ਏਸ ਤਰਾਂ ਵਾਹਿਗੁਰੂ ਜੀ ਮੇਰੇ 'ਤੇ ਤ੍ਰੁੱਠੇ ਤੇ ਦਰਸ਼ਨ ਦਿੱਤੇ! Bhai Amrik Singh Ji Azeez

Поделиться
HTML-код
  • Опубликовано: 1 янв 2025

Комментарии • 216

  • @kamaljitpurewal936
    @kamaljitpurewal936 12 дней назад +2

    ਬਹੁਤ ਬਹੁਤ ਹੀ ਪਿਆਰੇ ਗੁਰਮੁਖ 🙏🙏🙏🌷🌷🌷🌷🌷❤️❤️❤️❤️❤️❤️❤️❤️

  • @SukhchainSingh-v6k
    @SukhchainSingh-v6k Месяц назад +37

    ਧੰਨਵਾਦ ਵਾਹਿਗੁਰੂ ਜੀ ਸਾਡੇ ਬਹੁਤ ਹੀ ਸਤਿਕਾਰ ਯੋਗ ਸੰਤ ਬਾਬਾ ਅਮਰੀਕ ਸਿੰਘ ਜੀ ਜੋ ਸੰਗਤ ਦਾ ਮਾਰਗ ਦਰਸ਼ਨ ਕਰ ਰਹੇ ਹਨ ਜੀ ਗੁਰੂਦਵਾਰਾ ਰੋਗ ਨਿਵਾਰਨ ਸਾਹਿਬ ਸੁਨਾਮ ਵਿਖੇ 🙏🙏

  • @KuldeepSingh-t2c6j
    @KuldeepSingh-t2c6j 6 дней назад +2

    ਮਹਾਂ ਪੁਰਸੋ ਮੇਰੇ ਵੀ ਦੁਖ ਦੂਰ ਕਰਿਓ ਜੀ

  • @FreefireParam
    @FreefireParam Месяц назад +15

    ਮੇਰੇ ਪਿਆਰੇ ਵੀਰ ਜੀ ਮੁਲਾਕਾਤ ਸੁਣਦੇ ਸੁਣਦੇ ਰੋਣਾ ਆਈ ਜਾਂਦਾ ਸਾਨੂੰ ਵੀ ਮਿਲਾਪ ਕਰਵਾ ਦਿਉ ਜੀ 🙏🙏🙏🙏🙏🙏

  • @surinderpalkaur1581
    @surinderpalkaur1581 Месяц назад +17

    ਸਾਰੀ ਗੁਰਬਾਣੀ ਨਾਮ ਸਿਮਰਨ ਕਰਨ ਦੀ ਪ੍ਰੇਰਣਾ ਕਰਦੀ ਹੈ। ਨਾਮ ਅਤੇ ਸਿਮਰਨ ਸਿਕੇ ਦੇ ਹੀ ਦੋ ਪਹਿਲੂ ਹਨ।

  • @karamjitkaur-tu5vg
    @karamjitkaur-tu5vg 26 дней назад +3

    ਵਾਹਿਗੁਰੂ ਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਗੁਰੂ ਜੀ 🙏🙏🙏🙏🙏

  • @guriqbalbajwaa
    @guriqbalbajwaa Месяц назад +8

    ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ||

  • @KhalsaMusic-qo1ez
    @KhalsaMusic-qo1ez Месяц назад +15

    ਕੋਟਿ ਕੋਟਿ ਨਮਸ਼ਕਾਰ ❤ ਅਤੇ ਦਿੱਲ ਤੋ ਧੰਨਵਾਦ ਜੀ 🌹

  • @BaljitKaur-g8h
    @BaljitKaur-g8h Месяц назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਧੰਨ ਭਾਗ ਸਾਡੇ ਵਾਹਿਗੁਰੂ ਜੀ ਦਰਸ਼ਨ ਹੋਏ ਤੁਹਾਡੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @RavinderKaur-f8o
    @RavinderKaur-f8o Месяц назад +4

    ਵਾਹਿਗੁਰੂ ਜੀ ਵਾਹਿਗਰੂ ਜੀ🙏🏻

  • @ambijohal2766
    @ambijohal2766 Месяц назад +3

    ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਆਪ ਜੀ ਸਾਨੂੰ ਇਹੋ ਜਿਹੇ ਮਹਾਂਪੁਰਸ਼ਾਂ ਦੀ ਜੀਵਨੀ ਵਾਰੇ ਪਤਾ ਲੱਗਦਾ ਹੈ
    ਮਾਹਰਾਜ ਜੀ ਆਪਦੇ ਸੀਸ ਤੇ ਆਪਣਾ ਹੱਥ ਰੱਖਣ 🙏🏽🙏🏽🙏🏽🙏🏽🙏🏽

  • @kuldeepsinghgoldie
    @kuldeepsinghgoldie Месяц назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kanwalsingh2616
    @kanwalsingh2616 Месяц назад +9

    ਬਹੁਤ ਵਧੀਆ ਉਪਰਾਲਾ ਹੈ ਵਾਹਿਗੁਰੂ ਜੀ ਭਾਈ ਅਮਰੀਕ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @parminderkaur7759
    @parminderkaur7759 Месяц назад +4

    Waheguru ji Thank you so much for the video 🙏🙏

  • @FreefireParam
    @FreefireParam Месяц назад +8

    ਵਾਹ ਗੁਰੂ ਵਾਹ ਗੁਰੂ ਵਾਹ ਗੁਰੂ
    ਧੰਨ ਭਾਗ ਸਾਡੇ ਸਤਿਗੁਰ ਜੀ ਨੇ ਸਾਨੂੰ ਵੀਰ ਜੀ ਦੀ ਸੰਗਤ ਦਿੱਤੀ ਵੀਰ ਜੀ ਨਾਲ ਬਚਨ ਕਰਵਾਏ ਸਾਡੇ ਭਾਗ ਖੁੱਲ ਗਏ 🙏🙏🙏🌹🌹🌹🌹🙏🙏🙏🙏🙏

  • @HarpalSingh-vp6cc
    @HarpalSingh-vp6cc Месяц назад +9

    ਵਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ੇ

  • @nanakji5936
    @nanakji5936 Месяц назад +5

    🙏ਵਾਹਿਗੁਰੂ ਜੀ 🙏
    ਇਕ ਦਿਨ ਮਨ ਦੇ ਵਿਚ ਚਾਅ ਪੈਦਾ ਹੋਇਆ ਕਿ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਮਿਲਾਪ ਕੀਤਾ ਜਾਵੇ ਉਸ ਪ੍ਰਕਾਸ਼ ਰੂਪ ਵਾਹਿਗੁਰੂ ਜੀ ਦੇ ਦਰਸ਼ਨ ਕੀਤੇ ਜਾਣ ਪਰ ਮਨ ਇਥੇ ਇਕ ਗਲਤੀ ਕਰ ਗਿਆ ਕਿ ਗੁਰਬਾਣੀ ਗੁਰੂ ਤੋਂ ਸੇਧ ਲੈਣ ਦੀ ਥਾਂ ਤੇ ਅਖੋਤੀ ਅਸੰਤ (ਜਿਹੜੇ ਮਾਇਆ ਲਈ ਪ੍ਰਭੂ ਦੀਆਂ ਗੱਲਾਂ ਕਰਦੇ ਹਨ)ਲੋਕਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਤੇ ਜਿਨ੍ਹਾਂ ਨੇ ਅੱਖਾਂ ਬੰਦ ਕਰਵਾ ਦਿਤੀਆਂ ਤੇ ਬੈਠ ਕੇ ਆਪਣੇ ਬਕਣ(ਬੋਲਣ) ਦੇ ਵਿਚ ਧਿਆਨ ਲਗਵਾ ਦਿੱਤਾ (ਭਾਵ ਬਗਲ ਸਮਾਧੀ)ਅਤੇ ਹੋਰ ਦਾਨ ਪੁੰਨ, ਦਸਵੰਦ, ਤੀਰਥਾਂ ਤੇ ਇਸ਼ਨਾਨ ਕਰਨ ਲਈ ਕਹਿ ਦਿੱਤਾ। ਜਿਸ ਨਾਲ ਕੀ ਹੋਇਆ ਸਰੀਰ ਦਾ ਸੰਤੁਲਨ ਵਿਗੜਨ ਗਿਆ ਨੀਂਦ ਆਉਣੀ ਬੰਦ ਹੋ ਗਈ ਸਰੀਰ ਕੰਬਣ ਲਗ ਪਿਆ ਮਨ ਡਰਨ ਲੱਗ ਪਿਆ ਕੰਨਾਂ ਵਿਚ ਟੀ ਟੀ ਦੀ ਅਵਾਜ਼ ਚੱਲ ਪਈ ਖੜਕਾ ਸੁਣਨਾ ਸ਼ੁਰੂ ਹੋ ਗਿਆ ਸਰੀਰ ਬੈਠਾ ਰਹਿ ਗਿਆ ਤੇ ਧਿਆਨ ਸੰਸਾਰੀ ਕੰਮਾਂ ਕਾਰਾਂ ਵਿਚ ਫਸ ਗਿਆ ਤੇ ਇਸ ਤਰਾਂ ਹਾਲਤ ਮਾੜੀ ਹੋ ਗਈ ਪਰਲੋਕ ਦੀ ਪ੍ਰਾਪਤੀ ਤਾਂ ਕੀ ਹੋਣੀ ਸੀ ਲੋਕ ਵੀ ਖਰਾਬ ਹੋ ਗਿਆ ਪਰ ਜਦੋਂ ਗੁਰਬਾਣੀ ਗੁਰੂ ਜੀ ਨੂੰ ਪੁੱਛਿਆ ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹ ਤੂੰ ਕੀ ਕੀਤਾ ਕਿਸਨੇ ਕਿਹਾ ਕਿ ਅੱਖਾਂ ਬੰਦ ਕਰਕੇ ਆਪਣੇ ਬੋਲਣ ਦੇ ਵਿਚ ਧਿਆਨ ਲਗਾਉਣਾ ਹੈ ਅਜਿਹਾ ਕਰਨ ਦਾ ਨਾਲ ਤੁਹਾਡਾ ਲੋਕ ਪਰਲੋਕ ਖਤਮ ਹੋ ਜਾਂਦਾ ਹੈ:-ਕਹਾ ਭਯੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧ੍ਯਾਨ ਲਗਾਇਓ ॥ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨ ਲੋਕ ਗਇਓ ਪਰਲੋਕ ਗਵਾਇਓ ॥
    ਇਸ ਤਰ੍ਹਾਂ ਜਦੋਂ ਗੁਰਬਾਣੀ ਗੁਰੂ ਜੀ ਤੋਂ ਸੋਝੀ ਪ੍ਰਾਪਤ ਕੀਤੀ ਤਾਂ ਪਤਾ ਲੱਗਿਆ ਕਿ ਅਸੀਂ ਤਾਂ ਬਿਲਕੁਲ ਗੁਰਬਾਣੀ ਜੀ ਦੇ ਉਲਟ ਮਾਰਗ ਤੇ ਚਲ ਪਏ ਹਾਂ , ਤੇ ਫਿਰ ਗੁਰਬਾਣੀ ਗੁਰੂ ਤੋਂ ਪੁੱਛਿਆ ਕਿ ਹੁਣ ਕਿਵੇਂ ਮਾਲਕ ਵਾਹਿਗੁਰੂ ਜੀ ਦਾ ਮਿਲਾਪ ਕਰੀਏ
    ਗੁਰਬਾਣੀ ਗੁਰੂ ਜੀ ਕਹਿੰਦੇ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਕੇਵਲ ਪ੍ਰੇਮ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਪ੍ਰੇਮ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੈ ਸਮਝਾਇਆ ਹੈ :-ਸਾਚੁ ਕਹੌ ਸੁਨ ਲੇਹੁ ਸਭੈ
    ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥
    ਸੁਨਹੁ ਲੋਕਾ ਮੈ ਪ੍ਰੇਮ ਰਸੁ ਪਾਇਆ ॥
    ਗੁਰਬਾਣੀ ਗੁਰੂ ਜੀ ਨੂੰ ਫਿਰ ਪੁੱਛਿਆ ਕਿ ਮਾਲਕ ਵਾਹਿਗੁਰੂ ਜੀ ਦੇ ਨਾਲ ਕਿਵੇਂ ਪ੍ਰੇਮ ਪਾਉਣਾ ਸੀ ਮੈਨੂੰ ਤਾਂ ਪਤਾ ਨਹੀਂ ਕਿਵੇਂ ਪ੍ਰੇਮ ਪੈਂਦਾ ਹੈ ਮੇਰੀ ਹਾਲਤ ਮੂਰਖਾਂ ਵਾਲੀ ਹੈ ਮੇਰਾ ਮਨ ਤਾਂ ਉਹ ਰਸਤਾ ਹੀ ਭੁੱਲ ਗਿਆ :-ਪੰਥਾ ਪ੍ਰੇਮ ਨ ਜਾਣਈ
    ਭੂਲੀ ਫਿਰੈ ਗਵਾਰਿ ॥
    ਗੁਰਬਾਣੀ ਗੁਰੂ ਜੀ ਨੇ ਸਮਝਾਇਆ ਕਿ ਜਿਵੇਂ ਇਕ ਇਸਤਰੀ ਆਪਣੇ ਪਤੀ ਨੂੰ ਦੇਖ ਦੇਖ ਕੇ ਪ੍ਰੇਮ ਕਰਦੀ ਹੈ ਇਸ ਤਰ੍ਹਾਂ ਤੁਸੀਂ ਵੀ ਮਾਲਕ ਵਾਹਿਗੁਰੂ ਜੀ ਜੋ ਸਾਡੇ ਸਾਰਿਆਂ ਦੇ ਮਨ ਦਾ ਪਤੀ ਹੈ ਨੂੰ ਦੇਖ ਦੇਖ ਕੇ ਪ੍ਰੇਮ ਕਰ ਸਕਦੇ ਹੋ ਤੇ ਵਚਨ ਕੀਤਾ :-ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ
    ਅੰਧਾ ਕਿਆ ਕਰੇਇ ॥
    ਫਿਰ ਗੁਰਬਾਣੀ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਤਾਂ ਅੰਧੇ ਹਾਂ ਸਾਨੂੰ ਕੇਵਲ ਸੰਸਾਰ ਹੀ ਨਜ਼ਰ ਆਉਂਦਾ ਹੈ ਨਿਰੰਕਾਰ ਵਾਹਿਗੁਰੂ ਜੀ ਨਜ਼ਰ ਨਹੀਂ ਆਉਂਦਾ।
    ਗੁਰਬਾਣੀ ਗੁਰੂ ਜੀ ਨੇ ਸਮਝਾਇਆ ਕਿ ਤੁਸੀਂ ਅਜਿਹੇ ਗੁਰਮੁਖ ਜਨ ਦੀ ਖੋਜ ਕਰੋ ਜਿਸ ਦੇ ਹਿਰਦੇ (ਨੇਤਰਾਂ) ਵਿਚ ਮਾਲਕ ਵਾਹਿਗੁਰੂ ਜੀ ਨੇ ਆਪਣਾ ਪ੍ਰਕਾਸ਼ ਕਰ ਦਿੱਤਾ ਹੈ ਸਮਝਾਇਆ ਹੈ:- ਨਾਨਕ ਗੁਰਮੁਖਿ ਜਾਣੀਐ
    ਜਾ ਕਉ ਆਪਿ ਕਰੇ ਪਰਗਾਸੁ ॥
    ਉਹ ਸਦਾ ਹੀ ਮਾਲਕ ਵਾਹਿਗੁਰੂ ਜੀ ਨੂੰ ਦੇਖ ਰਹੇ ਹਨ ਉਹ ਤੁਹਾਨੂੰ ਦੇਖਣ ਦਾ ਇੱਕ ਤਰੀਕਾ (ਗੁਰ, ਜੁਗਤ) ਦੇ ਦੇਣਗੇ ਸਮਝਾਇਆ ਹੈ:- ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥ ਗੁਰ ਪਰਸਾਦਿ ਪਰਮ ਪਦੁ ਪਾਈ ॥
    ਫਿਰ ਗੁਰਬਾਣੀ ਗੁਰੂ ਨੇ ਗੁਰਮੁਖ ਜਨ ਦੀ ਨਿਸ਼ਾਨੀ ਦੱਸੀ ਕਿ ਗੁਰਮੁਖ ਜਨ ਮਾਇਆ ਦੇ ਮੋਹ ਤੋਂ ਆਜ਼ਾਦ ਹਨ ਤੇ ਉਹ ਸੰਸਾਰੀ ਪਦਾਰਥਾਂ ਦੀ ਇੱਛਾ ਤੋਂ ਮੁਕਤ ਹੋਣਗੇ ਤੇ ਉਹ ਗਿਆਨ ਦੇ ਬਦਲੇ ਕੋਈ ਸੰਸਾਰੀ ਮਾਇਆ ਨਹੀਂ ਮੰਗਣਗੇ। ਉਨ੍ਹਾਂ ਦਾ ਸੰਗ ਕਰਕੇ ਤੁਸੀਂ ਵੀ ਮਾਲਕ ਵਾਹਿਗੁਰੂ ਜੀ ਦੇ ਦਰਸ਼ਨ ਕਰ ਸਕਦੇ ਹੋ ।
    ਮਨ ਦੇ ਵਿਚ ਫਿਰ ਵਿਚਾਰ ਆਇਆ ਤੇ ਗੁਰਬਾਣੀ ਗੁਰੂ ਜੀ ਨੂੰ ਫਿਰ ਪੁੱਛਿਆ ਕਿ ਗੁਰਮੁਖ ਜਨ ਸਾਨੂੰ ਕਿਵੇਂ ਵਾਹਿਗੁਰੂ ਜੀ ਦੇ ਦਰਸ਼ਨ ਕਰਵਾਉਣਗੇ, ਤਾਂ ਗੁਰਬਾਣੀ ਗੁਰੂ ਜੀ ਨੇ ਸਮਝਾਇਆ ਕਿ ਜੋ ਮਨ ਹੈ ਇਸਨੂੰ ਜੋਤ ਕਿਹਾ ਗਿਆ ਹੈ:-ਮਨ ਤੂੰ ਜੋਤਿ ਸਰੂਪੁ ਹੈ
    ਆਪਣਾ ਮੂਲੁ ਪਛਾਣੁ ॥
    ਇਹ ਜੋਤ ਸਰੀਰ ਨੇਤਰਾਂ ਵਿਚ ਰੱਖੀ ਹੋਈ ਹੈ :- ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ
    ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥ਪਰ ਨੇਤਰਾਂ ਦੇ ਵਿਚ ਅਗਿਆਨਤਾ ਦਾ ਹਨੇਰਾ ਹੋਣ ਕਰਕੇ ਪ੍ਰਕਾਸ਼ ਰੂਪ ਵਾਹਿਗੁਰੂ ਜੀ ਦਾ ਦਰਸ਼ਨ ਨਹੀਂ ਹੁੰਦਾ ਇਸ ਲਈ ਸਾਡੇ ਨੇਤਰਾਂ ਨੂੰ ਗੁਰੂ ਸਾਹਿਬ ਜੀ ਨੇ ਅੰਧੇ ਕਹਿ ਦਿੱਤਾ ਹੈ ਜਦੋਂ ਮਾਲਕ ਵਾਹਿਗੁਰੂ ਜੀ ਕਿਰਪਾ ਕਰਦਾ ਹੈਤਾਂ ਉਹ ਆਪਣੇ ਸੰਤ ਦਾ ਸੰਗ ਬਖਸ਼ਦਾ ਹੈ ਹਰੀ ਦਾ ਸੰਤ ਨੇਤਰਾਂ ਦੇ ਵਿਚ ਗਿਆਨ ਦਾ ਸੁਰਮਾ (ਗੁਰ,ਜੁਗਤ ਦਾ ਗਿਆਨ) ਪਾਉਂਦਾ ਹੈ ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਤੇ ਨੇਤਰਾਂ ਦੇ ਵਿਚ ਰੱਖੀ ਮਨ ਦੀ ਜੋਤ ਪ੍ਰਕਾਸ਼ ਹੋ ਜਾਂਦੀ ਹੈ ਤੇ ਮਾਲਕ ਵਾਹਿਗੁਰੂ ਜੀ ਦੇ ਦਰਸ਼ਨ ਹੋ ਜਾਂਦੇ ਹਨ ਸਮਝਾਇਆ ਹੈ:-ਗਿਆਨ ਅੰਜਨੁ ਗੁਰਿ ਦੀਆ
    ਅਗਿਆਨ ਅੰਧੇਰ ਬਿਨਾਸੁ ॥ਹਰਿ ਕਿਰਪਾ ਤੇ ਸੰਤ ਭੇਟਿਆ
    ਨਾਨਕ ਮਨਿ ਪਰਗਾਸੁ ॥
    ਗੁਰਬਾਣੀ ਗੁਰੂ ਜੀ ਕਹਿੰਦੇ ਇਸ ਤਰ੍ਹਾਂ ਮਾਲਕ ਹਰੀ ਵਾਹਿਗੁਰੂ ਜੀ ਜੀਵ ਦੇ ਧਿਆਨ (ਦੇਖਣ) ਦੇ ਵਿਚ ਆ ਜਾਂਦਾ ਹੈ ਜਿਸ ਨੂੰ ਦੇਖ ਦੇਖ ਕੇ ਜੀਵ ਦਾ ਮੁੱਖ ਉਜਲਾ ਹੋ ਜਾਂਦਾ ਹੈ ਤੇ ਇਸ ਚੋਰਾਸੀ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ ਸਮਝਾਇਆ ਹੈ:-ਜਿਨੀ ਨਾਮੁ ਧਿਆਇਆ
    ਗਏ ਮਸਕਤਿ ਘਾਲਿ ॥ਨਾਨਕ ਤੇ ਮੁਖ ਉਜਲੇ
    ਕੇਤੀ ਛੁਟੀ ਨਾਲਿ ॥੧॥
    ਸੋ ਗੁਰਬਾਣੀ ਗੁਰੂ ਜੀ ਸਮਝਾਉਂਦੇ ਨੇ ਕਿ ਇਸ ਤਰ੍ਹਾਂ ਤੁਸੀਂ ਆਪਣੇ ਜੀਵਨ ਦਾ ਲਾਹਾ ਖੱਟ ਸਕਦੇ ਹੋ ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਲ ਮਿਲਾਪ ਕਰ ਸਕਦੇ ਹੋ।🙏 ਵਾਹਿਗੁਰੂ 🙏(ਨੋ ਸੱਤ ਸੱਤ ਨੋ ਸੱਤ ਸੱਤ ਇਕ ਦੋ ਦੋ ਨੋ)

  • @MeetaChambal
    @MeetaChambal Месяц назад +2

    ਵਾਹਿਗੁਰੂ ਜੀ
    ਗੁਰਮੀਤ ਸਿੱਘ ਬਡਬਰ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harvinderkaur5441
    @harvinderkaur5441 Месяц назад +4

    ਵਾਹਿਗੁਰੂ ਜੀ ਭਲਾ ਕਰੇ

  • @jasvirmann8039
    @jasvirmann8039 Месяц назад +4

    ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਬਹੁਤ ਵਧੀਆ ਵੀਡੀਓ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ 🙏🙏🙏🙏🙏

  • @SukhchainSingh-v6k
    @SukhchainSingh-v6k Месяц назад +10

    ਵਾਹਿਗੁਰੂ ਗੁਰੂ ਮੰਤਰ ਹੈ ਜਪ ਹਉਮੈ ਖੋਈ 🙏🙏

  • @rajwantkaurdhillon7355
    @rajwantkaurdhillon7355 22 дня назад +2

    Bhai shaib gi bhut sedh mili.
    Waheguru gi sada chardikala vich rakhan.
    🙏🙏🙏🙏🙏

  • @rajwantkaurdhillon7355
    @rajwantkaurdhillon7355 22 дня назад +2

    Waheguru gi daya karo.
    Sanu ve har ras aave.
    Dono bhai shaib nu waheguru gi ka khalsa waheguru gi ki fateh. 🙏🙏🙏🙏🙏

  • @amarjeetkaur7780
    @amarjeetkaur7780 Месяц назад +4

    Wahe guru ji maher karo ji❤❤❤❤❤❤❤

  • @jagjitkaur5507
    @jagjitkaur5507 Месяц назад +5

    🙏🙏beautiful ji well explained by Bhai sahib thanks for sharing so much knowledge love it❤

    • @sukhjitbal8755
      @sukhjitbal8755 Месяц назад

      @@jagjitkaur5507 Waheguru ji ka khalsa Waheguru ji ki fateh Waheguru ji

  • @baljinderkaur6769
    @baljinderkaur6769 Месяц назад +3

    Waheguru jio 🎉🎉🎉🎉🎉

  • @GurpreetSingh-hk7bm
    @GurpreetSingh-hk7bm Месяц назад +3

    wah

  • @babeks1635
    @babeks1635 Месяц назад +5

    ਸਿੰਘ ਜੀ ਵਾਹਿਗੁਰੂ ਜੀ ਆਪ ਨੂੰ ‌ਲੰਬੀ ਉਮਰ ਤੇ ਚੰਗੀ ਸਿਹਤ ਦੇਣ ਪ੍ਰੰਤੂ ਜਦੋਂ ਉਹ ਕਿਸੇ ਵੀ ਜਾਣਕਾਰੀ ਦਿੱਤੀ ਗਈ ਜਾਂ ਕਿਸੇ ਨੂੰ ਇਹ ਜੋ ਤੁਸੀਂ ਸਾਡੇ ਜੀਵਾਂ ਨਾਲ ਸਾਂਝੀ ਕਰ ਰਹੇ ਹੋ ਇਹ ਜੋ ਤੁਸੀਂ ਸਾਡੇ ਨਾਲ ਸਾਂਝੀ ਕਰ ਰਹੇ ਹੋ ਇਹ ਤਾਂ ਜਦੋਂ ਇਹ ਭੇਦ ਕਿਸੇ ਨੂੰ ਵੀ ਦੱਸਣ ਨਾਲ ਸਭ ਕੁਝ ਗੁਆਚ ਜਾਂਦਾ ਹੈ ਜੀ ਵਾਹਿਗੁਰੂ ਆਪ ਜੀ ਚੰਗੇ ਮਾਰਗ ਤੇ ਪਾਵੇ ਜੀ

  • @baljeetkaur3202
    @baljeetkaur3202 Месяц назад +7

    ❤🎉 waheguru ji waheguru ji waheguru ji waheguru ji waheguru ji

  • @rajinderkaur3436
    @rajinderkaur3436 20 дней назад +2

    Waheguru ji mehar karna sab te

  • @bhupinderkaur4505
    @bhupinderkaur4505 Месяц назад +4

    ਸੰਤ ਬਾਬਾ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਗਏ ਹਨ ਬਹੁਤ ਬਹੁਤ ਧੰਨਵਾਦ ਹੈ ਜੀ।

  • @ManmohanSingh-hw9vt
    @ManmohanSingh-hw9vt Месяц назад +4

    ਬਹੁਤ ਹੀ ਵਧਿਆ ਗਿਆਨ ਗੋਸਟ

  • @waryamkhalsa4941
    @waryamkhalsa4941 Месяц назад +5

    ਵਾਹਿਗੁਰੂ ਮਿਹਰ ਕਰਨ ਜੀ

  • @harjitsingh-hh3ny
    @harjitsingh-hh3ny Месяц назад +3

    Waheguru ji 🙏 🙏 🙏 🙏 🙏

  • @RanjitSingh-es1tv
    @RanjitSingh-es1tv Месяц назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਮਾਈ ਵਾਲੀਆ ਰੂਹਾ ਧੰਨ ਹੋ ਭਾਈ ਅਮਰੀਕ ਸਿੰਘ ਜੀ

  • @simmisidhu3980
    @simmisidhu3980 Месяц назад +3

    Naam dee bhasha prem jeevan mukti

  • @baljeetsingh1643
    @baljeetsingh1643 Месяц назад +3

    💐🙏🏼💐🙏🏼💐🙏🏼💐🙏🏼💐🙏🏼ਵਾਹਿਗੁਰੂ ਜੀ

  • @ArshdeepSingh-lj7gc
    @ArshdeepSingh-lj7gc Месяц назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🌹🙏

  • @SatnamSingh-yk3zg
    @SatnamSingh-yk3zg Месяц назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @paramsandhu9714
    @paramsandhu9714 Месяц назад +3

    Waheguru Waheguru Waheguru Waheguru Waheguru Waheguru ji

  • @malkitsingh7135
    @malkitsingh7135 Месяц назад +5

    Waheguru ji ka khalsa Waheguru ji ki fatey ❤❤❤❤❤❤❤❤❤❤❤❤❤❤❤

  • @gaganjotkaur1462
    @gaganjotkaur1462 Месяц назад +6

    Very Thanks Dr. Azeez Ji for this Beautiful Speech & Message

  • @gaganjotkaur1462
    @gaganjotkaur1462 Месяц назад +6

    Waheguru ji aapji to Ese Tra Sewa Lainde Rehan te asi V ehna Gurmukh Pyaria de through Naam da laha lainde rahia Ji❤❤

  • @SatyaArora-y8n
    @SatyaArora-y8n Месяц назад +5

    Dr. Sahib mere Kol shabd Nhi aapji di es Sewa lai
    Anand Hi Anand, Skoon Hi Skoon te Sachi Sedh
    A huge Thanks to Waheguru ji A Huge Respect for Bhai Amrik Singh Ji & Dr. Azeez

  • @parminderkaur8044
    @parminderkaur8044 Месяц назад +4

    ਵਾਹਿਗੁਰੂ ਤੇਰਾ ਸ਼ੁਕਰ ਹੈ।ਵਾਹਿਗੁਰੂ ਜੀ ਸਾਡਾ ਵੀ ਮਿਲਾਪ ਕਰਵਾ ਦਿਓ ਜੀ। ਪਰਮਿੰਦਰ ਕੌਰ ਫ਼ਾਜ਼ਿਲਕਾ

  • @paramjitmandair1829
    @paramjitmandair1829 Месяц назад +4

    bilkul sahi aa g

  • @sukhjitbal8755
    @sukhjitbal8755 Месяц назад +5

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @DaljinderKaur-yw1px
    @DaljinderKaur-yw1px Месяц назад +4

    Waheguru Ji bahut vadia ji Santa de darshan hoye kirpa 🙏

  • @CharanSingh-d1b
    @CharanSingh-d1b Месяц назад +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @JarnailSingh-i2l
    @JarnailSingh-i2l Месяц назад +4

    Waheguru ji ka Khalsa waheguru Ji ki fateh

  • @AmandeepKaur-lf2ud
    @AmandeepKaur-lf2ud Месяц назад +4

    ਵਾਹਿਗੁਰੂ ਜੀ

  • @Jasvirkaur0008
    @Jasvirkaur0008 Месяц назад +2

    ਵਹਿਗੁਰੂ ਜੀ ਬਹੁਤ ਬਹੁਤ ਸੁਕਰਾਨਾ ਵਹਿਗੁਰੂ ਜੀ ਵਹਿਗੁਰੂ ਜੀ 🙏🏻🙏🏻

  • @KamalKaur-q5f
    @KamalKaur-q5f Месяц назад +4

    Dhan Guru Gobind Singh ji maharaj 🙏

  • @souravvirkvirk1779
    @souravvirkvirk1779 Месяц назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਦਾਸ ਨਿਮਾਣੇ ਗਰੀਬ ਤੇ ਵੀ ਕਿ੍ਰਪਾ ਕਰੋ ਜੀ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਗੁਰਬਾਣੀ ਗਿਆਨ ਸਿਖਿਆ ਦੇ ਰਹੇ ਹਨ ਜੀ

  • @HarpreetKaur-hs4ke
    @HarpreetKaur-hs4ke Месяц назад +3

    🙏🙏🌹🌹🌹🌹🌹🌹🌹🌹🙏🙏

  • @DharampreetSingh-mo7dm
    @DharampreetSingh-mo7dm Месяц назад +4

    Waheguru waheguru waheguru waheguru waheguru waheguru waheguru waheguru waheguru waheguru ji

  • @sarbjeetkaur2816
    @sarbjeetkaur2816 Месяц назад +2

    ਬਹੁਤ ਹੀ ਵਧੀਆ 🙏🙏🙏🙏

  • @BrantkaurKaur
    @BrantkaurKaur Месяц назад +3

    🙏🙏ਵਾਹਿਗੁਰੂ ਜੀ

  • @rsanghera786
    @rsanghera786 Месяц назад +3

    Bahut sohne vichar ji soji paaun layi dhanywaad

  • @hardeepkaur4363
    @hardeepkaur4363 Месяц назад +2

    Waheguru ji,sade baba ji sanu ta sangat nu apne kimti bchana nal nihal karde hoye, wahguru wahguru wahguru wahguru wahguru ,waheguru ji ka khalsa Waheguru ji ki fateh 🙏 🙏🙏🙏🙏

  • @sweetestkidavni835
    @sweetestkidavni835 Месяц назад +2

    ❤ਵਾਹਿਗੁਰੂ ਜੀ ❤🙏

  • @satinderkaurduhra2740
    @satinderkaurduhra2740 Месяц назад +2

    Waheguru ji meher krro Waheguru ji ka khalsa Waheguru ji kee fateh

  • @Pannu.kulwindersingh
    @Pannu.kulwindersingh Месяц назад +2

    ਬਹੁਤ ਵਧੀਆ ਉਪਰਾਲਾ ਵਾਹਿਗੁਰੂ

  • @ajdeol9328
    @ajdeol9328 Месяц назад +4

    waheguru ji🙏🙏🙏

  • @balkarsingh6335
    @balkarsingh6335 Месяц назад +2

    ਵਾਹਿਗੁਰੂ ਜੀ ਤੇਰਾ ਸੁਕਰ ਹੈ ਬਲਕਾਰ ਸਿੰਘ ਆਲੋਅਰਖ

  • @malkeetsingh7034
    @malkeetsingh7034 Месяц назад +2

    ਵਾਹਿਗੁਰੂ ਤੇਰਾ ਸ਼ੁਕਰ ਹੈ ਮਲਕੀਤ ਸਿੰਘ ਆਲੋਅਰਖ ਸੰਗਰੂਰ

  • @navnoorsingh8374
    @navnoorsingh8374 Месяц назад +2

    Waheguru ji ka Khalsa waheguru ji ki Fateh veer g

  • @BhaiHarbhajanSingh-t1x
    @BhaiHarbhajanSingh-t1x Месяц назад +2

    Bhut Bhut Shukria Dr. Azeez ji, Jo tusi Eh Mahan Sewa kr Rahe ho, Eho jehe Gurmukha De Bachan Sarwan Krwa Rhe Ho Jo Gurbani Anusar Sedh De Rhe ne Te Sanu Naam Baani De Marag Naal Jodan Lai Apne Important Views Share kr Rahe ne, Very Thanks Dr. Azeez & Heartly Respect For Bhai Amrik Singh Ji Shadihari ji😊

  • @CharanSingh-d1b
    @CharanSingh-d1b Месяц назад +3

    Waheguru ji mehar Karo ji

  • @mohindershant454
    @mohindershant454 Месяц назад +2

    Waheguru ji Waheguru ji Waheguru ji Waheguru ji Waheguru ji 🎉🎉🎉🎉🎉

  • @HarinderCanada
    @HarinderCanada Месяц назад +2

    Mere pyare baba g 🎉🎉🥰🥰

  • @paramjitsidhu90
    @paramjitsidhu90 Месяц назад +2

    ਵਾਹਿਗੁਰੂ ਜੀ🙏🏻🙏🏻

  • @RavinderKaur-cs3tk
    @RavinderKaur-cs3tk Месяц назад +2

    Waheguru ji bhut puchay sant ne bhai Amreek singh shadihari 🙏🙏

  • @SanchivSingh
    @SanchivSingh Месяц назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ।❤🎉❤🎉❤

  • @rajindersidhu1492
    @rajindersidhu1492 Месяц назад +3

    Wah guru wah guru wah guru ji

  • @dhanmeet
    @dhanmeet Месяц назад +2

    Waha Guru Waha Guru Waha Guru Waha Guru Waha Guru

  • @manibola8572
    @manibola8572 Месяц назад +3

    waheguru g kirpa kro g guru nanak dev g sant g 🎉

  • @mkbhatti1982
    @mkbhatti1982 Месяц назад +3

    Waheguru ji ka Khalsa waheguru ji ki Fateh bhai sahib ji🙏🙏🙏🙏🙏🙏

  • @paramjitmandair1829
    @paramjitmandair1829 Месяц назад +3

    hangi guru di maher aa g🙏

  • @kashmirsinghbathbath4362
    @kashmirsinghbathbath4362 Месяц назад +2

    ਕੋਟਿ ਕੋਟਿ ਨਮਨ ।

  • @JasvirsinghJasvir-v9q
    @JasvirsinghJasvir-v9q Месяц назад +2

    Waheguru ji 🙏 amazing life changing word

  • @harinderpalkaur3108
    @harinderpalkaur3108 Месяц назад +2

    Great information

  • @jasvindersingh4776
    @jasvindersingh4776 Месяц назад +2

    Sab bahi sahib bhai seva singh tarmala ji di sagda di kirpa ha

  • @jagjit1983
    @jagjit1983 Месяц назад +3

    waheguruji

  • @sarbjeetkaur556
    @sarbjeetkaur556 Месяц назад +3

    Waheguru ji 🙏🙏

  • @BhaiHarbhajanSingh-t1x
    @BhaiHarbhajanSingh-t1x Месяц назад +2

    Waheguru Ji Ka Khalsa Waheguru Ji Ki Fateh Ji🙏

  • @gaganjotkaur1462
    @gaganjotkaur1462 Месяц назад +3

    Waheguru ji

  • @alamdeepsingh7581
    @alamdeepsingh7581 Месяц назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੁਕਰ ਸਾਡੇ ਪਹਿਲੇ ਟੀਚਰ ਸਾਹਿਬ🙏🙏🙏🙏

  • @kanwalsingh2616
    @kanwalsingh2616 Месяц назад +3

    ਭਾਈ ਸਾਹਿਬ ਜੀ ਆਪ ਜੀ ਦੇ ਵਿਚਾਰ ਬਹੁਤ ਵਧੀਆ ਲੱਗਿਆ ਪੜ੍ਹ ਪੜ੍ਹ ਕੇ ਗੱਡੇ ਲੱਦੇ ਵਧੀਆ ਜਾਣਕਾਰੀ ਮਿਲੀ ਵੀਰ ਜੀ ਗਿਣਤੀ ਦਾ ਮੂਲ ਮੰਤ੍ਰ ਪਾਠ ਕਰਦਿਆਂ ਓਹ ਠੀਕ ਹੈ ਵਾਹਿਗੁਰੂ ਜੀ ਜ਼ਰੂਰ ਦੱਸਣਾ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ

    • @khalsaboutique61
      @khalsaboutique61 Месяц назад

      ਗਿਣਤੀ ਤਾ ਠੀਕ ਹੈ ਵਾਹਿਗੁਰੂ ਜੀ ਪਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਹੈ ਕੀ ਅਸੀਂ ਹਰ ਸਵਸ ਨਾਲ ਸਿਮਰਨ ਕਰਨਾ

  • @balwinderkaur6951
    @balwinderkaur6951 Месяц назад +3

    Wahe guru 🙏
    Waheguru ji bhai sahib ji dee telegram te sangat karn naal , is nimaani jind nu anhad shabdaa dee kirpa mili.
    Waheguru Waheguru 🙏

  • @ManjitSingh-qz7ct
    @ManjitSingh-qz7ct Месяц назад +5

    ਡਾਕਟਰ ਅਜੈ ਪਾਲ ਸਿੰਘ ਅਜ਼ੀਜ਼ ਜੀ,ਅੱਜ ਵਾਲੀ ਇਸ ਵੀਡੀਓ ਨੂੰ ਬਹੁਤ ਬਹੁਤ ਧਿਆਨ ਨਾਲ ਸੁਣਨਾ
    ਕੀਤਾ ਹੈ,ਵਾਕਈ ਇਹ ਬਹੁਤ ਉੱਚ ਪਾਏ ਦੀ ਅਧਿਆਤਮਵਾਦ ਨਾਲ ਪ੍ਰੋਤੀ ਹੋਈ ਵੀਡੀਓ ਹੈ,
    ਭਾਈ ਵੀਰ ਸਿੰਘ ਜੀ ਦੀ ਰਚਨਾ ਅਨੁਸਾਰ,ਵਲਵਲੇ ਦੇ ਦੇਸ਼ ਵਿੱਚ ਯਾਰੀਆਂ ਲਗਾਉਣ ਵਾਲੀ ਗੱਲ ਨੂੰ ਸਾਕਾਰ ਕਰ ਦਿੱਤਾ ਹੈ ਜੀ,ਬਾਬਾ ਅਮਰੀਕ ਸਿੰਘ ਸ਼ਾਦੀਹਰੀ ਜੀਓ ਅਤੇ ਆਪ ਜੀ ਦੇ ਇਸ ਵਡੇਰੇ ਧਾਰਮਿਕ ਕਾਰਜ ਲਈ,ਗੁਰੂ ਸਾਹਿਬ ਜੀ ਦੇ ਪਾਵਨ ਚਰਨ ਕਮਲਾਂ ਵਿਚ ਅਰਦਾਸ ਹੈ ਕਿ ਉਹ ਸਾਡੇ ਵਰਗੇ ਕੀਟ ਪਤੰਗਿਆਂ ਨੂੰ ਵੀ ਗੁਰਮਤਿ ਗਾਡੀ ਰਾਹ ਦੇ ਪਾਂਧੀ ਬਣਾ ਦੇਵੇ ਜੀ,
    ਮਨ ਨੂੰ ਬੇਹੱਦ ਸਕੂਨ ਮਿਲਿਆ ਹੈ ਜੀ,
    ਆਪ ਜੀ ਦੇ ਇਸ ਵਡੇਰੇ ਕਾਰਜ ਲਈ ਬਾਬਾ ਜੀ ਅਤੇ ਆਪ ਜੀ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ ਹੈ ਜੀ।🎉🎉🎉🎉🎉🎉🎉

    • @GursikhiDiMehak
      @GursikhiDiMehak  Месяц назад +1

      ਬਹੁਤ ਹੀ ਸ਼ੁਕਰੀਆ ਏਨ੍ਹੇ ਸੋਹਣੇ ਪਰੋਏ ਅੱਖਰਾਂ ਲਈ ਸਤਿਕਾਰਯੋਗ ਜੀਉ 🙏🙏🙏 ਵਾਹਿਗੁਰੂ ਜੀ ਸਦੈਵ ਨਾਮ-ਬਾਣੀ ਨਾਲ ਜੋੜਨ 🙏

    • @Sidhu-l6z
      @Sidhu-l6z Месяц назад +2

      ​@@GursikhiDiMehak babaji da address phone no deyo ji

    • @parminderkaur8044
      @parminderkaur8044 Месяц назад +1

      @@Sidhu-l6z ਵਾਹਿਗੁਰੂ ਜੀ ਭਾਈ ਸਾਹਿਬ ਐਡਰੈੱਸ ਦਸ ਰਹੇ ਵੀਡਿਓ ਵਿੱਚ । ਗ ਰੋਗ ਨਿਵਾਰਨ ਸਾਹਿਬ ਉਪਲੀ ਚੱਠੇ ਰੋਡ ਸੁਨਾਮ

    • @khalsaboutique61
      @khalsaboutique61 Месяц назад +1

      ​@@Sidhu-l6zyou toub ta search kar lo video bhai amrik singh sadihari video. Da vich number aa vir ji da

    • @parmjitkaur3407
      @parmjitkaur3407 Месяц назад +1

      ਵਾਹਿਗੁਰੂ ਤੇਰਾ ਸ਼ੁਕਰ ਹੈ ❤

  • @kanwalsingh2616
    @kanwalsingh2616 Месяц назад +3

    ਵੀਰ ਜੀ ਆਪ ਜੀ ਦੇ ਬਚਨ ਅੰਦਰ ਘਰ ਬਣ ਗਏ ਮਿਲਾਪ ਕਰਨ ਨੂੰ ਅੰਦਰੋਂ ਮਨ ਕਰ ਰਹੀ ਹਾਂ ਵੀਰ ਜੀ ਕਿਰਪਾ ਕਰੋ ਜੀ ਵਾਹਿਗੁਰੂ ਜੀ

  • @avtarsingh5878
    @avtarsingh5878 Месяц назад +2

    Maheguru je

  • @Gurdheerajdhaliwal2011
    @Gurdheerajdhaliwal2011 Месяц назад +3

    ਮੇਰੀ ਤਾ ਹੁਣ ਤਕ ਅਕਾਲਪੁਰਖ ਨੇ ਕੌਈ ਬੇਨਤੀ ਨਹੀ ਸੁਣਦਾ.... ਬਹੁਤ ਅਰਦਾਸਾ ਬੇਨਤੀਆਂ ਕੀਤੀਆਂ.... ਹੁਣ ਤਾ ਸਿਰਫ ਅਕਾਲਪੁਰਖ ਦੇ ਦਰਸ਼ਣਾ. ਨੂੰ ਮਨ ਕਰਦਾ.... ਮੈਂ ਸਭ ਕੁਸ਼ ਮੰਗਣਾ ਛੱਡ ਦਿਤਾ.... ਬੱਸ ਉਹ ਅਕਾਲਪੁਰਖ ਦੇ ਦਰਸ਼ਨ ਹੋ ਜਾਨ ਓਹ ਅਨਹਦ ਧੁਨ ਸੁਣ ਜਾਵੇ... 🙏🏻🙏🏻🙏🏻

    • @RanjitSingh-gb9ps
      @RanjitSingh-gb9ps Месяц назад +2

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @aseeskaur714
    @aseeskaur714 Месяц назад +2

    Waheguru ji mihar karan ❤❤❤❤❤❤❤🎉🎉🎉🎉🎉🎉

  • @Sonysingh-pn6et
    @Sonysingh-pn6et Месяц назад +2

    waheguru ji 🙏🙏🙏🙏🙏🙏👏👏👏👏

  • @paramjitmandair1829
    @paramjitmandair1829 Месяц назад +3

    java balhar ji me apne gura to🙏

  • @JASWINDERDHALIWAL-c4k
    @JASWINDERDHALIWAL-c4k Месяц назад +2

    110 pc sahi kih rahe ne khalsa ji

  • @tonysingh1121
    @tonysingh1121 Месяц назад +2

    🌹Waheguru Ji🌹

  • @Gurpreetsingh-gx3qy
    @Gurpreetsingh-gx3qy Месяц назад +4

    ਸਤਿਕਾਰਯੋਗ ਵੀਰ ਜੀ ਬਹੁਤ ਸੋਹਣਾ ਉਪਰਾਲਾ ਤੁਹਾਡੇ ਚੈਨਲ ਵੱਲੋ, ਧੰਨਵਾਦ ਇਹੋ ਜਿਹੇ ਸਤਿਪੁਰਸ਼ਾ ਦੇ ਦਰਸ਼ਨ ਕਰਵਾਉਣ ਲਈ… ਜਿਹੜਾ Background music ਚੱਲਦਾ ਉਹ ਵੀ ਬਹੁਤ ਸੋਹਣਾ ।