ਗੁਰਮਤਿ ਤੇ ਯੋਗਮਤਿ ‘ਚ ਕੀ ਅੰਤਰ ! Nanak Singh |

Поделиться
HTML-код
  • Опубликовано: 3 фев 2025

Комментарии • 611

  • @kashmirsinghbathbath4362
    @kashmirsinghbathbath4362 5 месяцев назад +11

    ਬਹੁਤ ਹੀ ਸੁੰਦਰ ਤਰੀਕੇ ਨਾਲ, ਗੁਰਬਾਣੀ ਦੀਆਂ ਸ਼ਬਦਾਂ ਰਾਹੀ,ਸਾਰੇ ਸਵਾਲੇ ਦਾ ਜਬਾਬ ਸੁਣਕੇ ,ਗੁਰਬਾਣੀ ਲਈ ਸ਼ਰਧਾ ਚ ਚਾਰ ਚੰਨ ਲੱਗ ਗਏ ।ਕੋਟਿ ਕੋਟਿ ਧੰਨਵਾਦ ਸਹਿਤ ਕੋਟਿ ਕੋਟਿ ਨਮਨ ।

    • @Kaur.kulvir
      @Kaur.kulvir 2 месяца назад

      Hanji bilkul sahi keha.

  • @malkiatsingh1127
    @malkiatsingh1127 6 месяцев назад +34

    ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਸਾਨੂੰ ਘਰ ਬੈਠਿਆਂ ਨੂੰ ਗੁਰਮੁੱਖ ਪਿਆਰਿਆ ਦੇ ਬਚਨ ਅਤੇ ਦਰਸ਼ਨ ਕਰਵਾ ਰਹੇ ਹੋ ।ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ

  • @AjitSingh-um1ix
    @AjitSingh-um1ix 4 месяца назад +4

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ਬਹੁਤ ਸਚਿਆਈ

  • @AmarjitKaur-kl2hs
    @AmarjitKaur-kl2hs 6 месяцев назад +34

    ਬਹੁਤ ਵਧੀਆ ਗੁਰਮੁਖ ਲੱਭਿਆ ਗੁਰਬਾਣੀ ‌ਬਾਰੇ ਸਰਲ ਤਰੀਕੇ ਨਾਲ ਸਮਝਾਉਣ ਵਾਲਾ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਵਾਹਿਗੁਰੂ ਜੀ

  • @bainsfamily7145
    @bainsfamily7145 6 месяцев назад +24

    ਭਾਈ ਨਾਨਕ ਸਿੰਘ ਜੀ ਨੇ ਬਹੁਤ ਹੀ ਸਰਲ ਅਤੇ ਸਪਸ਼ਟ ਢੰਗ ਨਾਲ ਸਮਝਾਉਣਾ ਕੀਤਾ। 🙏🙏

    • @Kaur.kulvir
      @Kaur.kulvir 2 месяца назад

      Hanji bilkul sahi keha tusi.

  • @aslitarasingh
    @aslitarasingh 6 месяцев назад +191

    ਭਾਈ ਸੇਵਾ ਸਿੰਘ ਜੀ ਤਰਮਾਲਾ ਤੋਂ ਬਾਅਦ ਮੋਗੇ ਹੁਣ ਓਹਨਾ ਦੇ ਬੇਟੇ ਭਾਈ ਦਲਬੀਰ ਸਿੰਘ ਤਰਮਾਲਾ ਪ੍ਰਚਾਰ ਕਰ ਰਹੇ ਨੇ, ਹਰਿਆਣੇ ਦੇ ਟੋਹਾਣਾ ਵਿਚ ਭਾਈ ਸਿਮਰਨਜੀਤ ਸਿੰਘ ਜੀ, ਫਰੀਦਕੋਟ ਵਿੱਚ ਭਾਈ ਲਖਬੀਰ ਸਿੰਘ ਜੀ, ਹੁਸ਼ਿਆਰਪੁਰ ਵਿੱਚ ਭਾਈ ਹਰਦੇਵ ਸਿੰਘ ਖਾਲਸਾ ਜੀ ਦੇ ਸਾਰੇ ਬਹੁਤ ਵਧੀਆ ਕਾਰਜ ਕਰ ਰਹੇ ਨੇ

    • @goguisukwinder617
      @goguisukwinder617 6 месяцев назад +6

      ਹੁਸ਼ਿਆਰਪੁਰ ਕੀ ਪਤਾ ਹੈ ਉਹਨਾਂ ਦਾ।

    • @gurshansingh1645
      @gurshansingh1645 6 месяцев назад +4

      Hoshiarpur vich kithe ne ji plzzz daseo

    • @MandyK83
      @MandyK83 6 месяцев назад +5

      @@goguisukwinder617village kot fatuhi

    • @MandyK83
      @MandyK83 6 месяцев назад +2

      village kot fatuhi

    • @gurnaamsinghoo15
      @gurnaamsinghoo15 6 месяцев назад +3

      Kot fatuhi village near canera bank

  • @avtarsingh5878
    @avtarsingh5878 5 месяцев назад +4

    ਵਾਹਿਗੁਰੂ ਜੀ ਬਹੁਤ ਹੀ ਵਧੀਆ ਬਚਨ ਕੀਤੇ ਬਹੁਤ ਹੀ ਸੋਝੀ ਬਖਸੀ ਵਾਹਿਗੁਰੂ ਜੀ ਬਹੁਤ ਬਹੁਤ ਧਨਵਾਦ

  • @jasdeepsingh7584
    @jasdeepsingh7584 5 месяцев назад +5

    ਧੰਨ ਧੰਨ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਜੀ ਟੋਹਾਣਾ ਵਾਲੇ ਭਾਈ ਸਾਹਿਬ ਜੀ ਬਹੁਤ ਵਧੀਆ ਅਭਿਆਸ ਕਰਾਉਂਦੇ ਆ❤❤ਰੂਪ ਆ ਭਾਈ ਸੇਵਾ ਸਿੰਘ ਤਰਮਲਾ ਜੀ ਦਾ ❤❤ਅਕਾਲ ਪੁਰਖ ਦੇ ਪਿਆਰੇ ❤💙💛❤️

  • @mannsingh5739
    @mannsingh5739 2 месяца назад +2

    ਪੂਰੀ ਵਿਡੀਉ ਦੇਖਣ ਨਾਲ ਬਹੁਤ ਪ੍ਰਸੰਨਤਾ ਹੋਈ ਦੋਹਾਂ ਵਿਧਵਾਨਾਂ ਦਾ ਬਹੁਤ ਬਹੁਤ ਧੰਨਵਾਦ, ਅਕਾਲ ਸਹਾਏ

  • @surjansingh3809
    @surjansingh3809 6 месяцев назад +12

    ਰਸਨਾ ਜਪੈ ਨ ਨਾਮ ਤਿਲ ਤਿਲ ਕਰ ਕਟੀਐ

  • @pritambahranakodaria
    @pritambahranakodaria 4 месяца назад +6

    ਧੰਨ ਧੰਨ ਸਤਿਗੁਰੂ ਪਰਮੇਸ਼ਵਰ ਜੀ ਸਦਾ ਸ਼ੁਕਰਾਨਾ ਜੀ
    ਸਤਿ ਪਾਰਬ੍ਰਹਮ ਜੀ
    ਗੁਰੂ ਪਾਰ ਬ੍ਰਹਮ ਜੀ
    ਸਤਿ ਪਾਰਬ੍ਰਹਮ ਜੀ
    ਸ਼ੁਕਰਾਨਾਂ ਜੀਓ
    ਗੁਰੂ ਪਾਰ ਬ੍ਰਹਮ ਜੀ

  • @Deep_singh10
    @Deep_singh10 5 месяцев назад +2

    ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ 😊🙏🏻

  • @AmarjitKaur-kl2hs
    @AmarjitKaur-kl2hs 6 месяцев назад +60

    ਇਦਾਂ ਦੇ ਗੁਰਮੁਖ ਲੱਭ ਕੇ ਸੇਵਾ ਨਿਭਾਉਂਦੇ ਰਹੋ ਵੀਰ ਜੀ

  • @Jattfarmerr78
    @Jattfarmerr78 Месяц назад +1

    ਅਬਦ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀ ਰੱਬ ਨਾਲ ਮਿਲਾਪ ਦਾ ਗਿਆਨ ਗੁਰਬਾਣੀ ਦੀ ਵਿਚਾਰ ਦੇਸਾ ਵਿਦੇਸਾਂ ਵਿੱਚ ਅਤੇ ਘਰਾਂ ਵਿੱਚ ਬੈਠਿਆਂ ਨੂੰ ਦਰਸਨ ਕਰਵਾ ਰਹੇ ਹੈ

  • @BhupinderNagra-bb3mg
    @BhupinderNagra-bb3mg 6 месяцев назад +16

    WaheGuru ji , Divine podcast Adab ji🙏🏻 ਭਾਈ ਸਾਹਿਬ ਨਾਨਕ ਜੀ ਬਹੁਤ ਹੀ ਬਖਸ਼ੀ ਰੂਹ ਹਨ❤ਤੇ ਨਾਮ ਦੀ ਲਾਜ ਰੱਖੀ ਜੀ 🙏🏻ਭਾਈ ਸਾਹਿਬ ਸੇਵਾ ਸਿੰਘ ਤਰਮਾਲਾ ਜੀ ਬਹੁਤ ਹੀ ਪਿਆਰੇ ਇਨਸਾਨ ਸਨ ਤੇ ਦੁਨੀਆ ਵਿੱਚ ਨਾਮ ਦਾ ਪਰਚਾਰ ਕੀਤਾ🙏🏻ਮੈ ਵੀ ਉਹਨਾ ਦੀ overseas student ਹਾ ਵਾਹਿਗੁਰੂ ਜੀ 🙏🏻🪯🌼

    • @BhupinderNagra-bb3mg
      @BhupinderNagra-bb3mg 6 месяцев назад +3

      ਗੰਦਰਬ ਨੂੰ Mirage of Maya illusion ਵੀ ਕਹਿੰਦੇ ਹਨ ਵਾਹਿਗੁਰੂ ਜੀਉ 🙏🏻

    • @OfficialAabmaan
      @OfficialAabmaan 6 месяцев назад +1

      ਬਹੁਤ ਬਹੁਤ ਸ਼ੁਕਰੀਆ ਭੈਣ ਜੀ💐🙏🏻💕🤗 ਧੰਨਭਾਗ

    • @onkarsahota1677
      @onkarsahota1677 6 месяцев назад

      ​@@BhupinderNagra-bb3mgਸਨਾਤਨ ਸਿੱਖ ਧਰਮ ਦਾ ਕਾਤਲ ਹੈ

  • @sahilbaisal7374
    @sahilbaisal7374 6 месяцев назад +8

    ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurmelhambran9516
    @gurmelhambran9516 6 месяцев назад +14

    ਧੰਨ ਧੰਨ ਭਾਈ ਸੇਵਾ ਸਿੰਘ ਜੀ ਤਰਮਾਲਾ ਧੰਨ ਧੰਨ ਭਾਈ ਦਲਵੀਰ ਸਿੰਘ ਜੀ ਤਰਮਾਲਾ

  • @jasbirkaur7567
    @jasbirkaur7567 15 дней назад

    ਧੰਨ। ਧਨ। ਗੁਰੂ। ਗ੍ਰੰਥ। ਸਾਹਿਬ। ਜੀ। ਮੇਰੇ। ਬਾਪੂ। ਜੀ।

  • @ctrade8837
    @ctrade8837 6 месяцев назад +14

    ਵਾਹਿਗੁਰੂ ਮੇਹਰ ਕਰਨ🙏🙏 ਭਾਈ ਸੇਵਾ ਸਿੰਘ ਤਰਮਾਲਾ ਜੀ 🙏🙏❤

  • @Jap_waheguru
    @Jap_waheguru 6 месяцев назад +8

    Sade ਬਾਪੂ ਜੀ Bhai sewa singh ji tarmala

  • @KulwinderkaurKaurbajwa
    @KulwinderkaurKaurbajwa 6 месяцев назад +8

    ਵਾਹਿਗੁਰੂ ਜੀ, ਨਾਨਕ ਵੀਰ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @sarabjitkaur888
    @sarabjitkaur888 5 месяцев назад +5

    ਵਾਹਿਗੁਰੂ ਜੀ ਏਦਾਂ ਦੇ ਗੁਰਮੁਖ ਸਿੰਘ ਲੱਭ ਕੇ ਸੇਵਾ ਨਿਭਾਉਂਦੇ ਰਿਹਾ ਕਰੋ ਬਹੁਤ ਪਾਹੁੰਚੀ ਸ਼ਖ਼ਸੀਅਤ ਆ ਜੀ ਵਾਹਿਗੁਰੂ ਜੀ 🙏🙏🙏🙏🙏

  • @KhalsaMusic-qo1ez
    @KhalsaMusic-qo1ez 6 месяцев назад +10

    ਅਣਮੁੱਲੇ ਵਿਚਾਰ ਸਾੱਝੇ ਕਰਣ ਲਈ ਬਹੁਤ ਧੰਨਵਾਦ ਜੀ ❤

  • @kuljitkaur7548
    @kuljitkaur7548 3 месяца назад +3

    Beautiful ❤️❤️❤️❤️ waheguru ji waheguru ji ❤️

  • @surjansingh3809
    @surjansingh3809 6 месяцев назад +6

    ਬਹੁਤ ਹੀ ਵਧੀਆ ਤਸੱਲੀ ਬਖਸ ਗੱਲਾ ਕੀਤੀਆਂ ਵੀਰ ਜੀ ਧੰਨਵਾਦ

  • @DarshanSinghGohalwar
    @DarshanSinghGohalwar 6 месяцев назад +6

    ਧੰਨ ਧੰਨ ਗੁਰੂ ਨਾਨਕ ਦੇਵ ਜੀ,ਰਾਜਾ ਜਨਕ ਜੀ ਧੰਨ ਧੰਨ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਭਾਈ ਸੇਵਾ ਸਿੰਘ ਜੀ ਤਰਮਾਲਾ

  • @Kaur.kulvir
    @Kaur.kulvir 2 месяца назад +1

    Bot kirpa veerji.

  • @ashokklair2629
    @ashokklair2629 5 месяцев назад +5

    ਸਰੀਰਹੁ ਭਾਲਣਿ ਕੋ """ਬਾਹਰਿ""" ਜਾਇ।। ਨਾਮੁ ਨ ਲਹੈ, ਬਹੁਤ ਬੇਖਗਾਰ ਦੁਖ ਪਾਇ।।਼

  • @satwinderkaur7288
    @satwinderkaur7288 6 месяцев назад +17

    ਬਲਿਹਾਰੇ ਜਾਈਏ ਇਸ ਤਰ੍ਹਾਂ ਦੇ ਗੁਰਮੁਖਿ ਪਿਆਰੇ ਤੋਂ

    • @amarjitsandhu9927
      @amarjitsandhu9927 5 месяцев назад

      ਤੁਸੀ ਵੀ ਮੋਗੇ ਜਾ ਕੇ ਕਲਾਸਾਂ ਲਾਓ ਓਥੇ ਰਹਿਣ ਦਾ ਪੂਰਾ ਪ੍ਰਬੰਧ ਆ ।।

  • @Roopwah2737
    @Roopwah2737 6 месяцев назад +16

    ਭਾਈ ਸੇਵਾ ਸਿੰਘ ਜੀ ਤਰਮਾਲਾ ਜੀ ਦੀ ਕਿਤਾਬ " ਕਿਵ ਕੂੜੈ ਤੁਟੈ ਪਾਲਿ" ਪੜ੍ਹ ਕੇ ਸਭ ਗਿਆਨ ਮਿਲ ਜਾਂਦਾ ਹੈ

    • @HarpreetSingh-qb7mw
      @HarpreetSingh-qb7mw 5 месяцев назад

      ਗਿਆਨ ਤਾਂ ਮਿਲਜੂ ਪਰ ਅਭਿਆਸ??

    • @ramneekkaur7518
      @ramneekkaur7518 5 месяцев назад

      Eh practice only santa d nigrani Te jankari heth krna chahida ji

  • @kulc6028
    @kulc6028 6 месяцев назад +11

    Very knowledgeable speaker bhai Nanak singh ji! Thanks for bringing such great people to the podcasts and helping the community by spreading the message of Gurbani!

  • @KuldeepSingh-lp1ft
    @KuldeepSingh-lp1ft 6 месяцев назад +47

    . ਪੂਰਨ, ਸੰਤ, ਭਾਈ, ਸੇਵਾ, ਸਿੰਘ, ਤਰਮਾਲਾ

  • @jotikaur4655
    @jotikaur4655 3 месяца назад +1

    Waheguru ji Waheguru ji Waheguru ji 🙏🙏🙏🙏🙏🙏

  • @Gurlalsingh-re4sl
    @Gurlalsingh-re4sl Месяц назад +1

    Waheguru ji 🌹🙏

  • @JaswinderSingh-kr3dp
    @JaswinderSingh-kr3dp 3 месяца назад +1

    Waheguru ji ❤ Thanks you

  • @drai9280
    @drai9280 4 месяца назад +2

    Bahut vadhiya lgga,Har question da answer very good c clear c schaee di jhalak disdi c❤

  • @dhayanpream
    @dhayanpream Месяц назад +1

    सत गुरु नानक जि नमन

  • @kkaur1929
    @kkaur1929 Месяц назад

    Thank you Waheguru ji

  • @dr.jagbindersingh4628
    @dr.jagbindersingh4628 3 месяца назад +1

    Bahut sohne vichar parkat kite ne ji

  • @anysharma918
    @anysharma918 3 дня назад

    ਮੈਂ ਹਿੰਦੂ ਧਰਮ ਤੋਂ ਬਿਲੋਗ ਕਰਦਾ ਹਾਂ ਫਿਰ ਵੀ ਮੈਂ ਕਹਿੰਦਾ ਹਾਂ ਕਿ ਇਹ ਬਿਲਕੁਲ ਸਹੀ ਕਹਿ ਰਹੇ ਨੇ ਇਹ ਗੁਰਬਾਣੀ ਜੀ ਦਾ ਬਿਲਕੁਲ ਪ੍ਰੈਕਟੀਕਲ ਸੱਚ ਹੈ

  • @zoyaakhtar9528
    @zoyaakhtar9528 6 месяцев назад +4

    ਬਹੁਤ ਵਧੀਆ podcast ਵੀਰ ਜੀ

  • @chainsinghdhillon8203
    @chainsinghdhillon8203 6 месяцев назад +11

    Waheguru ji
    ਭਾਈ ਸੇਵਾ ਸਿੰਘ ਜੀ ਤਰਮਾਲਾਂ ਤੁਸੀਂ ਧੰਨ ਹੋ
    ਧੰਨ ਤੁਹਾਡੀ ਕਮਾਈ

  • @RanjitSingh-gd9wm
    @RanjitSingh-gd9wm 2 месяца назад +1

    ਵਾਹਿਗੁਰੂ ਜੀ ਆਹ ਚੀਜਾਂ ਬਹੁਤ ਜਰੁਤੀ aa

  • @gurdialsingh1062
    @gurdialsingh1062 6 месяцев назад +10

    ਵਡਮੁੱਲੀ ਜਾਣਕਾਰੀ ਸਾਹਮਣੇ ਲਿਆਉਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ।

  • @rinkudua9249
    @rinkudua9249 6 месяцев назад +5

    Beautiful interview.i agreed with Sikh sahib.Dhan dhan Guru Granth sahib jee 's preachings n ramaz can be understood only by Gursikh ,who himself has achieved d state of sunn.n has attained d enlightenment 🙏♥️

  • @ShineSingh-si6oy
    @ShineSingh-si6oy 4 месяца назад +2

    Very good information this is the top 💯 hart touching and best video from your all videos.❤❤❤❤❤🙏🙏

  • @varindersinghveeru3224
    @varindersinghveeru3224 5 месяцев назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @Lovechhina-fm4ib
    @Lovechhina-fm4ib 28 дней назад

    Dhan dhan Bhai sewa singh ji tarmal

  • @BaldevSingh-po4wg
    @BaldevSingh-po4wg Месяц назад

    Satnam sri waheguru ji

  • @TarlochanSingh-d9h
    @TarlochanSingh-d9h 6 месяцев назад +2

    ਵਹਿਗੁਰੂ ਜੀ ਆਪ ਦਾ ਬਹੁਤ ਧੰਨਵਾਦ ਜੀ ਬਹੁਤ ਹੀ ਅਨਮੁਲੈ ਸ਼ਬਦ ਸੁਨਣ ਨੂੰ ਮਿਲੇ

  • @Waheguru-waheguru-e8i
    @Waheguru-waheguru-e8i 6 месяцев назад +3

    ਧੰਨ ਗੁਰੂ ਧੰਨ ਗੁਰੂ ਪਿਆਰੇ 🙏🙏

  • @GurmukhsinghGill-ul6fx
    @GurmukhsinghGill-ul6fx 6 месяцев назад +1

    Baba ji wahiguru ji ka khalsa wahiguru ji ki Fateh baba ji ap ke vichar sun ke man nu bahut shanti mili ap ka bahut bahut dhanvad

  • @ranjitkaurveghel675
    @ranjitkaurveghel675 6 месяцев назад +2

    Bhut vadhyia laghyia Bhai Nanak Singh ji naal ihnyia peyiaryia te mithyia glla sanjhyia kityia tuci bhut bhut dhanwaad ji tuhada v rooh. Dhn ho jandi parm pita parmatma dia glla sun ke wahyguru ji ka Khalsa waheguru ji ki Fateh 🙏🏻🙏🏻🙏🏻🙏🏻🫡 ji

    • @RavinderSinghSekhon-qk5dj
      @RavinderSinghSekhon-qk5dj Месяц назад +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @balwindersinghdhillon5669
    @balwindersinghdhillon5669 6 месяцев назад +2

    Waheguru ji bahut vadia ji thanvad bhahi sahib ji

  • @BalbirSingh-xs1jm
    @BalbirSingh-xs1jm 6 месяцев назад +3

    ਭਾਈ ਨਾਨਕ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
    ਬਹੁਤ ਵਧਿਆ ਡੂੰਘੇ ਵੀਚਾਰ ਹੋਏ ਜੀ। ਬਹੁਤ ਬਹੁਤ ਧੰਨਵਾਦ।
    ਮੈਂ ਬਲਬੀਰ ਸਿੰਘ ਰਸੂਲ ਪੁਰ, Usa ਤੋਂ।

  • @chanjminghmaan8575
    @chanjminghmaan8575 6 месяцев назад +1

    ❤ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @harjindersingh-dn9le
    @harjindersingh-dn9le 6 месяцев назад +4

    Bohat bohat Dhanvad gurmukh piyareyan da jo ene piyare gurmukhan nall milode ne bohat vadiya trike nall smjhona karde ne mnn vairagi ho janda ya apne pita nall miln nu dill karda hai waheguru ji kirpa karn sanu v apne chrna nall jod lain ardas hai ji 🙏🙏❤️😢

  • @BhupinderArora-u8g
    @BhupinderArora-u8g 6 месяцев назад +1

    🌹🌹🌹🌹🌹🌹🌹🌹🌹🌹🌹🌹
    🥀🪯🥀🪯🥀🪯🥀🪯🥀🪯🥀🪯
    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਰਬਤ ਭਲਾ
    🙏🙏🙏🙏🙏🙏🙏🙏🙏🙏🙏🙏

  • @JaspalSingh-ul6ys
    @JaspalSingh-ul6ys 6 месяцев назад +2

    ਸਭ ਤੋ ਵਧੀਆ ਗੱਲ
    ਅਸੀ ਸਾਰੇ ਸਨਾਤਨੀ ਹਾਂ ਏ ਲਗੀ
    👍👍👍🙏🙏👍👍

    • @onkarsahota1677
      @onkarsahota1677 6 месяцев назад

      ਤੂੰ ਵੱਡਾ ਵਿਸ਼ਵਾਸ਼ਘਾਤੀ ਬ੍ਰਾਹਮਣ ਦਾ ਨਜਾਇਜ਼ ਪੁੱਤਰ ਹੈ ਤੇਰੇ ਵਰਗੇ ਸਿੱਖ ਧਰਮ ਨੂੰ ਰਲਗੱਡ ਮਿਲਗੋਭਾ ਕਰਨ ਵਾਲੇ ਭਾਰਤੀ ਏਜੰਸੀਆਂ ਦੇ ਦੱਲੇ ਹੁੰਦੇ ਹਨ

    • @naviii949
      @naviii949 5 месяцев назад +1

      ਓਅੰਕਾਰ ਸਹੋਤਾ ਜੀ, ਸਨਾਤਨ ਦਾ ਮਤਲਬ ਹੁੰਦਾ primary, oldest, shudh, ਪਵਿੱਤਰ, ਚੇਤੰਨ, ਬ੍ਰਹਮ, ਸਤਿ ਚਿਤ ਆਨੰਦ,
      ਇਸ ਵਿਚ ਸਿੱਖ, ਹਿੰਦੂ, ਮੁਸਲਮਾਨ ਦਾ ਤਾਂ ਕੋਈ ਮਤਲਬ ਹੀ ਨਹੀਂ l

    • @jasbirkaur7567
      @jasbirkaur7567 15 дней назад

      @@naviii949ਬਿਲਕੁਲ। ਠੀਕ

  • @RanjeetSingh-nf4tv
    @RanjeetSingh-nf4tv 6 месяцев назад +23

    ਸਤ ਸ੍ਰੀ ਆਕਾਲ ਵੀਰੇ ਮੈਂ ਗਲ ਕਰਨੀ ਦੇਹਧਾਰੀ ਬਾਰੇ ਬੜੀ ਵਾਰੀ ਗਲ ਚਲਦੀ ਆ ਦੇਹਧਾਰੀ ਗੁਰੂ ਚਾਹੀਦਾ ਦੇਹਧਾਰੀ ਸਾਧੂ ਚਾਹੀਦਾ ਪਰ ਮੈਂ ਜ਼ਰੂਰਤ ਨਹੀਂ ਸਮਝਦਾ ਕਿਓਂ ਮੈਂ ਦਸਦਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਮੱਥਾ ਟੇਕਦਾ ਕੋਈ ਵੀ ਮੇਰੇ ਮਨ ਦੀ ਗਲ ਹੁੰਦੀ ਆ ਗੁਰੂ ਸਾਹਿਬ ਜਵਾਬ ਦੇਂਦੇ ਭਾਵੇਂ ਕਿਤਿਓਂ ਦੇਣ ਫੋਨ ਤੋਂ ਅਖ਼ਬਾਰ ਤੋਂ ਜਾਂ ਕਿਸੇ ਦੋਸਤ ਕੋਲੋਂ ਜਵਾਬ ਦੇਣ 5, ਦਿਨ ਪਹਿਲਾਂ ਸਵਾਲ ਦਾ ਜਵਾਬ ਦਿੱਤਾ ਮੇਰਾ ਸਵਾਲ ਸੀ ਜਦੋਂ ਮੈਂ ਸਿਮਰਨ ਕਰਦਾ ਮੂਹੋਂ ਵਾਹਿਗੁਰੂ ਕਰਦਿਆਂ ਕਰਦਿਆਂ ਮੂੰਹ ਕਦੋਂ ਬੰਦ ਹੋ ਜਾਂਦਾ ਮੈਨੂੰ ਪਤਾ ਹੈ ਨਹੀਂ ਲਗਦਾ ਮੇਰੀਆਂ ਅੱਖਾਂ ਕਦੋਂ ਬੰਦ ਹੋ ਜਾਂਦੀਆਂ ਮੈਨੂੰ ਪਤਾ ਨੀ ਲਗਦਾ ਇਹ ਮੇਰਾ ਸਵਾਲ ਸੀ ਇਹ ਕਿਓਂ ਹੁੰਦਾ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਪੁੱਛਿਆ ਮੈਨੂੰ ਇਹ ਜਵਾਬ 5 ਦਿਨ ਬਾਅਦ ਫੋਨ ਤੋਂ ਮਿਲਿਆ ਇਹ ਅਵਸਥਾ ਸਮਾਧੀ ਤੋਂ ਪਹਿਲਾਂ ਦੀ ਹੁੰਦੀ ਆ ਆਪਣਾ ਚੇਤਨ ਮਨ ਸਾਉ ਜਾਂਦਾ ਆਪਣਾ ਅਵਚੇਤਨ ਮਨ ਨਾਮ ਜਪਦਾ ਵੀਚਾਰ ਰੁਕ ਜਾਂਦੇ ਇਸ ਤਰਾਂ ਸੈਂਕੜੇ ਸਵਾਲਾਂ ਦੇ ਜਵਾਬ ਦਿੱਤੇ ਗੁਰੂ ਗ੍ਰੰਥ ਸਾਹਿਬ ਨੇ

    • @baldeepkaur9004
      @baldeepkaur9004 6 месяцев назад +2

      ਹਾਂਜੀ ਗੁਰੂ ਸਾਹਿਬ ਵੀ ਜਰੂਰ ਜਵਾਬ ਦਿੰਦੇ ਨੇ.. ਪਰ ਗੁਰਮੁਖ ਸਾਖੀਆਂ ਜਾ ਸੱਜਣ ਸੰਤ ਦੇ ਮੇਲ ਨੂੰ ਵੀ ਗੁਰੂ ਸਾਹਿਬ ਹੀ ਦਸਦੇ ਨੇ... ਗੁਰਮੁਖ ਰੂਹਾਂ ਵੀ ਬਹੁਤ ਨੇ ਜੋ ਸਾਡੇ ਵਰਗਿਆਂ ਟੁਟਿਆ ਨੂੰ ਗੁਰੂ ਨਾਲ ਮਿਲਾ ਦਿੰਦਿਆਂ... 🙏ਸਾਡੀ ਹੈਲਪ ਹੋ ਜਾਂਦੀ ਆ.. ਵਾਹਿਗੁਰੂ ਜੀ 🙏❤️

    • @naviii949
      @naviii949 6 месяцев назад +2

      Ji ਅਸਲ ਖੇਡ ਤਾਂ ਸਾਧੂ ਸੰਤ( ਪੂਰਨ) ਤੇ ਆ ਕੇ ਹੀ ਨਿਬੜਦੀ ਹੈ, ਦੇਖੋ ਗੁਰੂ ਨਾਨਕ ( ਪਰਮੇਸ਼ਰ) ਜੀ ਵੀ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਨੂੰ ਸੰਪੂਰਨ ਕਰਨ ਤੇ last vich ki ਮੰਗਦੇ ਅਕਾਲ ਪੁਰਖ ਜੀ ਤੋ ਕਿ ਮੈਨੂੰ ਕਿਸੇ ਪੂਰਨ ਸੰਤ, ਸਾਧੂ ਦੀ ਧੂਰਿ, ਸ਼ਰਨ ਬਖਸ਼ ਦੇਵੋ ਜੀ l

    • @akalisukhwindersingh739
      @akalisukhwindersingh739 6 месяцев назад

      ਗੁਰੂ ਤੋਂ ਬਗੈਰ ਮੰਨ ਨਹੀਂ ਮਰਦਾ

    • @kamaljit22kaur95
      @kamaljit22kaur95 6 месяцев назад

      I​@@baldeepkaur9004

    • @onkarsahota1677
      @onkarsahota1677 6 месяцев назад

      @@naviii949ਬਾਬੇ ਨਾਨਕ ਜੀ ਨੂੰ ਕਿਸੇ ਸੰਪੂਰਨ ਸਾਧੂ ਸੰਤ ਦੀ ਲੋੜ ਨਹੀਂ ਉਹ ਆਪ ਸੰਪੂਰਨ ਸਨ

  • @saritapradeep9029
    @saritapradeep9029 6 месяцев назад +7

    1 tv thankyou very much for inspiring us for connecting with The That One Power

  • @swarnjitkaur-br8qy
    @swarnjitkaur-br8qy 6 месяцев назад +1

    ਬਹੁਤ ਬਹੁਤ ਵਧੀਆ ,ਬਹੁਤ ਬਹੁਤਾ ਧੰਨਵਾਦ 🙏🏻🙏🏻🙏🏻

  • @HarpreetKaur-yh2il
    @HarpreetKaur-yh2il 4 месяца назад

    Dhan dhan shiri guru grnt sahib ji,dhan una de pyare singh ji ❤

  • @darshansingg7148
    @darshansingg7148 6 месяцев назад +2

    ਵਾਹਿਗੁਰੂ ਜੀ ਬਹੁਤ ਧੰਨਵਾਦ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @bainsfamily7145
    @bainsfamily7145 6 месяцев назад +1

    ਬਹੁਤ ਬਹੁਤ ਧੰਨਵਾਦ ਵੀਰ ਜੀ

  • @RT-zx8wc
    @RT-zx8wc 6 месяцев назад +5

    Waheguru ji ਬਹੁਤ ਵਧੀਆ ਜੀ 🎉🎉🎉🎉

  • @AmritpalKaur-n1p
    @AmritpalKaur-n1p 6 месяцев назад

    ਬਹੁਤ ਬਹੁਤ ਧੰਨਵਾਦ🙏

  • @dalbeerkaur7379
    @dalbeerkaur7379 6 месяцев назад +1

    Dhanwaad gurbaani dasde hoye pramaan dite veerji tusi...har rooh samjhe ta wadiya🙏

  • @karmjeetkaurkarmjit2795
    @karmjeetkaurkarmjit2795 6 месяцев назад +2

    ਬਾਕਮਾਲ ਵਾਹਿਗੁਰੂ ਜੀ🙏

  • @charanjitkaur5268
    @charanjitkaur5268 5 месяцев назад

    Veer ji bahut bahut vadhiya ji🎉🎉🎉🎉🎉🎉🎉🎉🎉🎉🎉🎉🎉🎉🌹🌹🌹🌹🌹🌹🌹🌹🌹🌹🌹🌹🌹 Dhan Dhan hai Waheguru pita har jiyo Maharaj jiyo Maharaj ji 🙏🙏🙏🙏🙏🙏🙏🙏🙏🙏🙏🙏

  • @TejasVeer-u4l
    @TejasVeer-u4l 6 месяцев назад +2

    Waheguru ji waheguru ji waheguru ji

  • @jaswinderjassa2637
    @jaswinderjassa2637 5 месяцев назад +3

    ਬਾਬਾ ਜੀ ਬਹੁਤ ਗਿਆਨੀ ਹਨ ,ਕੀ ਘਸਜੂ ਜੇ ਅਪਣਾ ਸਾਰਾ ਗਿਆਨ ਸਾਡੇ ਨਾਲ ਸਾਝਾ ਕਰਨ ਅਤੇ ਓਹਨਾ ਮੁੰਡਿਆਂ ਨੂੰ ਗਿਆਨ ਦੇਣ ਜੋ ਨਸੇ ਵੱਲ ਜਾ ਰਹੇ , ਬਾਬਾ ਜੀ ਕਿਊ ਨਹੀ ਅਪਣਾ ਚੈਨਲ ਖੋਲ ਕੇ ਸਭ ਨੂੰ ਦੱਸਦੇ ਕਿ ਕਿਵੇ ਆਪਾ ਅਪਣੀ ਆਤਮਾ ਨੂੰ ਆਸਮਾਨ ਚ ਲਹਿਰਾ ਸਕਦੇ ,ਕਿਊ ਇੰਦਾ ਦੇ ਬਾਬੇ ਗਿਆਨ ਦੀਆ ਗੱਲਾ ਨਹੀ ਦੱਸਦੇ ,ਕਿਊ ਨਹੀ ਚੈਨਲ ਖੋਲਕੇ ਵੱਖਰਾ ਵੱਖਰਾ ਗਿਆਨ ਦਿੰਦਾ

    • @manjitdhillon9973
      @manjitdhillon9973 5 месяцев назад

      ਵਾਹਿਗੁਰੂ ਜੀ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਓ ਮੋਗੇ ਵਿੱਚ ਇਹ ਹੀ ਸਿਖਲਾਈ ਦਿੱਤੀ ਜਾਂਦੀ ਹੈ ਸੋ ਉੱਥੇ ਜ਼ਰੂਰ ਜਾਓ

  • @paramjeetkaur2263
    @paramjeetkaur2263 6 месяцев назад +2

    Bht vdia lgaia g vaheguru ji

  • @charanjeetgill1708
    @charanjeetgill1708 6 месяцев назад +1

    ਵਾਹਿਗੁਰੂ ਜੀ ਬਹੁਤ ਵਧੀਆ ਸਹੀ ਗੱਲਾਂ ਨੇ ਜੀ।

  • @santoshrani7811
    @santoshrani7811 6 месяцев назад +2

    Bouht vadiya Adab veer ji sawa kar rha a 🙏🙏🙏🙏🙏🙏🙏🙏🙏🙏🙏🙏

  • @satwinderkaur7288
    @satwinderkaur7288 6 месяцев назад +4

    ਗੁਰਮੁਖਿ ਪਿਆਰੇਓ ਮੇਰੇ ਤੇ‌ ਵੀ ਕਿਰਪਾ ਕਰ ਦਿਓ ਮੈਨੂੰ ਵੀ ਸੋਝੀ ਆ ਜਾਵੇ ਨਾਮ ਜਪਣ ਦੀ ।

  • @prabhtajsingh
    @prabhtajsingh 4 месяца назад +1

    Vadia vichar wehaguru ji

  • @kantadevi6428
    @kantadevi6428 5 месяцев назад

    ਵਾਹਿਗੁਰੂ ਜੀ

  • @RamanDeep-uq5hc
    @RamanDeep-uq5hc 6 месяцев назад +1

    Bohat vdia lge bhai sahib ji de bachan. 🙏🙏waheguru ji da khalsa, waheguru ji di fateh🙏🙏💐💐

  • @Kiratsandhu-mb5zn
    @Kiratsandhu-mb5zn 6 месяцев назад +1

    Waheguru ji waheguru ji waheguru ji waheguru ji waheguru ji

  • @surjitkaur-oc6vl
    @surjitkaur-oc6vl 6 месяцев назад +2

    Waheguru ji 🙏

  • @dhayanpream
    @dhayanpream Месяц назад

    waheguru waheguru❤❤❤❤❤

  • @AvtarSingh-xv9kc
    @AvtarSingh-xv9kc 6 месяцев назад +2

    Teacher tarmala singh .dhan ho tuci g. Waheguru g I don't have words for this .

  • @RanjitSingh-es1tv
    @RanjitSingh-es1tv 6 месяцев назад +6

    ਵਾਹਿਗੁਰੂ ਵਾਹਿਗੁਰੂ

  • @TannuMultani-k5c
    @TannuMultani-k5c 5 месяцев назад

    Dhan dhan bhai sewa singh g tarmala
    Dhan dhan bhai dalbir singh g tarmala

  • @PawanKumar-wx2ml
    @PawanKumar-wx2ml Месяц назад

    Iho jihe khalse ko sat Shree Akal.

  • @ManpreetKaur-eu8np
    @ManpreetKaur-eu8np 6 месяцев назад +1

    Bhut kirpa wali gl waheguru g
    Mehr kro waheguru g sade te v

  • @kamleshkaur6901
    @kamleshkaur6901 6 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @BaljitKaur-ue1ys
    @BaljitKaur-ue1ys 6 месяцев назад +1

    ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @jagjiwankaur3938
    @jagjiwankaur3938 4 месяца назад

    Wahaguru ji thxs f❤

  • @sarbjitbuttar5281
    @sarbjitbuttar5281 5 месяцев назад

    waheguru ji Thanks ji🎉🎉🎉🎉🎉🎉🎉🎉🎉

  • @Ravikaur1963
    @Ravikaur1963 6 месяцев назад +1

    Bohat anand baniya waheguru ji

  • @simranjeetkaur4702
    @simranjeetkaur4702 6 месяцев назад +2

    ❤ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ

  • @Gurmukh6
    @Gurmukh6 6 месяцев назад +1

    Waheguru ji ne bahut mehar kiti ji waheguru ji ka Khalsa waheguru ji ki fateh

  • @kamleshkaur460
    @kamleshkaur460 5 месяцев назад

    Waheguru ji bhaut wadiya vichar Dhanvad ji.

  • @gsaulakh1796
    @gsaulakh1796 6 месяцев назад +1

    Waheguru ji ka khalsa waheguru ji ki fateh
    Bhai nanak singh ji 🙏🏻

  • @sukhbir84
    @sukhbir84 5 месяцев назад

    Bhai sahib ne hasde hoye nimrta naal gurmat anusaar har swaal da jawab dita
    Dhan bhai sahib
    Good channel 🙏🏻🙏🏻

  • @GurmeetSingh-eu4qz
    @GurmeetSingh-eu4qz 6 месяцев назад

    ਵਾਹਿਗੁਰੂ ਵਾਹਿਗੁਰੂ ਜੀ ਧੰਨ

  • @jashandeepsingh224
    @jashandeepsingh224 6 месяцев назад +1

    Dhan dhan bhai sewa Singh ji termala dhan gurmukh pyare🙏🙏🙏🙏🙏🙏🌺🌺🌺🌺🌺

  • @SatnamSingh-ew1vk
    @SatnamSingh-ew1vk 6 месяцев назад +2

    Waheguru ji ka Khalsa waheguru ji ki Fateh