ਸਿਮਰਨ ਦਾ 100 ਗੁਣਾ ਫਲ ਕਿਵੇ ਲੈਣਾ | ਅੰਤ ਸਮੇਂ ਕੀ ਕਰੀਏ Ft. Bhai Sukhwinder Singh ji Khalsa

Поделиться
HTML-код
  • Опубликовано: 22 дек 2024

Комментарии • 220

  • @official_ShabadChannel
    @official_ShabadChannel  Месяц назад +43

    ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤੇ ਆਪਣੀ ਰਾਇ ਵਿਚਾਰ ਕੋਈ ਵੀ ਸਵਾਲ ਹੋਵੋ ਜਰੂਰ ਦੱਸੋ। ਚੈਨਲ subscribe ਕਰੋ ਸਾਰੇ । ਧੰਨਵਾਦ

    • @Gagandeep-od1je
      @Gagandeep-od1je Месяц назад +4

      Please don't add background music

    • @nanakji5936
      @nanakji5936 Месяц назад +3

      ਬਹੁਤ ਵਧੀਆ ਜੀ ਇੱਕ ਭਾਗ ਹੋਰ ਕਰੋ ਜੀ

    • @official_ShabadChannel
      @official_ShabadChannel  Месяц назад +1

      Starting ch krna painda veer​@@Gagandeep-od1je

    • @Gagandeep-od1je
      @Gagandeep-od1je Месяц назад

      ​@@official_ShabadChannelhanji baad vich hatt gya c thanku 🙏🏻

    • @PreetKaur-gc1in
      @PreetKaur-gc1in Месяц назад

      Shukrana Waheguru jio Shukrana ਤੇਰਾ 🙏 ਨਿਰੋਲ ਸੱਚ ਦੀ ਵਿਚਾਰ 🙏 ਵਾਹਿਗੁਰੂ ਜੀ 🙏 ਸਾਨੂੰ ਵੀ ਭਾਈ ਸਾਹਿਬ ਜੀ ਦੀ ਮਨ ਕਰਕੇ ਸੰਗਤ ਬਖਸੀਸ਼ ਕੀਤੀ ਵਾਹਿਗੁਰੂ ਜੀ ਨੇ 🙏 👆 ਹੁਣ ਹਰ ਸਮੇਂ ਪ੍ਰਕਾਸ਼ ਰੂਪ ਪ੍ਰਮਾਤਮਾ ਦੇ ਦਰਸ਼ਨ ਕਰਦੇ ਪਏ ਹਾਂ I ਵਾਹਿਗੁਰੂ ਜੀ ਹੋਰ ਭਾਈ ਸਾਹਿਬ ਜੀ ਦੀਆਂ ਗੁਰ ਵਾਰੇ vedios ਪਾਓ ਤਾਂ ਜੋ ਹੋਰ ਮਾਲਿਕ ਨੂੰ ਮਿਲਣ ਦੀ ਤਰਫ਼ rekhn ਵਾਲੇ ਜੀਵ ਵੀ ਲਾਹਾ ਲੈ ਸਕਣ 🙏👆🙏

  • @gurbantsingh5957
    @gurbantsingh5957 Месяц назад +7

    ਧੰਨ ਧੰਨ ਭਾਈ ਸੇਵਾ ਸਿੰਘ ਜੀ ਅਤੇ ਭਾਈ ਦਲਬੀਰ ਸਿੰਘ ਤਰਮਾਲੇ ਵਾਲੇ ਮਹਾਂਪੁਰਖ

  • @PreetKaur-gc1in
    @PreetKaur-gc1in Месяц назад +7

    Shukrana Waheguru jio Shukrana ਤੇਰਾ 🙏 ਸੰਸਾਰ ਵਿੱਚ ਇੱਕ ਭਾਈ ਸਾਹਿਬ ਜੀ ਨੇ ਜੋ ਦਰਗਾਹ ਚ ਨਿਵਾਜੇ ਹੋਏ ਹਨ I ਭਾਈ ਸਾਹਿਬ ਜੀ ਵਾਹਿਗੁਰੂ ਜੀ ਦੇ ਹੁਕਮ ਵਿੱਚ 👆 ਸੱਚ ਨਾਲ ਜੋੜ ਰਹੇ ਹਨ!ਸੱਚ ਸਿਰਫ਼ ਪਰਮਾਤਮਾ ਦਾ ਨਾਮ ਹੈ I ਜੋ ਪ੍ਰਕਾਸ਼ ਰੂਪ ਹੈ I ਭਾਈ ਸਾਹਿਬ ਜੀ ਵੱਲੋਂ ਬਖਸ਼ੇ ਗਿਆਨ ਦੀ ਕਮਾਈ ਕਰਨ ਨਾਲ ਪ੍ਰਤੱਖ ਪ੍ਰਕਾਸ਼ ਰੂਪ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਹਨ I

  • @sukhwindersinghdhuri
    @sukhwindersinghdhuri Месяц назад +20

    ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਤੇ ਆਪ ਦਾ ਸਾਰੀ ਸਮੁੱਚੀ ਸੰਗਤ ਦਾ ਹਮ ਚਾਕਰ ਗੋਬਿੰਦ ਕੇ ਜਿਨ੍ਹਾਂ ਨੇ ਇਸ ਮਾਰਗ ਤੇ ਸਾਨੂੰ ਤੋਰ ਕੇ ਸੱਚ ਦਾ ਪ੍ਰਕਾਸ਼ ਦਾ ਗਿਆਨ ਦੇ ਕੇ ਗੁਰ ਦੇ ਕੇ ਜੀਵਨ ਸਵਾਰ ਦਿੱਤਾ ਬਹੁਤ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਦਾ❤

    • @manjitsinghjanjuasahib7608
      @manjitsinghjanjuasahib7608 Месяц назад +4

      ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਭਾਈ ਸਾਹਿਬ ਜੀ ਬਹੁਤ ਉੱਚੀ ਅਵਸਥਾ ਦੀ ਭਗਤੀ ਹੈ ਜੀ ਕਾਮ ਕ੍ਰੋਧ ਮੋਹ ਲੋਭ ਅਹੰਕਾਰ ਇਹ ਜਲਦੀ ਨਾਲ ਖੈੜਾ ਨਹੀਂ ਛਡਦੇ ਵਾਹਿਗੁਰੂ ਜੀ ਕੋਈ ਵੀ ਕਾਰਜ ਕਰਨਾ ਹੈ ਪਹਿਲਾਂ ਫੁਰਨਾ ਆਉਂਦਾ ਹੈ ਜਿਸ ਤਰ੍ਹਾਂ ਦਾ ਵੀ ਕਾਰਜ ਹੋਵੇ ਭਗਤੀ ਕਰਨ ਲਈ ਵੀ ਪ੍ਰਮਾਤਮਾ ਨੂੰ ਮਿਲਣ ਲਈ ਮੋਹ ਆਉਂਦਾ ਕੋਈ ਦੁਨਿਆਵੀ ਵਸਤੂਆਂ ਹਾਸਲ ਕਰਨ ਲਈ ਸ਼ਰੀਕ ਕਸ਼ਟ ਦੂਰ ਕਰਨ ਲਈ ਆਦਿ ਕੋਈ ਵੀ ਇਹ ਸਭ ਪ੍ਰਮਾਤਮਾ ਨੂੰ ਮਿਲਣ ਲਈ ਵਿਧੀ ਦਾ ਵਿਧਾਨ ਜਰੀਆ ਬਣਦਾ ਹੈ ਬਾਕੀ ਭਾਈ ਸਾਹਿਬ ਜੀ ਆਪ ਜੀ ਦੇ ਵਿਚਾਰ ਬਹੁਤ ਉੱਚਾ ਤੇ ਸੁੱਚੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @vippysingh3759
    @vippysingh3759 Месяц назад +24

    ਮੈ ਲੁਧਿਆਣਾ ਸ਼ਹਿਰ ਤੋ , ਹਰ ਸਮੇਂ ਅੱਖਾਂ ਬੰਦ ਕਰਕੇ ਮਾਲਕ ਦਾ ਧਿਆਨ ਧਰਦਾ ਸੀ , ਜਿਵੇ ਸਾਰਾ ਸੰਸਾਰ ਹੀ ਦੇਖਾ ਦਾਖੀ ਕਰ ਰਿਹੈ ।
    ਪਰ ਜਦੋ ਮਾਲਕ ਨੇ ਤਰਸ ਕਿਤਾ ਇਸ ਸੱਚੇ ਕੀਰਤੀ ਭਗਤ ਨਾਲ ਮਿਲਾਪ ਕਰਵਾਇਆ । ਫਿਰ ਇਨ੍ਹਾ ਤੋ ਸਮਝਿਆ । ਅੱਖਾਂ ਖੁਲ ਗਇਆ । ਅੱਜ ਮਾਲਕ ਜੀ ਦੇ ਤਰਸ ਨਾਲ ਮਾਲਕ ਦਾ ਨਿਰਗੁਨ ਰੂਪ ਜੋ ਪ੍ਰਕਾਸ਼ ਹਰ ਥਾਂ ਤੇ ਹੈ । ਉਹ ਖੁਲਿਆ ਅੱਖਾ ਨਾਲ ਹਾਜਰਾ ਹਜੂਰ ਦੇਖ ਰਿਹਾ ਹਾਂ ।
    ਜਿਮੀ ਜਮਾਨ ਕੇ ਬਿਖੈ ਸਮਸਤਿ ਏਕ ਜੋਤਿ ਹੈ ॥
    ਕੋਈ ਜੀਵ ਮਾਲਕ ਨੂੰ ਮਿਲਨ ਦੀ ਤਾਂਘ ਰੱਖਦਾ ਹੋਵੇ , ਜੇ ਇਸ ਮਾਰਗ ਨੂੰ ਸਮਝਣ ਦਾ ਇਛੁੱਕ ਹੋਵੇ । ਜਾ ਪਰੈਕਟਿਕਲ ਬਾਰੇ ਕੁਛ ਪੂਛਣਾ ਚਾਵੇ । ਤਾਂ ਮੇਰੇ ਨੰਬਰ
    ਨੌ ਸੱਤ ਸੱਤ ਨੌ ਜੀਰੋ ਇੱਕ ਜੀਰੋ ਇੱਕ ਜੀਰੋ ਜੀਰੋ
    ਤੇ ਵਿਚਾਰ ਕਰ ਸੱਕਦੈ ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

    • @SukhwinderKaur-dr3xv
      @SukhwinderKaur-dr3xv Месяц назад +1

      ਭਾਈ ਸਾਹਿਬ ਜੀ, ਜਿਵੇਂ ਗੁਰਬਾਣੀ ਦਾ ਫੁਰਮਾਨ ਹੈਂ ਅੰਤ ਸਮੇਂ ਜਿਸ ਪਾਸੇ ਧਿਆਨ ਹੋਵੇਗਾ। ਉਹੋ ਜਿਹਾ ਜਨਮ ਮਿਲ ਜਾਂਦਾ ਹੈ। ਇਸੇ ਤਰ੍ਹਾਂ ਪੁਨਰ ਜਨਮ ਦੱਸਣ ਵਾਲੇ ਦਾ ਧਿਆਨ ਅੰਤ ਸਮੇਂ ਮਨੁੱਖਾਂ ਜਨਮ ਵੱਲ ਹੁੰਦਾ ਹੋਵੇਗਾ। ਉਨ੍ਹਾਂ ਨੂੰ ਅਗਲਾ ਜਨਮ ਮਨੁੱਖ ਦਾ ਮਿਲ ਜਾਂਦਾ ਹੋਵੇਗਾ।

    • @fanwaheguruji5611
      @fanwaheguruji5611 Месяц назад +1

      Waheguru ji da simran Mann vich karde reheye eh thk aa waheguru ji 🙏 ja bol ke hi kerna uchi uchi 🙏

    • @romisingh6453
      @romisingh6453 Месяц назад +1

      Meh milna g tuhanu mehnu DSO Anand ch nhi Mera manh oh kivey anda darru vi shadani waheguru

    • @romisingh6453
      @romisingh6453 Месяц назад +2

      Mera Rona ah gya baba g nu dekh ke ki meh shraab kyu baar baar pihn lag Jana meri kida shutugi

    • @PreetKaur-gc1in
      @PreetKaur-gc1in Месяц назад +1

      ਵਾਹਿਗੁਰੂ ਜੀ ਉੱਪਰ ਦਿਤੇ number's ਤੇ call ਕਰੋ

  • @rajwindercheema6890
    @rajwindercheema6890 Месяц назад +3

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

  • @SatnamSingh-zk4ce
    @SatnamSingh-zk4ce Месяц назад +6

    ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kanwalsingh2616
    @kanwalsingh2616 Месяц назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @LakhvirkaurGabbi
    @LakhvirkaurGabbi Месяц назад +2

    ਧੰਨ ਗੁਰੂ ਧੰਨ ਗੁਰੂ ਕੇ ਸਿੱਖ 🙏🙏🙏

  • @BalwinderSingh-k7h
    @BalwinderSingh-k7h Месяц назад +1

    ਵਾਹਿਗੁਰੂ ਜੀ ਭਾਈ ਸਾਹਿਬ ਇੱਕ ਬਿਰਲੇ ਗੁਰਮੁਖ ਹਨ ਜੋ ਸੱਚ ਦੀ ਵਿਚਾਰ ਕਰਦੇ ਹਨ 🙏🙏🙏🙏🙏🙏🙏🙏🙏

  • @paramveersinghldh6915
    @paramveersinghldh6915 Месяц назад +12

    ਵਾਹਿਗੁਰੂ ਜੀ ਭਾਈ ਸਾਹਿਬ ਸੱਚੇ ਗੁਰਮੁਖ ਹਨ ਜੋ ਕੀ ਜੀਵਾਂ ਨੂੰ ਸੱਚ ਪ੍ਰਕਾਸ਼ ਨਾਲ ਜੋੜ ਰਹੇ ਹਨ
    ਸਾਡੇ ਤੇ ਵੀ ਮਾਲਕ ਨੇ ਕ੍ਰਿਪਾ ਕੀਤੀ ਕਿ ਸਾਨੂੰ ਆਪਣੇ ਪ੍ਰਕਾਸ਼ ਰੂਪ ਦੇ ਦਰਸ਼ਨ ਬਖਸ਼ੇ ਹਨ ਮਨ ਪ੍ਰਕਾਸ਼ ਦਾ ਰੂਪ ਹੋ ਗਿਆ ਹੈ

    • @official_ShabadChannel
      @official_ShabadChannel  Месяц назад +1

      ਵਾਹਿਗੁਰੂ ਜੀ। ਸ਼ੇਅਰ ਕਰੋ ਜੀ ਵੀਡੀਓ ਧੰਨਵਾਦ ਜੀ।

  • @tarlochansingh6930
    @tarlochansingh6930 Месяц назад +9

    🙏ਵਾਹਿਗੁਰੂ ਜੀ ਕਾ ਖ਼ਾਲਸਾ🙏ਵਾਹਿਗੁਰੂ ਜੀ ਕੀ ਫ਼ਤਿਹ🙏 ਜੀ .. ਵਾਹ ਜੀ ! ਵਾਹ। ਜੀ ! ਬਹੁਤ ਵਧੀਆ ਅਨਮੋਲ ਵਿਚਾਰ ਹਨ ਜੀ ਕੇਵਲ ਤੇ ਕੇਵਲ ਇਹੀ ਭਾਈ ਸਾਹਿਬ ਜੀ ਅਸਲੀ ਗੁਰਮੁਖ ਹਨ , ਅਸਲੀ ਸੰਤ ਹਨ, ਅਸਲੀ ਸਾਧੂ ਹਨ, ਜੋ ਆਪ ਮਾਲਕ ਨਾਲ ਮਿਲੇ ਹੋਏ ਹਨ ਤੇ ਮਾਲਕ ਵੱਲੋਂ ਇਹਨਾਂ ਦੀ ਡਿਊਟੀ ਪਰਮੇਸ਼ਰ ਨਾਲ ਮਿਲਾਉਣ ਦੀ ਵਿਧੀ, ਤਰੀਕਾ, ਜੁਗਤੀ, ਗੁਰ ਦੇਣ ਦੀ ਲੱਗੀ ਹੋਈ ਹੈ ਤੇ ਉਹਨਾਂ ਕੋਲ਼ੋਂ ਗੁਰ ਲੈ ਕੇ ਅਨੇਕਾਂ ਹੀ ਜੀਵ ਉਸ ਵਿਧੀ ਦਾ ਅਭਿਆਸ ਕਰ ਕੇ ਪ੍ਰਕਾਸ਼-ਰੂਪੀ ਅਨੁਭਵੀ-ਪ੍ਰਕਾਸ਼ ਦੇ ਦਰਸ਼ਨ ਕਰ ਕੇ ਆਪਣਾ ਜੀਵਨ ਸਫ਼ਲ ਕਰ ਰਹੇ ਹਨ ਤੇ ਜਨਮ-ਮਰਨ ਦੇ ਚੱਕਰ ਵਿੱਚੋਂ ਜਿਊਂਦੇ-ਜੀਅ ਨਿੱਕਲ ਰਹੇ ਹਨ
    🙏 ਧੰਨੁ ਧੰਨੁ ਜਨੁ ਆਇਆ🙏 🙏ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ🙏

    • @official_ShabadChannel
      @official_ShabadChannel  Месяц назад

      ਵਾਹਿਗੁਰੂ ਜੀ। ਸ਼ੇਅਰ ਕਰੋ ਜੀ ਵੀਡੀਓ ਧੰਨਵਾਦ ਜੀ।

  • @satpalsangha2471
    @satpalsangha2471 Месяц назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹੇ ਜੀ🙏🙏💕🌹❤

  • @Jaswinderkaur-km5px
    @Jaswinderkaur-km5px Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਿੳ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ 🙏🙏🙏🙏🙏🙏 ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਵਾਹਿਗੁਰੂ ਜੀ 🙏🙏

  • @PreetKaur-gc1in
    @PreetKaur-gc1in Месяц назад +8

    ਵਾਹਿਗੁਰੂ ਜੀਓ 🙏 ਨਿਰੋਲ ਸੱਚ ਦੀ ਵਿਚਾਰ 🙏 shukrana ਵਾਹਿਗੁਰੂ ਜੀ ਦਾ 🙏 ਸਾਨੂੰ ਭਾਈ ਸਾਹਿਬ ਜੀ ਦੀ ਸੰਗਤ ਬਖਸੀਸ਼ ਕੀਤੀ,ਸੱਚ ਦਾ ਗਿਆਨ ਹੋਇਆ I "ਗੁਰ"(ਢੰਗ,ਤਾਰੀਕਾ,ਵਿਧੀ)ਦੀ ਦਾਤ ਪ੍ਰਾਪਤ ਹੋਏ ਹੁਣ ਹਰ ਸਮੇਂ ਅਨੁਭਵ ਪ੍ਰਕਾਸ਼ ਨੂੰ ਦੇਖ ਦੇਖ ਕੇ ਆਨੰਦ ਮਾਣ ਰਹੇ ਹਾਂ l

    • @romisingh6453
      @romisingh6453 Месяц назад +1

      Ludhiana kitho milangey mehnu shraab shadni mil ke

    • @PreetKaur-gc1in
      @PreetKaur-gc1in Месяц назад

      ਵੀਰ ਜੀ ਦਿਤੇ ਹੋਏ numbers ਤੇ call kr ਕੇ ਵਿਚਾਰ kr ਸਕਦੇ ਹੋ I ਗੁਰਮੁੱਖ ਪਿਆਰਿਆਂ ਨੇ ਆਪਣੇ numbers ਦਿਤੇ ਨੇ

  • @ravindersinghsidhu5797
    @ravindersinghsidhu5797 14 дней назад

    ❤❤❤ਵਾਹਿਗੁਰੂ ਜੀਉ ❤❤❤

  • @KuldeepPabada
    @KuldeepPabada Месяц назад +3

    ਵਾਹਿਗੁਰੂ ਜੀ🙏

  • @sukhwinderdhillon8115
    @sukhwinderdhillon8115 28 дней назад +1

    ਨਿਰੋਲ ਸੱਚ ❤

  • @gurdagyan3459
    @gurdagyan3459 Месяц назад +12

    ਇਹ ਗੁਰਮੁਖ ਜੀ ਦਾ ਨਾਮ ਭਾਈ ਸੁਖਵਿੰਦਰ ਸਿੰਘ ਜੀ ਹੈ... ਚਮਕੌਰ ਸਾਹਿਬ ਰਹਿੰਦੇ ਹਨ ਜੀ ।। ਇਹ ਮਾਲਕ ਨੂੰ ਦੇਖਣ ਦਾ ਅਭਿਆਸ ਕਰਾਓਂਦੇ ਹਨ ਜੀ ਹਜਾਰਾਂ ਜੀਵ ਰੋਜ ਅਭਿਆਸ ਕਰਕੇ ਮਾਲਕ ਨੂੰ ਦੇਖ ਰਹੇ ਹਨ ।।
    ਜੇ ਕਿਸੇ ਦਾ ਕੋਈ ਸਵਾਲ ਹੈ
    ਜੋ ਵੀ ਨਵੇ ਜੀਵ ਪਰਮਾਤਮਾ ਨੂੰ ਦੇਖਣਾ ਚਾਹੁੰਦੇ ਹਨ
    ਸਾਨੂੰ ਵੀ ਨਿਮਾਣਿਆਂ ਨੂੰ ਮਾਲਕ ਨੇ ਇਹਨਾਂ ਕੋਲੋਂ ਗਿਆਨ ਕਰਾਇਆ ਹੈ
    ਬਾਠ ਅੱਠ ਸੌ ਇਕਤੀ ਨੌਂ ਜੀਰੋ ਜੀਰੋ ਬੱਤੀ ਤੇ ਵਿਚਾਰ ਕਰ ਸਕਦੇ ਹੋ
    ਰੋਜ ਅਭਿਆਸ ਦਾ ਲਾਹਾ ਲਵੋ ਜੀ

  • @rajnirani4186
    @rajnirani4186 Месяц назад +8

    ਸ਼ੁਕਰ ਆ ਰੱਬ ਜੀ ਦਾ ਜਿਨਾ ਸੱਚੀ ਸੰਗਤ ਬਖਸ਼ੀ 🙏🙏🙏

    • @official_ShabadChannel
      @official_ShabadChannel  Месяц назад

      ਵਾਹਿਗੁਰੂ ਜੀ। ਸ਼ੇਅਰ ਕਰੋ ਜੀ ਵੀਡੀਓ ਧੰਨਵਾਦ ਜੀ।

  • @kanwaljitsinghpathejasingh5899
    @kanwaljitsinghpathejasingh5899 Месяц назад +12

    ਵਾਹਿਗੁਰੂ ਜੀ ਆਪ ਧੰਨ ਹੋ। ਬਹੁਤ ਵੱਡਾ ਨਿਰੋਲ ਸੱਚ ਦਾ ਗਿਆਨ ਜੀਵਾਂ ਨੂੰ ਦੇ ਰਹੇ ਹੋ ਜੀ। ❤

    • @official_ShabadChannel
      @official_ShabadChannel  Месяц назад

      ਵਾਹਿਗੁਰੂ ਜੀ। ਸ਼ੇਅਰ ਕਰੋ ਜੀ ਵੀਡੀਓ ਧੰਨਵਾਦ ਜੀ।

  • @jeetludhianvi
    @jeetludhianvi Месяц назад +8

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ ਜੀ🙏🏻 ਮਾਲਕ ਦੀ ਅਪਾਰ ਕਿਰਪਾ ਹੈ ਜੀ ਜੋ ਸਾਨੂੰ ਇਹ ਸੱਚੇ ਸਾਧੂ ਜੀ ਦੀ ਸੰਗਤ ਬਖਸ਼ ਕਿੱਤੀ, ਇਹ ਹਰ ਗੱਲ ਬਾਣੀ ਦੇ ਅਧਾਰ ਤੇ ਦੱਸਦੇ ਹਨ, ਨਾ ਕੱਦੇ ਮਾਇਆ ਲੈਂਦੇ ਹਨ, ਨ ਕੋਈ ਚੇਲਾ, ਨਾ ਚੋਲਾ, ਨ ਕੋਈ ਡੇਰਾ ਤੇ ਕਿਰਤੀ ਹਨ, ਕੱਦੇ ਆਪਣੇ ਨਾਲ ਨਹੀ ਜੋਰਦੇ ਕੇਵਲ ਪਰਮਾਤਮਾ ਨੂੰ ਮਿਲਣ ਦਾ ਗਿਆਨ ਸਮਝਾਉਦੇ ਹਨ ਤੇ ਮੁਕਤੀ ਮਾਰਗ ਦੱਸਦੇ ਹਨ, ਮਾਲਕ ਜੀ ਦੀ ਕਿਰਪਾ ਸੱਦਕਾ ਮੇਨੂੰ ਦੋ ਸਾਲ ਹੋ ਗਏ ਹਨ ਇਹ ਗੁਰ ਦੇ ਗਿਆਨ ਨੂੰ ਕਮਾਉਂਦੇ ਤੇ ਪ੍ਰਕਾਸ਼ ਰੂਪੀ ਨਾਮ ਦਾ ਅਨੁੰਭਵ ਕਰਦੇ ਜਿਸ ਤੋ ਬਾਅਦ ਮਨ ਦੀ ਅੰਨਦ ਮਈ ਅਵਸਥਾ ਬਨੀ ਰਹਿਦੀ ਹੈ। ਸੁਕਰਾਨਾ ਵਾਹਿਗੁਰ ਜੀ ਦਾ🙏🏻🙏🏻

    • @official_ShabadChannel
      @official_ShabadChannel  Месяц назад

      ਵਾਹਿਗੁਰੂ ਜੀ। ਸ਼ੇਅਰ ਕਰੋ ਜੀ ਵੀਡੀਓ ਧੰਨਵਾਦ ਜੀ।

    • @romisingh6453
      @romisingh6453 Месяц назад

      ​@@official_ShabadChannelkive mil skde g

    • @tarlochansingh6930
      @tarlochansingh6930 Месяц назад

      👌👌👌

  • @SohansinghKhalsa-g7z
    @SohansinghKhalsa-g7z Месяц назад +12

    ਗੁਰਮੁੱਖ ਪਿਆਰੇਆਂ ਦਾ ਗੁਰਬਾਣੀ ਅਨੁਸਾਰ ਪ੍ਰੈਕਟੀਕਲ ਹੈ ਜੋ ਵੀ ਗੁਰਬਾਣੀ ਅਨੁਸਾਰ ਜੀਵਾਂ ਨੂੰ ਗਿਆਨ ਦੇ ਰਹੇ ਹਨ ਕਿਉਂਕਿ ਗੁਰਬਾਣੀ ਮਨ ਨੂੰ ਸਮਝਾ ਰਹੀ ਹੈ ਮਾਨਸ ਜਨਮ ਵਿੱਚ ਜੰਮਣ ਮਰਨ ਤੋਂ ਮੁਕਤ ਹੋ ਸਕਦਾ ਹੈ ਨਾਮ ਵਿੱਚ ਸਮਾ ਕੇ ਸੱਚ ਵਿਚ ਅੰਤ ਸਮੇ ਸਮਾਂ ਸਕਦਾ ਹੈ ਜੀ ਗੁਰ ਜੁਗਤੀ ਤੇ ਵਿਸਵਾਸ ਦੀ ਲੋੜ ਹੈ ਜੀ ਘਰ ਬੈਠੇ ਹੀ ਗੁਰ ਸਮਝ ਕੇ ਧਿਆਨ ਲਾ ਕੇ ਆਪਣੇ ਆਪ ਨੂੰ ਦੇਖ ਸਕਦੇ ਹੋ ਪ੍ਰਕਾਸ਼ ਰੂਪ ਨੂੰ ਮਨ ਤੂੰ ਜੋਤਿ ਸਰੂਪ ਹੈ ਅਪਣਾ ਮੂਲ ਪਹਿਚਾਣ ਵਾਹਿਗੁਰੂ ਜੀਓ ਜੀ

  • @hakamsinghhakamsinghhakams4664
    @hakamsinghhakamsinghhakams4664 29 дней назад +1

    ਧੰਨ ਧੰਨ ਗੁਰੂ ਰਾਮਦਾਸ ਜੀ ।

  • @mehakpreet6198
    @mehakpreet6198 Месяц назад +4

    waheguru ji ka Khalsa waheguru ji ki Fateh ji waheguru ji...bilkul sach da Marg ha waheguru ji sade te khud patsha ne kirpa kitti 2019 toh es Marg te chl rahe ha ..pehla SB kuj kr K dekh lya pr partama nai milya fr Malak ne aap hi kirpa kitti sache sadhu da sang bakshya 🙏

  • @rachsaysvainday9872
    @rachsaysvainday9872 26 дней назад

    ਵਾਹਿਗੁਰੂ ਵਾਹਿਗੁਰੂ ਜੀ ।ਧੰਨਵਾਦ ਸਹਿਤ
    ਜਸਵੀਰ ਕੌਰ ਨਿਊਜ਼ੀਲੈਂਡ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।

  • @kulwantsingh-df3pu
    @kulwantsingh-df3pu 17 дней назад

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @parvinderkaur-md2wr
    @parvinderkaur-md2wr Месяц назад +3

    Waheguru ji sade te kirpa kro ji 🙏

  • @sharanjeetkaurwahegurujisa8797
    @sharanjeetkaurwahegurujisa8797 Месяц назад +3

    ਸ਼ੁਕਰਾਨਾ ਵਾਹਿਗੁਰੂ ਜੀ ਇੱਕ ਸੱਚੇ ਭਗਤ ਤੋ ਗਿਆਨ ਦਿਵਾਉਣ ਦਾ 🙏🙏🙏🙏

  • @balsaab4616
    @balsaab4616 Месяц назад +2

    ਦਾਸ ਤੇ ਮਾਲਕ ਨੇ ਕਿਰਪਾ ਕੀਤੀ ਤੇ ਇਹਨਾਂ ਸਾਧੂਆਂ ਦਾ ਸੰਗ ਕਰਵਾਇਆ ਤੇ ਇਹਨਾਂ ਸਾਧੂਆਂ ਨੇ ਨੇਤਰਾਂ ਵਿੱਚ ਗਿਆਨ ਦਾ ਸੁਰਮਾ ਪਾਇਆ ਤੇ ਉਹ ਗੁਰ ਦਾ ਗਿਆਨ ਕਮਾ ਕੇ ਮਲਿਕ ਹਰ ਪਾਸੇ ਪ੍ਰਕਾਸ਼ ਰੂਪ ਵਿੱਚ ਪ੍ਰਗਟ ਹੋ ਗਿਆ ।
    ਸ਼ੁਕਰਾਨਾ ਮਾਲਿਕ ਦਾ🙏🙏
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

    • @Jugrajsngh345
      @Jugrajsngh345 Месяц назад

      ਵੀਰ ਜੀ ਕਿਰਪਾ ਕਰਕੇ ਇਹ ਦਸੋਗੇ ਭਾਈ ਸੁਖਵਿੰਦਰ ਸਿੰਘ ਜੀ ਕਿਸੇ ਮੰਤਰ ਦਾ ਜਾਪ ਜਿਵੇ ਵਾਹਿਗੁਰੂ ਵਾਹਿਗੁਰੂ ਜਾਪ ਇਸ ਤਰਾ ਕਿਸੇ ਜਾਪ ਕਰਵਾਂਉਦੇ ਹਨ ਯਾ ਸਿਰਫ ਨੇਤਰਾ ਚ ਗਿਆਨ ਪਾਉਦੇ ਦਸਿਓ ਜਰੂਰ🙏🙏

    • @balsaab4616
      @balsaab4616 Месяц назад

      @Jugrajsngh345 ਮਾਲਿਕ ਨੂੰ ਦੇਖਣ ਦੀ ਜੁਗਤ ਦਿੰਦੇ ਨੇ ਜੋ ਕਿ ਬਸ ਸਾਧੂ ਹੀ ਦੇ ਸਕਦਾ ਹੈ, ਵਾਹਿਗੁਰੂ ਜੀ

  • @ManjeetKaur-ce4wr
    @ManjeetKaur-ce4wr Месяц назад +5

    Bahut hi keemti nayaab podcast hai. Gehre gyaan diyaan anmol gallan.

  • @jassar100
    @jassar100 5 дней назад

    Gurbani says
    ਗੂਜਰੀ ॥ ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸਰਪ ਜੋਨਿ ਵਲਿ ਵਲਿ ਅਉਤਰੈ ॥੧॥ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥ ਰਹਾਉ ॥ ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥ ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸੂਕਰ ਜੋਨਿ ਵਲਿ ਵਲਿ ਅਉਤਰੈ ॥੩॥ ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਪ੍ਰੇਤ ਜੋਨਿ ਵਲਿ ਵਲਿ ਅਉਤਰੈ ॥੪॥ ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬਦਤਿ ਤਿਲੋਚਨੁ ਤੇ ਨਰ ਮੁਕਤਾ ਪੀਤੰਬਰੁ ਵਾ ਕੇ ਰਿਦੈ ਬਸੈ ॥੫॥੨॥ {ਪੰਨਾ 526}
    बाबा जी आप गुरबानी के अर्थ ग़लत कर रहे हो।
    ॥ ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਬੇਸਵਾ ਜੋਨਿ ਵਲਿ ਵਲਿ ਅਉਤਰੈ ॥੨॥
    बेसबा तो कोई जून होती ही नहीं , इस्त्री जून होती है।
    Gurbani says
    ॥ ਪ੍ਰਥਮੇ ਮਨੁ ਪਰਬੋਧੈ ਅਪਨਾ ਪਾਛੈ ਅਵਰ ਰੀਝਾਵੈ ॥ ਰਾਮ ਨਾਮ ਜਪੁ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੈ ॥

  • @AmyAhuja-of2vm
    @AmyAhuja-of2vm Месяц назад +1

    Bhai Sukhwinder Singh ji Khalsa thank you for all the knowledge you gave us

  • @sukhwindersinghdhuri
    @sukhwindersinghdhuri Месяц назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ

  • @gurdagyan3459
    @gurdagyan3459 Месяц назад +8

    Shukrana gurmukh pyareo .... dhanwaad malak ji da jina ne aap ji da sang bakshea

    • @official_ShabadChannel
      @official_ShabadChannel  Месяц назад

      ਵਾਹਿਗੁਰੂ ਜੀ। ਸ਼ੇਅਰ ਕਰੋ ਜੀ ਵੀਡੀਓ ਧੰਨਵਾਦ ਜੀ।

  • @GurjeetKaur-xs9uf
    @GurjeetKaur-xs9uf Месяц назад +4

    Waheguru ji amrit chhkon aali gal bhut sahi kahi tusi aaj kal parchar krn ale bs amrit chhko chhko kr k bs bheed ekhthi kri ja rhe aa te ese krke sikhi da sarvnash kr rahe aa Guru sahib jiya ne amrit pan kron phila parikhya le k amrit pan krbaya c bhai sahib ji ne aj dil di gal kiti

  • @jatinderkaur1925
    @jatinderkaur1925 Месяц назад +3

    waheguru ji bht vadia knowledge diti tusi waheguru ji tuhanu chardi kla ch rakhn🙏

    • @sunnydbohemian
      @sunnydbohemian Месяц назад

      Waheguru ji. Gur da gyan lavo ji. Gurmukh ji nu tusi contact kar sakde ho. Sache gyan to bina mukti nhi hai ji… Parmatma apne charna naal liv jode…🙏🏻

  • @gamingjohn1925
    @gamingjohn1925 22 дня назад

    ਬਹੁਤ ਬਹੁਤ ਧੰਨਵਾਦ ਜੀ

  • @satnamkaur9656
    @satnamkaur9656 Месяц назад +1

    Waheguru Ji kirpa kro sadae tae v❤️❤️❤️❤️🩷🩷🍎🍎🍎🍎🌹🌹🌹🌹🙏🙏🙏🙏🙏

  • @manikaur9097
    @manikaur9097 Месяц назад +1

    ਅੰਮ੍ਰਿਤ ਮਤਲਵ ਨਿਜ ਘਰ ਅਮਰ ਤਾਂ ਗਿਆਨ ਵਿਵੇਕ ਬੁੱਧ ਸ਼ਬਦ ਸੁਰਤਿ ਦਾ ਵਿਆਹ ਮੇਲ ਪਰਮ ਅਨੰਦ ਜਿਦੇ ਨਾਲ ਬੰਦਾ ਅਮਰ ਹੋ ਜਾਂਦਾ

  • @jagjitsingh2760
    @jagjitsingh2760 Месяц назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @RajbirBhullar-m7z
    @RajbirBhullar-m7z Месяц назад +2

    Bhut vdiya waheguru ji 🙏

  • @Aanyakaur0911
    @Aanyakaur0911 Месяц назад +2

    ਸੁਣਿ ਸੁਣਿ ਮਾਨੈ ਵੇਖੈ ਜੋਤਿ ॥੬॥
    ਅੰਗ - 831
    ਨੇਤ੍ਰ ਪ੍ਰਗਾਸੁ ਕੀਆ ਗੁਰਦੇਵ ॥
    ਭਰਮ ਗਏ ਪੂਰਨ ਭਈ ਸੇਵ ॥੧॥ ਰਹਾਉ ॥ ਅੰਗ -200
    ਸਤਿਗੁਰੁ ਸੇਵਿ ਦੇਖਹੁ ਪ੍ਰਭੁ ਨੈਨੀ ॥੧॥ ਰਹਾਉ ॥
    ਅੰਗ -416
    ਮਾਲਕ ਦੀ ਪ੍ਰਕਾਸ਼ ਰੂਪ ਜੋਤਿ ਜੋ ਹਰ ਥਾਂ ਹੈ ਜੋ ਗਿਆਨ ਗੁਰਮੁੱਖ ਪਿਆਰੇ ਦੱਸ ਰਹੇ ਹਨ । ਮੈ ਵੀ ਇਨ੍ਹਾ ਨਾਲ ਕੁੱਝ ਸਾਲ ਪਹਿਲਾ ਵਿਚਾਰ ਕਿੱਤੀ , ਤੇ ਅੱਜ ਮਾਲਕ ਜੀ ਦੀ ਕਿਰਪਾ ਨਾਲ ਮਾਲਕ ਦਾ ਨਿਰਗੁਣ ਰੂਪ ਮੇਰੇ ਸਾਹਮਣੇ ਪ੍ਰਗਟ ਹੈ ।ਉਸ ਨੂੰ ਧਿਆਉਣ ਦੇ ਮਾਰਗ ਨੂੰ ਸਮਝਣ ਲਈ ਕੋਈ ਵੀ ਇਛੁੱਕ ਜੀਵ
    ਨੌ ਅਠ ਸੱਤ ਛੇ ਛੇ ਤਿੰਨ ਪੰਜ ਤਿੰਨ ਪੰਜ ਤਿੰਨ
    ਫੌਨ ਨੰਬਰ ਤੇ ਵਿਚਾਰ ਕਰ ਸੱਕਦਾ ਹੈ ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏

  • @BhupinderSingh-u9o9v
    @BhupinderSingh-u9o9v Месяц назад +3

    Bhai sahib bhot badiya ji baba ji bhut bistar nal das rahe hai ji dhan dhan sahib shri guru granth sahib ji maharaj ji Thanu chaddi kala bhakshan Ji dhan Satnam waheguru ji

  • @SantokhSingh-vt8ql
    @SantokhSingh-vt8ql Месяц назад +3

    ਵਾਹਿਗੁਰੂ ਜੀ ਵਾਹਿਗੁਰੂ ਜੀ

    • @official_ShabadChannel
      @official_ShabadChannel  Месяц назад

      ਵਾਹਿਗੁਰੂ ਜੀ। ਸ਼ੇਅਰ ਕਰੋ ਜੀ ਵੀਡੀਓ ਧੰਨਵਾਦ ਜੀ।

  • @kuldeepsinghchatha
    @kuldeepsinghchatha Месяц назад +1

    ਇਹ ਵਾਹਿਗੁਰੂ ਦੀ ਮਰਜ਼ੀ ਹੈ ਮੈਂ 1998 ਤੋਂ ਯਤਨ ਕਰ ਰਿਹਾਂ ਪਰ ਗੱਲ ਕੋਹਲੂ ਜੁੜੇ ਬਲਦ ਵਾਲੀ ਹੀ ਹੈ।ਕੲਈ ਮਗਰੋਂ ਚਲਕੇ ਪਹੁੰਚ ਗਏ।ਕਈ ਡਰਾਮੇ ਵੀ ਕਰਦੇ ਹੋਣਗੇ।ਜਦੋਂ ਉਹਦੀ ਮਰਜ਼ੀ ਹੋਵੇ ਮਿੰਟ ਵੀ ਨਹੀਂ ਲਗਦਾ

  • @BalwinderSingh-k7h
    @BalwinderSingh-k7h Месяц назад +5

    ਵਾਹਿਗੁਰੂ ਜੀ 🙏🙏🙏🙏

  • @KuldeepSingh-l9h6g
    @KuldeepSingh-l9h6g Месяц назад +3

    Dhan Dhan Shiri Guru Granth Sahib Ji Maharaj Ji Kirpa Kro Mere te V ❤

  • @parmjitdeol4535
    @parmjitdeol4535 Месяц назад +4

    Bohat he vadiya lagya ji

  • @Simran_ZooVibes
    @Simran_ZooVibes Месяц назад +3

    ਸ਼ੁਕਰਾਨਾ ਵਾਹਿਗੁਰੂ ਜੀ 🙏🏻

    • @official_ShabadChannel
      @official_ShabadChannel  Месяц назад +1

      ਵਾਹਿਗੁਰੂ ਜੀ। ਸ਼ੇਅਰ ਕਰੋ ਜੀ ਵੀਡੀਓ ਧੰਨਵਾਦ ਜੀ।

  • @seemabadwal5794
    @seemabadwal5794 Месяц назад +1

    Waheguru ji bahut dasea sade te b kirpa kar den waheguru ji

  • @kashmirsingh-lj1gi
    @kashmirsingh-lj1gi Месяц назад +3

    ਵਾਹਿਗੁਰੂ ਜੀ👏👏

  • @harkiratvirk3355
    @harkiratvirk3355 Месяц назад +3

    Waheguru ji waheguru ji bhut vdea Gyan aj es di bhut lod hai ji

  • @nanakji5936
    @nanakji5936 Месяц назад +5

    ਵਾਹਿਗੁਰੂ ਜੀ ਆਪ ਧੰਨ ਹੋ ਜੋ ਮਾਲਕ ਜੀ ਸਚੇ ਚਾਕਰ ਹੋ 🌹🙏🏻🌹

    • @official_ShabadChannel
      @official_ShabadChannel  Месяц назад

      ਵਾਹਿਗੁਰੂ ਜੀ। ਸ਼ੇਅਰ ਕਰੋ ਜੀ ਵੀਡੀਓ ਧੰਨਵਾਦ ਜੀ।

    • @nanakji5936
      @nanakji5936 Месяц назад

      ਜਰੂਰ ਜੀ ​@@official_ShabadChannel

  • @JaskaranSingh-dy1hi
    @JaskaranSingh-dy1hi 20 дней назад

    Buht hi jankari Best H vir. Ji

  • @nirmaljitgrewal4404
    @nirmaljitgrewal4404 Месяц назад +2

    Waheguru ji

  • @bhupinderuppal1621
    @bhupinderuppal1621 Месяц назад +2

    Waheguru ji waheguru ji waheguru ji waheguru ji waheguru ji 🙏🙏

  • @neetsingh867
    @neetsingh867 20 дней назад

    Veery good ji

  • @Simran_ZooVibes
    @Simran_ZooVibes Месяц назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 👏👏🌹🌹

  • @jaspreetbal5513
    @jaspreetbal5513 Месяц назад +1

    Waheguru ji shukar a

  • @HarpalSingh-vp6cc
    @HarpalSingh-vp6cc Месяц назад +1

    ਵਹਿਗੁਰੂ ਬਹੁਤ ਵੱਡੀ ਤਾਕਤ ਹੈ ਉਸ ਨੂੰ ਪੂਰਾ ਕੋਈ ਨਹੀਂ ਜਾਣ ਸਕਦਾ ਪਿਛਲਾ ਜਨਮ ਯਾਦ ਰਹਿ ਜਾਂਦਾ ਹੈ ਸਾਡੇ ਜਾਣ ਪਛਾਣ ਵਿੱਚ ਦੇਖੀਆਂ ਹੈ ਹੁਣ ਉਹ ਇੱਕ ਦੂਜੇ ਨਾਲ ਵਰਤਦੇ ਨੇ

  • @Manjeetkaur-x2i
    @Manjeetkaur-x2i Месяц назад +2

    Waheguru ji 🙏🏻

  • @sahibsingh1012
    @sahibsingh1012 Месяц назад +3

    Baba ji tuhada Dhanvad

  • @Sheer_masculinity
    @Sheer_masculinity Месяц назад +2

    Wahaguru ji ka Khalsa wahaguru ji ke Fateh wahaguru jio Sukhrana wahaguru jio 🙏🙏

  • @kartarhandloom6825
    @kartarhandloom6825 Месяц назад +2

    WaheGuru Ji ka Khalsa WaheGuru Ji ki Fateh Shukrana Malika

  • @balvinderkaur5784
    @balvinderkaur5784 Месяц назад +2

    वाहेगुरु जी वाहेगुरु जी

  • @tarlochansingh5609
    @tarlochansingh5609 Месяц назад +2

    Satnam Waheguru ji

  • @daljitthind4324
    @daljitthind4324 Месяц назад +2

    Bahut wadia

  • @God_Reality_
    @God_Reality_ Месяц назад +4

    Very nice waheguru ji 👍🙏❤️

  • @satvinder2625
    @satvinder2625 Месяц назад +6

    🙏🏼Gurmukh Ji 🙏🏼

  • @navrajsingh267c8
    @navrajsingh267c8 13 дней назад

    waheguru g

  • @gurwinderkaur7692
    @gurwinderkaur7692 Месяц назад +4

    Waheguru Waheguru ji 🙏

  • @GurpreetSingh-ym3zx
    @GurpreetSingh-ym3zx Месяц назад +3

    Waheguru jio ehna gurmuka te kirpa satgura di sach di awazz

  • @AvtarSandh
    @AvtarSandh Месяц назад +1

    ❤❤❤❤❤❤❤❤❤❤❤

  • @rajwindersaini7271
    @rajwindersaini7271 Месяц назад +2

    Sukhrana waheguru ji apne nal jori rakhna malka

  • @SatnamSingh-mf9di
    @SatnamSingh-mf9di Месяц назад +3

    Waheguru ji 🙏🙏🙏🙏🙏

  • @HappySingh-is2pw
    @HappySingh-is2pw Месяц назад +2

    Wahaguru Wahaguru Wahaguru Wahaguru Wahaguru j Maraaa taaaa v 🙏Kirpa 🙏 Kardo j Wahaguru j kirpa 🙏 kardo 🙏Wahaguru j 🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🙏

  • @sahibsingh1012
    @sahibsingh1012 Месяц назад +3

    Bahut vadia laga ji Dhanvad

  • @Gurwinder2875
    @Gurwinder2875 26 дней назад

    Waheguru ji bhut Soni vichar 🎉🎉🎉

  • @bhupinderuppal1621
    @bhupinderuppal1621 Месяц назад +2

    Baht baht dhan bad sikhi bare ena dsya ji 🙏🙏

  • @singhbassi9905
    @singhbassi9905 Месяц назад +2

    Sachi suchi gurbani vichar hae g shukrana waheguru ji🙏🙏🙏🙏🙏

  • @BikkarsinghGill-f8b
    @BikkarsinghGill-f8b Месяц назад +1

    ਵਾਹਿਗੁਰੂ ਜੀ ਅਸੀ ਭਾਈ ਸਾਹਬ ਨੂੰ ਮਿਲਣਾ ਕਿਵੇਂ ਮਿਲੀਏ

  • @SatnamKour-h6k
    @SatnamKour-h6k Месяц назад +1

    Dhan dhan ramdas ji satnam waheguru ji 🙏 ❤🎉

  • @sukhbirkour5273
    @sukhbirkour5273 Месяц назад +1

    🙏🏻

  • @malkeetsingh9969
    @malkeetsingh9969 Месяц назад +3

    🙏🏽🙏🏽 Waheguru Waheguru 🙏🏽🙏🏽

  • @BaljitSingh-ys7ux
    @BaljitSingh-ys7ux Месяц назад +2

    Wahegure ji ka khalsa

  • @BalbirKaur-gw7jr
    @BalbirKaur-gw7jr Месяц назад +1

    ਵਾਹਿਗੁਰੂ ਜੀ ਹਰਸੀ ਪਿਡ

  • @satnamsanju.1
    @satnamsanju.1 Месяц назад +3

    Waheguru sach da gayaan ha eh

  • @Balwinderkaur-d3w
    @Balwinderkaur-d3w Месяц назад +2

    Waheguru ji bhut vdia vichaar hai nirol sach hai ❤🙏🙏

  • @Gagandeep-od1je
    @Gagandeep-od1je Месяц назад +5

    Waheguru ji

  • @harjinder821
    @harjinder821 17 дней назад

    Waheguru

  • @meetgill7080
    @meetgill7080 Месяц назад +1

    Waheguru gggg❤

  • @tejasveeraulakh2526
    @tejasveeraulakh2526 Месяц назад +2

    Waheguru ji Mehar kro mere te v🙏🙏

  • @gurbakshsingh309
    @gurbakshsingh309 Месяц назад +2

    ❤❤ spirtual talk always carry on

  • @JaswantSingh-ne5vt
    @JaswantSingh-ne5vt Месяц назад +3

    waheguru ji

  • @rashpaluppal8818
    @rashpaluppal8818 Месяц назад +2

    ਇਹ ਗੱਲ ਨਾਲ ਸਹਿਮਤ ਨਹੀਂ ਕਿ ਪੁਨਰਜਨਮ ਸਿਖਾਇਆ ਹੁੰਦਾ ਅਸੀ ਆਪ ਦੇਖਿਆ ਸੁਣਿਆ

    • @romisingh6453
      @romisingh6453 Месяц назад

      @@rashpaluppal8818 kithey dekheya g dsogey ki proof meh vi dekhna

  • @meenakshiwalia-yr2wq
    @meenakshiwalia-yr2wq Месяц назад +2

    🙏🙏

  • @kanwaljeetkaur282
    @kanwaljeetkaur282 Месяц назад +3

    Bahut hi vdhia vichar

  • @gurcharansingh94
    @gurcharansingh94 26 дней назад

    Gyan.wali.vichaar.he

  • @sandhurasingh6119
    @sandhurasingh6119 Месяц назад +2

    Very nice 👍👍