoshe baji shado real life jio. loka nu na dikhao ap nam jpo

  • @nirbhaisingh9936
    @nirbhaisingh9936 9 месяцев назад +3

    Dhan Dhan Guru Arndevji

  • @BALDEVSINGH-zd2pj
    @BALDEVSINGH-zd2pj 9 месяцев назад +3

    Good work

  • @tarsemkaur1502
    @tarsemkaur1502 5 месяцев назад

    Waheguru...Waheguru Ji 🌷 🌷🙏🙏🙏🙏🙏🌷🌷

  • @rajveerkaur454
    @rajveerkaur454 8 месяцев назад +1

    Bht hi sohna episode thank you so much

  • @Jaspal-ro2tj
    @Jaspal-ro2tj 8 месяцев назад +1

    Waheyguru ji

  • @InderjeetSingh-wl7gl
    @InderjeetSingh-wl7gl 9 месяцев назад +2

    Dhan. Dhan. Bapu. Sewa. Singh. Ji. Tarmala

  • @surjeetkaur2480
    @surjeetkaur2480 8 месяцев назад

    Dhan dhan mhapurakh bhai simran jeet singh ji waheguru ji aapni kirpa bnaye rakhna