ਮੰਤਰ ਸਿੱਧੀ ਕਿਵੇਂ ਕਰੀਏ॥Mantra Sidhi॥

Поделиться
HTML-код
  • Опубликовано: 22 ноя 2024

Комментарии • 122

  • @MANINDERSINGH-cq4th
    @MANINDERSINGH-cq4th 12 часов назад +5

    ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ 🙏🌸🌺🌼🌻🥀🌹🌷🌸🌺🌷🌹💐🥀🌻🌼🌹🌷💐🍀🌹

    • @amritpalkaur3884
      @amritpalkaur3884 11 часов назад

      @@MANINDERSINGH-cq4th ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਮਹਾਰਾਜ ਮੇਹਰ ਕਰੋ ਬਖ਼ਸ਼ ਲਓ 🙏🙏🙏🙏🙏

  • @harjinderhundal2741
    @harjinderhundal2741 5 часов назад +1

    ਕਮਾਲ ਕਰਤੀ ਆਹ ਤੇ ਬਾਬਾ ਜੀ ਤੁਸੀਂ 🙏💐

  • @sukhpalsinghsra2401
    @sukhpalsinghsra2401 22 часа назад +2

    ਵਾਹਿਗੁਰੂ ਜੀ।
    ਬਾਬਾ ਜੀ ਤੁਹਾਡੀ ਭਗਤੀ ਧਨ ਹੈ।

  • @pinkikaur3494
    @pinkikaur3494 9 часов назад

    Waah ji waah bahut wadhiya 🙏
    Namashkaar🙏🙏

  • @pardeepkaur4300
    @pardeepkaur4300 6 часов назад

    GoHar channel da bahut bahut Dhanwaad….Waheguru ji ka khalsa Waheguru ji ki fateh

  • @ranjitchahal3250
    @ranjitchahal3250 6 часов назад

    Waheguru ji ka Khalsa wahaguru ji ke fateh 🙏

  • @kuldipkaur8826
    @kuldipkaur8826 11 часов назад

    ਵਹਿਗੁਰੂ ਜੀ

  • @JassaDeol-gj1tf
    @JassaDeol-gj1tf 22 часа назад +1

    ਵਾਹਿਗੁਰੂ ਜੀ 🙏

  • @PreetSingh-dj4un
    @PreetSingh-dj4un 2 часа назад

    Asli Soorma e, Shri Chand da Asli Puttar.

  • @Brarbkuekta
    @Brarbkuekta 12 часов назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @taljinderpama
    @taljinderpama 8 часов назад

    ਵਾਹਿਗੁਰੂ ਜੀ ਆਪ ਜੀ ਦਾ ਲੱਖ ਲੱਖ ਸ਼ੁਕਰਾਨਾ ਨਿੱਜੀ ਤੌਰ ਤੇ ਬਹੁਤ ਕੁੱਝ ਪਤਾ ਲੱਗਾ ਇਹ ਸੁਗੰਧਾ ਦਾ … ਬਾਕੀ ਗੁਰਪ੍ਰੀਤ ਸਿੰਘ ਜੀ ਜਰੂਰ ਕੁੱਝ ਬਚਨ ਕਰਨੇ ਨੇ ਜਦੋਂ ਵਾਪਸ ਅਮੇਰਿਕਾ ਆਉਣ ਗੇ

  • @Paramveer_singh10
    @Paramveer_singh10 10 часов назад +2

    Waheguru ji Kai waari mere bete nu raat neend nahi aundi pher main raat nu jis mala te moolmantar jaan hor path da jaap kardi haan oh mala path karke osde hath ch paa deni Haan bahut sakoon naal saunda hai te hairaan ho ke kehanda hai mumma kehda Jadu kar dinde je mala ch.koi vi path Karan naal mala ch waheguru ji di energy aa jaandi hai

  • @bobysingh4298
    @bobysingh4298 16 часов назад +2

    ਭਾਈ ਸਾਹਿਬ ਸੱਚ ਜਾਣਿਓ ਮੇ ਹੁਣੇ ਆਪਣੀ ਮਾਲਾ ਨਾਲ ਚੈਕ ਕੀਤਾ it's work amazing ✅ ਧੰਨਵਾਦ ❤

    • @sardar_avtarsingh3005
      @sardar_avtarsingh3005 11 часов назад +1

      ਥੋੜਾ ਜਿਹਾ ਸਮਝਾ ਦਿਓ ਜੀ ਕੀ ਜਾਪ ਕਰਦੇ ਹੋ

    • @AmanDeep-ct9hk
      @AmanDeep-ct9hk 10 часов назад

      @@bobysingh4298 ਵਾਹਿਗੁਰੂ ਜੀ ਜਾਪ ਕੌਈ ਵੀ ਕਰੋ ਗੁਰਮੰਤਰ ਮੂਲ ਮੰਤਰ ਬੱਸ ਲਗਾਤਾਰ ਕਰੋ ਜੀ ਮਾਲਾ ਉਪਰ ਪੰਜ ਮਾਲਾ ਹੀ ਰੋਜ਼ ਦੀਆ ਕਿਉਂ ਨਾ ਹੋਣ ਕਰਨੀਆਂ ਜਰੂਰ ਨੇ ਜੇ ਜਲਦੀ ਹੈ ਤਾਂ ਦਰਬਾਰ ਸਾਹਿਬ ਜਾ ਕੇ 40 ਦਿਨ ਕਿਸੇ ਵੀ ਸ਼ਬਦ ਦਾ ਅਭਿਆਸ ਇੱਕ ਮਾਲਾ ਜਰੂਰ ਕਰੋ ਜੀ ਲਗਾਤਾਰ ਗੁਰੂ ਰਾਮਦਾਸ ਜੀ ਮੇਹਰ ਕਰਨਗੇ

  • @DaljitChauhan-sp2uy
    @DaljitChauhan-sp2uy 9 часов назад +1

    ਉਦਾਹਰਣਾਂ ਤਾਂ ਬਾਬਾ ਗਰਲਫ੍ਰੈਂਡਾਂ ਵਾਲ਼ੀਆਂ ਦਿੰਦਾ

  • @newsandeducation3799
    @newsandeducation3799 15 часов назад

    Bahut wadia n interesting.. Hor jaankari needed

  • @newsandeducation3799
    @newsandeducation3799 9 часов назад +1

    Vir ji.. Mei 4 plus years n hun v meditation kri.. Bs internal guidance c.. Waheguru te bahut shardha.. Q k mere wrge cheap bnde de ene km keete.. Drink, ladai, non veg, kdi gurudwara sahib b nai gea. (Halake sharda meri majboori bn gai.. Sirf ardas nal ene km hunde aa.. Ta piar bahut hai hun.. But alas krke ne jaya janda. Ya pta ni q)
    But hun menu ander bathe e sb kuj dikhda.. Kidre b ja skda while sitting in my room.. But pela jithe gea howa.. But menu face clear nhi disde.. Ese year 2024 june to e eatra dikhan lgea.. Please guide kro.. K ki kra.. Mei chahna ji k vision hor clear howe..
    Dhanyavaad ji

  • @pardeepkaur4300
    @pardeepkaur4300 6 часов назад

    Kise v mantra da jaap counter naal ho sakda veerji….can we do jaap upon counters????????

  • @GurleenKaur-o2k
    @GurleenKaur-o2k 10 часов назад

    Waheguru g

  • @jagdevsingh4547
    @jagdevsingh4547 12 часов назад

    Waheguru ji ❤❤

  • @karanjitsingh4049
    @karanjitsingh4049 8 часов назад

    Waheguru ji apa jaap maan vich Kar sakde a ji🙏

  • @satgurudibaani6994
    @satgurudibaani6994 16 часов назад

    Babi ji boht vdia jaankari diti tuci 🙏💯

  • @BhagwanSingh-pt4ek
    @BhagwanSingh-pt4ek 21 час назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ
    ਜਦੋਂ ਕੋਈ ਵੀ ਜਾਪ ਕਰਦੇ ਹਾ ਅਰਦਾਸ ਕਰਕੇ ਦੇਗ਼ ਬਣਾ ਕੇ ਕਰਦੀ ਹਾ ਪਰ ਸੰਪੂਰਨ ਨਹੀਂ ਹੁੰਦਾ ਜੀ
    ਕਿਥੇ ਗਲਤੀ ਹੁੰਦੀ ਜੀ ਸੋਝੀ ਬਖਸ਼ਿਸ਼ ਕਰ ਨਾ ਧਨਵਾਦ

    • @amritmann8129
      @amritmann8129 17 часов назад

      ਐਤਵਾਰ ਤੋਂ ਸ਼ੁਰੂ ਕਰੋ ਜੀ, ਦੇਗ ਬਣਾ ਕੇ, ਜੋਤ ਜਗਾ ਕੇ, ਕਿਸੇ ਵੀ ਸ਼ਹੀਦ ਸਿੰਘਾਂ ਅੱਗੇ ਅਰਦਾਸ ਬੇਨਤੀ ਕਰੋ। ਆਪਣੇ ਪਹਿਰੇ ਕਰਨਗੇ।

  • @Nitishkhatri1122
    @Nitishkhatri1122 21 час назад +2

    Ram ram ram ram 🙏🙏👍👍💯📈

  • @Harwinder555
    @Harwinder555 19 часов назад +3

    ਵਾਹਿਗੁਰੂ ਜੀ ਸ਼ਹੀਦੀ ਪਹਿਰੇ

  • @harrattansingh6696
    @harrattansingh6696 20 часов назад

    Waheguru jio

  • @GurdeepKaur-r8g
    @GurdeepKaur-r8g 7 часов назад

    Veer ji marriage lai, ghar de dukh kalesh khatam karan layi te vadia job lai koi jaap dasdo ji. Dhanwaad ji 🙏

  • @pardeepkaur4300
    @pardeepkaur4300 6 часов назад

    Jo maha parlo aani ….us ton kinve Bach skange….Baba ji agge de sme bare chanan Pao ji

  • @SimranKaur-zp6yz
    @SimranKaur-zp6yz 21 час назад

    Tanvad baba ji

  • @Harsh_likhari_official2007
    @Harsh_likhari_official2007 10 часов назад

    Akaal

  • @jaspalkaur7110
    @jaspalkaur7110 26 минут назад

    ਭਾਈ ਸਾਹਿਬ ਜੀ ਅਸੀਂ ਪਰਮਾਤਮਾ ਦੇ ਮਿਲਾਪ ਵਾਸਤੇ ਅਰਦਾਸ ਕਰਦੇ ਹਾ ਪਰ ਬਾਣੀ ਪੜਨ ਦਾ ਕੋਈ ਅਸਰ ਨਹੀਂ ਹੁੰਦਾ ਸਾਡੇ ਤੇਮਤਲਬ ਕੋਈ ਸਮਝ ਨਹੀਂ ਲਗਦੀ ਕੀ ਕਰੀਏ ਪਲੀਜ ਦਸੋ ਸਸਤਰ ਕਿਵੇਂ ਸਿਧ ਕਰਨੇ 11 ਪਾਠ ਬਸ ਇਕ ਵਾਰੀ ਕਰਨੇ ਜਾ ਰੋਜ਼

  • @sukhrajdhillonsingh
    @sukhrajdhillonsingh 19 часов назад +11

    ਜਦੋਂ ਕੋਈ ਵੀ ਜਾਪ ਕਰਨਾ ਹੋਵੇ ਜਿਵੇਂ ਜਪੁ ਜੀ ਸਾਹਿਬ , ਜਾਂ ਕੋਈ ਵੀ ਸ਼ਬਦ, ਤਾਂ ਕੀ ਉਹ ਮਨ ਵਿਚ ਕੀਤਾ ਜਾ ਸਕਦਾ ਹੈ , (ਮਾਨਸਿਕ ਜਾਪ) ਮਤਲਬ ਕਿ ਬੋਲ ਕੇ ਹੀ ਕੀਤਾ ਜਾਪ ਪ੍ਰਵਾਨ (ਸਿੱਧ) ਹੁੰਦਾ ਜਾਂ ਫਿਰ ਮਨ ਚ ਕੀਤਾ ਵੀ ਪ੍ਰਵਾਨ ਹੁੰਦਾ ? ਇਸ ਦਾ ਭੇਦ ਸਮਝਾਓ

    • @UdasinTaksaalInt
      @UdasinTaksaalInt 19 часов назад +4

      ਪੂਰੀ ਵੀਡਿਓ ਬਣਾਵਾਂਗੇ

    • @anshsambhi
      @anshsambhi 17 часов назад

      Sabto uper mansik jap hai

    • @PrabhKang-w2z
      @PrabhKang-w2z 17 часов назад +1

      ਇਸ ਗੱਲ ਦਾ ਉੱਤਰ ਜਰੂਰ ਦਸੋ ਜੀ ਬੇਨਤੀ aa

    • @jassajatt4717
      @jassajatt4717 17 часов назад

      @@UdasinTaksaalIntbaba g chandi da concept samjhao. Chandi kon hai. Te ki guru ji ne chandi nu devi roop ch yaad kita jaa fer kirpaan nu chandi kiha ?

    • @jassajatt4717
      @jassajatt4717 17 часов назад

      Ik video bnao pls

  • @sukhdevsaroya6385
    @sukhdevsaroya6385 9 часов назад

    Sat shri akal veer ji jis ghar vich drink te non veg chalda hai us ghar vich jaap karna parvan hunda hai jap karn vala nahi khanda pinda par ghar vich chalda hai koyi alag room v nai hai please answer jaroor karana veer ji thank you

  • @alpha_facts
    @alpha_facts 21 час назад

    🙏🙏

  • @Chittapunjab
    @Chittapunjab 22 часа назад

    Waheguru ji

  • @manpreet_singhvirk
    @manpreet_singhvirk  22 часа назад +4

    Mantra Sidhi Special Podcast On Demand With Bhai Gurpreet Singh Udasi,Plz Subscribe Our Channel For More Videos Like This 🙏

    • @amritpalkaur3884
      @amritpalkaur3884 17 часов назад

      Please menu koi raah daso waheguru agge tarle Paya thoda gal hal hunda fer oh hal ho janda..lagatar mein waheguru agge tarle. Paa rahi ....lok v menu pagal kehn lag gaye ne

    • @jagdishsingh9965
      @jagdishsingh9965 11 часов назад

      ਵਾਹਿਗੁਰੂ ਜੀ,,ਮੇਰੇ ਖੇਤਾ ਵਿੱਚ ਗੁਆਂਢੀ ਮੀਟ ਦੱਬ ਜਾਂਦਾ ਸੀ, ਕੰਮ ਫੇਲ ਕਰਨ ਵਾਸਤੇ,,ਓਹ ਲਗਾਤਾਰ 6,,7,,ਸਾਲ ਲਗਾਤਾਰ ਦਬਦਾ ਰਿਹਾ, ਬਹੁਤ ਨੁਕਸਾਨ ਮੇਰਾ ਹੋ ਗਿਆ,,ਅਤੇ ਹੋ ਰਿਹਾ ਹੈ,,ਜੇ ਬੇਨਤੀ ਆਪ ਜੀ ਤੱਕ ਪਹੁੰਚ ਜਾਵੋ ਤਾ ਕਿਰਪਾ ਜਰੂਰ ਕਰਨੀ ਜੀ,,,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @pinkikaur3494
    @pinkikaur3494 9 часов назад

    Bahut acchi jaankaari🙏
    Kitho ne ji eh gurmukh

    • @vickysingh1216
      @vickysingh1216 8 часов назад

      Sister,, baba ji California to ne,hun punjab ch ne

    • @pinkikaur3494
      @pinkikaur3494 8 часов назад

      @vickysingh1216 Thank u veerji 🙏🙏

  • @omkarsinghmonu7245
    @omkarsinghmonu7245 22 часа назад

    ❤😊😊

  • @pinkikaur3494
    @pinkikaur3494 9 часов назад

    Ki kawa mil k hi patta lagna ha
    Mere sawaal ne pehlay simran zordaar chaldda c . Uddam v barra hun... Je sangat ch chalay gay taa te oh bahar a jaanda ha nahi taa chupp . Gumsum . Sunn . Eway lagdda ha ki karna ha . Apnay kol kuch hondda nhi . Ki kriye
    Shaant pr oh chiz v nhi k kisay nu keh sakiye . Kuch dasso. I intresed.

  • @Parmkapoor
    @Parmkapoor 9 часов назад

    Mil kime skde ae ji inna nu

  • @gurjant552
    @gurjant552 56 минут назад

    ਮੋਹਣੀ ਛੰਦ ਦਾ ਮਹੱਤਵ ਦੱਸੋ

  • @poojabhola4207
    @poojabhola4207 17 часов назад

    Waheguru mantar bhi kar sakte kya

  • @meharmahi6996
    @meharmahi6996 11 часов назад

    Bhai Saab ji giyan prectical hai ji

  • @newsandeducation3799
    @newsandeducation3799 15 часов назад +1

    Babe da dimag bahut sharp aa

  • @DaljitChauhan-sp2uy
    @DaljitChauhan-sp2uy 9 часов назад

    ਬਾਬਾ ਆਪਣੇ ਹੱਥ ਨਾਲ ਮਾਲਾ ਹਿਲਾ ਰਿਹਾ

  • @LovepreetSingh-mh3vf
    @LovepreetSingh-mh3vf 17 часов назад +1

    Je baba g u milna hove kive mil sakde a

  • @bobysingh4298
    @bobysingh4298 16 часов назад

    ਭਾਈ ਸਾਬ ਦਾ ਕੋਈ officially channel ਹੈ ਤਾਂ ਜਰੂਰ ਦਸਣਾ ਜਿਥੇ detail ਨਾਲ ਸਭ ਦੱਸਣ

  • @karmanpreetkaursandhu738
    @karmanpreetkaursandhu738 14 часов назад

    Karja ke mein le sakta hai

  • @jogasingh-wv6eh
    @jogasingh-wv6eh 16 часов назад +1

    ਮੁਰਖ ਸਾਧ

    • @harpreetsinghkhalsa8674
      @harpreetsinghkhalsa8674 16 часов назад

      tu rishta karna

    • @Gursewak321
      @Gursewak321 10 часов назад

      😂😂​@@harpreetsinghkhalsa8674

    • @AmanDeep-ct9hk
      @AmanDeep-ct9hk 10 часов назад +1

      @@jogasingh-wv6eh waheguru ji enj nhi kahida jis nu jo v prapat hai usdi bandgi naal prapat nhi te gyan da ik akhar v mn vich nhi aunda jo uhna de shabd ne sade naal ik ik akhar vrtya a jindhi vich asi ta uhna nu jande v nhi so apne sir bhar nhi lyida guru piyarya da satkaar nhi kr skde na kro pr anadar v na kro

    • @dd-sj6dy
      @dd-sj6dy 6 минут назад

      ਜੋਗਿਆ ਕੁਮੈਟ ਕਟ ਮਾਫੀ ਕੈ ਕੇ

  • @gavytravels1004
    @gavytravels1004 9 часов назад

    ਵੀਰ ਜੀ ਤੁਹਾਡੇ ਨਾਲ ਸੰਪਰਕ ਕਿਦਾ ਹੋ ਸਕਦਾ

  • @someone-eb1hq
    @someone-eb1hq 10 часов назад

    ਸਵਾਲ
    ੧ ਕੀ ਈਸਾਈਆ ਦਾ ਵੀ ਕੋਈ ਮੰਤਰ ਵਿਧਾਨ ਹੈ ?
    ੨ ਇਸਲਾਮੀ ਤੰਤਰ ਕਿਥੋ ਚਲਿਆ ?
    ੩ ਕਿਨੇ ਚਲੀਹੇ ਕਰਕੇ ੳਰਗਜੇਬ ਨੂੰ ਰਾਜ ਮਿਲਿਆ?

    • @dd-sj6dy
      @dd-sj6dy 5 минут назад

      ਨੰਰੰਗੇ ਦੀ ਭਗਤੀ ਸੀ ਪਿਸ਼ਲੇ ਜਨਮ ਦੀ , ਤਪੋ ਰਾਜ ਰਾਜੋ ਨਰਕ , ਇਸਾਈਆ ਦਾਨੀ ਪਤਾ ਕੈੜਾ ਮੰਤਰ ਹੈ

    • @dd-sj6dy
      @dd-sj6dy 2 минуты назад

      ਮਾਮਾ ਹੱਦ ਹੋਗੀ ਤੇਰਾ ਚੈਨਲ ਮੈ ਦੇਖਿਆ ਸੁਣਦਾ ਤਾ ਤੂ ਮਹਾਂਪੁਰਖਾਂ ਨੂ ਹਜੇ ਵੀ ਗਿਆਨ ਨੀ ਹੋਇਆ ਇਹ ਮਹਾਂਪੁਰਖ ਗਿਆਨੀ ਮੋਹਣ ਸਿੰਘ ਝੀ ਤੋ ਬਾਅਦ ਆ ਟੌਪ ਤੇ

  • @Bhaisurindersinghkhalsa
    @Bhaisurindersinghkhalsa 15 часов назад +1

    ਮੁੱਲ ਮੰਤਰ ਦੀ ਵਿਧੀ

  • @newsandeducation3799
    @newsandeducation3799 15 часов назад

    Sunday da reason ta pusho ver g

  • @JodhaBrar-lf4fw
    @JodhaBrar-lf4fw 33 минуты назад

    Bahi saihb da number jrur Sauna ji Bahutu gi

  • @signedtogod8030
    @signedtogod8030 18 часов назад +2

    ਭਾਈ ਸਾਹਿਬ ਜੀ ਦਾ ਨੰਬਰ ਸੈਂਡ ਕਰਿਉ ਜੀ ਜਾ ਮੇਲ ਆਈਡੀ

  • @ravitakhi7761
    @ravitakhi7761 9 часов назад

    Baba sidh chano kon h , inn tow v pucheyo

  • @PreetiKaur.-_
    @PreetiKaur.-_ 7 часов назад

    Waheguru ji🙏🏻 bout wadia.
    Baba ji da contact number mil sakda ji?

  • @Punjab_bolda_tv
    @Punjab_bolda_tv 14 часов назад

    Veer ji jo ohh Galla krda aj tk ks na nhi kri bhut Katha vachak ja jo jap krda manu ja mare jo school time da Frind na ona nu bolda ek wri meeting krdo jagdeep nal ja asi bolda ek wri mil la ta ohh bolda ena na aj tk kuj nhi kra mil ka ki krn os nu 6 class wich dehli wala baba ji kar seva wala Baba Harbans Singh Ji nal gal krda rehda jo baba ji na das os nu os na kra aj da time wich bs ki bola hun tuci gal krka dekho veer aj tk bhut interview dekhi ks na ohh Galla nhi kri jo ohh das da mul mantra da ki fal mil da bki waheguru nu pta 🙏🙏

  • @alpha_facts
    @alpha_facts 21 час назад +1

    Background music ghat rakho khalsa ji

  • @parminderjitkaur6841
    @parminderjitkaur6841 17 часов назад

    Bhai sahab ji baba ji da no dedo ji bhut jruri a

  • @AkashDeep-rl7lc
    @AkashDeep-rl7lc 18 часов назад +1

    peer eda nhe hunde . saheed singh peer nag devta bhut pavitar hunde a

  • @tanuchawla597
    @tanuchawla597 17 часов назад +1

    Waheguru g ka khalsa waheguru g ki fateh... jehre tusi bachean lai 2 shabad dase ne 37 min te, oh benti ai likh ke pado g.

    • @manpreet_singhvirk
      @manpreet_singhvirk  17 часов назад +1

      Satbachan ji paa dene aaa

    • @AK-qz7vs
      @AK-qz7vs 11 часов назад

      Bhai g mool Mantar di Shakti bare v video bnao​@@manpreet_singhvirk

  • @amritpalkaur3884
    @amritpalkaur3884 17 часов назад +1

    Mein bht ulji hoi hn,,kayi war japp kitya waheguru agge tarle kitya .. thoda kam sahi hunda ..fer oh hi hal ho janda.......lease menu ehna da number dusdo mein

  • @SroopKang-lm1qo
    @SroopKang-lm1qo 11 часов назад +1

    Peer baba budhan shah -peer baba sheikh farid -peer sai miya meer ...kuch bolan to pehla soch leya karo pakhandio ...hath hila hila mala hilai jana asli bande bhagat sahmne nhi a a k dssde mein ine laakh mantar padhe te oh kita ..marketing karan ajande o

    • @AmanDeep-ct9hk
      @AmanDeep-ct9hk 9 часов назад +1

      @@SroopKang-lm1qo ਵਾਹਿਗੁਰੂ ਜੀ ਤੁਸੀਂ ਏਨਾ ਭਾਰ ਆਪਣੇ ਸਿਰ ਕਿਉਂ ਲੈ ਲਿਆ ਜੇ ਉਹਨਾ ਗੁਰੂ ਪੀਰਾਂ ਬਾਰੇ ਕੌਣ ਨਹੀਂ ਜਾਣਦਾ ਉਹੋ ਧੁਰੋਂ ਬਖਸ਼ੀਆ ਹੋਈਆ ਰੂਹਾਂ ਤੇ ਆਪ ਜਗਤ ਦੇ ਜੀਵਾਂ ਨੂੰ ਤਾਰ ਰਹੀਆ ਨੇ ਤੇ ਭਾਈ ਸਾਹਿਬ ਨੇ ਉਹਨਾਂ ਦੀ ਗੱਲ ਹੀ ਨਹੀਂ ਕੀਤੀ ਭਾਈ ਸਾਹਿਬ ਨੇ ਉਹਨਾਂ ਪੀਰਾਂ ਦੀ ਗੱਲ ਕੀਤੀ ਏ ਜਿਹੜੇ ਜਿੰਨ ਭੂਤਾਂ ਦੀ ਹਾਲਤ ਵਿਚ ਅੱਜ ਵੀ ਕਈ ਜਗ੍ਹਾ ਮਜ਼ਾਰਾ ਤੇ ਟਿਕੇ ਹੋਏ ਨੇ ਤੇ ਅੱਜ ਵੀ ਲੋਕਾਂ ਨੂੰ ਤੰਗ ਕਰ ਰਹੇ ਨੇ ਕੇ ਏ ਜਗ੍ਹਾ ਮੇਰੀ ਏ ਇਥੇ ਕੌਈ ਨੀ ਰਹਿ ਸਕਦਾ ਨਾ ਤੇ ਉਹੋ ਆਪਣੇ ਅੱਲ੍ਹਾਹ ਤੱਕ ਜਿਓੰਦੇ ਪਹੁੰਚ ਸਕੇ ਤੇ ਨਾ ਹੀ ਮਰ ਕੇ ਉਹਨਾਂ ਲਈ ਕਿਆਮਤ ਦਾ ਦਿਨ ਕਦੋ ਆਉਣਾ ਓਹੋ ਉਸ ਇੰਤਜ਼ਾਰ ਵਿਚ ਏਨੇ ਗੁਨਾਹ ਕਰ ਰਹੇ ਨੇ ਕੇ ਉਹਨਾਂ ਲਈ ਕਦੀ ਕਿਆਮਤ ਦਾ ਦਿਨ ਆ ਹੀ ਨਹੀਂ ਸਕਣਾ ਬਾਕੀ ਰਹੀ ਮੂਲ ਮੰਤਰ ਜਾ ਜਾਪ ਬਾਰੇ ਦੱਸਣ ਦੀ ਸਮਾਂ ਘੋਰ ਕਲਯੁੱਗ ਦਾ ਆ ਰਿਹਾ ਜੇ ਹੁਣ ਵੀ ਲੋਕਾਂ ਨੂੰ ਪ੍ਰੇਰਿਤ ਨਾ ਕੀਤਾ ਤਾਂ ਫੇਰ ਕਦੋ ਕਰਨਾ ਗਿਣਤੀ ਏਸ ਕਰਕੇ ਸਾਰੇ ਦੱਸਦੇ ਨੇ ਤਾਕਿ ਸਾਨੂੰ ਵੀ ਚਾਅ ਪੈਦਾ ਹੋਵੇ ਕਿ ਜਪਣ ਵਾਲੇ ਕਿੰਨਾ ਕਿੰਨਾ ਨਾਮ ਜੱਪਦੇ ਨੇ ਤੇ ਅਸੀਂ ਥੋੜਾ ਹੀ ਕਰਨ ਲਗ ਪਈਏ ਮਾਲਾ ਜਵਾਬ ਦੇਂਦੀ ਏ ਸਭ ਕੁੱਜ ਹੁੰਦਾ ਏ ਮੇਰੀ ਇੱਕ ਮਾਲਾ ਜਿਸ ਤੇ ਮੈਨੂੰ ਰੋਜ਼ ਦੀਆ ਪੰਜ ਮਾਲਾ ਜਾਪ ਰੋਜ਼ ਹੁੰਦੀਆਂ ਸਨ ਘਟ ਤੋਂ ਘਟ ਤਿੰਨ ਸਾਲ ਬਾਅਦ ਇੱਕ ਦਿਨ ਮੈ ਕੌਈ ਸਵਾਲ ਮਨ ਚ ਵਿਚਾਰ ਰਹੀ ਸੀ ਕੇ ਮਾਲਾ ਹੱਥ ਵਿਚ ਘੁੰਮਣ ਲਗ ਪਈ ਮੈ ਖੁਦ ਹੈਰਾਨ ਕੇ ਇਹੇ ਕੀ ਹੋਇਆ ਉਹੋ ਏਨੀ ਜ਼ੋਰ ਦੀ ਘੁੰਮ ਰਹੀ ਸੀ ਮੈਨੂੰ ਪਤਾ ਨਾ ਲਗੇ ਕੇ ਕਿ ਮੈ ਕੀ ਕਰਾ ਡਰ ਸੀ ਕਿਤੇ ਟੁੱਟ ਨਾ ਜਾਵੇ ਮੈ ਵਾਹਿਗੁਰੂ ਸ਼ਾਂਤੀ ਬਖਸ਼ੋ ਵਾਹਿਗੁਰੂ ਸ਼ਾਂਤੀ ਬਖਸੋ ਇੰਜ ਕਿਹਾ ਤਾਂ ਓਹੋ ਓਸੇ ਵੇਲੇ ਸਥਿਰ ਹੋ ਗਈ ਏਸ ਕਰਕੇ ਜੋ ਹੋਈ ਬੀਤੀ ਆਪ ਜੀ ਨੂੰ ਦਸ ਰਹੇ ਹਾਂ ਮਹਾਪੁਰਖਾਂ ਦੀ ਨਿੰਦਾ ਦਾ ਫ਼ਲ ਬੁਰਾ ਹੁੰਦਾ ਏ ਸਾਡੀ ਬੁੱਧੀ ਥੋੜੀ ਹੈ ਸੋਂ ਬੁਰੇ ਫ਼ਲ ਤੋਂ ਬਚ ਕਿ ਰਹਿਣਾ ਚਾਹੀਦਾ ਹੈ 🙏🏻🙏🏻🙏🏻

    • @SroopKang-lm1qo
      @SroopKang-lm1qo 2 часа назад

      @@AmanDeep-ct9hk ohna peera di e v qabar e bani a ...asi ida nhibkeh sakde e ohna di gatti mukti nhi hoi...sada dharam eh nhi sikhonda ki neenda kariye kise de dharam di

  • @RajwinderKaur-z1y
    @RajwinderKaur-z1y 13 часов назад

    Place Baba ji ka number send kar do please please

  • @Kinderjitkaur13
    @Kinderjitkaur13 21 час назад

    ਵਾਹਿਗੁਰੂ ਜੀ 🙏🙏

  • @jagdevsingh4547
    @jagdevsingh4547 12 часов назад

    Waheguru ji ❤❤

  • @Nitishkhatri1122
    @Nitishkhatri1122 21 час назад

    Waheguru waheguru

  • @Hardeep05
    @Hardeep05 22 часа назад

    Waheguru ji

  • @jagdevsingh4547
    @jagdevsingh4547 12 часов назад

    Waheguru ji ❤❤

  • @gagandhaliwal928
    @gagandhaliwal928 21 час назад

    Waheguruji

  • @jagdevsingh4547
    @jagdevsingh4547 12 часов назад

    Waheguru ji ❤❤

  • @PargatGhuman
    @PargatGhuman 14 часов назад

    Waheguru ji

  • @jagdevsingh4547
    @jagdevsingh4547 12 часов назад

    Waheguru ji ❤❤

  • @manjitji4495
    @manjitji4495 7 часов назад

    Waheguru ji 🙏