Waheguru ji ka Khalsa waheguru ji ki Fateh. Baba ji je kese de karma vich parmatma nu milna nahi he par oh jeev rob bhagti karda na us da ki phall milda ji kirpa karke daso ji
Bhai sahib ka WhatsApp number mill sakta hai main USA 🇺🇸 vich hu aur abhi PR nhi hu Aur main bhi gurbaani nal judna chahunda haan Aur sikhi apnana chunda
Eh Jo tusi example diti shabad gur Gobind dono khade ka ko lagu pao , eh Bhagat Kabir ji de kachi bani da hisha he eh ese karke Guru Granth Sahib ji ch berajman nahi, jado eh avstha change ho gaye jado oh khush chouthi stage ch gaye os time Jo v bani uchari sirf ohi adyhtaym de uch stage Te gaye Jo k Guru Granth Sahib Jo ch he es time 🙏 Chouthi stage ch ja k Gur te Gobind do nahi rehnde ek ho jande he ji 🙏🙏
Bhai ji Kabir ji di 2 avastha si. Ek gyan hon to pahle te ek bad di. Guru Govind wala doha gyan hon to pahle di avastha hai. Gurbani vich gyan hon to bad di avastha isi karan diti gayi hai Guru Sahab dwara.
…it’s just a drama…when u see object continuously your eyes and head get tired and you see different vision😅sikhi is about living in hukam …don’t waste time in this..instead read Gurbani 😊 ਗਿਆਨ ਵਿਹੂਣਾ ਗਾਵੈ ਗੀਤ ॥ ਭੁਖੇ ਮੁਲਾਂ ਘਰੇ ਮਸੀਤਿ
ਬਹੁਤ ਹੀ ਵਧੀਆ ਗਿਆਨ
ਇਹ ਗੁਰਮੁੱਖ ਜੀ ਦੀ ਰਸਨਾ ਤੇ ਪਰਮਾਤਾ ਹੀ ਬੋਲ ਰਿਹਾ ਹੈ ਜੀ
ਵਾਹਿਗੁਰੂ ਵਾਹਿਗੁਰੂ🙏🏻🙏🏻
ਵਾਹਿਗੁਰੂ ਜੀ...
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🎉
ਧੰਨ ਧੰਨ ਭਾਈ ਸੇਵਾ ਸਿੰਘ ਤਰਮਾਲਾ ਜੀ
ਗੁ: ਪ੍ਰਭ ਮਿਲਣੈ ਕਾ ਚਾਉ ਬ੍ਰਹਮ ਗਿਆਨ ਕੇਂਦਰ ਰੌਲੀ ਰੋਡ ਮੋਗਾ
Waheguru ji mehar karna ji
Whaguru ji ❤
ਵਾਹਿਗੁਰੂ ਜੀ bhut ਖੂਬ ਉਪਰਾਲਾ ਜੀ ਪਰ ਸੁਣਦੇ ਸੁਣਦੇ ਨੀਂਦ ਆਉਣ ਲੱਗ ਗਈ ਸੀ 🙏🙏🙏ਪੁਲਚੁੱਕ ਮਾਫ਼ 🙏
Thanks veer ji 🙏🙏💕💕
ਸ਼ੁਕਰ ਏ ਵਾਹਿਗੁਰੂ ਜੀ ਦਾ ਜਿਹਨਾਂ ਨੇ ਸਾਨੂੰ ਭਾਈ ਸੁਖਵਿੰਦਰ ਜੀ ਦਾ ਸੰਗ ਬਖ਼ਸਿਸ਼ ਕੀਤਾ..ਸਾਨੂੰ ਸੱਚੇ ਨਾਮ ਦੀ ਪ੍ਰਾਪਤੀ ਹੋਈ🙏🏻🙏🏻🙏🏻🙏🏻
Waheguru Waheguru Waheguru
Wah gurmukh pyareo anand hi anand ❤❤❤
🙏🙏🙏🙏🙏 ਸ਼ੁਕਰ ਆ ਮਾਲਕਾ ਤੇਰਾ
੧ਓ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਸਾਦਿ ।।
ਸ਼ੁਕਰ ਮਾਲਿਕ ਦਾ, ਜਿਸਨੇ ਮੇਰਾ ਇਹਨਾਂ ਸਾਧੂਆਂ ਨਾਲ ਸੰਗ ਕਰਵਾ ਕੇ ਮਾਲਿਕ ਨੇ ਆਪਣਾ ਪ੍ਰਕਾਸ਼ ਦਿਖਾ ਦਿੱਤਾ, ਹੁਣ ਤਾਂ ਹਰ ਪਲ ਦੇਖ ਕੇ ਆਨੰਦ ਚ ਆ ਜੀ।
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ🙏🙏
Waha guru jino bhij d
ਭਾਈ ਸਾਹਿਬ ਇੱਕ ਸੱਚੇ ਸਾਧੂ ਹਨ ਜੋ ਸੱਚ ਦੀ ਵਿਚਾਰ ਕਰਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਪਦੇਸ਼ ਦਿੰਦੇ ਹਨ ਤੇ ਬਾਣੀ ਦੀ ਵਿਚਾਰ ਕਰਦੇ ਹਨ ਭਾਈ ਸਾਹਿਬ ਜੀ ਡੇਰੇ ਸਥਾਨ ਤੇ ਸਰੀਰਾਂ ਨਾਲ ਨਹੀਂ ਜੁੜਦੇ ਸਿਰਫ ਪਰਮੇਸ਼ਰ ਨਾਲ ਜੋੜਦੇ ਹਨ ਜੋ ਪ੍ਰਕਾਸ਼ ਰੂਪ ਹੈ ਸਾਡਾ ਸਾਰਾ ਪਰਿਵਾਰ ਪ੍ਰਕਾਸ਼ ਰੂਪ ਨਾਲ ਜੁੜਿਆ ਹੋਇਆ ਹੈ। ਭਾਈ ਸਾਹਿਬ ਗੁਰ ਗਿਆਨ ਦੀ ਮਾਇਆ ਨਹੀਂ ਲੈਂਦੇ ਸਿੱਧਾ ਪ੍ਰਕਾਸ਼ ਰੂਪ ਨਾਲ ਜੋੜਦੇ ਹਨ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਹੈ। ਥਾਪਿਆ ਨ ਜਾਇ ਕੀਤਾ ਨ ਹੋਇ ਆਪੇ ਆਪ ਨਿਰੰਜਨ ਸੋਇ 🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏
Shukrana Waheguru jio Shukrana ਤੇਰਾ 🙏 ਬੋਹਤ ਆਨੰਦ ਚ ਆ ਹੁਣ ਵਾਹਿਗੁਰੂ ਜੀ ਦੀ ਕ੍ਰਿਪਾ ਸਦਕਾ ਭਾਈ ਸਾਹਿਬ ਜੀ ਦੀ ਮਨ ਕਰਕੇ ਸੰਗਤ ਬਖਸੀਸ਼ ਹੋਈ I ਹੁਣ ਚਾਰ ਸਾਲ ਤੋਂ ਪ੍ਰਕਾਸ਼ ਰੂਪ ਪ੍ਰਮਾਤਮਾ ਦੇ ਦਰਸ਼ਨ ਹਰ ਸਮੇਂ ਕਰਦੇ ਪਏ ਹਾਂ I Shukrana ਵਾਹਿਗੁਰੂ ਜੀ ਦਾ 🙏 ਨਿਰੋਲ ਸੱਚ 👆 ਦੀ ਵਿਚਾਰ ❤❤
Dhan dhan satguru shree ganga nand ji maharaj buriwale ko kuty kuty pranam ji ❤😂🎉😢😮
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਤੇਰਾ ਸ਼ੁਕਰ ਹੈ,ਤੇਰਾ ਸ਼ੁਕਰ ਹੈ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 👏👏🌹🌹
ਵਾਹਿਗੁਰੂ ਜੀ ਕੋਟ ਕੋਟ ਧੰਨਵਾਦ ਕੋਟ ਕੋਟ ਸ਼ੁਕਰ ਹੈ ਜੀ 🙏🌹☝️
Sach da marragg shukrana ji . Best video
Waheguru ji waheguru ji waheguru 👏👏
Great podcast. Shukrana veere and bhai sahib ji🙏🏻❤️
ਵਾਹਿਗੁਰੂ ਜੀ ਕੀ ਫਤਹਿ
Waheguru ji waheguru ji
ਦਾਸ ਨੂੰ ਪੰਦਰਾਂ ਦਿਨ ਵਿਚ ਪ੍ਰਕਾਸ਼ ਰੂਪ ਦਿਸਿਆ ਅਪਣਾ ਚਿਹਰਾ ਵੀ ਪ੍ਰਕਾਸ਼ ਰੂਪ ਦਿਸਿਆ ਵਾਹਿਗੁਰੂ
Parkash to baad life vich ki changes aa rahe hun?
ਕਿਵੇਂ ਪਾਜੀ। ਸ਼ੁਰੂ ਕਿੱਥੋਂ ਕਰ ਸਕਦੇ ਆ ਜੀ???
Daas nu dss do Waheguru g
ਮਨ ਆਨੰਦ ਚ ਆ ਹੁਣ,ਦੁੱਖ-ਸੁੱਖ ਇੱਕ ਸਮਾਨ ਲੱਗਦੇ I ਮਨ ਏਨਾ ਤੋਂ ਨਿਰਲੇਪ ਹੋ ਜਾਂਦਾ I ਦੁੱਖ-ਸੁੱਖ ਮਨ ਨੂੰ ਲੱਗਦੈ ਜਦੋਂ ਮਨ ਮਰ ਗਿਆ ਫਿਰ ਦੁੱਖ-ਸੁੱਖ ਕਿਸ ਨੂੰ ਮਹਿਸੂਸ ਹੋਣਾ I ਸ਼ੁਕਰ ਵਾਹਿਗੁਰੂ ਜੀ ਦਾ 🙏 ਸਵਾਸਾਂ ਦੇ ਰਹਿੰਦੇ ਪ੍ਰਕਾਸ਼ ਰੂਪ ਪ੍ਰਮਾਤਮਾ ਦੇ ਦਰਸ਼ਨ ਹੋ ਗਏ I
ਵਾਹਿਗੁਰੂ ਜੀ ਸਾਨੂੰ ਵੀ ਦੱਸੋ,ਕਿਵੇਂ ਤੇ ਕਿੰਨਾ ਸਿਮਰਨ ਕਰਨਾ ਪਵੇਗਾ?
ਵਾਹਿਗੁਰੂ ਜੀ
ਸ਼ੁਕਰਾਨਾ ਵਾਹਿਗੁਰੂ ਜੀ 🙏🙏
Waheguru ji 🙏❤
Waheguru waheguru waheguru waheguru waheguru waheguru waheguru ji ji💐💐👏👏❤❤❤
Nice ji thanks
Waheguru ji waheguru ji waheguru ji 👏👏👏
ਵਾਹਿਗੁਰੂ ਜੀ ਕਿਰਪਾ ਕਰੋ ਜੀ
Guest nu bolan da maukan deo veer g , tuc ohna nu bulaya , app ji ohna nu explain karan da mauka deo thank you verr ji
Waheguru ji 🙏🙏🙏 🙏🙏
Shukrana bahut bahut Waheguru ji
Sukrana waheguru ji 🙏🙏
Thankyou so so much ❤
Shukar malka tera 🙏
Waheguru Ji
waheguru ji 🙏🙏🙏🙏🙏
🙏🙏
ਸੁਕਰ ਹੈ ਮਾਲਕ ਦਾ ਜਿਨਾਂ ਨੇ ਸਾਨੂੰ ਪੂਰੇ ਸਾਧੂ ਸੰਤ ਦੀ ਸੰਗਤ ਬਖਸ਼ੀ ਹੈ ਜੀ ਕੋਈ ਵੀ ਵਿਅਕਤੀ ਚੈਨਲ ਹਮ ਚਾਕਰ ਗੋਬਿੰਦ ਕੇ ਤੇ ਹਰਰੋਜ਼ ਸ਼ਾਮ 7 ਵਜੇ ਤੋਂ 8 ਵਜੇ ਤੱਕ ਲੜੀ ਵਾਰ ਕਥਾ ਗੁਰਬਾਣੀ ਦੀ ਚੱਲ ਰਹੀ ਹੈ ਨਾਲ ਦੀ ਨਾਲ ਇਕ ਜੋਤ ਹੋਣ ਦਾ ਅਭਿਆਸ ਵੀ ਕਰਾਉਂਦੇ ਹਨ ਜੀ
Sukh satgur charnee only ...bandgi ❤❤❤❤❤vich sukh only
🙏🙏❤
🌹🙏🏻🌹🌹
Waheguru ji ka Khalsa waheguru ji ki Fateh. Baba ji je kese de karma vich parmatma nu milna nahi he par oh jeev rob bhagti karda na us da ki phall milda ji kirpa karke daso ji
0:14
ok di jga asha ji hnji bolo jada sone lgo ge host sab ji
Podcast press reporter sahib Head cloth nal cover karlo Gurbani vichar ho raha hai
ਕੇਸ ਰੱਖਣੇ ਕਿਊ ਜਰੂਰੀ ਆ ਜੀ
Pls no bhij do veer ji d
Bhai sahib ka WhatsApp number mill sakta hai main USA 🇺🇸 vich hu aur abhi PR nhi hu Aur main bhi gurbaani nal judna chahunda haan Aur sikhi apnana chunda
Host speaks too much. He should let host talk.
Eh Jo tusi example diti shabad gur Gobind dono khade ka ko lagu pao , eh Bhagat Kabir ji de kachi bani da hisha he eh ese karke Guru Granth Sahib ji ch berajman nahi, jado eh avstha change ho gaye jado oh khush chouthi stage ch gaye os time Jo v bani uchari sirf ohi adyhtaym de uch stage Te gaye Jo k Guru Granth Sahib Jo ch he es time 🙏
Chouthi stage ch ja k Gur te Gobind do nahi rehnde ek ho jande he ji 🙏🙏
ਪੱਤਰਕਾਰ ਬਹੁਤ ਫਜੂਲ ਦੇ question ਪੁੱਛਦਾ. ਜਦੋਂ ਭਾਈ ਸਾਹਿਬ ਅਭਿਆਸ ਕਰਾ ਰਹੇ ਸੀ ਉਹ ਪੱਤਰਕਾਰ ਨੇ ਪੂਰਾ ਨਹੀਂ ਕਰਨ ਦਿਤਾ 😡
Address ki hai ji?
Ser tak k he giyan de gall karney chide h ada sunan wale t jada asar nahe hunda
Gal karna k Maan hai ji
Jin prame kiyo tinhi prab payo
Bhai sahib ji k contect no de sakti ho ji
Facebook te ham chakar Gobind ka
ਅੱਸੀ ਅੱਠ ਦੋ ਪੱਚੀ
ਅਥਾਹਟ ਦੋ ਪੰਤਾਲੀ
Bhai ji Kabir ji di 2 avastha si. Ek gyan hon to pahle te ek bad di. Guru Govind wala doha gyan hon to pahle di avastha hai. Gurbani vich gyan hon to bad di avastha isi karan diti gayi hai Guru Sahab dwara.
sewa singh tarmala ne eh marg chlaya cc aa dso phla🙄🙄🙄
ਇਹ ਮਹਾਂ ਪੁਰਖ ਕਿਥੋਂ ਵਾਲੇ ਡਰਿਸ ਪਤਾ ਦੋਸੋ
ਅੱਸੀ ਅੱਠ ਪੱਚੀ
ਅਥਾਹਟ ਦੋ ਪੰਤਾਲੀ
Pl favour's me
Haar pare har hath na aayo
Akha khulae.ta.launa ja band karka desna ji
ਕੀ ਕਹਿਏ ।ਠੀਕ ਨੀ ਲਗਿਆ ਵੀਰ ।ਪੂਰਨ ਗਿਆਨ ਨੀ
…it’s just a drama…when u see object continuously your eyes and head get tired and you see different vision😅sikhi is about living in hukam …don’t waste time in this..instead read Gurbani 😊 ਗਿਆਨ ਵਿਹੂਣਾ ਗਾਵੈ ਗੀਤ ॥ ਭੁਖੇ ਮੁਲਾਂ ਘਰੇ ਮਸੀਤਿ
ਸਿਰ ਢੱਕ ਲੈਂਦਾ ਉ host ਵੀਰ
Waheguru ji can I have bhai sahib ji's what's app number please. I love listening him and I want learn practically. Thank you
Waheguru ji 🙏🙏🌹
Waheguru ji
ਵਾਹਿਗੁਰੂ ਜੀ
Waheguru ji waheguru ji 🙏
Waheguru ji
Waheguru ji🙏🙏💕💕
Waheguru ji
Waheguru ji 🙏🙏🙏🙏🙏
Waheguru ji ❤❤
Waheguru ji
Waheguru ji
Waheguru ji
Satnam waheguru ji